Тёмный
No video :(

Podcast With Gurpreet Singh Ghuggi । ਪੰਜਾਬ ਤੇ ਪੰਜਾਬੀਅਤ ਦੀ ਚੜ੍ਹਦੀਕਲਾ ਦੀਆਂ ਗੱਲਾਂ । Ep 06 Akas 

Akas ਅਕਸ
Подписаться 11 тыс.
Просмотров 64 тыс.
50% 1

Podcast With Gurpreet Singh Ghuggi । ਪੰਜਾਬ ਤੇ ਪੰਜਾਬੀਅਤ ਦੀ ਚੜ੍ਹਦੀਕਲਾ ਦੀਆਂ ਗੱਲਾਂ । Ep 06 Akas
#akas #Podcast #GurpreetSinghGhuggi #actor #comedian
'ਅਕਸ' Podcast ਚੈਨਲ 'ਤੇ ਤੁਹਾਨੂੰ ਵੱਖੋ-ਵੱਖਰੇ ਦਿਲਚਸਪ ਕਿੱਸੇ-ਕਹਾਣੀਆਂ ਤੇ ਰੰਗ-ਬਰੰਗੀ ਦੁਨੀਆ ਦੇ ਤਜ਼ਰਬੇ ਸੁਣਨ ਨੂੰ ਮਿਲਦੇ ਰਹਿਣਗੇ।
ABC PUNJAB ਦੀ ਟੀਮ ਨੂੰ ਤੁਹਾਡੇ ਅਣਮੁੱਲੇ ਸੁਝਾਅ ਦਾ ਇੰਤਜ਼ਾਰ ਰਹੇਗਾ .....

Опубликовано:

 

8 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 117   
@sukhwantsingh8772
@sukhwantsingh8772 12 дней назад
ਬਹੁਤ ਵਧੀਆ ਤੇ ਸੁੱਲਜੇ ਹੋਏ ਤੇ nice parson ਐਕਟਰ ਤੇ ਕਮੇਡੀਅਨ ਗੁਰਪ੍ਰੀਤ ਘੁੱਗੀ ਸਾਬ❤❤❤
@sukhwantsingh8772
@sukhwantsingh8772 12 дней назад
ਭਗਤ ਪੂਰਨ ਸਿੰਘ ਜੀ ਨੂੰ ❤❤❤ਦਿਲ ਤੋਂ ਸਲਾਮ ਹੈ ਵੀਰ ਜੀ
@SukhwinderSingh-wq5ip
@SukhwinderSingh-wq5ip Месяц назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@user-um9vx4ij6l
@user-um9vx4ij6l Месяц назад
ਬਾਈ ਜਗਤਾਰ ਸਿਘ ਜੀ ਬਹੁਤ ਵਧੀਆ ਪੱਤਰਕਾਰ ਤੇ ਵਧੀਆ ਇਨਸਾਨ ਪਰਮਾਤਮਾ ਕਲਮ ਨੂੰ ਤਾਕਤ ਬਖਸ਼ੈ🙏🙏
@GurwinderSingh-zi4fd
@GurwinderSingh-zi4fd Месяц назад
ਦਰਬਾਰ ਸਾਹਿਬ ਦੇ ਬਾਹਰ ਕਈ ਵਾਰ ਭਗਤ ਪੂਰਨ ਸਿੰਘ ਜੀ ਦੇ ਦਰਸ਼ਨ ਕੀਤੇ ਸਨ, ਭਗਤ ਜੀ ਦੇ ਵਾਤਾਵਰਣ ਤੇ ਹੋਰ ਸਿੱਖਿਆਦਾਇਕ ਪੈਂਫਲਿਟ ਪੜ ਪੜ ਕੇ ਕਿਤਾਬਾਂ ਪੜ੍ਹਨ ਦੀ ਚੇਟਕ ਲੱਗੀ ,,ਬਹੁਤ ਵਧੀਆ ਗੱਲਬਾਤ ਜੀ
@surindersingh1513
@surindersingh1513 Месяц назад
ਬਹੁਤ ਹੀ ਕਾਬਿਲੇ ਤਾਰੀਫ ਪੌਡ ਕਾਸਟ। ਘੁੱਗੀ ਭਾਅ ਜੀ ਇਕ ਬਹੁਤ ਹੀ ਵਧੀਆ ਇਨਸਾਨ ਹਨ। ਭੁੱਲਰ ਸਾਹਿਬ ਦੀ ਪ੍ਰਸ਼ਨਾਵਲੀ ਘੁੱਗੀ ਭਾਅ ਜੀ ਦੀ ਸ਼ਖਸੀਅਤ ਮੁਤਾਬਕ ਬਹੁਤ ਹੀ ਪਾਏਦਾਰ ਹੈ।
@khairagagan5029
@khairagagan5029 25 дней назад
ਵੀਰੇ ਦਿਲੋਂ ਪਿਆਰ ਸਤਿਕਾਰ ਇਸ ਤੋਂ ਉੱਪਰ ਕੁੱਝ ਨੀ ਲਿਖ ਸਕਦੇ ❤
@gurjeetsandhu4616
@gurjeetsandhu4616 Месяц назад
1 ਘੰਟਾ 20 ਮਿੰਟ ਕਿਵੇ ਬੀਤ ਗਏ ਪਤਾ ਹੀ ਨਹੀਂ ਲਗਿਆ❤❤
@pargatbal4108
@pargatbal4108 27 дней назад
🙏🙏🙏🙏ਜਸਪਾਲ ਸਿੰਘ ਜੀ ਤੇ ਗੁਰਪ੍ਰੀਤ ਸਿੰਘ ਜੀ ਤੁਸੀ ਦੋਵੇ ਹੀ ਬਹੁਤ ਸੂਝਵਾਨ ਹੋ ਬਹੁਤ ਕੁਝ ਜਾਣਕਾਰੀ ਦਿੱਤੀ ਜੀ। 🙏🙏ਪਰ ਭਗਤ ਪੂਰਨ ਸਿੰਘ ਜੀ ਜੋ ਲੋਕਾਂ ਨੂੰ ਕਿਤਾਬਾਂ ਰਾਹੀਂ ਜਾਂ ਕਾਗਜ਼ਾਂ ਤੇ ਲਿਖਕੇ ਵੰਡ ਦੇ ਰਹੇ ਉਹ ਦਰਸਨੀ ਡਿਉੜੀ ਦੇ ਬਾਹਰ ਨਹੀ ਸਗੋ ਘੰਟਾਘਰ ਵਾਲੇ ਦਰਵਾਜ਼ੇ ਦੇ ਬਾਹਰ ਵਾਰ ਵੰਡਦੇ ਹਨ 🙏🙏🙏।
@KulwantSingh-cz5in
@KulwantSingh-cz5in Месяц назад
ਇਹੋ ਜਿਹਾ ਇਨਸਾਨ ਪੰਜਾਬ ਨੂੰ ਲੀਡ ਕਰਨ ਲਈ ਚਾਹੀਦੇ ਹਨ
@chandrashekharrao7836
@chandrashekharrao7836 Месяц назад
aaya see Hraa taa see gurdas waleya ne 😔
@dharamsingh5541
@dharamsingh5541 11 дней назад
Jagtar bhullar Saab ji Sat shri akal ji Bhullar saab ik bahut vadhia suljya hoya patarkar he.dillo Salut aa ena di patarkari mu
@jagjitsingh-tr2bk
@jagjitsingh-tr2bk Месяц назад
Ghuggi ji you are an asset of Punjab. We wish u join politics, Punjab will be benefitted immensely. Punjabis are waiting for that day.
@Zaildar.22
@Zaildar.22 Месяц назад
ਪਤਾ ਨੀ ਬਾਈ ਜੀ ਕਿਦਾਂ ਲੱਗੇ ਪਰ ਅਸੀ ਅੱਜ ਵੀ ਏੇਹ ਸਬਦ ਬੋਲਦੇ ਆਂ ,”ਮੇਰਾ ਝੱਗਾ ਕਿੱਥੇ ਐ”, “ ਦਰਵਾਜਾ ਲਾਹ ਦੇ “ ਆਦਿ ਮਾਨਸਾ ਪੰਜਾਵ ❤
@drjogasingh8051
@drjogasingh8051 9 дней назад
ਪੰਜਾਬੀ ਕਾਰਖਾਨੇ ਦਾ ਨਾਯਾਬ ਹੀਰਾ ਗੁਰਪ੍ਰੀਤ ਸਿੰਘ ਘੁੱਗੀ 🎉
@prabhjotkaurdhillon5177
@prabhjotkaurdhillon5177 19 дней назад
ਦੋ ਘੈੰਟ ਮੁਝੈਲ ❤❤❤❤❤❤❤
@GurwinderSingh-zi4fd
@GurwinderSingh-zi4fd Месяц назад
ਸਦਾ ਦੀਵਾਲੀ ਸਾਧ ਦੀ,ਚੱਤੋਂ ਪਹਿਰ ਬਸੰਤ,,ਚੱਤੋ ਪਹਿਰ, ਅਰਥਾਤ ਚਾਰੇ ਪਹਿਰ,,ਚੌਵੀ ਘੰਟੇ,,
@randhirnagra5731
@randhirnagra5731 Месяц назад
ਬਿਲਕੁਲ ਸਹੀ ਕਿਹਾ ਜੀ ਕਈ ਲੋਕ ਸਭ ਕੁਛ ਮਿਲਣ ਦੇ ਬਾਵਜੂਦ ਵੀ ਰੋਂਦੇ ਹੀ ਰਹਿੰਦੇ ਨੇ
@ravneetkaurbhullar9254
@ravneetkaurbhullar9254 13 дней назад
Love you 22 G Bhullar Form Bombay❤❤❤❤❤❤❤❤❤❤❤
@baljindersingh1184
@baljindersingh1184 Месяц назад
ਪੰਜਾਬੀ ਬੋਲਣ ਤੇ ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਮਨ ਗਦ ਗਦ ਹੋ ਗਿਆ ਘੁੱਗੀ ਵੀਰ ਦਾ ਪੰਜਾਬ ਤੇ ਪੰਜਾਬੀ ਪ੍ਤੀ ਸੁਚੇਤ ਹੋਣਾ ਬਹੁਤ ਵਧੀਆ ਲੱਗਿਆ ਸੁਣ ਕੇ ਅਨੰਦ ਆ ਗਿਆ। ਪੰਜਾਬੀ ਨੂੰ ਲਿਖਤ ਤੇ ਬੋਲਣ ਵਿੱਚ ਮਾਣ ਹੋਣਾ ਚਾਹੀਦਾ ਹੈ ।
@arvinderalagh6999
@arvinderalagh6999 Месяц назад
Bhut vadiya galbaat 🎉ghuggi ji kmaal de klakaar ne🎉
@jaswindersingh6410
@jaswindersingh6410 Месяц назад
ਸਾਡੇ ਮਾਲਵੇ ਚ ਬਟਨਾਂ ਨੂੰ ਗਦਾਮ ਵੀ ਕਹਿੰਦੇ ਰਹੇ ਆ!
@jagjitsingh-tr2bk
@jagjitsingh-tr2bk Месяц назад
Two great personalities in conversation. 👍 heart touching.
@gurcharansingh6373
@gurcharansingh6373 Месяц назад
Veer ji bhut hi vdiya glbat bra hi mn bawuk Hoya g.s.dhillon re.lecturer dist ganganagar raj.
@navreetrandhawa1990
@navreetrandhawa1990 Месяц назад
Waah Bai bohat hi Sohni Video c bohat hi informative Podcast c, Pta hi nahi lagga bai 80 Minutes kdo Beet gaye...Main Gurpreet Ghuggi Ji da bohat vadda FAN aa, Dukh iko hi aa bai Jive Jive asi vadde ho rahe aa ta Ghuggi Ji di v age vadd rahi aa But main ta ehna nu always ose Jawaan vakhri Pagg aale Roop ch hi Dekhna chaunda, ehna nu ose Chulbule andaaz ch hi Vekhna chaunda jive eh "Jee Aeyan Nu", "Ghuggi Choo Manter", "Ghuggi Yaar Gapp Naa Maar" ch cige...Main ehna nu Aged Roop ch dekhna Tolerate hi ni kr paa reha 😢
@DAKSHVEER
@DAKSHVEER Месяц назад
Plzz gurpreet ghugi ji tusi apna ik podcast bnao ...aun wali peedi nu boht sedh milegi ....
@atlantisjs
@atlantisjs 25 дней назад
Excellent conversation
@gursharanpreetkaur1782
@gursharanpreetkaur1782 Месяц назад
Bhut gyaan milya ji dhanwaad
@jaswindersingh6410
@jaswindersingh6410 Месяц назад
ਘੁੱਗੀ ਭਾਜੀ,ਕਿਰਪਾ ਕਰਕੇ ਰਾਜਨੀਤੀ ਤੋਂ ਤਾਂ ਦੂਰ ਹੀ ਰਹਿਓ,ਤੁਹਾਡੇ ਵਰਗੇ ਸੂਝਵਾਨ ਜਾਗਰੂਕ ਬੰਦਿਆਂ ਤੇ ਜਿਆਦਾ ਮਾਣ ਹੁੰਦਾ ਹੈ,ਦੂਜੇ ਪਾਸੇ ਰਾਜਨੀਤੀ ਗੰਦਗੀ ਦਾ ਢੇਰ ਆ,ਦੋਨੋ ਪਾਸੀਂ ਛਿੱਟੇ ਪੈਣੇ ਈ ਪੈਣੇ ਹਨ!ਤੁਹਾਡੀ ਫਰੀਦਕੋਟ ਵਾਲੀ ਨਿੱਕੀ ਜਿਹੀ ਗਲਤੀ ਦਾ ਦੇਖ ਲਵੋ ਕਿੱਡਾ ਵੱਡਾ ਰਿਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ!
@karanbajwa2750
@karanbajwa2750 24 дня назад
Very good interview
@karamsingh1479
@karamsingh1479 17 дней назад
Verry..nice..ji
@tejinderkaur8982
@tejinderkaur8982 Месяц назад
ਗੁਰਪ੍ਰੀਤ ਘੁੱਗੀ ਜੀ ਤੁਹਾਡਾ ਪ੍ਰੋਗਰਾਮ ਬਹੁਤ ਹੀ ਵਧੀਆ ਹੈ ਇੱਕ ਲਫਜ਼ ਤੁਸੀਂ ਵੀ ਗਲਤ ਬੋਲ ਰਹੇ ਹੋ 'ਆਂਦੇ' ਨਹੀਂ 'ਆਉਂਦੇ' ਹੁੰਦਾ ਹੈ
@JaswinderKaur-ry8he
@JaswinderKaur-ry8he Месяц назад
ਆਂਦੇ , ਆਂਉਦੇ ਨੂੰ ਨਹੀ ਕਿਹਾ ,ਕਹਿੰਦੇ ਨੂੰ ਕਿਹਾ ਮਾਝੇ ਦੀ ਬੋਲੀ।
@balla.b6267
@balla.b6267 26 дней назад
ਸਾਡੇ ਕਨੀ ਵੀ ਆਂਦੇ ਜਾਂਦੇ ਕਹਿੰਦੇ ਨੇ
@harpreetgrewal1358
@harpreetgrewal1358 Месяц назад
Very nice podcast
@ArshpreetSingh-tw8de
@ArshpreetSingh-tw8de 29 дней назад
God bless u sir
@hardeepsandhu3406
@hardeepsandhu3406 19 дней назад
Very nice ਅਕਸ podcast most welcome❤❤ਭੁਲਰ ਸਾਬ ਜੀ
@jaswinderkaur5262
@jaswinderkaur5262 28 дней назад
Waheguru lambi umar kre 🙏🏻
@baljidersingh-ep1ef
@baljidersingh-ep1ef Месяц назад
God bless you g
@harpalsandhu9242
@harpalsandhu9242 Месяц назад
Ghuugi Bai jagtar veer tusi dono great oo
@mohansingh-rn3bj
@mohansingh-rn3bj 23 дня назад
ਘੁੱਗੀ ਜੀ ਦਾ ਕੇਪੀ ਐਸ ਨਾਲ ਸੰਬੰਧ ਕੀ ਸੀ।। ਘੁੱਗੀ ਜੀ ਨੂੰ ਜ਼ਰੂਰ ਸਪੱਸ਼ਟ ਕਰਨਾ ਚਾਹੀਦਾ।
@AmrikSingh-fi1mn
@AmrikSingh-fi1mn Месяц назад
❤ ਬਹੁਤ ਵਧੀਆ ਜੀ
@balwantshergill
@balwantshergill 18 дней назад
punjab punjabiat panthic great
@user-ot7ls3jw7x
@user-ot7ls3jw7x Месяц назад
Nice job verr g
@HarpreetKaur-rr7qt
@HarpreetKaur-rr7qt Месяц назад
Sat sri akal. Ghuugi ij and. Jagtar ji. God bless you both.
@harmeetsinghghumaan8601
@harmeetsinghghumaan8601 29 дней назад
Very tru ❤ sa tribute bhgat puran singh for good views thanks
@chamkaur_sher_gill
@chamkaur_sher_gill Месяц назад
Sat Sri akll veer ji 🎉🎉🎉❤❤❤❤❤
@gurtejsidhu9681
@gurtejsidhu9681 19 дней назад
Very nice 👍
@SatnamSingh-fm8xt
@SatnamSingh-fm8xt 8 дней назад
Good❤❤❤
@mssurkhan
@mssurkhan Месяц назад
ਮੁਬਾਰਕਾਂ ਵੀਰ ਜੀ
@luckysandhu1
@luckysandhu1 4 дня назад
ਕੰਮ ਬੰਦ ਕਰਕੇ ਗਲਬਾਤ ਸੁਣਨ ਦਾ ਅਨੰਦ ਆਇਆ , ਸਵਾ ਘੰਟਾ , ਸਵਾ ਮਿੰਟ ਵਾਂਗ ਲੱਗਿਆ !
@amirsiddique95
@amirsiddique95 28 дней назад
❤ sir gee swaad aagya. Taanoon down noon bohat mubarkan.
@gurmeetsohi-dt5jc
@gurmeetsohi-dt5jc 24 дня назад
@khairagagan5029
@khairagagan5029 25 дней назад
ਅਪਣੇ ਕੈਂਹਦੇ ਸੀ ਬੋਹਾ ਭੇੜਦੇ ❤
@darshansinghsidhu8284
@darshansinghsidhu8284 22 дня назад
🎉🎉🎉🎉🎉
@prabhjotkaurdhillon5177
@prabhjotkaurdhillon5177 19 дней назад
ਨਹੀਂ ਰੀਸਾਂ ਮਝੈਲਾਂ ਦੀਆਂ❤❤❤❤❤❤❤
@vasdev1863
@vasdev1863 14 дней назад
❤❤❤
@jagmeetsingh9973
@jagmeetsingh9973 Месяц назад
Good 👍
@bababudhanurseryfarmsohian56
@bababudhanurseryfarmsohian56 Месяц назад
Good job
@gurjeetsingh5877
@gurjeetsingh5877 Месяц назад
ਨਵੇਂ ਚੈਨਲ ਦੀਆਂ ਵਧਾਈਆਂ ਵੀਰੇ
@deepg6558
@deepg6558 23 дня назад
Wah Gurpreet bai ji❤❤
@BalwinderSingh-hb1wc
@BalwinderSingh-hb1wc Месяц назад
Very interesting and meaningful ❤
@gursharanbatth3748
@gursharanbatth3748 21 день назад
ਘੁੱਗੀ ਜੀ ਮੇਰੇ ਨਾਨਕੇ ਖੋਖਰ ਫੌਜੀਆ ਸੰਤੋਖ ਸਿੰਘਰੰਧਾਵਾ ਦੇ ਘਰ ਹਨ ਮਾਸਟਰ ਭਜਨ ਜੀ ਨਾਟਕ ਚੱਲਦੇ ਸੀ
@gurjantsingh2075
@gurjantsingh2075 26 дней назад
ਸਾਰਾ ਪ੍ਰੋਗਰਾਮ ਬਹੁਤ ਵਧੀਆ,,, ਪਰ ਭਾਜੀ ਦੇ ਗੀਤ ਬਹੁਤ ਵਧੀਆ ਲੱਗੇ😂😂
@user-lc7bw7qf2o
@user-lc7bw7qf2o 21 день назад
ਚੈਂਪੀਅਨ,ਰੇਲ ਨਾਲ ਭੱਜਣਾ
@sjmahal5
@sjmahal5 28 дней назад
ਘੁੱਗੀ ਗਿਆਂਨ ਦਾ ਦਾਇਰਾ ਬੜਾ ਵਸੀਹ ਅ , ਧੰਨ ਧੰਨ ਹੋਗੀ ?
@kaptanmusic143
@kaptanmusic143 Месяц назад
ਜਗਤਾਰ ਸਿੰਘ ਜੀ ਸਤਿ ਸ੍ਰੀ ਆਕਾਲ
@pargatbal1065
@pargatbal1065 27 дней назад
🙏🙏🙏👍👍❤️❤️❤️gracious welcome 💤.❤😂❤ Good job .🙏.
@manju-nr3fn
@manju-nr3fn Месяц назад
Too good interview
@JasvirSingh-hj6sf
@JasvirSingh-hj6sf 12 дней назад
ਸਾਨੂੰ ਮਾਣ ਹੈ ਕਿ ਮੇਰਾ ਪਿੰਡ ਭਗਤ ਪੂਰਨ ਸਿੰਘ ਜੀ ਵਾਲਾ ਹੈ ਉਹਨਾ ਦਾ ਇੱਕ ਬੁਤ ਪਿੰਡ ਦੇ ਗੇਟ ਤੇ ਲੱਗਿਆ ਹੋਇਆ ਹੈ
@jaswinderkaur-mg2cp
@jaswinderkaur-mg2cp 26 дней назад
ਵੀਰ ਜੀ ਸਤਿ ਸ੍ਰੀ ਆਕਾਲ । ਮੈਂ ਜਿਨੀ ਵਾਰ ਅਰਦਾਸ ਫ਼ਿਲਮ ਦੇਖਦੀ ਆ ਮੈਂ ਨੂੰ ਪਹਿਲਾਂ ਤੋਂ ਵੀ ਵੱਧ ਚੰਗੀ ਲਗਦੀ ਆ
@Amritpalsingh-mw1ls
@Amritpalsingh-mw1ls Месяц назад
Masterpiece
@bootaboota4391
@bootaboota4391 Месяц назад
Bhut acha chenl
@kakasihota
@kakasihota 3 дня назад
punjabi film "Jee Aayan Nu" FRIEND CINEMA WICH LAGI SEE NA KE LAL RATTAN WICH
@sawarnsingh9989
@sawarnsingh9989 Месяц назад
Good vedio
@malkiatsingh5143
@malkiatsingh5143 Месяц назад
ਭਾਸ਼ਾ ਦੇ ਵਿਕਾਸ ਲਈ ਦੂਜੀਆਂ ਭਾਸ਼ਾਵਾਂ ਨਾਲ ਸੁਮੇਲ ਜ਼ਰੂਰੀ ਹੈ, ਇਹ ਹਮੇਸ਼ਾ ਤੋਂ ਵਾਪਰਦਾ ਆਇਆ ਹੈ।
@kumarsahani1514
@kumarsahani1514 Месяц назад
A nice podcast ❤
@noorbrar7815
@noorbrar7815 27 дней назад
Gurpreet sir naal contact kive kar sakde ha,plz daso
@drjogasingh8051
@drjogasingh8051 9 дней назад
ਏਸ ਵਾਰਤਾਲਾਪ ਤੇ ਕੁਝ ਹੱਟ ਕੇ ਲਿਖਣਾਂ ਚਾਓਨਾਂ, ਪਰ ਸਮਝ ਨੀਂ ਆ ਰਿਆ। ਜੋ ਵੀ ਲਿਖਣਾਂ ਸੋਚਦਾਂ ਸਭ ਛੋਟਾ ਛੋਟਾ ਮਹਿਸੂਸ ਹੋ ਰਿਆ। ਕਮਾਲ ਹੋਗੀ ਇਸ ਪੋਡਕਾਸਟ ਵਿਚ।
@mnaqui
@mnaqui Месяц назад
Geo Punjabi wase Punjab ❤
@jarnailbalamgarh4449
@jarnailbalamgarh4449 Месяц назад
ਘੁੱਗੀ ਜੀ ਮਾਝੇ ਦੇ ਬੀੜੇ ਮਾਲਵੇ ਦੇ ਗਦਾਮ, ਬੂਹਾ ਢੋਅ ਦੇ ਮਾਲਵੇ 'ਚ ਬਾਰ ਬੰਦ ਕਰਦੇ, ਮਾਝੇ ਦੀ ਗੀਨ੍ਹ ਸਾਡੇ ਧਰਨ ਐ, ਮਾਮੂਲੀ ਨੂੰ ਪਹਿਲਾਂ ਬੇ-ਮਲੂਮਾ ਕਹਿੰਦੇ ਸੀ ਪਿਓਰ ਨੂੰ ਨਿਖਾਲਸ (ਖਾਲਸ), ਵਗੈਰਾ ਬਹੁਤ ਕੁਝ
@Nem-Prem
@Nem-Prem Месяц назад
The best wishes 🎉❤
@sukhvindersingh6817
@sukhvindersingh6817 Месяц назад
Good chennal
@bootaboota4391
@bootaboota4391 Месяц назад
Punjabi shud bhasha sikhan nu v mili 🎉🎉🎉
@harpreetsngh597
@harpreetsngh597 23 дня назад
Sachi aive lg rea c eh galan band na hon
@chandandeepghumaan8821
@chandandeepghumaan8821 Месяц назад
ਲੋਕਾਂ ਨੂੰ ਸੱਭ ਪਤਾ
@kaptanmusic143
@kaptanmusic143 Месяц назад
ਇੱਕ ਪੋਡਕਾਸਟ ਦੁਕਾਨ ਦਾਰ ਨਾਲ ਜੀ। ਕਲਾਕਾਰਾਂ ਕਾਮੇਡੀ ਕੰਡਕਟਰ ਨਾਲ ਸਬ ਕਰਦੇ ਆ ਜੀ
@prabhjotSingh-bp5fv
@prabhjotSingh-bp5fv Месяц назад
ਭੁੱਲਰ saab 👍✨💫
@rohitguptasanju2527
@rohitguptasanju2527 Месяц назад
❤👌👌👌👌
@balbirsinghusajapmansadasa1168
@balbirsinghusajapmansadasa1168 Месяц назад
ਬਾਬਾ ਗੁਰਦਿੱਤ ਸਿੰਘ ਜੀ ਸਿਰਹਾਲ਼ੀ ਸਾਡੇ ਪਿੰਡ ਦੇ ਸੀ।
@ManinderSinghbhullar0723
@ManinderSinghbhullar0723 Месяц назад
❤❤
@manjeetnikki1
@manjeetnikki1 Месяц назад
❤❤❤❤❤
@paragtsingh3566
@paragtsingh3566 Месяц назад
Jarnail singh nl v kro poadcast
@drjogasingh8051
@drjogasingh8051 9 дней назад
ਸਦਾ ਦੀਵਾਲੀ ਸਾਧ ਕੀ ਅੱਠੇ ਪਹਿਰ ਬਸੰਤ
@sukhwantsingh7372
@sukhwantsingh7372 Месяц назад
Bhagat❤puran❤❤singh❤❤❤ji❤❤❤❤
@sukhidhillon2199
@sukhidhillon2199 Месяц назад
🎉
@dhanwantmoga
@dhanwantmoga Месяц назад
Bhagat Poran singh ge nu Nobel award vaste nominate keeta gya ce…
@Surkhab_FF
@Surkhab_FF Месяц назад
ਅਜੇ। ਦੀ। ਥਾਂ। ਹਜੇ ਨੇ ਲੈ। ਲਈ। ਵੜੈਚ। ਸਾਹਿਬ
@manpreettoor7391
@manpreettoor7391 Месяц назад
@6:45 shuru hunda podcast
@googleuser747
@googleuser747 Месяц назад
ਵੀਰ ਜੀ ਤੁਸੀਂ ਵਧੀਆ ਬੰਦੇ ਹੋ ਜੀ,ਪਰ ਸੱਚ ਤੁਸੀਂ ਵੀ ਪੂਰਾ ਬੋਲਣ ਤੋ ਡਰਦੇ ਹੋ ਜੀ!ਉਹ ਕਾਲਾ ਦੌਰ ਨਹੀਂ ਸੀ ਵੀਰ ਜੀ! ਉਹ ਸੀ ਅਣਖਾਂ ਦਾ ਦੌਰ ਸੰਘਰਸ਼ ਦਾ ਦੌਰ!ਕਾਲਾ ਦੌਰ ਉਹਨਾਂ ਲਈ ਸੀ! ਜਿਨਾਂ ਨੇ ਅੰਦਰ ਬੈਠ ਕੇ ਮਾਵਾਂ ਦੇ ਪੁੱਤ ਮਰਵਾਏ ਨੇ ਸਰਕਾਰਾਂ ਨਾਲ ਮਿਲ ਕੇ!ਕਿਹੜੇ ਸੰਵਿਧਾਨ ਦੀ ਗੱਲ ਕਰਦੇ ਆਂ ਜਿਹੜਾ ਜਾਤ ਪਾਤ ਨੂੰ ਬੜਾਵਾ ਦਿੰਦਾ ਜਿਹੜਾ ਗਰੀਬੀ ਦੇ ਪੈਮਾਨੇ ਨੂੰ ਜਾਤ ਨਾਲ ਤੋਲਦਾ! ਨਾ ਕਿ ਬੰਦੇ ਦੀ ਆਮਦਨ ਦੇ ਆਧਾਰ ਤੇ!ਜਿਹੜਾ ਸੰਵਿਧਾਨ ਸਿੱਖਾਂ ਨੂੰ ਇਹ ਕਹਿੰਦਾ ਕਿ ਤੁਸੀਂ ਹੈ ਹੀ ਨਹੀਂ! ਤੁਹਾਡੀ ਕੋਈ ਹੋਂਦ ਹੈ ਹੀ ਨਹੀਂ! ਤੇ ਜਿਹੜੇ ਸੰਵਿਧਾਨ ਦੇ ਤਹਿਤ ਸਿੱਖਾਂ ਦੇ ਵਿਆਹ ਹਿੰਦੂ ਮੈਰਿਜ ਐਕਟ ਦੇ ਥੱਲੇ ਦਰਜ ਹੁੰਦੇ ਨੇ! ਜਿਸ ਨੇ ਸਿੱਖਾਂ ਨੂੰ ਕੋਈ ਆਪਣਾ ਮੈਰਿਜ ਐਕਟ ਦਿੱਤਾ ਹੀ ਨਹੀਂ! ਉਸ ਸਵਿਧਾਨ ਦੀ ਗੱਲ ਕਰਦੇ ਹੋ ਵੀਰ ਜੀ।
@ParminderSingh-qq6is
@ParminderSingh-qq6is Месяц назад
Ghugi ji rajniti to dur hi rho hansraj ji da vara dakh lvo
@sukhmanitpt1955
@sukhmanitpt1955 25 дней назад
Chaldi phardi library aa
@JagjitSingh-bb4ru
@JagjitSingh-bb4ru Месяц назад
ਗੁਗੀ ਭਾਜੀ ਰਾਜਨੀਤੀ ਕਰਨੀ ਤਾਂ ਭਗਵੰਤ ਮਾਨ ਕੋਲੋ ਸਿਖ ਲੈ
Далее
Вся Правда Про Хазяевов !
41:02
Просмотров 2,3 млн