Тёмный

ਦੇਸ਼ ਛੱਡੇਗਾ ਅਡਾਨੀ? ਫ਼ੌਜ ਨੇ ਸੰਭਾਲਿਆ ਮੋਰਚਾ! ਤਰਥੱਲੀ ਭਾਰਤ 'ਚ! ਰਣਜੀਤ ਸਿੰਘ ਕੁੱਕੀ ਗਿੱਲ ਤੋਂ ਸੁਣੋ। Adani | Modi 

Takhat Panjab ਤਖ਼ਤ ਪੰਜਾਬ
Подписаться 222 тыс.
Просмотров 95 тыс.
50% 1

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 107   
@takhatpanjab
@takhatpanjab 29 дней назад
ru-vid.com/video/%D0%B2%D0%B8%D0%B4%D0%B5%D0%BE-htiDiMIwQQ8.html ਦਲਿਤਾਂ ਦੀ ਚੁਣੌਤੀ! ਮੱਥਾ ਅਕਾਲ ਤਖ਼ਤ ਨਾਲ! ਭਗਤ ਨਹੀਂ ਗੁਰੂ ਰਵਿਦਾਸ! ਸਿਆਸਤ ਜਾਂ ਵਿਤਕਰਾ। ਡਾ. ਭੱਟੀ ਤੋਂ ਸੁਣੋ
@user-ir6yx2xl8f
@user-ir6yx2xl8f 29 дней назад
😊
@karnailbhullar1590
@karnailbhullar1590 27 дней назад
​@@user-ir6yx2xl8f😅😅😅😅😅😅😅😅😅😅😅o😅😅o
@SohanSingh-yt2pn
@SohanSingh-yt2pn 26 дней назад
Good bhatti saib .
@jatinmanu-oz4fm
@jatinmanu-oz4fm 29 дней назад
ਰਣਜੀਤ ਸਿੰਘ ਕੁੱਕੀ ਗਿਲ ਵੀਰ ਜੀ ਤੁਸੀ ਠੀਕ ਬੋਲ ਰਹੇ ਹੋ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਜੋ ਸਾਨੂੰ ਤਾਂ ਏਹ ਲੋਕ ਸਿੱਖ ਹੀ ਨਹੀਂ ਮੰਨਦੇ ਵੋਟਾਂ ਦੀ ਤਾਂ ਗੱਲ ਬਹੁਤ ਦੂਰ ਹੈ
@amriksinghgill118
@amriksinghgill118 28 дней назад
ਅਗਰ ਦੇਸ਼ ਨੂੰ ਬਚਾਉਣਾ ਹੈ ਤਾਂ ਇਸ ਸਰਕਾਰ ਨੂੰ ਪਾਸੇ ਕਰਨਾ ਬਹੁਤ ਜ਼ਰੂਰੀ ਹੈ। ਫਿਰ ਹੋਰ ਬਹੁਤ ਸਾਰੇ ਮਾਮਲੇ ਸਾਹਮਣੇ ਆਉਣਗੇ । ਮਜੂਦਾ ਸਰਕਾਰ ਦੀਮਕ ਦੀ ਤਰਾਂ ਦੇਸ਼ ਨੂੰ ਆਰਥਿਕ ਪੱਖੋਂ ਖੋਖਲ਼ਾ ਕਰ ਰਹੀ ਹੈ।
@sikandersingh6507
@sikandersingh6507 18 дней назад
ਤੈਨੂੰ ਇਹ ਪਤਾ ਹੈ ਤੇਰਾ ਦੇਸ਼ ਕਿਹੜਾ ਹੈ ਗੰਦਸੈਤਾਨ ਜਾਂ ਪੰਜਾਬ ਦੇਸ਼।
@JagroopSingh-fh9dp
@JagroopSingh-fh9dp 29 дней назад
ਰਣਜੀਤ ਸਿੰਘ ਕੁੱਕੀ ਗਿੱਲ ਕਾਲੇਕੇ ਸਾਡੇ ਪਿੰਡਾ ਦਾ ਮਾਣ ਹਨ ਬਹੁਤ ਹੀ ਮਹੱਤਵਪੂਰਨ ਜਾਣਕਾਰੀਆ ਦਿੰਦੇ ਰਹਿੰਦੇ ਹਨ ਪਰਮਾਤਮਾ ਹਮੇਸ਼ਾ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਲੋਂ ਰਟੈਰ ਪਿ੍ੰਸੀਪਲ ਜਗਰੂਪ ਸਿੰਘ ਬਰਾੜ ਰਾਜਿਆਣਾ ਜ਼ਿਲ੍ਹਾ ਮੋਗਾ
@gurdeepsinghmannphul455
@gurdeepsinghmannphul455 29 дней назад
ਰਟੈਰ 😅😅😅
@GurmaanSingh-xg8xg
@GurmaanSingh-xg8xg 29 дней назад
Khach a eh. Saala Santa nu galt bolda c
@user-gx5se9yv4e
@user-gx5se9yv4e 29 дней назад
ਸਮੁੱਚੀ ਸਿੱਖ ਕੌਮ ਦਾ ਮਾਣ ਹਨ।
@MalkidSing-lz9mq
@MalkidSing-lz9mq 28 дней назад
​​ਇਹ ਮੂੰਰ ਸਿਰ ਮੁੰਨੀ ਕੁੱਕੀ ਹੈ । ਐਸੇ ਮੂੰਹ ਰਗੜੇ ਸਿੱਖ ਨਹੀ ਹੁੰਦੇ । ਲੱਖ ਦੀ ਲਾਹਨਤ ਹੈ ਐਸੀ ਪੜਾਈ ਤੇ ।
@user-dp2eh4pv3d
@user-dp2eh4pv3d 28 дней назад
​​@@GurmaanSingh-xg8xgਤੂੰ ਕੁਝ ਕਰਕੇ ਵਿਖਾਦੇ ,ਹੋਰ ਕੁਝ ਨਹੀਂ ਤਾਂ ਗੂਰੂ ਗ੍ਰੰਥ ਸਾਹਿਬ ਦੀ ਬੇਅਬਦੀ ਦਾ ਬਦਲਾ ਲੈ ਕੇ ਦੱਸਦੇ । ਅਸੀਂ ਸਾਰੀ ਉਮਰ ਤੇਰੀ ਪੂਜਾ ਕਰਾਂਗੇ
@Kiranpal-Singh
@Kiranpal-Singh 29 дней назад
ਜਦੋਂ ਹੰਕਾਰੀ ਸ਼ਾਸਕ-ਤਾਕਤ ਦੇ ਨਸ਼ੇ ਵਿੱਚ, ਲੋਕ ਹਿਤਾਂ ਨੂੰ ਭੁੱਲ ਜਾਂਦੇ ਹਨ ਤਾਂ ਅਖੀਰ ਅੱਕ ਕੇ ਲੋਕ ਵਿਦਰੋਹ ਉੱਠਦਾ ਹੈ !
@sarwansingh8653
@sarwansingh8653 29 дней назад
ਮੋਦੀ ਨੇ ਦੇਸ ਦਾ ਬੇਰਾ ਗਰਕ ਕਰ ਦੇਣਾ ਹੈ
@sikandersingh6507
@sikandersingh6507 18 дней назад
ਤੇਰੇ ਵਰਗੇ ਡੂਮਣੇ ਨੂੰ ਇਹ ਪਤਾ ਨਹੀਂ ਹੈ ਕਿ ਤੇਰੇ ਦੇਸ਼ ਕਿਹੜਾ ਹੈ ਚਵਲ ਬੇਰਾ ਨਹੀਂ ਬੇੜਾ ਗ਼ਰਕ ਹੋਣਾ ਹੈ ਗੰਦਸੈਤਾਨ ਦਾ ਦੁਨੀਆ ਦੇ ਨਕਸ਼ੇ ਤੋਂ ਮਿਟਣ ਵਾਲਾ ਹੈ New World order comeing soon Khalistan coming soon on the world Map. I Love America and Canada 🇨🇦🇺🇲🇺🇲🇺🇲🤰🏻💪🏻💪🏾🇺🇲
@ranjitkhosa1450
@ranjitkhosa1450 27 дней назад
ਕੁੱਕੀ ਗਿੱਲ ਜੀ ਮੋਗੇ ਜ਼ਿਲੇ ਦਾ ਮਾਣ ਹਨ l ਖਾੜਕੂ ਲਹਿਰ ਵਿੱਚ ਗਿੱਲ ਸਾਹਬ ਦੀ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ l
@balrajsingh-pd3rm
@balrajsingh-pd3rm 23 дня назад
Hun vi nhi bhula sakde jo hun keh likh riha Sikh dharm bare
@jatinmanu-oz4fm
@jatinmanu-oz4fm 29 дней назад
ਤੱਖਤ ਪੰਜਾਬ ਦੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ
@KuldeepSingh-zq8zn
@KuldeepSingh-zq8zn 29 дней назад
ਬਹੁਤ ਵਧੀਆ ਜਾਣਕਾਰੀ ਦੇਦੇ ਹਨ ਭਾਜੀ ਕੁੱਕੀ ਗਿੱਲ ਸਾਹਿਬ 🙏🙏🙏🙏🙏🙏
@shallysingh829
@shallysingh829 28 дней назад
ਗਿੱਲ ਸਾਹਿਬ ਜੀ,, ਮੈਨੂੰ ਸੁਨਣ ਵਿੱਚ ਆਇਆ ਹੈ ਕਿ ਬੰਗਲਾਦੇਸ਼ ਦਾ ਤਖ਼ਤਾ ਪਲਟਣ ਤੋਂ ਬਾਅਦ ਮਨੀਪੁਰ ਨੂੰ ਕ੍ਰਿਸ਼ਚਨ ਸਟੇਟ ਵਿੱਚ ਬਦਲਣ ਦੀਆਂ ਕੋਸ਼ਿਸ਼ਾਂ ਲਗਾਤਾਰ ਜ਼ਾਰੀ ਹਨ?
@Dinfotainmentlive
@Dinfotainmentlive 29 дней назад
Kukki gill bha ji sadi shaan
@baldevsinghbrar4335
@baldevsinghbrar4335 28 дней назад
ਰਣਜੀਤ ਸਿੰਘ ਕੁੱਕੀ ਗਿੱਲ਼ ਸਿੱਖ ਕੌਮ ਦਾ ਜਝਾਰੂ ਸਿੰਘ ਪਿੰਡ ਕਾਲੇਕੇ ਬਾਘਾਪੁਰਾਣਾ ਜਿਲਾ ਮੋਗਾ ਦਾ ਕੁੱਕੀ ਗਿੱਲ ਹੈ ਜੀ ਸਾਨੂੰ ਬਹੁਤ ਮਾਣ ਹੈ ਜੀ ਸਾਡੇ ਵੀਰ ਤੇ🙏🙏
@malkiatsingh2306
@malkiatsingh2306 28 дней назад
Good gal baat kuki sab ji
@sukhdevsoora4690
@sukhdevsoora4690 28 дней назад
ਭਾਜੀ ਬਹੁਤ ਵਧੀਆ ਹਨ ਸਬ ਕੁਝ ਨੋਰਬਲ ਹੈ ਇਹ ਇੰਡੀਅਨ ਪੁਲੀਸ ਜਾ ਇਡੀਆ ਗੌਰਮਿੰਟ ਨਹੀਂ ਮੋਜਾ ਕਰਦੇ ਹਾ
@ravinderkaursidhu8702
@ravinderkaursidhu8702 27 дней назад
English and hidni both are official languages in India.
@gurnamsinghsarpanch1818
@gurnamsinghsarpanch1818 29 дней назад
ਦਮਦਮੀ ਟਕਸਾਲ ਤਾਂ ਹੈ ਹੀ ਆਰ ਐਸ ਐਸ ਦੀ ਦੇਣ ਹੈ
@AvtarSingh-hs8yt
@AvtarSingh-hs8yt 28 дней назад
Bilkul
@tejpalsingh4269
@tejpalsingh4269 28 дней назад
SSAkal Bhaji Gill Sahib 🙏
@KuldeepSingh-ob9cw
@KuldeepSingh-ob9cw 29 дней назад
ਗਿੱਲ ਸਾਹਿਬ ਆਪਜੀ ਨੇ ਬਿਲਕੁਲ ਹੀ ਸੱਚ ਕਿਹਾ ਹੈ
@baljindersingh2607
@baljindersingh2607 28 дней назад
ਹਮ ਦੋ ਹਮਾਰੇ ਦੋ ਲੋਕ- ਤੰਤਰ ਦਾ ਬੇੜਾ ਗਰਕ ਹੋ ਰਿਹਾ ਹੈ!
@jaswantsekhon2083
@jaswantsekhon2083 28 дней назад
ਸੁਧਾਰ ਵਾਲਾ ਤਾਂ ਕੋੲੀ ਵੀ ਨਹੀ ਦੋਵਾਂ ਵਿਚੋ । ਗਿੱਲ ਸਾਹਿਬ ॥
@Jatinder-kc6ho
@Jatinder-kc6ho 29 дней назад
ਚਾਹੇ ਬੀਜੇਪੀ ਹੋਵੇ ਜਾਂ ਕਾਂਗਰਸ ਇਹ ਦੇਵਾ ਨੂੰ ਇੱਕੋ ਹੀ ਹੈ ਅਡਾਨੀ
@tejasinghsamra3534
@tejasinghsamra3534 29 дней назад
Good View Kuki Gill
@balkourdhillon5402
@balkourdhillon5402 27 дней назад
ਨਿਸ਼ਾਨ ਸਾਹਿਬ ਵਾਲਾ ਆਕਾਲ ੜਖਤ ਸਾਹਿਬ ਜੀ ਦਾ ਫੈਸਲਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਖਾਲਸਾਈ ਰੰਗ ਹਨ। ਹੁਣ ਵਾਲਾ ਫੈਸਲਾ ਸਹੀ ਹੈ ਜੀ)ਧੰਨਵਾਦ ਪਤਰਕਾਰ ਸਾਹਿਬ ਤੇ ਵੀਰ ਗਿਲ ਸਾਹਿਬ ਜੀ।
@kandrorisudershan5454
@kandrorisudershan5454 29 дней назад
आज अंतरराष्ट्रीय कार्पोरेट जगत पिछले चार-पांच शताब्दियों के अंतराष्ट्रीय साम्राज्य का आधुनिक रूप है। आज पूंजी चाहे अड़ानी अंबानी की हो अथवा फोर्ड, राकफेलर की हो, जापानी हो,आपस में इंटरनल कंट्राडिक्शन होने के बावजूद,घी शक्कर भी है।
@jeetabinning350
@jeetabinning350 29 дней назад
KUkI gill ji ❤🙏🌹🌹🌹🌹🌹✌👍
@drpardeepsingh2493
@drpardeepsingh2493 12 дней назад
ਜਿੱਥੋਂ ਤੱਕ ਅਡਾਣੀ ਦੇ ਮੁਲਕ ਛੱਡਣ ਦਾ ਸਵਾਲ ਹੈ ਉਹ ਕੋਈ ਛੋਟੀ ਜਿਹੀ ਗੱਲ ਨਹੀਂ ਜਦ ਤੱਕ ਵੱਡੇ ਸਾਹਿਬ ਰਾਜ ਕਰ ਰਹੇ ਹਨ ! ਤਾਂ ਮੋਦੀ ਸਾਹਿਬ ; ਅਡਾਨੀ ਨੂੰ ਦੇਸ਼ ਛੱਡਣ ਦੀ ਤਾਂ ਗੱਲ ਕੀ ? ਜੇ ਪੀ ਸੀ ਵੀ ਅੱਗੇ ਪੇਸ਼ ਵੀ ਨਹੀਂ ਹੋਣ ਦੇਣਗੇ ! ਯਾਦ ਕਰਨ ਵਾਲੀ ਗੱਲ ਹੈ ਕਿ ਸਾਬਕਾ ਗਵਰਨਰ ਮਲਿਕ ਸਾਹਿਬ ਨੇ ਆਪਣੇ ਇੱਕ ਇੰਟਰਵਿਊ ਵਿੱਚ ਵੀ ਕਿਹਾ ਸੀ ਕਿ ਅਡਾਣੀ ਦੇ ਬਿਜਨਸ ਵਿੱਚ ਮੋਦੀ ਸਾਹਿਬ ਦਾ ਹਿੱਸਾ ਹੈ ! ਯਾਦ ਰਹੇ ਕਿ ਇਹ ਉਹ ਅਡਾਣੀ ਸਾਹਿਬ ਨੇ ਜਦੋਂ ਭੁੱਜ ; ਗੁਜਰਾਤ ਵਿੱਚ ਭੁਚਾਲ ਆਇਆ ਸੀ ਤਾਂ ਇਹਨਾਂ ਨੇ ਉਸ ਉਜੜੇ ਸ਼ਹਿਰ ਵਿੱਚ ਟੈਂਟ ਲਾਉਣ ਦਾ ਠੇਕਾ ਗੁਜਰਾਤ ਸਟੇਟ ਤੋਂ ਲਿਆ ਸੀ : ਉਸ ਵੇਲੇ ਅਡਾਣੀ ਸਾਹਿਬ ਕੋਲ ਇੱਕ ਲੰਬਰੇਟਾ ਖਟਾਰਾ ਸਕੂਟਰ ਸੀ ! ਚੇਤੇ ਰੱਖਿਓ ਗੁਜਰਾਤੀ ਗੁਜਰਾਤੀ ਭਾਈ ਭਾਈ ਮਾਰਵਾੜੀਆਂ ਮਾਰਵਾੜੀਆਂ ਭਾਈ ਭਾਈ ! ਪੰਜਾਬੀ ਪੰਜ਼ਾਬੀ ਬਨਾਂ ਦਿੱਤੇ ਗਏ ਜੱਟ ਖਤਰੀ ਬਾਨਿਆ ; ਹਿੰਦੂ ਮੁਸਲਿਮ ਸਿੱਖ ਇਸਾਈ : 🙏🙏♥️🇮🇳
@KuldeepSingh-zq8zn
@KuldeepSingh-zq8zn 29 дней назад
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@jatinmanu-oz4fm
@jatinmanu-oz4fm 29 дней назад
ਸਾਡੇ ਬੀ ਗੁਰੂ ਘਰਾਂ ਵਿੱਚ ਕੋਈ ਫਾਰਮ ਨਹੀਂ ਆਏ
@kulwantsingh9563
@kulwantsingh9563 28 дней назад
Tit For Tat Bangladesh Issue Is Hard Slap On People Who Were Crying For Hindu Rashtr Hindu Rashtr Hindu Rashtr ? Now Let’s See What They Can Do Ti Protect Hindu Minoritie Result Of 10 Years Of ………. Nice Questions Asked By Sukhwinder Ji Great Going Dear Kuki Gill Veer Ji 🙏🙏🙏
@balikhosa5619
@balikhosa5619 28 дней назад
Good ideas.
@TinkuSandhu-lf8kj
@TinkuSandhu-lf8kj 28 дней назад
❤❤❤
@GurwinderSingh-si8ce
@GurwinderSingh-si8ce 28 дней назад
ਗਿੱਲ ਸਾਬ ਤੁਹਾਡੀ ਦਸਤਾਰ ਦੇ ਕੀ ਕਹਿਣੇ ਬਹੁਤ ਸੋਹਣੀ
@gurdarshansingh4826
@gurdarshansingh4826 29 дней назад
It is 84 repetition in Bangladesh
@bittucheema5900
@bittucheema5900 29 дней назад
very good vichar
@mukhtiarsinghsandhu7348
@mukhtiarsinghsandhu7348 29 дней назад
Kuki gill sahib SSA jee
@punjjaabdesh8659
@punjjaabdesh8659 21 день назад
ਸਰ ਜੀ, ਖੰਡੇ ਬਾਰੇ ਦੱਸੋ। ਰਹਿਤ ਮਰਿਆਦਾ ਤਾਂ ਪਤੈ।
@gurbaxsingh1581
@gurbaxsingh1581 29 дней назад
Sukhi saabh ji ih marzaadaa panth parvaant nahi hai jis noo tusi support kar rahay ho ji.
@SurinderSingh-yu1le
@SurinderSingh-yu1le 27 дней назад
Low voice, please increase. Nice important discussion. ❤
@Gurman872
@Gurman872 29 дней назад
Saromane kamete sare akhote vaman neana nuguru duarea vicho kudna chaheda ha
@bikramjeetsingh5286
@bikramjeetsingh5286 28 дней назад
ਗੱਲਾ ਦਾ ਕੜਾਹ
@jagdishssaini
@jagdishssaini 28 дней назад
J modi apne 15 aug 2014 ਮੁਤਾਬਕ lal kile to kite aailan ਅਨੁਸਾਰ 10 sal vich ਪਾਕਿਸਤਾਨ ਦੇ 5 tukrhe kar dinde 1 badle 10 sir liaun da vayeda poora karde ta b desh vich hindua te Julam na hunde na Mandira nu ਨੁਕਸਾਨ hona c hun UP chona vich ਸਮਾਜਵਾਦੀ ਪਾਰਟੀ ਦੇ ਨੇਤਾਵਾਂ te dosh lai ਜਾਂਦੇ
@singhSingh-wn7zh
@singhSingh-wn7zh 26 дней назад
Eh damdami taksaal RRS de eshare te chaldi h
@jasbirsingh3770
@jasbirsingh3770 28 дней назад
ਗਿੱਲ ਸਾਹਿਬ ਲੱਗਦਾ ਹੈ ਤਾਹਨੂੰ ਪੰਜਾਬੀਬੋਲਣੀ ਘੱਟ ਆਉਂਦੀ ਲੱਗਦੀ ਹੈ
@SarbjitSingh-yg7bs
@SarbjitSingh-yg7bs 26 дней назад
Hor ki Faarsi bol riha hai 🔥⚔️⚔️
@azaad_singh1163
@azaad_singh1163 29 дней назад
Bangladesh day PM Mohd Yunus nay bharat nu dhamki diti aa kay jay eis vaar bharat nay bangladesh day androoni mamlya vich dakhal dita taa bharat nu bhyanak natijay bhugatnay peingay.Hun China,Amrika Bangladesh naal khaday han
@AvtarSingh-hs8yt
@AvtarSingh-hs8yt 29 дней назад
Vije malia
@user-vb6go7qw9b
@user-vb6go7qw9b 28 дней назад
ਭਾਈ ਬਾਲੇ ਵਾਲੀ ਜਨਮਸਾਖੀ ਗੁਰੂ ਨਾਨਕ ਦੇਵ ਜੀ ਦੇ ਵਿੱਚ ਲਿਖਿਆ ਹੋਇਆ ਕੇ ਭਾਈ ਮਰਦਾਨੇ ਇੱਕ ਦਿਨ ਐਸਾ ਆਉਣਾ ਕੇ ਇਹ ਲੋਕ ਗੁਰੂ ਦੀ ਪੱਗ ਨੂੰ ਹੱਥ ਪਾਉਣ ਗੇ ਹੁਣ ਭਗਤ ਰਵਿਦਾਸ ਜੀ ਦੇ ਮੁੱਦੇ ਤੇ ਇਹ ਗੱਲ ਸੱਚੀ ਹੋਣੀਂ ਇਹਨਾਂ ਨੇ ਆਪੋ ਵਿੱਚ ਲੜ ਕੇ ਮਰਨਾ ਤੇ ਮੋਦੀ ਨੇ ਇਹਨਾਂ ਦਾ ਫੈਦਾ ਚੁੱਕਣਾ ੳਹ ਪਹਿਲਾਂ ਹੀ ਹਿੰਦੂ ਰਾਸ਼ਟਰ ਚਾਹੁੰਦੇ ਬਾਕੀ ਬਚੇ ਹਿੰਦੂਆਂ ਨੇ ਮਾਰ ਦੇਣੇ ਨਾ ਲੱਬੂ ਗੁਰੂ ਗ੍ਰੰਥ ਸਾਹਿਬ ਜੀ ਤੇ ਨਾ ਲੱਬੂ ਗੁਰੂ ਰਵਿਦਾਸ ਜੀ ਫੇਰ ਪੁੱਤ ਕੀ ਕਰੋਗੇ
@allinone-ci2pe
@allinone-ci2pe 27 дней назад
Iam also Sikh per I have believed Sikh Kom country nahi chala sakde Sikh Kom nu rss Hindu ne smbhalya hai sirf akrna aunda hai Sikh Kom nu koi sport nahi gurudwara cometi da.
@shallysingh829
@shallysingh829 28 дней назад
Gill Sahib ji, Can Rahul Gandhi be arrested now by the central government
@adv.madanlal13
@adv.madanlal13 28 дней назад
Yes , wrondoers especially those disturbing Indian economy will flee India one day as they cannot withstand the public reaction in nearest future....
@salwindersingh9012
@salwindersingh9012 28 дней назад
Gill ji nu bhut gian h ji ohnu wade mancha vich share karna chida h ji ih s khem s gill de putter h ji ji sukhvinder ji
@palchahal8158
@palchahal8158 13 дней назад
Bilkul fake sadi fauj hybrnsted hh desh nu kini v andrini tklaaf hove faujh ts to ms nhi hoi/honhi
@TinkuSandhu-lf8kj
@TinkuSandhu-lf8kj 28 дней назад
ਬਾਦਲ ਟੋਲਾ ਜਾਅਲੀ ਕੰਮ ਹੀ ਕਰਦਾ ਏ ਇਸੇ ਲਈ ਪਤਾ ਇਹਨਾ ਨੂੰ ਜਾਅਲੀ ਦਲ ਬਾਦਲ 😂
@gs7458
@gs7458 28 дней назад
Adani Tax bharda ???? Yes Income Tax dinda???? Yes Ki Adani terrorist ha??? No Ki BJP election fund lende ha..Yes, ko congress fund lende ha Yes .. Ki issue ki ha why USA want to destabilize India attacking big company
@sokainaansari9907
@sokainaansari9907 29 дней назад
HI GUD HO GAYA GILL SB AY HAN 👍👍 FROM LAHORE PAKISTAN 🇵🇰
@takhatpanjab
@takhatpanjab 29 дней назад
Weekly programme with KUKI Gill ji
@sachdagyan
@sachdagyan 29 дней назад
America jo bangladesh nu dawadol kar chuka hun bharat ch fir bund pange le reha par kush log ohnu raja harish chander man rhe jis hindan berg te america ne ohna te case kar rakhe aa
@Kiranpal-Singh
@Kiranpal-Singh 29 дней назад
ਸ਼ਬਦਾਵਲੀ ??????
@jaswantsinghsandhu530
@jaswantsinghsandhu530 29 дней назад
Opposite party playing in the hands of foreign agency people talking agency wants to down India by upset the India govt.tThose Kisan opposing Adani first of all they Kisan sold wheat in sello.
@sumitgami693
@sumitgami693 27 дней назад
Sari Duniya hi pata hai tu aap barawada tahg lagda hi
@JoraRai-xf1yq
@JoraRai-xf1yq 28 дней назад
Indian's tatti pshabb krr rhe cc railway lines te te message aa gia bhayee Bangladesh ch Revolution aa gia ?
@JoraRai-xf1yq
@JoraRai-xf1yq 28 дней назад
Hunn 2nd message Ladakh bordor barre auh ga Salle batt krrtte ? Khalistan zindabad
@rameshkumar-tr2gj
@rameshkumar-tr2gj 29 дней назад
chale hoye kartuss dobara nahichalde bahut gala de pakorrebanan wale ho vi hege koi sahi gal labho
@MohindersinghSingh-f5h
@MohindersinghSingh-f5h 28 дней назад
Beta ji bade anchor Na Bano film bharatmala project Galta kar lo lady corruption kar rahi hai Punjab government karo Nahin yaar darling Kyon set Ki Jaan Ke Ho aapka kam kar rahi hai Tota Apna Kam Nahin Hai Punjab National interest ki to use Gali Na Karo Bangladesh of the interest protect kar rahe hain aur project ready kar raha hai per bharatmala project Punjab se nahin ho raha
@azaad_singh1163
@azaad_singh1163 29 дней назад
Bangladesh ton aayiya jyada videos taa fake nikliya.Kuchh taa bharat deeya he videos san.Kuki taa eda bol reha jiven bangladesh vich baitha hovay
@user-jw4nc9lf2o
@user-jw4nc9lf2o 28 дней назад
Gill ਸਾਹਿਬ ਜੇ ਤੁਸੀਂ. ਪੰਜਾਬ ਦੀ ਰਾਜਨੀਤੀ ਵਿੱਚ ਕਾਮਯਾਬ ਹੋਣਾ. Ta ਆਪਣੇ. Father ਸਾਹਿਬ ਵਾਗ. ਸਿੱਖ ਬਣ ਕੇ ਅੱਗੇ ਆਓ
@palchahal8158
@palchahal8158 28 дней назад
Sponsored drama
@MalkidSing-lz9mq
@MalkidSing-lz9mq 28 дней назад
ਇਹ ਮੂੰਹ ਰਗੜੀ ਕੁੱਕੀ ਹੈ । ਗੁਰਸਿੱਖ ਤਾ ਬਿਲਕੁਲ ਨਹੀ ਹੈ। ਲੱਖ ਦੀ ਲਾਹਨਤ ਐਸੀ ਪੜਾਈ ਦੇ ਜੋ ਕੇਸ਼ਾਂ ਦੀ ਬੇ ਅਦਬੀ ਕਰਦੀ ਹੋਵੇ ।
@BalwinderSingh-qx4lj
@BalwinderSingh-qx4lj 28 дней назад
ਅਸੀਂ ਵੀ ਪਹਿਲਾਂ ਕਿਸੇ ਹੋਰ ਚੈਨਲ ਤੇ ਪ੍ਰੋਗਰਾਮ ਕਰਦੇ ਕੁੱਕੀ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਸਿਰ ਤੇ ਪੱਗ ਬੰਨ੍ਹ ਕੇ ਅਤੇ ਮੂੰਹ ਨੂੰ ਰਗੜ ਕੇ( ਸਿੱਖ ਸੰਘਰਸ਼ ਨਾਲ ਸਬੰਧਤ ਹੋਣ ਕਾਰਨ) ਇਸ ਪਲੈਟਫਾਰਮ ਤੇ ਸਿਖ ਮਸਲਿਆਂ ਤੇ ਵਿਚਾਰ ਚਰਚਾ ਕਰਨੀ ਬਿਲਕੁਲ ਢੁੱਕਵਾਂ ਨਹੀਂ। ਸੋ ਸਿਖ ਨੂੰ ਸਿੱਖ ਸਰੂਪ ਦਾ ਸਤਿਕਾਰ ਕਰਨਾ ਬਣਦਾ ਹੈ।
@SarbjitSingh-yg7bs
@SarbjitSingh-yg7bs 26 дней назад
​@@BalwinderSingh-qx4lj Daahrhi te Sukhbir de v hai ji 🪑🪑
@AvtarSingh-mj9rm
@AvtarSingh-mj9rm 28 дней назад
ਝੂਠ ਬੋਲੀ ਜ਼ਾਂਦੇ ਐ ਚੈਨਲ ਵਾਲੇ ਭਾਈ,ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਦਮਦਮੀ ਟਕਸਾਲ ਦੇ ਮੁਖੀ ਸਨ,ਉਹ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੇਲੇ ਤੋਂ ਚੱਲੀ ਆ ਰਹੀ ਰਹਿਤ ਮਰਿਆਦਾ ਅਨੁਸਾਰ ਪੰਥ ਵਿੱਚ ਵਿੱਚ ਵਿੱਚਰੇ ਐ, ਸ਼੍ਰੋਮਣੀ ਕਮੇਟੀ ਕੋਲ ਦੋ ਰਹਿਤ ਮਰਿਆਦਾ ਦਾ ਵਿਚਾਰ ਅਧੀਨ ਖਰੜਾ,ਹੈ,ਉਹ ਪੰਥ ਪ੍ਰਮਾਣਿਤ ਨਹੀਂ ਹੈ
@AvtarSingh-mj9rm
@AvtarSingh-mj9rm 28 дней назад
ਸ਼੍ਰੋਮਣੀ ਕਮੇਟੀ ਕੋਲ ਜੋ ਖਰੜਾ
@mukhtiarsinghsandhu7348
@mukhtiarsinghsandhu7348 29 дней назад
Padosi ke jo hua apne hua jan.
@ShamsherSingh-yr8sx
@ShamsherSingh-yr8sx 29 дней назад
Supree court .BJP .eak hun
@ssd8566
@ssd8566 29 дней назад
ਚੱਲੇ ਹੋਏ ਕਰਤੂਸਾ ਦੀ ਹੁਣ ਅਕਾਲੀ ਦਲ ਵਿੱਚ ਕੋਈ ਥਾ ਨਹੀਂ !!
Далее
ДОКАЗАЛ ЧТО НЕ КАБЛУК #shorts
00:30