Тёмный

ਦੋ ਦੇਸ਼ਾਂ ਦੀ ਲੜਾਈ ਵਿਚਾਲੇ ਫਸ ਗਏ ਅਸੀਂ Georgia to Azerbaijan | Punjabi Travel Couple | Ripan Khushi 

Punjabi Travel Couple
Подписаться 825 тыс.
Просмотров 166 тыс.
50% 1

Опубликовано:

 

17 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 258   
@majorsingh7474
@majorsingh7474 10 месяцев назад
ਸਾਡੇ ਵੱਲੋਂ ਬਾਬਾ ਜੀ ਅਤੇ ਵੀਰ ਧਰਮ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਹਨਾ ਨੇ ਰੀਪਨ ਅਤੇ ਖੁਸੀ ਕਪਲ ਜੋੜੀ ਦੀ ਘੁੰਮਣ ਫੀਰਨ ਅਤੇ ਪੁਰਾ ਬੱਚਿਆਂ ਦਾ ਖ਼ਿਆਲ ਰੱਖਿਆ ਵਾਹਿਗੁਰੂ ਜੀ ਇਹਨਾਂ ਨੂੰ ਹੋਰ ਤਰੱਕੀਆਂ ਬਖਸ ਜੀ ਰੀਪਨ ਜੀ 🙏🙏🙏🙏🙏👍👍👍👍👍
@kuldipkumar5322
@kuldipkumar5322 10 месяцев назад
ਯਾਰ ਤੁਸੀਂ ਤਾ ਸਾਨੂੰ ਵੀ emotional ਜਿਹਾ ਕਰ ਦਿੰਦੇ ਹੋ ਵਿੱਛੜਨ ਲਗਿਆਂ , God bless you
@HarpreetSingh-ux1ex
@HarpreetSingh-ux1ex 10 месяцев назад
ਬਾਬਾ ਜੀ ਬਾਈ ਜੀ ਧਰਮ ਸਿੰਘ ਜੀ ਸਾਰੇ ਜੋਰਜੀਆ ਵਾਲੇ ਪੰਜਾਬੀਆਂ ਨੂੰ ਤੇ ਸਾਰੇ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ 💖 ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ 🙏
@DharamSingh-mh6jp
@DharamSingh-mh6jp 10 месяцев назад
🎉🎉 ❤🎉🎉 Babe di hatti Tbilisi Georgia
@jarnailbenipal5668
@jarnailbenipal5668 10 месяцев назад
ਰਿਪਨ ਖੂਸੀ ਬਹੁਤ ਬਹੁਤ ਧੰਨਵਾਦ ਬਹੁਤ ਖੁਬਸੁਰਤ ਦੇਸੁਾ ਦੀ ਸੈਰ ਕਰਾਈ ਹੈ
@GurmeetSingh-beer
@GurmeetSingh-beer 10 месяцев назад
❤❤ ਤੁਹਾਡਾ ਵੀ ਧੰਨਵਾਦ ਵੀਰ ਜੀ ❤❤
@somadevi1570
@somadevi1570 10 месяцев назад
ਹੁਣ ਤਾਂ ਗੁਰੂ ਪਾਤਸ਼ਾਹ ਜੀ ਦੀ ਚਰਨ ਛੋਹ ਪ੍ਰਾਪਤ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਨ ਦੀ ਤਾਂਘ ਵਧ ਹੋ ਰਹੀ ਹੈ। ਪਹਿਲਾਂ ਮਨਕਿੰਦੋ ਸਾਹਿਬ ਜੀ ਦੇ ਦਰਸ਼ਨ ਕਰਕੇ ਤੇ ਇਤਹਾਸ ਸੁਣ ਕੇ ਬਹੁਤ ਹੀ ਆਨੰਦ ਆਇਆ। ਮੈਂ ਸਭ ਨੂੰ ਉਸ ਗੁਰਦਵਾਰਾ ਸਾਹਿਬ ਬਾਰੇ ਜਰੂਰ ਦੱਸਦੀ ਹਾਂ।
@RANJITSINGH-ej2pc
@RANJITSINGH-ej2pc 10 месяцев назад
God bless you
@JagtarSingh-wg1wy
@JagtarSingh-wg1wy 10 месяцев назад
ਰਿਪਨ ਜੀ ਤੁਹਾਡੇ ਨਵੇਂ ਸਫ਼ਰ ਦੀ ਵਾਹਿਗੁਰੂ ਜੀ ਪਾਸੋਂ ਸਫ਼ਲ ਰਹਿਣ ਦੀ ਕਾਮਨਾ ਕਰਦੇ ਹਾਂ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
@SurjitSingh-qq2qu
@SurjitSingh-qq2qu 10 месяцев назад
ਜੋਰਜੀਆ ਚ ਰਹਿਣ ਵਾਲੇ ਸਾਰੇ ਵੀਰਾਂ ਭੈਣਾਂ ਬਜ਼ੁਰਗਾ ਬੱਚਿਆਂ🙏❤️ ਨੂੰ ਸਤਿ ਸ੍ਰੀ ਅਕਾਲ ਬਹੁਤ ਬਹੁਤ ਪਿਆਰ 🙏 ਬੱਲੋ ਪਿੰਡ ਝਾਂਡੇ ਲੁਧਿਆਣਾ ਪੰਜਾਬ 🙏
@HarpreetSingh-ux1ex
@HarpreetSingh-ux1ex 10 месяцев назад
ਮੇਰਾ ਪਿੰਡ ਲਲਤੋਂ ਕਲਾਂ ਹੈ ਜੀ
@DharamSingh-mh6jp
@DharamSingh-mh6jp 10 месяцев назад
Thanks🎉🎉🎉 Babe di hatti Tbilisi Georgia
@SurjitSingh-qq2qu
@SurjitSingh-qq2qu 10 месяцев назад
@@HarpreetSingh-ux1ex ਹਾਂਜੀ ਵੀਰ ਜੀ ਬਿਲਕੁਲ ਠੀਕ ਕਿਹਾ ਤੁਸੀਂ ਪਹਿਲਾਂ ਤਾਂ ਤੁਹਾਨੂੰ ਸਤਿ ਸ਼੍ਰੀ ਅਕਾਲ 🙏 ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਅਸੀਂ ਲਲਤੋਂ ਕਲਾਂ ਸਕੂਲ ਤੋਂ ਹੀ ਦਸਵੀਂ ਕਲਾਸ ਤੱਕ ਪੜੇ ਹਾਂ ਜੀ ਸੰਨ 1986 ਵਿੱਚ, 🙏❤️ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਤਰੱਕੀਆਂ ਬਖਸ਼ਣ ਜੀ🙏
@sikhgamer1638
@sikhgamer1638 10 месяцев назад
Mera pind gujjrwal hai veer ji 🙏🙏🙏🙏
@SurjitSingh-qq2qu
@SurjitSingh-qq2qu 10 месяцев назад
@@sikhgamer1638 ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏
@GurmeetSingh-beer
@GurmeetSingh-beer 10 месяцев назад
❤❤ ਅਲਵਿਦਾ ❤❤ ਖੁਸ਼ੀ ਰਿਪਨ 🎉 ਸਾਰੇ ਭੈਣ ਭਰਾਮਾ ਦਾ ਧੰਨਵਾਦ। ਜਿਨਾ ਨੇ ਟਾਇਮ ਕਢ ਕੇ ਸਾਰੇ ਬਲੌਗ ਦੇਖੇ 🎉 ❤❤❤ਰੱਬ ਸਭ ਦਾ ਭਲਾ ਕਰੇ ❤❤❤ 🎉❤🎉 ਬਾਬਾ ਜੀ 🎉❤🎉 ❤❤ ਬਾਬੇ ਦੀ ਹੱਟੀ ❤❤ 🎉🎉❤ ਜੌਰਜੀਆ ❤🎉🎉
@sukhvindersingh6780
@sukhvindersingh6780 10 месяцев назад
ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਨਵੇਂ ਦੇਸ਼ ਦੀ ਯਾਤਰਾ ਸਫ਼ਲ ਹੋਵੇ।
@bhindersran2170
@bhindersran2170 10 месяцев назад
ਬਹੁਤ ਵਧੀਆ ਲੱਗਿਆ ਹੈ ਬਾਈ ਜੀ ਜੋਰਜੀਆ ਦਾ ਬੇੜਾ ਬਹੁਤ ਵਧੀਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ਅਤੇ ਮੇਰੀ ਭੈਣ ਜੀ ਨੂੰ ਜੀ ❤❤❤❤❤❤
@taran.dhudike7
@taran.dhudike7 10 месяцев назад
Dhanyavad ji Georgeia de Punjabian da 🙏🏻🙏🏻🙏🏻
@goldieseehra
@goldieseehra 10 месяцев назад
Georgia trip was awesome. We enjoyed all Georgia trip videos. Punjabi Georgian's hospitality is commendable. Waheguru ji mehar rakhan on both of you. Keep safe travelling and entertaining us.
@avtargrewal3723
@avtargrewal3723 10 месяцев назад
Baba ji te dharm singh ji waheguru ji chardi klla rakhan lamian umara hon
@DharamSingh-mh6jp
@DharamSingh-mh6jp 10 месяцев назад
🎉🎉🎉❤🎉🎉
@GurmeetSingh-beer
@GurmeetSingh-beer 10 месяцев назад
❤❤🎉ਤੁਹਾਡਾ ਵੀ ਧੰਨਵਾਦ ਵੀਰ🎉❤❤
@harnekmalla8416
@harnekmalla8416 10 месяцев назад
ਜੋਰਜੀਆ ਦਿਖਾਇਆ ਏਸ ਲਈ ਧੰਨਵਾਦ ਜੀ ਨਵੇਂ ਦੇਸ਼ ਲਈ ਸ਼ੁਭਕਾਮਨਾਵਾਂ,, ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏
@SukhwinderSingh-wq5ip
@SukhwinderSingh-wq5ip 10 месяцев назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@JasvinderSingh-ww1sv
@JasvinderSingh-ww1sv 10 месяцев назад
ਸਤ ਸੀ੍ ਅਕਾਲ ਭਾਈ ਜੀ ਤੇ ਭੈਣ ਜੀ ਨਵੇਂ ਦੇਸ਼ ਦੀ ਯਾਤਰਾ ਸਫਲ ਰਹੇ ਤੇ ਵਾਹਿਗੁਰੂ ਜੀ ਮੇਹਰ ਪਰਿਆ ਹੱਥ ਰੱਖੇ ਜੀ ਜਿਉਂਦੇ ਰਹੋ ਜੀ
@kulwinderjittiwana9857
@kulwinderjittiwana9857 10 месяцев назад
ਵਾਹਿਗੁਰੂ ਤਹਾਡੀ ਜੋੜੀ ਨੂੰ ਦੁਨੀਆ ਦਾ ਹਰ ਕੌਨਾ ਘੁਮਾਉਣ ਖੁਸ਼ ਰਹੋ ਆਬਾਦ ਰਹੋ😍😍😍
@harbhajansingh8872
@harbhajansingh8872 10 месяцев назад
ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ 🙏🙏
@chuharsinghgill7615
@chuharsinghgill7615 10 месяцев назад
ਤੁਹਾਡੀ ਅਜਰਬਾਈਜਾਨ ਦੀ ਯਾਤਰਾ ਸਫਲ ਰਹੇ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਧੰਨਵਾਦ🎉🎉🎉ਬਰੇਹ ਬੁਢਲਾਡਾ🎉🎉
@AbcDef-uo6pu
@AbcDef-uo6pu 10 месяцев назад
Best of luck 🎉baba jida v dhanwad&all members da sanu ja Georgia dakhia
@avtarcheema3253
@avtarcheema3253 10 месяцев назад
ਇੱਕ ਹੋਰ ਨਵੇਂ ਦੇਸ਼ ਨੂੰ ਦਿਖਾਉਣ ਲਈ ਧੰਨਵਾਦ। 👍👍🙏🙏
@nirmalsinghmallhi9773
@nirmalsinghmallhi9773 10 месяцев назад
ਸੱਤ ਸ੍ਰੀ ਅਕਾਲ ਦੋਵਾ ਨੂ ਅਤੇ ਜੋਰਜੀਆ ਵਾਲੀਆ ਨੂ ਬਹੁਤ ਵਧੀਆ ਵਲੌਗ ਸਿਗੇ ਜੋਰਜੀਆ ਦੇ ਨਾਲ ਖੇਤੀ ਬਾੜੀ ਦੇ ਬਾਰੇ ਦਿਖਾਇਆ ਬਹੁਤ ਧੰਨ ਵਾਦ ਬਾਈ ਜੀ
@sukhjindersingh1119
@sukhjindersingh1119 10 месяцев назад
Rippen ji tuhade sardar sahib nu good wishes big visting in joriia thanks
@ManjitKaur-cl7su
@ManjitKaur-cl7su 10 месяцев назад
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ ਖੁਸ਼ ਰੋ ਵੀਰ ਜੀ ਵਾਹਿਗੁਰੂ ਅੰਗ ਸੰਗ ਸਹਾਈ ਹੋਵੇ 😊
@drppsbhullar9794
@drppsbhullar9794 10 месяцев назад
🎉❤ ਮੈ ਤਾਂ ਰਪਿਨ 10,15 ਦਿਨ ਪਹਿਲਾ ਹੀ ਆਪਜੀ ਨੂੰ ਵਾਪਸ ਆਉਣ ਲਈ ਕਹਿ ਦਿੱਤਾ ਸੀ ਇਜਰਾਲ ਜੰਗ ਹੋਰ ਦੇਸਾਂ ਵੱਲ ਵਧ ਰਹੀ ਹੈ ਆ ਜੌ ਹੁਣ ਪੰਜਾਬ ਮਹੌਲ ਠੀਕ ਹੋਣ ਤੇ ਦੁਬਾਰਾ ਸ਼ੁਰੂ ਕਰ ਲੈਣਾ 🎉❤🎉
@narindersingh5255
@narindersingh5255 10 месяцев назад
Have you noticed how clean the streets in european countries are compared to punjab and indian cities. It is all to do with self respect, respect for others pride in the country and being responsible. People who come here from punjab start behaving in the same wsy but on returning they resort back to their old habits of making and keeping streets dirty. ਕੀ ਤੁਸੀਂ ਦੇਖਿਆ ਹੈ ਕਿ ਯੂਰਪੀ ਦੇਸ਼ਾਂ ਦੀਆਂ ਗਲੀਆਂ ਅਤੇ ਰਸਤੇ ਪੰਜਾਬ ਅਤੇ ਭਾਰਤੀ ਸ਼ਹਿਰਾਂ ਦੇ ਮੁਕਾਬਲੇ ਕਿੰਨੇ ਸਾਫ਼ ਹਨ। ਇਹ ਸਭ ਕੁਝ ਸਵੈ-ਮਾਣ, ਦੂਸਰਿਆਂ ਲਈ ਮਾਣ ਦੇਸ਼ ਲਈ ਸਤਿਕਾਰ ਅਤੇ ਜ਼ਿੰਮੇਵਾਰ ਹੋਣ ਕਾਰਨ ਹੈ। ਪੰਜਾਬ ਤੋਂ ਇੱਥੇ ਆਉਣ ਵਾਲੇ ਲੋਕ ਇਥੇ ਵਾਂਗ ਹੀ ਵਿਵਹਾਰ ਕਰਨ ਲੱਗਦੇ ਹਨ ਪਰ ਵਾਪਸ ਜਾ ਕੇ ਗਲੀਆਂ ਰਸਤੇਆਂ ਨੂੰ ਗੰਦਗੇ ਬਣਾਉਣ ਅਤੇ ਰੱਖਣ ਦੀਆਂ ਪੁਰਾਣੀਆਂ ਆਦਤਾਂ ਵੱਲ ਮੁੜ ਜਾਂਦੇ ਹਨ। ਕਿਓਂ?
@chahal-pbmte
@chahal-pbmte 10 месяцев назад
ਨਵੇਂ ਦੇਸ਼ ਵਿੱਚ ਪਹੁੰਚਣ ਦੀਆਂ ਵਧਾਈਆਂ।
@Searchboy77
@Searchboy77 10 месяцев назад
Waheguru ji 🙏 tuhanu hamesha khush rakhe ❤😊👩‍❤️‍👨🥰🤗💕🙏
@ManjitSingh-nk8yl
@ManjitSingh-nk8yl 10 месяцев назад
ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ ਮਨਜੀਤ ਸਿੰਘ ਸੀਲੋ
@ranjitsinghrai5332
@ranjitsinghrai5332 10 месяцев назад
ਮੈਂ Azarbaijan ਜਾ ਕੇ ਆਇਆ...ਗੁਰੂ ਨਾਨਕ ਦੇਵ ਜੀ baku Azarbaijan ਕਦੇ ਨਹੀਂ ਗਏ... ਓਥੇ ਇੱਕ ਸਰਾਂ ਹੈ ਜਿੱਥੇ ਬਾਅਦ ਵਿਚ ਲੋਕੀਂ ਅਲੱਗ ਅਲੱਗ ਮੁਲਕਾਂ ਤੋਂ ਸਿਲਕ ਰੂਟ ਦੇ ਤੌਰ ਤੇ ਇਸਨੂੰ use ਕਰਦੇ ਸਨ...
@bharatsidhu1879
@bharatsidhu1879 10 месяцев назад
ਤੁਹਾਡਾ ਬਹੁਤ ਬਹੁਤ ਧੰਨਵਾਦ ਨਵੇਂ ਤੋਂ ਨਵਾਂ ਦੇਸ਼ ਦਿਖਾਉਣ ਲਈ ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ
@kulwinder169
@kulwinder169 10 месяцев назад
ਵੀਰੇ ਨੀਲੀਆਂ ਅੱਖਾਂ ਵਾਲੇ ਲੋਕ ਦਿਖਾਏ ਬਾਕੀ ਵਲੋਗ ਬਹੁਤ ਸੋਹਣਾ ਹੈ
@janibrahim001chmibrahim8
@janibrahim001chmibrahim8 10 месяцев назад
hi brother im Ibrahim from Pakistan im love your punjabi a few days before im watched khushi visit in Pakistan
@Harpreet14159
@Harpreet14159 10 месяцев назад
ਨਵੇਂ ਸਫ਼ਰ ਲਈ ਮੁਬਾਰਕਾਂ 🎉
@KulwinderKaur-ef7qk
@KulwinderKaur-ef7qk 10 месяцев назад
God bless you ripan khushi❤❤
@kashmirkaur6827
@kashmirkaur6827 10 месяцев назад
ਵਾਹਿਗੁਰੂ ਜੀ ਆਪ ਜੀ ਨੂੰ ਚੜਦੀ ਕਲਾ ਚ ਰਖੇ ਨਵਾਂ ਦੇਸ਼ ਵਧੀਆ ਰਹੇ ❤
@budhsinghhalwai8322
@budhsinghhalwai8322 10 месяцев назад
ਬਾਈ ਰਿਪਨ ਤੁਹਾਡੀ ਅਗਲੀ ਯਾਤਰਾ ਲੲਈ ਪ੍ਮਾਤਮਾ ਅੱਗੇ ਚੜਦੀਕਲਾਂ ਦੀ ਅਰਦਾਸ ਕਰਦੇ ਹਾਂ.ਅਕਾਲਪੁਰਖੁ ਤੁਹਾਡੀ ਯਾਤਰਾ ਸਫਲ ਕਰੇ.ਧੰਨਵਾਦ
@Laddabholeke
@Laddabholeke 10 месяцев назад
ਮੈ ਤਾਂ ਖੁਸ਼ ਹੋ ਗਿਆ ਕਿ ਵੀਡੀਓ ਦੇ ਸੁਰੂ ਵਿੱਚ ਹੀ ਰਿਪਨ ਵੀਰ ਨੇ ਮੇਰਾ ਨਾ ਲੈ ਤਾ 😂😂😂😂😂 ਲਾਡਾ
@DharamSingh-mh6jp
@DharamSingh-mh6jp 10 месяцев назад
Best of luck New country 🎉🎉🎉🎉🎉 babe di hatti Tbilisi Georgia
@satnamsinghpurba9584
@satnamsinghpurba9584 10 месяцев назад
Satguru ji app noo chardi cala ch rakhe 👌🏾
@MaanBrar7007
@MaanBrar7007 10 месяцев назад
ਇਹਨਾਂ ਦੇਸ਼ਾਂ ਤੋਂ ਸਿੱਖਣਾ ਚਾਹੀਦਾ, ਅੰਗਰੇਜ਼ੀ ਨੀ ਬੋਲਦੇ, ਲਿਖਦੇ ਫਿਰ ਵੀ ਕਿੰਨੀ ਤਰੱਕੀ 'ਚ ਨੇ, ਸਾਡੇ ਆਲੇ ਅੰਗਰੇਜਾਂ ਤੇ ਅੰਗ੍ਰੇਜੀ 'ਚ ਹੀ ਫਸੇ ਪਏ ਆ
@balbirkaur6014
@balbirkaur6014 10 месяцев назад
Waheguru tuhanu chardi kala vich rakhan ji 🎉🎉
@gurjantaulakh1791
@gurjantaulakh1791 10 месяцев назад
ਬਾਬਾ ਜੀ ਅਤੇ ਧਰਮ ਸਿੰਘ ਨੂੰ ਸੱਤ ਸ਼੍ਰੀ ਆਕਾਲ ਜੀ
@sushilgarggarg1478
@sushilgarggarg1478 10 месяцев назад
Best wishes for New country Azerbaijani.....@
@BalvirSingh-kz3uf
@BalvirSingh-kz3uf 10 месяцев назад
ਵਾਹਿਗੁਰੂ ਜੀ ਮੇਹਰ ਕਰਿ ਸਾਰਿਆਂ ਤੇ ਜੀ
@KuldeepSingh-ug2di
@KuldeepSingh-ug2di 10 месяцев назад
Sat ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@manjeetkaur1719
@manjeetkaur1719 10 месяцев назад
ਦੇਸ਼ ਵਿੱਚ ਐਂਟਰੀ ਵੇਲ਼ੇ ਸਵਾਲ ਤਲਬ ਹੁੰਦਾ ਹੈ, ਦੇਸ਼ ਛੱਡਣ ਲੱਗੇ ਬਹੁਤੀ ਪੁੱਛ ਗਿਛ ਨਹੀ ਹੁੰਦੀ!
@AnjuSharma-it1nu
@AnjuSharma-it1nu 10 месяцев назад
Azarbaizaan bhe bhut he badhiya country hai 💐💐💐🏵️🌹💐
@guysdabeasta3200
@guysdabeasta3200 10 месяцев назад
Wish you both happy journey and well come new country ❤love you both of you wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru wahaguru
@GurkeeratSingh-qm3jn
@GurkeeratSingh-qm3jn 10 месяцев назад
ਰਿਪਨ ਜੀ ਤੁਰਨਾ ਸਾਬ ਵੀ ਆਪ ਦੇ ਨੇੜੇ ਹੀ ਨੇ ਇਰਾਨ ਵਿਚ ਹਨ ਓਹ ਹਨ ਜੀ 👍👍👍
@harwinderladdi
@harwinderladdi 10 месяцев назад
ਭਾਜੀ ਮਾਸੀ ਸੀ ਨਹੀਂ ਹਜੇ ਹੈਗੀ ਏ
@Searchboy77
@Searchboy77 10 месяцев назад
Waheguru ji 🙏 mehar kare ❤😊💕🤗👩‍❤️‍👨🥰
@mr.mrs.bhangu6646
@mr.mrs.bhangu6646 10 месяцев назад
ਸਤਿ ਸ੍ਰੀ ਆਕਾਲ ਵੀਰ ਜੀ ਭੈਣ ਜੀ ਸ਼੍ਰੀ ਗੋਇੰਦਵਾਲ਼ ਸਾਹਿਬ ਤੋਂ 🙏
@vickymehra8237
@vickymehra8237 10 месяцев назад
ਰਿਪਨ ਵੀਰ ਸਤਿ ਸ਼੍ਰੀ ਆਕਾਲ ਜੀ, ਮੁਬਾਰਕਾਂ ਨਵੇਂ ਦੇਸ਼ ਦੇ ਵਿਚ ਜਾਣ ਲਈ। God bless you 🙏🙏
@noblesinghraina
@noblesinghraina 10 месяцев назад
Awesome Punjabi Travel Couple 🥰🥰🥰🥰🎉
@ਮਸਕੀਨਸਿੰਘਮਸਕੀਨ
@ਮਸਕੀਨਸਿੰਘਮਸਕੀਨ 10 месяцев назад
ਵੀਰ ਜੀ ਵਾਹਿਗੂਰੂ ਜੀ ਖ਼ੁਸ਼ ਰੱਖੇ 🙏
@RajKumar-tl1ov
@RajKumar-tl1ov 10 месяцев назад
Georgia da Tbilisi te Azarbaijan da Vako iko jihe dikhde ne very nice vlog thanks P. T. C. Raj Joga
@talktokaler
@talktokaler 10 месяцев назад
ਬਾਈ ਉਨ੍ਹਾਂ ਨੂੰ ਵੀ ਬੋਲ ਲੈਣ ਦਿਆ ਕਰੋ 😀😀
@shamdhiman8717
@shamdhiman8717 10 месяцев назад
ਪੰਜਾਬੀ। ਦੇ। ਪ੍ਰਚਾਰ। ਲਈ। ਧੰਨਵਾਦ।
@ninderpalkaur7134
@ninderpalkaur7134 10 месяцев назад
Happy journey putter ji God bless you 🎂🎁
@muhammadmushtaq8966
@muhammadmushtaq8966 10 месяцев назад
ماشاءاللہ ماشاءاللہ ماشاءاللہ ماشاءاللہ ماشاءاللہ ماشاءاللہ ماشاءاللہ
@mujahidraza8594
@mujahidraza8594 10 месяцев назад
Best wishes for new journey Love from pakistan 🇵🇰
@prabhjotgill4782
@prabhjotgill4782 10 месяцев назад
Thanks for showing Azerbaijan‘a capital. The two Air Canada aircrafts seen on the airport must be on October 23-24, 2023. I just read in the news today that Air Canada flight from Toronto to Delhi developed some issues and landed in Azerbaijan’s capital. Air Canada send second aircraft to carry stranded passengers from Baku to Delhi. Otherwise Air Canada does not operate flights to and from Baku ..
@TarsemSingh-st1vw
@TarsemSingh-st1vw 10 месяцев назад
Very nice video beta ji new country di journey layeshubh kamnawan keep it up beta ji ripan te khushi beta ji bahut bahut piar keep it up beta ji god bless both of you lot's of love beta ji ❤❤❤❤❤❤❤❤❤❤❤❤❤❤❤❤😂Lakhwinder Kaur from Gurdaspur
@gurmeetsinghbachhal
@gurmeetsinghbachhal 10 месяцев назад
❤❤❤❤❤ very very nice and beautiful journey. WAHEGURU JI bless you
@ravirajkabohar5538
@ravirajkabohar5538 10 месяцев назад
Khush raho ji🎉
@mangakakru1861
@mangakakru1861 10 месяцев назад
Sat shiri Akal g sareya nu Bai g Daddy nu tan tusi khoss krta g Daddy g nu free ch Salli milgi g 😊😊😊very nice Vlog g
@kamaldhaliwal8671
@kamaldhaliwal8671 10 месяцев назад
❤amazing job , thanks for showing us such amazing countries. Be safe .we will wait for your next tour ❤❤❤❤
@ninderpalkaur7134
@ninderpalkaur7134 10 месяцев назад
Milda a ji India ❤❤❤🎉🎉
@havindersingh6486
@havindersingh6486 10 месяцев назад
आज से पचास साल पहले हमने पढ़ा था बाकू का हिंदू मंदिर। ਕੀ ਤੁਸੀਂ ਇਸ ਮੰਦਿਰ ਨੂੰ ਦੇਖਣਾ ਚਾਹੁੰਦੇ ਹੋ।
@amarbansal8231
@amarbansal8231 10 месяцев назад
Baku vich fire temple hega ek, jis time athey Hindu hunde sege us time da ha, othey guru nanak Dev ji d v foto lage hoe h aur shabd likhe hoe ne othey jarur jaeo
@JarnailKumar-f2j
@JarnailKumar-f2j 10 месяцев назад
ਸਤਿ ਸ੍ਰੀ ਅਕਾਲ ❤🙏
@jaswindersekhon3881
@jaswindersekhon3881 10 месяцев назад
Ihni dini New Zealand & Australia weather vadiya hunda odhar da aagle saal jayeo
@bittusinghmiana5576
@bittusinghmiana5576 10 месяцев назад
WAHEGURU Ji Chardi klan che RAKHAN VEER JI 🙏💕
@darshangill26
@darshangill26 10 месяцев назад
ਬਹੁਤ ਹੀ। ਮੇਹਰਬਾਨੀ। ਬੇਟਾ। ਜੀ। ਕਿਨੇ। ਦੇਸ਼ਾ।ਦੀ। ਸੈਰ। ਕਰਾਤੀ। ਘਰ। ਬੈਠਿਆ। ਨੂੰ
@HomeUser-yf8qm
@HomeUser-yf8qm 10 месяцев назад
Best wishes for new journey 😍👌💐💐💐💐
@manpreetatwal6270
@manpreetatwal6270 8 месяцев назад
ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਹਿਗੁਰੂ ਜੀ ਕਾ ਖਾਲ਼ਸਾ
@simrangill6936
@simrangill6936 10 месяцев назад
God bless you 😊 guys
@KuldeepSingh-xe5mr
@KuldeepSingh-xe5mr 10 месяцев назад
ਬਹੁਤ ਵਧੀਆ👍💯 ਖੁਸ਼ ਰਹੋ
@satdevsharma7039
@satdevsharma7039 10 месяцев назад
Thx. Ripan, Khushi. 👌❤️🙏🇺🇸
@kkaur5881
@kkaur5881 10 месяцев назад
rippan ਨੇ azaebaijaar ਦਾ ਨਾਮ ਬਹੁਤ episodes ਵਿੱਚ repeat ਕੀਤਾ, ਲਗਦਾ ਜਿਵੇਂ ਬਜਰੰਗੀ ਬਾਈ ਜਾਨ ਦਾ ਕੋਈ ਕੋਈ ਭਾਈ ਹੋਵੇ
@gurpreetkaler536
@gurpreetkaler536 10 месяцев назад
Love from bhadaur...❤❤❤
@ajitkaur9054
@ajitkaur9054 10 месяцев назад
God bless you beta
@DhanGuruNanak-dg6hv
@DhanGuruNanak-dg6hv 10 месяцев назад
They have left hand driving that is very good
@baljindersingh7802
@baljindersingh7802 10 месяцев назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@sushilgarggarg1478
@sushilgarggarg1478 10 месяцев назад
Enjoy a tour of Tbilisi capital of Georgia 🇬🇪....@
@BalwinderKaur-dk4xl
@BalwinderKaur-dk4xl 10 месяцев назад
Best wishes for new country God bless you sweet couple 🙏🙏♥️♥️
@malhotraashwani6660
@malhotraashwani6660 10 месяцев назад
Very nice vlogs 👍🇮🇳
@jeetnagra9950
@jeetnagra9950 7 месяцев назад
Phone vich translation kar leya karo.❤❤❤😮😮😮
@BetaSingh-er4bm
@BetaSingh-er4bm 10 месяцев назад
ਹਾ ਵੀਰੋਂ ਇਹ ਧਰਤੀ ਗ੍ਰਹਿ 😂 ਇਨ੍ਹਾਂ ਦੁਸਰੇ ਗ੍ਰਹਿਆਂ ਤੇ ਉਪਗ੍ਰਹਿਆਂ ਨੂੰ ਪੁਲਾੜ ਤੋਂ ਵੱਖ ਕਰੋਂ ਸ਼ਨੀ ਗ੍ਰਹਿ ਤੇ ਕੁਦਰਤ ਦੇ ਬ੍ਰਹਿਸਪਤੀ ਤੇ ਕੁਦਰਤ ਵੱਲੋਂ ਵਰੋਸਾਈ ਤੇਜ਼ ਰਫ਼ਤਾਰ ਨਾਲ ਤੂਫ਼ਾਨ ਕੱੜਕਦੀ ਅਸਮਾਨੀਂ ਬਿਜਲੀ ਅਣਗਿਣਤ ਤੂਫ਼ਾਨ ਕਈ ਨਹੀਂ ਜਾਣਦਾ ਕੁਦਰਤ ਦਾ ਨਿਯਮ ਭੇਦ ਧਰਤੀ ਵੀ ਇੱਕ ਗ੍ਰਹਿ ਹੈ ਪ੍ਰਿਥਵੀ
@sushilgarggarg1478
@sushilgarggarg1478 10 месяцев назад
👌 Best wishes for new journey....@
@harbanslalsharma4052
@harbanslalsharma4052 10 месяцев назад
11.10 Oceans are seven while seas are hundreds.Caspean is a sea.
@hansenjo2011
@hansenjo2011 10 месяцев назад
Try to smile when u interact with people specially when they look at you or are curious about turban .🙏🏼
@Manjinder548
@Manjinder548 10 месяцев назад
Georgia vich maeu kam lai bandya de lor a ja koi chaban a malo sanu kam hotal vich
@JasbirsinghDhaliwal-zd6nn
@JasbirsinghDhaliwal-zd6nn 10 месяцев назад
Jido tuosi madar fathdar ho jo ge 😂😂😂😂😅😅😅😅 ❤❤❤❤ 🎉🎉🎉🎉
@hardeepsinghmandla2825
@hardeepsinghmandla2825 10 месяцев назад
Ripan paji chandigarh Punjab che v thand paindi suroo ho gai h Razai te Kambal kad laye han
@simrandeep9198
@simrandeep9198 10 месяцев назад
I'M biggest fan of u 😊❤❤
@doctorparmvir5494
@doctorparmvir5494 10 месяцев назад
Main quba long forest resort ch Kam kita 1999 de vich
@JasssidhuJass-or7mn
@JasssidhuJass-or7mn 10 месяцев назад
ਵਾਹਿਗੁਰੂ ਜੀ 🙏🙏
@harekrishnaradhe9073
@harekrishnaradhe9073 10 месяцев назад
Ripan paji kushi ji sasriya kaal diwali kitne manai ripan paji
@shokatgujjar3859
@shokatgujjar3859 10 месяцев назад
GOD Bless You
Далее
Mini bag sealer
00:58
Просмотров 7 млн
The Untold Story of Tata Group , Who built the Empire ?
15:59