Тёмный

ਦੱਸੋ ਕਿਸ ਕਲਾਕਾਰ ਦੀ ਨਕਲ ਕਰੀ ਐ Punjabi short movie, valog| inder064 

inder chhajli
Подписаться 154 тыс.
Просмотров 408 тыс.
50% 1

Развлечения

Опубликовано:

 

21 дек 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 769   
@amandiljan3078
@amandiljan3078 Год назад
ਹਾਸੇ ਦੇ ਨਾਲ ਨਾਲ ਸਿੱਖਿਆ ਵੀ ਦਿੱਤੀ ਆ ਤੇ ਕੁੱਝ ਸੁਨੇਹੇ ਵਿ ਦਿਤੇ ਜੋ ਉਮੀਦ ਆ ਪੰਜਾਬ ਦੇ ਰੱਖਵਾਲੇ ਤੱਕ ਪਹੁੰਚ ਜਾਣ 🙏
@kabaddi3567
@kabaddi3567 Год назад
ਬਹੁਤ ਵਧੀਆ ਇੰਦਰ ਵੀਰ ਮਾਨ ਸਾਹਿਬ ਸਿਰਾ ਕਰਾਈ ਜਾਂਦਾ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ 🙏🙏🙏
@caffenangal6784
@caffenangal6784 8 месяцев назад
ਹਾਸੇ ਦੇ ਨਾਲ ਨਾਲ ਸਿੱਖਿਆ ਵੀ ਦਿੱਤੀ ਆ ਤੇ ਕੁੱਝ ਸੁਨੇਹੇ ਵਿ ਦਿਤੇ ਜੋ ਉਮੀਦ ਆ ਪੰਜਾਬ ਦੇ ਰੱਖਵਾਲੇ ਤੱਕ ਪਹੁੰਚ ਜਾਣ 🙏 @good
@manjitsinghdosanjh7067
@manjitsinghdosanjh7067 Год назад
ਬਹੁਤ ਵਧੀਆ ਐਕਟਿੰਗ ਕੀਤੀ ਹੈ।ਇਸ ਵਿੱਚ ਇੱਕ ਬਹੁਤ ਚੰਗੇ ਕਲਾਕਾਰ ਵਾਲੇ ਗੁਣ ਹਨ।
@hardevsingh4443
@hardevsingh4443 Год назад
ਧੂਤਾ ਤੇ ਇੰਦਰ ਵੈਰੀ ਗੁੱਡ ਜਿਉੰਦੇ ਰਹੋ ਵੀਰੋ
@mustakkhan8175
@mustakkhan8175 Год назад
ਪਤੰਦਰ ਦੀ ਐਕਟਿੰਗ ਜਮਾ ਮਾਨ ਵਰਗੀ ਆ ਘੈਂਟ ਐਕਟਿੰਗ, best of luck
@kuldeepsinghsardarji8892
@kuldeepsinghsardarji8892 Год назад
ਬਹੁਤ ਵਧੀਆ ਵਿਅੰਗਾਤਮਕ ਤਰੀਕੇ ਨਾਲ ਵਿਚਾਰ ਪੇਸ਼ ਕੀਤੇ ਜੀ ।
@creativestory9304
@creativestory9304 Год назад
ਵਾਹ ਯਾਰ ਸੱਚੀ ਪੂਰੀ ਖਪ ਪਾਉਂਦੇ ਤੁਸੀ। 👌👌😁😁😁😁👍👍👍❤️❤️❤️❤️❤️❤️❤️❤️❤️
@parmjeetg.m6168
@parmjeetg.m6168 Год назад
ਸਲਿਉਟ ਐ ਮਾਨ ਸਾਹਿਬ And ਪੱਤਰਕਾਰ ਸਾਹਿਬ ਜੀ ,,,ਸਿਰਾਂ ਲਾ ਦਿੱਤਾ bro ,,ਤੁਹਾਡਾ ਵੀਰ ਪਰਮਜੀਤ ਗਾਮੀਵਾਲਾ,, ਮਾਨਸਾ,,
@balwantsinghmangat5637
@balwantsinghmangat5637 Год назад
ਬਹੁਤ ਹੀ ਵਧੀਆ ਵਿਅੰਗ, ਬਹੁਤ ਵਧੀਆ ਐਕਟਿੰਗ ਪਰਮਾਤਮਾਂ ਟੀਮ ਨੂੰ ਚੜਦੀ ਕਲਾ ਚ ਰੱਖੇ।
@ashaanjaurafilms5915
@ashaanjaurafilms5915 Год назад
Very nice acting.👌👌👌
@karmasingh6501
@karmasingh6501 Год назад
ਚਾਰ ਕੁ ਵਜੇ ਨੂੰ ਕੰਮ ਹੋਜੇ ਇੰਦਰ 🔥🔥🔥
@punjabimoda742
@punjabimoda742 Год назад
ਬਹੁਤ ਵਧੀਆ ਉਪਰਾਲਾ ਕੀਤਾ ਵੀਰ ਜੀ ਜੇਕਰ ਇਹ ਵੀਡੀਓ ਵੇਖ ਕੇ ਪਿਛਲੀਆਂ ਗੱਲਾਂ ਯਾਦ ਆ ਜਾਣ ਕੇ ਪਹਿਲਾਂ ਅਸੀਂ ਨੇ ਕੀ ਕੀ ਵਾਅਦੇ ਕੀਤੇ ਸੀ
@BalwinderSingh-jw5ws
@BalwinderSingh-jw5ws Год назад
ਬਹੁਤ ਬਹੁਤ ਵਧੀਆ ਇੰਟਰਵਿਊ ਥੋੜੇ ਸਮੇਂ ਵਿੱਚ ਹੀ ਸਭ ਕੁਝ ਬਿਆਨ ਕਰ ਦਿੱਤਾ ਹੈ 🙏🌹🙏
@parmjitsingh2664
@parmjitsingh2664 Год назад
ਬਹੁਤ ਵਧੀਆ ਜਨਤਾ ਨੂੰ ਸਨੇਹ ਵੀਰ ਜੀ
@avtarsinghsandhu9338
@avtarsinghsandhu9338 Год назад
ਜੋ ਮਰਜੀ ਕਰ ਲਾਉ, ਚਿੱਬ ਕੱਢ ਕੇ ਰੱਖ ਦੇਏਗਾ ਭਗਵੰਤ ਮਾਨ, ਜੋ ਸਹੀ ਰਸਤੇ ਤੇ ਚੱਲ ਰਿਹਾ ਹੈ ਜੀ , ਪਿੱਛਲੇ 40 ਸਾਲ ਵਿਚ ਪੰਜਾਬ ਦੀ ਬਹੁਤ ਲੁੱਟ ਖੋਹ ਹੋਈ ਹੈ ਜੀ, ਜੋ ਨਿਚੋੜ ਕੱਢਣ ਲਈ ਟਾਈਮ ਲੱਗ ਸਕਦਾ ਹੈ ਜੀ ।। ਪੰਜਾਬ ਵਿਚ ਕੋਈ ਲੀਡਰ ਦੁੱਧ ਧੋਤਾ ਨਹੀ ਆ, ਭਾਵੇਂ ਅਕਾਲੀਦਲ, ਕਾਗਰਸ਼ ਹੋਏ ਜੀ ।।
@SukhwinderSingh-wq5ip
@SukhwinderSingh-wq5ip Год назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@RAVIKUMAR-sx3mz
@RAVIKUMAR-sx3mz Год назад
😁😁. Ok
@bhaijagtarsinghsw7273
@bhaijagtarsinghsw7273 Год назад
ਨਜ਼ਾਰਾ ਆ ਗਿਆ ਬਾਈ। ਕਮਾਲ ਕਰਤੀ ਬਾਈਆਂ ਨੇ।
@hshhhhg5028
@hshhhhg5028 Год назад
Good inder. By.. G
@hshhhhg5028
@hshhhhg5028 Год назад
Good inder. By.. G
@gobindsingh9008
@gobindsingh9008 Год назад
ਬਹੁਤ ਵਧੀਆ ਬਾਈ ਜੀ ।
@Jagdeepsingh-op
@Jagdeepsingh-op Год назад
ਬਹੁਤ ਵਧਿਆ ਜੀ ਬਹੁਤ ਹੀ ਵਧਿਆ ਕਮੇਡੀ ਕੀਤੀ ਹੈ ਅੱਗੇ ਵੀ ਜਾਰੀ ਰੱਖਿਓ
@ਲਵਜੋਤ_ਗਿੱਲ
ਬਾਈ ਕਲੀ ਕਮੇਡੀ ਨਹੀਂ ਗੱਲਾਂ ਵੀ ਸੱਚੀਆਂ ਕਰਦਾ ਨਾਲੇ ਇਸ ਵੀਡੀਓ ਵਿਚ ਲੋਕਾਂ ਨੂੰ ਜਾਗਰੁਤ ਵੀ ਕਰਦਾ ਬਾਈ ਇੰਦਰ ਤੇ ਪਿਟੀ ਵਾਲਾ ਭਰਾ
@ashokt4300
@ashokt4300 Год назад
ਵੈਰੀ ਗੁੱਡ ਬਾਈ ਜਿਉਂਦੇ ਰਹੋ
@akashbrar1162
@akashbrar1162 Год назад
ਮੈਂ ਜਾਣਾ inder ਛੇਤੀ ਕਰ 😂 Acting siraa yrr bai 💥
@rameshthind2842
@rameshthind2842 Год назад
ਬਹੁਤ ਵਧੀਆ ਇੰਦਰ‌ ਬਾਈ ਜੀ ਕਮਾਲ ਦੀ interview‌ ਸੀ‌ ਧੂਤੇ‌ ਮਾਨ‌ ਦੀ
@sarabsingh5487
@sarabsingh5487 Год назад
ਬਹੁਤ ਵਧੀਆ ਕਮੇਟੀ ਕੀਤੀ ਏ,,ਸਿਰਾ ਲਾਤਾ ਬਾਈ ਨੇ,, ਮੁੱਖ ਮੰਤਰੀ ਮਾਨ ਵੀ ਬਹੁਤ ਵਧੀਆ ਏ,, ਤੇ ਇਹ ਮਾਨ ਵੀ ਬਹੁਤ ਵਧੀਆ ਏ,,
@JasbirSingh-mw1vr
@JasbirSingh-mw1vr Год назад
ਸੁਨੇਹਾ ਬਹੁਤ ਵਧੀਆ ਹੈ।
@sgaming5182
@sgaming5182 Год назад
ਬਹੁਤ ਵਧੀਆ ਮਮੇਕਰੀ ਵੀਰ ਇੱਕ ਗੱਲ ਦੀ ਘਾਟ ਰਹਿ ਗਈ ਜਾਣ ਸਮੇ ਜੰਗਲੇ ਤੋਂ ਦੀ ਸਾਲ ਮਾਰਨੀ ਸੁ
@manjindersinghbhullar8221
@manjindersinghbhullar8221 Год назад
ਬਹੁਤ ਵਧੀਆ ਵੀਡੀਓ ਬਣਾਈ ਹੈ 👍🏻👍🏻
@goldymangat468
@goldymangat468 Год назад
ਕੋਈ ਗੱਲ ਨਹੀਂ ਯਾਰ ਦੋ ਕੁ ਸਾਲ ਤਾਂ ਦਿਓ ਡਾਕੂਆਂ ਨੂੰ ਲੁੱਟ ਦਿਆਂ ਨੂੰ ਪਚੱਤਰ ਸਾਲ ਹੋ ਗਏ ਹਨ।
@parambirsingh5943
@parambirsingh5943 Год назад
Bhagu banda sahi a.....actor is talented.......His talent should be in our Punjabi films....He deserves sucess ...
@romandhillon7188
@romandhillon7188 Год назад
Baingan fr la
@parambirsingh5943
@parambirsingh5943 Год назад
@@romandhillon7188 Tera baingan far laina dalleya....matarchoda .....
@GursewakSingh-bv7uj
@GursewakSingh-bv7uj Год назад
ਬਹੋਤ,ਵਧੀਆ,ਗਲਾ,ਕਰੀਆ,ਬਾਈ,ਨੇ
@Kartoon260
@Kartoon260 Год назад
ਬਾਈ ਜੀ ਬਹੁਤ ਸੋਹਣੀ ਵੀਡੀਓ,ਬਾਈ ਧੂਅਤਾ,ਤੇ ਇੰਦਰ,ਬਾਈ ਟੈਲੀ, ਫ਼ਿਲਮਾਂ ਰਾਹੀਂ ਬਹੁਤ ਧੂੜ ਕੱਢ ਰੱਖੀ,ਮੈਂ ਤਕਰੀਬਨ ਸਾਰੀਆਂ ਫਿਲਮਾਂ ਵੇਖਦਾਂ ਜੀ,ਬਾ ਕਮਾਲ, ਧੰਨਵਾਦ ਜੀ ਚੈਨਲ ਖੁੰਢ ਪੰਜਾਬ ਦੇ ਤੌ,
@lakwindersinghuppal9158
@lakwindersinghuppal9158 Год назад
O my god ji This is a true story brother ji I am very very sad .................................... God bless you all team
@ParamjitSingh-sv3ce
@ParamjitSingh-sv3ce Год назад
ਬਦਲਾਅ ਰੀਟਾ ਦੀਆਂ ਚੱਪਲਾਂ ਤੋਂ ਗੁੱਚੀ ਦੀਆਂ ਖੜਾਵਾਂ 'ਤੇ ਆ ਗਿਆ, ਰਾਜ ਸਭਾ ਦੇ ਮੈਂਬਰਾਂ ਦੀ ਚੋਣ ਰਾਹੀ ਵੀ ਜਿਕਰਯੋਗ ਬਦਲਾਅ ਆਇਆ ਹੈ। ਪਰ ਇੱਕ ਗੱਲ ਜ਼ਰੂਰ ਹੈ ਕਿ ਮਾਨ ਸਾਹਿਬ ਫਿਰ ਵੀ ਬਹੁਤਿਆਂ ਤੋਂ ਚੰਗਾ, ਜੇ ਦਿੱਲੀ ਆਲੇ ਢੁੱਚਰਾਂ ਨਾ ਡਾਹੁਣ। ਗੁਰੂ ਸਰਬੱਤ ਦਾ ਭਲਾ ਕਰੇ 👏
@RameshSingh-gb9cp
@RameshSingh-gb9cp Год назад
Good bater Best' Best___,,ਤੁਸੀਂ ਠੀਕ ਬੋਲ ਰਹੇ ਹੋ ਅਤੇ ਤੁਹਾਨੂੰ ਆਪਣੇ ਸਮਾਜ ਦੇ ਸਾਰੇ ਪਹਿਲੂਆਂ ਦੇ ਬਾਰੇ ਪਤਾ ਹੈ Good bless you 😇🙏❣️🙏
@balwindersinghshotha50
@balwindersinghshotha50 Год назад
Sahi hai gall aa ji
@JagroopSingh-no7xy
@JagroopSingh-no7xy Год назад
ਦਿੱਲੀ ਦਾ ਦੱਲਾ ਕਿਵੇ ਪੰਜਾਬ ਲਈ ਚੰਗਾ ਹੋ ਸਕਦਾ
@arshugill8001
@arshugill8001 Год назад
@@JagroopSingh-no7xy sahi gal a bro delhi ne phla ni apne changa kita hun kitho krlu hun a bhagwanti dalle to marwon ge ਪੰਜਾਬ nu
@harjeetsingh-rp5mt
@harjeetsingh-rp5mt Год назад
@@JagroopSingh-no7xy vir mere hun inna de bnde hi chitta bechde ne khule aam,,or me Batala to aa sada te m.l.a aap chitta launda aa
@thewizard_ravi
@thewizard_ravi Год назад
Very talented guys, well played. And I wish all the success to our beloved leader and a glorious future to our Punjab.
@aj-vo7kh
@aj-vo7kh Год назад
Great act real act Dil diyaa gulla comedy ch v maan Saab d Dil sfai nazr aaundi hai love you bhagwant maan
@gagangill3712
@gagangill3712 Год назад
ਬਹੁਤ ਵਦੀਆ ਅਦਾਕਾਰੀ ,, ਬਹੁਤ ਵਦੀਆ ਵਿਅੰਗ,, 👏
@gurpreetmaansukhpura716
@gurpreetmaansukhpura716 Год назад
ਬਹੁਤ ਵਧੀਆ ਜੀ 👌👌👌
@manjinder3522
@manjinder3522 Год назад
ਸਤਿਕਾਰਯੋਗ ਮੁੱਖ ਮੰਤਰੀ ਸਾਹਿਬ , ਭਗਵੰਤ ਮਾਨ ਜੀ। ਗੌਰ ਕਰਿਓ, "" " "" #ਸਭ #ਤੋਂ #ਲੰਬਾ #ਧਰਨਾ " "" " ਕਿਸਾਨ ਅੰਦੋਲਨ ਤੋਂ ਵੀ ਜਿਆਦਾ ਸਮਾਂ , ਸਾਡੇ ਚਾਰ ਸਾਲ ਤੋਂ ਵੱਧ ਸਮਾਂ ਹੋ ਗਿਆ ਸੋਲਖੀਆਂ ਟੋਲੇ ਪਲਾਜਾ (ਰੋਪੜ)ਲਾਗੇ ਆਪਣੇ ਹੱਕਾਂ ਤੇ ਇਨਸਾਫ਼ਾਂ ਨੂੰ ਲੈਕੇ ਰੋਸ ਧਰਨੇ ਤੇ ਬੈਠਿਆਂ , ਇਹ ਹੱਕ ਲੈਣ ਲਈ ਬੇਠੈਬਜ਼ੁਰਗ-ਬਾਬੇ ਪੰਜਾਬ ਹੋਮਗਾਰਡਜ ਦੇ ਰਿਟਾਇਰਡ ਜਵਾਨ ਹਨ। ਜਿਹੜਾ ਸਮਾਂ ਆਪਣੇ ਪਰਿਵਾਰਾਂ ਵਿੱਚ ਬੈਠੇ ਕੇ ਬਿਤਾਉਣ ਦਾ ਹੈ ਉਹ ਸਮਾਂ ਇਹ ਆਪਣੇ ਹੱਕ ਲੈਣ ਲਈ ਬਿਤਾ ਰਹੇ ਹਨ। ਮੰਤਰੀ ਸਾਹਿਬ ਜੀ ਆਪ ਨੂੰ ਤੇ ਸਭਨੂੰ ਇਹ ਜਾਣੂ ਕਰਵਾਉਣਾ ਚਾਹੁੰਦਾ ਹਾਂਕਿ ਇਹ ਵਿਭਾਗ ਉਹ ਵਿਭਾਗ ਹੈ ਜਿਸ ਕਾਲੇ ਦੌਰ ਜਿਸਨੂੰ "ਅੱਤਵਾਦ ਦਾ ਸਮਾਂ" ਵੀ ਕਿਹਾ ਜਾਂਦਾ ਹੈ ਉਸ ਵੇਲੇ ਪੰਜਾਬ ਪੁਲਿਸ ਤੋਂ ਵੀ ਵੱਧ 700ਦੇ ਕਰੀਬ ਸ਼ਹਾਦਤਾਂ ਦਿੱਤੀਆਂ। ਦੀਨਾਨਗਰ ਅੱਤਵਾਦੀ ਹਮਲੇ ਚ' ਵੀ ਜਵਾਨਾਂ ਨੇ ਸ਼ਹਾਦਤਾਂ ਪਾਈਆਂ। ਸ਼ਾਈਦ ਗੋਲੀਆਂ ਛੱਲੀ ਕਰਵਾਉਣ ਲਈ ਇਹਨਾਂ ਨੂੰ ਅੱਗੇ ਕਰ ਦੇਣਾ ਕਰੋਨਾ ਮਹਾਂਮਾਰੀ ਚ' ਵੀ ਜਵਾਨਾਂ ਨੇ ਜਾਨਾਂ ਜੋਖਿਮ ਚ' ਪਾਈਆਂ ਤੇ ਬੀਤੇ ਮਹੀਨਿਆਂ ਚ' ਤਰਨਤਾਰਨ ਗੈਂਗਸਟਰ ਹਮਲੇ ਚ' ਵੀ ਜਵਾਨ ਫੱਟੜ ਹੋਏ। ਦੁੱਖ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਪੁਲਿਸ ਦੇ ਨਾਲ ਮੋਡੇ ਨਾਲ ਮੋਡਾ ਜੋੜ ਕੇ ਥਾਣਿਆਂ,ਮੰਤਰੀਆ ਆਦਿ ਨਾਲ ਡਿਊਟੀ ਨਿਭਾਉਂਦੇ ਇਹ ਮੁਲਾਜ਼ਮ ਪਰ ਇਹਨਾਂ ਦੇ ਵਿੱਤੀ ਹਾਲਾਤ???? ਸੁਪਰੀਮ ਕੋਰਟ ਨੇ ਇਹਨਾਂ ਦੇ ਹੱਕ ਵਿੱਚ ਫੈਸਲੇ ਸੁਣਾਏ ਹਨ ਪਰ ਹੈਰਾਨੀ ਤੇ ਲਾਹਨਤ ਦੀ ਗੱਲ ਇਹ ਹੈ ਕਿ 5 ਸਾਲ ਦੇ ਤਕਰੀਬਨ ਸਮਾਂ ਹਣ ਵਾਲਾਂ ਹੈ ਇਹਨਾਂ ਦੀਆਂ ਮੰਗਾਂ ਨੂੰ ! ਮੰਤਰੀ ,ਵਿਧਾਇਕ ਜੋ ਕਿ ਖੁਦ ਨੂੰ ਸਵਾਜ ਸੇਵੀ ਵਲੰਟੀਅਰ ਕਹਾਉੰਦੇ ਹੋਏ ਸਾਲ- ਪੰਜ ਸਾਲ ਰਹਿ ਕੇ 4-4,5-5 ਪੈਨਸ਼ਨਾ ਲੈ ਰਹਿ ਹਨ, ਇਹ ਤਾਂ ਫਿਰ ਵੀ 58 ਸਾਲਾਂ ਤੱਕ ਨੌਕਰੀਆਂ ਕਰਦੇ ਹਨ। ਇਹਨਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਪੁਲਿਸ ਮੁਲਾਜਮ ਦੇ ਬਰਾਬਰ ਤਨਖਾਹ ਨਹੀਂ ਦੇ ਸਕਦੇ ਤਾਂ ਕਮ ਸੇ ਕਮ ਉਹਨਾਂ ਦੇ ਬਰਾਬਰ ਪੈਨਸ਼ਨ ਤੇ ਮੈਡੀਕਲ ਬੈਨੀਫਿਟ ਤਾਂ ਦੇ ਸਕਦੇ ਹੋ ਤਾਂ ਜੋ ਉਹ ਆਪਣੇ ਬੁਢਾਪਾ ਸੌਖੇ ਗੁਜਾਰ ਸਕਣ। ਕੋਰਟ ਨੇ ਇਹਨਾਂ ਦੇ ਹੱਕ ਵਿੱਚ ਫੈਸਲੇ ਨੂੰ ਸਹੀ ਦੱਸਿਆ ਹੈ। ਦੋਸਤੋਂ ਅੱਜ ਇਹਨਾ ਬਜ਼ੁਰਗਾ ਦੀ ਥਾਂ ਤੇ ਆਪਣੇ ਆਪ ਨੂੰ ਰੱਖ ਕੇ ਦੇਖੋ ਕਿ ਹਾਲਾਤ ਹੋਣਗੇ। ਆਪਣੇ ਪਰਿਵਾਰਾਂ ਤੋਂ ਦੂਰ 58 ਸਾਲਾਂ ਤੱਕ ਸਰਕਾਰ ਦੀ ਗੁਲਾਮੀ ਕਰਕੇ ਖਾਲੀ ਹੱਥ ਬਿਨਾਂ ਕਿਸੇ ਬੈਨੀਫਿਟਾਂ ਨੂੰ ਘਰ ਨੂੰ ਜਾਣਾ। ਫਿਰ ਆਪਣੇ ਹੱਕਾਂ ਲਈ ਅਜਿਹੇ ਔਖੇ ਸਮੇਂ ਵਿੱਚ ਧਰਨਿਆਂ ਤੇ ਬੈਠਣਾ ਤੇ 6-7 ਜਵਾਨਾਂ ਦਾ ਧਰਨੇ ਦੌਰਾਨ ਸ਼ਹੀਦ ਹੋਣਾ। ਇੱਕ ਵਿਭਾਗ ਨੂੰ ਤਾਂ ਤੁਸੀਂ ਫਾਈਦੇ ਹੀ ਫਾਈਦੇ ਦੇ ਰਹੇ ਹੋਂ ਤੇ ਦੂਜੇ ਵਿਭਾਗ ਨੂੰ ਵਰਦੀ ਪਵਾ ਕੇ ਗੁਲਾਮੀ ਹੀ ਲਈ ਜਾ ਰਹੇ। ਦੋਸਤੋਂ ਅੱਜ ਸਾਨੂੰ ਇਹਨਾਂ ਦੇ ਹੱਕਾਂ ਦੀ ਆਵਾਜ਼ ਉਠਾਉਣ ਦਾ ਤੇ ਨਾਲ ਖੜਨ ਦਾ ਸਮਾਂ ਹੈ ਜੇਕਰ ਅਸੀਂ ਇਹਨਾਂ ਦੀ ਅਵਾਜ਼ ਸ਼ੋਸ਼ਲ ਮੀਡੀਏ ਰਾਹੀਂ ਪੰਜਾਬ ਸਰਕਾਰ ਦੇ ਕੰਨਾਂ ਤੱਕ ਨਾਂ ਪਹੁੰਚਾਂ ਸਕੇ ਤਾਂ ਸਾਡਾ ਫੇਸਬੁੱਕ ਚਲਾਉਣ ਤੇ ਸੋਸ਼ਲ ਮੀਡੀਏ ਤੇ ਆਉਣ ਦਾ ਕੋਈ ਫਾਇਦਾ ਨਹੀਂ। ਪਹਿਲਿਆਂ ਸਰਕਾਰਾਂ ਨੇ ਇਹਨਾਂ ਦਾ ਕੀ ਹਸ਼ਰ ਕੀਤਾ ਇਹ ਤੁਸੀਂ ਦੇਖ ਸਕਦੇ ਹੋ, ਇਹਨਾਂ ਮੁਲਾਜਮਾਂ ਤੇ ਇਹਨਾਂ ਦੇ ਪਰਿਵਾਰਾਂ ਨੂੰ ਤੁਹਾਡੇ ਤੇ ਯਕੀਨ ਰੱਖ ਕੇ ਤੁਹਾਡੇ ਵਿਧਾਇਕਾਂ ਤੇ ਤੁਹਾਡੀ ਸਰਕਾਰ ਨੂੰ ਚੁਣਿਆ ਹੈ ਤਾਂ ਇਸ ਕਰਕੇ ਸਤਿਕਾਰਯੋਗ ਮੁੱਖਮੰਤਰੀ ਸਾਹਿਬ ਜੀ ਇਹਨਾਂ ਦੀ ਮੰਗ ਤੇ ਜਰੂਰ ਗੌਰ ਕਰਿਓ🙏 ਨਵੀਂ ਚੁਣੀ ਗਈ ਪੰਜਾਬ ਸਰਕਾਰ ਇਹਨਾਂ ਦੀਆਂ ਮੰਗਾਂ ਤੇ ਹੱਕਾਂ ਵੱਲ ਧਿਆਨ ਦੇਵੇ ਤਾਂ ਜੋ ਉਹ ਪੰਜਾਬ ਦੇ ਬੁਢਾਪਿਆਂ ਨੂੰ ਨਾ ਰੋਲੇ ਤੇ ਇਹਨਾਂ ਦੀਆਂ ਮੰਗਾਂ ਤੇ ਹੱਕਾਂ ਤੇ ਧਿਆਨ ਦੇਵੇ। ਮੈਂ ਪੰਜਾਬ ਦੇ ਮੁਲਾਜਮਾਂ ਸੰਤਰੀਆਂ,ਮੰਤਰੀਆਂ ਵਿਧਾਇਕਾਂ ,ਪੱਤਰਕਾਰ ਵੀਰਾਂ ਤੇ ਸਾਰੇ ਲਿਖਾਰੀ ਵੀਰਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਇਹਨਾਂ ਦੀਆਂ ਅਵਾਜ਼ਾਂ ਨੂੰ ਸਰਕਾਰ ਤੱਕ ਪਹੁੰਚਾਉਣ ਦੀ ਖੇਚਲ ਕਰਨ। ਚਾਰ ਸਾਲਾਂ ਦਾ ਪਰਿਵਾਰਾਂ ਤੋਂ ਦੂਰ ਸਮਾਂ ਕੋਈ ਥੋੜਾ ਨਹੀਂ ਹੁੰਦਾ🙏 ਧੰਨਵਾਦ ਸੰਧੂ 🖊
@user-fg2yg6ur7t
@user-fg2yg6ur7t 2 месяца назад
Bhut vdya video aplord krde ho bai ji thude video vekh ke bhut kuj sikhan nu milda hai ❤ thude team nu rabb chardi kla wch rakhe❤❤❤❤ all di best 👌
@gursharansinghnambardar3877
ਵਾਹ ਬਈ ਵਾਹ ਇੰਦਰ ਸਿੰਘ ਧੂਤਾ ਸਿੰਘ ਬਹੁਤ ਵਧੀਆ ਬੇ ਸ਼ਰਮੀ ਦਾ ਸੰਦੇਸ਼ ਭਗਵੰਤ ਸਿੰਘ ਮਾਨ ਨੂੰ ਦਿੱਤਾ ਪਰ ਇਹ ਲੀਡਰ ਬੇਸ਼ਰਮ ਲੋਕ ਨੇ ਬਾਈ ਕੁਝ ਨਹੀਂ ਸਮਝਦੇ।
@jugrajkhankhan5480
@jugrajkhankhan5480 Год назад
ਪੰਜਾਬ ਦਾ ਮੋਹਰੀ ਜ਼ਿਲ੍ਹਾ ਸੰਗਰੂਰ
@sachinghavri4166
@sachinghavri4166 Год назад
VICHARE BAHOT BHULEKHE VICH REHNDE NE. JEHRE MOHRI DIST. SAMJHADE NE. AAH KADE MOHALI NAHI AAYE LAGDE.
@jeetuguraya3380
@jeetuguraya3380 Год назад
ਇੰਟਰਵਿਊ ਜਰੂਰ ਕੀਤੀ ਪਰ ਡਰਦਿਆ ਨੇ ਕੁਝ ਸੱਚਾ ਸਵਾਲ ਵੀ ਨੀ ਪੁੱਛਿਆ ਜੋ ਹੁਣ ਸਰਕਾਰ ਕਰ ਰਹੀ ਹੈ ਇਹ ਇੰਟਰਵਿਊ ਘੱਟ ਚਮਚਾਗਿਰੀ ਯਾਦਾ ਲੱਗ ਰਹੀ ਹੈ ਅੱਗੇ ਤੋ ਸੱਚ ਪੇਸ ਕਰਿਆ ਕਰੋ
@GumnaamGalib
@GumnaamGalib Год назад
ਬਾਈ ਜੀ ਜਿਹੜਾ ਇਨਾਂ ਨੇ ਆ ਕੇ ਜੋ ਗੰਦ ਪਾਈਆਂ ਨਕਲੀ ਕੋਲੋਂ ਹੀ ਪੁੱਛ ਲਿਉ ਕਿਉਂਕੀ ਅਸਲੀ ਆਲ਼ਾ ਤਾਂ ਹੁਣ ਉਹਨਾਂ ਨੂੰ ਇੰਟਰਵਿਊ ਦਿੰਦਾਂ ਜੋ ਆਪ ਖ਼ਰੀਦੇ ਹੋਏ
@nirmalsinghmallhi9773
@nirmalsinghmallhi9773 Год назад
ਇੰਟਰ ਬਾਈ ਜੀ ਸੀਰਾ ਸਤ ਸ੍ਰੀ ਅਕਾਲ 2va ਵੀਰਾ ਨੂ
@gurveerdhaliwal5300
@gurveerdhaliwal5300 Год назад
ਬਹੁੱਤ ਸੋਹਣੀ ਵਿਡੀਉ ਆ ਬਾਈ ਜੀ
@user-om7zt4oo8t
@user-om7zt4oo8t 4 месяца назад
Very funny ਬਹੁਤ vdiya 😂
@kamlatolla
@kamlatolla Год назад
13:04 🤔🤔😂🤣🤣🤣🤣 ਜਕਾਰੇ ਵਾਲੀ ਤਾਂ ਗੱਲ ਈ ਕੋਈ ਨੀਂ😂😂🤣
@jagsirTungwali041
@jagsirTungwali041 Год назад
ਬਹੁਤ ਵਧੀਆ ਇੰਦਰ ਸਿੰਘ
@user-gt4sz6cx8j
@user-gt4sz6cx8j Год назад
ਬਾਈ ਜੀ ਇਹ ਲੀਡਰ ਬੇ ਸ਼ਰਮ ਹੁਦੇ ਨੇ ਜਿਨ੍ਹਾਂ ਮਰਜ਼ੀ ਨਕਲ ਕਰੀ ਜਾਉ
@amarjitgill6128
@amarjitgill6128 Год назад
Bauhat wadhiya acting Kiti maan sahab di, bai dhute ne
@talwindersingh1171
@talwindersingh1171 Год назад
Super dhute Bai Maan sahib di acting
@lakhvindersingh5831
@lakhvindersingh5831 Год назад
Nzara aa gya 🤣🤣😇😂
@aj-vo7kh
@aj-vo7kh Год назад
4 5 vaar interview dekhi Dil nhi bhrda.... lovely act
@shashijain1778
@shashijain1778 Год назад
Great actors Bhai Sukhwinder and Inder Bro love you keep it up May God give you all sucess and prosperity
@navbrar390
@navbrar390 Год назад
Nice mimicking ..enjoyed it.
@kohinoor2743
@kohinoor2743 Год назад
Bahut wadhiya ji .par mann beiman ho giya. 👍
@sukhpalsingh9240
@sukhpalsingh9240 Год назад
Inder 22 bahut wadia kita , Dhutta ne ta siraa kra ta
@tarloksinghpunia7888
@tarloksinghpunia7888 Год назад
ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਨਕਸਾ ਫੀਸ ਅਲਗਹੈ90 ਹਜਾਰ ਰੂਪੲਏ
@pammamirpuria408
@pammamirpuria408 Год назад
Sachi gal aa y jma ditto maan Saab di voice👍👍👍👍gallan v ohi
@manjudaliwali4244
@manjudaliwali4244 Год назад
Very good dhutte bai......👍👍
@sukhwindersukhwinder5207
@sukhwindersukhwinder5207 Год назад
Bhut Vadhia Vidio Inder Y
@gurchainhundal5313
@gurchainhundal5313 Год назад
ਬਹੁਤ ਵਧੀਆ veey Good jnder
@ManpreetSingh-xv6mp
@ManpreetSingh-xv6mp Год назад
acting ch ta sirra la dhutte ne..
@harinderpalsingh8400
@harinderpalsingh8400 Год назад
Very very Nice JI. CM.BHAGWANT MAAN ZINDABAD. AAP ZINDABAD. SALAMAT RAHE MERA PUNJAB.
@harjinderpaldosanjh4079
@harjinderpaldosanjh4079 Год назад
Very good puttarji 👌👌
@AvtarSingh-ee4cl
@AvtarSingh-ee4cl Год назад
ਜੀਰੇ ਵਰਗੀਅਾ ਸਰਾਬ ਦੀਅਾ ਪੰਜ ਸੱਤ ਫੈਕਟਰੀਅਾ ਹੋਰ ਬਣਾਕੇ,,ਪੰਜਾਬ ਦਾ ਪਾਣੀ ਸ਼ੁੱਧ ਕਰ ਦੇਣਾ,,ਮਾਨ ਸਾਬ ਨੇ,?
@sonybai8645
@sonybai8645 Год назад
ਬਹੁਤ ਵਧੀਆ ਜੀ 👌👍
@KuldeepKaur-ku6gu
@KuldeepKaur-ku6gu Год назад
Bot vdiya video duniya nu shed den Vali hai tenxs bro 🙏🙏🙏
@bahadarsingh40
@bahadarsingh40 Год назад
Very good yar sirra e krta bro
@kewalkamboj7339
@kewalkamboj7339 Год назад
ਮਾਨ ਸਾਹਿਬ ਦੀ ਨਕਲ ਉਤਾਰ ਰਿਹਾ। ਬਹੁਤ ਵਧੀਆ ਜੀ
@sofigurdaspuri9099
@sofigurdaspuri9099 Год назад
बहुत बढ़िया भाई जी
@prabh411
@prabh411 Год назад
1,saal hon wala koe badla ta ਆਇਆ ਨਹੀਂ , ਗੁੱਡਾ ਗਰਦੀ ਜ਼ਿਆਦਾ ਹੋ ਗਈ
@gurwindersooch8571
@gurwindersooch8571 Год назад
V gud acting dhutte bai lv u bai
@narinderk8374
@narinderk8374 Год назад
Bhut vadiya msg dita ❤️❤️
@diljotcheemadiljotcheema
@diljotcheemadiljotcheema Год назад
Waheguru ji sonu kush rakha 22 ji
@ashwanipathak2517
@ashwanipathak2517 Год назад
So good....Full Nazare aa gye
@sunnysunny6439
@sunnysunny6439 Год назад
hahahaha kya baat hai ji God bless you thanks
@amritpaldhanoa6391
@amritpaldhanoa6391 Год назад
Very good maan saab ji🙏🙏🙏🙏🙏
@ramanpreet7184
@ramanpreet7184 Год назад
Bahut sohni acting a bai ji 🙏🌹
@gurnekdhillon504
@gurnekdhillon504 Год назад
ਨਕਲ ਕਿ ਭੁਲੇਖਾ ਹੀ ਪੈਂਦਾ 😂😂😂
@theamrindersidhu7845
@theamrindersidhu7845 Год назад
Bilkul yr
@pargatmander412
@pargatmander412 Год назад
Siraaa End gal bat aaa bro
@kamaljitsingh5464
@kamaljitsingh5464 Год назад
Bhangwant maan de voice Accting b good 😊
@chamkaursingh9244
@chamkaursingh9244 Год назад
Sira comedye dhute di
@gurcharansinghmann1814
@gurcharansinghmann1814 Год назад
Vadia ਲਗਾ G
@ravidasiaroyal7406
@ravidasiaroyal7406 Год назад
ਸੇਵਾ ਦੇਸ਼ ਕੌਮ ਦੀ ਜਿੰਦੜੀਏ ਕਰਨੀ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ । ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਹਨਾਂ ਇਸ ਰਸਤੇ ਵਿੱਚ ਧਰਿਆ ਓਹਨਾਂ ਨੇ ਲੱਖ ਮੁਸੀਬਤਾਂ ਝੱਲੀਆਂ ਨੇ ।
@AmrikSingh-ny7cw
@AmrikSingh-ny7cw Год назад
Buth vdia gula krda tute vere 👍❤️
@baljinderkaurhundal3193
@baljinderkaurhundal3193 Год назад
Boht khoobsurt hr var di traan god bless u Mann sr phon bhull gye...
@jagpalchatha7557
@jagpalchatha7557 Год назад
ਬਹੁਤ ਵਧੀਆ ਧੂਤਾ ਜੀ ਇੰਦਰ ਜੀ
@satnamsinghboparai9615
@satnamsinghboparai9615 Год назад
end and good mimicry💯👍
@tejibuttar3090
@tejibuttar3090 Год назад
Osm too gud acting ditooooooo
@sukhdhaliwal3135
@sukhdhaliwal3135 Год назад
bahut sirra video hundi a
@yugplayz2474
@yugplayz2474 Год назад
Bahut vadhiya veer g.
@ramankaur3158
@ramankaur3158 Год назад
Bhut sohna mimicry 😊
@lifevlogswithpooja1992
@lifevlogswithpooja1992 Год назад
sahi aa ji maan saab to ajje v bhut umeeda ne naukri de do pp di age v nikl gyi 🙏🙏
@RavinderKaur-uz2ix
@RavinderKaur-uz2ix Год назад
Bhut vadia veere
@RupinderSingh-yj2zx
@RupinderSingh-yj2zx Год назад
Bahut wadiya acting kiti veer ....good....
@BOTGAMER610
@BOTGAMER610 Год назад
Dhootay veer siraa karvata y name v very nice bro
@flyingramandeepsingh5abb947
2:25 sirra 🤣🤣🤣 bhamakad
@jagdeep8668
@jagdeep8668 Год назад
Y sira la ta yr hasiya khediya krde riha kro
@gurmejsingh6069
@gurmejsingh6069 Год назад
ਕੱਖ ਨੀ ਹੋਣਾ ਬਕਵਾਸ ਕਰ ਰਿਹਾ ਮਾਨ ਦਿੱਲੀ ਦੇ ਹੱਥ ਦੇ ਦਿੱਤਾ ਪੰਜਾਬ ਰੋਲ ਕੇ ਰੱਖ ਦੈਣਾ ਕੇਜਰੀਵਾਲ ਨੇ
@user-sw6il4cy9c
@user-sw6il4cy9c Год назад
ਬਹੁਤ ਖੂਬ ਜੀ 😅
@0063wale
@0063wale Год назад
yrr end gal bat a babe hahahahah
Далее
Я ВЕРНУЛСЯ 🔴 | WICSUR #shorts
00:57
Просмотров 2,2 млн
🍁 Экскурсия года
0:19
Просмотров 1,9 млн
Stay on your way 🛤️✨
0:34
Просмотров 11 млн