Тёмный

ਆਲੂ ਲੇ ਗੋਬੀ ਲੈ ਧੂਤਾ ਸਬਜੀ ਦੇਖੋ ਕਿਵੇਂ ਵੇਚ ਰਿਹਾ 🤣 punjabi short movie | INDER064, vlog , jattbeatrecord 

inder chhajli
Подписаться 154 тыс.
Просмотров 392 тыс.
50% 1

Развлечения

Опубликовано:

 

28 дек 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 515   
@harpreetkauapreet5253
@harpreetkauapreet5253 Год назад
ਸਭ ਤੋਂ ਵਧੀਆ ਕਲਾਕਾਰ ਧੂਤਾ ਆ ਜੇਕਰ ਇਹ ਬਾਹਰ ਨਿਕਲ ਗਿਆ ਸਾਰੇ ਫੈਲ
@kuldeepdhaliwal888
@kuldeepdhaliwal888 Год назад
ਧੂਤਾ ਘੈਂਟ ੲੇ ਬੰਦਾ...vadia acting karda a
@khushpreetsingh3063
@khushpreetsingh3063 Год назад
ਕੌਣ ਗਾਲਾ ਕੱਡਦਾ ਅਸੀ ਤਾਂ ਤੇਰੇ ਪੱਕੇ ਫੈਨ ਧੂਤੇ ਜਿਉਂਦੇ ਰਹੋ ਤੰਦਰੁਸਤ ਰਹੋ ਖੁਸ਼ ਰਹੋ ਵਾਹਿਗੁਰੂ ਤਰੱਕੀਆਂ ਬਖਸ਼ੇ❤
@ranjeetbrar1689
@ranjeetbrar1689 7 месяцев назад
ਬਾਈ ਜੀ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਹੈ ਕਿ ਪਿੰਡੀ ਵਾਲੇ ਬਾਈ ਨੂੰ ਗਾਲਾਂ ਨਾ ਕੱਢਿਆ ਕਰੋ ਇਹਦੀ ਜਿੰਨੀ ਵੀ ਇਹਦੇ ਹਿੱਸੇ ਆਉਂਦੀ ਇਜੱਤ ਇਸ ਨੂੰ ਜ਼ਰੂਰ ਦਿਆਂ ਕਰੋ । ਇਹ ਸਾਰੀ ਟੀਮ ਬਹੁਤ ਸੋਹਣਾ ਕੰਮ ਕਰਦੀ ਹੈ । ਦੱਬੀ ਚੱਲੋ ਵੀਰੋ ਅਤੇ ਭੈਣੋ ਰੱਬ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ।
@charanjeetgill1708
@charanjeetgill1708 Год назад
ਧੂਤਾ ਤਾਂ ਸਿਰਾਂ ਬੰਦਾ ਕੋਈ ਗੱਲ ਨੀ ਵੀਰ ਗੁੱਸਾ ਨਾ ਕਰ ਵਧੀਆ ਫਿਲਮਾਂ ਹੁੰਦੀਆਂ ਨੇ ਤੁਹਾਡੀਆਂ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਇੱਕ ਖ਼ਸਖ਼ਸ ਦੀ ਖੇਤੀ ਤੇ ਜਰੂਰ ਵੀਡੀਓ ਬਣਾਉ ਤਾਂ ਜ਼ੋ ਨੋਜਵਾਨ ਪੀੜੀ ਚਿੱਟੇ ਗੋਲੀਆਂ ਤੋਂ ਬੱਚ ਸਕੇ
@ranyd
@ranyd 8 месяцев назад
ਧੁਤਾ ਸਿੰਘ ਬਾਈ ਬਹੁਤ ਪਿਆਰ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@FytfVdf
@FytfVdf 8 месяцев назад
👍👍
@FytfVdf
@FytfVdf 8 месяцев назад
👍
@KuldeepSingh-ep6mf
@KuldeepSingh-ep6mf Год назад
ਸਾਰੇ charater ਇੱਕ ਤੋਂ ਇੱਕ ਅੱਤ ਨੇ ਬਈ ਜੀ... ਦਾਤੀ ਦੇ ਇਕ ਪਾਸੇ ਦੰਦੇ ,, ਸੰਸਾਰ ਦੇ ਦੋਨੋ ਪਾਸੇ ਦੰਦੇ ਨੇ,, ਸੋ ਮੇਰੇ ਵਲੋਂ 100 ਚੋ 100 marks all team nu ji । Best of luck
@user-lb7eb3pr5l
@user-lb7eb3pr5l 8 месяцев назад
ਟੀਮ ਨਾਲੋ ਅਲੱਗ ਨਾ ਹੋ ,ਦੁਨੀਆ ਿਜੱਤ ਨੀ ਹੁੰਦੀ ਬੇਟਾ , ਤਰੱਕੀਆ ਬਖਸੇ ਤੁਹਾਡੀ ਟੀਮ ਨੂੰ ਵਾ ਿਹਗੂਰੂ ਜੀ,ਸਦਾ ਖੁਸ ਰਹੋ
@sukhjot___kaur4125
@sukhjot___kaur4125 Год назад
ਤੂਤੇ ਬਾਈ ਵੀਡੀਓ ਬਿਨਾ ਦੇਖੇ ਲਾਈਕ ਕਮੇਟ 👌👌🙌🙌
@abhisingh5178
@abhisingh5178 Год назад
𝚁𝚢𝚝
@babbusingh6947
@babbusingh6947 10 месяцев назад
ਬਾਬਾ ਸਬਜੀ ਵਾਲਾ ਸਾਡੇ ਸੁਨਾਮ ਤੋ ਹੈ ਜੀ ਸੁਨਾਮ ਵਾਲੇ ਲਾਇਕ ਕਰੋ
@jagjitjhunir7767
@jagjitjhunir7767 9 месяцев назад
Meri bhain da father in law hai
@kabaddilover5211
@kabaddilover5211 8 месяцев назад
​@jagjitjhunir7767
@VeerpalKaur-gj2ti
@VeerpalKaur-gj2ti 8 месяцев назад
​@@jagjitjhunir7767ĺ😅7
@malkeetsinghgill6136
@malkeetsinghgill6136 8 месяцев назад
​@@jagjitjhunir7767 7:35
@user-oo7pd7xl6z
@user-oo7pd7xl6z 7 месяцев назад
Bai longowal to aa yr pindi kaher singh wali aaa😊
@BalwinderSingh-jw5ws
@BalwinderSingh-jw5ws Год назад
ਬਹੁਤ ਬਹੁਤ ਵਧੀਆ ਟੀਮ ਹੈ ਤੁਹਾਡੀ ਵਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ 🙏🌹💮💮☘️
@JashandeepSingh-qf7mh
@JashandeepSingh-qf7mh Год назад
@darshansharma4689
@darshansharma4689 8 месяцев назад
Moz lo tum 😅
@harjeet_maan_
@harjeet_maan_ Год назад
ਵੀਰ ਜੀ ਗਾਲ ਨਾ ਕੱਢੋ ਜਿੱਥੇ ਗੱਲ਼ਤੀ ਹੋਵੇ ਇਹਨਾਂ ਵੀਰਾਂ ਨੂੰ ਗਲਤੀ ਪਿਆਰ ਨਾਲ ਦੱਸੋ ਬਹੁਤ ਵਧੀਆ ਕਮੇਡੀ ਆ ਇਹਨਾਂ ਵੀਰਾਂ ਦੀ ਰਾਜਾਂ ਚੁੱਘੇ ਕਲਾਂ ਦਿਹਾਤੀ ਬਠਿੰਡਾ
@khusichhajlifunnyvideo7270
@khusichhajlifunnyvideo7270 Год назад
Tanu gall kado kade aa
@lakhmichand5144
@lakhmichand5144 Год назад
@@khusichhajlifunnyvideo7270 q
@armann9905
@armann9905 Год назад
Sode ghare ta kanu koi gal kad da tc na dekho
@bhaisatnamsinghkhalsa5379
@bhaisatnamsinghkhalsa5379 Год назад
ਸਤਨਾਮ ਸਿੰਘ ਚੁੱਘੇ ਕਲਾਂ
@HarrySingh-bt3zj
@HarrySingh-bt3zj Год назад
😂ਬਹੁਤ ਵਧੀਆ ਕਲਾਕਾਰ ਧੂਤਾ ਬਾਈ
@gsmann9530
@gsmann9530 Год назад
ਬਹੁਤ ਵਧੀਆ ਕਲਾਕਾਰ ਧੂਤਾ ਬਾਈ
@sundersaab390
@sundersaab390 Год назад
ਬਹੁਤ ਵਧੀਆ ਆ ਬਾਈ ਜੀ
@chamkau
@chamkau Год назад
ਦੂਤਾਂ ਸਿੰਘ ਥੋਨੂੰ ਤਾਂ ਲੋਕ ਬਹੁਤ ਪਿਆਰ ਕਰਦੇ ਨੇ ਵਿਡੀਉੁ ਬਹੁਤ ਵਧੀਆ ਬਣਾਉਂਦੇ ਆ ਗਾਲਾਂ ਕੱਢਣਾ ਮਾੜੀ ਗੱਲ ਹੈ
@5911fanmoosajattde
@5911fanmoosajattde Год назад
Koi ni Bai dhoota gussa ne kari da keep it up. ਮਿੱਠੀਆਂ ਰੋਟੀਆਂ ਵਧ ਖਾ ਲੀਆ ਲਗਦੀਆਂ ਨੇ
@baljindermallhi1053
@baljindermallhi1053 Год назад
ਧੂਤਾ ਸਾਰੇ ਕੰਮ ਕਰ ਲੈਂਦਾਂ ਹੈ ਬਹੁਤ ਵਧੀਆ ਐਕਟਿੰਗ ਕਰਦਾ ਧੂਤਾ ਜ਼ਿੰਦਾਬਾਦ ਧੂਤਾ ਜ਼ਿੰਦਾਬਾਦ ਜ਼ਿੰਦਾਬਾਦ ਘੋੜੀ ਵੀ ਬੜੀ ਵਧੀਆ ਹਿਕ ਹੈ
@JagjeetSingh-bq4og
@JagjeetSingh-bq4og Год назад
ਬਹੁਤ ਵਧੀਆ ਹੈ ਧੂਤੇ ਵੀਰ
@avtarbrar2275
@avtarbrar2275 Год назад
ਬਹੁਤ ਵਧੀਆ ਬਾਈ
@navrajdhillon4458
@navrajdhillon4458 Год назад
ਧੁਤਾ ਬਹੁਤ ਵਧੀਆ ਕਲਾਕਾਰ 👍
@mehra6889
@mehra6889 Год назад
ਗਾਲਾ ਦੇਣ ਆਲਿਆ ਨੂੰ ਲੱਖ ਲਾਨਤਾ ਬਾਈ ਤੁਹਾਡੀ ਵੀਡੀਓ ਵੇਖ ਵਿਆਹ ਜਿਨਾ ਚਾਹੂੰਦਾ ਦਿਲ ਲੱਗ ਜਾਦਾ ਕੂਤੇ ਭੋਕਤਦੇ ਨੇ ਧਿਆਨ ਨਾ ਦਿਆ ਕਰੋ ਲੋਕਾ ਤੋ ਤੈਰਾਕੀ ਜਰੀ ਨਹੀ ਜਾਦੀ
@gurjantbhullar4042
@gurjantbhullar4042 Год назад
ਧੂਤਾ like….ਚਾਰ ਕੁ ਵੱਜਦੇ ਨੂੰ ਕੰਮ ਹੋ ਜੇ ਬੱਸ…….❤
@rajveermaan9285
@rajveermaan9285 Год назад
ਧੂਤੇ ਬਾਈ ਗੁੱਸਾ ਨਾ ਕਰ ਯਾਰ ਬਾਈ ਤੇਰੀ ਇਕਟਿੰਗ ਵਧੀਆ ਹੈ
@satpalsingh8120
@satpalsingh8120 Год назад
ਅੱਜ ਤੱਕ ਕੋਈ ਵੀਡੀਓ ਵੀ ਨੀ ਮਿਸ ਕੀਤੀ siraa videos na acting siraa saryaa di ਧੂਤਾ gaint bandaa
@amanmehmas7641
@amanmehmas7641 7 месяцев назад
nyc video aw saryia ji
@raaveebrar8371
@raaveebrar8371 9 месяцев назад
Dhoota's teem very wonderful 👍❤
@parvinder4389
@parvinder4389 Год назад
ਮਾੜੀ ਮੋਟੀ ਗਾਲ ਪੰਜਾਬੀਆ ਦੀ ਸ਼ਾਨ ਆ।। ਕੋਈ ਚੱਕਰ ਨੀ।।।।।।।।
@iqtdarhussain123
@iqtdarhussain123 Год назад
Pindi walya bht Acha adakar ain toon shahzada ain mein bht passand kerda Haan...I am from Pakistan 🇵🇰
@tarsemsinghtarsam1731
@tarsemsinghtarsam1731 Год назад
💔 ਤੋੜ ਤਾ ਧੂੰਤੇ ਨੇ ਜਾਰ
@jagsirTungwali041
@jagsirTungwali041 Год назад
ਬਹੁਤ ਵਧੀਆ ਉਪਰਾਲਾ ਹੈ ਇੰਦਰ ਸਿੰਘ ਧੂਤਾ ਸਿੰਘ ਸਬਜ਼ੀ ਵਾਲਾਂ ਤਾਂ ਕੰਮ ਗ਼ਲਤ ਹੈ ਧੂਤੇ ਇੰਦਰ ਨਾਲ ਸਹੀ ਕੰਮ ਹੈ
@Harmansingh-qe1yf
@Harmansingh-qe1yf Год назад
ਧੂਤੇ ਬਾਈ ਐਕਟਿੰਗ ਵਿੱਚ ਆ ਜਾਂ ਬਾਈ ਲੋਕਾਂ ਨੂੰ ਕੱਢੀ ਜਾਣ ਦੇ ਗਾਲਾ ਲੋਕਾਂ ਦਾ ਤਾਂ ਕੰਮ ਹੀ ਇਹੀ ਆ ਬਾਈ ਬਣਕੇ ਇਹ ਕੰਮ ਨਾ ਛੱਡ ਧੂਤਾ ਤਾਂ ਘੈਟ ਬਾਈ ਆ👍👍👍👍🙏🏼🙏🏼🙏🏼🙏🏼🙏🏼👩🏾
@sukhnandanromana1011
@sukhnandanromana1011 9 месяцев назад
❤❤ ਬਹੁਤ ਬਹੁਤ ਧੰਨਵਾਦ ਜੀ ਸ਼ੂਟ ਕਰਨ ਦੇ ਧੁਤੇ ਵੀਰੇ ਜੇ ਤੂੰ ਸੂਟ ਨਹੀਂ ਕਰਨਾ ਸੀ ਤਾਂ ਇਸ ਦੀ ਗਲੀ ਕਿਉਂ ਆਇਆ ਉਣ ਤਾ ਭਾਗੂ ਵੀਰੇ ਦੇ ਆਖੇ ਲੱਗ ਜਾਊ ਬਹੁਤ ਬਹੁਤ ਧੰਨਵਾਦ ਜੀ ਨਵੀਂ ਸਟੋਰੀ ਪੈਛ ਕਰਨ ਦੇ ਅਸੀਂ ਬਹਿਮਣ ਜੱਸਾ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਸੁਖਜੀਤ ਕੌਰ ❤❤ ਦਿਲੋਂ ਧੰਨਵਾਦ
@mann062
@mann062 Год назад
ਸਾਡੇ ਸੁਨਾਮ ਦਾ ਰੇਹੜੀ ਵਾਲਾ ਬਾਬਾ
@amrinderrorian8388
@amrinderrorian8388 Год назад
ਪਿੰਡੀ ਵਾਲੇ ਦੀ ਐਕਟਿੰਗ ਘੈਟ ਆ ਧੂਤੇ ਕੰਮ ਖਿੱਚ ਕੇ ਰੱਖ । ਜਲਦੀ ਮਿਲ ਕੇ ਜਾਵਾਂਗੇ ਤੈਨੂੰ
@lakhveersingh3866
@lakhveersingh3866 9 месяцев назад
Dhutte bro tu ta gussa kr gya tu ta darling aa Sadi 😘😘😘😘😘😘😘😘🥰🥰🥰🥰🥰🥰
@SukhwinderSingh-wq5ip
@SukhwinderSingh-wq5ip Год назад
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@pindersandhu4907
@pindersandhu4907 Год назад
ਮੈਂ ਤੁਹਾਡੀਆਂ ਸਾਰੀਆਂ ਵੀਡੀਓ ਵੇਖਦਾ ਰੱਬ ਸਾਰੀ ਟੀਮ ਨੂੰ ਖੁਸ਼ ਰੱਖੇ।
@lavikheri2306
@lavikheri2306 10 месяцев назад
Sirra video aa y sari team bhut vdia kmm krdi aa waheguru ji sonu hasda vsda rkhn❤❤
@user-si8fc2xp2d
@user-si8fc2xp2d 8 месяцев назад
ਬਹੁਤ ਵਧੀਆ ਵੀਰ ਜੀ
@KARAMJEETSINGH-fk8po
@KARAMJEETSINGH-fk8po 6 месяцев назад
Bai g main tuhadi har vedio , like krda menu tuhadiya sariya vedios vdhia lgdiya , jyonde vasde rho
@RanjitKaur-vj4pu
@RanjitKaur-vj4pu 8 месяцев назад
Buhat vadhiea Duttha bahi best of luck
@HarpreetSingh-ej1pl
@HarpreetSingh-ej1pl Год назад
ਧੁੱਤੇ ਵਾਈ ਗੁੱਸਾ ਨਾ ਕਰ ਕੋਈ ਗੱਲ ਨਹੀਂ ਲਵਯੂ'ਆ ਸਾਰੀ ਟੀਮ ਨੂੰ
@SukhpalSinghDhaliwal-xt2rt
@SukhpalSinghDhaliwal-xt2rt 10 месяцев назад
❤ ਘੈਟ ਪੰਜਾਬੀ ਧੁਤਾ ਘੈਟ ਹੈ ਬਾਈ ਆਜਾ ਬਾਈ ਧਉਤਆ ਆਜਾ ❤
@Amrit_Sidhu_001
@Amrit_Sidhu_001 Год назад
ਨਾ ਧੁੱਤੇ ਨਾ ਆਏ ਨਹੀਂ ਕਰਦੇ ਹੁੰਦੇ I 👍 ਬਾਈ ਮੈਂ ਤਾਂ ਹਰ ਕਮੈਂਟ ਵਿੱਚ ਕਿਹਦਾ ਹਾਂ ਕਿ ਕੇ ਬਾਈ ਮੋਬਾਈਲ ਤੇ ਵੀਡੀਓ ਤਾਂ ਬਹੁਤ ਦੇਖਿਆ ਨੇ ਪਰ ਬਾਈ ਮੈਨੂੰ ਛੇਤੀ ਹਾਸਾ 😃 ਨਹੀਂ ਆਉਂਦਾ I ਪਰ ਬਾਈ ਜਦੋਂ ਤੇਰੀ ਐਕਟਿੰਗ ਦੇਖੀ ਉਹ ਵੀ - ਧੁੱਤੇ - ਦੇ ਕਿਰਦਾਰ ਵਿੱਚ ਤਾਂ ਸਹੁੰ ਲੱਗੇ ਬਾਈ ਹੱਸ - ਹੱਸ ਕਮਲੇ ਹੋ ਗਏ I ਬਾਈ ਕਿਸੇ ਨੂੰ ਐਕਟਿੰਗ ਨਾਲ ਹਸਾਉਣਾ ਬਹੁਤ ਹੀ ਓਖਾ ਕੰਮ ਆ, ਐਵੇਂ ਹੀ ਬੀਂਗੇ ਟੇਢੇ ਹੋਕੇ + ਪੁੱਠੇ ਸਿੱਧੇ ਰੂਪ ਬਣਾਕੇ ਕਿਸੇ ਨੂੰ ਹਸਾਇਆ ਨਹੀਂ ਜਾ ਸਕਦਾ, ਜਿਵੇਂ ਦੂਜੇ ਕਲਾਕਾਰ ਕਰਦੇ ਨੇ I ਬਾਈ ਧੁੱਤੇ ਤੇਰੇ ਵਿੱਚ ਬਹੁਤ ਟੇਲੈਂਟ ਆ, ਤੂੰ ਬਹੁਤ ਅੱਗੇ ਜਾਏਗਾ I 👌👌👍👍👍 BEST OF LUCK.
@zaildarsingh6667
@zaildarsingh6667 Год назад
ਧੂਤੇ ਬਾਈ ਨੂੰ ਮਿਲਣ ਨੂੰ ਜੀ ਕਰਦਾ ਬਾਈ ਜੀ ਐਡਰੈੱਸ ਭੇਜ ਦਿਓ ਧੰਨ ਬਾਦ ਜੀ
@DILMANDER307
@DILMANDER307 8 месяцев назад
Longwal khere singh pindi aa
@chamkaursingh6095
@chamkaursingh6095 7 месяцев назад
Chaddi na Kam bai tu siraa a acting ❤
@pakistanlahore5764
@pakistanlahore5764 Год назад
Aa je real bhagu , SSG commando warga , Babar sher warga , zabardast kalakar , love panjab, zahid mehmood Siddiqui from Lahore Pakistan
@jagtarsehmi9530
@jagtarsehmi9530 8 месяцев назад
ਬਹੁਤ ਵਧੀਆ
@iqtdarhussain123
@iqtdarhussain123 Год назад
Cha-cha bira jehra munda banda ay kmal adakar ay 🇵🇰
@BhupinderSingh-cb7qr
@BhupinderSingh-cb7qr 10 месяцев назад
🤣🤣🤣 ਸਿਰਾ ਬਾਬੇ ਧੂਤੇ ਘੈਂਟ ਗੱਲ ਬਾਤ
@user-ne4mg3gi4u
@user-ne4mg3gi4u 11 месяцев назад
ਬਹੁਤ ਵਧੀਆ ਵੀਰ ਲੱਗੇ ਰਹੋ ਭੁੱਚੋ ਮੰਡੀ
@user-qi6vm9np1s
@user-qi6vm9np1s 6 месяцев назад
Bahut bdiya veer ji
@SukhwinderSingh-gr3rt
@SukhwinderSingh-gr3rt 7 месяцев назад
ਪੀੰਡੀ ਵਾਲਾ ਬਹੁਤ ਵਧੀਆ ਕਲਾਕਾਰ ਹੈ
@jassdeep9684
@jassdeep9684 Год назад
Tusi bahut badhiya video banati Ho Dear 👍🏻👍🏻👍🏻👍🏻👍🏻🔥🔥🔥🔥🔥🔥🔥🔥❤❤❤❤❤❤❤❤❤
@jakhmidil8114
@jakhmidil8114 Год назад
ਪਿੰਡੀ ਵਾਲਾ ਸਿਰਾ ਬੰਦਾ ਇੰਦਰ ਜਮਾਂ ਖੱਚ ਟਾਈਪ ਬੰਦਾ।
@ramansingh8655
@ramansingh8655 Год назад
Tote bhai tu bahut badhiya kalakar sabji bhejna Changa Nahi Lagda to kalakar hi badhiya hai
@pindaaaledesi
@pindaaaledesi Год назад
Pindia aale. Tu sira banda
@buntyjatt5567
@buntyjatt5567 Год назад
ਕਿ ਹਾਲ ਏ ਇੰਦਰ ਬਾਈ ❤️
@sukhpreetkalsi8410
@sukhpreetkalsi8410 8 месяцев назад
Bai ji sirra hundia saaria video. aaapa ethe dubai ch saaria videos dekhi dia
@avtarsingh8320
@avtarsingh8320 Год назад
Tusi.ik. Din. Sab de dila te Raj Krna ..love..u..veere..thuhde,.reh ge jo..h
@RajuFarid
@RajuFarid Год назад
Bhai ji badhiya comedy hai tohadi
@gurdarshansingh5306
@gurdarshansingh5306 Год назад
Lao bay ji.mai like karda tuhadi video ,tuhadi har video dekha te hasda rehnda aan .mai tuhadi kabaye wali video v dekhi c,jis ch tusi kabar de nal bra v sutt lyae c Rehri ch.
@sandeepsidhu1301
@sandeepsidhu1301 9 месяцев назад
ਆਹ ਵੀ ਐਕਟਿੰਗ ਹੀ ਅ😁ਸਾਰੇ ਦਿਲ ਕਿੳੁ ਤੋੜੀ ਬੈਠੇ ਅ😜
@lovepreetchahal9967
@lovepreetchahal9967 Год назад
Bhot vadia aa video hundi aa je y ❤❤dbb k rakho kmm nu ❤❤ god bless you
@buntysingh5872
@buntysingh5872 Год назад
ਵੀਰ ਜੀ ਗਾਲਾਂ ਨਾ ਕੱਢੋ ਕਰੋਂ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਬਹੁਤ ਹੀ ਵਧੀਆ ਤੇ ਸੋਹਣੀਆਂ ਵੀਡੀਓ ਬੁਨਾਉਦੇ ਨੇ
@jagdishsinghsingh9911
@jagdishsinghsingh9911 Год назад
Dhute sabji band suiting kar u r good acter
@singhguru9132
@singhguru9132 Год назад
✌️✌️Big Fan of .....dhooota...❣️❣️❣️✌️✌️✌️
@Thanks388
@Thanks388 Год назад
ਤੁਸੀਂ,ਸਾਰੇ,ਹੀ,ਘੈਂਟ,ਉਬੲਈ
@MandeepMandhali
@MandeepMandhali 6 месяцев назад
Inder veer sirra aw yr tu tension na lao
@sukhikainth2849
@sukhikainth2849 7 месяцев назад
ਧੂਤੇ ਬਾਈ ਬਿਨਾ ਟੀਮ ਅਧੂਰੀ ਆ ਘੈਂਟ ਬੰਦਾ ਧੂਤਾ ਬਾਈ❤
@sukhabrar3326
@sukhabrar3326 6 месяцев назад
Sirrraa bai 😂😂😂😂😂😂😂😂😂😂
@zeeshansingh
@zeeshansingh Год назад
Doota Bai esi Malaysia har roj tuhadi muvi vikhde ahh ..nic muvi hundi tuhadi Bai ji 🙏👍👍
@guridhaliwal1907
@guridhaliwal1907 7 месяцев назад
Ek bulbul nu leao bro videos ch bhot sohni acting aw ona de v
@mehdimohammad7695
@mehdimohammad7695 Год назад
Phago te sari party zindabad
@prabhpreet6916
@prabhpreet6916 Год назад
ਵੀਰ ਜੀ ਬਹੁਤ ਵਧੀਆ ਕਮੇਡੀ ਹੁੰਦੀ ਆ ਤੁਹਾਡੀ
@bhattisaab8362
@bhattisaab8362 Год назад
tuta bahut vadhiya adhiya Banda love you tute veer
@ShinderpalMaan-ue9ug
@ShinderpalMaan-ue9ug 9 месяцев назад
Bahut he vedia teams Bai Dhutta and company🙏 God bless you both teams🙏🙏
@damanbhullar380
@damanbhullar380 Год назад
Love you bai boht vadia ne video thodiyan khush rakhdian ne .....hatters di tention nai leini
@JaswinderSingh-uj6nn
@JaswinderSingh-uj6nn 10 месяцев назад
Ghant 22 full ghant 22 full ghant God bless u brother 💗💗💗
@BaldevSingh-kr1bo
@BaldevSingh-kr1bo Год назад
ਬਹੁਤ ਵਧੀਆ ਮਟਰਾਂ ਵਾਲਾ ਧੂਤਾ
@jeevansingh3111
@jeevansingh3111 8 месяцев назад
Dhoota y but vadia kam kar rha tu yr sari video good ne ❤❤❤
@AmrikSingh-ny7cw
@AmrikSingh-ny7cw Год назад
Vere buth vdia vdio bna rhe o tute nu dbke sear kr dea kro
@samisandhu8612
@samisandhu8612 9 месяцев назад
Y yr sirrraa darling kaint artist ne sare
@sukhwinderbrar4487
@sukhwinderbrar4487 8 месяцев назад
Vdy video aa bai
@palkhehra3850
@palkhehra3850 Год назад
Very nice vedio ਬਾਈ ਭਾਗੁ all team members weldone
@navrajdairyfarm1992
@navrajdairyfarm1992 Год назад
Boht sohnia vedios hundiyan 22 thodiyan bro Dabo na full sport aw 👌👌👌👍
@sukhwindersingh1943
@sukhwindersingh1943 Год назад
Km chak ke rakho 👍 bro att a jatta 👌🇮🇹
@jaswinderjaswinderdeol2847
@jaswinderjaswinderdeol2847 8 месяцев назад
Very nice all team members
@pardeepsingh8076
@pardeepsingh8076 Год назад
Very nice acttor tuta bai
@spotify0211
@spotify0211 Год назад
Bahut bahut vadhiya bai inder
@gagansandhu8775
@gagansandhu8775 Год назад
Nhi g tusi sare bhut vadhiya acting krde ho ...siraaaa
@RavinderKaur12473
@RavinderKaur12473 7 месяцев назад
Very very nice good ghudani ਖੁਰਦ
@gurmeetsingh2654
@gurmeetsingh2654 Год назад
ਮੈਂ ਬਾਈ ਥੋਡੀ ਸਾਰੀਆਂ ਫਿਲਮਾਂ ਵਖਦਾ ਬਾਈ ਅਤਿ ਕਰਾਈ ਪਈ ਆ
@NavdeepSingh-ou8my
@NavdeepSingh-ou8my Год назад
Super star actor hai Dhoota bhai ❤🎉
@shepatkaur5975
@shepatkaur5975 Год назад
ਇੰਦਰ ਵੀਰੇ ਧੂਤੇ ਨੂੰ ਤੁਸੀਂ ਮਿਠੀਆਂ ਰੋਟੀਆਂ ਘੱਟ ਦੀਤੀਆ ਤੁਸੀਂ
@guridhaliwal1907
@guridhaliwal1907 7 месяцев назад
Bhot sohniya na y sariya video nal he rakho y
@GurdeepSingh-zt9je
@GurdeepSingh-zt9je Год назад
Aapa ta bahut pyar karde aa yaar❤❤❤❤❤❤❤❤❤
@kulvindersingh1515
@kulvindersingh1515 Год назад
Very nice God bless you all family members and friends and staff members and Happy new year to all
@SatnamSingh-xr3zp
@SatnamSingh-xr3zp 6 месяцев назад
❤❤❤❤❤❤love you brother
Далее
Best exercises to lose weight ! 😱
00:19
Просмотров 7 млн
ВОТ ЧТО МЫ КУПИЛИ НА ALIEXPRESS
09:35
Чистка пляжа с золотом
00:49
Просмотров 302 тыс.
БАТЯ И ТЁЩА😂#shorts
0:58
Просмотров 5 млн
А где Ахмат?
1:00
Просмотров 8 млн
I only teach well, why am I a victim
0:42
Просмотров 11 млн