Тёмный
No video :(

'ਨਜਾਇਜ਼ ਸੰਬੰਧ ਦੇ ਇਲਜ਼ਾਮ ਲਗਾ ਮੈਨੂੰ ਘਰੋਂ ਕੱਢਿਆ' |  

The Unmute
Подписаться 226 тыс.
Просмотров 70 тыс.
50% 1

#PunjabiNews #jaspreetsingh #Mother #delhi #delhiviralboy #LatestNews #theunmute
'ਨਜਾਇਜ਼ ਸੰਬੰਧ ਦੇ ਇਲਜ਼ਾਮ ਲਗਾ ਮੈਨੂੰ ਘਰੋਂ ਕੱਢਿਆ'
ਪੁੱਤ ਦੇ ਵਾਇਰਲ ਹੋਣ ਤੋਂ ਬਾਅਦ ਰੋਲ ਵੇਚਣ ਵਾਲੇ ਜਸਪ੍ਰੀਤ ਦੀ ਮਾਂ ਨੇ ਤੋੜੀ ਚੁੱਪੀ
Find Latest News, Top Headline And breaking news Watch your favorite newspapers The unmute Punjab Himachal Haryana websites.
For All Live Coverage, Exclusive And Latest News Update, Watch The LIVE TV Of The unmute Punjab/Haryana/Himachal, Catch The Latest News LIVE
ਅਨਮਿਊਟ ਪੰਜਾਬ/ਹਰਿਆਣਾ/ਹਿਮਾਚਲ ਯੂਟਿਊਬ 'ਤੇ ਇੱਕ ਵਿਸ਼ੇਸ਼ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦੇਸ਼ ਅਤੇ ਦੁਨੀਆ ਨਾਲ ਸਬੰਧਤ ਨਿਊਜ਼ ਸਟ੍ਰੀਮ ਕਰਦਾ ਹੈ। ਨਿਊਜ਼ ਦੇ ਨਾਲ-ਨਾਲ, ਚੈਨਲ ਦੇ ਵਿਚਾਰ ਤੇ ਸਮਕਾਲੀ ਮੁਦਾਂ 'ਤੇ ਚਰਚਾ ਹੁੰਦੀ ਹੈ ਅਤੇ ਵਿਸ਼ੇਸ਼ ਸੀਰੀਜ਼ 'ਤੇ ਸ਼ੋਅ ਵੀ ਹੁਣਰਮੰਦ ਅਤੇ ਸਿਖਸਮਾਜ਼ ਹੁੰਦੇ ਹਨ।
The unmute Punjab/Haryana/Himachal is an exclusive news channel on RU-vid which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
The unmute ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
________________________________________________________________________________________________
Subscribe to our channel: / @theunmute
For Latest news and updates, log on to:
For the latest news and updates, do visit our:
𝐕𝐢𝐬𝐢𝐭 𝐖𝐞𝐛𝐬𝐢𝐭𝐞: theunmute.com/
𝐅𝐀𝐂𝐄𝐁𝐎𝐎𝐊: / theunmuteoff. .
𝐈𝐍𝐒𝐓𝐀𝐆𝐑𝐀𝐌: / theunmuteof. .
𝐓𝐖𝐈𝐓𝐓𝐄𝐑: / the_unmute
𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥:
Write Us FeedBack On:-
Email: feedback@theunmute.com
________________________________________________________________________________________________
#news #theunmutenews #2024 #trending #breakingnews #latestnews #newsupdates, #highlights #TrendingNow #Exclusive #LiveCoverage #todaypunjabnews #liveupdate #latestupdates #newsupdates #punjabinews #topnews #unmutetopnews #unmutetodaynews #indianews #todaynews #punjabilatestnews #topnewschannel #topnewstoday #viralnews #newspunjab #todaypunjabinews #unmutetvnews#unmutetoday #PunjabiNews #jaspreetsingh #Mother #delhi #delhiviralboy #LatestNews #theunmute

Опубликовано:

 

14 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 263   
@baljeetkaur-eu5bh
@baljeetkaur-eu5bh 2 месяца назад
ਬੱਚਿਆਂ ਦੀ ਮਾਂ ਦੀ ਮਦਦ ਕੀਤੀ ਜਾਵੇ, ਬਹੁਤ ਭੋਲੀ ਹੈ
@user-xb1ie4io6q
@user-xb1ie4io6q 2 месяца назад
Hanji u r right
@prabhkiratsingh775
@prabhkiratsingh775 2 месяца назад
Hanji bhut tej bhua
@nancykaur7642
@nancykaur7642 2 месяца назад
Maa de help kro bacheya da papa nhi h lakin bhua kol te usda fufer hega fr bhua or bhua de bacheya kol v papa hega fr enna nu kyu nhi jeen dinde hun ni bhua ne behna maa or bacheya to ki apna ghr parna h
@anmolbal8974
@anmolbal8974 2 месяца назад
hnji maa bahut he bhole a
@user-xb1ie4io6q
@user-xb1ie4io6q 2 месяца назад
Hanji
@balwindersaggu982
@balwindersaggu982 2 месяца назад
ਇਹ ਔਰਤ ਬਿਲਕੁਲ ਭੋਲੀ ਭਾਲੀ ਹੈ ਇਸ ਨੂੰ ਜਾਣਬੁੱਝ ਕੇ ਖਰਾਬ ਕੀਤਾ ਜਾ ਰਿਹਾ ਹੈ ਇਹ ਬਹੁਤ ਗ਼ਲਤ ਗੱਲ ਹੈ ਬੱਚਿਆਂ ਨੂੰ ਮਾਂ ਨਾਲੋਂ ਵਿਛੋੜ ਕੇ ਬਹੁਤ ਹੀ ਗ਼ਲਤ ਕੀਤਾ ਹੈ ਕਦੇ ਨਾ ਕਦੇ ਇਸ ਗੱਲ ਦਾ ਖਮਿਆਜ਼ਾ ਉਹਨਾਂ ਲੋਕਾਂ ਨੂੰ ਭੁੱਗਤਣਾ ਹੀ ਪਵੇਗਾ
@user-xb1ie4io6q
@user-xb1ie4io6q 2 месяца назад
Sahi aa g
@bhupinderkaur5848
@bhupinderkaur5848 2 месяца назад
ਜਿਥੇ ਭੂਆ ਪਰਧਾਨ ਹੋਣ ਉਥੇ ਕਦੇ ਵਿ ਘਰ ਨਹੀਂ ਵਸ ਸਕਦਾ ਮੈ ਵਿਡੀਓ ਦੇਖੀ ਭੂਆ ਬਹੁਤ ਚਤਰ ਆ ਚਲਾਕ ਤੇਜ ਆ
@satnamsingh-cy1jb
@satnamsingh-cy1jb 2 месяца назад
Right
@sukhpalgrewal4388
@sukhpalgrewal4388 2 месяца назад
One day you also be a buha as well
@hardeepgagandeep4eternity865
@hardeepgagandeep4eternity865 2 месяца назад
Bilkul sahi a ji
@family_channel.
@family_channel. 2 месяца назад
Rytt
@anjunarang9115
@anjunarang9115 2 месяца назад
Children are been brain washed. Children should be with mother. Not bhua
@kaurmanjeet336
@kaurmanjeet336 2 месяца назад
ਜੇਕਰ ਭੈਣ ਗਲਤ ਹੈ ਤਾ ਫਿਰ ਉਹ ਉਸ ਨਾਲ ਕਿਉ ਨਹੀ ਚਲੀ ਗਈ ਉਹ ਤਾ ਅਪਣੇ ਮਾਪਿਆ ਘਰ ਬੈਠੀ ਹੋਈ ਹੈ ਜੀ ਇਹ ਸੋਹਰੇ ਪਰਿਵਾਰ ਵਾਲੇ ਗਲਤ ਇਲਜਾਮ ਲਾ ਰਹੇ ਹਨ ।
@reenarani-bh2kz
@reenarani-bh2kz 2 месяца назад
Bilkul sahi kiha tusi j glt hundi ohde nal na rehdi maa pio di halt dekh k kuri nu dekh k lgda ihh glt nhi nand ne bachiya da mind wash kita a oh chondi k sab mere bachiya da bne
@charankaur3474
@charankaur3474 2 месяца назад
Right. Vichari lady nu bachiya to door kar ditta. Eh. Majboor aa.
@user-zr2bv9vi3s
@user-zr2bv9vi3s 2 месяца назад
, ਜਿਸ ਘਰ ਵਿਚ ਕੁੜੀਆਂ ਪ੍ਰਧਾਨ ਹੋਣ ਉਸ ਘਰ ਵਿਚ ਇਸ ਤਰਾਂ ਹੁੰਦੀ ਹੈ ਬਚਿਆਂ ਤੋਂ ਮਾਂ ਖੋ‌ ਲਈ ਕਿਤਨੀ ਸ਼ਰਮ ਦੀ ਗੱਲ ਹੈ ਭੂਆ ਤੇਜ਼ ਹੈ
@ramsangha3521
@ramsangha3521 2 месяца назад
ਜਿਥੇ ਭੂਆ ਪਰਧਾਨ ਹੋਣ ਉਥੇ ਕਦੇ ਵਿ ਘਰ ਨਹੀਂ ਵਸ ਸਕਦਾ
@harinderkaur1861
@harinderkaur1861 2 месяца назад
👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍
@jaswindersharma2228
@jaswindersharma2228 2 месяца назад
ਬੱਚਿਆਂ ਦੀ ਭੂਆ ਬਹੁਤ ਚਲਾਕ ਭੂਆ ਨੇ ਮਾਂ ਦੇ ਨਾਲ ਬੱਚਿਆਂ ਨੂੰ ਰਹਿਣ ਨਹੀਂ ਦੇਣਾ
@GurjeetSingh-ry5mf
@GurjeetSingh-ry5mf 2 месяца назад
ਰੋ ਨਾ ਭੈਣ ਔਰਤ ਦੀ ਇਹੋ ਕਹਾਣੀਆ ਕੀ ਪਤਾ ਔਰਤ ਨੂੰ ਕੀ ਕੀ ਦਰਦ ਝੱਲਣਾ ਪੈਦਾ ਭੈਣੇ ਤੂੰ ਤਾ ਸਾਰੀ ਉਮਰ ਹੀ ਰੋਕੇ ਕੰਟਣੀਆ
@paramjitlotey1131
@paramjitlotey1131 2 месяца назад
Mother 100% right h
@user-yk4ln4ix4b
@user-yk4ln4ix4b 2 месяца назад
ਜਿਸ ਨਾਲ ਹੁੰਦੀ ਉਹੋ ਜਾਣਦਾ ਜਿਸ ਤਨ ਲੱਗੇ ਸੋ ਹੀ ਜਾਣੇ ਬਾਪੂ ਜੀ ਗੁਰੂ ਰਾਮਦਾਸ ਜੀ ਤੇ ਭਰੋਸਾ ਰੱਖੋ ਬੱਚੇ ਮਾ ਦੇ ਹੀ ਹਨ ਦੂਜੇ ਏਵੇਂ ਫੁਕਰੀਆਂ ਮਾਰਦੇ
@ManpreetSingh-tt3pb
@ManpreetSingh-tt3pb 2 месяца назад
ਪੱਤਕਾਰ ਸਹਿਬਾ ਇਹ ਭੋਲੀ ਭਾਲੀ ਔਰਤ ਹੈ ਇਸ ਨੂੰ ਕੋਈ ਸਹਾਰੇ ਦੀ ਲੋਡ ਹੈ
@thakursingh9422
@thakursingh9422 2 месяца назад
ਨਣਦਾਂ ਲਾਲਚ ਵਸ ਇਹ ਸਭ ਕੁਝ ਕਰ ਰਹੀਆਂ ਹਨ। ਮਾਂਵਾਂ ਕੁੜੀਆਂ ਦੀਆਂ ਤਾਂ ਸੁਣਦੀਆਂ ਹਨ।ਪਰ ਨੋਹਾਂ ਦੀ ਨਹੀਂ ਸੁਣੀਂ ਜਾਂਦੀ।
@sehbazsingh2942
@sehbazsingh2942 2 месяца назад
ਮੱਦਦ ਕਰਨ ਵਾਲੇ ਕਹਿਣ ਕਿ ਜੇ ਬੱਚੇ ਮਾਂ ਨਾਲ ਰਹਿਣ ਤਾਹੀ ਮੱਦਦ ਕਰਾਗੇ ਆਪੇ ਮਸਲਾ ਹੱਲ ਹੋ ਜਾਣਾ ਭੂਆ ਨੂੰ ਪਿੱਛੁ ਪੈ ਜਾਣੇ
@bablugill691
@bablugill691 2 месяца назад
ਮਾ ਮਾ ਹੀ ਹੁੰਦੀ ਆਹ।
@bhupinderkaur5848
@bhupinderkaur5848 2 месяца назад
ਭੂਆ ਦੇ ਪੁਆੜੇ ਨੇ ਵਿਡੀਓ ਦੇਖੀ ਭੂਆ ਬਹੁਤ ਤੇਜ ਆ
@prabhkiratsingh775
@prabhkiratsingh775 2 месяца назад
Bhua bhut tej a
@prabhjotkaur629
@prabhjotkaur629 2 месяца назад
ਭੈਣ ਦੇ ਚਿਹਰੇ ਤੋਂ ਪਰੇਸਾਨੀ ਨਜ਼ਰ ਅਉਦੀ ਹੈ ਵਾਹਿਗੁਰੂ ਕਿਰਪਾ ਕਰਨ ਇਤ ਫਾਕ ਬਖਸ਼ੇ ਭੂਆਂ ਦਾ ਵੱਡਾ ਕਸੂਰ ਹੈ
@rajenderkaur4563
@rajenderkaur4563 2 месяца назад
Maa 100% sahi hai❤
@narinderkaur1521
@narinderkaur1521 2 месяца назад
Mother is so innocent lady.mother need help
@Indumeghwal9252
@Indumeghwal9252 2 месяца назад
ये महिला 101 नहीं 1000% सही है, एक मां को बच्चों से अलग रखा, जसप्रीत को अपनी मां के साथ रहना चाहिए, बच्चों के दिमाग में मां के प्रति जहर घोल दीया भुआ ने,yr कितनी सीधी सादी मां है और इनको बदनाम करने की कोशिश, वाह re दुनिया
@SantoshKumari-jz5dc
@SantoshKumari-jz5dc 2 месяца назад
Bilkul sahi
@balvinderkour6155
@balvinderkour6155 2 месяца назад
Sachi 🎉
@user-qu4so9kb6t
@user-qu4so9kb6t 2 месяца назад
ਉਦੋਂ ਕਹਿੰਦੀ ਕਿ ਤੂੰ ਕਿਉਂ ਕੰਮ ਕਰਦੀਆਂ ਮੈਂ ਤੇਰੇ ਨਾਲ ਆ ਹੁਣ ਮਾਂ ਗ਼ਲਤ ਏ ਹੱਦ ਹੋਗੀ ਏ ਮਾਂ ਮਾੜੀ ਹੋਗੀ ਭੂਆਂ ਚੰਗੀ ਪੇਕੇ ਵਿਚਾਰੇ ਮਾੜੇ ਨੇਂ ਜੇ ਹੁੰਦੇ ਚੰਗੇ ਇਹਨਾਂ ਦੀ ਚੰਗੀ ਤਰ੍ਹਾਂ ਭੁਕਤ ਸਵਾਦੇ
@rajkamboj7863
@rajkamboj7863 2 месяца назад
Massi is very intelligent and knows how to talk, mum lost her all confidence due to in-laws tortures.
@dilsandhu3332
@dilsandhu3332 2 месяца назад
ਭੂਆ ਜੇ ਨਾਲ ਖੜੀ ਬੱਚਿਆ ਦੇ ਫਿਰ ਸਕੂਲ ਕਿਉ ਨਹੀ ਭੇਜ ਰਹੀ ਭੂਆ ਨੇ ਬੱਚੇ ਚੰਗੇ ਤਰਾ ਮਗਰ ਲਾਏ
@jasvindersingh2154
@jasvindersingh2154 2 месяца назад
Ache ghar ki lady hai jaspreet ki mummy isliye police station nahi gayi vo apne or uski bua ki respect krti hai
@dilsandhu3332
@dilsandhu3332 2 месяца назад
ਗਰੀਬ ਪਰਿਵਾਰ ਨਾਲ ਧੱਕਾ ਹੋਇਆ
@manjindermand4882
@manjindermand4882 2 месяца назад
ਜਿਸ ਤੰਨ ਲਗੇ ਸੌ ਤੰਨ ਜਾਣੇ ਬਾਕੀ ਗਲਾ ਕਰਨੀਆ ਬਹੁਤ ਸੌਖੀਆ 🥺
@bhupinderkaur5848
@bhupinderkaur5848 2 месяца назад
ਜਦ ਦਸ ਜਣੇ ਇਕ ਦੇ ਪਿੱਛੇ ਪੈ ਜਾਣ ਤਾ ਇਕਲਾ ਬੰਦਾ ਕੀ ਕਰ ਲਓ
@AmandeepKaur-fw9sq
@AmandeepKaur-fw9sq 2 месяца назад
Sahi keha
@SantoshKumari-jz5dc
@SantoshKumari-jz5dc 2 месяца назад
Bilkul sahi
@user-qu4so9kb6t
@user-qu4so9kb6t 2 месяца назад
ਰੇਹੜੀ ਪੀਹਲਾ ਮਾਂ ਲਾਉਂਦੀ ਸੀ ਉਦੋਂ ਭੂਆਂ ਕਿਥੇ ਸੀ
@abhiisingh4330
@abhiisingh4330 2 месяца назад
Maa ne apni galti sabke samne masn lee orr mafi bhi mang lee.bhut bda dil chahiye.
@gurpinderkaurbajwa8018
@gurpinderkaurbajwa8018 2 месяца назад
Mossi kini vdiaa gril aa..bahut vdiaa soch har gl ch dam hia
@user-mu7fv5pw9j
@user-mu7fv5pw9j 2 месяца назад
ਭਾਈ ਸਾਹਿਬ ਇਹ ਕਲਯੁਗ ਦੀਆਂ ਭੈਣਾਂ ਬਹੁਤ ਕਮੀਨੀਆਂ ਹੋਈ ਜਾਂਦੀਆਂ ਨੇ ਜੇ ਭਰਾ ਮਰ ਗਿਆ ਭਤੀਜਾ ਤਾਂ ਉਹਨਾਂ ਦਾ ਹੀ ਖੂਨ ਆ ਪਰ ਇਹ ਹਰਾਮ ਦੀਆਂ ਨੇ ਭਰਜਾਈ ਨੂੰ ਵੀ ਕਰੋ ਕੱਢਤਾ ਭਰਾ ਦੇ ਖੂਨ ਹੋਰ ਵੀ ਤਰਸ ਨਹੀਂ ਆਇਆ ਹੈਗਾ ਕਮੀਨੀਆਂ ਕੁੜੀਆਂ ਨੂੰ ਇਹਨਾਂ ਨੂੰ ਹਾਲ ਸਾਡਾ ਵੀ ਇਹੀ ਆ ਮੇਰੇ ਅੰਮ੍ਰਿਤ ਦੇ ਬਾਅਦ ਮੇਰੀਆਂ ਭੈਣਾਂ ਨੇ ਵੀ ਅੱਡੀ ਕਬਜੇ ਜਮਾਉਣੇ ਆ ਬਹੁਤ ਕਮੀਨੀਆਂ ਬਾਈ ਕੁਛ ਨਾ ਪੁੱਛ ਪੰਜ ਦਾ ਕੱਲਾ ਹੀ ਆ ਪਰ ਪੰਜੇ ਕਮੀਨੀਆ
@rajinderkaur5928
@rajinderkaur5928 2 месяца назад
Massi ne bilkul theek keha
@sukhdevsingh-fr8fm
@sukhdevsingh-fr8fm 2 месяца назад
ਬੇਟਾ ਜੋ ਚੁਕ ਹੁੰਦੀ ਹੈ ਉਹ ਪੱਥਰ ਵੀ ਪਾੜ ਦਿੰਦੀ ਹੈ। ਸਾਡੇ ਨਾਲ ਵੀ ਇਹੀ ਕੁਝ ਹੋਇਆ ਹੈ। ਬੀਬੀ ਜਦੋਂ ਤੇਰੇ ਨਾਲ ਹੋਵੇਗੀ। ਫਿਰ ਤੈਨੂੰ ਪਤਾ ਲੱਗ ਜਾਵੇਗਾ
@samsungonpro7048
@samsungonpro7048 2 месяца назад
ਪੁਰ।।।ਭੈਣ ਜੀ ਬਸ ਕਰੋ ਦੁਖੀ ਹੁੰਦਾ ੳਸ ਪਤਾ ਹੁੰਦਾ ਹੈ
@zackychan600
@zackychan600 2 месяца назад
Mother 💯 right hai
@KulwinderKaur-ly8oq
@KulwinderKaur-ly8oq 2 месяца назад
ਭੂਆਂ ਦੇ ਪੁਆੜੇ ਪਾਏ ਹੋਏ ਹੈ
@charankaur3474
@charankaur3474 2 месяца назад
Bilkul
@family_channel.
@family_channel. 2 месяца назад
Shi gl aw
@usharaini-fz5fj
@usharaini-fz5fj 2 месяца назад
Jas preet ki mammi sacch bol rahi baccho ka bren wash kitta huwa hai
@SantoshKumari-jz5dc
@SantoshKumari-jz5dc 2 месяца назад
Bilkul sahi, bacche to masoom hote hai,
@renukaahuja664
@renukaahuja664 2 месяца назад
Reporter Mam please not to prick her wounds 🙏
@dilsandhu3332
@dilsandhu3332 2 месяца назад
ਬਹੁਤ ਔਖਾ ਜਨਾਨੀ ਦਾ ਰਹਿਣਾ ਬਿਨਾ ਬੰਦੇ ਦੇ ਰਹਿਣਾ
@gurbaxkaur2452
@gurbaxkaur2452 2 месяца назад
ਇਹ ਤਾਂ ਪਾਗਲ ਪਤਰਕਾਰ ਨੇ ਜਿਸ ਤਿੰਨ ਲਗੇ ਸੋ ਤਨ ਜਾਨੇ ਕਿਸਦਾ ਦਿਲ ਕਰਦਾ ਬਚਿਆ ਤੋਂ ਦੂਰ ਹੋਣ ਨੇੰ
@harvinderkaur6728
@harvinderkaur6728 2 месяца назад
Ehna pataran nu bhiyon bhiyon chitar
@harvinderkaur6728
@harvinderkaur6728 2 месяца назад
Ehna da number ki hai
@narinnderkaur
@narinnderkaur 2 месяца назад
Ryt
@manrajsingh6683
@manrajsingh6683 2 месяца назад
ਪੱਤਰਕਾਰ ਭੈਣੇ ਜਦ ਤੁਹਾਡੇ ਤੇ ਬੀਤੇਗੀ ਤਾਂ ਤੁਹਾਨੂੰ ਫਿਰ ਪਤਾ ਲੱਗੇਗਾ ਕਿ ਮਾਂ ਬੱਚੇ ਛੱਡ ਸਕਦੀ ਹੈ ਜਾਂ ਨਹੀਂ ਛੱਡ ਸਕਦੀ। ਇੱਕ ਔਰਤ ਨੂੰ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਉਸ ਨੂੰ ਘਰ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਉਸ ਨੂੰ ਬੱਚੇ ਨਹੀਂ ਦਿੱਤੇ ਜਾਂਦੇ ਫਿਰ ਉਹ ਤੜਫਦੀ ਹੈ ਕਰਲਾਉਦੀ ਹੈ ਉਸਦੀ ਫਿਰ ਵੀ ਕੋਈ ਨਹੀਂ ਸੁਣਦਾ ਭੈਣੇ ਪਲੀਜ਼ ਇਸ ਭੈਣ ਨਾਲ ਜਿਆਦਾ ਸਵਾਲ ਜਵਾਬ ਨਾ ਕਰ ਜਿਸ ਤਨ ਲੱਗੀਆਂ ਸੋਹੀ ਜਾਣੇ। ਬੱਚੇ ਤਾਂ ਜਾਨਵਰ ਵੀ ਨਹੀਂ ਛੱਡਦੇ ਉਹ ਤਾਂ ਫਿਰ ਵੀ ਇੱਕ ਇਨਸਾਨ ਹੈ। ਮੇਰੇ ਨਾਲ ਵੀ ਇਹੀ ਕੁਝ ਹੀ ਹੋਇਆ ਹੈ ਮੇਰੇ ਵਿਆਹ ਨੂੰ ਦਸ ਮਹੀਨੇ ਹੋਏ ਸੀ ਮੇਰੇ ਪਤੀ ਦੀ ਮੌਤ ਤੋਂ ਬਾਅਦ ਇਕ ਮਹੀਨੇ ਬਾਅਦ ਮੇਰੇ ਬੱਚੇ ਨੇ ਜਨਮ ਲਿਆ ਮੇਰੇ ਸਹੁਰਿਆਂ ਨੇ ਮੇਰੇ ਨਾਲ ਇਸ ਤਰ੍ਹਾਂ ਹੀ ਕੀਤਾ ਹੈ 11 ਮਹੀਨੇ ਮੇ ਬੱਚੀ ਨੂੰ ਸੰਭਾਲਿਆ ਹ ਉਸ ਤੋਂ ਬਾਅਦ ਮੇਰੇ ਸਹੁਰੇ ਪਰਿਵਾਰ ਨੇ ਮੇਰੇ ਤੋਂ ਬੱਚਾ ਲੈ ਲਿਆ ਸਾਨੂੰ ਮਾਂ ਪੁੱਤਾਂ ਨੂੰ ਅਲੱਗ ਕਰ ਦਿੱਤਾ ਗਿਆ ਮੇਰਾ ਬੱਚਾ ਸੱਤ ਸਾਲ ਦੇ ਕਰੀਬ ਹੋ ਚੱਲਿਆ ਏ ਸਾਨੂੰ ਸਾਢੇ ਪੰਜ ਸਾਲ ਹੋ ਗਏ ਨੇ ਅਲੱਗ ਹੋਇਆਂ ਨੂੰ ਪਰ ਮੈਂ ਆਪਣੇ ਬੱਚੇ ਨੂੰ ਆਪਣੇ ਸੋਹਰੇ ਘਰ ਜਾ ਕੇ ਮਿਲ ਰਹੀ ਹਾਂ ਪਰ ਫਿਰ ਵੀ ਉਹ ਸਾਨੂੰ ਮਾਂ ਪੁੱਤਾਂ ਨੂੰ ਇਕੱਠਾ ਨਹੀਂ ਹੋਣ ਦੇ ਪਾ ਰਹੇ ਉਹਨਾਂ ਨੇ ਆਪਣਾ ਸਭ ਫੈਸਲੇ ਕਰ ਚੁੱਕੇ ਨੇ ਕਿ ਅਸੀਂ ਇਹਨਾਂ ਮਾਂ ਪੁੱਤਾਂ ਨੂੰ ਇਕੱਠਾ ਨਹੀਂ ਕਰਨਾ।ਦੱਸੋ ਔਰਤ ਕੀ ਕਰ ਸਕਦੀ ਹੈ ਤੁਸੀਂ ਕਹਿੰਦੇ ਹੋ ਚਾਂਸ ਦੀ ਰਾਣੀ ਸਾਰੀਆਂ ਝਾਂਸੀ ਦੀ ਰਾਣੀ ਨਹੀਂ ਕਈ ਅਜਿਹੇ ਪਰਿਵਾਰ ਨੇ ਜਿੱਥੇ ਪਰਿਵਾਰਾਂ ਦੇ ਫੈਸਲੇ ਧੀਆਂ ਨੂੰ ਮਨਜੂਰ ਕਰਨੇ ਪੈਂਦੇ ਨੇ ਜਦੋਂ ਸੋਹਰੇ ਧੱਕਾ ਦੇ ਦਿੰਦੇ ਆ ਨਾ ਤਾਂ ਫਿਰ ਮਾਪਿਆਂ ਨੂੰ ਤਾਂ ਧੀਆਂ ਨੂੰ ਆਪਣੇ ਕੋਲ ਰੱਖਣਾ ਹੀ ਪੈਂਦਾ ਹੈ। 😭😭
@sehbazsingh2942
@sehbazsingh2942 2 месяца назад
ਸਾਰੀਆਂ ਔਰਤਾਂ ਤੇਰੇ ਵਗੀਆਂ ਤੇਜ਼ ਨਹੀੰ ਹੁੰਦੀਆ ਪੱਤਰੀਏ
@user-qu4so9kb6t
@user-qu4so9kb6t 2 месяца назад
ਭੈਣ ਜੀ ਟੈਂਸ਼ਨ ਨੲਈ ਲੈਂਣੀ ਤੁਸੀਂ ਹੁਣ ਭੂਆਂ ਆਗੀ। ਪਹਿਲਾਂ ਭੂਆ ਕਿਥੇ ਸੀ ਨਾਲ਼ ਗੱਲ ਏ ਆ ਪੈਸਾ ਵੀ ਭੂਆ ਨੇ ਵਰਤੇ ਨੇ
@rupinderkaur8446
@rupinderkaur8446 2 месяца назад
Bhua hi chlak aurat hai bhua nu passa kro maa sahi hi
@rajkamboj7863
@rajkamboj7863 2 месяца назад
Mother is very innocent. bua is very clever, they are playing game with mum and her kids. Why are you asking same question again and again, already she told the reason.
@Lakhbirkaur-fw8ku
@Lakhbirkaur-fw8ku 2 месяца назад
Planing c sari sajureyan di ....bache maa nu milne chahide te ghr ch huk milna chahida
@DalbirKaur-uz9fr
@DalbirKaur-uz9fr 2 месяца назад
ਪਹਿਲ ਪੱਤਰਕਾਰ ਦੀ ਅਕਲ ਹੋ ਣੀ ਜਰੂਰੀ ਹੈ
@jaspaskaurjaspalkaur9417
@jaspaskaurjaspalkaur9417 2 месяца назад
Maa baap di help kro sare pl bht hi sareef parivar hai
@SantoshKumari-jz5dc
@SantoshKumari-jz5dc 2 месяца назад
Simran bahut hi sharf hai, waheguru ehnu himmat deve, God bless you
@bhupinderkaur5848
@bhupinderkaur5848 2 месяца назад
ਪੱਤਰਕਾਰਨੀ ਤੂੰ ਤੇਜ ਆ ਪੜੀ ਲਿੱਖੀ ਆ ਤੈਨੂੰ ਸਭ ਕੁਝ ਪਤਾ ਏ ਵਿਚਾਰੀ ਅਨਪੜ੍ਹ ਆ ਬਹੁਤਾ ਬੋਲੀ ਜਾਦੀ ਆ
@harjitkaur9545
@harjitkaur9545 2 месяца назад
Patarkarni 😂😂😂😂😂😂😂😂😂😂😂😂😂😂
@balwindersingh5085
@balwindersingh5085 2 месяца назад
Sahi gal aa jada boli ja rahi tenu pata ne hona ki ki halat hoe pae ne loka da tu jada he boli ja rhi tu jada padi likhi hoi tu eh bechari da hall isnu he pata
@charankaur3474
@charankaur3474 2 месяца назад
Sade ristedar vich v ek kudi nal eda hoea c. Oh apnia bacchia nu Milan nu tarash di c per sasd Milan nahi didi c
@rajeshkumari4505
@rajeshkumari4505 2 месяца назад
Bhuwa chachi bhut taz ha
@ranobadhan5052
@ranobadhan5052 2 месяца назад
❤Boht sokha hunda aa kise nu charac terless kehna,aap pta ni apni jwani ch ki ki kitta hove,bccheyan nu maa de khillaf kitta aa
@arpanchahal4855
@arpanchahal4855 2 месяца назад
Mothergood
@harvinderkaur6728
@harvinderkaur6728 2 месяца назад
Leave her alone please. Kuch taras karo. Ohda ki kasoor
@unnati5485
@unnati5485 2 месяца назад
Massi please himmat rakh apni behan nu hosla de beta. Maa bilkul sahi he. Maa nu pareshaan naa kro. Iljaam naa lagao maa ke upper.
@gurveer.singh.grewal.3361
@gurveer.singh.grewal.3361 2 месяца назад
ਜਦੋਂ ਮੁੰਡੇ ਨਾਲ਼ ਕੋਈ ਰਿਸ਼ਤਾ ਸਬੰਧ ਨਹੀਂ ਸੀ ਫਿਰ ਉਹਦੇ ਘਰ ਕਿਵੇਂ ਚੱਲ ਗਈ ਕਹਿੰਦੀ ਮੈਂ ਆਪ ਹੀ ਆ ਗਈ ਉਧਰ ਵੀ ਬਦਨਾਮੀ ਇਧਰ ਵੀ ਫ਼ਿਰ ਟਿੰਡੇ ਲੈਣ ਗੲੀ‌ ਸੀ
@parveenchaudhary6116
@parveenchaudhary6116 2 месяца назад
Ji beta bilkul theek uski bua bhi style mein a Rahi hai jab vah shop per thi Jaspreet ki mummy aur kam rakhne se dekh rahi thi use bua ko Jaspreet ki mummy ka aana achcha nahin lag raha tha Jaspreet ki Mummy ki agar koi baat hoti vah is halat mein nahin dikhai deti dusri party ilzaam lagane wali saaf dikhai deti hai Jaspreet ki mummy yah sach bol rahi hai unke chehre per sach bhav dikhai de rahe hain jab yah shop per jaenge to inki bua ka mahaul dekhe vah kis tarah dekh rahi hai inko
@Nobby.sandhu
@Nobby.sandhu 2 месяца назад
Yar eh bholi a Jaspreet di mma Loki faida tahi chak rhe ne ,.eh media vale be pta ni Kio nhe kise diya feelings smj de ,, os bchari nu bolna be nhe onda sahi ,.ese lye bhua faida chak rhe aa Jaspreet de father di stol si oh bhua de bête nu mil gye
@parveenchaudhary6116
@parveenchaudhary6116 2 месяца назад
Jaspreet ki mummy badi Shahar mein hue Hain Maine dekha vah shop per the to uski bua ji bhi theek dhang se nahin dekh rahe the
@Jasbirkaurbhullar828
@Jasbirkaurbhullar828 2 месяца назад
God bless you ❤️❤️🙏🙏
@user-qq9vp4oc2r
@user-qq9vp4oc2r 2 месяца назад
Bhua shop pr itna makup krkke kyu aati h abi bhai ki deth hui h or makup omg red
@parmjeetKaur08
@parmjeetKaur08 2 месяца назад
Police complaint karni chahidi aa
@bhoopinderkaur6171
@bhoopinderkaur6171 2 месяца назад
There has been domestic violence, and because Simran's family is poor,the in laws are troubling her, Common people in west Delhi should support the mother,otherwise she will go into depression or run away again,
@zackychan600
@zackychan600 2 месяца назад
Maa bhout narm lagdi a
@aman8388
@aman8388 2 месяца назад
repoter add swaad lendi aa
@rajinderkaur5928
@rajinderkaur5928 2 месяца назад
Bilkul theek keha bachiya nu missgide kita ja reha maa de khilaaf bol k jehar bhar rehi bua
@rajenderkaur4563
@rajenderkaur4563 2 месяца назад
Sari game bhua di hai Bhua bhut chlak hai I am from germany ❤❤
@rajinderkaur5928
@rajinderkaur5928 2 месяца назад
Reporter nu request hai comments padd le log ki keh rehe
@singhbaljinder4981
@singhbaljinder4981 2 месяца назад
.buaa teaj aa pean shi aa ji
@sukhwinderrehill9590
@sukhwinderrehill9590 2 месяца назад
Pinka ji hun tussi es priwaar noo katthe kitna hun koi patrkaar koi bi sawaal jwab nhi krna chahida je galti hoi maffi milgai hun esa kissa bhadkana nhi chahida ena patrkaar hor bcche bhut ne jo sdkan te phukke ture firde ne udar noo munh karlo hun ena da ghar bas lendo kmm krna koi gunaah nhi usda bdda phai bi nal hai
@daljitkaurchane2081
@daljitkaurchane2081 2 месяца назад
ਹਰਮੀਤ ਵੀਰ ਜੀ ਤੁਹਾਡੀ ਸਾਰੀ ਕਮੇਟੀ ਰਲ ਕੇ ਜਸਪ੍ਰੀਤ ਨੂੰ ਕਹੋ ਕਿ ਆਪਣੀ ਮਾਂ ਨੂੰ ਨਾਲ ਰੱਖੋ ਭੂਆ ਨੂੰ ਦਖਅੰਦਾਜ਼ੀ ਕਰਨ ਦੀ ਲੋੜ ਨੀ
@harbanschhina555
@harbanschhina555 2 месяца назад
please bacheya da karke tussi apps vich compromise karro .tussi appde saffai de rahe ho ,ohh appde saffai de rahe hai .jaspreet nu grow up ho lean devo .parmatama hemesha khush rakhe putt sare privarr nu.
@jaspaskaurjaspalkaur9417
@jaspaskaurjaspalkaur9417 2 месяца назад
Maa vichari bht majboor hai oh samne bethi hai agar eni tej hundi ta kiven rakh lendi bhua baccheyan nu
@jasvindersingh2154
@jasvindersingh2154 2 месяца назад
Jaspreet ki mummy apne maa baap or bua ki respect k kaaran vo police station nahi gayi ache ghar ki lady hai
@jaspaskaurjaspalkaur9417
@jaspaskaurjaspalkaur9417 2 месяца назад
Baccheyan da vi ksoor hai ene vi chote nahi maa ta maa hundi hai
@rajvinderaujla5191
@rajvinderaujla5191 2 месяца назад
ਆਪੇ ਸਫਾਈਆਂ ਦੇਈ ਜਾਂਦੀ ਛੋਟੀ ਕਿ ਉੱਥੇ ਹੀ ਰਹਿਣਾ ਚਹੁੰਦੀ ਹੈ। “ ਹੁਣ ਤੇਰਾ ਬੱਚਾ ਸਟਾਰ ਚ’ਚ ਗਿਆ ਤੂੰ ਉੱਥੇ ਜਾ” ਮਹੀਨਾ ਪੂਰਾ ਹੋ ਗਿਆ ਮਾਂ ਤੋਂ ਇੱਕ ਰਾਤ ਬੱਚੇ ਪਰੇ ਹੋ ਜਾਣ ਕੋਈ ਦਰਵਾਜ਼ਾ ਕਰ ਲਵੇ ਮਾਂ ਤੜਫ ਜਾਂਦੀ।
@DaljitKaur-lk1uo
@DaljitKaur-lk1uo 2 месяца назад
God bless you
@sakinderkaur846
@sakinderkaur846 2 месяца назад
Hun bachya nu help mil hi .ta bhuaa nu hor lalach aa jana .je bhuaa da pyar hei fir bhuaa aap kmalyi krke bache school bheinj.
@rajinderkaur5928
@rajinderkaur5928 2 месяца назад
Help of mother bua bhut tej hai mother galat hundi kise hor nal chali jandi purra month maa baap kol na rehdi maa nu badnam kita ja reha te bachiyaa tu door
@MahakpreetKaur-sq3kn
@MahakpreetKaur-sq3kn 2 месяца назад
She seems so innocent, not smart , seems like more depressive because of in laws family
@bhupinderkaur9084
@bhupinderkaur9084 2 месяца назад
surki bindi vekho aje brother mare nu ek month hoia
@ghumanrupinder4217
@ghumanrupinder4217 2 месяца назад
Full support mother nu.. mother innocent kafi yada waheguru ji kirpa krni..bua bahut selfish clever lady hai..aiwe di bua kise di na hove..Bua da nam te kalank hai lady
@anvidogra9051
@anvidogra9051 2 месяца назад
Is ma ke sath bagwan hai Is ma ko insaf jarur milega
@archanakumar6110
@archanakumar6110 2 месяца назад
Maa looks innocent
@user-st2le4we3v
@user-st2le4we3v 2 месяца назад
Support her
@deepaman5806
@deepaman5806 2 месяца назад
Wmk
@ParamjitSingh-bj8xc
@ParamjitSingh-bj8xc 2 месяца назад
ਹੁਣ ੲਿਸ ਪਰਿਵਾਰ ਦਾ ਜਲੂਸ ਕਢ ਦਿੳ ਮਦਦ ਦੇ ਨਾਂ ਤੇ ੲਿੰਟਰਵਿੳੁ ਕਰ ਕਰ ਕੇ ੲਿਹਨਾਂ ਵਿਚ ੲਿਤਨਾਂ ਜਹਿਰ ਘੋਲ ਦਿੳੁ ਕਿ ੜੂਅਾਂ ਭਰਜਾੲੀ ੲਿਕ ਦੂਜੇ ਦੇ ਪਕੁੇ ਜਾਨੀ ਦੁਸਮਣ ਬਣਾ ਦਿੳੁ ਜਹਿਰ ਘੋਲ ਦਿੳੁ
@rajeshkumari4505
@rajeshkumari4505 2 месяца назад
Sab pasei ki gam ha ab. Maa ki jgah koe nhi lay sakta ha. Tum sab log be nhi
@hardeepgagandeep4eternity865
@hardeepgagandeep4eternity865 2 месяца назад
Bhut dukh hunda vichari kini narm ah
@surjeetlifestyle
@surjeetlifestyle 2 месяца назад
Behan ji tuse Storng bnyo bacchey tuhade ney chinta na karo
@sumanmehta6217
@sumanmehta6217 2 месяца назад
Wahe guru ji
@rupk4040
@rupk4040 2 месяца назад
Bahot cases hai jis aurat ka husband mrjata hai usko ghar se nikal deta hain mein 58 years ki hu aaj bhi sasuralmein mujhe ghar se nikal ne ki sajish rachi jati hain
@usharaini-fz5fj
@usharaini-fz5fj 2 месяца назад
Ye gal pakki hai
@user-kt6sz6dr5h
@user-kt6sz6dr5h 2 месяца назад
Right ji me bi 57 years ki hu or 18 saal se gr se bhr hu but bche sath hi rkhe . Is maa ko dekh ke apni kahani yaad aati hai ek maa ke sath bche honge to maa Sare dukh bhool jati hai ab to maa ko bche mil gye hai not khushi ki baat hai ab bs dy ke mukabla kre or maa beta mehnat kre 🙏🙏
@KulwantSingh-mv4rq
@KulwantSingh-mv4rq 2 месяца назад
Wahaguru ji
@sharanjitkaur481
@sharanjitkaur481 2 месяца назад
Eh sb sach hai g Mint lgande ne aurat de character te ungle chukn nu I hv faced all this but i m lucky that my children r with me
@narinderkaur4803
@narinderkaur4803 2 месяца назад
Maa vichari innocent ha bhua bahut over clever janani ha bhua nu kaho apne ghar jave fufar kol apna ghar jave bhua ne ghar nahi vaasan plz bhua nu kaddoo plz plz maa bacchia da milaap karvao
@whiskysingh3176
@whiskysingh3176 2 месяца назад
Ghar nu toran wale sawal na pucho
@InderPreet-ui1ek
@InderPreet-ui1ek 2 месяца назад
👍
@InderPreet-ui1ek
@InderPreet-ui1ek 2 месяца назад
👍🌹🌹
@Balwinderkambozz
@Balwinderkambozz 2 месяца назад
Waheguru ji
@Editverse324
@Editverse324 2 месяца назад
waheguru ji mehr karn 🙏
@Simran26418
@Simran26418 2 месяца назад
Eho jhe reporters nu sharm auni chahidi aa kive. Maa nu galt dikha rhi ae Kise v maa da dil ni krda oh apne bachya to door hove ohnu v majboor kita gya bache nu ta bhua jo sikha rhi aa oh ohi kch bol reha ae So plss maa nu glt na dikhao🙏
@rajvinderaujla5191
@rajvinderaujla5191 2 месяца назад
ਪਰ ਇਹ ਕੁੜੀ ਆਪ ਮੰਨ ਚੁੱਕੀ ਕਿ ਮੇਰੇ ਤੋਂ ਗਲਤੀ ਹੋ ਗਈ ਉਹ ਘਰ ਆਉਂਦਾ ਸੀ ਮੇਰੀ ਉਹਦੇ ਨਾਲ ਗੱਲ ਹੋ ਗਈ।
@rajenderkaur4563
@rajenderkaur4563 2 месяца назад
Maa maa hundi hai Oh bechari naal quetion na karo eve de❤
@Kuldeepsingh-qc7mk
@Kuldeepsingh-qc7mk 2 месяца назад
Mom ❤🔥🔥🔥♥️
Далее
ਬਾਦਲਾਂ 'ਤੇ ਸੰਕਟ ! @TheUnmute
32:29