Тёмный

ਨਵਾਂ ਫਾਰਮ ਸ਼ੁਰੂ ਕਰਨ ਲਈ ਸਾਰੇ ਵੀਰਾਂ ਲਈ ਸੁਨਹਿਰੀ ਮੌਕਾ 

Bhullar Dairy Farm
Подписаться 761
Просмотров 5 тыс.
50% 1

ਨਵਾਂ ਫਾਰਮ ਸ਼ੁਰੂ ਕਰਨ ਲਈ ਸਾਰੇ ਵੀਰਾਂ ਲਈ ਸੁਨਹਿਰੀ ਮੌਕਾ
call us 7837120300

Опубликовано:

 

22 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 25   
@petasohi5896
@petasohi5896 10 дней назад
ਸਲਾਹ ਜੀ ਦੀ ਮਰਜ਼ੀ ਲਿਉ ਪਰ ਫ਼ਾਰਮ ਵਾਲਿਆਂ ਤੋਂ ਗਾਂ ਨਾ ਲਿਉ ਸਾਰੀ ਜ਼ਿੰਦਗੀ ਕਰਜ਼ਾ ਨਹੀਂ ਉਤਰਦਾ
@user-wj7yg6nj2l
@user-wj7yg6nj2l 9 дней назад
ਫਾਰਮ ਵਾਲੇ ਕਿਹੜਾ ਬਾਈ ਤੇਰੇ ਘਰ ਬੰਨਣ ਆਉਦੇਂ ਆ ਤੂੰ ਨਾ ਖਰੀਦੀ ਭਰਾ
@user-hm5dx6nz9z
@user-hm5dx6nz9z 4 дня назад
50000 da 1.5 lakh mangda na
@user-wj7yg6nj2l
@user-wj7yg6nj2l 3 дня назад
@@user-hm5dx6nz9z ਘਰੇ ਬਰੀਡਿਗ ਤੇ ਕੰਮ ਕਰਕੇ ਦੇਖੋ ਬਾਈ 4 ਸਾਲ ਬਾਅਦ ਨਤੀਜਾ ਮਿਲੂ 1 ਲੱਖ ਵਿੱਚ ਸਾਵ ਵੀ 4 ਪੂਰੇ ਹੁੰਦੇ ਨੇ
@kanjladiaryfarm
@kanjladiaryfarm День назад
ਬਾਈ ਜੀ ਫਾਰਮ ਕਿੱਥੇ ਐ ਜੀ ਅਪਣਾ
@fitnessfreak8511
@fitnessfreak8511 7 дней назад
ਗੀਤਇੰਦਰ ਬਾਈ ਬਹੁਤ ਵਧੀਆ ਇਨਸਾਨ ਨੇ ਤੇ ਵਧਿਆ ਕੰਮ ਕਰ ਰਹੇ ਨੇ ਤੇ ਤੁਹਾਨੂ ਡੇਅਰੀ ਵਾਰੇ ਜਾਣਕਾਰੀ ਦੇ ਰਹੇ ਨੇ ਨਹੀ ਅੱਜ ਕਲ ਐਨਾ ਕੋਈ ਨੀ ਕਰਦਾ ਕਿਸੇ ਵਾਰੇ ਤੇ ਜਿੰਨੇ ਫਾਰਮ ਪਾਉਣਾ ਏ ਓਹਨੂੰ ਟ੍ਰੇਨਿੰਗ ਕਰਨੀ ਚਾਹੀਦੀ ਏ ਗਾਵਾਂ ਚ ਘਟਾ ਖਾਣ ਨਾਲੋ ਤਾਂ ਟ੍ਰੇਨਿੰਗ ਕਰ ਕੇ ਕੰਮ ਕੀਤਾ ਚੰਗਾ ਏ
@KuljitgilldairyFarm
@KuljitgilldairyFarm 10 дней назад
Tnx bai je
@YaseenKhan-en2kl
@YaseenKhan-en2kl 10 дней назад
Nice working ❤
@KuldeepsinghsidhuDeepsid-do4nf
@KuldeepsinghsidhuDeepsid-do4nf 10 дней назад
Thx bro
@RamSingh-im4uh
@RamSingh-im4uh 8 дней назад
Nice job
@dairyframhfcowshivgadha6754
@dairyframhfcowshivgadha6754 10 дней назад
Sir online class kar do sir
@GagandeepSingh-co7hp
@GagandeepSingh-co7hp 8 дней назад
V. Nice
@AshanveerDhillon
@AshanveerDhillon 10 дней назад
❤❤❤ nice
@KuljitgilldairyFarm
@KuljitgilldairyFarm 10 дней назад
Bai je traning de ke fees a
@Bhullardairyfarmghuman
@Bhullardairyfarmghuman 10 дней назад
4000
@kulvirchahalchahal2409
@kulvirchahalchahal2409 9 дней назад
Loan v ho janda thuda kol
@Bhullardairyfarmghuman
@Bhullardairyfarmghuman 10 дней назад
4000
@KuljitgilldairyFarm
@KuljitgilldairyFarm 10 дней назад
Apna chanel kuljit gill dairy farm
@YuvrajSinghSekhon-nw3jg
@YuvrajSinghSekhon-nw3jg 6 дней назад
Farm bjna. Breed ni. Mildy
@PawanSamesta-gc6uf
@PawanSamesta-gc6uf 8 дней назад
Bai ji sary suno aa bnda kuch sikh gya ta loka to fees lyn lg gya bai aulakh deary farm aty ardash deary farm aaly free te dsde h sara kuch naly es nalo bhot wady farm h una de
@fitnessfreak8511
@fitnessfreak8511 7 дней назад
ਦੇਖ ਬਾਈ ਜਦੋਂ ਕਿਸੇ ਵਾਰੇ ਪਤਾ ਨਾ ਹੋਵੇ ਤਾਂ ਐਵੇਂ ਨੀ ਮੂੰਹ ਚਕ ਕੇ ਬੋਲੀਦਾ ਤੇ ਰਹੀ ਗੱਲ fess ਦੀ aulakh dairy ਵਾਲੇ ਤਾਂ ਫੋਨ ਤੇ ਗੱਲ ਕਰਨ ਦੀ ਵੀ fess ਲੈਂਦੇ ਆ ਤੇ ਫਾਰਮ ਵੇਖਣ ਦੇ ਵੀ ਪੈਸੇ ਲੈਂਦੇ ਨੇ ਫੇਰ ਹੁਣ ਓਹਨਾ ਵਾਰੇ ਕੀ ਕਹੋਗੇ ? ਬਾਕੀ ਗੀਤਇੰਦਰ ਬਾਈ ਬਹੁਤ ਵਧੀਆ ਇਨਸਾਨ ਵੀ ਨੇ ਤੇ ਵਧਿਆ ਕੰਮ ਕਰ ਰਹੇ ਨੇ 4000 ਤਾਂ 1 ਦਿਨ ਦਾ ਹੋਟਲ ਚ ਰਹਿਣ ਦਾ ਲਗ ਜਾਂਦਾ ਅਗਲਾ 4 ਦਿਨ ਰਹਨ ਤੇ ਖਾਣ ਪੀਣ ਦਾ ਪ੍ਰਬੰਧ ਕਰ ਕੇ ਤੇ ਤੁਹਾਨੂ ਡੇਅਰੀ ਵਾਰੇ ਜਾਣਕਾਰੀ ਵੀ ਦੇ ਰਿਹਾ ਏ ਨਹੀ ਅੱਜ ਕਲ ਐਨਾ ਕੋਈ ਨੀ ਕਰਦਾ ਕਿਸੇ ਵਾਰੇਤੇ ਰਹੀ ਗੱਲ ਟ੍ਰੇਨਿੰਗ ਦੀ ਜਿੰਨੇ ਫਾਰਮ ਪਾਉਣਾ ਏ ਓਹਨੂੰ ਕਰਨੀ ਚਾਹੀਦੀ ਏ ਗਾਵਾਂ ਚ ਘਟਾ ਖਾਣ ਨਾਲੋ ਤਾਂ ਟ੍ਰੇਨਿੰਗ ਕਰ ਕੇ ਕੰਮ ਕੀਤਾ ਚੰਗਾ ਏ ਬਾਕੀ ਜੀਦੀ ਜੋ ਇਛਾ ਸ਼ਿਹਿ ਕਹੇ ਤੋਂ ਕੋਈ ਨੀ ਪੀਂਦਾ
@harmandeepsingh3015
@harmandeepsingh3015 7 дней назад
​@@fitnessfreak8511 Bilkull sahi gall kahi y
@PawanSamesta-gc6uf
@PawanSamesta-gc6uf 7 дней назад
@@fitnessfreak8511 bai jihdri gla tusi fees lyk dsni h oo gla una ne apne chanel te free ds rakhi h bai je aapa nu giyan h ta os nu dsn de ki fees h achi gl hou kisy hor nu be pta lgu deary farm kivy hunda h rb ne aapa nu es kabil kita h ta os nu dsn de fees lyni koi shi gl thodi h aa gl ardash deary aala be hyle mar mar kynda h aapa ni giyan h ta aapa os nu loga tk phuchan de fees thodi lyva ge aapa nu rb ne es kabl kita h ta
@waheguru1.h23
@waheguru1.h23 5 дней назад
veer ji tuhade dona veera di gal dekhi ..mai ardas farm aale bai nal v gal hoi oh bhular bai di v respect karde te aulakh walia nu v senior mande ..mai khud ohna nu pushia ta ohna da kehna c bhular farm bht mehnat nal nasal khadi kiti pdfa sanstha evn ni kise nu pardhangi dau bande ch khasiat taahi koi ohda dita eh ardas farm ale bai di jubani c.. te ohna ta avde aap nu bht young te bht sikhan aala dsia ..te bai mai v ohna nu aha fees aali gal pushi ta ohna da kehna c bai neeji jindagi te bht saala di mehnat agar oh fees lere hakk banda ..fees bhrde fr sikhan aala serious v lenda be paise lagge
@waheguru1.h23
@waheguru1.h23 5 дней назад
ohna da kehna c social media te phn te dasna gal krna fees nahi chaidi..par koi tym kadke classes deria khana pina deria ..dairy farmer kol 100 animal roti khaan da wela v ni te jo oh thoda bht fees lere ta oh galt ni aa..oh khnde mai ajj tym de skda ho skda mai v kal nu jaade phn na chak ska..ta bai aapa nu ladna behsna ni chaida .avdi avdi audiance te eh koi singer gaane ni..eh sare bhular bai ..aulakh wale.. ardas farm eh bht mehnat karke agge aaye te ehna to sikhna chaida..baki tuci vade o mere kol 5,7 animal meri ik do var gal hoi ta mai dsna jruri smjia
Далее
FARUX RAIMOV AVJIGA CHIQDI - JAVOHIR🔥
01:01
Просмотров 537 тыс.
FARUX RAIMOV AVJIGA CHIQDI - JAVOHIR🔥
01:01
Просмотров 537 тыс.