Тёмный

Farmer - Surjit Bhullar Ft. Sudesh Kumari | Latest Punjabi Song 2024 

Surjit Bhullar
Подписаться 430 тыс.
Просмотров 3,2 млн
50% 1

Surjit Bhullar Presents
Song - Farmer
Singer - Surjit Bhullar Ft. Sudesh Kumari
Music -Joy Atul
Lyrics - Sandeep Kurar
Starring - Aarohi Kwatra & Guri Toor
Dop - Ramesh Swami
Production - Aman Production
Make-up - Shaina Sharma
Casting - Guri Rana
Dancers - Khushi
Choreographer - Vicky Sharma
Director - R Swami
Project Manager - Jaswinder Singh
Producer - Ajay Bhullar
Label - Surjit Bhullar
Make Reels on Farmer Song - / 7931359750220404
Listen Farmer Full Audio on
Spotify - open.spotify.com/album/188m4G...
Apple Music - / farmer-single
Jio Saavn - www.jiosaavn.com/album/farmer...
Wynk - wynk.in/music/album/farmer/ig...
Digitally Powered By - Bull18 [ / bull18network ]

Видеоклипы

Опубликовано:

 

20 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 2 тыс.   
@user-lk2wn9gf3i
@user-lk2wn9gf3i 6 дней назад
ਮਾਂ ਨੇ ਇੱਕ ਹੀ ਭੁੱਲਰ ਜੰਮਿਆ ਜਿਉਂਦਾ ਰਹਿ ਯਾਰਾ ਰੱਬ ਤੈਨੂੰ ਤਰੱਕੀਆਂ ਬਖਸ਼ੇ
@Buntyvirk798
@Buntyvirk798 8 дней назад
ਭੁੱਲਰ ਗਾਣਾ ਸਿਰੇ ਏਹ ਕਿਹਨੂੰ ਕਿਹਨੂੰ ਸੌਂਗ ਬਹੁਤ ਵਧੀਆ ਲੱਗ ਰਿਹਾ 👌👌👌👌🔥🔥🔥🔥
@GurleenSandhu-xe7uf
@GurleenSandhu-xe7uf 7 дней назад
,.......
@channi_dhillon03
@channi_dhillon03 3 дня назад
ਫੈਮਲੀ ਚ ਬਹਿ ਕੇ ਦੇਖਣ ਵਾਲਾ ਗੀਤ❤❤❤
@harjapghuman7832
@harjapghuman7832 6 дней назад
ਪੂਰੀ 68 62 ਐ ਇਸ ਜੋੜੀ ਦੀ ਵਾਹਿਗੁਰੂ ਇਹਨਾਂ ਨੂੰ ਏਦਾ ਖੁਸ਼ ਰੱਖੇ
@gagandeepkaursandhu7999
@gagandeepkaursandhu7999 10 дней назад
ਬਹੁਤ ਸੋਹਣਾ ਗੀਤ ਆ ਭੁੱਲਰ ਸਰ,ਇਕ ਗੱਲ ਤਾਂ ਪੱਕੀ ਆ ਭੁੱਲਰ ਜੀ ਦੀ ਅਵਾਜ ਸ਼ੁਦੇਸ ਭੈਣ ਲਈ ਆ❤❤❤
@neerajverma60
@neerajverma60 7 дней назад
Surjit sir ji, jab se aapaka maine "fail or yaari tod deni " gaana suna hai tab se mein aapaka fan ho gaya ❤❤ aapke sabhi songs bahut badhiya hai 💯
@RajaSingh-yr9wr
@RajaSingh-yr9wr 6 дней назад
ਸੁਦੇਸ਼ ਕੁਮਾਰੀ ਦਾ ਕੋਈ ਤੋੜ ਨਹੀਂ ਹੈ❤❤❤❤
@user-rw6cn9nr3i
@user-rw6cn9nr3i 8 дней назад
ਸੁਰਜੀਤ ਭੁੱਲਰ ਤੇ ਸਦੇਸ਼ ਕੁਮਾਰੀ ਅੱਜ ਵੀ ਸੇਮ ਆ❤
@yadwindergill914
@yadwindergill914 12 дней назад
ਦੋਗਾਣਾ ਗਾਇਕੀ ਵਿੱਚ ਸੁਰਜੀਤ ਭੁੱਲਰ ਭਾਜੀ ਤੇ ਸੁਦੇਸ਼ ਕੁਮਾਰੀ ਜੀ ਦਾ ਕੋਈ ਤੋੜ ਨਹੀ ਹੈ..... ਵਾਹਿਗੁਰੂ ਮੇਹਰ ਕਰਨ ਜੀ
@user-wr7pd9vp1l
@user-wr7pd9vp1l 11 дней назад
❤❤
@GudiyaSingh-hx7tx
@GudiyaSingh-hx7tx 11 дней назад
😊😊
@Vinay-shrivas-
@Vinay-shrivas- 11 дней назад
😮😮
@Arun_yadav_1212
@Arun_yadav_1212 11 дней назад
😅😅
@Arun_yadav_1212
@Arun_yadav_1212 11 дней назад
😮😮
@happydhanju7200
@happydhanju7200 10 дней назад
ਟਰੈਕਟਰਾਂ ਵਾਲਿਆਂ ਦੀ ਪਿਹਲੀ ਪਸੰਦ surjit bhullar
@RajpalRajpal-pv9vq
@RajpalRajpal-pv9vq 8 дней назад
Sahi hai
@SatnamSingh-mq5jv
@SatnamSingh-mq5jv 7 дней назад
ਬਾਈ ਦੋ ਕਲਾਕਾਰ ਨੇ ਟਰੈਕਟਰ ਤੇ ਸੁਰਜੀਤ ਭੁੱਲਰ ਤੇ ਬਲਕਾਰ ਅਣਖੀਲਾ
@guri_pb41
@guri_pb41 6 дней назад
ਗੱਡੀ ਵਿਚ ਵੀ ਭੁੱਲਰ ਹੀ ਚਲਦਾ 22 ਜੀ।।।​@@SatnamSingh-mq5jv
@sukhjindersingh7655
@sukhjindersingh7655 8 дней назад
ਬਾਈ ਜੀ ਤੁਸੀ ਕਦੇ ਵੀ ਸੁਦੇਸ਼ ਕੁਮਾਰੀ ਤੋ ਬਿਨਾਂ ਕਿਸੇ ਹੋਰ ਨਾਲ ਸੋਂਗ ਨਾ ਕਰਿਓ ਕਿਉਕਿ ਥੁੜੇ ਦੋਨਾਂ ਦੀ ਅਵਾਜ਼ ਤੇ ਵਾਹਿਗੁਰੂ ਜੀ ਦੀ ਕ੍ਰਿਪਾ ਬੁਹਤ ਹੈ
@lovisingh403
@lovisingh403 8 дней назад
ਏਨਾ ਦੋਨਾਂ ਦੀ ਅਵਾਜ਼ ਦਾ ਕੋਈ ਤੋੜ ਨਹੀਂ ❤
@surindersinghuppal2892
@surindersinghuppal2892 12 дней назад
ਓਹੀ ਆਵਾਜ਼ ਓਹੀ ਲਿਖਤ ਓਹੀ ਗਾਉਣ ਦਾ ਤਰੀਕਾ ਓਹੀ ਮਿਊਜ਼ਿਕ ਤੇ ਓਹੀ ਸੁਣਨ ਦਾ ਸਵਾਦ ਬਾਕਮਲ ਭੁੱਲਰ ਸਾਬ
@Pratibha-verma87
@Pratibha-verma87 11 дней назад
😊
@RaviSingh-nr2hi
@RaviSingh-nr2hi 11 дней назад
Expressions❤
@LuckySrivastava-ji3sn
@LuckySrivastava-ji3sn 11 дней назад
❤❤❤
@LuckySrivastava-ji3sn
@LuckySrivastava-ji3sn 11 дней назад
😊😊
@Pramod-pal993
@Pramod-pal993 11 дней назад
😊😊
@MandeepSingh-ry6ps
@MandeepSingh-ry6ps 10 дней назад
ਭੁੱਲਰ ਸਾਬ ਏਂਡ ਕਰ ਦਿੱਤਾ ❤❤❤ ਰਿਪੀਟ ਚਲੂ
@brargagan855
@brargagan855 9 дней назад
ਭੁੱਲਰ ਵੀ ਗਾਣਾ ਰੁੱਤ ਵੇਖ ਕੇ ਕੱਢਦਾ ਪਤਾ ਵੀ ਜੱਟ ਹੁਣ ਲੱਗੇ ਪਏ ਝੋਨਾ ਲਾਉਣ ਕੱਦੂ ਇਹੀ ਲਾ ਕੇ ਕਰਨ ਗੇ ❤
@GurpreetSingh-fj7xg
@GurpreetSingh-fj7xg 7 дней назад
🎉🎉🎉🎉🎉
@SUGARSINGHDHAKAD-pf5ok
@SUGARSINGHDHAKAD-pf5ok 7 дней назад
❤❤❤❤❤
@GurtejSingh-uy1pr
@GurtejSingh-uy1pr 6 дней назад
​@@GurpreetSingh-fj7xg322²223
@HarmanSingh-hj7ek
@HarmanSingh-hj7ek 6 дней назад
@DAVINDERSINGH-em3om
@DAVINDERSINGH-em3om 3 дня назад
😢😢😢😢😢😢​@@GurpreetSingh-fj7xg
@gursandhu13
@gursandhu13 9 дней назад
ਸੁਰਜੀਤ ਭੁੱਲਰ ਸਾਬ ਸਾਡੇ ਇਲਾਕੇ ਦਾ ਮਾਣ❤ ਬਹੁਤ ਬਹੁਤ ਪਿਆਰ ਸਤਿਕਾਰ ਭੁੱਲਰ ਸਾਬ ❤❤
@bachitarsadhu9283
@bachitarsadhu9283 11 дней назад
ਬਹੁਤ ਵਧੀਆ ਮਾਝੇ ਦੀ ਸ਼ਾਨ❤❤
@Brar-Farming744
@Brar-Farming744 10 дней назад
ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਦੇ ਪੁਰਾਣੇ ਗੀਤ ਕੌਣ ਕੌਣ ਸੁਣਦਾ? ਕੌਣ ਕੌਣ ਪਸੰਦ ਕਰਦਾ ਇਸ ਜੋੜੀ ਦੇ ਗੀਤਾਂ ਨੂੰ?
@Preet_groha
@Preet_groha 10 дней назад
❣️ ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਜੀ ਦੀ ਗਾਇਕੀ ਦਾ ਕੌਣ ਕੌਣ ਫੈਨ ਆ ਹਾਜ਼ਰੀ ਲਵਾਓ ਅਤੇ ਇਸ ਦੋਗਾਣਾ ਜੋੜੀ ਦਾ ਕਿਹੜਾ ਗਾਣਾ ਹੈ ਜਿਸਨੂੰ ਤੂਸੀ ਹਰ ਰੋਜ਼ ਸੁਣ ਸਕਦੇ ਓ ??? ❣️❣️
@Jot_Bawa_330
@Jot_Bawa_330 10 дней назад
@TejinderpalBrar-wd5yh
@TejinderpalBrar-wd5yh 7 дней назад
ਮਿੱਟੀ ਚ ਮਿੱਟੀ ਹੁੰਦੇ ਜੱਟ ਨੂੰ
@BabbuDairy
@BabbuDairy 5 дней назад
ਕੰਬੋਜ ਡੇਅਰੀ ਫਾਰਮ ਫਾਜ਼ਿਲਕਾ
@priyankavij8
@priyankavij8 5 дней назад
❤🎉
@kirpalthind3333
@kirpalthind3333 4 дня назад
Farmar
@PB-06-VAALE
@PB-06-VAALE 7 дней назад
ਸੱਚੀ ਕੋਈ ਤੋੜ ਨਹੀਂ ਸੁਰਜੀਤ ਭੁੱਲਰ ਅਤੇ ਸੁਦੇਸ਼ ਕੁਮਾਰੀ ਜੀ ਦਾ.....❤
@gagansran2314
@gagansran2314 12 дней назад
ਮਾਖਿਓ ਮਿੱਠੀ ਆਵਾਜ਼ Respected ਸੁਦੇਸ਼ ਕੁਮਾਰੀ ਜੀ❤❤
@LuckySrivastava-ji3sn
@LuckySrivastava-ji3sn 11 дней назад
❤❤
@GouriChaudhry-lr6zj
@GouriChaudhry-lr6zj 11 дней назад
❤❤
@SunairaKohli
@SunairaKohli 11 дней назад
😊😊
@SunairaKohli
@SunairaKohli 11 дней назад
😢😢
@RaviKumar-zr2xp
@RaviKumar-zr2xp 11 дней назад
😊😊😊
@user-kx1lh2uc4m
@user-kx1lh2uc4m 12 дней назад
ਮੈਨੂੰ ਬਹੁਤ ਜ਼ਿਆਦਾ ਪਸੰਦ ਆ ਸੁਰਜੀਤ ਭੁੱਲਰ ਦੇ ਗਾਣੇ ❤❤❤❤❤❤❤❤
@LuckySrivastava-ji3sn
@LuckySrivastava-ji3sn 11 дней назад
😊
@Vikram-pratap820
@Vikram-pratap820 11 дней назад
😊
@Abhay-yadav544
@Abhay-yadav544 11 дней назад
😮😮
@Abhay-yadav544
@Abhay-yadav544 11 дней назад
@NiteshShukla-fb3my
@NiteshShukla-fb3my 11 дней назад
Love aur romance edits ab aayenge 3, 2, 1...
@Raju-ou1ui
@Raju-ou1ui 2 дня назад
🎉🎉 ਇਹਨਾ ਦੀ ਅਵਾਜ ਜਾਦੂੂ ਆ ❤❤
@kanwardeepsingh9819
@kanwardeepsingh9819 6 дней назад
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ
@jaggalikharitopic
@jaggalikharitopic 12 дней назад
ਬਹੁਤ ਸੋਹਣਾ ਗੀਤ ਭੁੱਲਰ ਭਾਜੀ ਕੋਈ ਤੋੜ ਨਹੀਂ ❤ ਏਸ ਜੋੜੀ ਦਾ ਸੁਰਜੀਤ ਭੁੱਲਰ & ਸੁਦੇਸ਼ ਕੁਮਾਰੀ ਜੀ ❤ ਹਰ ਇੱਕ ਦੇ ਫੇਵਰਟ ਗਾਣੇ ਹੁੰਦੇ ਇਹਨਾਂ ਦੇ ❤ ਕੌਣ ਸਹਿਮਤ ਆ ਇਸ ਗੱਲ ਨਾਲ ❤
@h.bahavwalia3607
@h.bahavwalia3607 12 дней назад
ਬਾਈ ਜੀ, ਗੀਤ ਬਹੁਤ ਵਧੀਆ ਹੈ ਪਰ ਜਿਵੇਂ ਸਾਡਾ ਛੋਟਾ ਵੀਰ ਗੁਰੀ ਤੁਰ, ਗੁਗੂ ਗਿੱਲ ਵਾਂਗ ਲੱਗਦਾ ਹੈ ਇੱਕ ਟੱਪੇ ਦੇ ਵਿੱਚ ਲੜਕੀ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਤੈਨੂੰ ਗੁੱਗੂ ਗਿੱਲ ਵਰਗੇ ਨੂੰ ਖੇਤੀ ਵਿੱਚ ਪਾ ਲਿਆ ਘਰਦਿਆਂ ਨੇ।
@arwindsingh4080
@arwindsingh4080 12 дней назад
Right bro nd same hear story
@adityasinghadityasingh8388
@adityasinghadityasingh8388 11 дней назад
song too good
@DevendraBajpai18906
@DevendraBajpai18906 11 дней назад
😊😊
@raman7340
@raman7340 11 дней назад
Big fan 😎
@HarjinderSingh-zy7dg
@HarjinderSingh-zy7dg 12 дней назад
ਬਸ ਬਾਈ ਏਹੋ ਜੇ ਗਾਣਿਆ ਰਾਹੀਂ ਸੇਵਾ ਕਰਦਾ ਰਹੀਂ। ਬਹੁਤ ਘੈਂਟ ਗੀਤ ਐ ਸੱਭਿਆਚਾਰਕ ❤
@RudraOberai
@RudraOberai 11 дней назад
😊😊
@Vikram-pratap820
@Vikram-pratap820 11 дней назад
😅😅😅
@anamika9631
@anamika9631 11 дней назад
Superbbbb best song .I like it.....🥰🥰🥰🥰🥰💕💕
@RamKumar-zh3mx
@RamKumar-zh3mx 11 дней назад
Amezing voice . I love this song 😍
@Arun_yadav_1212
@Arun_yadav_1212 11 дней назад
😅😅
@user-vu2od7dm1f
@user-vu2od7dm1f 7 дней назад
ਬਾਈ ਜੀ ਹੋਣਾ ਤਾ ਟਰੈਕਟਰ ਉੱਤੇ ਸੁਰਜੀਤ ਭੁੱਲਰ ਵੀਰ ਹੀ ਚੱਲੋ ਜੀ🚜
@sukhwindersukhi2605
@sukhwindersukhi2605 8 дней назад
ਭੁੱਲਰ ਸਾਹਿਬ ਤੇ ਸੁਦੇਸ਼ ਕੁਮਾਰੀ ਦੀ ਜੋੜੀ ਸੱਭ ਤੋਂ best ਆ ❤❤
@GurpreetBhinder-fq5bv
@GurpreetBhinder-fq5bv 6 дней назад
Ryt
@deepsidhu4343
@deepsidhu4343 11 дней назад
ਬੜੀ endless ਕਰਾਈ ਸੁਦੇਸ਼ ਭੁੱਲਰ ਸਾਹਬ ne
@Right_to_Tech_
@Right_to_Tech_ 11 дней назад
❤😊
@lakhveerdhillon1925
@lakhveerdhillon1925 12 дней назад
ਸੁਣਨ ਤੋਂ ਪਹਿਲਾਂ ਹੀ ਲਾਈਕ ਕਰਤਾ ਸੀ ਬਾਈ ❤
@avtarsingh-is3ye
@avtarsingh-is3ye 12 дней назад
Sahi aa veer🎉
@anshushukla5268
@anshushukla5268 11 дней назад
Nicee
@BahadurSingh-sb1qe
@BahadurSingh-sb1qe День назад
❤ ਬਾਈ ਐਵੇਂ ਤਾਂ ਨੀ ਭੁੱਲਰ ਦੇ ਗੀਤਾਂ ਦੀ ਬੇਟ ਕਰ ਦੇ ਲੋਕੀ ਬਹੁਤ ਵਧੀਆ ਜੋੜੀ ਸੁਦੇਸ਼ ਕੁਮਾਰੀ ਐਂਡ ਸੁਰਜੀਤ ਭੁੱਲਰ ਜੀ❤❤❤❤
@reetreetji7239
@reetreetji7239 15 часов назад
ਪਿੰਡ ਭੁੱਲਰ ਦੇ ਲਾਗੇ ਆ ਤੇ ਬਹੁਤ ਹੀ ਵੱਡੇ ਫੈਨ ਆ ਬਾਈ ਦੇ ਅਸੀਂ
@pb10throttle
@pb10throttle 12 дней назад
ਕੁਰੜ ਵਾਲੇ ਸੰਦੀਪ ਬਾਈ !!! ਦਿਲੋਂ ਪਿਆਰ ਤੇ ਰਿਸਪੈਕਟ ਬਹੁਤ ਸੋਹਣੀ ਲਿਖਤ !!!❤❤❤❤❤
@DevendraBajpai18906
@DevendraBajpai18906 11 дней назад
❤❤
@user-vu5rf6do2g
@user-vu5rf6do2g 11 дней назад
😊😊
@user-wr7pd9vp1l
@user-wr7pd9vp1l 11 дней назад
😊😊
@ShivaySingh-yl4ol
@ShivaySingh-yl4ol 11 дней назад
😊😊😊
@DevendraBajpai18906
@DevendraBajpai18906 11 дней назад
😊😊
@Brar728
@Brar728 12 дней назад
ਬਹੁਤ ਸੋਹਣਾ ਗੀਤ ❤️❤️❤️... ਨਹੀਂ ਰੀਸਾਂ ਕੁਰੜ ਵਾਲਿਆਂ ❤️❤️👍🏻👍🏻👍🏻👍🏻👍🏻
@amotivation-ou2qi
@amotivation-ou2qi 11 дней назад
Wow melodious voice
@Vikram-pratap820
@Vikram-pratap820 11 дней назад
😂😂
@Pramod-pal993
@Pramod-pal993 11 дней назад
😅😅
@Pramod-pal993
@Pramod-pal993 11 дней назад
❤❤
@Pramod-pal993
@Pramod-pal993 11 дней назад
😅😅
@navdeepkamboj7444
@navdeepkamboj7444 День назад
Jdo v surjeet bhullar da song aunda hai sune bger he like kr dyi da pta hunda k sirra he hou song ❤❤❤
@chamkaur_sher_gill
@chamkaur_sher_gill День назад
ਸਤਿ ਸ਼੍ਰੀ ਅਕਾਲ ਵੀਰ ਜੀ
@user-eb4kx7vo1j
@user-eb4kx7vo1j 12 дней назад
ਚੇਲੇ ਆਲੇ ਭਾਊ ਇਜ ਈ ਸੋਣੇ ਸੋਣੇ ਗਾਣੇ ਗਾਉਂਦਾ ਰਹਿ ਆਵੇ ਫੈਨਾ ਨੂੰ ਸਨੋਦਾ ਰਹਿ ਇਜ ਹੀ ਬਾਬਾ ਨਾਨਕ ਤੇਰੀ ਚੜਦੀ ਕਲਾਂ ਰਖੇ ਫਾਰਮਰ ਸੁਖਬੀਰ ਸਿੰਘ ਤੁਹਾਡਾ ਫੈਨ
@user-vu5rf6do2g
@user-vu5rf6do2g 11 дней назад
❤❤
@RudraOberai
@RudraOberai 11 дней назад
❤❤❤
@GouriChaudhry-lr6zj
@GouriChaudhry-lr6zj 11 дней назад
😊😊
@Pratibha-verma87
@Pratibha-verma87 11 дней назад
😅😅
@Shiva-gautam852
@Shiva-gautam852 11 дней назад
😊😊
@Bindersingh_1778
@Bindersingh_1778 12 дней назад
ਕੁਰੜ ਵਾਲੇ sirrr, 👌👌👌👌👌👌
@adityasinghadityasingh8388
@adityasinghadityasingh8388 11 дней назад
Great work 🔥
@amotivation-ou2qi
@amotivation-ou2qi 11 дней назад
beautiful song
@sahilpreetkhehra_
@sahilpreetkhehra_ 22 часа назад
Jeonda vsde rhoo bhullar saab evergreen singer a baii sada ❤❤❤❤
@asish562
@asish562 8 дней назад
Surjit Bhullar and Sudesh KumarI best jodi 🙏🙏👌👌
@JobanpreetGoraya
@JobanpreetGoraya 11 дней назад
ਬਹੁਤ ਉਡੀਕ ਰਹਿੰਦੀ ਸੁਰਜੀਤ ੨੨ ਤੇਰੇ ਗਾਣਿਆਂ ਦੀ … ❤❤❤
@Manmeet-kour348
@Manmeet-kour348 11 дней назад
😊😊
@anamika9631
@anamika9631 11 дней назад
Very very nice songs💞💞💕💕🧡💛
@rakesh7341
@rakesh7341 11 дней назад
love this song thankyou you made my day!
@SunilKumar-tg3sm
@SunilKumar-tg3sm 11 дней назад
very nice song ❤️
@rakesh7341
@rakesh7341 11 дней назад
Awsome Song but video is too good
@gurmeetsingh7652
@gurmeetsingh7652 12 дней назад
ਬਹੁਤ ਸੋਹਣਾ ਗੀਤ ਹੈ ਬਾਕੀ ਕਲਚਰਲ ਨਾਲ ਜੁੜਿਆ ਹੋਇਆ ਹੈ ❤
@adityasinghadityasingh8388
@adityasinghadityasingh8388 11 дней назад
song too good
@GudiyaSingh-hx7tx
@GudiyaSingh-hx7tx 11 дней назад
😊😊
@RaviKumar-zr2xp
@RaviKumar-zr2xp 11 дней назад
😊😊
@Vinay-shrivas-
@Vinay-shrivas- 11 дней назад
😊😊
@Arun_yadav_1212
@Arun_yadav_1212 11 дней назад
😮😮
@Jasmeet_kaler450
@Jasmeet_kaler450 8 дней назад
ਵਾਈ ਜੀਂ ਗਾਣੇ ਦਾ ਕੋਈ ਤੋੜ ਨੀ, ਪਰ ਜਿਹੜਾ ਮੋਡਲ ਮੁੰਡਾ ਇਹਨੂੰ ਵਾਹਨ ਤਾਂ ਵੋਹਨਾ ਆਉਂਦਾ ਨੀ, ਘੋਚੇ ਮਾਰੇ ਪਏ ਆਂ, ਏਸ ਚੀਜ ਦਾ ਖਿਆਲ ਰੱਖਣਾ ਚਾਹੀਦਾ, ਸਪੈਸ਼ਲੀ ਖੇਤੀ ਤੇ ਗਾਣਾ ਆਂ
@gurmeethanda6593
@gurmeethanda6593 10 дней назад
ਸਿਰਾ ਗਾਣਾ ਸੁਰਜੀਤ ਭੂਲਰ ਤੇ ਸੁਦੇਸ਼ ਕੁਮਾਰੀ ਜੀਂ ਦਾ ਹਰ ਵਾਰ ਦੀ ਤਰ੍ਹਾਂ
@seepakurar9613
@seepakurar9613 12 дней назад
ਸੰਦੀਪ ਕੁਰੜ ❤❤❤
@adityasinghadityasingh8388
@adityasinghadityasingh8388 11 дней назад
Amezing voice . I love this song 😍
@adityasinghadityasingh8388
@adityasinghadityasingh8388 11 дней назад
Superb work i really appreciate this song 🥰
@NiteshShukla-fb3my
@NiteshShukla-fb3my 11 дней назад
Thank you for creating such a masterpiece. It's a gift to the world
@LakhvirKambo.
@LakhvirKambo. 8 дней назад
ਭੁੱਲਰ ਦੇ ਗਾਣੇ ਜਮਾ ਹੀ ਸਿਰਾ ਹੁੰਦੇ ਨੇ।
@TejinderSingh-wy7vp
@TejinderSingh-wy7vp 2 дня назад
ਬਹੁਤ ਹੀ ਸੁਰੀਲੀ ਅਵਾਜ਼ ਹੈ ਜੀ ਦੋਵਾਂ ਦੀ। ਧੀਮੀ ਧੀਮੀ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@bscheema1023
@bscheema1023 3 дня назад
ਗੀਤ ਦੀ ਕੱਲੀ ਕੱਲੀ ਲੈਣ ਪੂਰੀ ਚੁਣ ਚੁਣ ਕੇ ਲਿਖੀ ਹੋਈ ਆ ਸਵਾਦ ਆ ਗਿਆ ਗੀਤ ਸੁਣ ਕੇ ❤❤❤❤❤
@ShahflixForYou
@ShahflixForYou 12 дней назад
ਇਹ ਸਾਡਾ ਭਾਊ ਅੱਤ ਹੀ ਕਰੋਂਦਾ ਰਹਿੰਦਾ ਏ
@NiteshShukla-fb3my
@NiteshShukla-fb3my 11 дней назад
Fabulous song Well Done Bro Your Voice Is amazing
@amotivation-ou2qi
@amotivation-ou2qi 11 дней назад
voice is amazing great🤞🤞
@iqbaljammu4435
@iqbaljammu4435 10 дней назад
ਨਜ਼ਾਰਾ ਆ ਜਾਂਦਾ ਸੁਰਜੀਤ ਭੁੱਲਰ ਬੜੇ ਪਿਆਰ ਨਾਲ ਗੀਤ ਗਾਉਂਦੇ❤❤❤
@PreetSidhu-mn2sk
@PreetSidhu-mn2sk 11 дней назад
Surjit + Sudesh kumari= 💯 Successful
@user-ue5jd9bi7y
@user-ue5jd9bi7y 4 дня назад
ਸਭ ਤੋਂ ਵੱਡੀ ਗੱਲ ਫੈਮਿਲੀ ਵਿੱਚ ਬੈਠ ਕੇ ਵੀ ਗੀਤ ਸੁਣ ਸਕਦੇ ਆ
@user-mt3rq3vp1s
@user-mt3rq3vp1s 11 дней назад
ਬਹੁਤ ਵਧੀਆ ਉਸਤਾਦ ਸੰਦੀਪ ਕੁਰੜ
@amotivation-ou2qi
@amotivation-ou2qi 11 дней назад
Wonderful 😘😊😊😊
@RajinderKaur-uc1ce
@RajinderKaur-uc1ce День назад
ਮੈਨੂੰ ਬਹੁਤ ਜ਼ਿਆਦਾ ਸੋਹਣੀ ਲੱਗਦੀ ਆ ਸੁਦੇਸ਼ ਕੁਮਾਰੀ ਜੀ ਦੀ ਆਵਾਜ਼🎉
@GHOSTGAMING-qr4rb
@GHOSTGAMING-qr4rb 4 дня назад
Surjeet ji tuhada gana sunn to pehla like kr dini a ma .menu pta tussi hr var att hi kraunde o.tuhadi te Kumari ji di awaj ch jadu a koi ❤❤❤❤❤
@Amritsar567
@Amritsar567 12 дней назад
ਪਹਿਲਾ ਕਾਮੈਂਟ 😊
@Pratibha-verma87
@Pratibha-verma87 11 дней назад
😮😮
@Pratibha-verma87
@Pratibha-verma87 11 дней назад
😮😮
@musicmen93
@musicmen93 11 дней назад
. Superb 💞
@musicmen93
@musicmen93 11 дней назад
Awsome Song but video is too good
@gamerz8795
@gamerz8795 11 дней назад
great video and song
@karmitakaur3390
@karmitakaur3390 12 дней назад
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@AwdheshThakur-qm7xh
@AwdheshThakur-qm7xh 11 дней назад
Lovely songs
@Vinay-shrivas-
@Vinay-shrivas- 11 дней назад
😊😊
@Manmeet-kour348
@Manmeet-kour348 11 дней назад
😊😊
@adxgamerz5211
@adxgamerz5211 11 дней назад
Well Done👍
@Pratibha-verma87
@Pratibha-verma87 11 дней назад
😅😅
@AvtarSingh-vx5pg
@AvtarSingh-vx5pg 19 часов назад
ਮਾਝੇ ਦੀ ਗਾਇਕੀ ਦਾ ਮਾਣ ਸੁਰਜੀਤ ਭੁੱਲਰ
@user-fr9om5dl7f
@user-fr9om5dl7f 6 дней назад
रितिक रोशन very handsome man
@preetfilmez3768
@preetfilmez3768 12 дней назад
ਬੁਹਤ ਵਧੀਆ ਕਲਮ ਸੰਦੀਪ ਗਿੱਲ ਕੁਰੜ
@amotivation-ou2qi
@amotivation-ou2qi 11 дней назад
this song is vary nice I love this song
@adityasinghadityasingh9250
@adityasinghadityasingh9250 11 дней назад
glamorous song 🥰😘🥰😘🥰
@anamika9631
@anamika9631 11 дней назад
Waoooo just awsm song
@musicmindrace5746
@musicmindrace5746 12 дней назад
Congratulations 🎉 Best wishes ❤ Resham Jugharri
@RanjitSingh-kd
@RanjitSingh-kd День назад
ਸਾਡੇ ਪਿੰਡ ਦੀ ਸ਼ਾਨ ਸੰਨਦੀਪ ਗਿੱਲ ਕੁਰੜ ਵਾਲਾ
@xjora22YT
@xjora22YT 6 дней назад
ਬਹੁਤ ਸੋਣਾ ਗੀਤ ਅ bhai ਰੱਬ ਤੈਨੂੰ ਤਰੱਕੀ ਬਹਕਸੇ❤❤
@BaljinderSinghmaanOfficial
@BaljinderSinghmaanOfficial 12 дней назад
ਹਰ ਵਾਰ ਕੁਝ ਨਵਾਂ ਤੇ ਘੈਂਟ ਗਾਣਾ ਤੇ ਓਈ ਵਾਈਬ❤
@user-wr7pd9vp1l
@user-wr7pd9vp1l 11 дней назад
❤❤
@user-wr7pd9vp1l
@user-wr7pd9vp1l 11 дней назад
😊
@user-qj5yx8ew2q
@user-qj5yx8ew2q 12 дней назад
Surjit Bhullar sudesh kumari no 1 Jodi
@amotivation-ou2qi
@amotivation-ou2qi 11 дней назад
Just too good song No words to say
@NiteshShukla-fb3my
@NiteshShukla-fb3my 11 дней назад
video so amazing
@akshatsingh2075
@akshatsingh2075 11 дней назад
Amezing 🔥🥰
@RaviSingh-nr2hi
@RaviSingh-nr2hi 11 дней назад
beautiful voice and song is good singer
@gagandeepkaursandhu7999
@gagandeepkaursandhu7999 10 дней назад
ਭੁੱਲਰ ਸਰ ਦੀ (ਮੁਹੱਬਤ ਦਾ ਪਿੰਡ) ਕੈਸੇਟ ਵੀ ਬਹੁਤ ਵਧੀਆ ❤❤ ਜਰੂਰ ਸੁਣੋ ਸਾਰੇ
@hoshiyarsinghchoudhary1126
@hoshiyarsinghchoudhary1126 2 дня назад
बहुत दिन बाद कोई सभ्यचारक पंजाबी गाना सुनने को मिला!.....❤❤❤❤
@parmjeetsingh9324
@parmjeetsingh9324 12 дней назад
love ਯੂ ਜੱਟਾ
@adityasinghadityasingh9250
@adityasinghadityasingh9250 11 дней назад
Incredible talent! Keep shining bright 🌞
@NiteshShukla-fb3my
@NiteshShukla-fb3my 11 дней назад
Your voice tunes the life of lifeless people.
@anamika9631
@anamika9631 11 дней назад
Your Voice Is Really Osm
@gerrytejay
@gerrytejay 12 дней назад
ਬਹੁਤ ਸੋਹਣਾ ਗੀਤ ਐ ਵੀਰ ਜੀ ਜੀਅ ਕਰਦੈ ਬਾਰ ਬਾਰ ਸੁਣਦੇ ਹੀ ਰਹੀਏ ਮਾਡਲ ਕੁੜੀ ਦੀ ਐਕਟਿੰਗ ਬਹੁਤ ਸੋਹਣੀ ਐ ਜੀ ਪਰ ਅਫਸੋਸ ਮਾਡਲ ਮੁੰਡਾ ਹਲ ਨੀ ਸਹੀ ਵਾਹ ਰਿਹਾ 😜😜
@ShivaySingh-yl4ol
@ShivaySingh-yl4ol 11 дней назад
😊😊
@Shiva-gautam852
@Shiva-gautam852 11 дней назад
🎉🎉
@RaviSingh-nr2hi
@RaviSingh-nr2hi 11 дней назад
This song make my day
@gamerz8795
@gamerz8795 11 дней назад
really osm .❤️
@The_saleeem
@The_saleeem 9 дней назад
Hayeee Sudesh Kumari ❤️❤️❤️❤️❤️❤️ Nahi jamni koi dubara ini pyaari awaaj🥰😋
@user-es1bu2oq5y
@user-es1bu2oq5y 4 дня назад
ਵੈਰੀ ਗੁਡ ਵੀਰ ਜੀ ਭੈਣ ਅਤੇ ਸੁਦੇਸ਼ ਕੁਮਾਰੀ ਜੀ ਕੋਈ ਵੀ ਕਸਰ ਨਹੀ ਸੰਡੀ ਵੈਰੀ ਗੁਡ ਜੀ ਪੂਰਾ ਸਿਰਾ ਕਰਤਾ
@munishmahi2967
@munishmahi2967 12 дней назад
Ghaint song ji pura sun key hi comment kitaa loki pura v nahi sundye pehlye nyc song ji ❤❤
@adityasinghadityasingh8388
@adityasinghadityasingh8388 11 дней назад
look very beautiful and this is my best song
@raman7340
@raman7340 11 дней назад
song too good
@RamKumar-zh3mx
@RamKumar-zh3mx 11 дней назад
Incredible talent! Keep shining bright 🌞
@rajkumarrajukanakwalia399
@rajkumarrajukanakwalia399 12 дней назад
ਬਹੁਤ ਸੋਹਣੀ ਕਲਮ ਹੈ ਬਾਈ ਸਨਦੀਪ ਗਿੱਲ ਝੱਲੀ ਦੀ ਉਹਨੀ ਸੋਹਣੀ ਅਵਾਜ ਹੈ🙏
@Manmeet-kour348
@Manmeet-kour348 11 дней назад
😅😅
@Manmeet-kour348
@Manmeet-kour348 11 дней назад
❤❤
@Arun_yadav_1212
@Arun_yadav_1212 11 дней назад
😊😊
@anshushukla5268
@anshushukla5268 11 дней назад
Popular
@davilgaming5412
@davilgaming5412 11 дней назад
loved it never gets bored watching it again and again..
@japnoorkaur2688
@japnoorkaur2688 3 дня назад
ਸੁਰਜੀਤ ਭੁੱਲਰ/ ਸੁਦੇਸ਼ ਕੁਮਾਰੀ ਬਾ-ਕਮਾਲ ਗਾਇਕ❤
@guri_pb41
@guri_pb41 6 дней назад
Always Good ਜੋੜੀ।।।Always Repeat ਗੱਡੀ ਵਿੱਚ ਸੁਰਜੀਤ ਭੁੱਲਰ ਸੁਦੇਸ਼ ਕੁਮਾਰੀ। ਬਹੁਤ ਉਡੀਕ ਰਹਿੰਦੀ ਆ ਤੁਹਾਡੇ Songs ਦੀ Full albums ਕਦ ਰਿਲੀਜ਼ ਕਰ ਰਹੇ ਹੋ।।।।
@MalkeetSingh-kd1bi
@MalkeetSingh-kd1bi 11 дней назад
Best singer punjab de surjit Bullar and Sajjan ajjeb
@BOring35
@BOring35 11 дней назад
beautiful voice and song is good singer
@akshatsingh2075
@akshatsingh2075 11 дней назад
Love this
@anamika9631
@anamika9631 11 дней назад
evrything in this song is simply amazing
@prishasinha4237
@prishasinha4237 11 дней назад
Nicee
@prishasinha4237
@prishasinha4237 11 дней назад
@parasvohra747
@parasvohra747 12 дней назад
Sudeshkumari g da poster kyu nhi naal
@akhilrajpoot4229
@akhilrajpoot4229 11 дней назад
one of my favorites. Anyone here who is still watching this song
@pritvirk1
@pritvirk1 10 дней назад
ਬਹੁਤ ਹੀ ਸੋਹਣਾ ਹਮੇਸ਼ਾ ਦੀ ਤਰ੍ਹਾਂ
@RDXGAMING-ds5bh
@RDXGAMING-ds5bh 12 дней назад
Sadde pind mella te a jao ji
@Dhillonworld-
@Dhillonworld- 12 дней назад
ਮਾਨ ਮਰਾੜਾ ਵਾਲਾ❤
@BOring35
@BOring35 11 дней назад
Very very nice songs💞💞💕💕🧡💛
@hemantchaudhary1264
@hemantchaudhary1264 6 дней назад
respect for surjeet bhullar i still remember your ronga rang song one of best that time but my fav kardi aa vada mulakat da from movie majajan.. gravy Chahal god bless you sir
@RanjeetsinghDhaliwal-jx8yo
@RanjeetsinghDhaliwal-jx8yo День назад
ਭੁੱਲਰ ਪਤਾ ਨੀ ਕਿੱਥੋਂ ਲੱਭ ਕੇ ਲੈ ਕੇ ਆਉਂਦਾ ਪਤੰਦਰ ਗਾਣਾ ਅੱਗ ਲਾ ਦਿਦਾ ਭਾਵੇਂ ਲੇਟ ਕੱਢੇ
@vickybedi4791
@vickybedi4791 7 часов назад
22 ਬਾਈ ਸੰਦੀਪ ਗਿੱਲ ਪਿੰਡ ਕੁਰੜ ( ਬਰਨਾਲਾ) ਨੇ ਸਿਰਾ ਲਾ ਦਿੱਤਾ
@lvpreetx
@lvpreetx 4 дня назад
Same thing never work all time good...💯
@AmanGill-tb2ef
@AmanGill-tb2ef 7 дней назад
sira bai har var season nu e aunda lv u bai ji..............
@rakeshrao4110
@rakeshrao4110 10 дней назад
Mange guru ekdum gach song likh diye mere upar ❤❤🙏🙏
@HarpreetSingh-98552
@HarpreetSingh-98552 6 часов назад
ਸਾਡੇ ਏਰੀਆ ਦਾ ਮਾਣ ਹੈ ਵਾਈ ਕੁਰੜ ਵਾਲਾ
@yusif6298
@yusif6298 5 дней назад
ਭੁੱਲਰ ਸਾਹਬ ਜੇ ਤੁਸੀਂ ਅਪਣੇ ਵੱਲੋਂ ਥੋੜਾ ਜਿਹਾ ਸੁਰ ਉੱਚੀ ਹੋਰ ਰੱਖੋ ਤਾਂ ਹੋਰ ਵੀ ਬਹੁਤ ਸੋਹਣਾ ਹੋ ਸਕਦਾ 🙏
@flopinsaan302
@flopinsaan302 2 дня назад
Punjab Zindabad Punjabi Zindabad love from lehnda Punjab Pakistan #SanjhaPunjab
@jotu344
@jotu344 3 дня назад
ਬਹੁਤ ਸੋਹਣਾ ਗੀਤ ਐ ਭੁੱਲਰ ਵੀਰ ਦਾ
@rohitkundu3099
@rohitkundu3099 5 дней назад
Combination Of Haryana Punjab ❤
@ManjeetSingh-hx9hx
@ManjeetSingh-hx9hx 4 дня назад
Surjit bhullar bai sadabar singer bai da all song ik to ik hunda han very nice song God bless u bai ji.
@sahib9037
@sahib9037 12 дней назад
ਵੈਰੀ good ਸੁਰਜੀਤ ਬਾਈ ਤੇ ਸੁਦੇਸ਼ ਕੁਮਾਰੀ ਜੀ ਕੋਈ ਲਫਜ਼ ਨੀ sefeet ਕਰਨ ਲਈRater ਨੇ ਵੀ ਅੱਤ ਕਰਤੀ lekhen ਵਾਲੀ ❤❤❤❤❤
@anamika9631
@anamika9631 11 дней назад
Very very nice songs💞💞💕💕🧡💛
@harshit482
@harshit482 11 дней назад
Always puts a smile on my face
@DilbagSingh-te9ch
@DilbagSingh-te9ch 10 дней назад
Najare leta bhai da song na ata sudesh kumari di awaj na ❤❤❤❤❤
@GaganDeep-jm6br
@GaganDeep-jm6br 5 дней назад
Super duper hit song bro waheguru ji tuhanu chardikala cha rekhe
@jagmohanshahraisar9330
@jagmohanshahraisar9330 6 дней назад
ਮੇਰਾ ਵੀਰ ਸੰਦੀਪ ਕੁਰੜ ਵਾਲਾ ਬਹੁਤ ਸੋਹਣਾ ਲਿਖਦਾ, ਇਹ ਗਾਣਾ ਵੀ ਬਹੁਤ ਸਿਰਾ ❤❤
@RAJINDERSINGH-et4zs
@RAJINDERSINGH-et4zs 6 дней назад
Sandeep kurar veer Sade nal parda c sd colz barnala
@karmdeepsingh4126
@karmdeepsingh4126 2 дня назад
ਭੁੱਲਰ ਸਾਬ ਅੱਤ ਕਰਾਈ ਜਾਣੇ ਉ ❤
@Extrimists_Gang
@Extrimists_Gang 2 дня назад
ਬਾਈ ਜੀ ਰੰਗ ਲਾ ਦਿੱਤੇ🎉🎉🎉❤❤
@Akashsingh14313
@Akashsingh14313 3 дня назад
Always fav surjit bhullar❤❤
Далее
Feem Te Pyaar
2:48
Просмотров 200 тыс.
Gulinur - Chaki chaki (Official Music Video 2024)
3:32
Хьо гале
3:44
Просмотров 173 тыс.