Тёмный

ਨਵਾਂ ਸੁਪਰ ਸੀਟਰ👌JAGATJIT // ਡਾਉਨ ਸੀਲਿੰਗ ਵੀ ਕਰਾ ਦੇਣੀ Arjun🚜Novo 655 ਤੇ // ..? ​⁠​⁠ 

Heera🐎 855 🚜
Подписаться 12 тыс.
Просмотров 13 тыс.
50% 1

‪@heera8553‬ ‪@MalkeetBai‬ ‪@kalamahalvlogs‬ ‪@tindamahal‬ #heera855 #automobile #855fe #hores #tractor #horselover #855loverz #jimin #jagatjit

Опубликовано:

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 25   
@sandhufarmer7576
@sandhufarmer7576 Месяц назад
ਹੁਣ ਜਦ ਲੈਣ ਹਿ ਲੱਗੇ ਸੀ ਤਾਂ 9 ਜਾਂ 10 ਫ਼ੁੱਟਾ ਲੈਂਦੇ ਮੇਰੇ ਕੋਲ ਵੀ ਹੈਗਾ ਅਰਜੁਨ 605 10 ਫ਼ੁੱਟਾ ਆਰਾਮ ਨਾਲ ਖਿੱਚਦਾ 3 ਲੋਅ ਚ 2 ਲੋਅ ਚ
@Trouth9081
@Trouth9081 Месяц назад
Bai g novo de huk nu black paint krdo vdya lagu Ave vadya ne lagda
@amandeepsinghdhaliwal5056
@amandeepsinghdhaliwal5056 Месяц назад
Nyc veer bro
@urmindersamra2974
@urmindersamra2974 Месяц назад
Jagatjeet wale ik area ch dealer 2,3 bna dinde Aa ehna da apna sman sale krn da matlab hunda dealer jina mrji khi jae mere area ch hor sale kyo krda koi sunvai ni asi chadi a dealer ship
@varindersingh5519
@varindersingh5519 Месяц назад
Subsidy da kimmye pta lagu apni nikal ayi ja nhi veer mennu call ayi c dite hoye no tye subsidy related bss pta kimmye lgu nikal ayi pls reply me bro
@amritpalsandhu9348
@amritpalsandhu9348 Месяц назад
❤❤
@Manjotdeol-b9w
@Manjotdeol-b9w Месяц назад
Nice
@bhangu2213
@bhangu2213 Месяц назад
System ਦੱਸੋ ਕਿੰਨੇ ਦਾ ਦੇਣਾ , ਪੈਸੇ ਜੀਰੀ ਵਡ ਕੇ😢
@heera8553
@heera8553 Месяц назад
@@bhangu2213 76967 50169 ver phone kar lya
@bhangu2213
@bhangu2213 Месяц назад
@@heera8553 ਨਾ ਵੀਰ ਤੁਸੀ ਆਪਣਾ ਸੇਲ ਕਰੋ ਤੁਸੀ ਕਹਿ ਤਾਂ ਆਪਾ ਲਾ ਲਿਆ ਬੱਸ 🙏🙏
@HimanshuRana-pc4dq
@HimanshuRana-pc4dq Месяц назад
Agrizone best hai
@GurmeetWander
@GurmeetWander Месяц назад
ਮਲਕੀਤ ਬਾਈ ਨੂੰ ਪੁੱਛ ਕੇ ਦੇਖ ,
@punajb_kheti
@punajb_kheti Месяц назад
glbat bn di oni ramgharia toh bai gussa na kri
@GurmeetWander
@GurmeetWander Месяц назад
ਵਿੱਚ ਕੁੱਤੇ ਵੀ ਬਹੁਤ ਆ ,ਇਕ ਕਈ ਜਾਦਾ ਦੋ ਨੰਬਰ ਦਾ ਪੈੱਸਾ,
@ghumaanarsh1535
@ghumaanarsh1535 Месяц назад
Y 13 de tyre ch 7 feet lazer chal po ga ?
@heera8553
@heera8553 Месяц назад
@@ghumaanarsh1535 hnji
@ParamjeetSingh-ol4ir
@ParamjeetSingh-ol4ir Месяц назад
ਬਕਸੇ ਦੇ ਨਾਲ ਹੀ ਲਾ ਦੋ ਡੈਕ
@Rupanjotsingh
@Rupanjotsingh Месяц назад
Sahibjot jagarjit nu jaswant hi dsi janda 😂
@heera8553
@heera8553 Месяц назад
Hnji mera to hoi bol ho gya c pala jaswant dakha k hea c ta kar k
@Rupanjotsingh
@Rupanjotsingh Месяц назад
@@heera8553 hnji veer
@HarjinderSingh-iq5lx
@HarjinderSingh-iq5lx Месяц назад
2 number da Pasa
@mandeepsingh3755
@mandeepsingh3755 Месяц назад
Haha kade rooh nal kheati karkre ta vekh kheti vaar dindi aa tere warge nu 2 no da paisa lagda
@bhangu2213
@bhangu2213 Месяц назад
ਮੇਹਨਤ ਕਰੋ ,ਸੜ ਨਾ ਰੀਸ ਕਰ , ਕਿਉੰ ਕਿਸੇ ਦੀ ਤਰੱਕੀ ਦੇਖ ਕੇ ਕਿਉੰ ਖੂਨ ਸਾੜ ਦੇ ਗਰਮੀ ਪਹਿਲਾ ਹੀ ਬਹੁਤ ਆ 🎉🎉
@rajkang69
@rajkang69 Месяц назад
ਬੱਲੇ ਓਏ ਤੇਰੇ ਜੱਬਲ ਸਿੰਘ 👼🏼🥳🤯੨ ਨੰਬਰ ਦਾ ਪੈਸਾ ? ਲੱਖ ਦੀ ਲਾਹਨਤ ਇਹੋ ਜਿਹੇ ਪੰਜਾਬੀਆਂ ਦੇ ਜਿਹੜੇ ਦੂਜੇ ਇਨਸਾਨ ਨੂੰ ਮਿਹਨਤ ਕਰਦੇ ਨੂੰ ਦੇਖਕੇ ਜਰਦੇ ਨਹੀ 🤓🥺😱ਸਗੋਂ ਸੜਦੇ ਤਾਂ ਗੱਲ ਵੱਖ ਪਰ ਝੂਠੇ ਇਲਜਾਮ ਲਾਉਣ ਤੋਂ ਕਸਰ ਨਹੀ ਛੱਡਦੇ 😵‍💫🤮🤕ਇਸੇ ਕਰਕੇ ਤਰੱਕੀਆਂ ਕਰਦਾ ਪੰਜਾਬ ਇਹੋ ਜਿਹੇ ਨਹੀ ਜਿਉਣ ਦਿੰਦੇ ਮਿਹਨਤ ਕਰਨ ਵਾਲਿਆਂ ਨੂੰ ਪਿੰਡ ਵਿਚ + ਪੰਜਾਬ ਵਿੱਚ ! ਆਪਣੇ ਬੱਚੇ ਕਰਜ਼ਾ ਚੱਕਕੇ ਬਾਹਰ ਭੇਜ ਦਿੰਦੇ ਹਨ ਅਤੇ ਆਪ ਡੱਕਾ ਤੋੜਨਾ ਨਹੀ ਅਤੇ ਵਿਹਲਿਆਂ ਨੇ ਦਿਨ-ਰਾਤ ਗਾਲ਼ਾਂ ਕੱਢੀ ਜਾਣੀਆਂ ਸਰਕਾਰਾਂ ਨੂੰ ਜਾਂ ਰੱਬ ਨੂੰ ਪਰੀ ਗਰਮੀ ਜ਼ਿਆਦਾ ਕਦੇ ਠੰਡ ਜ਼ਿਆਦਾ ਅਤੇ ਇਹੋ ਜਿਹਿਆਂ ਦੇ ਬੱਚੇ ਬਾਹਰ ਦੇਸ਼ਾਂ ਵਿਚ ਪੁੱਠੇ ਕੰਮ ਕਰਦੇ ਹੁੰਦੇ ਹਨ ਛੇਤੀ ਅਮੀਰ ਹੋਣ ਵਾਸਤੇ ਵੱਡੀਆਂ ਗੱਡੀਆਂ / ਕਾਰਾਂ ਅਤੇ ਘਰ ਲੈਣ ਵਾਸਤੇ ਰਾਤੋ ਰਾਤ ਅਮੀਰਾਂ ਵਿਚ ਸ਼ਾਮਲ ਹੋਣਾ ਮੰਗਦੇ ਹਨ ਇਹੋ ਜਿਹੇ ਲੋਕ ! ਦੱਸ ਤੂੰ ਇੰਨਾਂ ਮੁੰਡਿਆਂ ਨੂੰ ਕਦੋਂ ਦੇਖਿਆ ਦੋ ਨੰਬਰ ਦਾ ਕੰਮ ਕਰਦਿਆਂ ਨੂੰ ?? ਲਾਹਨਤੀਆ ਆਹ ਮਲਕੀਤ ਬਾਈ ਦੇ ਮੁੰਡੇ ਨੇ ਅਜੇ ਦੋ ਕੁ ਮਹੀਨੇ ਪਹਿਲਾਂ ਕੰਪਿਉਟਰ ਕਰਾਹ ਖ਼ਰੀਦਿਆ ਉਹ ਵੀ ਕਿਸ਼ਤਾਂ ਤੇ ਬੈਂਕ ਨਾਲ ਅਤੇ 45* ਡਿਗਰੀ ਗਰਮੀ ਵਿੱਚ ਦਿਨ ਰਾਤ ਮਿਹਨਤ ਕਰਦਾ ਰਿਹਾ ਲਗਾਤਾਰ ਦੋ-ਚਾਰ ਘੰਟੇ ਸੌਂਦਾ ਸੀ 😢 ਸਗੋਂ ਸ਼ਰੀਕੇ ਵਾਲੇ ਭਰਾ ਨਾਲ ਮਦਦ ਕਰਦੇ ਸਨ ਸਾਰੀਆਂ ਵੀਡੀਓ ਦੇਖੀਆਂ ਹਨ 2/4 ਕਿੱਲੋ ਮਿੱਟੀ -ਘੱਟਾ ਜਾਂਦਾ ਹੋਣਾ ਵਿਚਾਰੇ ਦੇ ਸਾਹਾਂ ਰਾਹ ਮੂੰਹ -ਅੱਖਾਂ ਵਿਚ ਕਹਿਰ ਦੀ ਗਰਮੀ ਵਿੱਚ ਜਦੋ ਤੇਰੇ ਵਰਗੇ ਕੁੰਡੀ ਲਾ ਕੇ ਚੋਰੀ ਦੀ ਬਿਜਲੀ ਨਾਲ AC ਲਾ ਕੇ ਅੰਦਰ ਬੈਠੇ ਮਿਹਨਤ ਕਰਨ ਵਾਲਿਆਂ ਨੂੰ ਭੰਢਦੇ ਹੁੰਦੇ ਹਨ 😮! ਪਹਿਲਾਂ ਇਹ ਦੇਖ ਇਹ ਕਿੰਨੇ ਖੇਤਾਂ -ਕਿੱਲਿਆਂ ਦੀ ਖੇਤੀ ਕਰਦਾ ਕੋਲ ਮੱਝਾਂ -ਗਾਵਾਂ ਵੀ ਹਨ ਪਰਿਵਾਰ ਹੈ ਮਿੱਤਰ-ਦੋਸਤ ਹਨ ਹਰ ਰੋਜ਼ ਇਕੱਠ ਬੈਠ ਕੇ ਖੇਤੀ-ਬਾੜੀ ਦੀਆਂ ਗੱਲਾਂ ਸਾਝੀਆਂ ਕਰਦੇ ਵੀਡੀਓ ਬਣਾਉਂਦੇ ਹਨ ਜੋ ਵਧੀਆ ਲੱਗਦਾ ਹੈ ਅਤੇ ਸਭ ਦੇਖਣ ਵਾਲੇ ਮਜ਼ਦੂਰ + ਕਿਸਾਨਾਂ ਜ਼ਿਮੀਦਾਰਾਂ ਨਾਲ ਸਾਂਝਾਂ ਪਾਉਂਦੇ ਹਨ ਪਰ ਤੇਰੇ ਘਰ ਕਦੋਂ ਡੋਡੇ ਜਾਂ ਚਿੱਟਾ ਜਾਂ ਹੋਰ ਨਸ਼ਾ ਕਦ ਛੱਡਕੇ ਜਾਂਦੇ ਹਨ ਉਹ ਤੂੰ ਦੱਸਦੇ ?? ਓਹ ਜੇ ਕਿਸੇ ਦੇ ਮਿਹਨਤ ਕਰਦੇ ਧੀ-ਪੁੱਤ ਨੂੰ ਚੰਗਾ ਨਹੀ ਕਹਿ ਸਕਦੇ ਤਾਂ ਰੱਬ ਤੋ ਡਰੋ ,ਉੱਨਾਂ ਨੂੰ ਮਾੜਾ ਵੀ ਨਾ ਕਹੋ ,! ਜੇ ਮਿਹਨਤ ਕਰਦੇ ਨੂੰ ਹੌਂਸਲਾ ਨਹੀ ਦੇ ਸਕਦੇ ਤਾਂ ਉਸਨੂੰ ਪਿੱਛੋਂ ਅਵਾਜ ਨਾ ਮਾਰੋ ਅਤੇ ਠੇਡਾ ਲਾ ਕੇ ਸਿੱਟੋ ਨਾ ! ਜੇ ਕਰ ਆਪ ਤਰੱਕੀ / ਕਾਮਯਾਬੀ ਨਹੀ ਕਰ ਸਕਦੇ ਤਾਂ ਦੂਸਰੇ ਦੀ ਮਦਦ ਕਰੋ ! ਜੇ ਦੂਸਰੇ ਦੀ ਮਦਦ ਨਹੀ ਕਰ ਸਕਦੇ ਤਾਂ ਹੌਂਸਲਾ ਤਾਂ ਦੇ ਸਕਦੇ ਹੋ ? ਜੇ ਉਹ ਵੀ ਨਹੀ ਤਾਂ ਚੁੱਪ ਕਰਕੇ ਦੇਖੀ ਜਾਵੋ ਤਾਂ ਇਕ ਦਿਨ ਤੁਸੀ ਵੀ ਜ਼ਰੂਰ ਕੁਝ ਕਰਨ ਦਾ ਹੌਂਸਲਾ ਕਰੋਗੇ 😮ਪਰ ਰਹਿਣਾ ਚੁੱਪ ਕਰਕੇ + ਮੂੰਹ ਬੰਦ ਕਰਕੇ ਦੇਖਣਾ ਪੈਣਾ ! ਅਫ਼ਸੋਸ ਹੈ ਕੇ ਕੁਝ ਲੋਕਾਂ ਲਈ ਇਹ ਕੰਮ ਵੀ ਬਹੁਤ ਔਖਾ ਹੈ 😢ਨਹੀ ਹੁੰਦਾ + ਨਾ ਹੀ ਹੋਣਾ ਬੱਸ -👉🏽ਨਾ ਖੇਡਣਾ , ਨਾ ਖੇਡਣ ਦੇਣਾ -ਖੁੱਤੀ ਵਿੱਚ ਮੂਤਣਾ 😮😢🎉😂🤦🏽🤷🏽‍♂️🙇🏽

Далее
JD 5210 vs Jagatjit 9ft superseeder
19:37
Просмотров 15 тыс.