Тёмный

ਨਵੀਂ ਬਹੂ {ਮਾਂਵਾਂ ਧੀਆਂ ਕਰਦੀਆ ਨੇ ਅੱਤਿਆਚਾਰ } Full Episode 

Jass Jashan Films
Подписаться 144 тыс.
Просмотров 807 тыс.
50% 1

ਨਵੀਂ ਬਹੂ {ਮਾਂਵਾਂ ਧੀਆਂ ਕਰਦੀਆ ਨੇ ਅੱਤਿਆਚਾਰ } Full Episode
#jassjashanfilms #newpunjabishortmovie #newvideo

Опубликовано:

 

25 июн 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 195   
@sukhvindersingh3606
@sukhvindersingh3606 9 месяцев назад
ਜਸ਼ਨ ਦੀਦੀ ਤੁਹਾਡੇ ਧੰਨਵਾਦ ਜਿਨ੍ਹਾਂ ਏਨਾ ਅਤਿਆਚਾਰ ਸਹਕੇ ਵੀ ਨਿਮਰਤਾ ਵਿਖਾਈ ਜਸ਼ਨ ਭੈਣ ਜੀ ਵਰਗੀਆ ਧੀਆਂ ਕਰ ਘਰ ਜਨਮ ਲੈਣ
@mewasingh6876
@mewasingh6876 2 месяца назад
ਨਨਾਣ, ਸੱਸ ਅਤੇ ਨਵੀਂ ਵਹੁਟੀ ਦਾ ਰੋਲ ਬਹੁਤ ਹੀ ਵਧੀਆ ਲੱਗਿਆ। ਵਹੁਟੀ ਦਾ ਸੁਭਾਅ ਦਿਲ ਨੂੰ ਟੁੱਬਣ ਵਾਲਾ ਹੈ। ਸੱਸ ਬਹੁਤ ਹੀ ਟੋਕਾ ਟੋਕੀ ਕਰਦੀ ਹੈ, ਠੀਕ ਹੈ ਅੌਰਤ ਦੀ ਦੁਸ਼ਮਣ ਅੌਰਤ ਹੀ ਹੁੰਦੀ ਹੈ। ਸ਼ਕਤੀ ਨਾਵਲ ਵਾਂਗ, ਠੀਕ ਹੀ ਹੈ।
@hatmanstatie9018
@hatmanstatie9018 Месяц назад
ਕਿੰਨਾ ਜ਼ਿਹਰ ਹੈ ਇਸ ਬੁੱਢੀ ਕੋਲ
@user-pb7jb9ye2v
@user-pb7jb9ye2v 7 месяцев назад
Wow keya baat preet diii❤tuc aapni bhabhi ji da kina Pyaar karn Lage🤩🤩🥰🥰😍😍💯 good job preet dii🥰😍😋❤️
@balwinderkaursembhi803
@balwinderkaursembhi803 6 месяцев назад
ਪੁੱਤ ਬਹੁਤ ਵਧੀਆ ਇਕਟਿਗ ਵੀ ਬਹੁਤ ਵਧੀਆ ਵੀਡੀਓ ਲੋਕਾ ਨੂੰ ਸੇਧ ਦਿੱਤੀਆਂ ਵਾਹਿਗੁਰੂ ਤੁਹਾਨੂੰ ਸਾਰੀ ਟੀਮ ਨੂੰ ਚੜਦੀ ਕੱਲਾ ਰੱਖੇ👌⭐️❤️👍🙏🙏
@DaljiSingh
@DaljiSingh 9 месяцев назад
ਬਹੁਤ ਹੀ ਵਧੀਆ ਵੀਡੀਓ ਹੈ ਜੀ ਤੁਹਾਡੀ ਫੈਮਲੀ ਮੈਂਬਰਾਂ ਨਾਲ ਦੈਖਣ ਬਾਲੀ
@user-mk8nz8yw9x
@user-mk8nz8yw9x 9 месяцев назад
Bhut vdya acting sareya di he....assi aj he dekhi a video bilkul he natural acting kiti sareya ne bhut vdya tabb tuhanu chddi kala jii rkhe... From Nangal Town Ship
@SudeshDhall-nq8ne
@SudeshDhall-nq8ne 27 дней назад
V nice vedio 👌👌👌
@rachhpalsingh78466
@rachhpalsingh78466 8 месяцев назад
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ । ਜਸ਼ਨ ਨੇ ਲਾਜਵਾਬ ਕੰਮ ਕੀਤਾ ਹੈ । ਬਹੁਤ ਹੀ ਵਧੀਆ ਸਿੱਖਿਆ ਦਿੱਤੀ ਗਈ ਹੈ ਜੀ ।
@kaptaansidhu606
@kaptaansidhu606 8 месяцев назад
Nice best of luck 👍👍❤❤jashan didi 🎉
@JitenderSingh-dq9bv
@JitenderSingh-dq9bv Месяц назад
Very very nice ji
@NavneetKaur-fx7ot
@NavneetKaur-fx7ot 5 месяцев назад
ਜਸ਼ਨ di ਐਕਟਿੰਗ wahli ਘੈਂਟ
@lakhivrsingh3098
@lakhivrsingh3098 Месяц назад
Jaisan bahut hi badhiya kudi hai
@kiranjitkaurgandhara2784
@kiranjitkaurgandhara2784 8 месяцев назад
TUC bhut vadia ji sare jane
@ArjunSharma-ri9mz
@ArjunSharma-ri9mz 7 месяцев назад
Nice ❤❤❤❤
@nachtersingh2077
@nachtersingh2077 5 месяцев назад
Very nyc video
@RajinderKaur-zk2ei
@RajinderKaur-zk2ei 4 месяца назад
Excellent. Most marriages r broken due to suspicion.
@user-zt9qu4nt7j
@user-zt9qu4nt7j 7 месяцев назад
Very nice ❤video good message thank you 🎉
@harbanskaur4681
@harbanskaur4681 9 месяцев назад
Very very nice video Ji
@GurcharanSingh-cq2qi
@GurcharanSingh-cq2qi 5 месяцев назад
Palvi rani❤❤❤🎉🎉🎉😮😮😮😊😊😊
@rachhpalsingh78466
@rachhpalsingh78466 8 месяцев назад
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@user-mi5br6ze3s
@user-mi5br6ze3s 8 месяцев назад
Bhutt vadia vedio🎉🎉🎉❤❤❤ nice 🙏👍👍👍👍
@user-fs4pu7ud6u
@user-fs4pu7ud6u 4 месяца назад
Very nice video ❤😊
@semmakhan3405
@semmakhan3405 6 месяцев назад
Sas te simaren da role bahut vacvaas si
@HinataHyuga-sb4dk
@HinataHyuga-sb4dk 3 месяца назад
Jashan buht vadhi a c
@rajwantkaur5713
@rajwantkaur5713 9 месяцев назад
ਜਸ ਪ੍ਰੀਤ ਆਪਣੀ ਗਲਤੀ ਲੁਕਾਉਣ ਦੇ ਕਰਕੇ ਭਾਬੀ ਤੇ ਇਲਜ਼ਾਮ ਲਾਉਦੀ
@SudeshVerma-is4rb
@SudeshVerma-is4rb 9 месяцев назад
Very nice story very good message
@tajinderkaurgurudatta1632
@tajinderkaurgurudatta1632 9 месяцев назад
Very nice waheguruji blees you all be happy with your family and friends 😀 ❤ 🎉🎉🎉🎉
@user-gc1bu7jz8t
@user-gc1bu7jz8t 8 месяцев назад
Nicc
@user-ks6zz2ry7n
@user-ks6zz2ry7n 10 месяцев назад
Bohot vdya video aa
@user-wg5mp8uf8k
@user-wg5mp8uf8k 8 месяцев назад
Very nice 👌 ❤❤❤❤❤🎉🎉❤❤
@dhaliopreet
@dhaliopreet 9 месяцев назад
Kya baat aa Ji gbu ❤🙏
@harjitsinghdhaliwal9507
@harjitsinghdhaliwal9507 4 месяца назад
ਹਾ ਜੀ ਪੁੱਤ ਜੀ ਮੈ ਆਪ ਜੀ ਦੀਆ ਗੰਡੀ ਚਲਾਉਣ ਵੇਲੇ ਤੁਹਾਡੀ ਬਣਾਇਆ ਹੋਇਆ ਸਟੋਰੀਆ ਸੁਣਦਾ ਹਾ ਅੱਜ ਹਰ ਪਰਿਵਾਰ ਦੀ ਕਹਾਣੀ ਲੱਗਦੀ ਹੈ ਜੋ ਆਪ ਜੀ ਨੇ ਦਰਸਾਇਆ ਹੈ ਮੈ ਆਵਦੀਆਂ ਬੇਟੀਆਂ ਤੇ ਭੈਣਾਂ ਲਿੰਕ ਸ਼ੇਅਰ ਕਰਦਾ ਬਾਦ ਵਿੱਚ ਪਹਿਲਾਂ ਪੂਰੀ ਸਟੋਰੀ ਖੁਦ ਦੇਖ ਕੇ ਤੁਹਾਡੀ ਅਵਾਜ਼ ਤੋ ਪਤਾ ਲੱਗ ਜਾਂਦਾ ਹੈ ਵਿਡੀਉ ਦੇਖਣ ਦੀ ਬਜਾਏ ਕਹਾਣੀ ਸੁਣ ਕੇ ਬਹੁਤ ਵਧੀਆ ਲੱਗਦਾ ਜਦੋ ਲਾਸਟ ਤੇ ਬਹੁਤ ਵਧੀਆ ਮੈਸਜ ਦੀਤਾ ਜਾਂਦਾ ਜੋ ਅੱਜ ਲੋੜ ਹੈ ਬੰਚੀਆ ਨੂੰ ਸਮਝਾਉਣ ਦੀ ਇਸ ਗੱਲ ਦੀ ਮਾਫ਼ੀ ਚਾਹੁੰਦਾ ਹਾਂ ਕਿ ਮੈਂ ਆਪ ਜੀ ਦੀਆ ਸਟੋਰੀਆ ਬਹੁਤ ਸੁਣੀਆਂ ਤੇ ਕਮੈਟ ਪਹਿਲੀ ਵਾਰ ਕਿਤਾ ਹੈ ਸਾਰਾ ਸਟਾਫ ਇਸ ਤਰ੍ਹਾਂ ਦੀ ਐਕਟਿੰਗ ਕਰਦਾ ਜਿਵੇਂ ਘਰ ਵਿੱਚ ਆਮ ਪਰਿਵਾਰ ਰਹਿੰਦਾ ਹੈ
@jassikaur8781
@jassikaur8781 9 месяцев назад
Sab da role bouht vadhia c
@amanbrar1911
@amanbrar1911 9 месяцев назад
Nice video 👍❤
@kaashirio9018
@kaashirio9018 9 месяцев назад
Fabulous video❤❤❤
@sunitadogra4684
@sunitadogra4684 9 месяцев назад
Jashan great
@MandeepKaur-mx7hh
@MandeepKaur-mx7hh 9 месяцев назад
ਇਹ ਅਸਲੀਅਤ ਆ ਬਹੁਤ vdia gl aa ji ਭੋਲੀਆ ਕੁੜੀਆ ਦਾ ਘਰ ਵਸਾਉਣ ਚ ਬਹੁਤ ਹੈਲਪ ਕਰਦੀ ਆ ਇਹ ਵੀਡਿਓ ਵਾਹਿਗੁਰੂ ਮੇਹਰ ਕਰੇ 😢
@amandeepkaur4751
@amandeepkaur4751 4 месяца назад
A❤❤😂🎉😢😮😅😊 1:09:41 ❤h
@randeepkaur4102
@randeepkaur4102 9 месяцев назад
Very nice God bless you guys
@jasvirgill927
@jasvirgill927 8 месяцев назад
Very nice video nice msg
@user-id8bk2ws7c
@user-id8bk2ws7c 11 месяцев назад
Ainee sir chadhiya kudiya sorey ghar ja k kade nahi wasdiya
@usawalk574
@usawalk574 9 месяцев назад
bride ly k ay hn k kaam wali le k ai hn 😢
@HARKIRATKAUR1
@HARKIRATKAUR1 Год назад
ਕਮਾਲ thought Kmaal acting Kmaal actor Kmaal ਫ਼ਿਲਮਾਇਆ ਗਿਆ ਰਾਜ਼ੀ
@VickyPuri-rf5ep
@VickyPuri-rf5ep 9 месяцев назад
Very nice video bai ji
@sidhumossewalachannel6529
@sidhumossewalachannel6529 Год назад
ਬਹੁਤ ਵਧੀਆ ਵੀਡੀਓ ਸਮਾਜ ਵਿਚ ਇਹ ਕੁਝ ਹੀ ਚੱਲ ਰਿਹਾ ਹੈ ਸਮਝਣ ਦੀ ਬੇਹੱਦ ਜ਼ਰੂਰਤ ਹੈ
@MandeepSingh-tq2ty
@MandeepSingh-tq2ty 10 месяцев назад
Lolllllll0ll
@jaskaranmotivational4600
@jaskaranmotivational4600 9 месяцев назад
Bhut vadiya sasa ye avekardiya ne ki kre ehna loka da ilaj
@jasmeennahar5780
@jasmeennahar5780 11 месяцев назад
Very very nice
@Deepsahota1249
@Deepsahota1249 9 месяцев назад
Bahut vadia msg ditta tusi sare best je keep it up 💯 %
@surindergrewal4965
@surindergrewal4965 7 месяцев назад
❤️❤️❤️❤️🙏👍🌺
@RajwinderKaur-vh3tb
@RajwinderKaur-vh3tb 9 месяцев назад
Bhut bdhea story a love de mooh to eh rol bdhea ni laga kio k ohde rol bhut bdhea hunde ne gbu all family
@jagtarsinghjagtar1997
@jagtarsinghjagtar1997 3 месяца назад
❤❤❤❤❤❤❤❤
@ManmeetSingh-ol4up
@ManmeetSingh-ol4up 9 месяцев назад
@usawalk574
@usawalk574 9 месяцев назад
ketny mean susral waly 😢😢😢
@sardargill5986
@sardargill5986 9 месяцев назад
Punjab ch hale v eho jehe lok ne jo dujaye de ghar fight kra dende ne...lakh lahnat..great movie but reality ch hale v most punjabi lok ek duje de ghar fight kra dende ne...
@majorsinghsidhu696
@majorsinghsidhu696 Год назад
ਫਿਲਮ ਦਾ ਅੰਤ ਬਹੁਤ ਵਧੀਆ ਸੀ, ਸਭ ਦਾ ਰੋਲ ਬਹੁਤ ਵਧੀਆ ਸੀ
@danial_5911_
@danial_5911_ 10 месяцев назад
333 jeetwin aur Jeeto reviews😮😮😮😢🎉😂😂😂😂😂😢😢😢😢🎉🎉😂😂😂😂🎉🎉🎉🎉😢😢😢🎉🎉😂❤😂😂😮😮😮 333 Jeet😂🎉🎉🎉
@kamaljeetbhahall1690
@kamaljeetbhahall1690 11 месяцев назад
Naice naice naice naice naice naice naice naice naice naice saria di akitg bahut badhia he Mubarak ho sare
@user-yi8df7qw5r
@user-yi8df7qw5r 9 месяцев назад
❤❤❤❤
@singhsarbjit4262
@singhsarbjit4262 9 месяцев назад
Nice
@user-et6nv9gf3e
@user-et6nv9gf3e 8 месяцев назад
Bhai Aaj kal a nahi hunda a 30. 35 sal pihla hunda c hun ta agli shad ke chal je
@kaursukhidhillon9272
@kaursukhidhillon9272 Год назад
Very nice video brother God bless you
@dreamjeetsinghsingh8018
@dreamjeetsinghsingh8018 9 месяцев назад
❤❤ very nice story 🌺🌺👍👍
@user-id8bk2ws7c
@user-id8bk2ws7c 11 месяцев назад
Maawa dheeya di jodhi kadi ghar nahi wasan dendiya
@rajwantbaring5928
@rajwantbaring5928 11 месяцев назад
Very nice story 🙏🙏👌👌❤️❤️🥰🥰
@hardialsingh7856
@hardialsingh7856 9 месяцев назад
Q0l
@75Dpaul
@75Dpaul Год назад
Very nice story. Good message conveyed.
@souravsingh2678
@souravsingh2678 10 месяцев назад
Very nice video 👏👏👏
@semmakhan3405
@semmakhan3405 6 месяцев назад
Sas bhut badi cutti janani hain
@user-dn6lp1tc6n
@user-dn6lp1tc6n 9 месяцев назад
👍👎🤘🤚❤❤❤❤
@jagraj5862
@jagraj5862 5 месяцев назад
😢😢😢😢😢😢😢😢😢😢😢😢
@jawaharsingh6892
@jawaharsingh6892 Год назад
VERY NICE VIDEO
@allamericanslogistics1143
@allamericanslogistics1143 11 месяцев назад
Very nice , God bless you guys
@harduttlal727
@harduttlal727 10 месяцев назад
❤❤❤❤❤❤❤❤❤❤❤
@gilljit5282
@gilljit5282 Год назад
Nice videos ❤keep it up 👏
@user-zh8ut5vn7c
@user-zh8ut5vn7c Год назад
Ink
@NavneetKaur-fx7ot
@NavneetKaur-fx7ot 5 месяцев назад
Vry nyc video brother ❤❤❤tsi real ch husband wife o ❤
@danial_5911_
@danial_5911_ 10 месяцев назад
The world😢😢😢🎉🎉🎉😂😂😂🎉🎉🎉🎉🎉🎉😂😂😂😂😂❤❤🎉🎉😮😮😢🎉😂❤😂😂😢😮😮😮😮😮😮😅😅😅😅 Zee Tamil Jeet🎉🎉🎉🎉😂
@RupinderKaur-qd3ej
@RupinderKaur-qd3ej 9 месяцев назад
Rowa ta tuc 😢
@Dhaliwal21892
@Dhaliwal21892 9 месяцев назад
Ki message dita bhen diya yaara tu ni apni wife to maafi mangni c
@ManmeetSingh-ol4up
@ManmeetSingh-ol4up 9 месяцев назад
❤❤❤❤😂😂😮😅
@sandeepmaan1707
@sandeepmaan1707 8 месяцев назад
ਪ੍ਰੀਤ ਵੀ ਕਿੱਥੇ ਸਦਦੀ ਸੀ ਓਦੇ ਵੀ ਡਾਂਗ ਆਈ ਐ ਪਿੱਛੇ ਤੇਰੀ ਪ੍ਰੀਤ ਬਹੁਤ ਸਹੀ ਐ ਖਚ ਬੂੜੀਏ ਪਿਹਲਾ ਆਵਦੀ ਧੀ ਦੇ ਪੋਤੜੇ ਫਰੋਲ ਫੇਰ ਤੈਨੂੰ ਪਤਾ ਲਗੁਜੁ ਬੂੜੀਏ ਤੂੰ ਨੀ ਕਿਤੇ ਏਸੇ ਘਰ ਚ ਨੋਹ ਬਣਕੇ ਆਈ ਸੀ je ਤੇਰੇ ਨਾਲ ਤੇਰੇ ਸੌਰੇ ਇਸ ਤਰ੍ਹਾ ਕਰਦੇ ਫੇਰ ਪ੍ਰੀਤ ਦੀ ਚਾਬੀ ਹੁਣ ਨੋਹ ਕੋਲੇ ਆ ਕੀਤੇ ਤੇਰੀ ਚਾਬੀ ਨਾ ਓਹਦੇ ਹੱਥ ਆਜੇ ਫੇਰ ਤੇਰਾ ਕੀ ਬਣੂ ਬੂੜੀਏ ਤੂੰ ਤਾਂ ਜਵਾਂ ਖਚ ਐ ਖੌਡੱਡ ਬੂੜੀਏ
@KunalPathania-ln3ub
@KunalPathania-ln3ub 9 месяцев назад
Ok No ok me
@lakhulakhu4038
@lakhulakhu4038 11 месяцев назад
Bist
@AbhishekSharma-uj3ie
@AbhishekSharma-uj3ie 9 месяцев назад
Enna v zulam thoda hunda hai kitey, jo tusi dikha rahe ho. 70% originality story vich honi chahidi hai
@PrabJeetni
@PrabJeetni 11 месяцев назад
😊
@Satnamsingh-og7fc
@Satnamsingh-og7fc Год назад
Jl
@kamaljeetbhahall1690
@kamaljeetbhahall1690 11 месяцев назад
ਨਨਾਣ ਭਰਜਾਈ ਦੋਨੋ ਦੀ ਐਕਟ ਟਿਗ ਬਧੀਆ ਹੈ ਸਾਰੇ ਹੀ ਵਧੀਆ ਹੈ ਵੀਰਾ ਵੀ badhia he
@harrythind216
@harrythind216 6 месяцев назад
jashnn vadia pr family nu v apna smjhna chaeda hai
@skmodi1630
@skmodi1630 Год назад
This video gives a good lesson.❤😅❤
@SimarjeetKaur-kz1xz
@SimarjeetKaur-kz1xz Год назад
Very nice vidio ji
@shavinderpalkaurbrar2834
@shavinderpalkaurbrar2834 8 месяцев назад
Iovepreet tuci v pind de bhu h glian ch Siro. ngi firdi h
@manjitkaur8512
@manjitkaur8512 Год назад
52:10
@veenasood6804
@veenasood6804 7 месяцев назад
Please English me drame ka name like.🙏
@jaswinderkaur7846
@jaswinderkaur7846 9 месяцев назад
Baby chp krja
@BalwinderSingh-xj7pc
@BalwinderSingh-xj7pc 8 месяцев назад
Lovepreet qion kise Da ghar barbad Karn lag pi
@semmakhan3405
@semmakhan3405 6 месяцев назад
Sanu eh soda show bujhte gatia lagia
@Grewal_2024
@Grewal_2024 9 месяцев назад
😡😡😡😡😡😡😡😡😡😡😡😡😡😡😡😡😡
@navdeepsingh6197
@navdeepsingh6197 11 месяцев назад
0u .
@maheshgupta2425
@maheshgupta2425 Год назад
Sasteri kuri khab hai
@jaswinderkaur7846
@jaswinderkaur7846 10 месяцев назад
Not vichar right
@sukhrajsingh3316
@sukhrajsingh3316 10 месяцев назад
ਕੁੜੀਏਸੀਟਲਾਦੋਨਾਨੂ
@HARKIRATKAUR1
@HARKIRATKAUR1 Год назад
ਰਾਜ਼ੀ ਰਹੋ,ਖੁਸ਼ ਰਹੋ ਲੋੜ ਹੈ ਸਮਾਜ ਵਿੱਚ,,ਇਸ mssge ਦੀ Natural acting,,,,dresses v vadhiaa ,,,,Kehra Village??? ਦੁਆਵਾਂ ਸਭ ਲਈ
@manpreetsingh8314
@manpreetsingh8314 Год назад
❤😊😊😊
@gaganaman7119
@gaganaman7119 Год назад
Bebe te aa oh usdi kudi nu bilkul boln di akal nhi.sachi DSA bht buria lg rhia mainu
Далее