Тёмный

ਨਵੀਨ ਸਿੰਘ ਦੇ ਪਿੰਡ ਵਾਸੀ ਪਹੁੰਚੇ ਕੁੰਡਲੀ ਥਾਣੇ ।ਲੱਖੇ ਸਿਧਾਣੇ ਅਤੇ ਨਿਹੰਗ ਸਿੰਘ ਜੱਥੇਬੰਦੀਆ ਤੋਂ ਜਵਾਬ 

KTV
Подписаться 324 тыс.
Просмотров 61 тыс.
50% 1

ਨਵੀਨ ਸਿੰਘ ਦੇ ਪਿੰਡ ਵਾਸੀ ਵੱਡਾ ਇਕੱਠਾ ਲੈ ਪਹੁੰਚੇ ਕੁੰਡਲੀ ਥਾਣੇ ।
ਲੱਖੇ ਸਿਧਾਣੇ ਅਤੇ ਨਿਹੰਗ ਸਿੰਘ ਜੱਥੇਬੰਦੀਆ ਤੋਂ ਜਵਾਬ ।
ਜਾਣੋ ਨਵੀਨ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ।

Опубликовано:

 

10 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 106   
@user-6132
@user-6132 3 года назад
ਸਿੰਘੋ ਕਿਸਾਨੀ ਮੋਰਚੇ ਚ ਕਾਫੀ ਪਰਿਵਾਰ ਸਿੱਖ ਧਰਮ ਚ ਸ਼ਾਮਲ ਹੋੲੇ ਹਨ। ਕਾਮਰੇਡ ਕਤੀੜਾ ਤੇ ਲੱਖੇ ਵਰਗਿਅਾਂ ਨੂੰ ਹਾਜਮ ਨੲੀ ਹੋੲੇ। ਜੋ ਸਿੱਖਾਂ ਖਿਲਾਫ ਭੌਕ ਕੇ ਭੜਾਸ ਕੱਡ ਰਹੇ ਹਨ।
@balvindergill8744
@balvindergill8744 3 года назад
ਵੀਰੇ ਗੱਲ ਇਹ ਨਹੀਂ।। ਕਾਮਰੇਡ ਵੀਰ ਵੀ ਕਿਸਾਨ ਹਨ।। ਅੱਜ ਕਿਸਾਨਾਂ ਤੇ ਬਹੁਤ ਭਾਰੀ ਪਈ ਹੋਈ ਹੈ ਤੇ ਸਰਕਾਰ ਹਰ ਤਰਾਂ ਨਾਲ ਘੰਟੀਆਂ ਹਰਕਤਾਂ ਕਰ ਰਹੀ ਅਤੇ ਕਰਵਾ ਰਹੀ ਹੈ।। ਅਮਨ ਜੋ ਹੈ ਨਿਹੰਗ ਉਸ ਨੇ ਮੰਤਰੀ ਤਾਮਰ ਨਾਲ ਮਿਲ ਕੇ ਗੁਪਤ ਮੀਟਿੰਗਾਂ ਕਰ ਕੇ ਘਮਸਾਨ ਬੁੱਤ ਪਾ ਦਿੱਤਾ ਹੈ।।
@user-6132
@user-6132 3 года назад
@@balvindergill8744 ੲਿਸ ਤਰਾਂ ਤਾਂ ਕਾਮਰੇਡ ਕੰਜਰ ਦਾ ਸਾਰਾ ਲਾਣਾ ਸਰਕਾਰਾਂ ਨਾਲ ਸਾਰੀ ੳੁਮਰ ਖੇਹ ਖਾਦੇ ਰਹੇ ਹਨ। ਸਭ ਦੀਅਾਂ ਫੋਟੋਅਾਂ ਨੇ ਕਿਸੇ ਨਾ ਕਿਸੇ ਸਰਕਾਰੀ ਗੁੰਡੇ ਨਾਲ ਰਾਜੇਵਾਲ ਤਾਂ ਸ਼ੈਣੀ ਨਾਲ ਤੁਰਿਅਾ ਫਿਰਦਾ ਸੀ ਕਾਮਰੇਡ ਸ਼ੁਰੂ ਤੋਂ ਸਿੱਖ ਕੌਮ ਨਾਲ ਗਦਾਰੀ ਕਰਦੇ ਹਨ।
@BalkarSingh-bg8oi
@BalkarSingh-bg8oi 3 года назад
नवीन सिंह से माफ़ी मांगनी चाहिए यह सरकार की चाल है, हर सच्चा सिख नवीन सिंह जी के साथ हैं
@kamaljitsingh118
@kamaljitsingh118 3 года назад
Bahut hi wdiya ji bde smjdar bnde hai ji hum sb ek hai 🙏
@cashcrafterr
@cashcrafterr 3 года назад
Hariyanvi prawa nu salute h. Bhot change ne eh pra.. naveen pra to maffi mangni chahidi jathebandiya nu
@lokinderverma9573
@lokinderverma9573 3 года назад
Sikhism is a great religion . I am so much impressed with this great religion that at this age of 71 years I even desired to become a Sikh and uphold this great religion as my own . Such great feeling of love and respect for the religion has run through the Cadre of Haryana with this kisan andolan . Service to humanity by Sikh religion is unfounded anywhere in the world .
@singhharry5833
@singhharry5833 3 года назад
ਇਹ ਨਿਹੰਗ ਨਵੀਨ ਸਿੰਘ Hero ਹੈ ਇਸ ਨੇ ਲੰਗਰ ਹਾਲ ਦੇ ਨੇੜੇ ਬੀੜੀ/ ਸਿਗਰਟ ਪੀਂਦੇ ਬਈਏ ਨੂੰ ਰੋਕਿਆ, ਨਾ ਕੇ ਮੁੱਰਗੀ ਲਈ. ਛਾਣ-ਬੀਣ ਤੋਂ ਪਹਿਲਾ ਕਿਸੀ ਦੀ ਕਟਾਈ ਕਰਨੀ ਤੇ ਕੱਕਾਰ ਲਾਹੁਣੇ ਸ਼ਰਮ ਵਾਲੀ ਗੱਲ ਹੈ.
@karamjits1614
@karamjits1614 3 года назад
Dhan Guru Ji Dhan Guru Ji de Sikh🙏
@rickysinghsingh5170
@rickysinghsingh5170 3 года назад
Dil ton respect hai pind waleya waaste , and Naveen singh sandhu veer assi tere naal hai bhra
@Im-kh3hv
@Im-kh3hv 3 года назад
O jo marji aa osne sale ne latt todi aa garib di
@rickysinghsingh5170
@rickysinghsingh5170 3 года назад
@@Im-kh3hv bhai saab confirm karo ji , kuch nai hoya uss bande nu
@b.s1637
@b.s1637 3 года назад
ਇਹ ਸਾਰੀਲੱਖੇ ਦੀ ਮੇਹਰਬਾਨੀ ਐ ਹੋਰ ਨੂੰ ਸਮਝਾਉਂਦਾ ਫੇਰਦੈ ਆਪ ਕਿਡੀ ਗਲਤੀ ਕਰਤੀ ਕਿਨੀ ਬੇਜ਼ਤੀ ਹੋਈ ਬੰਦੇ ਦੀ ਮੁਰਗੇ ਦਾ ਇਲਜਾਮ ਲਗਾ ਦਿੱਤਾ
@pushpindersandhu98
@pushpindersandhu98 3 года назад
ਵੀਰ ਅਸੀ ਦੋ ਹਥ ਬਨੰ ਕੇ ਮਾਫੀ ਮੰਗਦੇ ਹਾਂ।ਗੁਰਸਿਖ ਦੀ ਬੇਇਜਤੀ ਦੀ ਮਾਫੀ ਬਖਸ਼ ਦਿਓ।ਵੀਰੇ ਗਲਤੀ ਸਾਰੀ ਕੌਮ ਤੋਂ ਹੋਈ ਹੈ। ਜਥੇਦਾਰਾ ਅਤੇ ਕਿਸਾਨ ਨੇਤਾਵਾਂ ਨੂ ਜੁਮੇਵਾਰੀ ਤੋਂ ਕੰਮ ਲੈਣਾ ਚਾਹੀਦਾ।ਏਹੀ ਤਾਂ ਸਰਕਾਰ ਚਅ
@guridevgun4615
@guridevgun4615 3 года назад
ਲੱਖੇ ਨੂੰ ਅਾਹ ਵੀਡੀੳ ਵੇਖਣੀ ਚਾਹੀਦੀ ਅਾ ਤੇ ਅਾਪਣੀ ਗਲਤੀ ਵੀ ਮੰਨਣੀ ਚਾਹੀਦੀ ...ਲ਼ੱਖੇ ਨੇ ੳੁਸ ਦਿਨ ਕਾਮਰੇਡੀ ਬੋਲੀ ਬੋਲ ਕੇ ਸ਼ੰਕੇ ਪੈਦਾ ਕੀਤੇ..
@balvindergill8744
@balvindergill8744 3 года назад
ਗਲਤ ਗੱਲ ਹੋ ਸਕਦੀ ਹੈ ਲੇਕਿਨ ਕਾਮਰੇਡਾਂ ਨਹੀਂ।। ਕਾਮਰੇਡ ਬੰਦੇ ਸਦਾ ਪੂੰਜੀਪਤੀ ਦੇ ਵਿਰੁੱਧ ਰਹੇ ਹਨ।।
@singhharry5833
@singhharry5833 3 года назад
ਇਹ ਨਿਹੰਗ ਨਵੀਨ ਸਿੰਘ Hero ਹੈ ਇਸ ਨੇ ਲੰਗਰ ਹਾਲ ਦੇ ਨੇੜੇ ਬੀੜੀ/ ਸਿਗਰਟ ਪੀਂਦੇ ਬਈਏ ਨੂੰ ਰੋਕਿਆ, ਨਾ ਕੇ ਮੁੱਰਗੀ ਲਈ. ਛਾਣ-ਬੀਣ ਤੋਂ ਪਹਿਲਾ ਕਿਸੀ ਦੀ ਕਟਾਈ ਕਰਨੀ ਤੇ ਕੱਕਾਰ ਲਾਹੁਣੇ ਸ਼ਰਮ ਵਾਲੀ ਗੱਲ ਹੈ.
@guridevgun4615
@guridevgun4615 2 года назад
ਗਿੱਲ ਸਾਬ..ਕਾਮਰੇਡ ਪੂੰਜੀਪਤੀਅਾਂ ਦੇ ਵਿਰੁਧ ਨੇ ੲਿਹਦੇ ਚ ਕੋੲੀ ਸ਼ੱਕ ਨੲੀਂ..ਮੰਨਦੇ ਹਾਂ..ਪਰ ੲਿਹ ਸਦਾ ਸਿੱਖੀ ਦੇ ਵੀ ਵਿਰੁਧ ਰਹੇ ਅਾ..ੲਿਹ ਵੀ ਸਭ ਨੂੰ ਪਤਾ..
@karanbalsidhu5196
@karanbalsidhu5196 3 года назад
Sara Haryana Punjab Naveen Singh bhai ke sath ha
@kokoyoyo2363
@kokoyoyo2363 3 года назад
वीर नवीन सिहं जी आपके साथ जो घटना घटी उससे सारा सिख संसार पीडित है और आपसे क्षमा याचना करता है!
@singhharry5833
@singhharry5833 3 года назад
ਇਹ ਨਿਹੰਗ ਨਵੀਨ ਸਿੰਘ Hero ਹੈ ਇਸ ਨੇ ਗੁਰੂ ਗ੍ਰੰਥ ਸਾਹਿਬ ਦੇ ਦੇ ਨੇੜੇ ਬੀੜੀ/ ਸਿਗਰਟ ਪੀਂਦੇ ਬਈਏ ਨੂੰ ਰੋਕਿਆ, ਨਾ ਕੇ ਮੁੱਰਗੀ ਲਈ. ਛਾਣ-ਬੀਣ ਤੋਂ ਪਹਿਲਾ ਕਿਸੀ ਦੀ ਕਟਾਈ ਕਰਨੀ ਤੇ ਕੱਕਾਰ ਲਾਹੁਣੇ ਸ਼ਰਮ ਵਾਲੀ ਗੱਲ ਹੈ. Nihang Naveen Singh is hero he stopped man who was smoking cigarette near Guru Granth Shaib Ji.
@saranjeetkaur9241
@saranjeetkaur9241 3 года назад
ਇਹ ਤਾਂ ਉਹ ਨਿੱਕੀ ਜਿਹੀ reporter ਨੂੰ ਪੁਛਿਆ ਜਾਵੇ ਜਿਹਨੇ ਇੰਨੀ ਵੱਡੀ ਗਲ ਬਣਾਈ। ਲੱਖੇ ਸਿਧਾਣੇ ਨੂੰ ਵੀ ਪੁਛਿਆ ਜਾਵੇ। ਼
@abisingh186
@abisingh186 3 года назад
ਨਵੀਨ ਸਿੰਘ ਨਿਹੰਗ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਿੰਘ ਜੀ। ਲੱਖਾ ਸਿਧਾਣਾ ਕਾਮਰੇਡ ਲਾਨਨਨਨਾ ਕੁੱਤਾ ਭਾਰਤੀ ਟੱਟੂਊਊਊ ਆ ਸਾਰੇ
@singhharry5833
@singhharry5833 3 года назад
ਇਹ ਨਿਹੰਗ ਨਵੀਨ ਸਿੰਘ Hero ਹੈ ਇਸ ਨੇ ਲੰਗਰ ਹਾਲ ਦੇ ਨੇੜੇ ਬੀੜੀ/ ਸਿਗਰਟ ਪੀਂਦੇ ਬਈਏ ਨੂੰ ਰੋਕਿਆ, ਨਾ ਕੇ ਮੁੱਰਗੀ ਲਈ. ਛਾਣ-ਬੀਣ ਤੋਂ ਪਹਿਲਾ ਕਿਸੀ ਦੀ ਕਟਾਈ ਕਰਨੀ ਤੇ ਕੱਕਾਰ ਲਾਹੁਣੇ ਸ਼ਰਮ ਵਾਲੀ ਗੱਲ ਹੈ.
@sukhdevsingh7486
@sukhdevsingh7486 3 года назад
ਵਹਿਗੁਰੂ ਜੀ
@karamjits1614
@karamjits1614 3 года назад
ਨਵੀਨ ਸਿੰਘ ਨੇ ਸਹੀ ਕੀਤਾ🙏
@singhharry5833
@singhharry5833 3 года назад
ਇਹ ਨਿਹੰਗ ਨਵੀਨ ਸਿੰਘ Hero ਹੈ ਇਸ ਨੇ ਗੁਰੂ ਗ੍ਰੰਥ ਸਾਹਿਬ ਦੇ ਦੇ ਨੇੜੇ ਬੀੜੀ/ ਸਿਗਰਟ ਪੀਂਦੇ ਬਈਏ ਨੂੰ ਰੋਕਿਆ, ਨਾ ਕੇ ਮੁੱਰਗੀ ਲਈ. ਛਾਣ-ਬੀਣ ਤੋਂ ਪਹਿਲਾ ਕਿਸੀ ਦੀ ਕਟਾਈ ਕਰਨੀ ਤੇ ਕੱਕਾਰ ਲਾਹੁਣੇ ਸ਼ਰਮ ਵਾਲੀ ਗੱਲ ਹੈ. Nihang Naveen Singh is hero he stopped man who was smoking cigarette near Guru Granth Shaib Ji.
@gurnaamsingh4706
@gurnaamsingh4706 3 года назад
Navin Waheguru Mehar kari Haryana jindabad
@harbhindersingh8950
@harbhindersingh8950 3 года назад
Kisan ekta zindabad God bless all
@palwindersingh2383
@palwindersingh2383 3 года назад
Good 👍 job pind wale navin singh am Stand with u
@freebird7207
@freebird7207 3 года назад
We support navin singh ✊✊
@singhharry5833
@singhharry5833 3 года назад
ਇਹ ਨਿਹੰਗ ਨਵੀਨ ਸਿੰਘ Hero ਹੈ ਇਸ ਨੇ ਲੰਗਰ ਹਾਲ ਦੇ ਨੇੜੇ ਬੀੜੀ/ ਸਿਗਰਟ ਪੀਂਦੇ ਬਈਏ ਨੂੰ ਰੋਕਿਆ, ਨਾ ਕੇ ਮੁੱਰਗੀ ਲਈ. ਛਾਣ-ਬੀਣ ਤੋਂ ਪਹਿਲਾ ਕਿਸੀ ਦੀ ਕਟਾਈ ਕਰਨੀ ਤੇ ਕੱਕਾਰ ਲਾਹੁਣੇ ਸ਼ਰਮ ਵਾਲੀ ਗੱਲ ਹੈ.
@karamjits1614
@karamjits1614 3 года назад
Navin Singh Ke jajbe ko salute 🙏
@akshaychoudhary9831
@akshaychoudhary9831 3 года назад
Navin Singh is innocent, usne us bihari ko nse krne se roka.. Koi murga nhi maanga. I am the eye witness
@sukhjitsingh0738
@sukhjitsingh0738 3 года назад
Sala wo bihari fir kiyun jhooth bol raha hai...?
@akshaychoudhary9831
@akshaychoudhary9831 3 года назад
@@sukhjitsingh0738 uska bihaari jaane bhai.. Nsa krne se rokne pe bihari ne batmizi ki.. Fir nigang ne dang maari.. Pr itni bhi ni ki uski taang tut jaaye
@singhharry5833
@singhharry5833 3 года назад
ਇਹ ਨਿਹੰਗ ਨਵੀਨ ਸਿੰਘ Hero ਹੈ ਇਸ ਨੇ ਲੰਗਰ ਹਾਲ ਦੇ ਨੇੜੇ ਬੀੜੀ/ ਸਿਗਰਟ ਪੀਂਦੇ ਬਈਏ ਨੂੰ ਰੋਕਿਆ, ਨਾ ਕੇ ਮੁੱਰਗੀ ਲਈ. ਛਾਣ-ਬੀਣ ਤੋਂ ਪਹਿਲਾ ਕਿਸੀ ਦੀ ਕਟਾਈ ਕਰਨੀ ਤੇ ਕੱਕਾਰ ਲਾਹੁਣੇ ਸ਼ਰਮ ਵਾਲੀ ਗੱਲ ਹੈ.
@gurcharansinghkanwar6805
@gurcharansinghkanwar6805 3 года назад
Sardar Naveen singh sandh Zindabad.jinna ne toheen kiti ohna nu mafi mangni chahidi ai.
@sukhjitsingh0738
@sukhjitsingh0738 3 года назад
@@akshaychoudhary9831 public place pe sigrate peena waise hi zurm hai..
@karanbalsidhu5196
@karanbalsidhu5196 3 года назад
Naveen Singh 100% right
@balvindergill8744
@balvindergill8744 3 года назад
ਗੱਲ ਤਾਂ ਵਿਗੜੀ ਕਿਉਂ ਕਿ ਦਸਿਆਂ ਗਿਆ-ਗੁਆਚਾ ਕਿ ਉਸ ਦੀ ਲੱਤ ਤੋੜ ਦਿੱਤੀ - ਜੋ ਇਹ ਕਹਿ ਰਹੇ ਹਨ ਉਸ ਦੇ ਮੁਤਾਬਿਕ ਇਹ ਗਲਤ ਗੱਲ ਸੀ।।
@didarsingh1450
@didarsingh1450 3 года назад
Very good Hariyana Punjab bhai chara jindabad
@GurpreetSingh-cr9ow
@GurpreetSingh-cr9ow 3 года назад
Naveeen gud
@swinduchahal2243
@swinduchahal2243 3 года назад
ਲਖੇ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ ਲਖੇ ਨਾਲ਼ੋਂ ਇਸ ਮੁੰਡੇ ਦਾ ਰਿਕਾਰਡ ਜ਼ਿਆਦਾ ਪਾਕ ਹੈ ਲਖੇ ਦਾ ਪਾਸਟ ਕਿਹੋ ਜਿਹਾ ਸੀ ਲਖੇ ਨੂੰ ਯਾਦ ਰੱਖਣਾ ਚਾਹੀਦਾ ਹੈ ਫਿਰ ਉਸ ਵਿੱਚ ਈਗੋ ਨਹੀਂ ਆਵੇਗੀ । ਲਖੇ ਨਾਲ਼ੋਂ ਤਾਂ ਉਹ ਮੁੰਡਾ ਚੰਗਾ ਜਿਸਨੇ ਅੰਮਿਤ ਛਕਿਆ । ਲੱਖਾਂ ਜੱਜ ਹੈਗਾ ਕੋਈ ।
@JaswantSingh-iz5nv
@JaswantSingh-iz5nv 3 года назад
Naveen ji nice 👍
@karanbalsidhu5196
@karanbalsidhu5196 3 года назад
Om ek onkar
@BhupinderSingh-xb4hl
@BhupinderSingh-xb4hl 3 года назад
🎤🙏🙏🙏👍👍👍👍👍🎞🎞
@BalkarSingh-gd2mq
@BalkarSingh-gd2mq 3 года назад
Sikh Hindu Muslim Sab Bahi Bahi Ha... Akta Veer Ji
@merapujs5100
@merapujs5100 3 года назад
👍👍
@karamjits1614
@karamjits1614 3 года назад
Dhan Guru Ji Dhan Guru Ji de Sikh 🙏
@FreeFire-hc3tt
@FreeFire-hc3tt 3 года назад
Sacche Bande Naal Rab aap a janda. 🙏🙏🙏🙏
@karanbalsidhu5196
@karanbalsidhu5196 3 года назад
Naveen Singh sacha sikh ha
@BalkarSingh-bg8oi
@BalkarSingh-bg8oi 3 года назад
सिख ही हिन्दु ने, हिन्दु ही सिख ने
@swinduchahal2243
@swinduchahal2243 3 года назад
ਲੱਖਾਂ ਸਾਰੀ ਥਾਂਈਂ ਜ਼ੈਲਦਾਰੀ ਕਿਓਂ ਘੋਟਦਾ ਰਹਿੰਦਾ ਕੀ ਲੱਖਾਂ ਦਿਖਵਾਜੀ ਸੋਅੋਫ ਕਰਦਾ ? ਵੀਡੀਓ ਪਾਉਣ ਲਈ
@maninderchandi4420
@maninderchandi4420 3 года назад
Naveen sigh ji , chardi kala wich rahu waehegru I ka kalsa wahegru ki phteh
@singhharry5833
@singhharry5833 3 года назад
ਇਹ ਨਿਹੰਗ ਨਵੀਨ ਸਿੰਘ Hero ਹੈ ਇਸ ਨੇ ਲੰਗਰ ਹਾਲ ਦੇ ਨੇੜੇ ਬੀੜੀ/ ਸਿਗਰਟ ਪੀਂਦੇ ਬਈਏ ਨੂੰ ਰੋਕਿਆ, ਨਾ ਕੇ ਮੁੱਰਗੀ ਲਈ. ਛਾਣ-ਬੀਣ ਤੋਂ ਪਹਿਲਾ ਕਿਸੀ ਦੀ ਕਟਾਈ ਕਰਨੀ ਤੇ ਕੱਕਾਰ ਲਾਹੁਣੇ ਸ਼ਰਮ ਵਾਲੀ ਗੱਲ ਹੈ.
@jagtarsingh-pw4uc
@jagtarsingh-pw4uc 3 года назад
We are with navin he is a real sikh
@karanbalsidhu5196
@karanbalsidhu5196 3 года назад
Hindu Sikh bhai bhai
@karamjits1614
@karamjits1614 3 года назад
Navin Singh veer de jajbe ko salute 🙏
@dsludhiana3281
@dsludhiana3281 3 года назад
We believe our khalsa soldiers naveen is one of them
@sukhjitsingh0738
@sukhjitsingh0738 3 года назад
Sikh Hindu milkar raho.. Dere wale babe, Christian, aur Sarkar se bachkar raho
@freebird7207
@freebird7207 3 года назад
Lakhe nu jawab dena paega...
@sukhjitsingh0738
@sukhjitsingh0738 3 года назад
Naveen veer Sorry
@harmindersandhar8871
@harmindersandhar8871 3 года назад
Naben good man
@sukhdevsingh8961
@sukhdevsingh8961 3 года назад
ਕਿਥੇ ਹੈ ਲੱਖੇ ਦਾ ਬੰਦਾ ਬਹੁਤ ਸਾਲੇ ਸਾਲੇ ਕਰਦਾ ਸੀ ਹੁਣ ਕਰਗਲ ਇਹ ਆਰ ਐੱਸ ਦਾ ਬੰਦਾ ਹੈ ਉਹ ਭਾਨਾ ਸਿੱਧੂ ਹੈ ਜੋ ਗਾਲ੍ਹਾਂ ਕੱਢਦਾ ਸੀ ਅਮਨ ਬਾਬਾ ਨੇ ਕੁੱਝ ਨੀ ਕਿਹਾ
@imnotarobot5036
@imnotarobot5036 3 года назад
Big game bro big game
@BalwantSingh-zi4zj
@BalwantSingh-zi4zj 3 года назад
Naveen singh khalasa sheer ha 🙏🙏
@imnotarobot5036
@imnotarobot5036 3 года назад
Sohni gl aa ho skda bai apa kise di dil da ni jaan skde do u knw him personally
@HardevSingh-zt4hm
@HardevSingh-zt4hm 3 года назад
Navin sada brha hai navin da bana sohna lag reha
@RameshKumar-zr5gk
@RameshKumar-zr5gk 3 года назад
ਪਤਰਕਾਰ ਅਤੇ ਗਵਾਹ ਨੂੰ ਪੈਸੇ ਦੇ ਕੇ ਜੋ ਮਰਜ਼ੀ ਕਹਾ ਲਵੋ ਪੈਸੇ ਸਭ ਕੁਝ ਆ ਪੁਲਿਸ ਵਕੀਲ ਕਨੂੰਨ ਕੀ ਡਰਾਮਾ ਕਰੀ ਜਾ ਰਿਹਾ ਦੁਰ ਫਿਟੇ ਮੂੰਹ ਇਕ ਬੀੜੀ ਇਕ ਇਨਸਾਨ ਕਿੱਥੇ ਤਕ ਜਾਣਗੇ ਲੋਕ ਬਾਕੀ ਨਿਹੰਗ ਨੰਗ ਗਰੀਬ ਨੇ ਹੀ ਬਣਨਾ ਤੋਰੀ ਫੁਲਕਾ ਚਲਦਾ,ਰਹੇ ਹੋਰ ਡਾਕਟਰ ਇੰਜੀਨੀਅਰ ਆਈ ਏ ਐਸ ਪੀ ਸੀ ਐਸ ਨੇ ਨਿਹੰਗ ਬਣਨਾ
@manjitgrewal9000
@manjitgrewal9000 3 года назад
Veheguru g k Khanna vaheguru g ki fethe
@deepbrarbrar7781
@deepbrarbrar7781 3 года назад
ਓਏ ਪੱਤਰਕਾਰਾਂ ਕਿੳੁ ਅੱਗ ਲਾਈ ਜਾਣਾ ਏਹੇ ਗੱਲ ਨੂੰ ਠੰਡਾ ਪਾਉਣ ਦੀ ਗੱਲ ਤਾਂ ਕਿ ਕਰਨੀ ਅਾ ਅੱਗ ਹੋਰ ਲਈ ਜਾਣਾ ਬਾਕੀ ਜੈ ਕੋਈ ਗਲਤੀ ਨਾਲ ਗਲਤ ਕੰਮ ਹੋ ਗਿਆ ਤਾਂ ਤੁਸੀ ਲੋਕ ਕਿੳੁ ਭੰਡੀ ਜਾਣੇ ਓ ਸਿੱਖਾਂ ਨੂੰ ਤੁ ਬਾਰ ਬਾਰ ਕਹਿ ਕੇ ਦਿਲ ਚ ਨਫ਼ਰਤ ਪਬਾਈ ਜਾਨਾ ਵੀ ਸਿੱਖਾਂ ਨੇ ਸਾਥ ਨੀ ਦਿੱਤਾ ਸਿੱਖਾਂ ਨੇ ਸਾਥ ਨੀ ਦਿੱਤਾ ਬਾਕੀ ਤੁ ਚੰਗੀ ਤਰ੍ਹਾ ਹੋਮਵਰਕ ਕਰ ਨਿੰਗਾ ਸਿੰਘਾਂ ਨੇ ਥਾਣੇ ਚ ਜਾ ਕੇ ਕਪੜੇ ਦੇ ਕੇ ਆਏ ਅਾ ਤੇ ਰਾਜੀਨਾਮਾ ਕਰੋਨ ਦੀ ਕੋਸ਼ਿਸ਼ ਕਰ ਰਹੇ ਅਾ ਤੇ ਅੱਜ ਮੀਡੀਆ ਚ ਵੀ ਸਿੰਘਾਂ ਨੇ ਆਪਣਾ ਸਿੰਘ ਹੋਣ ਦੀ ਜੁੰਮੇਬਾਰੀ ਲਈ ਅਾ
@manjitgrewal9000
@manjitgrewal9000 3 года назад
Baba balvinder s. G theek keh rehe ne
@amandeepkaur5495
@amandeepkaur5495 3 года назад
Nveen singh kis pind da ha ji
@sandaldeepantal4504
@sandaldeepantal4504 3 года назад
Kesh ta lakhe de ve nahi. Sara kasoor Aman singh da hai. Jai Haryana
@inderjeetsinghrana7944
@inderjeetsinghrana7944 3 года назад
Sikh dhRm SB dhrmo ka saghha Dhrm h..ye Kisi Ko nhi bhulna chahia.jo bhed bhav rkhne Wala Sikh nhi hota
@kksandhu1779
@kksandhu1779 3 года назад
Hariyanvi prawa nu salute ...veer ji ik Galat femi hai ...POORI respect milegi ji Navneet nu
@parminderkaurgill9000
@parminderkaurgill9000 3 года назад
ਭਾਰੀ ਇਹ ਸਿੱਖਾ ਨਾਲ ਇਵੇ ਹੀ ਕਰਦੇ ਨੇ
@dsludhiana3281
@dsludhiana3281 3 года назад
Actually it is not about Naveen Singh it is all about Khalsa Panth because people don't like Khalsa Panth that is the reason
@SHUBHAM-dq4rz
@SHUBHAM-dq4rz 3 года назад
Dekha ye h asli hindu sher jo hindu ka sath na de kar sach k sath khada h .
@balvindergill8744
@balvindergill8744 3 года назад
Hindhu nahin: vi INSAN sach Ka saath dhay rahay hein!!!
@SHUBHAM-dq4rz
@SHUBHAM-dq4rz 3 года назад
@@balvindergill8744 but tum log to ik Sikh hoke un nihango ka sath de rahe ho jisne ik dalit gariv insaan ko maar dala
@kokoyoyo2363
@kokoyoyo2363 3 года назад
@@SHUBHAM-dq4rz उस दलित की गरीबी उसके अपने दुशकरमो का फल है कयोकि वह वयक्ति नशे में गलतान रहता था! नशेड़ी नशे सेअपना तो नुकसान करता ही है परन्तु अपने परिवार को भी भूख से मारता है! नशे की खातिर ही उसने सिख विरोधी ताकतों से पैसे लेकर बेअदबी की घटना को अंजाम दिया
@yadwindersingh2720
@yadwindersingh2720 3 года назад
Navin singh ke baap ne patrakaar ko bahut achcha jawab Diya uske ladke bare mein pind wale bataenge k vah kaisa hai
@didarsingh1450
@didarsingh1450 3 года назад
Poori sikh kom naveen k sath hai
@didarsingh1450
@didarsingh1450 3 года назад
Nihang sikh naveen di help kre
@jsingh843
@jsingh843 3 года назад
laka sidhaana v khilaaf c navin singh de lakha sidhaana v galt hai
@deepjohallahoriya9831
@deepjohallahoriya9831 3 года назад
Nween sandhu scha singh a.baki rbb kre jldi sikh kom nu maharja ranjit singh wrga leader mil jave.jo sikh kom di agwahi kre.te kom nu chardikla ch le k jave
@gillsab3743
@gillsab3743 3 года назад
Lakha kon a na koi muh te ਦਾੜੀ na sir te val enu shiter fero Sare nihang singh
@aryanblood653
@aryanblood653 3 года назад
koi latt nahi todi oh jhut bolda si saala
@BaljinderSingh-lr1tl
@BaljinderSingh-lr1tl 3 года назад
Poore sikhi samaaj sare pind naal aa. Pind waleya to maafi mangde
@didarsingh1450
@didarsingh1450 3 года назад
Os bihari pr bhi parcha darj ho
@Harpreet6938
@Harpreet6938 3 года назад
Suchet rho bhai,dhrn jorda torda nhi
@jaswantsinghkhaihra5982
@jaswantsinghkhaihra5982 3 года назад
अमन की गलती है छे महीने से पता नही किंदा दा बंदा है
@gurjeetkaur654
@gurjeetkaur654 3 года назад
Misunderstanding
@defenderoftrutha2z83
@defenderoftrutha2z83 3 года назад
Lakhe de Hun chittar maro te, singh vi mafi mangan
@ranvirsingh2480
@ranvirsingh2480 3 года назад
Nihang nu jail suto gannd paea salea ne .
@didarsingh1450
@didarsingh1450 3 года назад
Nihang sikh jathebandi nihang Singh naveen se mafi mange
@singhharry5833
@singhharry5833 3 года назад
ਇਹ ਨਿਹੰਗ ਨਵੀਨ ਸਿੰਘ Hero ਹੈ ਇਸ ਨੇ ਗੁਰੂ ਗ੍ਰੰਥ ਸਾਹਿਬ ਦੇ ਦੇ ਨੇੜੇ ਬੀੜੀ/ ਸਿਗਰਟ ਪੀਂਦੇ ਬਈਏ ਨੂੰ ਰੋਕਿਆ, ਨਾ ਕੇ ਮੁੱਰਗੀ ਲਈ. ਛਾਣ-ਬੀਣ ਤੋਂ ਪਹਿਲਾ ਕਿਸੀ ਦੀ ਕਟਾਈ ਕਰਨੀ ਤੇ ਕੱਕਾਰ ਲਾਹੁਣੇ ਸ਼ਰਮ ਵਾਲੀ ਗੱਲ ਹੈ. Nihang Naveen Singh is hero he stopped man who was smoking cigarette near Guru Granth Shaib Ji.
@didarsingh1450
@didarsingh1450 3 года назад
Nihang sikho ko badname kiya ja reha hai.
@ranvirsingh2480
@ranvirsingh2480 3 года назад
Eh sab congress ki chall a
Далее