Тёмный

ਲੱਖੇ ਵੱਲੋਂ ਨਿਹੰਗ ਨਾਲ ਕੀਤੀ ਘਿਨੌਣੀ ਕਰਤੂਤ ਦਾ ਖਾਲਸਤਾਨੀ ਨੇ ਦਿੱਤਾ ਮੂੰਹ ਤੋੜਵਾਂ ਜਵਾਬ | Atinderpal Khalastani 

C5 Channel
Подписаться 169 тыс.
Просмотров 8 тыс.
50% 1

ਲੱਖੇ ਵੱਲੋਂ ਨਿਹੰਗ ਨਾਲ ਕੀਤੀ ਘਿਨੌਣੀ ਕਰਤੂਤ ਦਾ ਖਾਲਸਤਾਨੀ ਨੇ ਦਿੱਤਾ ਮੂੰਹ ਤੋੜਵਾਂ ਜਵਾਬ | Atinderpal Khalastani #lakhasidhana #nihangsingh #nihang #lakha #sidhana #deepsidhu #c5channel #atinderpalsingh #atinderpalsinghkhalastani
#atinderpalsinghexmp #ਅਤਿੰਦਰਪਾਲਸਿੰਘ #farmerprotest #farmersprotest #kisan #kissan #kisanmorcha #punjabnews #khalastani #ਖ਼ਾਲਸਤਾਨੀ # #ਸਿੱਖ #ਸਿੱਖੀ #Sikhi #sikh #khalsa
Atinderpal Singh Khalastani on Lakha Sidhana,
Atinderpal Singh Khalastani reply Lakha Sidhana,
Atinderpal Singh Khalastani,
Atinderpal Singh,
ਅਤਿੰਦਰਪਾਲਸਿੰਘ,
Punjab History,
kirtan,
gurbani,
sikh history,
Latest Punjabi News
Punjabi News Live
Punjab,
Punjabi News Channel
Punjab News
Punjab Today
Farmer Protest
Kisan Sansad
Kisan Andolan
Kisan Morcha
ਸੋਚ ਪੰਜਾਬ ਦੀ: "ਹਮੇਸ਼ਾ ਅੱਡਰਾ ਵਿੱਲਖਣ ਸੁਤੰਤਰ"
C5 ਦੀ ਵਿਆਖਿਆ
C5 ਚੈਨਲ, ਇਸ ਦੇ ਸਬਸਕ੍ਰਾਈਬਰ ਦਰਸ਼ਕਾਂ ਦਾ ਆਪਣਾ, ਦਰਸ਼ਕਾਂ ਲਈ ਚੈਨਲ ਹੈ। ਜਿਸ ਦਾ ਉਦੇਸ਼ 'C' '5' ਅਰਥਾਤ ਵੇਖੋ ਪੰਜ । ਕਿਹੜੇ ? (1) ਇੱਕ ਅਕਾਲ ਦੀ (2) ਇੱਕ ਮਨੁੱਖਤਾ ਜੋ (3) ਇੱਕ ਸਮਾਨ ਪੰਜ ਤੱਤਾਂ ਦੀ ਸਭ ਵਿਚ ਬਰਾਬਰਤਾ ਹੈ । ਪੰਜ ਆਬਾਂ ਵਾਲਾ (4) ਇੱਕ ਦੇਸ਼ ਜੋ ਪੰਚ ਪ੍ਰਣਾਲੀ ਦੀ ਨਾਗਰਿਕਤਾ ਵਿਚੋਂ ਗੁਣਵੰਤਾ ਦੇ ਗਣਰਾਜ ਵਾਸਤੇ, ਗੁਣਤੰਤਰੀ ਲੋਕਤੰਤਰ ਪ੍ਰਣਾਲੀ ਦਾ ਜਨਮ ਦਾਤਾ ਹੈ। ਜਿਸ ਦੀ ਸੰਸਾਰ ਵਿਆਪੀ ਸਰਕਾਰ ਦੇ ਹੁਕਮ ਦਾ ਵਰਤਾਰਾ (5) "ਹਲੀਮੀ ਰਾਜ" ਦੇ "ਬੇਗਮਪੁਰਾ" ਵਿਚਲੀ ਸਰਬ-ਸਾਂਝੀਵਾਲਤਾ ਵਾਲੀ ਨਾਨਕਸ਼ਾਹੀ ਸੱਤਾ ਨਾਲ, ਗੁਰੂ ਨਾਨਕ ਸਾਹਿਬ ਤੋਂ 'ਲੋਹਗੜ੍ਹ' ਰਾਹੀਂ ਜੁੜਿਆ ਹੈ।
ਜਿੱਥੇ ਸਾਰੇ ਭੇਦ, ਵਿਤਕਰੇ, ਬਟਵਾਰੇ, ਵਰਗ, ਜਾਤ, ਨਸਲ ਮੁੱਕ ਜਾਂਦੇ ਹਨ।
ਫ਼ਰਕ ਤਾਂ ਹੈ.......ਬਹੁਤ ਵੱਡਾ ਫ਼ਰਕ ਹੈ; ਜੇ ਵੇਖਣ ਵਾਲੇ ਸਮਝਣ .....ਇਹ ਇੱਕ ਲਹਿਰ ਤੋਂ ਵੱਧ ਕੇ ਬਦਲ ਤਕ ਪਹੁੰਚਦਾ ਹੈ। ਜਿਸ ਹਿਤ ਸਹਿਯੋਗ ਅਤੇ ਅਮਲ ਤੁਹਾਡਾ ਜਤਨ ਸਾਡੇ ਸਬਸਕ੍ਰਾਈਬਰ ਦਰਸ਼ਕਾਂ ਦਾ। ਅਸੀਂ ਪੰਜਾਬ ਨੂੰ ਆਪਣੇ ਪੁਰਖਿਆਂ ਵਾਲਾਂ ਪੰਜਾਬ ਪੁਨਰ ਸੁਰਜੀਤ ਅਤੇ ਪੁਨਰ ਸਥਾਪਿਤ ਕਰਵਾਉਣਾ ਲੋਚਦੇ ਹਾਂ।
For Any Queries Please Call On +91 7780956864
Only In Office Time 09:00am To 6:00pm

Опубликовано:

 

10 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 73   
@user-6132
@user-6132 3 года назад
ਸਿੰਘੋ ਕਿਸਾਨੀ ਮੋਰਚੇ ਚ ਕਾਫੀ ਪਰਿਵਾਰ ਸਿੱਖ ਧਰਮ ਚ ਸ਼ਾਮਲ ਹੋੲੇ ਹਨ। ਕਾਮਰੇਡ ਕਤੀੜਾ ਤੇ ਲੱਖੇ ਵਰਗਿਅਾਂ ਨੂੰ ਹਾਜਮ ਨੲੀ ਹੋੲੇ। ਜੋ ਸਿੱਖਾਂ ਖਿਲਾਫ ਭੌਕ ਕੇ ਭੜਾਸ ਕੱਡ ਰਹੇ ਹਨ।
@balbirsinghgill1595
@balbirsinghgill1595 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@KulwinderSingh-gv8we
@KulwinderSingh-gv8we 3 года назад
ਸਾਡੇ ਬੰਦੇ ਤਸ਼ ਵਿਚ ਆਕੇ ਗ਼ਲਤ ਬਿਆਨ ਦੇ ਦੇਂਦੇ ਨੇ ਪਰ ਕੋਈ ਗੱਲ ਨਹੀਂ ਮਾਫੀ ਮੰਗ ਲੈਣੀ ਚਾਹੀਦੀ ਹੈ ਗਲਤੀਆ ਹੁੰਦੀਆ ਰਹਿੰਦੀਆ ਨੇ। ਸਰਕਾਰਾ ਜੀਆ ਸਾਜਿਸ਼ ਨੂੰ ਸਾਨੂੰ ਸਮਜ ਲੈਣਾ ਚਾਹੀਦਾ ਸੀ ਹੁਣ ਤਕ ਤਾਂ ਵਾਹਿਗੁਰੂ ਮੇਹਰ ਕਰੇ
@harwindersingh1175
@harwindersingh1175 3 года назад
ਬਹੁਤ ਵਧੀਆ ਗੱਲ ਕੀਤੀ ਬਾਬਾ ਜੀ ਬਹੁਤ ਦੁਸ਼ਮਣ ਨੇ ਸ਼ਿਖਾ ਦੇ ਬਹੁਤ ਵੰਡੀਆਂ ਚਾਲਾ ਚਲ ਰਹੇ ਨੇ ਮੀਡੀਆ ਵਾਲੀ ਬੁੱਢੀ ਬਹੁਤ ਗਲਤ ਬੋਲੀ ਭਾਈ ਵੀਰੋ ਸਾਰੇ ਰਿਫਰਿਡਮ ਦੀਆ ਵੋਟਾਂ ਬਨਾਉ ਅਜ਼ਾਦੀ ਲਵੋ
@ravengamingbmgofan7698
@ravengamingbmgofan7698 3 года назад
Well done
@GurbanibsMusic
@GurbanibsMusic 3 года назад
Absolutely Right
@DaljitSingh-gn9gu
@DaljitSingh-gn9gu 3 года назад
🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏
@rajindersinghrajindersingh1216
@rajindersinghrajindersingh1216 3 года назад
ਸੱਹੀ ਕਿਹਾ ਬਾਬਾ ਜੀ
@parveenkaur-fm1lk
@parveenkaur-fm1lk 3 года назад
Your suggestions are absolutely right
@gurmindersaroya7720
@gurmindersaroya7720 3 года назад
Yes you are right anybody gets the Phone put videos on social media why the Nahag Singh’s are not uniting instead of speaking in one voice
@daljeetsingh5152
@daljeetsingh5152 3 года назад
ਸਰਕਾਰ ਦੀ ਨੀਅਤ ਸਾਫ ਨਹੀਂ ਹੈ।
@gurmailkapoor4241
@gurmailkapoor4241 3 года назад
Waheguru ji bles you great man are you right 💯👏👏👏👏👏
@amank.7052
@amank.7052 3 года назад
C5 zindabaad
@harbanslalbadhan7843
@harbanslalbadhan7843 3 года назад
*ਵਿਅਕਤੀ ਨੂੰ ਉਸ ਧਰਮ ਨੂੰ ਹੀ ਤਿਆਗ ਦੇਣਾ ਚਾਹੀਦਾ ਹੈ, ਜਿਸ ਧਰਮ ਅੰਦਰ ਵਰਣ-ਆਸ਼ਰਮ, ਜਾਤੀਵਾਦ, ਊਚਨੀਚ, ਛੂਤਛਾਤ ਪਾਈ ਜਾਂਦੀ ਹੈ ਆਰਥਿਕ ਨਾ ਬਰਾਬਰੀ ਅਧਾਰਤ ਵਿਤਕਰਾ ਕੀਤਾ ਜਾਂਦਾ ਹੈ।* *ਧਰਮ ਵਿਅਕਤੀ ਲਈ ਹੈ, ਨਾ ਕਿ ਵਿਅਕਤੀ ਧਰਮ ਲਈ*
@editerboyy98
@editerboyy98 3 года назад
U are Wright sir
@ramandeep6533
@ramandeep6533 3 года назад
Very nice
@RajinderSingh-cp5gg
@RajinderSingh-cp5gg 3 года назад
ਹਮੇਸ਼ਾ ਹੀ ਆਪਣੇ ਬੰਦੇਆਂ ਨੂੰ ਬਚਾਉਣ ਲਈ ਜਾਂਚ ਕਮੇਟੀਆਂ ਬਣਾਈਆਂ ਜਾਂਦੀਆਂ ਹਨ ।
@surjitsingh9971
@surjitsingh9971 3 года назад
Lakha,Rss,420/Naveen,good,Khalsa
@jaswinderkaur7058
@jaswinderkaur7058 3 года назад
🙏🙏🙏🙏🙏
@ManinderSingh-ps7tk
@ManinderSingh-ps7tk 3 года назад
🙏
@SurinderSingh-kf6rr
@SurinderSingh-kf6rr 3 года назад
ਬਿਲਕੁਲ ਸਹੀ ਕਿਹਾ ਖਾਲਸਾ ਜੀ ਹੁਣ ਉਨ੍ਹਾਂ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲੈਣਾ ਚਾਹੀਦਾ ਹੈ
@shahdevsingh7951
@shahdevsingh7951 3 года назад
ਖ਼ਬਰਾਂ ਖਾਲਸਾ ਪਰੰਪਰਾਂ ਦੇ ਅਨੁਸਾਰ ਦੇਣੀਆਂ ਚਾਹੀਦੀਆਂ ਹਨ ਜੀ ਵਾਹਿਗੁਰੂ ਜੀ
@sudarshansingh4402
@sudarshansingh4402 3 года назад
ਕਿਸਾਨ ਅੰਦੋਲਨ ਵਿੱਚ ਸ਼ਾਮਲ ਤੇ ਆਪਣੇ ਆਪ ਨੂੰ ਇਸ ਅੰਦੋਲਨ ਦੇ ਸਮੱਰਥਕ ਸਮਝਣ ਵਾਲੇ ਕੀੜਿਆਂ ਦੇ ਭੌਣ ਵਾਂਗੂ ਬਿਨਾ ਮਤਲਬ ਇਕ ਦੂਜੇ ਵਿੱਚ ਵਜਦੇ ਫਿਰਦੇ ਹਨ । ਜੀਹਦੇ ਮੂੰਹ ਵਿੱਚ ਜੋ ਕੁਝ ਆਉਂਦਾ ਹੈ ਬਿਨਾ ਸਮਝੇ ਬਿਨਾ ਵਿਚਾਰੇ ਬੋਲੀ ਜਾ ਰਹੇ ਹਨ । ਅਸਲ ਵਿੱਚ ਨਕਲੀ ਨਿਹੰਗ ਤਾਂ ਉਹ ਹਨ ਜਿਹਨਾੰੰ ਨੇ ਨਿਹੰਗ ਸਿੰਘ ਦੇ ਕਰਾਰ ਉਤਾਰੇ ਹਨ । ਹਰ ਕੋਈ ਇਸ ਵਗਦੀ ਨਦੀ ਵਿੱਚ ਹੱਥ ਧੋਣ ਲਈ ਕਾਹਲਾ ਹੈ । ਹਰ ਕੋਈ ਰਾਤੋ ਰਾਤ ਲੀਡਰ ਬਣ ਕੇ ਦੋ ਹਜ਼ਾਰ ਬਾਈ ਵਿੱਚ ਹੋਣ ਵਾਲ਼ੀਆਂ ਚੋਣਾਂ ਵਿੱਚ ਕੁਰਸੀ ਹਾਸਲ ਕਰਨ ਲਈ ਤਰਲੋ ਮੱਛੀ ਹੋ ਰਿਹਾ ਹੈ । ਲੱਖਾਂ ਸਿਧਾਨਾ ਪਹਿਲਾਂ ਆਪਣੀ ਸ਼ਕਲ ਸੂਰਤ ਤਾਂ ਸਵਾਰ ਲਵੇ ਫੇਰ ਸਿੱਖੀ ਦਾ ਹਮੈਤੀ ਬਣੇ । ਬਾਕੀ ਮੀਡੀਆ ਤੇ ਅਖਬਾਰ ਸਾਰੇ ਦੇ ਸਾਰੇ ਟੂਚਰ ਕਿਸਮ ਦੇ ਮੂਰਖ ਹੱਥਾਂ ਵਿੱਚ ਆਏ ਹੋਏ ਹਨ ।
@KashmirSingh-qo3ks
@KashmirSingh-qo3ks 3 года назад
Waheguru ji ka khalsa waheguru ji fate ji
@Diljeetdosanj
@Diljeetdosanj 3 года назад
Lakha sidana kom di nak vda gea
@kidsvideos810
@kidsvideos810 3 года назад
Sri guru granth sahib ji ਨੂ ਚੱਕ ਕੇ ਭਜਨਾ ਸੋਖਾ ਨਹੀਂ ਸੀ, ਐਸ ਕਾਰਕੇ ਓਹ ਸ਼ੋਟੀ ਪੋਥੀ ਚੁਕ ਕੇ ਭਾਜਾ
@sukhjitmalhi4377
@sukhjitmalhi4377 3 года назад
Khalsa ji assi a log Nehi sadne Don't worry
@aiscnj
@aiscnj 3 года назад
Your channel - Aj tuhadi gal naal mein sahmat hain.
@sukhjitmalhi4377
@sukhjitmalhi4377 3 года назад
Assi vekh rahe aa Sab kush Ki ho riyaa
@rdtkhokhar2113
@rdtkhokhar2113 3 года назад
Kisaan ekta zindabad 👍🙏🙏
@majorsingh2472
@majorsingh2472 3 года назад
Lakha Tu many maffiya ja k jarur
@jattmeme3009
@jattmeme3009 3 года назад
ਪੰਥ ਨੂੰ ਹੁਣ ਮੋਰਚੇ ਤੋਂ ਅੱਡ ਹੋ ਜਾਣਾ ਚਾਹੀਦਾ 😒😒
@gurbaxsingh1581
@gurbaxsingh1581 3 года назад
Correction please. ......Aukhad manter mool mn aiakay mn visvaas prabh dhaariaa. ( Ang 675).
@gurbaxsingh1581
@gurbaxsingh1581 3 года назад
Correction please. ...... Aukhad manter mool mn aikay je kar darirh chit keejay ray. (Ang 156).
@ਸੱਚਪਿਆਰਮੱਤ
@ਸੱਚਪਿਆਰਮੱਤ 3 года назад
ਲੱਖਾਂ ਸਿਧਾਣਾ ਨੇ ਕਤਾਰਾ ਦੀ ਬੇਅਦਬੀ ਕੀਤੀ ਉਸ ਨੇ ਅਕਾਲ ਤੇ ਮੰਖੂ ਦੀ ਵੀਡੀਓ ਵਿਚ ਕਿਹਾ ਸੀ ਕੀ ਪੰਥ ਗ੍ਰੰਥ ਨਹੀ ਪਤਾ ਉਹ ਪੰਜਾਬੀ ਵਾਸਤੇ ਕੰਮ ਕਰਦਾ ਹੈ
@gurbaxsingh1581
@gurbaxsingh1581 3 года назад
Correction please. ....... mool manter har naam rasaain kaho NANAK poora Paiaa. (Ang 1040).
@amolaksingh8954
@amolaksingh8954 3 года назад
ਰਾਜਾ ਰਾਮ ਸਿੰਘ ਨਹਿਗ ਸਿੰਘ ਜੀ ਬਿਲਕੁਲ ਸਹੀ ਕੀਤਾ ਹੈ ਲੜਾਈ ਨੂੰ ਅੱਗੇ ਵਧਣ ਤੋਂ ਰੋਕਣ ਲਈ ਆਪਣੇ ਮੈਂਬਰਾਂ ਨੂੰ ਘੂਰ ਕੇ ਸਮਝ ਬੁਝ ਰੋਕਣ ਵਾਸਤੇ ਵਧੀਆ ਕੰਮ ਕੀਤਾ ਸੀ ਲੜਾਈ ਨੂੰ ਵਧਣ ਤੋਂ ਰੋਕਿਆ ਹੈ
@Diljeetdosanj
@Diljeetdosanj 3 года назад
Baba g video Facebook ty v upload kardo
@AvtarSingh-lw8xk
@AvtarSingh-lw8xk 3 года назад
Badel's are with BJP
@GurjeetSingh-nl7fr
@GurjeetSingh-nl7fr 3 года назад
ਰਾਜਾ ਰਾਮ ਜੀ ਆਪ ਜੀ ਗੁਰੂ ਜੀ ਸਮੇਤ ਓਥੋਂ ਵਾਪਸ ਆ ਜਾਓ.... ਗੋਦੀ ਮੀਡੀਆ ਨੂੰ ਨਵਾਂ ਮੁੱਦਾ ਦੇ ਦਿੱਤਾ ਹੈ ਤੁਸੀਂ ਨਵੀਨ ਦੀ ਬੇਪਤੀ ਕਰਕੇ..... ਜੇ ਆਪ ਜੀ ਓਥੋਂ ਵਾਪਿਸ ਨਹੀਂ ਆਏ ਤਾਂ ਏਹੋ ਜਿਹੇ ਕਈ ਤਮਗੇ ਮਿਲਣਗੇ ਆਪ ਸਭ ਨੂੰ..... ਨਾਲੇ ਬਾਈ ਗੁਰਸਿੱਖ ਬੰਦੇ ਲੱਖੇ ਤੋਂ ਲੈਣ ਸਿੱਖੀ ਦਾ ਸਰਟੀਫਿਕੇਟ.......
@AR-zn3qr
@AR-zn3qr 3 года назад
raja raj singh a
@singhsingh8062
@singhsingh8062 3 года назад
Pl note Gutka biri tabacoo products sale is banned in haryana This inotification was issued in this year regarding tabacco sale
@rdtkhokhar2113
@rdtkhokhar2113 3 года назад
Godi Media Ban Gaye Ney morche vech kuch kisaana nu badnam Kar rahe Ney kuch nihanga nu kuch Sikha nu kuch jatta nu saport Kar rahey Ney 😠😡🧐
@nanakshahisikhstan9236
@nanakshahisikhstan9236 3 года назад
ES CORRECTE,, MOLTS PERIL "KRISHNA NITI" LES SIKHS NO ENTENC,
@raghbirsingh7919
@raghbirsingh7919 3 года назад
ਸੱਚ ਨੂੰ ਸਁਚ ਤੇ ਝੂਠ ਨੂੰ ਝੂਠ ਕਹਿਣ ਕਰਕੇ ਹੀ ਤੁਹਡੀ ਞਲਖਣਤਾਂ ਹੈ
@balvindergill8744
@balvindergill8744 3 года назад
ਸਾਰੇ ਜਣੇ ਭੁੱਲ ਗਏ: ੩ ਕਨੂੰਨ ਰੱਦ ਕਰੋ ਅਤੇ ਮ ਸ ਪ ਦੀ ਗਰੰਟੀ।। ਘਰ ਬੈਠੇ ਪੱਤਰਕਾਰ ਰੌਲਾ ਰਪਾ ਪਾ ਕੇ ਸਰਕਾਰ ਦਾ ਪੱਖ ਪੂਰ ਰਹੇ ਹਨ।
@asg7858
@asg7858 3 года назад
Navin Singh nirdosh naal dhakka hoya hai. patarkara da usnu mool mantar bare puchna galat si. Atinderpal Singh tusi v mool manatar bare ayog gal kahi hai.
@boharsingh5371
@boharsingh5371 3 года назад
Pata nahi baba nal koy nahi
@aiscnj
@aiscnj 3 года назад
Atinderpal Ji- Duniya cho koyee aisa aadmi hai jo tuhadi nigah ch theek hove. Sirf ek aadmi nun tussen "LIKE" karde ho, usda naam hai Atinder pal singh Khalastani. Wah bhai wah. Apna Gungaan band karo te retire ho jao
@sukhwindersingh5758
@sukhwindersingh5758 3 года назад
ਭਾਈ ਜਿੱਥੇ ਗਲਤ ਹੋ ਰਿਹਾ ਹੈ ਭਾਈ ਸਾਹਿਬ ਉਸ ਬਾਰੇ ਗਲ ਕਰਦੇ ਹਨ ਜਿਥੇ ਕਿਸੇ ਨੇ ਚੰਗਾ ਕੀਤਾ ਉਸ ਦੀ ਚੰਗੇ ਕੰਮ ਲਈ ਸਲਾਣਾ ਕੀਤੀ ਸਹੀ ਪੱਤਰਕਾਰੀ ਇਹੋ ਹੰਦੀਆ ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਬੈਰ ਧੜੇ ਵਾਲੀ ਐਨਕ ਲਾਹ ਕੇ ਦੇਖੋ
@swaransingh4988
@swaransingh4988 3 года назад
Eh koi nihang nahung nhi h.. Eh gunde h bs
@simransingh3232
@simransingh3232 3 года назад
Atinderpal khalistani jii jou sikh naal afnistan vich houa oos baare vv jra debate krr lavou
@ਤੂਫਾਨਸਿੰਘ-ਲ9ਸ
ਪਹਿਲਾ ਜੋ ਏਥੇ ਹੋਇਆ ਤੇ ਹੋ ਰਿਹਾ ਉਸ ਬਾਰੇ ਤਾ ਜਾਣ ਲਾਉ
@simransingh3232
@simransingh3232 3 года назад
@@ਤੂਫਾਨਸਿੰਘ-ਲ9ਸ meinu te sara pta but pehla tusi afganistan baare dasso
@ਤੂਫਾਨਸਿੰਘ-ਲ9ਸ
@@simransingh3232 ਉ ਤੁਸੀ ਦੱਸ ਦਿਉ ਕੀ ਹੋਇਆ ਉਥੇ
@simransingh3232
@simransingh3232 3 года назад
@@ਤੂਫਾਨਸਿੰਘ-ਲ9ਸ joi oothe bache hoye sikh ne ohhna nuu muslim dharam aapnoun lyi keha jja reha....jj dharam nhi apnouna te desh shad kk javou
@ਤੂਫਾਨਸਿੰਘ-ਲ9ਸ
@@simransingh3232 ਕੌਣ ਕਹਿੰਦਾ ਉਥੇ ਤਾ ਸਿੱਖ ਆਪਣੇ ਗੁਰਪੁਰਬ ਤੇ ਹਿੰਦੂ ਜਾਗਰਣ ਕਰ ਰਹੇ ਸੁਣੇ ਦੇਖੇ ਹਨ ਇਹ ਕੌਣ ਕਹਿੰਦਾ ਕਿ ਏਦਾ ਹੋ ਰਿਹਾ
@gopalsingh4764
@gopalsingh4764 3 года назад
@rajdhanju3547
@rajdhanju3547 3 года назад
Tu v trp layi 10 to 11mahina adlon vich la
@rajdhanju3547
@rajdhanju3547 3 года назад
Tuhuna adolan vich Jung kron to hor koi kumm nahi
@daljeetsingh5152
@daljeetsingh5152 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@DilbagSingh-jl5pk
@DilbagSingh-jl5pk 3 года назад
Well done
Далее