Тёмный

ਨਹੀਂ ਕੀਤਾ ਉਮਰ ਦੀ ਲਿਹਾਜ ਮੈਡਮ ਨਾਲ ਚੈਟ ਕਰਦਾ ਸੀ 20 ਸਾਲਾਂ ਦਾ ਮੁੰਡਾ | Daily Post PHH 

Daily Post Punjab Haryana Himachal
Подписаться 179 тыс.
Просмотров 251 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 256   
@RanjitSingh-ti5nk
@RanjitSingh-ti5nk 3 месяца назад
ਜੋ ਬੰਦੇ ਧਮਕੀਆਂ ਦੇਦੇ ਸੀ ਉਨਾਂ ਨੂੰ ਸਜ਼ਾ ਤੇ ਮੈੜਮ ਨੂੰ ਵੀ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ ਪੰਜਾਬ ਸਰਕਾਰ ਨੂੰ ਅਪੀਲ ਹੈ
@BalDhillon-j8w
@BalDhillon-j8w 3 месяца назад
Madam nu sharm n aayi ...
@gurarpansingh3475
@gurarpansingh3475 3 месяца назад
ਮੈਡਮ ਨੂੰ ਬਰਖਾਸਤ ਕਰਨਾਂ ਚਾਹੀਦਾ ਮੈਡਮ ਨੂੰ ਭੋਰਾ ਸ਼ਰਮ ਨਹੀਂ ਆਈ 20 ਸਾਲ ਦੇ ਬੱਚੇ ਨਾਲ ਗਲਤ ਨਜ਼ਰ ਰੱਖਣ ਤੇ ਬੱਚੇ ਨੇ ਸ਼ਰਮ ਦੇ ਮਾਰੇ ਨੇ ਜਾਨ ਗਵਾ ਲੲਈ ਮੈਡਮ ਨੂੰ ਵੀ ਫਾਂਸੀ ਹੋਣੀ ਚਾਹੀਦੀ ਬੱਚਿਆਂ ਨੂੰ ਪੜ੍ਹਾਈਏ ਤਾਂ ਕਿੱਥੇ ਪੜ੍ਹਾਈਏ ਕਿਤੇ ਟੀਚਰ ਕੁੜੀਆਂ ਨੂੰ ਮਗਰ ਲਾ ਕੇ ਗਲਤ ਪਾਸੇ ਲੈਜਾਂਦੇ ਕਿਤੇ ਮੈਡਮਾਂ ਕੁੜੀਆਂ ਦੀ ਟੀਚਰਾਂ ਨਾਲ ਗੱਲ ਕਰਾਉਣ ਲੲਈ ਕੁੜੀਆਂ ਨੂੰ ਗਲਤ ਪਾਸੇ ਲਿਜਾਂਦੀਆਂ ਨੇ ਕਿਤੇ ਮੈਡਮਾਂ ਮੁੰਡਿਆਂ ਨੂੰ ਆਪਣੇ ਨਾਲ ਗਲਤ ਕੰਮ ਤੇ ਲਾਉਂਦੀਆਂ ਨੇ ਸਾਨੂੰ ਤਾਂ ਲੱਗਦਾ ਬੱਚਿਆਂ ਨੂੰ ਪਹਿਲੇ ਜ਼ਮਾਨੇ ਵਾਂਗੂੰ ਅਨਪੜ ਰੱਖਣਾ ਪੳੁ
@meharphillips3664
@meharphillips3664 3 месяца назад
ਮੁੰਡਾ ਬਾਲਗ ਸੀ ਕਿਸੇ ਵਿਆਹੁਤਾ ਤੀਵੀਂ ਨਾਲ ਉਸਨੂੰ ਵੀ ਯਾਰੀ ਨਹੀਂ ਲਾਉਣੀ ਚਾਹੀਦੀ ਸੀ ਇਹਦੇ ਵਰਗੇ ਐਵੇਂ ਧੱਕੇ ਨਾਲ਼ ਹੀ ਗਲ ਪੈਣ ਤੇ ਟਾਈਮ ਚੁੱਕਣ ਲਗ ਜਾਂਦੇ ਨੇ ਜੋ ਹੋਇਆ ਇਹ ਮਾੜੀ ਸੰਗਤ ਦਾ ਨਤੀਜਾ ਹੈ ।
@baljindersinghjassal6874
@baljindersinghjassal6874 3 месяца назад
ਮਾਮਾ ਨਬਾਲਗ ਸੀ
@ManjitSingh-f9s
@ManjitSingh-f9s 3 месяца назад
ਛੋਟੀ ਉਮਰ ਸੀ ਇੰਨੀ ਸਮਝ ਨਹੀ ਹੁੰਦੀ ਸਮਝ ਹੁੰਦੀ ਤਾ ਮਰਦਾ ਨਾ ਬੇ ਸਰਮ ਜਨਾਨੀ ਨੰ ਵੀ ਮਾਰਣ ਹੁਣ
@LuckyLucky-km5bq
@LuckyLucky-km5bq 3 месяца назад
​@@ManjitSingh-f9sacha samj nhi hundi ? Aj kal de jwaak sire de fuddu
@Gill_cinematographer
@Gill_cinematographer 3 месяца назад
101% munda galt c vire .. teachers guru hunde aa .. ohnu shrm na aai sale nu .. Video ch kahi jande aa ke 20 saal da bcha cehna nu pucho 20 saal da bcha hunda
@GurdevSingh-vd5ie
@GurdevSingh-vd5ie 3 месяца назад
ਨੋਜਵਾਨ ਪੀੜੀ ਨੂੰ ਨਜ਼ਰ ਲੱਗ ਗਈ ਹੈ।।😢 ਐਕਸੀਡੈਂਟ 😢 ਨਸ਼ੇ 😢ਆਪਸੀ ਦੁਸ਼ਮਣੀ 😢ਇਹ ਸਬ ਬੱਚਿਆਂ ਦਾ ਕਾਲ ਬਣੀ ਹੋਈ ਹੈ।।😢 ਮਾਂ ਪਿਓ ਰੇਹ ਜਾਂਣੇ ਨੇ ਯਾਂ ਦਾਦਾ ਦਾਦੀ 😢 ਬੱਚੇ ਆਂ ਦਾ ਵਿਦੇਸ਼ਾਂ ਚ ਜਾਣਾਂ।।ਔਥੇ ਹਾਰਟ ਫੇਲ।।।😢 ਡਿਪਰੈਸ਼ਨ 😢 ਐਕਸੀਡੈਂਟ 😢ਇਹ ਸਬ ਦੁਖਾਂ ਦੇ ਘੁੱਪ ਹਨੇਰਾ ਚ ਸਿੱਟਦੇ ਨਜ਼ਰੀਂ ਪੈ ਰਹੇ ਨੇ।।। ਅੱਜਕਲ ਕੈਨੇਡਾ ਅੰਦਰ ਕੰਮ ਨਹੀਂ ਮਿਲ ਰੇਹਾ ਬੱਚੇ ਪਾਗਲਾਂ ਵਾਂਗ ਘੁੰਮ ਫਿਰ ਰਹੇ ਨੇ ਕੰਮ ਦੀ ਤਲਾਸ਼ ਚ।।।।😢ਬੁਜੁਰਗੋ ਕੋਈ ਰਾਹ ਕਢੋ।।।😢ਜਿਸ ਨਾਲ ਨੋਜਵਾਨ ਪੀੜੀ ਨੂੰ ਬਚਾਇਆਂ ਜਾ ਸਕੇ 😢😢😢😢😢
@GaganGuri-w2d
@GaganGuri-w2d 3 месяца назад
Bilkul sach😢
@HarmansinghBadesha
@HarmansinghBadesha 3 месяца назад
😢😢😢😢😢😢😢😢
@sonyvalu6137
@sonyvalu6137 3 месяца назад
ਮੈਡਮ ਨੂੰ ਸਜ਼ਾ ਦਿੱਤੀ ਜਾਵੇ ਤੇ ਬੱਚੇ ਦੇ ਮਾਪਿਆਂ ਨੂੰ ਇਨਸਾਫ਼ ਮਿਲਣ ਚਾਹੀਦਾ ਹੈ
@gurusevachd
@gurusevachd 3 месяца назад
ਬਾਈ ਜੀ ਤਾੜੀ ਦੋਨੇ ਹੱਥਾਂ ਨਾਲ ਵੱਜਦੀ ਆ ਆਪਾਂ ਇੱਕ ਨੂੰ ਕਸੂਰਵਾਰ ਨਾ ਠਹਿਰਾਓ ਦੋਨਾਂ ਦੀਆਂ ਗਲਤੀਆਂ ਨੇ ਅੱਜ ਕਲ ਦੇ ਬੱਚੇ ਹੀ ਬਹੁਤ ਉਮਰ ਤੋਂ ਜਿਆਦਾ ਅੱਗੇ ਲੰਘ ਗਏ ਨੇ ਬੱਚੇ ਨੇ ਤਾਂ ਫਿਰ ਬਲੈਕਮੇਲ ਕਰਨ ਜਾਂਦੇ ਨੇ ਧਮਕੀਆਂ ਲੈਣ ਜਾਂਦੇ ਨੇ
@sultanmohd4617
@sultanmohd4617 3 месяца назад
Yes are you right .
@kabalsingh6725
@kabalsingh6725 3 месяца назад
ਜਿਹੜੇ। ਵੀਂ। ਵੀਰ। ਟੀਚਰ। ਮੈਡਮਾਂ। ਦੇ। ਪਤੀ। ਨੇ। ਸਭ। ਨੂੰ। ਹੱਥ। ਜੋੜ। ਬੇਨਤੀ। ਇਹਨਾਂ। ਨੂੰ। ਸਾਰੀ। ਸਾਰੀ। ਰਾਤ। ਦਿਉ। ਕੁਜ। ਤਾ। ਕੇ। ਕਿਸੇ। ਦੇ। ਮੁੰਡੇ। ਵੱਲ। ਨਾਂ। ਵੇਖਣ
@ParamjeetKour-wh1tx
@ParamjeetKour-wh1tx 3 месяца назад
ਲੱਖ ਲਾਹਨਤ ਇਹੋ ਜਿਹੀ ਟੀਚਰਾਂ ਦੀ
@RandhirSingh-wg8bw
@RandhirSingh-wg8bw 3 месяца назад
ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ 😢
@sukhdevkaur51
@sukhdevkaur51 3 месяца назад
ਲਾਹਨਤ ਹੈ ਇਹੋ ਜਿਹੇ ਟੀਚਰਾਂ ਤੇ ਇਹਨੂੰ ਫਾਂਸੀ ਦੀ ਸਜਾ ਹੋਣੀ ਚਾਹੀਦੀ ਹੈ ਤਾ ਕੇ ਆਉਣ ਵਾਲਿਆ ਦਾ ਸੁਧਾਰ ਹੋ ਇਹਨਾਂ ਲੋਕਾਂ ਨੇ ਧੰਦਾ ਬਣਾ ਲਿਆ ਹੈ ਬੱਚੇ ਤਾ ਅਣਜਾਣ ਨੇ😢
@gurbhejsingh3017
@gurbhejsingh3017 3 месяца назад
ਆਪ ਜੀ ਦੀ ਸਹੀ ਗੱਲ ਹੈ ਜੀ ਪਰ ਇਸ ਦਾ ਸੁਧਾਰ ਕੌਣ ਕਰੂ
@bksashi2149
@bksashi2149 3 месяца назад
Teacher ਗੁਰੂ ਦੇ ਸਮਾਨ ਹੁੰਦੀ ਹੈ ਏਹ ਕਾਹਦੀ teacher ਐ ਟੀਚਰ ਦੇ ਨਾਮ ਤੇ ਕਲੰਕ ਐ 35 ਸਾਲ ਦੀ ਨੂੰ ਸ਼ਰਮ ਨਹੀਂ ਆਉਂਦੀ ਏਕ ਬੱਚੇ ਦੇ ਨਾਲ chat ਕਰਦੀ ਨੂੰ ਇਨੂੰ saspend ਕਾਰਵਾਈ ਜਾਵੇ ਤਾਂ ਕਿ ਹੋਰ ਬੱਚਿਆਂ ਨਾਲ ਇਹੋ ਜਿਹੀ ਹਰਕਤ ਨਾ ਕਰੇ ਘਰ ਬੈਠਿਓ ਇਹੋ ਜਿਹੀਆਂ ਨੂੰ 😢
@Gill_cinematographer
@Gill_cinematographer 3 месяца назад
Ehvi 20 saal da c .. ki gal eh dhudh pinda bacha c ? Ehnu sharm na aai ! Galti munde de ma baap di aa . Jehda apne munde di sangat wal dheyan ni ditta bus
@amarjitbrar6938
@amarjitbrar6938 3 месяца назад
ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਜੀ
@ArshdeepKaur-q4w
@ArshdeepKaur-q4w 3 месяца назад
35 36 ਸਾਲਾਂ ਦੀਆਂ ਜਨਾਨੀਆਂ ਨੂੰ ਜਿਆਦਾ ਅੱਗ ਲੱਗੀ ਹੋਈ ਹੈ ਇਹਨਾਂ ਬੱਚੇ ਦੇਖਦੀਆਂ ਨਾ ਬੁੜੇ ਦੇਖਦੀਆਂ
@KarmjeetKaur-jy3li
@KarmjeetKaur-jy3li 3 месяца назад
😃😃😃😃😃😃😃😃😃
@NirmalSingh-bz3si
@NirmalSingh-bz3si 3 месяца назад
😂😂😂😂
@harpindersingh232
@harpindersingh232 3 месяца назад
ਇਸ ਤੋਂ ਪਤਾ ਲੱਗਦਾ ਕਿ ਇਸ ਰੰਨ ਨੂੰ ਜਿਆਦਾ ਅੱਗ ਸੀ ਪਤਾ ਨੀਂ ਹੋਰ ਕਿਨੇ ਕੀਤੇ ਹੋਣਗੇ ਘਰਵਾਲਾ ਇਹਦਾ ਨਾਮਰਦ ਹੋਏ ਗਾ ਜਿਸ ਦੀ ਐਨੀ ਸੋਹਣੀ ਸੰਭਾਲੀ ਨੀ ਜਾ ਰਹੀ ਓਹਦੀ ਅੱਗ ਨੁੰ ਪੂਰਾ ਨਹੀਂ ਕਰ ਸਕਦਾ ਤਾਂ ਹੀ ਮਾਰਤਾ ਬੇਗਾਨਾ ਪੁੱਤ ਜੌ ਵੀ ਇਸ ਗੰਦੀ ਔਰਤ ਨਾਲ਼ ਸਬੰਧਤ ਹਨ ਸੱਭ ਨੂੰ ਸਜਾ ਇਸ ਬੱਚੇ ਵਾਂਗ ਹੀ ਹੋਣੀ ਚਾਹੀਦੀ ਹੈ
@prabhjotkaur629
@prabhjotkaur629 3 месяца назад
ਅਧਿਆਪਕ ਕਿਉ ਚੈਟ ਕਰਦੀ ਰਹੀ ਬੱਚਾ ਛੋਟੀ ਉਮਰ ਦਾ ਸੀ ਉਹ ਮੰਨ ਦੀ ਬਿਰਤੀ ਤੇ ਕਾਬੂ ਨਹੀ ਪਾ ਸਕਿਆ ਪਰ ਟੀਚਰ ਉਮਰ ਤੇ ਪੜ੍ਹਾਈ ਵਿੱਚ ਅਗੇ ਸੀ ਇਹ ਇਸ ਰਿਸ਼ਤੇ ਨੂੰ ਜਾਂ ਮਸਲੇ ਨੂੰ ਸਮਝਾ ੍ਨਾ ਸਕੀ ਲੱਖ ਲਾਹਨਤਾਂ ਇਹੋ ਜਿਹੇ ਟੀਚਰ ਦੇ ਤਮਾਸ਼ਾ ਬਣ ਗਏ ਜਿੰਦਗੀ ਦੇ ਹਰ ਰਿਸ਼ਤੇ ਬਹੁਤ ਗਲਤ ਦੁੱਖ ਤੇ ਮਾੜਾ ਹੋਇਆ ਬਣਦੀ ਕਾਰਵਾਈ ਹੋਵੇ ਫਿਰ ਦੋਸੀ ਆਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਕੀ ਬਣੂ ਸਮਾਜ ਦੇ ਲੋਕਾਂ ਦਾ ਤੇ ਰਿਸ਼ਤਿਆ ਦਾ 😭😭😭😭ਸਿਆਪਣ ਸੋਝੀ ਸੁਮਤ ਸੱਚ ਧੀਰਜ ਏਕਤਾ ਉੱਚਾ ਸੁੱਚਾ ਜੀਵਨ ਕਿਰਦਾਰ ਸਭ ਖਤਮ ਹੁੰਦੇ ਜਾ ਰਹੇ ਹਨ 😭😭
@GurdevSingh-vd5ie
@GurdevSingh-vd5ie 3 месяца назад
ਜੇ ਬੱਚੇ ਨੂੰ ਮਾਂ ਪਿਓ ਸਮਝ ਚ ਆ ਜਾਂਦੀ ਗੱਲ।। ਔਰ ਬੱਚੇ ਦੇ ਸਾਏ ਵਾਂਗੂੰ ਨਿਗਰਾਨੀ ਕਰਦੇ।। ਫੋਨ ਚੈਟ ਹੀ ਘੱਟੋ ਘੱਟ ਦੇਖ ਲੈਂਦੇ।।।।😮 ਗਿੱਦੜ ਭਬਕੀਆਂ ਦੇਣ ਵਾਲੇਆਂ ਨੂੰ।। ਅਗੋਂ ਸਯਾਣਪ ਨਾਲ।।ਟਕਰ ਜਾਂਦੇ।।😢 ਆਪ ਪੁਲਿਸ ਨੂੰ ਕੰਮਪਲੈਟ।। ਪਿੰਡ ਦੇ ਮੋਹਤਬਰਾਂ ਨਾਲ ਰਲ ਕੇ ਕਰ ਲੈਂਦੇ ਤਾਂ।। ਬੱਚੇ ਦਾ ਡਰ ਵੀ ਲਥ ਜਾਣਾਂ ਸੀ।।। ਔਰ ਏਦਾਂ ਜਾਨ ਵੀ ਬਚ ਜਾਣੀਂ 😢 ਛੋਟੇ ਹੋਣ ਯਾਂ ਵੱਡੇ ਬੱਚੇ ਏਨਾਂ ਨੂੰ ਕਦੇ ਵੀ ਮਾਂ ਪਿਓ ਤੋਂ ਇਕੱਲੇ।। ਯਾਂ ਇਗਨੋਰ ਕਰਦੇ ਹੋਣ।। ਜ਼ਰੂਰ ਬਾਝ ਅਖ ਨਾਲ ਜਾਨਕਾਰੀ ਲਵੋ।।।😢 ਫੋਨ ਚੈਕ ਕਰੋ।।।ਜੇ ਆਪ ਨਾ ਜਾਣਦੇ ਹੋਵੋ ਆਵਦੇ ਭਰੋਸੇਯੋਗ ਤੋਂ ਚੈਕ ਕਰਾਉ।।।ਜੇ ਮਾੜੀ ਮੋਟੀ ਵੀ ਕੋਈ ਗਲਤ ਲੱਗੇ।।ਫੋਰਨ ਐਕਸ਼ਨ ਲਉ।।।।😢 ਅੱਜਕਲ ਇੱਕ ਆਦਤ ਹੋ ਗਈ ਹੈ ਕਿ ਕਿਸੇ ਨੂੰ ਕੁੱਝ ਦੱਸਣਾ ਨਹੀਂ।।ਅੰਦਰ ਹੀ ਅੰਦਰ ਇਹ ਮਾਮਲੇ ਰਿਝਦੇ ਰੇਹਿੰਦੇ ਅਚਾਨਕ ਇੱਕ ਦਿਨ ਸਬ ਕੁਛ ਤਬਾਹ ਹੋਣ ਤੇ ਫੇਰ ਜਿੰਨਾ ਮਾਮਲਾ ਹੁੰਦਾ ਵੀ ਨਹੀਂ ਵਧੇਰੇ ਵੱਧ ਚੜਕੇ ਗੱਲਾਂ ਬਾਤਾਂ ਹੋਣ ਲੱਗਦੀਆਂ ਨੇ 😢😢😢😢 ਅਖੇ ਸਯਾਣੇ ਕੇਹ ਵੀ ਦਿੰਦੇ ਐਨੀ ਗੱਲ ਸੀ ਤਾਂ ਪਹਿਲਾਂ ਕਯੋਂ ਨਹੀ ਦੱਸਿਆ।। ਕੋਈ ਹਲ ਕਡ ਲੈਂਦੇ।।ਪਰ ਹੁਣ ਤਾਂ ਗਯਾ ਸਬ ਕੁਛ 😢😢😢😢😢
@JazyBiman
@JazyBiman 3 месяца назад
🙏🏻🙏🏻😭😭😭😭😭😭
@sattibains4818
@sattibains4818 3 месяца назад
Bhai Suad di gal pta nahi kisnu kithon mil jaye
@PawanGill-xc9sl
@PawanGill-xc9sl 3 месяца назад
ਇਹ ਮੈਡਮ ਹੀ ਕੁਤੀ ਆ ਮੇਲਕੋਟਰੇ ਤੋਂ ਬਦਲੀ ਕਰ ਕੇ ਆਈ ਸੀ ਸਰਮ ਨੀ ਆਉਂਦੀ ਕੁਤੀ ਨੂੰ ਉਹ ਤਾ ਬੱਚਾ ਸੀ ਕਿਸੇ ਪਹਿਲਵਾਨ ਨਲ ਕਰ ਦੀ ਫਰ ਪਤਾ ਲੱਗ ਦਾ ਤੈਨੂੰ
@JasmeenKaur-t3u
@JasmeenKaur-t3u 3 месяца назад
Right
@GurjeetSingh-ry5mf
@GurjeetSingh-ry5mf 3 месяца назад
ਬੱਚੇ ਨਾਲ ਗਲਤ ਕੀਤਾ ਬੱਚਾ ਸੀ ਉਸ ਨੂੰ ਸਮਝਾਇਆ ਜਾ ਸਕਦਾ ਸੀਪਾਗਲ ਕੂੜੀ ਜੇ ਤੂੰ ਵਿਆਹੀ ਹੋਈ ਸੀ ਤਾ ਕੀ ਲੋੜ ਸੀ ਬੱਚੇ ਨੂੰ ਗਲਤ ਕੰਮ ਵਿੱਚ ਪਾਉਣ ਦੀ
@Rajkumar-ph1cv
@Rajkumar-ph1cv 3 месяца назад
ਬੱਚੀਆਂ ਨੂੰ ਮਾਂ ਪਿਉ ਤੋਂ ਕੋਈ ਗੱਲ ਲੂਕਣੀ ਨਹੀਂ ਚਾਹਿਦੀ ਅਗਰ ਕੋਈ ਮੂਸੀਬਤ ਹੋਵੈ ਬੱਚੈ ਨਾਲ ਬਹੁਤ ਮਾੜਾ ਹੋਇਆ ਮੈਡਮ ਤੈ ਕਾਰਵਾਈ ਹੋਣੀ ਚਾਹੀਦੀ
@sadhsingh2036
@sadhsingh2036 3 месяца назад
ਭੈਣ ਦੇਣਾ ਘਰ ਵਾਲਾ ਨਮਰਦ ਹੋਣਾ ਬੱਚਾ ਮਰਵਾਤਾ,ਕੀ ਭਰੋਸਾ ਕਰੀਏ ਕੁਛ ਕੁ ਐਸੀਆ ਜਨਾਨੀਆ ਜੋ ਵਿਦਿਆ ਮੰਦਰ ਨੁੰ ਬਦਨਾਮ ਤੇ ਖੁਦ ਵੀ ਲੁਚੀਆ ਹੁੰਦੀਆ ਹਨ,,ਇਹ ਬਦਲੀ ਕਰਵਾ ਹੋਰ ਲੱਭ ਲੳਉ ਪਰ ਮਾ ਪਿਉ ਨੁੰ ਪੁਤ ਨਹੀ ਲੱਭਣਾ,ਬੱਸ ਥੋੜੇ ਦਿਨ ਰੋਲਾ ਪੈਣਾ ,ਗੱਲ ਦਬਜ ਕਹਾਣੀ ਖਤਮ
@JagroopSingh-yp9dq
@JagroopSingh-yp9dq 3 месяца назад
ਬੱਚਿਆਂ ਤੇ ਵੀ ਨਜ਼ਰ ਰੱਖੀ ਜਾਵੇ ਬਾਈ ਬਾਅਦ ਚ ਕੁਛ ਨੀ ਬਣਦਾ ਪਿਆਰ ਆਸ਼ਕੀ ਇਹ ਸਭ 2ਕੁ ਦਿਨ ਦੀ ਖੇਡ ਹੈ ਸਭ ਤੋਂ ਪਹਿਲਾਂ ਫੋਨ ਨੂੰ ਅੱਗ ਲਾੳ ਮੈਡਮ ਦਾ ਕੁੱਝ ਨੀ ਵਿਗੜਨਾ ਆਪਣਾ ਘਰ ਪੱਟ ਕੇ ਬੈਠ ਗਿਆ ਆਪਣੇ ਘਰ ਦਿਆ ਨਾਲ ਗੱਲ ਕਰਦਾ ਜਦ ਮੁੰਡੇ ਨੂੰ ਪਿਆਰ ਚੈਟ ਦਾ ਪਤਾ ਸੀ ਤਾਂ ਫੇਰ ਬੱਚਾ ਕਿਥੋਂ ਹੋਇਆ ਬਾਕੀ ਜੋ ਹੋਇਆ ਬਹੁਤ ਮਾੜਾ ਹੋਇਆ
@samreetmaan3422
@samreetmaan3422 3 месяца назад
Veere meri gal smjn di koshish kreyo eh sabb kuj phela v hunda c hun phone aa gye ta aapa nu har news da patta lg janda..baaki phone ohon nal social media te eho jiya reels bnndiya te songs te filma bndiya jiss ch mam te student da relation hunda ohnu dakh dakh bche de man ch v eho je vicahar onde ....vese teacher te bche da rishta bohot he pvitarr hunda..ajj kal bhen bhra da rishta nhi shddeya loka ne hor rishte ki shdne 😢😢😢😢
@parmjitkaur2020
@parmjitkaur2020 3 месяца назад
ਮੈਡਮ ਗਲਤ ਇਸ ਨੂੰ ਸਜ਼ਾ ਹੋਣੀ ਚਾਹੀਦਾ
@HarjeetsinghSardar-mf6ke
@HarjeetsinghSardar-mf6ke 3 месяца назад
ਸਾਰੇ ਸਿਆਪੇ ਦੀ ਜੜ੍ਹ ਟਚ ਵਾਲਾ ਫੋਨ 😢
@GuradabsinghCIS
@GuradabsinghCIS 3 месяца назад
Shi
@AvtarSingh-rv2mx
@AvtarSingh-rv2mx 3 месяца назад
Right
@NirmalSingh-bz3si
@NirmalSingh-bz3si 3 месяца назад
ਇਨਾ ਕੁ ਤਾਂ ਪਤਾ ਹੁੰਦਾ ਵੀ ਮੇਰਾ ਇਹ ਵਿਦਿਆਰਥੀ ਆ ,,
@baljinderkaur3083
@baljinderkaur3083 3 месяца назад
ਮੈਡਮ ਨੂੰ ਫਾਂਸੀ ਹੋਣੀ ਚਾਹੀਦੀ। ਅਧਿਆਪਕ ਤਾਂ ਗੁਰੂ ਸਮਾਨ ਹੁੰਦਾ ਹੈ ।ਉਸ ਮੁੰਡੇ ਦੀ ਉਮਰ ਤਾਂ ਛੋਟੀ ਸੀ ਉਸ ਨੂੰ ਤਾਂ ਇੰਨੀ ਸਮਝ ਨਹੀਂ ਸੀ ਪ੍ਰੰਤੂ ਅਧਿਆਪਕ ਤਾਂ ਪੜੀ ਲਿਖੀ ਵਿਆਹੀ ਹੋਈ ਨੂੰ ਸਮਝ ਹੋਣੀ ਚਾਹੀਦੀ ਹੈ ਕਿ ਜੇ ਮੁੰਡਾ ਗਲਤੀ ਕਰਦਾ ਸੀ ਤਾਂ ਉਸ ਦੇ ਮਾਂ ਬਾਪ ਨੂੰ ਦੱਸਦੀ।ਇਸ ਵਿੱਚ ਗਲਤੀ ਟੀਚਰ ਦੀ ਹੈ।ਜਦ ਘਰਵਾਲੇ ਨੇ ਚੈਟ ਪੜ ਲ‌ਈ ਤਾਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ
@Gill_cinematographer
@Gill_cinematographer 3 месяца назад
@@baljinderkaur3083 jehda mreya us klun nu v samajh honi chahidi c . 20 saal da munda bacha ni hunda
@RAJPAlDass-t6x
@RAJPAlDass-t6x 3 месяца назад
ਗਲਤੀ ਤਾਂ ਦੋਵਾਂ ਦੀ ਹੈ ਪੂਰੀ ਸੱਚੀ ਗੱਲ ਤਾਂ ਰੱਬ ਜਾਣਦਾ ਹਾ ਪਰ ਮੁੰਡੇ ਨੂੰ ਪਿਆਰ ਨਾਲ ਸਮਝਾ ਸਕਦੇ ਸੀ ਪਰ ਮੁੰਡੇ ਨੂੰ ਜਾਨ ਤੋਂ ਮਾਰਨ ਦੀਆ ਧਮਕੀਆਂ ਦੇਣਾ ਗਲਤ ਗੱਲ ਸੀ ਮੁੰਡੇ ਨੂੰ ਬਲੈਕ ਮੇਲ ਨਾ ਕਰਦੇ
@gurlabhsingh8072
@gurlabhsingh8072 3 месяца назад
ਇਹ ਤੁਹਾਡਾ ਮੁੰਡਾ ਗਲਤ ਇਸ ਤੋਂ ਵੱਧ ਮੈਡਮ ਤੋ ਪਹਿਲਾਂ ਦੋਸਤ ਵੀ ਹੋ ਸਕਦੇ ਹਨ ਇਹ ਤਾਂ ਜਾਚ ਤੋਂ ਪਤਾ ਚੱਲਣਾ ਮੈਡਮ ਦੇ ਘਰ ਵਾਲੇ ਵੀ ਹੋ ਸਕਦੇ ਹਨ
@RinkuKrishna-s2n
@RinkuKrishna-s2n 2 месяца назад
Eh munde de insaf lyi parso asi road te dharna laiyaa। Kyuki 7 din phla munde ne nehr ch shaal maari c।munde de marn bad police 🚓 ne। Teacher madam te ohde ghardeya te koi v action nhi c liyaa। 🙏🏻🙏🏻
@majorsingh9252
@majorsingh9252 3 месяца назад
ਪੜ੍ਹਨ ਜਾਂਦਾ ਸੀ ਜਾਂ ਮੈਡਮਾਂ ਟਿਕਾਉਣ ਜਾਂਦਾ ਸੀ
@inderdeepsingh8646
@inderdeepsingh8646 3 месяца назад
ਅੱਜ ਦੇ ਨੌਜਵਾਨ ਖ਼ੁਦ ਨੂੰ ਬਹੁਤ ਜ਼ਿਆਦਾ ਸਿਆਣਾਂ ਸਮਝਣ ਲੱਗ ਪਏ ਹਨ। ਜੀ ਕਹਿ ਕੇ ਕਿਸੇ ਨੂੰ ਬੁਲਾਉਣਾ ਨਹੀਂ। ਭੱਜੇ ਫਿਰਦੇ ਰਹਿੰਦੇ ਨੇ ਜਿਵੇਂ ਪਤਾ ਨਹੀਂ ਕਿਹੜੀ ਆਪਾਤਕਾਲੀਨ ਸਥਿਤੀ ਬਣ ਗਈ ਹੈ ਦੇਸ਼ ਵਿਚ ਜਿਹੜੀ ਇਹਨਾਂ ਤੋਂ ਬਗੈਰ ਸੁਲਝ ਨਹੀਂ ਸਕਦੀ। ਟੌਹਰ ਐਵੇਂ ਮਾਰਨਗੇ ਜਿਵੇਂ ਕਿਹੜੇ ਰਾਜੇ ਦੀ ਔਲਾਦ ਹੁੰਦੇ ਨੇ। ਜਦੋਂ ਕੋਈ ਪੰਗਾ ਪੈਂਦਾ ਹੈ ਤਾਂ ਇਹਨਾਂ ਦੀ ਮੋਕ ਨਿਕਲ ਜਾਂਦੀ ਹੈ। ਫਿਰ ਇਹਨਾਂ ਨਾਲ ਅਜਿਹਾ ਹੋਣਾ ਹੈਰਾਨ ਨਹੀਂ ਕਰਦਾ।
@tarlochansingh6624
@tarlochansingh6624 3 месяца назад
ਬਿਲਕੁਲ ਸਹੀ ਕਿਹਾ ਵੀਰ ਬੱਚਿਆ ਦਾ ਹਾਲ ਬਹੁਤ ਖਰਾਬ ਹੈ ਬਾਕੀ ਸਾਰਾ ਸਿਆਪਾ ਫੋਨਾ ਦਾ ਪਾਏ ਆ ਹੋਇਆ ਹੈ।
@harjindersingh7755
@harjindersingh7755 3 месяца назад
100%ਸੱਚ
@parhaladsingh8437
@parhaladsingh8437 3 месяца назад
ਕਾਹੂ ਕੀ ਸੰਗਤ ਮਿਲਿ ਜੀਵਨ ਮੁਕਤਿ ਹੋਵੈ। ਕਾਹੂ ਕੀ ਸੰਗਤ ਮਿਲਿ ਜਮਪੁਰ ਜਾਤ ਹੈ ।। ਬਹੁਤ ਮਾੜਾ ਹੋਇਆ ਪਰ ਸਾਨੂੰ ਆਪਣੇ ਬੱਚਿਆਂ ਨੂੰ ਗੁਰੂ ਦੀ ਸੰਗਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਕਰਨ ਦੀ ਪ੍ਰੇਰਣਾ ਦੇਣ ਦੀ ਲੋੜ ਹੈ।। ਸੋਸ਼ਲ ਮੀਡੀਏ ਨੇ ਸਭ ਤਹਿਸ ਨਹਿਸ ਕਰ ਦਿੱਤਾ।। ਵਾਹਿਗੁਰੂ ਜੀ ਸਭ ਸੰਸਾਰ ਤੇ ਮਿਹਰ ਕਰਨ।।
@psingh201
@psingh201 3 месяца назад
ਕਾਰਵਾਈ ਅਧਿਆਪਕ ਉਤੇ ਹੋਣੀ ਚਾਹੀਦੀ ਹੈ
@MerapunjabPB03
@MerapunjabPB03 3 месяца назад
ਲੋਕਾਂ ਦਾ ਖ਼ੂਨ ਚਿੱਟਾ ਹੋ ਗਿਆ ਮੇਰੇ ਵੀਰ
@gursahibsingh2182
@gursahibsingh2182 3 месяца назад
ਲਾਹਨਤ ਹੈ ਮੈਡਮ ਨੂੰ ਜਿਹੜੇ ਧਮਕੀਆਂ ਦਿੰਦੇ ਸੀ ਉਹਨਾ ਨੂੰ ਮੈਡਮ ਦੀ ਝਿੜਕ ਝੱਬ ਕਰਨੀ ਚਾਹੀਦੀ ਸੀ। ਮਾਂ-ਪਿਓ ਦਾ ਜਵਾਨ ਪੁੱਤ ਮਰ ਗਿਆ ਆਪਣੀ ਉਹਨਾ ਸਾਰੇ ਪਾਸੇ ਬਦਨਾਮੀ ਕਰਾ ਲਈ
@darshansinghdarshansingh3577
@darshansinghdarshansingh3577 3 месяца назад
ਮੇਰੇ ਖਿਆਲ ਅਨੁਸਾਰ ਇਹ ਅਧਿਆਪਕਾ ਭਾਵ ਗੁਰੂ ਕੀਇਹੋ ਜਿਹੇ ਗੁਰੂ ਹੁੰਦੇ ਐ ਇਹ ਤਾਂ ਅਧਿਆਪਨ ਦੇ ਕਿੱਤੇ ਉਤੇ ਬੇ ਬਹੁਤ ਹੀ ਸ਼ਰਮ ਨਾਕ ਕਲੰਕ ਐ ਕੀ ਇਸ ਅਧਿਆਪਕਾ ਦਾ ਪਤੀ ਕੇਵਲ ਨਾਂ ਦਾ ਹੀ ਪਤੀ ਸੀ ਬਾਈ ਇਸ ਕੰਜ਼ਰ ਨੂੰ ਤਾਂ ਕੇਵਲ ਇਸ ਦੀ ਨੌਕਰੀ ਦਿਸਦੀ ਸੀ ਅਤੇ ਇਹ ਨੂ ਸਭ ਕੁਝ ਪਤਾ ਹੋਣ ਬਾਅਦ ਵੀ ਇਹ ਕੰਜ਼ਰ ਨੂੰ ਇਹਦੀ ਹਜ਼ਾਰਾਂ ਰੁਪਏ ਦੀ ਆਮਦਨ ਦਾ ਲਾਲਚੀ ਹੋਇਆ ਵਾਸੀ ਆਪ ਇਹ ਤੁਸੀ ਸਮਝਦਾਰ ਓ ਕੀ ਇਹਦੀ ਬੈਤਲ ਜ਼ਨਾਨੀ ਕੀ ਕਰਦੀ ਸੀ ਅਤੇ ਇਹ ਜੇ ਕੋ ਘਾਟ ਹੋਣ ਕਰਕੇ ਇਹ ਰੋਕਣ ਤੋ ਲਾਚਾਰ ਸੀ ਬਾਕੀ ਬਾਈ ਇਹ ਕਾਨੂੰਨੀ ਕਾਰਵਾਈ ਐ ਇਹਦੇ ਮੁੰਡੇ ਦੇ ਘਰ ਦਿਆਂ ਨੂੰ ਅਤੇ ਤੁਹਾਡੇ ਵਰਗਿਆਂ ਨੂੰ ਜੋ ਹੁਣ ਰੌਲਾ ਪਾਉਣ ਤੇ ਲੱਗੇ ਐ ਪੂਰਾ ਖਰਚਾ ਬੇਹੱਦ ਜ਼ੋਰ ਲਾਉਣਾ ਪੈਣਾ ਤਾਂ ਸ਼ਾਇਦ ਇਹੋ ਜਿਹੇ ਬੰਦਿਆ ਨੂੰ ਸਜ਼ਾ ਆਦਿ ਹੋ ਸਕਦੀ ਐ ਝੂਠਾ ਰੌਲਾ ਪਾਉਣ ਦਾ ਕੋਈ ਵੀ ਫਾਇਦਾ ਨਹੀਂ ਹੋਣਾ
@sidhumoosewala_1322
@sidhumoosewala_1322 3 месяца назад
ਫੋਨਾ ਦੇ ਪੰਗੇ ਨੇ ਸਾਰੇ
@RanjitSingh-ql3wq
@RanjitSingh-ql3wq 3 месяца назад
ਅੱਧੀਆਂ ਤੋ ਵੱਧ ਮੈਡਮਾ ਦਾ ਧੰਦਾ ਹੀ ਹੈ
@DarshanKahaniWala
@DarshanKahaniWala 3 месяца назад
ਤੇਰੀ ਭੈਣ ਟੀਚਰ ਨਹੀਂ ਲਗੀ ਇਸ ਲਈ ਕਹਿ ਦਿੱਤਾ ਕਿ ਅੱਧੀਆਂ ਤੋਂ ਵੱਧ ਮੈਡਮਾਂ ਦਾ ਇਹ ਧੰਦਾ ਹੈ । ਤੇਰੀ ਭੈਣ ਬਿਨਾਂ ਟੀਚਰ ਤੋਂ ਇਹ ਕੰਮ ਕਰਦੀ ਹੈ ।
@AkAk-nn3ph
@AkAk-nn3ph 3 месяца назад
ਲੱਖ ਲਾਹਨਤ ਤੇਰੀ ਸੋਚ ਤੇ। ਔਰਤਾਂ ਬਾਰੇ ਵੇਖੋ ਲੋਕਾਂ ਦੀ ਸੋਚ।
@kaimmehtaapb07
@kaimmehtaapb07 3 месяца назад
Ryt ❤❤ sach Koda par sach aà ❤❤
@NirmalSingh-bz3si
@NirmalSingh-bz3si 3 месяца назад
ਟੀਚਰ ਬਾਰੇ ਮਾੜਾ ਲਿਖਣ ਵਾਲਿਓ ਟੀਚਰ ਦਾ ਰੋਲ ਜਾਣੋ ,,,ਬੰਦੇ ਮਾੜੇ ਚੰਗੇ ਸਾਰੇ ਪਾਸੇ ਈ ਹੁੰਦੇ ਨੇ ,,ਟੀਚਰ ਤੋਂ ਬਿਨਾ ਥੋਡੇ ਟੱਬਰ ਕਿਥੇ ਪੜੇ ਨੇ ,,ਮਾੜੀ ਸੋਚ ,,,
@kuldeepthind7996
@kuldeepthind7996 3 месяца назад
ਅਧਿਆਪਕ ਦਾ ਸਮਾਜ ਵਿੱਚ ਬੜਾ ਉੱਚਾ ਰੁਤਬਾ ਹੈ।ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਖਾਸ ਕਰਕੇ ਸਰਕਾਰੀ ਅਧਿਆਪਕ ਆਪਣੇ ਫਰਜ਼ ਅਤੇ ਰੁਤਬੇ ਤੋਂ ਕੋਹਾਂ ਦੂਰ ਜਾ ਚੁੱਕੇ ਹਨ। ਕਾਰਨ ਪੁੱਛਣ ਵਾਲਾ ਕੋਈ ਨਹੀਂ।
@samarpreet8324
@samarpreet8324 3 месяца назад
ਪੰਜਾਬ ਵਿੱਚ ਇਨਸਾਫ,,,ਨਾ ਮਾਤਾ ਜੀ ਨਾ ਕਦੇ ਵੀ ਨਹੀਂ ਮਿਲਨਾ 😢
@rajwinder1968
@rajwinder1968 3 месяца назад
ਮੈਡਮਾ ਦਾ ਫੈਸਨ ਬੰਦ ਹੋਣਾ ਚਾਹੀ ਦਾ ਸਕੂਲਾ ਵਿੱਚ
@jaspreetkaur0510
@jaspreetkaur0510 3 месяца назад
।ਚੈਟ ਦਿਖਾਓਣੀ ਚਾਹੀਦੀ ਹੈ।ਤਾਂ ਹੀ ਗੱਲ ਕਲੀਅਰ ਹੋਵੇਗੀ।
@Neetujatana
@Neetujatana 3 месяца назад
ਅੱਗ ਬਹੁਤ ਤੇਜ ਹੈ ਇਸ ਨੂੰ ਮੇਜਰ ਫਾਇਰ ਬੋਲਦੇ ਹੈ
@HardeepSingh-py6ve
@HardeepSingh-py6ve 3 месяца назад
ਉਹਨਾਂ ਨੇ ਪਹਿਲਾਂ ਆਪਣੀ ਘਰਵਾਲੀ ਨੂੰ ਮਾਰਨਾ ਸੀ ਜਿਹਦੀ ਗੱਲ ਤੇ ਆ ਬੱਚੇ ਦੀ ਤਾਂ ਚੜਦੀ ਜਵਾਨੀ ਸੀ ਇਹੋ ਜਿਹੀ ਉਮਰ ਚ ਕੋਈ ਸਮਝ ਨਹੀਂ ਹੁੰਦੀਉਹਨਾਂ ਨੇ ਪਹਿਲਾਂ ਆਪਣੀ ਘਰਵਾਲੀ ਨੂੰ ਮਾਰਨਾ ਸੀ ਜਿਹਦੀ ਗੱਲ ਤੇ ਆ ਬੱਚੇ ਦੀ ਤਾਂ ਚੜਦੀ ਜਵਾਨੀ ਸੀ ਇਹੋ ਜਿਹੀ ਉਮਰ ਚ ਕੋਈ ਸਮਝ ਨਹੀਂ ਹੁੰਦੀ। ਮੈਡਮ ਤਾਂ ਵਿਆਹੀ ਹੋਈ ਸੀ ਉਹਨੂੰ ਤਾਂ ਸਮਝਦੀ ਸਾਰੀ
@daljitkaur8628
@daljitkaur8628 3 месяца назад
ਸਕੂਲ ਟੀਚਰ ਨੂੰ ਫਾਂਸੀ ਹੋਣੀ ਚਾਹੀਦੀ ਹੈ ਇਸ ਜਨਾਨੀ ਨੇ ਘਰ ਖਰਾਬ ਕਰ ਦਿੱਤਾ ਹੈ ਕਿਉਂਕਿ ਜੇਕਰ ਟੀਚਰ ਹੀ ਗ਼ਲਤ ਹੋ ਗੲਏ ਬਾਕੀ ਬੱਚਿਆਂ ਦਾ ਕੀ ਹਾਲ ਹੋਵੇਗਾ
@RanjitSingh-lo5wp
@RanjitSingh-lo5wp 3 месяца назад
ਮੂੰਡੇ ਨੇ ਆਪਣੇ ਘਰ ਦੇਆਂ ਨੂੰ ਕਿਊਂ ਨਹੀਂ ਦੱਸਿਆ
@KawaljitKaur-fh9cx
@KawaljitKaur-fh9cx 3 месяца назад
ਵਾਹਿਗੁਰੂ ਜੀ ਕਿਸੇ ਮਾਂ ਦਾ ਪੁੱਤ ਨਾਂ ਇਸ ਤਰ੍ਹਾਂ ਦੁਨੀਆਂ ਤੋਂ ਜਾਵੇ ਬੱਚੇ ਨੂੰ ਕਿਉਂ ਧਮਕੀ ਦਿੱਤੀ ਗਈ ਇਸ ਉਮਰ ਦੇ ਬੱਚਿਆਂ ਕੋਲੋਂ ਗਲਤੀਆਂ ਹੋ ਜਾਂਦੀਆਂ ਹਨ ਪਰ ਮੈਡਮ ਤਾਂ ਸਿਆਣੀ ਸੀ ਉਹਨਾਂ ਨੂੰ ਘਰ ਦਿਆਂ ਨਾਲ ਗੱਲ ਕਰਨੀ ਚਾਹੀਦੀ ਸੀ
@Hipergeming1290
@Hipergeming1290 3 месяца назад
ਪਤਾ ਨਹੀਂ ਬੱਚਿਆਂ ਨੂੰ ਕੀ ਹੋਇਆ ਹੈ ਘਰ ਦੇ ਕਿੰਨਾ ਸਮਝਾਉਂਦੇ ਨੇ ਕਿਉਂ ਸਮਝਦੇ ਏ ਹਾਦਸੇ ਮੁੰਡੇ ਵਾਲਿਆਂ ਨੂੰ ਹੀ ਭਗਤਣੇ ਪੈਦੇ ਨੇ ਕੁੜੀਆਂ ਨੂੰ ਗਲ ਲਾਕੇ ਪਰੇ ਕੀਤਾ ਜਾਂਦਾ ਹੈ ਤੇ ਮੁੰਡੇ ਨੂੰ ਮਾਰ ਦਿੱਤਾ ਜਾ ਮਰਨ ਲਈ ਮਜ਼ਬੂਰ ਕੁੜੀਆਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ🙏🙏🙏🙏🙏🙏🙏😢😢
@GurpreetSingh-rt5rd
@GurpreetSingh-rt5rd 3 месяца назад
ਜੇ ਮੁੰਡਾ 20 ਵੀਹ ਸਾਲ ਦਾ ਬੱਚਾ ਸੀ ਤਾਂ ਮੈਡਮ 35 ਸਾਲ ਦੀ ਬੱਚੀ ਸੀ 🤔
@thinkingdifferent9890
@thinkingdifferent9890 3 месяца назад
ਭਿਆਨਕ ਕਲਯੁੱਗ ਆ ਗਿਆ ਬਾਈ ਦੁਨੀਆ ਖਾਤਮੇ ਵੱਲ ਵੱਧ ਰਹੀ ਆ
@RakeshKumar-qt6dc
@RakeshKumar-qt6dc 3 месяца назад
ਨਾ ਗ਼ਲਤੀ ਮੁੰਡੇ ਦੀ ਤੇ ਨਾ ਹੀ ਟਿੱਚਰ ਦੀ ਸਾਰੀ ਪਵਾੜੇ ਦੀ ਜੜ੍ਹ ਆ ਮੋਬਾਈਲ ਫੋਨ ਆ ਗੱਲ ਕੋੜੀ ਆ ਪਰ ਸੱਚ ਆ
@harbhajansingh9967
@harbhajansingh9967 3 месяца назад
ਮੈਡਮ ਨੂੰ ਵੀ ਉਸੇ ਨਹਿਰ ਵਿਚ ਸੁੱਟ ਦਿੱਤਾ ਜਾਣਾ ਚਾਹੀਦਾ ਹੈ
@ParamjitSingh-pb1cv
@ParamjitSingh-pb1cv 3 месяца назад
ਮਰਨਾ ਗਲਤ ਹੈ ❌❌❌ਚੁਨੌਤੀਆਂ ਦਾ ਸਾਹਮਣਾ ਕਰੋ💯💯
@lakhvirsingh257
@lakhvirsingh257 3 месяца назад
ਸਾਰੇ ਸਕੂਲਾਂ ਵਿੱਚ ਹੁਣ ਇਹੀ ਹਾਲ ਆ ਜੀ, ਸਕੂਲ ਆਸ਼ਕੀ ਦੇ ਅੱਡੇ ਬਣ ਗਏ
@LegendofWorld-ki3pi
@LegendofWorld-ki3pi 3 месяца назад
ਮੈਡਮ ਗਲਤ ਆਂ,
@amarjitbrar6938
@amarjitbrar6938 3 месяца назад
ਮੈਡਮ ਪੜਾਉਣ ਆਉਂਦੀ ਸੀ ਜਾਂ ਆਸ਼ਕੀ ਕਰਨ ਆਉਂਦੀ ਸੀ।
@Neetujatana
@Neetujatana 3 месяца назад
ਅੱਗ ਬਹੁਤ ਤੇਜ ਹੈ ।ਇਸ ਨੂੰ ਮੇਜਰ ਫਾਇਰ ਬੋਲਦੇ ਹੈ ।
@KarmjeetKaur-jy3li
@KarmjeetKaur-jy3li 3 месяца назад
😃😃😃😃😃😃😃
@rajwinder1968
@rajwinder1968 3 месяца назад
ਸਟਾਪ ਸਸਪੈਂਡ ਹੋਣਾ ਚਾਹੀ ਦਾ
@narinderkaur5015
@narinderkaur5015 3 месяца назад
Sare teachers ik jhe nhi hunde M also teacher But sanu pta sadian limits Asi apne bchyan nu apne bchyan Wang he smjhi da samjhaei da Eho jhe teachers law of education kr k hunde Ethe ik teacher nu ohdi mother da role play kr k ohnu shi rasta dikhona cahida c Meri req hai sare teachers nu k kdi v koi bcha ehda di attraction ch painda ta please ohnu apne bche di trh treat kro 🙏
@lakhwinderlakhwinder6899
@lakhwinderlakhwinder6899 3 месяца назад
Hinje
@BeingCreative-g1h
@BeingCreative-g1h 3 месяца назад
Teacher nd victims ਨੂੰ ਸਜਾ ਮਿਲਣੀ ਚਾਹੀਦੀ ਹੈ
@Simr605
@Simr605 3 месяца назад
Bacheya Nu jiyada toon jiyada Guru ji Di Baani Naal jodo waheguru ji kirpa kro 🙏
@sandeepmaan5018
@sandeepmaan5018 3 месяца назад
Kai bche teacher nu apne dost de trah smjde ne ?? Teacher nu bche nu treeke naal smjona chaida c na k dhmkia de k drona chaida
@surinderkaur9310
@surinderkaur9310 3 месяца назад
ਲੋਕਾਂ ਦੀ ਮੱਤ ਨੂੰ ਕਿ ਹੌ ਗਿਆ ਹੈ 😢😢😢😢😢😢😢😢😢😢
@BalkarsinghMatharu
@BalkarsinghMatharu 3 месяца назад
ਮੈਡਮ ਪੜਾਉਣ ਆਉਦੀ ਸੀ ਜਾ ਪੜਵਾਉਣ ਆਉਂਦੀ ਸੀ
@raghuveersinghchahal8050
@raghuveersinghchahal8050 3 месяца назад
Dub ke marju eho jehe guruo
@Charnjitdod
@Charnjitdod 3 месяца назад
ਬਚੋ ਧਮਕੀ ਦਿੱਤੀ ਆਪਣੀ ਨੂੰ ਸਮਝਾ ਸਕੇ
@surinderkaur9310
@surinderkaur9310 3 месяца назад
36ਸਾਲ ਦੀ ਮੈਡਮ ਨੂੰ ਸ਼ਰਮ ਨਹੀਂ ਆਉਂਦੀ ਸੀ 20ਸਾਲ ਦਾ ਬੱਚਾ ਸੀ ਗਰੀਬਾਂ ਨੂੰ ਇਨਸਾਫ ਮਿਲਣਾਂ ਚਾਹੀਦਾ ਦਾ ਹੈ
@rajwindersingh6594
@rajwindersingh6594 3 месяца назад
ਟੀਚਰ ਤੇ ਕਾਰਵਾਈ ਹੋਵੇ
@user-ox1fw1rc9j
@user-ox1fw1rc9j 3 месяца назад
ਹੁਣ ਜੋ ਹੋਣਾ ਸੀ ਹੋ ਗਿਆ ਚਲੋ ਰੱਬ ਦਾ ਪਾਣਾ ਮਨ ਲੋਂ 🙏😭ਪਰ ਹਰਪਾਲ ਨੁੰ ਬਣਾਓ ਘੋੜੀ ਸਾਰੇ ਪਿੰਡ ਝੜੋ ਇਸ ਕੁੱਤਿਆਂ ਦੇ ਉਪਰ ਪੂਰੀ ਕਰੋ ਇਸ ਹਰਪਾਲ ਦੀ ਹਬਸ ਪੂਰੀ
@manidergrewal472
@manidergrewal472 3 месяца назад
ਮੈਡਮ ਨੂੰ ਅੱਗ ਬਹੁਤ ਹੈ
@simmialoona2632
@simmialoona2632 3 месяца назад
Touch phone band hone chahie dena
@KiranpalKaur-lk5ur
@KiranpalKaur-lk5ur 3 месяца назад
Madam ਕਿਓਂ ਲਿਖਦੇ ਕੰਜਰੀ ਲਿਖੋ ਜਿੰਨੇ ਬੱਚੇ ਨੂੰ ਗਲਤ ਰਸਤੇ ਪਾ ਦਿੱਤਾ।
@LaddiGill-k8f
@LaddiGill-k8f 3 месяца назад
ਮੈਡਮ,ਦੇ,ਘਰ,ਵਾਲੇ,ਦੇ ਤਿਲਾ,ਚੋ,ਤੇਲ,ਹੈਨੀ
@SarbjitSingh-yg7bs
@SarbjitSingh-yg7bs 3 месяца назад
20 yrs old boy is not a Baby............ Parents are also responsible for negligence of care
@ARSHDEEP-qr1uh
@ARSHDEEP-qr1uh 3 месяца назад
Eh umer vch na tah bcha hunda va na hi siyana hunda va ess umer vch sirf sahi raah parents pah skhde ne teh Sade teacher prr ethe jo Hoya va saaf pta chlna Diya madam teh parents Dona di glti rhi
@kaurjasvir3670
@kaurjasvir3670 3 месяца назад
@@ARSHDEEP-qr1uh pta sb kuj hunda aw tuc 20 sal Di age Di gll krde o mai jdd 10 sal Di c mnu udo ton hi pta c ki mere lyi shi aw ki glt aw ajj tkk life vich kde o kmm ni Kita jihde nl Meri fmly Di insult Hove jitho tkk mnu pta aw ten year de hr ik bache nu pta hunda mere lyi ki shi aw ki glt aw eh boy ta phr v 20 years da c so asi ni Keh skde k esnu kuj pta ni shi glt da etc
@ARSHDEEP-qr1uh
@ARSHDEEP-qr1uh 3 месяца назад
​@@kaurjasvir3670🙏🏼kiny ajib gll ajj Sade teacher ne aayi smhjayia si ki na tuc bche rhe ho na hi tuc siyane oo ehh sirf tuhade parents teh teacher deh uthe depend krda va ess munde deh parents vadiya hunde teh teacher vadiya hundi evee kdhe na hunda Dona vch ek vi vadiya hunda aa na hunda
@Pret361
@Pret361 3 месяца назад
​@@kaurjasvir3670ryt der Waheguru bas Waheguru
@kaurjasvir3670
@kaurjasvir3670 3 месяца назад
@@ARSHDEEP-qr1uh ajj kll te pehla v teachers Di Kon sunda aw Sade teacher v sanu clg tym bohut glln smjhode c but mai ik knno suni jndi c nd dooje knoo bhr kdi jndi c kde kde mnu pta ni c hunda ki gll krde oh so koi Kisi Di gll ni mnda hr koi apna mind use krda apne hisab nl rehnda students ta ageo bolde aw k ho gya lecture start teachers da nd mai v eho boldi c but hr ik nu eh gll pta hi Hundi aw ki mere lyi shi aw ki glt mai ene sal ton tution pdhondi aw jitho tkk mnu pta 8 sal de bache nu Sara pta hunda shi glt da nd mnu v es age vich sb pta c
@angelking3851
@angelking3851 3 месяца назад
Munda marn nalo madam taa luch Pune nhi chhad di o kise hor munde nu fadlu madam nu sutt naa chahiy da c nehar ch.taan kalesh mukk da😢😢😢😢
@gurdevkaur1209
@gurdevkaur1209 3 месяца назад
ਘੋਰ ਕਲਯੁੱਗ ਘੋਰ ਕਲਯੁੱਗ ਆ ਗਿਆ ਜੀ
@surinderkaur9310
@surinderkaur9310 3 месяца назад
ਕਲਯੁਗ ਆ ਗਿਆ ਹੈ ਮਾਂ ਦਾਂ ਪੁਤਰ ਮਰ ਗਿਆ ਹੈ
@lakhwinderlakhwinder6899
@lakhwinderlakhwinder6899 3 месяца назад
Hinje
@ArmanHeer-l2r
@ArmanHeer-l2r 3 месяца назад
Bache nu samgna chida c o teacher c ..es to bda kaljog ki hobe ga 😢
@MohanSingh-gt9ks
@MohanSingh-gt9ks 3 месяца назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@jaskaran3394
@jaskaran3394 2 месяца назад
1:41 ਸਕੂਲ ਵਿੱਚ ਕੈਮਰੇ ਹਰਕ ਕਲਾਸਾਂ ਵਿਚ ਲੱਗੇ ਹੋਏ ਚਾਹੀਦੇ ਹਨ
@sultanmohd4617
@sultanmohd4617 3 месяца назад
Yr kyo teacher nu mada bolde o asi v madam kol pde a madam vich eho jeha kuj ni c .yr bache v teacher + student de truth relationship nu smjhan oh v viahe hoye c ki jruri c munde nu eh sab krn di ....ghrdeya nu je pta lgg gya c sidha police lwe v ta ja skde c ...
@gursevaksingh497
@gursevaksingh497 3 месяца назад
ਘੋਰ ਕਲਯੁਗ ਵਾਹਿਗੁਰੂ ਮਾਂ ਬਾਪ ਨੂੰ ਇਨਸਾਫ਼ ਮਿਲਣਾ ਚਾਹੀਦਾ ਟੀਚਰ ਤੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ
@KalaSingh-p7p
@KalaSingh-p7p 3 месяца назад
Waheguru g Waheguru g
@ChachiJi-v4h
@ChachiJi-v4h 3 месяца назад
Wahieguru ji Wahieguru ji
@surinderkaur9310
@surinderkaur9310 3 месяца назад
ਮੇਡਮ ਦੀ ਬਹੁਤ ਗ਼ਲਤ ਗੱਲ ਹੈ 😢😢😢😢😢😢😢😢
@lakhwinderlakhwinder6899
@lakhwinderlakhwinder6899 3 месяца назад
Right
@Krishan1713
@Krishan1713 3 месяца назад
bhai madama hor kise nal vi set hoyi a yar sade honde ta sala dar hi lgi janda
@LakhvirSingh-v4k
@LakhvirSingh-v4k 3 месяца назад
Madam nu fansi deo CM saab ji
@MangaldeepSingh-x3n
@MangaldeepSingh-x3n 3 месяца назад
Waheguru ji 🙏
@VickySingh-tb6xz
@VickySingh-tb6xz 3 месяца назад
Baht maadi kar gyi veer naal 😢😢😢😢eho jehi madam nu ta faansi di saza milni chahidi aa 😢😢😢😢
@SukhChahal-vz7qe
@SukhChahal-vz7qe 2 месяца назад
ਬੱਚੇ ਸਕੂਲ ਚ ਵੀ safe ਨਹੀਂ ਹੇਗੈ!!!?
@singhsaab6992
@singhsaab6992 3 месяца назад
Madam ਦਾ ਕਸੂਰ ਆ ਸਾਰਾ
@BhagwandasAggarwalBhana
@BhagwandasAggarwalBhana 3 месяца назад
Karwai kon kru ?
@kulvirkaurRao
@kulvirkaurRao 3 месяца назад
Mai v school ch lgi otho de principal Net sariya madam set kr k sdhiya c jande hi mere piche pe gya sariya madma Net ohda sath deeta oh sb chutti te mai te principal school utto Corona Da time 1 din mera baah Fdi ohnw mai dujjw din school jana bndh krta😢😢😢😢meri govt.Job c govt school c😢pr ajj mai ghr bethi aa. ...mai ghr V ni c Da skdi o kutta principle Sade hi pind Da jtta.Da munda c mere li ta uncle c ....
@lakhwinderlakhwinder6899
@lakhwinderlakhwinder6899 3 месяца назад
Achcha ji
@simmialoona2632
@simmialoona2632 3 месяца назад
Povade result touch phone band karo FIR sab kuchh theek ho jaega
@angelking3851
@angelking3851 3 месяца назад
Kasur sara madam da h munda an I mot mara gya 😢😢
@manjeetsingh3103
@manjeetsingh3103 3 месяца назад
Madam de ve interview lo
@BheemSingh-uo8sh
@BheemSingh-uo8sh 3 месяца назад
Jai Online classes hote hai
@davindersidhu7024
@davindersidhu7024 3 месяца назад
Pat tha greeb da Ghar. Loko reham kero bachya childern tey Munda ta hun vapis nahi onda madam tañu waheguru dhaku
@SukhwinderKaur-kn8pi
@SukhwinderKaur-kn8pi 3 месяца назад
Teacher te police nu action lena chahida ha
@notimeforfakepeople6729
@notimeforfakepeople6729 3 месяца назад
Madam nu vi agg laggi c , munde nu v , dono kasurwaar ne ,, jyada galti teacher di aa ,, munde di tan Umar ee galti karn waali c
@ranjitkaursaroay7609
@ranjitkaursaroay7609 3 месяца назад
Saspend kro madam nu
@lakhwinderlakhwinder6899
@lakhwinderlakhwinder6899 3 месяца назад
Okay
@gurpreetrathour898
@gurpreetrathour898 3 месяца назад
Kamla sochda hou madam ielets karva doo ta Visa lwaa doo
@AmrinderSingh-nc7ls
@AmrinderSingh-nc7ls 3 месяца назад
Aaj kal i love you nu payr smji jande lok 🤣🤣🤣🤣
@KuldeepSingh-jk2sk
@KuldeepSingh-jk2sk 3 месяца назад
Madam da ghar Nee Pura hunda ishk bich Annee ho gai Kissay Amlli Kol Bhejo habas puri karunga 👌👌👌👍👍👍👍💯
@asharani6758
@asharani6758 3 месяца назад
Chat viral.kro mdm da pta v dso nale school da adress v.unu v pta lage
@GurmeetSingh-eo6gr
@GurmeetSingh-eo6gr 3 месяца назад
Waheguru ji
Далее