Тёмный

ਨਹੀਂ ਰਹੇ ਤੰਤੀ ਸਾਜ਼ ਤਿਆਰ ਕਰਨ ਵਾਲੇ ਬਾਪੂ ਕਿਸ਼ਨ ਸਿੰਘ ਜੀ, ਸੁਣੋਂ ਆਖਰੀ ਫ਼ੋਨ ਰਿਕਾਰਡਿੰਗ 

Punjabi Lok Channel
Подписаться 2 млн
Просмотров 17 тыс.
50% 1

Bapu Kishan Singh Sian | Nawa Shehar | Last Phone Recording | Jagdeep Singh Thali | Sarangi | Tanti Saaz |

Опубликовано:

 

21 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 101   
@amandeepsinghpunjab1991
@amandeepsinghpunjab1991 4 года назад
ਤੁਹਾਡੀ ਇੰਟਰਵਿਊ ਦੇਖਣ ਤੋਂ ਬਾਅਦ ਮੇਰੀ ਇਹਨਾਂ ਨੂੰ ਮਿਲਣ ਦੀ ਇੱਛਾ ਸੀ ਜੋ ਹੁਣ ਕਦੇ ਪੂਰੀ ਨਹੀਂ ਹੋਣੀ ਮੈਨੂੰ ਇਸ ਗੱਲ ਦਾ ਹਮੇਸ਼ਾ ਅਫਸੋਸ ਰਹੇਗਾ
@Gagan3-dk5zd
@Gagan3-dk5zd Год назад
Same here
@melodioustunes9671
@melodioustunes9671 Год назад
Me ta ardas kar rahi see ke waheguru kirpa karan, ta darshan kra ina de, phir apda comment pad ke dil udas ho gaya waheguru ji 😢😢😢mere guru Nanak ji naal ina pyaar see ina nu,🙏🙏
@gur590
@gur590 Год назад
😢😢 ਵਾਹਿਗੁਰੂ ਜੀ ਉਨ੍ਹਾਂ ਦੀ ਘਾਲ ਥਾਈਂ ਪਾਣ ਅਤੇ ਉਨ੍ਹਾਂ ਦੀ ਰੂਹ ਨੂੰ ਸਦਾ ਲਈ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। 🙏 🙏
@karanbirsinghjodhpuria13657
@karanbirsinghjodhpuria13657 4 года назад
ਬਾਪੂ ਜੀ ਦੇ ਤੁਰ ਜਾਣ ਨਾਲ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ 😥😥
@kulwantsinghaulakh1640
@kulwantsinghaulakh1640 Месяц назад
ਥੋੜੇ ਦਿਨ ਪਹਿਲਾਂ ਬਾਪੁ ਨਾਲ ਸਰੰਗੀ ਬਾਰੇ ਗਲ ਕਰਨ ਦਾ ਮੋਕਾ ਮਿਲਿਆ❤❤❤❤❤❤
@hsbl
@hsbl 4 года назад
ਰੱਬ ਦੇ ਰੂਪ ਸਨ ਬਾਪੂ ਜੀ ਪਰਮਾਤਮਾ ਆਪਣੇਂ ਚਰਨਾਂ ਵਿੱਚ ਨਿਵਾਸ ਦੇਵੇ 🌹🙏🌹
@sohi5443
@sohi5443 4 года назад
22 ਥਲੀ ਜੀ ਵੀਰ ਜੀ ਬਾਪੂ ਜੀ ਬਿਮਾਰ ਹੋ ਗਏ ਸਨ ਕੀ ਕਾਰਨ ਬਣਿਐ ਜੀ ਦੁੱਖ ਬਹੁਤ ਲੱਗਾ ਖਬਰ ਸੁਣ ਕੇ ਵਾਹਿਗੁਰੂ ਬਾਪੂ ਜੀ ਦੀ ਸਿਹਤ ਤਾ ਵਧੀਆ ਸੀ ਜਦੋ ਤੁਸੀਂ ਇੰਟਰਵਿਊ ਕੀਤੀ ਸੀ
@virsapunjabi9237
@virsapunjabi9237 4 года назад
ਵਾਹਿਗੁਰੂ ਜੀ ਚਰਣਾ ਵਿੱਚ ਨਿਵਾਸ ਬਖਸ਼ਣ
@nagindersingh4119
@nagindersingh4119 Год назад
ਨਗਿੰਦਰ ਸਿੰਘ ਨੀਮਾਣਾ ਮੋਗਾ ਪੰਜਾਬ ਤੋ ਇਟਲੀ ਵਾਲੇ ਵਾਕਿਆ ਹੀ ਬਾਪੂ ਕਿਸ਼ਨ ਸਿੰਘ ਜੀ ਸੱਚੀ ਸੁੱਚੀ ਸੇਵਾ ਕਰਕੇ ਸੰਸਾਰ ਤੋ ਚੰਗਾ ਨਾਮ ਕਮਾ ਕੇ ਚਲੇ ਗਏ। ਹਰ ਤਰਾਂ ਦਾ ਸਾਜ ਤਿਆਰ ਕਰਨ ਵਾਲੇ। ਪਰ ਪਿਆਰਿਓ ਕਦੇ ਘਾਟਾ ਨਹੀ ਪੂਰਾ ਹੋਣਾ। ਇਹ ਹੀ ਅਰਦਾਸ ਹੈ ਸਤਿਗੁਰ ਆਪਨੇ ਚਰਨਾ ਚ ਰਖਣ। ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਜੀ। 😢😢
@ਲਖਵੀਰਸਿੰਘਭੁੱਲਰ-ਖ9ਮ
ਵਾਹਿਗੁਰੂ ਜੀ ਅਪਣੇ ਚਰਨਾਂ ਵਿਚ ਨਿਵਾਸ ਬਖਸ਼ਣ
@hsbl
@hsbl 4 года назад
🌹🙏😰 ਵਾਹਿਗੁਰੂ ਜੀ 🌹🙏🙏
@ManjeetSingh-zi7wt
@ManjeetSingh-zi7wt Год назад
ਵਾਹਿਗੁਰੂ ਸਾਹਿਬ ਜੀ 🌹🙏🏼
@gurdevsinghaulakh7810
@gurdevsinghaulakh7810 Год назад
❤ਧੰਨ ਗੁਰੂ ਨਾਨਕ❤
@rajwantkaurdhillon7355
@rajwantkaurdhillon7355 Год назад
Guru roopi rooh jisde roop vich Guru da roop saaf najar aunda see baapu gi ajj sade vich nahi rahe. dil bhut udaas ho Gaia. uh jeende gi he waheguru nal mil chukke se. paviter rooh de charna vich 🙏🙏🙏🙏🙏
@SatnamSingh-dv7jx
@SatnamSingh-dv7jx Год назад
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
@sukhdevkaur9697
@sukhdevkaur9697 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤❤❤❤❤❤❤❤❤❤❤❤
@harjitkaur9979
@harjitkaur9979 Год назад
Ek nake Dil ty Rabbi rooh san Baba ji ohna dy bol bahut sohny lagde san 💐
@GurbirSingh-h4n
@GurbirSingh-h4n Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻ਵੀਰ ਜੀ ਤੁਹਡੀ ਇੰਟਰਵਿਊ ਬਾਪੂ ਜੀ ਨਾਲ ਸੁਣ ਕੇ ਮੇਰਾ ਬਹੁਤ ਮੰਨ ਸੀ ਬਾਪੂ ਜੀ ਨੂੰ ਮਿਲਣ ਦਾ ਪਰ ਉਨ੍ਹਾਂ ਦੇ ਚਲੇ ਜਾਣ ਦਾ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਕਿ ਮੈਂ ਉਨ੍ਹਾਂ ਨੂੰ ਮਿਲ ਨਾ ਸਕੀ ਉਹ ਇੱਕ ਰੱਬੀ ਰੂਹ ਸਨ ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਕਰਾ 🙏🏻🙏🏻😭😭
@GurbirSingh-h4n
@GurbirSingh-h4n Год назад
ਬਕਸ਼ਣ
@rajvindersingh8563
@rajvindersingh8563 4 года назад
Waheguru ji bapu ji di rooh nu apne charna ch niwas bakshan waheguru
@kuldeeprattu100
@kuldeeprattu100 Год назад
ਬਾਪੂ ਜੀ ਰੱਬੀ ਰੂਹ ਸਨ ਬਾਪੂ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਚਲੇ ਗਏ ਹਨ ਗੁਰੂ ਨਾਨਕ ਸਾਹਿਬ ਜੀ ਇਸ ਰੂਹ ਦੁਬਾਰਾ ਦੁਨੀਆਂ ਤੇ ਭੇਜਣ ਕਿਰਪਾ ਕਰਨ
@amrikdhillon3428
@amrikdhillon3428 3 года назад
ਮੈਂ ਅੱਜ ਫੋਨ ਕਰਨ ਲੱਗਾ ਸੀ ਬਾਪੂ ਜੀ ਨੂੰ ਦਿਲਰੁਬਾ ਲੈਣ ਲ ਈ 😓😓😓ਵਾਹਿਗੁਰੂ ਬਾਪੂ ਨੂੰ ਚਰਨਾ ਚ ਨਿਵਾਸ ਦੇਣ ਬਾਪੂ ਜੀ ਨੂੰ ਰੱਬੀ ਰੂਪ ਸੀ ਧਰਮੀਂ ਇੰਨਸਾਨ
@DavinderSingh-uc7rq
@DavinderSingh-uc7rq 4 года назад
Waheguru ji
@baljindersingh7457
@baljindersingh7457 4 года назад
ਨਾਂ ਪੂਰਾ ਹੋਣ ਵਾਲਾ ਘਾਟਾ ਬਾਪੂ ਜੀ ਦੇ ਚਲਾਣਾ ਕਰਨ ਨਾਲ ਅਕਾਲ ਪੁਰਖ ਵਾਹਿਗੁਰੂ ਅੱਗੇ ਕਿਸੇ ਦਾ ਜ਼ੋਰ ਨਹੀਂ ਜੀ
@jaskiratsingh4214
@jaskiratsingh4214 Год назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@BaldevSingh-o5y
@BaldevSingh-o5y 3 месяца назад
waheguru g waheguru g 🌹🌹🌹🌹
@hsbl
@hsbl 4 года назад
ਵਾਹਿਗੁਰੂ ਜੀ 🌹🙏😰😰
@paramjitsinghkhalsa521
@paramjitsinghkhalsa521 2 года назад
ਵੀਰ ਜੀਉ ਤੁਹਾਡੀ ਪਹਿਲੀ ਇੰਟਰਵਿਊ ਦੁਰਾਣ ਬਾਪੂ ਜੀ ਦਾ ਸ੍ਰੀ ਗੁਰੂ ਨਾਨਕ ਦੇਵ ਜੀਆ ਨਾਲ ਅਥਾਹ ਪਿਆਰ ਸ਼ਰਧਾ ਸੁਣ ਕੇ ਅੱਖਾਂ ਵਿੱਚ ਹੰਜੂ ਆਉਂਦੇ ਹਨ। ਬਹੁਤ ਵਾਰ ਉਹ ਇੰਟਰਵਿਊ ਸੁਣਦਾ ਹੈ। ਇਵੇਂ ਲਗਦਾ ਹੈ ਜਿਵੇਂ ਬਾਪੂ ਜੀ ਸਾਹਮਣੇ ਬੈਠੇ ਹੋਣ। ਵੀਰ ਜੀ ਬਾਪੂ ਜੀ ਕਦੋ ਆਕਾਲ ਚਲਾਣਾ ਕਰ ਗਏ ?
@fiveboroughappraisalservic9578
@fiveboroughappraisalservic9578 4 года назад
Nek bano..nek khao...wah..kaley bhnadey nal baithan nal kalak lagoo... -Baapu ji...thank u Jagdip bro for bringing us such souls..Waheguru chardhi kala vich rakhey
@harjitkaur9979
@harjitkaur9979 Год назад
Wahiguru ji aapne charna ch niwas rakhan 🙏🙏🙏🙏
@rajpoottravels7084
@rajpoottravels7084 Год назад
Waheguru ji he guru nanak sahib ji iss mahaan rooh nu aapne charnaa di sewa baksho ji
@gurdevsinghaulakh7810
@gurdevsinghaulakh7810 Год назад
ਬਾਪੂ ਜੀ ਰੱਬੀ ਰੂਹ ਸੰਤ ਰੂਹ ਸਨ,
@jaggikhokhar8568
@jaggikhokhar8568 Месяц назад
Waheguru ji ❤
@saiboutique7869
@saiboutique7869 7 месяцев назад
dhan guru ramdas ji manu be apana kol bula la waheguru ji
@sumeettrans1
@sumeettrans1 11 месяцев назад
Baba ji real sant see wen ever I am sad I watch this video feel batter
@JaswinderSingh-os8bw
@JaswinderSingh-os8bw Год назад
Waheguru apne charna vich jagah deve bapu je nu
@sahibsinghsidhu8938
@sahibsinghsidhu8938 2 года назад
Good job good job good job good job bhai sahib ji
@SandeepSingh-si7fk
@SandeepSingh-si7fk 4 года назад
Waheguru
@neeruverma4359
@neeruverma4359 Год назад
Satnam Shri waheguru sahib ji 🙏🏻🙏🏻
@harmindersingh2533
@harmindersingh2533 Год назад
Really Rabb di Rooh c.😢
@bholafatehgarhia8855
@bholafatehgarhia8855 11 месяцев назад
ਕਿੰਨੀ ਚੰਗੀ ਰੂਹ ਸੀ ਪਰਮਾਤਮਾ ਦੀ
@gurdarshansidhu5612
@gurdarshansidhu5612 4 года назад
Waheguru ji mehar karn bupu g ta
@PappuSingh-bs5zu
@PappuSingh-bs5zu Год назад
ਬਾਬਾ ਕਿਸ਼ਨ ਸਿੰਘ ਤੰਤੀਈ ਸਾਜ਼ਾਂ ਵਾਲੇ ਨੂੰ ਭਗਵਾਨ ਚਰਨਾਂ ਵਿਚ ਨਿਵਾਸ ਬਖਸ਼ੇ
@arjanveersworld1838
@arjanveersworld1838 Год назад
Bête Teri Umar lambi kare waheguru,tere varge putt data Sabha nu deve🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@gurmeetsingh3869
@gurmeetsingh3869 Год назад
Waheguru ji ka Khalsa waheguru ji ki Fateh
@ranjitsidhu6142
@ranjitsidhu6142 4 года назад
Waheguru waheguru waheguru waheguru ji
@jaswinderkaur8356
@jaswinderkaur8356 4 года назад
Wahe Guru Ji
@angrejsinghbajwa8079
@angrejsinghbajwa8079 Год назад
Very nice
@kakabullethomeroyalenfield7297
ਕੋਈ ਨਾ ਵੀਰ ਜੀ। ਇਹ ਦੁਨਿਆ ਕਿਸੇ ਦੀ ਸਕੀ ਨਹੀਂ। ਚੰਗੀ ਚੀਜ਼ ਦੇ ਗਾਹਕ ਵਿਰਲੇ ਹਨ ਰਾਜ਼ੀ ਰਹੋ
@charanjitsingh4388
@charanjitsingh4388 Год назад
ਵਾਹਿਗੁਰੂ ਜੀ ਮੇਹਰ ਕਰੋ ਜੀ ।
@gurcharankaur2088
@gurcharankaur2088 4 года назад
Very sad new 😭
@Karanvirk613
@Karanvirk613 Год назад
Wahiguru. Hi. Rab, Da, Roop sun baht ghata. Piya
@tiger4642
@tiger4642 4 года назад
waheguru
@kakabullethomeroyalenfield7297
🙏😢ਵਿਰਲੇ ਵਿਰਲੇ ਨੇ ਤੇਰੇ ਨਾਮ ਦੇ ਵਿਓਪਾਰੀ 😢🙏
@amarjitsharma3589
@amarjitsharma3589 Год назад
waheguru ji
@ManjitSingh-mb3ho
@ManjitSingh-mb3ho 4 года назад
waheguru jio iss sadu ruh nu apne charna nal jor laeo ji
@jagtarbilling6745
@jagtarbilling6745 4 года назад
ਵਾਹਿਗੁਰੂ ਜੀ ਚਰਨਾਂ ਚ ਨਿਵਾਸ ਬਖ਼ਸ਼ੇ
@DalipKumar-zf3ei
@DalipKumar-zf3ei 2 года назад
thanks
@rajpoottravels7084
@rajpoottravels7084 Год назад
Dhan dhan guru nanak sahib ji maharaj ji mehar kro naam sikhi baksho
@jagrajshah8384
@jagrajshah8384 3 года назад
Bahut wadie bapu g waheguru ji kripa kar thuda ta
@vickyshergill8315
@vickyshergill8315 Год назад
RIP Bapu Kishan Singh Sian JI 🙏🙏🙏🙏🙏🙏🙏🙏🙏🙏
@PunjabYouthinAction
@PunjabYouthinAction 4 года назад
ਮੈਂ ਤਾਂ ਸੋਚਦਾ ਸੀ ਕਰੋਨਾ ਵਾਇਰਸ ਮੁੱਕਣ ਤੋਂ ਬਾਅਦ ਬਾਬਾ ਜੀ ਨੂੰ ਮਿਲਾ ਗਾ ਤੇ ਰਬਾਬ ਖਰੀਦਾ ਗਾ। ਅਫਸੋਸ।
@PunjabPlusKnowledge
@PunjabPlusKnowledge 4 года назад
Waheguru Ji....
@chhinderpalsingh2119
@chhinderpalsingh2119 4 года назад
Heartily sad to hear Rabb da bhaana.
@gurdevsinghaulakh7810
@gurdevsinghaulakh7810 Год назад
ਥਲੀ ਬਾਈ ਵੈਰੀ ਗੁੱਡ❤ ਕੈਰੀ ਆਨ ਚੰਗਾ ਕਰੀ ਜਾਓ
@AvtarSingh-fd4cx
@AvtarSingh-fd4cx 4 года назад
Parmatma Apne Charanon which Shanti bakshan
@sukhjitsingh5514
@sukhjitsingh5514 Год назад
ਵੀਰ ਜੀ ਮੈਂ ਤਾਂ ਕਲ ਹੀ ਵੀਡੀਓ ਦੇਖੀ ਸੀ ਅੱਜ ਮੈਨੂੰ ਬਹੁਤ ਰੋਣਾ ਆਇਆ
@gursewaksingh1825
@gursewaksingh1825 Год назад
ਥਾਲੀ ਬਾਈ ਜੀ ਜ਼ਿੰਦਾਬਾਦ
@luvprtsandhu
@luvprtsandhu 2 года назад
RIP wahyeguru ji apne charna ch Niwas den es babpu ji nu
@ManpreetSingh-kf3zx
@ManpreetSingh-kf3zx Год назад
🙏
@dhiansingh8623
@dhiansingh8623 Год назад
🙏🙏🙏🙏🙏❤❤❤❤❤
@mohiniberi2269
@mohiniberi2269 Год назад
Rabaab wale babaji Guru Nanak ji de peyare Guru Nanank Ji kol hi chale gaye han oh apne sache ghar gaye han . Waheguru ji .
@GurjitSingh-dg7kd
@GurjitSingh-dg7kd Год назад
😭🙏
@kakabullethomeroyalenfield7297
ਵੀਰ ਜੀ ਤੂਸੀ ਵੀ ਘੱਟ ਨਹੀਂ ਹੋ। ਬਹੁਤ ਰੰਗੀ ਰੂਹ ਹੋ 🌹
@rajwantkaurdhillon7355
@rajwantkaurdhillon7355 Год назад
Veere koi na tusi Chagall Karo Dunia di parvaah na Karo waheguru chardikala rakhan ge.🙏
@amritsandhu5601
@amritsandhu5601 4 года назад
Jagdeep Singh Thali Bhaji Sat Sri Aqaal Bhaji mainu Bapu ji bare tohade channel to he pta laga si ate pta lagan ton baad main Baapu ji nal phone te gal v kiti par Afsos ke main ohna de Darshan nahi kar sakeya . June maheene last vich main Nawashehar ja ke aya ji ohna de Ghare ohna de Bete nu mil ke aya ji. Mai te mera freind si ansi takreeban Dopehar 1vje ohna de ghare pounche ate Jal chhakan to baad sanu bina dasse-pusshe Parshada sade sahmne paros ditta gya ate kiha gya ke baaki gallan baad vich karange pehla Parshaada chhako ji..... Eho jihi Reet ke Ghar aye Bandde nu Parshada Chakkan to bina jaan ni dena othe hi hundi hai Jithe Parmeshar di Apaar kirpa hove ji jo ke oh Baapu ji de jaan ton baad v Sambhaali hoye ne so mai tohanu benti eh karna chouna ke tusi Ohna de Bete di Interview vi zarur karke aao jihna de vich Baapu ji de os Nek Rabbi Rooh de Sanskaar akhan sahmne jhalkde aa.... Please meri Hath jod ke benti a tohanu ke ohna de bete di Interview v Zarur karo ta jo sanu Baapu ji bare hor v bohat kuj jaanan nu mil sake....... Dhanwaad Veer ji....
@gurjotsingh8934
@gurjotsingh8934 3 года назад
Oho oho oho waheguru waheguru mainu ajj hi pata laggea ena baare, bohat jhatka lagea sun ke eh ta rahe hi ni, oho waheguru ji
@AvtarSingh-fd4cx
@AvtarSingh-fd4cx 4 года назад
bahut hi Mari Gal Hui Hai
@AnitaSingh-uc7wm
@AnitaSingh-uc7wm Месяц назад
Rip kishan sinh uncle ji ese ena de ghar bhi ja chuke hain sari family nu bhi jande han
@thakursinghthakursingh-xo9qt
Really rubb de rooh si
@gsingh3298
@gsingh3298 4 года назад
Sachi very sad 🙏
@zindjaan
@zindjaan Год назад
Jagdeep Singh thali veer ji me Kabaddi comentr malkit Nangal tuhade kolo interview karvoni chohda ha veer jagdeep sing g ❤
@GurbirSingh-h4n
@GurbirSingh-h4n Год назад
ਬਕਸ਼ਣ
@bootasingh1314
@bootasingh1314 3 года назад
ਇਹ।ਕਿਰਤਹੈ।ਕੋਈ ਹਰਾਮ।ਨਹੀ।ਬਜੁਰਗ ਪਵਿੱਤਰ ਰੂਅ।ਕੋਈ ਖੇਤੀ।ਕਰਦਾ।ਕੋਈ ਪੱਤਰਕਾਰ ਵਾਹਿਗੁਰੂ।ਜੀ
@jagrajshah8384
@jagrajshah8384 3 года назад
Waheguru ji bapu wargh hera banda nhi milan
@ankitsahni786
@ankitsahni786 Год назад
Please share full interview link to me if anyone have
@gholasingh6758
@gholasingh6758 Год назад
Very sad
@jotkaurrandhawa6345
@jotkaurrandhawa6345 3 года назад
😭😭😭😭🙏🙏🙏
@noorangadsingh1746
@noorangadsingh1746 Год назад
GUR FATEH JI. Bapu Ji de parivaar vichon jehde unha de bete unha de kam un agge vada rhe sige unha to kida contact kar sakde haan ji . Pata hai taan dasan di kirpa karni ji . Bhul Chuk Maaf , WAHEGRU JI KA KHALSA WAHEGURU KI KI FATEH .
@sumeettrans1
@sumeettrans1 11 месяцев назад
Thali sahib you don’t need to explain people so stupid you are good reporter
@saiboutique7869
@saiboutique7869 7 месяцев назад
Manu be chakh la raba mera be kam nai chalda hun 😢 marna he hal aa mari zindagi da roj roj marn nal ik din marna he changa aa
@Mandeep993
@Mandeep993 4 года назад
Waheguru ji
@gurcharankaur2088
@gurcharankaur2088 4 года назад
Waheguru ji
@farmerboyvlog
@farmerboyvlog Год назад
Waheguru...
@deepsandhu4322
@deepsandhu4322 Год назад
Waheguru ji
@raghurajsingh274
@raghurajsingh274 Год назад
Waheguru ji
@shubhneetkaursandhu
@shubhneetkaursandhu Год назад
Waheguru ji
@AmarjitSingh-mu8rl
@AmarjitSingh-mu8rl Год назад
Waheguru jee
@mithasingh4484
@mithasingh4484 2 года назад
Waheguru g
@paramjeetkaur8966
@paramjeetkaur8966 Год назад
Waheguruji 🙏🙏
Далее
Angry bird PIZZA?
00:20
Просмотров 7 млн
Human vs Jet Engine
00:19
Просмотров 113 млн
Angry bird PIZZA?
00:20
Просмотров 7 млн