Тёмный

ਸੁਣੋ ਰਾਸ਼ਟਰਪਤੀ ਅਵਾਰਡ ਤੱਕ ਠੁਕਰਾ ਚੁੱਕੇ ਇਸ ਬਾਬੇ ਤੋਂ ਸਾਰੰਗੀ ਬਨਵਾਉਣ ਲਈ ਕਿਉਂ ਸਾਲ-ਸਾਲ ਉਡੀਕ ਕਰਦੇ ਨੇ ਲੋਕ ? 

Daily Post Punjabi
Подписаться 2,8 млн
Просмотров 96 тыс.
50% 1

Опубликовано:

 

22 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 245   
@nirmalghuman6077
@nirmalghuman6077 5 лет назад
ਇਹ ਬਾਬਾ ਜੀ ਬਾਰੇ ਹੋਰ ਕੀ ਕਹੀਏ, ਬਸ ਐਨਾ ਈ ਕਹਾਂਗਾ ਕਿ ਇਨ੍ਹਾਂ ਦੀ ਇੱਕ ਇੱਕ ਗੱਲ ਦਿਲ ਨੂੰ ਧੂਹ ਪਾਉਂਦੀ ਐ, ਸੱਚਮੁੱਚ ਪਰਮਾਤਮਾ ਦੇ ਰੰਗ ਵਿੱਚ ਰੰਗੀ ਇੱਕ ਰੱਬੀ ਰੂਹ ਨੇ ਇਹ ਬਾਪੂ ਜੀ! ਜਿਵੇਂ ਇਨ੍ਹਾਂ ਬਾਪੂ ਜੀ ਦੀ ਹਰ ਗੱਲ ਤੋਂ ਸਹਿਜੇ ਹੀ ਇਹ ਅਹਿਸਾਸ ਹੁੰਦਾ ਆ ਕਿ ਐਨਾ ਗੂੜ੍ਹ ਗਿਆਨ ਤਾਂ ਚੰਗੇ ਚੰਗੇ ਵਿਦਵਾਨਾਂ ਨੂੰ ਵੀ ਨਹੀਂ, ਜਿਵੇਂ ਹਰ ਧਰਮ ਨੂੰ ਸਮਾਨ ਰੂਪ ਚ ਇੱਕੋ ਨਜ਼ਰ ਨਾਲ ਦੇਖਣ ਦਾ ਸੰਕਲਪ ਕੋਈ ਰੱਬੀ ਰੂਹ ਹੀ ਕਰ ਸਕਦੀ ਆ ! ਐਨੀ ਨਿਰਮਾਣਤਾ ਕਿਸੇ ਵਿਰਲੇ ਨੂੰ ਹੀ ਹਾਸਲ ਹੁੰਦੀ ਐ ! ਗੁਰੂ ਨਾਨਕ ਸਾਹਿਬ ਜੀ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਹੀ ਗੁਰੂ ਸਾਹਿਬਾਨਾਂ ਨੇ ਇਨ੍ਹਾਂ ਕੀਰਤਨ ਕਰਨ ਵਾਲੇ ਸਾਜ਼ਾਂ ਨੂੰ ਐਨਾ ਵੱਡਾ ਮਾਣ ਸਤਿਕਾਰ ਦਿੱਤਾ ,ਤਾਂ ਓਸੇ ਹੀ ਪਰੰਪਰਾ ਚੋਂ ਇਹ ਰੱਬੀ ਗਿਆਨ ਇਹਨਾਂ ਬਾਬਾ ਜੀ ਨੂੰ ਹਾਸਲ ਹੋਇਆ ਆ, ਜਿਵੇਂ ਪਾਰਸ ਨੂੰ ਛੋਹ ਕੇ ਲੋਹਾ ਵੀ ਸੋਨਾ ਬਣ ਜਾਂਦੈ !
@singhharjit3893
@singhharjit3893 5 лет назад
ਜਿਹਨਾ ਨੂੰ ਪਰਮਾਤਮਾ ਆਪ ਕਲਾ ਸਿਰਜਦਾ ਉਹਨਾਂ ਨੂੰ ਕਿਸੇ ਰਾਸ਼ਟਰਪਤੀ ਅਵਾਰਡ ਦੀ ਲੋੜ ਨਹੀ ਰਹਿੰਦੀ ।
@princechogawan4942
@princechogawan4942 5 лет назад
ਧਨਵਾਦ ਭੈਣੇਂ ਤੇਰਾ ਵੀ ਇਹਨੂੰ ਰੂਹਾਂ ਨੂੰ ਅੱਗੇ ਲਿਆਉਣ ਵਿੱਚ ਯੋਗਦਾਨ ਪਾਉਣ ਲਈ ਬਾਪੂ ਕ੍ਰਿਸ਼ਨ ਸਿੰਘ ਜੀ 💐💐
@JaswantSingh-nk6ih
@JaswantSingh-nk6ih 2 года назад
God gift
@amandeepsharma9843
@amandeepsharma9843 5 лет назад
ਮੇਰੀ ਲਾਈਫ਼ ਦਾ ਅੱਜ ਤੱਕ ਦਾ ਸਭ ਤੋਂ ਵਧਿਆ interviw ਦਿਲ ਖ਼ੁਸ ਹੋ ਗਿਆ 👍👍👍👍👍👍♥♥♥♥♥♥
@mintusheron7620
@mintusheron7620 5 лет назад
ਬਾਬਾ ਜੀ ਤੇਰੀ ਕਲਾਕਾਰੀ ਦੇਖ ਕੇ ਰੂ ਨੂੰ ਸਕੁਨ ਅਾ िਗਅਾ ਧੰਨਵਾਦ mam ਤੁਸੀ िੲਸ ਮਹਾਨ ਇਨਸਾਨ ਦੇ ਸਾਨੂੰ ਰੂਬਰੂ ਕਰਵਾਈਅਾ ਜੀ ਵिਹਗੁਰੂ ਜੀ
@gurbajmaan9605
@gurbajmaan9605 5 лет назад
ਇਸ ਬਾਬੇ ਰਾਹੀਂ ਅੱਜ ਇਓਂ ਲਗਦਾ ਜਿਵੇਂ ਰੱਬ ਦੇ ਦਰਸ਼ਨ ਹੋ ਗਏ ਹੋਣ ਇਸ ਬਾਬੇ ਨਾਲ ਮਿਲਕੇ ਢੇਰ ਸਾਰੀਆਂ ਗੱਲਾਂ ਕਰਨ ਨੂੰ ਜੀ ਕਰਦਾ ਪਰ ਕੀ ਕਰਾਂ ਕੰਮਾਂ ਕਾਜਾਂ ਚੋਂ ਵਿਹਲ ਈ ਨੀ ਮਿਲਦੀ
@ramankour4577
@ramankour4577 5 лет назад
ਵੀਰ ਜੀ ਬਿਲਕੁਲ ਸੱਚ
@jarnailsingh3672
@jarnailsingh3672 Год назад
ਬਾਬਾ ਜੀ ਦਿਨਾਂ ਗਲਾਂ ਨੇ ਮਨ ਮੋਹ ਲਯਾ ਵਾਹਿਗੁਰੂ ਜੀ ਆਪ ਜੀ ਦੀ ਤੰਦਰੁਸਤੀ ਬਣਾਈ ਰਖਣ
@gurmeetsingh3869
@gurmeetsingh3869 Год назад
Veer ji baba ji guru nu piyare ho gae c
@paramjeetsidhu6504
@paramjeetsidhu6504 5 лет назад
ਰੱਬੀ ਰੂਹ , ਸਿਰ ਝੁਕਦਾ ਇਨਾਂ ਅੱਗੇ 🙏🏻🙏🏻
@GamingYT26
@GamingYT26 5 лет назад
ਬਾਬਾ ਜੀ ਛਾ ਗਏ ਤੁਸੀਂ ਬਹੁਤ ਵਧੀਆ ਉਪਰਾਲਾ ਜੀ ਡੇਲੀ ਪੋਸਟ ਵਾਲਿਉ
@beantkaur2118
@beantkaur2118 4 года назад
ਰੱਬ ਦਾ ਧੰਨਵਾਦ ਜੋ ਬਾਬਾ ਜੀ ਦੇ ਦਰਸ਼ਨ ਕਰਵਾਏ
@jaswinderpal9754
@jaswinderpal9754 5 лет назад
ਰੱਬ ਦਾ ਰੂਪ ਬਾਬਾਜੀ ਗੁਰਬਾਣੀ ਦੀ ਸਹੀ ਸੰਭਾਲ ਨਾਲ ਜਿੰਦਗੀ ਜਿਉਂਨ ਵਾਲੇ ਵਾਰ ਵਾਰ ਨਮਸਕਾਰ ਜੋ ਐਵਾਰਡ ਬਾਬਾ ਜੀ ਕੋਲ ਬਾਬੇ ਨਾਨਕ ਦਾ ਹੈ ਉਸ ਅੱਗੇ ਰਾਸ਼ਟਰਪਤੀ ਐਵਾਰਡ ਕੁਝ ਵੀ ਨਹੀਂ ਕਿਰਤ ਕਰੋ ,ਨਾਮ ਜਪੋ ,ਵੰਡ ਛਕੋ ਤੇ ਪੂਰੇ
@bittukhaibal7920
@bittukhaibal7920 4 года назад
ਬਾਪੂ ਜੀ ਕੀ ਲਿਖਾਂ ਤੁਹਾਡੇ ਲਈ ਮੇਰੇ ਕੋਲ ਸ਼ਬਦ ਹੀ ਨਹੀਂ ਤੁਹਾਡੀ ਵਡਿਆਈ ਕਰਨ ਲਈ ਮੇਰੇ ਕੋਲ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਿਸ਼ ਕਰਨ 🙏🙏
@jatt4169
@jatt4169 4 года назад
Bapu ji nahi rahe Hun
@sarabjeetkaur3045
@sarabjeetkaur3045 5 лет назад
ਬਾਪੂ ਜੀ ਵਾਹਿਗੁਰੂ ਤੁਹਾਨੂੰ ਲੰਮੀਆਂ ਉਮਰਾਂ ਬਖਸ਼ੇ । ਮਨ ਖੁਸ਼ ਹੋ ਗਿਆ, ਤੁਹਾਨੂੰ ਸੁਣਕੇ। 🙏🙏🙏
@lallynarainia5470
@lallynarainia5470 5 лет назад
ਵਾਹ ਬਾਪੂ ਜੀ ਵਾਹ.....! ਅਸਲੀ ਸਕੂਨ ਤਾਂ ਤੁਹਾਡੀ ਗੱਲਾਂ ਸੁਣ ਕੇ ਹੀ ਮਿਲਿਅਾ ।
@NishanSingh-wq4qy
@NishanSingh-wq4qy 5 лет назад
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾਂ ਵਿੱਚ ਰੱਖਣ ਬਾਪੂ ਜੀ🙏🙏
@satpalsinghgillthanedaar
@satpalsinghgillthanedaar Год назад
ਇਹਨੂੰ ਕਹਿੰਦੇ ,ਮਨ ਨੀਵਾ ਮੱਤ ਉੱਚੀ,,ਵਾਹਿਗੁਰੂ ਦੀ ਮੇਹਰ ਆ ਬਾਬਾ ਜੀ ਤੇ
@amandeepsharma9843
@amandeepsharma9843 5 лет назад
ਇਹ ਹੈ ਸਾਡਾ ਸਭਿਆਚਾਰ elly mangat ਜਾ randave ਵਰਗੇ ਨੀ ਏਨਾਂ ਨੂੰ parmot kreaa ਕਰੋ 👍👍👍👍👍👍
@gagannijjar3819
@gagannijjar3819 3 года назад
ਕਿਆ ਬਾਤ ਬਾਬਾ ਜੀ ਤਹਾਨੂੰ ਦੇਖ ਕੇ ਲਗਦਾ ਪੰਜਾਬ ਦੀ ਪੰਜਾਬੀਅਤ ਕਿਤੇ ਨਹੀ ਜਾਦੀ 🥰🙏🙏🙏
@uncleg268
@uncleg268 5 лет назад
ਬਹੁਤ ਵਧੀਆ ਇੰਟਰਵਿਊ ਧੰਨਵਾਦ ਡੇਲੀ ਪੋਸਟ ਪੰਜਾਬੀ,🙏
@Balbir-hn4ed
@Balbir-hn4ed 5 лет назад
Wah ji baba ji sachey sant guru ji di galla soon ke Munn di rooh khush ho gayi nice video.
@techtipsbyfateh4992
@techtipsbyfateh4992 Год назад
ਵਾਹ!ਬਾਬਾ ਜੀ ਵਾਹਿਗੁਰੂ ਤੁਹਾਨੂੰ ਹੋਰ ਲੰਮੀ ਉਮਰ ਬਖਸ਼ੇ।
@chahalsingh4892
@chahalsingh4892 5 лет назад
ਬਾਬਾ ਜੀ ਤਾਂ ਬਾਬੇ ਨਾਨਕ ਦੇਵ ਜੀ ਦਾ ਹੀ ਰੂਪ ਨੇ। ਮੈਂ ਤੋਂ ਕੋਹਾਂ ਦੂਰ, ਇੰਨੀ ਸਾਦਗੀ, ਵਾਹ ਬਾਬਾਜੀ ਧੰਨ ਹੋ ਤੁਸੀਂ ਗਿਆਨ ਦੇ ਭੰਡਾਰ, ਕਲਾਂ ਦੇ ਧਨੀ, ਗੁਰਬਾਣੀ ਦੇ ਗਿਆਤਾ ਤੇ ਸਾਜਾਂ ਦੇ ਨਿਰਮਾਤਾ। ਕੈਮਰਾਮੈਨ ਅਣਜਾਣ ਲੱਗਦੈ ਜਿਸ ਨੇ ਬਾਪੂ ਵੱਲੋਂ ਵਿਖਾਈਆਂ ਫੋਟੋਆਂ ਨੇੜੇ ਤੋਂ ਫੋਕਸ ਨਾ ਕਰਕੇ ਦਰਸਕਾਂ ਨੂੰ ਦੇਖਣ ਤੋਂ ਵਾਝਿਆਂ ਰੱਖ ਕੇ ਗਲਤੀ ਕੀਤੀ ਹੈ।
@SunnySingh-ut8iu
@SunnySingh-ut8iu 5 лет назад
ਵਾਹਿਗੁਰੂ ਜੀ ਮੇਹਰ ਕਰਨ ਬਾਬਾ ਜੀ ਤੇ
@rajwantkaurdhillon7355
@rajwantkaurdhillon7355 Год назад
Sachi bapu gi tuhade Darshan vich mere guru da roop disda. Mere bapu nu waheguru gi chardikala vich rakhan bapu gi de charna vich namshkar 🙏🙏🙏🙏🙏
@GaganSingh-gc7fe
@GaganSingh-gc7fe 4 года назад
ਏਸ ਕੁੜੀ ਦੀ ਪੇਸ਼ਕਸ਼ ਬੋਹਤ vadiya👌👌👌👌
@nirbhaysingh9953
@nirbhaysingh9953 5 лет назад
Thanks bhain ji tuhada jo es bapu ji de darshan karwae han dhan han bapu ji tuhade vichar
@jarnailsingh9765
@jarnailsingh9765 5 лет назад
ਬੇਟਾ , ਬਹੁਤ ਆਏ ਇਹਨਾਂ ਦੀ ਇੰਟਰਵਿਊ ਲੈਣ ਪਰ ਤੁਹਾਡੀ ਇਸ ਇੰਟਰਵਿਊ ਵਿਚ ਆਪ ਜੀ ਦੇ ਪਿਆਰ ਨੇ ਦਾਸ ਦਾ ਦਿਲ ਜਿੱਤ ਲਿਆ ।
@divineintervention7652
@divineintervention7652 5 лет назад
ਰੰਗ ਦੇਸ਼ ਪੰਜਾਬ ਦੇ********
@bachittarsingh7919
@bachittarsingh7919 5 лет назад
ਬਾਬਾ ਜੀ ! ਮਹਾਨ ਆਤਮਾਂ ਹਨ।
@avtargrewal3723
@avtargrewal3723 5 лет назад
ਬਾਬਾ ਜੀ ਇਹਨਾਂ ਸਾਜਾ ਨੂੰ ਮੈ ਨਮਸਕਾਰ ਕਰਦਾ ਹਾਂ ਜਿਹੜੇ ਤੁਸੀਂ ਸਾਜ ਬਣਾਉਂਦੇ ਹੋ ਬਹੁਤ ਵਧੀਆ ਸੋਹਣੇ ਲੱਗਦੇ ਨੇ ਬਾਣੀ ਦੀ ਵਿਆਖਿਆ ਕੀਤੀ ਹੈ ਤੁਸੀਂ ਅਰਥ ਕਰੀ ਜਾਵੋ ਇਦਾ ਦੇ ਅਰਥ ਪਹਿਲੀ ਵਾਰ ਸੁਣੇ
@Professorsatpalsing
@Professorsatpalsing 4 года назад
Baba ji you are a great Gursikh. You are blessed by Guru Nanak Dave Ji. You are such a pure soul. Guru Sacha patsha apnu CHAD DIA KALA BAKHSHAN.
@ਰੱਬਦਾਬੰਦਾ-ਖ4ਤ
ਵਾਹਿਗੁਰੂ ਜੀ
@MrSaini12
@MrSaini12 4 года назад
No word for baba ji. Sharda nal mastik jhuk gaya baba ji dai charna ch
@kkkalsi4089
@kkkalsi4089 4 года назад
Old mister always gold. Baba ji nu rabbb tandrusti deve Eho jeh mistri in future Ch Nahi miln gye
@jagjitsinghsomal754
@jagjitsinghsomal754 Год назад
🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
@divineintervention7652
@divineintervention7652 5 лет назад
ਵਧੀਆ ਵਧੀਆ ਵਾਹਿਗੁਰੂ ਵਾਹਿਗੁਰੂ
@ਵਾਹਿਗੁਰੂਜੀ-ਧ1ਲ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ Daily post ਵਾਲੇ ਤਾਂ ਥਲੀ ਵੀਰ ਜੀ ਨੂੰ ਫੋਲੋ ਕਰਦੇ ਨੇ ਬਾਬਾ ਜੀ ਪ੍ਰਣਾਮ ਆਪ ਜੀ ਨੂੰ
@BabaBaba-uk7fb
@BabaBaba-uk7fb 5 лет назад
ਬਹੁਤ ਵਧੀਆ
@antieuntie8724
@antieuntie8724 5 лет назад
Bapu ji aap Guru Nanak ji de sache sevak ho man nu ene kushi hoe. Aap ji deya gala sun ke beaan nahe kar sakde waheguru ji Bless u
@Pargash
@Pargash 2 года назад
ਬਹਤ ਸੋਨਾ ਜੀ.👌👌👌👌👍👍👍
@chardikalaenterprises
@chardikalaenterprises 5 лет назад
ਕੋਈ ਸ਼ਬਦ ਨਹੀਂ ਬਾਬਾ ਜੀ ਦੀ ਤਾਰੀਫ਼ ਲਈ ਰੱਬੀ ਰੂਪ ਵਾਲੇ ਇਨਸਾਨ ਨੇ।
@mohiniberi2269
@mohiniberi2269 5 лет назад
Dhan ho baba ji tuhade mukho gurbani barhi sohni mitthi awaj hai . Babaji tussi bahut uchi rooh ho . Tussi sache sikh ho mann neeva te mat uchi rakhde ho tuhade te guru sahib di mehr hai , jo tuhade kol gun hai oh har ik nu nahi milda.
@gursewakSingh-gt4qh
@gursewakSingh-gt4qh Год назад
ਧੰਨ ਗੁਰੂ ਰਾਮਦਾਸ ਜੀ
@gurmejsingh7681
@gurmejsingh7681 5 лет назад
ਬਾਪੂ ਜੀ ਸਾਨੂ ਭੇ ਜ ਦੋ
@navibhullar7656
@navibhullar7656 5 лет назад
I can listen him whole day. Baba ji please tuc gurbani de parcharak ban jo
@avtargrewal3723
@avtargrewal3723 5 лет назад
ਬਾਬਾ ਜੀ ਮੈ ਤੇਰੀਆਂ ਤਰੀਫਾ ਕਰੀ ਜਾਵਾਂ ਤੇਰੇ ਚਰਨਾਂ ਵਿੱਚ ਮੇਰਾ ਸਿਰ ਹੋਵੇ ਮੈ ਸਿਰ ਤੇਰੇ ਚਰਨਾਂ ਰੱਖੀ ਰਖਾ ਜਦ ਤੁਸੀਂ ਬੋਲਦੇ ਹੋ ਫੁੱਲ ਕਿਰ ਰਹੇ ਨੇ ਬਾਬਾ ਜੀ ਮੈ ਤੇਰਾ ਸਤਿਕਾਰ ਕਿਵੇਂ ਕਰਾਂ ਵਾਹਿਗੁਰੂ ਜੀ ਬਾਬਾ ਜੀ ਦੀ ਉਮਰ ਲੰਮੀ ਕਰੇਂ ਜੁੱਗ ਜੁੱਗ ਜੀਵੇ ਮੇਰਾ ਬਾਬਾ ਜੀ
@themirrorspeakstruth1128
@themirrorspeakstruth1128 5 лет назад
Bhaine esi ruh nu milan jao ta sadgi wale kapde pao, sir dhak k milo... Gurbani di gal hundi a ta adab v jaruri a... Tuhada bahuuuuuuut dhanwad....bahut hi vdia intrvw.....
@renukaur7008
@renukaur7008 5 лет назад
Waheguru ji🙏🏻🙏🏻
@surindersingh3557
@surindersingh3557 5 лет назад
sat shri akaallll gggg sandhu saabbbbb ggg) ggg lvv uu ggggggggggggggg am big fan nd ur brooooooo
@gurpreetsinghgopi2155
@gurpreetsinghgopi2155 4 года назад
Very best great full interview Dhan dhan Kara diti ji thank you very much
@satveendersinghkala
@satveendersinghkala 5 лет назад
Good baba ji rab aap nu salamat rakhy aap nu khussiyan dey
@kurrijhaj
@kurrijhaj 5 лет назад
Pure beautiful soul
@gkaur2551
@gkaur2551 5 лет назад
No word , koe shabad nahi . Akhan ch pani aa Gaya baba g nu dekh k . Suraj aggey dewA sahi keha.sambhal lo enna nu jeni cheti ho saky. Waheguru g ka khalsa waheguru g ki fateh .
@lovelybal806
@lovelybal806 4 года назад
ਵਾਰੇ ਵਾਰੇ ਜਾਂਵਾਂ ਮੈਂ ਮੇਰੇ ਵਾਹਿਗੁਰੂ ਦੇ। ਜਿਸ ਨੇ ਅਜਿਹੀਆਂ ਰੂਹਾਂ ਨੂੰ ਸਿਰਜਿਆ।
@ajeetjanjuaajeet8963
@ajeetjanjuaajeet8963 4 года назад
ਞੀਰੋ ਇਕ ਦਿਨ ਲੱਭਾ ਤੁਹਾਨੰ ਇਹ ਚੈਨਲ ਵਾਲਿੳੁ ਬਲ਼ਹਾਰੇ ਤੁਹਾਡੇ ਜਿਅੁਦੇ ਰਹੋ.
@parmindermehtot1088
@parmindermehtot1088 3 года назад
Parnam baba ji aap nu,waheguru mehar rakhye baba ji te,
@RanjitSingh-mf3lb
@RanjitSingh-mf3lb 5 лет назад
Baba ji wahe guru ji ka khalsa wahe guru ji ki fathe tuhadi Umar lambi Hove ji
@hardipsingh4870
@hardipsingh4870 4 года назад
Waheguru ji
@ManjeetSingh-pt1uh
@ManjeetSingh-pt1uh 5 лет назад
ਚੜਦੀ ਕਲਾ ਵਿਚ ਸਿੰਘ ਜੀ ਨੇ ,,ਪੰਜਾਬ ਬੋਲਦਾ, ਬ੍ ਹਮ ਦੀ ਅਵਸਥਾ ,
@gagannijjar3819
@gagannijjar3819 3 года назад
ਸਲਾਮਾ ਬਾਪੂ 🙇‍♀️
@satnamsingh-pw5km
@satnamsingh-pw5km 4 года назад
ਵਾਹਿਗੁਰੂ
@kuldeepsinghjagpal79
@kuldeepsinghjagpal79 2 года назад
Waheguru ji Maher kara is Rabruhe te.
@GurjitSingh-dg7kd
@GurjitSingh-dg7kd Год назад
ਵਾਹ ਜੀ ਵਾਹ 🙏
@tatigamer7921
@tatigamer7921 5 лет назад
Thanxx daily post punjabi channel ' roh nu sakoon mil gya baba g nu vekh k
@simk9743
@simk9743 5 лет назад
Very nice interview 👍God bless you 🙏🌹🌷
@kabalsinghnatt9496
@kabalsinghnatt9496 5 лет назад
Dhan ho baba ji tuhade vargiya rooha bahut ghatt han waheguru tuhanu tandrusti bakhshe
@inderjitrandhawa3731
@inderjitrandhawa3731 5 лет назад
Wahh baba ji bhot vadiya. Sat sri akaal ji madam
@Satnamsingh-k1o
@Satnamsingh-k1o Год назад
You are great
@geetsingh6191
@geetsingh6191 5 лет назад
Tuhadi mithi mithi boli mithia mithia gallan sun k rooh khush ho gayi ajj-kal meri Umar de kitho bolde ena mitha te nahi rahi eni nimmarta insaan de ander..
@kuldeepgujjar2112
@kuldeepgujjar2112 5 лет назад
Satnam Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@rupindersingh7579
@rupindersingh7579 Год назад
Eh baba ji wakeii hi bahut vadya insaan ne
@nskahlon415
@nskahlon415 5 лет назад
bht vdhyiaa ..ji ..baba ji kmaal ne.. ustaad ji ...or interview Len wale anchor madam ji DA treeka bht asha lgaa
@Gurvinderromana007
@Gurvinderromana007 Год назад
ਇਹ ਰੱਬੀ ਰੂਹਾਂ ਨੇ ਰੱਜੀਆਂ ਹੋਈਆਂ ਨੇ 🙏
@amjadali9822
@amjadali9822 5 лет назад
Kya baat hai ji bahut wadia amjad Pakistan Lahore
@sarbjitkaur6757
@sarbjitkaur6757 2 года назад
Waheguru ji ka kalasa waheguru ji fathe babaji 🙏🙏
@takhigeeta8798
@takhigeeta8798 4 года назад
ਰਬੀ ਰੂਹ ਹਨ ਮੇਰੇ ਬਾਬਾ ਜੀ
@mohiniberi2269
@mohiniberi2269 5 лет назад
Guru nanak ji di kirpa naal ena sara geyan mileya ateh niimarta da khajana vi.
@ksmaan5174
@ksmaan5174 4 года назад
Waheguru ji di kerpa tuhade te baba ji
@gurmusic458
@gurmusic458 5 лет назад
ਬਹੁਤ ਵਧੀਆ ਬਾਬਾ ਜੀ
@SonySahota-pv3jo
@SonySahota-pv3jo 2 месяца назад
Bahut badhiya video g
@singhharjit3893
@singhharjit3893 5 лет назад
Baba Nanak ji mehar karn Es saji de chardikla kran ji
@bhagwansingh5074
@bhagwansingh5074 5 лет назад
Gursikh Baba ji, waheguru chardi kla vich rkhe.
@baldevsingh8715
@baldevsingh8715 5 лет назад
God and Guru gifted soul , I bow before him !
@HarjitSingh-tg3ve
@HarjitSingh-tg3ve 4 года назад
Very good speech
@gurpreetsingh3253
@gurpreetsingh3253 4 года назад
Very nice 👌👌👌👌👌👌
@mannamann7848
@mannamann7848 5 лет назад
Waheguru ji waheguru ji waheguru ji
@waheguruji290
@waheguruji290 4 года назад
Assi v gye c baba ji de ghar but derr krli jahn ch keyoki baba ji gujar gye ne bhout isha c baba ji nu miln di wo dukh hoea jdd baba ji de ghrdea ne dsea ki baba ji gujar gye ne 😔 baba ji de bnaye hoye saaj dekh k sachi rooh nu skoon mil jnda assi v sarangi lai k aye c ik baba ji de hatha di bnni hoi ❣️
@bichitarsinghsangra4744
@bichitarsinghsangra4744 4 года назад
Waheguru kirpa kre
@varinderpalirenesingh7862
@varinderpalirenesingh7862 5 лет назад
Waheguru ji🙏🏼🙏🏼🙏🏼🙏🏼🙏🏼
@gurpreetsinghsingh5524
@gurpreetsinghsingh5524 5 лет назад
Thanks dally post
@prabhjotkaurmangat4787
@prabhjotkaurmangat4787 4 года назад
respect 🙏🏻
@micksingh792
@micksingh792 5 лет назад
Thank you
@surjeetralh6243
@surjeetralh6243 4 года назад
Baba ji charna nu prnam
@kulvirsingh9837
@kulvirsingh9837 4 года назад
Waheguru g satnam ji
@geetsingh6191
@geetsingh6191 5 лет назад
Pairi paina baapu ji Waheguru tuhanu Tandrusti bakshan ..
@harpawanjitkaur956
@harpawanjitkaur956 3 года назад
Waheguru waheguru ji
@Sukhvindersingh-
@Sukhvindersingh- 5 лет назад
Very nice baba ji tusi sach bolde h
@mohiniberi2269
@mohiniberi2269 5 лет назад
Baba ji sache sant hann
@RJ-ht3we
@RJ-ht3we 5 лет назад
Real rabb roop
@sonusahota1000
@sonusahota1000 5 лет назад
Bilkul
@hardeephapey9287
@hardeephapey9287 5 лет назад
ਸੱਚ ਕਿਹਾ ਤੁਸੀਂ.
@Mastlalijatt
@Mastlalijatt 3 года назад
Waheguru Waheguru Waheguru Waheguru Waheguru Waheguru Waheguru
Далее
DIY Pump Solutions
00:18
Просмотров 1,6 млн
Sakal Kaal Ka Kiya Tamasa - Bhai Inderjit Singh
12:07