Тёмный
No video :(

ਨਾਮ ਮੇਰਾ Maghar ਆ,ਪਰ ਮੈਨੂੰ Maghar Mithi ਕਹਿੰਦੇ ਆ|Magar Mithi Interview|Punjabi Boliyan|Gidha| 

Kaint Punjabi (ਘੈਂਟ ਪੰਜਾਬੀ)
Подписаться 377 тыс.
Просмотров 345 тыс.
50% 1

Опубликовано:

 

5 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 296   
@kaintpunjabi
@kaintpunjabi 2 года назад
ਜੇ ਰੱਬ ਨਾਲ ਨਰਾਜ਼ਗੀ ਆ ਤਾਂ ਜ਼ਰੂਰ ਦੇਖੋ ਆਹ ਵੀਡੀਉ ru-vid.com/video/%D0%B2%D0%B8%D0%B4%D0%B5%D0%BE-gtaC8rNS9m8.html
@sifatbrar8459
@sifatbrar8459 2 года назад
12饿哦#都.8..07*/+
@sukhjiwansingh7627
@sukhjiwansingh7627 2 года назад
Channel da name theek kar ghaint hunda na k kaint
@HarishKumar-tg1rn
@HarishKumar-tg1rn Год назад
​@@sifatbrar8459qpa
@sidhuz5793
@sidhuz5793 2 года назад
ਰੱਬ ਦਾ ਬੰਦਾ ਸਾਫ ਦਿਲ 🙏🏻🙏🏻❤️❤️
@simarjeetsingh6038
@simarjeetsingh6038 2 года назад
Ryt
@mangatsinghkularan2031
@mangatsinghkularan2031 2 года назад
ਰੱਬੀ ਦਰਵੇਸ਼ ਵਿਅਕਤੀ ਹੈ। ਮੱਘਰ ਮਿੱਠੀ ਪ੍ਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਵਖਸ਼ਨ ਜੀ ਦਿੱਲ ਖੁਸ਼ ਹੋ ਗਿਆ ਬਾਈ ਜੀ ਤੁਹਾਡੇ ਚੈਨਲ ਤੇ ਵੇਖਕੇ
@punjabivloggger7178
@punjabivloggger7178 Год назад
Tera bhapa v eda da ho jana aa
@davanjeetsingh3922
@davanjeetsingh3922 2 года назад
ਮੱਘਰ ਮਿੱਠੀ ਰਾਜਾ,,,,ਜਿਹੜਾ ਇਨਸਾਨ ਜਿੰਦਗੀ ਵਿਚ ਖੁਸ਼ ਰਹੇ,,,,ਤੇ ਦੁਜਿਆਂ ਨੂੰ ਖੁਸ਼ ਰੱਖੇ ਉਹ ਰਾਜਾ ਹੀ ਹੁੰਦਾ ਹੈ,,,,ਪ੍ਰਮਾਤਮਾ ਮਿਹਰ ਕਰੇ ਮੱਘਰ ਬਾਈ ਤੇ
@HarpalSingh-uv9ko
@HarpalSingh-uv9ko 2 года назад
ਬਾਬਾ ਮੱਗਰ ਸਿੰਘ ਦਿਲ ਦਾ ਸਾਫ ਬੰਦਾ ਏ। ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਿਆ ਹੈ। ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ ਬਾਪੂ ਮੱਘਰ ਨੂੰ।
@deepamander7266
@deepamander7266 2 года назад
🙏ਇਹ ਸਾਧ ਤਾਂ ਸੱਚੇ ਬੰਦੇ ਦੁਨੀਆਂ ਤੇ ਕੋਈ ਕੋਈ 🙏 ਜਿਹਨ੍ਹਾਂ ਦੇ ਮਨ ਚੇ ਨਾ ਹੰਕਾਰ ਨਾ ਮਾਣ 🙏🙏
@armansingh224
@armansingh224 2 года назад
ਰੰਬ ਦੀ ਰੂਹ ਆ ਮੱਘਰ ਬਾਈ ਰੱਬ ਹਮੈਸਾ ਖੁੱਸ ਰੱਖੇ ਇਸ ਨੂੰ ਸੱਭ ਦੀ ਖੁੱਸੀ ਵਿੱਚ ਖੁੱਸ ਹੁੰਦਾ 👌👌
@VarinderSingh-se4cg
@VarinderSingh-se4cg 2 года назад
ਵੀਰੇ ਇਹ ਦਰਵੇਸ਼ ਬੰਦੇ ਨੇ ਦਿਲ ਦੇ ਸਾਫ ਨੱਚਣਾ ਗਾਉਣਾ ਕੋਈ ਮਾੜੀ ਗੱਲ ਨਹੀਂ ਬਾਬਾ ਬੁੱਲ੍ਹੇ ਸਾਹ ਜੀ ਨੇ ਵੀ ਨੱਚ ਨੱਚ ਕੇ ਰੱਬ ਪਾਇਆ ਸੀ 🙏🙏
@user-iv4wl9ls4s
@user-iv4wl9ls4s 2 года назад
ਖੁਸ਼ ਰਹਿ ਬਾਈ ਮੱਗਰਾ ਰੱਬ ਤੈਨੂੰ ਖੁਸ਼ ਰੱਖੇ...
@RajveerSingh-pc9fh
@RajveerSingh-pc9fh 2 года назад
Khus Rakha veer g
@jotijoti5912
@jotijoti5912 2 года назад
🙌🙌🌟🌟
@RamSingh-us4yo
@RamSingh-us4yo 2 года назад
ਰੌਣਕੀ ਬੰਦਾ 🙏🙏❤️❤️
@RajinderKumar-by1fd
@RajinderKumar-by1fd 2 года назад
"ਵਾਹਿਗੁਰੂ" ਇਸ ਵੀਰ ਨੂੰ ਲੰਮੀ ਉਮਰ ਦੇਣ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ । 💐💐💐💐💐
@jasnoorsingh3059
@jasnoorsingh3059 2 года назад
ਜਿਉਂਦਾ ਵਸਦਾ ਰਹਿ ਮੱਘਰ ਬਾਈ 🙏🙏
@bachittarsingh2814
@bachittarsingh2814 2 года назад
ਰੱਬ ਦੀ ਬਖਸ਼ੀ ਕਲਾ 💯💯💯💯🙏🌹
@merovana1682
@merovana1682 2 года назад
ਮੱਘਰ ਮਿੱਠੀ ਬਾਪੂ ਦਰਵੇਸ਼ ਬੰਦਾ 👏👏👏 ਦੁਨੀਆ ਦਾ ਕੀ ਦਾਤੀ ਨੂੰ ਇੱਕ ਪਾਸੇ ਦੁਨੀਆ ਨੂੰ ਦੋ ਪਾਸੇ ਦੰਦੇ ਨੇ ਯਾਰੋ. ਦੁਨੀਆ ਕਹਿੰਦੀ ਆ ਕੇ ਰੱਬ ਕਿਸੇ ਨੇ ਨਹੀਂ ਦੇਖਿਆ ਦੇਖਣ ਵਾਲੀ ਅੱਖ ਚਾਹੀਦੀ ਆ. ਸੁਭਾਅ ਮਿੱਠਾ ਸਿੱਧਾ ਜਿਹਾ ਦੇਸੀ ਫ਼ੱਕਰ ਬੰਦਾ, ਭੋਲ਼ੇ ਭਾਲ਼ੇ ਬੰਦੇ ਵਿੱਚ ਵੀ ਰੱਬ ਹੀ ਵੱਸਦਾ ਸੱਜਣੋਂ 🙏💐
@nikasaddowalia3841
@nikasaddowalia3841 2 года назад
ਬਾਬਾ ਮੱਘਰ ਸਿੰਘ ਨੂੰ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਇਹੋ ਜਿਹੇ ਹੁਣ ਕਿਤੇ ਮਸਾ ਹੀ ਲੱਭਦੇ ਨੇ
@samansidhu9510
@samansidhu9510 2 года назад
ਮੱਗਰ ਦੀ ਪ੍ਰਮਾਤਮਾ ਲੰਬੀ ਉਮਰ ਅਤੇ ਤੰਦਰੁਸਤੀ ਬਖਸੇ👍🙏🏼🙏🏼🙏🏼🙏🏼🙏🏼👏
@gurdevkaur1209
@gurdevkaur1209 2 года назад
ਵੀਰ ਜੀ ਤੁਸੀਂ ਸਾਫ ਦਿਲ ਇਨਸਾਨ ਹੋ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆਾ ਦੇਣ ਜੀ ਹੱਸਦੇ ਵੱਸਦੇ ਰਹੋ ਜੀ
@gurdevkaur1209
@gurdevkaur1209 2 года назад
ਮੱਘਰ ਵੀਰ। ਜੀ ਵਾਹਿਗੁਰੂ ਜੀ ਤੁਹਾਨੂੰ ਢੇਰ ਸਾਰੀਆਂ ਖੁਸ਼ੀਆਂ ਦੇਣ ਵੀਰੇ ਰੱਬ ਤੁਹਾਡੀ ਉਮਰ ਲੰਬੀ ਕਰਨ ਜੀ
@PB-id4py
@PB-id4py 2 года назад
ਪੱਤਰਕਾਰ ਦੀ ਨੀਤ ਸਾਫ ਨੀ ਲਗਦੀ ਲਗਦੈ ਮੱਘਰ ਨਾਲ ਮਿੱਠੀਆਂ ਕਰਨ ਨੂੰ ਜੀਅ ਕਰਦਾ। 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣
@amanmanoor5574
@amanmanoor5574 2 года назад
🤣🤣🤣
@SonyProducerDXXX
@SonyProducerDXXX 2 года назад
😂😆😂😀🤣😀🤣😀😂😂😂😂😁😀😂😃😄😁😃😃😄😃😄😃😃😄😀😄😄😄😄😄😄😆😄😄😆😁😆😁😆😄😆😆
@kulwinder169
@kulwinder169 2 года назад
ਸਾਫ਼ ਦਿਲ ਇਨਸਾਨ
@channiguddi
@channiguddi 2 года назад
I love this person truely by heart..menu iho jihe lok hi pasand ne sacchi rabbi roop, darvesh, mast te malang,,rabb khush rakhe ina nu hamesha🙏
@sultansingh7138
@sultansingh7138 5 месяцев назад
ਦਿਲ ਦਾ ਸਾਫ ਆ ਵੀਰ ਵਾਹਿਗੁਰੂ ਮੇਹਰ ਕਰੇ 🙏❤️❤️
@deepmann4937
@deepmann4937 2 года назад
V innocent uncle ji 🙏...God bless you uncle ji ...
@GurmeetSingh-dh7of
@GurmeetSingh-dh7of 2 года назад
Rab rupi bnda a magr uncle ji. Waheguru lmiya Umara nd tandrustiya bakshe uncle ji nu 🙏🙏. Bhut bhut dhanwad veer ji uncle ji di interview krn lyi🙏🙏
@ishukumar6269
@ishukumar6269 2 года назад
ਰੱਬ ਮੱਘਰ ਬਾਈ ਆਲਾ ਦਿਲ ਹਰ ਇਨਸਾਨ ਨੂੰ ਦੇਵੇ….. ਰੂਹ ਖੁਸ਼ ਕਰ ਦਿੰਦਾ… ਜਿਉਂਦਾ ਰਹਿ ਮੱਘਰ ਬਾਈ
@HarpalSingh-uv9ko
@HarpalSingh-uv9ko 2 года назад
ਵਾਹਿਗੁਰੂ ਜੀ ਨੇ ਕਿਰਪਾ ਕੀਤੀ ਤਾਂ ਸਾਡੇ ਕੋਈ ਪ੍ਰੋਗਰਾਮ ਹੋਇਆ ਤਾਂ ਜਰੂਰ ਬੁਲਾਵਾਗਾ।
@majersingh1958
@majersingh1958 2 года назад
ਮੱਘਰ ਵਾਈ ਉਫ ਮਿੰਠੀ ਜੀ ਬਹੁਤ ਵਧੀਆ ਬੋਲੀਆਂ ਪਾਉਂਦੇ ਹਨ ਇਹ ਸੰਚੇ ਇਨਸਾਨ ਹਨ ਅਤੇ ਇਹ ਸਾਡੇ ਭਵਾਨੀਗੜ੍ਹ ਦੇ ਕੋਲ ਪਿੰਡ ਘਰਾਚੋ ਦੇ ਹਨ
@jasvirsingh2398
@jasvirsingh2398 2 года назад
ਘਰਾਚੋਂ ਦੇ ਨਾਲ ਲੱਗਦੇ ਬਟਰਿਆਣਾ ਪਿੰਡ ਤੋਂ ਹੈ
@8DSongsFeeltheMusic
@8DSongsFeeltheMusic 2 года назад
How innocent and talented👏👏👏👏👏👏❤️❤️❤️❤️
@iqbalkaur1671
@iqbalkaur1671 2 года назад
ਖੁਸ਼ ਰਹਿ ਮਘਰ ਮਿਠੀ
@simranpahwa9839
@simranpahwa9839 2 года назад
Rabb roopi insan ❤️ bless you uncle ji 👍
@drlakhwindersingh1753
@drlakhwindersingh1753 2 года назад
Banda jindgi dy purre nazare laida waheguru bless you
@jasminekaler5330
@jasminekaler5330 Год назад
Eh Sade viah ch v aye c bhut nek dil insaan ne rabb lambi umar bakhshe chardikala ch rkhe 🙏🙏
@bachittarsingh2814
@bachittarsingh2814 2 года назад
ਖੁਸ਼ਦਿਲ ਆ ਬਾਈ ਮੱੱਗਰ👍👍👍👍
@harbhajankaur4405
@harbhajankaur4405 Год назад
ਬੇਟਾ ਜੀ ਤੁਹਾਡੀਆ ਵੀਡੀਉ ਤੇ ਅਵਾਜ ਬਹੁਤ ਸੋਹਣੀ 👍👍
@sonabhangu2339
@sonabhangu2339 2 года назад
So sweet uncle ji❤️❤️ baba ji khush rkhn
@sanjudhakkon7061
@sanjudhakkon7061 2 года назад
ਵਾਹਿਗਰੂ ਜੀ ਮੱਘਰ ਬਾਈ ਨੂੰ ਲੰਮੀ ਤੇ ਤੰਦਰੁਸਤ ਸਿਹਤ ਬਖਸ਼ਣ 🙏 ਬੰਦੇ ਦੇ ਸ਼ੌਂਕ ਅੱਗੇ ਉਮਰ ਕੋਈ ਮਾਇਨੇ ਨਈ ਰੱਖਦੀ
@sardargpb13_13
@sardargpb13_13 2 года назад
God bless u ਬਾਪੂ
@gurdevkaur1209
@gurdevkaur1209 2 года назад
ਵੀਰ ਜੀ ਤੁਸੀਂ ਬੋਹਤ ਵਧੀਆ ਨੱਚਦੇ ਹੋ ਜੀ ਖੁਸ਼ ਰਹੋ ਜੀ
@naibsinghsingh5248
@naibsinghsingh5248 2 года назад
ਖੁਸ਼ਦਿਲ ਬੰਦਾ।
@lovepreetwriter1502
@lovepreetwriter1502 2 года назад
ਕੀ ਹਾਲ ਨੇ ਸਿੰਘ ‌ਜੀ ਵੀਰ ਸਾਡੇ ਪਿੰਡ ਆਏ ਸੀ ਮਗਰ ਸ਼ਿੰਘ‌ ਜੀ ਪਿੰਡ ਜਾਹਲਾਂ ਪਟਿਆਲਾ ਜ਼ਿਲਾ ਆਏ ਸੀ ਮੇਰੇ ਵੀਰ ਦੇ ਵਿਆਹ ਤੇ ਸ਼ਿਵਰਾਤਰੀ ਤੇ 2 mahniq 2022 vich aye ਸੀ ਪੈ‌ ਪੰਗ ਪੀਤੀ ਹੋਈ ਸੀ ਵੀਰ ਬਹੁਤ ਵਧੀਆ। ਵੀਰ ਤੁਸੀਂ ਇੰਟਰਵਿਊ ਲੀਤੀ ਆ ਜੀ
@aveeavtar
@aveeavtar 2 года назад
ਭਗਤ ਬੰਦਾ 🙌🏼
@DeepaSingh-gy2qo
@DeepaSingh-gy2qo 2 года назад
ਬਹੁਤ ਵਧੀਆ ਇੰਟਰਵਿਊ
@varindersingh6181
@varindersingh6181 2 года назад
ਮੱਘਰ ਬਾਈ ਰੱਬ ਦਾ ਬੰਦਾ ਆ
@singhkaur6048
@singhkaur6048 Год назад
Superrrr baba ji rab chaddi kale ch rakhe💖💖💖💖💖💖🌹🌹🌹🌹🙏🙏🙏
@harrykharoud8975
@harrykharoud8975 2 года назад
ਮੱਘਰ ਬਾਈ ਦਾ ਚੈਨਲ ਬਣਾਕੇ ਦਵੋ
@dalbirvirk2524
@dalbirvirk2524 2 года назад
ਅੱਜ ਦੇ ਸਮੇਂ ਵਿੱਚ ਸੱਭ ਤੋਂ ਅਮੀਰ ਬੰਦਾ ਮੱਘਰ ਮਿੱਠੀ। ਇਹਨੀ ਖੁਸ਼ੀ ਤਾਂ ਅਡਾਨੀ,ਅਰਾਮੀ ਕੋਲ ਨਹੀਂ ਹੋਣੀ ਿਜਨੀ ਮੱਘਰ ਮਿੱਠੀ ਕੋਲ ਹੈ। ਵੀ ਡੀ ੳ ਦੇਖ ਕੇ ਰੂਹ ਖੁਸ਼ ਹੋ ਗਈ।
@user-pk7lb8pz1l
@user-pk7lb8pz1l Год назад
ਪੱਤਰਕਾਰ ਤੈਨੂੰ ਪਤਾ ਇਹ ਵਿਚਾਰੇ ।ਮੇਹਨਤ ਘੱਟ ਕਰਦੇ ਨੇ ਬੱਚੇ ਵਿਆਹ ਦਿੱਤੇ ਇਸ ਨੂੰ ਪੁੱਛਿਆ ਜਾਵੇ ਕਿ।ਤੁਹਾਡੇ ਬੱਚਿਆਂ ਦੇ ਸਹੁਰੇ ਕੀ ਕਹ ਰਹੇ ਨੇ
@abdulsitar9843
@abdulsitar9843 2 года назад
ਬਾਹਲਾ ਰੰਗੀਲਾ ਬੰਦਾ ਮੱਘਰ ਬਾਈ ਇੱਕ ਵਾਰ ਮੇਰੇ ਭਾਣਜੇ ਦੇ ਵਿਆਹ ਤੇ ਸੱਦਿਆ ਸੀ ਅਸੀਂ ਸੰਗਰੂਰ
@ranachakkal1956
@ranachakkal1956 2 года назад
ਮੱਘਰ ਸਿੰਘ ਮਿੱਠੀ ਰੱਬ ਰੂਪੀ ਬੰਦਾ ਇਹੋ ਜਿਹੇ ਬੰਦੇ ਦੁਨੀਆਂ ਤੇ ਬਹੁਤ ਘੱਟ ਹੀ ਮਿਲਦੇ ਨੇ
@khushkaur5548
@khushkaur5548 2 года назад
Mnu eh uncle bhut vdia lgde aa khush dil bnda a
@meetkaur8854
@meetkaur8854 2 года назад
Pure soul🙌
@Tulip77732
@Tulip77732 2 года назад
Pure soul 💖
@gurjinderkaur1376
@gurjinderkaur1376 2 года назад
A person with diamond heart, May God bless you uncle ji
@GurpreetSingh-mr9qd
@GurpreetSingh-mr9qd 2 года назад
Bhut nycc hai person god bless u uncle g
@jeetsingh3172
@jeetsingh3172 2 года назад
bai aaj di is frebi te matlbi duniya vich ane saaf dil sache suche te bhole insan de darshan ho jane rab de darshan hon de brabar ne. ...thanks brother rab varge bande de darshan karvon layi. .sirraaaaaaaaaaaaaaa video
@Thanks388
@Thanks388 2 года назад
ਇਹ,ਹੁਨਰ,ਬਾਈ, ਨੂੰ,ਰੱਬ, ਨੇ, ਦਿੱਤਾ,very,nice
@ManjotSingh-fw1mv
@ManjotSingh-fw1mv 2 года назад
ਸਾਫ਼ ਦਿਲ❤️ ਇਨਸਾਨ ਮੱਘਰ ਬਾਈ ਜੀ ਰੱਬ🤲 ਇਹਨਾਂ ਨੂੰ ਆਈ ਖੁਸ਼ ਰੱਖੇ ਤੇ ਖੁਸੀਆ ਵੰਡੇ 🙏🙏🙏🙏 ਲੰਬੀ ਉਮਰ ਮਾਨੇ 💯 god bless you uncle ji 🙏🤲🙏 ਧੰਨਵਾਦ।
@CanadianFlix
@CanadianFlix 2 года назад
Rab da bnda 🙏🙏🙏
@duniadari9417
@duniadari9417 2 года назад
ਦਰਵੇਸ਼ 👌👌
@singhdhaliwal6483
@singhdhaliwal6483 2 года назад
Apni moaj ch rehnda banda good aa ajj de time ch
@No_Name9046
@No_Name9046 2 года назад
ਜਮਾ ਰੱਬ ਰੂਪ ਬੰਦਾ ਮੱਘਰ ਮਿੱਠੀ🙏🏻 ਵਾਹਿਗੁਰੂ ਖੁਸ਼ ਰੱਖੇ ਬਹੁਤ ਭੋਲਾ ਬੰਦਾ🙏🏻
@vandnarani4585
@vandnarani4585 Год назад
Nice ! True human
@ManpreetSingh-xi2sp
@ManpreetSingh-xi2sp 2 года назад
Good aa magger g lik u
@chandershekharkapoor2941
@chandershekharkapoor2941 2 года назад
Saaff dil ...Darveshh mata rani all time bless u maggar ji
@ghantsardar604
@ghantsardar604 2 года назад
Waheguru ji kirpa rakkhey
@AmandeepKaur-gt1wu
@AmandeepKaur-gt1wu Год назад
Rabbi ruh a uncle ji,👏👏👏👏God bless you 👏
@NarinderSingh-tz3qs
@NarinderSingh-tz3qs 2 года назад
ਧੰਨਵਾਦ ਵੀਰ ਜੀ
@kiranjeetkaur3789
@kiranjeetkaur3789 2 года назад
Sache dil da bnda. Waheguru mehar kre bai te
@gurug2167
@gurug2167 2 года назад
Bhut sohna. Rab da roop
@ramanmehra6873
@ramanmehra6873 2 года назад
rabbi roop aa uncle g dilo respect aa 🙏🙏🙏😍😍
@deepakkhosla2664
@deepakkhosla2664 2 года назад
Wah ji kya bat a...Dil da saf Banda
@mh.1348
@mh.1348 2 года назад
Rab da rup a ji🙏🙏🙏
@preetchouhan5696
@preetchouhan5696 Год назад
Waheguru Mehr kre y te lammiya aumra vakse waheguru🙏🙏🙏🙏🙏
@GurjotSingh-us2oj
@GurjotSingh-us2oj 2 года назад
ਬਹੁਤ ਵਧੀਆ ਮੱਗਰ ਬਾਈ
@sukhmander4861
@sukhmander4861 2 года назад
Siraaaa banda hai 👌👌👌👌
@harbhajansinghchahal5066
@harbhajansinghchahal5066 2 года назад
ਟੈਂਪੂ ਲੱਗਦੈ ਬਾਈ
@gxvy855
@gxvy855 Год назад
I am voice magician aa
@sardarmohd2639
@sardarmohd2639 2 года назад
ਫੱਕਰ ਬੰਦਾ ਬਾਈ
@ekamkarman1234
@ekamkarman1234 2 года назад
Sira La. Ta. Maghar ne
@pritpalsingh2069
@pritpalsingh2069 2 года назад
ਰੱਬ ਰੂਪੀ ਬੰਦਾ❤️
@KirandeepKaur-29nov
@KirandeepKaur-29nov 2 года назад
❤️❤️❤️❤️bhot jyada vadiya lggyea tuhanu dekh ke uncle g
@jujharsingh3943
@jujharsingh3943 2 года назад
Mast Banda magar Bai Rab kush rahke aap nu
@harpreetSingh-co4mn
@harpreetSingh-co4mn 2 года назад
Rabb da Banda Bai
@ManpreetSingh-rx8wn
@ManpreetSingh-rx8wn 2 года назад
Bahut khush dil hai Bai ji
@h_k_vlogs
@h_k_vlogs 2 года назад
ਮੱਘਰ ਬਾਈ ਤੈਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ
@baljinderkaurchopra3440
@baljinderkaurchopra3440 2 года назад
Very very nice ji 💕 God bless you
@sarabjeetsingh8415
@sarabjeetsingh8415 Год назад
Raja banda..dil da saf
@kulwindergaggi8318
@kulwindergaggi8318 2 года назад
Rabb de rang ne....kise da maada ta ni karda
@hardeepuk8241
@hardeepuk8241 2 года назад
Thanks reporter Bai
@vinodinsan1301
@vinodinsan1301 2 года назад
God Bless you Bayi Ji
@angelaman1449
@angelaman1449 Год назад
Sade pind de ne eh ❤❤❤
@parmjeetsinghparas512
@parmjeetsinghparas512 3 месяца назад
ਮੱਘਰ ਮਿੱਠੀ ❤ ਵਧੀਆ ਕਲਾਕਾਰ ਸੀ।
@satindersingh5484
@satindersingh5484 2 года назад
Mithi nu dekh k ruhh khush ho jndi yr 😁😁😁😁😁👌🏻👌🏻👌🏻🔥
@hardeepkaur6290
@hardeepkaur6290 2 года назад
Love from USA
@AkashdeepSingh-sv8if
@AkashdeepSingh-sv8if 2 года назад
ਰੱਬ ਦੀ ਰੂਹ
@flopjeevan6406
@flopjeevan6406 2 года назад
Hey akaal purakh waheguru ji tuci bade Beant ho tuci Mehar Karo g sache patshaah g
@devansuchoudhary1771
@devansuchoudhary1771 Год назад
Very nice
@coolsaini95
@coolsaini95 2 года назад
Rab roop Banda..🙏wahguru mehr kre
@ButaGill-wx6km
@ButaGill-wx6km Год назад
Bole mahgr medi tere
@user-ot7cv9zs6i
@user-ot7cv9zs6i 7 месяцев назад
❤❤❤❤ very nice
Далее