Тёмный

ਨਿਊ ਦੀਪ ਬੱਸ ਚ ਮੁੰਡੇ ਦੀ ਹੱ.ਡੀ ਹਾਲੇ ਵੀ ਫਸੀ ਪਈ ਆ 50 ਬੰਦੇ ਨਿਊ ਦੀਪ ਬੱਸ ਵਾਲਿਆਂ ਨੇ ਸਾਲ ਚ ਮਾ.ਰਤੇ 

RMB Television
Подписаться 987 тыс.
Просмотров 47 тыс.
50% 1

#RMBTelevision #NewDeepBus #PunjabNews
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
Anchor- Jass Grewal
Guest-
CameraMan- Gurpreet Singh
DOP- Amritpal Singh
Editor- Kamalpreet Singh, Hardishan Singh
----------------------------------------------------------------------
Other social links
RU-vid:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 103   
@bansasingh8963
@bansasingh8963 10 дней назад
ਬਹੁਤ ਲੋਕ ਮਾਰੇ ਗਏ ਹਨ ਨਿਊ ਦੀਪ ਬੱਸਾਂ ਥੱਲੇ ਦੇ ਕੇ ਜਿੰਨਾ ਟਾਈਮ ਟਰਾਂਸਪੋਰਟ ਬੰਦ ਨਹੀਂ ਹੁੰਦੀ ਉਹਨਾਂ ਟਾਈਮ ਇਹ ਟਰਾਂਸਪੋਰਟ ਹੌਲੀ ਚੱਲਣ ਦਾ ਕੰਮ ਨਹੀਂ ਕਰਦੀ
@g.boparai8835
@g.boparai8835 10 дней назад
ਬਸ ਮਾਫੀਏ ਨੂੰ ਵੀ ਗੈਂਗਸਟਰ ਹੀ ਸਮਝੋ
@paramjitsingh6295
@paramjitsingh6295 10 дней назад
ਬੱਸ ਵਾਲ਼ੇ ਤਾਂ ਅੱਪਨੇ ਪਿਊ ਦੀ ਸੜਕ ਮੱਨ ਦੇਨੇ ਲੌਕਾ ਦੀ ਜਾਨ ਦੀ ਕੌਈ ਪਰਵਾਹ ਨਹੀ
@ReshamSingh-bf9nu
@ReshamSingh-bf9nu 10 дней назад
ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜ਼ਿੰਦਾਬਾਦ
@harwindergill5322
@harwindergill5322 10 дней назад
ਕੱਲ ਦਾ ਅੰਕਲ ਦਾ ਬੋਲਣ ਦਾ ਸਿਰਾ ਕੀਤਾ ਪਿਆ
@BalvinderSingh-x2s
@BalvinderSingh-x2s 10 дней назад
ਵਾਹ ਸਰਦਾਰ ਜੀ, ਤੁਸੀਂ ਗਰੀਬ ਬੱਚੇ ਦੀ ਨਿਡਰ ਹੋ ਕੇ ਗਵਾਹੀ ਦਿੱਤੀ । ਇੰਟਰਵਿਊ ਵਿੱਚ ਕਿਹਾ । ਸਰਦਾਰ ਜੀ ਦੀਪ ਬੱਸ ਥੱਲੇ ਮਰਨ ਵਾਲੇ ਬੱਚੇ ਦੇ ਹੱਕ ਵਿੱਚ ਇੰਟਰਵਿਊ ਵਿੱਚ ਬੱਚੇ ਦੀ ਗਵਾਹੀ ਦੇਣੀ, ਇੱਕ ਬਹਾਦਰੀ ਵਾਲੀ ਗੱਲ ਹੈ ।
@sewakbrar8169
@sewakbrar8169 9 дней назад
ਫੋਜੀ ਸਾਹਿਬ ਸਲਾਮ ਹੈ ਤੁਹਾਨੂੰ ਗਰੀਬ ਦੀ ਹਿੱਕ ਠੋਕ ਕੇ ਮਦਦ ਕਰਨਾ ਲਈ ਫੋਜੀ ਸਾਹਿਬ ਇਸ ਸੜਕ ਨੂੰ ਟੋਲ਼ ਟੈਕਸ ਵਾਲਿਆਂ ਨੇ ਕਦੇ ਵੀ ਸੜਕ ਚੌੜੀ ਨਹੀ ਹੋਣ ਦੇਣੀ ਕਿਉਂ ਸੱਤਰ ਪਰਸਟ ਸਾਧਨ ਇਸ ਸੜਕ ਤੋ ਦੀ ਲੱਗਦੇ ਹੈ ਜੇ ਸੜਕ ਚੋੜੀ ਹੋ ਗਈ ਤਾਂ ਟੋਲ਼ ਵਾਲੀ ਸੜਕ ਤੋਂ ਕੋਈ ਵਹਨਾ ਨਹੀ ਲੱਗਣਾ
@narinderpalsingh5349
@narinderpalsingh5349 10 дней назад
ਇਸ ਟਰਾਂਸਪੋਰਟ ਦੇ ਮੁਲਾਜ਼ਮ ਗੁੰਡਿਆਂ ਵਾਂਗ ਪੇਸ਼ ਆਉਦੇ ਹਨ,,,ਆਮ ਪਬਲਿਕ ਨਾਲ 😢😢😢😢😢 ਮਾਲਕ ਹਮੇਸ਼ਾ ਸੱਤਾ ਨਾਲ ਬਣਿਆ ਰਹਿੰਦਾ ਹੈ
@user-shama88
@user-shama88 9 дней назад
ਬਾਈ ਜੀ ਗੋਨੇਆਣਾ ਤੋਂ ਚੰਦ ਭਾਣ ਤੱਕ ਮੌਤ ਹੈ ਸੜਕ ਤੇ
@user-ml4bb8qs1s
@user-ml4bb8qs1s 10 дней назад
,,deep ਬੱਸ ਬੰਡ ਕਰੋ
@karamjeetsinghdeol5719
@karamjeetsinghdeol5719 9 дней назад
ਵਾਹਿਗੁਰੂ ਜੀ ਬਹੁਤ ਹੀ ਮਾੜਾ ਹੋਇਆ ਵੀਰੇ ਕੁੱਝ ਨਹੀਂ ਹੋਣਾ ਅਕਾਲੀ ਦੀ ਸਰਕਾਰ ਸੀ ਇਹ ਉਸ ਨਾਲ ਸਨ ਹੁਣ ਆਮ ਆਦਮੀ ਪਾਰਟੀ ਨਾਲ ਜੁੜੇ ਗਏ ਹਨ
@surinderbawa2992
@surinderbawa2992 5 дней назад
ਹੈ ਸਦੀਆਂ ਤੋਂ ਜੋਰ ਗਰੀਬ ਤੇ ਵੱਡੇ ਘਰਾਣਿਆ ਦਾ 😢
@BalvinderSingh-x2s
@BalvinderSingh-x2s 10 дней назад
ਪ੍ਰਾਈਵੇਟ ਟਰਾਂਸਪੋਰਟਰ ਆਪਣੀ ਜੇਬ ਵਿੱਚੋਂ ਸੜਕ ਤੇ ਜਾਂਦੇ, ਮਰਨ ਵਾਲੇ ਬੱਚੇ ਦੇ ਵਾਰਸਾਂ ਨੂੰ ਦੇਣ ।
@balkarjattana8064
@balkarjattana8064 10 дней назад
Salute a uncle ji 🙏🤲 for bhai 😭😭😭😭😭😭😭
@harneksingh3845
@harneksingh3845 10 дней назад
Right ji 🙏
@BaltejSingh-l1p
@BaltejSingh-l1p 9 дней назад
Nice fouji sahib jj😢😢
@kulvindersarao5221
@kulvindersarao5221 9 дней назад
ਪੂਰਾ ਪੰਜਾਬ ਇਹਨਾਂ ਦੀ ਬਸ ਵਿੱਚ ਨਾ ਚੜੋ
@LuckyKumar-ub3pe
@LuckyKumar-ub3pe 9 дней назад
ਨਿਊ ਦੀਪ 20ਲੱਖ ਦਾ ਮੁਅਾਵਜਾ ਦੇਵੇ
@jaspalkaur1552
@jaspalkaur1552 9 дней назад
ਵੀਰ ਜੀ, ਜਿੰਨਾ ਦਾ ਮਾਰ ਦਿੱਤਾ ,ਉਹ ਭਾਵੇਂ ਕਰੋੜ ਰੁਪਿਆ ਮੰਗ ਲੈਣ।
@jmpoolfarmvilla
@jmpoolfarmvilla 10 дней назад
New deep bus service nu ban Karo
@GurdevSingh-ck1mh
@GurdevSingh-ck1mh 9 дней назад
We proud of Kisan Union and witness Dene Wale Sardar Ji pay
@charanjitsingh4388
@charanjitsingh4388 10 дней назад
ਕੋਈ ਇਨਸਾਫ ਨਹੀਂ ਮਿਲਣਾ । ਕੂੜਿ ਫਿਰੇ ਪਰਧਾਨ ਵੇ ਲਾਲੋ ਜੀ ।
@jaspalkaur1552
@jaspalkaur1552 9 дней назад
ਮੇਰੀ ਸੱਸ ਤਾਂ ਨਿਊ ਦੀਪ ਬੱਸ ਤੇ ਚੜਦੀ ਨਹੀਂ, ਬੈਠੀ ਲੰਘਾਂ ਦਿੰਦੀ, ਹੋਰ ਬੱਸ ਆਉਦੀ ਤਾਂ ਚੜਦੀ ਹੈ। ਕਦੇ ਕਦੇ ਤਾਂ ਮੇਰੀ ਸੱਸ ਨਾਲ਼ ਉਹਨਾਂ ਦੀਆਂ 4,5 ਸਹੇਲੀਆਂ ਵੀ ਹੁੰਦੀਆਂ , ਉਹਨਾਂ ਨੂੰ ਕਹਿ ਦਿੰਦੀ ਨਹੀਂ ਚੜਨਾ ਨਿਊ ਦੀਪ ਵਾਲੇ ਅੰਨ੍ਹੇ ਆ।
@jassibrar6411
@jassibrar6411 9 дней назад
Sir speech bhut bhut sira
@amanjotdhaliwal1169
@amanjotdhaliwal1169 10 дней назад
Dharnaaaaa jarrrriiiiiiii rakhooooo jihna tym insaaf ni mildaaa
@AVTARBASRA-pp6um
@AVTARBASRA-pp6um 10 дней назад
Sare panjaab wale ekjut ho k Is bus da boycott kita jawe te pind vich d bus na lagan diti jawe
@ManmeetSandhu-Music
@ManmeetSandhu-Music 10 дней назад
Waheguru ji 😢
@PremSingh-db7kg
@PremSingh-db7kg 4 дня назад
Thank you rmb all staf rmb telivisan
@RajbirSingh-qh7gg
@RajbirSingh-qh7gg 9 дней назад
Waheguru ji 💐🌹
@rajbindersingh8237
@rajbindersingh8237 9 дней назад
ਪੰਜਾਬ ਵਿੱਚ ਪ੍ਰਾਈਵੇਟ ਬੱਸਾਂ ਵਾਲੇ ਵੀ ਇਕ ਬਹੁਤ ਵੱਡਾ ਮਾਫੀਆ ਹੈ ਇਨਾ ਤੋਂ ਬਚੋ
@jattrecords8925
@jattrecords8925 8 дней назад
ਹੁਣ ਲੁਧਿਆਣੇ ਵਾਲੇ ਡੰਗਰ ਡਾਕਟਰ ਨੂੰ ਲੈ ਕੇ ਆਉ ਕਿੱਥੇ ਆ
@jaspalkaur1552
@jaspalkaur1552 9 дней назад
ਕਰੋੜਾਂ ਰੁਪਏ ਮੁਆਵਜ਼ਾ ਮੰਗਣਾਂ ਚਾਹੀਦਾ , ਉਹਨਾਂ ਨੂੰ,ਜਿੰਨਾ ਦਾ ਮਾਰ ਦਿੱਤਾ।
@aaliram1185
@aaliram1185 9 дней назад
ਦੂਜੇ ਪਾਸੇ ਟੋਲ ਵਾਲੀ ਸੜਕ ਹੋਣ ਕਰਕੇ ਇਸ ਸੜਕ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਗਰ ਇਹ ਸੜਕ ਵਧੀਆ ਬਣ ਗਈ ਤਾਂ ੍ਫਿਰ ਟੋਲ ਵਾਲ਼ੀ ਸੜਕ ਤੇ ਕੌਣ ਜਾਵੇਗਾ
@amanjotdhaliwal1169
@amanjotdhaliwal1169 10 дней назад
Sazzaaaa hove bus ale nu vadd vadd
@PariSidhu-j2r
@PariSidhu-j2r 3 дня назад
ਸੜਕ ਚੌੜੀ ਹੋ ਗਈ ਫਿਰ ਕੀ ਇਹ ਰੁਕ ਜਾਣਗੇ ਇਹ ਨੀ ਰੁਕਦੇ ਕਿਉਂਕਿ ਇਹਨਾਂ ਨੂੰ ਸਪੋਟ ਸਰਕਾਰ ਦੀ ਹੈ
@sukhisandhu4900
@sukhisandhu4900 10 дней назад
💯 right 💯 ✅️
@HarryJangra-tn7lj
@HarryJangra-tn7lj 8 дней назад
Faujy saheb salutte aa tuhanu
@sukhpreetsangha9501
@sukhpreetsangha9501 7 дней назад
Uncle ji salute a
@DarshanSingh-qx4ti
@DarshanSingh-qx4ti 10 дней назад
Fail Government
@GurmeetSingh-yd6zn
@GurmeetSingh-yd6zn 9 дней назад
Punjab da loka da rab hi rakha
@anmolgill8584
@anmolgill8584 10 дней назад
Waheguru ji 🙏🙏🙏🙏🙏 veer ji atama no shti Dana waheguru ji 🙏🙏🙏🙏🙏
@prits4157
@prits4157 10 дней назад
Bussa herroj accidents which banda marda na Speed limits nahi ha ? Government should strong actions against drivers conductor .. Bhout galt driving karda na bussa speeding fixed karro
@RabhiRabhwindersingh
@RabhiRabhwindersingh 10 дней назад
Es de malk nu fasi devo ji❤❤❤❤❤❤
@Prem_Akali
@Prem_Akali 2 дня назад
ਡਰਾਇਵਰ ਜੇ ਮਾਰਦਾ ਮੌਕੇ ਤੇ ਉਹਦੀਆ ਲੱਤਾ ਤੋੜੋ ਪਤਾ ਲਗਜੇ
@ayeshasidhu5519
@ayeshasidhu5519 9 дней назад
Rub eina nu saja deoga rub de soti de awaj nahi aundi
@tarsemsingh-kh1uy
@tarsemsingh-kh1uy 9 дней назад
ਭਗਵੰਤ ਮਾਨ ਖੁਸਰਾ ਮੁੱਖ ਮੰਤਰੀ ਹੈ ਇਸ ਤੋਂ ਕਦੇ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਹੋ ਸਕਦਾ ਅਤੇ ਨਾ ਹੀ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਇਨਸਾਫ ਮਿਲ ਸਕਦਾ।
@ShrutiSharma-ps2wo
@ShrutiSharma-ps2wo 10 дней назад
😢😢bhut dukh bala hadsa ga ek maa parivar kida sahan karuga bus sab ek jut ho jao dharnaaa jariii rakho bus bhut dukh hai sab nu sab is maa da seth do😢
@JakoobAli-u5r
@JakoobAli-u5r 9 дней назад
Ukj
@JakoobAli-u5r
@JakoobAli-u5r 9 дней назад
Ukjj
@RafiqMohd-bq1sy
@RafiqMohd-bq1sy 10 дней назад
Good veer foji
@beantkaur3939
@beantkaur3939 9 дней назад
Busa alyea de bachyea nl eda ho fr pta lgo
@Tangovlog_CHD
@Tangovlog_CHD 10 дней назад
Sarkara Tey politeshan bus waleya Dey gulami Kabul kar chuke Ney 😮
@happyvilogs3326
@happyvilogs3326 8 дней назад
ਦੀਪ ਬੱਸਾਂ ਬੈਨ ਕਰੋ ਪੰਜਾਬ ਚੋ
@mandeepkaur-cs4vh
@mandeepkaur-cs4vh 3 дня назад
Punjab ch buses bahut fast chaunde ha , as i m working i travel daily on buses they drive too rough
@panjuSukh
@panjuSukh 9 дней назад
ਵਾਹਿਗੁਰੂ ਕਰੂ ਇਨਸਾਫ ਭਗਵੰਤ ਮਾਨਾ ਤੇਰਾ ਹਾਲ ਸਖਵੀਰ ਬਾਦਲ ਤੋ ਵੀ ਮਾੜਾ ਹੋਣਾ
@AmandeepSingh-vp9el
@AmandeepSingh-vp9el 9 дней назад
Bas wale di full sewa kro ehna das walea di
@sahibvirk3103
@sahibvirk3103 9 дней назад
Shi gl aw bai ji
@rajvirsingh3008
@rajvirsingh3008 9 дней назад
ਦੀਪ ਬੱਸਾ ਵਿੱਚ ਬਿਲਕੁੱਲ ਵੀ ਨਾ ਚੜਯਾ ਜਾਏ ਆਮ ਆਦਮੀ ਪਾਰਟੀ ਬਿਲਕੁੱਲ ਨਿਕੰਮੀ ਸਰਕਾਰ ਦੀ ਕਠਪੁਤਲੀ ਬਣ ਕੇ ਰਹਿ ਗਿਆ ਹੈ
@PriyaPriyaji-xh9vb
@PriyaPriyaji-xh9vb 10 дней назад
Buhat Mada hoyea deep wale buhat Tej Jayde thoko chag nal eh nu pta lag je
@navikhan8668
@navikhan8668 8 дней назад
22 g greeb loka nu kam kar lan do
@Gillgaming0001
@Gillgaming0001 10 дней назад
Dukh hoya bahut bacche da but jado center sarkar kanoon paas kar rahi c hit and run case jide bich 10 saal di saja c and 10 lakh jurmana c driver nu .. odo v tusi lok hi dharna la k Beth gye c k drivers naal dhakka ho reha asi kanoon paas ni hon dena
@ayeshasidhu5519
@ayeshasidhu5519 9 дней назад
5000000 lao ta faisla karo
@harmeshjangra3912
@harmeshjangra3912 10 дней назад
Faujy sahib jug jug jio
@JakoobAli-u5r
@JakoobAli-u5r 9 дней назад
Ukjj
@JakoobAli-u5r
@JakoobAli-u5r 9 дней назад
Kjj
@JakoobAli-u5r
@JakoobAli-u5r 9 дней назад
Ukjjj
@sukhveerkaur734
@sukhveerkaur734 10 дней назад
Eh v bauht taj chalda na driver pata ni kitho la ka aanda na
@paramjitsingh5268
@paramjitsingh5268 8 дней назад
Bai g lok fer elec ch keo ni garonde ihnu dimpy nu pta lag j lok vichare purane aap de wrkr darian chukde de reh ge te bahro aan k mla banan nu firda
@harjitsinghjheetajheeta4415
@harjitsinghjheetajheeta4415 9 дней назад
Fauji Sahib road vich hump bana devo
@harmesh6428
@harmesh6428 10 дней назад
Bandda nu mar ka election giddarvagha to larn nu firda
@kiranjot5495
@kiranjot5495 8 дней назад
Boycott newdeep bus
@bikramjeetsingh5286
@bikramjeetsingh5286 10 дней назад
ਬਸ ਰੋਟੀਆਂ ਸੇਕਣੀ ਸੇਕੀ ਜਾਉ ਕੋਈ ਕਿਸੇ ਪਿਛੇ ਨਹੀਂ ਖੜ੍ਹਦਾ
@user-gl8wt7vf8d
@user-gl8wt7vf8d 10 дней назад
Mera bhaya hai thanedaar bhaya ab dar kahhe ka
@sulakhandhaliwal6456
@sulakhandhaliwal6456 10 дней назад
Tun ke rakho duniya waleo .
@krishankaswanjaat6177
@krishankaswanjaat6177 10 дней назад
New deep 😂😂😂😂
@ravigrewal9369
@ravigrewal9369 10 дней назад
Why are you laughing?
@happyvilogs3326
@happyvilogs3326 8 дней назад
Bai ji saria deep bassa nu rok deo dharna la ke
@Devinder_1971
@Devinder_1971 10 дней назад
Fna nu sare punjab vich band karo
@ranjitsinghbains2476
@ranjitsinghbains2476 10 дней назад
Bera gark
@harmesh6428
@harmesh6428 10 дней назад
Bhaghant nal sodda ho gia hona
@user-kd7dp3ox6u
@user-kd7dp3ox6u 10 дней назад
sawari chkn da chkr
@navrajgill1333
@navrajgill1333 8 дней назад
Bilkul eda e a ehna salea te action lao
@malkiatsingh6466
@malkiatsingh6466 8 дней назад
Loko dep bas vich na batho
@avtarsingh-rz1ws
@avtarsingh-rz1ws 10 дней назад
Hor pao yaddu nu vote
@bikramjeetsingh5286
@bikramjeetsingh5286 10 дней назад
ਕਲੇਮ ਵਿੱਚੋ ਵੀ ਹਿੱਸਾ ਲੇਣਾ। ਘੜੰਮ ਚੌਧਰੀ ਨੇ
@gurbhejsinghdhillon8756
@gurbhejsinghdhillon8756 8 дней назад
ਤੁਸੀ ਹੁਣ ਕਿੱਥੇ ਮਰ ਗਏ ਹੁਣ ਤੁਹਾਡਾ ਡੰਗਰ ਡਾਕਟਰ ਕਿੱਥੇ ਮਰ ਗਿਆ
@davindersingh2410
@davindersingh2410 6 дней назад
Waheguru 😭😭😭😭😭💔🙏
@user-cn1tj2qm9i
@user-cn1tj2qm9i 8 дней назад
Wehaguru ji mhara Karan panjab te sikh com te 🦅🦅
@Sohaaaaaaaaaaaaaa
@Sohaaaaaaaaaaaaaa 10 дней назад
New deep waleya ne bhot bande mare ne
@JakoobAli-u5r
@JakoobAli-u5r 9 дней назад
Kj
@JakoobAli-u5r
@JakoobAli-u5r 9 дней назад
😂😂😂😂
@JakoobAli-u5r
@JakoobAli-u5r 9 дней назад
😂😂😂😂😂
@user-cn1tj2qm9i
@user-cn1tj2qm9i 8 дней назад
Cm maan Delhi kajriwal the dala ki keta Kisana lai panjab lai NSA NSA NSA NSA NSA bas AAP sarkar murdabad 91 MAL sab sarkari dalal
@GandhiramSharma
@GandhiramSharma 9 дней назад
Waheguru ji🙏🙏🙏🙏
Далее