Тёмный

New Deep ਵਾਲਿਆਂ ਨੇ ਲੋਕਾਂ ਨੂੰ ਮਾ*ਰਨ ਦਾ ਠੇਕਾ ਲਿਆ? ਇਹ ਲੋਕਾਂ ਨੂੰ ਕੀੜੇ ਮਕੌੜੇ ਸਮਝਦੇ ਆ? 

RMB Television
Подписаться 987 тыс.
Просмотров 27 тыс.
50% 1

#RMBTelevision #NewDeepBus #GallPteDe
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
Anchor- Jass Grewal
Guest-
CameraMan- Gurpreet Singh
DOP- Amritpal Singh
Editor- Kamalpreet Singh, Hardishan Singh
----------------------------------------------------------------------
Other social links
RU-vid:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 87   
@KanwarjitSinghGill-fn4iq
@KanwarjitSinghGill-fn4iq 10 дней назад
ਇਹਨਾਂ ਮੋਤਾਂ ਦਾ ਜਿੰਮੇਵਾਰ ਡਿੰਪੀ ਢਿੱਲੋਂ ਐ ਜੀ, ਇਹ ਲੇਟ ਹੋਣ ਦੀ ਬਜਾਏ ਬੰਦੇ ਮਾਰਨਾ ਸਹੀ ਸਮਝਦੇ ਐ,
@narinderpalsingh5349
@narinderpalsingh5349 10 дней назад
ਇਹ ਟਰਾਂਸਪੋਰਟ ਬੰਦ ਹੋਣੀ ਚਾਹੀਦੀ ਹੈ 😢😢😢😢😢
@SukhpalSingh-lg9uq
@SukhpalSingh-lg9uq 10 дней назад
Sahi keha veer
@balbirgill9961
@balbirgill9961 9 дней назад
100 % ​@@SukhpalSingh-lg9uq
@manjindergill4026
@manjindergill4026 10 дней назад
ਦੀਪ ਵਾਲਿਆਂ ਨੂੰ ਮੈਂ ਦੱਸ ਲੱਖ ਦਿਊਗਾ ਇਹਨਾਂ ਨੂੰ ਕਹੋ ਕਿ ਅਭੇ ਢਿੱਲੋ ਨੂੰ ਮੈਨੂੰ ਇਹਨਾਂ ਦੀ ਬੱਸ ਨਾਲ ਕੁਚਲ ਲੈਣ ਦਿਓ ਸਮਝੋਤਾ ਦੱਸ ਲੱਖ ਦਾ ਪੱਕਾ ਐਡਵਾਸ ਚ
@yadwindersingh1329
@yadwindersingh1329 10 дней назад
ਇਸ ਕੰਪਨੀ ਨੇ ਹੁਣ ਤੱਕ ਜਿੰਨੇ ਵੀ ਲੋਕਾਂ ਨੂੰ ਮਾਰਿਆ ਹੈ ਉਹਨਾਂ ਸਾਰਿਆਂ ਦੀ ਡੀਟੇਲ ਬਣਾ ਕੇ ਸਪਰੀਮ ਕੋਰਟ ਵਿੱਚ ਇਸ ਕੰਪਨੀ ਵਿਰੁੱਧ ਜਨ ਹਿੱਤ ਰਿੱਟ ਪਾਉਣੀ ਚਾਹੀਦੀ ਹੈ ਤਾਂ ਕਿ ਇਸ ਕੰਪਨੀ ਨੂੰ ਪੱਕੇ ਤੌਰ ਤੇ ਬੰਦ ਕਰਵਾਇਆ ਜਾ ਸਕੇ
@bsdhimann
@bsdhimann 10 дней назад
ਇਹ ਲੋਕ ਤਾਂ ਮਤਲਵੀ ਨੇ ਮੇਰਾ 2006 ਦਾ 5000 ਹਜਾਰ ਦਬ ਲਿਆ ਇਹ ਪਾਪੀ ਲੀਡਰ ਨੇ
@sahibvirk3103
@sahibvirk3103 10 дней назад
ਇਹੋ ਜਾ ਕੋਈ ਪਿੰਡ ਨੀ ਹੋਣਾ ਜਿਹੜੇ ਪਿੰਡ ਦਾ ਕੋਈ ਨਾ ਮਾਰਿਆ ਹੋਵੇ
@user-uz5io8wt1d
@user-uz5io8wt1d 10 дней назад
ਵੀਰੋ ਕਹਿਣਾ ਨਹੀਂ ਚਾਹੀਦਾ ਤੁਸੀਂ ਉਸ ਬੰਦੇ ਇੰਨਸਾਨ ਦੀ ਗੁਹਾਰ ਲਾ ਰਹੇ ਹੋ ਜਿਹੜਾ ਅੱਜ ਕੱਲ੍ਹ ਖੁਦ ਰੱਬ ਨੂੰ ਟੱਬ ਦੱਸਦਾਂ ਹੈ ਤੇ ਲੋਕਾਂ ਨੂੰ ਕੀੜੇ ਮਕੌੜੇ ਸਮਝਣਾ ਤਾਂ ਗੱਲ ਹੀ ਬਹੁਤ ਛੋਟੀ ਹੈ ਉਸ ਲਈ ਤੇ ਤੁਸੀਂ ਸੋਚਦੇ ਹੋ ਕਿ ਉਹ ਲੋਕਾਂ ਨੂੰ ਇੰਨਸਾਫ ਦਿਵਾਉਣ ਲਈ ਆਪਣੇ ਗਿੱਦੜਬਾਹਾ ਵੋਟ ਬੈਂਕ ਨਾਲ ਸਮਝੌਤਾ ਕਰੇਗਾ😢😢
@balbirgill9961
@balbirgill9961 10 дней назад
ਬਾਈ ਜੀ ਮੈਂ ਆਪਣੀ ਬੇਟੀ ਨੂੰ ਸਕੂਲ ਤੋਂ ਲੈ ਕੇ ਆ ਰਿਹਾ ਸੀ ਤੇ ਫਾਟਕ ਖੁੱਲਦਿਆਂ ਹੀ ਦੀਪ ਵਾਲਿਆਂ ਦੀ ਕਤੀੜ ਨੇ ਬੱਸ ਭਜਾ ਲਈ ਤੇ ਸਾਨੂੰ ਮੋਟਰਸਾਈਕਲ ਤੇ ਸਾਈਡ ਤੇ ਖੜਿਆਂ ਨੂੰ ਫੇਟ ਮਾਰ ਕੇ ਸੁੱਟ ਤਾ ਅਤੇ ਸ਼ੀਸ਼ੇ 'ਚੋਂ ਦੇਖਦਿਆਂ ਕਤੀੜ ਹੱਸਦੀ ਹੋਈ ਬੱਸ ਰੋਕਣ ਦੀ ਬਜਾਇ ਬੱਸ ਭਜਾ ਕੇ ਲੈ ਗਏ।
@jaspalkaur1552
@jaspalkaur1552 9 дней назад
ਇਵੇਂ ਹੀ , ਵੀਰ ਜੀ ਮੈਂ ਆਪਣੇ ਬੱਚੇ ਨੂੰ ਐਕਟਿਵਾ ਤੇ ਲ਼ੈ ਕੇ ਜਾਂ ਰਹੀ ਸੀ, ਸਾਡੇ ਤੋਂ ਅੱਗੇ ਕੋਈ ਹੋਰ ਬੱਸ ਜਾਂ ਰਹੀ ਸੀ, ਪਿੱਛੋਂ ਅੰਨ੍ਹੇ ਵਾਹ, ਐਨੀ ਤੇਜ਼ ਨਿਊ ਦੀਪ ਬੱਸ ਆਈ , ਸਾਨੂੰ ਆਪਣੀ ਸਾਈਡ ਅਰਾਮ ਨਾਲ ਜਾਂਦਿਆਂ ਨੂੰ ਬੱਸ ਥੱਲੇ ਦੇਣ ਲੱਗੇ ਸੀ , ਮਸਾਂ ਬਚੇ, ਸ਼ੁਕਰ ਕੀਤਾ ਪਰਮਾਤਮਾ ਦਾ 🙏। ਕੀਤਾ ਕੀ ਨਿਊ ਦੀਪ ਬੱਸ ਅੰਨ੍ਹਿਆਂ, ਐਨੀ ਤੇਜ਼ ਲੰਘੀ ਤੇ 4,500 ਗਜ਼ ਅੱਗੇ ਜਾ ਕੇ ਛੋਟੇ ਜਿਹੇ ਬੱਸ stop ਤੇ ਰੁਕ ਗਈ, ਤੇ ਉਥੋਂ 2 ਕੁਝ ਸਵਾਰੀਆਂ ਚੜਾਉਣ ਲੱਗ ਪੲਈ।
@balbirgill9961
@balbirgill9961 8 дней назад
ਭੈਣ ਜੀ ਇਸ ਤਰਾਂ ਦੀ ਮਰੀ ਜਮੀਰ ਵਾਲੇ ਲੋਕਾਂ ਨੂੰ ਜੇ ਲਾਸ਼ਾਂ ਦੇ ਢੇਰ ਤੋਂ ਵੀ ਪੈਸੇ - ਧੇਲੇ ਚੁੱਕਣੇ ਪੈਣ ਤਾਂ ਚੱਕ ਲੈਣਗੇ ।
@yadwindersingh1329
@yadwindersingh1329 10 дней назад
ਲੋਕਾਂ ਨੂੰ ਦੀਪ ਬੱਸ ਦਾ ਬਿਲਕੁਲ ਬਾਈਕਾਟ ਕਰ ਦੇਣਾ ਚਾਹੀਦਾ, ਕੋਈ ਵੀ ਸਵਾਰੀ ਇਹਨਾਂ ਦੀਆ ਬੱਸਾਂ ਤੇ ਨਾ ਚੜੇ ਪੂਰਨ ਤੌਰ ਤੇ ਬਾਈਕਾਟ ਕਰੋ ਫਿਰ ਇਹ ਕੰਪਨੀ ਆਪਣੇ ਆਪ ਬੰਦ ਹੋ ਜਾਵੇਗੀ
@jaspalkaur1552
@jaspalkaur1552 9 дней назад
ਸਹੀ ਕਿਹਾ ਜੀ 👌
@arshuu_sidhu01
@arshuu_sidhu01 6 дней назад
But sade pind ta ondia e deep buses aa bki shai gll aa eh bhut buri driving krde aa bss eme hunda sahi salamt rbb ghre phonch dae
@harmansinghharmansingh4350
@harmansinghharmansingh4350 10 дней назад
ਇਹਨਾਂ ਤੇ ਬਾਈ ਜੀ ਫਰੀਦਕੋਟ ਦੇ ਵਿੱਚ ਜਿਹੜੇ ਇੰਚਾਰਜ ਨੇ ਉਹ ਤਾਂ ਬਈ ਇਹ ਗੱਲ ਕਹਿੰਦੇ ਆ ਇੱਕ ਮਿੰਟ ਵੀ ਬੱਸ ਲੇਟ ਨਾ ਹੋਵੇ ਤੁਸੀਂ ਟਾਈਮ ਤੇ ਲਾਉਣੀ ਆ ਤੇ ਟਾਈਮ ਮਿਸ ਹੋ ਗਿਆ ਤੁਹਾਨੂੰ ਪੈਸੇ ਪੈਣਗੇ ਕਨੈਕਟਰ ਡਰਾਈਵਰ ਨੂੰ ਪੈਸੇ ਪਾਉਂਦੇ ਆ ਇਹਨਾਂ ਦੇ ਜਿਹੜੇ ਅੱਡੇ ਆਲੇ ਆ ਇੰਚਾਰਜ ਬਣਾਏ ਹੋਏ
@sukhdeepsingh2902
@sukhdeepsingh2902 10 дней назад
ਇਸ ਬੱਸ ਦਾ ਨਾਂ ਬੰਦੇ ਮਾਰ ਬਸ ਹੋਣਾ ਚਾਹੀਦਾ ਹੈ
@SomaSingh-o4x
@SomaSingh-o4x 9 дней назад
Waheguru ji
@user-vc6dx9gk3v
@user-vc6dx9gk3v 10 дней назад
Waheguru
@MohanSingh-qk5ry
@MohanSingh-qk5ry 9 дней назад
ਡਰਾਈਵਰ ਦਾ ਲਾਇਸੈਂਸ ਕੈਂਸਲ ਹੋਣਾ ਚਾਹੀਦਾ
@gurdeepbrar4849
@gurdeepbrar4849 9 дней назад
Sahi gall aa veere new deep wale hi loka nu kuchal rhe aa,only new deep
@varindersidhu6219
@varindersidhu6219 10 дней назад
ਜਸ ਗਰੇਵਾਲ ਸਾਹਿਬ ਭੰਡ ਨੇ ਕੁਸ ਨਹੀ ਕਰਨ
@Aman2111
@Aman2111 10 дней назад
Galtee kitti hai hunn bhuugtoo
@harmeetkhosa7777
@harmeetkhosa7777 9 дней назад
ਿਏਹਨਾ ਨੇ ਜਾਣ ਬੁਝ ਕੇ ਸਾਨੂ ਵੀ ਫੇਟ ਮਾਰੀ ਸੀ
@jasspreetsingh8925
@jasspreetsingh8925 9 дней назад
Gud repoting
@rajbindersingh8237
@rajbindersingh8237 9 дней назад
ਪੰਜਾਬ ਦੇ ਕਿਸੇ ਦੂਜੇ ਪਾਸੇ ਵਾਲਿਆ ਨੂੰ ਨਾ ਪਤਾ ਹੋਵੇ ਜੋ ਜਾਣਦੇ ਹਨ ਉਹਨਾਂ ਨੂੰ ਪਤਾ ਕਿ ਇਸ ਬੱਸ ਕੰਪਨੀ ਨੇ ਕਿਵੇਂ ਪੰਜਾਬ ਦੇ ਲੋਕਾਂ ਨੂੰ ਕੁੱਚਲਨਾ ਸੁਰੂ ਕੀਤਾ ਹੈ ਇਹਨਾਂ ਦੀਆਂ ਬੱਸਾਂ ਤੋਂ ਪੰਜਾਬੀਓ ਬਚੋ
@sukhwindersukhwinder5207
@sukhwindersukhwinder5207 9 дней назад
ਬੰਦੇ ਦਰੜਨ ਵਾਸਤੇ ਡਿੰਪੀ ਆਮ ਆਦਮੀ ਪਾਰਟੀ ਵਿਚ ਗਿਆ
@chandigarh2803
@chandigarh2803 10 дней назад
J aaj dimpy akali dal ch hunda bhagwant maan nae jaloos kad daena c bol bol but aaj dimpy saadh bnda kyun ki aap ch aa gya
@DarshanSingh-qx4ti
@DarshanSingh-qx4ti 10 дней назад
Fail Government
@SukhwinderSingh-wq5ip
@SukhwinderSingh-wq5ip 9 дней назад
ਇਹ ਦੀਪ ਬੱਸ ਵਾਲੇ ਨੂੰ ਸਜ਼ਾ ਹੋਣੀ ਚਾਹੀਦੀ ਹੈ
@ichhamansingh2835
@ichhamansingh2835 6 дней назад
Good veer
@sonypallah3112
@sonypallah3112 10 дней назад
Good
@harrymehat2932
@harrymehat2932 10 дней назад
New deep busa valaia te parcha karo
@santlashmanmuni6045
@santlashmanmuni6045 10 дней назад
ਡੱਬ ਵਾਲੀ ਪੁਲ੍ਹ ਬਣਨ ਤੋਂ ਪਹਿਲਾਂ ਵੇਖ ਦੇ ਰਹੇ ਹਾਂ ਜੇ ਫਾਟਕ ਬੰਦ ਹੁੰਦਾ ਦਸ ਗੱਡੀਆਂ ਖੜ੍ਹੀਆਂ ਨੇ ਸਭ ਤੋਂ ਪਿੱਛੋਂ ਜੇ ਬਾਦਲਾਂ ਦੀ ਵੱਸ ਆ ਜਾਂਦੀ ਤਾਂ ਫਾਟਕ ਖੁੱਲਣ ਤੇ ਸਭ ਤੋਂ ਪਹਿਲਾਂ ਬਾਦਲਾਂ ਦੀ ਵੱਸ ਲੰਗਦੀ ਸੀ
@user-zw7fu7zz1q
@user-zw7fu7zz1q 19 часов назад
Good bro 👌
@SatwantChahal-g9v
@SatwantChahal-g9v 8 дней назад
Very good bro
@jasveersinghgill23023
@jasveersinghgill23023 10 дней назад
Gud night ji pic
@balrajsingh-t9q
@balrajsingh-t9q 5 дней назад
Bilkul sahi gal kite aa bai ji ne
@balbirgill9961
@balbirgill9961 10 дней назад
ਕਿਸੇ ਟਾਈਮ ਤੇ ਨਿਊ ਦੀਪ ਤੇ ਆਰਬਿਟ ਵਾਲੀਆਂ ਜੂਠਾਂ 'ਚ ਸ਼ਰਤ ਹੁੰਦੀ ਸੀ ; ਕੌਣ ਵੱਧ ਬੰਦੇ ਦਰੜ ਕੇ ਮਾਰੂਗਾ ਬੱਸਾਂ ਥੱਲੇ ।
@krishankaswanjaat6177
@krishankaswanjaat6177 10 дней назад
❤❤❤
@stronggalaxy8610
@stronggalaxy8610 10 дней назад
😮😮
@ranjitgill7432
@ranjitgill7432 9 дней назад
ਜੇ ਪਹਿਲਾਂ ਆ ਸਰਕਾਰਾਂ ਨੇ ਹਵਾ ਵਿੱਚ ਸੜਕਾਂ ਬਣਾਇਆ ਤਾ ਮਾਨ ਸਾਹਿਬ ਵੀ ਉਥੋਂ ਹੋਰ ਬਣਾ ਦੇਣ?ਬੋਲੋ ਸੋਚਕੇ।
@KaurSharanjeet-gi3lx
@KaurSharanjeet-gi3lx 8 дней назад
ਮਾਨ ਨੇ ਤਾਂ ਜ਼ਮੀਨੀ ਸੜਕ ਨੀ ਬਣਾਈ ਹੁਣ ਤਕ ਹਵਾ ਚ ਸੜਕਾਂ ਭਾਲਦੇ ਨੇ
@Jagsir_Chahal91
@Jagsir_Chahal91 6 дней назад
ਦੀਪ ਬੱਸ ਦਾ ਬਾਈਕਾਟ ਕੀਤਾ ਜਾਵੇ
@JakoobAli-u5r
@JakoobAli-u5r 9 дней назад
Uk
@JakoobAli-u5r
@JakoobAli-u5r 9 дней назад
😊
@JakoobAli-u5r
@JakoobAli-u5r 9 дней назад
😭😭😭😭
@JakoobAli-u5r
@JakoobAli-u5r 9 дней назад
😂😂😂
@iceroad-t3b
@iceroad-t3b 4 дня назад
ਬੈਨ ਕਰਵਾਓ ਨਿਊ ਦੀਪ
@Jagsir_Chahal91
@Jagsir_Chahal91 6 дней назад
ਇਹਨਾਂ ਨੂੰ ਤਾਂ ਸਿਰਫ ਆਪਣੇ ਹੀ ਘਰ ਦੀ ਆ ਦੂਜੀਆ ਕੋਈ ਫ਼ਿਕਰ ਨਹੀਂ
@LakhwinderSingh-xb4id
@LakhwinderSingh-xb4id 8 дней назад
ਅੱਜ ਤੱਕ ਭਗਵੰਤ ਮਾਨ ਇਸ ਕੰਪਨੀ ਦੇ ਮਾਲਕ ਨੂੰ ਟਰਾਂਸਪੋਰਟ ਮਾਫੀਆਂ ਦਾ ਨਾਮ ਦਿੰਦਾ ਰਿਹਾ ਪਰ ਅੱਜ ਇਹੋ ਬੰਦਾ ਸਭ ਤੋਂ ਪਿਆਰਾ ਹੋ ਗਿਆ।
@narinderkushwaha892
@narinderkushwaha892 10 дней назад
New deep fuddu bus
@harishvarma9634
@harishvarma9634 8 дней назад
ਬੱਸਾਂ ਬੰਦ ਕਰੋ
@sainibalwinder9764
@sainibalwinder9764 9 дней назад
ਬਿਲਕੁਲ ਠੀਕ ਕਹਿ ਰਹੇ ਹੋ ਬਾਈ ਜੀ ਇਹਦੇ ਵਿੱਚ ਪੋਲੀਟਿਕਸ ਖੇਲਣ ਵਾਲੀ ਚੀਜ਼ ਨਹੀਂ ਹੈ ਇਸ ਲਈ ਸਰਕਾਰ ਚੁੱਪ ਬੈਠੀ ਏ
@charanjitsingh4388
@charanjitsingh4388 10 дней назад
ਕੂੜਿ ਫਿਰੇ ਪਰਧਾਨ ਵੇ ਲਾਲੋ ।
@gurlal4302
@gurlal4302 9 дней назад
ਇਕੱਲੀ ਨਿਊ ਦੀਪ ਬੱਸ ਨਾਲ ਐਕਸੀਡੈਂਟ ਨਹੀਂ ਹੁੰਦੇ ਸਾਰੀਆਂ ਬੱਸਾਂ ਦੇ ਐਕਸੀਡੈਂਟ ਹੁੰਦੇ ਹੈ
@Aman2111
@Aman2111 10 дней назад
Yaar kuch nahi hoona...
@rajveerrajveernahar312
@rajveerrajveernahar312 3 дня назад
Jass, vir,thok,ki,rakh,,new,deep,walai,nu,
@Krishan-f4f
@Krishan-f4f 7 дней назад
New deep bus bathida to gdbaha ways multania nedeer park bir talab ch 2multania school de munde maarte c
@Aman2111
@Aman2111 10 дней назад
Ohh ghuuseyyo vote na paiyo khassi cm nu
@JagjitSingh-zq3pl
@JagjitSingh-zq3pl 9 дней назад
sab..iko..n...ktid.,
@haripalgill3471
@haripalgill3471 9 дней назад
ਦਲਬਦਲੂ ਨੁ ਵੋਟਾਂ ਚ ਹਰਾਓ
@JaspreetSingh-kg4uu
@JaspreetSingh-kg4uu 9 дней назад
Praivate limited Raj ktahm hona chahida hai Q P RTC ch badda Krna chida hai
@GurmeetSingh-yd6zn
@GurmeetSingh-yd6zn 9 дней назад
Veer ji loka na fer dimpi no voata pa dani a
@InderjitSingh-of5lm
@InderjitSingh-of5lm 10 дней назад
Sreya bus da ehe hall
@amarjitdhillon6623
@amarjitdhillon6623 10 дней назад
Everyday people died in accident Do not blame Govt. everyday
@GurpreetSingh-b6d
@GurpreetSingh-b6d 9 дней назад
👌👌👌👌👌👌👌🙏🙏🙏🙏🙏🙏🤔🤔🤔🤔🤔🤔🤔
@ajaybatra2024
@ajaybatra2024 9 дней назад
Jithe dekhi tava prat uthe bita do saari raat Satta di malai hamesh khani akhdamiuk gaya pani
@deathbloodys428
@deathbloodys428 6 дней назад
Pegwant man saib. Loka. Baria chicho. Lok dokhi ha. Toda. Raj. Wich😅😢😅
@SatenamSidhu
@SatenamSidhu 10 дней назад
1malk nu 1 hi parmnt dita jave loka nu rojgar do
@arshuu_sidhu01
@arshuu_sidhu01 6 дней назад
Transport band kro eh
@SukhpalSingh-lg9uq
@SukhpalSingh-lg9uq 10 дней назад
Aas kampni nu band karo
@ReshamSingh-bf9nu
@ReshamSingh-bf9nu 9 дней назад
ਇਕਨਾਂ ਮੋਤਾਂ ਦਾ ਗੇਗਸਟਰ ਆ ਦੀਪ ਬੱਸ
@rabinderrandhawa38B68
@rabinderrandhawa38B68 7 дней назад
Eh Pegwant and Dimpy Haram da bee aa .. Sheti Galo laho Ehna nu
@simranjeetsingh1632
@simranjeetsingh1632 5 дней назад
Paani pi la bhrava
@1983randeep
@1983randeep 10 дней назад
Asin lokaaan ne jazbaati ho k ghooossey sir te bitha lye
@JakoobAli-u5r
@JakoobAli-u5r 9 дней назад
Ujj
@JakoobAli-u5r
@JakoobAli-u5r 9 дней назад
Ukj
@JakoobAli-u5r
@JakoobAli-u5r 9 дней назад
Ukjj
@sukhmindersalh4685
@sukhmindersalh4685 9 дней назад
Good
@stronggalaxy8610
@stronggalaxy8610 10 дней назад
😮😮😮
Далее
МАМА И КОММУНАЛКА
00:59
Просмотров 98 тыс.
КОГДА МАМА НАШЛА ТЕБЕ НЕВЕСТУ
00:55
ФОКУС С ЧЕХЛОМ
00:33
Просмотров 48 тыс.
МАМА И КОММУНАЛКА
00:59
Просмотров 98 тыс.