Тёмный

ਨਿਕਲ ਗਈ ਫੂਕ ! ਹਿਲਾ ਕੇ ਰੱਖਤਾ ਇੱਕ ਖਬਰ ਨੇ ! ਬੇਹੱਦ ਅਹਿਮ ਅੱਜ ਦਾ ਦਿਨ ਸਟੇਟ ਅਤੇ ਸਿਆਸਤ ਲਈ… Punjab Television 

Punjab Television
Подписаться 334 тыс.
Просмотров 12 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 75   
@nishangill4379
@nishangill4379 Час назад
ਕੋਈ ਦੋ ਰਾਏ ਨਹੀਂ ਹਮੀਰ ਸਿੰਘ ਜੀ ਪੰਜਾਬ ਦੇ ਚੌਲ ਖਾਣ ਯੋਗ ਨਹੀਂ ਹਨ ਜੇ ਖਾਣ ਯੋਗ ਪੰਜਾਬ ਦੀ ਫ਼ਸਲ ਹੋਏ ਤਾ ਕਿਸਾਨ ਆਪਣੇ ਖਾਣ ਨੂੰ ਵੱਖਰੀ ਕਣਕ ਕਿਉ ਬੀਜਦੇ ਨੇ
@deepbrar.
@deepbrar. 2 часа назад
ਕੋਇਲ ਆਪਣੀ ਭਾਸ਼ਾ ਬੋਲਦੀ ਹੈ, ਤਾਂ ਆਜ਼ਾਦ ਰਹਿੰਦੀ ਹੈ *ਤੋਤਾ ਦੂਜਿਆਂ ਦੀ ਭਾਸ਼ਾ ਬੋਲਦਾ ਹੈ ਇਸ ਲਈ ਸਾਰੀ ਜ਼ਿੰਦਗੀ ਪਿੰਜਰੇ ਚ ਰਹਿੰਦਾ ਹੈ*
@drmalkeet9076
@drmalkeet9076 2 часа назад
ਦੀਪ ਬਰਾੜ ਵੀਰ ਜੀ ਤੁਸੀਂ ਤੁਕਬੰਦੀ ਬਹੁਤ ਵਧੀਆ ਲਿਖਦੇ ਹੋ ਕੋਈ ਕਿਤਾਬ ਸਾਨੂੰ ਵੀ ਦੱਸੋ ਜੀ
@LaftainSingh-g4h
@LaftainSingh-g4h Час назад
Deep good job❤
@MewaSingh-q3f
@MewaSingh-q3f 50 минут назад
ਬਿਲਕੁਲ ਸਹੀ ਹੈ ਝੰਡਾ ਅਮਲੀ ਪਿੰਜਰੇ ਦਾ ਤੋਤਾ ਕੇਜਰੀਵਾਲ ਦਾ ਤੇ ਪੰਜਾਬ ਸੈਂਟਰ ਭਾਰਤ ਦਾ ਗੁਲਾਮ ਆ
@HardialSandhu-si7gq
@HardialSandhu-si7gq 2 часа назад
ਰੰਧਾਵਾ ਜੀ ਬਰਨਾਲੇ ਤੋਂ ਕੀਤੂ ਦਾ ਮੁੰਡਾ ਸਭ ਤੋਂ ਵਧੀਆ ਉਮੀਦਵਾਰ ਹੈ। ਚਾਹੇ ਉਹ ਅਕਾਲੀ ਦਲ ਚ ਰਵੇ ਜਾਂ ਆਜਾਦ ਲੜੇ
@deepbrar.
@deepbrar. 2 часа назад
ਲੋਕ ਵੀ ਅੱਜਕਲ੍ਹ ਸ਼ੇਅਰ ਮਾਰਕੀਟ ਦੀ ਤਰਾਂ ਹੋ ਗਏ ਨੇ ‬ ‪ *ਕਦੋਂ ਕੌਣ ਕਿੰਨਾ ਗਿਰ ਜਾਵੇ ਪਤਾ ਹੀ ਨਹੀਂ ਲੱਗਦਾ*
@gnsingh411
@gnsingh411 2 часа назад
ਇਹ 70 ਸਾਲ ਬਾਦ ਪਹਿਲੀ ਸਰਕਾਰ ਹੈ, ਜੋ ਲੋਕਾਂ ਦੇ ਰੋਹ ਦਾ ਸਾਹਮਣਾ ਸਹਿਣ ਲਈ ਅਧਿਕਾਰੀਆਂ ਨੂੰ ਅੱਗੇ ਕਰ ਦਿੰਦੀ ਹੈ।
@SK-io4gd
@SK-io4gd Час назад
ਲਮਹੋਂ ਨੇ ਖ਼ਤਾ ਕੀ ਥੀ ਸਦੀਓਂ ਨੇ ਸਜ਼ਾ ਪਾਈ ਹੈ 😮
@MewaSingh-q3f
@MewaSingh-q3f 53 минуты назад
@@SK-io4gdਬਿਲਕੁਲ ਸਹੀ ਕਿਹਾ ਜੀ ਤੁਸੀ ਸ਼ਾਇਰੀ ਰਾਹੀਂ
@deepbrar.
@deepbrar. 2 часа назад
ਹਮੇਂ ਤੋ ਅਪਨੋ ਨੇ ਲੂਟਾ … ‬ ‪ ਇਤਨਾ ਲੂਟਾ, ਇਤਨਾ ਲੂਟਾ, ‬ ‪ *ਕਿ ਗੈਰੋਂ ਕੀ ਬਾਰੀ ਹੀ ਨਹੀਂ ਆਈ* ‬ ‪
@baljitsingh6957
@baljitsingh6957 Час назад
ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਅਹਿਮ ਮੁੱਦਿਆਂ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਹਨ ਜੀ।
@bhagwantsingh1641
@bhagwantsingh1641 Час назад
ਸੁਖਵੀਰ ਬਾਦਲ ਦੀ ਇੱਕ ਗੱਲ ਕਿ “ ਜਾਣੇ ਅਣਜਾਣੇ “ ਨੇ ਸਾਰੋ ਅਕਾਲੀ ਦਲ ਨੂੰ ਘੁਮਣਘੇਰੀ ਚ ਫਸਾਤਾ ਨਹੀ ਤਾਂ ਹੁਣ ਤੱਕ ਪੰਥ ਨੇ ਮਾਫ ਕਰਤਾ ਹੁੰਦਾ ।
@jatindersingh-fj7vl
@jatindersingh-fj7vl Час назад
ਜਥੇਦਾਰ ਸਾਹਿਬ ਕੋਮ ਤੁਹਾਡੇ ਨਾਲ ਹੈ ਬੱਸ ਫ਼ੈਸਲੇ ਕੋਮ ਦੇ ਹੱਕ ਵਿੱਚ ਕਰਿਉ
@pawankumargoyal4255
@pawankumargoyal4255 2 часа назад
ਪੰਜਾਬ ਸਰਕਾਰ ਨੂੰ ਚਾਹੀਦਾ ਸ਼ੈੱਲਰ ਮਾਲਕਾਂ ਨੂੰ ਕੋਮਫਾਈਡਨਸ ਚ ਲੈਅ ਕੇ ਬਿਨਾ ਐਗਰੀਮੈਂਟ ਕੀਤੇ ਇਕ ਵਾਰ ਜੀਰੀ ਸ਼ੇਲਰਾਂ ਚ ਲਗਵਾ ਕੇ ਬਾਦ ਚ ਮਿਲਿੰਗ ਵਾਰੇ ਨਬੇੜ ਲੈਣਾ ਚਾਹੀਦਾ
@sanjitprashar8932
@sanjitprashar8932 51 минуту назад
Uh kehra bache oh bhi appne adhikara nu jande ne Punjab eh kissana da hi lose nahi labour jo rice mill ch job karde c ohna di gal koi nahi karda
@deepbrar.
@deepbrar. 2 часа назад
ਝੋਨਾ ਰੋਲ ਤਾ ਸਾਡਾ ਸਰਕਾਰੇ ਨੀ ਮੰਡੀਆਂ ਚ ਜੱਟ ਰੁਲਦਾ *ਜੇ ਕਿਸਾਨ ਧਰਨਾ ਲਾਵੰਦਾ ਤਾਂ ਤੂੰ ਸਾਨੂੰ ਕਰਦੀ ਬਦਨਾਮ ਕਰਦੀ ਸਰਕਾਰੇ*
@sukhjindersingh4147
@sukhjindersingh4147 2 часа назад
ਸੁਧਾਰ ਲਹਿਰ ਵਾਲੇ ਬੱਚਿਆ ਦੇ ਭਵਿੱਖ ਦੇ ਮੱਦੇਨਜ਼ਰ ਥੋੜੇ ਸਮੇ ਬਾਅਦ ਆਪਣੇ ਵਿੱਚ ਸੁਧਾਰ ਕਰ ਲੈਣਗੇ ਫਿਰ ਉਸੇ ਧੂਣੀ ਤੇ ਬੈਠਣਗੇ 27 ਤੋ ਬਾਅਦ 32 ਬਹੁਤ ਦੂਰ ਹੈ ...
@HardialSandhu-si7gq
@HardialSandhu-si7gq Час назад
ਬਹੁਤ ਵਧੀਆ
@sarabpalboparai2431
@sarabpalboparai2431 2 часа назад
Akali thinking party of independent wìll gain in mid term poll of four assembly seats.
@HardialSandhu-si7gq
@HardialSandhu-si7gq Час назад
ਬਹੁਤ ਵਧੀਆ ਜਾਣਕਾਰੀ ਸਿੰਘਲਾ ਬਾਰੇ ਮਨਪ੍ਰੀਤ ਬਾਦਲ ਬਾਰੇ। ਭਾਈ ਭਤੀਜਾਵਾਦ ਚਲਦਾ ਕੋਈ ਵਿਚਾਰਧਾਰਾ ਨਹੀਂ।
@baljindersingh7802
@baljindersingh7802 2 часа назад
Waheguru ji
@sarabpalboparai2431
@sarabpalboparai2431 2 часа назад
As former jathadar prof Darshan Singh ragi is also tankhaya from long period and some others persons also, they never questions to Akal Takhat.
@GurjantSingh-eh6em
@GurjantSingh-eh6em 2 часа назад
ਸ ਰਧਾਵਾ ਸਾਹਿਬ ਜੀ ਅਕਾਲੀ ਦਲ ਦਾ ਪੰਜਾਬ ਵਿਚੋ ਖਤਮ ਹੋਣਾ ਪੰਜਾਬ ਲਈ ਬਹੁਤ ਘਾਤਕ ਹੋਵੇਗਾ।ਸਾਨੂੰ ਸਾਰਿਆਂ ਨੂੰ ਅਕਾਲੀ ਦਲ ਨੂੰ ਦਵਾਰਾ ਪੈਰਾ ਤੇ ਖੜਾ ਕਰਨ ਲਈ ਜਤਨ ਕਰਨੇ ਚਾਹੀਦੇ ਹਨ ।ਖੇਤਰੀ ਪਾਰਟੀ ਤੋ ਬਗੈਰ ਪੰਜਾਬ ਦਾ ਜਿਉਦਾ ਰੈਹਣਾ ਮੁਸਕਲ ਹੈ।ਇਹ ਸੋਚਣ ਵਾਲਾ ਮਸਲਾ ਹੈ।ਜਰੂਰ ਇਕੱਠੇ ਹੋ ਕੇ ਸੋਚੀਏ।
@cdoboyboycdo2127
@cdoboyboycdo2127 Час назад
ਝੋਨਾ ਰਾਜੇਕ੍ਟ ਹੋਣਾ ਤੇ ਖ਼ਰੀਦ ਨਾ ਹੋਣਾ ਮਾੜੀ ਗੱਲ ਪਰ ਇਸੇ ਬਹਾਨੇ ਹੁਣ ਕਿਸਾਨ ਝੋਨੇ ਦੀ ਫ਼ਸਲ ਦਾ ਬਦਲ ਲੱਭਣਗੇ ਤੇ ਸਾਰਿਆਂ ਲਈ ਪੀਣ ਜੋਗਾ ਪਾਣੀ ਤਾਂ ਬਚ ਜਾਉ....
@SK-io4gd
@SK-io4gd Час назад
ਸ ਹਮੀਰ ਸਿੰਘ ਜੀ,ਦੋ ਦਿਨਾਂ ਵਿੱਚ ਮਸਲਾ ਹੱਲ ਹੋਣ ਵਾਲੀ ਗੱਲ ਤਾਂ ਪਹਿਲਾਂ ਹੀ ਵਿਸ਼ਵਾਸ ਕਰਨ ਯੋਗ ਨਹੀਂ ਸੀ।ਗੁਰਦਾਸ ਮਾਨ ਜੀ ਨੇ ਬਹੁਤ ਸਮਾਂ ਪਹਿਲਾਂ ਹੀ ਗਾ ਦਿੱਤਾ ਸੀ ਕਿ 'ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ '😮
@sahibsingh4988
@sahibsingh4988 2 часа назад
ਪੰਜਾਬ ਜਾਮ ਕਰਨ ਦਾ ਨੁਕਸਾਨ ਵੀ ਪੰਜਾਬ ਨੂੰ ਹੀ ਹੈ।ਇਹ ਫ਼ੈਸਲਾ ਗਲਤ ਹੈ
@jimmykhehra7358
@jimmykhehra7358 2 часа назад
So what Kisan can do ? Punjab government fail canter government didn’t help Kisan…if they didn’t come on streets then what Else? Why don’t you say show us other way…
@jugsingh2006
@jugsingh2006 Час назад
​​@@jimmykhehra7358Why cannot Punjab Corporations procure rice and export.with license where necessary?Govt of India should declare beforehand about nonprocurement of rice from Punjab.
@sharansingh-yt7jq
@sharansingh-yt7jq Час назад
Fr kisan ki thetha khoo vh jawea tusi apni jindagi neuo vh character PBIA da shame shame shame
@Ranjeetdaliwal-kz2nc
@Ranjeetdaliwal-kz2nc 3 часа назад
ਸਤਿ ਸ੍ਰੀ ਆਕਾਲ ਜੀ।
@baljitsingh6957
@baljitsingh6957 Час назад
ਬਾਦਲ ਲਾਣੇ ਵੱਲੋਂ ਚੋਣਾਂ ਨਾ ਲੜਨਾਂ ਗਿਣੀ ਮਿਥੀ ਸਾਜ਼ਿਸ਼ ਹੈ ਕਿ ਭਾਜਪਾ ਨੂੰ ਕਿਵੇਂ ਤੇ ਕਿੰਨਾ ਫ਼ਾਇਦਾ ਪਹੁੰਚਾਇਆ ਜਾਵੇ
@balvirsingh9650
@balvirsingh9650 Час назад
ਭਾਰਤੀ ਪੰਜਾਬ ਦੇ ਚੌਲ ਦਾ ਵੱਡਾ ਗਾਹਕ UAE (Dubai)ਸੀ ਪਿਛਲੇ ਸਮੇਂ ਤੋਂ ਖਰੀਣਾ ਬੰਦ ਕਰ ਗਿਆ
@angrejsingh-zk5lj
@angrejsingh-zk5lj 3 часа назад
🙏🙏👍
@palwindersingh1252
@palwindersingh1252 Час назад
ਮੈਂ ਨਹੀਂ ਤਾਂ ਕੋਈ ਵੀ ਨਹੀਂ।(ਸੁਖਬੀਰ)
@randhirdhillon972
@randhirdhillon972 3 часа назад
Waheguru ji kirpa Karn App ji Ta Himer Singh ji Thank ji
@manjitsinghmatharu
@manjitsinghmatharu Час назад
🙏🙏
@HarbhajansinghBal-pc8fs
@HarbhajansinghBal-pc8fs 2 часа назад
ਸਤਿ ਸ੍ਰੀ ਆਕਾਲ ਰੰਧਾਵਾ ਸਾਬ ਜੀ ਅਤੇ ਹਮੀਰ ਸਿੰਘ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ
@balrajsandhu6161
@balrajsandhu6161 Час назад
ਜੇ ਅਕਾਲੀ ਜਮੀਨ ਤੇ ਲੜਦੇ ਨਹੀ ਦਿਖਣਗੇ ਤਾਂ ਖੜੇ ਕਿਦਾ ਹੋਣਗੇ
@RajinderKumar-lk7bx
@RajinderKumar-lk7bx 3 часа назад
❤❤❤
@jeetasingh9510
@jeetasingh9510 51 минуту назад
When CM has nothing to offer to farmers then what purpose will be served by meetings. Matter is to be sorted out by centre Govt only.
@SatnamSingh-gj7mb
@SatnamSingh-gj7mb 2 часа назад
❤❤❤❤❤❤❤❤❤❤❤❤❤❤❤❤❤❤❤
@baba__ji999
@baba__ji999 3 часа назад
🙏🙏🌹🌹🙏🙏
@sukhmindersingh4843
@sukhmindersingh4843 2 часа назад
ਜੱਥੇਦਾਰ ਲੰਗਾਹ 😂😂😂😂
@sharmatenthouse1848
@sharmatenthouse1848 3 часа назад
Hamir Singh Randhawa by sat shri akal
@HarpreetKaur-l8w
@HarpreetKaur-l8w 2 часа назад
Editor sahib pl. Remind the Pb.Govt. about the retirees of aided recognized schools. They are not being given increased D.A. many of them have left the world & many are on the death bed
@sarabpalboparai2431
@sarabpalboparai2431 2 часа назад
Punjab government is failed ìn to cooperation with central government of paddy procurement, central government is anti punjab former ìs showing clear to people's.
@abroldentalcare8638
@abroldentalcare8638 Час назад
Will you let me know how many Akali dal till date Ashok Abrol
@sanjitprashar8932
@sanjitprashar8932 53 минуты назад
Afwah fellas ch sb to badh aap fi da media hi role Ada karda hai
@abroldentalcare8638
@abroldentalcare8638 Час назад
You are well aware that waring is from jat family but his wife from hindu arora family Ashok Abrol
@kuldipshergill5686
@kuldipshergill5686 2 часа назад
C
@mohinderpalsinghbrar4958
@mohinderpalsinghbrar4958 Час назад
Sardar Hamir Singh Ji Janch kare kon Punjab Nu Marna hai Government ne
@jagdishsingh-uc7ud
@jagdishsingh-uc7ud 2 часа назад
2 Jan 1983 vich chd de Gurdwara Sahib Ji vikhe kiha c hindua de kalam to Sikha da kde v Sudhar nhi ho sakda J Sudhar chahunde ta khalistan lai tiar ho Javo Sikha nu justice khalistan banan to te hi milna
@sharansingh-yt7jq
@sharansingh-yt7jq Час назад
Sanjay sgh nu Kai Kam majaheia ta Badal kunba korma na PBI sikha na VEHALA keeta HOIEA
@gurdevsingh92
@gurdevsingh92 2 часа назад
ਰੰਧਾਵਾ ਜੀ ਪੰਜਾਬ ਸਰਕਾਰ ਨੂੰ ਬਜੁਰਗ ਪੈਨਸ਼ਨਰਜ ਜੋ 75-80 ਸਾਲ ਦੇ ਹੋ ਗਏ ਹਨ ਉਹਨਾ ਨੂੰ ਡੀ ਏ ਤੇ ਬਕਾਏ ਦੇ ਦੇਣੇ ਚਾਹੀਦੇ ਹਨ ਆਪ ਦਾ ਚੈਨਲ ਬਹੁਤ ਸੁਣਿਆ ਜਾਂਦਾ ਹੈ ਤੁਸੀ ਵੀ ਪ੍ਰੋਗਰਾਮ ਵਿਚ ਬਜੁਰਗ ਬਾਰੇ ਸਮਾਂ ਦਿਉ ।ਸ਼ਾਇਦ ਤੁਹਾਡੀ ਆਵਾਜ ਹੀ ਸਰਕਾਰ ਦੇ ਕੰਨ ਚ ਪੈ ਜਾਵੇ .ਮਾ.ਗੁਰਦੇਵ ਸਿੰਘ ਭਰੋਵਾਲ ਤ.ਤਾਰਨ
@surinderpalsingh2855
@surinderpalsingh2855 Час назад
Kataroochak nu mandia ch lya k puchho.. jhooth di v had hondi
@Amarjitsingh-up7du
@Amarjitsingh-up7du Час назад
ਇਸ ਸਰਕਾਰ ਨੇ ਹਾਈ ਕੋਰਟ ਨੂੰ ਨਾਨਕੇ ਬਣਾ ਕੇ ਰੱਖ ਦਿੱਤਾ। ਸਾਰੇ ਮਾਮਲੇ ਹੀ ਹਾਈ ਕੋਰਟ ਹੀ ਨਿਪਟਾਰੇ ਕਰਦੇ
@jagmindersingh1361
@jagmindersingh1361 Час назад
Punjab television sara din akali dal nu bhandde ne te roz akali dal da bhog pa dende ne har dusri video akali dal upar negative hi hondi hai.
@jugsingh2006
@jugsingh2006 Час назад
Helping them by keeping in news.
@RamcharanSingh-cu7fk
@RamcharanSingh-cu7fk 3 часа назад
ਰੰਧਾਵਾ ਸਾਹਿਬ ਅਤੇ ਹਮੀਰ ਸਿੰਘ ਤੁਹਾਡੀ ਸਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਅਕਾਲੀ ਦਲ ਤਾਂ ਸਿਆਸੀ ਖੁਦਕੁਸ਼ੀ ਕਰ ਲਈ ਹੈ
@jagdishpuri5366
@jagdishpuri5366 2 часа назад
Harshad Mehta da naam te sidha Pm Rajiv Gandhi naal juriya c. Hinden burg ek videshi fraud co. Jo apne desh America vich ban hai us di ek fake report te desh de he so called patarkar te intellectuals te virodhi leaders ne rolla pa k share market down karva k lakha chhote vade investors da pasa dubo dita
@jugsingh2006
@jugsingh2006 Час назад
Rajiv Gandhi died in 1991 May.Harshad Mehta issue arose during Narsimha Rao's PMship.Please correct your history.You have no idea of manipulations of Adani and his protection by SEBI by his nominees in SEBI.
@triptpaul5156
@triptpaul5156 2 часа назад
🙏🙏
Далее
NAH UH
00:17
Просмотров 1,4 млн
Never skip this muscle !! 😱😱
00:13
Просмотров 1,5 млн
NAH UH
00:17
Просмотров 1,4 млн