Тёмный

ਨਿਹੰਗ ਸਿੰਘ ਬਾਬਾ ਰਾਜਾ ਰਾਜ ਸਿੰਘ ਦਾ ਵੱਡਾ ਬਿਆਨ, ਜੇ ਬਾਬਾ ਅਮਨ ਨਿਕਲਿਆ ਦੋਸ਼ੀ ਕਰਾਂਗੇ ਲਖਬੀਰ ਸਿੰਘ ਵਾਲਾ ਹਾਲ 

Punjabi Lok Channel
Подписаться 2 млн
Просмотров 51 тыс.
50% 1

****************************************************************
RU-vid
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews, #PunjabiNewsChannel
nihang baba raja raj singh , baba aman singh , singhu border , beadbi , kisan andolan , nihang group , dhadrianwala ,

Опубликовано:

 

10 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 231   
@AjitSingh-iw1oz
@AjitSingh-iw1oz 3 года назад
ਨਿਹੰਗ ਸਿੰਘ ਸਾਹਿਬ ਬਾਬਾ ਰਾਜਾ ਰਾਜ ਸਿੰਘ ਬਹੁਤ ਹੀ ਸੁਲਝੇ ਹੋਏ, ਇਮਾਨਦਾਰ, ਸਬਰ-ਸੰਤੋਖ ਵਾਲੇ ਇਨਸਾਨ ਜਾਪਦੇ ਹਨ ਜੋ ਕਿ ਆਪਣੀ ਕਾਰਜ-ਸੀਮਾ ਮਿੱਥ ਕੇ ਸੰਯੁਕਤ ਕਿਸਾਨ ਮੋਰਚੇ ਵਿੱਚ ਰਖਸ਼ਕ ਬਣਕੇ ਵਡਮੁੱਲੀ ਸੇਵਾ ਨਿਭਾ ਰਹੇ ਹਨ।ਨਿਰਪੱਖ ਹੋ ਕੇ ਵੀਚਾਰ ਦਿੰਦੇ ਹਨ ਅਤੇ ਸੰਯੁਕਤ ਮੋਰਚੇ ਦੀ ਰਹਿਨਮਾਈ ਹੇਠ ਚੱਲਣ ਦਾ ਬਚਨ ਵਾਰ ਵਾਰ ਦੋਹਰਾਉਂਦੇ ਹਨ। ਅਜਿਹੇ ਨਿਹੰਗ ਸਿੰਘਾਂ ਦੀ ਉਥੇ ਮੋਜੁਦਗੀ ਤੋਂ ਕਿਸੇ ਨੂੰ ਕੀ ਇਤਰਾਜ ਹੋ ਸਕਦਾ ਹੈ ਜੋ ਮੋਰਚੇ ਦੀ ਕਾਰਜਸ਼ੈਲੀ ਵਿੱਚ ਦਖਲ ਦਿੱਤੇ ਬਿਨਾ ਮੱਦਦ ਕਰਦੇ ਰਹਿਣ। ਬਾਬਾ ਜੀ ਨਾਪਤੋਲ ਕੇ ਬੋਲਦੇ ਹਨ ਅਤੇ ਕਿਸੇ ਨੂੰ ਮੰਦਾ ਵੀ ਨਹੀਂ ਬੋਲਦੇ। ਆਸ ਹੈ ਕਿ ਓਹ ਕਿਸਾਨ ਆਗੂਆਂ ਨਾਲ ਮਿਲਕੇ ਹਾਲਾਤ ਸੰਭਾਲ ਲੈਣਗੇ ਅਤੇ ਹੋਰ ਨਿਹੰਗ ਸਿੰਘਾਂ ਦੀਆਂ ਅਣ-ਉਚਿੱਤ ਗਤੀਵਿਧੀਆਂ ਤੇ ਵੀ ਕਾਬੂ ਪਾ ਲੈਣਗੇ। ਸਰਕਾਰੀ ਹੁੱਲੜਬਾਜੀ ਰੋਕਣ ਲਈ ਗੁਰੂ ਕੀ ਲਾਡਲੀ ਫੋਜ ਦੀ ਮੋਜੂਦਗੀ ਵੀ ਜਰੂਰੀ ਹੈ।
@ranagnz7442
@ranagnz7442 3 года назад
ਸਰਕਾਰਾ ਦੀ ਸਿੱਖਾਂ ਨੂੰ ਅਾਪਸ ਵਿੱਚ ਲੜਾੳੁਣ ਦੀ ਕੋਝੀ ਸਾਜਿਸ਼ ਹੈ। ਵਾਹਿਗੁਰੂ ਸਿੱਖਾਂ ਵਿੱਚ ੲਿਤਫਾਕ ਅਤੇ ਚੜਦੀ ਕਲਾ ਬਖ਼ਸ਼ੇ🙏
@davesingh6168
@davesingh6168 3 года назад
BEADBI WAS ON SERVLO GRANTH and NOT ON LIVING GURU SRI GURU GRANTH SAHIB whta has GOVT got to do with that IDIOT NIHANG NASHERI
@jassimattu5194
@jassimattu5194 3 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sukhchainsandhu6315
@sukhchainsandhu6315 3 года назад
ਬਿਲਕੁਲ ਠੀਕ ਨਿਹੰਗ ਸਿੰਘਾ ਦੇ ਬਚਨ
@jobandeep1727
@jobandeep1727 3 года назад
ਇਹ ਬਾਬਾ ਜੀ ਸਹੀ ਗਲ ਕਰਦੇ ਹਨ ਸਤਿਕਾਰ ਜੋਗ ਹਨ
@AkshayKumar-zr3fl
@AkshayKumar-zr3fl 3 года назад
Taliban jayo help Kero sikha di Othe v beadbi ho ri
@maritazaja4912
@maritazaja4912 3 года назад
Kyu Baba g Pukhi de mamle vich Lena dena Kyu nai? Kal guru Granh Sahab de aang fadna hi beadbi h ki? Jo Tuhade Bande bana pake Nashe da kam kar rhe ne guru de rawa de khilaf chal rye ne eh beadbi nai h, bani eh cheez di izazat dendi h ki bane pake nasheya da karobaar Karo,eh guruwa du Baniya du beadbi nai h? Ya baki sab Kuch Sai h Bas guru granth sahab g di beadbi onha de aang Fadan naal ya Rumala edr oder Kran hi beadbi h? Agar eh gal h fir te bnda Sirf guru granth Saab naal na Kuch kre baki sab Kuch galat kri Jave jo bani vich likheya onha gla te na chale te fir beadbi nai h, baki Baba g agar koi v taram da bnda h na jado oh Apne grantha vich likheya gla de khilaf janda h onha gla te amal nai krda ta beadbi Grntha di odo hi ho jandi , baki sab nu waheguru g ka Khalsa waheguru g ki fteh🙏
@amarjitsran2567
@amarjitsran2567 3 года назад
ਬਿਲਕੁਲ ਸਹੀ ਹੈ ਬਾਬਾ ਜੀ ,ਜਿਹੜਾ ਸਾਡੇ ਪਿਓ ਨੂੰ ਹੱਥ ਪਾਵੇਗਾ ਉਸਦਾ ਇਹੀ ਹਸਰ ਹੋਵੇਗਾ । ਵਾਿਹਗੁਰੂ ਜੀਤੁਹਾਡੇ ਤੇ ਮਿਹਰ ਕਰਨ ।
@ਅਮਨਦੀਪਸਿੰਘ-ਭ1ਚ
ਬਾਬਾ ਰਾਜਾ ਰਾਜ ਸਿੰਘ ਸੱਚੇ ਆ , 👏👏👏
@lakhidhaliwal6446
@lakhidhaliwal6446 3 года назад
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਧੰਨਵਾਦ ਨਹੀਗ ਸਿਘ ❤❤👊👊🙏🙏🙏👊👊👍🏻
@kulwindersingh979
@kulwindersingh979 3 года назад
ਸਹੀ ਗੱਲ ਕੀਤੀ ਖਾਲਸਾ ਜੀ
@gurdeepraipuria9349
@gurdeepraipuria9349 3 года назад
Vdiya vichaar baba g
@eastandwestpunjabisbest2382
@eastandwestpunjabisbest2382 3 года назад
God bless all Honest Person’s 🌹👏🙏
@PREETSINGH-mi6ic
@PREETSINGH-mi6ic 3 года назад
ਬਾਬਾ ਜੀ ਅਮਨ ਨੇ ਨਿਹੰਗ ਸਿੰਘਾਂ ਦੀ ਬਦਨਾਮੀ ਕਰਵਾਈ ਹੈ
@singhdev6505
@singhdev6505 3 года назад
ਸੀ ਬੀ ਆਈ ਜਾਂਚ ਕਰਵਾਉ ਜੀ ਸੱਭ ਫੜੇ ਜਾਣ ਗੇ ਵਾਹਿਗੁਰੂ ਸੁੱਖ ਰੱਖੇ
@NirmalSingh-is1xn
@NirmalSingh-is1xn 3 года назад
Agay cbi nay ki l.n patt lae
@dhainchand1643
@dhainchand1643 3 года назад
ਦਲਿਤਾਂ ਹਥੋਂ ਦਲਿਤ ਹਲਾਲ ਕਰਵਾ ਦਿੱਤਾ । ਜੇ‌‌ ਉਹਨੂੰ ਨਾ ਮਾਰਦੇ ਤਾਂ ਬਹੁਤ ਕੁਝ ਸਾਹਮਣੇ ਆ ਜਾਣਾ ਸੀ।
@hardeepsingh-li9xs
@hardeepsingh-li9xs 3 года назад
ਦਲਿਤ-ਦਲਿਤ ਕਹਿਣਾ ਬੰਦ ਕਰੋ ਓ ਲੋਕੋ ਦਲਿਤ ਤਾ ਸੋਡੀ ਸੋਚ ਆ ਗੀ
@harmanjeetsingh8308
@harmanjeetsingh8308 3 года назад
22 ji 1Mahina paehla Andpur saheb vich dosi dita Si police nu. Kikoch bàhar Agya veere. Dasna jarur
@jaswinderkharoud6989
@jaswinderkharoud6989 3 года назад
Jhre pehla jeonde ne una toh teri government te tu bhut kuch puch lya..2015 toh lae k hun tk ki pta lgeya..awi gyani ban jnde oo salle kanjar
@inder4564
@inder4564 3 года назад
ਆ ਬਾਬਾ ਸਹੀ ਆ
@AmitKumar-zv5ri
@AmitKumar-zv5ri 3 года назад
Very good Baba Ji
@dogarkhan6636
@dogarkhan6636 3 года назад
ਵਧੀਆ ਵਿਚਾਰ ਨੇ ਬਾਬਾ ਜੀ ਦੇ
@economicswithdr.manjeetmaa1250
@economicswithdr.manjeetmaa1250 3 года назад
Bilkul sahi
@garrychahal2761
@garrychahal2761 3 года назад
🙏🙏🙏🙏❤️❤️👍🤝🤝💪💪💐💐💐🌹🌹🌹
@bahadurbatth8437
@bahadurbatth8437 3 года назад
ਇਹ ਬਾਬਾ ਜੀ ਸੱਚ ਬੋਲ ਰਹੇ ਹਨ ਪਰ ਆਮਨ ਬਾਬੇ ਵਾਰੇ ਕੁਝ ਨਹੀਂ ਕਿਹਾ ਜਾਂ ਸਕਦਾ ਹੈ😡😡
@gurbachansingh4491
@gurbachansingh4491 3 года назад
ਵਾਹਿਗੁਰੂ ਮੇਹਰ ਕਰੀ ਲਾਡਲੀਆਂ ਫੌਜਾਂ ਤੇ
@sukhwinderkaka6344
@sukhwinderkaka6344 3 года назад
ਬਾਬਾ ਜੀ ਤੁਸੀਂ ਕਿਸਾਨਾਂ ਅਤੇ ਮਜਦੂਰਾਂ ਦੀ ਰਾਖੀ ਲਈ ਬਾਡਰ ਤੇ ਬੇਠੇ ਰਹੋ ਜੀ ਵਾਹਿਗੁਰੂ ਜੀ
@karamjitgill5050
@karamjitgill5050 3 года назад
Baba ji sahi bol raha na nihang singh ji nu waheguru chardi kala wich rakha
@sarbjeetkaur2816
@sarbjeetkaur2816 3 года назад
ਨਿਹੰਗ ਸਿੰਘ ਬਾਬਾ ਰਾਮ ਰਾਜ ਨੂੰ ਹੀ ਰਾਤ ਨੂੰ ਦਸਣਾ ਚਾਹੀਦਾ ਸੀ. ਇਹ ਸਿਆਣੇ ਲਗਦੇ ਹਨ.
@pardeeppassi8385
@pardeeppassi8385 3 года назад
ਬਾਬਾ ਰਾਜਾ ਸਿੰਘ ਜੀ ਸੱਚੇ ਸੁੱਚੇ ਇਨਸਾਨ ਹਨ ਪੂਰਾ ਸੱਚ ਦੱਸਿਆ ਹੈ਼ ਬਾਬਾ ਅਮਨ ਸਿੰਘ ਸੱਕੀ ਹੈ ਇਸਦੀ ਜਾਚ ਜ਼ਰੂਰੀ ਹੈ
@massasingh8820
@massasingh8820 3 года назад
ਸੀ ਬੀ ਆਈ ਤੋਂ ਜਾਂਚ ਹੋਣੀ ਚਾਹੀਦੀ
@rupindersingh3100
@rupindersingh3100 3 года назад
ਬੁਹਤ ਮੰਦਭਾਗੀ ਘਟਨਾਂ
@ParamjitSingh-pv9ep
@ParamjitSingh-pv9ep 3 года назад
ਗੁੱਡ ਬਾਬਾ
@jassimattu5194
@jassimattu5194 3 года назад
ਨਿਹੰਗ ਸਿੰਘ ਬੀਰ ਜ਼ਿੰਦਾਬਾਦ
@sarbjeetkaur2816
@sarbjeetkaur2816 3 года назад
ਅਮਨੇ ਨੂੰ ਤਾਂ ਬੋਲਣਾ ਵੀ ਨਹੀਂ ਆਉਂਦਾ. ਪਿੰਕੀ cat ਦਾ ਦੋਸਤ.
@avtarsingh-ie3gj
@avtarsingh-ie3gj 3 года назад
Amnakounhai
@sukhbatth5979
@sukhbatth5979 3 года назад
ਅੰਦਰੋ ਬੋਲਦੇ ਨੇ ਬਾਬਾ ਜੀ ਵਾਹਿਗੁਰੂ ਮਾਹਿਰ ਕਰੇ
@fatehsingh1612
@fatehsingh1612 3 года назад
Tera warga gunda soucha wala babwa aa eah eahnu keh ki Australia vich aa ka banda maro fer dekho ki banda tuhada gunda aa tusi lok gunda
@BalwinderSingh-xd4od
@BalwinderSingh-xd4od 3 года назад
Baba Raja Ram singh Jindabad
@manindergrewal6706
@manindergrewal6706 3 года назад
Bilkul sahi baba ji
@rajindersingh-qd9uh
@rajindersingh-qd9uh 3 года назад
Kya shi lgea tainu chawal nu pehla eh ds
@wars7675
@wars7675 3 года назад
@@rajindersingh-qd9uh ghu sala ghagri de chela
@kashveersingh6182
@kashveersingh6182 3 года назад
@@wars7675 tu bille da....hahahaha tom friends😂😂saaala
@Manindersingh-yc2xw
@Manindersingh-yc2xw 3 года назад
@@rajindersingh-qd9uh ..... ਕਿਉਂ ਕੀ ਗੱਲ ਭਰਾਵਾ ( ਚੱਵਲ ਬੋਲਣਾ ਲਿਖਣਾ ਸਭ ਨੂੰ ਆਉਂਦਾ ਪਰ ਫਿਰ ਤੈਨੂੰ ਭਰਾਵਾ ਲਿਖਿਆ ) ਤੈਨੂੰ ਕੀ ਮਾੜਾ ਲੱਗਿਆ ਜ਼ਰੂਰ ਦੱਸੀ !! ਤੇਰੇ ਵਾਲੀ ਭਾਸ਼ਾ ਵਿੱਚ ਜਵਾਬ ਦੇਣਾ brother ਸਭ ਨੂੰ ਆਉਂਦਾ ।।। ਵੈਸੇ ਜਵਾਬ ਜਰੂਰ ਦੇਈਂ ਕਿ ਤੈਨੂੰ ਇਸ ਵਿੱਚ ਗਲਤ ਕੀ ਲੱਗਿਆ
@rajindersingh-qd9uh
@rajindersingh-qd9uh 3 года назад
@@Manindersingh-yc2xw glt vere eh h ki eh game h puri us bnde ne beadbi kiti kisdi c te ki proof h nale eh aman baba bjp walea nal meeting krda firda c kise nu pta ni eh meeting Krreha c n nihang sing nu pta n kisana nu mere kehn da mtlb eh h ki eh jd guru granth sab g nu mnde guru fr jo guru ne likhea oh kyu ni mnde kise nu sja den da hak guru da h eh kon hunde sja den wale fr ena de kise de biyan ni milde mera kehn da mtlb eh h eh sb eh babe ne bjp de kehn te kita h nale eh guru nu sadka upr rkh k kyu baithe ne eda ta hrek e dushmani kadlea kruga beadbi da naa use krke esly pehla y eh deside kro sarbloh d pothi d beadbi hoi ja granth sab g d
@brarshow2
@brarshow2 3 года назад
Vary nice Baba ji tusi bilkul sahi kaha ji
@hardeepsingh-li9xs
@hardeepsingh-li9xs 3 года назад
ਸਹੀ ਕਿਹਾ ਬਾਬਾ ਜੀ
@harpreethans3825
@harpreethans3825 3 года назад
Bahut vadiya kita baba ji
@rdtkhokhar2113
@rdtkhokhar2113 3 года назад
Kisaan ekta zindabad 👍🙏🙏🙏🙏
@karanjatt9986
@karanjatt9986 3 года назад
ਬਾਬਾ ਜੀ ਤੁਸੀਂ ਸਤਿਕਾਰਯੋਗ ਹੋ, ਤੁਹਾਡੇ ਵਿਚਾਰ ਵਧੀਆ ਹਨ ।ਤਸੀਂ ਸੱਚ 'ਤੇ ਖੜੇ ਹੋ , ਵਾਹਿਗੁਰੂ ਤੁਹਾਡੇ ਅੰਗ ਸੰਗ ਰਹੇ। ਬਾਬਾ ਅਮਨ ਚਲਾਕ ਹੈ ਇਹ ਕਿਉਂ ਨਹੀਂ ਸ਼ਰੇਆਮ ਦਸ ਕੇ ਗਿਆ ਤੋਮਰ ਨਾਲ ਮੀਟਿੰਗ ਕਰਨ ਲਈ।
@gurbanichanantv6944
@gurbanichanantv6944 3 года назад
ਜੇਲ੍ਹ ਜਾਣ ਸ਼ੌਂਕ ਸੀ ਨਿਹੰਗਾਂ ਸਿੰਘਾਂ ਨੂੰ
@ਅਮਨਦੀਪਸਿੰਘ-ਭ1ਚ
ਸੱਚੇ ਬੰਦੇ ਦੀ ਜਿਬਾਨ ਤੋ ਪਤਾ ਲੱਗ ਜਾਦਾਂ
@pardeeppassi8385
@pardeeppassi8385 3 года назад
ਬਾਬਾ ਜੀ ਤੁਸੀ ਜੋ ਕੀਤਾ ਸਹੀ ਕੀਤਾ ਼ਪਰ ਬੇ ਅਦਬੀ ਕਰਨ ਵਾਲਾ ਸਧਾਰਨ ਬੰਦਾ ਸੀ ਉਹਦਾ ਇਹ ਘਟੀਆ ਕੰਮ ਕਰਨ ਦਾ ਕੋਈ ਨਿੱਜੀ ਮਕਸਦ ਨਹੀ ਲਗਦਾ ਜਰੂਰ ਕਿਸੇ ਸਾਜਿਸ਼ ਦਾ ਸਿਕਾਰ ਹੋਇਆ ਹੈ ਇਸ ਸਾਜਿਸ਼ ਦਾ ਮੋਢੀ ਕੌਣ ਹੈ ?ਇਹ ਜਾਚ ਦਾ ਵਿਸ਼ਾ ਹੈ
@gurmeetsingh7314
@gurmeetsingh7314 3 года назад
ਨਿਹੰਗ ਸਿੰਘਾਂ ਨੂੰ ਇਥੇ ਬੈਠੇ ਰਹਿਣਾਂ ਚਾਹੀਦਾ ।
@NOOBGAMING-xb3dq
@NOOBGAMING-xb3dq 3 года назад
Baba Raja Raj Singh is a great person
@baljindersinghkhaira7252
@baljindersinghkhaira7252 3 года назад
🚩🚩🇳🇵☪️✝️🕉️🇳🇵🚩🚩 Sir SINGHji you your 🦁💎🦁 the 👣🙏🙏🙏🙏🙏👣🙏🙏🙏🙏🙏 SINGHji you are Right ji Singh ji very good and Thdibal PAPANA is Roang Patiala Bala🐻
@sidhusaabh2130
@sidhusaabh2130 3 года назад
ਵਧੀਆ ਕੀਤਾ ਸਿੰਘਾਂ ਨੇ
@bollywoodandpollythikana2286
@bollywoodandpollythikana2286 3 года назад
CCTV ਚੈਕ ਕਰਵਾਓ ਪਿਛਲੀਆਂ ਰੋਡ ਦੀਆਂ ਕਿਸ ਨਾਲ ਆਇਆ
@singhraminder8332
@singhraminder8332 3 года назад
Hanji bilkul sahi
@iqbalsinghdhaliwal4666
@iqbalsinghdhaliwal4666 3 года назад
Bhut vadia vichar hn baba ji de
@punjabisardar-ec3qx
@punjabisardar-ec3qx 3 года назад
ਜੇ ਨਿਹੰਗ ਅਮਨ ਸਿੰਘ ਗ਼ਲਤ ਸਾਬਤ ਹੋ ਗਿਆ ਫੇਰ ਛੇਤੀਂ ਛੇਤੀ ਨਿਹੰਗ ਸਿੰਘਾਂ ਉਂਪਰ ਕਿਸੇ ਨੇ ਯਕੀਨ ਨਹੀਂ ਕਰਨਾ ਇਹ ਕਿਉਂ ਨਹੀਂ ਸੋਚਦੇ ਨਹੀਂ ਸਿੱਖ ਸਮਝ ਨਹੀਂ ਆਉਂਦੀ
@simrasidhu1895
@simrasidhu1895 3 года назад
Baba aman dosi
@rockingshivirockingshivi3440
@rockingshivirockingshivi3440 3 года назад
BABA G saanu aap g de bahut bahut MAANN HAI G Tusi saade SAR DE TAAJ HO
@tajinderkaur9860
@tajinderkaur9860 3 года назад
Nihang ji Sache ne ,sach kadai harda nai , waheguru ji waheguru ji 🙏🙏
@jaggilankesh553
@jaggilankesh553 3 года назад
अब आज जो देखा है तालिबान देखा है इंडिया के अंदर इसको कहते हैं तालिबानी सजा
@abcdef5955
@abcdef5955 3 года назад
Kanoon ne kya saza di hai 400 logo ko phir Singha da insaaf eh hunda
@pindersangha51
@pindersangha51 3 года назад
jo lakhimpur hua vo sahi thaa kio ke vo minnister ka beta hai sab ko pta hai taliban harami kon hai sale jutti chatt kamene ekk doo jan 5.10 kaua aur tang dea jae tu sab harami chupp and onki maa mar jaige
@sidhusidhu2609
@sidhusidhu2609 3 года назад
ਕੁਝ ਨੀ ਹੋਣਾ ,ਗੱਲ ਨੱਪੀ ਜਾਣੀ ,ਜੇ ਕਾਰਵਾਈ ਕਰਨੀ ਹੁੰਦੀ ਹੁਣ ਨੂ ਹੋ ਜਾਣੀ ਸੀ ,ਪੱਤਰਕਾਰ ਵੀ ਆਮ ਬੰਦੇ ਨੂ ਘੇਰ ਘੇਰ ਸਵਾਲ ਕਰਦੇ ਆ ਪਰ ਵੱਡਿਆ ਤੋ ਡਰ ਕੇ ਸਵਾਲ ਕਰਦੇ ਆ ,ਉਸ ਨੇ ਗਲਤੀ ਕੀਤੀ ਓਸ ਨੂ ਸਜਾ ਮਿਲੀ ਸਹੀ ਆ ,ਪਰ ਬਾਬਾ ਅਮਨ ਸਹੀ ਜਵਾਬ ਨਹੀ ਦੇ ਰਿਆ ਗੱਲਾ ਗੋਲ ਕਰੀ ਜਾਦਾ ,ਸਰੇਆਮ ਪਤਾ ਚੱਲਦਾ ਕਿ ਦਾਲ ਕਾਲੀ ਆ
@gulzarbharmi918
@gulzarbharmi918 3 года назад
ਬਾਬਾ ਰਾਜਾ ਰਾੳੁ ਜੀਦੇ ਵਿਚਾਰ ਬਹੋਤ ਵਧੀਅਾ ਨੇ ਡੰਡੀਅ ਜੇ ਤੇਰੇ ੫ਿੳੁ ਦੀ ਦਾੜੀ ੫ਹਿਲਾ ਕੋੲੀ੫ੱਟੇ ਫੇਰ ਤੁੰ ਮੱਨੇ ਗਾ ਵਾਕੀਅ ਤੇਰੇ ੫ਿੳ ਦੀਦਾੜੀ ੫ੱਟੀ ਹੇ ਅਸੀ ਬਾਬਾ ਰਾਜਾ ਰਾੳੁ ਨਾਲ ਹਾ
@gurmeetsingh7314
@gurmeetsingh7314 3 года назад
ਬਾਬਾ ਜੀ ਨੇ ਖਰੀ ਕਰਤੀ ਸਾਰੀ ਕਹਾਣੀ।
@Happy-qs4nq
@Happy-qs4nq 3 года назад
Baba ji tuc sahi keh rahe ho
@pskcontact3844
@pskcontact3844 3 года назад
ਬਾਬਾ ਜੀ ਤੁਸੀ ਸਹੀ ਹੋ ਬਿਲਕੁੱਲ
@Surajsingh-zo5eg
@Surajsingh-zo5eg 3 года назад
Guru di Ladli Fauj Nihangh singh Ji jindabad kissan majdoor ekta jindabad
@lakhbirrandhawa8310
@lakhbirrandhawa8310 3 года назад
Belkul Right Baba ji
@lallykounta5472
@lallykounta5472 3 года назад
baba raja raj ji bilkul sacha ta socha apni jameer da paka banda na eda ch koi shak nai baba ji waheguru ji ka khalsa waheguru ji ki fateh raj kraga khalsa
@AmitKumar-zv5ri
@AmitKumar-zv5ri 3 года назад
Jo bhi Insaan kisi bhi Dharm ka ugalan Karega uska hi hasar hoga hoga 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@surjansingh7093
@surjansingh7093 3 года назад
Baba jee de beechar sahi hai waheguru ji Maher kren
@parmjitkaur9851
@parmjitkaur9851 3 года назад
ਉੱਥੇ ਅਮਲਾ ਦੇ ਹੋਣੇ ਨੇ ਨਬਰੇ ਕਿਸੇ ਨਾਂ ਤੇਰੀ ਜਾਤ ਪੁੱਛਣੀ (ਰੰਗਰੇਟੇ ਗੁਰੂ ਕੇ ਬੇਟੇ) 🙏🙏🙏 ਜੋ ਕੀ ਤਾਂ ਸਹੀ ਕੀਤਾ ਜੇ ਅਜੇ ਤੁਹਾਨੂੰ ਸਬੂਤ ਚਾਹੀਦੇ ਆ ਫਿਰ ਦੁਰਫਿਟੇ ਮੂੰਹ ਤੁਹਾਡੇ ਜੰਮਣ ਵਾਲੀ ਦੇ ਕਮੀਨੇਉ…
@nadanprinde458
@nadanprinde458 3 года назад
🙏🙏
@yuvraj5179
@yuvraj5179 3 года назад
Baba ji sahi keh rahay,
@sherepunjabmallhi7375
@sherepunjabmallhi7375 3 года назад
Good baba ji
@sainitravels47
@sainitravels47 3 года назад
Waheguru Ji ka khalsa Waheguru Ji ki FATEH⛳⛳⛳ DHADRI GALT AE
@jagjotsingh6173
@jagjotsingh6173 3 года назад
Baba ji sahi bol rahe ne
@ajithsinghajithsingh8360
@ajithsinghajithsingh8360 3 года назад
Singha ne bilkul theek keeta
@gurprxxxemsingh6721
@gurprxxxemsingh6721 3 года назад
You
@ranjodhbrar649
@ranjodhbrar649 3 года назад
ਸਹੀ ਨੇ ਬਾਬਾ ਰਾਜਾ ਰਾਮ ਸਿੰਘ ਜੀ
@sarbjeetkaur2816
@sarbjeetkaur2816 3 года назад
ਅਮਨੇ ਗਦਾਰ ਨੇ ਸਿੱਖਾਂ ਦੀ ਬਦਨਾਮੀ ਕਰਵਾ ਦਿਤੀ.
@kashveersingh6182
@kashveersingh6182 3 года назад
Hmm ji
@sidhusidhu2609
@sidhusidhu2609 3 года назад
ਸਹੀ
@gurjotsingh8934
@gurjotsingh8934 3 года назад
Bakwas band karo
@simransingh3232
@simransingh3232 3 года назад
Baba ji tusi te sahi jj but aman te itbaar nhi krya jaa skda
@PrinceKumar-cf7ek
@PrinceKumar-cf7ek 3 года назад
God bless🙏💐💐💐💐🙏
@princelally5093
@princelally5093 3 года назад
Aman Baba bass Guru Granth Sahib ji da name lai ka free hon nu firda hun 🙏🏽
@jagreepsingh7369
@jagreepsingh7369 3 года назад
ਫੁੱਲ teight ਆ ਬਾਬਾ ਜੀ।
@MrCanadiansingh
@MrCanadiansingh 3 года назад
Kive tight aa tu kida keh sakda???? Kai loka diya akha hi eda diya hundia
@avtarnirman5127
@avtarnirman5127 3 года назад
Tite nu Tu saliya ਦਾ ਕਾ ਗਿਆ c
@singhraminder8332
@singhraminder8332 3 года назад
Bilkup sahi.
@charanjeetkaur9407
@charanjeetkaur9407 3 года назад
Baba ji sach bol rye aw
@ManiSingh-fo3jd
@ManiSingh-fo3jd 3 года назад
Good khalsha ji
@nirmaljitsingh4939
@nirmaljitsingh4939 3 года назад
Sach bol rahe ne
@kamalkaur6227
@kamalkaur6227 3 года назад
full va baba
@starxbgmi475.
@starxbgmi475. 3 года назад
🙏🏾🙏🏾🙏🏾🙏🏾🙏🏾
@inncentparm4279
@inncentparm4279 3 года назад
Baba ji sahi gal karde paye
@Sonu-bk5pd
@Sonu-bk5pd 3 года назад
21 v sdi vich v 10 v 15 sdi wale Kam kri jande. . Ki Beadvi Beadvi laei, Granth Saab opron digda kiteon printing prass vich he print hunda jine mrji shpaei jao. Guru g ne ik Changi soch changa nzariya ditta c, o mainu Ina de kol kite nazr nhi aa reha.
@sukhjitmalhi4377
@sukhjitmalhi4377 3 года назад
Baba aman te shak karna galit gal aa Guru te barosa rakho
@harmailsingh283
@harmailsingh283 3 года назад
ਬੇਅਦਬੀ ਤਾਂ ਬੇਅਦਬੀ ਹੀ ਹੈ ਗੁਟਕਾ ਸਾਹਿਬ ਗੁਰੂ ਗ੍ਰੰਥ ਸਾਹਿਬ
@kashveersingh6182
@kashveersingh6182 3 года назад
Background music pirates of the carribean chalan diya....oh bhaaa hahahaha
@desirecods575
@desirecods575 3 года назад
Babe nase de case me h kya usko bhi soda lgao ge. Kyoki nasa kar ke granth nu hath lgata hoga bedabi to usne bhi ki
@gurdialgurdial5406
@gurdialgurdial5406 3 года назад
ਵਾਹਿਗੁਰੂ ਵਾਹਿਗੁਰੂ
@nirmaljitsingh4939
@nirmaljitsingh4939 3 года назад
Sach bol rahe ne
@lavilovely6557
@lavilovely6557 3 года назад
Garib mar ke hun toda rab kush ho gya ya nahi
@sukhchainsandhu6315
@sukhchainsandhu6315 3 года назад
ਗਰੀਬ ਨੂੰ ਚੋਲਾ ਪਾੳੁਣ ਦੀ ਕੀ ਲੋੜ ਸੀ ਸਿਰ ਤੇ ਕੇਸ ਨਹੀ
@rajasahibdadwara6820
@rajasahibdadwara6820 3 года назад
@@sukhchainsandhu6315 gareeb nu chola milya kitho
@Prauna
@Prauna 3 года назад
ਲਓ ਵੀ ਗਰਮ ਖਿਆਲੀ ਕਹਿੰਦੇ ਸੀ।ਕਿ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇਂ ਕਿ ਸਾਡਾ ਨਹਿੰਗ ਸਿੰਘਾਂ ਨਾਲ ਕੋਈ ਲੈਣਾ ਦੇਣਾ ਨਹੀਂ ।ਹੁਣ ਆਹ ਸਿੰਘ ਸਾਬ ਨੇਂ ਵੀ ਇਹੋ ਗੱਲ ਕਹਿ ਤੀ🤔 ਦੂਜੀ ਗੱਲ ਇਹ ਬਾਬਾ ਜੀ ਕਹਿੰਦੇ ਕਿ ਜੇ ਢੱਡਰੀਆਂ ਵਾਲੇ ਦੇ ਪਿਓ ਦੀ ਦਾਹੜੀ ਨੂੰ ਕੋਈ ਹੱਥ ਪਾਵੇ ਤੇ ਓਹ ਕੀ ਵੀਡੀਓ ਪਾਉ? ਪਰ ਬਾਬਾ ਜੀ ਤੁਸੀਂ ਤੇ ਹੋਰ ਨਹਿੰਗ ਸਿੰਘਾਂ ਨੇਂ ਕਿਹਾ ਕਿ ਓਹ ਬੰਦਾ ਮੰਨਿਆ ਸੀ ਕਿ 30 ਬੰਦੇ ਆਏ ਆ ਹੋਰ ਤੇ ਓਹਨਾਂ ਨੂੰ ਵੀ ਤੁਸੀਂ ਧਮਕੀ ਦੀ ਤੀ? ਪਰ ਇਹ ਗੱਲ ਜੇ ਓਸ ਬੰਦੇ ਨੇਂ ਕੁੱਝ ਵੀ ਮੰਨਿਆ ਸੀ ਤਾਂ ਓਹਦੀ ਵੀਡੀਓ ਵੀ ਦਿਖਾਓ? ਲੱਤ ਵੱਡੀ ਤੇ ਹੱਥ ਵੱਡੇ ਤੇ ਰੋਦੇ ਕਰਲਾਉਦੇ ਦੀ ਵੀਡੀਓ ਹੀ ਬਣੀ ਹੈ???
@sukhchainsandhu6315
@sukhchainsandhu6315 3 года назад
ਜੈਸੀ ਕਰਨੀ ਤੈਸੀ ਭਰਨੀ
@sukhchainsandhu6315
@sukhchainsandhu6315 3 года назад
ਜੈਸੀ ਕਰਨੀ ਤੈਸੀ ਭਰਨੀ
@Prauna
@Prauna 3 года назад
@Best One13 Tu Duniya da pehla banda a jis ne video dekh li 😂🤣👍 jis ch beadvi da kabool Nama a..🤔 Tu kise vadde news chennal naal gall kar k video vare dass de ...pesa kmaa tu v Aman Singh Nihang Singh waang🤪
@AmitKumar-zv5ri
@AmitKumar-zv5ri 3 года назад
Pahle kitni bar Guru Granth Sahib ki apman hua hai kabhi koi sunvaee nahin Hui ki bar ning Singh ne guruji ke ladli fauj na Sahi Saja d hai main ing Singh Baba Ji ka thank you karta hun hath jodkar Baba Ji ne Baba ji jo bhi bayan de rahe ho sab sahi de rahe hain 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@rajeevbagga4362
@rajeevbagga4362 3 года назад
Baba galat ha ha tu gappi ha tu 👎👎👎👎👎👎👎
@MrCanadiansingh
@MrCanadiansingh 3 года назад
@Best One13 🤣🤣🤣🤣🤣
@parveensehgal7955
@parveensehgal7955 3 года назад
Kissan Ekta Zindabad
@happysarpanch2286
@happysarpanch2286 3 года назад
ਬਾਬਾ ਅਮਨ ਪੰਥ ਦਾ ਰਾਖਾ ਆਪਣੇ ਮਾਂ ਬਾਪ ਦੇਖਲਾ ਰੁਲਦੇ ਫਿਰਦੇ ਨੇ ਬੜਾ ਕੌਮ ਦਾ ਰਾਖਾ ਬੰਨਿਆ ਫਿਰਦਾ
@sohansinghkhalsa7725
@sohansinghkhalsa7725 3 года назад
ਰਾਜਾ ਰਾਜ ਸਿੰਘ ਬੋਲ ਤਾਂ ਠੀਕ ਹੈ ਪਰ ਟੈਟ ਪੂਰਾ ਹੋਇਆ ਪਿਆ ਸੱਭ ਗਿਣਤੀ ਮਿਣਤੀ ਸਾਜਿਸ਼ ਹੈ
@gurvinderguriguri8844
@gurvinderguriguri8844 3 года назад
rajya pya bai aa ap v
@manindergrewal6706
@manindergrewal6706 3 года назад
🙏🙏🙏🙏🙏
@AmrinderSingh-tq5ci
@AmrinderSingh-tq5ci 3 года назад
Baba ji bahut sulje ho. A Singh han
@harpreetbatth3461
@harpreetbatth3461 3 года назад
Sade Guru Sahib de bachea naal ehna koj hoea c Guru Sahib jo marji kar sakde c par ohna ne kise de hath pair nhi c wadde nihathe te war kita ehna ne greeb banda c Sachae tak jnde us nu apne kabje ch rakhde janch karde
Далее
İlham Əliyev və Vladimir Putin görüşü başladı
00:17
İlham Əliyev və Vladimir Putin görüşü başladı
00:17