Тёмный

ਨੂੰਹ ਮਤਲਵੀ ਦਰਿਆ ਦਿਲ ਸੱਸ|new punjabi movie 2023|PunjabiNatak|PunjabiShort Film|Mansa  

Pendu Virsa
Подписаться 526 тыс.
Просмотров 662 тыс.
50% 1

ਨੂੰਹ ਮਤਲਵੀ ਦਰਿਆ ਦਿਲ ਸੱਸ|new punjabi movie 2023|PunjabiNatak|PunjabiShort Film|Mansa @PenduVirsaMansa ​
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਸੱਸ ਦੀ ਕਾਤਿਲ -
• ਸੱਸ ਦੀ ਕਾਤਿਲ |sass |Ep...
ਠੱਗ ਪੇਕੇ -
• ਠੱਗ ਪੇਕੇ |thug peke|Ep...
ਚਰਨੋ ਬਲੈਕਣ -
• ਚਰਨੋ ਬਲੈਕਣ |charno| Ep...
ਸਿਆਣੀ ਨੂੰਹ -
• ਸਿਆਣੀ ਨੂੰਹ |nooh| Ep -...
ਜੱਸਾ ਬਾਬਾ -
• ਜੱਸਾ ਬਾਬਾ | Baba | Ep ...
ਅੱਗ ਲਾਊ ਪਾ੍ਹੁਣਾ -
• ਅੱਗ ਲਾਊ ਪ੍ਰਾਹੁਣਾ |Ep -...
ਸੱਸ ਘਰੋਂ ਕੱਢੀ -
• ਸੱਸ ਘਰੋਂ ਕੱਢੀ | sass |...
ਚੰਟ ਨੂੰਹ -
• ਚੰਟ ਨੂੰਹ | chant nooh|...
ਚੋਰ ਜਵਾਈ -
• ਚੋਰ ਜਵਾਈ | چور داماد| ...
ਸ਼ਰੀਕਣ ਮਾਂ -
• ਸ਼ਰੀਕਣ ਮਾਂ | shrikan ma...
3 ਨੂੰਹਾਂ -
• 3 ਨੂੰਹਾਂ | 3 nooha | n...
ਲਾਲਚੀ ਭੈਣਾਂ| -
• ਲਾਲਚੀ ਭੈਣਾਂ| lalchi bh...
ਖੱਬੀ ਖਾਨ ਕੁੜਮਣੀਆਂ -
• ਖੱਬੀ ਖਾਨ ਕੁੜਮਣੀਆਂ | ku...
ਵਿਧਵਾ ਜਠਾਣੀ -
• ਵਿਧਵਾ ਜਠਾਣੀ | vidwa je...
ਲੰਗੜੀ ਨੂੰਹ -
• ਲੰਗੜੀ ਨੂੰਹ | langdi no...
ਦੀਵਾਲੀ ਸਿੱਧਰਿਆਂ ਦੀ -
• ਦੀਵਾਲੀ ਸਿੱਧਰਿਆਂ ਦੀ | d...
ਗਰੀਬਾਂ ਦੀ ਦੁਸ਼ਮਣ ਸਰਪੰਚਣੀ -
• ਗਰੀਬਾਂ ਦੀ ਦੁਸ਼ਮਣ ਸਰਪੰਚਣ...
ਕਰਵਾ ਚੌਥ -
• ਕਰਵਾ ਚੌਥ| new punjabi ...
ਬੇਬੇ ਦੀ ਸਹੇਲੀ -
• ਬੇਬੇ ਦੀ ਸਹੇਲੀ | new pu...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ | new pun...
ਨੂੰਹ ਦੀ ਗੁਲਾਮ -
• ਨੂੰਹ ਦੀ ਗੁਲਾਮ | new pu...
ਪੇਕਿਆਂ ਦੀ ਦੁਸ਼ਮਣ -
• ਪੇਕਿਆਂ ਦੀ ਦੁਸ਼ਮਣ | new ...
ਠੱਗ ਪੁਲਸੀਆ -
• ਠੱਗ ਪੁਲਸੀਆ | thug | ne...
ਵਡੇਰਿਆਂ ਦੀ ਰੋਟੀ -
• ਵਡੇਰਿਆਂ ਦੀ ਰੋਟੀ | maa ...
ਮਾਂ ਵਰਗੀ ਤਾਈ -
• ਮਾਂ ਵਰਗੀ ਤਾਈ | maa | ...
ਵਹਿਮੀ ਜੇਠਾਣੀ -
• ਵਹਿਮੀ ਜੇਠਾਣੀ | jethani...
ਸਿਰਫਿਰੀ ਨੂੰਹ -
• ਸਿਰਫਿਰੀ ਨੂੰਹ | nooh|ne...
ਧੀ ਦੇ ਵੈਰੀ -
• ਧੀ ਦੇ ਵੈਰੀ |dhee |new ...
ਸੱਸ ਮੇਰੀ ਬੇਅਕਲ -
• ਸੱਸ ਮੇਰੀ ਬੇਅਕਲ |sass |...
ਸ਼ਰੀਕੇਬਾਜ਼ੀ -
• ਸ਼ਰੀਕੇਬਾਜ਼ੀ | shareek | ...
ਭੂਆ ਤੋਂ ਬਦਲਾ -
• ਭੂਆ ਤੋਂ ਬਦਲਾ | bhua | ...
ਭੂਆ ਅੜਬ ਮਾਸੀ ਅੱਥਰੀ -
• ਭੂਆ ਅੜਬ ਮਾਸੀ ਅੱਥਰੀ | n...
ਲਾਲਚੀ ਸਹੁਰੇ -
• ਲਾਲਚੀ ਸਹੁਰੇ |lalchi so...
ਸੱਸ ਨੂੰਹ ਭੁੱਖੜ -
• ਸੱਸ ਨੂੰਹ ਭੁੱਖੜ | sass ...
ਰੱਖੜੀ ਗ਼ਰੀਬ ਭੈਣ ਦੀ -
• ਰੱਖੜੀ ਗ਼ਰੀਬ ਭੈਣ ਦੀ|rakh...
ਚੋਰ ਦੀ ਭੈਣ -
• ਡੰਗਰ ਡਾਕਟਰਨੀ | nooh | ...
ਡੰਗਰ ਡਾਕਟਰਨੀ -
• ਡੰਗਰ ਡਾਕਟਰਨੀ | nooh | ...
ਘਤਿੱਤੀ ਨੂੰਹ -
• ਘਤਿੱਤੀ ਨੂੰਹ | nooh | n...
ਸੱਸ ਸੱਪ ਨੂੰਹ ਨਿਓਲਾ -
• ਸੱਸ ਸੱਪ ਨੂੰਹ ਨਿਓਲਾ | n...
ਦਾਰੂ ਪੀਣੀ ਸੱਸ -
• ਦਾਰੂ ਪੀਣੀ ਸੱਸ | daru |...
ਵੈਲੀ ਦੀ ਘਰਵਾਲੀ -
• ਵੈਲੀ ਦੀ ਘਰਵਾਲੀ |velly|...
ਘਰ ਜਵਾਈ -
• ਅੰਮੜੀ ਦਾ ਵਿਹੜਾ | maa |...
ਚਲਾਕ ਕੁੜਮਣੀ -
• ਚਲਾਕ ਕੁੜਮਣੀ | kudmani|...
ਦੋ ਸੱਸਾਂ -
• ਦੋ ਸੱਸਾਂ | do sassan| ...
ਰਿਸ਼ਤਾ ਟੁੱਟ ਗਿਆ -
• ਰਿਸ਼ਤਾ ਟੁੱਟ ਗਿਆ |maa| n...
ਚਲਾਕ ਧੀ ਮੂਰਖ ਮਾਂ -
• ਮਾਂ ਮੂਰਖ ਧੀ ਚਲਾਕ |maa|...
ਵਹਿਮਣ ਤੀਵੀਂ -
• ਵਹਿਮਣ ਤੀਵੀਂ | vehman| ...
ਗੱਪੀ ਨੂੰਹ-
• ਗੱਪੀ ਨੂੰਹ |gappi nooh|...
ਸੱਸ ਸਿਆਣੀ ਨੂੰਹ ਨਿਆਣੀ -
• ਸੱਸ ਸਿਆਣੀ ਨੂੰਹ ਨਿਆਣੀ |...
ਹੰਕਾਰਿਆ ਸਾਢੂ -
• ਹੰਕਾਰਿਆ ਸਾਢੂ | nooh | ...
ਨੂੰਹ ਦਾ ਬਦਲਾ -
• ਨੂੰਹ ਦਾ ਬਦਲਾ | nooh | ...
ਕਮਲੀ ਸੱਸ -
• ਕਮਲੀ ਸੱਸ | kamli sass ...
ਧੀ ਪਿਆਰੀ ਨੂੰਹ ਫਿਟਕਾਰੀ -
• ਧੀ ਪਿਆਰੀ ਨੂੰਹ ਫਿਟਕਾਰੀ ...
ਲੋਕ ਕੀ ਕਹਿਣਗੇ -
• ਲੋਕ ਕੀ ਕਹਿਣਗੇ | nooh |...
ਨੂੰਹ ਵਿੱਚ ਭੂਤ -
• ਨੂੰਹ ਵਿੱਚ ਭੂਤ |bhoot |...
ਭੁੱਕੀ ਖਾਣੀ ਜਨਾਨੀ -
• ਭੁੱਕੀ ਖਾਣੀ ਜਨਾਨੀ || ne...
ਬੰਦੇ ਖਾਣੀ ਨੂੰਹ -
• ਬੰਦੇ ਖਾਣੀ ਨੂੰਹ || new ...
ਕੰਜੂਸ ਦੇ ਘਰਵਾਲੀ -
• ਕੰਜੂਸ ਦੀ ਘਰਵਾਲੀ | |new...
ਫੌਜਣ ਨਾਲ ਧੱਕਾ -
• ਫੌਜਣ ਨਾਲ ਧੱਕਾ | faujan...
ਨੂੰਹਾਂ -
• ਨੂੰਹਾਂ | nooha | new p...
ਮੇਰੇ ਵਾਲਾ ਤਾਂ ਸੁਧਰ ਗਿਆ -
• ਮੇਰੇ ਵਾਲਾ ਤਾਂ ਸੁਧਰ ਗਿਆ...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ|new punja...
ਭਲੱਕੜ ਦੀ ਘਰਵਾਲੀ -
• ਭਲੱਕੜ ਦੀ ਘਰਵਾਲੀ|new pu...
ਮਤਰੇਈ ਮਾਂ -
• ਮਤਰੇਈ ਮਾਂ | maa | ne...
ਬੁੜੀਆਂ ਵਾਲਾ ਲੋਨ -
• ਬੁੜੀਆਂ ਵਾਲਾ ਲੋਨ|| new ...
ਚੋਰ ਦੀ ਘਰਵਾਲੀ -
• ਚੋਰ ਦੀ ਘਰਵਾਲੀ || new p...
ਲਾਲਚੀ ਧੀ ਜਵਾਈ -
• ਲਾਲਚੀ ਧੀ ਜਵਾਈ || new p...
ਪਾਥੀ ਚੋਰਨੀ -
• ਪਾਥੀ ਚੋਰਨੀ || new punj...
ਭੁੱਖੜ ਸਹੁਰੇ -
• ਭੁੱਖੜ ਸਹੁਰੇ || new pun...
ਦੰਦੀ ਵੱਢਣੀ ਬਹੂ -
• ਦੰਦੀ ਵੱਢਣੀ ਬਹੂ || new ...
ਭਰਾ ਦਾ ਦੁੱਖ -
• ਭਰਾ ਦਾ ਦੁੱਖ || new pun...
ਠੱਗ ਬਾਬਾ -
• ਠੱਗ ਬਾਬਾ || new punjab...
ਲਾਲਚੀ ਨਣਦ ਭਰਜਾਈ -
• ਲਾਲਚੀ ਨਣਦ ਭਰਜਾਈ |new p...
ਤੀਮੀਂ ਦਾ ਗੁਲਾਮ -
• ਤੀਮੀਂ ਦਾ ਗੁਲਾਮ |new pu...
ਅਮੀਰ ਨੂੰਹ ਗਰੀਬ ਨੂੰਹ -
• ਅਮੀਰ ਨੂੰਹ ਗਰੀਬ ਨੂੰਹ |n...
ਪੇਕੇ ਸਹੁਰੇ -
• ਪੇਕੇ ਸਹੁਰੇ | Peke | So...
ਸੱਸ ਕੁੱਟਣੀ ਸੰਦੂਕਾਂ ੳਹਲੇ -
• ਸੱਸ ਕੁੱਟਣੀ ਸੰਦੂਕਾਂ ੳਹਲ...
ਮਾਂ ਦੀ ਆਤਮਾਂ -
• ਮਾਂ ਦੀ ਆਤਮਾਂ|new punja...
ਸਕੂਟਰੀ ਦੀ ਰੀਸ -
• Video
ਕੰਮਚੋਰ ਨੂੰਹ -
• Video
ਰੁੱਸ ਗਿਆ ਪ੍ਰਾਹੁਣਾ -
• ਰੁੱਸ ਗਿਆ ਪ੍ਰਾਹੁਣਾ|new ...
ਬੋਲੀ ਨੂੰਹ ਦੇ ਪੁਆੜੇ -
• ਬੋਲੀ ਨੂੰਹ ਦੇ ਪੁਆੜੇ |ne...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#newpunjabimovie2023
#penduvirsa
#punjabivirsa
#maa
#ਸੱਸ
#sasnooh
#nooh
#kabbinooh
#kabbisas
#bapu
#2023
#punjabi
#natak
#beganidhee
#nashe
#jindagi
#sukhpal
#jassa
#Suit
#nooh
#suit
#suitandishaukeen
#ardabbharjai
#bhabi
#bharjai
#nanad
#adabbharjainanadnekhadkai
#shadaajeth
#jeth
#drani
#bhradadukh
#bhra
#dukh
#maa
#matraimaa
#faujan
#fouji
#foujannaldhakka
#kanjoos
#kanjoosidigharwali
#gharwali

Развлечения

Опубликовано:

 

19 фев 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 717   
@upkarsingh8553
@upkarsingh8553 Год назад
ਜੱਸੇ ਬਾਈ ਤੁਹਾਡੀਆਂ ਵੀਡੀਓ ਬੁਹਤ ਵਧੀਆ ਹੁੰਦੀਆਂ ਹਨ। ਹਰ ਇਕ ਵੀਡੀਓ ਵਿਚ ਕੋਈ ਨਾ ਕੋਈ ਸੁਨੇਹਾ ਹੁੰਦਾ ਹੈ। ਜੱਸੇ ਬਾਈ ਅਸੀਂ ਤੁਹਾਨੂੰ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਕਿ ਯਾਰ ਯਾਰ ਜਿਹਾ ਨਾ ਕਰਿਆ ਕਰ ਧੀਆਂ ਭੈਣਾਂ ਦੇ ਘਰ ਚੰਗਾ ਨਹੀਂ ਲੱਗਦਾ। ਧੰਨਵਾਦ ਜੀ।
@amriksidhu8077
@amriksidhu8077 Год назад
Yr bebe nu dekh k Rona aa janda .best maa .hr video ch chhe role maa da negative hube fr b nice 👍 acting hundi aa
@Kuldeepsingh-xg1zy
@Kuldeepsingh-xg1zy Год назад
ਜਿਸ ਤਰ੍ਹਾਂ ਦਾ ਬੀਜੋਗੇ ਉਹੀ ਵੱਢੋਗੇ ਬੇਬੇ ਜੀ ਦੀ ਸੇਵਾ ਕੀਤੀ ਹੁੰਦੀ ਤਾਂ ਦੁੱਖ਼ ਨੇ ਆਉਣਾ ਹੀ ਨਹੀਂ ਸੀ ਮਾਂ ਬਾਪ ਦੀ ਸੇਵਾ ਕਰਮਾਂ ਨਾਲ ਹੀ ਮਿਲਦੀ ਹੈ 🙏🙏🙏🙏🙏🙏 ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਖੁਸ਼ ਰਹੋ 🙏🙏🙏🙏🙏🙏🙏🙏 ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਦੋਰਾਹਾ ਜ਼ਿਲ੍ਹਾ ਲੁਧਿਆਣਾ 🙏🌹🙏🌹🙏🌹🙏🌹🙏🌹🙏🌹🙏
@Jsgamer509
@Jsgamer509 4 месяца назад
😊😊😊😊😊😊
@Jsgamer509
@Jsgamer509 4 месяца назад
❤😊😊😊😊😊😊😊😊
@virpalkaur3250
@virpalkaur3250 Год назад
Very nice video ji
@AishMan89
@AishMan89 3 месяца назад
Vadiaa ❤❤ ਪੇਂਡੂ ਵਿਰਸਾ ਪਰਿਵਾਰ , thodia video dekh ke man khus ho janda😊😊😊😊😊
@AishMan89
@AishMan89 3 месяца назад
Mankomal kaur ,khanna punjab
@PenduVirsaMansa
@PenduVirsaMansa 2 месяца назад
ਧੰਨਵਾਦ ਜੀ🙏
@abdulrazzaq7745
@abdulrazzaq7745 Год назад
Home Location Excellent where as show our Punjabi Culture
@SimranKaur-gw8iv
@SimranKaur-gw8iv Год назад
Sukhpal di maa da rol karan vali mata g di me fan aa menu boht change lagde mata g 🙏🙏
@Dutt-ff
@Dutt-ff 8 месяцев назад
ਬਹੁਤ ਵਧੀਆ ਕਹਾਣੀ ਜੀ।ਜੈਸੀ ਕਰਨੀ ਵੈਸੀ ਭਰਨੀ। ਜਦੋਂ ਆਪਣੇ ਤੇ ਬੀਤਤੀ ਐ ਫੇਰ ਪਤਾ ਲਗਦੈ। ਦੂਜਿਆਂ ਦਾ ਦੁੱਖ ਤਾਂ ਢੌਂਗ ਈ ਲਗਦੈ। ਕਹਿੰਦੇ ਹਨ ਕਿਸੀ ਕੇ ਕਾਮ ਜੋ ਆਏ ਉਸੇ ਇਨਸਾਨ ਕਹਤੇ ਹੈਂ ਪਰਾਇਆ ਦਰਦ ਅਪਨਾਏ ਉਸੇ ਇਨਸਾਨ ਕਹਤੇ ਹੈਂ। ਦੁੱਖ ਤਕਲੀਫ ਦੇ ਵਿੱਚ ਦੂਜਿਆਂ ਦੀ ਮੱਦਦ ਕਰਿਆ ਕਰੋ। ਬਹੁਤ ਹੀ ਸਿੱਖਿਆ ਦਿੱਤੀ ਇਸ ਕਹਾਣੀ ਰਾਹੀਂ।ਰਾਮ ਪ੍ਰਸ਼ਾਦ ਪਿੰਡ ਭੋੜੇ ਨਾਭਾ ਜ਼ਿਲਾ ਪਟਿਆਲਾ 🙏🙏
@raveenapatrick
@raveenapatrick 4 месяца назад
❤🎉31⁴is
@porandhaliwal4330
@porandhaliwal4330 Год назад
ਬਹੁਤ ਵਧੀਆ ਬਾਈ ਜੀ ਦੀਦੀ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ ਪੂਰਨ ਸਿੰਘ ਧਾਲੀਵਾਲ ਪਿੰਡ ਦਰਾਜ ਜ਼ਿਲਾ ਬਰਨਾਲਾ
@rameshthind2842
@rameshthind2842 Год назад
ਸਤਿ ਸ੍ਰੀ ਅਕਾਲ ਜੀ ‌ ਕੀ‌ ਹਾਲ‌ ਨੇ ਜੱਸੇ‌ ਵੀਰੇ ਬਹੁਤ ਵਧੀਆ ਵੀਡੀਓ ਹੈ ਜੀ‌ ਬਹੁਤ ਵਧੀਆ ਕੰਮ ਕੀਤਾ ਹੈ ਸਾਰੀ‌ ਟੀਮ ਨੇ 👍 ਵਾਹਿਗੁਰੂ ਥੋਨੂੰ ਚੜਦੀ ਕਲਾ ਵਿੱਚ ਰੱਖੇ ਸਾਰੇ ਪਰਿਵਾਰ ਨੂੰ 🙏 ਧੰਨਵਾਦ ਜੀ ਸਾਰੀ ਟੀਮ ਦਾ 🙏🙏 ਰਮੇਸ਼ ਸੁਨਾਮ ਤੋਂ
@gillgenratorsindustry
@gillgenratorsindustry Год назад
M.mkkmkkk.kkkkm
@gurmitsingh2752
@gurmitsingh2752 Год назад
ਵੀਰ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਸੇਧ ਦਿੱਤੀ ਹੈ ਮਾਂ ਬਾਪ ਤੋਂ ਵੱਧ ਕੁਝ ਨਹੀਂ ਹੁੰਦਾ ਮਾਂ ਬਾਪ ਦੀ ਸੇਵਾ ਕਰਨੀ ਚਾਹੀਦੀ ਹੈ ਜਿਹੋ ਕਰੋਂਗੇ ਉਹ ਜਿਹਾ ਭਰੋਸੇ ਵਾਹਿਗੁਰੂ ਧੰਨ ਸਭ ਠੀਕ ਹੋ ਜਿਉਂਦਾ ਰੱਬ ਤੇ ਭਰੋਸਾ ਰੱਖੋ
@avtarsingh7702
@avtarsingh7702 Год назад
ਬਹੁਤ ਵਧੀਆ ਵੀਡੀਓ ਹੈਜੀ ਸੁਖਪਾਲ ਦਾ ਤੇ ਜੱਸੇ ਬਾਈ ਦਾ ਰੋਲ ਵੀ ਅੱਤ ਕਰਾਉਦਾ।
@sahdevsingh9057
@sahdevsingh9057 Год назад
ਬਹੁਤ ਹੀ ਵਧੀਆ ਵੀਡੀਓ ਬਣਾਈ ਹੈ ਦਿੱਲ ਖੁਸ਼ ਹੋ ਗਿਆ ਵਾਹਿਗੁਰੂ ਤੂਹਾੰਨੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖਣ 👍🌹🌹
@PenduVirsaMansa
@PenduVirsaMansa Год назад
ਧੰਨਵਾਦ ਜੀ
@simrankaur41
@simrankaur41 Год назад
Very good 🙏🙏🙏🙏👌👌👌👌
@rameshthind2842
@rameshthind2842 Год назад
ਬਹੁਤ ਵਧੀਆ ਵੀਡੀਓ ਜੱਸੇ‌ ਬਾਈ‌ ਬਹੁਤ ਵਧੀਆ ਐਕਟਿੰਗ ਹੈ ਸਾਰੀ‌ ਟੀਮ ਦੀ‌ ਕਮਾਲ ਦੀ ਐਕਟਿੰਗ ਹੈ ਧੰਨਵਾਦ ਜੀ 🙏🙏 ਰਮੇਸ਼ ਸੁਨਾਮ ਤੋਂ
@sukhjitkaur2393
@sukhjitkaur2393 Год назад
ਬਹੁਤ ਹੀ ਵਧੀਆ ਵੀਡੀਓ ਵੀਰ ਜੀ ਵੀਡੀਓ ਦੇਖ ਕੇ ਰੋਣ ਆ ਗਿਆ ਸੁਖਪਾਲ ਭੈਣ ਜੀ 👌❤️👍
@SARBJITKAUR-qm3bo
@SARBJITKAUR-qm3bo Год назад
Bhout vadia msg dita veer ji Maa di seva hi Kam aundi hai Santos insan phus mandi mansa
@narindernarinder592
@narindernarinder592 Год назад
ਜੱਸੇ ਭਾਜੀ ਜੇ ਭੌਲੇ ਨੇ ਪੰਚਿਆਤ ਚੌ ਕਹਿਤਾ ਕਿ ਮੈ ਚੰਬਤੀ ਤਾਂ ਕੀ ਬਣੌ ਭੌਲੇ ਦਾ ਬਸਰਾਵਾ
@bhadarsingh1871
@bhadarsingh1871 Год назад
Whaheguru ji very good video he thanks all team nu and ਸੁਖਪਾਲ and ਜੱਸਾ good luck
@pawankumar2742
@pawankumar2742 Год назад
Video Dia Kahana aam privara walia hon krke bahut hi vdhia lgdia hn pendu Varsha teem nu salut he
@akashdeepsingh3391
@akashdeepsingh3391 Год назад
ਬਹੁਤ ਹੀ ਵਧੀਆ ਕਹਾਣੀ 👍 ਦਿਲ ਨੂੰ ਛੂਹ ਗਈ 🙏
@BalwinderSingh-ec9kj
@BalwinderSingh-ec9kj Год назад
ਬਹੁਤ ਵਧੀਆ ਵੀਡੀਓ ਪ੍ਰਮਾਤਮਾ ਸਾਰੀ ਟੀਮ ਨੂੰ ਖੁਸ਼ਿਆਂ ਬਖਸ਼ੇ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ
@lakhwinderbrar-7045
@lakhwinderbrar-7045 Год назад
ਬਹੁਤ ਵਧੀਆ ਜੀ ਬਹੁਤ ਵਧੀਆ ❤️❤️
@MakhanSingh-zl8eo
@MakhanSingh-zl8eo Год назад
ਜੱਸਾ ਵੀਰ ਜੀ ਤੇ ਸੁਖਪਾਲ ਭੈਣ ਜੀ ਬਹੁਤ ਵਦੀਆ ਵੀਡਿਓ ਬਣੋਂਦੇ ਹੋ ਤੁਸੀਂ.... ਸਾਡਾ ਸਾਰਾ ਪਰਿਵਾਰ ਤੁਹਾਡੀ ਵੀਡਿਓ ਰੱਲ ਕੇ ਦੇਖਦਾ ਹਾਂ ਅਤੇ ਤੁਹਾਡੀ ਨਵੀਂ ਵੀਡਿਓ ਦੇ ਇੰਤਜ਼ਾਰ ਵਿੱਚ ਰਹਿੰਦਾ ਆ ❤️
@jasjitkaur3925
@jasjitkaur3925 Год назад
ਮਾਤਾ ਜੀ ਦਾ ਰੋਲ ਪੂਰਾ ਸਿਰਾਂ ਹੁੰਦਾ ਹੈ ਪੂਰੀ ਰੀਅਲ ਲੱਗਦੀ ਹੈ ਮਾਤਾ ਦੀ ਐਕਟਿੰਗ ਬਾਕੀ ਪੂਰੀ ਟੀਮ ਨੂੰ ਮੁਬਾਰਕਾਂ ਜਿਉਂਦੇ ਵਸਦੇ ਰਹੋ 🌹🌹🌹
@rahulpb2034
@rahulpb2034 Год назад
🌹🌹🌹🌹🌹🌹🙏🙏🙏👌👌👌👌👌👍👍👍👍🐌
@sukhwinderkour-fc1sz
@sukhwinderkour-fc1sz Год назад
Very nyc 👌👌👌👌👌👌👌👌👌👌👌👌👌👌👌👌
@kcprince2664
@kcprince2664 Год назад
very good massage 🙏🙏💓
@dukhihirdamansamjaona1557
@dukhihirdamansamjaona1557 Год назад
Waheguru waheguru waheguru waheguru waheguru waheguru waheguru ji
@HardeepKaur-ew6oj
@HardeepKaur-ew6oj Год назад
ਬਹੁਤ ਵਧੀਆ ਸੁਨੇਹਾ ਦਿੱਤਾ nice video ❤❤ਹਰਦੀਪ ਕੌਰ ਬਸਰਾਉ
@JasbirSingh-nm4fm
@JasbirSingh-nm4fm Год назад
ਬਹੁਤ ਵਧੀਆ ਸੁਨੇਹਾ, ਪ੍ਰੇਰਨਾਦਾਇਕ ਵੀਡਿਓ,ਸਭ ਤੋਂ ਵਧੀਆ ਗੱਲ,ਸਾਫ ਸੁਥਰੀ ਸਕ੍ਰਿਪਟ,ਬਹੁਤ ਬਣਾਉਣ ਲੱਗੇ ਹਨ ਫਿਲਮਾਂ ,ਪਰ ਭਾਸ਼ਾ ਬਹੁਤ ਗਲਤ ਵਰਤਦੇ, ਗਾਲਾ ਦੀ ਭਰਮਾਰ ਨਾਲ ਭਰਪੂਰ ਹੁੰਦੀਆਂ ਪਰ ਤੁਹਾਡੀ ਫਿਲਮ ਪਰਿਵਾਰ ਵਿਚ ਬੈਠ ਦੇਖਣ ਯੋਗ ਹੁੰਦੀ,ਜਿਉਂਦੇ ਰਹੋ ਵਸਦੇ ਰਹੋ
@rachhpalsingh78466
@rachhpalsingh78466 Год назад
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਬਹੁਤ ਹੀ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@bagguwaliproduction8445
@bagguwaliproduction8445 Год назад
Thodiya video ghaint hundiya jiii asi bhut dekhda aa❤
@nirmalsoni2237
@nirmalsoni2237 Год назад
What a understanding mother in law
@rajpreetsingh1066
@rajpreetsingh1066 Год назад
Bahut vdiya ji sas nu hamesha maa hi samjo
@labbyathwal2852
@labbyathwal2852 Год назад
Bahut sohni vido a ji ✍️❣️👌 Lovepreet singh pind jandanwala
@vimalnarula4709
@vimalnarula4709 Год назад
Excellent 👌
@rockgamer185
@rockgamer185 Год назад
ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਕਮਲ ਪੱਖੋਂ
@PenduVirsaMansa
@PenduVirsaMansa Год назад
ਧੰਨਵਾਦ ਜੀ
@jasdevsingh4617
@jasdevsingh4617 Год назад
ਸਾਰੀ ਟੀਮ ਦਾ ਬਹੁਤ ਬਹੁਤ ਧਂਨ ਵਾਦ ਸਭ ਤੋ ਵਧ ਧਂਨਵਾਦ ਲਿਖਣ ਵਾਲੇ ਵੀਰ ਦਾ ਬਹੁਤ ਵਧੀਆ ਜਿੰਦਗੀ ਜਿਉਣ ਦਾ ਵਧੀਆ ਸੰਕੇਤ
@sonisonu9033
@sonisonu9033 Год назад
Wow Nice story bro👌
@SukhwinderSingh-wq5ip
@SukhwinderSingh-wq5ip Год назад
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@rachhpalsingh78466
@rachhpalsingh78466 Год назад
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ ਜੀ । ਬਹੁਤ ਹੀ ਵਧੀਆ ਸਨੇਹਾ ਦਿਤਾ ਹੈ। ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜੀ ( ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@Amanpammasidhu
@Amanpammasidhu Год назад
Nice story
@M___10____KING514
@M___10____KING514 Год назад
ਵੀਡੀਓ ਦੇਖ ਕੇ ਮਨ ਖ਼ੁਸ਼ ਹੋ ਜਾਂਦਾ। ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਹੈ। ਹੁਣ ਰਾਜੂ ਘਟ ਆਉਂਦਾ ਵੀਡੀਓ ਵਿਚ। ਪਿੰਡ ਸਦੋਹਾ ਰਮਨਦੀਪ ਕੌਰ
@jobanpreet4935
@jobanpreet4935 Год назад
ਹਾਂ ਜੀ ਜੱਸੇ ਵੀਰੇ ਸੁਖਪਾਲ ਭੈਣੇ ਤੁਸੀਂ ਬਹੁਤ ਵਧੀਆ ਵੀਡਿਉ ਬਣਾਉਂਦੇ ਵਾਹਿਗੁਰੂ ਜੀ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ
@RavinderKaur-xe7ym
@RavinderKaur-xe7ym Год назад
Sukpal ji maa ta maa he hea maa di resh koi nhi kar sakda maa da dil buht vadha he
@zariazad5057
@zariazad5057 Год назад
AoA. Beautiful Domestic Based Story 💕 ❤️ Appreciate Role of all Participants Especially Role of Princess Sukhpal Queen 💞 ... Mehar Azad Pakistan Lovers 🏡🏠 21.2.2023/11:05pm PsT 💖
@sarbjitkaur5612
@sarbjitkaur5612 Год назад
Very nice video 👌 ❤
@laddi-mw8ez
@laddi-mw8ez Год назад
Bhut vdiya video veer ji me ta tuhadiya hi videos dekhdi a menu bhut pasand aundiya tuhadi videos waheguru ji tuhanu hamesha khush rakhna 🙏🙏🙏🙏🙏
@meenudevi9629
@meenudevi9629 Год назад
ਮਾਂ ਤਾਂ ਮਾਂ ਹੀ ਹੁੰਦੀ ਹੈ।‌ਵਧੀਆ ਸੁਨੇਹਾ। ਮੀਨੂੰ 'ਮੁਸਕਾਨ'ਹੁਸ਼ਿਆਰਪੁਰ
@meetokaur6000
@meetokaur6000 Год назад
ਹੁਣ ਜਸਪਾਲ ਨੂੰ ਕੰਮ ਕਰਨਾ ਪੈਣਾ ਹੁਣ ਜਸਪਾਲ ਰੰਗ ਬਦਲੂ ਗੀ very nice ਵੀਡੀਉ 🌹🙏👌
@akashdk5686
@akashdk5686 Год назад
Very nice video all teem nu sat Sri akal god bless you rab thanu hemasa khus rakhe lamiea umara bakshe Gurjeet singh kaler dhudike moga
@sarwandassmehton3421
@sarwandassmehton3421 Год назад
Very very nice story of this video 👌👌👌👌👌👌👌👌👌👌👌 God bless you all your team and friends and family members long term relationship always thanks for the information contained for all of them 👏👏👏👏👏
@jagdevsingh8335
@jagdevsingh8335 Год назад
ਹਾਂ ਜੀ ਜੱਸੇ ਵੀਰ ਜੀ ਬਹੁਤ ਵਧੀਆ ਬਣੀ ਹੈ ਵੀਡੀਓ ਤੁਹਾਡੀਆਂ ਸਾਰੀਆਂ ਫ਼ਿਲਮਾਂ ਹੀ ਸਲਾਹੁਣਯੋਗ ਹਨ ਕਿਉਂਕਿ ਇਸ ਵਿੱਚ ਕੋਈ ਨਾ ਕੋਈ ਵਧੀਆ ਕੰਮ ਦੀ ਗੱਲ ਸਿੱਖਣ ਨੂੰ ਮਿਲਦੀ ਹੈ ਸੋ ਕਿ ਜ਼ਿੰਦਗੀ ਵਿੱਚ ਕੰਮ ਆਉਂਦੀ ਹੈ ਪੇਂਡੂ ਵਿਰਸਾ ਚੈਨਲ ਵਾਲੇ ਹਮੇਸ਼ਾ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਤੇ ਹੀ ਫਿਲਮਾਂ ਬਣਾਉਦੇ ਹਨ ਸਾਰੇ ਵੀਰਾਂ ਅਤੇ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਆਪ ਸਭ ਨੂੰ ਤੰਦਰੁਸਤੀ ਬਖ਼ਸ਼ੇ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ 🙏🙏🙏🙏
@raminderkaur8363
@raminderkaur8363 Год назад
Buhat buhat sohna ho Sara tuse sabda roll very nice 👌❤️
@harmindersingh1216
@harmindersingh1216 Год назад
Very nice video 👌👌👌
@SubbaSingh-fc6pw
@SubbaSingh-fc6pw Год назад
Thodae sar t chuni bhot shoni lagdhi😊😊😊😊😊😊
@rajpreetsingh1066
@rajpreetsingh1066 Год назад
Har sas maa hi hundi aa but ajj di soch badal gayi aa ajj kal sare sas nu sas hi samajde ne
@boharsinghmatharu2645
@boharsinghmatharu2645 Год назад
ਬਹੁਤ ਵਧੀਆ ਜੀ ਕਾਲਾ ਮੋਗੇ ਵਾਲਾ
@virendrasabharwal2180
@virendrasabharwal2180 Год назад
Aapki story dekhna bahut hi achha lagta hai aur mann karta hai ki aapki Film dekhte raho very nice please apni sabhi Film One hour se kam ki naa banaye
@kaursukhidhillon9272
@kaursukhidhillon9272 Год назад
ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ਰੱਬ ਖੁਸ਼ ਰੱਖੇ ਸਾਰੀ ਟੀਮ ਨੂੰ❤
@baljinderkaur3931
@baljinderkaur3931 Год назад
ਬਹੁਤ ਵਧੀਆ videos g
@Dhaliwaljagdesh1976
@Dhaliwaljagdesh1976 Год назад
Bhuat vdiya acting karde ho jassa te sukhpal bhut vadiya acting karde ne keep it up bahut vadian ji 🙏❤️🧿❤️🌏
@gurjeet.singhparmar.bappia3389
ਬਹੁਤ ਵਧੀਆ ਸਾਰੀ ਟੀਮ ,ਵਾਹਿਗੁਰੂ ਜੀ ਹੋਰ ਤਰੱਕੀਆ ਬਖਸ਼ਣ।
@monikarani741
@monikarani741 Год назад
Hye veere eh act dekh k mainu mere pair di satt yaad aa gyi nass kat gyi c do war Bathinda AIIMS ch operation hoyea kroshiya wajjn karke buhat muskil hundi bai pair di satt da 😭😭
@SudeshsinghSingh-yc9lj
@SudeshsinghSingh-yc9lj Год назад
Sudesh singh Amritsar Punjab ❤❤
@samarveersingh1072
@samarveersingh1072 Год назад
Waheguru ji mehr karo
@wiskyk2863
@wiskyk2863 Год назад
Maa ji is very brave salute
@JagjeetSingh-bq4og
@JagjeetSingh-bq4og Год назад
ਬਹੁਤ ਵਧੀਆ ਵੀਡੀਓ ਹੈ ਬਾਈ ਜੀ ਮਹਾਰਾਜ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@ranabhullar1535
@ranabhullar1535 Год назад
ਬਹੁਤ ਵਧੀਆ ਵੀਡੀਓ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜਿਲਾ ਤਰਨ ਤਾਰਨ
@swarnjeetkaur3966
@swarnjeetkaur3966 Год назад
Very nice video god bless you waheguru ji 🙏 Maher karo sab ta sukhnanad
@manjeetsinghsukhanand2473
@manjeetsinghsukhanand2473 Год назад
ਬਹੁਤ ਵਧੀਆ
@charanjitkaur9840
@charanjitkaur9840 Год назад
0
@pinkybindra2115
@pinkybindra2115 Год назад
Very nice video. 🙏🙏❤❤
@sukhwinderkour-fc1sz
@sukhwinderkour-fc1sz Год назад
Bot sohni video aw 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
@inderpalkaur7439
@inderpalkaur7439 Год назад
But vadyia c aj di video good 👍👍👍👍 dhan guru Ramdas ji Meher karyo es sone parvar te ❤️😘😘😘😘🙏🏽🙏🏽🙏🏽🙏🏽🙏🏽🙏🏽🙏🏽 inderpal Kaur Cheeka Haryana
@butter7583
@butter7583 Год назад
ਬਹੁਤ ਵਧੀਆ ਵੀਡਿਓ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤੇ ਤਰੱਕੀਆਂ ਬਖ਼ਸ਼ੇ , ਜੱਗਾ ਜੱਸੇਆਣਾ 🙏🏻
@BaljinderKaur-my7wi
@BaljinderKaur-my7wi Год назад
Sukhpal bhen tuc bolde bhut sohna ho
@kuldipsandhu6228
@kuldipsandhu6228 Год назад
Very nice video congratulations 👏👏 all teams from manjinder Sandhu tibba Dist sangur
@premmittal7111
@premmittal7111 Год назад
(ਨੂੰਹ ਮਤਲਬੀ ਸੱਸ ਦਰਿਆ ਦਿਲ)। ਵਧੀਆ ਨਾਟਕ(ਛੋਰਟ ਫਿਲਮ,) ਵਧਾਈ ਵੀਰ ਸਿੰਘ ਪਰਮਾਰ ਅਤੇ ਪੇਂਡੂ ਵਿਰਸਾ ਟੀਮ Prem singh Mittal retire dc office Mansa
@rupinderbrar4989
@rupinderbrar4989 Год назад
ਬਹੁਤ ਸੋਹਣੀ ਵੀਡੀਓ 👌👌👌
@hardevbhatti9009
@hardevbhatti9009 Год назад
Very nice story 👍👍👍👍👍
@KuldeepSingh-dk1ts
@KuldeepSingh-dk1ts Год назад
ਪਰਿਵਾਰਕ ਵੀਡੀਓ ਜੱਸੇ ਵੀਰੇ ਧੰਨਵਾਦ ਕੁਲਦੀਪ ਸਿੰਘ ਪਿੰਡ ਮਨਿਆਣਾ ਜਿਲਾ ਸੰਗਰੂਰ
@satkartarsingh3901
@satkartarsingh3901 Год назад
Very nice video god,bless you all teem
@ParmjitKaur-mj8pu
@ParmjitKaur-mj8pu 7 месяцев назад
Shukar aa sukhpal bhaine tusi bebe di fer seva karn lagg paye ho. Bus hun ese tran riho. Love ur videos. Roz dupehar di roti khaan vele tuhadi video dekhdi han. Bahut vadhiya lagdyan ne. Tuhada ghar v bahut sohna lagda hai. Tusi sare bahut nice ho,bebe horin tan bahut pyarian ne .❤
@sonubajwa2108
@sonubajwa2108 Год назад
Bohat vadiya vedio ai
@malkitsinghmalkit2286
@malkitsinghmalkit2286 Год назад
ਬਹੁਤ ਵਧੀਆ ਵੀਡੀਓ ਹੈ 🙏🙏🙏
@ashusharma7971
@ashusharma7971 Год назад
Good video pending virsa Team ( Aarav - Aakriti Italy)
@DarshanSingh-fr3nr
@DarshanSingh-fr3nr Год назад
Very nice
@ramansinghb9267
@ramansinghb9267 Год назад
Bhut vadia videos hundiya ne ji thodiya……..❤❤mn khush ho jana dekh k….🎉🎉
@user-mh7qt6ng6i
@user-mh7qt6ng6i Год назад
Manpreet Kaur dhaliwal Rure Ke Kalan Barnala ❤❤all videos very very nice 👍
@harjitkaur2702
@harjitkaur2702 Год назад
Waheguru tohanu trraki deva harjit nagra
@DilpreetGill-pw6ks
@DilpreetGill-pw6ks 10 месяцев назад
Very heart touching story
@swarnbhullar4967
@swarnbhullar4967 Год назад
Bahut vadia sikhia sad dukhi hundi hai put pehlan dukhi hunda hai dhi de ghar je javai changa hove tan hi riha janda sikhia vali stori hai bhole di açting bahut vadia hai jaspal pañi liavan cha Nanak nu kehndi bahut vadia lagdi hai jasse ďi harek gal insaniat di missal hai itfak piar varga swarg kite vi nahin
@PenduVirsaMansa
@PenduVirsaMansa Год назад
Bilkul ji
@devil_boy_1251
@devil_boy_1251 Год назад
ਬਹੁਤ ਵਧੀਆ
@official_sarbjeet5327
@official_sarbjeet5327 Год назад
Very nice video , video vekh ke Rona a geya ( Sunam)
@manjeetkaur4056
@manjeetkaur4056 Год назад
God bless u all team members love u 💓
@joginderkaur3536
@joginderkaur3536 Год назад
9k
@sukhjeetgill9914
@sukhjeetgill9914 20 дней назад
ਸੁਖਜੀਤ ਗਿੱਲ ਪਖੀ ਖੁਰਦ ਫਰੀਦਕੋਟ ਸਾਰੀਆਂ ਵੀਡੀਓ ਬਹੁਤ ਵਧੀਆ ✌✌👌👌
@PenduVirsaMansa
@PenduVirsaMansa 19 дней назад
ਧੰਨਵਾਦ ਜੀ🙏
@badgang5114
@badgang5114 Год назад
Bhut badhiya hai Bhai ye video
@jatinderkaur4603
@jatinderkaur4603 Год назад
Jaana veer tusi bahutsira contant la ke honde ho God bless you
@simblejitsinghsandhu-vh8zk
@simblejitsinghsandhu-vh8zk Год назад
Bhut vadia story hundi a thudi mera mmy bhut vakda a ferozpur
@khushikhushi9607
@khushikhushi9607 Год назад
Nice 🙂🙂
@harshgill7985
@harshgill7985 Год назад
Very nice video a sukhpal bhen prmatma tuhanu tarakiyaan Dave khush raho
Далее
#PRO_METRO Как надо
0:57
Просмотров 2,6 млн
Будни в пекарне. Часть 8
0:58
Просмотров 1,7 млн