Тёмный
No video :(

ਨੌਜਵਾਨਾਂ ਦਾ ਇਲਜਾਮ ਸਾਡੇ ਨਾਲ ਹੋਈ ਜੱਗੋਂ ਤੇਰਵੀਂ? 6 ਸਾਲ ਦੀ ਮਿਹਨਤ ਪਈ ਖੂਹ ਖਾਤੇ! | Talk with Rattan | 

Talk with Rattan
Подписаться 204 тыс.
Просмотров 6 тыс.
50% 1

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
----------------------------------------------------------------------------------------------------------------------
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 41   
@user-pb4vm1rh6y
@user-pb4vm1rh6y 2 месяца назад
ਇਸ ਪੇਪਰ ਵਿੱਚ ਸਭ ਤੋਂ ਵੱਧ ਧੱਕਾ ਹੋਇਆ, ਸਿਰਫ ਇਕੋ-ਇਕ ਆਸ ਮੀਡੀਆ ਹੈ ਜੋ ਇਨਸਾਫ ਦਿਵਾ ਸਕਦਾ ਸਾਥੀਆਂ ਨੂੰ
@user-pi8vc5sj4b
@user-pi8vc5sj4b 2 месяца назад
ਬਹੁਤ ਹੀ ਵੱਡਾ ਘੱਪਲਾ ਕੀਤਾ ਗਿਆ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਆ ਟਾਇਮ ਲਿਆ ਸੀ ਪਰ ਧੋਖੇਬਾਜ਼ਾਂ ਨੇਂ ਮਿਹਨਤੀ ਬੱਚਿਆਂ ਨਾਲ ਧੱਕਾ ਕੀਤਾ ਜਿਨ੍ਹਾਂ ਨੇ ਨਕਲ ਮਾਰ ਕੇ ਪੇਪਰ ਕੀਤਾ ਉਹ ਨੋਕਰੀ ਤੇ ਲੱਗ ਗਏ ਇਨਾਂ ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ 🙏🙏
@gurpreetsinghguri3469
@gurpreetsinghguri3469 2 месяца назад
ਸਰ ਇਸ ਪੇਪਰ ਵਿੱਚ ਬਹੁਤ ਜ਼ਿਆਦਾ ਘਪਲੇਬਾਜ਼ੀ ਹੋਈ ਆ ਜਿਨ੍ਹਾਂ ਨੇ ਪੇਪਰ ਸੈੱਟ ਕੀਤਾ ਉਨ੍ਹਾਂ ਪ੍ਰਾਈਵੇਟ ਆਪਣੇ ਘਰ ਵਿੱਚ ਹੀ ਕਰਵਾ ਦਿੱਤਾ ਸੀ ਜਿਸ ਦੇ ਸਾਡੇ ਕੋਲ਼ ਸਬੂਤ ਨੇ ਜੀ ਪਰ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋਈ
@surinderKumar-hf6eh
@surinderKumar-hf6eh 2 месяца назад
Very good gurpreet, ਧੰਨਵਾਦ ਇਸ ਚੈੱਨਲ ਵਾਲਿਆਂ ਦਾ, ਜਿਹਨਾਂ ਨੇ ਸੱਚ ਦਿਖਾਉਣ ਦੀ ਪਹਿਲ ਕੀਤੀ, ਸਲੂਟ
@sukhmanjotsingh7427
@sukhmanjotsingh7427 2 месяца назад
ਰਤਨ ਵੀਰ ਕੀ ਹਾਲ ਹੈ ਤੇਰੇ ਸਾਰੀ ਟੀਮ ਠੀਕ ਠਾਕ ਹੈ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।
@Ranifgp123
@Ranifgp123 2 месяца назад
ਬਿਲਕੁਲ ਸਹੀ ਏਵੈ ਹੀ ਹੋਇਆ ਪੇਪਰ ਵਿਚ ਮੇਰੇ ਨਾਲ ਵੀ same ਹੋਇਆ 5 ਸਾਲ ਦੀ ਮਿਹਨਤ ਇਹਨਾਂ ਨੇ ਖੂਹ ਵਿਚ ਪੈ ਦਿਤੀ
@gurpreetsinghguri3469
@gurpreetsinghguri3469 2 месяца назад
ਬਹੁਤ ਬਹੁਤ ਧੰਨਵਾਦ ਜੀ ਸੱਚ ਦੀ ਆਵਾਜ਼ ਨੂੁੰ ਚੁੱਕਣ ਲਈ
@sukhromana7773
@sukhromana7773 2 месяца назад
ਬਿਲਕੁਲ ਸੱਚਾਈ ਆ ਸਾਰੇ ਸਬੂਤ ਵੀ ਨੇ ਬਹੁਤ ਘਪਲਾ ਹੋਇਆ ਇਸ ਭਰਤੀ ਵਿੱਚ
@chamkaur_sher_gill
@chamkaur_sher_gill 2 месяца назад
ਰਤਨ ਵੀਰ ਜੀ ਸਤਿ ਸਰੀ ਅਕਾਲ ਜੀ 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤
@manpreetjassal127
@manpreetjassal127 2 месяца назад
ਬਹੁਤ ਬਹੁਤ ਸ਼ੁਕੀਨ ਸਰ ਜੀ ਤੁਹਾਡਾ ਸਾਡੇ ਦੁੱਖ ਨੂੰ ਸਾਂਝਾ ਕਰਨ ਲਈ
@beantkaur1341
@beantkaur1341 2 месяца назад
ਬਿਲਕੁਲ ਸਹੀ ਆ ਵੀਰੇ 👍🏻👍🏻
@manpreetjassal127
@manpreetjassal127 2 месяца назад
ਕਿਸੇ ਆਰ ਟੀ ਆਈ ਦਾ ਜਵਾਬ ਨਹੀਂ ਦੇ ਰਿਹਾ ਬੋਰਡ,, ਇਕੱਲੀ ਨਕਲ ਹੀ ਨਹੀਂ ਵੀਰੇ ਪੇਪਰ ਲੀਕ ਵੀ ਹੋਇਆ ਘਪਲਾ ਹੋਇਆ ਵੱਡੇ ਪੱਧਰ ਦਾ ਉਹ ਵੱਖ ਹੈ,,
@KTCpunjabmalwa
@KTCpunjabmalwa 2 месяца назад
ਰਿਜਲਟ ਹੀ ਨਹੀਂ ਨਿਕਲਨ ਦੇਣਾ ਸੀ ਪਹਿਲਾਂ ਉਥੇ ਜੋ ਸਿਗਨੇਚਰ ਕਰਵਾਉਂਦੇ ਹਨ ਫੀਡਬੈਕ ਦੇ ਜੇ 100,200 ਬੱਚੇ ਨਾ ਕੀਤੇ ਹੁੰਦੇ ਤਾਂ ਵੀ ਕੁਝ ਬਣ ਜਾਂਦਾ
@manpreetjassal127
@manpreetjassal127 2 месяца назад
ਬਹੁਤ ਧੱਕਾ ਹੋਇਆ ਜੀ
@satgursingh1866
@satgursingh1866 2 месяца назад
ਘਪਲਾ ਕੀਤਾ ਆਪਣੇ ਬੰਦੇ ਫਿੱਟ ਕੀਤੇ। ਜਰੂਰ ਜਾਂਚ ਹੋਣੀ ਚਾਹੀਦੀ ਆ।
@harjinderkaur3869
@harjinderkaur3869 2 месяца назад
ਇਹ ਕੁਰੱਪਸ਼ਨ ਬੋਰਡ ਵਿਚੋਂ ਪਤਾ ਨਹੀਂ ਕਦ ਮੁੱਕੇਗੀ
@KTCpunjabmalwa
@KTCpunjabmalwa 2 месяца назад
ਹੁਣ ਨਹੀਂ ਕੁਝ ਬਣਦਾ ਤਨਖਾਹ ਮਿਲ ਗਈ ਸਭ ਕੁਝ ਹੋ ਗਿਆ ਕੇਸ ਨਾਲ ਵੀ ਕੁਝ ਨਹੀਂ ਹੋਣਾ ਸਰਕਾਰ ਆਪਣੇ ਆਪ ਨੂੰ ਕਦੇ ਵੀ ਗ਼ਲਤ ਸਾਬਤ ਨਹੀਂ ਕਰਦੀ ਕੋਰਟ ਕਚਹਿਰੀਆਂ ਵੀ ਇਹਨਾਂ ਦੀਆਂ ਨੇ ਅੱਗੇ ਪੋਸਟਾਂ ਵਧਾਉਣ ਲਈ ਧਰਨੇ ਲਗਾਓ
@Punjabi.steno.sangrur
@Punjabi.steno.sangrur 2 месяца назад
Thanks sir
@neelamdhiman9992
@neelamdhiman9992 2 месяца назад
Bhut na insafai hoye a steno paper ch
@HarjinderKaur-dx8nl
@HarjinderKaur-dx8nl 2 месяца назад
Bht vdda gghplaa krea ji
@BhawanSinghsardar
@BhawanSinghsardar 2 месяца назад
ਬਹੁਤ ਧੱਕਾ ਹੋਇਆ ਭਾਈ ਨਾਲ
@jaskaransingh-di8zl
@jaskaransingh-di8zl 2 месяца назад
ਪੰਜਾਬ ਚ ਸਰਕਾਰੀ ਨੌਕਰੀਆਂ ਦਾ ਬਹੁਤ ਮਾੜਾ ਹਾਲ ਹੈ ਢਾਂਚਾ ਨਿਘਰ ਗਿਆ ਸਰਕਾਰੀ ਸਿਸਟਮ‌ ਦਾ
@avtargill3678
@avtargill3678 2 месяца назад
👍
@nishakambojnannu51
@nishakambojnannu51 2 месяца назад
Sade kol sare saboot ne ji
@nishakambojnannu51
@nishakambojnannu51 2 месяца назад
Sir ji bout dhaka hoyia h ji sade nal mehant wale bache reh gaye te nakla wale bache laggg gaye ji
@NarinderKumar-jg7zx
@NarinderKumar-jg7zx 2 месяца назад
It is very sad news , paper ch bahut hoi a
@harpreetKaur-bm1us
@harpreetKaur-bm1us 2 месяца назад
Shi a RTI o ni bhej rhe sv mile hoye ne. Board ble
@jaspreetkaur-wz3og
@jaspreetkaur-wz3og 2 месяца назад
Psssb bord vic himesha eada he hounda
@kuldeepsingh-gu6gd
@kuldeepsingh-gu6gd 2 месяца назад
Bhut nkl hoi ha sare sbooot ne sade kol shreaam dhakkka kita aam party ne
@GobindSingh-tl6yi
@GobindSingh-tl6yi 2 месяца назад
ਸਾਰੀ ਦੁਨੀਆਂ ਝੂਠੀ ਹੋ ਗਈ, ਕੱਲੇ ਇਹੀ ਸੱਚੇ ਹੋ ਗਏ 😀😀😀😀
@user-md3tv4if1m
@user-md3tv4if1m 2 месяца назад
Sahi gall aa veere😂
@sudeshmehta6151
@sudeshmehta6151 2 месяца назад
😢
@manjotsingh4724
@manjotsingh4724 2 месяца назад
Veda grk ena sarkra da
@satgursingh1866
@satgursingh1866 2 месяца назад
ਪੈਸੇ ਲਏ ਕੇ ਬੰਦੇ ਰੱਖੇ ਆ।
@princechuhan5033
@princechuhan5033 2 месяца назад
Hor tyri krlo bhai kush nhi hona
@gurdeepsingh1616
@gurdeepsingh1616 2 месяца назад
Very bad ji
@lovejeetrai202
@lovejeetrai202 2 месяца назад
Shia aw sir boht gghapla hoea ji
@nishakambojnannu51
@nishakambojnannu51 2 месяца назад
Sir ji asi jinia v rti payia ne sanu koi v jawab nhi milia sanu insafff divao ji pls sir asi bout sare officer nu mile kise ne koi v sunvayi nhi kri ehna da insta ter ne baldev sir mohai basha vibah wale ohna de sare baache lagg gye ji baldev sir ne apne bachia nu paper das dita c ji
@vickyvickt1477
@vickyvickt1477 2 месяца назад
Tusi vi paper dita si madem
@beantkaur1341
@beantkaur1341 2 месяца назад
ਬਿਲਕੁਲ ਸਹੀ ਆ ਵੀਰੇ 👍🏻👍🏻
Далее