Тёмный

Show with Malwinder Singh Kang | Political | EP 483 | Talk With Rattan 

Talk with Rattan
Подписаться 205 тыс.
Просмотров 7 тыс.
0% 0

#malwindersinghkang #aappunjab #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
----------------------------------------------------------------------------------------------------------------------
Download Spotify App and Follow Talk with Rattan Podcast
spotify.link/5...
Download Amazon Music App and Follow Talk with Rattan Podcast
music.amazon.i...
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
Facebook / talkwithrattanofficial
Instagram / talkwithrattan
Twitter / talkwithrattan
Website talkwithrattan...
ALL RIGHTS RESERVED © TALK WITH RATTAN

Опубликовано:

 

11 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 71   
@gurchransingh5674
@gurchransingh5674 24 дня назад
ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋਈ ਪੰਜਾਬ ਵਿੱਚ ਥਾ ਥਾ ਹਰ ਰੋਜ ਗੋਲੀਆ ਚੱਲ ਰਹੀਆ ਹਨ ਭ੍ਰਿਸ਼ਟਾਚਾਰ ਜੋਰਾ ਤੇ ਚਿੱਟਾ ਨਸਾ ਬੇਅਦਬੀਆ ਜੋਰਾ ਤੇ ਪੰਜਾਬ ਵਿੱਚ ਅਰਾਜਕਤਾ ਫੈਲੀ ਪਈ ਹੈ
@KalaSerron
@KalaSerron 24 дня назад
ਰਤਨ ਬਾਈ ਧੰਨਵਾਦ ਪਰ ਇੰਹਨਾਂ ਕੰਜਰਾ ਨੰ ਸਰਮ ਨਹੀ ਹੈ
@JaggaChaudhary-wo5rd
@JaggaChaudhary-wo5rd 24 дня назад
ਰਤਨ ਭਰਾ।ਕਿਸੇ ਚੰਗੇ ਬੰਦੇ ਦਾ ਇੰਟਰਵਿਊ ਕਰੋ।ਇਹ ਤੇ ਸਿਰੇ ਦਾ ਬੇਕਾਰ ਬੰਦਾ। ਪੰਜਾਬ ਯੂਨੀਵਰਸਟੀ ਸਮੇ ਤੋਂ ਜਾਣਦੇ ਹਾਂ ਇਸਨੂੰ।ਇਹ ਤੇ ਆਪਣੇ ਖਾਸ ਮਿੱਤਰਾਂ ਨਾਲ ਧੋਖਾ ਕਰ ਗਿਆ ਸੀ।
@csimclasses2943
@csimclasses2943 24 дня назад
ਕੰਗ ਸਾਹਿਬ, ਕੋਈ ਵੀ ਭਰਤੀ ਹੈ, ਓਹ department ਕਰਦਾ ਹੁੰਦਾ। ਸਰਕਾਰ ਜਿਹੜੀ ਮਰਜੀ ਹੋਵੇ department ਤਾਂ ਉਹੀ ਰਹਿੰਦਾ ਹੈ। ਇਹ ਵੀ ਦੱਸ ਦੋ ਕਿ ugc ਦੀ ਕਿਹੜੀ guidelines ਨਹੀਂ follow ਕੀਤੀਆ ????. ਹਰ ਤਰੀਕ ਤੇ ਤੁਹਾਡੀ ਸਰਕਾਰ ਵਕੀਲ ਬਦਲ ਦਿੰਦੀ ਸੀ ਤੇ ਫਿਰ ਜੱਜ ਸਾਹਿਬ ਕੀ ਕਰਦੇ????
@sukhjeetsinghsingh2394
@sukhjeetsinghsingh2394 24 дня назад
Right
@harmandeepsingh9037
@harmandeepsingh9037 24 дня назад
Sharam da ghaata es nu……sarkaar loka di hundi kise party di ni hundi……..jo eh keh rea v 1158 bharti congress ne kiti…….. AAP da koi laina daina ni…………es murakh nu koi dasse v tuhadi sarkar v ehna loka ne hi bnai a………so loka lai kam karna ehna di jimevaari a
@dr.harkanwalsingh2824
@dr.harkanwalsingh2824 24 дня назад
ਮਾਲਵਿੰਦਰ ਕੰਗ ਸਾਹਿਬ ਤੁਹਾਡੀ ਸਰਕਾਰ ਵੱਲੋਂ 1158 ਭਰਤੀ ਲਈ ਫਾਈਲ ਕੀਤੀ ਗਈ ਐਲ ਪੀਏ ਜਰੂਰ ਇੱਕ ਵਾਰ ਪੜ੍ਹ ਕੇ ਦੇਖੋ ਤੁਹਾਨੂੰ ਪਤਾ ਲੱਗ ਜਾਏਗਾ ਕੀ ਸੱਚਮੁੱਚ ਭਰਤੀ ਦੇ ਵਿੱਚ ਯੂਸੀ ਯੂਜੀਸੀ ਜਾਂ ਹੋਰ ਕਿਸੇ ਕਿਸਮ ਦੀਆਂ ਗਾਈਡਲਾਈਨ ਫੋਲੋ ਕਰਨ ਦੇ ਵਿੱਚ ਕੋਈ ਕਮੀ ਛੱਡੀ ਗਈ ਹੈ ਜਾਂ ਨਹੀਂ। ਤੁਸੀਂ ਬਿਨਾਂ ਪੂਰੀ ਇੰਫੋਰਮੇਸ਼ਨ ਦੇ ਹੀ ਇੱਥੇ ਗਲਤ ਬਿਆਨ ਦੇ ਰਹੇ ਹੋ ਜਦਕਿ ਸਰਕਾਰ ਦੀ ਐਲਪੀ ਕਹਿ ਰਹੀ ਹੈ ਕਿ ਭਰਤੀ ਬਿਲਕੁਲ ਸਹੀ ਹੈ ਅਤੇ ਇਨਾ ਕੈਡੀਡੇਟ ਨੂੰ ਇਹਨਾਂ ਦੀ ਮੈਰਿਟ ਦੇ ਬੇਸ ਤੇ ਜੋਆਇਨ ਹੁਣ ਕਰਾਉਣਾ ਚਾਹੀਦਾ ਹੈ ਨਾ ਕਿ ਸਿਰਫ ਮਰਸੀ ਦੇ ਬੇਸ ਤੇ। #Justice_For_1158
@amritkaur9756
@amritkaur9756 24 дня назад
ਤੁਹਾਡੇ ਹਲਕੇ ਅਨੰਦਪੁਰ ਸਾਹਿਬ ਵਿੱਚ 1158 ਪ੍ਰੋਫੈਸਰਾਂ ਦਾ ਧਰਨਾ ਲੱਗਿਆ ਇੱਕ ਸਾਲ ਹੋ ਚੱਲਿਆ,ਉਹਨਾਂ ਦੀਤੁਸੀਂ ਕੋਈ ਸਾਰ ਨਹੀਂ ਲਈ ਤੇ ਕਾਹਦੀਆਂ ਗੱਲਾਂ ਕਰਦੇ ਹੋ ਮੰਤਰੀ ਸਾਹਿਬ। ਗੱਪਾਂ ਮਾਰਨੀਆਂ ਬੰਦ ਕਰੋ।
@user-cm4vq3yy5r
@user-cm4vq3yy5r 24 дня назад
ਯਾਰ ਝੂਠ ਬੋਲਣ ਲਗੇ ਭੋਰਾ ਸ਼ਰਮ ਨੀ ਕਰਦੇ
@ajayjatt1728
@ajayjatt1728 24 дня назад
ਦੱਲੀ ਪਾਰਟੀ ਦੇ ਦੱਲਾਲ ਰੋਲ਼ ਕੇ ਰੱਖ ਦਿੱਤਾ ਮੇਰਾ ਸੋਹਣਾ ਪੰਜ਼ਾਬ ਇਨਾਂ ਦੱਲਿਆਂ ਨੇ
@bittuvirk1885
@bittuvirk1885 24 дня назад
ਇਹੋ ਫ਼ਰਕ ਜਦੋ ਤੁਸੀਂ ਸਰਕਾਰ ਵਿੱਚ ਹੁੰਦੇ ਜਦੋ ਵਿਰੋਧੀ ਧਿਰ ਵਿੱਚ ਹੁੰਦੇ ਬਹੁਤ ਫ਼ਰਕ ਹੁਣ ਕੰਗ ਹੁਣਾ ਨੂੰ ਕੋਈ ਜਵਾਬ ਨਹੀ ਆ ਰਿਹਾ ਗੋਲਮੋਲ ਜਵਾਬ ਹਰੇਕ ਮਸਲੇ ਤੇ
@HarmanBurja
@HarmanBurja 24 дня назад
ਬੁਹਤ ਵਧੀਆ ਸਵਾਲ਼ ਪੁੱਛੇ ਰਤਨ ਵੀਰੇ ਨੇ।
@amritkaur9756
@amritkaur9756 24 дня назад
Do justice with 1158
@manmohan071
@manmohan071 24 дня назад
ਇਨਾਂ ਨੂੰ ਪੁੱਛੋ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਦੁਬਾਰਾ NSA ਕਿਸ ਦੇ ਕਹਿਣ ਅਨੁਸਾਰ ਲਗਾਈ ਗਈ ਹੈ
@Kulwantsinghwarval2839
@Kulwantsinghwarval2839 24 дня назад
ਸਿਆਸੀ ਲੀਡਰਾਂ ਨੇਂ ਸਿਆਸਤ ਕਰਨੀਂ ਐਂ ਆਂਮ ਲੋਕਾਂ ਨਾਲ਼ ਇਨਾਂ ਸਿਆਸੀ ਲੀਡਰਾਂ ਦਾ ਕੋਈ ਲੈਣ-ਦੇਣ ਨਈ । ਇਹ ਮਹਾਸ਼ੈ ਆਖ ਰਹੇ ਨੇਂ ਕੱਲ੍ਹੀ ਸਰਕਾਰ ਕੁਝ ਨਈ ਕਰ ਸਕਦੀ ਲੋਕਾਂ ਦਾ ਸਾਥ ਚਾਈਦਾ ਹੈ। ਸੁਣ ਲੌ ਭਾਈ ਸਾਬ੍ਹ ਲੋਕਾਂ ਨੇਂ ਤੁਹਨੂੰ ਵੋਟ ਪਾ ਕੇ ਪੂਰਾ ਸਾਥ ਦਿਤਾ । ਹੋਰ ਕਿਦਾਂ ਦਾ ਲੋਕ ਸਾਥ ਦੇਣ। ਕੀਹ ਲੋਕ ਤੋਹਾਨੂੰ ਲੋਕ ਪੈਸੇ ਦੇਣ ਤੋਹਨੂੰ ਪੰਜਾਬ ਲਈ ਕੰਮ ਕਰੋ ਜੀ ਚੂਟਕਲੇ ਬੰਦ ਕਰੋ ਜੀ ਗੱਲਾਂ ਨਾਲ ਸਰਕਾਰਾਂ ਨਈ ਚਲਦੀਆਂ ਭਾਈ ਪੰਜਾਬ ਲਈ ਕੁਝ ਕਰਲੋ ।
@AmandeepSingh-bu4wn
@AmandeepSingh-bu4wn 24 дня назад
ਫੇਲ ਸਰਕਾਰ ਏ
@rabinderrandhawa38B68
@rabinderrandhawa38B68 24 дня назад
Gapauri da Gapauri sathi , Hun Nai aunde eh vapis , Galo latho bus hun .
@bittertruth2210
@bittertruth2210 24 дня назад
Jini Bekaar teh Jhoothi AAM ADMI PARTY nikli hai, mei surety naal keh sakda hai ki Eh dubara kade v Sarkaar nahi bana paan gei Punjab vich.... Badal Akali Dal sarkaar bana sakdi hai, par ehna da sawal hi nahi paida hunda, ki eh dubara Jit jaan...
@anmoldeepsingh6358
@anmoldeepsingh6358 24 дня назад
ਫੇਲ ਸਰਕਾਰ।
@sukhjeetsinghsingh2394
@sukhjeetsinghsingh2394 24 дня назад
G aap sarkar
@anmoldeepsingh6358
@anmoldeepsingh6358 24 дня назад
U-Turn ਸਰਕਾਰ।
@mahigill1
@mahigill1 24 дня назад
ਇਸ ਨੇ ਕਿਹੜਾ ਸਹੀ ਜਵਾਬ ਦੇਣਾ ਕੋਈ।
@sukhvirkaur789
@sukhvirkaur789 23 дня назад
❤❤❤❤
@BSDhillon87
@BSDhillon87 24 дня назад
ਯਾਰ intro ਛੋਟੀ ਕਰੋ ਭਰਾ ਤੁਸੀਂ,27 ਮਿੰਟ ਦੀ ਕੁੱਲ ਵੀਡੀਓ ਆ ਤੇ ਲਗਭਗ ਤਿੰਨ ਮਿੰਟ ਦੀ intro, ਜੇ ਸੌਰਭ ਦੇਵੇਦੀ ਵਾਂਗ ਸਾਢੇ ਤਿੰਨ ਘੰਟੇ ਦੀ ਇੰਟਰਵਿਊ ਹੋਈ ਕੋਈ, ਤੁਸੀਂ ਤੇ ਸਵਾ ਘੰਟੇ ਦਾ intro ਬਣਾਉਗੇ ਉਸਦਾ,ਵੀਰ ਬਣਕੇ ਕਰੋ ਕੁੱਝ ਇਹਦਾ,ਇੱਕ ਘੰਟੇ ਦੀ ਵੀਡੀਓ ਦਾ ਇੱਕ ਮਿੰਟ ਦਾ intro ਬਹੁਤ ਹੁੰਦਾ
@jasrajgaming3972
@jasrajgaming3972 24 дня назад
ਅਸੀਂ ਤਾ ਸੋਚਦੇ ਸੀ ਪੰਜਾਬ ਵਿਚ ਪੰਜਾਬ ਸਰਕਾਰ ਹੈ ਅੱਜ ਪਤਾ ਲੱਗਾ ਇਹ ਭਗਵੰਤ ਮਾਨ ਦੀ ਸਰਕਾਰ ਹੈ ਵਾਰ ਵਾਰ ਭਗਵੰਤ ਮਾਨ ਭਗਵੰਤ ਮਾਨ ਦੀ ਸਰਕਾਰ
@BalwinderKaur-qu9ls
@BalwinderKaur-qu9ls 22 дня назад
What are other states doing for industry’s waste waters of industries specially sugar industry nd liquor industries in UPMP ets ?
@TarsemSingh-he3jk
@TarsemSingh-he3jk 24 дня назад
Bhai ji kado nava vayah di khabar aau
@math4u405
@math4u405 24 дня назад
#Justice_for_1158
@Navjot-janer
@Navjot-janer 24 дня назад
ratan anil kapoor a nayak vala
@gurtejsinghguri
@gurtejsinghguri 24 дня назад
Right bai ji
@parmjitsandhu8126
@parmjitsandhu8126 24 дня назад
Sham for u
@MohanSingh-uy4np
@MohanSingh-uy4np 24 дня назад
Very nice
@parmjitsandhu8126
@parmjitsandhu8126 24 дня назад
Lakh lakh lahantta
@amritpalpunia4587
@amritpalpunia4587 24 дня назад
Kolkata vich Jo v hoya eh vekh bharat de leadra te vishwash uth gya hun vote paun nu Dil ni karda
@ArnavArnav-jm8vp
@ArnavArnav-jm8vp 24 дня назад
ਕੰਗ ਸਾਬ੍ਹ ਹੁਣ ਤਾਂ ਝੂਠ ਨਾਂ ਬੋਲੋ ਤੁਸੀਂ ਹੁਣ ਪਾਰਟੀ ਦੇ ਬੁਲਾਰੇ ਨੀ ਮੈਂਬਰ ਪਾਰਲੀਮੈਂਟ ਹੋ 🙏
@sukhvirkaur789
@sukhvirkaur789 23 дня назад
#just for sidhu moosewala
@AvtarSingh-rd1bh
@AvtarSingh-rd1bh 24 дня назад
26 ਸਾਲ ਬਾਅਦ ਆਈ ਸਹਾਇਕ ਪ੍ਰੋਫੈਸਰਾਂ ਦੀ ਭਰਤੀ 3 ਸਾਲ ਤੋਂ ਕੋਰਟ ਵਿੱਚ ਅਤੇ ਚੁਣੇ ਹੋਏ ਉਮੀਦਵਾਰਾਂ ਨੂੰ ਇੱਕ ਸਾਲ ਤੋਂ ਆਪਣੇ ਪਿੰਡ ਗੰਭੀਰਪੁਰ ਵਿਖੇ ਧਰਨੇ ਉੱਤੇ ਰੋਲ ਰਹੇ ਓ। ਉੱਚੇਰੀ ਸਿੱਖਿਆ ਲਈ ਕੋਈ ਕੰਮ ਤਾਂ ਕਰੋ । #Justice_For_1158
@gurunamsaggi3873
@gurunamsaggi3873 23 дня назад
Bhagwant Mann Sarkar karj Lekar Punjab Mein Koi Vikas Aur tarkki Ke Kam Nahin kar rahi hai ulta usi karj ko istemal kar kar Vikas aur tarkki poster banner Nahin Dikhai ja rahi hai is karj ke paise se sach mein ground level per Punjab ke kam hone chahie the usmein result zero hai
@bindrisingh8646
@bindrisingh8646 24 дня назад
ਗਡਕਰੀ ਸਬ ਤੋਂ honest minister aa....
@user-wx9kc2cn6h
@user-wx9kc2cn6h 21 день назад
Panjab ch Har rajj dinn dehade goliyan chal rahiyan ne Sarkar akhan mich k bathi aa fail aa Sarkar
@math4u405
@math4u405 24 дня назад
ਸ਼ਰਮ ਕਰੋ ਕੁੱਝ ਝੂਠਾਂ ਦੀ ਪੰਡ
@balisingh4960
@balisingh4960 24 дня назад
ਬਾਈ ਜੀ ਬੇਅਦਬੀ ਤੇ ਕੀ ਸਟੈਂਡ ਹੈ, ਭਾਈ ਅੰਮ੍ਰਿਤ ਪਾਲ ਦੇ ਲਈ, ਗੈਂਗਵਾਰ,ਮਾਈਨਿੰਗ.....ਸਭ ਜੁਮਲੇ ਬਾਜ਼ੀ ਮੋਦੀ ਵਾਲੀ ਹੈ
@Uddnasappppp
@Uddnasappppp 24 дня назад
Eh yar hje v ewe react krde jive sarkar ban ni howe agge jaa k
@gurnaibbrar8583
@gurnaibbrar8583 18 дней назад
Ja. Yar
@gurwinderraidhu187
@gurwinderraidhu187 24 дня назад
Fail hoyi sarkar taahi 3 seata te rehge
@foodcanadavlog1169
@foodcanadavlog1169 21 день назад
Changa faseya 😂
@khosatv7350
@khosatv7350 23 дня назад
😂😂😂
@rajdeepsingh3663
@rajdeepsingh3663 24 дня назад
ਹੂਨ ਆਪਨੀ ਵਾਰੀ ਸਾਰਾ ਕੂਜ ਵਿਰੋਧੀਆਂ ਦੀ ਸਾਜ਼ਿਸ਼ ਦੱਸੀ ਜਾਂਦੇ
@rajdeepsingh3663
@rajdeepsingh3663 24 дня назад
ਸਾਲੇ ਗਪੌਡੀ ਠਾਘ
@amritkaur9756
@amritkaur9756 24 дня назад
AAM AADMI PARTY PUNJAB DI FAKE PARTY H
@adv.madanlal13
@adv.madanlal13 24 дня назад
Mr Kang ji you as AAP are to make n propose laws n policies ensuring public welfare. As you are elected for this purpose of legislation......just ,instead of showing your political philosophy, be practical in approach. ..
@gurnaibbrar8583
@gurnaibbrar8583 18 дней назад
A. Ke. Gal. Karda. Piea
@jollytiwana5964
@jollytiwana5964 24 дня назад
Illogical fake thoughts talking lies with 200 percent confidence fake logics
@BestHope-rw9lo
@BestHope-rw9lo 24 дня назад
Great Personality Kang Sahib ji
@gurnaibbrar8583
@gurnaibbrar8583 18 дней назад
Yaur. Rong
@gurnaibbrar8583
@gurnaibbrar8583 18 дней назад
Bai. Tu. Ve. Gap. He. Matn. Lagieaa
@gagandeep520
@gagandeep520 23 дня назад
Please ehna nu murgi khana kholn nu kaho. Bhagwant is hankaari and cheap politician
@jagroopsingh1185
@jagroopsingh1185 23 дня назад
Masand lana
@KamaljitKaur-im5er
@KamaljitKaur-im5er 24 дня назад
Totally fail
@Y.S619
@Y.S619 24 дня назад
Neta Ji..... Phla pura case... Pdo..... UGC diya guidelines followed ne...... Anpdha ali gl na kro
@sukhvirkaur789
@sukhvirkaur789 23 дня назад
❤❤❤❤
@ArnavArnav-jm8vp
@ArnavArnav-jm8vp 24 дня назад
ਕੰਗ ਸਾਬ੍ਹ ਹੁਣ ਤਾਂ ਝੂਠ ਨਾਂ ਬੋਲੋ ਤੁਸੀਂ ਹੁਣ ਪਾਰਟੀ ਦੇ ਬੁਲਾਰੇ ਨੀ ਮੈਂਬਰ ਪਾਰਲੀਮੈਂਟ ਹੋ 🙏
@ArnavArnav-jm8vp
@ArnavArnav-jm8vp 24 дня назад
ਕੰਗ ਸਾਬ੍ਹ ਹੁਣ ਤਾਂ ਝੂਠ ਨਾਂ ਬੋਲੋ ਤੁਸੀਂ ਹੁਣ ਪਾਰਟੀ ਦੇ ਬੁਲਾਰੇ ਨੀ ਮੈਂਬਰ ਪਾਰਲੀਮੈਂਟ ਹੋ 🙏
Далее
Show with Raja Warring | EP 493 | Talk With Rattan
32:45