Тёмный

ਖੁੱਡੇ ਲਾਇਨ ਭਗਵੰਤ ਮਾਨ! ਚਾੜਤਾ ਮਰੋੜਾ ਰਾਤੋ-ਰਾਤ! ਕੇਜਰੀਵਾਲ ਨੇ ਤਾਂ ਮੋਦੀ ਨੂੰ ਵੀ ਪਿੱਛੇ ਛੱਡਤਾ?ਡਾ. ਗਰਗ ਤੋਂ ਸੁਣੋ 

Takhat Panjab ਤਖ਼ਤ ਪੰਜਾਬ
Подписаться 226 тыс.
Просмотров 8 тыс.
50% 1

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 54   
@takhatpanjab
@takhatpanjab 13 часов назад
ru-vid.com/video/%D0%B2%D0%B8%D0%B4%D0%B5%D0%BE-HsOTm9S1y_o.html 5 ਹਜ਼ਾਰ ਕਰੋੜ ਦਾ ਨਸ਼ਾ! ਤਸਕਰਾਂ ਦਾ ਪੰਜਾਬ ਤੇ ਸਿਆਸੀ ਕੁਨੈਕਸ਼ਨ! ਹਿਲਾਤੀ ਭਗਵੰਤ ਮਾਨ ਸਰਕਾਰ! ਬੀਜੇਪੀ 'ਚ ਵੀ ਤਰਥੱਲੀ
@AmarSingh-e9x
@AmarSingh-e9x 19 минут назад
😊
@BhupinderSinghBhupinderSinghSi
ਡਾ ਗਰਗ ਸਾਹਿਬ ਦੀ ਸੂਝਵਾਨ ਪੱਤਰਕਾਰਿਤਾ ਨੂੰ ਸਲਾਮ ਹੈ ਜੀ ਇਸ ਦੇਸ਼ ਦੇ ਲੀਡਰ ਹੁਣ ਸਿਆਸਤ ਦੇ ਨਾਂ ਤੇ ਆਪਣੀ ਸੌੜੀ ਸੋਚ ਅਧੀਨ ਦੁਕਾਨਦਾਰੀਆਂ ਚਲਾ ਰਹੇ ਆ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਜੀ 🙏
@dr.paramjitsinghsumra179
@dr.paramjitsinghsumra179 4 часа назад
🙏🙏ਤਖ਼ਤ ਪੰਜਾਬ ਟੀ ਵੀ ਦੇ ਸਮੁੱਚੇ ਪਰਵਾਰ ਨੂੰ, ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ🙏 ਸਤਿ ਸ੍ਰੀ ਅਕਾਲ 🙏 ਪ੍ਰਵਾਨ ਹੋਵੇ। ਬਾਦਲ ਦੇ ਕੁੜਮਾਂ ਵੱਲੋਂ ਸਿੱਖ ਪੰਥ ਦੀ ਮਹਾਨ ਵਿਰਾਸਤ "ਖਾਲਸਾ ਕਾਲਜ ਅੰਮ੍ਰਿਤਸਰ" ਭਾਰਤ ਦੀ ਸਰਬਉੱਚ ਅਦਾਲਤ ਰਾਹੀਂ ਹੜੱਪ ਕਰ ਲਈ। ਭਾਰਤ ਦੀ ਸਰਬਉੱਚ ਅਦਾਲਤ ਭਾਰਤ ਸਰਕਾਰ ਨੂੰ ਹੁਕਮ ਦੇਣ ਕਿ ਝੋਨੇ ਦੀ ਪਰਾਲੀ ਫੂਕਣ ਨਾਲ ਹੋ ਰਹੇ ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ ਲਈ ਝੋਨਾ ਬੀਜਣ ਵਾਲੇ ਕਿਸਾਨ ਨੂੰ 5000 ਰੁਪਏ ਪ੍ਰਤੀ ਏਕੜ ਖਰਚ ਤੁਰੰਤ ਦਿੱਤਾ ਜਾਵੇ।
@BalwinderSingh-ug2mf
@BalwinderSingh-ug2mf 39 минут назад
ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਧੰਨਵਾਦ ਜੀ
@singh.pradeep
@singh.pradeep Час назад
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@barjinderkaurdhami1318
@barjinderkaurdhami1318 43 минуты назад
ਡਾਕਟਰ ਸਾਹਿਬ ਪੰਜਾਬ ਦੇ ਸੱਚੇ ਹਿਤੈਸ਼ੀ ਹਨ
@shallysingh829
@shallysingh829 Час назад
ਡਾਕਟਰ ਪਿਆਰੇ ਲਾਲ ਗਰਗ ਸਾਹਿਬ ਜੀ,,, ਮਾਲਵਿੰਦਰ ਸਿੰਘ ਮਾਲੀ ਲਈ ਕੋਈ ਵੱਡਾ ਉਪਰਾਲਾ ਸਾਨੂੰ ਕਰਨ ਦੀ ਲੋੜ ਹੈ ਜੀ|
@jasbirsingh3770
@jasbirsingh3770 45 минут назад
ਪੰਜਾਬ ਦੀ ਸ਼ਾਨ ਡਾ ਗਰਗ live long
@naibsingh3735
@naibsingh3735 51 минуту назад
ਚਰਚਾ ਸੁਣਕੇ ਇਹੋ ਸ਼ੇਅਰ ਹੋਠਾਂ 'ਤੇ ਆ ਗਿਆ ="ਵਾਰ ਵਾਰ ਇਕੋ ਗ਼ਲਤੀ ਕਰਤੇ ਰਹੇ, ਧੂੜ ਸੀ ਚਿਹਰੇ ਪਰ,ਹਮ ਸ਼ੀਸ਼ਾ ਸਾਫ ਕਰਤੇ ਰਹੇ !
@sukhjiit
@sukhjiit 2 часа назад
ਖੁੱਡੇ ਲਾਈਨ ਭਗਵੰਤ ਮਾਨ, MLA ਜਾਂ ਪੰਜਾਬ.....
@KuldeepSingh-zq8zn
@KuldeepSingh-zq8zn 25 минут назад
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🙏🙏🙏🙏🙏
@GurpreetSingh-nt7of
@GurpreetSingh-nt7of Час назад
ਆਦਰਸ਼ਕ ਸ਼ਖਸ਼ੀਅਤ ਸ੍ਰੀ ਪਿਆਰਾ ਲਾਲ ਜੀ ਗਰਗ 🌹🌹🌹
@gurandittasinghsandhu5238
@gurandittasinghsandhu5238 Час назад
ਡਾਕਟਰ ਸਾਹਿਬ ਤੁਹਾਡੀ ਸੋਚ ਵਾਲੇ ਪੈਦਾ ਹੁੰਦੇ ਰਹਿਣ ਇਨਸਾਨ। ਹਰ ਵਾਰ ਰਾਜ ਸਤਾ ਤੇ ਕਾਬਜ ਹੋ ਜਾਂਦੇ ਬੇਈਮਾਨ।
@inderjeetsandhu4772
@inderjeetsandhu4772 Час назад
ਸੱਚੀ ਵਿਵੇਕ ਨਿਰਪੱਖ ਸੋਚ ਦੇ ਧਾਰਨੀ ਨੇ ।ਡਾ ਪਿਆਰੇ ਲਾਲ ਜੀ ।ਏਹ ਕਿਸੇ ਦੇ ਵੀ ਛਿਟੇ ਨਹੀ ਮਾਰਦੇ ।ਸੱਚ ਬੋਲ ਦਿੰਦੇ ਨੇ ਧੜੇਲੇ ਨਾਲ ।
@ਪ੍ਰੀਤ-ਮਾਹਲ
@ਪ੍ਰੀਤ-ਮਾਹਲ 2 часа назад
🙏🙏🙏🙏
@desrajsaroyasaroya1843
@desrajsaroyasaroya1843 Минуту назад
ਪਿਆਰੇ ਲਾਲ ਜੀ ਬਹੁਤ ਸੂਜਵਾਨ TE ਸੋਹਣੇ ਲਗਦੇ ਆ
@gurjindersingh4666
@gurjindersingh4666 Час назад
VV Good.job.ji
@ajitsooch2950
@ajitsooch2950 42 минуты назад
ਖੋਡੇ ਲਾਈਨ ਲੋਣਾ ਸਾਡੇ ਸੋਹਣੇ C M ਨੁੰ ਪਜਾਂਬ ਨੁੰ ਬਰਦਾਸਤ ਨਹੀ ਹੁਵੇਗਾ ਸੋਚੋ ਸੋਚੋ ਤੇ ਸੋਚੋ ਜੀ ਕੇਜਰੀਵਾਲ ਆਮ ਪਾਰਟੀ ਪਜਾੰਬ ਕਰਕੇ ਹੀ ਅਗੇ ਆਈ ਹੇਤੁੰਸੀ ਪਜਾੰਬ ਕਰਕੇ ਹੀ ਤੁਹਡਾਂ ਨਾਂਮ ਸੋ ਗਲਤੀ ਤੇ ਗਲਤੀ ਨਾ ਕਰੋ ਜੀ
@gurbachensinghlohat9912
@gurbachensinghlohat9912 23 минуты назад
VeryGood Sir..... God bless you my age ....
@gurcharansingh3968
@gurcharansingh3968 Час назад
SSA veerjio
@GurmeetSingh-pp2gl
@GurmeetSingh-pp2gl 2 часа назад
ਖਬਰ ਦੇ ਟਾਈਟਲ ਨੂੰ ਸਨਸਨੀਖੇਜ ਨਾ ਬਣਾਇਆ ਕਰੋ।ਤੁਹਾਡੀ ਭਰੋਸੇ ਯੋਗਤਾ ਘਟਦੀ ਹੈ।
@HarbhajanSarkaria
@HarbhajanSarkaria 39 минут назад
Good intalactual thoughts. Thanks
@niceguy83.
@niceguy83. Час назад
ਭਗਵੰਤ ਮਾਨ ਵੀ ਪੰਜਾਬ ਲਈ ਕੇਜਰੀਵਾਲ ਨਾਲੋਂ ਘੱਟ ਖਤਰਨਾਕ ਨਹੀਂ ਹੈ।
@singh.pradeep
@singh.pradeep 13 минут назад
ਗਰਗ ਸਾਹਿਬ ਬਿਲਕੁਲ ਸਟੀਕ ਕਿਹਾ ਹੈ: ਸੱਚ ਹੱਕ ਇਨਸਾਫ ਦੀ ਚਰਚਾ, ਵਿਸਲੇਸ਼ਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤੇ ਇਨਸਾਨੀਅਤ ਜ਼ਿੰਦਾਬਾਦ 💐
@HarjinderSingh-ku9bh
@HarjinderSingh-ku9bh 13 минут назад
Good debate
@mohinderpalsinghbrar4958
@mohinderpalsinghbrar4958 Час назад
Dr Sahib Great man
@parminderbrar888
@parminderbrar888 55 минут назад
Thumbnail kujh hor khabar kujh hor MISLEADING
@kashmiragehla3804
@kashmiragehla3804 3 минуты назад
Slute you dr ਗਰਗ Saab keep it up God bless you
@mewadhaliwalmewasingh6732
@mewadhaliwalmewasingh6732 Час назад
ਗਰਗ ਜੀ ਦਾ ਭਾਈ ਅੰਮ੍ਰਿਤਪਾਲ ਸਿੰਘ ਵਾਰੇ ਹੱਥ ਟਇਟ ਹੈ। ਹੁਣ ਕਹਿਣਗੇ ਠਾਣੇ ਨੂੰ ਘੇਰਿਆ ਸੀ ਪਰ ਕੀ ਪੰਜਾਬ ਦੀਆਂ ਜੇਲ੍ਹਾਂ ਭਰ ਗਈਆਂ ਕਿ ਮੁੱਕ ਗਈਆਂ।
@parmindergadri1566
@parmindergadri1566 Час назад
ਸ ਰਾਜਦੇਵ ਸਿੰਘ ਖ਼ਾਲਸਾ ਦਾ ਨੇੜਲਾ ਹੈ ਉਹ ਅਤੇ ਸਿੱਖਾਂ ਨੇ ਅਨੇਕਾਂ ਲੜਾਈਆਂ ਲੜੀਆਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਕਦੀ ਵੀ ਨਾਲ ਨਹੀਂ ਲਾਗੇਏ ਸੋ ਪਿਆਰੇ ਲਾਲ ਗਰਗ ਜੀ ਸਿੱਖੀ ਬਾਰੇ ਤੁਹਾਡੇ ਵਰਗਿਆਂ ਨਾਲੋਂ ਬਹੁਤ ਬਹੁਤ ਜ਼ਿਆਦਾ ਜਾਣਦੇ ਹਨ।
@rajindergill5596
@rajindergill5596 13 минут назад
ਕੀ ਕੇਜਰੀਵਾਲ ਘਰ ਲੈਣ ਵੇਲ਼ੇ ਇਮਾਨਦਾਰ ਨਹੀਂ ਸੀ? ਕਿ ਹੁਣ ਘਰ ਛੱਡਕੇ ਇਮਾਨਦਾਰ ਬਣਿਆ ਹੈ। ਦੋਗ਼ਲਾ ਕਿਰਦਾਰ ਹੈ।
@harjihari2654
@harjihari2654 2 часа назад
Pyare pyarelal ji 500gaz Tak notification jari hon de baad video tehsildar nahi mande eh coruption nahi vadda crupt cm hai
@rameshKumar-md6hv
@rameshKumar-md6hv 29 минут назад
Namo Buddhaye Jai Bhim Jai Bharat sathio keep it up and up for the mission Ambedkarbaad EVM JAATIVAAD AND COLLEGIUM SYSTEM HATAO BRAHMANVADION KO SATAA SE BHAGAO SAMVIDHAN OF INDIA KO LAAGU KARVAO Or Bharat desh ko Soney ki chirhia phili se BANAO 🙏🙏🙏🙏🙏🙏
@parmindermashiana2629
@parmindermashiana2629 8 минут назад
ਭਗਵੰਤ ਮਾਨ ਦਿਲੋ ਬਈਮਾਨ ਆਦਮੀ ਹੈ ਉਸਦਾ ਇੱਕੋ-ਇੱਕ ਮੰਤਵ ਬਸ ਕੁਰਸੀ ਤੇ ਟਿਕੇ ਰਹਿਣਾਂ ਹੈ।
@paulsam5003
@paulsam5003 2 часа назад
The topic of this programme is totally misleading,
@drkuldipsingh1400
@drkuldipsingh1400 29 минут назад
Sorry to say Going out of the Topic . Telling his own stories
@AvtarSingh-zu5rd
@AvtarSingh-zu5rd Час назад
Suah model zamanat tan conditionally mili oh vee supreme court ton Punjab te tan Anrez Raj nee kar sake Raghav Chadha, Kejriwal te AAP MLA supme lai ke Punjab de bhale lai Punjab level te Punjabees de hitam lai ral ke kam Karan te akal ton Kam lain
@HarbansSingh-l5s
@HarbansSingh-l5s Час назад
There was nothing Modi Model .It was due to "Sonami" in 2000i.peoples of all world supported to Gujrat Govt and PM Modi was CM of state. And there was BJP in power in central Govt (Shri Atal Jee) . When financial support from all sides .This is the only reason why Modi is being published in public.
@BaljinderSingh-zc8wl
@BaljinderSingh-zc8wl 49 минут назад
Marie’s ditti poosh maaan di jo p k girparei
@VijayVarma-d5r
@VijayVarma-d5r 2 часа назад
Why Anchor is repeating kejari sahib kejari sahib. Is he a sahib. He is a kattar beiman. He is a liar no 1
@JagjitSingh-ox1zy
@JagjitSingh-ox1zy 7 минут назад
AAP aaste aaste aapni gltian krke hi sarian states chon khatam ho sakdi hai. Ehna nu sudaran jroort hai
@gurcharansingh1117
@gurcharansingh1117 Час назад
Bhagwant man m cm galt kita larela riha
@jaswantrai5840
@jaswantrai5840 53 минуты назад
Kejriwal hove, Congress hove, bhave BJP eh sare ander le mind ton RSS/hindutva agende naal connected ne. Eh agende naal oh lokan nu dharam de name te divide karke votes lainde ne.
@PindaSingh-q4t
@PindaSingh-q4t 31 минуту назад
Galt.govt.in Pb.ssara.chor.niklaa.js Gsp❤❤❤❤❤❤❤
@ਪ੍ਰੀਤ-ਮਾਹਲ
@ਪ੍ਰੀਤ-ਮਾਹਲ 2 часа назад
🙏🙏🙏🙏
Далее
БАГ ЕЩЕ РАБОТАЕТ?
00:26
Просмотров 236 тыс.
小路飞嫁祸姐姐搞破坏 #路飞#海贼王
00:45
БАГ ЕЩЕ РАБОТАЕТ?
00:26
Просмотров 236 тыс.