Тёмный

ਪਟਨਾ ਸਾਹਿਬ ਕਮੇਟੀ ਨੇ ਲਗਾ ਲਿਆ ਮਖੂ ਨੂੰ ਸਿੱਧਾ ਫ਼ੋਨ, ਫੋਨ ਤੇ ਹੀ ਪਿਆ ਗਾਹ, ਮਾਮਲਾ ਜਥੇਦਾਰ ਤੇ ਡਾ. ਸਮਰਾ ਦਾ... 

Harpreet Singh Makhu
Подписаться 202 тыс.
Просмотров 84 тыс.
50% 1

Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe RU-vid : - / @harpreetsinghmakhu9752
Follow on Facebook : - / hsmakhu

Опубликовано:

 

9 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 424   
@bhupindervirk6403
@bhupindervirk6403 2 года назад
ਵਾ ਵਾ ਮੰਖੂ ਜੀ ਏਸੇ ਤਰ੍ਹਾਂ ਸੌਦਾੰ ਲਾਈਔ ਕਰੌ ਏਹੌ ਜਹੇ ਦਲੀਆੰ ਨੂੰ
@ksdhaliwal3670
@ksdhaliwal3670 2 года назад
ਜਦੋਂ ਭੇਟਾ ਦਿੰਦਾ ਸੀ ਉਦੋਂ ਕਮੇਟੀ ਸੁਤੀ ਪੲਈ ਸੀ। ਸਿੰਘ ਸਾਹਿਬ ਜੀ ਦਾ ਫਰਜ ਧਾਰਮਿਕ ਜੁਮੇਵਾਰੀਆ ਨਿਭਾਉਣਾ ਹੈ ਨ ਕਿ ਭੇਟਾ ਲੈਣੀਆ।ਕਮੇਟੀ ਵੀ ਇਸ ਕਾਂਡ ਵਿੱਚ ਜੁੰਮੇਵਾਰ ਹੈ।
@meharsinghsandhu4567
@meharsinghsandhu4567 2 года назад
ਮੱਖੂ ਸਾਹਿਬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਮੱਖੂ ਸਾਹਿਬ ਸਾਨੂੰ ਤਾਂ ਇਹ ਵੀ ਚੋਰ ਲਗਦਾ ਹੈ ਜਾਂ ਇਹਨੂੰ ਹਿੱਸਾ ਨਹੀਂ ਮਿਲਿਆ ਇਹ ਪਤਾ ਨਹੀਂ ਕੀ ਬਕਵਾਸ ਕਰਦਾ ਹੈ ਲਾਹਣਤ ਇਹੋ ਜਿਹੇ ਪ੍ਰਧਾਨ ਦੇ।
@bittuchambal3008
@bittuchambal3008 Год назад
👍👍👍👍right ji
@kulbirkaur2968
@kulbirkaur2968 2 года назад
🙏👏💐ਵਾਹਿਗੁਰੂ ਜੀ ਮਖੁ ਵੀਰ ਜੀ ਧੰਨਵਾਦ ਜੀ
@ManbirMaan1980
@ManbirMaan1980 2 года назад
ਇਹ ਕਮੇਟੀ ਤੇ ਜੱਥੇਦਾਰ ਸਭ ਰਲੇ ਹੋਏ ਆ ਇਹ ਸਾਰੇ ਚੋਰ ਰਲ ਮਿਲ ਕੇ ਖਾਂਦੇ ਰਹੇ, ਮੈਨੂੰ ਤਾਂ ਇਹ ਕਮੇਟੀ ਤੇ ਜੱਥੇਦਾਰਾਂ ਵਿਚੋਂ ਇੱਕ ਵੀ ਬੰਦਾ ਕਿਰਦਾਰ ਵਾਲਾ ਨਹੀਂ ਲਗਦਾ ਸਭ ਇੱਕ ਦੂਜੇ ਅੱਗੇ ਕਾਣੇ ਆ
@balkarbarkandi1569
@balkarbarkandi1569 2 года назад
ਮੱਖੂ ਜੀ,, ਸਵਾਦ ਆ ਗਿਆ,, ਸਾਰੇ ਚੋਰ ਨੰਗੇ ਕੀਤੇ
@amarjeetsingh2346
@amarjeetsingh2346 2 года назад
ਕਮੇਟੀ ਜਥੇਦਾਰ ਦੀ ਮੱਦਦ ਕਰਨਾ ਚਾਹੁੰਦੀ ਹੈ
@BalwinderSingh-nw8un
@BalwinderSingh-nw8un 2 года назад
ਮਖੂ ਸਾਹਬ ਬਹੁਤ ਵਧੀਆ ਜਵਾਬ ਦਿੱਤਾ,ਏ ਸਾਰੇ ਮਸੰਦ ਰਲੇ ਹੋਏ ਨੇ,ਏ ਕਮੇਟੀ ਵਾਲਾ ਕਹਿੰਦੈ ਕੇ ਸਾਡੇ ਕੋਲ ਜਮਾ ਨੲਈ ਹੋਇਆ ,ਜੇ ਜਮਾ ਨੀ ਹੋਇਆ ਤਾ ਹੀ ਸਾਰਿਆ ਰਲ ਕੇ ਖਾ ਲਿਆ ਸੋਨਾ।
@mandeepmultani3243
@mandeepmultani3243 2 года назад
Dhan sahib takhat ji Makhu veer jindabad
@karanveersingh3904
@karanveersingh3904 2 года назад
ਬਹੁਤ ਹੀ ਵਧੀਆ ਸਵਾਲ ਜਵਾਬ ਕੀਤੇ ਤੁਸੀ ਮੱਖੂ ਸਾਬ ਸਿੱਖ ਕੌਮ ਨੂੰ ਮਾਣ ਹੈ ਆਪ ਜਿਹੇ ਸਿੰਘਾਂ ਤੇ ਵਾਹਿਗੁਰੂ ਜੀ ਮੇਹਰ ਰੱਖਣ ਹਮੇਸ਼ਾ ਆਪ ਜੀ ਤੇ।
@balkarbarkandi1569
@balkarbarkandi1569 2 года назад
ਮੱਖੂ ਵੀਰ, ਧਨਵਾਦ,, ਨੱਪ ਕੇ ਰੱਖ,, ਇਹ ਚੋਰ ਆ ,, ਸਮਰਾ ਸਹੀ ਆ,, ਇਹ ਚੋਰ ਪੁਰਾਣੇ ਇਲਜ਼ਾਮ ਲਗਾ,, ਅਪਣੀ ਚੋਰੀ ਲੁਕਾ ਰਹੇ ਆ,, ਇਹਨਾ ਨੂੰ ਸ਼ਰਮ ਨਈ ਆਉਂਦੀ
@paramjeetsinghbuttar1026
@paramjeetsinghbuttar1026 2 года назад
ਮਖੁ ਸਾਹਿਬ ਇਹਨਾਂ ਲੋਕਾਂ ਨੇ ਰਲ ਮਿਲ ਕੇ ਭੇਟ ਕੀਤਾ ਸੋਨਾ ਖਪਤ ਕਰ ਦਿੱਤਾ ਏਨਾ ਸਮਾਂ ਚੁਪ ਰਹੇ ਜਦੋ ਕੋਈ ਰਾਹ ਨਾ ਦਿਤਾ ਸਮਰਾ ਜੀ ਪੋਲ ਖੋਲ੍ਹ ਦਿੱਤੀ ਹੁਣ ਜਦੋ ਫਸ ਗਏ ਤਾਂ ਬਚਣ ਲਈ ਕੋਈ ਰਾਹ ਬਣਾਉਣ ਲਈ ਢੰਗ ਤਰੀਕਾ ਲਭਦੇ ਪਏ ਨੇ
@mangat18
@mangat18 2 года назад
ਬਿਲਕੁਲ ਸਹੀ ਕਿਹਾ ਤੁਸੀਂ ਵੀਰ ਜੀ 🙏🏻🙏🏻❤
@RajwinderKaur-ou7sn
@RajwinderKaur-ou7sn 2 года назад
V v good veer g
@DavinderKaur-tv6gg
@DavinderKaur-tv6gg 2 года назад
ਧੰਨਵਾਦ ਮਖੂ ਵੀਰਜੀ ਆਪਣੀ ਡਿਊਟੀ ਬਾਖੂਬ ਨਿਭਾਉਣ ਲਈ🙏🙏waheguruji ਇਸੇ ਤਰ੍ਹਾਂ ਸੇਵਾ ਕਰਨ ਦੀ ਹਿੰਮਤ ਬਖਸ਼ਣ ਜੀ
@balkarbarkandi1569
@balkarbarkandi1569 2 года назад
ਇਹਨਾ ਪੁਜਾਰੀਆਂ, ਜੱਥੇਦਾਰਾਂ ਦੀ ਇੱਜ਼ਤ ਕੋਈ ਅਸਲੀ ਸਿੱਖ ਨਈ ਕਰਦਾ,,,, ਭੇਡਾਂ ਜ਼ਰੂਰ ਆ ਇੰਨਾ ਮਗਰ
@ParminderSingh-sg1zi
@ParminderSingh-sg1zi 2 года назад
ਮੱਖੂ ਜੀ ਬਹੁਤ ਵਧੀਆ ਢੰਗ ਨਾਲ ਪੇਸ਼ ਆਉਣ ਲਈ ਧੰਨਵਾਦ
@jagpalsinghthind3700
@jagpalsinghthind3700 2 года назад
ਇਹ ਰਣਜੀਤੇ ਦਾ ਹਮਾਇਤੀ ਆ ਲਖਵਿੰਦਰ ਸਿੰਘ
@balbirkaur5818
@balbirkaur5818 2 года назад
ਪੱਤਰਕਾਰ ਵੀਰ ਹਰਪ੍ਰੀਤ ਸਿੰਘ ਮੱਖੂ ਬਹੁਤ ਵਧੀਆ ਸਵਾਲ ਜਵਾਬ ਕਰ ਰਹੇ ਹਨ
@JasbirSingh-rw4ds
@JasbirSingh-rw4ds 2 года назад
ਮੱਖੂ ਸਾਹਿਬ ਨੱਪ ਕੇ ਰੱਖੋ ਇਹਨਾਂ ਨੂੰ ।।
@balkarbarkandi1569
@balkarbarkandi1569 2 года назад
ਮੱਖੂ ਵੀਰ, ਅਸਲੀ ਸਿੱਖ,,, ਜਿੰਦਾਬਾਦ
@mangat18
@mangat18 2 года назад
ਸਹੀ ਗੱਲ ਵੀਰ ਜੀ ਇਹ ਜੱਥੇਦਾਰ ਦਾ ਚਮਚਾ ਚੋਰ ਬੰਦਾ
@palwindersingh3731
@palwindersingh3731 2 года назад
Loko gurdwaria te passe chaddane band karro. Eh sab VEHLEY BANDE maujana maar rahe ne. GAREEB BHUKHE MARR RAHE NE.
@harmeetsingh5179
@harmeetsingh5179 2 года назад
ਮੱਖੂ ਸਾਹਿਬ very good 👍👌👌
@JaswantSingh-iq1rg
@JaswantSingh-iq1rg 2 года назад
ਮਖੂ ਸਾਹਿਬ ਜੀ ਏਹ ਲਖਵਿੰਦਰ ਸਿੰਘ ਵੀ ਚੋਰ ਹੈ ਯਾ ਰਲਿਆ ਹੈ,
@reshamsingh9215
@reshamsingh9215 2 года назад
ਧੰਨਵਾਦ ਭਾਈ ਸਾਹਿਬ ਜੀ ਧੰਨਵਾਦ
@bhaishamshersinghify
@bhaishamshersinghify 2 года назад
ਬਹੁਤ ਵਧੀਆ ਭਾਜੀ, ਮਾਣ ਆ ਤੁਹਾਡੇ 'ਤੇ
@modansingh5189
@modansingh5189 2 года назад
ਸਮਰਾ ਸਾਹਿਬ ਬਿਲਕੁਲ ਸਹੀ ਹਨ ਜੇ ਕੌਡੇ ਰਾਖ਼ਸ਼ ਵਰਗੇ ਸੰਤ ਬਣ ਸਕਦੇ ਹਨ ਤਾਂ ਸਮਰਾ ਸਾਹਿਬ ਦਾ ਪਿਛੋਕੜ ਕਿਉਂ ਦੇਖਿਆ ਜਾ ਰਿਹਾ ਹੈ ?
@kikarsinghbrar6414
@kikarsinghbrar6414 2 года назад
ਵੀਰ ਜੀ ,ਡਾ ਸਮਰਾ ਕੋਈ ਤਖਤ ਜਾਂ ਗੁਰਦੁਆਰੇ ਦਾ ਅਹੁਦੇਦਾਰ ਨਹੀਂ ਹੈ. ਉਸ ਨੇ ਗੁਰਦੁਆਰੇ ਨੂੰ ਜਾਂ ਤਖਤ ਸਾਹਿਬ ਨੂੰ ਲੱਖ ਦਿਤਾ ਜਾਂ ਕੱਖ ਦਿੱਤਾ ,ਉਸਦੇ ਬਦਲੇ ਤੁਹਾਥੋਂ ਕੀ ਲਿਆ ਹੈ.ਕੀ ਪਾਲਕੀ ਜਾਂ ਚੌਰ ਸਾਹਿਬ ਜਾਂ ਹੋਰ ਆਈਟਮ ਸਿਰਫ ਤਾਲੇ ਅੰਦਰ ਰੱਖਣ ਵਾਸਤੇ ਹੀ ਹੁੰਦੀ ਹੈ.ਸੋਨੇ ਅਤੇ ਮਾਇਆ ਨੂੰ ਰੱਖੋ ਇਕ ਪਾਸੇ ,ਜਿਹੜੇ ਜੱਥੇਦਾਰ ਤੇ ਬਲਾਤਕਾਰ ਦਸ ਦੋਸ਼ ਲੱਗਾ ਹੈ ,ਉਸ ਕਰਕੇ ਉਹ ਪਤਿਤ ਹੈ ਅਤੇ ਪਤਿਤ ਸਿੱਖ ਨਹੀ ਹੋ ਸਕਦਾ ਅਤੇ ਨਾਹੀ ਉਸ ਨਾਲ ਕੋਈ ਸਾਂਝ ਰੱਖੀ ਜਾ ਸਕਦੀ ਹੈ.
@chahalchahal937
@chahalchahal937 2 года назад
ਏਹ ਗਲਾਂ ਕੌਣ ਸੁਣੇਗਾ ਜੀ...... ਕਮੇਟੀ ਦਾ ਮੈਂਬਰ ਤਾਂ ਰਣਜੀਤ ਸਿੰਘ ਦਾ ਸ਼ਰੇਆਮ ਪੱਖ ਲੈ ਰਿਹਾ ਜੀ
@gagansinghdhaliwal1683
@gagansinghdhaliwal1683 2 года назад
ਮਹੰਤਾਂ ਵੇਲੇ ਵੀ ਮਹੰਤ ਗੁਰਦੁਆਰਿਆਂ ਵਿੱਚ ਇਹੋ ਕੁਝ ਹੀ ਕਰਦੇ ਸਨ। ਇਹ ਅੱਜ ਦੇ ਸਮੇਂ ਦੇ ਮਹੰਤ ਹੀ ਹਨ।
@jaskarnsingh5053
@jaskarnsingh5053 2 года назад
ਇਹ ਲਖਵਿੰਦਰ ਸਿੰਘ ਵਾਇਸ ਪ੍ਰਧਾਨ ਖੁਦ ਹੀ ਗਲਾਂ ਕਰਦਾ ਕਰਦਾ ਥਿੜਕ ਰਿਹਾ ਹੈ ਅਤੇ ਲੱਗਦਾ ਹੈ ਕਿ ਇਹ ਜੱਥੇਦਾਰ ਪਟਨਾ ਸਾਹਿਬ ਦਾ ਕੋਈ ਹਮਾਇਤੀ ਹੈ।
@nanaknirmalpanth6744
@nanaknirmalpanth6744 2 года назад
ਭਾਈ ਬਿਧੀ ਚੰਦ ਜੀ ਦਾ ਪਿਸ਼ਾ ਚੋਰ ਸੀ ਪਰ ਅਗਾ ਹੈਡ ਗ੍ਰੰਥੀ ਸੀ।
@mdbhaivarindersinghnirman9289
@mdbhaivarindersinghnirman9289 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ ਜੀ
@satpalsingh1366
@satpalsingh1366 2 года назад
ਮਖੂ ਬਹੁਤ ਵਧੀਆ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@SandeepSingh-lm6ld
@SandeepSingh-lm6ld 2 года назад
ਕੁਤੀ ਹੀ ਚੋਰਾ ਨਾਲ ਰਲੀ ਹੋਈ ਆ , ਇਹਨਾ ਨੂ ਗੁਰੂ ਘਰ ਤੱਕ ਕੋਈ ਨੀ ਇਹਨਾ ਨੇ ਤਾ ਪੈਸੇ ਖਾਣੇ ਆ
@Junior22G
@Junior22G 2 года назад
ਗੁਰੂ ਸਾਹਿਬ ਤੇ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਅਦਬ ਦਾ ਕਿਸੇ ਨੂੰ ਕੁਝ ਨਹੀਂ ਲੈਣਾ ਦੇਣਾ ..ਆਪਣੇ ਬੰਦੇ ਦੀ ਇੱਜ਼ਤ ਨਾ ਘਟ ਜਾਏ .. ਆਹੀ ਸਿੱਖੀ ਅੱਜਕੱਲ੍ਹ
@satnamjhabbar9971
@satnamjhabbar9971 2 года назад
ਪ੍ਰਧਾਨ ਹਿਤ ਸਾਹਬ ਅਗੇ ਬੇਨਤੀ ਹੈ ਇਸ ਨੂੰ ਤੁਰੰਤ ਪਦ ਤੋਂ ਹਟਾਉਣ ਦੀ ਕ੍ਰਿਪਾ ਕਰਨ
@tarloksingh6576
@tarloksingh6576 2 года назад
ਜਦੋਂ ਸਮਰਾ ਨੇ ਭੇਟਾ ਦਿਤੀ ਸੀ। ਉਦੋ ਕਮੇਟੀ ਸੁਤੀ ਪਾਈ ਸੀ। ਇਹ ਲਖਵਿੰਦਰ ਸਿੰਘ ਵੀ ਗੋਹਰ ਨਾਲ ਰਲੀਆ ਹੋਇਆ ਹੈ। ਇਹ ਵੀ ਗੱਲ ਗੋਲ ਮੋਲ ਕਰਦਾ ਹੈ। ਕਮੇਟੀ ਵੀ ਦੋਸ਼ੀ ਹੈ।
@SukhwinderKaur-cq2uc
@SukhwinderKaur-cq2uc 2 года назад
Right
@jaswantsinghsingh6163
@jaswantsinghsingh6163 2 года назад
ਲੈਣ ਵਾਲੇ ਸਚੇ ਬਣਦੇ ਨੇ ਨਿਸਕਾਮ ਸੇਵਾ ਕਰਨਵਾਲੇ ਗੁਨ੍ਹਾਗਾਰ ੳਲਟਾ ਚੋਰ ਕੋਤਵਾਲ ਕੋ ਡਾਟੇ ਵਾਲੀ ਗਲ ਹੋ ਗੲਈ ਇਹ ਲਖਵਿੰਦਰ ਭੀ ਚੋਰ ਹੈ ਇਨਕੁਆਰੀ ਕਰਾੳ
@palwindersingh3731
@palwindersingh3731 2 года назад
Makhu Sahib eh sarre CHOR GUNDE MILL KE SIKH PANTH NU DHAH LA REHE NE.
@narinderpalsingh5349
@narinderpalsingh5349 2 года назад
ਬਹੁਤ ਹੀ ਵਧੀਆ ਚੈਨਲ ਹੈ
@sukhmanbrarharleen1314
@sukhmanbrarharleen1314 2 года назад
ਮੱਖੂ ਸਾਹਿਬ ਜੀ ਤੁਸੀ ਆਪਣੇ ਆਪ ਨੂੰ safe ਰੱਖੋ,ਤੇ ਪਾਠ ਦਾ ਸਮਾਂ ਵਦਾ ਦਿਓ ਸਾਰਾ ਮਸਲਾ ਤੁਹਾਡੇ ਤੇ ਆਗਿਆ ਵਾਹਿਗੁਰੂ ਜੀ 🙏
@harneksingh7780
@harneksingh7780 2 года назад
Makhu Sahib te ku gal aave gi ku k us ne sach sangat sahmne liandha es kar k
@avirajsingh4378
@avirajsingh4378 2 года назад
@@harneksingh7780 .
@malkeetsingh501
@malkeetsingh501 2 года назад
ਦਬਾਓ ਨਾ ਮਖੂ ਜੀ ਨੂੰ
@malkeetsingh501
@malkeetsingh501 2 года назад
ਭਰਾਵੋ ਮਖੂ ਸਹੀ ਖਬਰ ਦੇਰਿਹਾ ਤੁਸੀ ਦਬਾ ਰਹੇ ਆ ਉਲਟਾ ਚੋਰ ਕੋਤਵਾਲ ਨੂੰ ਡਾਂਟੇ
@bittuchambal3008
@bittuchambal3008 Год назад
Makhu sab ji right✔✔✔✔✔✔👉
@jasmersingh5814
@jasmersingh5814 2 года назад
ਵੀਰ ਜੀ ਇਹ ਬਾਦਲ ਲਾਣਾ ਹੈ। ਇਨ੍ਹਾਂ ਨੂੰ ਕੋਈ ਸ਼ਰਮ ਨਹੀਂ।
@kayess7996
@kayess7996 2 года назад
100% Right Makhu veer g
@reshamsingh9215
@reshamsingh9215 2 года назад
ਵਾਹ ਭਾਅ ਜੀ ਵਾਹ
@UttamSingh-rc9lz
@UttamSingh-rc9lz 2 года назад
ਅਗਰ ਸਮਰਾ ਗਲਤ ਹੈ ਤਾਂ ਉਹ ਸਜਾ ਭੁਗਤੇ ਪਰ ਇਹਦੇ ਨਾਲ ਰਣਜੀਤ ਗੌਹਰ ਆਪਣੇਂ ਕੀਤੇ ਘਿਨਾਉਣੇ ਬਲਤਕਾਰ ਵਰਗੇ ਅਪਰਧਾਂ ਤੋਂ ਮੁਕਤ ਨਹੀਂ ਹੋ ਜਾਦਾ ਪਹਿਲੇ ਆਪਣੇਂ ਗੁਨਾਹਾਂ ਦਾ ਸਪਸ਼ਟੀਕਰਨ ਦੇਵੇ,ਇੰਨਾਂ ਗੰਦਾ ਆਦਮੀ ਸਾਡੇ ਦਸਮੇਸ਼ ਪਿਤਾ ਦੇ ਪਾਵਨ ਸਥਾਨ ਦਾ ਆਗੂ ਕਿਵੇਂ ਬਣ ਗਿਆ।ਅਗਰ ਡਾ:ਸਮਰਾ ਗਲਤ ਹੈ ਤਾਂ ਕਰਾਉ ਕਨੂੰਨੀਂ ਕਾਰਵਾਈ ਸੰਗਤਾਂ ਨੂੰ ਕੋਈ ਇਤਰਾਜ ਨਹੀਂ ਪਰ ਸਾਡੇ ਗੁਰੂ ਸਾਹਿਬ ਦੇ ਪਾਵਨ ਅਸਥਾਨ ਦੇ ਨੇੜੇ ਤੇੜੇ ਵੀ ਇਖਲਾਖ ਤੋਂ ਗਿਰਿਆ ਜਾਂ ਬੇਈਮਾਨ ਆਦਮੀਂ ਨਹੀਂ ਆਉਣਾਂ ਚਾਹੀਦਾ।
@deepaksingh-lm8tj
@deepaksingh-lm8tj 2 года назад
ਸਂੰਗਤ 5 ਰੁਪਏ ਚੜ੍ਹਾਵੇ ਜਾ 5 ਕਰੋੜ। ਕਦੇ ਸੋਚਿਆ ਨਹੀਂ ਸੀ ਕਿ ਸੰਗਤ ਦੇ ੳਪਰ ਪਰਚਾ FIR ਹੋਵੇ। ਦਸਮ ਪਾਤਸ਼ਾਹ ਦੀ ਪਾਵਨ ਧਰਤੀ ਪਟਨਾ ਸਾਹਿਬ ਨੂੰ ਇਹਨਾਂ ਨੇ ਆਪਣੀਆਂ ਕੁਰਸੀਆਂ ਅਤੇ ਪੈਸੇ ਵਾਸਤੇ ਬਦਨਾਮ ਕਰ ਰਖਿਆ ਹੈ।
@vipulkumar1681
@vipulkumar1681 2 года назад
Sangat 5 rs chdaa k baad vich eh kahe k main ta ji 10 rupee chadae c 5 rs jathedar kha ge fer ?
@ParamjitKaur-bp4de
@ParamjitKaur-bp4de 2 года назад
@@vipulkumar1681 koi chadawa chda ke eh nhi kehnda ki mein eh chadaya ਜਾਂ oh chadaya . Eh tan Ranjit ne dhokha kita tad gall chakni pyi . Eh Guru Ghar nu lutfa reha . Isda pardafash hona jaroori si .
@jaswantsinghsingh6163
@jaswantsinghsingh6163 2 года назад
ਇਹ ਲਖਵਿੰਦਰ ਨੂੰ ਭੀ ਹਿਸਾ ਮਿਲਿਆ ਹੋਣਾ ਸਮਰਾ ਖਿਲਾਫ ਬੋਲਦਾ
@mangat18
@mangat18 2 года назад
100%ਸਹੀ ਆ ਵੀਰ ਜੀ
@vijaysudha2208
@vijaysudha2208 Год назад
Chor ha lakhwinder singh ve
@mannysingh4217
@mannysingh4217 2 года назад
ਧੰਨਵਾਦ ਮੱਖੂ ਸਾਹਿਬ ਜੀ!
@jhalmansingh9854
@jhalmansingh9854 2 года назад
Well done Makho jee
@govindersingh9230
@govindersingh9230 2 года назад
ਮਖੂ ਸਾਬ ਸਭ ਚੋਰ ਨੇ ਇਸ ਨੂੰ ਆਪਣਾ ਪਾਲਾ ਸੁਝ ਰਿਹਾ ਮੈ ਬੱਚ ਜਾਵਾਂ
@HARPALSingh-fs9tf
@HARPALSingh-fs9tf 2 года назад
Excellent mr makhu sahib ji
@azadwarraich5904
@azadwarraich5904 2 года назад
खालसा जी दोनों का नारको टेस्ट करवा लो अपने आप पता चल जाएगा कौन सच्चा है और कौन झूठा मामला कोर्ट में भी नहीं
@ssgamer5342
@ssgamer5342 2 года назад
Waheguru ji ka khalsa waheguru ji ki Fateh 🙏 Wa ji vir ji makhu ji Chardikala bakhshe ji
@sharanjitsinghgill2862
@sharanjitsinghgill2862 2 года назад
ਮੂੱਖ ਸਹਿਬ ਇਹ ਸੱਭ ਚੋਰ ਨੇ ਇਹ ਡੇਰੇ ਪੇ ਨੇ
@mangat18
@mangat18 2 года назад
FIR ਇਸ ਲਖਵਿੰਦਰ ਸਿੰਘ ਤੇ ਬਾਕੀ ਚੋਰਾਂ ਨੂੰ ਵੀ ਫੜੋ
@gurmeetgill1898
@gurmeetgill1898 2 года назад
ਸਿੰਘ ਸਾਹਿਬ ਨੇ ਤਾ ਸੱਤਰ ਲੱਖ ਰੁਪਏ ਨਗਦ ਲਿਆਂਦੇ ਸੀ ਡਾਕਟਰ ਸਾਹਿਬ ਕੋਲੋਂ
@premsandhu1031
@premsandhu1031 2 года назад
ਮਖੂ ਸਾਹਿਬ‌ ਜੀ ਲਖਵਿੰਦਰ ਸਿੰਘ ਜਥੇਦਾਰ ਦਾ ਪੱਖ ਪੂਰਦਾ ਪਿਆ ਏ ਦੇ ਸਮਰਾ ਇਨਾਂ ਕੋਲ ਚਲਾ ਜਾਂਦਾਂ ਤਾਂ ਇਨਾਂ ਨੇ ਸਬੂਤ ਵੀ ਉਡਾ ਦੇਣੇ ਸੀ ।
@kiranbalajakhu2743
@kiranbalajakhu2743 2 года назад
This is the real media person 👍👍
@LakhwinderSingh-rg4yy
@LakhwinderSingh-rg4yy 2 года назад
Harpreet Singh Makhu ji Honest parsan jarnallist salute 🙏🙏
@laddiguru8074
@laddiguru8074 11 месяцев назад
ਵੈਰੀ ਵੈਰੀ ਗੁੱਡ ਮਖੂ ਸਾਹਿਬ ਜੀ ਵਾਹ ਜੀ ਵਾਹ ਮੇਰੇ ਸ਼ੇਰਾਂ ਵਾਹਿਗੁਰੂ ਜੀ ❤❤❤❤
@phumansingh372
@phumansingh372 2 года назад
ਗੁਰੂ-ਘਰ ਵਿਚ ਸਿਖ ਵੀਰ ਵਰਗੇ ਜ਼ਰੂਰ ਪ੍ਰਦਾਨ ਕਰਦੇ ਹਨ ਅਤੇ
@ravindrasinghkhanuja3434
@ravindrasinghkhanuja3434 2 года назад
जत्थेदार रंणजीत सिंह आपनी सफाई खुद पेश करे चम्मचो से सफाई न दे
@gurpreetgill8436
@gurpreetgill8436 2 года назад
Makhu Sahab very good
@kulwindersingh-ko9ud
@kulwindersingh-ko9ud 2 года назад
Makhu sahib veer ji app ji de bhaudri no saloot hai mera waheguru ji chardi kala karan app ji de .
@sukhwindersahi4522
@sukhwindersahi4522 2 года назад
Very good arguments by Makhu sahib. Waheguru chardikala vich rakhe.
@satnaamsingh1234
@satnaamsingh1234 2 года назад
Weldone makhu ji. Such bahut bahar kdva lya 👍👍🙏🙏
@therealexplorer5124
@therealexplorer5124 2 года назад
Makhu bilkul sahi Bol Rahya va
@laddiguru8074
@laddiguru8074 11 месяцев назад
ਵਾਹ ਜੀ ਵਾਹ ਮੇਰੇ ਸ਼ੇਰਾਂ ਮਖੂ ਸਾਹਿਬ ਜੀ ਤੁਸੀਂ ਬਿਲਕੁਲ ਠੀਕ ਕਿਹਾ ਵਾਹਿਗੁਰੂ ਜੀ ਤੁਹਾਨੂੰ ਚਰਦੀ ਕੱਲਾ‌ ਵਿਚ ਰੱਖੇ ਵਾਹਿਗੁਰੂ ਜੀ ਵਾਹ ਜੀ ਵਾਹ ਮੇਰੇ ਸ਼ੇਰਾਂ ਤੁਸੀਂ ਧੰਨ ਹੋ ❤❤❤❤ ਮਖੂ ਸਾਹਿਬ ਜੀ ਜ਼ਿੰਦਾਬਾਦ ਜ਼ਿੰਦਾਬਾਦ, ਬਾਕੀ ਸਾਰੇ ਚੋਰ ਚੋਰ ਚੋਰ ਹਨ ,ਮੁਖੂ ਸਾਹਿਬ ਜੀ ਜ਼ਿੰਦਾਬਾਦ ਜ਼ਿੰਦਾਬਾਦ
@davinderpalsingh7903
@davinderpalsingh7903 2 года назад
Waheguru ji Mehar karn Ji
@JasveerSingh-wi3vg
@JasveerSingh-wi3vg 2 года назад
ਪੁਲਿਸ ਵਾਲਿਆ ਦਾ ਕੋਣ ਵਿਸਵਾਸ ਕਰਦਾ ਹੈ
@Vikramjeetsinghmeet
@Vikramjeetsinghmeet 2 года назад
ਗੁਰੂ ਸਾਹਿਬ ਨੂੰ ਨਾਂ ਤੇ ਸੋਨੇ ਦੀ ਤਲਵਾਰ ਚਾਹੀਦੀ ਹੈ ਤੇ ਨਾ ਹੀ ਕੋਈ ਪਲੰਘ,,, ਕਿਸੇ ਲੋੜਵੰਦ ਦੀ ਮਦਦ ਕਰਿਆ ਕਰੋ ,, ਗੁਰੂ ਖੁਸ਼ ਹੋਵੇਗਾ
@RanjitSingh-vk9ys
@RanjitSingh-vk9ys 2 года назад
ਇਹ ਬੋਰਡਾਂ ਕਮੇਟੀਆਂ ਵਾਲੇ ਰਲੇ ਮਿਲੇ ਨੇ ਜੇ ਸ਼ਰਧਾਲੂ ਇਹਨਾਂ ਕੋਲ ਜਾਂਦਾ ਇਹਨਾਂ ਨੇ ਗੱਲ ਘੱਟ
@baljitkaur1004
@baljitkaur1004 2 года назад
Very good makhu veerji tusi bilkul thic kah rahe ho ae saare prabandaka aap mile hoe ne
@MOHIT.OFM20
@MOHIT.OFM20 2 года назад
Yes ur right 👍🏻 Makhu Saab.
@narindersandhu8298
@narindersandhu8298 2 года назад
ਮਖੂ ਜੀ ਬਹੁਤ ਖੁਬ
@pargatsingh9755
@pargatsingh9755 2 года назад
Wah g wah bhai makhu sab g sanu proud a tuhade te
@jagirsingh5196
@jagirsingh5196 2 года назад
ਸਰ ਜੀ ਸਤਿ ਸਿਰੀ ਅਕਾਲ ਸਭ ਠੀਕ। ਹੈ ਜੀ ਵਾਹਿਗੁਰੂ ਮੇਹਰ ਕਰੇ ਡੀ
@davindersinghsandhu7080
@davindersinghsandhu7080 2 года назад
ਸਵਾਦ ਲਿਆ ਤਾਂ ਮੁੱਖ ਸਾਬ ਜੀ
@balkarbarkandi1569
@balkarbarkandi1569 2 года назад
ਇੱਕ ਪਾਸੇ ਸਮਰਾ ਦਾਨੀ, ਦੂਜੇ ਪਾਸੇ ਚੋਰ
@pavitarsingh8008
@pavitarsingh8008 2 года назад
ਬਹੁਤ ਵਧੀਆ ਗੱਲ ਕੀਤੀ ਹੈ ਮੱਖੂ ਜੀ
@amrikgoraya9709
@amrikgoraya9709 2 года назад
Makhu ji keep it up
@bhusankaur7312
@bhusankaur7312 2 года назад
Nice Makhu g👍👍👍🙏🙏🙏
@thankgod8209
@thankgod8209 2 года назад
ਮਖੂ ਸਾਹਬ ਜੀ, ੲਿਹਨਾਂ ਸਾਰਿਅਾਂ ਨੂੰ ਪੰਜਾਬ ਲਿਆ ਕੇ ਨਾਰਕੋ ਟੈਸਟ ਕਰਵਾਉ। ਦੇਖਿਓ ਕਿਸ ਤਰਾਂ ਮੰਨਦੇ।ਪਹਿਲਾਂ ਤੋਂ ਦਾ ਵੀ ਸਭ ਕੁਝ ਮਨਨਗੇ
@amrikgoraya9709
@amrikgoraya9709 2 года назад
Once a letter issued of the items received in a perfect condition then the person or committee is responsible.Now Dr Samra is not responsible he had offered the items on Takht Sahib. Now committee Jathedar or President are responsible.
@gurmeetgill1898
@gurmeetgill1898 2 года назад
ਡਾਕਟਰ ਸਾਹਿਬ ਕਿਹੜੇ ਨੇ ਪੈਸੇ ਲੈਣੇ ਸੀ ਤੁਸੀਂ ਜਦੋਂ ਵੀ ਭੇਟਾਂ ਆਈ ਉਦੋਂ ਚੈੱਕ ਕਰ ਲੈਂਦੇ। ਗ਼ਲਤੀ ਸਾਰੀ ਗੁਰ਼ਅਵਾਰਾ ਸਾਹਿਬ ਦੇ ਪ੍ਰਬੰਧਕਾਂ ਦੀ ਹੈ ਜੀ।
@sarbjeetsandhu7424
@sarbjeetsandhu7424 2 года назад
V good👍👌👌 maku veer ji
@kamaljitsingh118
@kamaljitsingh118 2 года назад
Makhu veer ji bahut wdiya vichar ji thanks 🙏
@manjitsingh1278
@manjitsingh1278 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਨਾਮ ਨਾਲ਼ ਸਿੰਘ ਜਾਂ ਕੌਰ ਹੀਂ ਲਿਖਿਆ ਕਰੋ ਜਾਤ ਗੋਤ ਨਹੀਂ ਗੁਰੂ ਸਾਹਿਬਾਂ ਦਾ ਹੁਕਮ ਹੈ ਧੰਨਵਾਦ ਜੀ
@JaswantSingh-wy8qg
@JaswantSingh-wy8qg 2 года назад
Vir Harpreet Singh ji sat shri akal. I watched your video of debating with lakhvinder singh he was answer less against your questions. There are many scandles happen in gurudwara management kameti and sikh sangat will have to aware against it. But you are doing great work.i appreciate you. If ranjit singh gohar did some thing wrong as a jathedar of takath shri patna sahib he should be hard punished.
@KashmirSingh-ml5um
@KashmirSingh-ml5um Год назад
Dhan Dhan Guru Ramdas Sahib ji bless
@kayess7996
@kayess7996 2 года назад
Makhu veer g Bilkul Theek Debate kitti Ha..... Ap ji nu Sikha walo Salute Ha...
@gspb5124
@gspb5124 2 года назад
Very good makhu saab
@drgssidhumaur5870
@drgssidhumaur5870 2 года назад
ਇਸ ਦਾ ਮਤਲਬ ਇਕ ਪੁਰਾਣਾ ਦੋਸ਼ੀ ਨਵੇਂ ਦੋਸ਼ੀ ਨਹੀਂ ਕਹਿ ਸਕਦਾ
@yadwinderkang3722
@yadwinderkang3722 2 года назад
Lakhwinder singh Ji kehna chaunde ne Mai pak saf baher ho jawa baki jan jail vich
@jhilmansingh2
@jhilmansingh2 2 года назад
ਕਿਸੇ ਸਮੇਂ ਬੰਦਾ ਚੋਰੀਆਂ ਕਰਦਾ। ਉਹੀ ਬੰਦਾ ਆਪਣੇ ਆਪ ਨੂੰ ਚੰਗੇ ਕੰਮ ਕਰਕੇ ਸਾਧ ਬਣ ਜਾਂਦਾ ਹੈ। ਪੁਰਾਣੇ ਇਤਹਾਸ ਤੋਂ ਦੇਖ ਲੈਣਾ।
@jaswantsingh6530
@jaswantsingh6530 2 года назад
Veer Makhu ji . 100 Times Thank u. Give right answer to him. But there all involve management commety. Dr.Samara is Educated person he can't doing anything Wrong.
@angadarjun
@angadarjun 2 года назад
The future is bright and beautiful. Love it, strive for it, and work for it!
@manjitsingh1278
@manjitsingh1278 2 года назад
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ- ਅਸੀਂ ਗੁਰੂ ਦੇ ਸਿੱਖ ਕਦੋ ਬਣਾਗੇ ਅਸੀ ਜਾਤ ਗੋਤ ਹੀ ਲਿਖੀ ਜਾ ਰਹੇ ਹਾਂ
@sarbjeetsandhu7424
@sarbjeetsandhu7424 2 года назад
Waheguru ji makhu ver ji parmatma sakti bakhse sach bol an dee tusi chadikala wich raho
@amerjitsingh4225
@amerjitsingh4225 2 года назад
Vadia Reply Makhusahib
@JasbirSingh-sq7pf
@JasbirSingh-sq7pf 2 года назад
Bilkul shi makkhu sahib
@gurmejsingh646
@gurmejsingh646 2 года назад
ਰਣਜੀਤ ਸਿਹੁੰ ਬੇਈਮਾਨ ਹੈ ਤੇ ਬੇਈਮਾਨ ਲੋਕ ਉਸਦੀ ਪਿੱਠ ਠੋਕ ਰਹੇ ਨੇ। ਲਖਬੀਰ ਸਰਾਸਰ ਬਕਵਾਸ ਕਰ ਰਿਹਾ ਹੈ।
@nimrat75
@nimrat75 2 года назад
Oo baba tu ta menu byasiya lagda aa menu,
@harneksingh7780
@harneksingh7780 2 года назад
Makhu Sahib tusi Bahut vadia tarike nal gal kar rahe ho good job carry on
@smsmahal3805
@smsmahal3805 2 года назад
The past conduct of Samra doesn't help Ranjit Singh or committee.
@balrajsandhu6028
@balrajsandhu6028 2 года назад
ਇਹ ਸਾਰੇ ਚੌਰ ਨੇ
@karanmultani8650
@karanmultani8650 2 года назад
Makhu , parcharak, anchor, reporter and leader all in one
@dhillonparamjit8490
@dhillonparamjit8490 Год назад
Wah wah makhu sahib tango tango
@jeetsingh4775
@jeetsingh4775 2 года назад
ਵਾਹ ਮਖੂ ਜੀ ਵਾਹ।
Далее
🤔Угадай постройку | WICSUR #shorts
00:59