Тёмный

ਪਠਾਨਕੋਟ ਮਾਸਟਰ ਕੋਲੋ ਛਡਵਾਏ ਮਾਸੂਮ ਦਾ ਲੱਭਿਆ ਪਰਿਵਾਰ , ਪਿਉ ਵਿਚਾਰਾ ਉਡੀਕਦਾ ਉਡੀਕਦਾ ਤੁਰ ਗਿਆ ਇਸ ਜਹਾਨ ਤੋ 

Baba ratan dev sewa society marhana  tarn taran
Подписаться 109 тыс.
Просмотров 162 тыс.
50% 1

ਪਠਾਨਕੋਟ ਮਾਸਟਰ ਕੋਲੋ ਛਡਵਾਏ ਮਾਸੂਮ ਦਾ ਲੱਭਿਆ ਪਰਿਵਾਰ , ਪਿਉ ਲੱਭਦਾ ਲੱਭਦਾ ਤੁਰ ਗਿਆ ਇਸ ਜਹਾਨ ਤੋ
ਵੇਖੋ ਕਿਵੇ ?? ਇੱਕ ਸਰਕਾਰੀ ਮਾਸਟਰ ਹੀ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਚਕਵਾਉਦਾ ਸੀ ਗੋਹਾ ਪਿੰਡ ਅਖਰੋਟਾ ਜਿਲਾ ਪਠਾਨਕੋਟ
ਪਠਾਨਕੋਟ ਮਾਸਟਰ ਕੋਲੋ ਛਡਵਾਏ ਮਾਸੂਮ ਦਾ ਲੱਭਿਆ ਪਰਿਵਾਰ , ਪਿਉ ਵਿਚਾਰਾ ਉਡੀਕਦਾ ਉਡੀਕਦਾ ਤੁਰ ਗਿਆ ਇਸ ਜਹਾਨ ਤੋ • Part 2 ਜਿਨਾਂ ਘਰਾਂ ਚੋ ਕ...
ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ ,ਵੇਖੋ ਕਿਵੇ?? ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ (ਅਟਾਰੀ ) • ਜਿਨਾਂ ਘਰਾਂ ਚੋ ਕੀਤੀਆਂ ਸ...
Part 2ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ ) • Part 2ਜਿਨਾਂ ਘਰਾਂ ਚੋ ਕੀ...
Part 3 ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ • Part 2 ਜਿਨਾਂ ਘਰਾਂ ਚੋ ਕ...
ਤੜਕੇ ਤੜਕੇ ਪਿੰਡਾਂ ਚ ਵੜਕੇ ਕਰਦਾ ਸੀ ਆ ਘਟੀਆ ਕੰਮ ਪਿੰਡ ਮੱਲਾ ਜਿਲਾ ਤਰਨ ਤਾਰਨ • ਤੜਕੇ ਤੜਕੇ ਪਿੰਡਾਂ ਚ ਵੜਕ...
ਹਰਿਆਣੇ ਵਾਲੇ ਮੁੰਡੇ ਦਾ ਵੱਡਾ ਖੁਲਾਸਾ ,ਇਕੋ ਪਿੰਡ ਚੋ ਕੀਤੀਆਂ ਸੀ 40 ਮੱਝਾਂ ਚੋਰੀ • ਹਰਿਆਣੇ ਵਾਲੇ ਮੁੰਡੇ ਦਾ ਵ...

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 664   
@babaratandevsewasocietymarhana
@babaratandevsewasocietymarhana 29 дней назад
ਮਾਸੂਮ ਨੂੰ ਗੁ'ਲਾਮ ਬਣਾ ਕੇ ਗੋਹਾ ਚਕਵਾਉਣ ਵਾਲੇ ਮਾਸਟਰ ਦੇ ਘਰ ਪਹੁੰਚਿਆ ਮਾਸੂਮ ਦਾ ਪਰਿਵਾਰ ru-vid.com/video/%D0%B2%D0%B8%D0%B4%D0%B5%D0%BE-_VNgLp6cVl4.htmlsi=NM3KPWLgVqoYyicK ਵੇਖੋ ਕਿਵੇ ?? ਇੱਕ ਸਰਕਾਰੀ ਮਾਸਟਰ ਹੀ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਚਕਵਾਉਦਾ ਸੀ ਗੋਹਾ ਪਿੰਡ ਅਖਰੋਟਾ ਜਿਲਾ ਪਠਾਨਕੋਟ ru-vid.com/video/%D0%B2%D0%B8%D0%B4%D0%B5%D0%BE-UzAHakJqJso.htmlsi=BSKJEsCz6yRL2lei Part 2 Part 2 ਵੇਖੋ ਕਿਵੇ?? ਇੱਕ ਸਰਕਾਰੀ ਮਾਸਟਰ ਹੀ ਮੰਦਬੁੱਧੀ ਨੂੰ ਗੁਲਾਮ ਬਣਾ ਕੇ ਚਕਵਾਉਦਾ ਸੀ ਗੋਹਾ(ਅਖਰੋਟਾ ਜਿਲਾ ਪਠਾਨਕੋਟ ru-vid.com/video/%D0%B2%D0%B8%D0%B4%D0%B5%D0%BE-RsEYuoTj1oU.htmlsi=_Jx5D_v3H1zHzEsu ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ ,ਵੇਖੋ ਕਿਵੇ?? ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ (ਅਟਾਰੀ ) ru-vid.com/video/%D0%B2%D0%B8%D0%B4%D0%B5%D0%BE-MPuiyDx7oLQ.htmlsi=RCETdFT7Va8nePL3 Part 2ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ ) ru-vid.com/video/%D0%B2%D0%B8%D0%B4%D0%B5%D0%BE-jPo2Vevi4To.htmlsi=3IJMjlXziA2FBPCM Part 3 ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ ru-vid.com/video/%D0%B2%D0%B8%D0%B4%D0%B5%D0%BE-XMNl7cYgrEs.htmlsi=SzSHZaUW8GmajLn6 ਤੜਕੇ ਤੜਕੇ ਪਿੰਡਾਂ ਚ ਵੜਕੇ ਕਰਦਾ ਸੀ ਆ ਘਟੀਆ ਕੰਮ ਪਿੰਡ ਮੱਲਾ ਜਿਲਾ ਤਰਨ ਤਾਰਨ ru-vid.com/video/%D0%B2%D0%B8%D0%B4%D0%B5%D0%BE-ytsAtvw85AE.htmlsi=r_mg6hc8ZrQmMke1 ਹਰਿਆਣੇ ਵਾਲੇ ਮੁੰਡੇ ਦਾ ਵੱਡਾ ਖੁਲਾਸਾ ,ਇਕੋ ਪਿੰਡ ਚੋ ਕੀਤੀਆਂ ਸੀ 40 ਮੱਝਾਂ ਚੋਰੀ ru-vid.com/video/%D0%B2%D0%B8%D0%B4%D0%B5%D0%BE-uH8goIOUTfE.htmlsi=Q_GvIOy9JQYUt2vK
@sandeeparora4718
@sandeeparora4718 Месяц назад
ਕੌਝੇ ਕਮਲੇ ਪੁੱਤ ਵੀ ਹੁੰਦੇ ਮਾਂ ਨੂੰ ਜਾਨੋ ਪਿਆਰੇ ਬਹੁਤ ਸ਼ੁਕਰਾਨਾ ਪਰਿਵਾਰ ਤੱਕ ਪਹੁੰਚਦਾ ਕਰਨ ਦਾ
@rattandhaliwal
@rattandhaliwal Месяц назад
ਸੁਸਾਇਟੀ ਦਾ ਬਹੁਤ ਬਹੁਤ ਧੰਨਵਾਦ।
@narindersingh-de1no
@narindersingh-de1no Месяц назад
ਬਾਬਾ ਜੀ ਮਾਸਟਰ ਤੇ ਸਰਪੰਚ ਤੇ ਵੀ ਪਰਚਾ ਕਰਵਾਉ ,🙏🙏🙏🙏🙏
@sukhmandersingh8034
@sukhmandersingh8034 Месяц назад
ਉਸ ਬੁੱਚੜ ਮਾਸਟਰ ਤੇ ਉਸ ਦੇ ਮੱਦਤ ਕਰਨ ਵਾਲਿਆ ਤੇ ਕੇਸ ਕਰਕੇ ਗਰੀਬ ਨੂੰ ਹੱਕ ਦਿਵਾਓ
@varinderkumar3749
@varinderkumar3749 Месяц назад
Sahi gl aa bai
@BannyJodhan
@BannyJodhan Месяц назад
ਵੀਰ ਜੀ ਤੁਹਾਡੀ ਬਹੁਤ ਵੱਡੀ ਸੇਵਾ ਹੈ।ਇੱਕ ਮਾਂ ਨੂੰ ਵਿਛੜਿਆਂ ਪੁੱਤ ਮਿਲਾ ਦਿੱਤਾ। ਇਸ ਤੋਂ ਵੱਡਾ ਪੁੰਨ ਬੰਦਾ ਕੀ ਕਮਾ ਲਉ।ਗੁਰੂ ਸਾਹਿਬ ਤੁਹਾਨੂੰ ਹਮੇਸਾਂ ਤੰਦਰੁਸਤ ਰੱਖਣ।ਜੁਗ ਜੁਗ ਜੀਉ ਵੀਰ ਜੀ
@swaransingh2213-ye4vh
@swaransingh2213-ye4vh Месяц назад
ਲੱਖ ਲੱਖ ਵਧਾਈ ਹੋਵੇ ਵੀਰ ਜੀ ਆਪ ਜੀ ਨੇ ਬਹੁਤ ਵਧੀਆ ਇਹ ਸੇਵਾ ਨਿਭਾਈ ❤ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@jaswindersinghgosal1812
@jaswindersinghgosal1812 Месяц назад
ਵਾਈ ਜੀ 13 ਸਾਲ ਦੀ ਤਨਖਾਹ ਮਿਲਨੀ ਚਾਹੀਦੀ ਆ ਟਿਚਰ ਦੀ ਅੱਧੀ ਤਨਖਾਹ ਮਿਲਨੀ ਚਾਹੀਦੀ ਆ ਮਾਸਟਰ ਦੇ ਡਾਗ ਫੇਰੋ
@jagmailsingh6660
@jagmailsingh6660 Месяц назад
ਬਾਈ ਜੀ ਬਾਬਾ ਜੀ ਦੇ ਨਾਲ ਜਿਓ ਕਮੈਟ ਕਰਕੇ ਨੀ ਸਰਨਾ ਜੇ ਡਾਗ ਫੇਰਕੇ ਸਾਰੇ ਪੈਸੇ ਲਮਾਗੇ ਬੱਦਾ ਨਾ ਚਾਹੀਦਾ ਕਮੈਟ ਨਾਲ ਤਾ ਮੈਸੇ ਮਾਲਨੇ ਨੀ ਬਾਬੇ ਦੀ ਨਾਲ ਜਾਕੇ ਮਦਤ ਕਰਨੀ ਪਾਊ
@mahi1lubana
@mahi1lubana Месяц назад
Govt nu b chyda k ida de teacher aur army man dona nu dismissed krna chyda. Aur 20 saal de saza hove ihna gujara nu.
@deepdeepak6170
@deepdeepak6170 Месяц назад
ਮਾਸਟਰ ਤੇ ਸਰਪੰਚ ਤੇ ਸਾਰਿਆਂ ਤੇ ਕਾਨੂੰਨੀ ਸਜਾ ਦਬਾਇਓ ਬਹੁਤ ਵਧੀਆ ਕੰਮ ਕੀਤਾ ਵੀਰੇ ਰੱਬ ਤੁਹਾਡੀ ਸਾਰਿਆਂ ਦੀ ਉਮਰ ਲੰਬੀ ਕਰੇ
@EkamdeepSingh-ci2pq
@EkamdeepSingh-ci2pq Месяц назад
12ਸਾਲ ਬਾਅਦ ਰੂੜੀ ਦੀ ਵੀ ਸੁਣੀ ਜਾਂਦੀ ਜੇ ਹੁਣ ਤਾਂ ਇਸ ਵੀਰ ਦਾਂ ਘਰ ਲੱਭਿਆ ਧੰਨਵਾਦ ਬਾਬਾ ਜੀ ਤੇ ਬੇਨਤੀ ਹੈ 50000 ਮਿਹਨਤ ਕੁਝ ਵੀ ਨਹੀਂ ਹੈ ਦੂਸਰੀ ਗੱਲ ਬਿੱਜੂ ਸਰਪੰਚ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜੋ ਕਹਿੰਦਾ ਬੰਦਾ ਰੱਖ ਲੈ ਜੇ ਕਾਰਵਾਈ ਨਹੀਂ ਕਰਵਾਉਣੀ ਤੇ ਘੱਟੋ ਘੱਟ 200000 ਲੱਖ ਰੁਪਏ ਦਿਵਾਉ ਏਨਾਂ ਨੂੰ ਮਿਹਨਤ ਲੈਣੀ ਨਾਂ ਕਿ ਭੀਖ ਕਾਰਵਾਈ ਜਾਂ ਠੋਕ ਕੇ ਮਿਹਨਤ 🎉
@karamjitsingh8913
@karamjitsingh8913 Месяц назад
ਇਹ ਮਾਸਟਰ ਦੇ ਨਾਂਮ ਤੇ ਕਲੰਕ ਹੈ ਕੰਜ਼ਰ ਲਾਣਾਂ ਸਰਪੰਚ ਅਤੇ ਮਾਸਟਰ ਦੋਵਾਂ ਤੇ ਕਾਨੂੰਨੀ ਕਾਰਵਾਈ ਕਰਵਾਈ ਜਾਵੇ ਜੀ
@gurmeetvadhaian1822
@gurmeetvadhaian1822 Месяц назад
ਬੁੱਚੜ ਮਾਸਟਰ ਦੇ ਸਕੂਲ ਜਾ ਕੇ ਉਸਦੀ ਕਰਤੂਤ ਦੱਸੋ ਜੀ,ਇਹ ਨਿਰਦ ਈ ਬੱਚਿਆਂ ਨੂੰ ਕੀ ਸੇਧ ਦੇਵੇਗਾ।
@SurjitSingh-qq2qu
@SurjitSingh-qq2qu Месяц назад
🙏ਧੰਨ ਸੇਵਾ ਸੇਵਕਾਂ ਦੀ 🙏ਵਾਹਿਗੁਰੂ ਜੀ ਵੀਰ ਦੀ ਮੱਦਦ ਕਰਨ ਵਾਲੇ ਵੀਰਾਂ ਭੈਣਾਂ ਨੂੰ ਚੜ੍ਹਦੀਕਲਾ ਤੰਦਰੁਸਤੀ ਉੱਚੀ ਅਤੇ ਸੁੱਚੀ ਸੇਵਾ ਕਰਨ ਦਾ ਮਾਣ ਬਖਸ਼ਿਸ਼ ਕਰਨ ਜੀ 🙏🙏🙏🙏🙏
@rajinderkaurtagger6120
@rajinderkaurtagger6120 Месяц назад
ਪਿੰਡਵਾਲ਼ੇ ਬੀ ਬਹੁਤਚੰਗੇਹਨ ਜੀ ਵਾਹਿਗੁਰੂਜੀ ਸਾਰਿਆਂਨੂੰ ਚੜਦੀਕਲਾ ਚ ਰੱਖਣ 🙏
@user-il3wv7ym7t
@user-il3wv7ym7t Месяц назад
ਇਹ ਤਾਂ ਵਿਚਾਰਾ ਵੇਖਣ ਵਿਚ ਭਗਤ ਹੈ ਰੋਟੀ ਵੀ ਕਿੰਨੀ ਕੁੰਗੀ ਦਿਤੀ ਹੋਵੇ ਗੀ ਧੰਨਵਾਦ ਵੀਰ ਜੀ ਮਾਤਾ ਦਾ ❤ ਟੁਕੜਾ ਮਿਲ ਵਾ ਦਿਤਾ ਧੰਨਵਾਦ ਵੀਰ ਜੀ
@amarjitkaur3694
@amarjitkaur3694 Месяц назад
ਪੁਤ ਅਆਪ ਵਧਾਈ ਦੇ ਪਾਤਰ ਹੋ ਮਾਸਟਰ ਤੇ ੳਸ ਦੇ ਭਰਾ ਦੇਪਰਚਾ ਦਿੳ ਸਸਪੈਂਡ ਕਰਾੳ ਮਾਤਾ ਜੀ ੳਸ ਦੀ ਝਾੜ ਝੰਬ ਕਰਨੀ
@BalkerDhanday
@BalkerDhanday Месяц назад
ਪੰਜਾਹ ਹਜ਼ਾਰ ਤਾਂ ਬਹੁਤ ਹੀ ਘੱਟ ਰਕਮ ਹੈ ਬਾਬਾ ਜੀ ਸੱਤਰ ਹਜ਼ਾਰ ਰੁਪਏ ਪ੍ਰਤੀ ਸਾਲ ਦਾ ਲੈਣਾ ਚਾਹੀਦਾ ਹੈ👌👍🙏
@user-fo1lq3wq9l
@user-fo1lq3wq9l Месяц назад
ਬੀਰ ਘੱਟੋ ਘੱਟ ਇੱਕ ਲੱਖ ਤਾ ਲੈਣਾ ਸੀ ਇਹਨਾ ਦੀਆ ਗੱਲਾ ਤੋ ਤਾ ਲੱਗਦਾ ਸੀ ਇਹ 30,000 ਰੁਪਏ ਤੇ ਹੀ ਮੱਨ ਜਾਦੇ
@rajpalsinghbrar
@rajpalsinghbrar Месяц назад
ਬਾਬਾ ਜੀ ਸਲੂਟ ਹੈ ਤੁਹਾਡੀ ਸੇਵਾ ਨੂੰ ਗੁਰੂ ਰਾਮਦਾਸ ਜੀ ਤੁਹਾਡੇ ਅੰਗ ਸੰਗ ਰਹਿਣ ਤੁਹਾਡੇ ਤੇ ਕ੍ਰਿਪਾ ਬਣਾਈ ਰੱਖਣ ਧੰਨ ਧੰਨ ਗੁਰੂ ਰਾਮਦਾਸ ਜੀ
@ArshdeepSingh-oh4qk
@ArshdeepSingh-oh4qk Месяц назад
ਬਹੁਤ ਵਧੀਆ ਕੀਤਾ ਵੀਰ ਜੀ ਗਲਤ ਕਮੈਂਟ ਕਰਨ ਵਾਲੇ ਆਪਣੇ ਕਾਲਜੇ ਤੇ ਹੱਥ ਰੱਖ ਕੇ ਵੇਖੋ
@JasveerSingh-db6se
@JasveerSingh-db6se Месяц назад
ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@satindersatinder9057
@satindersatinder9057 Месяц назад
ਸਰਪੰਚ ਤੇ ਕੇਸ ਕਰਵਾਉ ਬਾਬਾ ਜੀ
@user-rj1ki9fi4m
@user-rj1ki9fi4m Месяц назад
ਜ਼ੇਕਰ ਪਰਚਾ ਨਹੀਂ ਕਰਾਉਣਾ ਤਾ ਘੱਟ ਤੋਂ ਘੱਟ 5 ਲੱਖ ਰੁਪਏ ਮਿਹਨਤ ਦਿਵਾਈ ਜਾਏ ਜੀ ਜ਼ੇਕਰ ਪਰਚਾ ਦਰਜ ਹੁੰਦਾ ਹੈ ਤਾ ਬਹੁਤ ਵਧੀਆ ਤਾ ਜੋ ਹੋਰ ਇਹੋ ਜਿਹੇ ਅਨਸਰ ਕੁੱਝ ਸਬਕ ਲੈਣ ਤੇ ਮਸੂਮਾਂ ਤੇ ਤਸੱਦਦ ਨਾ ਕਰਨ 🙏🙏
@user-dh4oo6zq8w
@user-dh4oo6zq8w Месяц назад
ਜੱਗੀ ਵੀਰ ਜਿਉਂਦਾ ਰਿਹ, ਰੱਬ ਤੁਹਾਨੂੰ ਅਤੇ ਤੁਹਾਡੀ ਟੀਮ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੇਵੇ , ਕਿਸੇ ਮਾਂ ਨੂੰ ਓਹਦਾ ਪੁੱਤ ਲੱਭ ਕੇ ਦੇਣਾ , ਇਹ ਕੋਈ ਛੋਟਾ - ਮੋਟਾ ਪੁੰਨ ਦਾ ਕੰਮ ਨਈ ਜੇ ਹੁੰਦਾ , ❤❤❤❤love you aa brother tere nal 🙏🙏🙏
@prabhjotkaur629
@prabhjotkaur629 Месяц назад
ਇਨੇਪਾਪੀ ਲੋਕ ਮਾਂ ਪਿਉ ਵਿਚਾਰੇ ਕੀ ਕਰਨ ਵੀਰੇ ਧੰਨਵਾਦ ਬਹੁਤ ਬਹੁਤ ਜਿੰਨੇ ਪਰਿਵਾਰ ਨੂੰ ਇਸ ਬੱਚੇ ਨੂੰ ਮਿਲਾਇਆ ਪੂਰੀ ਸਜ਼ਾ ਦਿਉ ਗੁਜਰਾਂ ਨੂੰ ਇਹ ਹੁੰਦੀ ਗੁਰਸਿਖਾਂ ਵਾਲੀ ਗੱਲ ਬਚਨ ਵਾਹਿਗੁਰੂ ਕਿਰਪਾ ਕਰਨ ਕਹਿਣੀ ਸਹਿਣੀ ਰਹਿਣੀ ਬਹਿਣੀ ਨਾਮ ਦੀਆਂ ਅਸੀਸਾਂ ਸਿਮਰਨ ਬਖਸ਼ਣ ਸਾਰੀ ਟੀਮ ਨੂੰ 🙏🙏😭😭👌👌
@Babaratandevanathashram
@Babaratandevanathashram Месяц назад
Dhan wad been ji
@prabhjotkaur629
@prabhjotkaur629 Месяц назад
@@Babaratandevanathashram 🙏🙏
@satindersatinder9057
@satindersatinder9057 Месяц назад
12ਸਾਲ ਦਾ ਹਿਸਾਬ ਕਰੋ ਬਾਬਾ ਜੀ ਬਾਕੀ ਤੁਹਾਡੀ ਬਹੁਤ ਵੱਡੀ ਸੇਵਾ
@jagmailsingh6660
@jagmailsingh6660 Месяц назад
ਬਾਈ ਜੀ ਤੂਸੀ ਬਾਬਾ ਜੀ ਦੇ ਨਾਲ ਜਾਓ ਕੱਲਾ ਕਮੈਟ ਕਰਕੇ ਨੀ ਲੋਟ ਓਨਾ ਸਾਰੇ ਪੈਸੇ ਲੈਨੇ ਓਥੇ ਲੜਾਈ ਬੀ ਕਰਨੀ ਪੈਨੀ ਨਾਲ ਤਾ ਬੱਦਾ ਚਾਹੀਦਾ ਕਮੈਟ ਬਾਲੀਆ ਨੂੰ ਸਾਥ ਦੇਨਾ ਚਾਹੀਦਾ ਨਾਲ ਜਾਕੇ
@gurpreetdhillon9077
@gurpreetdhillon9077 Месяц назад
ਸੁਸਾਇਟੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਕਾਰਜ ਕਰ ਰਹੀ ਹੈ ਸੁਸਾਇਟੀ
@RadheSham-yg5sf
@RadheSham-yg5sf Месяц назад
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹♥️🙏🌹
@nanakchandkamboj5844
@nanakchandkamboj5844 Месяц назад
ਬਾਬਾ ਰਤਨ ਦੇਵ ਸੇਵਾ ਸੁਸਾਇਟੀ ਦੇ ਸਾਰੇ ਵੀਰਾੰ ਖਾਸ ਕਰਕੇ ਜਗਜੀਤ ਸਿੰਘ ਜੱਗੀ ਦਾ ਤਹਿ ਦਿਲੋੰ ਧੰਨਵਾਦ। ਵਾਹਿਗੁਰ ਇਸ ਸੰਸਥਾ ਨੂੰ ਚੜਦੀ ਕਲਾ ਵਿੱਚ ਰੱਖੇ।
@BaljinderSingh-jn7rc
@BaljinderSingh-jn7rc Месяц назад
ਬਹੁਤ ਬਹੁਤ ਧੰਨਵਾਦ ਵੀਰ ਜੀ ਘਰ ਲੱਭਣ ਵਿੱਚ ਸਫਲ ਹੋਏ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@GurnamSingh-nd5yt
@GurnamSingh-nd5yt Месяц назад
ਹੁਣ ੧੩ ਸਾਲ ਦਾ ਹਿਸਾਬ ਦਵਾਓ ਪੁਲਿਸ ਨੁ ਨਾਲ ਲਓ ਕੇਸ ਕਰੋ ਇਹਨਾਂ ਪਿੰਡ ਦੇ ਸਰਪੰਚ ਨੁ ਨਾਲ ਕੇ ਉਸ ਸਰਪੰਚ ਕੋਲ ਜਾਓ ਪਿੰਡ ਵਿੱਚੋਂ ਜੁੰਮੇਵਾਰ ਲੋਕਾਂ ਨੂੰ ਨਾਲ ਕੇ ਕੇ
@LakhwinderSingh-ou7xg
@LakhwinderSingh-ou7xg Месяц назад
Ni veer pulish koi maddad ni kardi , pal veer ne ik vedeo ch gal khi se ke je asi pulish nu nal le ke turde ha, ta oh banda door kar dinde han pulish mukhbari kardi he
@Rampalkarra
@Rampalkarra Месяц назад
ਸਖ਼ਤ ਤੋ ਸਖ਼ਤ ਕਾਰਵਾਈ ਕਰਵਾਈ ਜਾਵੇ ਵਿਚੇ ਪਿੰਡ ਦੇ ਸਰਪੰਚ ਤੇ ਤੇ ਨਾਲੇ ਗੁੱਜਰ ਤੇ ਬਾਈ ਜੀ 🙏
@LekhRaj-my9xt
@LekhRaj-my9xt Месяц назад
ਰੱਬੀ ਰੂਪ ਗਰੀਬ ਬੱਚੇ ਨਾਲ ਤਸੱਦਦ ਕਰਨ ਵਾਲਾ ਰੱਬ ਦੀਆਂ ਨਜ਼ਰਾਂ ਤੋਂ ਨਹੀਂ ਬਚ ਸਕਦਾ । ਸਜ਼ਾ ਮਿਲਣ ਨੂੰ ਟਾਈਮ ਜ਼ਰੂਰ ਲੱਗਦਾ ਹੈ ।
@surjeetsinghsandhu3562
@surjeetsinghsandhu3562 Месяц назад
ਬਹੁਤ ਵਧੀਆ ਕੰਮ ਕੀਤਾ ਪਾਜੀ ਮਾਂ ਨੂੰ ਪੁੱਤ ਮਿਲਾ ਦਿੱਤਾ
@GurnamSingh-nd5yt
@GurnamSingh-nd5yt Месяц назад
ਜਨਮ ਸਰਟਫਿਕੇਟ ਜਾ ਰਸਨ ਕਾਡ ਕੇ ਕੇ ਜਾਣਾ ਪਹਿਲਾ ਪੁਲਿਸ ਕੇਸ ਕਰ ਕੇ ੧੩ ਦਾ ਹਿਸਾਬ ਲੈਣਾ ਬਿਨਾ ਪੁਲਸ ਦੇ ਨਾ ਜਾਣਾ ਜੇਰਾ ਚੰਗਾ ਕੰਮ ਉਹ ਠੀਕ ਹੈ ਗਲਤੀ ਦੀ ਸਜਾ ਮਿਲਣੀ ਜਰੂਰੀ ਹੈ
@rupinderpalsingh369
@rupinderpalsingh369 Месяц назад
ਸਰਪੰਚ ਤੇ ਵੀ ਨਾਲ ਹੀ ਕੇਸ ਕਰਾਓ ਜਿਸਨੂੰ ਸਾਰਾ ਕੁਝ ਪਤਾ ਹੁੰਦੇ ਵੀ ਗੁੱਜਰਾਂ ਦਾ ਸਾਥ ਦੇ ਰਿਹਾ ਸੀ, ਸਰਪੰਚ ਤੇ ਕਾਰਵਾਈ ਵੀ ਬਹੁਤ ਜਰੂਰੀ ਤਾਂ ਜੋ ਦੂਜੇ ਪਿੰਡ ਦੇ ਅਜਿਹੇ ਕੰਮ ਕਰਨ ਵਾਲੇ ਸਰਪੰਚਾਂ ਨੂੰ ਵੀ ਵੇਲੇ ਸਿਰ ਅਕਲ ਆ ਜਾਵੇਂ
@Mastlalijatt
@Mastlalijatt Месяц назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤ love you Bhai jagjeet ਅੱਜ ਜਿੱਤ ਲਿਆ ਬਾਈ ਜੀ ਤੁਸੀਂ ਜੀਉ ਬਾਈ ਜੀ ਵਾਹਿਗੁਰੂ ਮਿਹਰ ਰੱਖੇ ਚੜ੍ਹਦੀ ਕਲਾ ਬਖਸ਼ੇ ਨਾਮ ਸਿਮਰਨ ਦੀ ਦਾਤ ਬਖਸੇ਼ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@LovepreetSingh-ct2lp
@LovepreetSingh-ct2lp Месяц назад
ਬਾਬਾ ਜੀ ਮਾਸਟਰ ਤੇ ਸਰਪੰਚ ਤੇ ਵੀ ਪਰਚਾ ਕਰਵਾਉ ਤੇ ਉਹਨਾਂ ਨੂੰ ਅਕਲ ਆਵੇ
@balvantsingh5257
@balvantsingh5257 Месяц назад
ਇਸ ਮੁੰਡੇ ਦੀ ਮਹਿਨਤ ਉਸ ਮਾਸਟਰ ਕੋਲੋ ਦਿਵਾਓ ਕਾਨੂੰਨੀ ਕਾਰਵਾਈ ਕਰਵਾਓ
@balbirsinghvirk6713
@balbirsinghvirk6713 Месяц назад
ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇੱਕ ਦਿਨ ਬੱਚਾ ਨਾ ਮਿਲੇ ਸਾਰੇ ਪਰਵਾਰ ਦੀ ਰੋਟੀ ਸੁਟ ਜਾਦੀ ਹੈ
@tarsemsinghtarsam1731
@tarsemsinghtarsam1731 Месяц назад
ਬਹੁਤ ਲੰਮੀ ਉਮਰ ਹੋਵੇ ਜੰਗੀ ਵੀਰ ਦੀ
@amarjitkaur3694
@amarjitkaur3694 Месяц назад
ਸਰਕਾਰ ਦੇ ਕਿਸੇ ਨੁਮਾਇੰਦਿਆ ਤੱਕ ਜਰੂਰ ਵੀਡੀਓ ਦਿਖਾੳ ਮਾਸਟਰ ਨੂੰ ਛਿੱਤਰ ਪਵਾੳ ਸਸਪੈਂਡ ਕਰਾੳ
@varinderkumar3749
@varinderkumar3749 Месяц назад
Sahi gl aa
@amargurdaspuri616
@amargurdaspuri616 Месяц назад
Kuch nhi krdi sarkar bs vota lai aande agge
@harkrishansingh2130
@harkrishansingh2130 Месяц назад
ਮਾਸਟਰ ਤੋਂ ਇਸ ਦੀ ਮਿਹਨਤ ਲ਼ਵੋ ਮਾਸਟਰ ਤੇ ਪਰਚਾ ਦਰਜ ਕਰਵਾਇਆ ਜਾਵੇ
@hollywoodmoviesinhindi944
@hollywoodmoviesinhindi944 Месяц назад
ਵੀਰ ਜੀ ਮਾਸਟਰ ਤੇ ਕੇਸ ਕਰਵਾਓ ਨਾਲ ਸਰਪੰਚ ਤੇ ਵੀ ਜਿਹੜਾ ਘੜਮ ਚੌਧਰੀ ਬਣਦਾ
@samar_editz773
@samar_editz773 Месяц назад
ਬਾਬਾ ਜੀ ਤੁਹਾਡਾ ਤੇ ਵਾਹਿਗੁਰੂ ਜੀ ਦਾ ਕੋਟਿ ਕੋਟਨ ਧੰਨਵਾਦ ਜੀ ਜਿਹੜਾ ਪਰਿਵਾਰ ਨੂੰ ਉਹਨਾਂ ਦਾ ਪੁੱਤ ਮਿਲਵਾਇਆ ਜੀ ਵਾਹਿਗੁਰੂ ਇਵੇ ਹੀ ਮੇਹਰ ਕਰਨ ਜੀ ਵਿਛੜੇਆ ਨੂੰ ਜਰੂਰ ਮਿਲਾਉਣ ਜੀ ਧੰਨਵਾਦ
@jagroopmaan2251
@jagroopmaan2251 Месяц назад
ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਜੀ
@deepdeepak6170
@deepdeepak6170 Месяц назад
ਬਹੁਤ ਬਹੁਤ ਧੰਨਵਾਦ ਵੀਰੇ ਰੱਬ ਤੇਰੀ ਉਮਰ ਲੰਬੀ ਕਰੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖਸ਼ੇ ਵੀਰੇ ਬਹੁਤ ਸੋਹਣਾ ਕੰਮ ਕਰਦੇ ਆ ਤੁਹਾਡੇ ਨਾਲ ਸਾਰੀਆਂ ਵੀਡੀਓ ਦੇਖ ਦੀਆ ਸਾਰੀਆਂ ਵੀਡੀਓ
@amandeepkaurdhillon4971
@amandeepkaurdhillon4971 Месяц назад
ਵਾਹਿਗੁਰੂ ਜੀ ਮੇਹਰ ਕਰਿਉ ਸਾਰੇ ਵੀਰਾਂ ਤੇ ਮੇਹਰ ਕਰਿਉ ਜਿਹੜੇ ਸੇਵਾ ਕਰਦੇ ਪੲਏ ਜਿਹੜੇ ਪੁੰਨ ਦਾ ਕੰਮ ਕਰ ਰਹੇ ਆ🙏🙏
@GurnamSingh-nd5yt
@GurnamSingh-nd5yt Месяц назад
ਰਾਸ਼ਨ ਕਾਡ ਜਨਮ ਸਤਿ ਫੋਕਟ ਲੈਣਾ ਪਰੂਫ ਪੁਲਿਸ ਪ੍ਰਸ਼ਾਸਨ ਨੁ ਨਾਲ ਲਓ ਫਿਰ ਜਾਣਾ ਜੈ ਇਹਨਾਂ ਕੋਈ ਆਪਣੇ ਪੁਲਿਸ ਸਟੇਸ਼ਨ ਡੇਅਰੀ ਦਿੱਤੀ ਹੋਵੇ ਤੇ ਪੁਲਿਸ ਨਾਲ ਲਓ ਤੇ ਜਾਓ ਇਹਨਾਂ ਕੋਈ ਰਿਪੋਰਟ ਦਿੱਤੀ ਹੋਵੇ ਗੀ ਪੁਲਿਸ ਨਾਲ ਲਓ ਤੇ ਜਾਓ
@user-kz4eq7yc9z
@user-kz4eq7yc9z Месяц назад
ਬਹੁਤ ਬਦਿਆ ਕੰਮ ਕਰਦੇ ਓ ਬਾਬਾ ਜੀ ਲੰਮੀਆਂ ਉਮਰਾਂ ਬਕਸ਼ੇ ਰੱਬ ਥੁਹਾਨੂੰ
@parmkaur3314
@parmkaur3314 Месяц назад
ਬਾਬਾ ਜੀ ਮਾਸਟਰ, ਸਰਪੰਚ ਤੇ ਫੌਜੀ ਦੇ ਸਾਰਿਆ ਨੂੰ ਜੁੱਤੀ ਫੇਰੋ ਚੰਗੀ ਤਰਾਂ ⛸️⛸️
@YadwinderSinghBrar.
@YadwinderSinghBrar. Месяц назад
ਬਾਈ ਜੀ ਸਲਾਮ ਤੁਹਾਡੀ ਸੇਵਾ ਨੂੰ ਜੀ
@jatt....03
@jatt....03 Месяц назад
☬ ਸਤਿਨਾਮ ਸ਼੍ਰੀ ਵਾਹਿਗੁਰੂ ਜੀ ☬ਬਾਬਾ ਜੀ ਬਹੁਤ ਖੁਸ਼ੀ ਹੋਈ ਘਰ ਲੱਭ ਗਿਆ ❤ ਜੱਗੀ ਵੀਰ ਵਾਹਿਗੁਰੂ ਤੈਨੂੰ ਖੁਸ਼ ਰੱਖੇ 🙏🏻
@GurdeepSingh-su5ev
@GurdeepSingh-su5ev Месяц назад
ਮਾਸਟਰ ਤੇ ਸਰਪੰਚ ਦੇ ਛਿੱਤਰ ਫਿਰਨਾ ਵਿਚਾਰੇ ਮੁੰਡੇ ਦੀ ਜਿੰਦਗੀ ਖਰਾਬ ਕਰ ਦਿੱਤੀ ਪੂਰੇ 13 ਸਾਲ ਦੀ ਮਿਹਨਤ ਮਿਲਣੀ ਚਾਹੀਦੀ ਆ ਸਜਾ ਵੀ ਜਰੂਰ ਹੋਣੀ ਚਾਹੀਦੀ ਆ ਇੰਨਾ ਗੁਜਰਾ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਈ
@user-vt2fe8ko2i
@user-vt2fe8ko2i 29 дней назад
ਪਰਿਵਾਰ ਬਹੁਤ ਗਰੀਬ ਆ ਮਾਸਟਰ ਕੋਲੋ ਇਸ ਇਨਸਾਨ ਦੀ ਪੂਰੀ ਮੇਹਨਤ ਲੈ ਕੇ ਦੋ ਬਾਬਾ ਜੀ. ਪਿੰਡ ਦੀ ਸਾਰੀ ਪੰਚਾਇਤ ਉਸ ਗੁਜਰ ਦੇ ਘਰ ਜਾਨ ਤੇ ਗੁਜਰ ਦੀ ਕੁਤੇ ਖਾਣੀ ਕੀਤੀ ਜਾਵੇ. ਨਾਲ਼ੇ ਬਣ ਦੀ ਕਾਰਵਾਈ ਕੀਤੀ ਜਾਵੇ. ਤੇ ਤਿੰਨ ਚਾਰ ਸਾਲ ਦੀ ਮੇਹਨਤ ਵੀ . ਬਾਕੀ ਬਾਬਾ ਜੀ ਨੂੰ ਬੇਨਤੀ ਆ ਕੀ ਤੁਸੀ ਕੰਮ ਚੱਕ ਕੇ ਰੱਖੋ. ਸੰਗਤ ਨੂੰ ਬੇਨਤੀ ਆ ਕਿ ਸੱਚ ਦਾ ਸਾਥ ਦੋ 🙏🙏🙏🙏
@harmeshpal9717
@harmeshpal9717 Месяц назад
ਬਾਈ ਮਾਸਟਰ ਨੂੰ ਫਾਂਸੀ ਹੋਣੀ ਚਾਹੀਦੀ ਆ ਮਾਸਟਰ ਨੂੰ ਲਾਹਨਤ ਦੇਣ ਲਈ ਕੋਈ ਸ਼ਬਦ ਨਹੀਂ ਹਨ
@manindersingh2194
@manindersingh2194 Месяц назад
ਬਾਬਾ ਜੀ ਬੋਤ ਬੋਤ ਧੰਨਵਾਦ ਤੁਹਾਡਾ ਤੇ ਤੁਹਾਡੀ ਟੀਮ ਦਾ ਵਾਹਿਗੁਰੂ ਜੀ ਮੇਰ ਕਰਣ 🙏🙏🙏🙏🙏🙏🙏
@gurpreetsinghanimalslovers8268
@gurpreetsinghanimalslovers8268 Месяц назад
ਝਾਵੇ ਜਿਹੇ ਸਰਪੰਚ ਤੇ ਵੀ ਕੇਸ ਕਰਵਾਓ ਤੇ ਉਸ ਮਾਸਟਰ ਤੇ ਵੀ, ਰਲ ਮਿਲ ਓਸਨੂੰ ਬਣਦੀ ਸਜਾ ਦਵਾਓ 😢
@user-xq8jw4pu2r
@user-xq8jw4pu2r Месяц назад
ਸਹੀ ਕਿਹਾ
@singga5679
@singga5679 Месяц назад
🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤ ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ
@user-en1of6hr5k
@user-en1of6hr5k Месяц назад
Very,Good,Bapu,,Very,Good,ji Wahe,Guru,ji,Meher,Kero,ji
@shabisingh6400
@shabisingh6400 Месяц назад
Right brother eh sale master te f i r howe
@HarpalSingh-fn6bi
@HarpalSingh-fn6bi Месяц назад
ਵੀਰ ਝਾਵਾਂ ਵੀ ਅਜੇ ਕੰਮ ਆ ਜਾਂਦਾ ਉਹ ਕਿਸੇ ਕੰਮ ਦਾ ਨਹੀ
@bikramgill5035
@bikramgill5035 Месяц назад
ਸਰਪੰਚ ਤੇ ਮਾਸਟਰ ਤੇ ਕੇਸ ਕਰਵਾਇਆ ਜਾਵੇ ਬਾਬਾ, ਜੀ
@ajitsinghharika5963
@ajitsinghharika5963 Месяц назад
ਇਸ ਸਰਕਾਰੀ ਮਾਸਟਰ ਨੂੰ ਤਾਂ ਤੁਰੰਤ ਹੀ ਬਰਖਾਸਤ ਕਰ ਦੇਣਾ ਚਾਹੀਦਾ ਹੈ।ਇਕ ਅਧਿਆਪਕ ਵਜੋਂ ਅਜਿਹਾ ਕਰਨਾ ਘੋਰ ਅਪਰਾਧ ਹੈ।
@JasveerSingh-db6se
@JasveerSingh-db6se Месяц назад
ਵਾਹਿਗੁਰੂ ਜੀ ਵੀਰ ਜੀ ਤੇ ਕਿਰਪਾ ਕਰਨ ਜੀ
@SatgurSingh-ug3gg
@SatgurSingh-ug3gg Месяц назад
ਵਾਹਿਗੁਰੂ ਜੀ ਮੇਹਰ ਕਰੇ
@PreetGur-dl2dw
@PreetGur-dl2dw Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ,ਕੀ ਫਤੇ 🙏🙏🙏🙏🚩🚩ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਪਰਿਵਾਰ ਤੇ ,ਲੰਮੀਆਂ ਉਮਰਾ ਬਖਸ਼ਣ 🙏🙏❤️❤️
@nippybindra5020
@nippybindra5020 Месяц назад
ਮਾਸਟਰ ਦੀ ਨੌਕਰੀ ਵੀ ਖੋਣੀ ਚਾਹੀਦੀ ਹੁਣ , ਪਰਚਾ ਵੀ ,,, ਤੇ ਇਸਨੂੰ 5 ਲੱਖ ਦਵਾ ਦੋ ਘਟੋ ਘਰ ਮਾਸਟਰ ਤੋ ਉਸਦੀ ਸਰਕਾਰੀ ਨੌਕਰੀ ਹੈ ,, ਹੋਣਗੇ ਉਸਕੋਲ ਇੰਨੇ k ਪੈਸੇ
@jagdeepbrar8544
@jagdeepbrar8544 24 дня назад
❤ ਬਾਬਾ ਰਤਨ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਰੱਬ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਵਾਹਿਗੁਰੂ ਜੀ ਚੱੜਦੀ ਕਲਾ ਵਿੱਚ ਰੱਖੇ ❤
@user-mm4gt9um9g
@user-mm4gt9um9g Месяц назад
ਬਹੁਤ ਵਧੀਆ ਕੰਮ ਕੀਤਾ ਹੈ
@surpreetsurpreet5643
@surpreetsurpreet5643 Месяц назад
Satnam Shri waheguru ji
@gurirai2901
@gurirai2901 Месяц назад
ਜੱਗੀ ਵੀਰ ਜੀ ਤੁਸੀ ਬਹੁਤ ਹੀ ਵਧੀਆ ਸੇਵਾ ਨਿਭਾ ਰਹੇ ਹੋ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਸਦਾ ਤੰਦੁਰਸਤ ਰੱਖਣ, ਬਾਕੀ ਵੀਰ ਜੀ ਇਹ ਬਹੁਤ ਹੀ ਗਰੀਬ ਪਰਿਵਾਰ ਵਿੱਚੋਂ ਆ ਤੇ ਘਰੋ ਗਏ ਨੂੰ 12 13 ਸਾਲ ਹੋ ਗਏ, ਇਸ ਲਈ 50,000 ਤਾਂ ਕੁੱਝ ਵੀ ਨਹੀਂ ਘੱਟੋ ਘੱਟ 4 ਸਾਲ ਦੀ ਮਿਹਨਤ ਤਾਂ ਬਣਦੀ ਆ, ਤੇ ਉਹ ਕਮੀਨੇ ਏਨੇ ਦੇ ਵੀ ਸਕਦੇ ਬੜੀ ਆਰਾਮ ਨਾਲ ਦੋਨੇ ਭਰਾ ਸਰਕਾਰੀ ਨੌਕਰੀ ਵਿੱਚ ਆ ਤੇ ਉਹਨਾਂ ਨੂੰ ਦੇਣੇ ਵੀ ਪੈਣੇ ਆ ਨਾਲੇ ਕੋਲ ਉਹਦੇ ਛੋਟੇ ਭਰਾ ਨੂੰ ਵੀ ਬੁਲਾ ਲਿਆ ਜੇਹ ਜਿਹੜਾ ਕਾਨੂੰਨ ਸਿਖਾਉਦਾ ਸੀ ਪਿੰਡ ਵਾਲੇ ਵੀ ਸਾਥ ਦੇਣ ਵਾਲੇ ਆ, ਬਾਕੀ ਵਾਹਿਗੁਰੂ ਜੀ ਮੇਹਰ ਕਰੀ ਦਾਤਿਆ ਸੱਭ ਤੇ ਕਿਸੇ ਮਾਂ ਬਾਪ ਤੋਂ ਉਹਦਾ ਪੁੱਤ ਨਾ ਦੂਰ ਹੋਵੇ
@balkarsingh-nn5le
@balkarsingh-nn5le Месяц назад
ਵਾਹਿਗੁਰੂ ਜੀ ਧੰਨ ਗੁਰੂ ਰਾਮਦਾਸ ਜੀ ਮਿਹਰ ਕਰੋ ਚੜ੍ਹਦੀ ਕਲਾ ਰੱਖਣ ਜੱਗੀ ਵੀਰ ਜੀ ਦੀ ❤❤
@tarsemrai2331
@tarsemrai2331 Месяц назад
ਵਾਹਿਗੁਰੂ ਜੀ
@chamkaursingh5203
@chamkaursingh5203 Месяц назад
ਬਹੁਤ ਵਧੀਆ ਜੀ ।ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ।ਉਸ ਗੁਜਰ ਪਰਿਵਾਰ ਉਪਰ ਪੁਲਸ ਕਾਰਵਾਈ ਜਰੂਰ ਕਰਵਾਉ ਜੀ,ਬਹੁਤ ਝੂਠ ਬੋਲਦਾ ਤੇ ਆਕੜ ਵਿਖਾਉਂਦਾ ਸੀ।
@DarshanSingh-mq9tj
@DarshanSingh-mq9tj Месяц назад
ਧੰਨਵਾਦ ਬਾਦ ਆਪ ਦਾ ਤੁਸੀਂ ਪ੍ਰਵਾਰਾ ਦੇ ਗੁਮ ਹੋਏ ਬੱਚੇ ਮਲੋਦੇ ਹੋ
@DavinderSingh1634.wx4km
@DavinderSingh1634.wx4km Месяц назад
ਵਾਹਿਗੁਰੂ ਜੀ 💖🙏
@user-fj4dj1gc1y
@user-fj4dj1gc1y 29 дней назад
ਉਸ ਬੰਦੇ ਨੂੰ ਕੈਦ ਹੋਣੀ ਚਾਹੀਦੀ ਐ ਪਰਚੇ ਨੀ ਜਿਨ੍ਹਾਂ ਚਿਰ ਕਰਵੋਦੇ ਉਨ੍ਹਾਂ ਚਿਰ ਨੀ ਹੱਟਦੇ ਇਹ ਲੋਕ ਮਦਬੁੱਧੀ ਲੋਕਾਂ ਤੇ ਜ਼ੁਲਮ ਕਰਨੋ ਬਾਕੀ ਪਾਲ ਸਿੰਘ ਹੋਰਾਂ ਦਾ ਧੰਨਵਾਦ
@sehajneetkour9754
@sehajneetkour9754 Месяц назад
Wha ji Wha ❤ khush hoo gya waheguru ji 🙏
@Mastlalijatt
@Mastlalijatt Месяц назад
ਜੱਗੀ ਵੀਰ ਬਹੁਤ ਸਾਰਾ ਪਿਆਰ ਤੇ ਸਤਿਕਾਰ ਤੁਹਾਡਾ ਜੀ ❤❤❤ ਬਹੁਤ ਵਧੀਆ ਬਾਈ ਜੀ
@kalamasi5972
@kalamasi5972 28 дней назад
ਬਾਬਾ ਜੀ ਤੁਸੀਂ ਉਨ੍ਹਾਂ ਤੇ ਮਾਸਟਰ ਤੇਨਾਲ ਬੈਠੇ ਗੰਜੇ ਤੇ ਵੀ ਪਰਚਾ ਕਰਵਾਉਣਾ ਹੈ ਤੇ ਉਥੋਂ ਦੇ ਸਰਪੰਚ ਤੇ ਵੀ ਪਰਚਾ ਕਰਵਾਉਣਾ ਚਾਹੀਦਾ ਹੈ ਜੀ✅👍
@user-vt2fe8ko2i
@user-vt2fe8ko2i 29 дней назад
ਉਸ ਗੁਜਰ ਤੇ ਪਰਚਾ ਕਰੋ ਪੈਂਣਚੋਦ ਤੇ ਨਾਲੇ ਸਰਪੰਚ ਤੇ ਵੀ ਨਹੀਂ ਤੇ ਉਸ ਦੀ ਮੇਹਨਤ ਲਓ 3.4 ਲੱਖ ਗਰੀਬ ਦੀ ਉਹਨਾਂ ਕੋਲੋ. ਸਾਰੇ veer ਸਪੋਰਟ ਕਰੋ ਯਰ ਸੋਸਾਇਟੀ ਨੂੰ 🙏🙏
@user-kc5ze4mw3d
@user-kc5ze4mw3d Месяц назад
ਬਾਬਾ ਜਗਜੀਤ ਸਿੰਘ ਲੱਖ ਰੁਪਏ ਤਾਂ ਦਵਾਓ ਜ਼ਰੂਰੀ ਜ਼ਰੂਰੀ ਜ਼ਰੂਰੀ ਜੇ ਨਹੀਂ ਦੇਂਦੇ ਫਿਰ ਪਰਚਾ ਕਰਵਾਓ ਸਬੂਤ ਤੁਹਾਡੇ ਕੋਲ ਏ ਇਹ ਪਤਾ ਕਰੋ ਕੇ ਕਿੰਨੇ ਟਾਈਮ ਤੋਂ ਉਸ ਜ਼ਾਲਮ ਮਾਸਟਰ ਨੇ ਰੱਖਿਆ
@khlalsawaheguru1072
@khlalsawaheguru1072 Месяц назад
ਵਾਹਿਗੁਰੂ❤
@kamaldipbrar9297
@kamaldipbrar9297 Месяц назад
ਉਸ ਚਵਲ ਮਾਸਟਰ ਤੇ ਫੌਜੀ ਤੇ ਕਾਰਵਾਈ ਕਰਾਓ ਜਾਂ ਪੈਸੇ ਪੂਰੇ ਦਵਾਓ
@makingyourlifeparwanaji7811
@makingyourlifeparwanaji7811 Месяц назад
ਓਸ ਦੱਲੇ ਸਰਪੰਚ ਤੇ ਕਾਰਵਾਈ ਕਰਵਾਕੇ ਇਸ ਪਰਿਵਾਰ ਨੂੰ ਇਨਸਾਫ਼ ਦਿਵਾਓ ਜੀ।ਬਾਬਾ ਜੀ ਦੋਵੇਂ ਪਰਿਵਾਰਾਂ ਨੂੰ ਪਾਲ ਖਰੌੜ ਦੀ ਤਰਾਂ ਅਹਮੋ ਸਾਹਮਣੇ ਕਰੋ।ਪ੍ਰਸ਼ਾਸਨ ਨੂੰ ਨਾਲ਼ ਲੈਕੇ ਕਾਰਵਾਈ ਹੋਣੀ ਚਾਹੀਦੀ ਆ।
@harcharansingh1737
@harcharansingh1737 Месяц назад
ਬਹੁਤ ਵਧੀਆ ਕੰਮ ਕੀਤਾ ਐਨ ਜੀਉ ਵਾਲ਼ਿਆਂ ਨੇ
@ParamjitKaur-ll1tv
@ParamjitKaur-ll1tv 20 дней назад
ਅੱਤ ਭਲਾ ਦਾ ਭਲਾ ਧੰਨਵਾਦ 😊
@JasbirSingh-ib7sl
@JasbirSingh-ib7sl Месяц назад
Good veer ji
@Sandeep_Sandhu
@Sandeep_Sandhu Месяц назад
ਹੁਣ ਓ ਸਰਪੰਚ ਤੇ ਮਾਸਟਰ ਤੇ ਓਦੇ ਭਰਾ ਤੇ ਪਰਚਾ ਹੋਣਾ ਚਾਹੀਦਾ,ਕੰਜਰਾਂ ਨੂੰ ਪਤਾ ਲੱਗ ਗਿਆ ਨਾਲੇ ਕਿ ਕਿੰਨੀ ਵੱਡੀ ਸੇਵਾ ਕਰਦੇ ਨੇ ਆਸ਼ਰਮ ਵਾਲੇ,ਓਹਨਾ ਨੂੰ ਸਬਕ ਜਰੂਰ ਸਿਖਾਓ ਖਾਲਸਾ ਜੀ 🙏🏻
@basantkaur3196
@basantkaur3196 Месяц назад
ਵੀਰ ਇਨ੍ਹਾਂ ਲੋਕਾਂ ਨੂੰ ਸਜ਼ਾ ਜ਼ਰੂਰ ਦਿਵਾਉ
@user-gz5sx7mt7j
@user-gz5sx7mt7j Месяц назад
ਲੱਖ ਲੱਖ ਵਧਾਈਆਂ ਵੀਰੇ ਤੁਹਾਨੂੰ ਇਸ ਬੱਚੇ ਦਾ ਪਰਿਵਾਰ ਲੱਭਣ ਤੈ ਵਾਹਿਗੁਰੂ ਜੀ ਮਿਹਰ ਕਰਨ ਂਇਸ ਵੀਰ ਤੇ
@harwinderdeol1601
@harwinderdeol1601 Месяц назад
ਬਾਬਾ ਜੀ 50 ਹਜਾਰ ਨਾ ਲਵੋ ਪਰਿਵਾਰ ਕਿਹੋ ਕਾਰਵਾਈ ਕਰਾਵੋ ਫਿਰ ਬਣਦਾ ਹੱਕ ਮਿਲ ਜਾਣਾ
@user-ov4oj3gx1o
@user-ov4oj3gx1o Месяц назад
ਜੱਗੀ ਵੀਰ ਜੀ ਜਾਲਮ ਲੋਕਾ ਤੇ ਕਨੂੰਨੀ ਕਾਰਵਾਈ ਵੀ ਕਰਾਇਆ ਕਰੋ ਪੈਸਾ ਵੀ ਲਿਆ ਕਰੋ ਜੀ 🙏
@manjeetsingh3103
@manjeetsingh3103 Месяц назад
Waheguru waheguru waheguru waheguru waheguru
@shahzaadkhan7869
@shahzaadkhan7869 Месяц назад
Waheguru ji
@user-tv2xb6qx4m
@user-tv2xb6qx4m Месяц назад
ਉਸ ਮਾਸਟਰ ਦੀ ਤੇਰਾਂ ਸਾਲ ਦੀ ਅੱਧੀ ਤਨਖਾਹ ਇਸ ਪਰਿਵਾਰ ਨੂੰ ਮਿਲਣੀ ਚਾਹੀਦੀ ਹੈ ❤❤
@AmriksinghSidhuSidhu-jd8mb
@AmriksinghSidhuSidhu-jd8mb Месяц назад
ਬਾਬਾ ਜੀ ਪਰਮਾਤਮਾ ਤਹਾਨੂੰ ਤਰੱਕੀਆਂ ਬੱਖਸਣ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@harwinderdeol1601
@harwinderdeol1601 Месяц назад
ਵੀਰ ਜੀ ਪਰਿਵਾਰ ਨਾਲ ਲੈ ਕਿ ਜਾਉ ਦੱਸੋ ਦੇਖੋ ਪਰਿਵਾਰ ਇਕ ਲੱਖ ਰੁਪਈਆ ਵੀ ਲਵੋ ਜਲਾਦਾ ਕੋਲੋ
@jaleelmalik6669
@jaleelmalik6669 29 дней назад
بہت اچھے جی ویری گڈ🇵🇰🇵🇰👌👌👍
@DavidsahotaSahota
@DavidsahotaSahota Месяц назад
ਬਹੁਤ ਵੱਡਾ ਭਲਾ ਕੀਤਾ ਰੱਬ ਤੁਹਾਨੂੰ ਹੋਰ ਬਲ ਬਖਸ਼ਣ ਭਾਜੀ ਤੁਹਾਡੀ ਉਮਰ ਬਹੁਤ ਲੰਬੀ ਹੋਵੇ
@simransingh4826
@simransingh4826 Месяц назад
Waheguru ji 🙏
@pavitarsingh389
@pavitarsingh389 Месяц назад
💖🙏SATNAAM SHRI WAHEGURU JI🙏💖
@mazhariqbalislamicvideos4828
@mazhariqbalislamicvideos4828 Месяц назад
Ap ne is bache ko April familyes se mila kar bohat bohat hi umda aur khoobsurat kam kar dia ha
@sukhdavsingh1947
@sukhdavsingh1947 Месяц назад
Waheguru waheguru ji ❤❤❤❤❤❤❤❤❤❤❤❤❤❤
@gurpreetsinghmaan243
@gurpreetsinghmaan243 Месяц назад
ਬਾਬਾ ਜੀ ਉਸ ਕੁੱਤੇ ਮਾਸਟਰ ਤੇ ਕਾਰਵਾਈ ਕਰਵਾਓ ਜੀ
@dalvirsingh2917
@dalvirsingh2917 Месяц назад
ਇਹੋ ਜਿਹੇ ਜਿੰਨੇ ਵੀ ਬੁੱਚੜ ਹਨ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ
Далее
Как вам наши образы?🥰🥰🤍🤍
00:10