Тёмный

ਅੰਮ੍ਰਿਤਸਰ ਸਾਹਿਬ ਮੱਥਾਂ ਟੇਕਣ ਆਇਆ ਸੀ ਧੱਕੇ ਨਾਲ ਚੱਕੇ ਕੇ ਲੈ ਗਏ ਮੱਝਾਂ ਦੇ ਵਾੜੇ ਚ ਕੁੱਟ ਮਾਰ ਕੇ ਚੁਕਾਉਦੇ ਸੀ ਗੋਹਾ 

Pal Kharoud
Подписаться 944 тыс.
Просмотров 3,1 млн
50% 1

Опубликовано:

 

18 сен 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 4,3 тыс.   
@GurjeetSingh-ux4dx
@GurjeetSingh-ux4dx Год назад
ਭਾਈ ‌ਪਾਲ ਸਿੰਘ ਖਰੋੜ ਤੁਸੀਂ ਬਹੁਤ ਹੀ ‌ਨੇਕ ਸੇਵਾ ਸਭਾਲੀ ‌ਹੈ ਵਾਹਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਹੈ ਪੁਰੀ ਟੀਮ ਦਾ ਧੰਨਵਾਦ‌
@surajbhan7077
@surajbhan7077 Год назад
ਬਹੁਤ ਬਹੁਤ ਧੰਨਵਾਦ ਵੀਰਾਂ ਦਾ ਇਸ ਤਰ੍ਹਾਂ ਬੰਦੇ ਰੱਖਣ ਵਾਲੇ ਲੋਕਾਂ ਦੇ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਐ ਸਰਕਾਰ ਨੂੰ ਹੋਰ ਸਖਤ ਕਾਨੂੰਨ ਬਨਾਉਣ ਦੀ ਬਹੁਤ ਲੋੜ ਐ??? ਵੀਰਾਂ ਦਾ ਧੰਨਵਾਦ,🙏🙏🙏🙏🙏
@gurjitdhanoa3917
@gurjitdhanoa3917 3 месяца назад
ਮੇਰੇ ਵਰਗੇ ਬੰਦੇ ਉਂਝ ਸਿਆਣਿਆਂ ਗੱਲਾਂ ਕਰਕੇ ਬਹੁਤ ਮਸ਼ਹੂਰ ਹੁੰਦੇ ਨੇਂ, ਕੇ ਫਲਾਣਾ ਬੰਦਾਂ ਬਹੁਤ ਘੈਂਟ ਆ ਬਹੁਤ ਖਰੀ ਗੱਲ ਕਰਦਾ,, ਪਰ ਅਸਲ ਚ ਅਸੀਂ ਵਿਖਾਵਾ ਕਰਦੇ ਆਂ ਚੰਗੇ ਬਣਨ ਦਾ.! ਪਰ ਪਾਲ ਖਰੌੜ ਤੇ ਗੋਪੀ ਲੁਧਿਆਣਾ "ਮਨੁੱਖਤਾ ਦੀ ਸੇਵਾ" ਵਾਲੇ ਵਰਗੇ ਖ਼ਾਲਸੇ, ਜੱਗ ਵਿਰਲੇ ਵਾਂਝੇ ਹੀ ਦਿਖਾਈ ਦਿੰਦੇ ਨੇਂ.! ਸਤਿਗੁਰ ਸੱਚੇ ਪਾਤਸ਼ਾਹ ਇਹਨਾਂ ਵੀਰਾ ਨੂੰ ਤੰਦਰੁਸਤੀ ਭਰੀ ਖੁਸ਼ੀਆਂ ਭਰੀ ਅਥਾਹ ਲੰਮੀ ਜ਼ਿੰਦਗੀ ਬਖਸ਼ੇ ਜੀ 🙏🏼🙏🏼🙏🏼🙏🏼❤❤❤
@rajendragoyal4091
@rajendragoyal4091 20 дней назад
Sabse sikhe aap any candidate sikhi
@sukhartis
@sukhartis 9 месяцев назад
ਇਹ ਲੋਕ ਇਦਾਂ ਹੀ ਦਿਸਦੇ ਨੇ ਉਪਰੋਂ ਸਿੱਖੀ ਸਰੂਪ ਪਾਇਆ, ਤੇ ਨੀਅਤ ਖੋਟੀ, ਦਿਲ ਚ ਜਾਤੀਵਾਦ ਦਾ ਭੂਤ ਸਿਰਿਆ, ਹੁੰਦਾ ਇਹਨਾਂ ਮਸੰਦਾਂ ਦੇ
@narindersuman5349
@narindersuman5349 Год назад
इस को कहते है असली गुरु का सीक सत सिरी अकाल जी
@premlalpremlal5900
@premlalpremlal5900 Год назад
ਵੀਰ ਜੀ ਤੁਸੀਂ ਗੁਲਾਮਾਂ ਨੂੰ ਮੁਕਤ ਕਰ ਰਹੇ ਹੋ ਧੰਨਵਾਦ ਸਤਿਗੁਰੂ ਆਪ ਦੇ ਅੰਗ ਸੰਗ ਹੈ
@sardarsingh957
@sardarsingh957 Год назад
Sardar. Ji. Hindi. Me. Likhai. Karo
@surdeshkumari8735
@surdeshkumari8735 7 месяцев назад
Sardarji aap ne sach me dil jitliya bhut hi sahraniue kaam aap har roj ase logoo ko unke parivar se milate ho aap unke liye bhagwan ho bhut bhut dhanyawad Satshree Aakal jo bole so Nihaal
@MohinderKaur-mw4xr
@MohinderKaur-mw4xr 3 месяца назад
Oimmk9pkm
@vinodchopra858
@vinodchopra858 Год назад
Pal ji ap great ho .aj ka vedeo dekh kar man liya ke darti par manwata abhi jinda he..ap ne apne jindagi jis Kam ko devote ke he wo great hey
@jasvirkaur5248
@jasvirkaur5248 Год назад
ਪਾਲ ਵੀਰ ਜੀ ਦੀ ਅਵਾਜ ਦੇ ਵਿੱਚੌ ਫੁੱਲ ਖਿੜਦੇ ਆ ਜੀ ❤️🙏 ਪਾਲ ਵੀਰ ਜੀ ਦੂਜਾ ਰੱਬ ਰੂਪ ਆ ਜੀ ❤️🙏
@ankithanda1276
@ankithanda1276 Год назад
आप जैसे लोग हैं तो पंजाब स्वर्ग है सारी टीम की सच्चे पातशाह आप सब की लंबी उम्र करें
@srinivasakula6970
@srinivasakula6970 Год назад
True sikh love you brother from telangana
@Harnoor_-fl8eg
@Harnoor_-fl8eg Месяц назад
ਵੀਰ ਸਰਕਾਰਾਂ ਨੂੰ ਪਾਉ ਲਹਾਣਤਾ ਵੀਰ ਦੀ ਸੇਵਾ ਹਰੀ ਹੈ
@simarjeetdhillon9909
@simarjeetdhillon9909 Год назад
ਪਰਚਾ ਕਰਾ ਦਿਉ ਵੀਰ ਜੀ ਇਹ ਪਾਪੀ ਲੋਕ ਫਿਰ ਹਾਟਣਗੇ ਪਾਲ ਵੀਰ ਜੀ ਤੁਹਾਡੇ ਨਾਲ ਆ 👏👏
@GopalKrishan-rz5mi
@GopalKrishan-rz5mi Год назад
❤❤❤❤❤❤❤0pppppp0
@SonuSingh-o8c
@SonuSingh-o8c 4 дня назад
Hu Hu Hu😊 BBB Hu bi no no Hu U bi no no Hu bi no no noQqqqqqqqqqqq❤ Hu Hu​@@GopalKrishan-rz5mi
@gurmukhsingh-zi8hx
@gurmukhsingh-zi8hx Год назад
ਬਹੁਤ ਵਧੀਆ ਪਾਲ ਵੀਰ ਜੀ ਰੱਬ ਤੁਹਾਨੂ ਚੜ੍ਹਦੀ ਕਲਾ ਵਿਚ ਰੱਖੇ 👍
@nanaknarain3181
@nanaknarain3181 6 месяцев назад
Pal baba ji Loki kehnde aa rabb kise ne dekhea ni pr tusi baba ji rabb Da roop oo ❤❤❤❤
@RohtasKumar-ks4hf
@RohtasKumar-ks4hf 7 месяцев назад
ਬਹੁਤ ਵਧੀਆ ਜੀ ਪਾਲ ਵੀਰ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ 🙏🙏🙏
@idhub6263
@idhub6263 Год назад
ਵਾਹਿਗੁਰੂ ਸਾਰੀ ਟੀਮ ਨੂੰ ਖੁਸ ਰੱਖੇ।ਕਿਉਕੀ ਤੁਸੀ ਸਮਾਜ ਦੀ ਭਲਾਈ ਵਾਸਤੇ ਕੰਮ ਕਰਦੇ ਹੋ।ਭਗਤ ਤੇ ਮੰਦਬੁੱਧੀ ਇਨਸਾਨਾ ਨੂੰ ਤੁਸੀ ਉਹਨਾ ਦੇ ਪਰਿਵਾਰਾ ਨਾਲ ਮਿਲਾਉਦੇ ਹੋ।ਤੇ ਸੇਵਾ ਕਰਦੇ ਹੋ🙏
@nirmalkaur2973
@nirmalkaur2973 Год назад
ⁿpl1f⁴5⁵55⁵⁵⁵ŕþþþt
@nirmalkaur2973
@nirmalkaur2973 Год назад
Ò⁸ⁿⁿ⁹⁹9⁹
@hssekhongaming6985
@hssekhongaming6985 Год назад
ਵੀਰ ਹੈਪੀ ਵੱਲਾ ਅਮ੍ਰਿਤਸਰ ਸਾਹਿਬ ਤੋਂ ਹੈ ਇਹ ਭਰਾ ਬਹੁਤ ਸੇਵਾ ਕਰਦਾ
@SukhwinderSingh-hb8ye
@SukhwinderSingh-hb8ye 2 месяца назад
ਪਰਚਾ ਹੋਨਾ ਚਾਹੀਦਾ ਇੰਨਾ ਲੋਕਾਂ ਤੇ ਉਂਜ ਨਹੀਂ ਸੁੱਧਰ ਦੇ ਏਹੇ ਲੋਕ ਤੁਸੀ ਉਂਜ ਹੀ ਚਲੇ ਜਾਂਦੇ ਇਹ ਗੱਲ ਬਹੁਤ ਗਲਤ ਲਗੀ ਵਾਹਿਗੁਰੂ ਜੀ
@ajnalaajnala1526
@ajnalaajnala1526 9 месяцев назад
Eh ne guru de suche Sikh jo apne guru de kahe anusar asli seva kar rahe ne, Sanu Maan ehna Veera te , 🙏🙏🙏
@surinderrawat8046
@surinderrawat8046 Год назад
बहुत ही नेक व प्रशंसनीय कार्य । आपकी संस्था के अभी कार्यकर्ताओं को साधुवाद । 🙏
@daljeet376
@daljeet376 Год назад
ਵੀਰ ਜੀ ਇਸ ਰੱਬ ਰੂਪ ਇਨਸਾਨ ਦੀਆਂ ਗੱਲਾਂ ਸੁਣ ਕੇ ਸ਼ਬਦ ਖਤਮ ਹੋ ਗਏ ਬੱਸ ਅੱਖਾਂ ਵਿੱਚੋਂ ਹੰਝੂ ਨਿਕਲ ਰਹੇ ਨੇ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ੇ
@manjeetbisla2172
@manjeetbisla2172 Год назад
Ram Ram bhai
@RajSharma-bs7si
@RajSharma-bs7si Год назад
Tussi bilkul sahi farmaya gee
@nirmalkaur2973
@nirmalkaur2973 Год назад
.@@manjeetbisla2172 .q òòmmpq
@ranarajput7200
@ranarajput7200 Год назад
GOOD PAL VEER JI TUHADA BAHUT BAHUT DILON DHAN BAD
@ashusharmaashusharma7931
@ashusharmaashusharma7931 9 месяцев назад
ਪਾਲ ਵੀਰ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਮੇਹਰ ਕਰਨ ਵੀਰ ਜੀ ਏਨਾ ਲੋਕਾਂ ਤੇ ਪਰਚਾ ਕਾਰਵਾਈ ਜਰੂਰ ਹੋਣੀ ਚਾਹੀਦੀ ਹੈ ਔਰ ਇਹੋ ਜਿਹੇ ਵੀਰਾ ਦੀ ਮਿਹਨਤ ਜਰੂਰ ਮਿਲਣੀ ਚਾਹੀਦੀ ਹੈ ਦਿਵਾਇਆ ਕਰੋ ਜੀ ਨਾਲ ਕਾਰਵਾਈ ਹੋਣੀ ਚਾਹੀਦੀ ਹੈ
@VinnieBhagat
@VinnieBhagat Год назад
Tusi kise di life kharaab hon ton bacha li veere .Eda hi sewa karde raho veere .thanks to your all team 🙏
@singhkhalsa3124
@singhkhalsa3124 Год назад
ਇਹਨਾਂ ਤੇ ਪਰਚਾ ਦਰਜ਼ ਕਰਵਾਓ ਖਾਲਸਾ ਜੀ ਇਹਨਾਂ ਬਾਜ਼ ਨਹੀਂ ਆਉਣਾ ਨਹੀਂ ਇਸੇ ਤਰ੍ਹਾਂ ਗੀਟਨੇਪ ਕਰਦੇ ਰਹਿਣ ਗੇ ਇਹਦਾ ਮੁਆਵਜ਼ਾ ਦਵਾਓ
@avneetkaur3823
@avneetkaur3823 Год назад
😊
@MaanSaab.
@MaanSaab. 7 месяцев назад
Paaji tusi Mohammad shami jehe lagde ho ❤ Thank you so much for your amazing service to mankind 🙏
@bablasekhon1044
@bablasekhon1044 7 месяцев назад
ਵਾਹਿਗੁਰੂ ਜੀ ਮੇਹਰ ਭਰਿਅਾ ਹੱਥ ਰਖਨ ਤਹੁਡੇ ਤੇ ਤੇ ਤਹੁਡੀ ਸੰਸਥਾ ਤੇ.. ..................,. ............... ..................
@BestoftheBest
@BestoftheBest Год назад
I am not able control my tears...... Salute aa ji tuhanu veer ji
@ajsingh645
@ajsingh645 Год назад
ਪਾਲ ਵੀਰ ਜੀ ਤੁਹਾਨੂੰ ਅਤੇ ਤੁਹਾਡੀ ਸੰਸਥਾ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖੇ
@ranikaur809
@ranikaur809 Год назад
Waheguru ji 👏
@HarbhajanSingh-uf9go
@HarbhajanSingh-uf9go Год назад
​@@ranikaur809😅😅😂😊😊❤❤
@HarbhajanSingh-uf9go
@HarbhajanSingh-uf9go Год назад
😅😅😊😊❤❤❤❤❤❤❤😂😂🎉😊😅
@moneysingh737
@moneysingh737 9 месяцев назад
Ehna da koi contact no send me jii
@RKB83
@RKB83 9 месяцев назад
Pall veer ji edda de bande khalasa ji na kaho
@AmanKumar-hf9gf
@AmanKumar-hf9gf 4 месяца назад
अपना का समिति के वीर जी को ईश्वर बहुत यश और कार्य के लिए धन की प्राप्ति हो
@Sanjeev-munna
@Sanjeev-munna 7 месяцев назад
नमन आपकी पूरी निडर फौज को
@GKK2014
@GKK2014 Год назад
ਭਾਈ ਸਾਹਬ ਜੀ ਅਜੇ ਵੀ ਕੋਈ ਸਲਾਹ ਲੈਣ ਦੀ ਲੋੜ ਹੈ।ਇਹੋ ਜਿਹੇ ਜਲਾਦਾਂ ਤੇ ਉਹ ਧਾਰਾਂ ਲਵਾਉ ਜਿੰਨਾ ਵਿੱਚ ਜ਼ਮਾਨਤ ਵੀ ਨਾ ਹੋਵੇ। ਮੁੜਕੇ ਕਿਸੇ ਦੀ ਹਿੰਮਤ ਹੀ ਨਾ ਪਵੇ ਜਾਂ ਇਹੋ ਜਿਹੇ ਪਰਵਾਰਾਂ ਦੀ ਉਹ ਸਰਵਿਸ ਹੋਵੇ ਕਿ ਦੁਆਰਾ ਮਿਸਤਰੀ ਦੀ ਲੋੜ ਹੀ ਨਾ ਪਵੇ। ਵਾਹਿਗੁਰੂ ਜੀ
@sukhmandersingh890
@sukhmandersingh890 Год назад
ਵਾਹਿਗੁਰੂ ਜੀ
@mann6402
@mann6402 2 месяца назад
True
@RaspalsinghSilonithCT6e
@RaspalsinghSilonithCT6e Месяц назад
F😂ete 😂😂😂​@@mann6402
@RaspalsinghSilonithCT6e
@RaspalsinghSilonithCT6e Месяц назад
❤ CT CT TV L A*😂
@Gurkirat5551
@Gurkirat5551 Год назад
ਪਾਲ ਵੀਰ ਜੀ ਤੁਸੀਂ ਇਹਨਾਂ ਲੋਕਾਂ ਉੱਤੇ ਪਰਚੇ ਕਰਵਾਏ ਜੀ ਇਹ ਲੋਕ ਤ ਜਲਾਦ ਨੇ ਅਨਾ ਨਹੀ ਸੁਧਰਨਾ ਇਹ ਲੋਕ ਸਿੱਖੀ ਸਰੂਪ ਵਿੱਚ ਰਾਖਸ਼ਸ਼ ਨੇ ਜਦੋਂ ਇਹਨਾਂ ਲੋਕਾਂ ਤੇ ਪਰਚਾ ਪਊਗਾ ਤਾਂ ਇਨ੍ਹਾਂ ਦੇ ਪਿੰਡ ਵਾਲੇ ਵੀ ਤਾਂ ਸੁਧਾਰ ਜਾਣਗੇ
@artisharma3831
@artisharma3831 10 месяцев назад
KYA KHUSHI JALAK REHI AZADI KI ISS BAHI KE MUKH PAR. WAHEGURU JI 🙏🙏🥰🥰
@balvirsingh175
@balvirsingh175 7 месяцев назад
ਬਾਬਾ ਜੀ ਪਰਚੇ ਵੀ ਤੇ ਮਿਹਨਤ ਵੀ ਦੋਵੇਂ ਤੇ ਜੇ ਹੋ ਸਕੇ ਤਾਂ ਇਹੋ ਜਿਹੇ ਬੰਦਿਆਂ ਦਾ ਕੁਟਾਪਾ ਵੀ ਚਾੜ੍ਹਿਆ ਜਾਵੇ ਜੀ
@sheer8118
@sheer8118 Год назад
Great great great great great sewa hai veer ji tuhade sacha guru ka sikh hai eh banda.waheguru ji ka khalsa Waheguru ji ki fateh
@vickydauniya8021
@vickydauniya8021 Год назад
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਪਾਲ ਵੀਰ ਜੀ ਦੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏ਵਿੱਕੀ ਦੌਣ ਖੁਰਦ
@KiranSharma-np8ux
@KiranSharma-np8ux Год назад
Very good betaji
@paramjeetkour4881
@paramjeetkour4881 Год назад
Verynice🙏🙏🙏🙏🙏🙏🙏🙏
@seemadevi3171
@seemadevi3171 7 месяцев назад
Aap police ko kiu nhi daite inko ji kace karo inke upr
@arshdeepsinghvirk1208
@arshdeepsinghvirk1208 6 месяцев назад
Kkkkkkktkkk
@Nitish.Kumar1125
@Nitish.Kumar1125 Год назад
ਜੇਡੇ ਪਰਿਵਾਰ ਪੈਸੇ ਪਖੋਂ ਕਮਜੋਰ ਨੇ ਉਹਨਾਂ ਨੂੰ ਮਿਹਨਤ ਦਵਾਈ ਜਾਵੇ ਔਰ ਜਿਹੜੇ ਪਰਿਵਾਰ ਠੀਕ ਨੇ ਉਹਨਾਂ ਤੋਂ ਪਰਚੇ ਦਵਾਏ ਜਾਣ ਤਾਂ ਇਹ ਲੋਕ ਕਾਬੂ ਆਣਗੇ ਵੀਰੇ
@AVTARSINGH-pe4eo
@AVTARSINGH-pe4eo 9 месяцев назад
Waheguru ji kirpa krn ap ji nu bhut bhut ਹਿੰਮਤ ਦੇਣਗੇ sari team 🎉🎉🎉🎉🎉
@jasvirkaur5248
@jasvirkaur5248 Год назад
ਪਾਲ ਵੀਰ ਜੀ ਸਲਾਮ ਆ ਤੁਹਾਡੇ ਕਾਰਜ ਨੂੰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਾੜ੍ਹਦੀ ਕਲਾ ਚ ਰਾਖੇ ਜੀ 🙏🙏❤️
@geetmp3bhatti890
@geetmp3bhatti890 Год назад
🤲
@buntydriver7273
@buntydriver7273 Год назад
@@geetmp3bhatti890 v. CM VVV
@santosh2851
@santosh2851 Год назад
@@geetmp3bhatti890 hm
@JaswantSingh-lc2kd
@JaswantSingh-lc2kd Год назад
@@buntydriver7273 ਗਏ ਐਮ
@aadityapanjla6101
@aadityapanjla6101 Год назад
U
@harbanskaur8146
@harbanskaur8146 Год назад
ਕਿੰਨੇ ਸ਼ਰਮ ਦੀ ਗਲ ਹੈ ਕਿ ਗੁਰਦੁਆਰਾ ਸਾਹਿਬ ਨੂੰ ਵੀ ਇਨ੍ਹਾਂ ਲੋਕਾਂ ਬਦਨਾਮ ਕਰ ਦਿਤਾ ਹੈ
@AjaySingh-pc9rh
@AjaySingh-pc9rh Год назад
Keharsingh
@robxn.77
@robxn.77 10 месяцев назад
​@@AjaySingh-pc9rh¹¹
@BhajanSingh-jn1vd
@BhajanSingh-jn1vd 7 месяцев назад
Ee, by to ,1​@@AjaySingh-pc9rh
@SurjitSingh-nl4px
@SurjitSingh-nl4px 4 месяца назад
L P😊i ni on​@@AjaySingh-pc9rh
@jyotibanga4972
@jyotibanga4972 4 месяца назад
❤​ 35:36 @@AjaySingh-pc9rh
@harwinderbassi6927
@harwinderbassi6927 9 месяцев назад
ਬਾਈ ਪਾਲ ਬਹੁਤ ਬਹੁਤ ਧੰਨਵਾਦ ਤੇਰਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ
@onlyshorts-62
@onlyshorts-62 7 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ,,,,,,ਪਾਲ ਵੀਰੇ ਜੋ ਕੰਮ ਤੁਸੀਂ ਕਰਦੈਂ ਆਂ ਬਹੁਤ ਵਧੀਆ ਕਰਦੈਂ ਆਂ ਵੀਰ ਜੀ,ਪਰ ਜਿੰਨਾ ਇਹ ਲੋਕ ਜੁਰਮ ਕਰਦੇ ਨੇਂ ਓਸ ਹਿਸਾਬ ਨਾਲ ਸਜਾ ਨੀਂ ਮਿਲਦੀ ਇਹਨਾਂ ਨੂੰ ,,,ਸਜਾ ਸੁਣ ਕੇ ਪ੍ਰਸੰਨਤਾ ਨਹੀਂ ਹੁੰਦੀ ਵੀਰ ਏਦਾਂ ਦੇ ਲੋਕਾਂ ਨੂੰ ਕੜੀ ਤੋਂ ਕੜੀ ਸਜਾ ਮਿਲਣੀ ਚਾਹੀਦੀ ਆ ਵੀਰ ਜੀ
@vijaykhurana9328
@vijaykhurana9328 Год назад
Parmatma de darshan karne ta pal veer ji de kar lavo true Sikh salute hai pal veer ji
@rameshlibra1970
@rameshlibra1970 Год назад
ਕਿਆ ਹੋ ਗਿਆ ਸਾਡੇ ਪੰਜਾਬ ਨੂੰ ਨਸ਼ਾ ਅਤੇ ਇਹੋ ਜਿਹੇ ਜ਼ੁਲਮ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਆਪ ਹੀ ਨਿਰੰਕਾਰ ਬਾਬਾ ਜੀ ਸਤਬੁਦੀ ਦਿਓ ਜੀ
@jaskaransingh07007
@jaskaransingh07007 9 месяцев назад
ਵਾਹਿਗੁਰੂ ਵਾਹਿਗੁਰੂ ਭਰਾ ਭਰਾ ਹੀ ਹੁੰਦਾ ਭਰਾ ਦੀ ਅੱਖ ਹੋਰ ਕੀਤੇ ਨੀ ਜਾ ਰਹੀ ਆਪਣੇ ਭਾਈ ਤੋਂ ਬਿਨਾ ।😢😢 ਓਹ ਜਦੋਂ ਆਇਆ ਆਪਣੇ ਭਾਈ ਕਨੀ ਹੀ ਦੇਖੀ ਜਾਂਦਾ ਉਪਰ ਤੋਂ ਨੀਚ ਤਕ ਰੋਣਾ ਆ ਗਿਆ ਬਹੁਤ ਵਧੀਆ ਕੰਮ ਕਿੱਤਾ🙏🙏
@tarsemsingh9702
@tarsemsingh9702 9 месяцев назад
Ok pool
@studiopreetpalace4856
@studiopreetpalace4856 3 месяца назад
ਵਾਹਿਗੁਰੂ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਿਹੇ ਹੋ ਜੀ। ਵਾਹਿਗੁਰੂ ਜੀ ਕਿਰਪਾ ਕਰਨ ਜੀ। ਸਾਰੇ ਪਿੰਡ ਨੂੰ ਇਕੱਠਾ ਕਰਕੇ ਇਸ ਜ਼ਾਲਮਾਂ ਦੀ ਕਰਤੂਤ ਦਸੀ ਜਾਵੇ। ਤਾਂ ਜੋ ਕੋਈ ਹੋਰ ਬੰਧਕ ਵੀਰ ਵੀ ਸਾਹਮਣੇ ਆ ਸਕੇ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@balveersing7534
@balveersing7534 Год назад
ਪਾਲ ਸਿੰਘ ਵਾਹਿਗੁਰੂ ਜੀ ਤੁਹਾਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ
@kammokaur5525
@kammokaur5525 11 месяцев назад
P
@preetsingh-lx1xx
@preetsingh-lx1xx 10 месяцев назад
​@@kammokaur5525was wr esq was
@jaswinderkaurgill4709
@jaswinderkaurgill4709 Год назад
ਇਹੋ ਜਿਹੇ ਪਾਪੀਆਂ ਨੂੰ ਨੱਥ ਪਾਈ ਜਾਵੇ ਧੰਨ ਹੈ ਗੁਰੂ ਕੇ ਸਿੰਘ ਜੋ ਸੇਵਾ ਕਰਦੇ ਹਨ ਵਾਹਿਗੁਰੂ ਜੀ ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ।
@user-nw5rm6le7m
@user-nw5rm6le7m 9 месяцев назад
000000
@parsram375
@parsram375 9 месяцев назад
😊😮
@shreeji1853
@shreeji1853 3 месяца назад
सिंह तो छक्के हो गय है😂😂😂
@Prabh0751
@Prabh0751 6 месяцев назад
waheguru chardikla kare poori team di
@HarjinderKaur-h9f
@HarjinderKaur-h9f Месяц назад
ਬਹੁਤ ਵਧੀਆ ਕੰਮ ਕਰ ਰਹੇ ਹੋ ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ
@gatkademon2823
@gatkademon2823 Год назад
ਪਾਲ ਵੀਰ ਜੀ ਆਪ ਲਈ ਤੇ ਤੁਹਾਡੀ ਟੀਮ ਲਈ ਦਿਲ ਤੋਂ ਦੁਆਵਾਂ।
@Princess.Avni-14Amritsar_vlog
ਵੀਰ ਜੀ ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਸਦਾ ਚੜਦੀ ਕਲਾ ਬਖ਼ਸ਼ਣ ਆਪ ਜੀ ਨੂੰ 🙏🙏🙏🙏
@DevendraSingh-od3ws
@DevendraSingh-od3ws Год назад
Parmatma tuhanu ate tuhadi team nu vad to vad himmat ate chadikala bakse
@user-yn2fn2hw1l
@user-yn2fn2hw1l 10 месяцев назад
भाई साहब गुरुदेव आपको बोहतलंबीउमरंदेंआपकीचढतीकलारखें
@govindsinghrathore9227
@govindsinghrathore9227 Год назад
वीरजी आपके इस नेक काम को भगवान का दर्जा दूं तो भी कम है भगवान आपका भला करे। हर हर महादेव हर हर महादेव जय महाकाल जय माता दी
@deep8007
@deep8007 Год назад
Great work sardarji.... being a hindu i love sikhi
@devinderrandhawa4175
@devinderrandhawa4175 9 месяцев назад
ਪਾਲ ਵੀਰ ਜੀ ਤੁਸੀਂ ਇਹਨਾਂ ਤੇ ਪਰਚਾ ਜ਼ਰੂਰ ਕਰਵਾਇਆ ਕਰੋ ਤਾਂ ਉਹ ਦੁਬਾਰਾ ਕਿਸੇ ਤੇ ਤਸ਼ੱਦਦ ਨਾ ਕਰ ਸਕਣ।
@jasbirkauruppal3673
@jasbirkauruppal3673 10 месяцев назад
Deepak bhai ka brother kitna soft spoken hai .... Bechare ka tattoo takk mita diya ....
@shrigurujambheshwarbhagwan2648
Guru Nanak Dev ki dharti pr ye paap Tnku veer ji u r real god
@davindersinhdavinder4666
@davindersinhdavinder4666 Год назад
ਭਾਈ ਪਾਲ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ
@user-yg5ve9cb8i
@user-yg5ve9cb8i 4 месяца назад
ਵੀਰ ਜੀ ਤੁਸੀਂ ਬਹੁਤ ਚੰਗੇ ਹੋ ਵਾਹਿਗੁਰੂ ਮਹਿਰ ਕਰੇ
@sunitabhatia3880
@sunitabhatia3880 11 месяцев назад
ਮੈ ਲਚਕਾਣੀ ਵਾਲੇ ਬਾਬਾ ਜੀ ਸੇਵਾ ਕਰਨ ਵਾਲੇ ਤਹਾਨੂੰ ਨਮਸਕਾਰ ਜੀ ਏਦਾ ਦੇ ਕੰਮ ਕਰਨ ਵਾਲਿਆ ਦੇ ਬੱਚੇ ਜਾ ਏਦਾ ਦੇ ਕੰਮ ਕਰਨ ਵਾਲੇ ਨੂੰ ਸਜਾ ਦਿਤੀ ਜਾਵੇ ਇਹਨਾ ਦੇ ਬੱਚਿਆ ਨੂੰ ਖੁੱਦ ਲਿਆਉਣ ਵਾਲੇ ਦਾ ਹੱਥ ਪੈਰ ਤੋੜ ਦਿਤਾ ਜਾਵੇ।ਲਚਕਾਣੀ ਵਾਲੇ ਸਰਦਾਰ ਜੀ ਨੂੰ ਚਰਨ ਬੰਦਨਾ
@akhilsharma6409
@akhilsharma6409 Год назад
Sardar saab bht vadda kam kr rhe ho waheguru mehar bnaayi rakhe tuhade teh❤🙏🏻
@kulvirkaur952
@kulvirkaur952 Год назад
ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਤੁਹਾਡੀ ਸੰਸਥਾ ਤੇ ਮੇਹਰ ਭਰਿਆ ਹੱਥ ਰੱਖਣ ਜੀ ❤️🙏🙏🙏
@majorsingh7474
@majorsingh7474 9 месяцев назад
ਧੰਨ ਹੋ ਪਾਲ ਵੀਰ ਜੀ ਤੁਹਾਡੇ ਤੇ ਪ੍ਰਮਾਤਮਾ ਜੀ ਦੀ ਤੁਹਾਡੇ ਤੇ ਮੇਹਰ ਹੈ ਖ਼ਾਲਸਾ ਜੀ ਅੰਮ੍ਰਿਸਰ ਏਰਿਆਂ ਦੇ ਲੋਕ ਕਸਾਈ ਨੇ
@GurveerZaildar-fz8eb
@GurveerZaildar-fz8eb 6 месяцев назад
ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ, ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ..!!
@gurunanaksab_13
@gurunanaksab_13 Год назад
Darbar sahib jnda c deepak aape baba ji ne kirpa kiti, Dhan Guru Ramdaas ji 🙏🙏
@harjinderkavisher7322
@harjinderkavisher7322 Год назад
ਗੁਰੂ ਰਾਮਦਾਸ ਜੀ ਕ੍ਰਿਪਾ ਕਰਕੇ ਪੂਰਨ ਕਰਿਉ ਦਾਸ ਦੀ ਅਰਦਾਸ ਰੱਖਿਓ ਗਰੀਬ ਦੀ ਲਾਜ਼ ਨਾ ਕਰਿਉ ਕਿਸੇ ਦੇ ਮੋਥਾਜ ਧੰਨ ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਿਉ ਸਰਬੱਤ ਦਾ ਭਲਾ ਕਰਿਉ ਬਖ਼ਸ਼ ਦਿਉ ਬਖ਼ਸ਼ ਦਿਉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@dr.manasarya6159
@dr.manasarya6159 7 месяцев назад
शब्द नहीं वीर जी,आपका कार्य बहुत बडा है जी,..ः
@SantoshKumar-rf1lc
@SantoshKumar-rf1lc 14 часов назад
Jo Bhai shab ji ye Punit Kary kar rhe h un ko dil se salute घर से बिछड़े हुए सदस्यो को सुरक्षित घर पहुंचाते हैं और रही बात इस जैसे भोले भाले लोगो को बन्धक बना कर रखते हैं परमात्मा ऐसे लोगो को सदबुद्धी प्रदान करे लानत है ऐसे लोगो को
@bawapb2662
@bawapb2662 Год назад
ਪਾਲ ਵੀਰ ਜੀ ਸਲਾਮ ਆ ਤੁਹਾਡੇ ਕਾਰਜ ਨੂੰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਾੜ੍ਹਦੀ ਕਲਾ ਚ ਰਾਖੇ ਜੀ
@user-rg4zz4eb3n
@user-rg4zz4eb3n Год назад
ਕਿੰਨੇ ਬੇਈਮਾਨ ਲੋਕ ਨੇ ਇੱਕ ਤੇ ਬੰਦਾ ਧੱਕੇ ਨਾਲ ਰੱਖਿਆ ਉਤੋਂ ਗਲਤੀ ਵੀ ਨਹੀ ਮੰਨਦੇ ਵਾਹਿਗੁਰੂ ਜੀ ਮੱਤ ਬਖਸ਼ੀ ਇਦਾ ਦੇ ਦਰਿੰਦੇ ਲੋਕਾਂ ਨੂੰ
@jiwanjiwan7318
@jiwanjiwan7318 Год назад
🖼🐕🐕🐕🐕🐃
@navdeepsangwan3945
@navdeepsangwan3945 9 месяцев назад
Real sikh.. Great paaji..
@jindugill2203
@jindugill2203 8 месяцев назад
ਧੰਨਵਾਦ ਵੀਰ ਪਾਲ ਖਰੌੜ ਜੀ। ਸਾਰੇ ਦੁਆਬੀਏ ਮਾੜੇ ਨੀ ਪਰ ਕੁਝ ਗੰਦੇ ਲੋਕ ਏਦਾਂ ਦੇ ਹੈਗੇ ਆ ਜੋ ਪੰਜਾਬ ਖ਼ਾਸ ਕਰ ਸਿੱਖਾਂ ਦੇ ਮੱਥੇ ਤੇ ਕਲੰਕ ਨੇ। ਇਹਨਾਂ ਨੂੰ ਮਾਲਵੇ ਚ ਲਿਆਓ ਆਪਾਂ ਇਹਨਾਂ ਨੂੰ ਫੌਜੀ ਬਣਾਕੇ ਰੱਖੀਏ।
@exceldaily2686
@exceldaily2686 Год назад
Pal veere aur unki team ko bhagwan ji hmesha tandrust rkhe👏.....they are the real heroes of society...
@hardevsandhu7318
@hardevsandhu7318 7 месяцев назад
😊😢😢
@vikramsinghchib5757
@vikramsinghchib5757 Год назад
Real sikhi....Real sardar ji...great respect bhai sahab ji
@kaptansingh627
@kaptansingh627 9 месяцев назад
Waheguru ji ka khalsa waheguru ji ki Fateh ji
@ManpeetManpeet-qt6rj
@ManpeetManpeet-qt6rj 8 месяцев назад
Waheguru ji tera shukar hai jo tusi es veer da parivar mila deta
@sonyhanda5173
@sonyhanda5173 Год назад
Pal 22 dukhi kokan da masiha te rabb da khas banda rabb 22 g nu chardikala ch rakhe waheguru mehar kare
@sukhdevsinghsandhu2074
@sukhdevsinghsandhu2074 Год назад
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ,ਮੇਹਰ ਕਰੋ ਇਸ ਦੀਪਕ ਵੀਰ ਤੇ
@Aslam-tm3kk
@Aslam-tm3kk 9 месяцев назад
Qq
@RajinderKumar-lr5sc
@RajinderKumar-lr5sc Год назад
Great work पाजी ❤
@vivekpuri3384
@vivekpuri3384 9 месяцев назад
Pal pahji sara din bhajjey firde manukhta layi.. eho kaarn hai ki pahji de chehrey te hamesha noor rehnda! Pahji tusi sachi rabb da roop ho... Dilo Salute tohanu te Sari team nu! Waheguru ji ka khalsa waheguru ji ki fateh! 🙏
@SukhwinderSingh-vq4ly
@SukhwinderSingh-vq4ly Год назад
ਵਾਹਿਗੁਰੂ ਜੀ ਮੇਹਰ ਭੱਰਿਆ ਹੱਥ ਰੱਖਣ ਜੀ
@HarjinderSingh-ul6lp
@HarjinderSingh-ul6lp Год назад
ਵਾਹਿਗੁਰੂ ਜੀ ਮੇਰੇ ਪਾਲ ਸਿੰਘ ਵੀਰ ਨੂੰ ਤੰਦਰੁਸਤੀ ਵਖਸੀ ਅਤੇ ਸਾਰੀ ਟੀਮ ਦਾ ਧੰਨਵਾਦ
@Harpreetkaur43455
@Harpreetkaur43455 5 месяцев назад
Parmatma da duja roop baba ji waheguru ji hmesha chadicla ch rakhan🙏🙏🙏
@lakhidhillon4266
@lakhidhillon4266 9 месяцев назад
ਇਹਨਾ ਦੱਲੇ ਲੋਕਾ ਨੇ ਸਿੱਖੀ ਬਦਨਾਮ ਕਰਤੀ ਬਾਈ ਬਹੁਤ ਵਧੀਆ ਕੰਮ ਕਰ ਰਹੇਆ ਤੁਸੀ ਇਹ ਲੋਕਾ ਨੂੰ ਪੱਗ ਬੰਨ੍ਹਣ ਦਾ ਕੋਈ ਹੱਕ ਨੀ ਇਹਨਾ ਦਾ ਆਏ ਤਾ ਬਈਐ ਵੀ ਨੀ ਜੁਲਮ ਕਰ ਦੇ
@sangruriaPB_x3
@sangruriaPB_x3 Год назад
ਜਿੰਨਾ ਸਮਾਂ ਇਹ ਸੱਭ ਕਰਤੂਤਾਂ ਦੇ ਖਿਲਾਫ ਸਖਤ ਕਾਨੂੰਨ ਨੀ ਬਣ ਦਾ ਉਨ੍ਹਾਂ ਸਮਾਂ ਕੋਈ ਨੀ ਹਟ ਦਾ ਘਟੋ-ਘੱਟ 5 ਸਾਲ ਦੀ ਜੇਲ੍ਹ ਤੇ 10 ਲੱਖ ਜੁਰਮਾਨਾ ਹੋਵੇ ਤੇ ਹਰ ਹੀਲੇ ਲਾਗੂ ਹੋਵੇ ਕਿਸੇ ਨੂੰ ਕੋਈ ਮਾਫੀ ਨਾ ਹੋਵੇ ਜੁਰਮਾਨੇ ਦੇ ਤੌਰ ਤੇ ਲਈ ਗਈ ਰਕਮ ਉਸ ਨੂੰ ਦਿੱਤੀ ਜਾਵੇ ਜਿਸ ਤੇ ਜ਼ੁਲਮ ਕਰਦੇ ਇਹ ਲੋਕ
@jokersukh86
@jokersukh86 Год назад
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।
@JaswantSingh-go6up
@JaswantSingh-go6up Год назад
ਧੰਨ ਗੁਰੂ ਰਾਮ ਦਾਸ ਜੀ
@manjitdhanoa5186
@manjitdhanoa5186 Год назад
@@JaswantSingh-go6up .
@sukhartis
@sukhartis 9 месяцев назад
ਪਾਲ ਵੀਰੇ ਇਹਨਾਂ ਜ਼ਿਮੀਂਦਾਰਾਂ ਨੇ ਨਹੀਂ ਸੁਧਰਨਾ, ਗੰਦ ਪਾਇਆ ਇਹਨਾਂ ਲੋਕਾਂ ਨੇਂ, ਹੋਰ ਕਿੰਨੇ ਹੀ ਮਾਸੂਮ ਹੋਣਗੇ ਜੇਹਰੇ ਇਨ੍ਹਾਂ ਦੇ ਕਬਜ਼ੇ ਚ ਨੇਂ 😢
@PrabhKaaSimran
@PrabhKaaSimran 7 месяцев назад
ਪਾਲ ਸਿੰਘ ਜੀ ਪਿਆਰੇ ਵੀਰ ਜੀਓ ਜੀ । ਗੁਰਸਿੱਖਾਂ ਨੂੰ ਗੁਰੂ ਕੇ ਪਿਆਰਿਆਂ ਜਿਆਂ ਨੂੰ ਬੇਨਤੀ ਹੈ ਜਿਹੜੇ ਲੋਕ ਗਰੀਬਾਂ ਦੁਖੀਆਂ ਅਪਹਾਜ ਲੋਕਾਂ ਤੇ ਜ਼ੁਲਮ ਕਰਦੇ ਹਨ ਉਹਨਾਂ ਦੇ ਘਰੋਂ ਚਾਹ ਪਾਣੀ ਪੀਣਾ ਹਰਾਮ ਹੈ । ਪਾਲ ਸਿੰਘ ਜੀ ਪਿਆਰੇ ਜੀ ਲਈ ਨਾਲਦੇ ਵੀਰ ਚਾਹ ਪਾਣੀ ਦਾ ਖਿਆਲ ਜਰੂਰ ਰੱਖੋ । ਗੁਰੂ ਕੇ ਸਿੱਖ ਹੱਕ ਹਲਾਲ ਦੀ ਕਮਾਈ ਵਾਲੇ ਵੀਰਾਂ ਤੋਂ ਲੰਗਰ ਪਾਣੀ ਸ਼ਕੋ । ਵਾਹਿਗੁਰੂ ਜੀ ਦੀ ਖੁਸ਼ੀ ਹੋਵੇਗੀ।
@dhaliwal2382
@dhaliwal2382 Год назад
ਪਾਲ 22 ਜੀ ਤੁਸੀ ਆਪਣੀ ਸੇਵਾ ਜਾਰੀ ਰੱਖੋ ਵਾਹਿਗੁਰੂ ਮਿਹਰ ਕਰਨ
@devramotra
@devramotra Год назад
ਪਾਲ ਵੀਰੇ, ਇਹੋ ਜਿਹੇ ਜਲਾਦਾਂ ਨੂੰ ਮੂੰਹ ਨਾਲ ਸਮਜਾਇਆਂ ਸਮਝ ਨਹੀਂ ਲੱਗਣੀ, ਇਹੋ ਜਿਹਿਆਂ ਤੇ ਸਰਕਾਰਾਂ ਵਲੋਂ ਸਖ਼ਤ ਤੋਂ ਸਖ਼ਤ ਕਾਰਵਾਹੀ ਹੋਣੀ ਚਾਹੀਦੀ ਹੈ.... ਅੰਮ੍ਰਿਤਸਰ ਸਾਹਿਬ ਦਾ ਨਾਮ ਬਦਨਾਮ ਕਰ ਕੇ ਰੱਖ ਦਿੱਤਾ ਇਹਨਾਂ ਲੋਕਾਂ ਨੇ.... CM ਸਾਹਿਬ BHAGWANT MAAN JI, ਇਸ ਮੁੱਦੇ ਤੇ ਜਲਦੀ ਤੋਂ ਜਲਦੀ ਗ਼ੌਰ ਕਰੋ....
@sanjogtarani3997
@sanjogtarani3997 2 месяца назад
ਹਾਏ ਹਾਏ ਰੱਬਾ ਇਹਨਾਂ ਦੀ ਔਲ਼ਾਦ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਫਿਰ ਇਹਨਾਂ ਨੂੰ ਅਕਲ ਆਵੇ ਗੀ
@balpreetsingh33
@balpreetsingh33 Год назад
Waheguru Ji ka Khalsa waheguru Ji Ki fateh 🙏🙏👏👏
@Parmjeet_randhawa
@Parmjeet_randhawa Год назад
ਵਾਹਿਗੁਰੂ ਜੀ 🙏🏻ਸਰਕਾਰਾਂ ਨੂੰ ਤਾਂ ਆਪਸੀ ਲੜਾਈਆਂ ਤੋਂ ਕਦੇ ਵਿਹਲ ਨੀ ਮਿਲਿਆ ਇਹਨਾ ਨੇ ਕੀ ਕਰਨਾ ਲੋਕਾਂ ਲਈ ਪਾਲ ਵੀਰ ਜੀ ਵਰਗੇ ਵੀਰ ਤਾਂ ਦਿਲ ਦੇ ਸੱਚੇ ਬੰਦੇ ਨੇ ਜੀ ਜਿਹਨਾ ਤੇ ਰੱਬ ਦੀ ਬਹੁਤ ਮਿਹਰ ਹੈ ਜੀ ਜੋ ਬਿਨਾ ਕਿਸੇ ਸਵਾਰਥ ਦੇ ਲੋਕਾਂ ਦਾ ਭਲਾ ਕਰ ਰਹੇ ਨੇ ਇੱਕ ਇੱਕ ਗੱਲ ਸਹੀ ਹੈ ਵੀਰ ਜੀ ਦੀ ਸਰਕਾਰਾਂ ਨੂੰ ਹੁਣ ਤਾਂ ਜਾਗ ਜਾਣਾ ਚਾਹੀਦਾ 🙏🏻🙏🏻
@deepikarana5409
@deepikarana5409 Год назад
God bless you veer ji and the whole team members. Real humanity work🙏
@user-kr3ob2js8f
@user-kr3ob2js8f 15 дней назад
Dhan Guru sri Guru Ramdas ji mehar kro Amritsar or pure Punjab de loka te ❤❤❤❤❤
@rupinderjohal9241
@rupinderjohal9241 6 месяцев назад
I can't believe what this family did to someone who just came to Harmandir Sahib & they are a Sikh family. What type of people do that. It is great that waheguru listen to Deepak's Prayers & his brother found him. God is Great!
@DaljitKang-ve1fu
@DaljitKang-ve1fu 2 месяца назад
Majha peeps
Далее
БАТЯ И ТЁЩА😂#shorts
00:58
Просмотров 1,4 млн