Тёмный

ਪਸ਼ੂਆਂ ਤੋਂ ਕਨੇਡਾ ਅਮਰੀਕਾ ਨਾਲੋਂ ਵੱਧ ਕਮਾਈ ਕਰ ਰਿਹਾ ਇਹ ਨੋਜਵਾਨ ਆਮਦਨ 100000 ਲੱਖ 😳| All rounder harinder 

All rounder Harinder
Подписаться 9 тыс.
Просмотров 154 тыс.
50% 1

ਪਸ਼ੂਆਂ ਤੋਂ ਕਨੇਡਾ ਅਮਰੀਕਾ ਨਾਲੋਂ ਵੱਧ ਕਮਾਈ ਕਰ ਰਿਹਾ ਇਹ ਨੋਜਵਾਨ ਆਮਦਨ 100000 ਲੱਖ 😳
ਪਹਿਲਾਂ ਤਾਂ ਘਰਦੇ ਲੜਦੇ ਸੀ ਕੁਝ ਨਹੀਂ ਬੱਚਣਾ ਇਹਨਾਂ ਚੋ ਹੁਣ ਵੱਡੇ ਵੱਡੇ ਫਾਰਮਾ ਵਾਲੇ ਲੈਂਦੇ ਨੇ ਸਲਾਹਾਂ
#viralvideo #podcast #allrounderharinder #podcasting #watched #watched #anmolkwatra #barnala

Опубликовано:

 

6 ноя 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 104   
@Kundu-dairy-farm
ਬਹੁਤ ਵਧੀਆ ਕੰਮ ਹੈ ਡੇਅਰੀ ਫਾਰਮਿੰਗ ਦਾ ਧੰਦਾ ਬਹੁਤ ਕੁਝ ਵਚਦਾ ਆ੍ਪਾ ਨੂੰ ਵੀ
@gulabgarh-tv713
ਬਾਈ ਨੇ ਬਹੁਤ ਵਧੀਆ ਜਾਨਕਾਰੀ ਦਿੱਤੀ very good
@Laddi_Wraich_UK
ਅੱਗੇ ਆਉਣ ਵਾਲੇ ਸਮੇਂ ਵਿੱਚ ਪਸ਼ੂਆਂ ਵਾਲਾ ਧੰਦਾ ਪਾਸ ਹਉ
@nardevsinghmann
ਪਸ਼ੂਆ ਵਿਚ ਪਸੂ ਹੋਣਾ ਪੈਂਦਾ ਬਾਈ ਲੇਵਰ ਕੰਮ ਨੀ ਕਰਦੀ
@GurnamOrganicFresh
❤ ਬਹੁਤ ਹੀ ਵਧੀਆ ਜਾਣਕਾਰੀ ਸਾਂਝੀ ਕੀਤੀ ਵੀਰ ਜੀ ❤ excellent work 🎉 ਦੁਨੀਆ ਵਿੱਚ ਕਿਤੇ ਵੀ ਕੰਮ ਕਰਲੋ ਪਰ ਆਪਣੇ ਕੰਮ ਵਰਗੀ ਰੀਸ ਨਹੀਂ।।
@golewaliagill4088
ਬਹੁਤ ਵਧੀਆ ਲੱਗਿਆ ਧੰਨਵਾਦ ਜੀ ਗੋਲੇਵਾਲਾ ਜ਼ਿਲ੍ਹਾ ਫ਼ਰੀਦਕੋਟ
@gillvikramjitsingh427
ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਕੋਸ਼ਿਸ਼ ਵਾਹਿਗੁਰੂ ਜੀ ਮਿਹਰ ਕਰਨ ਜਿਉਂਦੇ ਵਸਦੇ ਰਹੋ ਰੱਬ ਰਾਖਾ
@raghbhindersinghdhaliwal2637
ਬਿਲਕੁੱਲ ਸਹਾਇਕ ਧੰਦੇ ਸਪਨਾਉਣੇ ਚਾਹੀਦੇ ਹਰੇਕ ਕਿਸਾਨ ਨੂੰ, ਅਪਣਾ ਸਡਿਉਲ ਬਿਜੀ ਰਖੋ
@mr.unkown8242
ਬਹੁਤ ਵਧੀਆ ਜੀ
@PRABHASHRAM-qh4ed
ਵੀਰਿਉ ਸੱਚ ਹੈ, ਜੇਕਰ ਇੱਕ ਪਸ਼ੂ 12 ਕਿਲੋ ਦੁੱਧ ਦਿੰਦਾ ਹੈ ਤਾਂ ਐਵਰੇਜ ਜੋ ਹੈ ਜਿਵੇਂ 14 ਪਸ਼ੂ ਨੇ ਐਵਰੇਜ ਸੱਤ ਕਿਲੋ ਦੀ ਬਣਦੀ ਹੈ ਕਿਉਂਕਿ 12 ਕਿਲੋ ਪੂਰਾ ਸਾਲ ਨਹੀਂ ਦਿੰਦਾ ਤੇ ਹਰ ਦੋ ਤਿੰਨ ਮਹੀਨੇ ਬਾਅਦ ਪਸ਼ੂ ਘੱਟਦਾ ਜਾਂਦਾ ਹੈ ਤੇ ਦੋ ਮਹੀਨੇ ਛੱਡਣਾ ਵੀ ਪੈਂਦਾ ਹੈ ਸੋ ਅਗਰ ਕੋਈ ਸਿਆਣਾ ਡੇਅਰੀ ਫਾਰਮਰ ਹੈ ਤਾਂ ਉਹ ਤਰੀਕੇ ਨਾਲ ਮੈਨਟੇਨ ਕਰਦਾ ਹੈ ਕਿ ਅੱਗੜ ਪਿੱਛੜ ਪਸ਼ੂ ਕਰਕੇ ਤਾਂ ਉਸਦੀ ਜਿਹੜੀ ਐਵਰੇਜ ਹੈ ਉਹ ਸੱਤ ਕਿਲੋ ਬਣਦੀ ਹੈ ਸੋ ਇਸ ਕਰਕੇ 14 ਪਸ਼ੂ ਨੇ ਤਾਂ ਇੱਕ ਕੁਇੰਟਲ ਦੁੱਧ ਦੀ ਐਵਰੇਜ ਹੋ ਗਈ ਰੋਜ ਦੀ ਤੇ ਅਗਰ 70 ਰੁਪਏ ਕਿਲੋ ਜੋ ਮੱਝਾਂ ਦਾ ਰੇਟ ਹ ਤੇ ਸਮਝ ਲਓ ਵੀ ਇਹ 7 ਹਜ਼ਾਰ ਦਾ ਹੋ ਗਿਆ 7000 ਦਾ ਤੇ ਜਿਹੜੇ ਪਸ਼ੂ ਨੇ ਉਹ ਅੱਧਾ ਜਿਹੜਾ ਖਾ ਜਾਂਦੇ ਨੇ ਅੱਧਾ ਬਚਾਉਂਦੇ ਨੇ ਤੇ ਉਸ ਹਿਸਾਬ ਨਾਲ 3500 ਜਿਹੜਾ ਹੈ ਉਹ ਬਣਦਾ ਹੈ ਤੇ 3500 ਬੜੀਆ ਆਰਾਮ ਦੇ ਨਾਲ ਇਕ ਲੱਖ ਰੁਪਏ ਮਹੀਨਾ ਇਨਕਮ ਬਣਦੀ ਹੈ ਇਹ ਬਿਲਕੁਲ ਸਹੀ ਹੈ ਕਿਉਂਕਿ ਮੇਰਾ ਵੀ ਤਜਰਬਾ ਹੈ ਸਾਡਾ ਇਹੋ ਕਾਰੋਬਾਰ ਰਿਹਾ ਹੈ ਮੇਰੇ ਦਾਦਾ ਜੀ ਮੇਰੇ ਪਿਤਾ ਜੀ ਤੇ ਮੈਂ ਵੀ ਤਕਰੀਬਨ ਬਚਪਨ ਤੋਂ ਲੈ ਕੇ ਤੇ ਵੀ 22 ਸਾਲ ਤੱਕ ਇਹੀ ਕੰਮ ਕੀਤਾ ਆਪਣੇ ਹੱਥੀ ਸਾਰਾ ਤੇ 150 ਮੱਝਾਂ ਸਨ ਸਾਡੇ ਕੋਲ ਬਹੁਤ ਵਧੀਆ ਕੰਮ ਹੈ ਠੀਕ ਹੈ ਮਿਹਨਤ ਵੀ ਬਹੁਤ ਜਿਆਦਾ ਹੈ ਅਗਰ ਉਸ ਹਿਸਾਬ ਨਾਲ ਲਗਾਇਆ ਜਾਵੇ ਤਾਂ ਪੂਰੇ ਪਰਿਵਾਰ ਦੀ ਅਗਰ ਮਿਹਨਤ ਕਾਊਂਟ ਕਰੀਏ ਤਾਂ ਉਸ ਹਿਸਾਬ ਦੇ ਨਾਲ ਘੱਟ ਬਣਦਾ ਹੈ ਪਰ ਸਾਰੇ ਜੀ ਰਲ ਕੇ ਕਰ ਰਹੇ ਨੇ ਤੇ ਬਾਕੀ ਕੰਮਾਂ ਨਾਲੋਂ ਤਾਂ ਵਧੀਆ ਹੈ ਨੌਕਰੀ ਨਾਲੋਂ ਵਧੀਆ ਹੈ ਤੇ ਮਿਹਨਤ ਬਹੁਤ ਜਿਆਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਅੱਜ ਕੱਲ ਇਹ ਕੰਮ ਕਰਨਾ ਬਹੁਤ ਮੁਸ਼ਕਿਲ ਹੈ ਕਿਉਂਕਿ ਵਧੀਆ ਮੱਝ ਜਿਹੜੀ ਹ ਉਹ ਡੇਢ ਲੱਖ ਤੋਂ ਥੱਲੇ ਨਹੀਂ ਆਉਂਦੀ ਤੇ ਅਗਰ ਬਿਲਕੁਲ ਠੀਕ ਠਾਕ ਤਰੀਕੇ ਦੇ ਨਾਲ ਕੰਮ ਕੀਤਾ ਜਾਵੇ ਤਾਂ ਹੀ ਪੈਸੇ ਬੁਰੇ ਹੁੰਦੇ ਹਨ ਨਹੀਂ ਤਾਂ ਫਿਰ ਮੁਸ਼ਕਿਲ ਹੈ ਬਾਕੀ ਇਹ ਹੈ ਕਿ ਦੋ ਜਾਂ ਤਿੰਨ ਮੰਜਾ ਰੱਖ ਕੇ ਕਾਮਯਾਬੀ ਨਹੀਂ ਮਿਲ ਸਕਦੀ ਅਗਰ ਕਿਸੇ ਵੀਰ ਨੇ ਸ਼ੁਰੂ ਕਰਨਾ ਹੈ ਤਾਂ ਘੱਟੋ ਘੱਟ ਉਹ ਪੰਜ ਪਸ਼ੂਆਂ ਨਾਲ ਸ਼ੁਰੂ ਕਰੇ ਚਾਰ ਮੱਝਾਂ ਅਤੇ ਇੱਕ ਗਾਂ ਹੋਣੀ ਚਾਹੀਦੀ ਹੈ ਅਤੇ ਦੁੱਧ ਜਿਹੜਾ ਹੈ ਉਹ ਪਰਚੂਨ ਘਰਾਂ ਵਿੱਚ ਲਗਾਣਾ ਚਾਹੀਦਾ ਹੈ ਕਿਸੇ ਹਲਵਾਈ ਨੂੰ ਜਾਂ ਡੇਰੀ ਵਿੱਚ ਨਹੀਂ ਪਾਉਣਾ ਚਾਹੀਦਾ ਘਰਾਂ ਵਿੱਚ ਲਗਾਣਾ ਚਾਹੀਦਾ ਹੈ ਤੇ ਮਿਹਨਤ ਕਰੇ ਔਰ ਹਰ ਦੋ ਜਾਂ ਤਿੰਨ ਮਹੀਨੇ ਬਾਅਦ ਇੱਕ ਪਸ਼ੂ ਨਾਲ ਦੀ ਨਾਲ ਵਧਾਉਂਦਾ ਜਾਵੇ ਤਾਂ ਕਿ ਜਿਹੜੇ ਪਿਛਲੇ ਪਸ਼ੂ ਦੁੱਧ ਘਟਣਗੇ ਉਹਦੇ ਨਾਲ ਫਿਰ ਕੀ ਹੈ ਕਿ ਅੱਗੇ ਨਵੇਂ ਪਸ਼ੂ ਪੈਂਦੇ ਰਹਿਣਗੇ ਪਿੱਛੇ ਸੂਣ ਵਾਲੇ ਤਿਆਰ ਹੁੰਦੇ ਰਹਿਣਗੇ ਤੇ ਅੱਗੇ ਨਵੇਂ ਪੈਂਦੇ ਰਹਿਣਗੇ ਇਸ ਤਰ੍ਹਾਂ ਜਦੋਂ 10 12 ਪਸ਼ੂ ਹੋ ਗਏ ਫਿਰ ਸਮਝ ਲਓ ਕਿ ਤੁਸੀਂ ਬੜੇ ਆਰਾਮ ਦੇ ਨਾਲ ਲੱਖ ਲੱਖ ਰੁਪਏ ਮਹੀਨਾ ਕਮਾ ਸਕਦੇ ਹੋ 7550475509
@dalbirsinghrandhawa6266
ਬਹੁਤ ਖੂਬ ਜੀਓ ਪਿਆਰੇ ਵੀਰ ਦਿਲੋਂ ਦੁਆਵਾਂ
@BalwantSingh-eb4be
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@SukhwinderSingh-qd6fs
ਬਹੁਤ ਵਧੀਆ
@gurjitsyan843
ਬਹੁਤ ਵਧੀਆ 👍
@SatnamSingh-kh9io
ਬਹੁਤ ਹੀ ਵਧੀਆ ਵੀਰ ਜੀ
@inderjit748
GOOD BOHAT HI WADIA KAM KAR RAHEA PUTT MEHNAT NAL SAB KHUSH HO SAKDA HAI IK GALL DA KHIAL RAKHEO TUSI NO DE RAHE HO THAGA THAGA DA KHEAL RAHEO
@waheguruwaheguru3666
Very good yarr dosta God bless you purana virsa apna dosto
@GurpreetSingh-bb4mw
Inderpal savere 3 vje uthda y di reees pura Thikriwala ni kar skda bahut jada mehnti te tajarba v a inder kol god bless you bro hor v tarati kare
@karamjeetkaurguddi4284
❤❤🎉🎉ਵਾਹਿਗੁਰੂਜੀ
@HarvinderSingh-qx5sw
ਜੀਨੇ ਢਕਾ ਤੋੜਨਾ ਨੀ ਉਹ ਬੜੇ ਵਿਅਆਜ ਗਿਣਦਾ
Далее