Тёмный

ਪਾਕਿਸਤਾਨ ਪੰਜਾਬ ਦੀ ਮਸ਼ਹੂਰ 16 ਦਰੀ | Anjum Saroya Diyan Gallan Suno 

Punjabi Lehar (Punjabi Explorer)
Подписаться 773 тыс.
Просмотров 83 тыс.
50% 1

ਪਾਕਿਸਤਾਨ ਪੰਜਾਬ ਦੀ ਮਸ਼ਹੂਰ 16 ਦਰੀ | Anjum Saroya Diyan Gallan Suno

Опубликовано:

 

7 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 255   
@bpeo9578
@bpeo9578 4 месяца назад
ਬੱਲੇ ਬੱਲੇ ਕਰਾ ਰਹੇ ਹੋ ਨਾਸਿਰ ਤੇ ਅੰਜੁਮ ਬੇਟਾ ❤❤ ਜੁੱਗ ਜੁੱਗ ਜੀਵੇ ਇਹ ਜੋੜੀ ❤ ਮੇਰੇ ਮਾਂ ਪਿਓ ਦੀ ਜਨਮ ਭੋਂ ਦੇ ਦਰਸ਼ਨ ਕਰਾ ਦਿੰਦੇ ਹੋ ਉਹੀ ਸਾਡੀ ਸਿਆਲਕੋਟੀਆਂ ਦੀ ਬੋਲੀ 🙏 ਚੜ੍ਹਦੇ ਪੰਜਾਬ ਵੱਲੋਂ ਸਮੂੰਹ ਲਹਿੰਦੇ ਪੰਜਾਬ ਨੂੰ 🙏🙏🙏 ਜੀ
@manjindersinghbhullar8221
@manjindersinghbhullar8221 4 месяца назад
ਨਾਸਿਰ ਢਿੱਲੋਂ ਵੀਰ ਤੇ ਅੰਜੁਮ ਸਰੋਯਾ ਸਾਬ ਲਹਿੰਦੇ ਪੰਜਾਬ ਦੇ ਭੈਣਾਂ ਭਰਾਵਾਂ ਨੂੰ ਚੜਦੇ ਪੰਜਾਬ ਵੱਲੋਂ ਸਤਿ ਸ੍ਰੀ ਆਕਾਲ ਜੀ 🙏🏻🙏🏻
@satwantsidhu9967
@satwantsidhu9967 4 месяца назад
ਸਰੋਆ ਸਾਹਬ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਵਿਆਹਾ ਵਿੱਚ ਫਜੂਲ ਖਰਚਾ ਬੰਦ ਕਰਨਾ ਚਾਹੀਦਾ ਜੀ ❤❤❤❤
@x_hardeep_1984
@x_hardeep_1984 4 месяца назад
ਜਦੋਂ ਤੁਸੀਂ ਸਾਰੇ ਰਲ ਕੇ ਮਹਿਫਲ ਲਾਉਦੇ ਹੋ ਉਦੋਂ ਸਵਾਦ ਹੀ ਵੱਖਰਾ ਆਉਂਦਾ ❤❤❤ ਲਵ ਯੂੰ ਆ ਲਹਿੰਦੇ ਪੰਜਾਬ ਵਾਲਿਉ ❤️
@gurisingh5472
@gurisingh5472 Месяц назад
Guri ਚੋਹਲਾ ਸਾਹਿਬ ਤਾਰਨ ਤਰਨ ਤੋ ਜੀ। ਬਹੁਤ ਸਾਰਾ ਪਿਆਰ ਜੀ ਪਾਕਿਸਤਾਨ ਵਾਲਿਆ ਨੂੰ। ਲਵ ਯੂ ਜੀ
@munishkumararora8064
@munishkumararora8064 4 месяца назад
ਲਵ ਯੂ ਭਰਾ ❤❤❤❤❤❤❤ ਮੈਂ ਮੁਨੀਸ਼ ਕੁਮਾਰ ਚੜਦੇ ਪੰਜਾਬ ਵਲੋਂ ਵੀਰ ਜੀ ਜਦੋ ਵੀ 16 ਦਰੀ ਦੀ ਗੱਲ ਕਰਦੇ ਓ ਹਾਸਾ ਬਹੁਤ ਆਉਂਦਾ ਇਦਾ ਹੀ ਪਿਆਰ ਵੰਡਦੇ ਰਹੋ ਰੱਬ ਹਮੇਸ਼ਾ ਖੁਸ਼ ਰੱਖੇ
@RanjitSingh-eq1yg
@RanjitSingh-eq1yg 4 месяца назад
oooookkkkkk
@user-qs5ho9cj2b
@user-qs5ho9cj2b 6 дней назад
ਸਾਰੇ ਬਹੁਤ ਸਾਦਗੀ ਵਾਲੇ ਯੰਗ ਬੌੲਏ God bless you all
@PunjabiSikhSangat
@PunjabiSikhSangat 4 месяца назад
Waheguru JI ...ਸਤਿ ਸ੍ਰੀ ਅਕਾਲ ਜੀ....ਬਹੁਤ ਵਧੀਆ....ਨਨਕਾਣਾ ਸਾਹਿਬ ਦੇ ਖੁਲ੍ਹੇ ਦਰਸ਼ਨ ਦੀਦਾਰ ਅਤੇ ਰੋਜ਼ਾਨਾਾਂ ਹੁਕਮਨਾਮਾ ਸਾਹਿਬ ਸਰਵਣ ਕਰਨ ਲਈ ਸਾਡਾ ਚੈਨਲ ਦੇਖੋ ਜੀ 👍❤
@satbirsingh9003
@satbirsingh9003 4 месяца назад
ਸ਼ੌਹਰਤ, ਇੱਜਤ, ਇਲਮ, ਅਮੀਰੀ, ਤਾਕਤਾਂ ਇਹ ਕੰਮ ਰੱਬ ਦੇ ਹੋਰ ਵਜੀਰ ਵੀ ਕਰ ਦਿੰਦੇ ਜਿਹਨਾਂ ਦੇ ਚਿਹਰੇ ਵਿਚ ਖਿੱਚ ਜਿਹੀ ਹੁੰਦੀ ਏ ਓਹ ਤਾਂ ਰੱਬ ਨੇ ਆਪ ਉਕੇਰੇ ਹੁੰਦੇ ਨੇ ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ ਜਿਹਨਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ ਦੁਨੀਆਂ ਤੇ ਕੁੱਝ ਖਾਸ ਹੀ ਚਿਹਰੇ ਹੁੰਦੇ ਨੇ Luv you veer ji❤❤
@hussainuppal8268
@hussainuppal8268 4 месяца назад
عمدہ کام برادر
@SukhjinderSingh-yk3qu
@SukhjinderSingh-yk3qu 4 месяца назад
ست سری اکال نصر ڈھلو صاب، آپ کا بلاگ بہت خوبصورت ہے اور آپ بچھڑے ہوئے لوگوں کو اکٹھا کرنے کا کام کر رہے ہیں، آپ بہت اچھا کام کر رہے ہیں، اللہ آپ کو دن میں دو بار اور رات کو چار بار خوش رکھے، آمین 🙏🏻
@ZulfiqarAliVlogs
@ZulfiqarAliVlogs 4 месяца назад
Love From Heer Ranjha City , Punjab Pakistan 🤍
@amanchauke2499
@amanchauke2499 3 месяца назад
ਬਹੁਤ ਘੈਟ ਗੱਲਬਾਤ ਆ ਵੀਰ ਜੀ
@Raman-fd4vc
@Raman-fd4vc 4 месяца назад
dhillon Saab wqaas bai nal mil ke saade raiwind pind di video bnao bahut shukria hove ga tuhada ❤ asi hun ferozepur to chadda punjab
@bksandhu4628
@bksandhu4628 4 месяца назад
Sat Sri akal sare Veera nu....kmaal diya gallan krde anjum veer...sare veer vdia km krde sade wargia de wdde jo lehnde Punjab nu shd edr chrde ch aaye ohna nu rooh di khurak wang lgdiya tuhadiya eh videos...anjum veer no. 1 te hn poore Pakistan cho...bhave Nasir veer krke sb nu dekhna shuru kita...but dil nu Khushi den waliya gallan hundiya...Jo aam punjabi jattan de ghraa ch wapridiya rehndiya...bina kise wl shlaeve de sachi sach pesh krde anjum veer.... waheguru sare Veera nu chrdi kla bkhshde rehn....te tusi lehnde Punjab nu chrde walya de rubru krde rho
@gillromi3098
@gillromi3098 4 месяца назад
Ajj to 20 saal phla saade Punjab ch ahh ronka khatm ho gyia ne,,,yaar dost katthe hona ,Masti krni😢😢 hun sabnu bahar Canada Jaan di pyi aa😢😢
@Diljitkourjosan6170
@Diljitkourjosan6170 4 месяца назад
ਸਤਿ ਸ੍ਰੀ ਆਕਾਲ ਸਾਰਿਆਂ ਵੀਰਾਂ ਨੂੰ। ਬਹੁਤ ਬਹੁਤ ਵਧੀਆ ਵੀਰੇ ❤❤❤❤❤
@jassi03purewal40
@jassi03purewal40 4 месяца назад
Es tran hi khush raho ਵੀਰੋ
@baljindersingh7802
@baljindersingh7802 4 месяца назад
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@HarwinderSingh-me1tr
@HarwinderSingh-me1tr 3 месяца назад
ਬਹੁਤੇ ਬਹੁਤ ਦਿਲੋ ਪਿਆਰ ਕਰਦਾ ਲੈਹਿੰਦੇ ਵਾਲਿਉ ਭਰਾਵੋ । ਚੱੜਦੇ ਪੰਜਾਬ ਵਿਚ ਵੀ ਆਉ
@husnainanwarchoudhry
@husnainanwarchoudhry 4 месяца назад
Such a pure soul anjum saroya sab
@hansasingh4526
@hansasingh4526 4 месяца назад
❤❤❤❤❤Bahut saara payar chrde Punjab to
@user-ny7op3zd3d
@user-ny7op3zd3d 4 месяца назад
ਚੜ੍ਹਦੇ ਪੰਜਾਬ ਵਿੱਚ ਵਿਆਹਾਂ ਤੇ ਹਦੋ ਵੱਧ ਖਰਚੇ ਕਰੇ ਜਾਂਦੇ ਨੇ ਤੁਹਾਡੀਆਂ ਗੱਲਾਂ ਬਹੁਤ ਵਧੀਆ ਨੇ ❤❤ ਸੁਣ ਕੇ ਚੰਗੀਆਂ ਲੱਗੀਆਂ ❤❤ ਚੰਡੀਗੜ੍ਹ ਤੋਂ ❤
@malikmsavlog
@malikmsavlog 4 месяца назад
Buhat wadia veer jee ہر بار کی طرح اج کی ویڈیو بھی بہت اچھی ہے ۔ اللہ پاک ہمیں نمازی بنائے اور ایک دوسرے کی مدد کرنے کی توفیق عطا فرمائے امین❤❤❤❤❤
@user-jp1wc8vj8y
@user-jp1wc8vj8y 4 месяца назад
ہر بار کی طرح آج کی ویڈیو بھی اچھی ہے ماشاءاللہ❤❤❤❤❤
@mkmann5021
@mkmann5021 3 месяца назад
Happy happy Eid all brother and sisters all Pakistan 🇵🇰 ❤❤❤❤blessed all
@waraich.bathinde.aala-jv2wv
@waraich.bathinde.aala-jv2wv 4 месяца назад
ਲਵ ਯੂ ਆ ਸਾਰਿਆਂ ਨੂੰ ਕੀਹਦਾ ਕੀਹਦਾ ਨਾਮ ਲਵਾ ਵੀਰੋ
@BorawalTV
@BorawalTV 4 месяца назад
ਵੀਰੇ ਬਹੁਤ ਪਿਆਰੇ ਲੱਗਦੇ ਓ ਰੱਬ ਤੁਹਾਨੂੰ ਸਲਾਮਤ ਰੱਖੇ/ਜੀ
@LakhwinderSingh-tp8oy
@LakhwinderSingh-tp8oy 4 месяца назад
ਬਹੁਤ ਹੀ ਖੂਬਸੂਰਤ ਅੰਦਾਜ਼।
@m.goodengumman3941
@m.goodengumman3941 4 месяца назад
Regards from UK thanks 🙏🇬🇧
@lekhraj9035
@lekhraj9035 4 месяца назад
Sada khush rho 👌👌👌👌👌👌🙏🙏🙏🙏🙏
@ranahusnainiqbal75
@ranahusnainiqbal75 4 месяца назад
Nasir Bhai Allah Pak Hamesha Khush rakhy Again Nasir Bhai Anjum Bhai Waqar Bhai ❤❤❤❤❤
@samiashabbir7265
@samiashabbir7265 4 месяца назад
Nasir and anjum bhai with company 👌🏻👌🏻👌🏻👌🏻👌🏻👌🏻👍🏻♥️🇵🇰💯
@Shazzvillagefoodsecrets
@Shazzvillagefoodsecrets 4 месяца назад
🙏🙏🙏🙏🙏🌹ਹੁਣ ਦੇਸ਼ ਪ੍ਰਦੇਸ਼ ਦੇ ਰਹਿਣ ਵਾਲੇ ਤਮਾਮ ਪੰਜਾਬੀ ਮਾਵਾਂ ਭੈਣਾਂ ਅਤੇ ਵੀਰਾਂ ਨੂੰ ਲੈਂਦੇ ਪੰਜਾਬ ਤੋਂ ਸਲਾਮ ਅਸੀ ਸੋਹਣੇ ਰੱਬ ਵਰਗੇ ਹੱਥ ਜੋੜ ਕੇ ਇਹ ਅਰਦਾਸ ਕਰਨੇ ਆਂ ਕਿ ਸਾਡੇ ਜਿੰਨੇ ਵੀ ਪੰਜਾਬੀ ਮਾਵਾਂ ਭੈਣਾਂ ਅਤੇ ਵੀਰ ਨੇ ਸੋਹਣਾ ਰੱਬ ਉਹਨਾਂ ਨੂੰ ਆਪਣੀ ਹਿਵਜੋ ਮਾਨ ਦੇ ਵਿੱਚ ਰੱਖੇ ਤੇ ਹਮੇਸ਼ਾ ਹੀ ਚੜਦੀ ਕਲਾ ਦੇ ਵਿੱਚ ਰੱਖੇ 🙏
@SatnamSingh-fe3tg
@SatnamSingh-fe3tg 4 месяца назад
Very good Jatta 👍
@reshamsingh7609
@reshamsingh7609 4 месяца назад
Nice.... God bless all of you.... khush raho abaad raho....
@munishkumararora8064
@munishkumararora8064 4 месяца назад
Anjum saroya Diyan and ਤੁਹਾਡੀਆਂ ਗੱਲਾਂ ਸੁਣਨ ਦਾ ਮਜ਼ਾ ਆ ਜਾਉਂਦਾ ਵੀਰ ਜੀ
@AamirToor-vo9ot
@AamirToor-vo9ot 4 месяца назад
مزہ آگیا بہت خوب سرویا صاحب زندہ آباد
@Manraj1265
@Manraj1265 4 месяца назад
Very nice Nasir Bhai Jaan, Anjum Saroa Saab's 16 Dari Baki is very popular. Absolutely right thing, Anjum Saroa Saab, we have started spending wastefully on everything for our death/marriage. ਵਧੀਆ ਨਾਸਿਰ ਭਾਈ ਜਾਨ, ਅੰਜੁਮ ਸਰੋਆ ਸਾਬ ਦੀ 16 ਦਰੀ ਬਾਕਿ ਈ ਬਹੁਤ ਮਸ਼ਹੂਰ ਆ, ਵਿਲਕੁੱਲ ਸਹੀ ਗੱਲ ਆ ਅੰਜੁਮ ਸਰੋਆ ਸਾਬ ਅਸੀ ਆਪਣੇ ਮਰਨੇ / ਵਿਆਹ ਸਭ ਉੱਤੇ ਫਜੂਲ ਖਰਚ ਕਰਨ ਲੱਗ ਪਏ ਹਾ,
@chamkaur_sher_gill
@chamkaur_sher_gill 4 месяца назад
ਸਤਿ ਸਰੀ ਅਕਾਲ ਨਾਸਿਰ ਵੀਰ ਜੀ ਸਾਰਿਆ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@atifofficialotp364
@atifofficialotp364 4 месяца назад
السلام علیکم یاس رویا گلاں والی دنیا کرتا اللہ تعالی نے لمبی زندگی دے وے تو سونیا سونیا گلاں کراں دی توفیق دے
@davindersahni6975
@davindersahni6975 4 месяца назад
Love from Calgary..Canada. Back from Hoshiarpur..Punjab. Always like to watch ur videos.
@zeeshanmalik868
@zeeshanmalik868 4 месяца назад
زبردست جناب
@lakhveersingh1687
@lakhveersingh1687 4 месяца назад
Slam sare Veera. Nu
@computology
@computology 4 месяца назад
Geo Nashir dhillon te Anjum Saroya. Sadde Pakistan di shaan.
@paramjitkaur8122
@paramjitkaur8122 4 месяца назад
Sat shri akal veer ji
@user-gn5qt4ug7u
@user-gn5qt4ug7u 4 месяца назад
Sat seri akal Bai jan
@abidjatoi5481
@abidjatoi5481 4 месяца назад
So beautiful Nasir veer❤❤❤love u all
@imtiazlakha4313
@imtiazlakha4313 4 месяца назад
Butiful video yar
@SukhvirMann-ck5dp
@SukhvirMann-ck5dp 4 месяца назад
ਬਹੁਤ ਵਧੀਆ
@sarajitkaurkahlon668
@sarajitkaurkahlon668 4 месяца назад
Nasir sahib anjum saroya waqer ji waheguruji hamesha khush rakhe ❤ gal bat bahut khoob ce ❤ Dillon sahib aap ke .Mother ko salam jis ne Dimond jese bete ko jenem deya❤ god bless you good job ❤ aap ke friends ve sachiya ruha ne video bahut vdiya pae thanks ❤no words ❤❤.
@muhammadsiddiq2377
@muhammadsiddiq2377 4 месяца назад
Hello g
@user-qe1tb6pr7t
@user-qe1tb6pr7t 4 месяца назад
Dhillon ji bhoot majza aaea vlog dekhan da
@ssbdiary5258
@ssbdiary5258 4 месяца назад
ਢਿੱਲੋ ਬਾਈ ਮੈਂ ਆਉਣਾ ਪੰਜਾਬ ਅਗਲੇ ਸਿਆਲ ਆਵਾਂਗੇ
@jasssidhu2443
@jasssidhu2443 4 месяца назад
Bai sira ❤
@ManjitSingh-vd3eg
@ManjitSingh-vd3eg 4 месяца назад
ਬਹੁਤ ਵਧੀਆ ਵੀਰ ਜੀ
@heerasingh3992
@heerasingh3992 4 месяца назад
Waheguru
@harwinder-
@harwinder- 4 месяца назад
❤❤
@ajitkaur9054
@ajitkaur9054 4 месяца назад
Very very nice vlog
@SurinderSingh-hw2jc
@SurinderSingh-hw2jc 4 месяца назад
Vary nice👏👏
@user-no1hq7qc7w
@user-no1hq7qc7w 4 месяца назад
Very nice video
@gurpreetdhanoa3476
@gurpreetdhanoa3476 4 месяца назад
Wahguru ji 🎉
@HarpalSingh-uv9ko
@HarpalSingh-uv9ko 4 месяца назад
Nice
@surinderpalsingh485
@surinderpalsingh485 4 месяца назад
Bahot Sohne Vichar pesh kitey janab Anjum Saroya saab ne😂😂😂😂😂
@harguntv17
@harguntv17 4 месяца назад
Bahut khoob
@jagvirsinghbenipal5182
@jagvirsinghbenipal5182 4 месяца назад
ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ ਜੀ 🙏🙏
@SS-ct4hv
@SS-ct4hv 4 месяца назад
LOVE YOU❤😘🤟 USTAAD JI 💙🙏💙
@mohansingh3290
@mohansingh3290 4 месяца назад
V nice
@sunnyzafar858
@sunnyzafar858 4 месяца назад
Love you Mari jan ❤️ Anjum Soraya paji ❤️
@lakhmirsingh5344
@lakhmirsingh5344 2 месяца назад
❤❤very nice ji❤❤
@PalwinderSingh-fc9lo
@PalwinderSingh-fc9lo 4 месяца назад
Waheguru ji chardikla vich rakhn sarea Veera nu. Punjab Punjabi jindabad ❤❤🎉🎉
@user-wf5gi1od6s
@user-wf5gi1od6s 4 месяца назад
Very nice 🎉🎉🎉
@sarbbrar4173
@sarbbrar4173 4 месяца назад
Sat Shri akal bro 🙏🙏
@SwaranSingh-uj1ch
@SwaranSingh-uj1ch 4 месяца назад
Good...
@GurdeepSingh-jw6gb
@GurdeepSingh-jw6gb 4 месяца назад
Good video
@SardoolSinghPoonia
@SardoolSinghPoonia 4 месяца назад
Good job bro love you all the best 👌👌👌👌👍👍👍👍🙏🙏🙏🙏
@ravinderkaur3844
@ravinderkaur3844 4 месяца назад
Waheguru ji waheguru ji❤❤
@muhammadsiddiq2377
@muhammadsiddiq2377 4 месяца назад
Hello g
@gurpreetgermany4713
@gurpreetgermany4713 4 месяца назад
Gurpreet Sidhu Germany 🇩🇪 ਵਿਆਹਾਂ ਦੇ ਖਰਚੇ 💯 right ਗੱਲਾਂ ਇਹਨਾਂ ਨੂੰ ਘੱਟ ਕਰੋ ।
@SatnamSingh-kj5cl
@SatnamSingh-kj5cl 4 месяца назад
good video
@KashmirSingh-se9ej
@KashmirSingh-se9ej 4 месяца назад
Good ji lehnde Punjab waleio
@BaljinderSingh-zc8wl
@BaljinderSingh-zc8wl 4 месяца назад
California Anjum Sroyaa Nassin Dhillon jiAslamalekm Slaam
@user-jq1wb5rf7s
@user-jq1wb5rf7s 4 месяца назад
Very good
@Rupinderkaur-fb3xi
@Rupinderkaur-fb3xi 4 месяца назад
Nasir veer tusi boht sohna bolde ho
@baljindersrana7597
@baljindersrana7597 4 месяца назад
Dhillon Saab good vloog 🙏🏽
@prabhsingh7462
@prabhsingh7462 4 месяца назад
WaHeGuRu g
@angrejdhillon3464
@angrejdhillon3464 4 месяца назад
Nice. 👍
@47AlaVlogs
@47AlaVlogs 4 месяца назад
Wah Saroya Sahb Te Nasir bhai Kamal karti Naale Jhoore Mistri wala Part2 bna lo main Story likh dinda bai ji kamal di hougi 😛😛
@makhansingh3002
@makhansingh3002 4 месяца назад
ਨਾਸਿਰ ਢਿੱਲੋਂ ਵੀਰ ਸੱਤ ਸ਼੍ਰੀ ਆਕਾਲ ਜੀ
@user-wd9he5yl9q
@user-wd9he5yl9q 4 месяца назад
So nice ❤️🌹🌹🌹🌹🌹😍😍😍👍👍👍👍
@kulwinderkaur-oe2lr
@kulwinderkaur-oe2lr 4 месяца назад
Anjum veera❤❤
@rshundle
@rshundle 4 месяца назад
Anjum ji tusi great ho ji….very good messages!!!!!!😅😅😅😅😅😅
@charanjitsingh7753
@charanjitsingh7753 4 месяца назад
nice paji
@MahangaSingh-gi3fo
@MahangaSingh-gi3fo 4 месяца назад
Nice person Nasir paa
@najarkha4876
@najarkha4876 4 месяца назад
❤❤❤
@LAKHWINDERSINGH-vj5fk
@LAKHWINDERSINGH-vj5fk 4 месяца назад
nice vlog g
@noob.berlin
@noob.berlin 4 месяца назад
Good 👍🇮🇳👍👍
@mazharmalik1138
@mazharmalik1138 4 месяца назад
❤Love you Nasir bhira
@AnnoyedBoxer-pb3yu
@AnnoyedBoxer-pb3yu 4 месяца назад
❤❤❤❤
@Sonujohal-ko5nz
@Sonujohal-ko5nz 4 месяца назад
❤❤❤❤❤
@user-de2nz3ns3l
@user-de2nz3ns3l 4 месяца назад
Nic veer❤❤❤❤❤❤❤
@gsdhillon6051
@gsdhillon6051 4 месяца назад
Далее
Замедление отменяется?
00:29
Просмотров 297 тыс.