Тёмный

ਪਾਕਿਸਤਾਨ ਵਿੱਚ ਸਾਡਾ ਪਹਿਲਾ ਕਦਮ । Kartarpur Corridor | Punjabi Travel Couple | Ripan & Khushi 

Punjabi Travel Couple
Подписаться 819 тыс.
Просмотров 403 тыс.
50% 1

In this video we are going to Kartarpur sahib. You can see what is the document required for Kartarpur corridor visit.
ਪਾਕਿਸਤਾਨ ਵਿੱਚ ਸਾਡਾ ਪਹਿਲਾ ਕਦਮ । Kartarpur Corridor | Punjabi Travel Couple | Ripan & Khushi
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
All India Trip Series Link:
www.youtube.co....
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#KartarpurCorridor #KartarSahib #Kartarpurcorridordocuments
#PunjabiTravelCouple #RipanKhushi #Dubai2022

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 420   
@jassrandhawa6068
@jassrandhawa6068 2 года назад
ਚਾਹੇ ਏਥੇ ਹਲੇ ਜਾਣ ਦਾ ਸਬੱਬ ਨਹੀਂ ਬਣਿਆ ਪਰ ਇਹ ਸਭ ਦੇਖ ਕੇ ਇੱਕ ਦਿਲ ਤੇ ਰੂਹ ਨੂੰ ਇੱਕ ਅਜੀਬ ਜਹੀ ਖਿੱਚ ਪੈਂਦੀ ਆ ਜਿੱਥੇ ਬਾਬੇ ਸਾਡੇ ਨੇ ਜਨਮ ਲਿਆ ਉਹ ਧਰਤੀ ਕਿੰਨੀ ਕਰਮਾਂ ਵਾਲੀ ਆ 💐💐💐💐❤️❤️❤️❤️ ਰਿਪਨ ਖੁਸ਼ੀ ਵਾਹਿਗੁਰੂ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ ਦਿਲੋਂ ਦੁਆਵਾਂ ਤੁਹਾਡੇ ਲਈ❤️💐💐
@SukhdevSingh-br2hv
@SukhdevSingh-br2hv 2 года назад
🙏🙏🙏🙏❤️❤️❤️
@kulwindersingh-id6xj
@kulwindersingh-id6xj 2 года назад
Randawa ji dill taan bahut karda assi sochde si ki 550 th Birth anniversary Lahende punjab vich hi manaya jaavega per eh ho nhi sakeya
@mrawais2829
@mrawais2829 2 года назад
Sikh srdara no slam was vel com pakistan Sikh no slam wa Sikh zenda bad Sikh hmare Jan na
@sofarfacts9982
@sofarfacts9982 2 года назад
uuuuuuuuu7uuuuuuuuuuuuuuuuul cl c c lulm
@kulwindersingh-id6xj
@kulwindersingh-id6xj 2 года назад
@@sofarfacts9982 sir kya likha kuch samj nhi aaya
@user-ex5zu9gm8u
@user-ex5zu9gm8u 2 года назад
ਜਿਉਂਦੇ ਵਸਦੇ ਰਹੋ ਬਾਈ ਜੀ। ਆਉਂਦੇ ਸਾਲ ਬਾਬਾ ਨਾਨਕ ਤੁਹਾਨੂੰ ਪੁੱਤਰ ਦੀ ਦਾਤ ਬਖਸ਼ੇ 🙏
@reshamsingh1804
@reshamsingh1804 2 года назад
ਪਾਜੀ ਅਗਰ ਧੀ ਹੋ ਗਈ ਫੇਰ??
@manvirchahal2273
@manvirchahal2273 2 года назад
@@reshamsingh1804 ki hoya je dhee jm pyi… kookh tan sulakhni hoyi….dhee v tan daat rabb di
@harshsodhi9302
@harshsodhi9302 2 года назад
ਸੱਚੀ ਵੀਰ ਜੀ ਬੜਾ ਆਨੰਦ ਆਉਂਦਾ ਜਦੋਂ ਬਾਬੇ ਨਾਨਕ ਦੇ ਖੇਤਾ ਦੇ ਦਰਸ਼ਨ ਹੁੰਦੇ ਨੇ, ਅਸੀਂ ਵੀ ਵਡਭਾਗੇ ਹਾ , ਸਾਨੂੰ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ🙏🙏, ਬਹੁਤ ਬਹੁਤ ਵਧਾਈਆਂ ਹੋਣ ਵੀਰ ਜੀ ਤੂਹਾਨੂੰ ਦੋਵਾਂ ਨੂੰ 🌺🌼🌼
@desiluxuryvlogs6499
@desiluxuryvlogs6499 2 года назад
ਤੁਸੀਂ ਬਹੁਤ ਕਰਮਾਂ ਵਾਲੇ ਹੋ ਜੀ।
@gurmeetbalian3212
@gurmeetbalian3212 2 года назад
🙏 ਉਹ ਗੁਰੂਆ ਦੀ ਧਰਤੀ ਉੱਤੇ ਮੱਥਾ ਟੇਕਣ ਨੂੰਹ ਮੇਰੇ ਨੈਣ ਤਰਸਦੇ ਰੇਹਦੇ ਨੇ ਨਨਕਾਣਾ ਸਾਹਿਬ ਵਿਖਣ ਨੂੰਹ ਬਾਬਾ ਨਾਨਕ ਜੀ ਕਿਰਪਾ ਕਰੋ ਵਾਹਿਗੁਰੂ ਜੀ ਗਰੀਬ ਦੇ ਘਰ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ ਵਾਹਿਗੁਰੂ ਜੀ 💖🙏🙏🙏
@NavneetKaur-xh4vh
@NavneetKaur-xh4vh 2 года назад
ਬਹੁਤ ਬਹੁਤ ਵਧੀਆ ਜੀ ਅਸੀਂ ਡੇਰਾ ਬਾਬਾ ਨਾਨਕ ਤੋਂ ਹੀ ਹਾ ਪੰਜ ਮਿੰਟ ਦਾ ਰਸਤਾ ਹੈ ਜੀ ਕੌਰੀਡੋਰ ਦਾ ਸਾਡੇ ਘਰ ਤੋ ਬਹੁਤ ਬਹੁਤ ਸਵਾਗਤ ਤੁਹਾਡਾ
@desiluxuryvlogs6499
@desiluxuryvlogs6499 2 года назад
ਤੁਸੀਂ ਤਾਂ ਬਾਬਾ ਜੀ ਦੇ ਘਰ ਲੱਗੇ ਹੀ ਰਹਿੰਦੇ ਹੋ ਜੀ।
@dineshchoudharydcpodvr9
@dineshchoudharydcpodvr9 2 года назад
बहुत बहुत धन्यवाद वीर जी करतारपुर दर्शन करवाने के लिए
@balwantbagri7519
@balwantbagri7519 2 года назад
ਵਾਹਿਗੁਰੂ ਆਪ ਜੀ ਦੀ ਜਾਤਰਾ ਸਫਲ ਕਰੇ ਸਾਰੇ ਦੇਖਣ ਵਾਲਿਆ ਨੂ ਵੀ ਸਤਿ ਸ੍ਰੀ ਅਕਾਲ
@narinderpalsingh6582
@narinderpalsingh6582 2 года назад
ਵੀਰ ਜੀ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ 🙏🏻🙏🏻♥️♥️ ਹੁਣ ਤਾਂ ਤੁਹਾਨੂੰ ਮੇਰੇ ਵੱਲੋਂ ਮੁਆਫੀ ਅੱਗਲੇ ਵਾਰੀ ਤੁਸੀਂ ਅੱਗਲੇ ਵਾਰੀ ਤੁਸੀਂ ਸੋਹਣਾਂ ਸੋਹਣਾਂ ਪੁੱਤਰ ਨਾਲ ਲੈਕੇ ਆਏਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 👍👍🙏🏻🙏🏻♥️♥️🙏🏻🙏🏻🙏🏻🙏🏻🙏🏻
@reshamsingh1804
@reshamsingh1804 2 года назад
ਪੁੱਤਰ ਕਿਉਂ ਧੀ?? ਕਿਉਂ ਨੀ??
@desiluxuryvlogs6499
@desiluxuryvlogs6499 2 года назад
ਰੱਬ ਤੁਹਾਡੀ ਅਰਦਾਸ ਜਰੂਰ sunu ga ਜੀ।
@ManpreetSingh-rh8dt
@ManpreetSingh-rh8dt 2 года назад
ਵਾਹਿਗੁਰੂ ਤੂਹਾਡੀ ਉਮਰ ਲੰਬੀ ਕਰੇ ਜੋ ਏਨਾ ਕੁਝ ਦਿਖਾ ਦਿੱਤਾ ਵੀਰ ਲਹਿੰਦੇ ਪੰਜਾਬ ਵਾਲਿਆਂ ਨੂੰ ਸਾਡੇ ਵੱਲੋ ਸਲਾਮ ਕਹਿਣਾ
@desiluxuryvlogs6499
@desiluxuryvlogs6499 2 года назад
ਸਹੀ ਕਿਹਾ ਜੀ।
@sandhuschannel2114
@sandhuschannel2114 2 года назад
Dhan dhan guru nanak dev Sahib ji dhan hai ❤️🙏, bhut jyada vddiyaa uprala kitaa ripan veere jedaa tusi sanuu darsan didaar kra ditee waheguru ji Mehar pariyaa hath rakhee sub te 🙏
@dharmindersingh5668
@dharmindersingh5668 2 года назад
ਇਸ ਲਾਂਗੇ ਦਾ ਸਾਰਾ ਕ੍ਰੇਡਿਟ ਨਵਜੋਤ ਸਿੰਘ ਸਿਧੂ ਨੂੰ ਜਾਂਦਾ ਹੈ ਜੋ ਪੰਜਾਬ ਦੇ ਲੋਕ ਭੁਲ ਗਏ ਨੇ ਉਹਨਾਂ ਦੇ ਹਲਕੇ ਦੇ ਲੋਕ ਇਹਸਾਨ ਫਰਾਮੋਸ਼ ਨੇ ਉਹਨਾਂ ਦੇ ਹਲਕੇ ਦੇ ਲੋਕ ਇਹ ਕਹਿੰਦੇ ਹਨ ਕਿ ਸਿਧੂ ਨੇ ਵਿਕਾਸ ਨਹੀਂ ਕਰਵਾਇਆ ਇਹ ਲਾਗਾਂ ਖਲਵਾਉਣ ਕਿਨੀਂ ਵੱਡੀ ਪ੍ਰਾਪਤੀ ਹੈ
@sukmandeepsidhu474
@sukmandeepsidhu474 2 года назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@kulwinderkaurkaur5403
@kulwinderkaurkaur5403 2 года назад
Thanks veer ji 🙏 waheguru meher kare Thanks so much 🙏
@kamaljitsingh3000
@kamaljitsingh3000 2 года назад
Waheguru g
@JAspalSingh-lu1hf
@JAspalSingh-lu1hf 2 года назад
ਜਿਉਂਦੇ ਵਸਦੇ ਰਹੋ ਵੀਰ ਤਾਂ ਜੋ ਸਾਨੂੰ ਘਰ ਬੈਠੀਆਂ ਨੂੰ ਗੁਰੂ ਘਰ ਦਰਸ਼ਨ ਕਰਵਾਏ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਚੜਦੀਕਲਾ ਬਖਸ਼ੇ
@desiluxuryvlogs6499
@desiluxuryvlogs6499 2 года назад
ਸਹੀ ਕਿਹਾ ਜੀ।
@harjitsinghkhakh5296
@harjitsinghkhakh5296 2 года назад
Waheguru ji waheguru ji 🙏 parmatma sab da bahla karn
@harkirankaur9735
@harkirankaur9735 2 года назад
Sachi Veer Ji Pakistani Log gbahut hi respect dinde han.Bahut Anand aunda hei.vapss aun nu Dil nahi karda.
@grewalbaljit3230
@grewalbaljit3230 2 года назад
Waheguru ji 👏👏
@Janti838
@Janti838 2 года назад
Waheguru g ka Khalsa
@karmjeetkaur1337
@karmjeetkaur1337 2 года назад
Thanks a lot veer g for this vlog... really Dil vich taangh wadh gyi guru Ghar de darshan krn layi.. waheguru mehar kre....khush raho...
@jaggijagpreet4624
@jaggijagpreet4624 2 года назад
Waheguru ji🙏🙏🙏🙏🙏
@tarlochanrai6339
@tarlochanrai6339 2 года назад
ਬਹੁਤ ਵਧੀਆ ਵੀਡੀਓ ਜੀ ਧੰਨਵਾਦ ਜੀ 🙏👍
@jaspreetsharma7821
@jaspreetsharma7821 2 года назад
ਅਸੀ ਤੁਹਨੂੰ ਧਨੋਲੇ ਦੇ ਰਸਤੇ ਤੇ ਮਿਲੇ ਸੀ ਬਹੁਤ ਵਧੀਆ ਲਗਿਆ,
@desiluxuryvlogs6499
@desiluxuryvlogs6499 2 года назад
ਗ੍ਰੇਟ
@baljeetsinghvlogs
@baljeetsinghvlogs 2 года назад
waheguru chardikala rakhe
@ravinderkaur3844
@ravinderkaur3844 2 года назад
Waheguru g❤❤
@GurjitSingh-lo3tw
@GurjitSingh-lo3tw 2 года назад
SATNAM WAHEGURU JII 🙏🏻🙏🏻
@SukhwinderKaur-zt6tx
@SukhwinderKaur-zt6tx 2 года назад
ਬਹੁਤ ਵਧੀਆ ਲੱਗਦਾ ਹੈ ਵਾਹੇ ਗੁਰੂ ਜੀ ਮੇਰਾ ਬੜਾ ਦਿਲ ਕਰਦਾ ਹੈ ਪਾਕਿਸਤਾਨ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਨੂੰ ਮੇਰੇ ਅਤੇ ਮੇਰੀ ਮਾਤਾ ਲਈ ਅਰਦਾਸ ਕਰਨੀ ਸਾਨੂੰ ਵੀ ਬਾਬਾ ਨਾਨਕ ਦੇਵ ਜੀ ਜਰੂਰ ਮੋਕਾ ਦੇਣ
@manpreetsingh537
@manpreetsingh537 2 года назад
Mera Pakistan da visa aya c 10 din yatra da veshakhi te pr kuj health issues kar main nai jaaa pai sara jatha 12 April 2022 nu rawana hoya e
@baljindersinghmehra6587
@baljindersinghmehra6587 2 года назад
Bhut bhut thanku veer and bhabhi ji nu jeode vasde raho waheguru tuhanu khush rakhn
@Bhinda_
@Bhinda_ 2 года назад
ਵਾਹਿਗੁਰੂ ਜੀ
@zorabhangoo3366
@zorabhangoo3366 2 года назад
Good job.waheguru Ji.
@m.goodengumman3941
@m.goodengumman3941 2 года назад
Very good presentation, WAHAGURU CHARDIKALA rekha 🙏👍👳‍♂️♥️
@harmeetsamra7994
@harmeetsamra7994 2 года назад
Waheguru g god bless u
@akaur569
@akaur569 2 года назад
Bda sohna lg rha tuhanu jnda dekh ke mera v dil kr rha jan nu Pakistan hayye minu v lejo nal veere
@manpreetchahal5184
@manpreetchahal5184 8 месяцев назад
Well done brother 👍👍🔥🔥🔥🔥🔥🔥🔥🔥🥳🥳🥳 good work brother 👌👌👍
@ahsannaik5428
@ahsannaik5428 2 года назад
Welcome to Pakistan 🇵🇰
@jasssingh7089
@jasssingh7089 2 года назад
❤️🙏🏼
@sarbjeetkaur1564
@sarbjeetkaur1564 2 года назад
ਰਿਪਨ ਵੀਰੇ ਤੁਸੀਂ ਖੁਸ਼ੀ ਦੀਦੀ ਦੇ ਸੂਟ ਨਾਲ ਪੱਗ ਬੰਨਿਆ ਕਰੋ। ਪਲੀਜ਼ ਤੁਸੀਂ ਬਹੁਤ ਸੋਹਣੇ ਲੱਗਦੇ ਹੋ।
@gursharanjeetkaur5469
@gursharanjeetkaur5469 2 года назад
ਪ੍ਰਮਾਤਮਾ ਤੁਹਾਡੀ ਉਮਰ ਲੰਬੀ ਕਰੇ
@satgurchahal31
@satgurchahal31 2 года назад
🙏🙏🙏 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏
@Harpreet14159
@Harpreet14159 2 года назад
Waheguru ji waheguru ji
@mohanaujlainfotainmentlive7422
@mohanaujlainfotainmentlive7422 2 года назад
Khushi de r very happy brother rinkal all villages & agriculture covered in Pak punjab
@gaganfirdausi4343
@gaganfirdausi4343 2 года назад
Wah ji kyaa baat
@user67125
@user67125 2 года назад
Veer jio bhut vdhiya jankari diti tusi waheguru tuhanu chardi Kala bakshan
@sajjadsidhu8296
@sajjadsidhu8296 2 года назад
Welcome to you both in sirykartarpur shab Pakistan.
@gaganfirdausi4343
@gaganfirdausi4343 2 года назад
Shukriyaa ji
@preetpreetkaur2402
@preetpreetkaur2402 2 года назад
Mera supna kartarpur sahib jan da waheguru ji meher krn ♥️🙏🙏🙏🙏😥😥
@LearnQuran647
@LearnQuran647 2 года назад
We welcome you dear to Pakistan
@22Gurvindervlog
@22Gurvindervlog 2 года назад
ਵਾਹਿਗੁਰੂ ਜੀ ਚੜਦੀ ਕਲਾ ਬਖਸ਼ਿਸ਼ ਕਰਨ ਬਹੁਤ ਵਧੀਆ ਵਲੌਗ ਹੈ
@desiluxuryvlogs6499
@desiluxuryvlogs6499 2 года назад
ਸਹੀ ਕਿਹਾ ਜੀ।
@kaurjasbir2758
@kaurjasbir2758 2 года назад
Lots of blessings for you from heart ❤️ Have a safe journey guys 👍
@apna__channel4998
@apna__channel4998 2 года назад
Most wellcome in Lahore Pak🇵🇰❤️
@gouravsarsa1027
@gouravsarsa1027 2 года назад
Kaur JasBir Didi Ram Ram aap Pinder Pawan ki videos par bhi comments karte ho mai bhot mahino se dekh rha hu aap bhot ache ho Aap kabhi humare Haryana mai bhi Aana bhn meri City kurukshetra me ghumanga Phir aapko didu❤️❤️❤️
@kaurjasbir2758
@kaurjasbir2758 2 года назад
@@gouravsarsa1027 thanks brother for invite 🙏
@manrajsingh.9r.187
@manrajsingh.9r.187 2 года назад
Mara dil v karda a nanakana dakhan nu
@abidjatoi5481
@abidjatoi5481 2 года назад
So beautiful and nice information vlog thanks for visiting you Pakistan
@gaganfirdausi4343
@gaganfirdausi4343 2 года назад
Bhut vdea lgya kal Pakistan aan k
@abidjatoi5481
@abidjatoi5481 2 года назад
@@gaganfirdausi4343 Boht shukria ji
@agiakarjhand
@agiakarjhand 2 года назад
ਬਾਬਾ ਨਾਨਕ ਜੀ ਦੇ ਚਰਨਾਂ ਵਿੱਚ ਕੋਟ ਕੋਟ ਵਾਰ ਨਮਸਕਾਰ 🙏🌹
@pankajluthrapankajluthra8657
Mera v bhagawala din 24 Feb hai , corridor Kartarpur Saab jana hai, mere dadke nanke diya sehar,🙏🌹🌹🌹so greatful 😇🙌🙌❤️❤️❤️
@gurmeetsingh1165
@gurmeetsingh1165 2 года назад
Bhuat wadiya video bai ji sanu nimane bandiya no v darshan karwa dite sab wadiya eh lagiya ke khusi suit pai ke gayi gurdwara shaib di mariada samal ke rakhi
@sehajpreetsingh7411
@sehajpreetsingh7411 Месяц назад
Waheguru ji thudi chardikla rakha veer g
@sukhwindersingh-fu4rq
@sukhwindersingh-fu4rq 2 года назад
Waheguru ji ka khalsa waheguru ji ki FATHE 🙏🙏🙏🙏🙏
@NirmalSingh-ym3qu
@NirmalSingh-ym3qu 2 года назад
Bahut Wadhia Jankari thank you
@lovepreetsinghgharu3110
@lovepreetsinghgharu3110 2 года назад
LOVE FROM SHRI MUKTSAR SAHIB💝💫.
@akaur569
@akaur569 2 года назад
ਤੁਹਾਡੇ ਪਾਕਿਸਤਾਨ ਵਾਲੇ ਟੂਰ ਦੇ ਵਲੋਗਸ ਦੇ ਵਿਊ ਬਹੁਤ ਹੋਣਗੇ ਵੀਰ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡੇ ਜੀ ਪਾਕਿਸਤਾਨ ਦਿਖੋਣ ਲਈ
@bholekifaujtraveller2789
@bholekifaujtraveller2789 2 года назад
Great vlog 🙏 dhan dhan Guru Nanak Dev ji 🙏🙏
@ALPHAA22
@ALPHAA22 Год назад
Hope you had A great time in Pakistan 🇬🇧🇵🇰🇬🇧🇬🇧🇵🇰
@HarjinderSingh-ji6ci
@HarjinderSingh-ji6ci 2 года назад
Waheguru ji beautiful video beta ji I m Harjinder Singh Stockholm Sweden
@MajhEAALE147
@MajhEAALE147 2 года назад
Bulle Ripan Veer Waheguru tenu hamesha khushiya deve Khush bhabi g waheguru hamesha khushiya deve #Punjabitravelcouple
@satveersandhu4073
@satveersandhu4073 2 года назад
Vere bhot khushi hoi dekh k thonu entry mil gai mai thoda phla blog dekhea c jdo thonu entry ni mili c odo mai pray kiti k tuc jaldi jao Pakistan t sanu vi dikhao ….. love from Canada . Khushi bhabi so cute…. Keep it up
@zafarczossek1185
@zafarczossek1185 Год назад
nice family zafar Lahore
@djsukhpreethimmatpura4051
@djsukhpreethimmatpura4051 2 года назад
ਪਰਮਾਤਮਾ ਤੁਹਾਨੂੰ ਹਮੇਸਾ ਚੜਦਾ ਕਲਾ ਚ ਰੱਖੇ ਤੁਹਾਡੀਆਂ ਵੀਡੀਓ ਦੇਖ ਕੇ ਵੱਡਾ ਮਨ ਖੁੱਸ ਹੁੰਦਾ 🙏
@nirmalbhattinirmalbhatti490
@nirmalbhattinirmalbhatti490 2 года назад
Man kush ho gya ripan kushi sartaj ok
@surinderpalsingh485
@surinderpalsingh485 2 года назад
Bai g tussi kismat waley ho jo Baisakhi te Guru Asthan te jaa rahey ho, Love You
@tonysharma9805
@tonysharma9805 Год назад
Veera tusi ghant ho. Shri vaheguru ji maharaj twanu ne khushi behan nu chadti kala ch rakhe 🙏🏻 Pakistani bande sanu enha pyar karte vekh ke khushi hondi he. Shri waheguru Ji Maharaj dono mulk da pyar bnaye rakhe. Dhan dhan Shri waheguru Ji Maharaj 🙏🏻
@NirmalSingh-py6kk
@NirmalSingh-py6kk 2 года назад
Very nice brother and Kushi
@raminderkaur3237
@raminderkaur3237 2 года назад
Very nice vlog👍🙏
@avtargrewal3723
@avtargrewal3723 2 года назад
ਰਿਪਨ ਤੇਖੁਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾਂ ਤੁਸੀਂ ਸਾਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਦੇ ਬਾਬੇ ਨਾਨਕ ਦੇਵ ਜੀਗੁਰੂਘਰਦੇ ਦਰਸਣ ਦੀਦਾਰੇ ਕਰਕੇ ਸਾਡਾਭਾਗ ਜਾਗ ਪਏ ਸਾਥੋ ਤਾਂ ਪੱਤਾ ਨੀ ਕਦੋਂ ਜਾ ਹੋਣਾਂ ਕੇ ਨਹੀਂ ਪਤਾ ਨੀ ਧੰਨਬਾਦ ਪੁੱਤਰਾ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਮੇਰਾ
@surinderpalsingh909
@surinderpalsingh909 2 года назад
Stay dera baba Nanak Gurudwara bahut vadia intzam ne
@makhansingh3002
@makhansingh3002 2 года назад
Dhan Dhan Guru Nanak Dev Ji Maharaj
@zahidrasool862
@zahidrasool862 2 года назад
Welcom to pakistan 🇵🇰 bai ji landa punjab lahore pakistan 🇵🇰
@gaganfirdausi4343
@gaganfirdausi4343 2 года назад
Bhut vdea lgya ji
@sarajmanes4505
@sarajmanes4505 2 года назад
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜਾਣਕਾਰੀਆ ਦਿਤਿਆ ਲਾ ਜਵਾਬ ਵੀਡੀਓ ਬਾਬਾ ਨਾਨਕ ਦੇਵ ਜੀ ਹਮੇਸ਼ਾ ਖੁਸ਼ ਰੱਖਣ ਧੰਨਵਾਦ ਜੀ 🙏🙏🙏
@sukhpreetkaur9544
@sukhpreetkaur9544 2 года назад
Rabb Tuhanu hmesha kush rkhe
@kamaljit8319
@kamaljit8319 2 года назад
Gbu both of you 🥰🥰🙏
@sekhonjaswinder7789
@sekhonjaswinder7789 2 года назад
god bless you betta
@harmindergill6488
@harmindergill6488 2 года назад
Thank you for the information about the immigration rules , waheguru chardi kala bakshee
@gurjeetsond4041
@gurjeetsond4041 2 года назад
Thanks Khushi and rippan
@mrjami4010
@mrjami4010 2 года назад
Wahe Guru ji Wahe Guru ji Kerpa kro Maharaj
@manjeetkaurwaraich1059
@manjeetkaurwaraich1059 Год назад
ਰਿਪਨ ਤੇ ਖੁਸ਼ੀ ਤੁਸੀਂ ਬਹੁਤ ਭਾਗਾਂ ਵਾਲੇ ਹੋ ਵਾਹਿਗੁਰੂ ਜੀ ਦੇ ਗੁਰੂ ਨਾਨਕ ਦੇਵ ਦਾਦੇ ਸੀ੍ ਕਰਤਾਰ ਸਾਹਿਬ ਜੀ ਚਲੇ ਹੋ
@satwantsingh1895
@satwantsingh1895 2 года назад
Bahut vadhiya brother
@jaamjo5477
@jaamjo5477 2 года назад
Waheguru ji sarbat da bhala kro ji
@hsavlogs5314
@hsavlogs5314 2 года назад
Jeonde wasde raho hamesha khushi te ripan😍😍
@apna__channel4998
@apna__channel4998 2 года назад
Koi Vi As Kadi wi Pakistan Lahore ana chahye oh a skda ha Love u Chardy punjab walo Most wellcome always🇵🇰❤️
@narinderkaur5788
@narinderkaur5788 2 года назад
Weheguru Ji khush rakhe
@mqurbangujjar9782
@mqurbangujjar9782 2 года назад
Love you pra from Lahore Punjab Pakistan
@zainali2120
@zainali2120 Год назад
Love from Pakistan ❤️
@GurwinderSingh-sr1no
@GurwinderSingh-sr1no 2 года назад
WaheGuru Ji 🙏🙏🙏🙏🙏
@sanjayfaridian6742
@sanjayfaridian6742 2 года назад
Best of luck and God bless you
@makhanbhikhi3313
@makhanbhikhi3313 2 года назад
ਵਾਹਿਗੁਰੂ ਹਮੇਸ਼ਾਂ ਖੁਸ ਰੱਖੇ
@amriksingh612
@amriksingh612 2 года назад
Waheguru Waheguru g 🙏
@manvirchahal2273
@manvirchahal2273 2 года назад
Very nice vlog bro
@RavinderSingh-sj4go
@RavinderSingh-sj4go 2 года назад
Thanks vire good work 🙏🙏🙏🙏🙏
@ahmadsher1776
@ahmadsher1776 2 года назад
G aaia noun veer g bahen g Lehnda Punjab Pakistan
@sandeepdhillon6719
@sandeepdhillon6719 2 года назад
ਬਹੁਤ ਵਧੀਆ ਜੀ
@mastercityoverseasblockeff3596
@mastercityoverseasblockeff3596 2 года назад
Sardar Ji Main Pakistan se hun aur Aapka Channel subscribe Kiya Hua Maine aap pahle bhi Kartarpur ke liye gaye the Magar Khushi ji ka visa ho chuka tha aur aapka Nahin lag Saka Jis vajah Se aapane Na Jaane Ka Faisla Kiya ke agar Ham Jaenge to Ek Sath Jaenge Aaj aapki yah Murad bhi Puri ho gai hai aur ek Nara Pakistan ke liye Pakistan zindabad
@gaganfirdausi4343
@gaganfirdausi4343 2 года назад
Wah ji
@mandeepgill2099
@mandeepgill2099 2 года назад
Excited for next vlog makes me cry my dream to visit pakistan 😂
@balwantbagri7519
@balwantbagri7519 2 года назад
Have safe trip
@bahadursingh2742
@bahadursingh2742 5 месяцев назад
Well done
@lovepreetsinghgharu3110
@lovepreetsinghgharu3110 2 года назад
.🙏🏻ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🏻.
Далее
Нарвался на сотрудника ФСБ⚡️
01:00
ВОТ ЧТО МЫ КУПИЛИ НА ALIEXPRESS
11:28