Тёмный

ਪਾਤੜਾਂ ਦੇ ਪਿੰਡ ਮਤੋਲੀ 'ਚ ਮਾਹੌਲ ਬਣਿਆ ਤਣਾਅ ਪੂਰਨ 

Ajit WebTV
Подписаться 686 тыс.
Просмотров 2,1 млн
50% 1

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 406   
@JARNAILSINGH-mj2pb
@JARNAILSINGH-mj2pb 2 года назад
ਇਹ ਸਰਕਾਰ ਵੀ ਗਰੀਬਾਂ ਤੇ ਜੋਰ ਚਲਾਉਂਦੀ ਹੈ। ਅਮੀਰ ਲੋਕਾਂ ਤੋਂ ਇਹ ਵੀ ਭਰਦੀ ਹੈ। ਇਹ ਗਰੀਬ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਇਹਨਾ ਨੂੰ ਜਗਾਹ ਦਿੱਤੀ ਜਾਵੇ।
@GurjantSingh-bx5pq
@GurjantSingh-bx5pq 2 года назад
ਅਕਾਲੀ ਕਾਂਗਰਸੀ ਕਿਨਾਂ ਮਰਜ਼ੀ ਦੱਬੀ ਜਾਣ ਕੋਈ ਪੁੱਛਦਾ ਨੀ
@ushaaujla297
@ushaaujla297 2 года назад
ਸਰਕਾਰ ਗ਼ਰੀਬਾਂ ਦੇ ਘਰਾਂ ਉੱਤੇ ਧਨਵਾਨਾਂ ਦਾ ਨਜ਼ਾਇਜ ਕਬਜ਼ਾ ਕਰਵਾ ਰਹੀ ਹੈਂ, ਜਿਸ ਵਿੱਚੋਂ ਮੈਂ ਗ਼ਰੀਬ ਵੀ ਇੱਕ ਹਾਂ, ਮੇਰੇ ਗ਼ਰੀਬ ਹੋਣ ਦਾ ਫਾਇਦਾ ਮੇਰਾ ਗੁਆਂਢੀ ਧੰਨ ਦੇ ਜ਼ੋਰ ਨਾਲ ਕਬਜ਼ਾਂ ਕਰ ਰਿਹਾ ਹੈਂ, ਜਦਕਿ ਮੈਨੂੰ ਕੋਰਟ ਚ ਸਟੇਅ -ਓਡਰ ਵੀ ਹੋਏ ਹਨ, ਪਰ ਫਿਰ ਵੀ ਮੇਰੀ ਕਿਤੇ ਵੀ ਸੁਣਾਈ ਨਹੀਂ ਹੋ ਰਹੀ।
@ਅਜਾਦਪਰਿੰਦਾ-ਞ2ਰ
Sade ghar de naal jata ne shapad putya hoya mkan di kand v fat gai.... asi sarpanch nu bahut var kiha uh ik var v dekhan nhi aya
@gaganbrar7441
@gaganbrar7441 2 года назад
ਹਰ ਇਕ ਇਹ ਗੱਲ ਕਹਿੰਦਾ ਮੇਰੀ ਜ਼ਮੀਨ ਘਟ ਦੀ ਹੈ
@babashrichandjidesidwakhan1215
@babashrichandjidesidwakhan1215 2 года назад
ਭਾਈ ਸਾਹਿਬ ਜੀ ਰਲ ਮਿਲ ਕੇ ਰਹੋ ਭਾਈਚਾਰਕ ਸਾਂਝ ਬਣਾਈ ਰੱਖੋ ਜੇਕਰ ਇਸ ਵੀਰ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਤਾਂ ਵੀਰ ਲਈ ਮਾੜੀ ਗੱਲ ਹੈ ਜੇਕਰ ਪੰਚਾਇਤ ਪੁਲਿਸ ਪ੍ਰਸ਼ਾਸਨ ਧੱਕੇ ਨਾਲ ਰਸਤਾ ਬਣਾਉਂਦੇ ਹਨ ਤਾਂ ਇਹਨਾਂ ਲਈ ਗਲਤ ਹੈ ਵੀਰ ਜੀ ਪੇਂਡੂ ਜ਼ਮੀਨ ਜ਼ਿਆਦਾ ਮਹਿੰਗੀ ਨਹੀਂ ਹੁੰਦੀ ਤਾਂ ਤੁਸੀਂ ਵੀ ਪਿੰਡ ਵਾਲਿਆਂ ਨਾਲ ਰਲਕੇ ਆਪ ਹੀ ਛੱਡ ਦਿੰਦੇ ਤਾਂ ਪਿੰਡ ਦਾ ਮਹੌਲ ਵਧੀਆ ਹੋ ਸਕਦਾ ਹੈ
@majorsingh9864
@majorsingh9864 2 года назад
ਮੇਜਰ ਸਿੰਘ ਸਰਪੰਚ ਸਰਹਾਲੀ ਖੁਰਦ ਵੀਰ ਜੀ ਤੁਸੀਂ ਵੀਰ ਜੀ ਤੁਸੀਂ ਗਲਤ ਕਬਜ਼ਾ ਕੀਤਾ ਤੁਸੀ ਛੱਡੋ ਹਾਂ ਮਿਹਰਬਾਨੀ ਕਰਕੇ ਕਬਜ਼ਾ ਛੱਡੋ
@bhullarsahib69
@bhullarsahib69 2 года назад
ਨਜਾਇਜ਼ ਕਬਜ਼ੇ ਸਾਰੇ ਹੀ ਹਟਾਏ ਜਾਣੇ ਚਾਹੀਦੇ ਹਨ 👍 ਸੱਭ ਤੋਂ ਪਹਿਲਾਂ ਪਿੰਡਾਂ ਸ਼ਹਿਰਾਂ ਦੀਆਂ ਗਲੀਆਂ ਵਿੱਚੋਂ ਘੱਰ ਦੀ ਐਂਟਰੀ ਲਈ ਕਬਜ਼ਾ ਕੀਤਾ ਹੋਇਆ ਹੈ।ਉਸ ਨੂੰ ਖਾਲੀ ਕਰਵਾਇਆ ਜਾਵੇ ਤਾਂ ਜੋ ਗੱਲੀਆ ਆਉਣ ਜਾਣ ਲਈ ਖੁੱਲੀਆ ਰਹਿਣ 👍🚩🙏
@danial_5911_
@danial_5911_ 2 года назад
Q
@VijayKumar-yq1hq
@VijayKumar-yq1hq 4 месяца назад
😢😢😢😢😢😢😢😢
@gurcharansinghjawanda6654
@gurcharansinghjawanda6654 2 года назад
ਜੇ ਕਬਜ਼ੇ ਛੁਡਵਾਉਣ ਦੀ ਤਾਂਘ ਆ ਚੰਡੀਗੜ੍ਹ ਦੇ ਆਲੇ-ਦੁਆਲੇ ਜਾਉ
@deepchand6605
@deepchand6605 2 года назад
ਬਹੁਤ ਪਿੰਡ ਇਹੋ ਜਿਹੇ ਹਨ। ਜਿਥੇ ਤਗੜੇ ਲੋਕ ਕਬਜਾ ਕਰ ਬੈਠੇ ਹਨ। ਪੁਲਿਸ ਨੂੰ ਚਾਹੀਦਾ ਹੈ, ਕੇ ਇਹ ਰਸਤਾ ਜਰੂਰ ਬਣਾਵੇ।ਇਹ ਰਸਤਾ ਹਰ ਇੱਕ ਵਸਤੇ ਹੈ।
@Manjitsingh-ve5dv
@Manjitsingh-ve5dv 2 года назад
ਭਾਈ ਪਿੰਡਾਂ ਵਿੱਚ ਤਕਰੀਬਨ 99% ਸ਼ੜਕਾਂ ਫਿਰਨੀਆਂ ਦੀ ਜਗ੍ਹਾ ਰੋਕੀ ਹੋਈ ਆ ਕੋਈ ਨਹੀਂ ਪੁੱਛਦਾ
@RANJITSingh-hn3db
@RANJITSingh-hn3db 2 года назад
ਜੱਟਾਂ ਨੇ ਪੰਜਾਬ ਵਿਚ ਸਭ ਤੋਂ ਵੱਧ ਕਬਜ਼ੇ ਕਿਤੇ ਹੋਏ ਨੇ। ਸਾਰੇ ਰਸਤੇ 6/6 ਗੱਠੇ ਦੇ 2/2 ਗਠੇਦੇ ਵੀ ਨਹੀਂ ਛੱਡੇ ਨੇ। ਸਾਰੇ ਪਿੰਡਾਂ ਵਿਚ ਇਹਨਾਂ ਨੇ ਔਰੰਗਜ਼ੇਬ ਵਾਲਾ ਹਾਲ ਕੀਤਾ ਪਿਆ ਹੈ।
@happymander2337
@happymander2337 2 года назад
Duje kehda kolo de rehy ne ds?
@AmanGrewal-dj6nw
@AmanGrewal-dj6nw 2 года назад
ਜੱਟਾਂ ਨੇ ਤੇਰੀ ਭੈਣ ਤੇ ਵੀ ਕਬਜ਼ਾ ਕੀਤਾ
@partapvirk2136
@partapvirk2136 2 года назад
Dakka बस्तियाँ kinha diya han
@rupindersingh7054
@rupindersingh7054 2 года назад
ਬਿਲਕੁਲ ਸਹੀ ਜਮੀਨ ਦੀ ਮਾਲਕੀ ਪੂਰੀ ਕੀਤੀ ਜਾਵੇ ਬਾਆਦ ਵਿੱਚ ਫਿਰਨੀ ਦੇਖ ਲੈਣ
@JagdishSingh-ch7zm
@JagdishSingh-ch7zm 2 года назад
Hhuyyiuiuuuuuuuuuuiiji
@rajvirsinghrajvir8947
@rajvirsinghrajvir8947 2 года назад
ਸਾਡੇ ਪਿੰਡ 12ਕਿਲੇ ਪੰਚਾਇਤ ਜ਼ਮੀਨ ਇੱਕ ਜੱਟ ਵਾਹ ਰਿਹਾ ਕੋਈ ਨਹੀਂ ਕਾਰਵਾਈ ਕਰਦਾ ਨਾ ਹੀ ਸਰਪੰਚ ਅਤੇ ਨਾ ਮਹੱਲੇ ਦੇ ਲੋਕ ਪੰਚਾਇਤ ਚੋਣਾਂ ਨੇਡ਼ੇ ਮੁੱਦਾ ਚੁੱਕਿਆ ਜਾਦਾ
@mcjag8265
@mcjag8265 2 года назад
Kis Pind veer?
@munishmodgill8025
@munishmodgill8025 2 года назад
Ek jatt wah reha ????
@munishmodgill8025
@munishmodgill8025 2 года назад
@@mcjag8265 name ne dasna ehi ta logic aa
@punjaab1001
@punjaab1001 2 года назад
ਹਵਾ ਚ ਕੀਤੀ ਗੱਲ 😂
@sandeepduggal6606
@sandeepduggal6606 2 года назад
ਜੱਟ ਮਸੰਦ ਕੌਮ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
@Sohansingh-qg7ow
@Sohansingh-qg7ow 2 года назад
ਵਧੀਆ ਜੀ । ਸਾਰੀ ਸ਼ਾਮਲਾਤ ਤੋਂ ਕਬਜੇ ਹਟਵਾਏ
@ManpreetKaur-cm6qy
@ManpreetKaur-cm6qy 2 года назад
ਬਹੁਤ ਗੱਲਤ ਹੈ ਕਿਸੇ ਗਰੀਬਾ ਦੇ ਘਰ ਢਾਉਣੇ ਪੁਲਸ ੇ ਸਰਕਾਰ ਗਲਤ ਕਰਦੀ ਹੈ 👎
@BigBangLovers
@BigBangLovers 2 года назад
ਹਰ ਵਾਰ ਪੁਲਿਸ ਨੂੰ ਮਾੜੇ ਕਹਿ ਕੇ ਆਵਦੇ ਝੂਠ ਨਾ ਢਕੋ.. ਪਿੰਡਾਂ ਵਿਚ ਆਹੀ ਹਾਲ ਆ ਟੋਭੇ, ਛੱਪੜ ਦੇ ਥਾਂ ਵੀ ਰੋਕਿਆ ਹੋਇਆ ਲੋਕਾਂ ਨੇ... Not good...ਪੂਰੀ ਛਾਣਬੀਣ ਕੀਤੀ ਜਾਵੇ
@ਅਜਾਦਪਰਿੰਦਾ-ਞ2ਰ
Shehra vich jo loka ne kabje kite uh ni dikhai dinde police walya nu.. shehar de loka ne galia te kabja kita hunda ghar agge 5. 5 Fut lambe ramp bnsye hunde galia vich.......police da jor sirf greeb te hi chalda
@BigBangLovers
@BigBangLovers 2 года назад
@@ਅਜਾਦਪਰਿੰਦਾ-ਞ2ਰ pta ni veer barnale ch ekk Gali bnn rahi c pakki othe v sarkaar ne bulldozer naal ohna de main gates aggo sabb patt dita c te oh vadde vadde Bania loka de ghr c mainu odo bahut khushi hoi c 😀 please kanoon te thoda ja trust krea kro jadatar maadi sarkaar aa but kite na kite vdia v aa..so chlo jado vdia krde ta support kriye ehna da 🙏
@ਅਜਾਦਪਰਿੰਦਾ-ਞ2ਰ
😊😛
@Nonanona-c9s
@Nonanona-c9s 3 месяца назад
Chae shehar hove ya pind.. nzaiz kabzey bilkul galt..
@gurmejsingh4031
@gurmejsingh4031 2 года назад
ਸਹੀ ਗੱਲ ਵੀਰ ਦੀ ਕਹਿ ਰਿਹਾ ਪਹਿਲਾਂ ਵੀਰ ਦੀ ਮਾਲਕੀ ਪੁਰੀ ਕਰੋ ਫੇਰ ਪਤਾ ਲਗੋ
@sarbjitsinghsidhu5141
@sarbjitsinghsidhu5141 2 года назад
Illegal Posetion is not ownership 💺............ 🔫 🔪.......
@HappySingh-ro6ep
@HappySingh-ro6ep 2 года назад
ਜੇ ਸਰਕਾਰਾਂ ਮਾੜੀਆ ਨੇ ਤਾਂ ਲੋਕ ਵੀ ਦੁੱਧ ਧੋਤੇ ਨਹੀਂ ਸਾਡੇ ਇਲਾਕੇ ਦਾ ਵੀ ਇਹੋ ਹੀ ਹਾਲ ਆ
@subhdeepsidhu6530
@subhdeepsidhu6530 2 года назад
ਕਾਂਗਰਸ ਪਾਰਟੀ ਦੇ ਆਗੂ ਜਾ ਗੁੰਡੇ ਵੀ ਕਹਿ ਸਕਦੇ ਹਾਂ ਸਾਡੀ ਜਮੀਨ ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਿੰਡ ਨਥਾਣਾ ਜਿਲਾ ਬਠਿੰਡਾ
@dharamparwana2413
@dharamparwana2413 2 года назад
ਵੀਰ ਇਹ ਵੀ ਦਿਖਾਇਆ ਕਰੋ ਕਿ ਲੋਕ ਕਿਵੇਂ ਜਾਂਦਾ ਗਿਰੀ ਦਿਖਾਉਂਦਿਆਂ ਹੋਇਆਂ ਖਾਲੀ ਪਈਆਂ ਸਰਕਾਰੀ ਥਾਵਾਂ ਤੇ ਨਜਾਇਜ਼ ਕਬਜ਼ੇ ਕਰੀ ਬੈਠੇ ਨੇ ।ਇਹ ਕਿਸ ਦੀ ਸਿਹਤ ਤੇ ਹੁੰਦੇ ਨੇ । ਸਾਡੇ ਪੰਜ ਕਰਮਾਂ ਦੀਆਂ ਪਹੀਆਂ ਮਸਾਂ ਦੋ ਕਰਮਾਂ ਦੀਆਂ ਦਿਸਦੀਆਂ ਨੇ
@RAJINDERSINGH-ux6zr
@RAJINDERSINGH-ux6zr 2 года назад
ਇਹ ਸੱਭ ਕੰਜਰ ਖਾਨਾਂ ਈ ਆਂ ਫਿਰਨੀ ਖੁੱਲੀ ਕਰਨੀ ਚਾਹਿੰਦੀਆਂ ਸੱਭ ਨੂੰ ਨਗਣਾਂ ਸੋਖਾਂ ਹੋਜਾਂਊ
@mehra6889
@mehra6889 2 года назад
ਬਹੂਤ ਵਧੀਆ ਗੱਲ ਹੈ ਲੈਗਾ ਨੇ ਕਬਜੇ ਕਰ ਰਖੇ ਨੇ ਤੇ ਇੱਕ ਪਾਸੇ ਗਰੀਬ ਬੰਦਾ ਕਰਾਏ ਪਰਦਾ ਮਰ ਜਾਦਾ
@DarshanSingh-zp3hb
@DarshanSingh-zp3hb 2 года назад
ਸਾਡੇ ਪਿੰਡ ਵਿੱਚ ਵੀ ਕਾਗਰਸ ਸਰਪੰਚ ਨੇ ਧੱਕੇ ਨਾਲ ਕਿਸੇ ਦਾ ਤਿੰਨ ਕਨਾਨ ਦਾ ਕਬਜ਼ਾ ਕਰਵਾਇਆ ਹੈ ਮਾੜੇ ਬੰਦੇ ਨਾਲ ਧੱਕਾ ਹੁੰਦਾ
@mandeepsinghkhalsa946
@mandeepsinghkhalsa946 2 года назад
ਪਹਿਲਾਂ ਵੀਰ ਦੀ ਮਾਲਕੀ ਪੂਰੀ ਕਰਨੀ ਬਣਦੀ
@gurmejsingh4031
@gurmejsingh4031 2 года назад
ਸਰਪੰਚ ਲੱਖਾਂ ਕਰੋੜਾਂ ਖਾ ਜਾਂਦੇ ਨੇ ਪਰ ਕੋਈ ਗਰੀਬ ਜਿਥੇ ਬਿਠਾ ਘਰ ਐ ਬਸ ਉਹਨੂੰ ਪੱਟਣ ਨੂੰ ਕਾਹਲੇ ਨੇ ਪੱਤਰਕਾਰਾ ਸਰਪੰਚ ਨੂੰ ਪੁੱਛ ਕਿਨੇ ਪੈਸੇ ਖਾਂਦੇ ਈ
@bablubablu593
@bablubablu593 2 года назад
ਗਰੀਬ ਵਿਚਾਰਾ ਰੁਪਏ ਪੈਸੇ ਦੇ ਕੇ ਵੀ ਮਰਗਿਆ
@paramjeetshingparamjeetshi1810
@paramjeetshingparamjeetshi1810 2 года назад
ਗਰੀਬ ਨਾਲ ਬਹੁਤ ਹੀ ਧੱਕਾ ਕੀਤਾ ਜਾ ਰਿਹਾ ਹੈ। ਸਰਕਾਰਾਂ ਗਰੀਬਾਂ ਦੇ ਘਰ ਬਣਾਉਣ ਦੀ ਬਜਾਇ ਸਗੋਂ ਗਰੀਬਾਂ ਦੇ ਘਰ ਢਾਹੇ ਜਾ ਰਹੀ ਹੈ। ਪੰਜਾਬ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@SinghBh-mu8wv
@SinghBh-mu8wv 4 месяца назад
ਕੱਲਾ ਪਿੰਡ ਹੀ ਨਹੀਂ ਜ਼ਿਲਹੇ ਦਾ ਵੀ ਨਾਮ ਨਾਲ ਦੱਸਿਆ ਕਰੋ ਪੱਤਰਕਾਰ ਜੀ
@jagjeetsingh8282
@jagjeetsingh8282 2 года назад
High court vich ek ਵਕੀਲ ਹੈ, ਜੇ ਦਲੇਰ ਸਿੰਘ ਸੱਚੇ ਨੇ। ਵਕੀਲ ਟੋਪਦਾ ਹੈ, ਤੁਹਾਡੇ ਹੱਕ ਵਿੱਚ ਫੈਸਲਾ ਹੋਊ। ਬਾਕੀ ਜਦ ਧੱਕੇ ਦੀ ਗੱਲ ਹੈ ਉਹ ਪੰਜਾਬ ਪੁਲਿਸ ਨੰਬਰ ਇਕ ਤੇ ਹੈ
@pammisingh6313
@pammisingh6313 2 года назад
Punjab police salute to you.saini from Italy
@brijbhushan310
@brijbhushan310 2 года назад
ਸਾਰੇ ਪਿੰਡਾਂ ਵਿੱਚ ਨਜਾਇਜ਼ ਕਬਜ਼ੇ ਹੋਏ ਹਨ ਪਰ ਨਾਂ ਸਰਕਾਰ ਗੌਰ ਕਰਦੀ ਐ ਅਤੇ ਨਾ ਹੀ ਪਿੰਡਾਂ ਦੀਆਂ ਪੰਚਾਇਤਾਂ ਕਬਜ਼ੇ ਹਟਾਉਣ ਲਈ ਕੋਈ ਕੰਮ ਕਰਦੀਆਂ ਹਨ ਹਾਂ ਜੇ ਵਿਰੋਧੀ ਪਾਰਟੀਆਂ ਦੇ ਲੋਕਾਂ ਤੇ ਕਾਰਵਾਈ ਕਰਾਉਣੀ ਹੋਵੇ ਤਾਂ ਜਰੂਰ ਕੋਸ਼ਿਸ਼ ਕੀਤੀ ਜਾਂਦੀ ਐ ।
@BigBangLovers
@BigBangLovers 2 года назад
ਨਜਾਇਜ਼ ਕਬਜ਼ੇ ਕਿਉਂ ਕਰਦੇ ਲੋਕ ਫਿਰ 😡 ਸਰਕਾਰੀ ਥਾਵਾਂ ਕਿਵੇਂ ਲੈ ਸਕਦੇ?
@ਅਜਾਦਪਰਿੰਦਾ-ਞ2ਰ
Njaij kabja karn hi kyu dinde pehla....pehla kithe mare hunde police vale... fer greeba da bneya bnaya dhohna hunda ehna ne
@BigBangLovers
@BigBangLovers 2 года назад
@@ਅਜਾਦਪਰਿੰਦਾ-ਞ2ਰ koi thodi khali pyi tha te kush bna lve baad ch tci v ta government di help le ke bulldozer ee chlaoge ke eda kahoge v main ehna nu kabza Karan ee kyon dita?... aapa kise nu ekk inch ch ni aaun dinde ta government di jgah matlb free hundi aa??? V koi v kush v krr lo eda ta loka nu kanoon da drr ee ni rehna loka diya personal zmeena te v kabze ho sakde fer ta...so please galt nu galt kehna Sikh lo Harr vaar government v ni maadi hundi te Harr vaar lok v ni
@ਅਜਾਦਪਰਿੰਦਾ-ਞ2ਰ
Kabja ameer lok karde ne ....greeb ni karda kabja kyunki usnu koi karn hi nhi dinda kabja na koi greeb di sunvai hundi... ....aaj jo sadak bnona chonde bhuri vale pakhandi saad ...ih kute saadh greeba lai kyu ni sochde
@ਅਜਾਦਪਰਿੰਦਾ-ਞ2ਰ
Sarkaar v ameer da sath dindi aa chahe 100%galat hove.... Sarkaar greeb da sath nhi dindi chahe oh 100% sahi hove
@ਅਜਾਦਪਰਿੰਦਾ-ਞ2ਰ
Sade laage sarkar di 90 kile jmeen te kabja kita jata ne ..te hun us jmeen de malik bni bethe.....greeb nu koi ni kabja karn dinda
@tarlochandass7017
@tarlochandass7017 2 года назад
🤔😮👌🌹💐🙏ਪੰਜਾਬ ਸਰਕਾਰ ਨੂੰ ਬੇਨਤੀ ਹੈ।ਕਿ ਬਾਕੀ ਪਿੰਡਾਂ ਵਿੱਚ ਇਹੋ ਜਿਹੀ ਕਾਰਵਾਈ ਹੋਣੀ ਚਾਹੀਦੀ ਹੈ।ਤਾਂ ਜੋ ਨਾਜਾਇਜ ਕਾਬਜ਼ ਲੋਕਾਂ ਤੋਂ ਪੰਚਾਇਤੀ ਸੰਪਤੀ ਦੀ ਸਾਂਭ ਸੰਭਾਲ਼ ਹੋ ਸਕੇ।🌸🌹🌷💐🙏🙏
@DilbagSekhon-zr1uh
@DilbagSekhon-zr1uh 3 месяца назад
ਸਾਡੇ ਪਿੰਡ ਚਾਰ ਕਿੱਲੇ ਗਰੀਬਾ ਨੂੰ ਵੱਡੇ ਸੀ ਤੇ ਤਿੰਨ ਕਿਲੇ ਗਰੀਬ ਧੱਕੇ ਨਾਲ ਕਵਜੇ ਕਰੀ ਜਾਦੇਅ ਕੋਈ ਦਰੱਖਤ ਲਾਕੇ ਮੇਰ ਕਰੀ ਬੈਠਾ ਕੋਈ ਹੋਰ ਤਰਾ ਕਵਜੇ ਕਰੀ ਜਾਦਿਅ
@khushsinghvlog
@khushsinghvlog 2 года назад
Sahi ho reha g..pind wale sade lokan ne bura haal kita..kai pindan vich Rudi sut sut k gaddi Langan lai. Jagah nhi..red line area nu pind wale kai apni jameen samj lande ne...sade area ch bhot pind ne jithe lokan ne cotton plant diyan shattiyan te godbhar sut Sut k 40 ja 60 feet road nu 9 feet tak ker dita...gud wrk by pp..kyoki ehne ne duty tan kerni he pani aa g
@gogajohal1105
@gogajohal1105 2 года назад
Satnam Siri waheguru ji
@RaviKumar-cy7kp
@RaviKumar-cy7kp 2 года назад
ਬਿਲਕੁਲ ਠੀਕ ਕਰ ਰਹੀ ਹੈ ਸਰਕਾਰ
@miselfoptions7125
@miselfoptions7125 2 года назад
ਪ੍ਰਸ਼ਾਸਨ ਨੂੰ ਸੱਭ ਦਿਸਦੈ।
@rajwantsingh2523
@rajwantsingh2523 2 года назад
ਮਾਲਕੀ ਕਿਸ ਦੀ ਹੈ ਇਸ ਬਾਰੇ ਦਸਿਆ ਜਾਵੇ ਜਾਂ ਨਜਾਇਜ਼ ਕਬਜਾ ਕੀਤਾ ਹੈ ।
@navjottoor1728
@navjottoor1728 2 года назад
P
@mandeepsinghkhalsa946
@mandeepsinghkhalsa946 2 года назад
ਪੁਲਿਸ ਧੱਕਾ ਕਰਦੀ ਏ
@sultansingh7138
@sultansingh7138 4 месяца назад
ਇਹ ਕਬਜੇ ਧਨਾਟ ਲੋਕ ਹੀ ਕਰਦੇ ਹਨ ਨਜਾਇਜ਼ ਕਬਜੇ ਹਟਾਏ ਜਾਣ ਬਹੁਤ ਵਧੀਆ 👍👍💪
@jhujarrajput8145
@jhujarrajput8145 2 года назад
ਵੋਟਾਂ ਤੋਂ ਬਾਅਦ ਵੇਖਿਉ ਕੀ ਕੀ ਕਰਨਾ ਇਹਨਾਂ ਨੇ
@amrindersinghbrar8804
@amrindersinghbrar8804 2 года назад
ਪਹਿਲਾਂ ਵੀਰ ਜੀ ਦੀ ਜ਼ਮੀਨ ਪੂਰੀ ਕੀਤੀ ਜਾਵੇ ਜੀ ਫਿਰ ਫੇਰਨੀ ਬਾਰੇ ਸੋਚਣਾ ਜੀ
@BalwinderSingh-pb3kd
@BalwinderSingh-pb3kd 4 месяца назад
ਵੀਰੇ ਫੇਰ ਤੁਹਾਡੇ ਕੋਲੋ ਪਿਛਲੇ ਸਮੇ ਦਾ ਵੀ ਠੇਕਾ ਲੈਣਾ ਚਾਹੀਦਾ ਹੈ
@balvirkaur9618
@balvirkaur9618 2 года назад
ਸੜਕਾਂ ਜ਼ਰੂਰ ਬਣਨੀ ਚਾਹੀਦੀ ਹੈ ਕਬਜ਼ੇ ਸਡਵਾਣੇ ਚਾਹੀਦੀ ਹੈ
@harry5727
@harry5727 2 года назад
ਵਧੀਆ ਕੀਤਾ ਸਾਰੇ ਪੰਜਾਬ ਦੇ ਵਾਧੂ ਕਬਜੇ ਹਟਾਉਣੇ ਚਾਹੀਦੇ
@jagandeepsingh2157
@jagandeepsingh2157 2 года назад
ਸਰਕਾਰ ਨੇ ਏਥੇ ਕੀ ਤਾਜਮਹਲ ਬਣਾਉਣਾ ਵਾ 😂😂😂😂😂😂😂😂😂😂
@blackia6710
@blackia6710 2 года назад
ਸਾਡੇ ਪਿੰਡ ਵੀ ਆਜੋ ਅਸੀ ਵੀ ਕਾਬਜਾ ਕੀਤਾ ਹੋਆ ਆ ਆਜੋ
@shindatihara909
@shindatihara909 2 года назад
Bund ne ber nI fadn
@jaipaljaipaul7449
@jaipaljaipaul7449 2 года назад
ਚੌਕੀਦਾਰ, ਨੰਬਰਦਾਰ, ਤਸੀਲ ਦਾਰ, ਥਾਣੇਦਾਰ, ਹੋਲਦਾਰ, ਸੂਬੇ ਦਾਰ ਇਸ ਦਾਰ ਸ਼ਬਦ ਦਾ ਪਿਛੋਕੜ ਕੀ ?
@gurbirsingh3787
@gurbirsingh3787 2 года назад
Waheguru g
@mann-kg4pg
@mann-kg4pg 2 года назад
ਸਾਡੇ ਪਿੰਡ ਵਿੱਚ ਛੱਪੜਾਂ ਨੂੰ ਬਹੁਤ ਸਾਰੇ ਲੋਕਾਂ ਨੇ ਦੱਬ ਲਿਆ,, ਪਰ ਸਰਪੰਚ ਵੋਟਾਂ ਦੇ ਕਰਕੇ ਨਹੀਂ ਬੋਲਦੇ।। ਫੇਰੂਮਾਨ।।
@ਅਜਾਦਪਰਿੰਦਾ-ਞ2ਰ
ਅਸੀਂ ਵੀ ਕਬਜਾ ਕੀਤਾ ਹੋਇਆ 31.5 ਮਰਲਿਆ ਦਾ ਉਹ ਵੀ ਨੈਸ਼ਨਲ ਹਾਈ ਵੇ ਤੇ ਆਜੋ ਦਿਖਾ ਦੋ ਆਵਦੀ ਓਕਾਤ
@majorsingh420
@majorsingh420 2 года назад
ਨਿਸਾਨ ਦੇਹੀ ਕਰਵਾ ਲਓ
@GurcharnSingh-k2l
@GurcharnSingh-k2l 5 месяцев назад
ਨਜਾਇਜ਼ ਕਬਜ਼ੇ ਹਟਾਏ ਜਾਣੇ ਚਾਹੀਦੇ ਹਨ ਹਰ ਪਿੰਡ ਵਿੱਚ ਰਸਤੇ ਟੋਭੇ ਛੱਡੇ ਜਾਣ
@narinderkaur2798
@narinderkaur2798 2 года назад
ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਹਰ ਇਕ ਪਿੰਡ ਵਿਚ ਆਹੀ ਹਾਲ ਹੈ ਮੇਰੇ ਪਿੰਡ ਵਿਚ 10 ਕੀਲਿਆ ਵਾਲਿਆ ਨੇ ਪੰਚਾਇਤੀ ਜ਼ਮੀਨ ਸਾਰੀ dub ਲਈ ਹੈ
@lekhram9616
@lekhram9616 2 года назад
वधिया कम है जी कब्जा छुड़वाओ दादे दा हवाला दे के सत्तर साल तों कब्जा कर रखया ह। एनहा को लौ जरमआनो बसु ल करो ऐसे तो लोग सड़क व नहरो पर भी कबजा कर ले गें
@dharamparwana2413
@dharamparwana2413 2 года назад
ਪਿੰਡਾਂ ਦੀਆਂ ਲਿੰਕ ਸੜਕਾਂ , ਫਿਰਨੀਆਂ ਤੇ ਪਿੰਡਾਂ ਵਾਲਿਆਂ,ਅਤੇ ਨਾਲ ਲੱਗਦੇ ਖੇਤਾਂ ਵਾਲਿਆਂ ਦਾ ਪੂਰਾ ਪੂਰਾ ਦਾ ਕਬਜ਼ਾ ਕਰਕੇ ਆਪਣਾਪੂਰਨ ਅਧਿਕਾਰ ਸਮਝ ਰਹੇ ਹਨ
@AvtarSingh-vn5hf
@AvtarSingh-vn5hf 2 года назад
ਹਰੇਕ ਪਿੰਡਾਂ ਵਿੱਚ ਏਹੀ ਹਾਲ ਹੈ ਜੀ ਪੈਲਾਂ ਲੋਕੀ ਰਸਤੇ ਦਬ ਲੈਂਦੇ ਨੇ ਬਾਅਦ ਵਿੱਚ ਛੱਡਣੇ ਔਖੇ ਹੋ ਜਾਂਦੇ ਨੇ ਜੀ ਜਿਹੜੇ ਗਰੀਬ ਪਰਿਵਾਰ ਨੇ ਮੁਲ ਖਰੀਦੀ ਹੈ ਉਸ ਦੀ ਵੀ ਗਲਤੀ ਹੈ ਜੀ ਪੈਲਾਂ ਜ਼ਮੀਨ ਚਿਕ ਕਰਨੀ ਚਾਹੀਦੀ ਸੀ ਕਿਸ ਦੇ ਨਾਂਮ ਹੈ ਜੀ ਜਿਸ ਜ਼ਮੀਨ ਦੀ ਰਜਿਸਟਰੀ ਨਹੀਂ ਹੁੰਦੀ ਉਸ ਨੂੰ ਲੈਣ ਦਾ ਕੀ ਫਾਇਦਾ ਹੈ ਜੀ
@jaipaljaipaul7449
@jaipaljaipaul7449 2 года назад
ਤਨਖਾਹ, ਪੇਨਸ਼ਨ ਭਾਰਤ ਦੀ ਘਾਤਕ ? ਲੋੜ ਜ਼ਿਆਦਾ ਮਸ਼ਨਰੀ, ਹਸਪਤਾਲ, ਹਰਿ ਮੁਲਜ਼ਮ ਨੂੰ ਵਕੀਲ ਜੰਨਤਾਂ ਲਈ ਘਾਤਕ ?
@AmanGrewal-dj6nw
@AmanGrewal-dj6nw 2 года назад
ਅਗਲੇ ਦੀ ਜ਼ਮੀਨ ਪੂਰੀ ਕਰੋ ਪਹਿਲਾਂ ਫਿਰ ਫਿਰਨੀ ਬਣਾਉਣ
@mandigobindgarh9230
@mandigobindgarh9230 2 года назад
ਲੋਕ ਆਪ ਹੀ ਵਿਕਾਸ ਕਾਰਜਾਂ ਵਿੱਚ ਰੋੜਾ ਬਣਦੇ ਨੇ ਫੇਰ ਕਹਿੰਦੇ ਨੇ ਸਰਕਾਰ ਧੱਕਾ ਕਰਦੀ ਹੈ।
@dharamparwana2413
@dharamparwana2413 2 года назад
ਨਜਾਇਜ਼ ਕਬਜ਼ੇ ਖਾਲੀ ਕਰਵਾਉਣੇ ਚਾਹੀਦੇ ਹਨ ।
@punjaab1001
@punjaab1001 2 года назад
ਇਸ ਪਰਿਵਾਰ ਨੇ ਪੱਕਾ ਇਸ ਵਾਰ ਆਮ ਆਦਮੀ ਪਾਰਟੀ ਦਾ ਝੰਡਾ ਲਗਾਇਆ ਹੋਣਾ
@ismailhotel4038
@ismailhotel4038 2 года назад
JAi jawan jai kisan 🙏❤️❤️👍💯💯
@newfilms7363
@newfilms7363 2 года назад
ਵੀਰ ਜੀ ਇਹ ਮਸਲੇ ਸਾਰੀਆਂ ਪਿਡਾਂ ਵਿੱਚ ਹਨ ਰਾਸਤਾ ਲੋਕਾਂ ਲੱਗਟ ਵਾਸਤੇ ਹੈ ਅਸੀਂ ਉਸ ਉੱਤੇ ਵੀ ਕਬਜ਼ਾ ਕਰ ਰਹੇ ਹੈ ਸਰਕਾਰ ਨੂੰ ਰਾਸਤੇ ਕਬਜ਼ਾ ਹੱਟਾਹ ਕੈ ਰਾਸਤਾ ਖਾਲੀ ਕਰਨਾ ਚਾਹੀਦਾ ਹੈ
@sanjeevkumar-hz4zj
@sanjeevkumar-hz4zj 2 года назад
Good work
@orthokhan8508
@orthokhan8508 2 года назад
ਪਹਿਲਾਂ ਤੋ ਹੀ ਕਬਜ਼ੇ ਕੀਤੇ ਹੋਏ ਨੇਂ ਤਕੜੇ ਲੋਕਾਂ ਨੇਂ ਇਹ ਕਬਜਾ ਛੁਡਵਾਉਣਾ ਚਾਹੀਦਾ ਰਸਤਾ ਛੱਡਵਾਉਣਾ ਚਾਹੀਦਾ ਵਾਈ ਇਹ ਨਾਲ ਨੀ ਜਾਣੀ ਜਗਾ ਸੱਡਦੋ ਰੋੜਾ ਨਾ ਬਣੋ
@karnailkarnail1209
@karnailkarnail1209 2 года назад
ਇਸ ਕੋਲ ਕੋਈ ਸਬੂਤ ਹੈ ਤਾਂ ਵਖਾਵੇ,ਸਬੂਤ ਤੋ ਬਗੈਰ ਕੁਸ ਨਹੀਂ
@gurmitgurmit8232
@gurmitgurmit8232 2 года назад
Good work Punjab police and Punjab government
@tejinderwaraich4362
@tejinderwaraich4362 2 года назад
ਕੀ ਗੱਲ ਇਹ ਲੀਡਰ ਤੇ ਕੋਈ ਮੋਕਾ ਨੀ ਜਾਣ ਦੇਦੇ ਸਰਕਾਰੀ ਪਰੋਪਟੀ ਤੇ ਕਬਜਾ ਕਰਨ ਨੂੰ ਗਰੀਬਾਂ ਦੇ ਦੋ ਦੋ ਮਰਲੇ ਦੇ ਮਕਾਨ ਢਾਅ ਰਹੇ ਨੇ ਪਹਿਲਾ ਸਰਪੰਚ ਚੋਰੇ ਦੀ ਇਨਕੁਆਰੀ ਕਰੋ ਵੀ ਇਨੇ ਕਿਥੇ ਕਿਥੇ ਕਬਜਾ ਕੀਤਾ ਕਿਸਾਨ ਦਾ ਰਕਬਾ ਵੀ ਪੂਰਾ ਕਰਾਉ ਕੀ ਗੱਲ ਅਕਾਲੀ ਕਾਗਰਸੀ ਹੀ ਕਬਜਾ ਕਰ ਸਕਦੇ ਨੇ ਇਹ ਵੀ ਕਿਸੇ ਡੇਰੇ ਦਾਰ ਨੂੰ ਖੁੁਸ਼ ਕੀਤਾ ਜਾ ਰਿਹਾ ਰੋਲਾ ਸਾਰਾ ਵੋਟਾ ਦਾ
@SurinderSingh-nh4no
@SurinderSingh-nh4no 2 года назад
Bhut bdhiya Kam karde ho
@GurmeetSingh-ps2ug
@GurmeetSingh-ps2ug 2 года назад
Bhot vadiya gal a very good
@AvtarSingh-hu1pk
@AvtarSingh-hu1pk 2 года назад
ਸਹੀ ਲੋਕ ਨਹੀਂ ਹਟਦੇ ਗਲਤ ਕੰਮ ਕਰਨੋ
@legalaffairs7583
@legalaffairs7583 2 года назад
Good work by police.... proud of punjab police👍👍👍👏
@jkubali4131
@jkubali4131 2 года назад
Hiivihbjj
@jkubali4131
@jkubali4131 2 года назад
Guivihvkj
@jkubali4131
@jkubali4131 2 года назад
Hojbkkn
@abhirajgill5385
@abhirajgill5385 2 года назад
Good job
@JaswantSingh-nv2yl
@JaswantSingh-nv2yl 2 года назад
ਹਰ ਪਿੰਡ ਵਿੱਚ ਹਰ ਸ਼ਹਿਰ ਹਰ ਜਗ੍ਹਾ ਤੇ ਨਾਜਾਇਜ਼ ਕਬਜ਼ੇ ਹਟਾਏ ਜਾਣੇ ਚਾਹੀਦੇ ਹਨ।
@malkitsimghbraich9979
@malkitsimghbraich9979 2 года назад
ਸਹੀ ਮਾਲਕੀ ਜ਼ਮੀਨ ਪੂਰੀ ਕੀਤੀ ਜਾਵੇ
@mehra6889
@mehra6889 2 года назад
ਬਹੁਤ ਲੋਗਾ ਨੇ ਸਰਕਾਰੀ ਜਗਹਾ ਰੋਕੀ ਬੈਠੀ ਨੇ
@RANJITSingh-hn3db
@RANJITSingh-hn3db 2 года назад
ਹੋਰ ਜੱਟਾਂ ਤੋਂ ਵੀ ਛੁਡਵਾ ਲਓ।
@dharmindersingh8923
@dharmindersingh8923 2 года назад
ਤੂ ਛਡਾ ਲਾ ਜੇ ਨਹੀ ਛੱਡ ਦੇ
@AmanGrewal-dj6nw
@AmanGrewal-dj6nw 2 года назад
ਜੱਟਾਂ ਦਾ ਲੰਨ ਫੜਲਾ
@ramdharkaler2991
@ramdharkaler2991 2 года назад
ਇਹ ਕਾਰਵਾਈ ਸਾਰੇ ਪਿੰਡਾ ਚ ਹੋਣੀ ਚਾਹਿੰਦੀ ਹੈ ਜੋ ਵੀ ਸਡ਼ਕਾ ਕੋਈ ਵੀ ਰਾਹ ਕੱਚਾ ਜਾਂ ਪੱਕਾ ਸਭ ਛੁਡਵਾੲੇ ਜਾਣੇ ਚਾਹਿੰਦੇ ਹਨ ਇਹ ਐਕਸੀਡੈਂਟਾਂ ਦਾ ਕਾਰਨ ਬਣ ਰਹੇ ਹਨ
@raghbirsingh2715
@raghbirsingh2715 4 месяца назад
ਸਰਪੰਚ ਹੋਣਾ ਵੀ ਇਸ ਦਾ ਚਾਹੀਦਾ ਲੋਕਾਂ ਨੇ ਗੰਦ ਵੀ ਬਹੁਤ ਪਾਈਆ ਹੋਈਆਂ
@Singh-ok6fc
@Singh-ok6fc 2 года назад
ਬਾਈ ਜੀ ਪਹਿਲਾਂ ਜੁਕਾਮ ਦੀ ਦਵਾਈ ਲਵੋ
@RajinderSingh-po6rx
@RajinderSingh-po6rx 2 года назад
Bhài saab enna time nahi tuhadi speech sunan vasteey . Jihra Uthdaà web tv join kar lendaa hey .
@KulwinderSingh-ut1db
@KulwinderSingh-ut1db 2 года назад
Good work is polite
@swarnjeet8128
@swarnjeet8128 2 года назад
ਸਰਕਾਰੀ ਜਗਾ ਤੇ ਕੀਤਾ ਕਬਜ਼ਾ ਪਰਚਾ ਹੋਣਾ ਚਾਹੀਦਾ ਹੈ
@Thanks388
@Thanks388 2 года назад
ਸਾਡਾ,ਪਿੰਡ, ਧੁਰਕੋਟ,ਚ, ਟੋਭਾ,ਰੋਕਿਆ,ਪਿਆ,ਲੋਕਾਂ,ਦਾ
@ਦਲਬੀਰਸਿੰਘਸਿੰਘ
Vdy gall aw punjab police zindawad
@kulwindersingh-du6lt
@kulwindersingh-du6lt 2 года назад
ਬੇਸ਼ਰਮ ਲੋਕਾਂ ਨੇ ਬਹੁਤ ਕਬਜ਼ੇ ਕੀਤੇ ਹੋਏ ਨੇ ਇਹ ਸਾਰੇ ਨਜਾਇਜ ਕਬਜੇ ਹਟਾਏ ਜਾਣੇ ਚਾਹੀਦੇ ਨੇ। ਇਹ ਆਪ ਹੀ ਮਨ ਗਿਆ ਹੈ ਕਿ ਕੇ ਸਾਡਾ ਕਬਜਾ ਹੈ। ਮਾਲਕੀ ਦੇ ਹੱਕ ਸੜਕ ਦੇ ਥੋੜੇ ਦੇ ਦੇਣੇ ਨੇ, ਪੱਤਰਕਾਰ ਵੀ ਏਦਾਂ ਦਾ ਹੀ ਲੱਗਦਾ ਹੈ।
@GurdevSingh-sn8yr
@GurdevSingh-sn8yr 2 года назад
Good
@narinderkaur2798
@narinderkaur2798 2 года назад
ਮੇਰੇ ਪਿੰਡ ਵਿਚ ਗਲੀਆ ਭੀੜੀਆ ਨੇ ਸਾਇਕਲ ਸਕੂਟਰ ਹੀ ਲੰਘ ਦਾ ਹੈ ਲੋਕਾ ਨੇ ਆਪਣੇ ਘਰਾਂ ਦੀਆ ਕੰਧਾ ਬਾਹਰ ਕੱਢ ਕੇ bnaeya ਨੇ ਹੋਲੀ ਹੋਲੀ ਸੜਕ ਛੋਟੀ ਹੋ ਗਈ
@informationtechnology1793
@informationtechnology1793 2 года назад
Koi farak ni Punjab India ty Punjab Pakistan same language same problems same gaali mohaly Kamaal he bhaio.... Love from Lahore Pakistan 🇵🇰🌹🇵🇰🇵🇰🇵🇰🌹🇵🇰🇵🇰🇵🇰🌹🇵🇰🇵🇰🇵🇰🌹🇵🇰 🇵🇰🇵🇰🇵🇰🇵🇰🇵🇰🇵🇰
@HarjitSingh-e4v
@HarjitSingh-e4v 4 месяца назад
ਜਿਨ੍ਹਾਂ ਦਾ ਮਾਂ ਦਾ ਦੁੱਧ ਚੁੰਘ ਕੇ ਰੱਜ ਨਹੀਂ ਬਣਦਾ ਪਿਓ ਦਾ ਚੁੰਗ ਕੇ ਵੀ ਰੱਜ ਨਹੀਂ ਬਣਨਾ
@JaswantSingh-td9ed
@JaswantSingh-td9ed 2 года назад
ਗਾਂਡੂ ਕਾਗਰਸ ਵਾਲੇ ਨੇ ਗਦਾਰ ਨੇ
@kawaldaun1172
@kawaldaun1172 2 года назад
ਪਲੀਟੀਕਲ ਦਬਾਅ ਏ ਨਹੀ ਤਾ ਤਹਿਸੀਲਦਾਰ ਛੇਤੀ -2 ਨਿਜੁਕਤ ਨਹੀ ਹੁੰਦਾ
@ravindersinghgill314
@ravindersinghgill314 2 года назад
ਇਹ ਲੋਕ ਆਪਣੀ ਨੰਬਰਾਂ ਵਾਲੀ ਜਮੀਨ ਦੀ ਨਿਸ਼ਾਨਦੇਹੀ ਕਰਵਾ ਕੇ ਆਪਣੀ ਜਮੀਨ ਪੂਰੀ ਕਰਵਾ ਸਕਦੇ ਹਨ ।।
@jaspreetdhaliwal7372
@jaspreetdhaliwal7372 2 года назад
Fir taan punjab police sahi kmm kr rhi aw eh lok najaij kabje kr ke doosre lokaa da v panchiti hakk maarde ne👍👍👍
@gurkiratsingh1638
@gurkiratsingh1638 2 года назад
Wahegur mehar kare Meri Sikh Kom ta
@jasssingh8835
@jasssingh8835 2 года назад
Dhaka ho riha shareaam
@SatnamSingh-rn5ko
@SatnamSingh-rn5ko 2 года назад
ਕੁੱਤੇ ਗੰਦੇ ਪੁਲਿਸ ਦਾ ਗ਼ਲਤ ਵਰਤੋਂ ਹੈ
@bhagsinghdhanjal9051
@bhagsinghdhanjal9051 2 года назад
Nice
@pabloescobarfan637
@pabloescobarfan637 2 года назад
Bohat badiya
@navdeep6968
@navdeep6968 2 года назад
Good work all panchayat member
@harmandeep9635
@harmandeep9635 2 года назад
Yes
Далее
ЭТО НАСТОЯЩАЯ МАГИЯ😬😬😬
00:19
Учёные из Тринидад и Тобаго
00:23
Kabza • ਕਬਜਾ • Benipal Jattz
19:37
Просмотров 2,1 млн