Тёмный

ਪਾਰਲੀਮੈਂਟ 'ਚ ਅੰਮ੍ਰਿਤਪਾਲ ਨੂੰ ਲੈ ਗਰਜੀ ਬੀਬੀ ਬਾਦਲ, ਸਪੀਕਰ ਨੂੰ ਹੋ ਗਈ ਸਿੱਧੀ, ਅੱਗੋ ਕੰਗਣਾ ਰਣੌਤ ਵੀ ਹੋ ਗਈ ਤੱਤੀ! 

Vichar television
Подписаться 13 тыс.
Просмотров 65 тыс.
50% 1

#Punjab #LatestNews #Story #Motivational #emotionalStory #hardworkstory
ਪਾਰਲੀਮੈਂਟ 'ਚ ਅੰਮ੍ਰਿਤਪਾਲ ਨੂੰ ਲੈ ਗਰਜੀ ਬੀਬੀ ਬਾਦਲ, ਸਪੀਕਰ ਨੂੰ ਹੋ ਗਈ ਸਿੱਧੀ, ਅੱਗੋ ਕੰਗਣਾ ਰਣੌਤ ਵੀ ਹੋ ਗਈ ਤੱਤੀ!
ਵਿਚਾਰ ਟੈਲੀਵਿਜਨ ਰਾਹੀ ਅਸੀ ਆਪਣੇ ਸਾਰੇ ਸਰੋਤਿਆਂ ਨੂੰ ਚੰਗੀਆਂ ਅਤੇ ਸਮਾਜ ਦੀਆਂ ਉਹ ਸਟੋਰੀਆਂ ਜਾਂ ਕਹਾਣੀਆਂ ਤੁਹਾਡੇ ਤੱਕ ਲੈਕੇ ਆਵੇਗਾ ਜਿਨਾਂ ਤੋਂ ਤੁਹਾਨੂੰ ਕੁੱਝ ਸਿਖਣ ਨੂੰ ਜਾਂ ਸਮਾਜ ਨੂੰ ਚੰਗੀ ਸੇਦ ਲਈ ਕੰਮ ਆਵੇਗਾ.ਸਾਡੀ ਹਰ ਸਟੋਰੀ ਨੂੰ ਤੁਸੀ ਸ਼ੇਅਰ ਤੇ ਲਾਈਕ ਜਰੂਰ ਕਰਿਓ ਤਾਂ ਜੋ ਸਾਡਾ ਹੌਸਲਾ ਬਣਿਆ ਰਹੇ ਤੇ ਅਸੀ ਤੁਹਾਡੇ ਤੱਕ ਚੰਗੀਆਂ ਚੀਜ਼ਾਂ ਲੈ ਆਉਦੇ ਰਹੀਏ

Опубликовано:

 

1 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 115   
@balrajdeepsingh615
@balrajdeepsingh615 2 дня назад
ਵੈਰੀ ਗੁਡ ਇਸ ਤਰਾ ਕਰਿਆ ਕਰੋ ਜੋ ਤੁਹਾਡਾ ਫਰਜ ਆ ਬੀਬਾ ਜੀ
@jorawarsingh8920
@jorawarsingh8920 3 дня назад
ਵਾਹਿਗੁਰੂ ਜੀ ਜਦੋਂ ਬਾਦਲਾਂ ਦੀ ਸਰਕਾਰ ਸੀ ਉਸ ਟਾਈਮ ਤੇ ਬੰਦੀ ਸਿੰਘਾਂ ਦਾ ਮੁੱਦਾ ਉਠਾਇਆ ਹੁੰਦਾ ਤਾਂ ਬੰਦੀ ਸਿੰਘ ਵੀ ਰਿਹਾ ਤੇ ਪੰਜਾਬ ਦੇ ਵਿੱਚ ਬਦਲ ਸਰਕਾਰ ਹੁੰਦੀੀ
@mithasingh4484
@mithasingh4484 3 дня назад
ਪਹਿਲੀ ਵਾਰ ਸੱਚ ਬੋਲਣ ਲਈ ਬਹੁਤ ਹੀ ਧੰਨਵਾਦ ਜੀ
@sanjogtarani3997
@sanjogtarani3997 2 дня назад
ਬੀਬੀ ਜੀ ਨੂੰ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ
@ragvinderpandher6256
@ragvinderpandher6256 2 дня назад
ਪੰਜਾਬ ਦੀ ਸ਼ੇਰਨੀ ਇੱਕ ਹੀ ਜੋਪੰਜਾਬ ਲਈ ਗਰਜਦੀ ਸਲੂਟ ਮੈਡਮ ਜੀ
@user-my1ef3bl6p
@user-my1ef3bl6p 3 дня назад
ਹਰਸੀਮਰਿਤ ਕੌਰ ਬਾਦਲ ਜਿੰਦਾਬਾਦ ਪੰਜਾਬ ਦੇ ਲੋਕਾਂ ਦਾ ਮੁੱਦਾ ਚੁੱਕਿਆ ਸਲੂਟ ਹੈ ਜੀ
@MukhtiarSingh-vn3um
@MukhtiarSingh-vn3um 3 дня назад
P
@sanjogtarani3997
@sanjogtarani3997 2 дня назад
ਨਸ਼ੇ ਬੰਦ ਕਰਵਾਉਣ ਲਈ ਧੰਨਵਾਦ ਇਹ 20ਸਾਲ ਪਹਿਲਾਂ ਤੋ ਹੀ ਚਲ ਰਹੇ ਹਨ
@GurmeetSingh-nm4qw
@GurmeetSingh-nm4qw День назад
ਵਾਹ ਜੀ ਵਾਹ ਬੀਬਾ ਜੀ ਕਹਿੰਦੇ ਲੋਕ ਸਿਆਣੇ ਗਿਰਗਿਟ ਰੰਗ ਬਦਲ ਲੈਦੀ ਹੈ ਬੀਬੀ ਤੂੰ ਤਾਂ ਗਿਰਗਿਟ ਨੂੰ ਵੀ ਫੇਲ੍ਹ ਕਰ ਦਿੱਤਾ ਹੈ ਰੰਗ ਬਦਲ ਤੇ ਬੀਬੀ ਤੂੰ ਉਹ ਹੀ ਬੀਬੀ ਹੈ ਜਿਹੜੀ ਕਹਿੰਦੀ ਸੀ ਸੰਸਦ ਵਿੱਚ ਦਿੱਲੀ ਕੇ ਭਾਈ ਅੰਰਿਤਪਾਲ ਸਿੰਘ ਪੰਜਾਬ ਦਾ ਮਹੋਲ ਖਰਾਬ ਕਰ ਰਿਹਾ ਹੈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕੀ ਕਰਦੀ ਪਈ ਹੈ ਅੰਰਿਤਪਾਲ ਸਿੰਘ ਜੀ ਨੂੰ ਫ਼ੜ ਕੇ ਜੇਲ੍ਹ ਵਿੱਚ ਕਿਉਂ ਨਹੀਂ ਦਿੰਦੇ ਮੈਨੂੰ ਤਾਂ ਤੂੰ ਉਹ ਹੀ ਬੀਬੀ ਲੱਗਦੀ ਹੈ ਭਾਈ ਇਸਨੂੰ ਪਹਿਚਾਨੋ ਭਾਈ
@SatnamSingh-us8hh
@SatnamSingh-us8hh 2 дня назад
ਵਾਹਿਗੁਰੂ ਜੀ
@HarpalSingh-ge4xd
@HarpalSingh-ge4xd 2 дня назад
ਪਹਿਲੀ ਵਾਰ ਸੱਚ ਬੋਲਣ ਲਈ ਬਹੁਤ ਬਹੁਤ ਧੰਨਵਾਦ ਜੀ 👍🚩
@ashaasha2492
@ashaasha2492 3 дня назад
Bhan ji Very nice Speech Badal ji
@harpalsinghsingh5680
@harpalsinghsingh5680 2 дня назад
ਜਿਉਂਦੇ ਰਹੋ ਬੀਬੀ ਜੀ।
@sarabjeetkauraulakh7559
@sarabjeetkauraulakh7559 2 дня назад
ਵੈਰੀ ਗੁੱਡ ਭੈਣ ਜੀ ਇਸ ਤਰ੍ਹਾਂ ਇਕ ਦੂਜੇ ਦੀ ਸਪੋਟ ਕਰੋ ਤੇ ਪੰਜਾਬ ਚੜ੍ਹਦੀ ਕਲਾ ਚੋਂ ਰਹੇਂ ਗਾਂ
@jaimalsingh36
@jaimalsingh36 3 дня назад
ਵਾਹ ਭਾਈ ਵਾਹ ।
@sherleenjawanda1634
@sherleenjawanda1634 3 дня назад
Waaaah
@NirmalSingh-kv4no
@NirmalSingh-kv4no 2 дня назад
੍ ਬਲੇ ਬਲੇ ਭਰਜਾਈ ਜੀ ਅਜ ਸੁਆਦ ਬਹੁਤ ਆਇਆ ਇਸ ਤਰ੍ਹਾਂ ਹੀ ਦਿਆ ਕਰ ਭਾਸਨ
@mehmishivdarshan8683
@mehmishivdarshan8683 3 дня назад
Nice speech in parliament for Punjab Really you are a great
@user-xq2ji1pe1s
@user-xq2ji1pe1s 3 дня назад
Bil kul sahi kaha madam ne prouad of you har simret kaur
@ManjeetSingh-nd5th
@ManjeetSingh-nd5th 2 дня назад
Very Good
@NirvairBaba
@NirvairBaba 3 дня назад
ਪਹਿਲਾਂ ਆਪ ਹੀ ਪਾਰਲੀਮੈਂਟ ਵਿੱਚ ਆਖਦੀ ਸੀ ਕੇ਼ ਭਾਈ ਅਮ੍ਰਿਤਪਾਲ ਸਿੰਘ ਨੂੰ ਫੜੋ ਸਭ ਨਾਟਕ ਕਰ ਰਹੀ ਹੈ ਤੁਸੀਂ ਬੇੜਾ ਗ਼ਰਕ ਕੀਤਾ ਹੈ
@sukhpreetkaur4899
@sukhpreetkaur4899 3 дня назад
Ryt dramebaaz
@sukhdeepsingh-ku3fc
@sukhdeepsingh-ku3fc 2 дня назад
Congress v drama hi krdi aa. 😂
@sanjogtarani3997
@sanjogtarani3997 2 дня назад
ਹਾਏ ਹਾਏ ਰੱਬਾ ਇੰਨਾਂ ਝੂਠ ਬੋਲਣ ਦਾ ਧੰਨਵਾਦ
@gurdialsingh6843
@gurdialsingh6843 2 дня назад
ਹਾਥੀ ਦੇ ਦੰਦ ਖਾਣ ਵਾਲੇ ਹੋਰ ਤੇ ਦਿਖਾਉਣ ਵਾਲੇ ਹੋਰ
@GursewakSingh-bc6dq
@GursewakSingh-bc6dq День назад
ਵਾਹਿਗੁਰੂ ਜੀ ਵਾਹਿਗੁਰੂ ਜੀ
@JasPinder-gx3xs
@JasPinder-gx3xs 2 дня назад
VARY GOOD SPEECH HURSIMRIT JI GOD BLESH YOU AV. AND YOUR FAIMLY RSDHALIWALL FDK PUNJAB ❤
@SonuSingh-ch7fj
@SonuSingh-ch7fj 2 дня назад
Good 👍
@RajinderKaur-li3rp
@RajinderKaur-li3rp 3 дня назад
Very nice class🎉🎉❤
@JasvinderSinghsandhuJasvinderS
Waah bibi ji
@KulwinderKaur-ef7qk
@KulwinderKaur-ef7qk 2 дня назад
Bhut sunder vichar
@kavisharhardeepsinghvairon5841
ਬਹੁਤ ਵਧੀਆ ਬੀਬਾ ਜੀ।
@sarabsingh5487
@sarabsingh5487 2 дня назад
ਸਿਮਰਨਜੀਤ ਮਾਨ ਨੇ ਕੋਈ ਵੀ ਮੁੱਦਾ ਨਹੀਂ ਉਠਾਇਆ,, ਬਹੁਤਾ ਨਿਕੰਮਾ MP ਨਿਕਲਿਆ,, ਤਾਹੀਉਂ ਹਰਾਇਆ ਏ,
@dhaliwaldhaliwal305
@dhaliwaldhaliwal305 3 дня назад
Very nic ji
@KuldeepSingh-vv6dm
@KuldeepSingh-vv6dm 2 дня назад
ਬੀਬਾ ਜੀ ਇਹ ਆਪਣੇ ਸੁਹਰਾ ਪ੍ਰਕਾਸ਼ ਸਿੰਘ ਬਾਦਲ ਇੰਸਾ ਤੇ ਸੁਖਬੀਰ ਬਾਦਲ ਇੰਸਾ ਜੁੰਡਲੀ ਨੇ ਹੀ ਕੰਡੇ ਬੀਜੇ ਹੋਏ ਹਨ
@hakamsingh2018
@hakamsingh2018 21 час назад
ਬਿਲਕੁਲ ਸਹੀ ਗੱਲ ਐ ਬਾਈ ਜੀ
@sukhidhillon5641
@sukhidhillon5641 2 дня назад
ਦੇਰ ਆਏ ਦਰੁਸਤ ਆਏ
@user-ub4yg3fc8e
@user-ub4yg3fc8e 2 дня назад
Sirra Biba❤
@rupinderkaur7546
@rupinderkaur7546 День назад
ਬਹੁਤ ਵਧੀਆ ਭੈਣ ਮੇਰੀਏ ਵਾਹਿਗੁਰੂ ਜੀ ਤੁਹਾਨੂ ਹੋਰ ਬਲ ਬਖਸ਼ਣ
@majorsingh1124
@majorsingh1124 2 дня назад
Very good ji🎉🎉❤❤
@harwindersingh4654
@harwindersingh4654 2 дня назад
God bless u
@user-pp1sf6lp1z
@user-pp1sf6lp1z 2 дня назад
Good ❤❤
@BaljitKaur-ws2ok
@BaljitKaur-ws2ok 2 дня назад
Very nice g
@gurpreetsingh-lj1gs
@gurpreetsingh-lj1gs 2 дня назад
Good
@RamSingh-ic1vm
@RamSingh-ic1vm 3 дня назад
ਕੁਝ। ਤਾਂ। ਅਣਖ। ਜਾਗੀ। ਬੀਬਾ। ਜੀ। ਵਾਹਿਗੁਰੂ ਜੀ ਕਿਰਪਾ ਰੱਖਣ ਜੀ
@Dhaliwal_Raj
@Dhaliwal_Raj День назад
Good Job
@surleenc
@surleenc День назад
Very good Job
@gurcharansinghkhlasakjs2776
@gurcharansinghkhlasakjs2776 День назад
ਤੈਨੂੰ ਹੁਣ ਆਵਦਾ ਲਾਹਾ ਨਹੀ ਮਿਲਣਾ ਬੰਦੀ ਸਿੰਘ ਤੇਰੀ ਤੈ ਤੇਰੇ ਸਹੁਰਿਆਂ ਦੀ ਬਦਨੀਤੀ ਕਰਕੇ ਰਿਹਾਈ ਨਹੀ ਹੌਈ
@satindersingh3147
@satindersingh3147 День назад
Very good je
@sanjogtarani3997
@sanjogtarani3997 2 дня назад
ਪਹਿਲਾਂ 20ਸਾਲ ਕਿਥੇ ਸੀ ਹੁਣ ਜਾਗ ਗਈ
@gurnamsidhu4658
@gurnamsidhu4658 2 дня назад
Only harsimrat kour badal is able to speak in parliament
@user-lu8hz1kk3h
@user-lu8hz1kk3h 2 дня назад
ਬੀਬਾ ਹਰਸਿਮਰਤ ਕੌਰ ਬਾਦਲ ਜੀ ਆਪ ਹੁਣ ਅਗਾਂਹ ਲਈ ਤਾਂ ਖਾਸ ਕਰ ਸ਼ੁੱਧ ਪੰਜਾਬੀ ਵਿਚ ਬੋਲਣਾ ਜਰੂਰ ਸ਼ੁਰੂ ਕਰੋ।ਧੰਨਵਾਦ ਜੀ।
@user-bt1sd6xx4x
@user-bt1sd6xx4x День назад
Very nice ji 👌
@PawanDeep-yz6ht
@PawanDeep-yz6ht День назад
Bibi simran kaur very nice speech
@ranjitsingh5058
@ranjitsingh5058 2 дня назад
ਜਾਦਦਾਸ ਵਾਪਸ ਆ ਗਈ ਸ਼ੁਕਰ ਆ
@KulwinderSingh-vt5tk
@KulwinderSingh-vt5tk 2 дня назад
ਕਲਵਿਦਾਰੇ❤❤❤❤❤❤❤❤❤❤❤😂😂😂🎉🎉🎉
@hewpeck5611
@hewpeck5611 3 дня назад
❤❤❤🎉🎉🎉🎉
@user-ub4yg3fc8e
@user-ub4yg3fc8e 2 дня назад
Biba Badal Aap g de nal han g K Moge Wala ❤
@GURJANTSingh-sx5he
@GURJANTSingh-sx5he День назад
ਹਰਸਿਮਰਤ ਜੀ ਆਪਣੇ ਸੁਖਬੀਰ ਨੂੰ ਪੁੱਛ ਭਾਈ ਜਗਤਾਰ ਸਿੰਘ ਜੀ ਨੂੰ ਅੱਤਵਾਦੀ ਦਸਦਾ ਸੀ ਸਭ ਤੋ ਵੱਧ ਬੇੜਾ ਗਰਕ ਪੰਜਾਬ ਦਾ ਬਾਦਲ ਪਰਿਵਾਰ ਨੇ ਕੀਤਾ ਰੋਲਾ ਪਾਉਣ ਨਾਲ ਕੁਝ ਨਹੀ ਹੋਣਾ ਤੁਹਾਨੂੰ ਗੁਰੂ ਰਾਮਦਾਸ ਸਾਹਿਬ ਜੀ ਦੇ ਘਰੋ ਸਰਾਪ ਹੋ ਗਿਆ
@sanjogtarani3997
@sanjogtarani3997 2 дня назад
ਪਹਿਲਾਂ ਸੁੱਤੀ ਪਈ ਸੀ
@jellyd99jarnail95
@jellyd99jarnail95 День назад
U tarn beba je da
@user-ub4yg3fc8e
@user-ub4yg3fc8e 2 дня назад
Very good 👍 Biba Badal ❤
@anmoltarad8365
@anmoltarad8365 3 дня назад
Very nice ❤❤❤❤❤
@GurpreetSingh-yr3qg
@GurpreetSingh-yr3qg 2 дня назад
ਭਾਬੀ ਜੀ ਨੇ ਸਿਰਾ ਲਾਤਾ
@user-gx6dc2ij6w
@user-gx6dc2ij6w 3 дня назад
ਚਿਟਾਤਾਬੀਬੀਦਾਭਰਾਹੀਲੈਕੇਆਈਆਸੀ
@sanjogtarani3997
@sanjogtarani3997 2 дня назад
ਸੱਚ ਬੋਲਣ ਦਾ ਧੰਨਵਾਦ ਵੀਰੋ
@bantsingh3547
@bantsingh3547 2 дня назад
Bale.sher.fia.bachia.
@user-tj6mb6fn8r
@user-tj6mb6fn8r День назад
Sare Sikh jina chir ek nhi hunde Una chir delhi dhka kardi rhegi Bhai amritpal Singh khalsa zindabad je
@bharbhoorsinghbrnala8244
@bharbhoorsinghbrnala8244 2 дня назад
ਬੀਬਾ ਨਸਾ ਤਾ ਅਤੋ 35 ਸਾਲ ਪਹਿਲਾ ਹੀ ਹੈ
@user-rc2nk5tv2s
@user-rc2nk5tv2s 2 дня назад
ਭੈਣ ਜੀ ਨਸਾ ਤਾਂ ਆਕਾਲੀ ਪਾਰਟੀ ਨੇ ਹੀ ਪੰਜਾਬ ਲੈ ਕੇ ਆਦਾ
@RajKumar-kd3km
@RajKumar-kd3km День назад
😢
@AmandeepKaur-om7jf
@AmandeepKaur-om7jf 2 дня назад
ਹੁਣ ਡਰ ਗਈ ਹਾਰ ਤੋਂ... ਬੇਸ਼ਰਮ ਔਰਤ, ਅੱਜ ਤੇਰੇ ਤੇ ਕੋਈ ਵਿਸ਼ਵਾਸ ਨਹੀਂ ਕਰਦੇ, ਪਹਿਲਾ ਤੂੰ ਅਮ੍ਰਿਤਪਾਲ ਸਿੰਘ ਦੇ ਖਿਲਾਫ ਸੀ.. ਉਦੋ ਉਹ RSS ਦਾ ਬੰਦਾ ਸੀ
@user-vk9ww5uz7x
@user-vk9ww5uz7x 3 дня назад
Actually Biba Badal always Criticized Amrit pal Khalsa as Others Bandi Sikhs in last terms Moreover Recently SAD Boths Groups Condemn Bhai Amrit pal Khalsa and S Sarbjit Singh M P at Election of Lok Sabha and stands theirs CANDIDATE s From Boths Seats So Biba BADAL as Others Disputed Group have no rights to talk regarding Punjab as Hindu Sikhs EKTA
@GurmeetSingh-wn2ec
@GurmeetSingh-wn2ec 3 дня назад
Hun har dekh k pata laga sikha di takat da tusi te hawa hi turde rehe
@AnkitSharma-kc7pz
@AnkitSharma-kc7pz 3 дня назад
Pm
@balrajrandhawa6672
@balrajrandhawa6672 День назад
ਜਦੋਂ ਘਰ ਅੱਗ ਪਹੁੰਚ ਗਈਆਂ, ਹੁਣ ਚੀਕਣ ਦਾ ਕੀ ਫਾਇਦਾ ਜਦੋਂ ਲੋਕਾਂ ਨੂੰ ਸੇਕ ਦਿਸ ਰਹਿਆ ਸੀ ਕਿ ਉਦੋਂ ਤਾਂ ਭਾਜਪਾ ਨਾਲ ਨੁਹ ਮਾਸ ਚੱਲਦਾ ਸੀ
@SonuSingh-ch7fj
@SonuSingh-ch7fj 2 дня назад
Sher Singh kab aaya tempo tu bhi bol
@user-br8zd5ug3k
@user-br8zd5ug3k 3 дня назад
Bebaa aaj jaad aya. Chalo der aae darust aey❤🎉🙏🏻
@jagtarsingh9630
@jagtarsingh9630 2 дня назад
Luchi rad Amritpal nu ke boldi ce te hun ke bol rahi tera bai Biker kehnda c manu moka devo 10 mint vich Amritpal n sida kar devega tuda koi stand nahi aaj kuj kal kuj sikha n pta ta lege tusi kis side ho
@GaganDeep-xi7xu
@GaganDeep-xi7xu 3 дня назад
Bahut deri ho gayi biba hun bol rahi punjab da bera garack tusi kita
@PavneetKaurGill
@PavneetKaurGill День назад
People should plant trees on empty and big areas and make water pools for birds and animals there and also make water and food suppliments for birds and animals there. They should make boundaries around those areas made from iron wire net . They should grow grass everywhere on the ground instead of building lockets and roads on the ground . Companies producing packed things , fuel vehicles , meat and Alcohol should be banned 🚫 everywhere in the world . People should plant floral and medicinal plants on between the going ways . People should travel on only those vehicles which are driven by humans and animals only . Girls are made to love this world by the God . 🌸🌸 Boys are made to save this world by the God. 🌍 Everyone should cover their head in the world. People should plant fruit trees and plants around the agriculture fields . Those grains should be grown in Punjab which needs less water.
@user-br9xr3xf5f
@user-br9xr3xf5f 2 дня назад
Bhai gurjeet singh bai bagwan Singh sheed bare bolo
@satnambhatti6709
@satnambhatti6709 2 дня назад
Badal ne v haryana nel samjota kita c 18 crore liya
@Libra50325
@Libra50325 День назад
ਕਾਸ਼ ਤੁਹਾਨੂੰ ਟਾਈਮ ਨਾਲ ਜਾਗ ਆ ਜਾਂਦੀ
@jagdishram1823
@jagdishram1823 3 дня назад
PANJAB NAAL HAMESHA VITKRA HUNDA AARIHA H .
@user-br9xr3xf5f
@user-br9xr3xf5f 2 дня назад
Pta lag gai loka nikar deta hun bolde
@Pancy875
@Pancy875 2 дня назад
Modha dee gal koro lokal majdur parshan ha
@JagirX-yi9jo
@JagirX-yi9jo 2 дня назад
Simro ji apne time ieh mudde Kyo na chakke
@user-is3hn2ej6e
@user-is3hn2ej6e 3 дня назад
Amrit pal de ult apda candidate khurrha kita loka ne jutia maria badal pariwar de hun hej aounda amritpal daa
@Bakhshishsingh-sn6hh
@Bakhshishsingh-sn6hh День назад
Dramebaz na. Ban. Beeba. Nashe. De. Karo ar. Tohade. Chalde. Han. Lok. Toha u. Sa. Ajh. Gaye. Han
@agamnoor8949
@agamnoor8949 3 дня назад
ਬੀਬੀ ਜੀ ਜਦੋ ਤੇਰੀ ਸਰਕਾਰ ਸੀ ਉਦੋ ਸਤਾ ਦੇ ਨਸੇ ਵਿੱਚ ਪਤਾ ਹੀ ਨੀ ਲੱਗਾ ਆਪਣੀ ਪੀਹੜੀ ਥੱਲੇ ਸੋਟਾ ਫੇਰੋ ਸਰਮ ਨੀ ਹੁਣ ਕਿੰਮੇ ਭੌਕਦੀ ਐ ਕਤੂਰੇਆ ਦੀ ਮਾਂ
@GurmeetSingh-wn2ec
@GurmeetSingh-wn2ec 3 дня назад
Do vaddia gala jido tusi power ch ci sumed saini sikha da katil nu dgp la ditatusi kitho panthak ho ge
@GurmejSingh-s7t
@GurmejSingh-s7t 2 дня назад
Biba nasha leanda kisne hai
@hardeepkaur4975
@hardeepkaur4975 2 дня назад
Jdo madam g tohadi sarkar c tusi nashea te koi rok no lgai
@SukhbirKaur-bb7dw
@SukhbirKaur-bb7dw 3 дня назад
Sway magrmash k hanjo ki bjay kuj v nhi
@sohanlal-fi6hp
@sohanlal-fi6hp 2 дня назад
😂😂😂😂😂
@1960rajinder
@1960rajinder 2 дня назад
Modi ko vote tu hi de gi
@user-xq2ji1pe1s
@user-xq2ji1pe1s 3 дня назад
Bibi har simret Jin da bad
@gursahib-pl1nu
@gursahib-pl1nu 2 дня назад
Baherupea bacho sikho ina to
@silversinghsilver2961
@silversinghsilver2961 2 дня назад
ਗੋਲਕ ਚੋਂਰਾ ਦਾ ਟੋਲਾ ਏ
@sanjogtarani3997
@sanjogtarani3997 2 дня назад
ਸੱਚ ਬੋਲਣ ਦਾ ਧੰਨਵਾਦ
@GurmejSingh-s7t
@GurmejSingh-s7t 2 дня назад
Biba nasha liada kisne hai
@Jagirsingh1234
@Jagirsingh1234 3 дня назад
ਸਲੂਟ ਬੀਬੀ ਜੀ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਮੁਖਮੰਤਰੀ ਬਨਾ ਲੈਣਾ ਚਾਹੀ ਦਾ ਹੈ😂❤
@asharani3285
@asharani3285 3 дня назад
Bibaji nasha ta aap ke raj ka
@deensingh
@deensingh 3 дня назад
Fake akalis fooling them selfs😂
@nirankarsingh8884
@nirankarsingh8884 3 дня назад
ਧੰਨਵਾਦ ਬੀਬੀ ਦਾ,,,,,,,,,,, ਪਰ ਪਰ ਪਰ ਪਰ,,,,,,,,,,ਮੋੳਕ ਦੋਗਲਾ,,,,,,,,,
@sarbjitsingh5188
@sarbjitsingh5188 2 дня назад
Very good
@davinderkaursekhon7065
@davinderkaursekhon7065 3 дня назад
Good 👍
Далее
아이스크림으로 체감되는 요즘 물가
00:16