Тёмный
No video :(

ਪੁਲਸ ਦੇ ਸਾਹਮਣੇ ਹੋਏ ਛਿੱਤਰੋ ਛਿੱਤਰੀ ਲੱਥੀਆਂ ਪੱਗਾਂ - ਬਣਿਆ ਇਹ ਮਹੌਲ ਦੇਖੋ ਮੌਕੇ ਦੀ ਵੀਡੀਓ ਤੇ ਮਾਮਲਾ 

Punjab News
Подписаться 463 тыс.
Просмотров 111 тыс.
50% 1

ਪੁਲਸ ਦੇ ਸਾਹਮਣੇ ਹੋਏ
ਛਿੱਤਰੋ ਛਿੱਤਰੀ ਲੱਥੀਆਂ ਪੱਗਾਂ
ਬਣਿਆ ਇਹ ਮਹੌਲ
ਦੇਖੋ ਮੌਕੇ ਦੀ ਵੀਡੀਓ ਤੇ ਮਾਮਲਾ !
Punjab News , Punjab News Live , Punjab News Channel , Punjab News Tv , Punjabi News , Punjabi News Live , Punjabi News Live Channel , Punjabi News Channel ,
Punjab News Channel :
Punjab News : An Emerging Punjabi News Channel Holding True And Fearless Journalism
Punjab News has been one of the leading and emerging news Platforms covering as well as presenting the accountable and True information and news across all the North Indian states , especially in Punjab. Launched 6 years ago, the channel has been in a great run to cover all the salient and indispensable issues and news Topics, fearlessly. Punjab News channel has been gathering, assessing, creating and presenting news and information which Aids to the awareness of individuals towards the society.
Web Site : www.punjab.news/
To extend their journalism to more and more people, Punjab News channel also launched its dedicated website where you can find News in the form of articles ( punjabi and English language ) and videos . Their dedicated Website holds the news as well as serves the queries by the users and welcomes any complaints, information and enlightenment from their audiences. As far as the theme of the news is concerned, Punjab News channel streams instant news, food vlogs , situational and organised lives, crucial interviews with the research scholars as well as the entities concerned and creates an Unbiased and courageous press world.
Striving to unveil the best and faithful news and social issues for the audience, Punjab News channel aspires to become a platform to speak for , divulge and reveal on behalf of the audience to the people at power and responsibilities at its best.
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our youtube Punjabi News channel: tinyurl.com/Pu...
Website : www.punjab.news
Subscribe to our channel: tinyurl.com/Pu...
Subscribe to our Punjab News Politics channel
/ @punjabnewspolitics
Exploring The Realm Of Real Journalism With Punjab News
It is said that Journalism is about results. It’s about affecting your community or your society in the most progressive way and Punjab News has been one of the real life instances of the above-mentioned quote.
Rising from the State of Punjab and covering the entire union of India, the Punjab news channel has been in limelight delivering the various bold and important packages of News and happenings around all the North Indian States especially, Punjab for more than the past 8 years .
The channel speaks for the news which is unbiased and tether the connecting facts to the platform of Audiences and Viewers. Moreover , the channel holds the theme of covering and bringing forth the instant news much before any other channel in front of Audiences and people of the state.
Moreover, the lives whether they are situational as well as specified stand for the truth and the inevitable need of the hour and will be continued to do so in the coming ages . In today’s rampant me-too-ism, Punjab News is one of those Punjabi news channels which are perceived as “courageous” and “different ” which keeps the audacity to show and bring forth the true efforts of serving the truthful as well as the fast news to the public.
For All Live Coverage, Exclusive And Latest Punjabi News Update, Watch The LIVE TV Of Punjab News , Catch The Latest News LIVE
VIDEO BY :- PUNJAB NEWS
Website : www.punjab.news
𝐅𝐨𝐥𝐥𝐨𝐰 𝐮𝐬 :-
Facebook : / punjabnewsofficial
Instagram : / punjab.news
Twitter : / punjab_news
Subscribe to our Punjab News Politics channel
/ @punjabnewspolitics
Subscribe to our channel: tinyurl.com/Pu...
#PunjabNews #PunjabiNews
Music :
Punjab News
Punjab News , Punjab news live Punjabi News Channel Breaking News punjabi videos punjab news live Punjabi News ਪੰਜਾਬ ਨਿਊਜ਼ punjab news today
Facebook : / punjabnewsofficial

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 78   
@Gill-i9o
@Gill-i9o Месяц назад
ਚਾਚੇ ਨੇ ਹੁਣ ਚੰਗੀ ਤਰ੍ਹਾਂ ਇੱਜਤ ਰੋਲ ਦਿੱਤੀ ਏ
@SukhwinderSingh-jg1je
@SukhwinderSingh-jg1je Месяц назад
ਆਪਣੇ ਬੱਚੇ ਕੰਟਰੋਲ ਵਿੱਚ ਨਹੀਂ ਰੱਖ ਸਕਦੇ। ਦੋਸ਼ ਦੁਜਿਆਂ ਤੇ ਲਾਉਣੇ ਸੌਖੇ ਹਨ
@AmritpalSingh-oz5jr
@AmritpalSingh-oz5jr Месяц назад
ਵੈਸੇ ਵੀ ਇਹ ਵੱਡੇ ਸਿੱਖਾਂ ਨੇ ਬਹੁਤ ਜਿਆਦਾ ਅੱਤ ਚੱਕ ਰੱਖੀ ਹੈ ਜਿਹਨੂੰ ਜੀ ਕਰਦਾ ਜਿੱਥੇ ਜੀ ਕਰਦਾ ਕੁੱਟ ਮਾਰ ਕਰ ਦਿੰਦੇ ਹਨ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਰਹਿ ਗਈ
@Tarsem-gi8ng
@Tarsem-gi8ng Месяц назад
ਸੋਡੀ ਕੁੜੀ ਦਾ ਕਸੂਰ ਹੈ ਬਿਨਾਂ ਗੱਲ ਬਾਤ ਕਿਹੜਾ ਵਿਆਹ ਕਰਵਾ ਲੂੰ
@AryanKumar-fg7rc
@AryanKumar-fg7rc Месяц назад
ਆਨੰਦ ਕਾਰਜ ਨੂੰ ਮਜਾਕ ਬਣਾ ਕੇ ਰੱਖ ਦਿਤਾ ਇਹਨਾਂ ਭਾਟੜ੍ਹਿਆ ਨੇ 3100/5100ਲੈਕੇ ਕਿਸੇਦੇ ਵੀ ਆਨੰਦ ਕਾਰਜ ਕਰ ਦਿੰਦੇ ਆ ਇਹ ਗਲਤ ਆ ਬੰਦ ਹੋਣਾ ਚਾਹੀਦਾ ਇਹ ਕੰਮ
@binderkaurbhullar4559
@binderkaurbhullar4559 Месяц назад
Ene motorcyceyl ke baba ka bad da kmm karda hae tuze look pore padtal kar Lea kro coment Karn to pehla jekar sode kude ghumrah ho jawe ta tuze ke karunge oh v dss deo
@jagtarsingh1456
@jagtarsingh1456 Месяц назад
ਵੀਰ ਕਿਸੇ ਜਾਤ ਦਾ ਨਾ ਨਹੀ ਲਈਦਾ ਸਿਆਣਾ ਬਣ 😮😮😮😮😮😮😮😮
@ArshdeepSingh-oh4qk
@ArshdeepSingh-oh4qk Месяц назад
ਇਹ ਸਿੱਖ ਰੋਜ਼ ਦੋਹਰਾ ਪੜ੍ਹਦੇ ਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ
@narinder2631gh
@narinder2631gh Месяц назад
ਬਾਬਾ ਮਨਪ੍ਰੀਤ ਕੀ ਜੈ ਹੋ !!!!
@Gill-i9o
@Gill-i9o Месяц назад
ਚਾਚੇ ਤੇ ਪਰਚਾ ਦਰਜ਼ ਕਰੋ
@rajmohindersingh2869
@rajmohindersingh2869 Месяц назад
ਇਹ ਬਾਬੇ ਵੀ ਕੁੱਝ ਕੁ ਹੈਗੇਆ ਜੋ,ਚਾਰ ਪੰਜ ਹਜ਼ਾਰ ਪਿੱਛੇ, ਕੋਈ ਵੀ ਕਿਸੇ ਤਰ੍ਹਾਂ ਦੀ ਪੁਛ ਪੜਤਾਲ ਨਹੀਂ ਸਮਝਦੇ, ਤੁਸੀਂ ਸਿੱਧਾ ਜਵਾਬ ਦਿਉ, ਜਦੋਂ, ਮਾਂ ਪਿਓ ਨਾਲ ਨਹੀਂ ਹਨ ਤੁਸੀਂ ਕਿਉਂ ਗਲਤ ਕੰਮ ਕਰਦੇ ਹੋ,ਦੁਜੀ ਗੱਲ ਬਾਬਾ ਕਮੇਟੀ ਦੀ ਜਾਣਕਾਰੀ ਵਿਚ ਲਿਆਵੇ ਸਾਰੀ ਗੱਲ, ਬਾਬਾ ਨੂੰ ਕਿਸ ਨੇ ਅਧਿਕਾਰ ਦਿੱਤਾ ਹੈ।
@Gill-i9o
@Gill-i9o Месяц назад
ਪੁਲਿਸ ਚਾਚੇ ਨਾਲ ਰਲੀ ਹੋਈ ਹੈ
@Gill-i9o
@Gill-i9o Месяц назад
ਕੁੜੀ ਦੇ ਮਾਤਾ ਪਿਤਾ ਕਿਥੇ ਹਨ
@gurdeshsingh7824
@gurdeshsingh7824 Месяц назад
ਬਾਬਾ ਸਹੀ ਕਿਹਾਂ ਪੁਲੀਸ ਕੋਲ ਜਾਂਦੇ
@RajbirRandhawa-kh8dv
@RajbirRandhawa-kh8dv Месяц назад
ਚਾਚਾ ਬੇਸ਼ਰਮ ਕੁੱੜੀ ਦਾ ਕੁੱੜੀ ਛੋਟੀ ਤਾਂ ਹੈ ਨਹੀ ਜੋ ਉਸ ਨੂੰ ਡਰਾਉਂਦੇ ਧਮਕਾਉਂਦੇ ਰਹੇ ਆ
@DilbagSingh-fk2if
@DilbagSingh-fk2if Месяц назад
ਲੜਾਈ ਵਿਚ ਪੱਗ ਤਾਂ ਲੈ ਈ ਜਾਂਦੀ ਆਂ ਵੀਰ ਜੀ
@starmulticon4704
@starmulticon4704 Месяц назад
ਬਿਲਕੁਲ ਸਹੀ ਕਿਹਾ ਜੀ।। ਪਰ ਜਦੋਂ ਹਿੰਦੂ ਸਿੱਖ ਲੜ ਪੈਂਦੇ ਨੇ ਫਿਰ ਧਾਰਮਿਕ ਮਾਮਲਾ ਕਿਉਂ ਬਣਾ ਲੈਂਦੇ ਨੇ ਕੁੱਛ ਲੋਕ?? ਲੜਾਈ ਵਿੱਚ ਕੋਈ ਨਿਯਮ ਨਹੀਂ ਹੁੰਦਾ ਇਹ ਲੋਕਾਂ ਨੂੰ ਸਮਝਣਾ ਪਏਗਾ
@sarmukhsingh2075
@sarmukhsingh2075 Месяц назад
ਕੇਸਾ ਦੀ ਬੇਅਦਬੀ ਪੱਗ ਦੀ ਬੇਅਦਬੀ 295
@harjindersinghsidhu9213
@harjindersinghsidhu9213 Месяц назад
ਆਪਣੇ ਬੱਚੇ ਤੇ ਕੰਟਰੋਲ ਕਰੋ ,, ਇਹ ਸਖ਼ਤੀ ਉੱਥੇ ਦਿਖਾਓ ਜਾਕੇ
@GurmukhSingh-mz5it
@GurmukhSingh-mz5it Месяц назад
ਇਹੋ ਜਿਹੇ ਲੋਕਾਂ ਨੇ ਸਿਖ ਕੌਮ ਦਾ ਬੇੜਾ ਗਰਕ ਕਰ ਦਿੱਤਾ ਹੈ
@jagbedi_music4781
@jagbedi_music4781 Месяц назад
ਹੁਣ ਕਈ ਬੁੱਚੜਾਂ ਨੇ ਕਹਿਣਾ ਇਸ ਦੇ ਪਿੱਛੇ ਬੀਜੇਪੀ ਤੇ ਆਰਐਸਐਸ ਦਾ ਹੱਥ😂
@user-ie6wi9jw5h
@user-ie6wi9jw5h Месяц назад
Pagal banda ais vich bjp,rss da ko role.mentel
@jagbedi_music4781
@jagbedi_music4781 Месяц назад
@@user-ie6wi9jw5h ਕਿਉਂਕਿ ਜਦੋਂ ਵੀ ਕੋਈ ਲੜਾਈ ਵਿੱਚ ਸਿੱਖ ਦੀ ਪੱਗ ਉਤਰਦੀ ਆ ਤੇ ਉਸਦੇ ਪਿੱਛੇ ਨਾਮ ਆਰਐਸ ਦਾ ਤੇ ਬੀਜੇਪੀ ਦਾ ਲਗਾਇਆ ਜਾਂਦਾ,ਕੋਈ ਇਹ ਨਹੀਂ ਸੋਚਦਾ ਕਿ ਲੜਾਈ ਵਿੱਚ ਕੁਝ ਦੇਖਦੇ ਨਹੀਂ ਸਿਰਫ ਮਾਰ ਮੁੱਕੀ ਹੁੰਦੀ, ਪਰ ਕੁਝ ਲੋਕ ਇਸ ਲੜਾਈ ਨੂੰ ਧਰਮ ਤੇ ਲੈ ਜਾਂਦੇ
@HarjinderSingh-tl5su
@HarjinderSingh-tl5su Месяц назад
ਖਾਨਾ ਸਾਡਾ ਖਰਾਬ ਦੂਜਿਆ ਨੂੰਹ ਕੀ ਦੋਸ਼ ਭਾਈ ਨੰਦ ਕਾਰਜ ਬਾਬਿਆ ਨਾ ਕਰਾਏ ਤਾ ਕੋਟ ਕਰਾਉ ਫਿਰ ਕਿੰਨੂ ਦੋਸ਼ ਦਿਓਗੇ
@rameshchander-jy3bj
@rameshchander-jy3bj Месяц назад
Wa. Kee waaa matee neeveee
@avinashsagoo3092
@avinashsagoo3092 Месяц назад
ਆਹ ਖਾਲਸਾ ਰਾਜ ਬਣਾਉਣ ਵਾਲੇ ਦੇਖ ਲਵੋ!
@minjindersingh9360LDH
@minjindersingh9360LDH Месяц назад
ਸਿੱਖਾਂ ਗ਼ੁਲਾਮ ਨੇ ਸਿੱਖਾਂ ਨਾਲ ਧੱਕਾ ਹੁੰਦਾ
@avtarsandhu4758
@avtarsandhu4758 Месяц назад
ਛਿਤਰ ਵੀ ਸਿਖ ਹੀ ਫੇਰਦਾ ਸਿਖਾਂ ਨੂੰ ਇਸ ਵਿਚ ਧਕੇ ਵਾਲੀ ਕਹਿੜੀ ਗਲ਼ ਹੈਂ ਜਹਿੜਾ ਆਪ ਧਕਾ ਕਰੋ ਕਨੂਨ ਹਥ ਵਿਚ ਲਓ ਖਾਸ ਕਰਕੇ ਆ ਜਹਿੜੈ ਡੱਡੇ ਤਲਵਾਰਾਂ ਵਾਲੇ ਬਹਿਰੋਪੀਏ ਸਰਾਆਮ ਗੁੰਡਾਗਰਦੀ ਹੁਲੜਬਾਜੀ ਕਰਦੇ ਹਨ ਇਨ੍ਹਾਂ ਨਹਿੰਗ ਮਲਿਗ ਨਾਲ਼ ਹੀ ਜਾਂਦਾ ਧੱਕਾ ਹੁੰਦਾ ਇਹ ਆਪ ਤੇ ਕਿਸੇ ਨਾਲ ਧਕਾ ਕਰਦੇ ਨਹੀ ਲਗਦੇ ਖੋਤਾ ਘੋੜੇ ਦੀ ਰੀਸ ਨਹੀਂ ਕਰ ਸਕਦਾ ਭਗਵਿਤ ਮਾਂਨ ਇਕ ਸਿਖ ਪਗੜੀ ਧਾਰੀ ਹੈ ਇਕ ਮੁਖਮੰਤਰੀ ਬਣਨਾ ਇਹ ਲਜੋ ਪਜੋ ਚੋਲੀਆ ਪਿਛੇ ਛੁਪਣ ਵਾਲੀਆ ਦਾ ਕੰਮ ਨਹੀਂ ਹੈ
@manvirsekhon6598
@manvirsekhon6598 Месяц назад
ਰਬ ਰਾਖਾ
@paramjitsingh2651
@paramjitsingh2651 Месяц назад
Baba ve Ashqe lagda😮😮😮😮😮
@singhsoormewithfarmingtrac2341
@singhsoormewithfarmingtrac2341 25 дней назад
ਬੱਲੇ ਉਏ ਪੰਜਾਬੀਉ ਗੁਰੂ ਘਰ ਵੀ ਨੀ ਛੱਡੇ ਯਾਰ ਕੀ ਆਖੀਏ ਬੱਸ
@seeratsidhu2880
@seeratsidhu2880 Месяц назад
baba ji tha ke kasoor aa kudi nu keho glati osdi aa police vala mao mao katda clear gal kar
@jagdishsinghplasaur5394
@jagdishsinghplasaur5394 Месяц назад
ਪੰਜਾਬ'ਚ ਰਿਹਣ ਵਾਲੇਉ ਵੀਰੋ ਭਰਾਉ ਠੰਡੀ ਤੱਤੀ ਸਮਾ ਜਿਆ ਕਰੋ, ਐਵੇਂ ਨਾ ਅੱਗ ਬਬੁਲਾ ਹੋ ਜਿਆ ਕਰੋ
@Primeakashyt
@Primeakashyt Месяц назад
Good Hun duster da Mudha bna lo
@hsReaction7863
@hsReaction7863 Месяц назад
ਮੋਦੀ ਦਾ ਹੱਥ ਪੱਕਾ ਹੋ ਸਕਦਾ ਪੱਗ ਲੌਣ ਵਾਲ਼ਾ ਬੰਦਾ ਮੋਦੀ ਦਾ ਬੰਦਾ ਹੋਵੇ 😂😂😂😂😂😂😂
@kulwinderkaur4464
@kulwinderkaur4464 Месяц назад
ਹੁਣ।ਤਾ। ਚਾਚਾ ਸੱਤਰ।ਪੁਨਾ। ਬਣਿਆ ਫਿਰਦਾ ਆਪਦੀ। ਔਲਾਦ ਸੂਤ ਨਹੀਂ।ਆਈ। ਕਿਸੇ। ਨੂੰ।ਅਵੇ। ਬਦਨਾਮ। ਕਰਦੇ
@multanisingh120
@multanisingh120 Месяц назад
Wah ji wah 😂😂😂😂😂
@ShamsherSingh-e4o
@ShamsherSingh-e4o Месяц назад
Page.di.koi.izat.nahi.rehgi.shera.aulakh
@SureshKumar-qb9tw
@SureshKumar-qb9tw Месяц назад
Eh kam Gurdwara Sahib vicho bhai sahib nu band kar dena chahida sirf privar de sehmatii wale karj he hon
@santlashmanmuni6045
@santlashmanmuni6045 Месяц назад
ਚੁੱਪ ਰਹਿੰਦੇ ਚੰਗਾ ਸੀ ਜ਼ਨਾਨੀ ਵਾਲੇ ਦੋਸ਼ ਗ੍ਰੰਥੀ ਤੇ ਲੌਂਦੇ ਨੇ ਜਲੂਸ ਆਪਣੇ ਆਪ ਆਪਣਾ ਕਢਵਾ ਲਿਆ
@darbarasingh637
@darbarasingh637 Месяц назад
ਬਾਬੇ ਨੇ ਮੋਟਰਸਾਈਕਲ ਚੋਰੀ ਕਿਓਂ ਰੱਖੇ ਆ ਸਾਦ ਆਪ ਚੋਰ ਆ
@PASTORHARVINDER
@PASTORHARVINDER Месяц назад
Hun paag la ti beaadbhi nahi hoti guru ke sikh😂😂😂
@NiranjanSingh-lh4ke
@NiranjanSingh-lh4ke Месяц назад
ਲਫੇੜੇ ਖਾਣੇ ਆ ਤੂੰ
@LakhwinderSingh-wb4fw
@LakhwinderSingh-wb4fw Месяц назад
A gal Beth ke v ho sakdi hai
@GurjantSingh-gh7hj
@GurjantSingh-gh7hj Месяц назад
Challo man lea k kuddi galt a … par 13 motorcycle enne ki krne c eh dsso
@gurbakhsingh9665
@gurbakhsingh9665 Месяц назад
Tuci jo v aounda wa tu kyon anand karaj kerde aooo
@JivanManhas
@JivanManhas Месяц назад
Hun pag di beadbi ni hoi.
@PASTORHARVINDER
@PASTORHARVINDER Месяц назад
Baba gurprit kalifornia wala kithe hai christian nal pange lyi janda ena da pkahad ta door kre😂😂😂
@rajgoyal526
@rajgoyal526 Месяц назад
pag dhi beadbi hoai aa sgpc kar waai karee dono ty
@user-ub4yg3fc8e
@user-ub4yg3fc8e Месяц назад
Love Marriage krai Tuhadi Kudy ne 😂😂😂
@RakeshKumar-jy5co
@RakeshKumar-jy5co Месяц назад
Hun pag lath ghai koi gal nahi j kar kisi hor kilo pag lath jandi puree Dunia de loga n kehna c pag la diti .
@BindersinghChhina-tp8id
@BindersinghChhina-tp8id Месяц назад
Baba pihlan apni kartoot ta das de.. ja Teri kurhi kise nal Nikal jave tou eise gurughar vich aned karj kar devi
@JaspalSingh-bi8pl
@JaspalSingh-bi8pl Месяц назад
Chor baba chor baba
@loveroz9766
@loveroz9766 Месяц назад
Kudi te tuhadi galat a duji gall kudi da chakkarchalda Hou te Anand karj hoye munde ne Thakkar thori kita
@farmerlife4008
@farmerlife4008 Месяц назад
😅
@mangatfitness1953
@mangatfitness1953 Месяц назад
Àpni kuri tere ton control nahin hoi,Granthi Singh di beizitti kari jaanda.
@LakhwinderSingh-wb4fw
@LakhwinderSingh-wb4fw Месяц назад
Je Ani Anakh hai ta kuri nu wado
@RajbeerSingh-cb5kb
@RajbeerSingh-cb5kb Месяц назад
😅😅😂 🤣 ladh ke niber lene do😊
@jaryal1984
@jaryal1984 Месяц назад
Tu c ki punjab nu bachuna
@robinkansal8677
@robinkansal8677 Месяц назад
😂
@ParmjitMehra-w7n
@ParmjitMehra-w7n Месяц назад
Hun nai beadbi Hoi Paga lath Gaiah
@GurmeetSingh-kk6mb
@GurmeetSingh-kk6mb Месяц назад
Kyon sikhi nu laj laounde ho? Kujh ku paise badle chotu Ardas wele pata nahi chalea k Ladki da koi v hajar nahi? Sharam karo
@moonmovil
@moonmovil Месяц назад
end te gal bjp ya modi te aundi o lano modi ne a ke fere kray ne lekhan wale jahil apne peche bhi dekh lia kro thode peche kis da hath y
@gurbakhsingh9665
@gurbakhsingh9665 Месяц назад
Tu appana kasur das .
@AmritpalSingh-oz5jr
@AmritpalSingh-oz5jr Месяц назад
ਆ ਦੇਖ ਲਓ ਹਾਲ ਬਾਈ ਸਿੱਖਾਂ ਦਾ ਆਹ ਕੰਮ ਕਰਦੇ ਆ ਇਹ ਇਸ ਲਈ ਤਾਂ ਲੋਕ ਹੋਰ ਪਾਸੇ ਜਾਣ ਲੱਗੇ ਹਨ ਇਹਨਾਂ ਦਾ ਤਾਂ ਇੱਕ ਨਾਂ ਹੀ ਰਹਿ ਗਿਆ ਵੀ ਸਿੱਖ ਹੈ ਇਹ
@Cristian20m
@Cristian20m Месяц назад
ਕੁੜੀ ਨੂੰ ਸੰਭਾਲੋ ਪਹਿਲਾਂ 😂😂
Далее
I Took a LUNCHBAR OFF A Poster 🤯 #shorts
00:17
Просмотров 1,6 млн