Тёмный

ਪੇਂਡੂ ਵਿਰਸਾ ਪਰਿਵਾਰ ਨੇ ਪਿੰਡ ਤੋਲਾਵਾਲ ਲਾਈਆਂ ਰੌਣਕਾਂ | PunjabiShort Film | Mansa |  

Pendu Punjabi Couple
Подписаться 22 тыс.
Просмотров 571 тыс.
50% 1

ਪੇਂਡੂ ਵਿਰਸਾ ਪਰਿਵਾਰ ਨੇ ਪਿੰਡ ਤੋਲਾਵਾਲ ਲਾਈਆਂ ਰੌਣਕਾਂ | PunjabiShort Film | Mansa | ‪@sukhpal-jassa‬
facebook - / mansavirsa
Contact no. - 9876256925 - Veer Singh Parmar ( ਜੱਸਾ )
ਸੱਸ ਦੀ ਕਾਤਿਲ -
• ਸੱਸ ਦੀ ਕਾਤਿਲ |sass |Ep...
ਠੱਗ ਪੇਕੇ -
• ਠੱਗ ਪੇਕੇ |thug peke|Ep...
ਚਰਨੋ ਬਲੈਕਣ -
• ਚਰਨੋ ਬਲੈਕਣ |charno| Ep...
ਸਿਆਣੀ ਨੂੰਹ -
• ਸਿਆਣੀ ਨੂੰਹ |nooh| Ep -...
ਜੱਸਾ ਬਾਬਾ -
• ਜੱਸਾ ਬਾਬਾ | Baba | Ep ...
ਅੱਗ ਲਾਊ ਪਾ੍ਹੁਣਾ -
• ਅੱਗ ਲਾਊ ਪ੍ਰਾਹੁਣਾ |Ep -...
ਸੱਸ ਘਰੋਂ ਕੱਢੀ -
• ਸੱਸ ਘਰੋਂ ਕੱਢੀ | sass |...
ਚੰਟ ਨੂੰਹ -
• ਚੰਟ ਨੂੰਹ | chant nooh|...
ਚੋਰ ਜਵਾਈ -
• ਚੋਰ ਜਵਾਈ | چور داماد| ...
ਸ਼ਰੀਕਣ ਮਾਂ -
• ਸ਼ਰੀਕਣ ਮਾਂ | shrikan ma...
3 ਨੂੰਹਾਂ -
• 3 ਨੂੰਹਾਂ | 3 nooha | n...
ਲਾਲਚੀ ਭੈਣਾਂ| -
• ਲਾਲਚੀ ਭੈਣਾਂ| lalchi bh...
ਖੱਬੀ ਖਾਨ ਕੁੜਮਣੀਆਂ -
• ਖੱਬੀ ਖਾਨ ਕੁੜਮਣੀਆਂ | ku...
ਵਿਧਵਾ ਜਠਾਣੀ -
• ਵਿਧਵਾ ਜਠਾਣੀ | vidwa je...
ਲੰਗੜੀ ਨੂੰਹ -
• ਲੰਗੜੀ ਨੂੰਹ | langdi no...
ਦੀਵਾਲੀ ਸਿੱਧਰਿਆਂ ਦੀ -
• ਦੀਵਾਲੀ ਸਿੱਧਰਿਆਂ ਦੀ | d...
ਗਰੀਬਾਂ ਦੀ ਦੁਸ਼ਮਣ ਸਰਪੰਚਣੀ -
• ਗਰੀਬਾਂ ਦੀ ਦੁਸ਼ਮਣ ਸਰਪੰਚਣ...
ਕਰਵਾ ਚੌਥ -
• ਕਰਵਾ ਚੌਥ| new punjabi ...
ਬੇਬੇ ਦੀ ਸਹੇਲੀ -
• ਬੇਬੇ ਦੀ ਸਹੇਲੀ | new pu...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ | new pun...
ਨੂੰਹ ਦੀ ਗੁਲਾਮ -
• ਨੂੰਹ ਦੀ ਗੁਲਾਮ | new pu...
ਪੇਕਿਆਂ ਦੀ ਦੁਸ਼ਮਣ -
• ਪੇਕਿਆਂ ਦੀ ਦੁਸ਼ਮਣ | new ...
ਠੱਗ ਪੁਲਸੀਆ -
• ਠੱਗ ਪੁਲਸੀਆ | thug | ne...
ਵਡੇਰਿਆਂ ਦੀ ਰੋਟੀ -
• ਵਡੇਰਿਆਂ ਦੀ ਰੋਟੀ | maa ...
ਮਾਂ ਵਰਗੀ ਤਾਈ -
• ਮਾਂ ਵਰਗੀ ਤਾਈ | maa | ...
ਵਹਿਮੀ ਜੇਠਾਣੀ -
• ਵਹਿਮੀ ਜੇਠਾਣੀ | jethani...
ਸਿਰਫਿਰੀ ਨੂੰਹ -
• ਸਿਰਫਿਰੀ ਨੂੰਹ | nooh|ne...
ਧੀ ਦੇ ਵੈਰੀ -
• ਧੀ ਦੇ ਵੈਰੀ |dhee |new ...
ਸੱਸ ਮੇਰੀ ਬੇਅਕਲ -
• ਸੱਸ ਮੇਰੀ ਬੇਅਕਲ |sass |...
ਸ਼ਰੀਕੇਬਾਜ਼ੀ -
• ਸ਼ਰੀਕੇਬਾਜ਼ੀ | shareek | ...
ਭੂਆ ਤੋਂ ਬਦਲਾ -
• ਭੂਆ ਤੋਂ ਬਦਲਾ | bhua | ...
ਭੂਆ ਅੜਬ ਮਾਸੀ ਅੱਥਰੀ -
• ਭੂਆ ਅੜਬ ਮਾਸੀ ਅੱਥਰੀ | n...
ਲਾਲਚੀ ਸਹੁਰੇ -
• ਲਾਲਚੀ ਸਹੁਰੇ |lalchi so...
ਸੱਸ ਨੂੰਹ ਭੁੱਖੜ -
• ਸੱਸ ਨੂੰਹ ਭੁੱਖੜ | sass ...
ਰੱਖੜੀ ਗ਼ਰੀਬ ਭੈਣ ਦੀ -
• ਰੱਖੜੀ ਗ਼ਰੀਬ ਭੈਣ ਦੀ|rakh...
ਚੋਰ ਦੀ ਭੈਣ -
• ਡੰਗਰ ਡਾਕਟਰਨੀ | nooh | ...
ਡੰਗਰ ਡਾਕਟਰਨੀ -
• ਡੰਗਰ ਡਾਕਟਰਨੀ | nooh | ...
ਘਤਿੱਤੀ ਨੂੰਹ -
• ਘਤਿੱਤੀ ਨੂੰਹ | nooh | n...
ਸੱਸ ਸੱਪ ਨੂੰਹ ਨਿਓਲਾ -
• ਸੱਸ ਸੱਪ ਨੂੰਹ ਨਿਓਲਾ | n...
ਦਾਰੂ ਪੀਣੀ ਸੱਸ -
• ਦਾਰੂ ਪੀਣੀ ਸੱਸ | daru |...
ਵੈਲੀ ਦੀ ਘਰਵਾਲੀ -
• ਵੈਲੀ ਦੀ ਘਰਵਾਲੀ |velly|...
ਘਰ ਜਵਾਈ -
• ਅੰਮੜੀ ਦਾ ਵਿਹੜਾ | maa |...
ਚਲਾਕ ਕੁੜਮਣੀ -
• ਚਲਾਕ ਕੁੜਮਣੀ | kudmani|...
ਦੋ ਸੱਸਾਂ -
• ਦੋ ਸੱਸਾਂ | do sassan| ...
ਰਿਸ਼ਤਾ ਟੁੱਟ ਗਿਆ -
• ਰਿਸ਼ਤਾ ਟੁੱਟ ਗਿਆ |maa| n...
ਚਲਾਕ ਧੀ ਮੂਰਖ ਮਾਂ -
• ਮਾਂ ਮੂਰਖ ਧੀ ਚਲਾਕ |maa|...
ਵਹਿਮਣ ਤੀਵੀਂ -
• ਵਹਿਮਣ ਤੀਵੀਂ | vehman| ...
ਗੱਪੀ ਨੂੰਹ-
• ਗੱਪੀ ਨੂੰਹ |gappi nooh|...
ਸੱਸ ਸਿਆਣੀ ਨੂੰਹ ਨਿਆਣੀ -
• ਸੱਸ ਸਿਆਣੀ ਨੂੰਹ ਨਿਆਣੀ |...
ਹੰਕਾਰਿਆ ਸਾਢੂ -
• ਹੰਕਾਰਿਆ ਸਾਢੂ | nooh | ...
ਨੂੰਹ ਦਾ ਬਦਲਾ -
• ਨੂੰਹ ਦਾ ਬਦਲਾ | nooh | ...
ਕਮਲੀ ਸੱਸ -
• ਕਮਲੀ ਸੱਸ | kamli sass ...
ਧੀ ਪਿਆਰੀ ਨੂੰਹ ਫਿਟਕਾਰੀ -
• ਧੀ ਪਿਆਰੀ ਨੂੰਹ ਫਿਟਕਾਰੀ ...
ਲੋਕ ਕੀ ਕਹਿਣਗੇ -
• ਲੋਕ ਕੀ ਕਹਿਣਗੇ | nooh |...
ਨੂੰਹ ਵਿੱਚ ਭੂਤ -
• ਨੂੰਹ ਵਿੱਚ ਭੂਤ |bhoot |...
ਭੁੱਕੀ ਖਾਣੀ ਜਨਾਨੀ -
• ਭੁੱਕੀ ਖਾਣੀ ਜਨਾਨੀ || ne...
ਬੰਦੇ ਖਾਣੀ ਨੂੰਹ -
• ਬੰਦੇ ਖਾਣੀ ਨੂੰਹ || new ...
ਕੰਜੂਸ ਦੇ ਘਰਵਾਲੀ -
• ਕੰਜੂਸ ਦੀ ਘਰਵਾਲੀ | |new...
ਫੌਜਣ ਨਾਲ ਧੱਕਾ -
• ਫੌਜਣ ਨਾਲ ਧੱਕਾ | faujan...
ਨੂੰਹਾਂ -
• ਨੂੰਹਾਂ | nooha | new p...
ਮੇਰੇ ਵਾਲਾ ਤਾਂ ਸੁਧਰ ਗਿਆ -
• ਮੇਰੇ ਵਾਲਾ ਤਾਂ ਸੁਧਰ ਗਿਆ...
ਬੇਈਮਾਨ ਦਰਾਣੀ -
• ਬੇਈਮਾਨ ਦਰਾਣੀ|new punja...
ਭਲੱਕੜ ਦੀ ਘਰਵਾਲੀ -
• ਭਲੱਕੜ ਦੀ ਘਰਵਾਲੀ|new pu...
ਮਤਰੇਈ ਮਾਂ -
• ਮਤਰੇਈ ਮਾਂ | maa | ne...
ਬੁੜੀਆਂ ਵਾਲਾ ਲੋਨ -
• ਬੁੜੀਆਂ ਵਾਲਾ ਲੋਨ|| new ...
ਚੋਰ ਦੀ ਘਰਵਾਲੀ -
• ਚੋਰ ਦੀ ਘਰਵਾਲੀ || new p...
ਲਾਲਚੀ ਧੀ ਜਵਾਈ -
• ਲਾਲਚੀ ਧੀ ਜਵਾਈ || new p...
ਪਾਥੀ ਚੋਰਨੀ -
• ਪਾਥੀ ਚੋਰਨੀ || new punj...
ਭੁੱਖੜ ਸਹੁਰੇ -
• ਭੁੱਖੜ ਸਹੁਰੇ || new pun...
ਦੰਦੀ ਵੱਢਣੀ ਬਹੂ -
• ਦੰਦੀ ਵੱਢਣੀ ਬਹੂ || new ...
ਭਰਾ ਦਾ ਦੁੱਖ -
• ਭਰਾ ਦਾ ਦੁੱਖ || new pun...
ਠੱਗ ਬਾਬਾ -
• ਠੱਗ ਬਾਬਾ || new punjab...
ਲਾਲਚੀ ਨਣਦ ਭਰਜਾਈ -
• ਲਾਲਚੀ ਨਣਦ ਭਰਜਾਈ |new p...
ਤੀਮੀਂ ਦਾ ਗੁਲਾਮ -
• ਤੀਮੀਂ ਦਾ ਗੁਲਾਮ |new pu...
ਅਮੀਰ ਨੂੰਹ ਗਰੀਬ ਨੂੰਹ -
• ਅਮੀਰ ਨੂੰਹ ਗਰੀਬ ਨੂੰਹ |n...
ਪੇਕੇ ਸਹੁਰੇ -
• ਪੇਕੇ ਸਹੁਰੇ | Peke | So...
ਸੱਸ ਕੁੱਟਣੀ ਸੰਦੂਕਾਂ ੳਹਲੇ -
• ਸੱਸ ਕੁੱਟਣੀ ਸੰਦੂਕਾਂ ੳਹਲ...
ਮਾਂ ਦੀ ਆਤਮਾਂ -
• ਮਾਂ ਦੀ ਆਤਮਾਂ|new punja...
ਸਕੂਟਰੀ ਦੀ ਰੀਸ -
• Video
ਕੰਮਚੋਰ ਨੂੰਹ -
• Video
ਰੁੱਸ ਗਿਆ ਪ੍ਰਾਹੁਣਾ -
• ਰੁੱਸ ਗਿਆ ਪ੍ਰਾਹੁਣਾ|new ...
ਬੋਲੀ ਨੂੰਹ ਦੇ ਪੁਆੜੇ -
• ਬੋਲੀ ਨੂੰਹ ਦੇ ਪੁਆੜੇ |ne...
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
SUBSCRIBE OUR CHANNEL TO WATCH MORE VIDEOS .
STAY TUNED .
#newpunjabimovie2023
#penduvirsa
#punjabivirsa
#maa
#ਸੱਸ
#sasnooh
#nooh
#kabbinooh
#kabbisas
#bapu
#2023
#punjabi
#natak
#beganidhee
#nashe
#jindagi
#sukhpal
#jassa
#Suit
#nooh
#suit
#suitandishaukeen
#ardabbharjai
#bhabi
#bharjai
#nanad
#adabbharjainanadnekhadkai
#shadaajeth
#jeth
#drani
#bhradadukh
#bhra
#dukh
#maa
#matraimaa
#faujan
#fouji
#foujannaldhakka
#kanjoos
#kanjoosidigharwali
#gharwali

Опубликовано:

 

20 апр 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 275   
@palsinghchalag213
@palsinghchalag213 26 дней назад
ਬਹੁਤ ਵਧੀਆ ਜੀ ਇਸ ਤਰ੍ਹਾਂ ਲੱਗਦਾ ਹੈ ਕਿ ਪੁਰਾਣਾ ਵਿਰਸਾ ਜਾਗ ਉਠਿਆ ਹੈ ਸੱਚਮੁੱਚ ਇਸ ਤਰਾਂ ਹੀ ਲੱਗ ਰਿਹਾ ਹੈ ਪੁਰਾਣੇ ਦਿਨ ਯਾਦ ਆ ਰਹੇ ਨੇ ਰੱਬ ਮਿਹਰ ਕਰੇ ਤੁਸੀਂ ਇਸ ਤਰਾਂ ਹੀ ਪੁਰਾਣਾ ਵਿਰਸੇ ਨੂੰ ਹੱਲਾਸ਼ੇਰੀ ਦਿੰਦੇ ਰਹੋ
@charanjeetgill1708
@charanjeetgill1708 Год назад
🌹ਬਹੁਤ ਬਹੁਤ 🌹 ਵਧਾਈਆਂ ਹੋਣ ਜੱਸੇ ਵੀਰ ਸੁਖਪਾਲ ਭੈਣ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ 🙏🙏 ਚਰਨਜੀਤ ਗਿੱਲ ਤਲਵੰਡੀ ਸਾਬੋ ਤੋਂ
@jasmeetsinghsarwara6941
@jasmeetsinghsarwara6941 Год назад
ਬਹੁਤ ਵਧੀਆ ਲੱਗਿਆ ਹੈ ਜੀ ਪੁਰਾਣੇ ਸਮੇਂ ਦੀ ਯਾਦ ਆ ਗਈ ਜੀ
@manjeetsinghsukhanand2473
@manjeetsinghsukhanand2473 Год назад
ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਜੀ ਲੰਬੀ ਆ ਉਮਰਾ ਬਖ਼ਸ਼ਣ ਤੁਹਾਡੇ ਪੋਤੇ ਪੋਤੀਆਂ ਨੂੰ ਬਹੁਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ
@manjotnagra
@manjotnagra Год назад
q
@gurpreetkaur3024
@gurpreetkaur3024 Год назад
ਬਹੁਤ ਬਹੁਤ ਵਧਾਈਆ ਜੀ ਕਾਕੇ ਦੀਆਂ ਸੁਖਪਾਲ ਭੈਣੇ ਤੇ ਜੱਸੇ ਵੀਰੇ ਸਾਰੀ ਟੀਮ ਨੂੰ ਬੋਲੀਆਂ ਬਹੁਤ ਪਸੰਦ ਆਇਆ ਜੀ ਗੁਰਪ੍ਰੀਤ ਕੌਰ ਕੋਟ 🙏🙏👌👌👌🎂❤️❤️💐💐
@dimpysidhu1447
@dimpysidhu1447 Год назад
Tusi kitho ji
@SukhrajSuman-dd2gd
@SukhrajSuman-dd2gd 2 месяца назад
Sukhraj Suman mowai is Very nice Wiro 👌 🎉🎉🎉
@rachhpalsingh78466
@rachhpalsingh78466 Год назад
ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਇਹੋ ਜਿਹੇ ਪਰਿਵਾਰਕ ਪ੍ਰੋਗਰਾਮਾਂ ਨੂੰ ਤਰਸੇ ਪਿਆਂ ਜੀ । ਰਛਪਾਲ ਸਿੰਘ ਹਾਂਸ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@kuldeepsinghmander8828
@kuldeepsinghmander8828 Год назад
9
@virpalkaur980
@virpalkaur980 Год назад
ਬਹੁਤ ਬਹੁਤ ਮੁਬਾਰਕਾਂ ਜੀ 🎂🎂ਵੀਰਪਾਲ,ਪੈਰੀ ਮਾਨਸਾ
@max-rs9nw
@max-rs9nw Год назад
ਬਹੁਤ ਬਹੁਤ ਵਧਾਈਆਂ ਬੇਬੇ ਜੀ ਪੋਤੇ ਦੀਆਂ, ਬਹੁਤ ਵਧੀਆ ਵੀਡੀਓ ਜੱਸੇ ਵੀਰ, ਸੁਖਪਾਲ ਦੀਦੀ ਬਹੁਤ ਵਧੀਆ ਨੱਚਦੇ ਨੇ ਜੀ
@mandeepchahal3181
@mandeepchahal3181 Год назад
ਜੱਸੇ ਵੀਰੇ ਇਹ ਪੁੱਤਰ ਕਿਸ ਦੇ ਹੋਇਆ ਬਹੁਤ ਬਹੁਤ ਮੁਬਾਰਕਾਂ ਵੀਰੇ
@balvirsingh-il3eb
@balvirsingh-il3eb 8 месяцев назад
ਸਤ ਸੀ੍ ਅਕਾਲ ਜੀ ਜੱਸੇ ਵੀਰ ਸਿੰਘ ਰਣਸੇਰ ਸਿੱਧੂ ਦੇ ਜਨਮ ਦਿਨ ਦੀਆਂ ਮੁਬਾਰਕਾਂ ਬਾਈ ਤੁਹਾਡਾ ਪ੍ਰੋਗਰਾਮ ਘਰ ਵਰਗਾ ਲਗਦਾ ਹੈ ਵਲੋਂ ਬਲਵੀਰ ਦਹਿਲੀਜ਼ ਅਹਿਮਦਗੜ
@nirmaldewan8684
@nirmaldewan8684 Год назад
Sarpanch I dadi nu bohat bohat badaian nale pandu bersa de sari team nu 😘
@rachhpalsingh78466
@rachhpalsingh78466 Год назад
ਬਹੁਤ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੂੰ ਅਤੇ ਪ੍ਰਵਾਰ ਬਹੁਤ ਬਹੁਤ ਵਧਾਈਆਂ ਜੀ । ਸਾਰੀ ਟੀਮ ਵਧਾਈ ਦੀ ਪਾਤਰ ਹੈ ।
@gurdevkaur1209
@gurdevkaur1209 Год назад
ਮੇਰੀਆ ਸਾਰੀਆਂ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਵਧੀਆ ਬੋਲੀਆਂ ਪਾਈ ਆਂ ਤੇ ਗਿੱਧਾ ਬੋਹਤ ਹੀ ਵਧੀਆ ਪਾਇ ਆ ਜੀ ਤੇ ਤੁਸੀਂ ਸਾਰਿਆਂ ਨੇ ਬਹੁਤ ਰੌਣਕਾਂ ਲਾਈਆਂ ਜੀ ਤੁਹਾਨੂੰ ਸਾਰਿਆਂ ਨੂੰ ਕਾਕਾ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਸਦਾ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਜੀ ਤੇ ਤੰਦਰੁਸਤੀ ਬਖਸ਼ਣ ਜੀ ਹੱਸਦੇ ਵੱਸਦੇ ਰਹੋ ਜੀ ਸਦਾ
@amandeepkaur2635
@amandeepkaur2635 Год назад
ਬਹੁਤ ਬਹੁਤ ਵਧਾਈਆਂ ਜੀ ਸਾਰੀ ਟੀਮ ਨੂੰ
@bipandhaliwal3025
@bipandhaliwal3025 Год назад
ਬਹੁਤ ਬਹੁਤ ਮੁਬਾਰਕਾ ਬੇਬੇ ਜੀ ਪੋਤੇ ਦੀਆ ❤❤
@avtarsingh7702
@avtarsingh7702 Год назад
ਸਮਾਂ ਖੁਸ਼ੀਆਂ ਦਾ ਜੀ ਸਾਰੇ ਰੌਦੇਂ ਕਾਤੋਂ ਨੇ ਬਾਕੀ ਵੀਡੀਓ ਬਹੁਤ ਵਧੀਆ ਹੈ ਜੀ। ਸਹਾਰਨ ਮਾਜਰਾ
@JagjeetSingh-bq4og
@JagjeetSingh-bq4og Год назад
ਬਹੁਤ ‌ਬਹਤ ਮੁਬਾਰਕਾਂ ਬਾਈ ਜੱਸਾ ਤੇ ਭੈਣ ਜਸਪਾਲ ਕੌਰ
@gagansinghbrar8809
@gagansinghbrar8809 Год назад
ਬਹੁਤ ਬਹੁਤ ਵਧਾਈ ਹੋਵੇ ਜੀ
@madhuarora3724
@madhuarora3724 Год назад
Bebe bhut khush aa waheguru hmesha khush rakhn
@user-qj1kg9vp6l
@user-qj1kg9vp6l Год назад
Congratulations ji God bless you all the best for veerpal 🎉🎉🎉🎉🎉❤❤❤❤
@arshdeepkaur6895
@arshdeepkaur6895 Год назад
Congratulations Asli punjabi sabeachar 👍👍👍😊😊😊
@PawanSharma-br7cb
@PawanSharma-br7cb Год назад
ਮਾਲਕ ਇਹ ਖੁਸ਼ੀਆਂ ਸਭ ਨੂੰ ਦੇਵੇ
@amanhari6231
@amanhari6231 Год назад
Congratulations dee both of you 🎉🎉🎉🥳🥳
@user-te1yq6cy8n
@user-te1yq6cy8n 9 месяцев назад
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਸਾਰੇ ਪਰਵਾਰ ਨੂੰ ਮਨਪ੍ਰੀਤ ਕੌਰ ❤❤ ਲੁਧਿਆਣਾ🎉🎉 ਸ਼ਹਿਰ
@davinderdhillon7116
@davinderdhillon7116 Год назад
congratulations g nice of Babhi g and team Love u all❤❤❤
@user-rh3uc9pn3k
@user-rh3uc9pn3k Год назад
ਟੁੱਟ ਕੇ ਨਾ ਬਹਿ ਜੀ ਵੀਰਨਾਭੈਣਾ ਵਰਗਾ ਸਾਕ ਨਾ ਕੋਈ
@user-mz7gw6ou1b
@user-mz7gw6ou1b Год назад
Congratulations 🎉🎉🎉❤❤for baby 🎉🎉🤩🤩😍😍😍😜😛❤☺❤😎😎💞💞🤞👦👦
@user-mz7gw6ou1b
@user-mz7gw6ou1b Год назад
Same to u🎉🎉🎉
@parmgetkour3825
@parmgetkour3825 Год назад
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਾਰੇਆ ਨੂੰ ਏਹੋ ਜਿਹੇ ਦਿਨ ਰੱਬ ਸਭਨਾ ਦੇ ਵੇ ਪਰਮਜੀਤ ਕੌਰ ਟੱਲੇਵਾਲ
@parmanjotsingh3678
@parmanjotsingh3678 Год назад
Congratulations dear sister God bless you 🎉🎉🎉🎉🎉
@SukhwinderSingh-wq5ip
@SukhwinderSingh-wq5ip Год назад
ਬਹੁਤ ਬਹੁਤ ਮੁਬਾਰਕਾਂ ਜੀ
@manjitkaurfaridkot2888
@manjitkaurfaridkot2888 Год назад
Congratulations ji waheguru ji chaddikla bakhshn
@PoonamSharma-ll7fc
@PoonamSharma-ll7fc Год назад
Bauht bauht congratulations all ladies superb
@Pitbulllover11-e8d
@Pitbulllover11-e8d Год назад
ਮੁਬਾਰਕਾਂ ਜੀ ਬਹੁਤ ਬਹੁਤ ਜੀ ਸਾਰੇ
@hardeepkaur9093
@hardeepkaur9093 Год назад
Congratulations too all family 🎉🎉
@amarjitsangha1107
@amarjitsangha1107 Год назад
Congratulations all family's and team nu❤
@sukhjeetkaur9369
@sukhjeetkaur9369 Год назад
Bhut bhut Mubarak 🎉🎉🎉ji ❤❤❤❤
@surjeetkaur4585
@surjeetkaur4585 11 месяцев назад
ਸੁਖਪਾਲ ਬਹੁਤ ਬਹੁਤ ਮੁਬਾਰਕਾਂ ਕਾਕਾ ਕਿੰਨਾ ਦੇ ਹੌਈਆ ਤੋਲਾਵਾਲ ਤੁਹਾਡੀ ਕੀ ਰਿਸਤੇਦਾਰੀ ਤੋਂਲਵਾਲ ਤੋਂ ਸਾਡੇ ਕੋਲ। ਸੁਨਾਮ ਕੋਠੀ ਲੲੀ। ਹੈ
@SatishKumar-fj1im
@SatishKumar-fj1im Год назад
Jasse verre gye ta tusi khusiya te a te paya tusi roon pittan a kehri rasam hai eho
@NavdeepSingh-kw8tw
@NavdeepSingh-kw8tw Год назад
Jehda munda paida hoya oh Munde de daadi haini
@gurpiyarsarpanch4103
@gurpiyarsarpanch4103 Год назад
Congratulations ji all family members nu ji
@MSGFANSBATHINDA
@MSGFANSBATHINDA Год назад
Badhayiya bebe ji pote diya bebe diya boliya bhut vdiya
@RupinderKaur-wq4rc
@RupinderKaur-wq4rc Год назад
Mubrka ji waheguru ji crhdi kala rakhy ji very nice
@sukhisukhi7570
@sukhisukhi7570 Год назад
Congratulations 🎊 sukhpaal sister and jasa veer
@MandeepKaur-px6sc
@MandeepKaur-px6sc Год назад
Very nice Ji god bless you 👍🏻👍🏻❤️
@bhindabhullar8698
@bhindabhullar8698 Год назад
Congratulations ji 🎊🎊🎊💐💐💐🍫🍫🍫🍫🎉🎉🎉🎉
@narinderbawa3840
@narinderbawa3840 Год назад
ਬਹੁਤ ਬਹੁਤ ਮੁਬਾਰਕਾਂ ਜੀ 🌹🌹🌺🌹🌹 ਨਰਿੰਦਰ ਪਿੰਡ ਬਖੋਰਾ ਕਲਾਂ
@lakhwinderdhaliwal6308
@lakhwinderdhaliwal6308 Год назад
Congratulations to all team members
@ParamjitKaur-ug4wo
@ParamjitKaur-ug4wo Год назад
ਵਧਾਈਆਂ ਜੀ ਤੋਂ ਲਵਾਲਿਓ ਬਹੁਤ ਦੇਰ ਮਗਰੋਂ ਨਾਨਕਾ ਮੇਲ ਦੇਖਣ ਨੂੰ ਮਿਲਿਆ ਜੀ ਪਰਮ ਭਿੰਡਰ ਮੋਗਾ
@balwindergrewal9951
@balwindergrewal9951 Год назад
Congratulations ji All family members ❤❤❤❤❤❤
@jagseerchann1173
@jagseerchann1173 Год назад
ਪੇਂਡੂ ਵਿਰਸਾ ਟੀਮ ਨੂੰ ਬੱਚੇ ਦੇ ਜਨਮ ਦੀਆਂ ਲੱਖ ਲੱਖ ਵਧਾਈਆਂ ਜੀ ਜਗਸੀਰ ਸਿੰਘ ਪੱਕਾ ਬਠਿੰਡਾ
@madhuarora3724
@madhuarora3724 Год назад
Bhut bhut mubarka babe tuhanu
@GurmeetSingh-ke8bb
@GurmeetSingh-ke8bb Год назад
Bhut he vadiya jankari dite aa g Jade kisan khud v kr skde ne Jo thode bohti nolg rkhde ne Bahut Dhanbad g Thanks
@jobanpreet4935
@jobanpreet4935 Год назад
ਬਹੁਤ ਸੋਹਣੀ ਵੀੜਿਉ ਆ ਬਾਈ ਜੱਸੇ ਭੈਣ ਸੁਖਪਾਲ ਤੁਹਾਡੀ ਜੋੜੀ ਨੂੰ ਕਿਸੇ ਦੀ ਨਜ਼ਰ ਨਾ ਲੱਗੇ ( ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ)
@ManpreetKaur-kh3pg
@ManpreetKaur-kh3pg Год назад
ਸਾਰੀ ਟੀਮ ਨੂੰ ਬਹੁਤ ਬਹੁਤ vdiya g ਬੇਬੇ ਤੇ ਸੁਖਪਾਲ ਭੈਣ ਨੇ ਕਮਾਲ krti
@sarabjeetkaur3569
@sarabjeetkaur3569 Год назад
congratulations all family nu🎉🎉🎉🎉
@paramjitromana3703
@paramjitromana3703 Год назад
Buhat sohani video aa veere ❤khus ho gya
@angrejbrar221
@angrejbrar221 Год назад
Congratulations to all family ❤️❤️
@sakinajavaid6051
@sakinajavaid6051 Год назад
Mashallah ❤🎉❤😂👍💐❤Allah pak sab ko khush rakhe ameen🤲
@nanakdev4239
@nanakdev4239 Год назад
Bahut Bahut mubarka ji 🎉🎉🎉🎉
@ParamjitKaur-ug4wo
@ParamjitKaur-ug4wo Год назад
ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਮੈ ਤਾਂ ਸੁਖਪਾਲ ਤੋਂ ਬਹੁਤ ਬੋਲੀਆਂ ਸਿਖੀ ਆ ਜੀ ਪਰਮ ਭਿੰਡਰ ਮੋਗਾ
@vijaykumarkaushal5625
@vijaykumarkaushal5625 7 месяцев назад
Sukhpal bhut vadhia Gidh a paya acti g te sohni krdi c nchdi hor v signature Raunkan la dittian sarian ne nal sada v jee lata khush rho chardi kala ch rho ssa mgr pnb jal
@user-rj3xp2hd6i
@user-rj3xp2hd6i 2 месяца назад
Vadaia. Sarita nu😂😂😂😂😂. Good bles you
@happysingh7895
@happysingh7895 3 месяца назад
Congratulations
@inderjitkaur4820
@inderjitkaur4820 Год назад
Congratulations 🎉🎉🥳🥳
@kaursukhidhillon9272
@kaursukhidhillon9272 Год назад
Congratulations ji 🥰🥰🥰
@beantrenatus4291
@beantrenatus4291 Год назад
Congratulations 🙏🙏🙏🙏
@ManpreetKaur-re3ew
@ManpreetKaur-re3ew Год назад
Congratulations 👏🎉
@keshavsharma6812
@keshavsharma6812 Год назад
Sukpal behen te jaspal vir ji tuhada kaam sanu buhut vadiya lagda hai kadi mokka miliya te assi aap ji nu jurur milange rab aap ji nu hemsha kush rakhe
@Raj-yc4fn
@Raj-yc4fn Год назад
Congratulations g 🎊 🎉 🥰
@official_sukh_parlour_pb19
@official_sukh_parlour_pb19 Год назад
Congratulations g all family
@surdipkaur5909
@surdipkaur5909 10 месяцев назад
Sat shri akal bhaji me tuhadi video ta pehla v dekhdi c vlog ajj dekhya very beautiful video from Germany
@banskad7540
@banskad7540 Год назад
All family congratulations
@amarjitkaur7704
@amarjitkaur7704 Год назад
ਸਤਿ ਸੀ੍ ਆਕਾਲ ਪੇਡੂ ਵਿਰਸੇ ਨੂੰ ਬਹੁਤ ਵਧਾਈਆਂ ਇਹ ਬੇਟਾ ਕਿਸ ਦੇ ਹੋਇਆਂ ਹੈ। ਨਿੰਮ ਬੰਨਣ ਵੇਲੇ ਕਿਉਂ ਰੋਦੇ ਸੀ ਕੀ ਗਲ ਸੀ ਖੁਸੀ ਦਾ ਟਾਈਮ ਸੀ ਅਮਰਜੀਤ ਕੌਰ ਰੀਟਾਈਡ ਈ ਪੀ ਐਫ ਬਠਿੰਡਾ।
@gkpunjabikahaniya
@gkpunjabikahaniya Год назад
ਕਈ ਵਾਰ ਪਰਿਵਾਰ ਵਿੱਚ ਆਜਿਹੀ ਘਟਨਾ ਹੋਈ ਹੁੰਦੀ ਆ ਕੋਈ ਪਰਿਵਾਰ ਦੇ ਜੀਅ ਦੀ ਕਮੀ ਹੁੰਦੀ ਆ ਜੋ ਖੁਸ਼ੀ ਦੇ ਟਾਈਮ ਤੇ ਉਹਨਾ ਦੀ ਯਾਦ ਆ ਜਾਦੀ ਆ ਜੀ😔😔
@dimpysidhu1447
@dimpysidhu1447 Год назад
😊😊
@sarojarchiakshi3113
@sarojarchiakshi3113 Год назад
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😊😊😊😊
@jaswantsinghsahota5344
@jaswantsinghsahota5344 Год назад
@@gkpunjabikahaniya q11
@harseesjawanda4893
@harseesjawanda4893 Год назад
Congratulations ji🎉🎉🎉🌹🌹🌹
@harpalsandhu2923
@harpalsandhu2923 Год назад
Congratulations ji 🎉🎉🎉🎉
@amarjitsinghvirkdangian905
@amarjitsinghvirkdangian905 Год назад
Bahut Bahut Vadhaian ji
@sumanjay2417
@sumanjay2417 Год назад
Very nice song 👍👌👌👌👌👌👏👏👏👏⭐
@jattlife7110
@jattlife7110 Год назад
congratulations❤🎉🎉jassandsukhpalthuks😊
@rsjivverma1102
@rsjivverma1102 Год назад
Congratulations🎉🎉
@SatishKumar-ry9lh
@SatishKumar-ry9lh Год назад
bahut bahut mubarakan🎂🎂🌴🌴
@pargatsingh-ix4zc
@pargatsingh-ix4zc 6 месяцев назад
Congratulations ji🥳🎊🎉
@keeratkaur8812
@keeratkaur8812 Год назад
Congratulations ji 🎉🎉👌🏻👌🏻👌🏻keerat kaur mansa
@JagroopSingh-ye1nv
@JagroopSingh-ye1nv Год назад
ਬਹੁਤ ਬਹੁਤ ਮੁਬਾਰਕਾਂ ਜੀ ❤
@kulwinderknagra3640
@kulwinderknagra3640 Год назад
ਬਹੁਤ ਬਹੁਤ ਵਧਾਈਆ ਜੀ ਤੁਹਾਨੂੰ ਸਾਰਿਆ ਨੂੰ 🙏❤🙏
@reshamchahal985
@reshamchahal985 Год назад
Congratulations ji
@ArshdeepKaur-eh5re
@ArshdeepKaur-eh5re Год назад
Very nice 👌❤️
@ripkulbirnaruana7399
@ripkulbirnaruana7399 Год назад
ਬਹੁਤ ਬਹੁਤ ਵਧਾਈਆਂ ਜੀ।।❤
@gurmehaksingh2529
@gurmehaksingh2529 Год назад
Bhut sohni video AA ji❤️
@dillemomin8876
@dillemomin8876 Год назад
Best of luck congratulations
@seetarani813
@seetarani813 Год назад
Congratulations ji 🙏🙏
@GurdeepSingh-jf5sx
@GurdeepSingh-jf5sx Год назад
Congratulations 🎉🎉🎉
@khushdeep_sharma
@khushdeep_sharma Год назад
Congratulations🎉🎉 song bahut kaim ne.. Gbu
@sarbatdabhlatv3392
@sarbatdabhlatv3392 Год назад
Congratulations.... Guys Waheguru Ji kushea bakshan 🙏🙏🙏🙏
@endgamer2402
@endgamer2402 Год назад
Bhot bhot vadhiea g. Pind ghania
@kulwindermann5975
@kulwindermann5975 Год назад
Wah ji wah 😊😊
@surinderkaurbrar63
@surinderkaurbrar63 Год назад
Bauht Bauht Vadhiyan ji
@rajaji8025
@rajaji8025 Год назад
Congratulations ji 🎉🎉
@manbajwa6224
@manbajwa6224 Год назад
Wadayian ji sare pariwar nu 🎉🎉❤
@manbajwa6224
@manbajwa6224 Год назад
Mandeep Bajwa London ❤
@AjayPalSingh-vu5nm
@AjayPalSingh-vu5nm Год назад
Bhut vadaiyia Sare parvar nu
@hardeepkaur3077
@hardeepkaur3077 Год назад
Mubarak veer ji
@sandeepjhajj2346
@sandeepjhajj2346 Год назад
Congratulations ji from ludhiana
Далее
Как похудеть на 10 кг ?! БЫСТРО!
07:06
NRI Munda | A Short Film | JaggieTv
37:10
Просмотров 762 тыс.