Тёмный

ਪੇਂਡੂ ਫ਼ਿਲਮਾਂ ਦਾ ਹੱਸਦਾ ਚੇਹਰਾ ਲਵਪ੍ਰੀਤ ਘੁਮਾਣ😍ਸਾਨੂੰ 2 ਭੈਣਾਂ ਨੂੰ ਕਹਿੰਦੇ ਪੁੱਠੇ ਕੰਮਾਂ ਚ ਪਈਆਂ ਨਿਕਲ ਜਾਣਗੀਆਂ 

Bolly Holly Baba
Подписаться 2 млн
Просмотров 221 тыс.
50% 1

ਪੇਂਡੂ ਫ਼ਿਲਮਾਂ ਦਾ ਹੱਸਦਾ ਚੇਹਰਾ ਲਵਪ੍ਰੀਤ ਘੁਮਾਣ😍ਸਾਨੂੰ 2 ਭੈਣਾਂ ਨੂੰ ਕਹਿੰਦੇ ਪੁੱਠੇ ਕੰਮਾਂ ਚ ਪਈਆਂ ਨਿਕਲ ਜਾਣਗੀਆਂ | Lovepreet Ghuman Interview | Punjabi Films | Pendu Films | Movies | Desi Films | Pinda Wale | Pendu Movies
#LovepreetGhuman #pendufilms #interview #Shortmovies #Punjabi
🏅JOIN NOW: RU-vid Mastery Course CLICK 👉: JagmeetBrar.com
Visit Our Website: www.bollyhollyb...
🎬🎬🎬🎬My eBooks(Written By Jagmeet Brar)🎬🎬🎬
🎬Buy eBook: My Secret of Getting 731K Subscribers in Less than 1.5 Years:
🎬Click here to Buy this eBook: imojo.in/f2xxlj
For more information watch this video.
🎬About Channel :
Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
Please Subscribe My Channel For My Upcoming Videos.
🎬Click On Link For Subscribe Bolly Holly Baba: / bollyhollybaba
🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
🎬 Click On Link For Watch Biography of Punjabi Superstars: bit.ly/2hL2U9J
🎬 IELTS TIPS & TRICKS VIDEO (ALL MODULES )
Click here to Watch Videos: bit.ly/2F8bRd6
🎬 Breaking News In Punjabi and Hindi Playlist: bit.ly/2iepDOX
📞📞📞Contact With Us📞📞📞
Follow Us:
Facebook: / jagmeetbrarvlogs
Instagram: / bollyhollybaba
📞Personal Instagram Account: / jagmeet.brar.uk
Twitter: / bollyhollybaba

Опубликовано:

 

1 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 222   
@rajasidhu9069
@rajasidhu9069 4 месяца назад
ਮੈਂ ਪਰਸਨਲ ਤੌਰ ਤੇ ਜਾਂਣਦਾ ਲਵਪ੍ਰੀਤ ਤੇ ਸੁਖਪ੍ਰੀਤ ਬਹੁਤ ਹੀ ਗਰੀਬ ਘਰ ਦੀਆਂ ਕੁੜੀਆਂ ਸਨ,, ਇੱਕ ਦਿਨ ਲਵਪ੍ਰੀਤ ਪੰਜਾਬੀ ਫ਼ਿਲਮਾਂ ਵਿੱਚ ਜ਼ਰੂਰ ਰੋਲ ਮਿਲੂਗਾ ਤੁਹਾਨੂੰ,,,, ਰਾਜਾ ਸਿੱਧੂ,, ਗੋਨਿਆਣੇ (ਬਠਿੰਡਾ )ਵਾਲਾ
@harpalkaur1440
@harpalkaur1440 3 месяца назад
kihra pind lovepreet da
@DharamAulakh
@DharamAulakh Год назад
ਤੁਹਾਡੀ ਮਿਹਨਤ ਅਤੇ ਹੌਁਸਲੇ ਨੂੰ ਸਲੂਟ ਆ ਲਵ ਪ੍ਰੀਤ ਪੁੱਤਰ good luck
@GurbuxSidhu
@GurbuxSidhu 4 месяца назад
ਲਵਪ੍ਰੀਤ ਪੁੱਤ ਤੇਰੇ ਹੌਸਲੇ ਨੂੰ ਸਲੂਟ ਐ ਦੱਬ ਕੇ ਮਿਹਨਤ ਕਰ ਪਰਮਾਤਮਾ ਤੈਨੂੰ ਬਹੁਤ ਤਰੱਕੀਆਂ ਬਖਸ਼ੇ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ
@jagseerbehniwal7935
@jagseerbehniwal7935 3 месяца назад
❤❤❤❤❤❤ ਜਿਉਂਦੇ ਵਸਦੇ ਰਹੋ ਬੇਟਾ ਲਵਪ੍ਰੀਤ ਕੌਰ ਆਪਦਾ ਫਿਲਮਾਂ ਕਰਾਏ ਵਾਲਾ ਕਮਰਾ ਅਸੀਂ ਸਾਰਾ ਪਰਿਵਾਰ ਰੋਜ ਦੇਖਦੇ ਹਾਂ ਧੰਨਵਾਦ ਮਿਹਰਬਾਨੀ
@jagseerbehniwal7935
@jagseerbehniwal7935 3 месяца назад
❤❤❤❤❤ ਬੇਟਾ ਲਵਪ੍ਰੀਤ ਕੌਰ ਆਪ ਦੀ ਸਾਰੀ ਵੀਡੀਓ ਸੁਣ ਕੇ ਆਪ ਦੀਆਂ ਸਾਰੀਆਂ ਗੱਲਾਂ ਬਾਤਾਂ ਸੁਣ ਕੇ ਗਰੀਬੀ ਅਮੀਰੀ ਦੀਆਂ ਬੜਾ ਮਨ ਖੁਸ਼ ਹੋਇਆ ਸੋ ਆਪ ਬੇਟਾ ਤੇ ਇਸਤੋਂ ਬਾਅਦ ਤਰੱਕੀਆਂ ਪਰਮਾਤਮਾ ਆਪ ਨੂੰ ਤਰੱਕੀਆਂ ਬਖਸ਼ੇ ਚੜ੍ਹਦੀਆਂ ਕਲਾ ਬਖਸ਼ੇ ਅਸੀਂ ਆਪ ਦੀਆਂ ਬੀੜੀਆਂ ਸਾਰੀਆਂ ਸਾਰਾ ਪਰਿਵਾਰ ਬੈਠ ਕੇ ਰੋਜ ਦੇਦੇ ਹਾਂ ਸੋ ਮਹਾਰਾਜ ਕਿਰਪਾ ਰੱਖੇ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਬਖਸ਼ਿਆ ਉਹਨੂੰ
@highwayprisoner538
@highwayprisoner538 2 года назад
ਦੁੱਖ ਲੱਗਿਆ ਤੁਹਾਡੀ Struggle ਸੁਣਕੇ ਨਿੱਕੀਏ ਪਰ Proud ਵੀ Feel ਹੁੰਦਾ ਤੁਹਾਡੀ ਮਿਹਨਤ ਦੇਖਕੇ Keep it Up 👍 ਵਾਹਿਗੁਰੂ ਮਿਹਨਤ ਵਿੱਚ ਬਰਕਤ ਪਾਵੇ 🙏
@isharsingh9556
@isharsingh9556 Год назад
Wahguru ji mehar rakhana
@lovepreetghumaan5208
@lovepreetghumaan5208 5 месяцев назад
🙏🙌
@gurpalsingh5609
@gurpalsingh5609 4 месяца назад
ਸਤਿ ਸ੍ਰੀ ਅਕਾਲ ਜੀ ਧੀਏ ਜਿਉਂਦੇ ਵਸਦੇ ਰਹੋ ਪੁੱਤਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ
@highwayprisoner538
@highwayprisoner538 2 года назад
Talent ਕਦੇ ਦੱਬਿਆ ਨੀਂ ਰਹਿ ਸਕਦਾ ✌️
@ManjitKaur-q8c
@ManjitKaur-q8c 9 месяцев назад
ਤੁਹਾਡੀ ਗ਼ਰੀਬੀ ਬਾਰੇ ਸੁਣ ਕੇ ਬਹੁਤ ਦੁਖ ਹੋਇਆ ਲਵਪ੍ਰੀਤ ਚਲੋ ਤੁਸੀਂ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਚਲੋ ਪਰਮਾਤਮਾ ਤਹਾਨੂੰ ਤਰੱਕੀ ਬਖਸ਼ੇ 🙏🙏 ਮਨਜੀਤ ਕੌਰ ਼
@parveenginda4989
@parveenginda4989 Год назад
ਇਹ ਗੱਲ ਤਾਂ ਜੀ ਬਿਲਕੁਲ ਸਹੀ ਹੈ ਕਈ ਲੱਸੀ ਡੋਲ ਦੇਣਗੇ ਪਰ ਕਿਸੇ ਨੂੰ ਪੀਣ ਵਾਸਤੇ ਨਹੀਂ ਦੇਣਗੇ ਜਾ ਮੱਝਾਂ ਨੂੰ ਨਹਾਂ ਦੇਣਗੇ
@healthy-products
@healthy-products 2 года назад
ਵਾਹਿਗੁਰੂ ਜੀ ਮੇਹਰ ਕਰਨ ਅਤੇ ਤਰੱਕੀਆਂ ਬਖਸ਼ੇ ਜੀ ਭੈਣ‌ ਨੂੰ
@pawandeepbutter9473
@pawandeepbutter9473 Год назад
ਬਹੂਤ ਸੋਨੀਆਂ ਬਣਾ ਦਿਲ ਖੂਸ ਹੂੱਦਾ ਵੇਖ ਕੇ👌👌👌👌🙏✌️✌️🤘🤘😎👑👑
@labhsingh9855
@labhsingh9855 4 месяца назад
ਮੈਂ ਇਹਨਾਂ ਦੀਆਂ ਲੱਗਭਗ ਸਾਰੀਆਂ ਫਿਲਮਾਂ ਦੇਖਦਾਂ ਹਾਂ , ਹੁਣ ਵੀ ਕਿਰਾਏ ਦਾ ਕਮਰਾ ਅਤੇ ਜੀ ਵੇ ਸੋਹਣਿਆਂ ਜੀ ਵੇ ਦੋ ਫ਼ਿਲਮਾਂ ਚੱਲ ਰਹੀਆਂ ਹਨ ਜੋਂ ਕਿ ਬਹੁਤ ਹੀ ਵਧੀਆ ਫਿਲਮਾਂ ਹਨ। ਪ੍ਰਮਾਤਮਾ ਇਹਨਾਂ ਨੂੰ ਤਰੱਕੀਆਂ ਬਖ਼ਸ਼ੇ। ਲਾਭ ਸਿੰਘ ਜਾਤੀ ਮਾਜਰਾ,(ਧੂਰੀ)
@singhjaspal2710
@singhjaspal2710 Год назад
ਅਵਾਜ ਬਹੁਤ ਸੋਹਣੀ ਲਵਪ੍ਰੀਤ ਬੇਟਾ👌ਵਾਹਿਗੁਰੂ ਤਰੱਕੀਆ ਬੱਖਸੇ🙏
@awtarsinghkohli3282
@awtarsinghkohli3282 4 месяца назад
My lovely daughters waheguru tuhadi khani smaj noo chuppey kuritiya noo ujager kerdi hai chardikala ch,Rahogey ,
@hardeepdharni8697
@hardeepdharni8697 4 месяца назад
ਤੁਹਾਡੀ ਮਿਹਨਤ ਨੂੰ ਸਲੂਟ ਏ ਪੁੱਤਰ ਜੀ ਵਹਿਗੁਰੂ ਚੰੜਦੀਆ ਕਲਾਂ ਵਿੱਚ ਰੱਖੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ਬੇਟਾ ਜੀ❤❤❤❤❤❤❤🎉🎉🎉🎉🎉🎉🎉
@amarjitsingh1946
@amarjitsingh1946 4 месяца назад
ਵਾਹਿਗੁਰੂ ਜੀ ਮੇਹਰ ਕਰਨਗੇ ਭੈਣ
@ishmandhillon7114
@ishmandhillon7114 3 месяца назад
ਮਾਲਕ ਤੈਨੂੰ।ਤਰਕੀਆਂ ਦੇਵੇ ਪੁੱਤ ❤❤
@SurjeetSingh-yg9kt
@SurjeetSingh-yg9kt Год назад
ਲਵਪ੍ਰੀਤ ਤੇਰੀਆ ਗੱਲਾ ਸੁਣਕੇ ਬਹੁਤ ਕੋਮਫੀਡੈਸ ਬਣਿਆ ਬਹੁਤ ਵਧੀਆ ਲੱਗੀਆ ਗੱਲਾ
@SubegSingh-bt1lh
@SubegSingh-bt1lh 4 месяца назад
Good good
@KaramjeetKaur-u8o
@KaramjeetKaur-u8o 4 месяца назад
Bhutt vadia Gela karya lovprrett gd job ❤❤❤❤👍👍🙏🙏🙏👍
@rajsandhu8892
@rajsandhu8892 2 года назад
Bhoat dil khush hunda jdo koi greeb banda changi roti khan lag jye..waheguru ji ago v eda ee mehar kre 🤲 Bhoat shoni awaj aa tuhadi waheguru ji tuhanu is line ch v safal kre..gud luck 💖
@lovepreetghumaan5208
@lovepreetghumaan5208 2 года назад
🙏😊
@hideypalsinghy3257
@hideypalsinghy3257 Год назад
@@lovepreetghumaan5208 nice di
@JasveerKaur-p2e
@JasveerKaur-p2e 3 месяца назад
Very nice video good job hosla ni sdna putt ❤❤❤❤
@jobandhaliwal7462
@jobandhaliwal7462 2 года назад
ਧੱਕਾ ਨਾ ਕਰੋ ਵਿਰ ਜੀ ਧੱਕਾ ਨਾ ਕਰੋ ਸ਼ਰਮ ਕਰੋ ਸ਼ਰਮ ਰੋਟੀ ਇਜ਼ਤ ਦੀ ਖਾਈ ਦੀ ਵਾ ਚਾਲ ਬਾਜ਼ੀਆਂ ਦੀ ਨਹੀਂ
@aksandhu344
@aksandhu344 2 года назад
ਤੁਸੀ ਕਦੇ ਪੰਜਾਬੀ ਫਿਲਮਾ ਨਹੀ ਦੇਖੀਆ ਉਹਨਾ ਨਾਲੋ ਜਿਆਦਾ ਗੰਦ ਤਾ ਨਹੀ ਪਾਉਦੇ
@SehajdeepsinghAiaku
@SehajdeepsinghAiaku 4 месяца назад
ਜਿਸਦੇ ਨਾਲ ਬਣਦੇ ਉਹੀ ਜਾਣਦੇ
@DarshanSingh-ew6cn
@DarshanSingh-ew6cn Год назад
I proud of lovepreet very very much
@sukhwinderrehill9590
@sukhwinderrehill9590 Год назад
Honsla buland hove raste ape ban jande ne waheguru ji mehar kre sabde padde dhakk ke rkkhe 💕🙏
@ਬੱਬਲਸਰੌਦੀਆ
@ਬੱਬਲਸਰੌਦੀਆ 2 года назад
ਲੋਕਾਂ ਦੀ ਸੋਚ ਹੀ ਕੁੱਤੀਏ ਆ ਐਨਰਵਿਓ ਦੇਖ ਕੇ ਵੀ ਮਾੜਾ ਚੰਗਾ ਭੋਕਣ ਗੇ ਪ੍ਰਵਾਹ ਨਾ ਕਰੋ ਕਿਸੇ ਦੀ ਵਹਿਗੁਰੂ ਮੇਹਰ ਕਰੇ
@lovepreetghumaan5208
@lovepreetghumaan5208 2 года назад
🙏😊
@jasvircheema2938
@jasvircheema2938 4 месяца назад
I proud of you, very good, countinue your efforts
@BhagwanDass-uq9es
@BhagwanDass-uq9es 4 месяца назад
AAP ki mhe nat Rang Rang Lay Ludhiana
@SukhbalwinderSingh
@SukhbalwinderSingh 5 месяцев назад
Very nice Sister daata Rho putt g God bless you always happy good health full enjoy in your life i pray to God🙏🙏🙏🙏
@somasanotra4501
@somasanotra4501 2 месяца назад
lavpree beta me vi tere vangra tiji klass c rotti banan lag gayi si
@blackff354
@blackff354 4 месяца назад
❤❤❤❤🎉🎉🎉🎉 very nice videos ❤❤❤❤🎉🎉🎉🎉
@NirmalSingh-ln2gq
@NirmalSingh-ln2gq 4 месяца назад
Very nice video 🎉🎉
@kulwantmangat-w6b
@kulwantmangat-w6b 5 месяцев назад
ਲਵਪ੍ਰੀਤ ਤੇਰੀ ਹਰ ਇੰਟਰਵਿਊ ਵੇਖਦੀ ਹਾ ਪਰ ਵਿਚਕਾਰ ਹੀ ਰਹਿ ਜਾਦੀਹੈ ਬੇਹਦ ਦਰਦ ਸੁਣਕੇ ਦਿਲ ਦੁਖੀ ਹੁੰਦਾ ਮੈ ਬੰਦ ਕਰ ਦਿੰਦੀ ਹਾ😂 ਅਜ ਵੀ
@BalwinderSingh-qj2cx
@BalwinderSingh-qj2cx 4 месяца назад
Very gud lovepreet beta hamesha khush rho ❤
@gagandeepkaur9478
@gagandeepkaur9478 2 года назад
God bless you Lovepreet sister and Love you so much dear sister ❤️💚❤️💛❤️💛💜💛💝💛❤️💛💜🧡💜💜🧡
@beantkaurgill3609
@beantkaurgill3609 4 месяца назад
Very good Lovpreet god bless you putter shloot aa putter tuhanu khush raho hamesha juanian maano beta ❤❤❤😊❤❤❤
@inderjit57m
@inderjit57m 16 дней назад
Very good interview thanks ji 👌👌🥀inderjit from Canada 🇨🇦🥀🥀
@ramanmaan5288
@ramanmaan5288 2 года назад
Mansa tuhade krke backward a tu tdak boldi videos ch Sada punjab the punjab ch dekho kina sohniya videos bnaonde
@binderkaur2453
@binderkaur2453 3 месяца назад
❤❤❤❤😮
@farmerzone791
@farmerzone791 Год назад
Main ehthe kise di koi burai ni kr ryi bt main jinnian eh videos bnaon walian dian stories suniyn ne sab dian almost same e ne koi kendi meri 16 saal di age vch sharabi nl viyh kr ditta koi kendi mera peo sharabi c te ohne meri maa nu ghron kad ditta koi kendi mere ghrwala mainu bhut kutda marda c koi kujj koi kujj jithon tk k sab di kahani same e aw samj ni aa ryi v eh ki chkr aw
@Amandeepkaur-zn8ow
@Amandeepkaur-zn8ow 5 дней назад
ਮੈ ਇਹ ਵੀਡੀਓ ਵਾਰ ਵਾਰ ਦੇਖਦੀ ਆ ਭੈਣੇ😢
@baigurjitsingh8503
@baigurjitsingh8503 2 года назад
ਆਰਕੈਸਟਰਾਂ ਦਾ ਕਲਚਰ ਨੀ ਮਾੜਾ ਪਰ ਕੁਝ ਕ ਕੁੜੀਆਂ ਲੱਛਣ ਬਹੁਤ ਬੁਰੇ ਕਰਦੀਆਂ
@InderjitManhas-ph4pk
@InderjitManhas-ph4pk 16 дней назад
Very good interview thanks ji ❤inderjit from Canada 🇨🇦
@BalwinderSingh-jw5ws
@BalwinderSingh-jw5ws 3 месяца назад
ਲਵਪ੍ਰੀਤ ਤੇ ਸੁਖਪ੍ਰੀਤ ਬੇਟਾ ਜੀ ਆਪ ਜੀ ਦੀਆਂ ਸਾਰੀਆਂ ਵੀਡੀਓਜ਼ ਬਹੁਤ ਬਹੁਤ ਵਧੀਆ ਹੁੰਦੀਆਂ ਹਨ ਸਾਨੂੰ ਇਨ੍ਹਾਂ ਦੇ ਆਉਣ ਦਾ ਇੰਤਜ਼ਾਰ ਹਮੇਸ਼ਾਂ ਬਣਿਆ ਰਹਿੰਦਾ ਹੈ 👍👍
@gurmeetsohi6256
@gurmeetsohi6256 4 месяца назад
ਲਵਪ੍ਰੀਤ ਭੈਣ ਤੇਰਾ ਇੱਕ ਗੀਤ ਬਹੁਤ ਸੋਹਣਾ ਲੱਗਿਆ ਹੈ ਮੈਨੂੰ ਵਿਆਹੇਆ ਤੁਸੀਂ ਨੇ ਕਿਤੇ ਮੁਲ ਤਾ ਨਹੀਂ ਲੈ ਲਈ ਬਹੁਤ ਸੋਹਣਾ ਲੱਗਿਆ ਮੇਰੇ ਜਾਦ ਨਹੀਂ ਉਹ ਕਿਹੜੀ ਮੂਵੀ ਵਿੱਚ ਹੈ
@manisidhu8038
@manisidhu8038 4 месяца назад
Nice voice sis ji God bless you rab Sonu trakyea bakse ji
@makhansingh3002
@makhansingh3002 2 года назад
ਭੈਣ ਮੇਰੀਏ ਲੋਕਾਂ ਦੀ ਪ੍ਰਵਾਹ ਨਹੀਂ ਕਰਦੀ ਲੋਕ ਤਾਂ ਮੱਚਦੇ ਹੁੰਦੇ ਨੇ
@lovepreetghumaan5208
@lovepreetghumaan5208 2 года назад
🙏😊
@HarishKumar-vu3zn
@HarishKumar-vu3zn 8 дней назад
Betti sanghars he saflata de kuji he dhai loveprett
@hardeepdharni8697
@hardeepdharni8697 4 месяца назад
ਅਵਾਜ ਵੀ ਬਹੁਤ ਵਧੀਆ ਪੁੱਤਰ ❤❤❤❤❤🎉🎉🎉🎉
@rajasidhu9069
@rajasidhu9069 4 месяца назад
ਲਵਪ੍ਰੀਤ ਸੋਡੀ ਮੂਵੀ ਕਰਾਏ ਦਾ ਕਮਰਾ,, ਬਹੁਤ ਹੀ ਵਧੀਆ ਮੂਵੀ ਹੈ,,13 ਐਪੀਸੋਡ ਵੇਖ ਚੁੱਕੇ ਹਾ 21:42
@smilepreetsingh4534
@smilepreetsingh4534 Год назад
Bhut hi Siyane Mere Behn ji
@parvinderkaur23
@parvinderkaur23 Год назад
ਲਵਪ੍ਰੀਤ ਤੁਹਾਡੀ ਗਰੀਬੀ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ ਵਹਿਗੁਰੂ ਜੀ ਤਰੱਕੀ ਬਖਸ਼ੇ ਪਰਵਿੰਦਰ ਕੌਰ ਬਰਨਾਲਾ
@jassisekhon6335
@jassisekhon6335 2 года назад
ਵਹਿਗੁਰੂ ਜੀ
@charanjeetsandhu1669
@charanjeetsandhu1669 2 года назад
ਬਹੁਤ ਵਧੀਆ ਭੈਣ ਜੀ।ਵਾਹਿਗੁਰੂ ਮੇਹਰ ਕਰੇ
@ਧਾਕੜਬੰਦੇ
@ਧਾਕੜਬੰਦੇ 2 года назад
ਬਹੁਤ ਵਧੀਆ ਭੈਣ ਜੀ ਵੀਡੀਓ ਚ ਕੁਝ ਹੋਰ ਦਿਖਦਾ ਏ , ਸਲਾਮ ਏ ਤੁਹਾਡੀ ਮਿਹਨਤ ਨੂੰ
@lovepreetghumaan5208
@lovepreetghumaan5208 2 года назад
😊🙏
@kuldipghumaan9356
@kuldipghumaan9356 4 месяца назад
Good luck putra
@amarjitkaur7105
@amarjitkaur7105 2 года назад
ਪੁੱਤਰ ਜੀ ਤੁਸੀਂ ਸ਼ੇਰ ਹੋ ਜਦੋਂ 🙅ਬੱਚਾ ਕੋਈ ਤਰੱਕੀ ਕਰਦਾ ਹੈ ਤਾਂ ਇਹੋ ਜਿਹੇ ਲੋਕ ਫਾਲਤੂ ਗੱਲਾਂ ਵਿੱਚ ਓਲਜਾਉਦੇ ਹਨ ਤੁਸੀਂ ਆਪਣੀ ਮੰਜਲ ਵੱਲ ਵਧਦੇ ਵਹਿਗੂਰ ਜੀ ਕਿਰਪਾ ਕਰਨਗੇ ਬੇਟਾ ਜੀ ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਨਾਲ ਹਨ ਵਹਿਗੂਰ ਜੀ ਕਿਰਪਾ ਕਰਨ
@lovepreetghumaan5208
@lovepreetghumaan5208 2 года назад
🙏😊
@pb31alea78
@pb31alea78 2 года назад
Par o ta 5 Sal pehla kehnde se fir ta sidhu mooseala ne upar karta se 😭😭😭😭😭🙏🙏🙏🙏
@rajwantkaur5713
@rajwantkaur5713 Год назад
ਬਿਨਾਂ ਕਿਸੇ ਦੀ ਪਰਵਾਹ ਕੀਤੇ ਚਲੋ ਤਰੱਕੀ ਕਰੋ
@gagandeep1412
@gagandeep1412 4 месяца назад
Very good lovepreet ghumaan waheguru mehar kare
@TarsemSingh-q8s4l
@TarsemSingh-q8s4l 4 месяца назад
Very.nice.Lovepreet..beta.ji. God.bless.you.
@Dhaliwal451
@Dhaliwal451 Год назад
You are doing good work.Keep it up👍God bles u🙏🏾.🇨🇦
@IshwarPaul-vf6bx
@IshwarPaul-vf6bx 4 месяца назад
Very sweet voice love Preetgod bless you
@JasPreet-oh4vb
@JasPreet-oh4vb 4 месяца назад
Hamesa khus raho sister ❤
@JagdishKumar-j7c
@JagdishKumar-j7c Год назад
Vary neice story lovepreet sister ji
@ArshChahal47
@ArshChahal47 2 года назад
ਤਾਂ---ਮੱਚਦੀ ਲੋਕਾ ਦੀ:Thumbnail !!?
@akashrecords6317
@akashrecords6317 4 месяца назад
Very very nice ji
@HarishKumar-vu3zn
@HarishKumar-vu3zn Месяц назад
Betti tareki dekh ke goundi sarde He meri betti lovepreet
@inderjitsingh5792
@inderjitsingh5792 13 дней назад
Bahut vadia sis very good
@inderjitsingh5792
@inderjitsingh5792 13 дней назад
Kapra na fir mu ta change nahi hunda
@_Amritsar_california_
@_Amritsar_california_ 5 дней назад
🙏🏻🙏🏻
@bahiabelt3402
@bahiabelt3402 2 года назад
ਤੁਹਾਡੀ ਗੱਲ ਠੀਕ ਆ ਵੀ ਗੋਹਾ ਕੂੜਾ ਵਾਲੀ ਪਰ ਹੁਣ ਥੋੜਾ ਜਾ ਜਿਆਦਾ ਕਰਨ ਲਗੀਆ ਕੁੜੀਆ ਏਸ ਚੀਜ ਦਾ ਨਿਜੈਜ ਫਿਆਦਾ ਚੁੱਕਣ ਲਗਿਆ ਹਰ ਕੰਮ ਚ ਨਜਾਇਜ ਕਰਨ ਲਗੀਆ
@mamtachawla9768
@mamtachawla9768 2 года назад
God bless you sister
@iqbalsingh8430
@iqbalsingh8430 3 месяца назад
A Main thodi kah de daati re ek pase dhande lokan de donon pase
@rajinderwalia7762
@rajinderwalia7762 4 месяца назад
Lovepreet tujhe ek din kam jao honge
@naibsingh6210
@naibsingh6210 4 месяца назад
Great beta ji
@NirmalSingh-ud1ed
@NirmalSingh-ud1ed 4 месяца назад
ਰੱਬ ਮੇਹਰ ਕਰਨ ਮੈਂ ਤਾਂ ਆਪਦੀ ਹਰੇਕ ਫਿਲਮ ਦੇਖਦੀ ਹਾਂ ਪੁੱਤਰ ਜੀ
@Harbans-s3c
@Harbans-s3c 3 месяца назад
🥰🥰❤️❤️❤️❤️❤️❤️👍👍👍
@vanitasingla1785
@vanitasingla1785 4 месяца назад
ਲਵਪ੍ਰੀਤ ਭੈਣ ਤੇਰੀ ਸਟੋਰੀ ਸਾਨੂੰ ਬਿਲਕੁਲ ਆਪਣੀ ਸਟੋਰੀ ਲਗਦੀ ਹੈ ਸਾਡਾ ਵੀ ਇਹੀ ਹਾਲ ਸੀ +2 ਤੱਕ ਪੜ੍ਹਨ ਤੱਕ ਅਸੀਂ ਵੀ ਮਾਨਸਾ ਦੇ ਹੀ ਹਾਂ
@sonnysingh859
@sonnysingh859 11 месяцев назад
ਹੁਣ ਦਿਮਾਗ਼ ਖਰਾਬ ਹੋ ਗਿਆ ਦੋਹਾਂ ਭੈਣਾਂ ਦਾ ਪੈਸੇ ਨਾਲ
@SandeepSingh-ib9lu
@SandeepSingh-ib9lu Год назад
Didi pind kahadha
@GurumukhSingh-h1t
@GurumukhSingh-h1t 3 месяца назад
Bahut badhiya badhiya song
@ajaibsingh3350
@ajaibsingh3350 4 месяца назад
Good I would like you glitter in the air God may bless you with dizzy heights all laurals may come to your life still I wants one daughter like you though I got two lovely grand daughters very talented in education the elder one have attempted Ist posn in tenth plus one plus two BSc in all six smesters and final your voice is nice beta keep it up and carry on thanks
@gill6227
@gill6227 4 месяца назад
ਲਵਪ੍ਰੀਤ ਦੇ ਹੱਥ ਪੈਰ ਬਹੁਤ ਸੋਹਣੇ ਆ
@mohinderpurewal9701
@mohinderpurewal9701 3 месяца назад
Vary. Good. Job. Lovepreet😊
@gurmukhgs8597
@gurmukhgs8597 2 года назад
Apde peede thale nai looka soota marde haa pr jihre gl glt a glt a
@happysidhuhappysidhu5267
@happysidhuhappysidhu5267 9 дней назад
Very nice song
@budhsingh6252
@budhsingh6252 2 года назад
ਬੱਲੇ ਮੇਰੀਏ ਛੋਟੀ ਭੈਣੇ ਸ ਬੂੱਧ ਸਿੱਘ ਘੂਮਾਣ
@lovepreetghumaan5208
@lovepreetghumaan5208 2 года назад
🙏😊
@ArshChahal47
@ArshChahal47 2 года назад
19:22 🤦🏻‍♂️Oh my goodness, oh vadde parde diya gallan ne ji jithe competition zyada hunda te eh short films hundiya.
@MandeepSingh-zg7vh
@MandeepSingh-zg7vh 4 месяца назад
Lovi g U r gud actres , waheguru AAP g nu traki deve
@ArshChahal47
@ArshChahal47 2 года назад
21:37 🤦🏻‍♂️hadd tod nhi ji, es line ch apa kahange garmi ch paseena vaha k paisa kamaunde haan. Hadd tod word othe use hou jithe apa physically hardwork krde haan.
@jaspalsinghdhillon8174
@jaspalsinghdhillon8174 4 месяца назад
Lovepreet tu man di sachi hai Ate parmatma nu manan wali hai. Waheguru Teri help karega
@gauravarora4680
@gauravarora4680 14 дней назад
Very nice
@sikandarsinghsreef
@sikandarsinghsreef Год назад
❤❤❤nice👍👍
@GurumukhSingh-h1t
@GurumukhSingh-h1t 3 месяца назад
Aslam lovepreet
@minakshi2763
@minakshi2763 2 года назад
Bhut vdia bhaine love uhh always ❤️❤️🌹🌹💫💫🌟🌟
@lovepreetghumaan5208
@lovepreetghumaan5208 2 года назад
🙏😊
@minakshi2763
@minakshi2763 2 года назад
@@lovepreetghumaan5208 ♥️💝
@gurjotbasanti3814
@gurjotbasanti3814 2 года назад
Good putri
@preetgrewal114
@preetgrewal114 3 месяца назад
🙏🏻👍👍strong girl🤗
@kuldeepkaur2770
@kuldeepkaur2770 Год назад
Jina dia khrab hundia ona nu kiha ni janda. Trakki kro beta lok ta bolde e hunde a hardwork kr rheo
@vickySingh-fw7xr
@vickySingh-fw7xr Год назад
Kichke rakh lovpreet sister lok ta machde appp ta ehna tu kuj honda ne na kese nu karan dede
Далее