Тёмный
No video :(

ਪੈਸਿਆਂ ਤੇ ਸ਼ੌਹਰਤ ਖਾਤਰ ਇੱਜਤਾਂ ਰੋਲ ਰਹੇ ਪੰਜਾਬੀ ਗਾਇਕ , Dosanjh ਵਾਲੇ ਦੀ ਪੂਰੀ ਲਾਹ ਪਾਹ ਕਿਓਂ ਕੀਤੀ 

Jasveer Singh Show
Подписаться 37 тыс.
Просмотров 28 тыс.
50% 1

ਲੱਚਰਤਾ, ਭੜਕਾਊ ਸਮੇਂ ਦੇ ਦੌਰ 'ਚ ਕੌਮੀ ਜਜ਼ਬੇ
ਤੇ ਪੰਜਾਬੀ ਵਿਰਸੇ ਦੀ ਬਾਤ ਪਾਉਣ ਵਾਲਾ
ਬੇਬਾਕ ਕਲਮ ਦਾ ਲਿਖਾਰੀ ਬਾਬਾ ਬੇਲੀ ਦਾ ਖਾਸ ਇੰਟਰਵਿਊ
#diljitdosanjh #bababeli #punjabi #newsong #punjabisong

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 232   
@JasveerSinghShow
@JasveerSinghShow Месяц назад
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️ ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
@randeepsingh7306
@randeepsingh7306 Месяц назад
ਵੀਰ ਜੀ ਮੁਲਾਕਾਤ ਬਹੁਤ ਸੋਹਣੀ ਹੈ। ਕਿਰਪਾ ਕਰਕੇ ਹਰਮਨਜੀਤ ਰਾਣੀ ਤੱਤ ਵਾਲੇ ਦੀ ਮੁਲਾਕਾਤ ਕਰੋ ਇਸੇ ਲੜੀ ਵਿੱਚ।
@harpreetkaur5022
@harpreetkaur5022 Месяц назад
ਬਹੁਤ ਵਧੀਆ 👍👍👌👌❤️🙏
@user-vx4ik6bf3d
@user-vx4ik6bf3d Месяц назад
ਬਹੁਤ ਵਧੀਆ ਗੱਲਬਾਤ, ਹਰਮਨਜੀਤ (ਰਾਣੀ ਤੱਤ )ਵੀਰ ਜੀ ਨਾਲ ਗੱਲਬਾਤ ਜ਼ਰੂਰ ਕਰੋ
@kaintpunjabilokchannel3265
@kaintpunjabilokchannel3265 Месяц назад
ਮੈਂ ਕਿੰਨੇ ਭਾਗਾਂ ਵਾਲਾ ਹਾਂ ਕਿ ਮੈਨੂੰ ਆਪਣੇ ਉਸਤਾਦ ਬਾਬਾ ਬੇਲੀ ਕੋਲੋਂ ਪੜਨ ਦਾ ਸੁਭਾਗ ਮਿਲਿਆ ,,,,ਇੱਕ ਵਾਰੀ ਮੈਂਨੂੰ ਉਸਤਾਦ ਜੀ ਨੇ ਕਿਹਾ (ਜਦੋਂ ਮੈਂ ਕਾਲਜ ਚ ਆਪਣੇ ਆੜੀਆਂ ਨਾਲ ਉਹਨਾਂ ਕੋਲ ਦੀ ਲੰਘ ਰਿਹਾ ਸੀ ) ਕਿਵੇਂ ਆ ਬੇਟਾ ਮੈਂ ਕਿਹਾ ਲੋਟ ਆ ਸਰ ਜੀ ,,ਬਾਬੇ ਨੀ ਕਿਹਾ ਅੱਗੇ ਤੋਂ ਕਿਹਾ ਕਰ "ਚੜਦੀਕਲਾ ਆ ਖੁਸ਼ ਆ ਮਸਤ ਆ "ਆ ਦਿਨ ਆਗੇ ਜਦੋਂ ਮੈਂਨੂੰ ਕੋਈ ਹਾਲਚਾਲ ਪੁੱਛੇ ਮੈਂ ਆਹੀਂ ਗੱਲ ਬੋਲਦਾ ,,,,ਤੇ ਯਕੀਨ ਮੰਨੀਏ ਐਨੀ ਕਲਾ ਵਰਤੀ ਇਸ ਗੱਲ ਦੀ ਕਿ ਸੱਚੇ ਪਾਤਸ਼ਾਹ ਨੇ ਹੁਣ ਤੱਕ ਚੜਦੀਕਲਾ ਚ ਰੱਖਿਆ ਕਦੇ ਡੋਲਣ ਨਹੀਂ ਦਿੱਤਾ ,,,ਸਭ ਦਾ ਭਲਾ ਸਭ ਦੀ ਖੈਰ ਜਸਵੰਤ ਸਿੰਘ ਜੋਗਾ
@khairagagan5029
@khairagagan5029 Месяц назад
❤❤❤
@baljitbrar6324
@baljitbrar6324 Месяц назад
Love baba beli’s voice, ਅਵਾਜ ਧੁਰ ਅੰਦਰ ਤੱਕ ਜਾਂਦੀ ਆ, ਇੱਕ ਵਾਰ ਸਰੀਰ ਚ ਝੁਣਝੁਨਾਹਟ ਜਿਹੀ ਛਿੜ ਜਾਂਦੀ ਆ। ਪਰਮਾਤਮਾ ਲੰਮੀ ਉਮਰ ਬਕਸ਼ੇ।
@KAMALSIMER
@KAMALSIMER Месяц назад
ਬਾਬਾ ਬੇਲੀ ਜੀ ਦਾ ਹਰ ਇੱਕ ਗੀਤ ਸੱਭਿਆਚਾਰਕ ਹੁੰਦਾ ❤❤❤ ਅੱਜ ਦੇ ਸਮੇਂ ਵਿੱਚ ਇਹੋ ਜਿਹੇ ਗਾਇਕ ਬਹੁਤ ਹੀ ਘੱਟ ਹਨ ❤❤❤
@KirtisinghPunjabto
@KirtisinghPunjabto Месяц назад
ਜਸਵੀਰ ਭਾਜੀ ਤੇ ਬਾਬਾ ਬੇਲੀ ਜੀ ਦਿਲ ਜਿੱਤ ਲਿਆ ਤੁਹਾਡੀ ਇਸ ਗੱਲਬਾਤ ਨੇ, ਸਾਰੇ ਐਸੀਆਂ ਵੀਡਿਓ ਨੂੰ ਅੱਗੇ ਸ਼ੇਅਰ ਕਰਿਆ ਕਰੋ ਅਸਲ ਚ ਇਹਨਾ ਦੀ ਲੋੜ ਐ ਪੰਜਾਬ ਨੂੰ
@surjitgill6411
@surjitgill6411 Месяц назад
ਮੋ ਕੀਲਿਆ ਗਿਆ ਇਸ ਮੁੰਡੇ ਦੀ ਜ਼ਬਾਨ ਚੋ ਬੋਲੇ ਗਏ ਬੋਲਾਂ ਤੋਂ ਜਵਾਂ ਹੂ ਬਹੂ ਉਹੀ ਬੌਲ ਉਹੀ ਜ਼ਬਾਨ ਮੈਂ ਕਿਹਾ ਕਿਆ ਬਾਤ ਹੈ। ਸ਼ਾਬਾਸ਼ ਪੁੱਤਰਾ। ਮੈਂ ਸੋਚਦਾ ਹੁੰਨਾ ਬਈ ਯਾਰ ਕਿਤੇ ਇਹ ਨਾ ਹੋਵੇ ਕਿ ਸਾਡੇ ਨੋਜਵਾਨ ਜਿਹੜੇ ਪਾਸੇ ਨੂੰ ਤੁਰ ਰਹੇ ਨੇ ਕਿਤੇ ਇਹ ਨਾ ਹੋਵੇ ਕਿ ਰੂਹ ਨੂੰ ਹਿਲਾਉਂਦੀ ਵਾਲੀਆਂ ਕਵੀਸ਼ਰੀਆ ਦੀਆਂ ਸੋਹਣੀਆਂ ਸੋਹਣੀਆਂ ਅਵਾਜ਼ਾਂ ਕਿਤੇ ਦੂਬਾਰਾ ਸਟੇਜਾਂ ਤੋਂ ਸੁਣਨ ਨੂੰ ਮਿਲਣਨ ਗੀਆ ਕਿ ਨਹੀਂ। ਮੈਂ ਨੌਜਵਾਨਾਂ ਨੂੰ ਬੈਨਤੀ ਕਰਦਾ ਕਿ ਇਤਿਹਾਸਕ ਕਿਤਾਬਾਂ ਜ਼ਰੂਰ ਪੜ੍ਹਿਆ ਕਰੋ। 17:13
@Singh-vk8bk
@Singh-vk8bk Месяц назад
ਕਿੰਨੀ ਸੋਹਣੀ ਗੱਲਬਾਤ ਐ, ਦਿਲ ਕਰਦਾ ਸੀ ਖਤਮ ਨਾ ਹੋਵੇ ਪਰ ਐਡਿਟਿੰਗ ਠੀਕ ਨਹੀਂ ਹੋਈ ਇਸ ਵਾਰ ਜਸਵੀਰ ਸਿੰਘ ਬਹੁਤ ਸੋਹਣਾ ਕੰਮ ਕਰ ਰਹੇ ਹੋ
@pargat6123
@pargat6123 Месяц назад
ਵੀਰ ਜੀ ਐਡੀਟਿੰਗ ਵਿੱਚ ਕੰਮੀਂ ਨਹੀਂ ਦਰਅਸਲ ਉਸ ਵੇਲੇ ਜਸਵੀਰ ਵੀਰ ਦਿਆਂ ਅੱਖਾਂ ਭਰ ਆਈਆਂ ਸੀ ਜ਼ੋ ਜਸਵੀਰ ਵੀਰ ਸੋਅ ਨਹੀਂ ਸੀ ਕਰਨਾ ਚਾਹੁੰਦਾ ਮੈਨੂੰ ਇੰਝ ਲੱਗਾ ਬਾਕੀ ਵੀਰ ਜਾਣਦਾ
@satinderkaur7317
@satinderkaur7317 Месяц назад
ਬਾਬਾ ਬੇਲੀ ਜੀ ਵਰਗੇ ਲਿਖਾਰੀਆਂ ਦੀ ਬਹੁਤ ਜ਼ਰੂਰਤ ਹੈ ਅੱਜ 🙏❤
@harmandeepsingh821
@harmandeepsingh821 Месяц назад
ਮੇਰੇ ਕੱਮ ਤੋਂ ਮੇਰੇ ਘਰ ਦੀ ਵਾਟ ਕੋਈ 40 ਕੁ ਮਿੰਟ ਦੀ ਹੈ, ਵਾਪਿਸ ਆਉਂਦਿਆਂ ਤੁਹਾਡਾ ਸ਼ੋ ਸੁਣਦਾ ਹਾਂ... Most of the time ਜਿੰਨਾ ਕੁ ਸੁਣਿਆ ਜਾਂਦਾ ਸੁਣ ਲੈਂਦਾ ਹਾਂ ਬਾਕੀ ਅਗਲੇ ਦਿਨ ਸੁਣਦਾ... ਆਹ ਪਹਿਲੀ ਵਾਰ ਹੋਇਆ ਹੈ , ਬਾਬਾ ਬੇਲੀ ਦੀ ਇੰਟਰਵਿਊ ਨਹੀਂ ਪੂਰੀ ਹੋਇ ਸਫਰ ਦੌਰਾਨ, ਘਰ ਆ ਕੇ ਸਭ ਤੋਂ ਪਹਿਲਾ ਇੰਟਰਵਿਊ ਖਤਮ ਕੀਤੀ. ਬਹੁਤ ਖੂਬ , ਕਿਸੇ ਹੋਰ ਹੀ ਦੁਨੀਆਂ ਵਿਚ ਪਹੁੰਚ ਗਯਾ ਸੀ ਮੈਂ. ਖਾਸ ਕਰਕੇ ਜਦੋ ਬਾਬਾ ਬੇਲੀ ਨੇ ਗਾਇਆ. ਜਸਵੀਰ ਵੀਰੇ ਬਾਬਾ ਬੇਲੀ ਨੂੰ ਮੇਰੇ ਵਲੋਂ ਇਕ ਕੜ੍ਹਾ ਗੁੱਟ ਤੇ ਪਾਉਣ ਲਯੀ ਲੈ ਦੇਣਾ ਜੀ. ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ
@JasveerSinghShow
@JasveerSinghShow Месяц назад
ਜੀ ਬਹੁਤ ਧੰਨਵਾਦ
@malkitsingh6103
@malkitsingh6103 Месяц назад
ਰੂਹ ਨੂੰ ਸਕੂਨ ਦੇਣ ਵਾਲੀਆਂ ਗੱਲਾਂ ਕੀਤੀਆਂ ❤
@deepgill43
@deepgill43 Месяц назад
ਅਨੰਦ ਹੀ ਅਨੰਦ, ਧੰਨਵਾਦ ਦੋਵੇਂ ਵੀਰਾਂ ਦਾ, 🙏🏽🙏🏽
@JasveerSinghShow
@JasveerSinghShow Месяц назад
ਤੁਹਾਡਾ ਵੀ ਧੰਨਵਾਦ ਜੀ
@AmanDeep-nh3yq
@AmanDeep-nh3yq Месяц назад
ਕੌਮੀ ਜਜ਼ਬੇ ਸੁਰਤ ਚੋਂ ਕਦੇ ਮੁੱਕ ਨਹੀਂ ਸਕਦੇ ਮੁੱਕ ਨੀ ਸਕਦੇ ਮੁੱਕ ਨੀ ਸਕਦੇ,👌👍🙏🙏😘
@balkarchauhan
@balkarchauhan Месяц назад
ਬਹੁਤ ਵਧੀਆ ਗਲਾਂ ਕੀਤੀਆਂ ਤੇ ਸਿੰਘਾਂ ਦੀਆਂ ਸ਼ਹਾਦਤਾਂ ਨੋਜਵਾਨੀ ਪੀੜ੍ਹੀ ਨੂੰ ਦੱਸਣਾ ਚਾਹੁੰਦਾ ਹੈ ਸਿੱਖ ਇਤਿਹਾਸ ਗੀਤ ਸਾਰੀਆਂ ਨੂੰ ਗਾਣੇਂ ਚਾਹੀਦੇ ਨੇ
@labhsingh4236
@labhsingh4236 Месяц назад
ਵੀਰ ਜੀ ਆਪ ਦੀ ਲਿਖਤ ਕਮਾਲ ਦੀ ਐ ।ਆਪ ਨੇ ਇਸੇ ਤਰਾ ਲਿਖਦੇ ਰਹਿਣਾ ।ਮੇਰੇਵਲੋਂ ਆਪ ਨੂੰ ਸਤਿ ਸ੍ਰੀ ਅਕਾਲ ।
@pargat6123
@pargat6123 Месяц назад
ਵੀਰ ਜੀ ਸਾਰੀ ਗੱਲਬਾਤ ਬਹੁਤ ਹੀ ਵਧੀਆ ਤੇ ਕੌਮੀ ਜਜ਼ਬੇ ਨਾਲ ਲਬਰੇਜ਼ ਹੈ ❤❤ ਬਹੁਤ ਧੰਨਵਾਦ ਤੁਹਾਡਾ ਦੋਵੇਂ ਵੀਰਾਂ ਦਾ
@lakhbirk.mahalgoraya3517
@lakhbirk.mahalgoraya3517 Месяц назад
ਬਹੁਤ ਹੀ ਸਤਿਕਾਰਯੋਗ ਸਖਸ਼ੀਅਤ ਬਾਬਾ ਬੇਲੀ ਜੀ।🙏🏻
@RoopSingh-ec4nr
@RoopSingh-ec4nr 6 дней назад
ਬਹੁਤ ਵਧੀਆ ਅਵਾਜ਼ ਹੈ ਛੋਟੇ ਵੀਰ ਦੀ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ।
@shivasmahajan
@shivasmahajan Месяц назад
ਵਾਹ ਜੀ ਵਾਹ ਕਿਆ ਕਮਾਲ ਹੀ ਕੀਤਾ ਮਜਾ ਆ ਗਿਆ ਜੀ ਧੰਨਵਾਦ ਜੀ ਐਸੇ ਪੋਡਕਾਸਟ ਲੇਓਨ ਦਾ, ਬਹੁਤ ਵਧੀਆ ਕੰਮ ਕਰ ਰਹੇ ਪਾਜੀ 🙏
@JasveerSinghShow
@JasveerSinghShow Месяц назад
ਤੁਹਾਡਾ ਵੀ ਧੰਨਵਾਦ ਜੀ
@gurpalsingh7663
@gurpalsingh7663 Месяц назад
ਨਹੀਂ ਰੀਸਾਂ ਬਾਬਾ ਬੇਲੀ ਦੀਆਂ ❤❤❤ ਵਾਹਿਗੁਰੂ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਬਾਈ ਦੇ ਜਜ਼ਬੇ ਨੂੰ ਸਲਾਮ
@SukhwinderSingh-wq5ip
@SukhwinderSingh-wq5ip Месяц назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@user-fr4kc2cr9o
@user-fr4kc2cr9o Месяц назад
ਬਹੁਤ ਹੀ ਸੁਚੱਜੀ ਗੱਲ-ਬਾਤ ਧੰਨਵਾਦ ਪੁੱਤਰੋ ਦਾਤਾ ਮੇਹਰ ਕਰੇ
@JasveerSinghShow
@JasveerSinghShow Месяц назад
ਬਹੁਤ ਧੰਨਵਾਦ ਜੀ
@JoginderkaurSandhu-ov7bs
@JoginderkaurSandhu-ov7bs 14 дней назад
ਵੀਰ ਜੀ ਸਤਿ ਸ੍ਰੀ ਆਕਾਲ ਜੀ ਵਧੀਆ ਸੰਦੇਸ਼ ਦੇ ਰਹੇ ਹੋ 🙏ਤੁਹਾਡੇ ਗਾਏ ਸੁਹਾਗ ਬਹੁਤ ਵਧੀਆ ਤੀਆ ਵਿੱਚ ਗਾਇਆ ਤੇ ਲੋਕਾ ਵੱਲੋ ਬਹੁਤ ਸਲਾਹਿਆ ਗਿਆ🙏🙏👍
@surjeetsinghguliani3601
@surjeetsinghguliani3601 Месяц назад
ਜਸਵੀਰ ਜੀ ਬਾਬਾ ਬੇਲੀ ਜੀ ਬਹੁਤ ਵਧੀਆ ਇੰਟਰਵਿਊ । ਬੇਲੀ ਜੀ ਦੀ ਗੱਲ ਠੀਕ ਹੈ ਕੇ ਪੈਸਾ ਕਮਾਉਣ ਲਈ ਆਪਣੇ ਸੱਭਿਆਚਾਰ ਨੂੰ ਨਹੀਂ ਭੁੱਲਣਾ ਚਾਹੀਦਾ । ਦਲਜੀਤ ਦੋਸਾਂਝ ਦੀ ਗਾਇਕੀ ਮੈਨੂੰ ਪਸੰਦ ਨਹੀਂ । ਹਰ ਗੀਤ ਵਿੱਚ ਲੱਤਾਂ ਬਾਹਾਂ ਮਾਰਨੀਆਂ ਇਹ ਕੋਈ ਚੰਗੀਂ ਗੱਲ ਨਹੀਂ । ਕਾਮੇਡੀ ਮੈਹਰ ਮਿੱਤਲ ਨੇ ਵੀ ਕੀਤੀ ਹੈ ।ਕਾਮੇਡੀ ਕਪਿਲ ਸ਼ਰਮਾ ਵੀ ਕਰ ਰਿਹਾ ਹੈ । ਇਹ ਸ਼ਰਮਾ ਸਾਹਮਣੇ ਵਾਲੇ ਦੀ ਇੰਸਲਟ ਕਰਦਾ ਹੈ ਉਸਤੇ ਜਨਤਾ ਹੱਸਦੀ ਹੈ । ਇਹ ਕੋਈ ਕਾਮੇਡ ਨਹੀਂ । ਗੀਤ ਸਾਫ ਸੁਥਰੇ ਗੌਣੇ ਚਾਹੀਦੀ ਹਨ । ਤੇਰੇ ਲਹਿੰਗੇ ਤੇ ਸ਼ਰਾਬ ਡੋਲ ਦਿਆਂ ਕੁੜੇ ਮੇਰਾ ਪੰਜਾਮਾ ਉੱਚਾ ਹੋ ਗਿਆ ਇਹ ਗੀਤ ਗੌਣੇ ਠੀਕ ਹਨ ।
@Kang_dulla.
@Kang_dulla. Месяц назад
ਬਈ ਸੱਭਿਆਚਾਰ ਕਿ ਹੁੰਦਾ ।.. ਕਿ ਅੱਜ ਤੋਂ 20.40ਸਾਲ ਪਹਿਲਾਂ ਨਾਲੋ ਸਹੀ ਆ ਜਾ ਅੱਜ ਬਹੁਤ ਮਾੜੇ ਹਾਲਤ ਹੈ।.. ਭਾਬੀ ਦਿਓਰ ਜੇਠ ।.. ਸਾਲੀ ਜੀਜਾ ਇਹ ਹੀ ਹਨ ਸੱਭ ਤੋ ਨੇੜੇ ਦੇ ਰਿਸ਼ਤੇ ਪਰ ਪਹਿਲਾਂ ਗੀਤਾਂ ਚ ਗੱਦੇ ਕੀਤੇ ।.. ਹਾਲੇ ਕਿ ਸਾਰੇ ਰਿਸ਼ਤੇ ਭੈਣ ਭਰਾ ਤੋ ਘੱਟ ਨਹੀ ।.. ਜੇ ਉਹ ਸੁਣ ਕੇ ਇਹ ਠੀਕ ਬੈਠਾ ਤੇ ਅੱਜ ਦੇ ਗੀਤ ਤੇ ਉਸ ਸਾਬ ਨਾਲ ਬਹੁਤ ਜਾਂਦਾ ਠੀਕ ਆ ।… ਨਾਲੇ ਬਈ ਸੱਭਿਆਚਾਰ ਹਰ 10..12 ਸਾਲ ਚ ਬਾਦਲ ਜਾਂਦਾ ।.. ਇਹ ਜੋ ਗੱਲਾਂ ਕਰਦੇ ਬੇ ਤੁਕ ਕੇ ਗੀਤਾਂ ਤੋਂ ਡਰੀ ਜਉ ਕੇ ਨਿਆਣੇ ਵਿਗਰ ਜਾਣ ਗੇ।..
@meradeshowepunjab3155
@meradeshowepunjab3155 Месяц назад
ਵਾਹ ਬੜੀ ਸੋਹਣੀ ਗੱਲਬਾਤ ਕੌਮੀ ਜਜਬੇ ਗੀਤ ਲੂੰ ਕੰਡੇ ਖੜ੍ਹੇ ਕਰ ਦੇਂਦਾ
@palwindersingh3731
@palwindersingh3731 Месяц назад
JASVEER.VEERE AND BABA BELLI JI BHUT THANKS BHUT HI KNOWLEDGE BHARPOOR PROGGM HAI. KEEP O N CONTINUING THIS PROGGM IN FUTURE AS WELL GOD BLESS U. BOTH.
@lakhvirsinghbhullar6698
@lakhvirsinghbhullar6698 Месяц назад
Diljit ਤਾਂ ਬਿਲਕੁਲ ਹੀ ਪੰਜਾਬੀਆਂ ਦੀ ਪੱਟੀ ਨੇਸ ਕਰਨ ਤੇ ਉਤਾਰੂ ਹੋਇਆ ਹੈ
@jagmohanrandhawa5695
@jagmohanrandhawa5695 Месяц назад
ਆਪੋ ਆਪਣੀ ਰਾਏ ਹੈ, ਆਪ ਤਾਂ ਕੁੱਝ ਕੀਤਾ ਨਹੀਂ ਜਾਂ ਕਰਨ ਜੋਗੇ ਨਹੀਂ , ਦੂਜੇ ਦੀ ਲਾਹ ਪਾਹ ਜਰਨ ਵਿੱਚ ਮਿੰਟ ਨਹੀਂ ਲਾਓਂਦੇ , ਲੱਖ ਲਾਹਨਤਾਂ ਤੁਹਾਨੂੰ । ਆਪਣਾ ਕੋਈ ਇੱਕ ਗੁਣ ਦੱਸੋ।
@jaswinderkaur1907
@jaswinderkaur1907 Месяц назад
Jithe oh pahunchyea ,othe ja k kharho pehlan,ik adhi galti ho jandi ,Kai baar majburi ho jandi ,jehrhe ohde dharmik geet ne kade Sunan d koshish kiti ,ohdi jini pbi nu den ,koi de nee sakda
@kauranikjeet9433
@kauranikjeet9433 Месяц назад
​@@jagmohanrandhawa5695sir ਇਨ੍ਹਾਂ ਨੇ ਸਾਬਿਤ ਕਰ ਦਿੱਤਾ ਕਿ... ਪੰਜਾਬੀ ਅਪਨੇ ਹੀ ਕੌਮ ਦੇ ਦੁਸ਼ਮਣ ਆ... ਪੰਜਾਬੀ ਹੀ ਪੰਜਾਬੀ ਨੂ ਥੱਲੇ ਲਾਹੀ ਜਾਂਦਾ
@ArpanSandhu05
@ArpanSandhu05 Месяц назад
ਮੂਰਖ ਲੋਕੋ ਜੇ ਤੁਸੀ ਇਹ ਤਰਕ ਦੇ ਰਹੇ ਹੋ ਦਿਲਜੀਤ ਕਿੱਥੇ ਪਹੁੰਚ ਗਿਆ ਇਹ ਹੋ ਗਿਆ ਉਹ ਕਰਤਾ। ਜ਼ਰਾ ਚੈਂਕ ਤਾ ਕਰੋ ਕਿ ਆਪਣੀ ਕੌਮ ਦੀ ਪਿੱਠ ‘ਚ ਛੁਰਾ ਮਾਰ ਕੇ ਹੀ ਪਹੁੰਚਿਆ ਹੈ। ਸਭ ਤੋ ਪਹਿਲਾ ਖਾੜਕੂ ਗਾਣਾ ਗਾਇਆ ਪੰਜਾਬ ‘ਚ ਵਿਰੋਧ ਹੋਇਆ ਤਾ ਬੰਬੇ ਚਲਿਆ ਗਿਆ ਜਾ ਬੁਲਾ ਲਿਆ ਗਿਆ ਕਿਉਕਿ ਉਹਨਾ ਨੇ ਪਹਿਚਾਣ ਲਿਆ ਸੀ ਕਿ ਇਹ ਸੰਦ ਕਿਵੇ ਵਰਤਿਆ ਜਾ ਸਕਦਾ ਹੈ। ਫਿਰ ਇਸਦੀ ਮਾੜੀ ਕਿਸਮਤ ਨੂੰ ਮੂਸੇਵਾਲਾ ਆਇਆ ਤਾ ਦਿਲਜੀਤ ਬਿਲਕੁਲ ਸਾਈਡ ਲਾਇਨ ‘ਤੇ ਹੋ ਗਿਆ, ਜਿੰਨਾ ਸਮਾ ਮੂਸੇਵਾਲਾ ਸੀ ਦਿਲਜੀਤ ਨੇ ਬਾਹਲੀ ਵੱਡੀ ਕੋਈ ਹਿਲ-ਜੁਲ ਨਹੀ ਕੀਤੀ। ਸਰਕਾਰ ਨੂੰ ਪਤਾ ਸੀ ਜੇ ਆਉਣ ਵਾਲੇ ਟੈਮ ‘ਚ ਦਿਲਜੀਤ ਨੂੰ ਸਾਰੀ ਦੁਨੀਆ ‘ਚ ਪੰਜਾਬੀਆਂ ਦਾ ਬਰੈਡ ਅੰਬੈਸਡਰ ਬਾਣਾਉਣਾ ਤਾ ਮੂਸੇਵਾਲੇ ਨੂੰ ਪਾਸੇ ਕਰਨਾ ਜ਼ਰੂਰੀ ਹੈ। ਮੈ ਦਾਅਵੇ ਨਾਲ ਕਹਿ ਸਕਦਾ ਜਿੰਨੇ ਵੀ ਵੱਡੇ ਪੱਧਰ ਦੇ ਸ਼ੌ ਦਿਲਜੀਤ ਅੱਜ ਲਾ ਰਿਹਾ ਇਹ ਮੂਸੇਵਾਲੇ ਦੇ ਹਿੱਸੇ ਹੋਣੇ ਸੀ ਜੇ ਅੱਜ ਜਿਊਦਾ ਹੁੰਦਾ। ਫਿਰ ਚਮਕੀਲਾ ਫਿਲਮ ‘ਚ ਤਾ ਬਿਲਕੁਲ ਨੰਗਾ ਹੀ ਹੋ ਗਿਆ ਦਿਲਜੀਤ ‘ਤੇ ਵੱਡਾ ਸੁਪਰਸਟਾਰ ਖਾਲੜਾ ਜੀ ਦੀ ਫਿਲਮ ਵੀ ਰਲੀਸ ਨਾ ਕਰਾ ਸਕਿਆਂ। ਜੇ ਤੁਹਾਨੂੰ ਹਲੇ ਵੀ ਭੇਡਾ ਬਣਨ ਦਾ ਸ਼ੌਕ ਹੈ ਤਾ ਫਿਰ ਕੋਈ ਧੱਕੇ ਨਾਲ ਤੁਹਾਨੂੰ ਨੀਂਦ ‘ਚੋ ਨਹੀ ਉਠਾ ਸਕਦਾ।
@Kang_dulla.
@Kang_dulla. Месяц назад
@@kauranikjeet9433ਬਿਲਕੁਲ ਜਦੋ। ਇਹ ਜਵਾਨ ਹੋਇਆ ਸੱਸ ਵੇਲੇ ਕੋਈ ਗੀਤ ਨਹੀਂ ਸੀ ਹੁੰਦੇ ਸ਼ਰਾਬ ਤੇ ।।. ਪਹਿਲਾਂ ਤੇ ਭਾਬੀ ਦਿਓਰ ਜੇਠ ਸਾਰੇ ਰਿਸ਼ਤੇ ਕਿੰਨੇ ਗੰਦੇ ਕੀਤੇ ਗੀਤਕਾਰਾਂ ਨੇ ।.. ਅੱਜ ਦਾ ਬੱਚਾ ਜੇ। ਇਹ ਗੀਤ ਸੁਣ ਲੇ ਲਹਿੰਗੇ ਤੇ ਸ਼ਰਾਬ ਡੋਲ ਦਾਉ ।.. ਤੇ ਬੱਚੇ ਵਿਗਰ। ਜਾਣ ਗੇ ।.. ਆਪ ਕਸ਼ੋਸ ਕਰਦਾ ।.. ਜਾ ਇਨੇ ਪੰਜਾਬੀ ਆ ਦੁਨੀਆ ਚ ਕੋਈ ਇੱਕ ਦੋ ਬੰਦੇ ਲੱਭੇ ਨਹੀ ਚੱਗੇ ਗੀਤ ਗੋਣ। ਵਾਸਤੇ ।.. ਹੱਦ ਆ ਪਤਾ ਨਹੀ ਇੰਨਾਂ ਸਿਆਣੇ ਕਿਸ ਗੱਲੋਂ ਬਣਦੇ
@karanvirdhillon3115
@karanvirdhillon3115 Месяц назад
ਧੰਨ ਗੁਰੂ ਰਾਮਦਾਸ 😊❤
@punjabiWomenWordwide
@punjabiWomenWordwide Месяц назад
ਵਾਾਾਹਹਹਹਹ ਜਿਉਦੇ ਰਹੋ ਵੀਰੋ ਪੰਜਾਬ ਚ ਤੁਹਾਡੇ ਵਰਗੇ ਵੀਰ ਹਨ ਇਸ ਗੱਲ ਤੇ ਸਕੂਨ ਮਿਲਦਾ
@punjabiflex566
@punjabiflex566 Месяц назад
ਵਾਹ ਜੀ ਵਾਹ,ਦਿਲ ਨੂੰ ਧੂਹ ਪਾਉਂਦੀ ਆਵਾਜ਼, ਹਰਿਮੰਦਿਰ ਸਾਹਿਬ ਅੱਜ v ਉਹੀ ਹੈ, ਸਤਿਨਾਮ ਵਾਹਿਗੁਰੂ ਦੀ ਧੁਨੀ ਅੰਮ੍ਰਿਤ ਵੇਲੇ ਅਜ਼ v ਓਦ੍ਹਾ ਹੀ ਗੂੰਜਦੀ ਹੈ।🙏🙏
@jagirsandhu6356
@jagirsandhu6356 Месяц назад
ਵਾਹ ਬਾਬ ਬੇਲੀ 70/80ਵਾਲ ਵੇਲਾਯਾਦ ਕੱਰਾਦੀਤਾ ਜੋੳ ਬੇਟਾ❤❤❤❤❤
@pendu_punjabi_american
@pendu_punjabi_american Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ। ਬਹੁਤ ਵਧੀਆ ਇੰਟਰਵਿਊ। ਰੂਹਾਨੀ ਮੰਡਲਾਂ ਦੀਆਂ ਬਾਤਾਂ ਸੁਣ ਕੇ ਅਨੰਦ ਆ ਗਿਆ। ❤
@JasveerSinghShow
@JasveerSinghShow Месяц назад
ਬਹੁਤ ਧੰਨਵਾਦ ਜੀ
@kanwaljeetkaur5327
@kanwaljeetkaur5327 Месяц назад
Lambia umra bakhshen waheguru ji veer nu bahut sahona gaya veer ne dil karda suni jaie
@lakhbirk.mahalgoraya3517
@lakhbirk.mahalgoraya3517 Месяц назад
Very good discussion...... ਕਮਾਲ ਕਮਾਲ ਕਮਾਲ.....
@sarabjitdhaliwal4388
@sarabjitdhaliwal4388 Месяц назад
ਕਿਆ ਬਾਤ ਰੂਹ ਖੁਸ਼ ਹੋ ਗਈ ਸੁਣ ਕੇ
@madhosingh9158
@madhosingh9158 Месяц назад
ਵਾਹ ਜੀ ਵਾਹ ਬਹੁਤ ਵੱਡੀਆਂ ਸੋਚ ਵਾਹ ਕਮਾਲ ਕਲਮ ਵਾਹ ਕਵਾਲ ਸੋਚ ਟੂਰਿਸਟ ਬਣਾਉਣ ਵਾਲੇ ਦਾ ਹੁਣ ਹਾਲ ਦੇਖ ਲਓ ਹੁਣ ਨਾਲ ਦੇ ਠੱਗ ਹੀ ਲਲਕਾਰ ਰਹੇ ਆ
@Cristiano-p3-d3r
@Cristiano-p3-d3r Месяц назад
ਅੱਜ ਤੱਕ ਦਾ ਮੇਰਾ ਸਬ ਤੋ ਵੱਧ ਪਸੰਦੀਦਾ ਇੰਟਰਵਿਊ ਵਾਹ ਓ ਬਾਈ ਜਿਉਂਦਾਂ ਰਹਿ Insta ਤੇ ਬਾਈ ਨੂੰ ਮੈ ਜੇ ਕੋਈ song ਓਹਨਾ ਦਾ tag ਕਰਦਾ ਬਾਈ ਨਾਲ ਦੀ ਨਾਲ਼ ਸਟੋਰੀ ਲਾ ਦਿੰਦਾ ਬਾਬਾ ਬੇਲੀ ਬਾਈ ਕੋਈ ਹੰਕਾਰ ਨਹੀਂ ਬਾਈ ਚ Love u ਬਾਈ ਦਿੱਲੋ ਬਹੁਤ ਟਾਈਮ ਤੋ ਸੁਣਦੇ ਆ thnu
@RameshKumar-mu8ib
@RameshKumar-mu8ib Месяц назад
Sir, very good chanal as well as interview so much nice and morli good
@JaggisaraiJatt
@JaggisaraiJatt Месяц назад
Bhut vadia lagea paji interview dekh ke bhut sohna likhde paji 🙏🏻🙏🏻❤️❤️
@JasveerSinghShow
@JasveerSinghShow Месяц назад
ਬਹੁਤ ਸ਼ੁਕਰੀਆ ਜੀ
@ManmeetSandhu-Music
@ManmeetSandhu-Music Месяц назад
ਘੈਟ ਗੱਲਾ ਜਬਰਦਸਤ ਇੰਟਰਵਿਊ ❤
@Balbirsingh-sj7lf
@Balbirsingh-sj7lf Месяц назад
Bahut hi sundar gaya veer ji ne surili awaj waheguru ji chardian Kalan bakshe ji
@bookslovers5138
@bookslovers5138 Месяц назад
🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤great Singher of India My Punjabi University Patiala Proud of you ❤🎉
@user-mv1ni4gw1m
@user-mv1ni4gw1m Месяц назад
Excellent interview ,baba beli vargyea di jaroorat aa punjab nu 🙏🙏👌👌soch bouht vadiya ⭐️⭐️⭐️⭐️
@JasveerSinghShow
@JasveerSinghShow Месяц назад
ਬਹੁਤ ਧੰਨਵਾਦ ਜੀ
@gurmukhsingh6126
@gurmukhsingh6126 Месяц назад
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ ਵੀਰ ਨੂੰ
@iknoor420
@iknoor420 Месяц назад
ਸਹੀ ਗੱਲ ਕਹੀ ਹੈ ਭਾਊ ਮੈਂਨੂੰ ਚੇਤੇ ਆ ਜਦੋਂ ਗਾਣਾ ਆਇਆ ਸੀ ਏਦਾ ਹੋਇਆ ਕੀ ਜੇ ਨੱਚਦੀ ਦੀ ਬਾਂਹ ਫੜ ਲੀ ਤਾਂ ਉਸ ਵਕਤ ਬਹੁਤ ਵਿਆਹਾ ਵਿਚ ਮੁੰਡੇ ਗਾਣਾ ਲਵਾ ਕੇ ਡਾਂਸਰਾਂ ਦੀਆ ਬਾਂਹਵਾ ਫੜਨ ਲੱਗ ਪਏ ਸੀ ਤੇਜਾਬ ਨਹੀਂ ਪਰ ਸ਼ਰਾਬ ਤਾਂ ਡੂਲੀ ਲਉ ਕੁੜੀਆਂ ਉਤੇ 25:03 ਤੇ ਸਿਰੇ ਦੇ ਕਲੱਨ ਨੇ ਉਹ ਸਾਰੇ ਜੋ ਦਿਲਜੀਤ ਦਾ ਸਟੈਂਡ ਲੈਣ ਡਏ ਐਥੇ
@BaljitSingh-bj4vm
@BaljitSingh-bj4vm Месяц назад
ਬਹੁਤ ਹੀ ਵਧੀਆ
@RamSingh-ov7kg
@RamSingh-ov7kg Месяц назад
Wah ji wah Bai ji Mja Agya
@harjinderkaurchahal9237
@harjinderkaurchahal9237 Месяц назад
ਵਾਹ ਕੋਈ ਲਫਜ਼ ਨਹੀਂ ਬਹੁਤ ਵਧੀਆ ਇੰਟਰਵਿਊ ਆ
@Devinder_1971
@Devinder_1971 Месяц назад
Veer g Bahoot vadhia galbat hia baba beli di
@dhurivicky
@dhurivicky Месяц назад
ਸਲਾਮ ਹੈ ਬਾਬਾ ਜੀ
@JoginderSingh-tz2nm
@JoginderSingh-tz2nm Месяц назад
ਜਸਵੀਰ ਭਾਜੀ good jobs
@narinderjitkaurkaur2244
@narinderjitkaurkaur2244 Месяц назад
ਬਹੁਤ ਵਧੀਆ ਵਿਚਾਰ ਹਨ 🙏
@roopkhalsa9172
@roopkhalsa9172 Месяц назад
ਕੋਮੀ ਜਜਬੇ ਬਾਲਾ ਈ ਜਜਬਾਤੀ ਗੀਤ ਆ ਜੋ ਅੱਜ ਸੱਚੀ ਨਵੀਂ ਜਵਾਨੀ ਨੂੰ ਝੰਜੋੜ ਰਿਹਾ ਵਾਹਿਗੁਰੂ ਦੋਵਾਂ ਵੀਰਾਂ ਨੂੰ ਸਿਜਦਾ ਬਹੁਤ ਸਾਰਾ ਪਿਆਰ ਤੇ ਸਤਿਕਾਰ ❤❤❤
@JasveerSinghShow
@JasveerSinghShow Месяц назад
ਬਹੁਤ ਸ਼ੁਕਰੀਆ ਜੀ
@harmanmann7274
@harmanmann7274 Месяц назад
Baba beli ❤ jasveer bai ❤️
@JasveerSinghShow
@JasveerSinghShow Месяц назад
🙏🙏
@BaljeetSingh-nk6cl
@BaljeetSingh-nk6cl Месяц назад
ਬਹੁਤ ਵਧੀਆ ਜੀ
@mandeepkaur5283
@mandeepkaur5283 Месяц назад
Kisey v Punjabi singer Di awaj es 22 de Lagey v nhi hegi awesome
@pressreporterbaljindersing5473
@pressreporterbaljindersing5473 Месяц назад
ਬਾਬਾ ਬੇਲੀ ਵੀਰ ਜੀ ਬਹੁਤ ਵਧੀਆ ਵਿਚਾਰ ਅਤੇ ਗਾਇਕੀ।❤❤ ਇੱਕ ਬੇਨਤੀ ਆ ਤੁਸੀਂ ਕੜਾ ਨਹੀਂ ਪਾਇਆ ਜ਼ਰੂਰ ਪਾਉ 🙏🏻🙏🏻 ਬਾਕੀ ਜਸਵੀਰ ਸਿੰਘ ਵੀਰ ਬਹੁਤ ਵਧੀਆ ਕੰਮ ਕਰ ਰਿਹਾ ❤❤
@lakhwindersidhu7450
@lakhwindersidhu7450 Месяц назад
Love you baba beli ji ❤❤
@roseriviera9380
@roseriviera9380 24 дня назад
Sat Sri Akaal veer ji...Harmeet Kaur here....
@user-fn3fy3dg5d
@user-fn3fy3dg5d Месяц назад
Great great jasvir singh ji
@sekhonamritpal
@sekhonamritpal Месяц назад
ਬੇਲੀ ਨਿੱਕਿਆ ਤੈਨੂੰ ਸੁਣਦਿਆਂ ਵੱਖਰਾ ਹੀ ਸਕੂਨ ਮਿਲਦੈ।ਚੜ੍ਹਦੀ ਕਲਾ ਬਣਾਈ ਰੱਖੇ ਬਾਬਾ
@parmindersinghnambardar1314
@parmindersinghnambardar1314 Месяц назад
bahut khoob jasveer g, attt kra ti j
@PrabhBhuller-mh9lj
@PrabhBhuller-mh9lj Месяц назад
WAHEGURU g 👏, very good content, we need it more
@JasveerSinghShow
@JasveerSinghShow Месяц назад
ਬਹੁਤ ਸ਼ੁਕਰੀਆ ਜੀ
@PrabhBhuller-mh9lj
@PrabhBhuller-mh9lj Месяц назад
@@JasveerSinghShow 👏
@KulwinderKaur-wm7rr
@KulwinderKaur-wm7rr Месяц назад
Waheguru ji
@Harjas_singh
@Harjas_singh Месяц назад
ਮੇਰਾ ਹੁਣ ਤੱਕ ਦਾ ਸੱਭ ਤੌਂ ਵਧਿਆ ਪੋਡ ਕਾਸਟ ਸੀ
@SukhwinderKaur-mf8bm
@SukhwinderKaur-mf8bm Месяц назад
ਵੀਰੇ ਬਹੁਤ ਵਧੀਆ ਮੁਲਾਕਾਤ ਲੱਗੀ ਧੰਨਵਾਦ ਬਹੁਤ ਬਹੁਤ
@JasveerSinghShow
@JasveerSinghShow Месяц назад
ਬਹੁਤ ਸ਼ੁਕਰੀਆ ਜੀ
@sheera5181
@sheera5181 Месяц назад
Good interview
@hardipsingh4738
@hardipsingh4738 Месяц назад
Great interview veer g
@JasveerSinghShow
@JasveerSinghShow Месяц назад
ਬਹੁਤ ਸ਼ੁਕਰੀਆ ਜੀ
@bhupindersingh5311
@bhupindersingh5311 Месяц назад
Very nice ❤🙏🙏🙏🙏🙏
@baldeepkaur9004
@baldeepkaur9004 Месяц назад
ਵਾਹਿਗੁਰੂ ਵਾਹਿਗੁਰੂ 🙏❤️🎉... ਵਾਹ ਵਾਹ
@jagdeepriar1
@jagdeepriar1 Месяц назад
ਬਹੁਤ ਵਧੀਆ ਗੱਲਬਾਤ
@lovemaan0267
@lovemaan0267 Месяц назад
ਬਿਲਕੁਲ ਸਹੀ ਗੱਲ ਵਾ ਦਿਲਜੀਤ ਨੂੰ ਕਿਸੇ ਗੱਲ ਦਾ ਘਾਟਾ ਨੀ ਆ ਇਹ ਗੀਤ ਨਾ ਵੀ ਗਾਉਂਦਾ ਤੇ ਕੋਈ ਫ਼ਰਕ ਨੀ ਸੀ ਪੈਣਾ
@gurveerdhillon8609
@gurveerdhillon8609 Месяц назад
Bai sachi dilo chahunda si baba beli da interview hove tu uto tusi krlyaa oh shah ji sonee de suhaga sachi kera fav ganaa qaumi jazbe aa
@Q-singh526
@Q-singh526 Месяц назад
ਵਾਹ ਜੀ ਵਾਹ ਬਹੁਤ ਖੂਬਸੂਰਤ ਗੱਲਬਾਤ ਜਸਵੀਰ ਸਿੰਘ ਜੀ ਤੇ ਬਾਬਾ ਬੇਲੀ ਜੀ
@JasveerSinghShow
@JasveerSinghShow Месяц назад
ਬਹੁਤ ਸ਼ੁਕਰੀਆ ਜੀ
@sarbbrar4173
@sarbbrar4173 Месяц назад
Great Jasveer Singh Ji
@JasveerSinghShow
@JasveerSinghShow Месяц назад
ਬਹੁਤ ਧੰਨਵਾਦ ਜੀ
@harvinderkamra9126
@harvinderkamra9126 Месяц назад
Good job Jasveer Singh Show 👏 👍 👌
@amarjitgill9182
@amarjitgill9182 Месяц назад
Very nice very good
@KirandeepDeol-kw9me
@KirandeepDeol-kw9me Месяц назад
dhanbad vir ji punjabi vare sochan di
@kantakaur4364
@kantakaur4364 Месяц назад
WAHEGURU JI CHARDIAA KALAAN CH RAKHENA ji 🙏🏿
@sardargreatsingh3055
@sardargreatsingh3055 Месяц назад
Baba Beli agr Sabat Surat hunde tan gallan da assar jiada hona c❤
@sohnagabru3392
@sohnagabru3392 Месяц назад
Bht khobsorat Gal bat ji
@jagjitsingh3519
@jagjitsingh3519 Месяц назад
ਬਾ ਕਮਾਲ ਬਾਬਾ ਜੀ❤
@user-yl6ro2kw1b
@user-yl6ro2kw1b Месяц назад
Very good bhot vidiay vichar
@Guriboparai366
@Guriboparai366 Месяц назад
ਵਿਰਾਸਤ ਸੰਧੂ ਨਾਲ ਵੀ ਗੱਲਬਾਤ ਕਰੋ ਬਹੁਤ ਜ਼ੋਰ ਮਾਰਦਾ ਉਹ ਬੰਦਾ ਵੀ
@nirmalcheema2191
@nirmalcheema2191 Месяц назад
ਜਿਉਂਦੇ ਵਸਦੇ ਰਹੋ ❤
@gurlalsingh3273
@gurlalsingh3273 Месяц назад
Ghaint awaz veer di
@pargatsingh4457
@pargatsingh4457 Месяц назад
👍👍💯💯🙏🙏🙏🙏🙏
@SukhwinderSingh-lx6cv
@SukhwinderSingh-lx6cv Месяц назад
Waheguru ji lammi umar krn
@user-xh1ik1lc6u
@user-xh1ik1lc6u Месяц назад
Good 👍👍👍👍👍
@nirmal1243__
@nirmal1243__ Месяц назад
Good luck baba beli ji
@Harshansingh964
@Harshansingh964 28 дней назад
ਐਂਡ ਔਫ ਦਾ ਡੇ ਸਿੰਗਰਾਂ ਦੀਆਂ ਭੇਡਾਂ ਨੂੰ ਬਹੁਤ ਬੁਰੀ ਲੱਗੁ ਐਂਟਰਵਿਊ
@reshamsingh7609
@reshamsingh7609 Месяц назад
Nice..... Bahut badhiya Veer.... Carry on....
@GThind-vd5ed
@GThind-vd5ed Месяц назад
Very Good job Jasvir Singh G
@gurinderphagura7336
@gurinderphagura7336 Месяц назад
Nö 1 very good
@maninder676
@maninder676 Месяц назад
ਸਲਾਮ ਜੀ 🙏🙏🙏🙏🙏
@ParamjeetKaur-xe7bq
@ParamjeetKaur-xe7bq Месяц назад
Wah ji uchiya udariya dhur dargah di
@daljitkaurchane2081
@daljitkaurchane2081 Месяц назад
AJ Bahut khushi ho rahi all world vich Daljeet dusanjh da name Roshan ho giya hai
@singh_ster
@singh_ster Месяц назад
Eh paji nu asi mainstream devotional singing ch dekhna choney pr afsos eh video lakh views tak v nai pujni🙏🙏
@jagdeepwaraich3131
@jagdeepwaraich3131 Месяц назад
👍👍👍👍
@mannagra9825
@mannagra9825 Месяц назад
❤❤❤👌👌
@AnaljeetSingh
@AnaljeetSingh Месяц назад
Please provide list of punjabi cultural related songs for Marriage s and parties. Highly appreciated.
@SukhwinderSingh-jb2oy
@SukhwinderSingh-jb2oy Месяц назад
Satnam waheguru
Далее
Oh No! My Doll Fell In The Dirt🤧💩
00:17
Просмотров 2 млн