Тёмный

ਪੈ ਗਈ ਭਾਜੜ! ਗੱਡਤੀ ਲੱਤ ਕ੍ਰਿਸ਼ਨ ਕੁਮਾਰ ਨੇ! ਵਧਿਆ ਦਬਾਅ ਸਿੰਘ ਸਾਹਿਬ ‘ਤੇ... Punjab Television 

Punjab Television
Подписаться 329 тыс.
Просмотров 12 тыс.
50% 1

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 172   
@deepbrar.
@deepbrar. 2 часа назад
ਦੁਨੀਆਂ ਦਾ ਸਭ ਤੋਂ ਜ਼ਲੀਲ ਇਨਸਾਨ ਉਹ ਹੈ ਜਿਸਨੂੰ ਸੱਚ ਦਾ ਪਤਾ ਹੋਵੇ *ਪਰ ਫਿਰ ਵੀ ਉਹ ਝੂਠ ਦੇ ਨਾਲ ਖੜਾ ਹੋਵੇ*
@deepbrar.
@deepbrar. 2 часа назад
ਆਪਣੇ ਹੱਥੀਂ ਕਿਸਮਤ ਲਿਖ ਕੇ ਮੈਨੂੰ ਕਾਹਤੋਂ ਫਿਰੇ ਪਰਖਦਾ ਤੇਰੀ ਰਜ਼ਾ ਵਿੱਚ ਰਾਜ਼ੀ ਆ *ਫਿਰ ਵੀ ਸਬਰ ਕਿਓਂ ਪਰਖਦਾ*
@SukhjinderSingh-wu6sc
@SukhjinderSingh-wu6sc 2 часа назад
ਕ੍ਰਿਸ਼ਨ ਕੁਮਾਰ ਨੇ ਪਹਿਲਾਂ Mining ਵਿੱਚ ਕੀ ਪ੍ਰਾਪਤੀ ਕਰ ਲਈ? ਕਿੰਨਾ revenue ਵਾਧਾ ਕੀਤਾ। ਪਹਿਲੀਆਂ ਸਰਕਾਰਾਂ ਤੋਂ ਵੀ ਘੱਟ ਹੈ।
@narinderpalsingh5349
@narinderpalsingh5349 2 часа назад
ਕ੍ਰਿਸ਼ਨ ਕੁਮਾਰ ਬਾਰੇ ਤੁਹਾਨੂੰ ਬਹੁਤ ਹੀ ਵੱਡੇ ਭੁਲੇਖੇ ਹਨ 😢😢😢😢😢
@deepbrar.
@deepbrar. 2 часа назад
ਗੁਲਾਬਾਂ ਦੀ ਮੁਖਬਰੀ ਕਿਓਂ ਨਾ ਕੀਤੀ ਜਾਵੇ *ਇੰਨੀ ਖੁਸ਼ਬੂ ਕਿੱਥੋਂ ਲੈ ਕੇ ਆਉਂਦੇ ਹਨ ਏਹ*
@artandcraftwithdeep7529
@artandcraftwithdeep7529 Час назад
ਜਿੰਨ੍ਹਾਂ ਚਿਰ ਬੀਬੀ ਬਾਦਲਾਂ ਨਾਲ ਕਦਮ ਮਿਲਾ ਕੇ ਤੁਰਦੀ ਸੀ ਓਦੋ ਬੀਬੀ ਪਾਕ ਸਾਫ ਸੀ ਹੁਣ ਬੀਬੀ ਗਲਤ ਹੈ।
@SukhbirSingh-lt1dr
@SukhbirSingh-lt1dr 2 часа назад
ਮੈਰ ਵੀਰ ਸਿੰਘ ਸਾਹਿਬ ਜੀ ਨੇ ਸਤਿਕਾਰ ਯੋਗ ਬੀਬੀ ਜਗੀਰ ਕੌਰ ਨੂੰ ਨੋਟਿਸ ਭੇਜ ਕੇ ਬਹੁਤਾ ਚੰਗਾ ਨਹੀਂ ਲੱਗਿਆ ਇਸ ਦੀ ਜਿੰਨੀ ਨਿੰਦਾ ਹੋਏ ਪੰਜਾਬੀਓ ਉਨੀਂ ਕਰੋਂ,🙏🙏
@KaranSharma-vc5nx
@KaranSharma-vc5nx 2 часа назад
ਲੁ ਿਧਆਣੇ ਵਿੱਚ ਇੱਕ ਇੱਕ ਈ ਟੀ ਉ ਕੋਲ ਕਰੋੜਾ ਦੇ ਪਲਾਟ ਕਿਥੋ ਆਇਆ ਹੈ ਡਰੰਗ ਇਨ ਸਪੈਕਟਰ ਕੋਲ ਅੰਨੇ ਪੈਸੇ ਕਿਥੋ ਆਇਆ ਹੈ
@jagroopsinghjacksandhu5397
@jagroopsinghjacksandhu5397 3 часа назад
ਸਾਰੀਆਂ ਨੂੰ ਸਤਿ ਸ੍ਰੀ ਆਕਾਲ ਜੀ 🙏
@jagtarbirdi3295
@jagtarbirdi3295 Час назад
ਗੁਰਮੁਖੋ ਬੀਬੀ ਜੀ ਦੀ ਆਮ ਸਿੱਖ ਨਾਲ ਤੁਲਨਾ ਨਾਂ ਕਰੋ ਆਮ ਲੋਕਾਂ ਕੋਲ ਕੋਈ ਅਹੁਦਾ ਨਹੀਂ ਬੀਬੀ ਜੀ ਸ਼੍ਰੋਮਣੀ ਕਮੇਟੀ ਦੀ ਮੈਂਬਰ ਹੈ ਤੁਹਾਡੇ ਮੁਤਾਬਕ ਦਾੜੀ ਕਟਣ ਤੇ ਬੀਬੀਆਂ ਦੇ ਭਰਵਟੇ ਕਟਣਾ ਕੋਈ ਗੁਨਾਹ ਨਹੀਂ ਕੀ ਕੋਈ ਆਦਮੀ ਜਾਂ ਬੀਬੀ ਰੋਮਾਂ ਦੀ ਬੇ ਅਦਬੀ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਰਹਿ ਸਕਦਾ ਆਮ ਲੋਕਾਂ ਦੀ ਗੱਲ ਨਹੀਂ ਉਹ ਜੋਮਰਜ਼ੀ ਕਰਨ
@charangitsahota7952
@charangitsahota7952 2 часа назад
ਸਤਿ ਸ਼੍ਰੀ ਆਕਾਲ ਜੀ,ਵਕੀਲਾਂ ਕੋਲ ਕਰੋੜਾਂ ਹੀ ਹਨ ਦੋ ਨੰਬਰ ਦੇ ਪੈਸੇ , ਇਹਨਾ ਦੀ ਪੁੱਛ ਪੜਤਾਲ ਕੌਣ ਕਰੇਗਾ,ਤਹਿਸੀਲਦਾਰ ?ਇਹ ਲੋਕ ਝਗੜੇ ਵਾਲੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਦੋ ਨੰਬਰ ਦੇ ਪੈਸਿਆਂ ਨਾਲ ਖ਼ਰੀਦ ਲੈਦੇ ਨੇ।
@narindersinghkang6601
@narindersinghkang6601 Час назад
ਲੋਕ ਬਿਲਕੁਲ ਠੀਕ ਕਿਹ ਰਹੇ ਹਨ। 2024 ਵਾਲੀ ਵੋਟਰ ਸੂਚੀ ਦਿਤੀ ਗਈ ਹੈ। ਜਿਸ ਵਿੱਚ ਬਹੁਤ ਸਾਰੇ ਵੋਟਰਾਂ ਦੇ ਵਾਰਡ ਬਦਲ ਦਿੱਤੇ ਹਨ।
@HiraSinghPADDA
@HiraSinghPADDA Час назад
ਰੰਧਾਵਾ ਜੀ ਪੰਜਾਬ ਸਰਕਾਰ ਨੂੰ ਪਿੰਡ ਵਿੱਚ ਸਰਬਸੰਮਤੀ ਨਾਲ ਸਰਪੰਚ ਬਣਾਉਣੇ ਚਾਹੀਦੇ ਹਨ ਕਿਉਂਕਿ MLA ਦੀ ਡਿਊਟੀ ਲਗਾਈ ਜਾਵੇ ਕਿ ਪੰਚਾਇਤਾਂ ਵਿੱਚ ਰਾਜ਼ੀਨਾਮੇ ਕਰਾਵੇ ਕੇ ਪੰਚਾਇਤਾਂ ਬਣਾਉਣ ਇਸ ਨਾਲ ਸਰਕਾਰ ਦੀ ਵੋਟ ਬੈਂਕ ਵੱਧ ਜਾਵੇਗਾਂ
@gurmailsingh2776
@gurmailsingh2776 2 часа назад
ਹਮੀਰ ਸਿੰਘ ਜੀ, ਪੰਦਰਾਂ ਲੱਖ ਇਕੱਲੇ ਪੈਲੇਸ ਦਾ ਕਰਾਇਆ ਹੈ।ਕੈਟਰਿੰਗ ਦਾ ਖ਼ਰਚਾ ਇਸ ਤੋਂ ਵੱਖਰਾ ਹੁੰਦਾ ਹੈ। ਪੈਲੇਸ ਤੇ GST ਬਹੁਤ ਜ਼ਿਆਦਾ ਹੈ,18 ਪ੍ਰਤੀਸ਼ਤ ਹੈ।ਇਸ ਨਾਲ਼ ਪੈਲੇਸ ਮਾਲਕਾਂ ਨੂੰ ਫ਼ਰਕ ਨਹੀਂ ਪੈਣਾ।ਇਹ ਟੈਕਸ ਤਾਂ ਵਿਆਹ ਕਰਨ ਵਾਲੀ ਪਾਰਟੀ ਨੇ ਦੇਣਾ ਹੈ।
@artandcraftwithdeep7529
@artandcraftwithdeep7529 Час назад
ਜਿਹੜੇ ਕਮੇਟੀ ਮੈਂਬਰ ਬਾਹਰੋ ਅਮ੍ਰਿਤ ਧਾਰੀ ਤੇ ਅੰਦਰੋਂ ਕਲੀਨ ਸ਼ੇਵ ਨੇ ਉਹਨਾਂ ਨੂੰ ਨੋਟਿਸ ਕੱਦੋਂ ਦੇਣਗੇ ਜਥੇਦਾਰ ਸਾਹਿਬ।
@GurjantSingh-xt6pb
@GurjantSingh-xt6pb 25 минут назад
ਰੰਧਾਵਾ ਸਾਹਿਬ ਜੀ ਜਿਦੋਂ ਬੰਦੇ ਦੀ ਦਾੜੀ ਤੇ ਕਲਫ ਲੋਉਣ ਤੇ ਸਜ਼ਾ ਦਿੱਤੀ ਜਾ ਸਕਦੀ ਹੈ ਤੇ ਰੋਮ ਕੱਟਣ ਤੇ ਕਿਉਂ ਨਹੀਂ
@gurnamsingh-es9bo
@gurnamsingh-es9bo 2 часа назад
Krishan Kumar ji bahut vdhia officer hn.Asli Rashtarvadi officer hn mtlb Rashtar de hit vich work krde hn.However babu an te pressure bahut bna kr rakhde hn.Unna de naal unna di speed naal km krna hr ikk de vs di gll nhi hai.He is A-one officer.I love him ❤
@balwindersidhusidhu6932
@balwindersidhusidhu6932 2 часа назад
ਹਮੀਰ ਸਿੰਘ ਜੀ ਜਦੋਂ ਸਰਕਾਰ ਨੇ ਪਹਿਲਾਂ ਹੀ ਕਿਹਾ ਕਿ ਜਦੋਂ ਕਿਸਮ ਵਿਕਣੀ ਹੀ ਨਹੀਂ ਕਿਉਂ ਲਾਇਆ ਕਿਸਾਨਾ ਨੇ ਇਹ ਗਲਤੀ ਨਹੀਂ ਕਿਸਾਨਾਂ ਦੀ
@KaranSharma-vc5nx
@KaranSharma-vc5nx 2 часа назад
ਇਕੱਲਾ ਅਕਸਾਇਜ ਮ ਮਹਿਮਾ ਹੀ ਦੇ ਖਲੋ ਪੰਜਾਬ ਨੂੰ ਖੜਾ ਕਰ ਦੇਵੇ ਗਾ ਜੀ
@jarnailsingh9949
@jarnailsingh9949 2 часа назад
274th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television 📺❤
@singhdadehar
@singhdadehar 11 минут назад
ਪਟਵਾਰੀ ਮਹਿਕਮਾ ਬਹੁਤ ਛਿਲਦਾ ਲੋਕਾਂ ਨੂੰ। ਆਪ ਹੀ ਰਿਕਾਰਡ ਚ ਤੇ ਫਿਰ ਸੁਧਾਈ ਲਈ ਪੈਸੇ ਦਿਓ ਧੱਕੇ ਖਾਓ।
@gurbaxsingh4615
@gurbaxsingh4615 2 часа назад
ਰੰਧਾਵਾ ਸਾਹਿਬ ਮੈ ਕ੍ਰਿਸ਼ਨ ਕੁਮਾਰ ਦੇ ਕੰਮ ਨੂੰ ਵਧੀਆ ਮੰਨਦਾ ਹਾਂ ਅਤੇ ਸਲਾਹੁਣਯੋਗ ਹੈ। ਮੈ ਸਕੱਤਰੇਤ ਦੀ ਆਬਕਾਰੀ ਤੇ ਕਰ ਸ਼ਾਖਾ ਵਿੱਚ ਤਾਇਨਾਤ ਸੀ।ਇਹ ਅਧਿਕਾਰੀ ਬਤੌਰ ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਤਾਇਨਾਤ ਸਨ, ਉਸ ਵੇਲੇ ਇਸ ਅਧਿਕਾਰੀ ਨੇ ਟੈਕਸ ਦੀ ਚੋਰੀ ਨੂੰ ਰੋਕਣ ਲਈ ਰਾਤਾਂ ਦੇ ਹਨੇਰੇ ਵਿੱਚ ਟੈਕਸ ਚੋਰੀ ਕਰਨ ਵਾਲੇ ਟਰੱਕਾਂ ਨੂੰ ਫੜਿਆ ਜਿਸ ਕਾਰਨ ਸਰਕਾਰ ਦਾ ਮਾਲੀਆ ਵਧਿਆ। ਇਹ ਅਧਿਕਾਰੀ ਇਮਾਨਦਾਰ ਹੈ।❤❤
@gurdialsingh6061
@gurdialsingh6061 58 минут назад
ਮੈਂ ਸਿਖਿਆ ਵਿਭਾਗ ਵਿੱਚ ਹੁੰਦਿਆਂ ਉਨਾਂ੍ਹਦੇ। ਕੰਮ ਕਰਨ ਦੇ ਤਰੀਕੇ ਦਾ ਕਾਇਲ ਹਾਂ
@KuldeepSingh-gn7dt
@KuldeepSingh-gn7dt 4 минуты назад
ਰੰਧਾਵਾ ਜੀ ਹੋਟਲਾ ਤੇ ਵਿਲਾ ਤੋ ਵੀ ਪੈਸਾ ਇਕੱਠਾ ਹੋ ਸਕਦਾ ਹੈ। ਹੋਟਲ ਤੇ ਵਿਲਾ ਵਿੱਚ ਠਹਿਰਨ ਵਾਲਿਆਂ ਦੀ ਰਿਪੋਰਟ ਰੋਜਾਨਾ ਡੀ ਸੀ ਅਤੇ ਐਸ ਐਸ ਪੀ /ਕਮਿਸਨਰਾਂ ਨੂੰ ਭੇਜਣ ਦੀ ਹਦਾਇਤਾਂ ਕੀਤੀਆਂ ਜਾਣ। ਕਰਾਇਮ ਘਟੇਗਾ ਆਮਦਨੀ ਵਧੇਗੀ।
@BalwinderSingh-md4is
@BalwinderSingh-md4is 31 минуту назад
ਟੈਕਸ ਉਗਰਾਹੀ ਵਧਾਉਣ ਲਈ, ਮੰਡੀ ਗੋਬੰਦਗੜ੍ਹ, ਲੁਧਿਆਣਾ ਤੇ ਹੋਰ industrial ਸ਼ਹਿਰਾਂ ਦੇ ਆਉਣ ਜਾਣ ਵਾਲੇ ਟਰੱਕਾਂ ਦੀ ਚੈਕਿੰਗ ਲਈ ਵਿਸ਼ੇਸ਼ ਦਸਤੇ ਲਾਉਣੇ ਚਾਹੀਦੇ ਨੇ, ਲੋਹਾ ਵੇਚਣ ਵਾਲੇ ਡੀਲਰ ਬਿਨਾ ਬਿੱਲ ਕੱਟੇ ਸਰੀਆ ਵੇਚ ਰਹੇ ਨੇ, ਤੇ 50% ਟੈਕਸ ਲਈ ਕੇ ਆਪਣੀ ਜੇਬ ਭਰ ਰਹੇ ਨੇ।
@GurjinderSingh-n1o
@GurjinderSingh-n1o 2 часа назад
Sir Scrap Bussiness man turnover in hundreds crores in big cities Pb
@KaranSharma-vc5nx
@KaranSharma-vc5nx Час назад
ਇੱਕ ਚੋਣ ਦੇ ਮਗਰ ਕੋਈ ਹੋਰ ਮਕਸਦ ਹੈ ਜੀ
@boharsingh5225
@boharsingh5225 16 минут назад
ਸੱਜਣ ਜੀ ਸਭ ਤੋਂ ਵਧ ਚੋਰੀ ਜਮੀਨ ਅਤੇ ਮਕਾਨ ਦੀ ਰਜਿਸਟ੍ਰੇਸ਼ਨ ਵੇਲੇ ਹੁੰਦੀ ਹੈ ।ਪਰ ਕੀ ਤਹਿਸੀਲਦਾਰਾਂ ਤੋਂ ਇਹ ਲੁਕਿਆ ਥੋੜਾ ?ਰਬ ਸਾਨੂੰ ਸੁਮਤ ਬਖਸ਼ੇ ।
@satindersingh9369
@satindersingh9369 30 минут назад
ਸ ਹਮੀਰ ਸਿੰਘ ਜੀ ਸਾਰੇ ਪੰਜਾਬ ਦੇ ਲੀਡਰ ਮੌਜੂਦਾ ਅਤੇ ਸਾਬਕਾ, ਸਾਰੇ ਆਈ ਪੀ ਐਸ,ਆਈ ਏ ਐਸ ਦੀਆਂ ਜਾਇਦਾਦਾਂ, ਬੈਂਕ ਅਕਾਊਂਟ ਦੀ ਚੈਕਿੰਗ ਹੈਵੇ ਤਾਂ ਪੰਜਾਬ ਦਾ ਅੱਧਾ ਕਰਜ਼ਾ ਲਹਿ ਜਾਵੇਗਾ
@yadwinder.sekhon
@yadwinder.sekhon Час назад
ਜਥੇਦਾਰ ਸਾਹਿਬ 2007 ਤੇਂ 2017 ਤੱਕ ਜੋ ਵਰਕਿੰਗ ਕਮੇਟੀ ਮੈਂਬਰ ਪਾਰਲੀਮਾਨੀ ਬੋਰਡ ਤੇ ਸਬੰਧਤ ਸ਼ਰੋਮਣੀ ਕਮੇਟੀ ਦੀ ਐਗਜੈਕਟਿਵ ਕਮੇਟੀਆ ਪਰਧਾਨ ਮੀਤ ਪਰਧਾਨ ਸਕੱਤਰ ਸਬੰਧਤ ਜਥੇਦਾਰ ਵੀ ਅਕਾਲ ਤਖਤ ਤੇ ਤਲਬ ਕਰਨ ???
@BalwinderSingh-md4is
@BalwinderSingh-md4is Час назад
ਸੱਭ ਤੋਂ ਵੱਡੀ ਕਾਰਵਾਈ ਜਮੀਨਾਂ ਤੇ ਪ੍ਰਾਪਰਟੀਆਂ ਦੀ ਰਜਿਸਟਰੀਆਂ ਤੇ ਹੋਣੀ ਚਾਹੀਦੀ ਹੈ, ਜਮੀਨਾਂ ਦੀਆਂ ਕੀਮਤਾਂ ਰਜਿਸਟ੍ਰੇਸ਼ਨ ਲਈ ਦੁੱਗਣੀਆਂ ਕਰਨੀਆਂ ਚਾਹੀਦੀਆਂ ਨੇ, ਤਾਂ ਕੇ ਸਰਕਾਰੀ ਆਮਦਨ ਦੇ ਨਾਲ ਨਾਲ ਬਲੈਕ ਮਨੀ ਤੇ ਵੀ ਰੋਕ ਲੱਗੇਗੀ।
@aattnnaamm
@aattnnaamm Час назад
ਪ੍ਰਾਈਵੇਟ 7Star school ਵੀ ਵੇਖਣ ।ਪਹਿਲਾਂ ਤਾਂ ਇਹ ਸਕੂਲਾਂ ਦਾ ਕੁਝ ਨਹੀਂ ਕਰ ਸਕੇ।ਹੁਣ ਇਨ੍ਹਾਂ ਸਕੂਲਾਂ ਦੀ ਆਮਦਨ ਵੇਖਣ।
@HiraSinghPADDA
@HiraSinghPADDA Час назад
ਰੰਧਾਵਾ ਜੀ ਮੋਟਰਾਂ ਦੇ ਬਿੱਲ ਲੱਗਣਾ ਚਾਹੀਦਾ ਜਦੋਂ 5 ਏਕੜ ਤੱਕ ਮਾਫ ਕਰਨਾ ਚਾਹੀਦਾ ਹੈ ਭਗਵੰਤ ਸਿੰਘ ਮਾਨ ਕਰਨਾ ਚਾਹੀਦਾ ਹੈ ਪੰਜਾਬ ਦੇ ਲੋਕ ਮੁਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਖੜੇ ਹੋਣਗੇ
@sandeepmasih5143
@sandeepmasih5143 2 часа назад
Thanks for the updates bro 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
@satindersingh7448
@satindersingh7448 Час назад
ਬਹੁਤ ਸਾਰੇ ਗ੍ਰੰਥੀ ਸਿੰਘਾਂ ਦੀਆਂ ਸ਼੍ਰੋਮਣੀ ਕਮੇਟੀ ਮੈਂਬਰ ਸਾਹਿਬਾਨਾਂ ਦੇ ਪਰਿਵਾਰ ਰੋਮਾਂ ਦੀ ਬੇਅਦਬੀ ਵੀ ਕਰਦੇ ਆ ਨਸ਼ਿਆਂ ਦੀ ਵੀ ਵਰਤੋਂ ਕਰਦੇ ਆ ਇੱਕ ਵਾਰ ਦਰਬਾਰ ਸਾਹਿਬ ਤੇ ਸਾਰਿਆਂ ਦੇ ਪਰਿਵਾਰਾਂ ਨੂੰ ਇੱਕੋ ਦਿਨ ਦਾ ਸੁਨੇਹਾ ਭੇਜ ਕੇ ਸੱਧੋ ਆਪੇ ਪਤਾ ਲੱਗ ਜਾਏਗਾ 30:22
@rajindercheema4985
@rajindercheema4985 2 часа назад
ਸਤਿ ਸ੍ਰੀ ਅਕਾਲ ਰੰਧਾਵਾ ਸ੍ਹਾਬ ਸ੍ਰ ਹਮੀਰ ਸਿੰਘ ਜੀ ਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਹੈ
@gurnamsingh-es9bo
@gurnamsingh-es9bo 2 часа назад
Bilkul ji.SAD Punjab di wars party hai.Je iss de leader Sudhr jaan taan Punjab di favour vich hi hovega. 2.I remained SAD 'S supporter for 30 years but now I am a kattad supporter of Congress.
@hardevsandhu21
@hardevsandhu21 2 часа назад
ਬਿਲਕੁੱਲ ਸਹੀ ਕਿਹਾ ਹੈ ਕ੍ਰਿਸ਼ਨ ਕੁਮਾਰ ਜੀ ਨੇ। ਮੈਰਿਜ ਪੈਲੇਸਾਂ ਵਾਲੇ ਵਾਕਿਆ ਹੀ ਅਜਿਹਾ ਕਰਦੇ ਨੇ, ਇਹ ਲੋਕ ਕਹਿੰਦੇ ਕੁਝ ਹੋਰ ਨੇ ਤੇ ਕਰਦੇ ਕੁਝ ਹੋਰ ਨੇ, ਦੋ families ਦੀਆਂ ਇੱਜ਼ਤਾਂ ਨੂੰ ਰੁਲਣ ਦੇ ਡਰ ਕਰਕੇ ਦੋਨੋਂ ਲੁੱਟੇ ਵੀ ਜਾਂਦੇ ਨੇ ਤੇ ਕੁਝ ਕਹਿ ਵੀ ਨਹੀਂ ਸਕਦੇ। ਜੇਕਰ ਕੋਈ ਬੋਲਦਾ ਏ ਇਹ ਲੋਕ ਮਾੜਾ ਕਿਹਾ ਇਸ਼ਾਰਾ ਕਰਕੇ ਓਹ ਰੌਲਾ ਪਾ ਦਿੰਦੇ ਨੇ ਕਿ ਸਾਰੀ ਕੀਤੀ ਕਰਾਈ ਖੂਹ ਵਿੱਚ ਪੈਣ ਦੇ ਡਰ ਤੋਂ ਚੁੱਪ। ਕ੍ਰਿਸ਼ਨ ਕੁਮਾਰ ਜੀ, ਨੂੰ ਇਹ ਕਿਵੇਂ ਪਤਾ ਲੱਗਾ ਰੱਬ ਜਾਣੇ ਕਿਉਂਕਿ ਕੋਈ ਵੀ ਵਿਅਕਤੀ ਅਜਿਹਾ ਆਪਣਾ ਹੀ ਰੌਲਾ ਨਹੀਂ ਪਾਉਂਦਾ ।
@HsgiHsgill
@HsgiHsgill 2 часа назад
Punjab education ਨੂੰ ਖ਼ਤਮ ਕਰ ਦਿੱਤਾ ਹੈ ਕੰਧਾਂ paint ਕਰਕੇ ਸਕੂਲ ਨਹੀਂ ਚੱਲਦੇ teachers ਨੇ school ਚੱਲਣੇ ਹਨ ..ਰਹੀ ਗੱਲ ਬੀਬੀ ਦੀ ਕੋਰਟ ਨੇ ਸਜਾ ਦਿੱਤੀ ਸੀ ਪਾਵਰ ਨਾਲ ਬਰੀ ਕੀਤਾ ਗਿਆ ਸੀ ਜੇ ਸੈਣੀ ਨੂੰ ਭਵਿੱਖ ਬੈਲ right ਸੀ ਡਬਲ ਸਟੈਂਡ ਹਰ ਇਕ ਥਾਂ ਹੈ. ਕੌਣ mar ਗਿਆ ਸੀ.
@bb-vi5db
@bb-vi5db Час назад
ਜਥੇਦਾਰ ਕਾਬਲ ਹੀ ਨਹੀ ਜਥੇਦਾਰੀ ਦੇ ਜਥੇਦਾਰ ਹੋਵੇ ਸ੍ਰ ਮਨਜੀਤ ਸਿੰਘ ਜਾ ਭਾਈ ਰਣਜੀਤ ਸਿੰਘ ਹੋਰ ਨੱ ਲਾਉਣਾ ਚਾਹੀਦਾ ਵੇਖੋ ਫੇਰ ਕਿਵੇ ਸਵਿਧਾਨਕ ਕੰਮ ਹੋਣ ਗੇ ਪਰ ਉਹ ਬਾਦਲ ਦੇ ਅਧੀਨ ਨਹੀ ਚਲਣ ਗੇ ਕੋਮ ਦੀ ਚੜਦੀ ਕਲਾ ਹੋਵੇ ਗੀ ਬਾਦਲ ਭੱਜ ਜਾਵੇ ਗਾ ਬੀਬੀ ਜਗੀਰ ਕੋਰ ਵਾਲਾ ਬਾਦਲ ਤੇ ਜਥੇਦਾਰ ਲੲਈ ਸ਼ਰਮ ਦੀ ਗੱਲ ਕੋਮ ਕਿਥੇ ਖੜੀ ਹੈ ਬਾਦਲ ਤੇ ਜਥੇਦਾਰ ਸਹੀ ਫੈਸਲਾ ਨਹੀ ਹੋਵੇ ਗਾ
@bhajansingh2857
@bhajansingh2857 28 минут назад
ਕ੍ਰਿਸ਼ਨ ਕੁਮਾਰ ਜੀ ਇਮਾਨਦਾਰ ਅਫ਼ਸਰ ਹਨ ਜੀ ਮੈਂ ਲੰਮੇ ਸਮੇਂ ਤੋਂ ਜਾਣਦਾ ਹਾਂ 🙏
@jagroopsinghjacksandhu5397
@jagroopsinghjacksandhu5397 2 часа назад
Medical line ch bhut paise ne
@BalwinderSingh-s5x
@BalwinderSingh-s5x 2 часа назад
ਕਿ੍ਸ਼ਨ ਕੁਮਾਰ ਨਾਦਰ ਸ਼ਾਹੀ ਫੁਰਮਾਨ ਜਾਰੀ ਕਰਦਾ ਹੈ 2010 ਹੜ ਆਇਆ ਸੀ ਸਕੂਲ ਪਾਣੀ ਡੁਬਿਆ ਸੀ ਮੈਂ ਉਥੇ ਮਾਸਟਰ ਸੀ ਮੈਨੂੰ ਉਸਨੇ ਡਿਸਮਿਸ ਕਰਤਾ
@gurmailsingh2776
@gurmailsingh2776 2 часа назад
ਵਾਰਡਬੰਦੀ ਵੱਡੇ ਪੱਧਰ ਤੇ ਬਦਲੀ ਗਈ ਹੈ, ਇੱਕ ਮਹੁੱਲੇ ਦੇ ਘਰ ਤੋੜ ਕੇ ਬਿਲਕੁਲ ਦੂਸਰੇ ਪਾਸੇ ਨਾਲ਼ ਲਾ ਦਿੱਤੇ ਹਨ।
@sarbjitsingh463
@sarbjitsingh463 2 часа назад
ਪਿਛਲੇ ਸਾਲ ਹੀ 10ਲੱਖ ਚ ਇੱਕ ਪੈਲੇਸ ਚ ਵਿਆਹ ਕੀਤਾ ਲੇਕਿਨ ਚੈੱਕ ਰਾਹੀੰ ਸਿਰਫ 3ਲੱਖ ਰੁਪਿਆ ਲਿਆ ਪੈਲੇਸ ਵਾਲਿਆਂ
@OfficialJasSingh
@OfficialJasSingh 2 часа назад
ਪ੍ਰਾਈਵੇਟ ਡਾਕਟਰ GST ਨਹੀਂ ਦੇਂਦੇ ਜੀ ਤੇ ਕਰੋੜਾਂ ਰੁਪਏ ਬਣਾਉਂਦੇ ਨੇ।
@lachhmansingh4581
@lachhmansingh4581 2 часа назад
5 ਕਾਨਾਲਾ ਦਾ rate ਆਸਟਮ ਡਿਊਟੀ 109200 ਅਤੇ ਉਸਦੀ ਫੀਸ 45000 ਹੈ
@AmanDeep-e3c
@AmanDeep-e3c Час назад
ਸਿੰਘ ਸਾਹਿਬ ਨੂੰ ਆਪਣੀ ਪਦਵੀ ਦਾ ਖਿਆਲ ਰੱਖਣਾ ਚਾਹੀਦਾ ਹੈ ਨਾਕਿ ਨੌਕਰੀ ❤
@jeetasingh9510
@jeetasingh9510 2 часа назад
None of the nationalist leaders will like to join BJP. Jakhar sahib is feeling suffocated given the opposition to his elevation as President leaving old leaders in the lurch.
@ਹਰਦੀਪਸਿੰਘBrar
@ਹਰਦੀਪਸਿੰਘBrar 2 часа назад
ਰੰਧਾਵਾ ਜੀ ਗੱਲ ਤਾਂ ਉਹ ਹੀ ਹੈ ਵੀ ਬਿੱਲੀ ਦੇ ਗਲ ਚ ਘੰਟੀ ਬੰਨ੍ਹੂ ਕੋਣ ....
@jeetasingh9510
@jeetasingh9510 2 часа назад
Perhaps u have forgotten audio leak of Bittu sahib what he said about Jakhar Sahib.
@sahibsinghcheema4151
@sahibsinghcheema4151 Час назад
ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ 🙏♥️
@bhajansingh2857
@bhajansingh2857 17 минут назад
ਘੱਗਾ ਸਾਬ ਵਧੀਆ ਸਮਝਾਉਦੇ ਹਨ ਜੀ🎉
@Nanak-rc1go
@Nanak-rc1go 30 минут назад
ਇਮਾਨਦਾਰ ਤਾਂ ਆਟੇ ਚ ਲੂਣ ਨਾਲੋ ਵੀ ਘੱਟ ਨੇ ।
@HarbhajansinghBal-pc8fs
@HarbhajansinghBal-pc8fs Час назад
ਸਤਿ ਸ੍ਰੀ ਆਕਾਲ ਰੰਧਾਵਾ ਸਾਬ ji ਅਤੇ ਹਮੀਰ ਸਿੰਘ ji ਹਰਭਜਨ ਸਿੰਘ ਬੱਲ ਆਸਟ੍ਰੇਲੀਆ
@surjithanoorpur9372
@surjithanoorpur9372 Час назад
ਮਨਪ੍ਰੀਤ ਬਾਦਲ ਨੇ ਅਮ੍ਰਿਤ ਭੰਗ ਕੀਤਾ ਹੈ
@gsdakha3763
@gsdakha3763 2 часа назад
Good officer Kishan Kumar ji
@SD-vp9in
@SD-vp9in 2 часа назад
ਸਰਦਾਰ ਹਮੀਰ ਸਿੰਘ ਜੀ ਸਾਡੇ ਪਿੰਡ ਦੀ ਵਰਾਰਦ ਬੰਦੀ ਬਦਲ ਗਈ ਹੈ ਜੀ
@ManjitSingh-cc7gp
@ManjitSingh-cc7gp Час назад
ਦੁਕਾਨਦਾਰ ਬਿਨਾਂ ਕਿਸੇ ਬਿੱਲ਼ ਤੌ ਸਮਾਨ ਵੋਚਦੇ ਨੇ
@deepbrar.
@deepbrar. 2 часа назад
ਚਲਾਕੀ ਚਾਰ ਦਿਨ ਚਮਕਦੀ ਹੈ *ਅਤੇ ਇਮਾਨਦਾਰੀ ਜ਼ਿੰਦਗੀ ਭਰ*
@sandeepsinghklair5288
@sandeepsinghklair5288 Час назад
ਸਭ ਤੋਂ ਵੱਡੀ ਲੀਕ ਤਾਂ ਮਾਈਨਿੰਗ ਚ ਆ
@jeetasingh9510
@jeetasingh9510 2 часа назад
Tax pilferage is rampant in excise also.
@KaranSharma-vc5nx
@KaranSharma-vc5nx 2 часа назад
ਸਾਲ ਵਿੱਚ 5 ਿਕਸਤਾ ਹੀ ਭਰਦੇ ਨੇ ਸਾਲ ਵਿੱਚ ਠੇਕੇ ਦਾਰ
@harjitsinghsidhu4326
@harjitsinghsidhu4326 2 часа назад
Sweet shops should asked to explain their income.There is a chain of different festivals in India and Sweet sellers collect money in large amount.
@jeetasingh9510
@jeetasingh9510 Час назад
Their profit margins are very high as they keep on increasing prices without any audit of their business.
@KaramjitSingh-ni1qu
@KaramjitSingh-ni1qu Час назад
ਸਰਦਾਰ ਹਮੀਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ
@jarnailsingh7660
@jarnailsingh7660 45 минут назад
ਬਿਲਕੁਲ ਸਹੀ ਹਮੀਰ ਸਿੰਘ ਜੀ
@SurinderSingh-qi6qv
@SurinderSingh-qi6qv 44 минуты назад
Krishan Kumar ji nu Excise and taxation te Revenue and rehabilitation deptt de deyo। Nateeje dissange
@DarshanSinghKahlon-z5i
@DarshanSinghKahlon-z5i 7 минут назад
Sat Sri akal ji, as per atmosphere in politics JAKHAR SAHIB &some others except BITTU are on deputation in. BJP.
@gurjindersingh4666
@gurjindersingh4666 Час назад
Dhanbad.Ji
@JaswinderKumar-j9p
@JaswinderKumar-j9p Час назад
20/25lakh ta Jalandhar to Hoshiarpur road walay palace laye zanday highway ta bahut menghay nay
@jasmailsingh7520
@jasmailsingh7520 35 минут назад
One of the best officer of Punjab after mr.Suresh kumar ji. if you sir ji remember His tenure as a Deputy Commissioner of Nawan Shahar Punjab.I Wish Him a good luck in new assignment.🙏🙏💐💐
@gobindermatharoo9929
@gobindermatharoo9929 13 минут назад
My experience is that every officer totally relies upon the clerk concerned. So, with the change of the officer, nothing changes in the system. Hardly 1 in 500 officers applies his mind and runs the department as per his own understanding. And Krishan Kumar ji is that one officer who doesn't allow his clerk to run his department
@naveensingla44
@naveensingla44 2 часа назад
Meri personal opinion hai ki.. palaces ch gst ta ni 100 per rcv hona... bahut kuch hunda... bt han je koi slab system bna k... sarkar tax lga de.. ta shayd tax milda rhe.. je jada krna ta loka vyah nal di state ch rakh lya krne... jehri ethe hor khan pan sajjo saman te tax anda oh v jau... eploymemt v jau..
@SukhdevSingh-jd9si
@SukhdevSingh-jd9si Час назад
Sir, it is brought to your kind notice that big sale Mandi of wood like poplar, Eucalyptus etc., run at Hoshiarpur in Punjab, and business of 8-10 crores appropriately daily,but no J -form,pucca bill has been given to farmers for purchse of wood by the Wood Purchasers Commission Agent, whereas illegal 10 percent cut of wood imposed on farmers, illegal 3-5 percent commission taken from the farmers on cash payment extra and., no income tax, vat, sales tax etc has been paid to State. It is worth while mention that no tax(Art Charges) taken from the farmers on sale of any crop in Punjab. 100-150 lacs tax daily stolen with the connivance of Excise Deptt, Mandi board, please take appropriate action
@myself1913
@myself1913 2 часа назад
Ic Bande nu chife secret loun a chida
@OP-HARMAN-GAMERZ
@OP-HARMAN-GAMERZ Час назад
Randhawa ji , person who complained about Bibi Jagur Kaur ji , must be exposed....
@pawanpreetsinghdhillon8058
@pawanpreetsinghdhillon8058 12 минут назад
Bibi Jagir kaur da bada dard aya Randhawa sahib eh kudi maar da dard he ke koi channel de masle ne
@gurpreetrathour898
@gurpreetrathour898 Час назад
Bibi jageer kaur ji wala case chakna bohat hea jyada sharamnaak ethon pata lagda sadi soch da level ki ha.Bibi ji verga bulara ta gal nu thok vjaa k karan wala j akali dal ch ek v leader ha ta oh kahda ha .Mein bibi ji da supporter nhi par thoda jiha soch k vekho k eh ho ki rihe jis mhaan bande na eh mudda chakkya..............ki kahiye yaar
@smsmahal3805
@smsmahal3805 Час назад
Bahut vadmule vichar pesh ketea han,Hamir Singh ji valon.
@pawanpreetsinghdhillon8058
@pawanpreetsinghdhillon8058 8 минут назад
Randhawa sahib your program is really neutral and impartial and that goes for comrade Hamir Singhji as well 👍
@Ranjeetdaliwal-kz2nc
@Ranjeetdaliwal-kz2nc 2 часа назад
ਸਤਿ ਸ੍ਰੀ ਆਕਾਲ ਜੀ।
@indersingh5178
@indersingh5178 47 минут назад
Krishan Kumar ji is very intelligent & honest officers. He never spares any corrupt officer/employee of his department.
@chananrayat7267
@chananrayat7267 49 минут назад
The hair of the Bibi Jagir kaur ji was unnatural hair. Please do understand it. She did not cut the natural hair of a woman. The hair she managed was unnatural hair. What she did may be accepted. Waheguru ji.
@amarjitarora642
@amarjitarora642 Час назад
Sir,first of all congratulate I forgot raising a pertinent issue of revenue leakage.Being in business GST leakage onscrap items both iron plastic and other metals thequantum of leakage may be beyond your expectations and only action in this line can fill govt coffers and this is in the knowledge of senior and junior officials of dept but only genuine traders are penalised and big fish escape with their connivance.Solution to this problem lies in reversing the scheme is GST should be charged at the final manufacturing stage and not at lower level.Leakage will almost sealed but personal interests come in between.Let us have some hope from new commissioner.
@sarabjitrandhawa-t7l
@sarabjitrandhawa-t7l Час назад
SSA randhawa g beauty parlour marriage palace private school private hospitals boutique etc
@abroldentalcare8638
@abroldentalcare8638 Час назад
If sikh girl cut eye brow medical dental seat is denied as per decision of high court by sgpc then why double standard Ashok Abrol
@be_happy21
@be_happy21 Час назад
Dr OPD has no account similarly boutiqs and parlours should come in the preview of tax
@LakhwinderSingh-tp8oy
@LakhwinderSingh-tp8oy 2 часа назад
ਸਤਿ ਸ੍ਰੀ ਆਕਾਲ ਜੀ।
@aviroopbrar7356
@aviroopbrar7356 7 минут назад
In the Society every one talk about honesty, but most of the public is against honesty.
@narinderteji5393
@narinderteji5393 Час назад
Bibi Jagir Kumar noo jihre issues lai Jatheda sahib ne Bhajia hai lagda badal kunbe ne pressure pa ke kita hai
@paramjitsingh-fk5qo
@paramjitsingh-fk5qo 2 часа назад
A right to check the Tax which have been paid by the end consumer while purchasing any taxable goods, that the tax been got deposited in the govt treasury collected by the Govt agents. This facility shall facilitate have a check on the Bogus dealer and the persons who have been supplying duplicate goods
@abroldentalcare8638
@abroldentalcare8638 Час назад
Dishonesty is the best policy old man sr citizen is charged by govt bus ladies are free Ashok Abrol
@abroldentalcare8638
@abroldentalcare8638 Час назад
Bills are taken without goods and claimed gst further under billing is done Ashok Abrol
@abroldentalcare8638
@abroldentalcare8638 53 минуты назад
We should have regard for Akal Takhat Jathedar by heart and not to finger towards them Ashok Abrol
@SukhwantSingh-hv8tb
@SukhwantSingh-hv8tb 3 минуты назад
BHUTE PANGE KRISHAN KUMAR NE HI PAE HAN JIVE COMPUTER TEACHERS ETC
@MohanSingh-sc9xm
@MohanSingh-sc9xm 58 минут назад
Kk di apni inquiry hove where is worked every department. Randhawa Saab you are doing fake praise this person
@gurcharansingh3968
@gurcharansingh3968 2 часа назад
Veer baaki note kama rahe han.Alu tiki,golgape ,noodles vechan walian shops harroj hajara ruppee kama rahe han ..Per koi tax nahi Beauti parlour, botique are earning lacs of ruppeo,but no tax.
@amarjitarora642
@amarjitarora642 Час назад
Fake billing in many items is so rampant that govt officials know very well and Krishan Kumar ji will only be able to move forward who takes all small and big traders manufacturers in confidence and understand the modus operandi of such revenue leakages and encourage genuine traders and take action on their recommendations
@user-sl9sj8jf6f
@user-sl9sj8jf6f 19 минут назад
K K diya khud diya properties, assets v khanghal leo, imaandaari sahmne aa jau
@abroldentalcare8638
@abroldentalcare8638 43 минуты назад
You may be aware paper sheet even have 5 percentage of moisture Ashok Abrol
@ਗੁਰਨਾਮਸਿੰਘ-ਡ1ਡ
All big lawers of Hon,blr High court and sabirdinate courts accepts big fees but they pay no tax and no receipt of fees to clint.
@chananrayat7267
@chananrayat7267 54 минуты назад
Krishan Kumar is a very honest and result oriented officer. God bless him.
Далее
"Когти льва" Анатолий МАЛЕЦ
53:01
ОБЗОР НА ШТАНЫ от БЕЗДNA
00:59
Просмотров 263 тыс.
Это нужно попробовать
00:42
Просмотров 347 тыс.
"Когти льва" Анатолий МАЛЕЦ
53:01