Тёмный

ਪ੍ਰਮਾਤਮਾ ਨਾਲ ਕਦੇ ਵੀ ਉਲਾਂਬੇ, ਗਿੱਲੇ ਸ਼ਿਕਵੇ ਨਹੀਂ ਕਰਨੇ ਚਾਹੀਦੇ| Bhai Sarbjit Singh Dhunda 

Bhai Sarbjit Singh Dhunda
Подписаться 250 тыс.
Просмотров 33 тыс.
50% 1

ਪ੍ਰਮਾਤਮਾ ਨਾਲ ਕਦੇ ਵੀ ਉਲਾਂਬੇ, ਗਿੱਲੇ ਸ਼ਿਕਵੇ ਨਹੀਂ ਕਰਨੇ ਚਾਹੀਦੇ| Bhai Sarbjit Singh Dhunda
Website:
www.ssdhunda.com
Page:
/ sarbjitsinghdhunda

Опубликовано:

 

2 сен 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 58   
@rampal33e65
@rampal33e65 10 месяцев назад
ਵਾਹਿਗੁਰੂ ਪਰਮਾਤਮਾ ਜੀ ਦੀ ਆਪ ਜੀ ਤੇ ਬਹੁਤ ਆਪਾਰ ਕਿਰਪਾ ਹੈ। ਵਾਹਿਗੁਰੂ ਪਰਮਾਤਮਾ ਜੀ ਦੀ ਬਖਸ਼ਿਸ਼ ਨਾਲ ਤੁਸੀਂ ਸਾਡੇ ਵਰਗੇ ਭੁਲੱਕੜਾਂ ਨੂੰ ਵਾਹਿਗੁਰੂ ਪਰਮਾਤਮਾ ਨਾਲ ਜੋੜਦੇ ਹੋਏ ਸਿੱਧੇ ਰਸਤੇ ਪਾ ਰਹੇ ਹੋ। ਵਾਹਿਗੁਰੂ ਪਰਮਾਤਮਾ ਤੁਹਾਡੇ ਤੇ ਇਸੇ ਤਰ੍ਹਾਂ ਹੀ ਆਪਣੀ ਕਿਰਪਾ ਬਣਾਈ ਰੱਖਣ ਤਾਂ ਜੋ ਸਾਨੂੰ ਵਾਹਿਗੁਰੂ ਪਰਮਾਤਮਾ ਜੀ ਨੂੰ ਮਿਲਣ ਦੀ ਸੇਧ ਮਿਲਦੀ ਰਹੇ ਜੀ। ਧੰਨਵਾਦ ਜੀ। ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ।
@user-yt8ri1cn9x
@user-yt8ri1cn9x Месяц назад
ਸਹੀ ਕਿਹਾ ਬਾਬਾ ਜੀ ਅਪਣਾ ਸੁਭਾਅ ਬਦਲਣ ਦੀ ਗੱਲ ਆ ਘਰ ਵਿਚ ਆਪ ਹੀ ਰੌਣਕ ਆ ਜਾਵੇਗੀ 🙏🙏🙏🙏🙏
@plessrocok8229
@plessrocok8229 3 месяца назад
Satnam Shri waheguru ji satnam Shri waheguru ji satnam Shri waheguru ji
@Never_Forget84
@Never_Forget84 10 месяцев назад
ਜੀਵਨ ਮੁਕਤ ਸਚਾਵਾ ਚੌਲਾ..ਸਤਿਨਾਮ ਵਾਹਿਗੁਰੂ
@jasbirsingh9924
@jasbirsingh9924 7 месяцев назад
@tirathsingh7216
@tirathsingh7216 10 месяцев назад
Waheguru ji waheguru ji
@gurcharnsingh1205
@gurcharnsingh1205 10 месяцев назад
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@Never_Forget84
@Never_Forget84 10 месяцев назад
Babaaaaaji😢... Stay away from deredaar,s..Sangat ji.waheguru
@sukhpalsingh-zx7qs
@sukhpalsingh-zx7qs 10 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@SurjeetSingh-uo8ce
@SurjeetSingh-uo8ce 10 месяцев назад
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏👍
@alhequoqcrp3205
@alhequoqcrp3205 10 месяцев назад
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
@bobbynagra7349
@bobbynagra7349 9 месяцев назад
🙏🏻waheguru ji🙏🏻
@dhiansingh3103
@dhiansingh3103 10 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।
@HarpreetKaur-pk5go
@HarpreetKaur-pk5go 10 месяцев назад
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@tejindersingh4588
@tejindersingh4588 10 месяцев назад
WAHEGURU JI DHAN WAHEGURU ji 🙏
@TeraSachKhand
@TeraSachKhand 10 месяцев назад
101 % right
@nonagill27
@nonagill27 10 месяцев назад
🙏🙏🙏🙏🙏🙏Waheguruji 🌹🌹🌹🌹🌹🌹🌹🌹🌹🌹🌹🎉🎉🎉🎉🎉🎉🎉🎉🎉
@mandydhillon9292
@mandydhillon9292 10 месяцев назад
Waheguru ji Kaa Khalsa Waheguru ji Kee Fateh ji
@tarandeepsingh6012
@tarandeepsingh6012 10 месяцев назад
Veer ji bohat vadia vichar
@shagundeepsingh905
@shagundeepsingh905 9 месяцев назад
God bless you veer ji🙏
@Gurkiratbrar10
@Gurkiratbrar10 10 месяцев назад
God bless you veer ji
@nishasachdeva9921
@nishasachdeva9921 7 месяцев назад
Waheguru ji 🙏🏻
@Never_Forget84
@Never_Forget84 10 месяцев назад
Waheguru Waheguru
@user-lx3or9wq5c
@user-lx3or9wq5c 8 месяцев назад
Waheguru ji ka khalsa waheguru ji ki Fateh 🙏🙏🙏🙏
@ranjodhsingh056
@ranjodhsingh056 10 месяцев назад
Very nice waheguru ji
@dalbirsinghsingh6234
@dalbirsinghsingh6234 9 месяцев назад
Waheguru ji
@sukdevsingh8843
@sukdevsingh8843 10 месяцев назад
Waheguru ji waheguru ji waheguru ji waheguru ji waheguru ji🙏🙏🙏🙏🙏
@sarbansasan5355
@sarbansasan5355 10 месяцев назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@bajsingh774
@bajsingh774 10 месяцев назад
ਵਾਹ ,,, ਧੂੰਦਾ ਜੀ ਬਹੁਤ ਵਧੀਆ ਜੀ
@nandusakhira6162
@nandusakhira6162 10 месяцев назад
🙏🙏🙏🙏🙏
@JaswantSingh-tz7sv
@JaswantSingh-tz7sv 10 месяцев назад
Very nice speech
@joysachdeva3018
@joysachdeva3018 10 месяцев назад
Waheguru ji ka khalsa waheguru ji ki fateh ♥️🙏❤️🙏❤️🙏❤️🙏❤️🙏
@harbanskaur3149
@harbanskaur3149 10 месяцев назад
🙏🌷🙏🌷🙏🌷🙏🌷❤❤
@user-vr8nz2xx9n
@user-vr8nz2xx9n 10 месяцев назад
ਵਾਹਿਗੁਰੂ ਜੀ 🎉❤
@paramjeetchahil4205
@paramjeetchahil4205 10 месяцев назад
101% right veer ji
@harbanskaur3149
@harbanskaur3149 10 месяцев назад
Very Very Nice Vichar Bhai SahibJi🙏🙏👍👍❤
@heerasingh3992
@heerasingh3992 10 месяцев назад
Waheguru
@harbanskaur3149
@harbanskaur3149 10 месяцев назад
God bless you Bhai Sahib Ji. 🙏🙏🌷🌷❤❤
@PardeepSingh-ht7id
@PardeepSingh-ht7id 10 месяцев назад
Satnam Sri waheguru sahib ji
@kulwantkour993
@kulwantkour993 10 месяцев назад
❤❤❤❤❤
@harbanskaur3149
@harbanskaur3149 10 месяцев назад
Waheguru Ji🙏🙏 Wahegru Ji 🙏🙏
@user-vr8nz2xx9n
@user-vr8nz2xx9n 10 месяцев назад
👌👍🙏❤️🎉🍓🍒
@jashanpreetwander8659
@jashanpreetwander8659 10 месяцев назад
Waheguru ji koi dss skda k jee Gurbani ਅਰਥ ਮਮਰੇ ਪੜਨੀ ਹੋਵੇ ਕਿੱਥੋ ਪੜ ਸਕਦੇ ਆ, ਜੇ ਕਿਸੇ ਵੀਰ ਭੈਣ ਨੂੰ ਪਤਾ ਤਾਂ ਜਰੂਰ ਦੱਸਿਓ 🙏
@mandeepgill7104
@mandeepgill7104 10 месяцев назад
Prof sahib singh ji da tikaa aa 10 part guru granth sahib ji
@jasbirkaurdang9500
@jasbirkaurdang9500 10 месяцев назад
App download kr lo...🙏🙏🙏
@surindersinghsidhamerimathohri
@surindersinghsidhamerimathohri 10 месяцев назад
ਟਕਸਾਲੀ ਸਿੱਖ, ਜਾ ਡੇਰੇਦਾਰਾ ਦੇ ਸਿੱਖ, ਜਾ ਸੰਪਰਦਾਵਾ ਦੇ ਸਿੱਖ, ਸਹੀ ਚ ਗੁਰੂ ਸਾਹਿਬਾਨ ਦੇ ਸਿੱਖ ਨਹੀ ਹਨ?? ।।।ਇੰਨਾ ਨੇ ਭੇਖੀ ਸਿੱਖ ਬਣਾਏ=ਗੁਰੂ ਸਾਹਿਬਾਨ ਜੀ ਦੇ ਚੋਰ ਤੇ ਭੇਖੀ ਸਿੱਖ ਬਣਾਏ??? ।।।।।।।MOST SIKHS99.9%GURUS SAHIBAN JI KE CHOR।।।।।। ।।।।।।ਸਿੱਖ ਜਾ ਗੁਰੂ ਸਾਹਿਬਾਨ ਜੀ ਦੇ ਚੋਰ???????? ।।।।।ਕੀ ਅਸਲੀ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਤੋ ਸਿਵਾਏ ਕਿਸੇ ਕੱਚੀ ਬਾਣੀ ਤੇ ਵਿਸ਼ਵਾਸ ਸਕਦਾ ਹੈ??? ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥ {ਪੰਨਾ 920} ।।।।।99.9% ਸਿੱਖ ਗੁਰੂ ਸਾਹਿਬਾਨ ਦੀਆ ਸਿੱਖਿਆ ਤੇ ਨ੍ਹੀ ਚੱਲਣ ਨੂੰ ਤਿਆਰ???? ।।।ਕਿਉਂਕਿ ਭੇਖ ਨੂੰ ਹੀ ਸਿੱਖੀ ਮੰਨਣ ਲੱਗ ਪਏ ਹਨ??? ।।।।।।।।ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ।।।।।।।। ।।।ਮੇ ਆਪਣੇ-ਆਪ ਦੇ ਜੀਵਨ ਦੇ ਆਖਰੀ ਪੜਾਅ ਵਿੱਚ ਹਾ?? ।।।ਤੇ ਜਦੋ ਮੈ ਨਾਸਮਝ ਬੱਚਾ ਸੀ, ਉਸ ਸਮੇ ਮੇ ਕਦੀ ਕਿਸੇ ਨੂੰ ਞਾਹਿਗੁਰੂ ਕਹਿੰਦੇ ਨ੍ਹੀ ਸੁਣਿਆ ਸੀ?? ਸਭ ਲੋਕ ਸਤਿਨਾਮ ਵਾਹਿਗੁਰੂ ਜੀ ਕਹਿਆ ਕਰਦੇ ਸਨ?? ।।।ਅੰਮ੍ਰਿਤਧਾਰੀ ਸਿੱਖ, ਜਾ ਟਕਸਾਲੀ ਸਿੱਖ, ਜਾ ਡੇਰੇਦਾਰਾ ਦੇ ਸਿੱਖ, ਜਾ ਸੰਪਰਦਾਵਾ ਦੇ ਸਿੱਖ, ਸਹੀ ਚ ਗੁਰੂ ਸਾਹਿਬਾਨ ਦੇ ਸਿੱਖ ਨਹੀ ਹਨ?? ।।।ਇੰਨਾ ਨੇ ਭੇਖੀ ਸਿੱਖ ਬਣਾਏ=ਗੁਰੂ ਸਾਹਿਬਾਨ ਜੀ ਦੇ ਚੋਰ ਤੇ ਭੇਖੀ ਸਿੱਖ ਬਣਾਏ??? ।।।।ਭੇਖੀ ਸਿੱਖ=ਗੁਰੂ ਸਾਹਿਬਾਨ ਜੀ ਦੇ ਚੋਰ??? ।।।ਇਹ ਲੋਕ ਭੇਖ ਨੂੰ ਹੀ ਸਿੱਖੀ ਮੰਨਣ ਲੱਗ ਪਏ ਤੇ ਸਿੱਖੀ ਨੂੰ ਸਤਿਨਾਮ=(ਸੱਚ) ਨਾਲੋ ਵੱਖ ਕਰਕੇ ਤੋਤਾ ਰਟਨ ਦੀ ਰੀਤ ਸ਼ੁਰੂਆਤ ਕੀਤੀ??? ਬੰਦ ਕਮਰਿਆ ਵਿੱਚ-ਵਿੱਚ ਹਨੇਰੇ ਕਰਕੇ ਸੱਚ ਨਾਲੋ ਟੁੱਟ ਕੇ, ਅੱਖਾ ਬੰਦ ਕਰ ਕੇ ਤੋਤਾ ਰਟਨ ਕਰਨਾ?? ???ਮਤਿ = ਅਕਲ = ਸਮਝਣ ਨਾਲ ਆਉਦੀ ?? ।।।।ਤੋਤਾ ਰਟਨ = ਨਾਸਮਝਣਾ = ਅੰਨੇਵਾਹ ਕੰਮ ਕਰਨਾ= ਟਕਸਾਲੀ = ਹਨੇਰੇ ਵਿੱਚ ਤੋਤਾ ਰਟਨ ਕਰਦੇ ਆ= ਦਰਵਾਜੇ ਬੰਦ, ਬੱਤੀ ਬੰਦ ਕਰਕੇ = ਅੰਨੇਵਾਹ??ਅੰਨੇ ਹੋ ਕੇ ਅੰਨੇ ਹੀ ਅੰਨੇ।।।।। ਉਹ ਬੇਵਕੂਫ ਲੋਕੋ ਤੋਤਾ ਰਟਨ ਕਰਨ ਨਾਲ ਕੁਝ ਨਹੀ ਗੱਲ ਬਨਣੀ ਤੇ ਸਤਿਨਾਮ ਜੀ ਨੂੰ ਸਮਝਣਾ ਪੈਣਾ ਹੈ। ਜਾਪਨਾ ਪੈਣਾ ਹੈ?ਜਾਪਨਾ? ਕੀ ਜਾਪਦਾ ਹੈ??? ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥ ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ???ਜਪਿ=ਜਾਪਨਾ =ਸਮਝਣਾ= ਪਿੰਡਾ ਸਿਆਣੇ ਬੰਦੇ ਕਿਸੇ ਬਾਰੇ ਪਤਾ ਲਾਉਣ ਲਈ???ਪੁਛਤਾਛ ਕਰਨ ਲਈ ਤੈਨੂੰ ਕੀ ਜਾਪਦਾ ਉਸ ਨੂੰ ਮਿਲਣ ਬਾਅਦ??ਉਹ ਕਿਸ ਤਰਾ ਦਾ ਆ???ਪਰਿਵਾਰ, ਜਾ ਬੰਦਾ?? ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ ॥ ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ ॥1॥251॥ ।।।ਸਿੱਖਾ ਨੂੰ ਅਗਿਆਨਤਾ ਵਿੱਚ ਪਾਉਣ ਵਿਚ ਕਾਮਯਾਬ ਹੋਏ ਤੇ ਅਜ ਦਾ ਸਿੱਖ ਸਤਿਨਾਮ ਨਾਲੋ ਟੁੱਟ ਕੇ ਅਗਿਆਨਤਾ ਤੇ ਵਹਿਮਾ ਤੈ ਕਈ ਪ੍ਰਕਾਰ ਦੇ ਢੋਂਗ ਠੂੰ ਹੀ ਸਿੱਖੀ ਸਮਝਦਾ ਹੈ??? ।।।5 ਬਾਨੀਆ ਦੇ ਨਾ ਤੇ ਸਿੱਖੀ ਵਿੱਚ ਮਿਲਾਵਟ ਪਾਈ??? ।।।।।।ਜਦੋ ਕਿ ਸਿੱਖ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਹਿਬ ਜੀ ਵਿੱਚ ਵਿਸ਼ਵਾਸ ਰੱਖਦਾ ਹੈ ਤੇ ਰੱਖਣ ਲਈ ਗੁਰੂ ਸਾਹਿਬਾਨ ਦਾ ਹੁਕਮ ਹੈ।।।।।। ।।।।।ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।।।।। ।।।।ਸਿੱਖ=ਸਿੱਖੀ ਸਿੱਖਿਆ ਗੁਰ ਵਿਚਾਰ??? ।।।ਭੇਖੀ ਸਿੱਖ = ਗੁਰਮਿਤ ਦੀ ਨਾਸਮਝ??? ।।।ਭੇਖੀ ਸਿੱਖ = ਗੁਰਮਿਤ ਛੱਡ ਕੇ ਝੂਠੀਆ ਗੱਪ ਕਹਾਣੀਆ, ਦੀ ਕਥਾਵਾ ਵਿੱਚ ਮੰਨਣ ਵਾਲੇ, ਤੇ ਦਾ ਹੀ ਪ੍ਰਚਾਰ ਕਰਨ ਵਾਲੇ??? Most AMRITDHARI SIKHS commit sin every day by disobedience, of our beloved guru GOBIND SINGH SAHIB JI. They're doing really bad, worse than cutting hair. Sikh = SIKHI SIKHIA GURU VICHAR Most SIKHS have no understanding of GURBANI. SIKH= by guru VICHAR not by born in sikh family. Doctor=MBBS DOCTOR=not by birth or born in doctor family. ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥ {ਪੰਨਾ 920} ਸਿੱਖਾ ਦੇ ਪਿਆਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਨੇ ਆਪਣੇ ਪਿਆਰੇ ਸਿੱਖਾ ਨੂੰ ਗੁਰੂ ਗ੍ਰੰਥ ਦੇ ਲੜ ਲਾ ਕੇ ਹੁਕਮ ਕੀਤਾ। ।। ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ ।। ਪਰ ਕੁਝ ਬੇਵਕੂਫ ਸਿੱਖ ਗੁਰੂ ਸਾਹਿਬਾਨ ਜੀ ਦਾ ਹੁਕਮ ਮੰਨਣ ਨੂੰ ਤਿਆਰ ਹੀ ਨਹੀ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦੋ ਗੁਰੂ ਗ੍ਰੰਥ ਸਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਉਸ ਸਮੇ 5ਵੇ ਗੁਰੂ ਸਾਹਿਬ ਜੀ ਦੇ ਦੁਆਰਾ ਤਿਆਰ ਗੁਰੂ ਗ੍ਰੰਥ ਸਹਿਬ ਜੀ ਵਿੱਚ 9ਵੇ ਗੁਰੂ ਸਾਹਿਬ ਜੀ ਦੀ ਗੁਰਬਾਣੀ ਦਰਜ ਨਹੀ ਸੀ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਆਪਣੇ ਪਿਤਾ ਜੀ ਦੀ ਗੁਰਬਾਣੀ ਦਰਜ ਕਰਵਾਈ ਤੇ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਕੋਈ ਗੁਰਬਾਣੀ ਹੁੰਦੀ ਤੇ ਉਸ ਸਮੇ ਆਪਣੇ ਪਿਤਾ ਦੇ ਨਾਲ ਆਪਣੀ ਵੀ ਦਰਜ ਕਰਵਾ ਲੈਣੀ ਸੀ। ਗੁਰਬਾਣੀ ਨਾਲ ਛੇੜਛਾੜ ਕਰਨ ਦਾ ਗੁਰੂ ਸਾਹਿਬਾਨ ਤੋ ਸ਼ਿਵਾ ਕਿਸੇ ਨੂੰ ਕੋਈ ਹੱਕ ਨਹੀ ਹੈ। ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ ॥ ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ ॥ ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ ॥ ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ ॥੨੨॥ {ਪੰਨਾ 920}
@manbirsinghmanbir3877
@manbirsinghmanbir3877 10 месяцев назад
X n
@mandeepgill7104
@mandeepgill7104 10 месяцев назад
Kyaa baat aa veer siraa ❤❤❤❤
@MandeepMandhali
@MandeepMandhali 10 месяцев назад
Please dippression te video bnao koi please❤
@PenduMedia1313
@PenduMedia1313 10 месяцев назад
Waheguru ji
@sharanjeetkaur2800
@sharanjeetkaur2800 10 месяцев назад
ru-vid.com/video/%D0%B2%D0%B8%D0%B4%D0%B5%D0%BE-fBAKORRPjUk.htmlsi=Xyhn1_F10FzUl8JR
@navnav4544
@navnav4544 10 месяцев назад
Waheguru ji waheguru ji
@user-eg1jb8ps9z
@user-eg1jb8ps9z 9 месяцев назад
Waheguruji
@universeinfnite
@universeinfnite 10 месяцев назад
Waheguru
@plessrocok8229
@plessrocok8229 3 месяца назад
Waheguru ji waheguru ji
@ministories_narinder_kaur
@ministories_narinder_kaur 10 месяцев назад
Waheguru ji
Далее
Новые iPhone 16 и 16 Pro Max
00:42
Просмотров 372 тыс.