Тёмный
No video :(

ਪ੍ਰਵਾਸੀਆਂ ਦੀਆਂ ਦੁਕਾਨਾਂ ਉਤੇ ਭੀੜਾਂ ਅਤੇ ਆਪਣਾ ਪੰਜਾਬੀ ਭਰਾ ਬੈਠਾ ਵਿਹਲਾ, ਨਹੀਂ ਦਿੱਤਾ ਸਾਥ 

Punjabi Lok Channel
Подписаться 2 млн
Просмотров 37 тыс.
50% 1

ਪ੍ਰਵਾਸੀਆਂ ਦੀਆਂ ਸਪੇਅਰ ਪਾਰਟ ਦੀਆਂ ਦੁਕਾਨਾਂ ਉਤੇ ਭੀੜਾਂ ਤੇ
ਤਿੰਨ ਧੀਆਂ ਦਾ ਪਿਓ ਪੰਜਾਬੀ ਬੈਠਾ ਵਿਹਲਾ, ਉਡੀਕਦਾ ਰਹਿੰਦਾ ਪੰਜਾਬੀਆਂ ਨੂੰ
ਕਿਸਾਨੀ ਅੰਦੋਲਨ ਵਿਚ ਵੀ ਰਿਹਾ ਸੀ ਅੱਗੇ ਪਰ ਤਿੰਨ ਸਾਲ ਤੋਂ ਕੋਈ ਨੀਂ ਆਇਆ
****************************************************************
RU-vid
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #Punjabilok_Channel
Jagdeep Singh Thali, Punjabi, Hardwork, Shop, Kisan Majdur Ekta Zindabaad, Ropar, Punjab, Help,

Опубликовано:

 

4 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 443   
@174yearsold
@174yearsold Месяц назад
ਰੋਪੜ ਵਾਲਿਓ ਧੀਆਂ ਕਰਕੇ ਹੀ ਸਾਥ ਦੇ ਦਿਓ ਭਰਾ ਦਾ। ਮੈਂ ਪੈਰੀਂ ਹੱਥ ਲਾਉਣਾ ਤੁਹਾਡੇ।
@Gurcharnsingh-jt9vs
@Gurcharnsingh-jt9vs Месяц назад
mai ve pair hatth la dinna
@174yearsold
@174yearsold Месяц назад
@@Gurcharnsingh-jt9vs gud bro
@sukhbirsinghsukhbirsidhu9910
@sukhbirsinghsukhbirsidhu9910 Месяц назад
ਤਿੰਨ ਤਿੰਨ ਧੀਆਂ ਨੇਂ ਸਰਦਾਰ ਵੀਰ ਜੀ ਦੀਆਂ ਚਿਹਰੇ ਤੇ ਧੀਆਂ ਦੇ ਨਾਮ ਤੇ ਖੁੱਸ਼ੀ ਹੀ ਝਲਕਦੀ ਪਈ ,ਏਥੇ ਲੋਕਾਂ ਘਰ ਇੱਕ ਧੀ ਹੋ ਜਾਵੇ ਤਾਂ ਬੁਖ਼ਾਰ ਚੜ ਜਾਂਦਾ ਲੋਕਾਂ ਨੂੰ,, ਧੀਆਂ ਰਾਣੀਆਂ ਨਾਲ਼ ਵਿਹੜੇ ਵਿੱਚ ਬਰਕਤਾਂ ਨੇਂ ਪਿਆਰਿਓ ਆਪਣੇਂ ਵੀਰ ਦੀ ਕਿਰਤ ਕਮਾਈ ਵਿੱਚ ਯੋਗਦਾਨ ਜਾਣੀਂ ਕੰਮ ਦਾ ਮੌਕ਼ਾ ਜ਼ਰੂਰ ਦਿਓ ਰੋਪੜ੍ਹ ਵਾਲਿਓ,, ਧੀਆਂ ਰਾਣੀਆਂ ਨੂੰ ਪਿਆਰ ਕਰਨ ਵਾਲੇ ਤਾਂ ਮੈਨੂੰ ਪਤਾ ਜਰੂਰ ਸੇਵਾ ਦਾ ਮੌਕਾ ਦੇਂਣਗੇ ਭਾਵੇਂ ਦੂਰੋਂ ਆਉਂਣਾ ਪਵੇ,, ਗੁਰੂ ਸਾਹਿਬ ਜੀ ਰੋਪੜ੍ਹ ਵਾਸੀਆਂ ਨੂੰ ਵੀ ਚੜਦੀਆਂ ਕਲਾ ਵਿੱਚ ਰੱਖਣ ਥੱਲੀ ਵੀਰ ਜੀ ਸਮੇਤ ਪਰਿਵਾਰ,, ਗੁਰੂ ਭਲਾ ਕਰੇ,, ਧੰਨਵਾਦ,
@sukhbirsinghsukhbirsidhu9910
@sukhbirsinghsukhbirsidhu9910 Месяц назад
ਜਿਊਂਦੇ ਰਹੋ ਵੀਰ ਜੀ,, ਧੀਆਂ ਰਾਣੀਆਂ ਨਾਲ਼ ਬਹੁਤਾਂ ਮੋਹ ਲੱਗਦਾ ਦਾਸ ਵਾਂਗ,, ਗੁਰੂ ਸਾਹਿਬ ਜੀ ਤੰਦਰੁਸਤੀਆਂ ਬਖਸ਼ਣ,,
@GurdevSingh-vd5ie
@GurdevSingh-vd5ie Месяц назад
ਪਹਿਲਾਂ ਇਹ ਵੇਖੋ ਯਾਂ ਏਨਾਂ ਨੂੰ ਪੁੱਛੋ ਕੋਈ ਏਨਾਂ ਦਾ ਆਸੇ ਪਾਸੇ ਤਗੜਾ ਦੂਛਮਣ ਤਾਂ ਨਹੀਂ 😮ਕਈ ਵਾਰ ਤਗੜਾ ਦੁਸ਼ਮਣ ਬੜਾ ਭੰਡੀ ਪ੍ਰਚਾਰ ਕਰਦਾ ਵਾ।।।।ਦੁਜੀ ਗੱਲ ਏਨਾਂ ਤੇ ਸੜਨ ਵਾਲੇ।। ਪੰਜਾਬੀ ਆਸੇ ਪਾਸੇ ਨਾ ਰਹਿੰਦੇ ਹੋਣ।। ਅੱਜਕਲ ਬੋਲਚਾਲ ਨਾਲ ਹੀ ਈਰਖਾਂ ਦਵੈਸ਼ ਸਾੜਾ।। ਜਿਵੇਂ ਕੋਈ ਕੰਮ ਏਨਾਂ ਨੇ ਕਿਹਾ ਹੋਉ ਕਰ ਦਿਉ।। ਐਨਾਂ ਨੇ ਮਨਾਂ ਕਰਤਾ।।ਪੈ ਗਈ ਖਾਰ।। ਗ੍ਰਾਹਕ ਭਜਾ ਦਿੰਦੇ ਨੇ ਫੇਰ 😢 ਏਨਾਂ ਦਾ ਰੇਟ ਭਈਆਂ ਦੇ ਰੇਟ ਤੋਂ ਵੱਧ ਤਾਂ ਨਹੀਂ।।।😮 ਯਾਂ ਫੇਰ ਥੋੜਾ ਬਹੁਤ ਝੂਠ ਬੋਲਕੇ ਕੰਮ ਨੂੰ ਵਧ ਦਸ ਕੇ ਪੈਸੇ ਲੈਂਦੇ ਹੋਣ 😮😮😮😮 ਕਾਰਨਾਂ ਦਾ ਪਤਾ ਲਗਾਉ।।।। ਪੰਜਾਬੀ ਬੰਦਾ ਜਿੱਥੇ ਵੀ ਜਾਂਦਾ ਇਕ ਗੱਲ ਤਾਂ ਪੱਕੀ ਹੈ ਕਿ ਇਸਦੇ ਬੋਲਚਾਲ ਖੁਲ ਕੇ ਨਾਲ ਵੀ ਦੁਸ਼ਮਣੀ ਈਰਖਾ ਦਵੈਸ਼ ਪੈ ਜਾਂਦੀ ਹੈ।।।😢😢😢😢
@RanjitSingh-zr6eo
@RanjitSingh-zr6eo Месяц назад
ਬਹੁਤ ਮਾੜੀ ਗੱਲ ਆ ਪੰਜਾਬੀਓ ਆਪਣੇ ਭਰਾਵਾਂ ਦਾ ਸਾਥ ਦਿਆ ਕਰੋ
@RanjitSingh-zr6eo
@RanjitSingh-zr6eo Месяц назад
ਪੰਜਾਬੀ ਭਰਾਵੋ ਲਾਈਨਾਂ ਲਾ ਦਿਓ ਕੰਮ ਤਾਂ ਕਰਾਉਣਾ ਈ ਹੁੰਦਾ ਹੈ
@sukhjitsingh6668
@sukhjitsingh6668 Месяц назад
ਬਿਲਕੁਲ ਸਹੀ ਗੱਲ ਹੈ ਵੀਰ
@Gurcharnsingh-jt9vs
@Gurcharnsingh-jt9vs Месяц назад
chak deo kam nu roped valyo
@gurchetansingh710
@gurchetansingh710 Месяц назад
ਬਹੁਤ ਦੁਖਦਾਈ ਗੱਲ ਹੈ ਇਸ ਪੰਜਾਬੀ ਵੀਰ ਦੀ ਹੱਡਬੀਤੀ ਦਾਸਤਾਨ ਬਹੁਤ ਸਾਰੇ ਪਂਜਾਬੀ ਹੰਢਾ ਰਹੇ ਹਨ। ਇਸ ਦੀ ਮੇਹਨਤ ਵਿਚ ਸਾਥ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ।
@dilpreetsingh4916
@dilpreetsingh4916 Месяц назад
ਥਲੀ ਵੀਰ ਜੀ ਇਹੀ ਤਾਂ ਸਾਡੇ ਪੰਜਾਬ ਦੀ ਤਰਾਸਦੀ ਆ ਇਕ ਦਿਨ ਪਰਵਾਸੀਆਂ ਨੇ ਪੰਜਾਬ ਤੇ ਕਵਜਾ ਕਰ ਲੈਣਾ ਆ
@The_solo_man_.....225
@The_solo_man_.....225 Месяц назад
Huhh. Tu kabza hon di gal krda yr kabza ta baiya ne 10 saal pehla he kr leya c.
@MandeepSingh-gg7rm
@MandeepSingh-gg7rm Месяц назад
Kr ki Lena Bai ji Ho gya kbja
@satgursingh4659
@satgursingh4659 Месяц назад
ਪੰਜਾਬੀਓ ਬੇਨਤੀ ਕਰਦਾ ਆਪਣੇ ਪੰਜਾਬੀਆਂ ਦਾ ਸਾਥ ਦਿਓ ਨਹੀਂ ਓ ਦਿਨ ਦੂਰ ਨਹੀਂ ਜਦੋਂ ਸਾਡੇ ਪੰਜਾਬ ਤੇ ਪਰਵਾਸੀਆਂ ਦਾ ਕਬਜਾ ਹੋ ਜਾਣਾ
@SamsangangGang
@SamsangangGang Месяц назад
ਵੀਰ ਜੀ ਮੈਂ ਗੁਜਰਾਤ ਵਿੱਚ ਰਹਿੰਦਾ ਹਾ ਤੇ ਮੇਰਾ ਜਿਲਾ ਲੁਧਿਆਣਾ ਤੇ ਪਿੰਡ ਚਕਰ ਆ ਮੇਹਦੀਆਣਾ ਸਾਹਿਬ ਗੁਰਦੁਆਰਾ ਦੇ ਨਾਲ ਆ ਤੇ ਮੈ 30,7,24, ਤਰੀਕ ਨੂੰ ਪਿੰਡ ਆਉਣਾ ਹੈ ਤੇ ਇੱਕ ਮੋਟਰਸਾਈਕਲ ਲੇਣਾ ਹੇ ਉਸ ਦਾ ਜੋ ਵੀ ਕੰਮ ਕਰਾਉ ਗਾ ਇਸ ਵੀਰ ਤੋ ਕਰਾਉ ਗਾ ਰੋਪੜ ਜਾਕੇ ਤਾ ਜੋ ਆਪਣੇ ਪੰਜਾਬੀ ਵੀਰ ਦੀ ਕੁੱਝ ਮੱਦਦ ਹੋ ਸਕੇ
@sukhbirsinghsukhbirsidhu9910
@sukhbirsinghsukhbirsidhu9910 Месяц назад
ਜਿਊਂਦਾ ਰਹਿ ਵੀਰ ਬੜੀ ਦੂਰੋਂ ਆਕੇ ਵੀਰ ਨੂੰ ਸੇਵਾ ਦਾ ਮੌਕਾ ਦਿਓਗੇ,, ਧੰਨਵਾਦ ਵੀਰ ਜੀ,, ਵਧੀਆਂ ਗੱਲ ਹੈ,, ਗੁਰੂ ਭਲਾ ਕਰੇ,,
@boharsingh6654
@boharsingh6654 Месяц назад
sailut veer ji
@balcollection3105
@balcollection3105 Месяц назад
Verr rehne ahi we punb ton bahr Haan ty eh jo kehnde rehnde parwasi parwasi .enha nu kaho Naa bolya kro sade kma ty farq paina shuru ho jna enha loga ny sade kol awuna nhi eka kar lya..ty hun punb we nhi mudya jna ty naa reh sakde han verr eh we benti aee kyo ke eh video da hee ...note kar target 🎯 karn gy .
@dassji8515
@dassji8515 Месяц назад
🙏🙏Bht Madi gll aa Veer ji Plz HELP AND Support plz.....🙏🙏🙏🙏
@user-sm1kw5jo3k
@user-sm1kw5jo3k Месяц назад
Good y Sardar Ajmer singh sidhu ji da pind aa maan aa y tuhade te
@Aaj361
@Aaj361 Месяц назад
ਪੰਜਾਬੀਓ ਇਸ ਭਰਾ ਦਾ ਸਾਥ ਦਿਓ l ਯਾਰ ਕਮਾਲ ਹੀ ਹੋਈ ਪਈ ਏ
@chakkdeindia1313
@chakkdeindia1313 Месяц назад
ਇਹ ਬੰਦਾ ਬਿਲਕੁੱਲ ਗ਼ਲਤ ਹੈ ਪੰਜਾਬੀਓ ਤੁਸੀ ਪੈਰਾਂ ਨਾਲ ਬਣੇ ਗੋਲਗੱਪੇ ਤੇ ਫ਼ਲ ਸਬਜੀ, ਰੇਪਿਅਰ ਵੀ ਪਰਵਾਸੀਆਂ ਤੋਂ ਕਰਾ ਕੇ ਪੰਜਾਬ ਨੂੰ ਪੰਜਾਬੀਅਤ ਨੂੰ ਖਤਮ ਕਰਨ ਲਈ ਵੱਡਾ ਯੋਗਦਾਨ ਦਿਓ ਜੇਕਰ ਪੰਜਾਬੀ ਹੀ ਨਾ ਰਹੇ ਫਿਰ ਰਿਸ਼ਤੇ ਕਰਿਓ ਪਰਵਾਸੀਆਂ ਨੂੰ ਤੇ ਤੁਹਾਡਾ ਇਤਿਹਾਸ ਵੀ ਖਤਮ ਤੇ ਟੱਲੀਆਂ ਵਜਾਇਓ ਬੇਸ਼ਰਮ ਲੋਕੋ
@Robindgj
@Robindgj Месяц назад
Bai gal sahi a mera senior a ohne jatta di kudi nal viyh karvaeya , kudi da goat thind a , eh lok punjabiya de jawai ban rahe a sada ant jaldi a bus
@sandhuinder9216
@sandhuinder9216 Месяц назад
ਇਸ ਵੀਰ ਦਾ ਸਾਥ ਦੇਣਾ ਚਾਹੀਦਾ ਹੈ
@singga5679
@singga5679 Месяц назад
🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤ ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ
@user-fp1nt9sl3v
@user-fp1nt9sl3v Месяц назад
ਰੋਪੜ ਵਾਲੇ ਨਾਲ ਲੱਗਦੇ ਇਲਾਕੇ ਵਾਲੇ ਜ਼ਰੂਰ ਜਾਉ ਜੀ ਤਾਂ ਜੋ ਬਾਈ ਨੂੰ ਹੋਰ ਬੰਦੇ ਰੱਖਣੇ ਪੈਣ
@jascheema5864
@jascheema5864 Месяц назад
ਸਾਡੇ ਹੀ ਲੋਕ ਇਕ ਪਾਸੇ ਇਹ ਕਹਿੰਦੇ ਕੇ ਬਾਹਰਲੇ ਦੇਸ਼ ਨਾ ਜਾਓ ਤੇ ਇਕ ਪਾਸੇ ਇੱਥੇ ਕੰਮ ਕਰਦੇ ਪੰਜਾਬੀ ਨੂੰ ਕੰਮ ਕਰਦੇ ਦੀ ਪ੍ਰਸੰਸਾ ਨੀ ਕਰਦੇ ਤੇ ਓਦੇ ਕੰਮ ਨੂੰ ਬੜ੍ਹਾਵਾ ਨੀ ਦਿੰਦੇ ਤੇ ਨਾਲ ਦੀ ਨਾਲ ਇਹ ਵੀ ਕਹਿੰਦੇ ਨੇ ਕੇ ਪਰਵਾਸੀਆਂ ਇੱਥੇ ਪੰਜਾਬ ਤੇ ਕਬਜ਼ਾ ਕਰ ਲੈਣਗੇ ਤੇ ਦੂਜੇ ਪਾਸੇ ਓਦੇ ਕੰਮ ਨੂੰ ਬੜ੍ਹਾਵਾ ਦੇ ਰਹੇ ਕੇ ਇੱਥੇ ਹੀ ਰਹੋ ਆਉਣਾ ਨੂੰ ਕਹਿ ਰਹੇ ਨੇ ਸ਼ਰਮ ਕਰੋ ਪੰਜਾਬੀਓ
@AvtarSingh-pw7fv
@AvtarSingh-pw7fv Месяц назад
ਇਸ ਕੰਮ ਲਈ ਦੋਵਾਂ ਧਿਰਾਂ ਨੂੰ ਅੱਗੇ ਆਉਣਾ ਪਵੇਗਾ ਜਿੱਥੇ ਪੰਜਾਬੀਆਂ ਨੂੰ ਇਸ ਬਾਈ ਕੋਲ ਕੰਮ ਕਰਵਾਉਣ ਲਈ ਚਾਹੀਦਾ ਹੈ ਉਥੇ ਹੀ ਇਸ ਬਾਈ ਨੂੰ ਵੀ ਵਾਜਿਬ ਮੁੱਲ ਤੇ ਵਧੀਆ ਸਮਾਨ ਪਾਉਣਾ ਪਵੇਗਾ ਨਾ ਕਿ ਆਏ ਗਾਹਕ ਦੀ ਛਿੱਲ ਲਾਹੁਣ ਲੱਗ ਜਾਣਾ ਚਾਹੀਦਾ ਹੈ
@pamajawadha5325
@pamajawadha5325 Месяц назад
Sari nalo tera coment vadia veer eh ik rate nhi karda
@inderjitchahal305
@inderjitchahal305 Месяц назад
​@@pamajawadha5325 ਕਦੋਂ ਕੰਮ ਕਰਵਾਇਆ ਸੀ ਉਹਨਾਂ ਕੋਲੋਂ
@HarpreetKaur-yd4gb
@HarpreetKaur-yd4gb Месяц назад
ਕੰਮ ਚ ਸਾਥ ਦਿਓ ਵੀਰ ਦਾ ਪੰਜਾਬੀ ਨੂੰ ਚਾਰ ਪੈਸੇ ਵੱਧ ਵੀ ਚਲ ਜਾਣ ਤਾਂ ਕਿ ਆ ਗੁਰੂ ਘਰ ਦਾਨ ਕਰਨ ਵੇਲੇ ਨਹੀਂ ਸੋਚਦੇ ਇਹ ਮਹਾਰਾਜ ਵਲੋ ਮਿਲੀ ਸੇਵਾ ਸਮਜ ਕੇ ਕਰਿਓ🙏🙏🙏🙏🙏
@onkarsingh4307
@onkarsingh4307 Месяц назад
Ji ha eh gal sach hai Punjabi lok bhaia kol hi jande a
@LoveWariach
@LoveWariach Месяц назад
chittar te app khande phir​@@onkarsingh4307
@HarpreetKaur-yd4gb
@HarpreetKaur-yd4gb Месяц назад
@@onkarsingh4307 ਸਾਰੇ ਇਕੋ ਜਿਹੇ ਨੀ ਹੁੰਦੇ
@AvtarSingh-pw7fv
@AvtarSingh-pw7fv Месяц назад
ਇਸ ਵਿੱਚ ਦੋਵਾਂ ਨੂੰ ਹੀ ਅੱਗੇ ਆਉਣਾ ਪਵੇਗਾ ਜਿੱਥੇ ਪੰਜਾਬੀਆਂ ਨੂੰ ਬਾਈ ਕੋਲ ਕੰਮ ਕਰਵਾਉਣ ਆਉਣਾ ਚਾਹੀਦਾ ਹੈ ਉਥੇ ਬਾਈ ਨੂੰ ਵੀ ਛਿੱਲ ਲਾਹੁਣ ਦੀ ਥਾਂ ਵਾਜਿਬ ਮੁੱਲ ਤੇ ਕੰਮ ਕਰਨਾ ਚਾਹੀਦਾ ਹੈ
@jagirsingh7336
@jagirsingh7336 Месяц назад
ਪੰਜਾਬੀ ਵੀਰੋ ਅਾਪਣੀਅਾ ਦੁਕਾਨਾਂ ਤੇ ਜਾਉ ਜੇ ਖਾਂਉ ਤੇ ਅਪਣਾ ਹੀ ਖਾਉ
@mangakalkat5141
@mangakalkat5141 Месяц назад
ਮਹਿੰਗੇ ਸਸਤੇ ਭਾਅ ਦਾ ਬਹੁਤ ਚੱਕਰ ਆ, ਸਾਡੇ ਇਥੇ ਫਰੂਟ ਵਾਲਾ ਪੰਜਾਬੀ ਵੀ ਹੈ ਪਰਵਾਸੀ ਵੀ ਹੈ ਪਰ ਪਰਵਾਸੀ ਦਾ ਫਰੂਟ ਵਧੀਆ ਤੇ ਸਸਤਾ ਹੁੰਦਾ ਇਸ ਕਰਕੇ ਉਸਦੀ ਦੁਕਾਨ ਤੇ ਰਛ ਹੁੰਦਾ, ਗਲਤੀ ਲਈ ਮੁਆਫੀ 🙏🙏🙏🙏🙏
@jspawaar675
@jspawaar675 Месяц назад
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ,ਸਵਾਸ ਸਵਾਸ ਗੁਰੂ ਰਾਮਦਾਸ ਜੀ
@avtarsinghmalait7559
@avtarsinghmalait7559 Месяц назад
Jagdeep Veere Tuci bahut vadiya kam kar rahe ho Tuci punjabiat de maan ho Salute is veer nu v Jaroor milange veer nu ROPAR vch
@JagjitSingh-lb8gu
@JagjitSingh-lb8gu Месяц назад
Sab ton gande savat hoi Panjabi man Sikh a Mera sara ਪਰਵਾਰ ਅੰਮ੍ਰਿਤ ਧਰੀ ਆ ਦਿਲ ਬਹੁਤ ਦੁੱਖ ਦਾ ਮੈਂ ਰੰਗ ਦਾ ਕੰਮ ਕਰਦਾ ਸਾਡੇ ਲੋਕ ਸਾਡੇ ਤੋ ਕੰਮ ਨੀ ਕਰਵਾਂਦੇ ਯੂਪੀ ਬਿਹਾਰ ਵਾਲਿਆਂ ਤੋਂ ਕੰਮ ਕਰਵਾਂਦੇ ਕਈ ਵਾਰ 2 3 ਮਹੀਨੇ ਕੰਮ ਨੀ ਮਿਲ਼ਦਾ ਸਾਡੇ ਲੋਕ ਧਰਮ ਬਾਦਲ ਰਹੇ ਨੇ ਮਜਬੂਰੀ ਕਰਕੇ ਵਾਹਿਗੁਰੂ ਮਿਹਰ ਕਰੇ ਕਿ 2 4 ਸਾਲ ਤੱਕ ਮੈਂ ਸਿੱਖ ਹੀ ਰਿਹਾ ਕਾਈ ਵਾਰ ਵੀਰ ਘਰ ਚਹ ਖੰਡ ਵੀ ਨੀ ਹੋਂਦੀ ਦਿਲ ਨੀ ਲਗਦਾ ਯਾਰ 😢😢😢😢
@pamajawadha5325
@pamajawadha5325 Месяц назад
Amrt dhari nu ki kare jada 3000 wala rang da 8000 mang landa ho
@gurjitsingh9005
@gurjitsingh9005 Месяц назад
ਮੇਰਾ ਵੀਰ ਜੋ ਨੈਗਟਿਵ ਕਮੈਂਟ ਕਰ ਰਹੇ ਪੰਜਾਬੀਆਂ ਵਾਸਤੇ ਪੰਜਾਬੀ ਹੀ ਪੰਜਾਬੀ ਦੀਆਂ ਲੱਤਾਂ ਖਿੱਚਦਾ ਬਈ ਇਹ ਦੇਖ ਵੀ ਲਿਆ ਇੱਕ ਭਈਆ ਆ ਜਾਵੇ ਪੰਜਾਬ 'ਚ ਸਾਰੇ ਵਿਹਾਰ ਨੂੰ ਸੈਟ ਕਰਾ ਦਿੰਦਾ ਇਥੇ ਅੱਜ ਕੱਲ ਸਾਡੇ ਪੰਜਾਬੀ ਵੀਰ ਪੰਜਾਬੀ ਨੂੰ ਦੇਖ ਕੇ ਨਹੀਂ ਜਰਦੇ
@nazarsingh5058
@nazarsingh5058 Месяц назад
Good jobs
@KuldeepKaur-xb9jk
@KuldeepKaur-xb9jk Месяц назад
Right sade Kenya ch gugrati aps c halp kardeha
@pamajawadha5325
@pamajawadha5325 Месяц назад
Oh punjab vich sitera to darda apna loka nu set karda apni punjabi labur gala to bina gal nhi karda
@vikasverma_1
@vikasverma_1 Месяц назад
Bai Mai baiyya , tum logo ke comment me galiya khub hamare liye. Par fir bhi maja aa raha hai frustration dekh ke.😊
@baljitmann4325
@baljitmann4325 Месяц назад
ਵਾਹਿਗੁਰੂ ਚੜਦੀ ਕਲਾ ਚ ਰੱਖੇ ਵੀਰ ਨੂੰ ਅਸੀਂ ਵੀ ਅੱਗੋਂ ਤੋਂ ਵੀਰ ਕੋਲੋਂ ਰਿਪੇਅਰ ਕਵਾਵਾਂ ਗੇ ਜੀ ❤
@user-by4sp1bz6p
@user-by4sp1bz6p Месяц назад
ਪੰਜਾਬੀਓ ਸਾਥ ਨਾ ਸ਼ਡੋ ਭਾਵੇ ਆਪਣਾ ਘਰ ਦਾ ਹੋਵੇ , ਭਾਵੇ ਦੂਜੇ ਪਿੰਡ ਜਾ ਸ਼ਹਿਰ ਦਾ ਕੋਈ ਵੀ ਕਿਰਤੀ ਬੰਦਾ ਹੋਵੇ ਉਸਦਾ ਸਾਥ ਦੇਵੋ ,,ਰੋਪੜ ਵਾਲੇਓ ਬਿਹਾਰੀ ਕੇਹੜਾ ਫ੍ਰੀ ਕਰਦੇ ਆ ,,?? ਲਾਇਨਾ ਲਗਾ ਦੇਵੋ ਕਮ ਦੀਆਂ ❤ 🙏🙏
@NirmalSingh-bz3si
@NirmalSingh-bz3si Месяц назад
ਓ ਪੰਜਾਬੀਓ ਪੰਜ ਚਾਰ ਰੁਪਈਆਂ ਬਦਲੇ ਭੲੲਈਆ ਕੋਲੇ ਨਾਲ ਜਾਓ ,, ਇਸ ਵੀਰ ਕੋਲੇ ਜਾਇਆ ਕਰੋ,,ਭੲਈਏ ਭਜਾਓ ਪੰਜਾਬ ਬਚਾਓ,,
@user-dk9mc7zs3q
@user-dk9mc7zs3q Месяц назад
Galt kiha22
@user-dk9mc7zs3q
@user-dk9mc7zs3q Месяц назад
Galt kiha 22
@Noorsingh5201
@Noorsingh5201 Месяц назад
U theek keh k dsss fir theek ki aaa
@user-dk9mc7zs3q
@user-dk9mc7zs3q Месяц назад
👎👎👎😭
@sandeepsinghlovely4009
@sandeepsinghlovely4009 Месяц назад
ਖਚੋ ਕੋਈ ਕਮੀਂ ਹੋਊ ਜਰੂਰ ।ਦੂਜਾ ਗ਼ਲਤ ਏਸ ਕਰਜੇ ਹੈ ਦੂੱਜੇ ਰਾਜਾ ਵਿੱਚ ਪੰਜਾਬੀ ਬਹੁਤ ਵੱਡੇ ਵੱਡੇ ਕੰਮ ਕਰ ਰਹੇ ਹਨ । ਪੰਜਾਬੀ ਬਾਹਰਲੇ ਮੁਲਕਾਂ ਵਿਚ ਕੰਮ ਕਰ ਰਹੇ ਹਨ। ਭਈਏ ਭਜਾਉ ਤੁਹਾਡੇ ਦਿਮਾਗ ਦੀ ਉਪਜ ਨਹੀਂ ।ਇਹ ਗੱਲ ਤੁਹਾਡੇ ਦਿਮਾਗ ਵਿਚ ਪੂਰੀ ਸੌਚ ਸਮਜ਼ਕੇ ਪਾਈ ਗਈ ਹੈ । ਭਈਏ ਭਜਾਉ ਇਹੋ ਜਿਹੀ ਨੱਥ ਪਾਈ ਜਾ ਰਹੀ ਧੱਕੇ ਨਾਲ ਪੰਜਾਬੀਆ ਨੂੰ ਜਿਸ ਦਿਨ ਇਹ ਪੈ ਗਈ। ਦੂੱਜੇ ਰਾਜਾ ਵਿੱਚ ਬਾਹਰ ਬੈਠੇ ਪੰਜਾਬੀਆਂ ਦੇ ਨਾਲ ਓਹੀ ਕਰਾ ਦੇਣਾ ਤੁਸੀ ਜੋਂ 84 ਵਿੱਚ ਹੋਇਆ ਸੀ। ਏਸ ਕੁੱਤੇ ਨੂੰ ਬਹੁਤ ਸੱਚਾ ਪਤਰਕਾਰ ਸਮਜੀ ਬੈਠੇ।ਇਸ ਖੱਚ ਨੂੰ ਪਤਾ ਜੋਂ ਇਹ ਸਟੋਰੀ ਕਰ ਰਿਹਾ ਓਸ ਸਟੋਰੀ ਦੇ ਦੂਰ ਅਗਾਮੀ ਨਤੀਜੇ ਕੀ ਕੀ ਹੋ ਸਕਦੇ। ਬਨੋਨ ਨੂੰ ਇਹ ਸਿਰਫ ਅਪੀਲ ਕਰ ਸੱਕਦਾ ਸੀ ਏਸ ਸਟੋਰੀ ਵਿੱਚ। ਪੱਤਰਕਾਰ ਹੈ ਏਹ ਏਨੂੰ ਸਬ ਪਤਾ ਸੰਵਿਧਾਨਿਕ ਸ਼ਬਦਾ ਦਾ। ਏਨੂੰ ਪਤਾ ਏਹ ਖੇਤਰਵਾਦ ਦੀ ਗੱਲ ਕਰ ਰਿਹਾ ਤੇ ਅੱਗ ਲਾਅ ਰਿਹਾਂ ਬਈਏ ਕਹਿ ਕੇ। Rss ਦਾ ਏਜੰਡਾ ਹੈ ਖੇਤਰਵਾਦ ਫੈਲਾਉਣ ਦਾ । ਏਸ ਬਾਈ ਕੋਲ ਜਾਓ ਕੰਮ ਕਰਾਓ ਤੇ ਆਵਦੇ ਬੰਦਿਆ ਦਾ ਖੋਤਿਓ ਬਿਨਾ ਕਹੇ ਸਾਥ ਦਿਆ ਕਰੋ।
@dr.paramjitsinghsumra179
@dr.paramjitsinghsumra179 Месяц назад
ਪੰਜਾਬੀਓ ਦਿਓ ਸਾਥ ਇਸ ਨੌਜਵਾਨ ਦਾ ਤਾਂ ਜੋ ਆਪਣੇ-ਆਪਦੀ ਰੋਟੀ ਰੋਜ਼ੀ ਕਮਾ ਸਕਣ
@user-vu8zz7gi3p
@user-vu8zz7gi3p Месяц назад
ਹੁਣ ਜਰੂਰ ਕੰਮ ਚੱਲੂ ਵੀਰ ਤੇਰਾ.ਵਾਹਿਗੁਰੂ ਜੀ ਨੇ ਤੁਹਾਡੀ ਸੁਣ ਲਈ.ਤਪੱਸਿਆ ਕੀਤੀ ਦੁਕਾਨ ਤੇ ਬੈਠ ਕੇ ਹੁਣ ਚੱਲੂ ਕੰਮ
@jsingh7743
@jsingh7743 Месяц назад
ਜਿਨਾ ਮਰਜੀ ਕਰਲੋ ਪੰਜਾਬੀ ਲੋਕ ਚਾਹੇ ਸਬਜੀ ਚਾਹੇ ਹੋਰ ਕੋਈ ਵੀ ਕੰਮ ਹੋਵੇ ਜਾਣਾ ਇਹਨਾਂ ਨੇ ਭਈਆਂ ਕੋਲ ਹੀ ਆ ਸਾਡੇ ਆਪਣੇ ਹੀ ਸਾਨੂੰ ਡੁਬੋ ਰਹੇ ਨੇ
@bsingh6473
@bsingh6473 Месяц назад
ਇਹੋ ਜਿਹੀ ਖ਼ਬਰ ਸੁਣ ਕੇ ਬਹੁਤ ਸ਼ਰਮ ਮਹਿਸੂਸ ਹੋ ਰਹੀ ਹੈ, ਸਾਡੇ ਪੰਜਾਬੀ ਹੁਣ ਪੰਜਾਬੀ ਨਹੀਂ ਸਗੋਂ ਭੲਈਏ ਬਣ ਗਏ ਹਨ, ਡੁੱਬ ਕੇ ਮਰ ਜਾਓ ਪੰਜਾਬੀਓ ਜੋ ਪੰਜਾਬ ਵਿੱਚ ਵੀ ਸਾਡੇ ਪੰਜਾਬੀ ਭਾਈ ਨੂੰ ਪੰਜਾਬੀ ਹੋਣ ਦਾ ਪ੍ਰਮਾਣ ਦੇਣਾ ਪੈ ਰਿਹਾ ਹੈ, ਕੁੱਝ ਤੇ ਸੋਚੋਂ ਬੇਸ਼ਰਮੋਂ ਆਪਣੇ ਪੰਜਾਬੀ ਭਰਾਵਾਂ ਭੈਣਾਂ ਨੂੰ ਸਪੋਰਟ ਕਰੋ,ਨਾ ਕੇ ਭੲਈਆ ਨੂੰ 🙏😔🙏
@lachu1521
@lachu1521 Месяц назад
ਪੰਜਾਬੀ ਭਰਾਵਾਂ ਤੋਂ ਸਮਾਨ ਖਰੀਦੀਆਂ ਕਰੋ ਪੰਜਾਬੀ ਦੀ ਮਦਦ ਕਰਿਆ ਕਰੋ
@harwindersingh9562
@harwindersingh9562 Месяц назад
ਜੇਕਰ ਪੰਜਾਬ ਨੂੰ ਉਜਾੜਿਆ ਤਾਂ ਸਿਰਫ਼ ਪੰਜਾਬੀਆਂ ਨੇ ਹੀ ਉਜਾੜਿਆ੍ ਤੇ ਫਿਰ ਕਹਿੰਦੇ ਲੋਕ ਪੰਜਾਬ ਨੂੰ ਛੱਡ ਵਿਦੇਸ਼ਾਂ ਨੂੰ ਜਾ ਰਹੇ ਆ ,ਹੁਣ ਦੱਸੋ ਲੋਕ ਫਿਰ ਕੀ ਕਰਨ
@gurmeetsingh-zp2wt
@gurmeetsingh-zp2wt Месяц назад
ਵੀਰ ਮੇਰੀ ਹੱਥ ਜੋੜ ਕੇ ਬੇਨਤੀ ਜਰੂਰ ਮੋਟਰਸਾਈਕਲ ਦਾ ਕੰਮ ਕਰਵਾਓ ਕੋਈ ਪੈਸੇ ਨਹੀਂ ਮੰਗ ਰਿਹਾ ਕੰਮ ਮੰਗ ਦਾ ਵਾਹਿਗੁਰੂ ਜੀ ਮਿਹਰ ਕਰੋ 🙏
@MS-nt8cx
@MS-nt8cx Месяц назад
ਯਾਰ ਬੜੀ ਮਾੜੀ ਗੱਲ ਜਿੰਨੀ ਦੇਰ ਪੰਜਾਬੀ ਬੰਦਾ ਰੋਦਾ-ਕਰਲਾਉਦਾ ਨਹੀਂ ਇਹ ਕੌਮ ਆਪਣੇ ਭਰਾਵਾਂ ਵੱਲ ਤੱਕਦੇ ਵੀ ਨਹੀਂ। ਅਸੀ ਕਿੰਨਾ ਡੁੱਲ ਗੇ ਹਾਂ ਬਈਆਂ ਤੇ ਵਿਸ਼ਵਾਸ ਕਰਨ ਲੱਗ ਪੇ ਹਾਂ
@sukhjitsingh6668
@sukhjitsingh6668 Месяц назад
ਲੈ ਬਾਈ ਜੀ ਤੁਸੀਂ ਥਲੀ ਵੀਰ ਨਾਲ ਸੰਪਰਕ ਕੀਤਾ ਬਹੁਤ ਵਧੀਆ ਕੀਤਾ ਥਲੀ ਵੀਰ ਅਪਣੇ ਲੋਕਾਂ ਲਈ ਪੰਜਾਬ ਲਈ ਅਪਣੀ ਕੌਮ ਲਈ ਬਹੁਤ ਵਧੀਆ ਹੁਣ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਗੇ
@Unconditional_love9211
@Unconditional_love9211 Месяц назад
ਸੌਂਹ ਖਾ ਲਓ ਪੰਜਾਬ ਦੇ ਜਾਇਆਂ ਕਿਰਤੀਆਂ ਨੂੰ ਕਦੇ ਰੁਲਣ ਨਹੀਂ ਦੇਣਾ 🙏 ਲੱਭ ਲੱਭ ਕੇ ਆਪਣੇ ਪੰਜਾਬੀ ਭਰਾਵਾਂ ਨੂੰ ਕੰਮ ਦਿਆ ਕਰੋ ਸਾਰੀਆਂ ਜਾਗਦੀਆਂ ਜਮੀਰਾਂ ਵਾਲੇ ਭੈਣ ਭਰਾਵਾਂ ਨੂੰ ਹੱਥ ਬੰਨ ਕੇ ਬੇਨਤੀ ਹੈ 🙏 ਮੈ ਆਪ ਭਾਵੇਂ ਅੱਧਾ ਕਿਲੋ ਮੀਟਰ ਦੂਰ ਜਾਣਾ ਪਏ ਭਾਵੇਂ ਰਪਈਏ 10 ਵੱਧ ਦੇਣੇ ਪੈਣ ਪਰ ਹਰ ਚੀਜ ਆਪਣੇ ਪੰਜਾਬੀ ਭਰਾਵਾਂ ਤੋਂ ਖਰੀਦੀ ਦੀ ਹੈ ਅਜਮਾਈ ਗੱਲ ਹੈ ਇਹਨਾਂ ਪਰਵਾਸੀਆਂ ਨੂੰ ਜਿੰਨਾ ਮਰਜੀ ਰਜਾ ਲਓ ਇਹ ਕਦੇ ਪੰਜਾਬ ਦੇ ਪੰਜਾਬੀਆਂ ਦੇ ਸਕੇ ਨਹੀਂ ਹੋ ਸਕਦੇ , ਇਹਨਾਂ ਨੇ ਖਾ ਪੀ ਕੇ ਅਖੀਰੀ ਛਿੱਤਰ ਥੋਡੇ ਹੀ ਫੇਰਨਾ ਹੈ, ਕੇਹੇ ਨੂੰ ਮਿਰਚਾਂ ਭਾਵੇਂ ਲੱਗਣ ਪਰ ਇਹੀ ਸੱਚ ਹੈ
@vikasverma_1
@vikasverma_1 Месяц назад
Being a baiya I support your opinion 😊
@vikasverma_1
@vikasverma_1 Месяц назад
@ly9fq ਉ ਬਾਈ ਜਾਣ ਦੇ ਨਾ ਤੁ ਐਨਾ ਸਿਆਣਾ ਨਾ ਅਸੀ ਐਨੇ ਕਮਲੇ। Bad word ਨਹੀਂ ਤਾਂ ਆਪਣੇ ਪਿਓ ਨੂੰ ਬੋਲ ਕੇ ਦਿਖਾ?
@JasveerSingh-db6se
@JasveerSingh-db6se Месяц назад
ਥਲੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@HarjinderSinghSandhu-tg3qv
@HarjinderSinghSandhu-tg3qv Месяц назад
ਵੀਰ ਜੀ ਮੈ ਯੂਪੀ ਤੋਂ ਹਾਂ ਪੰਜਾਬ ਤੋਂ ਬਾਹਰ ਨਿਕਲ ਕੇ ਦੇਖੋ ਇਹ ਬਹੀਏ ਤੁਹਾਡਾ ਕੀ ਹਾਲ ਕਰਦੇ ਨੇ ਵੀਰ ਦੀ ਮਦਦ ਕਰੋ ਵੱਧ ਤੋਂ ਵੱਧ ਥਲੀ ਵੀਰ ਦਾ ਬਹੁਤ ਬਹੁਤ ਧੰਨਵਾਦ ਗੁਰੂ ਭਲਾ ਕਰੇ
@balcollection3105
@balcollection3105 Месяц назад
Verr mera jampal punb ton bahr da kyo badnam karde jo..jinha satkar payar punb ton bahr milda Sanu punb nhi onha milda..SARDAR JI VERR JI PRRA JI ..XYZ..nmma ton bina nahi bolde ..kaam kar sare sade hatha ch...
@kiranpalkaur9565
@kiranpalkaur9565 Месяц назад
ਕੋਈ ਗੱਲ ਨੀ ਵੀਰ ਹੋਸਲਾ ਨਾ ਛਡ ਨਾ ਹੀ ਕਮ ਛੱਡਣਾ ਪ੍ਰਮਾਤਮਾ ਆਪ ਹੀ ਸਭ ਕੁਝ ਠੀਕ ਕਰ ਦੇਵੇਗਾ
@singhdhaliwal6483
@singhdhaliwal6483 Месяц назад
ਥਲੀ ਬਾਈ ਗੁੱਸਾ ਨਾ ਕਰਨਾ ਰੋਪੜ ਮੋਹਰੀ ਆ ਅੱਜ ਕੱਲ੍ਹ ਭਈਆਂ ਲਈ ਮਤਲਬ ਭਈਆ ਤੋ ਜ਼ਿਆਦਾ ਸਮਾਨ ਲੈੰਦੇ ਨੇ ਪਤਾ ਨੀ ਚੰਡੀਗੜ੍ਹ ਕਰਕੇ ਪਤਾ ਨੀ ਹਿਮਾਚਲ ਕਰਕੇ ਪਰ ਸੁਧਾਰ ਹੋਣਾ ਜ਼ਰੂਰੀ ਆ
@goldygrewal4012
@goldygrewal4012 Месяц назад
ਸ਼ਰਮ ਕਰੋ ਪੰਜਾਬੀਉ ਵੀਰ ਦਾ ਸਾਥ ਦਿਓ ਨਹੀਂ ਤਾਂ ਆਉਣ ਵਾਲੇ ਸਮੇਂ ਜੁੱਤੀਆਂ ਜਾਉਗੇ ਭਈਆਂ ਤੋਂ ਫਿਰ ਅਕਲ ਆਉ ਤੁਸਾਂ ਨੂੰ।
@gurmindersingh7855
@gurmindersingh7855 Месяц назад
ਲਗਦਾ ਪੰਜਾਬੀਆਂ ਦੀ ਜ਼ਮੀਰ ਖਤਮ ਹੋ ਗਈ
@satgurkotra2543
@satgurkotra2543 Месяц назад
ਆਪਣੇ ਲੋਕਾ ਦਾ ਸਾਥ ਦਿਓ
@babblysidhu5273
@babblysidhu5273 Месяц назад
ਸਾਰੇ ਵੀਰਾਂ ਨੂੰ ਬੇਨਤੀ ਆ ਵੀਰ ਦਾ ਸਾਥ ਦਿਉ
@sukhjitsingh6668
@sukhjitsingh6668 Месяц назад
ਪੰਜਾਬ ਦੇ ਲੋਕੋ ਇਹਨਾਂ ਗੱਲਾਂ ਤੇ ਗੌਰ ਕਰੋ ਅਪਣੇ ਪੰਜਾਬੀ ਇਮਾਨਦਾਰ ਤੇ ਮਿਹਨਤੀ ਲੋਕ ਵੀ ਹਨ ਸਾਰੇ ਮਾੜੇ ਵੀ ਨਹੀਂ ਹਨ ਮਾੜੇ ਹਨ ਪਰ ਬਹੁਤ ਘੱਟ ਲੋਕ ਜਿਹੜੇ ਮਾੜੇ ਵੀ ਹਨ ਆਪਾਂ ਉਹਨਾਂ ਦਾ ਵਧੀਆ ਰੁਜ਼ਗਾਰ ਚਲਾਉਣ ਵਿੱਚ ਸਾਥ ਦੇ ਕੇ ਉਹਨਾਂ ਨੂੰ ਚੰਗੇ ਬਣਾ ਕੇ ਦਿਖਾ ਦੇਵੋ ਕੋਈ ਕਦੇ ਪੰਜਾਬੀ ਨੂੰ ਮਾੜੇ ਨਾਂ ਕਹੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@JOHALDESIWEB
@JOHALDESIWEB Месяц назад
ਮੇਰੀ ਤਰਨਤਾਰਨ ਲਾਗੇ ਮਲੀਆ ਪਿਡ ਵਿਚ ਦੁਧ ਡੇਅਰੀ ਸੀ ਸਾਫ ਸੁਥਰਾ ਤੇ ਸੁਧ ਵੇਚਿਆ ਪਰ ਆਪਣੇ ਭਾਈਚਾਰੇ ਵਾਲੇ ਸਸਤੇ ਜਹਿਰ ਨੂ ਖਾਣਾ ਪਸੰਦ ਕਰਦੇ ਹਨ, ਤੇ ਦੁਧ Ajun ਵਾਲੇ ਵੀ ਬੲਈਆ ਦੀ ਡੇਅਰੀ ਤੇ ਦੂਰੀ ਤੈਅ ਕਰਕੇ ਔਖੇ ਹੋਕੇ ਪਾਕੇ ਆਓਦੇ ਸੀ, ਮੈਨੂ ਮਜਬੂਰੀ ਵੱਸ ਸੜਕ ਉਪਰੋ ਕਰੋੜਾ ਦੀ ਜਗਾ ਘਰ ਦੁਕਾਨਾ ਕੌਡੀਆ ਦੇ ਭਾਅ ਵੇਚ ਆਪਣੇ ਪਿਡ ਮੁੜਨਾ ਪਿਆ 26ਸਾਲਾ ਬਾਅਦ,🥹
@ravinderravi8257
@ravinderravi8257 Месяц назад
ਗੁਰਦੁਆਰੇ ਸੇਵਾਦਾਰ ਵਜੋ ਲਗਾ ਦਵੋ.ਜਿਥੇ ਪਾਠ ਬਾਣੀ ਹੋਵੇ ਉਥੇ ਵਧਿਆ ਲਗਦਾ ਹੈ ਤੁਹਾਡੇ ਵਰਗਾ ਪਸੰਦ ਹੈ
@karamjitsinghsalana4648
@karamjitsinghsalana4648 Месяц назад
❤❤❤waheguru ji
@BalkarSingh-dc1oq
@BalkarSingh-dc1oq Месяц назад
ਪੰਜਾਬੀਉ ਸਰਦਾਰ ਦਾ ਸਾਥ ਦਿੱਤਾ ਜਾਵੇ ਭੲਈੲਏ ਭਜਾਉ ਪੰਜਾਬ ਬਚਾਓ
@AmarjitSingh-eq3rl
@AmarjitSingh-eq3rl Месяц назад
ਜਿਥੋ ਕਿਸੇ ਨੂੰ ਸਮਾਂਨ ਸਸਤਾ ਮਿਲਦਾ ਹੈ ਉਥੋਂ ਖਰੀਦ ਨੂੰ ਪਹਿਲ ਦਿੰਦਾ ਹੈ
@GeepaHans
@GeepaHans Месяц назад
ਵਾਹਿਗੁਰੂ ਥਲੀ ਵੀਰ ਨੂੰ ਚੱੜਦੀ ਕਲਾ ਚ ਰੱਖੇ wmk 🙏
@user-jc5yb1np1r
@user-jc5yb1np1r Месяц назад
Sira kra dinda Jagdeep Singh thali video da
@Farmersave
@Farmersave Месяц назад
ਪੰਜਾਬੀਆਂ ਨੂੰ ਸਾਥ ਦੇਣਾ ਚਾਹੀਦਾ
@Kaladhaliwal82
@Kaladhaliwal82 Месяц назад
ਮੇਰੇ ਰੋਪੜ ਸ਼ਹਿਰ ਵਾਲਿਓ ਥੋੜ੍ਹੀ ਜਿਹੀ ਸ਼ਰਮ ਕਰ ਲਓ ਐਨੀ ਅਣਖ ਮਰ ਗਈ ਜੇ ਤੁਹਾਡੀ ਅਪਣੇ ਸਿੱਖ ਭਾਈਆਂ ਨੂੰ ਵੀ ਕੰਮ ਦੇਵੋ ਜੀ ਕੀ ਬਣੇਗਾ ਸਾਡੇ ਪੰਜਾਬ ਦਾ ਜੀ 🙏🏻🙏🏻🙏🏻 ਰੋਪੜ ਵਾਲੇ ਯੂਰਪ ਤੋਂ 🇮🇹
@user-lz5qe2hz1n
@user-lz5qe2hz1n Месяц назад
ਸਾਡੇ ਪੰਜਾਬੀਆ ਨੇ ਹੀ ਬਈਆ ਨੂੰ ਸਿਰੇ ਝੜਾਇਆ ਹੈ ਕਿਓ ਆਪਣੇ ਪੰਜਾਬੀ ਵੀਰਾਂ ਦੀ ਦੁਕਾਨ ਉੱਪਰ ਸਮਾਨ ਖ੍ਰੀਦਣ ਤੇ ਰਿਪੇਅਰ ਕਰਾਊਣ ਕਿਓ ਨਹੀ ਆਉਂਦੇ ਸ਼ਰਮ ਕਰੋ ਬਈਆ ਬਈੇਏ ਦੀ ਦੁਕਾਨ ਤੇ ਹੀ ਜਾਵੇਗਾ ਕਦੇ ਵੀ ਦੂਜੀ ਦੁਕਾਨ ਉਪਰ ਨਹੀ ਜਾਵੇਗਾ ਕਿਓ ਨਹੀ ਆਪਣੇ ਪੰਜਾਬੀਆ ਦੀ ਮਦਦ ਕਰਦੇ ਹਨ
@sandeepnagra6085
@sandeepnagra6085 Месяц назад
ਚੜੁਣੀ ਸਾਹਿਬ ਸਾਡੇ ਭੇਵੇ(ਪਿਹੋਵਾ) ਤੋਂ ਐਮਐਲਏ ਦਾ ਇਲੈਕਸ਼ਨ ਲੜ ਰਹੇ ਨੇ ਸੰਯੁਕਤ ਸੰਘਰਸ਼ ਪਾਰਟੀ SSP ਬਣਾ ਕੇ
@1_Not_2B_Known....
@1_Not_2B_Known.... Месяц назад
ਵਾਹਿਗੁਰੂ ਜੀ ਤੇ ਭਰੋਸਾ ਰੱਖੋ
@SachinSharma-kn1pg
@SachinSharma-kn1pg Месяц назад
Brother mai es time Kuwait vich hai but Punjab Nawanshar tu hai mai apna bike ap kol baj dewa ga don't worry brother bole baba g Ram g kerpa kern gye 🙏🙏
@gurpreetsinghjassal2135
@gurpreetsinghjassal2135 Месяц назад
ਇਹੀ ਸਚ ਹੈ ਜੀ
@inderjitsingh8718
@inderjitsingh8718 9 дней назад
Mai is Parminder Singh vr ji nu changi tra janda ha eh vr boht kainth a te mehnti dill da dler te saf a
@SukhwinderSingh-wq5ip
@SukhwinderSingh-wq5ip Месяц назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@jaspreetsinghgill8887
@jaspreetsinghgill8887 Месяц назад
ਜਰੂਰ ਦਰਸਨ ਦਵਾ ਵੀਰ ਸੀ
@bhaimohindersingh7839
@bhaimohindersingh7839 Месяц назад
ਅਕਸਰ ਹੀ ਅਜਿਹਾ ਚਲ ਰਿਹਾ ਹੈ ਅਤੇ ਵੇਖ ਭੀ ਰਹੇ ਹਾਂ ਭਈਆਂ ਨੂੰ ਹੀ ਸਰਦਾਰੀ ਦਿਖਾਉਂਦੇ ਹਾਂ।ਭਾਵੇਂ ਉਹ ਸਬਜੀ ਵੇਚਣ ਵਾਲਾ ਹੋਵੇ ਭਾਵੇਂ ਫਰੂਟ ਭਾਵੇ ਚਾਟ ਮਸਾਲੇ ਵਾਲੇ , ਪੰਜਾਬੀ ਉਹਨਾਂ ਕੋਲ ਹੀ ਜਾਂਦਾ ਉਹ ਭਾਵੇ ਸਾਡੇ ਘਰ ਮੱਲ ਲੈਣ, ਭਾਵੇਂ ਦੁਕਾਨਾਂ।ਅਸੀਂ ਤਾਂ ਭਾਈ ਭਈਆਂ ਦੇ ਕੋਲ ਹੀ ਜਾਵਾਂ ਗੇ।ਇਹੀ ਸਚਾਈ ਹੈ।
@JASPALSINGH-hq2tl
@JASPALSINGH-hq2tl Месяц назад
Bas kro hun ta
@punjabaseel7499
@punjabaseel7499 Месяц назад
ਵੀਰੋ ਧੀਆ ਦਾ ਹੀ ਸੋਚ ਲਵੋ।
@JagtarSingh-cj4ve
@JagtarSingh-cj4ve Месяц назад
🙏🙏ਵਾਹਿਗੁਰੂ ਜੀ 🙏🙏
@174yearsold
@174yearsold Месяц назад
ਹੁਣ ਬਾਈ ਬਾਬਾ ਜੀ ਆਪ ਆਉਣਗੇ।
@Silent_info02
@Silent_info02 Месяц назад
Veer ji sat sri akal ji jagdeep singh thali ji bahut hi wadiya reporter ne baki waheguru ji mehar kre ji 🙏
@Harbans_electronic
@Harbans_electronic Месяц назад
ਵਾਹਿਗੁਰੂ ਜੀ ਮੇਹਰ ਜ਼ਰੂਰ ਕਰਨਗੇ ਦੁਕਾਨ
@harvindersingh9270
@harvindersingh9270 Месяц назад
ਵੀਰ ਜੀ ਮੈਂ ਵੀ ਮਕੈਨਿਕਾਂ ਟੂ ਵੀਲਰ ਦਾ ਲੁਧਿਆਣੇ ਤੋਂ ਇਹਨਾਂ ਭਈਆਂ ਨੇ ਇਹਨਾਂ ਕੰਪਨੀਆਂ ਨੇ ਇਸ ਲਾਈਨ ਨੂੰ ਇਸ ਕੰਮ ਨੂੰ ਖਤਮ ਕਰਤਾ ਮਕੈਨਿਕ ਨੂੰ ਕੋਈ ਨਹੀਂ ਪੁੱਛਦਾ ਪੁਰਾਣੇ ਮਕੈਨਿਕੀ ਵੈਲਿਊ ਖਤਮ ਹੁੰਦੀ ਜਾ ਰਹੀ ਹੈ
@Sapindarkaurdhaliwal
@Sapindarkaurdhaliwal Месяц назад
Sat Sri akal Veer Ji 🙏🙏✌✌👍👍👌👌👏👏❤🌹🌹🥰😍😘🤗🤗
@user-jh6tk5kd7u
@user-jh6tk5kd7u Месяц назад
22 ਲੋਕ ਹੁਣ ਬਈਆ ਨੂੰ ਦੇਣ ਹਿਲ ਗਏ। ਹੁਣ ਔਖਾ ਅੱਗੇ ਅੱਗੇ ਇਨਾ ਨੇ ਸਿਹਰਾ ਪਿੰਡਾ ਵਿੱਚ ਅਪਣਾ ਪੂਰਾ ਦੱਬ ਦਬਾ ਬਣਾ ਲਿਆ ਆ
@gurindersingh-xb9tz
@gurindersingh-xb9tz Месяц назад
ਸਾਡੇ ਲੋਕਾਂ ਦੀ ਗਲਤੀ ਹੈ , ਭਾਈਏ ਕੋਲੋ ਤਾ ਬਹੁਤ ਚੀਜਾਂ ਲੈਂਦੇ ਨੇ , ਓਹਨਾ ਕੋਲ ਜਾਦੇ ਨੇ , ਅਪਣਿਆ ਦਾ ਸਾਥ ਦਿਓ ਪੰਜਾਬੀਓ
@BsPunjabiTravel
@BsPunjabiTravel Месяц назад
(ਹੱਡ ਬੀਤੀ)ਮੇਰੀ ਪਾਣੀ ਵਾਲੀ ਮੋਟਰ ਕੇਈਂ ਦਿਨਾਂ ਤੋਂ ਖਰਾਬ ਹੋਈ ਪੇਈ ਸੀ,ਮੈਂ ਪੰਜਾਬੀ ਮਿਸਤਰੀ ਨੂੰ ਫ਼ੋਨ ਕੀਤਾ, ਉਹ ਮੈਨੂੰ ਕੇਈਂ ਦਿਨਾਂ ਤੋਂ ਲਾਰੇ ਲੱਪੇ ਲਾਉਂਦਾ ਰਿਹਾ ਆਖਰੀ ਮੈਨੂੰ ਪਰਵਾਸੀ ਮਿਸਤਰੀ ਬਲਾਉਣਾ ਪਿਆ,
@user-yj8yk7gn6c
@user-yj8yk7gn6c Месяц назад
Nahi kardey punjabi kamm
@manjindersingh7379
@manjindersingh7379 Месяц назад
ਆਓ ਰਲ ਮਿਲ ਕੇ ਸਾਥ ਦੇਈਏ 🌸🌸
@tanvirkaur4081
@tanvirkaur4081 Месяц назад
Wahguru ji kirpa karan vir te
@SukhwinderSingh-wg6yy
@SukhwinderSingh-wg6yy Месяц назад
ਅੰਤ ਆਗਿਆ ਪੰਜਾਬੀਆਂ ਦੀਆ
@jaswindersinghtoor4048
@jaswindersinghtoor4048 Месяц назад
ਬਾਈ ਸਮਾਜਸੇਵੀ ਆ ਜਰੂਰ ਸਾਥ ਦੇਵੋ ਰੱਬ ਵਰਗੇ ਪੱਤਰਕਾਰ ਦੀ ਵੀ ਗੁਹਾਰ ਆ। ।
@faridworkers9069
@faridworkers9069 Месяц назад
ਧੰਨ ਗੁਰੂ ਨਾਨਕ ਦੇਵ ਜੀ ਜੇ ਵੀਰ ਧੀਆਂ ਦਿਤੀਆਂ ਧੰਨ ਮਾਇਆ ਦਾ ਦਾਨ ਕਾਮਾਈ ਬਰਕਤ ਵੀ ਪਾਉ
@TR__k
@TR__k Месяц назад
ਹੱਥ ਜੋੜ ਕੇ ਬੇਨਤੀ ਹੈ ਸਾਥ ਦਿਇਊ
@KaramjitSingh-ni1qu
@KaramjitSingh-ni1qu Месяц назад
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਇਸ ਵੀਰ ਲਈ ਬਾਕੀ ਥਲੀ ਵੀਰ ਤੁਹਾਡਾ ਵੀ ਧੰਨਵਾਦ
@kuldipdhak7972
@kuldipdhak7972 Месяц назад
Please Bhai sahib daa saath devo punjabi veera noo benti hai
@user-uo8rp1cs4d
@user-uo8rp1cs4d Месяц назад
ਵਾਹਿਗੁਰੂ ਕਰੇਗਾ ਮੇਹਰ ਦੇਰ ਜ਼ਰੂਰ ਹੈਗੀ ਹਦੇਂਰ ਨਹੀਂ 🙏
@sahaderali6727
@sahaderali6727 Месяц назад
ਬਾਈ ਦਾ ਸਾਥ ਦੇਣਾ ਚਾਹੀਦਾ❤❤
@Harpreetsingh-lr2ui
@Harpreetsingh-lr2ui Месяц назад
ਭਰਾਵੋ ਸਾਥ ਦਿਓ।
@dekwalia
@dekwalia Месяц назад
ਕੱਲ ਮਿਤੀ 20.7.2024 ਨੂੰ ਹੀ ਮੈ ਵੀ ਜਾਵਾਂਗਾ ਆਪਣੇ ਮੋਟਰਸਾਈਕਲ ਦੀ ਮੁਰੰਮਤ ਕਰਵਾਉਣ
@jasvirsinghbaddon6259
@jasvirsinghbaddon6259 Месяц назад
WaheGuru Ji kirpa karo ji is bir uper ji
@mahindersingh9852
@mahindersingh9852 Месяц назад
So sad waheguru ji waheguru ji parmatma veer ji nu chardi klaa vich rakhn ji🙏
@lallylallymachinetoolsludh733
@lallylallymachinetoolsludh733 Месяц назад
Waheghru ji Ah Veeer Di dukan ty line hi la den ahna nu koi ghat na aw sake Jagdeep Singh Thali Zindabaad ❤
@karamvirsinghsingh727
@karamvirsinghsingh727 Месяц назад
# save punjab. Prwasi pjao punjab bchao
@25536
@25536 Месяц назад
Bahut dukh hunda Punjabi vira da eh hal dekh ke jroor sath devo ropar wasio waheguru mehr kre
@punjabaseel7499
@punjabaseel7499 Месяц назад
Punjabi veera da sath deo ,, ਪੰਜਾਬੀਓ ਪੰਜਾਬੀ ਕੋਲੋ ਕੰਮ ਕਰਾਓ ਤੇ ਪੰਜਾਬੀ ਕੋਲੋਂ ਹੀ ਖਾਓ ।। ਬਾਹਰੋਂ ਗੰਦ ਨਾ ਖਾਓ ਜੀ ।
@balkarsingh5864
@balkarsingh5864 Месяц назад
Sare vero bai nall jaroor khado . waheguru je ka Khalsa waheguru je ke Fateh.
@iblis0143
@iblis0143 Месяц назад
Tension in Leni bai..now I got your address...jaldi milde aa
@Gurmeetkaurarhi-jq2pm
@Gurmeetkaurarhi-jq2pm Месяц назад
Waheguru ji kirpa karo apne sikha te chardikala baksho
@SonuArora-x3w
@SonuArora-x3w Месяц назад
ਪੰਜਾਬੀ ਪੰਜਾਬੀ ਦਾ ਵੈਰੀ ਰੈ
@HappyYouTuber8
@HappyYouTuber8 Месяц назад
ਆਪਣੇ ਲੋਕ ਏਨੇ ਦੱਲੇ ਆ ਬਹੁਤ ਲੱਤਾਂ ਖਿੱਚ ਦੇ
@kaurjapp998
@kaurjapp998 Месяц назад
Wahegurug
@Damanjitsingh-iq7rn
@Damanjitsingh-iq7rn Месяц назад
Thali veer nu dilo salute hai,,,,,garak gyi sadi kaum,,,,bhaiyan nu ucha chukde sade singa nu galt bolde ,,,,,,hun ta dilo apeel hai,,,punjab da CM nihang singh bane
@Gkclassyt
@Gkclassyt Месяц назад
ਰੋਪੜ ਵਾਲੇ ਸਾਰੇ ਭਰਾਵਾਂ ਨੂੰ ਬੇਨਤੀ ਆ ਸਾਰੇ ਰਲ ਮਿਲ ਕੇ ਬਾਈ ਦਾ ਸਾਥ ਦਿਓ।
@balrajdeepsingh615
@balrajdeepsingh615 Месяц назад
ਅਸੀ ਲੋਕ ਬਹੁਤ ਜਾਦੇ ਚਵਲ ਹੋ ਗ ਏ ਆ ਸਾਡੇ ਲਿਗੇ ਪੰਜ ਰੇਹੜੀਆਂ ਪੱਟੀ ਦਾਣਾ ਮੰਡੀ ਸੜਕ ਤੇ ਪਰ ਇਕ ਰੇਹ ੜੀ ਪੰਜਾਬੀ ਦੀ ਆ ਉਹਨਾਂ ਕੋਲ ਮੇਲਾ ਲੱਗਿਆ ਪਰ ਬ ਈਆ ਕੋਲ ਪਰ ਪੰਜਾਬੀ ਕੋਲ ਇਕ ਨਹੀ
@singhggy892
@singhggy892 Месяц назад
Thali.sahib.dhanwad.ji.
@Sapindarkaurdhaliwal
@Sapindarkaurdhaliwal Месяц назад
God bless you 🤗🤗Veer Ji 🙏🙏
Далее
ПРОСТИ МЕНЯ, АСХАБ ТАМАЕВ
32:44
Просмотров 923 тыс.