Тёмный

ਪ੍ਰੋਗਰਾਮ ਐਤਵਾਰ l Promo l Uncut By Rupinder Sandhu 

Uncut By Rupinder Sandhu
Подписаться 45 тыс.
Просмотров 7 тыс.
50% 1

ਪ੍ਰੋਗਰਾਮ ਐਤਵਾਰ l Promo l Uncut By Rupinder Sandhu
#uncutbyrupindersandhu
#rupindersandhu
Program : ਪ੍ਰੋਗਰਾਮ ਐਤਵਾਰ
Anchor : Rupinder Kaur Sandhu
Label : Uncut By Rupinder Sandhu

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 85   
@arshpreetsroya
@arshpreetsroya Месяц назад
ਸਤਿ ਸ਼੍ਰੀ ਆਕਾਲ ਭੈਣੇ,,,, ਭੈਣੇ ਮੈਂ ਤੁਹਾਡੇ ਪ੍ਰੋਗਰਾਮ ਤਾਂ ਸਾਰੇ ਦੇਖਦੀ ਹਾਂ ਬੀ ਸੋਸ਼ਲ ਤੋਂ ਲੈ ਕੇ ਅਨਕੱਟ ਤਕ। ਪਰ ਕਮੈਂਟ ਅੱਜ ਪਹਿਲੀ ਵਾਰ ਕਰ ਰਹੀ ਹਾਂ। ਜ਼ਿਆਦਾ ਨਹੀਂ ਕਹੂੰਗੀ ਪਰ ਮੈਂ ਮੇਰੀਆਂ ਕੁਝ ਲਾਈਨਾਂ ਸਾਂਝੀਆਂ ਕਰੂੰਗੀ ਜੋ ਤੁਹਾਡੇ ਤੇ ਢੁਕਦੀਆਂ: ਸਾਦਗੀ ਤਾਂ ਹੁੰਦੀ ਏ ਸਦਾ ਹੀ ਅਮਰ, ਭਾਵੇਂ ਬਦਲਦੇ ਰਹਿੰਦੇ ਇਹ ਰਿਵਾਜ਼ ਨੇ, ਸਿਦਕ ਸਲੀਕੇ ਵਾਲੇ ਰੌਲਾ ਨਹੀਂਓ ਪਾਉਂਦੇ, ਖ਼ਾਲੀ ਭਾਂਡੇ ਹੀ ਤਾਂ ਕਰਦੇ ਆਵਾਜ਼ ਨੇ, ਤੁਸੀਂ ਇਸੇ ਹੀ ਤਰ੍ਹਾਂ ਸਹਿਜ ਸੁਭਾਅ ਮੰਜ਼ਿਲਾਂ ਸਰ ਕਰਦੇ ਰਹੋ ਸਤਿਕਾਰਯੋਗ ਜੀਓ,,,
@sukhjeetswami5386
@sukhjeetswami5386 Месяц назад
ਉਡੀਕ ਰਹੇਗੀ ਤੁਹਾਡੇ ਪ੍ਰੋਗਰਾਮ ਦੀ। ਤੁਹਾਡੀਆਂ ਗੱਲਾਂ ਮਨ ਨੂੰ ਬਹੁਤ ਟੁੰਬਦੀਆਂ ਨੇ।
@urmilarani243
@urmilarani243 7 дней назад
Tuadiaa gllan te program Sanu bohot vadia lgda❤❤
@ravindergrewal4818
@ravindergrewal4818 6 дней назад
ਸਤ ਸ੍ਰੀ ਅਕਾਲ ਭੈਣ ਮੇਰੀਏ 🙏🏻❤
@arvinderkaur2740
@arvinderkaur2740 Месяц назад
Waiting for Sunday episode 😊
@arvinderkaur2740
@arvinderkaur2740 Месяц назад
Bohat accha uprala keeta mam ! 🙏🙏🙏🙏keep it up god bless u always ! We don’t miss ur any podcast, all the interviews and your suggestions are motivational always 🙏🙏
@gurpreetpeer6990
@gurpreetpeer6990 Месяц назад
ਬੋਹਤ ਵਧੀਆ ਉਪਰਾਲਾ ਰੁਪਿੰਦਰ ਜੀ
@VanshmeetSunny
@VanshmeetSunny Месяц назад
Didi mai ta Sunday di wait bahut besabri nal kr rhe a ❤❤❤❤❤❤❤❤❤❤❤❤❤❤❤
@clashclans8124
@clashclans8124 Месяц назад
Thanku we are waiting for u sis
@ParmDhillon-yi2bq
@ParmDhillon-yi2bq Месяц назад
ਭੈਣੇ ਸਤਿ ਸ੍ਰੀ ਆਕਾਲ ਜੀ, ਬੁਹਤ ਟਾਇਮ ਤੋਂ ਮੈਂ ਤੁਹਾਡੇ ਪ੍ਰੋਗਰਾਮਾਂ ਨਾਲ ਜੁੜੀ ਹੋਈ ਹਾਂ ਤੇ ਉਹਨਾਂ ਦਾ ਅਸਰ ਵੀ ਹੁੰਦਾ। ਭੈਣੇ ਇੱਕ ਬੇਨਤੀ ਆ ਕਿ ਇੱਕ ਪ੍ਰੋਗਰਾਮ ਇਸ ਵਿਸੇ ਤੇ ਵੀ ਕਰੋ ਕਿ ਕਿਉਂ ਘਰਾਂ ਵਿੱਚ ਸਿਰਫ਼ ਔਰਤਾਂ ਦੀਆਂ ਹੀ ਲੜਾਈਆਂ ਹੁੰਦੀਆਂ ਹਨ, ਮਰਦਾਂ ਵਿਚ ਛੋਟੀ ਛੋਟੀ ਗੱਲ ਤੇ ਲੜਾਈਆਂ ਕਿਉਂ ਨਹੀਂ ਹੁੰਦੀਆਂ। ਮੈਂ ਇਸ ਚੀਜ਼ ਤੋਂ ਬਹੁਤ ਪ੍ਰੇਸ਼ਾਨ ਹਾਂ ਕਿ ਮੈਂ ਸਾਰੇ ਕਾਸੇ ਤੋਂ ਪਾਸਾ ਵਟਣ ਦੇ ਬਾਵਜੂਦ ਕੋਈ ਕਿਉਂ ਵਾਰ ਵਾਰ ਮੇਰੀ ਬੁਰਾਈ ਕਰਦਾ, ਤੇ ਮੈਨੂੰ ਉਸ ਵਿੱਚ ਸੁੱਟਣ ਦੀ ਕੋਸ਼ਿਸ਼ ਕਰਦਾ।
@talentedkaurinsan
@talentedkaurinsan Месяц назад
Sat Sri akal sister ❤️😊❤️😊
@AmandeepPandher-q8c
@AmandeepPandher-q8c Месяц назад
ਸਤਿ ਸ਼੍ਰੀ ਅਕਾਲ ਰੁਪਿੰਦਰ ਜੀ ❤❤
@rajveerkaur8767
@rajveerkaur8767 Месяц назад
ਭੈਣ ਜੀ ਜਰੂਰ ਦੇਖਿਆ ਕਰਾਂਗੇ ਤੁਹਾਡਾ ਪ੍ਰੋਗਰਾਮ ਸਤਿ ਸ੍ਰੀ ਅਕਾਲ ਭੈਣ ਜੀ ਚੜਦੀ ਕਲਾ ਚ ਰੱਖੇ ਪ੍ਰਮਾਤਮਾ ਤੁਹਾਨੂੰ
@singhrajinder68
@singhrajinder68 Месяц назад
ਬਹੁਤ ਵਧੀਆ ਉਪਰਾਲਾ ਕਰਨ ਲੱਗੇ ਹੋ ਰੁਪਿੰਦਰ ਜੀ, ਅਗਰ ਆਪ ਜੀ ਲੋਕਾਂ ਨਾਲ ਸਿੱਧੇ ਗੱਲਬਾਤ ਕਰਨ, ਲਈ ਫੋਨ ਕਾਲ ਦੀ ਸੁਵਿਧਾ ਇਸ ਪ੍ਰੋਗਰਾਮ ਵਿੱਚ ਕਰ ਦਿਓਗੇ ਤਾਂ ਹੋਰ ਵੀ ਚੰਗਾ ਹੋਵੇਗਾ 🙏 ਲਾਈਵ ਪ੍ਰੋਗਰਾਮ ਦਾ ਮਜਾ ਹੀ ਵੱਖਰਾ ਹੁੰਦਾ ਹੈ
@tarandeepsingh4101
@tarandeepsingh4101 Месяц назад
ਭੈਣੇ ਸਾਡੇ ਵੱਲੋਂ ਪੂਰੀ ਸਪੋਰਟ ਹੈ🙏🏼💯
@manjaapdeepsingh-hd2fj
@manjaapdeepsingh-hd2fj Месяц назад
ਸਤਿ ਸ੍ਰੀ ਅਕਾਲ ਭੈਣ ਜੀ ਜਰੂਰ ਪਰੋਗਰਾਮ ਵੇਖਾਗੇ
@sarbjeetkaur6224
@sarbjeetkaur6224 Месяц назад
Welcome Ji
@darshansingh3904
@darshansingh3904 Месяц назад
ਰੁਪਿੰਦਰ ਭੈਣ 🙏🏻🙏🏻.. ਪ੍ਰੋਗਰਾਮ ਐਤਵਾਰ ਸ਼ੁਰੂ ਕਰਨ ਲਈ ਦਿਲੋਂ ਵਧਾਈ। ਕੁਝ ਦਿਨ ਪਹਿਲਾਂ ਇਕ ਪ੍ਰੋਗਰਾਮ ਵਿੱਚ ਸੁਣਿਆ ਸੀ ਕਿ ਇਕੱਲ ਜੇਕਰ ਖੁਸ਼ੀ ਦਿੰਦੀ ਹੈ ਤਾਂ ਫਿਰ ਹਰਜ ਵੀ ਕੀ ਹੈ। ਗੱਲ ਮਨ ਨੂੰ ਪ੍ਰਭਾਵਿਤ ਕਰਦੀ ਹੈ। ਮੈਂ ਵੀ ਛੇ ਸਾਲ ਤੋਂ ਇਹੋ ਇਕੱਲ ਹੰਢਾ ਤੇ ਜੀਅ ਰਿਹਾ ਹਾਂ। ਪਤਨੀ ਦੀ ਮੌਤ ਕਾਰਨ ਪੈਦਾ ਹੋਈ ਇਹ ਇਕੱਲ ਨਾਲ ਮੈਂ ਜੀਣਾ ਵੀ ਸਿੱਖ ਲਿਆ ਹੈ। ਪਤਨੀ ਦੀ ਯਾਦ ਨੂੰ ਸਮਰਪਿਤ ਇਕ ਕਿਤਾਬ ' ਅੱਧੀ ਵਾਟ ਦਾ ਸਫ਼ਰ ' ਵੀ ਇਸੇ ਇਕੱਲ ਵਿਚ ਹੀ ਲਿਖੀ ਸੀ।ਪਰ, ਭੈਣ, ਦੁੱਖ ਉਸ ਵੇਲੇ ਬਹੁਤ ਹੁੰਦਾ ਹੈ ਜਦੋਂ ਕੋਈ ਬਿਨਾਂ ਸੋਚੇ ਸਮਝੇ ਆਖ ਦਿੰਦਾ ਹੈ ਕਿ ਇਕੱਲਾ ਤਾਂ ਕਿਤੇ ਕੋਈ ਰੁੱਖ ਵੀ ਨਾ ਹੋਵੇ। ਇਹ ਵੀ ਮੈਂ ਅਕਸਰ ਲੋਕਾਂ ਨੂੰ ਕਹਿੰਦੇ ਸੁਣਿਆ ਹੈ ਕਿ ਇਕੱਲ ਕੁਦਰਤ ਦਾ ਦਿੱਤਾ ਕਿਸੇ ਨੂੰ ਬਹੁਤ ਵੱਡਾ ਸਰਾਪ ਹੈ। ਇਹ ਗੱਲਾਂ ਮਨ ਨੂੰ ਬਹੁਤ ਤੋੜਦੀਆਂ ਹਨ ਤੇ ਢਹਿੰਦੀ ਕਲਾ ਵੱਲ ਧੱਕਦੀਆਂ ਹਨ। ਮੈਂ ਢਹਿੰਦੀ ਕਲਾ ਵਿਚ ਤਾਂ ਨਹੀਂ ਹਾਂ, ਭੈਣ, ਪਰ ਫੇਰ ਵੀ ਅਜਿਹੇ ਲੋਕਾਂ ਪ੍ਰਤੀ ਕੀ ਕੀਤਾ ਜਾਵੇ। ਅਜਿਹੇ ਲੋਕਾਂ ਕੋਲ ਕਿਸੇ ਲਈ ਨਾ ਤਾਂ ਕੋਈ ਹਮਦਰਦੀ ਹੈ,ਨਾ ਦੇਣ ਲਈ ਕੋਈ ਸਹਾਰਾ। ਇਹ ਬਹੁਤ ਵੱਡੀ ਸਮੱਸਿਆ ਹੈ ਸੋ ਨਾ ਚਾਹੁੰਦੇ ਹੋਏ ਵੀ ਸਹਾਰਨੀ ਪੈਂਦੀ ਹੈ।ਕੀ ਅਜਿਹੇ ਲੋਕਾਂ ਨੂੰ ਅਣਗੌਲਿਆਂ ਕਰਨਾ ਹੀ ਇਕੋ-ਇਕ ਹੱਲ ਹੈ, ਭੈਣ।🙏🏻🙏🏻
@jashanm920
@jashanm920 Месяц назад
Ssa ji I am too but I am lady my husband Is live but he now wants Divorce after 32 years of marriage. I am also alone..do not understand what I do He is like a silent husband from.three years . Not do any decision. He always give me mental torture. I am very upsaet
@komalpreetdeol6737
@komalpreetdeol6737 29 дней назад
Hnji ignore kr skde o t best a sometime kise de khi koi gal mind ch stuck kr jndi jo v thnu khnda tusi keha kro v mere kol next time eho jhi gal na kryo eh just life de ik stage a loneliness jindagi da es safar ch koi aagea chla gya chlda rhna hr vkt same ni rhnda ja apdi jindagi vdia katni t app nu e efforts krne painde hrek de gal dil ta la k dukhi ni hona chahi da specially ohna dia gallan jo apa nu hurt krn wli e gal krde
@darshansingh3904
@darshansingh3904 29 дней назад
@@komalpreetdeol6737 🙏🏻🙏🏻 ਇਨ੍ਹਾਂ ਸ਼ਬਦਾਂ ਲਈ ਦਿਲੋਂ ਸਤਿਕਾਰ ਤੇ ਧੰਨਵਾਦੀ ਹਾ। ਇਹ ਸਾਡੇ ਤੇ ਹੀ ਨਿਰਭਰ ਕਰਦਾ ਹੈ ਕਿ ਅਸੀਂ ਕਿਸੇ ਗੱਲ ਜਾਂ ਕਿਸੇ ਚੀਜ਼ ਨੂੰ ਕਿਸ ਪੱਖ ਤੇ ਕੋਣ ਤੋਂ ਦੇਖਦੇ ਹਾਂ।ਇਹ ਇਕ ਸਚਾਈ ਹੈ ਕਿ ਸਾਨੂੰ ਜ਼ਿੰਦਗੀ ਦੇ ਕਿਸੇ ਪੜਾਅ ਤੇ ਝੱਲਣੀ ਹੀ ਪੈਦੀ ਹੈ। ਤੁਹਾਡੇ ਬੋਲ ਮੇਰੇ ਮਨੋਬਲ ਨੂੰ ਹੋਰ ਬਲ ਦੇਣ ਵਾਲੇ ਹਨ ।ਉਂਜ ਭਾਵੇਂ ਅਸੀਂ ਕਦੇ ਇਕੱਲੇ ਨਹੀਂ ਹੁੰਦੇ, ਕਿਉਂ ਕਿ ਇਕੱਲ ਵਿਚ ਵੀ ਅਸੀਂ ਆਪਣੇ ਆਪ ਨਾਲ ਹੀ ਬੈਠੇ ਹੁੰਦੇ ਹਾਂ। ਤੁਹਾਡੇ ਵਿਚਾਰ ਮੈਨੂੰ ਕੋਈ ਦਿਸ਼ਾ ਦੇਣਗੇ, ਅਜਿਹਾ ਮੇਰਾ ਵਿਸ਼ਵਾਸ ਹੈ। ਸਤਿ ਸ੍ਰੀ ਆਕਾਲ 🙏🏻🙏🏻
@AmandeepSingh-ms3cp
@AmandeepSingh-ms3cp Месяц назад
Mai v tohadi boht waddi fan ha Rupinder sis
@chickentheeka722
@chickentheeka722 Месяц назад
Thanku ji ❤
@athwaljb
@athwaljb Месяц назад
ਨਵੇਂ ਪ੍ਰੋਗਰਾਮ ਲਈ ਵਧਾਈ ਭੈਣੇ ✨🙏🙏
@Arvinder70
@Arvinder70 Месяц назад
Nice initiative 🎉
@manpreetbrar7854
@manpreetbrar7854 Месяц назад
Welcome g
@randeepkaur9068
@randeepkaur9068 Месяц назад
Theek aa bhenji
@neerusodhi320
@neerusodhi320 Месяц назад
ਤੁਹਾਡੇ ਪ੍ਰੋਗਰਾਮ ਦਾ ਇੰਤਜ਼ਾਰ ਕਰਾ ਗੇ ਭੈਣੇ
@arshpreet1427
@arshpreet1427 Месяц назад
Cannot wait for this
@mannatm9963
@mannatm9963 Месяц назад
Sat shri Akal 🙏🏻🙏🏻
@anupinderkaur8541
@anupinderkaur8541 Месяц назад
I excited see this show congratulations 🎊 ji 🎂
@sandhusaab-wr6zi
@sandhusaab-wr6zi Месяц назад
Sat shri akal mam I wait for the episode very excited
@pirtpalkaur887
@pirtpalkaur887 Месяц назад
🙏🙏
@balbirsingh4201
@balbirsingh4201 Месяц назад
Nice information. We shall be attend. Good wishes.
@SurinderDaumajra
@SurinderDaumajra Месяц назад
❤❤
@gurinderkaur5637
@gurinderkaur5637 Месяц назад
ਵਾਹ ਵਾਹ ❤❤
@surinderpaul
@surinderpaul Месяц назад
Sat shree Akal Rupinder ji good luck for new program God bless you
@sumanpreetkaur7498
@sumanpreetkaur7498 Месяц назад
Keep it up bhaine❤
@baljitkaur5898
@baljitkaur5898 Месяц назад
ਜਰੂਰ ਵੇਖਾਂਗੇ।
@parampreetkhangura9909
@parampreetkhangura9909 Месяц назад
good didi jiiii ❤❤❤God bless you didi ji ❤❤🙏🙏🙏👌🏼
@parmkaur7538
@parmkaur7538 Месяц назад
Ssa bhaine Bht khusi hoi sun k Jaroor dekhia kraga
@harmeshkumarbansal9485
@harmeshkumarbansal9485 Месяц назад
Congrats and best wishes.
@RamandeepKaur-ed8ml
@RamandeepKaur-ed8ml Месяц назад
❤❤ waiting
@vinodkumari4304
@vinodkumari4304 Месяц назад
Di very good ok ji.
@sargamvlogs6391
@sargamvlogs6391 Месяц назад
Hllo rupinder ji main aap ki fan ho lll
@MandeepkaurKhosa-t7v
@MandeepkaurKhosa-t7v Месяц назад
ਸਤਿ ਸ੍ਰੀਅਕਾਲ 👍
@BTSarmy-rc9ec
@BTSarmy-rc9ec Месяц назад
👍Welcome Rupinder g Sat Sri akal g
@surindersingh1258
@surindersingh1258 Месяц назад
ਜਰੂਰ ਜੀ❤
@sarbikhaira2743
@sarbikhaira2743 Месяц назад
Sat shri akal bhanji baut changa lagya thodi gall sun ke...
@Harpreetkaur-pb1cr
@Harpreetkaur-pb1cr Месяц назад
🤗🤗🤗
@VarinderBandesha
@VarinderBandesha Месяц назад
Diifnatel we will watch your new program thanks my dear sister
@eknoorjeet6479
@eknoorjeet6479 Месяц назад
Nice Rupinder 🎉❤❤
@RakeshKumar-yr3lx
@RakeshKumar-yr3lx Месяц назад
Good 👍
@goldyrai1883
@goldyrai1883 Месяц назад
God bless u mam
@sukhjindermahil2995
@sukhjindermahil2995 Месяц назад
Thank you 'very nice
@mandeep2760
@mandeep2760 Месяц назад
Very nice
@SharryBhinder-q8b
@SharryBhinder-q8b Месяц назад
Good luck 👍
@kaurkaur2014
@kaurkaur2014 Месяц назад
Bheine ...ik topic..k apa kise nu apni jindgi cho kive minus kr skde a ? ...2nd topic husband wife de relation nu lai k
@thefriendsofnature3353
@thefriendsofnature3353 Месяц назад
Vadiaa jee
@DarshanBrar-r7n
@DarshanBrar-r7n Месяц назад
Welcome 🙏
@narinderbhaperjhabelwali5253
@narinderbhaperjhabelwali5253 Месяц назад
ਛੋਟੀ ਭੈਣੇ ਰੁਪਿੰਦਰ ਕੌਰ ਸੰਧੂ ਸਤਿ ਸ਼੍ਰੀ ਅਕਾਲ ਜੀ ਆਉਣ ਦਿਉ ਨਵਾਂ ਪ੍ਰੋਗਰਾਮ ਜਰੂਰ ਵੇਖਾਂਗੇ ਮੇਰੇ ਵੱਲੋਂ ਸ਼ੁਭਕਾਮਨਾਵਾਂ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ
@KulwinderKaur-f5n
@KulwinderKaur-f5n Месяц назад
Well Come ji
@kaurkaur2014
@kaurkaur2014 Месяц назад
Thanks a lot
@sukhbir7404
@sukhbir7404 Месяц назад
Nice g
@simerjitkaur4337
@simerjitkaur4337 Месяц назад
Good job beta ji🙏
@PrinceBhoma
@PrinceBhoma Месяц назад
Wow di
@KulwinderKaur-uq9wp
@KulwinderKaur-uq9wp Месяц назад
👍👍👍
@AmandeepKaur-jv2pq
@AmandeepKaur-jv2pq Месяц назад
🙏🏻🙏🏻
@amanbrar273
@amanbrar273 Месяц назад
🙏🏻
@NavjotKaur-vv9eb
@NavjotKaur-vv9eb Месяц назад
🙏
@ramandeepbehniwal7572
@ramandeepbehniwal7572 Месяц назад
🎉🎉🎉
@Gur-y1y
@Gur-y1y Месяц назад
🎉
@nirmalkaur4222
@nirmalkaur4222 Месяц назад
ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਤੁਹਾਨੂੰ personally ਮਿਲਣਾ ਚਾਹੁੰਦੀ ਹਾਂ, ਜਾਂ ਗੱਲ ਕਰਨਾ ਚਾਹੁੰਦੀ ਹਾਂ, ਪਰ contact ਕਿਵੇਂ ਕਰਾ? ਜ਼ਿਆਦਾ ਸਮਾਂ ਨਹੀਂ ਘੰਟਾ ਜਾ ਅੱਧਾ ਘੰਟਾ ਦੇ ਦਿਉ, ਮੇਰੀ ਦਿਲੀ ਤਮੰਨਾ ਹੈ,
@anupinderkaur8541
@anupinderkaur8541 Месяц назад
Which date you shared this show?
@ManpreetKaur-mk7dp
@ManpreetKaur-mk7dp Месяц назад
Gallbladder stone ta gal kro plz delivery to bad kyu ho raha
@ravneetjawanda3900
@ravneetjawanda3900 Месяц назад
Hello dear mam
@sargamvlogs6391
@sargamvlogs6391 Месяц назад
Hllo rupinder ji aap hindi me be book likhte ho
@ravneetjawanda3900
@ravneetjawanda3900 Месяц назад
M ap ji di bhutt vaddi fan ae ji mera thuhadi melan nu bhutt ji karda m apne bare dasna chudi hn ta ke m vi apni life bare dunya nu das saka meri life bhutt stragglers vali c per hun m bhutt kuj hasil kar ly ji te agge bhutt kuj karna please mam contact me ❤❤❤❤
@dhanoa1351
@dhanoa1351 Месяц назад
mam thodi Facebook id dsdo.plz
@rupindersandhu5511
@rupindersandhu5511 Месяц назад
Rupinder sandhu
@KomalSarwara-g9w
@KomalSarwara-g9w Месяц назад
Welcome ji
@gurkanwaljitsinghsandhu4479
@gurkanwaljitsinghsandhu4479 Месяц назад
Very nice
@sukhisidhu1507
@sukhisidhu1507 Месяц назад
❤❤❤❤❤❤
@gurfatehgarcha8568
@gurfatehgarcha8568 Месяц назад
❤❤
Далее
Тренд Котик по очереди
00:10
Просмотров 239 тыс.
TRENDNI BOMBASI💣🔥 LADA
00:28
Просмотров 695 тыс.
Тренд Котик по очереди
00:10
Просмотров 239 тыс.