Тёмный

ਪੜੀ ਲਿੱਖੀ ਭੈਣ ਸੜਕਾਂ ਤੇ ਨਰਕ ਕੱਟ ਰਹੀ ਸੀ ਸੰਗਤ ਜੀ ॥ ਅੱਜ ਦੇ ਹਲਾਤ ਦੇਖ ਰੂਹ ਨੂੰ ਸਕੂਨ ਮਿਲਣਾ…🙏 

Pal Kharoud
Подписаться 981 тыс.
Просмотров 749 тыс.
50% 1

ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜਿਲਾ ਪਟਿਆਲਾ
ਮੋ. 7307000085

Опубликовано:

 

7 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 923   
@arzoopreet7234
@arzoopreet7234 Год назад
ਮੈ ਤਰਨ ਤਾਰਨ ਤੋਂ ਦੇਖ ਕੇ ਭੈਣ ਦੀ ਹਾਲਤ ਦੇਖ ਕੇ ਜੌ ਬਹੁਤ ਵਧੀਆ ਅੱਖਾ ਚ ਹੰਝੂ ਆ ਗਏ ਸ਼ਬਦ ਨਹੀਂ ਮੇਰੇ ਕੋਲ ਇਸ ਸੇਵਾ ਦੇ ਵਾਹਿਗੁਰੂ ਜੀ ਜਲਦੀ ਘਰ ਆਉਣ ਵੀਰ ਜੀ ਜਦੋ ਆਉਣਾ le ke video ਜਰੂਰ upload krna
@sukhrajsandhu9657
@sukhrajsandhu9657 Год назад
ਬਹੁਤ ਵਧੀਆ ਕੰਮ ਕਰ ਰਹੇ ਪਾਲ ਤੇ ਮਿੰਟੂ ਵੀਰ ਵਾਹਿਗੁਰੂ ਇਹਨਾ ਤੰਦਰੁਸਤ ਰੱਖਣ,
@rahulpb2034
@rahulpb2034 Год назад
🙏🙏🙏🙏🙏😭😭😭😭
@vickydauniya8021
@vickydauniya8021 Год назад
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਸ਼ਰਮਾ ਨੂੰ ਚਲਾਉਣ ਵਾਲੇ ਦਾਨੀ ਸੱਜਣਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਤਿਨਾਮੁ ਵਾਹਿਗੁਰੂ ਸਤਿਨਾਮੁ ਵਾਹਿਗੁਰੂ 🙏🙏
@parasdhillon1642
@parasdhillon1642 Год назад
ਭਾਈ ਪਾਲ ਸਿੰਘ ਜੀ ਨੂੰ ਬੋਲਣ ਦੀ ਬਹੁਤ ਤਾਲੀਮ ਏ 🙏 ਧਨਵਾਦ ਜੀ
@mynanogarden6842
@mynanogarden6842 Год назад
ਬਿਲਕੁਲ ਸਹੀ ਕਿਹਾ ਵੀਰ ਜੀ
@gschannel9709
@gschannel9709 Год назад
ਪਾਲ ਵੀਰ ਤੇ ਗੁਰਪ੍ਰੀਤ ਵੀਰ ਹੀਰੇ ਨੇ ਪੰਜਾਬ ਦੇ ਵਾਹਿਗੁਰੂ ਜੀ ਦੋਹਾਂ ਵੀਰਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ
@mandeepdeepa7704
@mandeepdeepa7704 9 месяцев назад
ਮਾਂਵਾ ਦੇ ਆਸ਼ਰਮ ਵਿੱਚ ਆ ਭੈਣ ਕੋਲ ਜੋ ਸਾਡੇ ਜਗਰਾਓਂ ਦੇ ਪਿੰਡ ਡੱਲੇ ਦੇ ਨੇ ਜੋ ਸੇਵਾ ਕਰਦੇ ਨੇ ਪ੍ਰਮਾਤਮਾ ਸੋਡੀ ਲੰਬੀ ਉਮਰ ਕਰੇ
@surindergill9090
@surindergill9090 Год назад
ਸੱਚੀ ਲਚਕਾਣੀ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ
@gschannel9709
@gschannel9709 Год назад
ਮੈਂ ਕੈਨੇਡਾ ਵਿੱਚ ਰਹਿਣ ਵਾਲਾ ਹਾਂ ਦਿਲੋਂ ਇਛਾ ਪਾਲ ਵੀਰ ਨੂੰ ਤੇ ਗੁਰਪ੍ਰੀਤ ਵੀਰ ਨੂੰ ਮਿਲਣ ਦੀ ਤੇ ਵਾਹਿਗੁਰੂ ਮੇਹਰ ਕਰਨ ਪੰਜਾਬ ਆ ਕੇ ਇਹਨਾ ਸਾਰੇ ਲਈ ਸੇਵਾ ਨਿਭਾਉਣ ਦਾ ਬਲ ਬਖਸ਼ਣ ਡਾ ਭੈਣ ਵੀ ਬਹੁਤ ਵਡੀ ਸੇਵਾ ਨਿਭਾ ਰਹੇ ਹਨ
@singhsaab318
@singhsaab318 9 месяцев назад
Meri bahan nu vekh ruh khush ho gyi jad lyke aye c bahan di bhot halat kharab c hun ta meri bahan bhot thik aa maharaj sab nu chadhdi kla ch rakhe
@Manishpremiofsantharihardassji
ਵੀਰ ਜੀ ਰਬ ਦੇ ਇਨਾ ਜੀਆ ਨੂੰ ਜਿਸ ਵਾਧੂ ਪਿਆਰ ਤੇ ਦੇਖਭਾਲ ਦੀ ਲੋੜ ਹੈ ਜੋ ਤੁਸੀ ਇਨ੍ਹਾ ਨੂੰ ਦੇ ਰਹੇ ਹੋ ਵਾਹਿਗੁਰੂ ਜੀ ਤੁਹਾਡੇ 'ਤੇ ਮੇਹਰ ਭਰਿਆ ਹੱਥ ਰੱਖਣ 🙏🏻🙏🏻
@JaswantSingh-js2go
@JaswantSingh-js2go Год назад
Poonia pind teh patti Tarn Taran
@SatnamSingh-uu5bq
@SatnamSingh-uu5bq Год назад
May God bless you with long life
@HarbansSingh-u8b
@HarbansSingh-u8b Год назад
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਆਸ਼ਰਮ ਨੂੰ ਚਲਾਉਣ ਵਾਲੇ ਵੀਰਾਂ ਨੂੰ ਭੈਣ ਡਾਕਟਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਔਰ ਸਾਰੀਆਂ ਮਰੀਜ ਭੈਣਾਂ ਨੂੰ ਵਾਹਿਗੁਰੂ ਜੀ ਆਪਣੀ ਮਿਹਰ ਨਾਲ ਤੰਦਰੁਸਤੀ‌ ਬਖਸ਼ਿਸ਼ ਕਰਨਾ ਜੀ
@balvirdhaliwal1041
@balvirdhaliwal1041 Год назад
ਇਹਨਾਂ ਆਸ਼ਰਮਾਂ ਨੂੰ ਚਲਾਉਣ ਵਾਲੇ ਦਾਨੀ ਸੱਜਣਾਂ ਨੂੰ ਪ੍ਰਮਾਤਮਾ ਤੰਦਰੁਸਤੀ ਲੰਬੀ ਉਮਰ ਤੇ ਤਰੱਕੀਆ ਬਖਸ਼ੇ । 🙏 ਵਾਹਿਗੁਰੂ ਜੀ।
@ComedyGabru_
@ComedyGabru_ Год назад
Oh ta alredy bakhshi hoyi aa.
@Kavin_73
@Kavin_73 Год назад
M😂
@ramanhundal4425
@ramanhundal4425 11 месяцев назад
​@ComedyGabru_ ❤❤
@GurdevSingh-rm8lg
@GurdevSingh-rm8lg 11 месяцев назад
​@@ComedyGabru_uu
@GurdevSingh-rm8lg
@GurdevSingh-rm8lg 11 месяцев назад
😅
@HarjinderSingh-ul6lp
@HarjinderSingh-ul6lp Год назад
ਵਾਹਿਗੁਰੂ ਜੀ ਮੇਰੇ ਪਾਲ ਸਿੰਘ ਵੀਰ ਨੂੰ ਲੰਮੀਆਂ ਉਮਰਾਂ ਵਖਸੀ ਅਤੇ ਇਸ ਡਾਕਟਰ ਭੈਣ ਨੂੰ ਲੰਮੀਆਂ ਉਮਰਾਂ ਵਖਸੀ ਬਹੁਤ ਵਧੀਆ ਸੋਚ ਹੈ
@jindugill2203
@jindugill2203 10 месяцев назад
ਧੰਨ ਓ ਵੀਰ ਪਾਲ ਖਰੌੜ ਜੀ ਤੇ ਭੈਣ ਸਿੱਧੂ ਜੀ ਤੁਸੀਂ ਤੇ ਧੰਨ ਤੁਹਾਡੀ ਸੇਵਾ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ।
@deeprataindia1170
@deeprataindia1170 Год назад
ਧੰਨ ਤੇਰੀ ਸਿੱਖੀ। ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੈ ਸੇਵਾ ਨਾਲ ਸੱਭ ਠੀਕ ਹੋ ਰਹੇ ਹਨ ਸੱਭ ਠੀਕ ਹੋ ਜਾਣ ਦੁਆ ਕਰਦੇ ਹਾਂ ਜੀ।ਯੁੱਗ ਯੁੱਗ ਉਮਰ ਹੋਵੇ ਪਾਲ ਵੀਰ ਜੀ ਦੀ। ,,Ballu ਰਟੈਂਡਾ,,
@gurwindersinghshergill1748
@gurwindersinghshergill1748 Год назад
ਪਾਲ ਵੀਰ ਜੀ ਤੁਸੀਂ ਧੰਨ ਹੋ ਪ੍ਰਮਾਤਮਾ ਦੀ ਤੁਹਾਡੇ ਉੱਪਰ ਬਹੁਤ ਕਿਰਪਾ ਹੈ ਜੀ
@komalkaur5767
@komalkaur5767 Год назад
🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻
@santokhsinghrandhawa
@santokhsinghrandhawa Год назад
Good.job
@baldevbhullar2394
@baldevbhullar2394 Год назад
ਵਾਹਿਗੁਰੂ, ਹਾਏ ਉਏ੍੍ਰਰੱਬਾ,ਤੂ,ਹੀ, ਪੈਦਾ,ਕਰਨ, ਵਾਲਾ, ਤੂੰ,ਈ, ਦੁਖ,ਦੇਨ,ਵਾ,ਲਾ,ਇਹ, ਵੇਖ,ਲੳ,ਰੱਬ,ਜਿਹੜੇ, ਨਹੀਂ ਵੇਖਿਆ
@javedgour3948
@javedgour3948 Год назад
सर आप बहुत ही बढ़िया काम कर रहे हो आज आपने दिल जीत लिया
@sudhachaudhary499
@sudhachaudhary499 11 месяцев назад
mughey beti ko swasth dekh ker bahut khushi hui pehle aur ab mey jameen aasman kaam ferk hey.beta pramatmaaap ko sada sukhi rekhey
@mahindersinghsarari3162
@mahindersinghsarari3162 Год назад
ਪਾਲ ਸਿੰਘ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਵਡੀਆ ਵਡੀਆਂ ਉਮਰਾਂ ਕਰੇ ਜੀ ਵਾਹਿਗੁਰੂ ਜੀ
@paramjitkaur2274
@paramjitkaur2274 Год назад
🙏 ਵੀਰ ਜੀ ਪ੍ਰਮਾਤਮਾ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਚੱੜਦੀਕਲਾ ਵਿਚ ਰੱਖਣ ਜੀ 🙏
@harwindersingh4488
@harwindersingh4488 Год назад
ਵਾਹਿਗੁਰੂ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ
@riazshaheen1189
@riazshaheen1189 6 месяцев назад
سردارصاحب اورمحترمہ کو سلوٹ رب اپکاستارہ اقبال بلندرکھے امین شکریہ ڈاکٹرریاض چوھدری قصور
@jattvirk8929
@jattvirk8929 Год назад
ਮਾਂ ਪਿਓ ਦੀ ਸੇਵਾ‌ ਰੱਬ ਦੀ ਸੇਵਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਲੀ ਕਰਨ
@farm60wala
@farm60wala Год назад
ਵਾਹਿਗੁਰੂ ਜੀ ਸਾਰੇ ਆ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ 🙏🙏
@RavinderSingh-cv5zl
@RavinderSingh-cv5zl Год назад
ਭਰਾ ਮੇਰਿਆ ਰੱਬ ਤੁਹਾਨੂੰ ਮੇਰੀ ਉਮਰ ਵੀ ਲਾ ਦੇਵੇ ਏ ਤੋ ਵੱਧ ਮੈ ਕੁਛ ਨੀ ਕੈ ਸਕਦਾ🙏🙏🙏
@Keeratkalervlogs2068
@Keeratkalervlogs2068 Год назад
ਵਹਿਗੁਰੂ ਜੀ ਸਾਰੀਆਂ ਸੇਵਾ ਸੁਸਾਇਟੀਆਂ ਦੇ ਹਮੇਸ਼ਾ ਅੰਗ ਸੰਗ ਰਹਿਣਾ 🙏🙏🙏🙏🙏
@sukhjeetsingh2869
@sukhjeetsingh2869 Год назад
ਵਾਹਿਗੁਰੂ ਜੀ ਪਾਲ ਵੀਰ ਜੀ ਅਤੇ ਭੈਣ ਜੀ ਹੁਣਾ ਨੂੰ ਲੰਬੀਆਂ ਉਮਰਾਂ ਬਖਸਣ ਏਹੋ ਜਹੇ ਇਨਸਾਨਾਂ ਦੀ ਬਹੁਤ ਲੋੜ ਆ ਸੰਸਾਰ ਦੇ ਲੋਕਾਂ ਨੂੰ 🙏🏻🙏🏻
@baldevbhullar2394
@baldevbhullar2394 11 месяцев назад
ਵਾਹਿਗੁਰੂ ਧੰਨ ਹੋ ਤੁਸੀਂ ਧੰਨ ਹੈ ਤੁਹਾਡੀ ਸੇਵਾ ਵਾਹਿਗੁਰੂ ਵਾਹਿਗੁਰੂ ਬਹੁਤ ਧੰਨਵਾਦ ਜੀ ਵਾਹਿਗੁਰੂ
@SurjitSingh-qq2qu
@SurjitSingh-qq2qu Год назад
Veer pal di Teem, Bhen Dr.Sidhu ji da Very very Thanks, 🙏 God bless you 🙏
@JaswantSingh-iq1rg
@JaswantSingh-iq1rg Год назад
ਧੰਨ ਹੋ ਤੁਸੀਂ ਜੋ ਦੁਖੀਆਂ ਦੀ ਸੇਵਾ ਕਰਦੇ ਹੋ,,,, ਵਾਹਿਗੁਰੂ ਜੀ ਕਾ ਖਾਲਸਾ,,, ਵਾਹਿਗੁਰੂ ਜੀ ਕੀ ਫਤਿਹ,
@daljitsingh4730
@daljitsingh4730 2 месяца назад
ਕਿਨ੍ਹਾਂ ਪੜੀ ਲਿਖੀ ਹੈ ਭੈਣ ਪਰਮਾਤਮਾ ਕਰੇ ਭੈਣ ਨੂੰ ਕੋਈ ਸਰਕਾਰੀ ਨੌਕਰੀ ਮਿਲ ਜਾਵੇ
@MaheshKumar-ne5nt
@MaheshKumar-ne5nt Год назад
वाहे गुरु जी का खालसा वाहेगुरु जी की फतेह सरदार जी भगवान आपको स्वस्थ रखे खुश रखे लम्बि उम्र प्रदान करें
@RanjatKaur
@RanjatKaur Год назад
❤ ਵੱਡੇ ਦੇਸ਼ਾਂ ਜਾਂ ਛੋਟੇ ਦੇਸ਼ਾਂ ਵਾਲੇ ਵੀਰ ਗਰੀਬ ਆਸ਼ਰਮ ਜਾ ਯਤੀਮਖਾਨਾ ਨੂੰ ਫੰਡ ਭੇਜਿਆ ਕਰੋ ❤
@RAJWINDERSINGH-rc5vy
@RAJWINDERSINGH-rc5vy Год назад
ਭੈਣ ਬਹੁਤ ਵਧੀਆ ਇੰਗਲਿਸ਼ ਬੋਲਦੀ ਹੈ 🙏🙏🙏
@gurveer.singh.grewal.3361
@gurveer.singh.grewal.3361 Год назад
ਉਪਰ ਰੱਬ ਕਿਸਨੇ ਦੇਖਿਆਂ ਜੇ ਕਿਸੇ ਨੇ ਰੱਬ ਦੇਖਣਾ ਉਹ ਪਾਲ ਵੀਰ ਤੇ ਗੁਰਪ੍ਰੀਤ ਸਿੰਘ ਵੀਰ ਚ ਦੇਖ ਸਕਦਾ ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਦੋਵੇਂ ਭਰਾਵਾਂ ਨੂੰ
@ashokrai6770
@ashokrai6770 Год назад
ਬਿਲਕੁਲ ਵੀਰ ਜੀ
@collection4295
@collection4295 Год назад
🙏
@Dr.Sunilkumar1293
@Dr.Sunilkumar1293 Год назад
Waheguru ji 🙏🙏🙏
@sehajmann942
@sehajmann942 Год назад
ਬਿਲਕੁਲ ਵੀਰ ਜੀ
@SohanLal-ij7wn
@SohanLal-ij7wn Год назад
TVIL
@parmindersingh6061
@parmindersingh6061 Год назад
ਸੋਨੀਆ ਦੋਰਾਹਾ ਤੋਂ ਪਾਲ ਵੀਰ ਜੀ ਇਹ ਵਚਾਰੀ ਬਾਜ਼ਾਰ ਵਿੱਚ ਆਪੇ ਬੋਲਦੀ ਸਾਰੀ ਦਿਹਾੜੀ ਫਿਰੀ ਜਾਂਦੀ ਸੀ ਸਤਿਨਾਮ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ
@NavdeepSingh-gm1jj
@NavdeepSingh-gm1jj Год назад
ਵਾਹਿਗੁਰੂ ਕਿਰਪਾ ਕਰਨ ਸਾਰੀਆ ਤੇ ਮੇਹਰ ਭਰੀਆ ਹੱਥ ਰੱਖਣ
@HarjinderSingh-ul6lp
@HarjinderSingh-ul6lp Год назад
ਵਾਹਿਗੁਰੂ ਜੀ ਮੇਰੇ ਪਾਲ ਸਿੰਘ ਵੀਰ ਨੂੰ ਲੰਮੀਆਂ ਉਮਰਾਂ ਵਖਸੀ ਬਹੁਤ ਵਧੀਆ ਸੋਚ ਹੈ ਇਨ੍ਹਾਂ ਦੀ
@Gulabsingh12345
@Gulabsingh12345 Год назад
ਵਾਹਿਗੁਰੂ ਵਾਹਿਗੁਰੂ 🙏🏻🙏🏻
@chrajraaz
@chrajraaz Год назад
Great great ,, great Dr madam ji,, great veer ji,, iss bhen nu changa vekh ke bhut sakun milya si... Tusi bhut vadhiya karm krde ho,,
@Sarbjeetkaur_123
@Sarbjeetkaur_123 Год назад
ਵਾਹਿਗਰੂ ਜੀ 🙏🙏 ਸਭ ਨੂੰ ਚੜਦੀਕਲਾ ਵਿੱਚ ਰੱਖਣ 🙏🙏
@psingh3851
@psingh3851 Год назад
ਵਾਹਿਗੁਰੂ ਜੀ ਸਭ ਨੂੰ ਤੰਦਰੁਸਤੀ ਬਕਸ਼ੋ ਜੀ । ਸੇਵਾ ਸੰਭਾਲ ਕਰਨ ਵਾਲੇ ਧੰਨ ਆ । ਸੇਵਾ ਕਰਨ ਵਾਲਿਆਂ ਨੂੰ ਵਾਹਿਗੁਰੂ ਜੀ ਤੰਦਰੁਸਤੀ ਬਕਸ਼ੋ ਜੀ ।🙏🙏
@baljeetsidhu3550
@baljeetsidhu3550 Год назад
Dhan Dhan Sri Guru Nanak Dev Ji Mehar Karn Sri Waheguru Ji
@daisymehat3455
@daisymehat3455 10 месяцев назад
🙏❤️🤗 Magnificent, amazing service, true humanitarian at it’s core ❤️🤗🙏🙏🙏🙏
@gajansingh7873
@gajansingh7873 Год назад
Dhan Dhan shri guru Nanak Dev ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬🌹🌹❤
@Anilkbehal1297
@Anilkbehal1297 Год назад
ਲੱਖ ਖੁਸ਼ਿਆਂ ਪਾਤਸ਼ਾਹੀਆਂ ...ਜੇ ਸਤਿਗੁਰੂ ਨਦਰਿ ਕਰੇਇ
@jasrajsingh7194
@jasrajsingh7194 Год назад
Waheguru ji waheguru ji
@kulwantsingh7606
@kulwantsingh7606 Год назад
(ਇਹ ਕਿਨੇਹੀ ਆਸ਼ਕੀ ਜਿੱਤ ਦੂਜੇ ਲੱਗੇ ਜਾਏ ਨਾਨਕ ਆਸ਼ਕ ਕਾਢਿਏ ਸਦ ਹੀ ਰਹੇ ਸਮਾਏ ) ਕੇ ਬਾਹਰ ਦੀ ਆਸ਼ਕੀ ਕੀਤੀ ਕਿਸੇ ਵਿਅਕਤੀ ਸੰਤ ਜਾ ਹੋਰ ਨਾਲ ਨਿਵਣੀ ਨਹੀਂ ਨਾਨਕ ਜੀ ਕਹਿੰਦੇ ਤੂੰ ਆਪਣੇ ਆਤਮਰਾਮ ਨਾਲ ਆਸ਼ਕੀ ਕਰ ਜਿਹੜਾ ਰੂਹ ਬਣ ਸੱਦਾ ਤੇਰੇ ਅਦਰ ਸਮਾਇਆ ਰਹਿੰਦਾ ।ਕੇ ਬਲਬ ਦੇ ਅਦਰ ਚਾਨਣ ਹੋਣ ਨਾਲ ਬਾਹਰ ਚਾਨਣ ਹੋਵੇਗਾ ।ਪਾਲ ਵੀਰ ਦਾ ਆਤਮ ਰੂਪੀ ਬਲਬ ਅੰਦਰੋਂ ਜਗਦਾ ਤਾਂ ਹੀ ਇਸ ਨੂੰ ਬਾਹਰ ਵੀ ਚਾਨਣ ਦਿਸਦਾ ਬਹੁਤ ਵਧਿਆ ਰੂਹ ਦਾਰ ਇਨਸਾਨ ਹੈ ਇਸ ਨੂੰ ਬੰਦਾ ਕਿਹਾ ਜਾ ਸਕਦਾ ਜੋ ਬੰਦਗੀ ਕਰ ਰਿਹਾ ਸੋ ਹੀ ਬੰਦਾ ਕਹਿਲਾਉਣ ਦਾ ਹੱਕ ਦਾਰ ਹੈ ।✅☝️🙏
@Punjabiroast169
@Punjabiroast169 Год назад
Waheguru jii pal kharoud veer nall hamesha asi khade ravage..full support from astaad babbu maan Saab fans ❤️
@thetruthseeker0007
@thetruthseeker0007 9 месяцев назад
Ehna nu kehnde ne "Rabbi - Roohan" na kisi cheez da lalach na kisi naal vair na kisi da virodh.. sirf jeewan wateet kar rahe ne.. pal veer te sadi bhein nu parmatma chardikala bakshe. ❤❤❤
@prem.ksingh4103
@prem.ksingh4103 Год назад
Waheguru ji ke Khalsa Waheguru ji ki fateh 🙏🙏
@crimeministerff8888
@crimeministerff8888 Год назад
Waheguru ji🙏
@gurmeetsingh-ct6gq
@gurmeetsingh-ct6gq 7 месяцев назад
🙏🙏🙏ਵਾਹਿਗੁਰੂ ਜੀ 🙏🙏🙏 ਏਨਾਂ ਬੀਬੀਆ ਭੈਣਾ ਤੇ ਮਿਹਰ ਭਰਿਆ ਹੱਥ ਰੱਖਣ ਭਾਈ ਸਤਿਪਾਲ ਸਿੰਘ ਜੀ ਤੇ ਹੋਰ ਭੈਣ ਭਰਾ ਜਿੰਨੇ ਵੀ ਆਸਰਮ ਵਿੱਚ ਸੇਵਾ ਕਰ ਰਹੇ ਨੇ 🙏🙏🙏ਵਾਹਿਗੁਰੂ ਜੀ🙏🙏🙏 ਤੁਹਾਡੀ ਸਾਰਿਆਂ ਦੀ ਲੰਬੀ ਉਮਰ ਕਰੇ ਤੁਸੀ ਹਮੇਸਾ ਚੜ੍ਹਦੀ ਕਲਾ ਵਿਚ ਰਹੋ ਵਾਹਿਗੁਰੂ ਜੀ ਮੇਹਰ ਕਰੇ
@Ran-rj1sy
@Ran-rj1sy Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
@SukhiDeol-r1h
@SukhiDeol-r1h 27 дней назад
ਭੈਣੇ ਜਿਉਦੀ ਰਹਿ ਏਨਾ ਮਾਵਾ ਭੈਣਾ ਨੂੰ ਸਾਭ ਦੀਆ 🙏🙏🙏🙏🙏🙏
@kahlonjatt1444
@kahlonjatt1444 Год назад
ਧਨ ਹੈ ਧਨ ਮੇਰਾ ਵੀਰ ਜੀ 🙏🏻🙏🏻🙏🏻🙏🏻🙏🏻❤❤❤❤❤
@GurjeetsinghSra
@GurjeetsinghSra 2 месяца назад
ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਓ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ
@rajurode1535
@rajurode1535 Год назад
ਵਾਹਿਗੁਰੂ ਜੀ ਮੇਹਰ ਕਰੋ 🙏🙏
@gillsaab_7270
@gillsaab_7270 Год назад
ਘਰਿਆਲਾ ਪਿੰਡ ਤੇ ਪੂਨੀਆ ਪਿੰਡ ਨੇੜੇ ਨੇੜੇ ਨੇ।ਹਲਕਾ ਖੇਮਕਰਨ ਤਹਿਸੀਲ ਪੱਟੀ ਜ਼ਿਲ੍ਹਾ ਤਰਨ ਤਾਰਨ ਸਾਹਿਬ
@chdildar8229
@chdildar8229 Год назад
Mary dada da pind rajowal Ludhiana bhot dil krda wa pind an nu jadu v aya ty as sister nu zarur mulu ga bhot Wadia kam kr ri wa------- i am Ch Dildar from Jhang Pakistan Punjab
@pargatsingh5928
@pargatsingh5928 Год назад
ਸੱਚੀ ਲਚਕਾਣੀ ਵਿੱਚ ਰੱਬ ਵਸਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੇ
@parminderkaur495
@parminderkaur495 Год назад
Waheguru ji hmesha chd di kla ch rakho Pal veer ji nu🙏
@gurveer.singh.grewal.3361
@gurveer.singh.grewal.3361 Год назад
ਸਤਿ ਸ੍ਰੀ ਆਕਾਲ ਵੀਰ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏
@parmindersingh6061
@parmindersingh6061 Год назад
ਮਾਵਾਂ ਦਾ ਆਸ਼ਰਮ ਵਾਲ਼ੀ ਭੈਣ ਨੂੰ ਪਰਮਾਤਮਾ ਹਮੇਸ਼ਾਂ ਤੰਦਰੁਸਤ ਤੇ ਚੜ੍ਹਦੀ ਕਲਾ ਵਿੱਚ ਰੱਖਣ
@Balwindersingh-hg4nh
@Balwindersingh-hg4nh Год назад
waheguru ji🙏🙏🙏🙏🙏❤
@Rajpal-pt4we
@Rajpal-pt4we Год назад
Sarabjit sister buht sohna bolde aa....ohna diyan hor videos dekhna chavage jade ch o jldi recover ho k apni new life start krn ... May waheguru g bless the whole team 🙏
@ManpreetSingh-c3e
@ManpreetSingh-c3e 11 месяцев назад
Bhain nu dekh ke dil khus ho gya waheguru kare bhain nu jindgi vich koi taklif na hove
@madhusharma2866
@madhusharma2866 Год назад
Waheguru ji ka khalsa waheguru ji ki Fateh 🙏
@preetsidhu420
@preetsidhu420 Год назад
ਘਰਿਆਲਾ ਤਰਨਤਾਰਨ ਜ਼ਿਲ੍ਹੇ ਵਿੱਚ ਹੈ। ਵਾਹਿਗੁਰੂ ਜੀ ਕੇਰੈ ਪੱਟੀ ਸ਼ਹਿਰ ਦੇ ਕੋਲ ਹੈ ਜੀ
@RanjatKaur
@RanjatKaur Год назад
❤ ਵੱਡੇ ਦੇਸ਼ਾਂ ਜਾਂ ਛੋਟੇ ਦੇਸ਼ਾਂ ਵਾਲੇ ਵੀਰ ਆਸ਼ਰਮ ਜਾ ਯਤੀਮਖਾਨਾ ਨੂੰ ਫੰਡ ਭੇਜਿਆ ਕਰੋ ਜਿਹੜੇ ਗਰੀਬ ਲੋਕਾਂ ਦੀ ਸੇਵਾ ਹੋ ਸਕੇ ❤
@narinderpalsingh5673
@narinderpalsingh5673 Год назад
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ 🙏
@bhartichawla9656
@bhartichawla9656 Год назад
Waheguru ji mehar karan 🙏🏻🙏🏻
@rohitsuri5982
@rohitsuri5982 8 месяцев назад
Bhajji stay blessed Sat shri Guru Gobind Singh Ji Maharaj
@bhushan_lal_vlog
@bhushan_lal_vlog Год назад
🙏🙏waheguru Ji 🙏🙏🙏
@nishansidhu4938
@nishansidhu4938 Год назад
ਬਾਈ ਜੀ ਧੰਨ ਹੋ ਤੁਸੀਂ ਧੰਨ ਹੈ ਤੁਹਾਡੀ ਸੇਵਾ
@pammikaur66
@pammikaur66 Год назад
Very nice video. Mama da ashram , Dr Sidhu ji you are great. God bless you. You doing good work.
@kailashgirigoshwami1967
@kailashgirigoshwami1967 Год назад
Es sister ko bade dinu bad dekh ke dil khush ho gya, love from chittorgarh Rajasthan❤❤❤
@EveryDaySpecia
@EveryDaySpecia Год назад
ਵਾਹਿਗੁਰੂ ਜੀ ਮੇਹਰ ਕਰੇ ਸਬ ਤੇ ੴ
@preetkaur9896
@preetkaur9896 Год назад
ਵਾਹਿਗੁਰੂ ਜੀ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏
@rajinder6952
@rajinder6952 Год назад
Waheguru ji
@ArmaanKhan-co1xx
@ArmaanKhan-co1xx Год назад
ਪਾਲ ਵੀਰ ਜੀ ਸਬਦ ਤਾਂ ਕੋਈ ਨੀ ਲਿਖਣ ਲਈ ....ਪਰ ਰੱਬ ਵਰਗੀ ਮਾਵਾਂ ਤੇ ਭੈਣਾ ਦੀ ਜਿੰਦਗੀ ਦੇਖ ਰੋਣਾ ਆ ਰਿਹਾ ..🥺🙇
@parbhatheer5347
@parbhatheer5347 Год назад
Waheguru ji ka Khalsa shri waheguru Ji ki Fateh 🙏
@harmanjeetsingh1659
@harmanjeetsingh1659 Год назад
i proud of you paal Veer ji waheguru thanu chardikala kala bakshe
@navjotsahota1849
@navjotsahota1849 Год назад
Thanku for showing bhan’s shelter 🙏plz ask her to make vlogs too
@harp.shergill
@harp.shergill Год назад
you should visit there
@harwindersingh5736
@harwindersingh5736 Год назад
Sidhu Doctor sister te and pall y te malk eedaa ee kirpa rakhe . AND sarea mava nu malk chardi kalhan ch rakhe ji . Waheguru ji ka kalsha waheguru ji ki fathe ji
@RanjatKaur
@RanjatKaur Год назад
❤ ਕਨੇਡਾ ਤੇ ਅਮਰੀਕਾ ਵਾਲੇ ਵੀਰ ਗਰੀਬ ਆਸ਼ਰਮ ਜਾ ਯਤੀਮਖਾਨਾ ਨੂੰ ਫੰਡ ਭੇਜਿਆ ਕਰੋ ❤
@zaheeruddinbaber5179
@zaheeruddinbaber5179 Год назад
Great work 🌹🌹 MASHALLA ❤️❤️
@kymyeowell2201
@kymyeowell2201 Год назад
Suchey patshaw ji Inna sub nawa teeya noo Chadian Kala which rakho mere suchey patshaw ji.. waheguruji pal Paji atey Dr pain noo we Chadian Kala which rakkan sub noo tandrusti baksho mere suchey patshaw Guruji🥺😢❤️🙏🙏🙏🙏
@rekharatra8785
@rekharatra8785 Год назад
Waheguru ji da Khalsa... Waheguru ji ki Fateh...
@rooplall
@rooplall Год назад
j
@strongforever5092
@strongforever5092 Год назад
In mataon ka ashirwaad mil Raha hai bhai ko bade karmo waale ko prapt hota hai ye ashirwaad 🙏
@radhaverma9099
@radhaverma9099 Год назад
पाल वीर जी आप भी आज युग मे सरबण हो कितने माता पिता को नई जिंदगी दी ह आप सरबण हो जी❤❤🙏🙏
@gursandhu6239
@gursandhu6239 Год назад
ਤਰਨ ਤਾਰਨ ਜ਼ਿਲ੍ਹੇ ਵਿੱਚ ਪਿੰਡ ਪੂਨੀਆ ਵੀਰ
@Jobandhillon0001
@Jobandhillon0001 9 месяцев назад
ਸਤਪਾਲ ਭਾਜੀ ਪਰਮਾਤਮਾ ਤੁਹਾਡੀ ਉੱਮਰ ਲਬੀ ਕਰੇ
@harishb5392
@harishb5392 Год назад
waheguru ji pal veer nu hamesha tandrust rakhyo lambi umar bakshyo ta jo eda hi seva karde rehn
@P.KGAHLOTLIKHARI
@P.KGAHLOTLIKHARI Год назад
Wahe guru 🙏🙏🙏🙏🙏🙏🙏🙏🙏🙏😔😔😔😔malk sda hasda rakhe thonu
@jaggasingh5693
@jaggasingh5693 9 месяцев назад
श्री वाहेगुरु जी सारी टीम नु तदंरुसती तरक्की ते होसला देवे
@shindakumar9246
@shindakumar9246 Год назад
Ager kise ne daan karna He ,,, Ta is Asle Rab de Ghar dawo,,,,
@AmarJeetkhalsa-fp3kq
@AmarJeetkhalsa-fp3kq 8 месяцев назад
Aap sab ji0ko koti koti pranam.baba nanak ji aap sab ji ko chadhati kala vich rakkhe.nanak naam chadhadi kala.tere bhane sarbat ka bhala.shri waheguruji ka khalsa, shri waheguru ji ki fateh ji
@PawanKumar-yr6bf
@PawanKumar-yr6bf Год назад
Plla kre malik sab jiya eko data thank you pal 22 ji bhut bdiya kaam hai ji 🌹🙏🙏🙏🙏🙏🌹
@gurmeetsingh2808
@gurmeetsingh2808 Год назад
ਵਾਹਿਗੁਰੂ ਜੀ
@बूबूनातीचैनलम्यरपहाड़
जय हो जियो।आपकी बांणी में अमृत है जियो। भगवान आपको लम्बी उम्र दें यही प्रार्थना है लगे रहो परमात्मा हमेशा आपके साथ रहेगा। नित्य ॐ नमः शिवाय मंत्र का जप करना भगवान शिव सब भली करेंगे। गरूड़ बागेश्वर उत्तराखण्ड से। जियो।
@JarmanSingh-p2m
@JarmanSingh-p2m Год назад
Satpal veer ji nu guru sahib ji chardikla ch rakhn... Jaldi hi waheguru ji mataavan nu tandrusti bakhshan🙏🙏🙏
Далее
Beautiful Military 🏅
00:10
Просмотров 1,8 млн