Тёмный

ਪੜ੍ਹ ਲਓ ਪੰਜਾਬੀਓ ਪੈਰਾ ਥਲ਼ੋ ਜ਼ਮੀਨ ਨਿੱਕਲ ਜਾਓ ਆਹ ਵੀਡੀਓ ਦੇਖ ਕੇ |  

Punjab job Target
Подписаться 4,9 тыс.
Просмотров 97 тыс.
50% 1

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 188   
@SK-dd8vb
@SK-dd8vb 21 день назад
ਲਾਲਚੀ ਲੋਕ ਆ ਜੋਂ ਪੰਜਾਬ ਵਿੱਚ ਸਭ ਕੁੱਝ ਕੋਲ ਹੁੰਦੇ ਹੋਏ ਵੀ ਬਾਹਰ ਨੂੰ ਭੱਜਦੇ ਹਨ,,,,, ਪਹਿਲਾ ਮੈਨੂੰ ਇਨਾ ਵੱਲ ਦੇਖ਼ ਕੇ ਦੁੱਖ ਲਗਦਾ ਸੀ ਪਰ ਅੱਜ ਕੱਲ ਹਾਸਾ ਆਉਂਦਾ ਹੈ,,,,,,,
@SinghamericanSingh
@SinghamericanSingh 21 день назад
Ki aa punjab kol dsso?? Chitte nl. Munde mare jnde aa..roj gangster paise mgde aa.. punjab di gdp da bura haal ..
@SK-dd8vb
@SK-dd8vb 21 день назад
@@SinghamericanSingh ਬਾਈ ਜੀ ਚਿੱਟਾ ਕੋਈ ਕਿਸੀ ਦੇ ਮੂੰਹ ਵਿੱਚ ਨੀ ਪਾਉਂਦਾ,,, ਅਸੀਂ ਟੱਬਰ ਚ 30-35 ਜਾਣੇ ਆ,,, ਕਿਸੀ ਨੇ ਅੱਜ ਤੱਕ ਨਸ਼ੇ ਨੂੰ ਮੂੰਹ ਨੀ ਲਗਾਇਆ,,, ਐਵੇਂ ਤਾਂ ਬਾਹਰ ਵੀ ਬੁਹਤ ਨਸ਼ਾ ਹੈ,,,j punjab ch kuj hai ni kuj ta reverse punjab nu ਮੁੜ ਮੁੜ kyu ਆਉਂਦੇ ਹਨ,,,nale ਪੈਸੇ ਵਾਲੇ bs ਬਾਹਰ ਜਾਂਦੇ,,, ਜਿੰਨਾ kol ਪੈਸਾ ਨੀ oh v ta idr hi life ਕਟਦੇ hn ji
@JassinghJass
@JassinghJass 21 день назад
​@@SinghamericanSinghgangster kehra pakistan to aunde ne....... Tuhade varge e jehre dusrea ch nuks kad de firde apne bchea val dhyan ni dinde fr kehnde viggad gea munda
@SinghamericanSingh
@SinghamericanSingh 21 день назад
@@SK-dd8vb acha ji.. chitta loka ne ghre bna Liya??? Je koi glt chiz smaj ch aa b gyi ta .govt da farz hunda rokna ... Sara glti loka de kive hougi??? Govt da km ki hunda hor??? J chori krn wale glt hunde aa .te.. thugi mrn wale glt hunde aa fr chitta vich wale kyu nhi glt?? Chori krn wale loka nu police fad di aa te chitta vich waliya nu nhi fd di??? J supply hi bnd hoje ..chitta kon khau??? bhr chitta hga te sare duniya ch aa pr punjab jina nhi hga ..tuc data check krlio.. apne choice bnde Canada rehna ha punjab... Garib bnde kol paise nhi hunde je houn ta oh v jau bhr ... Bhr da system1000 percent better aa
@SinghamericanSingh
@SinghamericanSingh 21 день назад
​@@SK-dd8vb Comment blocked krn lg gyr😂
@rtsharma7704
@rtsharma7704 20 дней назад
ਬੱਚਿਆਂ ਆਵਦੇ ਘਰੇ ਆ ਜਾਉ ਮਾਂ ਬਾਪ ਦਾ ਸਹਾਰਾ ਬਣੋ ਪੰਜਾਬ ਸਾਂਭੋ।ਪੰਜਾਬ ਚ ਹੀ ਸਬ ਕੁੱਝ ਹੈ ਕੋਈ ਭੁੱਖਾ ਨਹੀਂ ਰਹਿ ਸਕਦਾ
@gurmeetsinghgrewal7825
@gurmeetsinghgrewal7825 9 дней назад
ਬਾਈ ਜੀ ਆਉਣਾ ਕਿਸੇ ਨੇ ਨਹੀ ਤੁਹਾਨੂੰ ਮੂਰਖ ਬਣਾ ਰਹੇ ਹੈ
@Jaash365
@Jaash365 7 дней назад
Punjab wich bi bohat Berozgari hai bai
@Naveenika
@Naveenika 7 дней назад
​@@Jaash365padhna hai ni, mehnat karni ni, velle baith ke naukriyan ni mildiya fer kehnde ho bhaiye saambh rahe Punjab nu.
@SukhveerSingh-mx3ui
@SukhveerSingh-mx3ui 15 часов назад
😂
@kingforever4689
@kingforever4689 20 дней назад
ਕਿੰਨਾ ਫਰਕ ਪੰਜਾਬੀਆਂ ਤੇ ਫਲਸਤੀਨੀ ਲੋਕਾਂ ਚ ਉਹ ਲੋਕ ਉਹ ਲੋਕ ਆਪਣੇ ਦੇਸ਼ ਚ ਰਹਿਣ ਲਈ ਲੜ ਰਹਿ ਨੇ ਇਹ ਲੋਕ ਦੂਜੇ ਦੇਸ ਚ ਰਹਿਣ ਲਈ ਰੋ ਰਹੇ |
@The_solo_man_.....225
@The_solo_man_.....225 19 дней назад
Bahadura di kom a bai eh
@Themetaphysician1999
@Themetaphysician1999 10 дней назад
@@The_solo_man_.....225ਪੰਜਾਬੀ ਦੀ ਮੌਜੂਦਾ ਪੀੜ੍ਹੀ ਬਹਾਦੁਰ ਨਹੀਂ, ਘੱਟ IQ ਦੀ ਮਾਲਿਕ ਐ। ਗੁਰੂ ਹਰਿਗੋਬਿੰਦ ਰਾਏ ਦੀ ਸ਼ਬਦਾਵਲੀ ਦੇ ਹ਼ਿਸਾਬ ਨਾਲ ਕਹੀਏ ਤਾਂ 'ਪੀਰੀ' ਨਹੀਂ ਰਹੀ।
@TarlochanGarwal-it1wg
@TarlochanGarwal-it1wg 10 дней назад
ਕਿਸ ਨੇ ਜਬਰਦਸਤੀ ਭੇਜਿਆ ਕਾਕਾ ਜੀ ਲਾਲਚ ਬੁਰੀ ਬਲਾ
@GurtejSingh-xo4zo
@GurtejSingh-xo4zo 8 дней назад
ਜਿਹੜੇ ਬੰਦੇ ਮਾ ਪਿੳ ਦੇ ਆਖੇ ਨਹੀ ਲੱਗਦੇ ਉਹਨਾਂ ਨਾਲ ਇੰਝ ਹੀ ਹੋਣੀ ਚਾਹੀਦੀ ਹੈ
@JaspalSingh-sh9em
@JaspalSingh-sh9em День назад
ਬਹੁਤ ਵਧੀਆ ਸੁਨੇਹਾ। ਬਹੁਤ ਬਹੁਤ ਧੰਨਵਾਦ ਜੀ।❤
@hlo-c8i
@hlo-c8i 5 дней назад
ਪੰਜਾਬੀਆ ਕੋਲ ਪੜਾਈ ਲਿਖਾਈ ਨਹੀਂ ਹੈਗੀ। ਜਿੰਨਾ ਕੋਲ ਦੋ ਚਾਰ ਪਰਸੈਂਟ ਕੋਲ ਹੈਗੀ ਵੀ ਹੈ ਓਨਾ ਕੋਲ ਸਬਰ ਨਹੀਂ ਹੈ। ਕੰਮ ਕਰੋ ਤਾਂ ਬਹੁਤ ਕੰਮ ਹੈ ਜੇਕਰ ਪਰਵਾਸੀ ਕਰ ਸਕਦੇ ਤਾਂ ਅਸੀਂ ਵੀ ਕਰ ਸਕਦੇ । ਪਰ ਸਾਨੂੰ ਰੋਣ ਦੀ ਆਦਤ ਪੈ ਗਈ। ਗੱਲ ਸੱਚੀ ਹੈ ਪਰ ਕੁੜੀ ਬਹੁਤ ਲਗਦੀ।
@chamkaursingh5154
@chamkaursingh5154 14 дней назад
ਪੰਜਾਬ ਵਿਚ ਬਹੁਤ ਵਧੀਆ ਹੈ ਜੋ ਮਨੁੱਖ ਮੇਨਤ ਕਰਦਾ ਉਸ ਨੁ ਕੋਈ ਕਮੀ ਨਹੀ
@KanikaKapoor-l4x
@KanikaKapoor-l4x 10 дней назад
Very Good 👍
@gurmeetsinghgrewal7825
@gurmeetsinghgrewal7825 9 дней назад
ਬਾਈ ਜੀ ਹੈ ਤਾਂ ਸੱਭ ਕੁਸ ਪਰ ਗੁਆਂਢੀ ਨੇ ਤਿੰਨ ਮੰਜਲੀ ਪਾਈ ਹੈ ਬੱਸ ਉਸਦਾ ਹੀ ਦੁੱਖ ਹੈ ਨਹੀ ਰੋਟੀ ਪਾਣੀ ਤਾ ਵਧੀਆ ਚੱਲਦਾ ਸੀ
@APS614
@APS614 7 дней назад
ਪੰਜਾਬ ਸਰਕਾਰ ਦੀ ਖੁਸਰੀ ਪੰਜਾਬ ਖਾਲੀ ਕਰਵਾ ਰਹੀ ਹੈ।
@HarpalSingh-fj4ew
@HarpalSingh-fj4ew 11 дней назад
ਪੰ😊ਜਾਬ ਖੇਤੀ ਪਰਧਾਨ ਸੁਬਾ ਹੈ ਪਰ ਬਾਹਰ ਦੀ ਸਸਤੀ ਲੇਬਰ ਨੇ ਇਥੋ ਦੀ ਲੇਬਰ ਦੀ ਰੋਜੀ ਰੋਟੀ ਚ ਦਾਅ ਲਾਇਆ ਹੈ ਜਿਸ ਚ ਉਹਨਾ ਦਾ ਸਾਥ ਪੰਜਾਬ ਦੇ ਜੀਮੀਦਾਰਾ ਤੇ ਪੰਜਾਬ ਦੇ ਬਿਜਨਸਮੇਨਾ ਨੇ ਪਹਿਲ ਦੇ ਅਧਾਰ ਤੇ ਦਿੱਤਾ ਇਹਨਾ ਲੋਕਾ ਨੂੰ ਪੰਜਾਬ ਨਹੀ ਦਿਸਿਆ ਪੰਜਾਬ ਤੋ ਵੱਧਕੇ ਇਹਨਾ ਨੁੰ ਆਪਨੀ ਜੇਬਾ ਦਆ ਭਾਰ ਵਧੀਆ ਲਗਦਾ ਨਾ ਕਿਸੇ ਪੰਜਾਬ ਦੀ ਲੇਬਰ ਨਾ ਕੋਈ ਸਰੋਕਾਰ ਹੈ ਨਾ ਪੰਜਾਬ ਨਾਲ ਪੰਜਾਬ ਦਾ ਘਾਣ ਸਭ ਤੋ ਜਿਆਦਾ ਇਹਨਾ ਨੇ ਹੀ ਕੀਤਾ ਇਹ ਲਾਲਚੀ ਲੋਕ ਨੇ ਇਹ ਪੰਜਾਬ ਦਾ ਕਦੇ ਭਲਾ ਨੀ ਸੋਚਦੇ ਫੇਰ ਚਾਹੇ ਇਥੇ ਬੰਗਲਾ ਦੇਸ਼ ਦੇ ਹੀ ਲੇਬਰ ਕਿਉ ਨਾ ਕਰਨ
@swaransingh1659
@swaransingh1659 5 дней назад
ਦਿਲ ਰੋ ਪਿਆ ਇਸ ਵੀਡੀਓ ਵਿੱਚ ਮੁੰਡੇ ਦੀ ਗੱਲਾਂ ਸੁਣ ਕੇ😢😢😢
@Mrfottyseven
@Mrfottyseven 19 дней назад
ਖੇਤੀ ਨਾ ਛੱਡੋ ਭਾਈ।।
@krishananeja1981
@krishananeja1981 День назад
Munday nay jo keha oh ek sachie ha ❤❤😂😂😂😂😂😂😂😂es gall nu palay banu
@chamanlalloi5298
@chamanlalloi5298 13 дней назад
ਭਾਰਤ ਦੀ ਮੋਦੀ ਸਰਕਾਰ ਅਤੇ ਭਗਵੰਤ ਮਾਨ ਦੀਆਂ ਸਰਕਾਰਾਂ ਨੂੰ ਦੇ ਬੇਰੇਜਗਾਰ ਰੱਖਣ ਵਲ ਜਿਆਦਾ ਧਿਆਨ ਰਹੀ। ਇਸ ਵਾਸਤੇ ਸਰਕਾਰਾਂ ਕਈ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਰਹੀ ਹੈ। ਦੇਸ਼ ਦੇ ਨੌਜੁਆਨਾਂ ਨੂੰ ਬੇਰੁਜ਼ਗਾਰ ਰੱਖਣ ਲਈ ਤਰ੍ਹਾਂ ਤਰ੍ਹਾਂ ਦੀਆਂ ਸਕੀਮਾਂ ਤੇ ਤਰਕੀਬਾਂ ਘੜ ਰਹੀ ਹੈ। ਵਾਕਿਆ ਹੀ ਸਰਕਾਰਾਂ ਬਹੁਤ ਹੀ ਮਿਹਨਤ ਕਰ ਰਹੀਆਂ ਹਨ ਅਤੇ ਆਪਣਾ ਖੂਨ ਪਸੀਨਾ ਬਹਾ ਰਹੀਆਂ ਹਨ ਪਰ ਲੋਕਾਂ ਦੀਆਂ ਅੱਖਾਂ 'ਚੋਂ ਹੰਝੂ ਕੱਢ ਰਹੀਆਂ ਹਨ।
@SurinderKaur-u4r
@SurinderKaur-u4r 7 дней назад
ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਬਹੁਤ ਜ਼ਿਆਦਾ ਹਨਘਟ ਕਰੋ
@hlo-c8i
@hlo-c8i 5 дней назад
ਪੜ੍ਹਾਈ ਲਿਖਾਈ ਦੇ ਅਨੁਸਾਰ ਹੀ ਤਨਖਾਹਾਂ ਮਿਲਦੀਆਂ । ਵੱਧ ਤਨਖ਼ਾਹ ਲੈਣੀ ਤਾਂ ਵੱਧ ਪੜੋ। ਨਹੀਂ ਤਾਂ ਦੋ ਬਹਾਨੇ ਹੈਗੇ ਰੋਣ ਲਈ ਇਕ ਕਿਸਮਤ ਤੇ ਦੂਜੀ ਸਰਕਾਰ । ਦੋਵਾਂ ਵਿੱਚ ਕਿਹੜਾ ਮਰਜੀ ਬਹਾਨਾ ਵਰਤ ਲਓ
@surindersyal6575
@surindersyal6575 10 дней назад
ਜੇਕਰ ਤੁਸੀਂ ਬੱਚਿਆਂ ਨੂੰ ਪੜਾਈ ਵਿੱਚ ਉੱਚਾ ਉਠਾਉਣਾ ਹੈ ਤਾਂ ਇਕੱਲੇ ਸਕੂਲ ਦੇ ਭਰੋਸੇ ਹੀ ਬੱਚਿਆਂ ਨੂੰ ਨਾ ਛੱਡੋ। ਖੁਦ ਵੀ ਪੂਰੀ ਮਿਹਨਤ ਕਰੋ। ਤੁਹਾਨੂੰ ਜੋ ਕੁਝ ਵੀ ਆਉਂਦਾ ਹੈ, ਜੋ ਵੀ ਗਿਆਨ ਤੁਹਾਡੇ ਪਾਸ ਹੈ ਆਪਣੇ ਬੱਚਿਆਂ ਨੂੰ ਦਿਓ। ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਮਿਹਨਤ ਕਰਨ ਦੀ ਪ੍ਰੇਰਣਾ ਦਿਓ।
@kulbirkaur8032
@kulbirkaur8032 8 дней назад
ਬਿਲਕੁਲ ਠੀਕ ਕਿਹਾ ਜੀ
@gurmatdarshan8778
@gurmatdarshan8778 2 дня назад
ਲੋਕਾਂ ਦੀ ਸੋਚ ਦਾ ਬੇੜਾ ਗ਼ਰਕ ਹੋ ਗਿਆ ਹੈ।ਚੰਗੇ ੨ ਘਰਾਂ ਦੇ ਬਚੇ, ਜਿਹੜੇ ਏਥੇ ਡੱਕਾ ਦੂਹਰਾ ਕਰਦੇ, ਬਾਹਰ ਰੇਸਟੋਰੇਂਟਾਂ ਵਿਚ ਅਤੇ ਹੋਰ ਨੀਵੇਂ ਦਰਜੇ ਦੇ ਕੰਮ ਕਰਦੇ ਹਨ।ਇਹ ਲੋਕਾਂ ਵਿਚ ਭੇਡਚਾਲ ਪੈ ਗਈ ਬਾਹਰ ਜਾਣ ਦੀ।
@bajwa401
@bajwa401 2 дня назад
Boht changi gal keeti ai Tusien video vich. Rabb tohanu trakkiya'n bakshay!
@kuljitsingh6749
@kuljitsingh6749 4 дня назад
Punjab dharti te jannat aa 🙏 Punjab waleo hosh karo apne Punjab ch bahut kuch aa 🙏 ankhan kholo ji 🙏
@HarjinderSingh-hg8hz
@HarjinderSingh-hg8hz 20 дней назад
For Punjabi success is without education, no smart thinking, just sing songs, dance, drink
@The_solo_man_.....225
@The_solo_man_.....225 19 дней назад
Truth revealed by you
@vaninder.
@vaninder. 12 дней назад
ਦੇਰ ਨਾਲ ਹੀ ਸਮਝ ਆਵੇ ਪਰ ਸਮਝ ਆਉਣਾ ਬਹੁਤ ਜ਼ਰੂਰੀ ਹੈ। ਪੰਜਾਬ ਚ ਤੁਸੀਂ ਆਪ ਕੰਮ ਕਰਨਾ ਨਹੀਂ ਚਾਹੁੰਦੇ ਅਤੇ ਪੰਜਾਬ ਬਦਨਾਮ ਕਰਨ ਲਈ ਜ਼ੁਬਾਨ ਕਿਸ ਤਰ੍ਹਾਂ ਸਾਥ ਦਿੰਦੀ ਹੈ ਕਿਰਪਾ ਕਰਕੇ ਆਪਣੇ ਹੱਥਾਂ ਤੋਂ ਕੰਮ ਲਵੋ ਪੰਜਾਬ ਨੂੰ ਤੁਹਾਡੀ ਸੇਵਾ ਦੀ ਲੋੜ ਹੈ ਪੰਜਾਬ ਆਖ਼ਰੀ ਸਾਹਾਂ ਤੱਕ ਸਾਥ ਨਿਭਾਏ ਗਾ।
@gurbhajankaur3281
@gurbhajankaur3281 10 часов назад
Waheguru ji mehar karan aap ji te 🙏
@jatinbhagat.2161
@jatinbhagat.2161 21 день назад
i will definitely come back india to give sub inspector exam. yes there is no future here in canada.
@The_solo_man_.....225
@The_solo_man_.....225 19 дней назад
Must come back please
@vkraikastudy5281
@vkraikastudy5281 21 день назад
Menu ta ek gal das do ji jado pardesi banda punjab vich apna sab kuch bana sakda ta punjab da banda eithe reh ke kyo ni kaamzaab kyo nai 30 40 lakh rupees la ke jana kehdi samjdaari a apni Dharti apni family toh door Jana
@amanpreet272
@amanpreet272 18 дней назад
ਪੰਜਾਬ ਚ ਤਾਂ ਕੈਨੇਡਾ ਤੋਂ ਵੀ ਵੱਧ ਬੇਰੋਜਗਾਰੀ ਆ
@AmarjitKaur-et4yn
@AmarjitKaur-et4yn 17 дней назад
Right
@BatMan-ks5uj
@BatMan-ks5uj 17 дней назад
Ja oe jaa
@Mitaliwalia
@Mitaliwalia 17 дней назад
Jhoot aa bhra
@Mitaliwalia
@Mitaliwalia 17 дней назад
Kam ni milda eithe v .. paise v ni dende
@AnilYadav-fl2ew
@AnilYadav-fl2ew 5 дней назад
Kam taan bahut hai par har koi 40,000 50,000 bhalda oh mushkil hai
@ashokklair2629
@ashokklair2629 15 дней назад
ਮਹਲਾ ੫ (ਧੰਨ ਸ੍ਰੀ ਗੁਰੂ ਗ੍ਰੰਥ ਸਾਹਬ ਜੀ,ਅੰਗ 1353 ਵਿਚ ਪੰਚਮ ਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਕਿ ਮਾਤਾ ਪਿਤਾ ਦਾ ਮੋਹ ਵੀ ਤਿਆਗਣ ਯੋਗ ਹੈ, ਤਾ ਭਰਾਵਾ ਤੇ ਰਿਸਤੇਦਾਰਾ ਦਾ ਮੋਹ ਵੀ ਮਾੜਾ ਤੇ ਛੱਡਣ ਯੋਗ ਹੈ। ਇਸਤ੍ਰੀ ਤੇ ਪੁਤਰਾ ਦਾ ਮੋਹ ਵੀ ਫਿਟਕਾਰ ਯੋਏ ਤੇ ਮਾੜਾ ਹੈ। ਗ੍ਰਿਹਸਥ ਘਰਬਾਰ ਦਾ ਮੋਹ ਵੀ ਫਿਟਕਾਰਯੋਗ ਮਾੜਾ ਹੈ। 👉🏿ਧ੍ਰਿਗੰਤ ਮਾਤਾ ਪਿਤਾ ਸਨੇਹੰ, ਧ੍ਰਿਗ ਸਨੇਹੰ ਭ੍ਰਾਤ ਬਾੰਧਵਹ।। ਧ੍ਰਿਗ ਸਨੇਹੰ ਬਨਿਤਾ ਬਿਲਾਸ ਸੁਤਹ।। ਧ੍ਰਿਗ ਸਨੇਹੰ, ਗ੍ਰਿਹਾਰਥ___਼ (ਮਹਲਾ ਪੰਜਵਾਂ-(1353)
@Punjabjobtarget
@Punjabjobtarget 15 дней назад
ਸਭ ਤੋਂ ਮਾੜਾ ਪੈਸੇ ਦਾ ਮੋਹ ਹੈ ਜਿਸ ਖਾਤਰ ਪੰਜਾਬੀ ਆਪਣਾ ਵਤਨ ਛੱਡ ਬੇਗਾਨੇ ਮੁਲਕ ਜਾਂਦੇ ਹੈ 👍
@shivanisharma5562
@shivanisharma5562 12 дней назад
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਖਰੜ ਵਿਖੇ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ
@BatthPartap-ot6re
@BatthPartap-ot6re 10 дней назад
ਤੇਰਾ ਕੁਮੈਂਟ ਪੜਦੇ ਪੜਦੇ ਤੰਗ ਆ ਚੁੱਕੇ ਹਾਂ ਪਤਾ ਨਹੀਂ ਕਦੋਂ ਹਲ਼ ਹੋਣਾ ਤੇਰਾ
@independent-network.
@independent-network. 14 дней назад
Hun bahar heni kujh, lok roads ute rul rahe han!
@Deofinancialchannel
@Deofinancialchannel 20 дней назад
I donot know why they are being emotional, they willingly came in Canada.
@bains6218
@bains6218 21 день назад
The next action of the Canadian govt. in the coming few months is whether the students who are coming in the course will have to take work experience in that field only, otherwise they will not get permanent status so all people should understand this is not easy task. I humble request all of you please don't waste your time and hard. In canada seven million people are still temporary status right now and approximately three million people are without any status. ਸੋਚ ਸਮਝ ਕਿ ਆਉਣ ਵਾਲਾ ਕਦਮ ਚੁੱਕੋ ਨਹੀ ਤਾਂ ਸਭ ਕੁਝ ਖਤਮ ਹੋ ਜਾਵੇਗਾ ਜੋ ਹੁਣ ਪੱਲੇ ਹੈ
@APS614
@APS614 7 дней назад
ਪੰਜਾਬੀ ਬੰਦਾ ਲਾਈਲੱਗ ਹੈ। Winners never quit, Quitters never win.
@jassbir1363
@jassbir1363 11 дней назад
ਕੰਮ ਲਈ ਨਹੀ ਜੀ , ਤੁਸੀਂ study ਹਾਸਲ ਕਰਨ ਲਈ ਕਨੇਡਾ ਆਏ ਹੋ ਜੀ ।
@gulzarsingh3746
@gulzarsingh3746 8 дней назад
Very good guruan d dharti chad k PB bhaeiya noon de gaye papiyo tuhade chitar jroori hai jindabad
@poonandh1452
@poonandh1452 13 дней назад
Punjabi parents ka mindset hai school ke baad canada hi jaana hai
@simransinghgill7364
@simransinghgill7364 17 дней назад
Karan waleya lai koi ghata ni na Punjab ch na foreign ch bas farak sirf eh aa asi hi aishprast ho gye aa sanu luxury life chahidi aa
@JaswinderSingh-dq1ki
@JaswinderSingh-dq1ki 4 дня назад
Veer wapis Punjab aaja khaniya ta 2 rotiya ne aapne maa baap di sewa kar kiu jina ne palaya ohna de sanskar video te kiu dekhe aa janada kis ne krokeya jaldi aa ja Punjab
@s.k.haridas6726
@s.k.haridas6726 8 дней назад
Who disturbed peace of Punjab
@APS614
@APS614 7 дней назад
ਭਈਏ ਪਤਾ ਨਹੀਂ ਕਿਵੇਂ ਪੰਜਾਬ ਵਿੱਚ ਕਾਮਯਾਬ ਹਨ।😂
@Naveenika
@Naveenika 7 дней назад
ਥੋਡੇ ਵਰਗੇ ਜਿਲ੍ਹੇ ਨਿਗੇ
@varinderSingh-co3xp
@varinderSingh-co3xp 22 дня назад
Tusi hi punjab di barbadi karn vich sab to agge ho.. Bhayia de havale punjab kar k gaye c ih haal ta hona c.
@SinghamericanSingh
@SinghamericanSingh 21 день назад
Gll sun veere .. punjab ch bhaiye sirf pichle 5 -10saal toh nhi aye .ehta pichle bhut saalo toh ludhiana ch settle hoye ne...ji youngsters study krn bhr gye ne ... ohna da ki Kasur aa?? Sarkar nu chaida b law lake .. ave ..jive hor states ch . Aa. Koi b zameen la skda .ehna nu ki letter pake sasadiya b ajo
@varinderSingh-co3xp
@varinderSingh-co3xp 21 день назад
@@SinghamericanSingh Pehla di te hun di bhayia di population vekho. Study karn walea bare ih gall kahi jandi aa ki study ta bahana hi aa asli maksad ta set hon da.. Bahar ja k ih raula pauna khalistan bnao punjab khtre ch aa is to chnga ithe hi reh k bchao punjab... IAS IPS kyu nhi bande aapne lok... Fir kehande aa dhakka hunda sade nal jina kol raj hai una kol hi taqat hundi hai ate jina kol taqat hundi aa uh julm ta krda e hunda 99% cases ch.... . .
@SinghamericanSingh
@SinghamericanSingh 21 день назад
@@varinderSingh-co3xp veere m data check krke hi bol reha ...koi 5saal ch bhaiye aye ...eh bhut time de aa rehee ..loka ne dhan nhi deta... Je hun b agye canada de loka di kasur??eh ta punjab ch rehna Walia ki dhn nhi deta...bhr liye ne keha bhaiya nu tuc punjab chle jao??? 84 wale ips ..Asi ne bche liye sikh dsso? Khalistan hon da koi cause aa oda thoda khalistan mgde aa ...84 da justice mil gya??? Je bhr sikh farmers protest jitna bhut aukha se. Jinu nu vdia nhi lgda oh reverse aa rehi ohna di mrji...jnde bhut aa ye reverse koi koi aunda..tuc app keha julm krde aa dhakka krde aa?? Fr ta thonu khalistan di gll support krne chahida..nale oh bhr countries ch movement chla rehe aa ...thoda ta nhi nam aunda
@SinghamericanSingh
@SinghamericanSingh 21 день назад
@@varinderSingh-co3xp jdo sikh geno...cide hoya 84 ch odo kine Asi te ips ohna ne bcha le naujawan??
@SinghamericanSingh
@SinghamericanSingh 21 день назад
@@varinderSingh-co3xp nale jusryce mila gya dsso?? Ik pase tuc bol rehe julm krde duje passe azadi de revolution glt dss rehe
@BaljinderKaur-k2q
@BaljinderKaur-k2q 14 дней назад
Koi na dhan dhan baba deep Singh ji mehar krnge honsla ni chida da put saria dia ardasa tuhde nal a punjab ch v kuj ni hega
@KuldeepSingh-z3x2d
@KuldeepSingh-z3x2d 20 дней назад
Sadi.apni.galti.he.jo.sabh.kush.hunde.punjab.sad.ke.jande.han.jee.dadan.bale.be.jai.jande.han
@KamalGurveer
@KamalGurveer 9 дней назад
Punjab aa jao punjabio sanbh lo Punjab nahi ik din ihe v nahi rahina
@bachandass9927
@bachandass9927 11 дней назад
Work in punjab and save punjab
@kirpalkaur1446
@kirpalkaur1446 21 день назад
Kon kehda bahar jao
@JaspreetKaur-f4u
@JaspreetKaur-f4u 21 день назад
bs v kro yr wapis a jao enian mintan na kro apna hor time waste na kro
@store9487
@store9487 19 дней назад
4 lakh bacha bahr gya pichle saal. ehnia jobs hegia ?
@Punjabjobtarget
@Punjabjobtarget 19 дней назад
Othe kehda ja k govt jobs hi krde h...
@The_solo_man_.....225
@The_solo_man_.....225 19 дней назад
Canada bhagat ik gal das . Kya Canada ch ena nu koi job mili . Tere samne eh lok tenta ch rende aw.nale hun Canada gyi kudi munde nu koi ni puchda.pta loka nu othe eh kehre restauranta te kam krde aw. Tere warge Canada bhagta ne Punjab da beda gark kita. Koi ni baiye a rhe gha nu. Punjab de sarpanch ban nu.
@APS614
@APS614 6 дней назад
ਰੋਣ ਦਾ ਕੀ ਕੰਮ ਹੈ। ਦੋਮਾਲੇ ਦੀ ਹੀ ਇਜ਼ਤ ਰੱਖ ਲੈ।
@arvinderbasra1658
@arvinderbasra1658 5 дней назад
They are ready to do everything in other countries but not in their own country these people are insulting Sikhs and their motherland shame on them
@jotkaur1563
@jotkaur1563 9 дней назад
Pati ji Punjab a jao Punjab satta Raja hai koi bhi bhukha nahin Banda Sade Punjab vich
@langeriboys
@langeriboys 16 дней назад
Waheguru meher kern ji
@ravneetsinghmiglani4200
@ravneetsinghmiglani4200 4 дня назад
Baji ; Don't worry come back to India there are huge opportunities in India . PUNJAB IS THE LAND OF Gurus .
@UrmilaRani-eq5ur
@UrmilaRani-eq5ur 4 дня назад
Mam g pspcl form bhre nu 6 month ho gye paper ho ni reha bhut bura haal bhartiya da bhave state ya central sarkari bhartiyan da bura haal hai
@UrmilaRani-eq5ur
@UrmilaRani-eq5ur 4 дня назад
Bahar bhut kuj a eh utar chda aunde rehnde ne election karke ethe govt job karke alto ni judi je thar laina kothi pauni bahar jao system bhut vdia ethe punjab ch govt system fail a
@gagandhaliwal1138
@gagandhaliwal1138 21 день назад
ਪਹਿਲਾਂ ਸਰਕਾਰ ਨੂੰ ਧਮਕੀਆਂ ਦਿੰਦੇ ਸੀ ਹੁਣ ਜਜਬਾਤੀ ਕਰ ਰਹੇ ਨੇ ਲੋਕਾਂ ਨੂੰ 😂
@SukhveerSingh-mx3ui
@SukhveerSingh-mx3ui 15 часов назад
😂😂😂
@ripangill7606
@ripangill7606 9 дней назад
Emotional attayachar by students 😢
@Simple_Gamer111
@Simple_Gamer111 16 дней назад
Sarkari naukari na de barabar private kamm 8 to 12 hours kamm da 9- 10 thousand dinde ne berojgar samjhouta kar rahe han ejucated nalo labours jada kama rahe han eh sachai hai koi leader gov jimmedari nahi lendia je other countries sahi wage salary de sakdian ne te ithe kyo nai
@Punjabjobtarget
@Punjabjobtarget 16 дней назад
Salary ta shyd othe ght h ik ghante de maximum 20 dollar milde h mtlb ki otho de 20 rup or apne aithe ik ghante vich 20 rupees vich km krn nu koi tyar nhi bs gl aini h k aithe aa k ohna 20 dollar da mull pai jnda india vich .. es nu thk sirf youtu hi kr skdi h aithe di market vich invest krke jive jive market grow hougi economy increase hougi rupees di value vdhigi
@Simple_Gamer111
@Simple_Gamer111 13 дней назад
Jina shoshan ithe private sector ya thekedari system che ho raha e onna kite vi nai otho 20 dollar per hour kamake apna kharch kadke jede rakam bhejde ne ode nal pinda ch kothia paia ne kheda te paisa londe ne jede ona nu vi 10k per month ya 120dollar per month te gujara karna pave te koi vi bahar nai jauga
@Manpreet79980
@Manpreet79980 7 дней назад
Jao jao thode naal honi hi edda chahidi 😅😅 isda mtlb eh thode lyi kitte v nhi jga hani enne paisw laake bi sab to murakh lok Punjab de😅😅😅😅😅😅
@rajenderahluwalia4954
@rajenderahluwalia4954 16 дней назад
Go to Gurugram or Noida there so much job in Multinational company But they have Kida for P R
@VerrinderBharmota
@VerrinderBharmota 13 дней назад
I have jobs , no one coming to me . Why they all want cash money and extended hrs under the table , I am crying from 4 years. I couldn’t find employees, finally decided to sell my business. Shame on ..
@GarudaG-bp4ow
@GarudaG-bp4ow 11 дней назад
Aaho tu b 10-12 dene hone hr de 😂😂
@sahotasaab5038
@sahotasaab5038 7 дней назад
😀😀😀
@gurpalsinghgill7046
@gurpalsinghgill7046 5 дней назад
Ih oh lok hun jina nu Punjab vich km kardya nu sharam aaunde hy 35 lakh vicho 20 lakh nal aapna koe km kro mata pita dy kol rho pr tuhaday dmak ch bhut vrya Canada ja ky gorya de gulami krn da
@JJ_7658
@JJ_7658 13 дней назад
These young men and young women crying in Canada about bad situations. When many people cam back in 1969 to 1975 same thing happen to us. In Canada no one going to help you guys you have to help yourself. That’s the way people live here in Canada. Only Guru ghar going to help you
@Kiran-n8e7p
@Kiran-n8e7p 9 дней назад
Bayi itho rajsthan da ik Munda district ganganagar da niyagar fall to gayab ho gya pta ni suicide krlya ya kuch v pta ni lgg rya grib privar da Munda c jini jmin c vech k pejya c
@princechuhan5033
@princechuhan5033 22 дня назад
Study kar k ki kriye this this year khdia vacancies ayia sriya ne police ch ta nhi lgna
@Kiran-n8e7p
@Kiran-n8e7p 9 дней назад
1 October to gayab hai ithe privar de gle cho Pani ni utr rya iss umid te ki koi information mil je gi oddi par nhi jo dost jankari de rya c Canada to onne v jankari deni bnd krti oo kla ki kr skda h awaj uthaan vala koi v ni h
@Punjabjobtarget
@Punjabjobtarget 9 дней назад
@@Kiran-n8e7p send me complete information on 9812630162
@HoneySingh-vl9sn
@HoneySingh-vl9sn 16 дней назад
Dakh salie kime dialog maar rehie ne 😂😂😂😂😂😂
@yogeshverma4591
@yogeshverma4591 11 дней назад
Siyane kehinde hunde si vi "Apni zameen apne pashu kade vi na chhaddiyo"
@harpalthind6094
@harpalthind6094 12 дней назад
Veer vapis aa jao
@GillSaab-y1s
@GillSaab-y1s 11 дней назад
ਤੁਸੀਂ ਜਾਓ ਕਨੈਡਾ ਪੰਜਾਬ ਸ਼ਡੋ ਯੂਪੀ ਤੇ ਬਿਹਾਰ ਵਾਲਿਆਂ ਲਈ
@gurpreetpatheja9945
@gurpreetpatheja9945 13 дней назад
Exam date ki hai mam senior assistant cum inspector di
@Punjabjobtarget
@Punjabjobtarget 13 дней назад
24 November
@TajinderKaur-r8l
@TajinderKaur-r8l 21 день назад
Nvi omr sari da dil hola a
@multanisandy
@multanisandy 9 дней назад
Pake ta asi udu Hoge c jado 17 saal padai ch gaal ke asi Sirf dihadi kar sakde ha oh talent c ... Sadi kaum guru tu duur bas chitar khari aaa ho kujh ni we are depends on another countries bas Sade te Taras rakhan oh .. .
@bachandass9927
@bachandass9927 11 дней назад
Learn to survive with the salary you get in punjab please don't be greedy more and more make yourself satisfied with the income India
@KaranbirSingh-h4l
@KaranbirSingh-h4l 14 дней назад
Nokri lag k v Riswatkhori he krni aa,haq Magan te dande , jhoothe parche , Kudian ,chotian bachian , aurat surakshit nhi , na koi faryad sunan wala , har paase magarmach baithe pae ne ,imandari naal job krn wale nu Sirf Transfer he milda , Koi test clear ho v jaye ta 2 saal results kdn te joining nu lag jande , Koi department dado jithe Riswatkhori, Dhakke , Chakkar lone na paen , Bahar jaana maada nhi par sab kuch vech k ,ja hamesha othe reh jana eh jroor galat hai, Baki sab rab de hukam ch ho reha bande di aukat hilan jogi v nhi ,Jithe daana paani likheya ,jithe janam lena te marna othe le landa ,Jyada bhedha bakrian waang rola na paaya kro , je bahar Nu gulami khnde ho ta ,ethe Sarkaari private job te v nokar he haa asi ,Janta de paise di salary le k janta nu ankha kadde ne ethe
@shivram4704
@shivram4704 3 дня назад
Kinna k pad laiye g posta koi aa ni rahia pagal bana ta ess sarkar ne v
@SurinderSingh-wy1lf
@SurinderSingh-wy1lf 8 дней назад
Waheguru ji
@palvindersingh6963
@palvindersingh6963 3 дня назад
May share market veeach 10 LAKH invest Kar k 80 LAKH banaayea
@mohanbhatia2985
@mohanbhatia2985 21 день назад
Emotional Blackmailing
@harjindersekhon7710
@harjindersekhon7710 8 дней назад
@amitbansal1012
@amitbansal1012 20 дней назад
Yr bahut Galt ho reha students nal Rona aunda video dekh ka
@GurwinderKaurDhaliwal-fw8wo
@GurwinderKaurDhaliwal-fw8wo 21 день назад
Ehna ne hi baad ch baya dya dehadya krn aouna punjab vich ok ji
@SukhwinderSingh-wn9rj
@SukhwinderSingh-wn9rj 12 дней назад
Why Indians students are only agitating
@Jaash365
@Jaash365 7 дней назад
Punjab da bi bohat bura hal hai.
@HarpalSingh-fn6bi
@HarpalSingh-fn6bi 10 дней назад
100 ਵਿਚੋਂ 90 ਬੱਚੇ ਚਿੱਟੇ ਤੇ ਲੱਗ ਜਾਂਦੇ
@daljitsinghdaljitsingh6449
@daljitsinghdaljitsingh6449 12 дней назад
ਵੇਹਲੜ ਡੰਗਰ ਰੋ ਰਿਹਾ ਹੈ ਕੰਮ ਹੁੰਦਾ ਨਹੀ
@stbains646
@stbains646 14 дней назад
We came to Canada on our own. Do not cry now. There are still Million still packing to come here Australia UK, USA. Good luck.
@The_solo_man_.....225
@The_solo_man_.....225 19 дней назад
Eh oh lok ne ki je Punjab te kde bohot mada time a gya rab na kre.ta sabto pehla eh lok Punjab chad bhajuge. Khas kr jo eh turbun wala munda. Jo apne maa baap de antim saskaar te ni a ske. Just ek Canada piche. Hun Canada maa baap to vadh ho gya. Oh bale Punjabio sadi taraki sadi new generation . Sadi uchi soch. +2 paas anpada. Ielts ale . Tuhade nalo ta Ukrainian bache kine brave ne ik 10 saal de munde kude ne ik Russian armyman nu reply back dita c . Ki tu sadi country cho Nikal.pora strike kita c ona bachea ne apna desh save krn lyi. Zameen asmaan da fark aw Punjabi te hor loka da
@Simple_Gamer111
@Simple_Gamer111 16 дней назад
Kagaja wich bharat fastest-growing economy hai par aam banda berojgar hai ya ini ghat salary te kamm karda e ki jiunda rahe 8 9 hajar ch 4 jia da gujara kive hove privatisation ch sirf agents ya capitalist hi amir ho rahe han leaders nu garib chahida hi hai vota vaste Kai mulka ch gov nu apne citizens di badi fikar hundi e shayad apne loka de migration da eh vi reason hove
@dineshrai4237
@dineshrai4237 6 дней назад
Jhooth dil bhr gya roye ta henni tuc
@VinodKumar-u6m9j
@VinodKumar-u6m9j 8 дней назад
Raje puje gharan de kakianan nu foreign nahi jana chahiye
@SukhRaj-uu5ee
@SukhRaj-uu5ee 20 дней назад
Punjabi bahie jiri la lo kaneda ch punjabi bahie
@PreetSingh-dj4un
@PreetSingh-dj4un 21 день назад
Punjabi songs clearly show that these Punjabi boys are Goondae.
@DarshanSingh-xn9xi
@DarshanSingh-xn9xi 12 дней назад
Jehre sawaragan de jhutey lain lai asin apne Ma bap bhai bhain sak sabandhi apna cultural te rangle punjab di mauj masti te sardari chhad ke goreyan di sardari kabool karni thhik samjhi ose savarag nu ose rangle punjab nu ghus paithhian ne aa ke ajeha gandhla bana dita ke likhan lai shabad nahi mil rahe. Sadi sarkari inhan de pairan vich rul rahi hai. Hun punjab Oho jiha fer ton dekhan nu nahi milega. Nami Tasvir dekhan veero tan pairan hethhon miti nikal jayegi. Khush raho.
@RamSingh-gl7vd
@RamSingh-gl7vd 7 дней назад
Je pKa ho gya vir roo kyu reha
@BahaderSingh-c9r
@BahaderSingh-c9r 12 дней назад
Sir.dhak.lai.my.daughter.may.you.are.sikh.or.hindu.hindustan.cultur
@UpscVilla-tn4xl
@UpscVilla-tn4xl 11 дней назад
Oh ik teacher ne .. Sanu ta eh gal samjh nhi ondi ohna dia galan ainia changia ne oh nhi dikhda tuhanu dhrm puch k sir te chunni krvon nu lgge hoe o .. .. mande aa tuhnadi gal ki guru sahb ne keha k chunni laini aa dastar bnno pr tusi Ave ta vekho aa time kehda chal reha h ajkl de munde kudia shreer v chngi trh nhi dhakde Aina ne ta fr v kpde vdia pae h nd thoda time change nal khud nu bdlna painda hun kehda bnda h jehda kurte chadre ponda jeena o v Patia hoia fr kudia te boundation kyo
@jarnailsingh5058
@jarnailsingh5058 15 дней назад
Vehld
@harvindersingh8138
@harvindersingh8138 20 дней назад
Es karka bihar wala punjabian nu tang karda hai
@BalbirMaan-se7jb
@BalbirMaan-se7jb 20 дней назад
Trudo.ji.student.de.Dukde.dill.de.pukar.suno.msla.hul.kro.jio
@makhansingh7902
@makhansingh7902 11 дней назад
Ethe kehre jhande jhoolde aa sab nu pata hai
@harvindersingh8138
@harvindersingh8138 20 дней назад
Hor jayo jamine bach ka canada punjab thak hai
Далее
I tricked MrBeast into giving me his channel
00:58
Просмотров 17 млн