Тёмный
No video :(

ਪੰਜਾਂ ਪਿਆਰਿਆਂ ਵਿੱਚੋਂ ਇਸ ਟਾਪੂ ਤੇ ਹੋਇਆ 😳ਸੀ | ਇੱਕ ਪਿਆਰੇ ਦਾ ਜਨਮ ਅੱਜ ਵੀ ਮੌਜੂਦ ਹੈ ਪੁਰਾਤਨ ਘਰ  

Virasat-E-Marg
Подписаться 1,9 тыс.
Просмотров 52 тыс.
50% 1

ਪੰਜਾਂ ਪਿਆਰਿਆਂ ਵਿੱਚੋਂ ਇਸ ਟਾਪੂ ਤੇ ਹੋਇਆ ਸੀ ਇੱਕ ਪਿਆਰੇ ਦਾ ਜਨਮ ਅੱਜ ਵੀ ਮੌਜੂਦ ਹੈ ਪੁਰਾਤਨ ਘਰ 😳
Mandir ਵਿੱਚੋਂ ਮਿਲੇ Hand Written Puratan Shri Guru Granth ਸਾਹਿਬ ਜੀ | Debhegaon Maharashtra | Ajanta caves 👇
• Mandir ਵਿੱਚੋਂ ਮਿਲੇ Han...
ਪੰਜਾਂ ਪਿਆਰਿਆਂ ਵਿੱਚੋਂ ਇਸ ਟਾਪੂ ਤੇ ਹੋਇਆ 😳ਸੀ | ਇੱਕ ਪਿਆਰੇ ਦਾ ਜਨਮ ਅੱਜ ਵੀ ਮੌਜੂਦ ਹੈ ਪੁਰਾਤਨ ਘਰ 👇
• Sikha De Es Guru Sahib De Hoye San 🤔 ...
UP ਦੇ ਇਸ ਪਿੰਡ ਵਿੱਚ ਹੈ Five ਪਿਆਰੇ Bhai Dharam ਸਿੰਘ ਦਾ ਘਰ 🤔 Saifpur KaramChandpur | 👇
• UP ਦੇ ਇਸ ਪਿੰਡ ਵਿੱਚ ਹੈ Five ਪਿਆਰੇ Bhai...
Guru Gobind Singh ji Maharaj Ji da Hoya Asthan Khandar Khatam Hon De Kinarey | Fort Gobindgarh| 👇
• Guru Gobind Singh ji M...
#sikhhistoryfollow
Edited by DigitalGurdas.com (Social Media Handling) M: 9780151293
#bhaimohkamsinghji #panjpyarey #gurugobindsinghji #khojvichar #dwarka #betdwarka #guru #nanakdevji

Опубликовано:

 

21 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 95   
@user-rw7ce4ry3c
@user-rw7ce4ry3c 4 месяца назад
ਖਾਲਸਾ ਜੀ ਬਹੁਤ ਵਧੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
@chanansingh1566
@chanansingh1566 3 месяца назад
ਧੰਨ ਧੰਨ ਇਹ ਬਾਬਾ ਹੈ ਜਿਸ ਨੇ ਇਤਿਹਾਸ ਸਿਰਜਿਆ।ਪਰ ਪੰਜਾਬ ਦੇ ਕਾਰਸੇਵਾ ਵਾਲੇ ਬਾਬਿਆਂ ਨੇ ਗੁਰੂ ਤੇ ਸਿੱਖ ਕੌਮ ਦੀ ਕੋਈ ਨਿਸ਼ਾਨੀ ਨਹੀਂ ਛੱਡੀ। ਸਾਰੀਆਂ ਪੁਰਾਣੀਆ ਨਿਸ਼ਾਨੀਆਂ ਬਰਬਾਦ ਕਰ ਦਿੱਤੀਆਂ ਹਨ। ਇਸ ਕਾਰਸੇਵਾ ਵਾਲੇ ਬਾਬਿਆਂ ਨੇ। ਸਿੱਖ ਕੌਮ ਨੂੰ ਬੇਨਤੀ ਹੈ ਕਿ ਕਾਰਸੇਵਾ ਵਾਲੇ ਬਾਬਿਆਂ ਤੋਂ ਸਾਵਧਾਨ ਹੋਣ। ਧੰਨਵਾਦ ਜੀ।
@sukhdayalsinghbhare1922
@sukhdayalsinghbhare1922 4 месяца назад
ਸੰਗਤ ਜੀਓ ਪੰਜ ਪਿਆਰਿਆਂ ਵਿਚੋਂ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਦਾ ਜਨਮ ਅਸਥਾਨ। ਦਰਸ਼ਨ ਕੀਤੇ ਜੀ❤ ❤ ਧੰਨਵਾਦ ਜੀਉ❤❤❤❤
@user-ry9xf7yd3l
@user-ry9xf7yd3l 4 месяца назад
I NM OK
@vanshdeepsingh9438
@vanshdeepsingh9438 3 месяца назад
ਬਹੁਤ ਹੀ ਵਧੀਆ ਜਾਨਕਾਰੀ ਧੰਨਵਾਦ ਜੀ
@sukwindersingh2510
@sukwindersingh2510 4 месяца назад
ਵਾਹਿਗੁਰੂ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਗੁਰੂ ਦੁਆਰਾ ਸਾਹਿਬ ਜੀ ਦੇ ਦਰਸ਼ਨ ਹੁੰਦੇ ਰਹਿਣ ਜੀ
@rahisingh-oo1rk
@rahisingh-oo1rk 4 месяца назад
ਧੰਨ ਹੈ ਸੋਢੀ ਖੋਜ ਬਾਬਾ ਜੀ
@user-wz7ok7ly5m
@user-wz7ok7ly5m 4 месяца назад
Dhan dhan Bhai mokam Singh Ji Kumkum Singh Ji janm sthan Dwarka
@user-wz7ok7ly5m
@user-wz7ok7ly5m 4 месяца назад
Tan tan bhai mukam Singh Ji home 🏠 bahut Sundar hai ji waheguru ji ❤❤🎉 Gurudwara bhi bahut Sundar hai ji waheguru ji 🎉🎉❤
@jagseersingh8084
@jagseersingh8084 4 месяца назад
ਧੰਨੁ ਧੰਨੁ ਗੁਰੂ ਸਾਹਿਬੁ ਜੀ ਦੇ ਪੰਜ ਪਿਆਰੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@user-wz7ok7ly5m
@user-wz7ok7ly5m 4 месяца назад
Waheguru ji waheguru ji ❤❤🎉🎉
@Liveouhgg
@Liveouhgg 4 месяца назад
Waheguru ji ka Khalsa waheguru ji ki Fateh❤
@user-wz7ok7ly5m
@user-wz7ok7ly5m 4 месяца назад
Home 🏠 bahut Sundar
@MalkitSingh-re6km
@MalkitSingh-re6km 3 месяца назад
ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਧੰਨਵਾਦ ਬਾਬਾ ਜੀ ਜਾਣਕਾਰੀ ਬਹੁਤ ਵਧੀਆ ਲੱਗੀ
@manjindersingh5376
@manjindersingh5376 3 месяца назад
ਬਹੁਤ ਵਧੀਆ ਉਪਰਾਲਾ ਹੈ ਜੀ ਤੁਹਾਡਾ ਇੱਕ ਗੱਲ ਨੋਟ ਕਰਨ ਵਾਲੀ ਹੈ ਕਿੰਨਾ ਗੰਦ ਹੈ ਦਵਾਰਕਾ ਵਿੱਚ ਲੋਕੀ ਕਹਿੰਦੇ ਮੋਦੀ ਨੇ ਗੁਜਰਾਤ ਇੱਕ ਨੰਬਰ ਬਣਾਤਾ
@Uppal-ny5le
@Uppal-ny5le 5 месяцев назад
Waheguru ji
@user-wz7ok7ly5m
@user-wz7ok7ly5m 4 месяца назад
Panjnn pyar mein Jo ek pyara
@user-wf8ck4fc2m
@user-wf8ck4fc2m 4 месяца назад
🌸🪯🌸 Dhan Baba Deep Singh Ji 🌸🪯🌸 🌹🌹🥀🥀🌼SHAHEED🌼🪷🪷💮💮🪻🪻⏳⏳🪯🪯🪯🎴🎴🪯🪯🌹🌹✨🍁🍂🥀🌹🍄🐚🌴🌳💥🌟⚡️💫☀️🥮☔️
@sarbjeetsingh584
@sarbjeetsingh584 3 месяца назад
Waheguru ji 👳‍♂️✈🙏
@user-mz3gz8ui1l
@user-mz3gz8ui1l 4 месяца назад
Waheguru waheguru waheguru waheguru waheguru ji WMK 🌱🙏👏
@piratpalchahal6525
@piratpalchahal6525 4 месяца назад
Waheguru waheguru ggggg mehar kare bahut badiya rab tuhno chahadi Kalan wich rakhe
@RangitSinghHarike-uy7md
@RangitSinghHarike-uy7md 4 месяца назад
ਵੀਰ ਜੀ ਅਤੇ ਭਾਈ ਮੋਹਕਮ ਸਿੰਘ ਪ੍ਰੀਵਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇਂ ਹਾਂ ਜੀ ਸ਼ੁਕਰ ਸ਼ੁਕਰ ਸ਼ੁਕਰ ਹੈ ਜੀ
@gurmukhsingh6126
@gurmukhsingh6126 4 месяца назад
ਵਾਹਿਗੁਰੂ ਜੀ
@user-wz7ok7ly5m
@user-wz7ok7ly5m 4 месяца назад
Dhan dhan Guru Guru Nanak Dev Ji Sahib Ji Maharaj dhan dhan Guru Govind Singh jisahibji maharaj ji waheguru ji 🎉🎉❤❤dhan dhan bhai
@shaminderkaurchhibber9845
@shaminderkaurchhibber9845 4 месяца назад
Dhan dhan bai Mokam singh ji,,,dhan Guru Nanak ji,,who reached this site in too old times ,,
@karamjeetsingh9918
@karamjeetsingh9918 4 месяца назад
ਇਹ ਬੇਟ ਦਵਾਰਕਾ ਨਹੀਂ ਭੇਂਟ ਦਵਾਰਕਾ ਹੈ। ਇਥੇ ਭਾਈ ਮੋਹਕਮ ਸਿੰਘ ਜੀ ਦੇ ਘਰ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਇਥੇ ਸੰਗਤਾਂ ਦੇ ਠਹਿਰਨ ਲਈ ਅਧੁਨਿਕ ਨਿਵਾਸ ਸਥਾਨ ਵੀ ਹੈ ਪਰ ਇਥੇ ਪੰਜਾਬ ਜਾਂ ਦੂਜੇ ਰਾਜਾਂ ਦੀ ਸਿੱਖ ਸੰਗਤ ਨਾ ਮਾਤਰ ਹੀ ਆਉਂਦੀ ਹੈ।ਇਹ 20 ਕੁ ਵਰਗ ਕਿਲੋਮੀਟਰ ਦਾ ਟਾਪੂ ਹੈ।ਇਸ ਟਾਪੂ ਦਾ ਸਬੰਧ ਮਹਾਂਭਾਰਤ ਦੀ ਕਥਾ ਨਾਲ ਵੀ ਹੈ। ਮਹਾਭਾਰਤ ਦੀ ਕਥਾ ਅਨੁਸਾਰ ਇਥੋਂ ਦੇ ਲੋਕਾਂ ਨੇ ਸ੍ਰੀ ਕ੍ਰਿਸ਼ਨ ਜੀ ਨੂੰ ਇੱਕ ਅਲੌਕਿਕ ਸ਼ੰਖ ਭੇਂਟ ਕੀਤਾ ਸੀ। ਕ੍ਰਿਸ਼ਨ ਵਲੋਂ ਉਹ ਸੰਖ ਕੁਰੂਕਸ਼ੇਤਰ ਦੀ ਜੰਗ ਵਿੱਚ ਅਰਜੁਨ ਨੂੰ ਦਿੱਤਾ ਜਾਂਦਾ ਹੈ।ਇਸ ਲਈ ਇਸ ਟਾਪੂ ਦਾ ਨਾਮ ਭੇਂਟ ਦਵਾਰਕਾ ਪੈ ਗਿਆ।2010 ਵਿੱਚ ਮੈਂ ਵੀ ਇਥੇ ਦਰਸ਼ਨ ਕਰਨ ਗਿਆ ਸੀ
@hardevmahalhardevmahal501
@hardevmahalhardevmahal501 3 месяца назад
ਕਰਮਜੀਤ ਸਿੰਘ ਜੀ ਆਪ ਜੀ ਨੇ ਦੁਆਰਕਾ ਭੇਂਟ ਬਾਰੇ ਜਾਣਕਾਰੀ ਦਿੱਤੀ। ਸਭਨਾਂ ਸੰਗਤਾਂ ਲਈ ਜਰੂਰੀ ਸੀ। ਬਹੁਤ ਧੰਨਵਾਦ ਜੀ।
@jaspalsingh150
@jaspalsingh150 4 месяца назад
This is a wonderful video. Thankyou verymuch for sharing it. Also thanks for darshan of family of Piaras.
@user-wz7ok7ly5m
@user-wz7ok7ly5m 4 месяца назад
Guru ka pyara Bhai mokam Singh Ji
@sandhusaab7504
@sandhusaab7504 3 месяца назад
Waheguru ji waheguru ji 🙏
@attarsingh4208
@attarsingh4208 3 месяца назад
🌹🙏🏻very good bha ji 🪯👏🏻💯🌹
@MohanSingh-mm5kb
@MohanSingh-mm5kb 5 месяцев назад
ਵਾਹਿਗੁਰੂ ਜੀ 💙❤️🧡🩵💜💛💚
@ParamjitSingh-ts1kx
@ParamjitSingh-ts1kx 4 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।
@MeharSingh-lo9sb
@MeharSingh-lo9sb 4 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
@preetgamer6051
@preetgamer6051 3 месяца назад
Dhan Dhan Baba Mohkam singh ji
@gurdeepkaur8814
@gurdeepkaur8814 4 месяца назад
Waheguru waheguru waheguru waheguru waheguru ji
@parvinder7513
@parvinder7513 4 месяца назад
Dhan h saada sikhi dharm .kinna pyara h.guru dware da ithaas
@HarbhajanSingh-ii8ej
@HarbhajanSingh-ii8ej 4 месяца назад
Thank you bhai sahib jio
@user-ip9xo6yv8p
@user-ip9xo6yv8p 4 месяца назад
Waheguru Waheguru Waheguru wahe jio
@jagtarsinghjagga3229
@jagtarsinghjagga3229 4 месяца назад
Wahiguru ji ka Khalsa wahiguru ji ki fate panja piyariya nu te bhai sahb ji nu
@jasbirpalsingh8910
@jasbirpalsingh8910 4 месяца назад
Waheguru ji bahut he vadhia uprala bahut 2 dhanbad ji
@SatnamSingh-gs4md
@SatnamSingh-gs4md 4 месяца назад
Waheguru Waheguru Waheguru Waheguru Waheguru Waheguru Waheguru Waheguru Waheguru
@Kkulvir0401
@Kkulvir0401 4 месяца назад
ਵਾਹਿਗੁਰੂ ਜੀ 🙏🏽🙏🏽❤️
@Pardesikaur
@Pardesikaur 4 месяца назад
ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ
@karamjitgill6787
@karamjitgill6787 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ
@kamaljitsingh7393
@kamaljitsingh7393 4 месяца назад
ਵਾਹਿਗੁਰੂ ਜੀ🎉🎉
@simmisidhu3980
@simmisidhu3980 4 месяца назад
Waheguru ji ka 🙏 khalsa waheguru ji ki fateh
@user-wf8ck4fc2m
@user-wf8ck4fc2m 4 месяца назад
🪯🌸🪯🌸 Satnam Sri Waheguru 🪯🌸🪯 🌹🌹🥀🥀WAHEGURU 🌼🪷🪷💮💮🪻🪻⏳⏳🪯🪯🪯🎴🎴🪯🪯🌹🌹✨🍁🍂🥀🌹🍄🐚🌴🌳💥🌟⚡️💫☀️🥮
@user-nk3fi8hx2r
@user-nk3fi8hx2r 4 месяца назад
ਵਾਹਿਗੁਰੂ ਜੀ।
@SukhdevSingh-jf6us
@SukhdevSingh-jf6us 4 месяца назад
Wahguru ji🙏🙏🙏🙏🙏
@baltejdhillon8391
@baltejdhillon8391 3 месяца назад
12:36 WHAGURU JE
@parvinder7513
@parvinder7513 4 месяца назад
Dhan baba nanak
@rajkaur2912
@rajkaur2912 4 месяца назад
Waheguru ji🙏🏻🙏🏻🙏🏻🙏🏻🙏🏻
@gurmindersingh2025
@gurmindersingh2025 5 месяцев назад
Dhan Dhan Maharaj ji
@randhirdhillon972
@randhirdhillon972 4 месяца назад
Waheguru ji Kirpa Karo ji
@GurjeetSingh-ux4dx
@GurjeetSingh-ux4dx 5 месяцев назад
ਵਾਹਿਗੁਰੂ ਸਾਹਿਬ ਜੀ
@gsmultani9723
@gsmultani9723 4 месяца назад
Waheguru ji.
@kspanjwarh
@kspanjwarh 4 месяца назад
ਬਹੁਤ ਵਧੀਆ ਪੇਸ਼ਕਾਰੀ ਹੋਗੀ ਹੁਣ ,ਮੇਰਾ ਫੋਨ ਸੁਣੋ😊🙏
@sarbjeetkaur9390
@sarbjeetkaur9390 4 месяца назад
Waheguruji mehrkrog
@GurdarshanMarg5596
@GurdarshanMarg5596 4 месяца назад
🙏🙏
@jaspalanand8336
@jaspalanand8336 4 месяца назад
🙏🙏👍
@Paramjitsingh-to2pc
@Paramjitsingh-to2pc 4 месяца назад
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@randhirgurna129
@randhirgurna129 4 месяца назад
❤❤❤❤❤❤❤❤❤❤
@singhbindi9806
@singhbindi9806 4 месяца назад
🙏🙏🙏🙏🙏🙏
@HarvinderSingh-un9rf
@HarvinderSingh-un9rf 4 месяца назад
Veer ji tuhada bahut bahut Dhanwaad ji
@user-ui5rj3ck7i
@user-ui5rj3ck7i 4 месяца назад
Waheguru ji ish ashtray di seva baba sukha singh baruch sahib vale seva karde ne ji me trac chlaunda hunda c
@NirmalSingh-bz3si
@NirmalSingh-bz3si 4 месяца назад
ਬਾਬਾ ਭਗਵਾਨ ਸਿੰਘ ਜੀ ਸਸਅ?? ਆਪਾਂ ਮਿਲੇ ਹੋਏ ਆ ??ਖੋਜੀ ਸਾਹਿਬ??ਪਟਿਆਲਾ ਮੇਰਾ ??ਸਸਅ??🎉🎉🎉🎉
@X1_sukhraj
@X1_sukhraj 4 месяца назад
ਬਾਬਾ ਜੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਭਾਈ ਮਿਹਲ ਸਿੰਘ ਜੀ ਦੀ ਕਥਾ ਅਮ੍ਰਿਤ ਸੰਚਾਰ ਦਿਵਸ਼ ਭਾਈ ਜੀ ਨੇ ਝੂਠ ਬੋਲਿਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੇਗਾ ਕਰੋ
@user-ms9ok6rg8u
@user-ms9ok6rg8u 4 месяца назад
ਵਾਹਿਗੁਰੂ ਜੀ
@satgurudattsingh5003
@satgurudattsingh5003 4 месяца назад
Baba ji is jagah da na hai bet dwarka
@balbirbhambra1246
@balbirbhambra1246 4 месяца назад
Shame on you because there was no Pakistan at the time
@KashmirSingh-im2lf
@KashmirSingh-im2lf 4 месяца назад
ਬਾਬਾ ਜੀ ਕੱਛ ਮਗਰਮੱਛ ਵਾਲੀਆਂ ਕਹਾਣੀਆਂ ਨਹੀਂ ਹੈ ਗੁਰੂ ਸਾਹਿਬ ਜੀ ਨੇ ਇਸ ਗੱਲ ਤੇ ਮੋਹਰ ਲਾਈ ਹੈ ਐਵੇ ਨਾ ਫਾਲਤੂ ਦੀਆ ਗੱਲਾਂ ਕਰਿਆ ਕਰੋ
@BalwinderSingh-nf3ei
@BalwinderSingh-nf3ei 4 месяца назад
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@bobysingh4298
@bobysingh4298 4 месяца назад
ਵੀਡਿਓ ਦੋਬਾਰਾ ਸੁਣੋ ਦੇਖੋ 🙏
@harisingh-xl6hf
@harisingh-xl6hf 4 месяца назад
veer. ge. o othe. ja. k. boln de. aa. jina. de. tusi. gala. krde. j. maihl s. o katabi. kere. a. a
@tarsemcheema3090
@tarsemcheema3090 3 месяца назад
Waheguru ji
@bindersinghvlogs2478
@bindersinghvlogs2478 4 месяца назад
Waheguru ji ka Khalsa waheguru ji ki Fateh 🙏🙏🙏🙏🙏
@BhulaSingh-vg9et
@BhulaSingh-vg9et 4 месяца назад
Waheguru waheguru waheguru waheguru waheguru ji
@shawindersingh6931
@shawindersingh6931 4 месяца назад
ਵਾਹਿਗੁਰੂ ਜੀ
@user-nk3fi8hx2r
@user-nk3fi8hx2r 4 месяца назад
ਵਾਹਿਗੁਰੂ ਜੀ।
@lambarsingh-nc9qe
@lambarsingh-nc9qe 4 месяца назад
Waheguru ji 🙏
@X1_sukhraj
@X1_sukhraj 4 месяца назад
ਬਾਬਾ ਜੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਭਾਈ ਮਿਹਲ ਸਿੰਘ ਜੀ ਦੀ ਕਥਾ ਅਮ੍ਰਿਤ ਸੰਚਾਰ ਦਿਵਸ਼ ਭਾਈ ਜੀ ਨੇ ਝੂਠ ਬੋਲਿਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੇਗਾ ਕਰੋ
@SatGur-tw5vm
@SatGur-tw5vm 4 месяца назад
Waheguru ji
@tejpreetsingh870
@tejpreetsingh870 4 месяца назад
ਵਾਹਿਗੁਰੂ ਜੀ
@amarjitsinghjawandha6108
@amarjitsinghjawandha6108 4 месяца назад
ਵਾਹਿਗੁਰੂ ਜੀ
@rajwindersinghrajwindersin8002
@rajwindersinghrajwindersin8002 5 месяцев назад
ਵਾਹਿਗੁਰੂ ਜੀ
@SurinderSingh-fb5pk
@SurinderSingh-fb5pk 5 месяцев назад
Waheguru ji
@kulvindersingh2337
@kulvindersingh2337 4 месяца назад
Waheguru ji 🙏
@jarnailkaur1888
@jarnailkaur1888 4 месяца назад
Waheguru ji 🙏
@sandeepsingh9442
@sandeepsingh9442 4 месяца назад
Waheguru ji
@digitalgurdas5596
@digitalgurdas5596 5 месяцев назад
Waheguru ji 🙏🙏
@Virasat-E-Marg
@Virasat-E-Marg 5 месяцев назад
🙏🙏
@X1_sukhraj
@X1_sukhraj 4 месяца назад
ਬਾਬਾ ਜੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਭਾਈ ਮਿਹਲ ਸਿੰਘ ਜੀ ਦੀ ਕਥਾ ਅਮ੍ਰਿਤ ਸੰਚਾਰ ਦਿਵਸ਼ ਭਾਈ ਜੀ ਨੇ ਝੂਠ ਬੋਲਿਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੇਗਾ ਕਰੋ
@X1_sukhraj
@X1_sukhraj 4 месяца назад
ਬਾਬਾ ਜੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਭਾਈ ਮਿਹਲ ਸਿੰਘ ਜੀ ਦੀ ਕਥਾ ਅਮ੍ਰਿਤ ਸੰਚਾਰ ਦਿਵਸ਼ ਭਾਈ ਜੀ ਨੇ ਝੂਠ ਬੋਲਿਆ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰੇਗਾ ਕਰੋ
@user-zh2px6hq6q
@user-zh2px6hq6q 4 месяца назад
Mtlb ki jhoot h
Далее
Перескочила цепь
00:16
Просмотров 62 тыс.