Тёмный

10-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal 

The Punjab TV
Подписаться 1,6 млн
Просмотров 234 тыс.
50% 1

#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Опубликовано:

 

8 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 67   
@ManinderSingh-ls9tb
@ManinderSingh-ls9tb 13 дней назад
Mann.i.is.very.5.good
@sukhdarshansingh4197
@sukhdarshansingh4197 13 дней назад
Toll plaza stopped by kisan is not a demand first solve kisaan problems
@BaljitBunning-yw1cp
@BaljitBunning-yw1cp 12 дней назад
nyym
@abhirajdhaliwal2375
@abhirajdhaliwal2375 13 дней назад
ਇਹ ਹੈ ਸਾਡੇ ਸਿੱਖਾਂ ਕਿਸਾਨਾਂ ਦੀ ਖਾਸੀਅਤ ਲਾਡੋਵਾਲ ਦਾ ਟੋਲ ਪਲਾਜ਼ਾ ਪਰਚੀ ਮੁਕਤ ਕਰਵਾ ਦਿੱਤਾ ਹੈ ਜਿਹੜੇ ਲੋਕ ਸਾਨੂੰ ਗਲਤ ਕਹਿੰਦੇ ਹਨ ਪਰਚੀ ਮੁਕਤ ਇਹ ਲੋਕਾਂ ਨੂੰ ਵੀ ਕਰਵਾ ਦਿੱਤਾ ਹੈ
@BalwinderSingh-sm3qy
@BalwinderSingh-sm3qy 13 дней назад
Sat Sri akal
@narindersingh9364
@narindersingh9364 13 дней назад
Good News Veer ji 👍❤👍
@happyjagtaraulakh9460
@happyjagtaraulakh9460 13 дней назад
ਬਹੁਤ ਵਧੀਆ👍💯🎉🎉🎉🎉
@user-ww4rm3vt5s
@user-ww4rm3vt5s 13 дней назад
Very nice👍👍👏👏 g
@user-if3kw2jn5n
@user-if3kw2jn5n 13 дней назад
ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਕੀ ਬਣਿਆ ਉਸਨੂੰ ਦੌਰੇ ਪੈਂਦੇ ਸ਼ੁਰੂ ਹੋ ਗੱਏ ਹਨ ਪਹਿਲੇ ਦੌਰੇ ਦਾ ਸ਼੍ਰੀ ਗਣੇਸ਼ ਰੂਸ ਤੋਂ ਹੋਇਆ ਹੈ ਇਧਰ ਮਨੀਪੁਰ ਤੇ ਕਸ਼ਮੀਰ ਘਾਟੀ ਵਿਚ ਕਤਲੇਆਮ ਚੱਲ ਰਿਹਾ ਹੈ ਆਪ ਤਾਂ ਓਲਾਦ ਪੱਖੋਂ ਹਿਜੜਾ ਹੀ ਹੈ ਪਰ ਇਸਦੇ ਮੁਲਕ ਦੇ ਲੋਕ, ਜਿਨ੍ਹਾਂ ਨੇ ਇਸਨੂੰ ਤੀਜਾ ਮੌਕਾ ਦਿੱਤਾ ਹੈ ਲੱਈ ਜ਼ਿੰਦਗੀ ਤੇ ਮੌਤ ਦਾ ਖੇਲ ਚੱਲ ਰਿਹਾ ਹੈ ਹਰ ਰੋਜ਼ ਕਿਸੇ ਨਾ ਕਿਸੇ ਘਰ ਦਾ ਚਿਰਾਗ ਪੇਟੀਆਂ ਵਿਚ ਬੰਦ ਹੋ ਕੇ ਜ਼ਿੰਦਗੀ ਤੋਂ ਹਮੇਸ਼ਾ ਲਈ ਰੁਖ਼ਸਤ ਹੋ ਰਿਹਾ ਹੈ ਓਹੀ ਪ੍ਰਵਾਰ ਦੱਸ ਸਕਦੇ ਹਨ ਕਿ ਉਸ ਵੇਲੇ ਉਨ੍ਹਾਂ ਤੇ ਕੀ ਬੀਤਦੀ ਹੈ ਜਦੋਂ ਇੱਕ ਘਰ ਦਾ vip ਕਮਾਊ ਨੋਂਜੁਆਂਨ ਲਾਸ਼ ਬਣ ਕੇ ਆਉਂਦਾ ਹੈ ਕੀ ਮੋਦੀ ਦੀ ਇਹ ਕਤਲੋਗਾਰਤ ਰੋਕਣ ਦੀ ਜ਼ਿੰਮੇਵਾਰੀ ਨਹੀਂ ਹੈ? ਇਹ ਕਿੰਨਾਂ ਕੁਝ ਸੰਗੀਨ ਮਸਲਾ ਹੈ ਕੀ ਪਾਕਿਸਤਾਨ ਹਮੇਸ਼ਾ ਲਈ ਦੁਸ਼ਮਣ ਹੀ ਬਣਿਆ ਰਹੇਗਾ?ਕੀ ਮੁੰਡੇ ਇਸੀ ਤਰ੍ਹਾਂ ਮਰਦੇ ਰਹਿਣਗੇ? ਆਜ਼ਾਦੀ ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਆਈਆਂ ਸਭ ਨੇ ਇਸ ਕਸ਼ਮੀਰ ਮਸਲੇ ਨੂੰ ਹੱਲ ਕਰਨ ਦੀ ਬਜਾਏ ਵੋਟ ਬੈਂਕ ਲੱਈ ਵਰਤਿਆ ਜੋ ਕਿ ਅੱਜ ਤੱਕ ਵਰਤਿਆ ਜਾ ਰਿਹਾ ਹੈ, ਕੀ ਜੇਹੜੇ ਬੀਜੇਪੀ ਦੇ ਗੁੰਡੇ ਹਰ ਰੋਜ਼ ਫ਼ੱਟੜ ਹੋਈ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਉਂਦੇ ਹਨ ਤੇ ਨਫ਼ਰਤੀ ਭਾਸ਼ਨ ਦੈਂਦੇ ਹਨ,ਓਹ ਬਾਡਰਾਂ ਤੇ ਜਾ ਕੇ ਉਨ੍ਹਾਂ ਅਤਵਾਦੀਆਂ ਨਾਲ ਕਿਉਂ ਨਹੀਂ ਦੋ ਹੱਥ ਕਰਦੇ? ਮਰਨ ਲੱਈ ਫ਼ੋਜੀ ਤੇ ਐਸ਼ ਕਰਨ ਇਹ ਮੁਸ਼ਟੰਡੇ! ਮੋਦੀ ਜਦੋਂ ਦਾ ਪ੍ਰਧਾਨ ਮੰਤਰੀ ਬਣਿਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਅੱਸੀ ਮੁਲਕਾਂ ਦੇ ਦੌਰੇ ਕਰ ਚੁੱਕਾ ਹੈ ਕੀ ਖੱਟ ਕੇ ਲਿਆਇਆ ਹੈ ਸਿਵਾਏ ਐਸ਼ ਕਰਨ ਦੇ,ਚਲੋ ਘੁੰਮੀ ਜਾਏ ਜੇ ਅਪਣੇ ਮੁਲਕ ਵਿੱਚ ਅਮਨ ਅਮਾਨ ਹੋਵੇ ਤਾਂ,ਜੇ ਹਿੰਮਤ ਹੈ ਤਾਂ ਕਰੇ ਪਾਕਿਸਤਾਨ ਨਾਲ ਦੋ ਹੱਥ ਤੇ ਮੁਕਾਏ ਇਹ ਘੜੀ ਘੜੀ ਦੀ ਕਤਲੋਗਾਰਤ ਪਰ ਪੈਰ ਥੱਲੇ ਬਟੇਰਾ ਆਇਆ ਹੋਇਆ ਹੈ ਕੋਈ ਮਰੇ ਕੀ ਫ਼ਰਕ ਪੈਂਦਾ ਹੈ ਜੋ ਅੱਜ ਮਾਨ ਨੇ ਪੰਜ ਮਹੀਨੇ ਬਾਅਦ ਅੱਜ ਹਰਿਆਣੇ ਦੇ ਬਾਡਰ ਤੇ ਕਿਸਾਂਨ ਸ਼ੁਭ ਕਰਨ ਸਿੰਘ ਦੇ ਪ੍ਰੀਵਾਰ ਨੂੰ ਇੱਕ ਕਰੋੜ ਦਿੱਤਾ ਹੈ ਤੇ ਇੱਕ ਨੌਕਰੀ ਵੀ ਦਿੱਤੀ ਹੈ ਭਾਂਵੇ ਕਿ ਵਧੀਆ ਕੀਤਾ ਹੈ ਪਰ ਇਸ ਵਿੱਚ ਇਸਦੀ ਮਨਸ਼ਾ ਮਤਲਬੀ ਹੈ ਕੱਲ ਨੂੰ ਵੋਟਾਂ ਪੈਣੀਆਂ ਹਨ ਹਾਲਤ ਖਸਤਾ ਹੋਈ ਪੱਈ ਹੈ ਤੇ ਚੋਂਣ ਪ੍ਰਚਾਰ ਵੀ ਬੰਦ ਹੈ ਇਸ ਲੱਈ ਇਸਨੇ ਇਹ ਮੁਆਵਜ਼ੇ ਦਾ ਪੱਤਾ ਖੇਡਿਆ ਹੈ ਇਹ ਕਿਸਾਂਨ ਵੀ ਇਸਦੇ ਪੱਖੀ ਲੱਗਦੇ ਹਨ ਜਿਨ੍ਹਾਂ ਨੇ ਇਸ ਵੇਲੇ ਇਹ ਮਸ਼ਵਰਾ ਦਿੱਤਾ ਹੈ ਜਦੋਂ ਕਿ ਅੰਦੋਲਨ ਦੌਰਾਂਨ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਦੱਬ ਕੇ ਕੁੱਟਿਆ, ਜ਼ਲੀਲ ਕੀਤਾ ਪਰ ਇਸ ਮਾਂਨ ਨੇ ਇੱਕ ਲਫ਼ਜ਼ ਵੀ ਹਰਿਆਣਾ ਸਰਕਾਰ ਦੇ ਖਿਲਾਫ ਨਹੀਂ ਬੋਲਿਆ ਤੇ ਹੁਣ ਵੋਟਾਂ ਲੈਂਣ ਲੱਈ ਇਹ ਕਾਰਾ ਕੀਤਾ ਹੈ ਚਲੋ ਦੇਰ ਆਇਦ ਦਰੁਸਤ ਆਇਦ ਚਲੋ ਕਿਸੇ ਘਰ ਨੂੰ ਰਾਹਤ ਜ਼ਰੂਰ ਮਿਲ ਗੱਈ ਹੈ
@RanjitSingh-pz7sz
@RanjitSingh-pz7sz 13 дней назад
4:00 😊 4:01 4:01 sa.😂.q😅😅😅 4:33 4:33 4:33 4:34
@RanjitSingh-pz7sz
@RanjitSingh-pz7sz 13 дней назад
🎉
@user-et9mm2et5o
@user-et9mm2et5o 13 дней назад
F
@JaswantSingh-qi4ok
@JaswantSingh-qi4ok 13 дней назад
Good job Chahal Sahb
@SatinderKaur-vp1zk
@SatinderKaur-vp1zk 13 дней назад
Waheguru ji
@DharmpalSingh-bg4tp
@DharmpalSingh-bg4tp 13 дней назад
P.
@PreetSingh-yc6bx
@PreetSingh-yc6bx 13 дней назад
​@@DharmpalSingh-bg4tp😊😊😊😊😊😊😊
@GurdevSingh-rf5kp
@GurdevSingh-rf5kp 13 дней назад
Sat.sri.Akal.ji
@BaljitSingh-zq9zc
@BaljitSingh-zq9zc 13 дней назад
ਪੈਨਸ਼ਨ ਤਾ 2500 ਕਰਵਾਦਿਓ
@RajinderSingh-z8r
@RajinderSingh-z8r 12 дней назад
ਬਹੁਤ ਵਧੀਆ ਟੌਲ ਬਾਰੇ
@amarjeetkaur4847
@amarjeetkaur4847 13 дней назад
Waheguru ji mahar karo Punjab ta 🙏
@Billarajput-rh6ne
@Billarajput-rh6ne 13 дней назад
ਯਾਰ ਥੋੜਾ ਲੋਕਲ ਨੈੱਟਵਰਕ ਵੀ ਬਣਾਓ ਸਵੇਰੇ ਅੱਜ ਤਕ,, ਜ਼ੀ ਨਿਊਜ਼ ਤੇ ਖ਼ਬਰਾਂ ਦੇਖ ਕੇ ਪੜ ਦਿਨੇ ਓ ਸਾਰੀਆਂ ਖ਼ਬਰਾਂ ਪਹਿਲਾਂ ਰਾਤ ਨੂੰ ਈ ਸੁਣਿਆ hundia
@manjitsingh96553
@manjitsingh96553 13 дней назад
AAP IS GOOD OTHER PARTY
@shingarasingh3627
@shingarasingh3627 13 дней назад
App. Party. Noo. Request cm. Badly. Karo. Jai. Party. Noo. Challo. Rakhna.
@jagjeetsinghrajputpawar8678
@jagjeetsinghrajputpawar8678 13 дней назад
A com pala karni c
@DeeAar-ot5lm
@DeeAar-ot5lm 13 дней назад
Mih aan te pta lag javega
@sukhjitsingh2198
@sukhjitsingh2198 13 дней назад
ਤਾ ਭਗਵੰਤ ਮਾਨ ਕਹਿੰਦਾ ਮੈਂ ਜੱਟ ਆਂ ਬਾਕੀ ਮੰਤਰੀਆਂ ਨੂੰ ਪਤਾ ਨੀ ਹੁਣ ਮੂੰਗੀ ਨਹੀਂ ਪਤਾ
@tajindersohal890
@tajindersohal890 13 дней назад
Good job Chhal Sab
@jaswinderrakhra1530
@jaswinderrakhra1530 12 дней назад
tnx ji
@satnaam.singhmalhi6249
@satnaam.singhmalhi6249 13 дней назад
ਸਤਿ ਸ੍ਰੀ ਆਕਾਲ ਜੀ 🙏
@tajindersohal890
@tajindersohal890 13 дней назад
Very sad News
@Mummy-rk8iq
@Mummy-rk8iq 13 дней назад
@sangatsingh4850
@sangatsingh4850 13 дней назад
Jammu Kashmir which 370 dhara lagani chahiye
@jasbirsinghparmar2004
@jasbirsinghparmar2004 13 дней назад
ਇਹ ਸੂਟ ਕਾਂਗਰਸ ਨੇਤਾ ਬੰਡ ਰਹੇ ਹਨ
@PpritamSingh
@PpritamSingh 11 дней назад
5जवान कभ तक सहिद तक होती रहैगी है मोदी सरकार फेल होगई है
@user-nh2lr6lr4o
@user-nh2lr6lr4o 13 дней назад
Good News
@kuldeepsidhu7423
@kuldeepsidhu7423 13 дней назад
Sarkar. Kee. Labaa. Garamk. Sapraa. Serakas. Lagadaa. Ha
@user-pj9de6lg9h
@user-pj9de6lg9h 13 дней назад
Very Good Job
@user-ho8mh7dt5e
@user-ho8mh7dt5e 13 дней назад
🍀🍀🍀🙏🙏🌷🌷🌷
@SurjitToor-g1r
@SurjitToor-g1r 13 дней назад
😮
@somnath4708
@somnath4708 13 дней назад
सकूलां बिच फरूट नहीं मिलदा है खबर झूठ है
@amriksinghsidhu2656
@amriksinghsidhu2656 13 дней назад
Good news
@tajindersohal890
@tajindersohal890 12 дней назад
Today Rain Hoi At A S R
@sangatsingh4850
@sangatsingh4850 13 дней назад
Raksha mintary sab Ji army Ko full order deo ji
@ParamjeetSinghMasih-bz9re
@ParamjeetSinghMasih-bz9re 13 дней назад
pun,da,d,c,kirt,,parband,ok,nahi
@balwindersidhu8163
@balwindersidhu8163 13 дней назад
Maan sahib nu julllandar to zero kat do
@AtmaramGoyal-f3i
@AtmaramGoyal-f3i 12 дней назад
6
@VijayKumar-xe6ro
@VijayKumar-xe6ro 13 дней назад
Silki he bhuol kar bhi order nahi karna
@HelloOppo-mz2br
@HelloOppo-mz2br 13 дней назад
ਇਹ ਐਵੇ ਗੱਲਾ ਗਰਦੇ ਨੇ ਜੇ ਪੰਜਾਬ ਦੇ ਪਾਣੀ ਦਾ ਫਿਕਰ ਹੋਵੇ ਲੋਕਾਂ ਦਾ ਭੱਲਾ ਚਾਹੁੰਦੇ ਹੋਣ ਫਿਰ ਅਫੀਮ ਦੀ ਖੇਤੀ ਨਾ ਕਰਾ ਦੇਣ ਐਵੇ ਫੋਕੀਆ ਗੱਲਾ ਕਰਦੇ ਨੇ ਜਦੋਂ ਬਾਹਰਲੇ ਸੂਬਿਆਂ ਵਿੱਚ ਡੋਡਿਆ ਦੀ ਖੇਤੀ ਹੁੰਦੀ ਹੈ ਤਾਂ ਪੰਜਾਬ ਦੀ ਵਾਰੀ ਹੀ ਸੱਪ ਕਿਊ ਲੜਦੈ
@harbhajansingh4281
@harbhajansingh4281 13 дней назад
Punjab hor nasherhi ban jayega. Jis nu afeem lag gayi oh chhad nahi sakda.
@darshansingh9874
@darshansingh9874 13 дней назад
ਜੱਜ ਸਾਹਿਬ ਗੂਡ
@SKPunni
@SKPunni 13 дней назад
ਕਾਸ਼ ਜਲੰਧਰ ਦਾ ਡੀ ਸੀ ਵੀ ਦਫਤਰ ਵਿੱਚੋ ਬਾਹਰ ਨਿਕਲ ਕੇ ਕੰਮ ਕਾਰ ਦਾ ਜਾਇਜਾ ਲਵੇ ਕਿ ਜਲੰਧਰ ਦਾ ਕੀ ਹਾਲ ਬਣਿਆ ਹੈ ਥਾਂ ਥਾਂ ਗੰਦੇ ਕੂੜੇ ਦੇ ਢੇਰ ਹਨ ਬਦਬੂ ਤੋ ਹੀ ਪਤਾ ਲਗ ਜਾਦਾ ਹੈ ਕਿ ਜਲੰਧਰ ਆ ਗਿਆ ਹੈ ।
@harbhajansingh4281
@harbhajansingh4281 13 дней назад
AAP de jittan nal sfayi howegi.
@SUKHWINDERSINGH-qg6ro
@SUKHWINDERSINGH-qg6ro 13 дней назад
Bhgwant maan good c.m punjab
@NashaterSingh-pi6vs
@NashaterSingh-pi6vs 13 дней назад
Get
@mukhtiarsinghpunia
@mukhtiarsinghpunia 13 дней назад
N
@RanjitSingh-pz7sz
@RanjitSingh-pz7sz 13 дней назад
😂
@HarjinderSingh-ei4eq
@HarjinderSingh-ei4eq 13 дней назад
Hs🎉🎉🎉🎉🎉🎉🎉🎉
@RanjitSingh-ti5nk
@RanjitSingh-ti5nk 13 дней назад
ਮਾਨ ਸਾਬ ਜ਼ਿੰਦਾਬਾਦ ਮਾਨ ਸਾਬ ਜੀ ਏ ਲੋਕਾਂ ਨੇ ਕਦੇ ਵੀ ਖੁਸ਼ ਨਹੀਂ ਹੋਣਾ
@dr.paramjitsinghsumra179
@dr.paramjitsinghsumra179 13 дней назад
💕 ਤੋਂ ਇਸ ਪੰਜਾਬੀ ਟੈਲੀਵਿਜ਼ਨ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ 🙏 ਪ੍ਰਵਾਨ ਕਰਿਓ। 💕
@ManuKhan-on8tw
@ManuKhan-on8tw 13 дней назад
क्यूक्व
@mewasingh5869
@mewasingh5869 13 дней назад
Aserbad.salem.na.mele.mewa.singh.go.majra.Rasel.khanna.Ldhana.post.ofesRhoon.141417
@inderkapoorkapoor4419
@inderkapoorkapoor4419 13 дней назад
@HarwinderSingh-ih8im
@HarwinderSingh-ih8im 13 дней назад
😂
@HarwinderSingh-ih8im
@HarwinderSingh-ih8im 13 дней назад
Далее
2DROTS vs WYLSACOM! КУБОК ФИФЕРОВ 1 ТУР
07:25