Тёмный

5-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal 

The Punjab TV
Подписаться 1,6 млн
Просмотров 245 тыс.
0% 0

#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Опубликовано:

 

3 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 134   
@harjinderkaurghumman7771
@harjinderkaurghumman7771 2 дня назад
ਜਿਨ੍ਹਾਂ ਭਾਈ ਸਾਹਿਬ ਨੂੰ ਚੁੱਪ ਕਰਵਾਉਗੇ ਉਨੀ ਹੀ ਉਸ ਦੀ ਜਥੇਬੰਦੀ ਮਜਬੂਤ ਹੋਵੇਗੀ 🙏q
@abhirajdhaliwal2375
@abhirajdhaliwal2375 2 дня назад
ਭਾਰਤੀ ਜਨਤਾ ਪਾਰਟੀ ਮੁਰਦਾਬਾਦ ਸੁਨੀਲ ਜਾਖੜ ਵਰਗੇ ਕੁਤਿਆ ਨੂੰ ਨਹੀਂ ਪਤਾ ਹੀਰੇ ਤੇ ਕੱਚ ਦੇ ਟੁਕੜੇ ਵਿੱਚ ਬਹੁਤ ਫਰਕ ਹੁੰਦਾ ਹੈ ਭਾਈ ਸਾਹਿਬ 2 ਲੱਖ ਵੋਟਾਂ ਨਾਲ ਜਿੱਤੇ ਹਨ ਜਾਖੜ ਦੇ ਉਮੀਦਵਾਰਾਂ ਦੀਆਂ ਜਮਾਨਤਾ ਜਬਰ ਹੋਈਆਂ ਹਨ
@RajinderKaur-zi4ls
@RajinderKaur-zi4ls 2 дня назад
😊😊😊
@GurmalSingh-zv2jr
@GurmalSingh-zv2jr 2 дня назад
😂Knjn
@GurmalSingh-zv2jr
@GurmalSingh-zv2jr 2 дня назад
😂Knjn
@narindersingh1761
@narindersingh1761 2 дня назад
ਜਾਖੜ ਰਾਮ ਰਹੀਮ ਅਮ੍ਰਿਤਪਾਲ ਸਿੰਘ ਦੇ ਛਿੱਤਰ ਵਰਗੇ ਵੀ ਨਹੀਂ
@darshansingh9874
@darshansingh9874 2 дня назад
ਜੱਜ ਸਿੰਘ ਚੇਹੇਲ ਸਾਹਿਬ ਗੂਡ
@SatnamSingh-vw3gt
@SatnamSingh-vw3gt 2 дня назад
ਜਾਖੜ ਸਿਆਣਾ ਹੋ ਗਿਆ ਇਹਨੂੰ ਘਰ ਬੈਠ ਜਾਣਾ ਚਾਹੀਦਾ ਹੈ ਇਹ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਤੇ ਤੁਲਿਆ ਹੋਇਆ ਹੈ ਇਹ ਸਿੱਖ ਵਿਰੋਧੀ ਹੈ ਅਕਾਲ ਪੁਰਖ ਵਾਹਿਗੁਰੂ ਸਿੱਖ ਕੌਮ ਦਾ ਬੁਰਾ ਕਰਨ ਵਾਲੀਆਂ ਦਾ ਸਰਬਨਾਸ਼ ਕਰ ਦੇਵੇ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਜਿੰਦਾਬਾਦ
@SatoruGojo-j5s
@SatoruGojo-j5s 2 дня назад
🎉z
@BhupinderSingh-ih7cl
@BhupinderSingh-ih7cl 2 дня назад
ਜਾਖੜ ਦਾ ਦਿਮਾਗ ਕੱਢ ਲਿਆ .
@satnaam.singhmalhi6249
@satnaam.singhmalhi6249 2 дня назад
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ
@Harvinderkaur-kn6gm
@Harvinderkaur-kn6gm 2 дня назад
❤❤❤❤❤❤WAHGURU Ji
@surjitgill737
@surjitgill737 2 дня назад
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਹਾਰ ਦੇ ਮੁੱਖ ਕਾਰਨ ਦੱਸੋ? ਪਾਰਟੀ ਪ੍ਰਤੀ ਮਤਲਬ ਕੋਈ ਹੋਰ ਨਹੀਂ
@KulwinderKaur-vd8ic
@KulwinderKaur-vd8ic 2 дня назад
Tu ta jiju da he hona
@gurry1708
@gurry1708 2 дня назад
ਕਰਮਜੀਤ ਅਨਮੋਲ ਫਿਲਮਾਂ ਲਈ ਸਹੀ ਆ ਰਾਜਨੀਤੀ ਵਿਚ ਹੁਣ ਨਾ ਹੀ ਆਵੇ ਤਾਂ ਚੰਗਾ ਫਿਲਮਾਂ ਚ ਪੰਜਾਬੀਆਂ ਨੇ ਬਹੁਤ ਪਿਆਰ ਦਿੱਤਾ ਕਰਮਜੀਤ ਨੂੰ
@SinghBh-mu8wv
@SinghBh-mu8wv 2 дня назад
ਜਾਖੜ ਨੂੰ ਪੁੱਛਣਾ ਚਾਹੁੰਦਾ ਜੋ ਰਾਮ ਰਹੀਮ ਨੇ ਕੀਤਾ ਉਹ ਤੇਰੀ ਪਰਿਵਾਰ ਕਿਸੇ ਨਾਲ ਕੀਤਾ ਹੁੰਦਾ ਫਿਰ ਇਹੋ ਜਿਹੇ ਦੱਲਿਆਂ ਦੀ ਰਿਹਾਈ ਦੀ ਗੱਲ ਕਰਦਾ ਸ਼ਰਮ ਕਰ ਮੋਦੀ ਦਾ ਮੂਤ ਪੀ ਫਿਲਟਰ ਕਰਕੇ
@amriksingh9252
@amriksingh9252 2 дня назад
ਕਰਮਜੀਤ ਅਨਮੋਲ ਦਾ 4,,,,,5 ਕਰੋੜ ਭਗਵੰਤ ਮਾਨ ਨਸ਼ੇੜੀ ਨੇਂ ਲਵਾਉਣਾ ਸੀ ਉਹ ਲਵਾ ਦਿੱਤਾ ਵੋਟਾਂ ਵਿੱਚ ਹੁਣ ਫੇਰ ਫਿਲਮਾਂ ਵਿਚ ਜਾ ਵੜਿਆ ਕਮੇਡੀ ਕਲਾਕਾਰਾਂ ਦੀ ਪੰਜਾਬ ਦੀ ਸਿਆਸਤ ਵਿੱਚ ਲੋੜ ਨਹੀਂ ਪਹਿਲਾਂ ਹੀ ਭਗਵੰਤ ਮਾਨ ਨਸ਼ੇੜੀ ਕਮੇਡੀਅਨ ਨੂੰ ਵੋਟਾਂ ਪਾ ਕੇ ਲੋਕ ਪਸਤਾ ਰਹੇ ਆ
@gurmeetgill1898
@gurmeetgill1898 2 дня назад
ਅੱਗੇ ਜਿਹੜੇ ਮੰਤਰੀ ਬਣੇ ਹਨ ਉਹਨਾਂ ਨੇ ਆਪਣੇ ਹਲਕਿਆਂ ਦੇ ਵਿੱਚ ਕਿੰਨੇ ਕੁ ਵਿਕਾਸ ਕਰ ਦਿੱਤੇ ਹਨ ਜੀ।।
@moesander7790
@moesander7790 2 дня назад
Bhai amirtpal singh khalsa ji 🙏 zindabad
@amriksingh9252
@amriksingh9252 2 дня назад
ਓਹ ਭਗਵੰਤ ਮਾਨ ਨਸ਼ੇੜੀ ਪਹਿਲਾਂ ਜੇਹੜੇ ਮੰਤਰੀ ਬਣੇ ਆ ਉਹਨਾਂ ਨੇ ਪੰਜਾਬ ਦਾ ਕੀ ਸਵਾਰਿਆ ਤੂੰ ਮਹਿੰਦਰ ਭਗਤ ਨੂੰ ਮੰਤਰੀ ਬਣਾਉਣ ਲਈ ਲੋਕਾਂ ਤੋਂ ਵੋਟਾਂ ਭਾਲਦਾ ਹੁਣ ਨਹੀਂ ਤੁਹਾਨੂੰ ਵੋਟਾਂ ਪੈਂਦੀਆਂ ਤੁਸੀਂ ਪੰਜਾਬ ਬਰਵਾਦ ਕਰ ਦਿੱਤਾ
@HarpalSingh-ur6qp
@HarpalSingh-ur6qp 2 дня назад
ਜਾਖੜ ਸਾਹਿਬ ਅੰਮ੍ਰਿਤ ਪਾਲ ਤੋਂ ਇਨੀ ਤਕਲੀਫ ਕਿਉਂ ਉਹਨੂੰ ਕੰਜਰ ਦੇ ਨਾਲ ਰਲਾ ਤਾ ਜੇ ਰਾਮ ਰਹੀਮ
@rajmand1588
@rajmand1588 2 дня назад
ਪੰਜਾਬ ਵਾਲੳ ਜਾਗੋ ਏਕਤਾ ਕਰੋ ਨਹੀਂ ਤਾਂ ਪੰਜਾਬ ਦਾ ਬੇੜਾ ਗ਼ਰਕ ਹੋਏ ਜਾਵੇ ਗਾ ਭਾਈ ਅਮਿ੍ੰਤਪਾਲ ਸਿੰਘ ਜਿੰਦਾ ਬਾਦ ਸਰਬਜੀਤ ਜਿੰਦ ਬਾਦ ਆਜ਼ਾਦ ਉਮੀਦਵਾਰ ਜਾਗੋ ਜਾਖੜ ਦੀ ਤਾਂ ਪਹਿਲਾਂ ਹੀ ਫੂਕ ਨਿਕਲ ਗੀ
@Jaspreetsingh-ys7iy
@Jaspreetsingh-ys7iy 2 дня назад
ਠੀਕ ਹੈ ਜੀ ।
@davindersingh4327
@davindersingh4327 2 дня назад
ਜਾਖੜ ਨੂੰ ਬਹੁਤ ਤਕਲੀਫ਼ ਐ ਅਮ੍ਰਿਤ ਪਾਲ ਤੇ ਡਰ ਲਗਦਾ ਹੋਣਾ
@NarinderSingh-mg4sw
@NarinderSingh-mg4sw 2 дня назад
ਭਾਈ ਸਾਹਿਬ ਭਾਈ ਅੰਮ੍ਰਿਤ ਪਾਲ ਸਿੰਘ ਜਿੰਦਾ ਬਾਅਦ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖਣਾ ਜੀ ਭਾਈ ਸਾਹਿਬ ਜੀ ਦੇ ਸਿਰ ਤੇ ਅੱਜਨਾਲੇ ਤੇ ਭਾਈ ਅੰਮ੍ਰਿਤ ਪਾਲ ਸਿੰਘ ਜੀ ਨੂੰ ਬਹੁਤ ਬਹੁਤ ਮੁਬਾਰਕਾਂ
@user-hu6zp5yz1s
@user-hu6zp5yz1s 2 дня назад
ਪੰਜਾਬ ਦੇ ਵਿੱਚ ਨਸ਼ੇ ਨਾਲ ਹਰ ਰੋਜ ਨੋਜਵਾਨ ਮਰ ਰਹੇ ਹਨ ਮਾਨ ਸਰਕਾਰ ਕੁਝ ਨਹੀ ਕਰ ਰਹੀ ।
@AmritpalSingh-vb7wz
@AmritpalSingh-vb7wz 2 дня назад
ਜਾਖੜ ਸਰਕਾਰ ਦਾ ਕੁੱਤਾ ਏ❤❤❤❤❤
@abhirajdhaliwal2375
@abhirajdhaliwal2375 2 дня назад
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਪੰਜਾਬ ਦਾ ਬੱਬਰ ਸੇਰ ਜ਼ਿੰਦਾਬਾਦ
@gurighuman1344
@gurighuman1344 2 дня назад
ਅਮ੍ਰਿਤਪਾਲ ਸਿੰਘ ਵੀਰ ਜਿੰਦਾਬਾਦ ਜਿੰਦਾਬਾਦ ❤🚩🚩🚩🚩🚩💪💪💪💪💪💯💯💯💯
@ravinderkaurthind7294
@ravinderkaurthind7294 2 дня назад
ਅਮਿਤ੍ ਪਾਲ ਜੀਦਾ ਵਾਦ ਜੇ ਪੰਜਾਬ ਸਰਕਾ ਕੰਮ ਦੀ ਹੂਦੀ ਗਲਾ ਕੀ ਸੀ ਭਗਵੰਤ ਸਰਕਾਰ ਫੇਲ ਹੈ ਨਸਾ ਤਾ ਸਰਦਾਰ ਭਾਈ ਅਮਿ੍ਤੀ ਸਿੰਘ ਖਾਲਸਾ ਜੀ ਕੰਮ ਕਰ ਸਕਦੇ ਨੇ ਅਮਿ੍ਤ ਪਾਲ 👍👍👍👍👍🙏🙏
@charnkaila5698
@charnkaila5698 2 дня назад
Navjot, Khaira, Gandhi, Bains Sahib Zindabad ❤
@amarjeetkaur4847
@amarjeetkaur4847 2 дня назад
Waheguru ji mahar karo Punjab ta 🙏
@harjinderkaurghumman7771
@harjinderkaurghumman7771 2 дня назад
ਜਾਖਰ ਦਾ ਕੋਈ ਸਟੈਂਡ ਨਹੀ ਕਦੀ ਕਿਸੇ ਦਾ ਕਦੀ ਕਿਸੇ ਦਾ
@amriksinghsidhu2656
@amriksinghsidhu2656 2 дня назад
Good news
@jogindersaini7200
@jogindersaini7200 2 дня назад
😊ਅੰਮ੍ਰਿਤਪਾਲ ਸਿੰਘ ਹੁਣ ਇਕ ਸਿਆਸੀ ਲੀਡਰ ਬਣ ਚੁੱਕੇ ਹਨ।ਭਾਰਤ ਸਰਕਾਰ ਨੂੰ ਹੁਣ ਤਾਂ ਉਸ ਉਪਰ ਵਿਸ਼ਵਾਸ ਕਰਨਾ ਹੋਵੇਗਾ।ਉਸਦੀ ਕਿਹੜੀ ਕਿਸੇ ਨਾਲ ਕੋਈ ਦੁਸ਼ਮਣੀ ਹੋ।ਸਰਕਾਰ ਦੀ ਸੋਚ ਏਨੀ ਵੀ ਸੌੜੀ ਨਹੀਂ ਹੋਣੀ ਚਾਹੀਦੀ ਹੈ।
@BeantSingh-gg7et
@BeantSingh-gg7et 2 дня назад
ਊ,ਸਊਔ
@KuldeepSingh-ze7bx
@KuldeepSingh-ze7bx 2 дня назад
​@@BeantSingh-gg7et9:53
@SurinderPalSharma-rs1ll
@SurinderPalSharma-rs1ll 2 дня назад
😅😅😅😅😅😅😅😊😅😅😅😊😅😅😅😅😅😅😅😅😊😊😅😅😅😊😊😊😊​@@BeantSingh-gg7et
@narindersingh9364
@narindersingh9364 2 дня назад
Good job Veer ji 👍 ❤ 🙏
@MohinderSingh-kj4vo
@MohinderSingh-kj4vo 2 дня назад
ਅਕਾਲੀਓ ਇਕ ਹੋ ਜਾਉ। ਕਿਉਂ ਜਗ ਤਮਾਸ਼ਾ ਨਾ ਬਣਾਉ
@charnkaila5698
@charnkaila5698 2 дня назад
Kisan Mazdoor Zawan EKTA Zindabad ❤
@user-vi6nw6ie8m
@user-vi6nw6ie8m 2 дня назад
Waheguru Waheguru ji 🙏🙌
@KulwinderSingh-ji7we
@KulwinderSingh-ji7we 2 дня назад
ਜੋ ਸੁਨੀਲ ਦੇ ਅਕਲ ਨੂੰ ਗਾਲਾਂ ਕੱਢਣਾ ਚਾਹੁੰਦਾ ਹੈ ਲਾਈਕ ਕਰੋ
@user-nh2lr6lr4o
@user-nh2lr6lr4o 2 дня назад
Good News
@TejinderSingh-ty7im
@TejinderSingh-ty7im 2 дня назад
ਆਮ ਆਦਮੀ ਪਾਰਟੀ, , ,2027 ਚ ਇਹ ਪੰਜਾਬ ਤੋਂ ਕੋਈ ਆਸ ਉਮੀਦ ਨਾ ਰੱਖੇ
@tajindersohal890
@tajindersohal890 2 дня назад
Good job
@SandeepSharma-hs6uy
@SandeepSharma-hs6uy 2 дня назад
Jalandhar app jroor haaro
@surinderkhurana6989
@surinderkhurana6989 2 дня назад
👍 good
@HeenaRani-id9fb
@HeenaRani-id9fb 2 дня назад
Kalugg Vadd Reha Hea Waheguru Thue He Kerppa Kar Sakhedda Hea
@BaljitSingh-zq9zc
@BaljitSingh-zq9zc 2 дня назад
ਪੈਨਸ਼ਨ 2500 ਬਾਰੇ ਤੁਸੀ ਕਿਓ ਨੀ ਬੋਲਦੇ
@user-cp3ui8qy5z
@user-cp3ui8qy5z 2 дня назад
Brother good 👍 news
@kakukumar165
@kakukumar165 2 дня назад
ਸਰਕਾਰ ਨੂੰ ਬੇਨਤੀ ਹੈ ਕਿ pstet ਲੈਣ
@SukhdevSingh-sy8rd
@SukhdevSingh-sy8rd 2 дня назад
Bhai Amritpal singh Khalsa jindabad jindabad jindabad jindabad jindabad jindabad jindabad 🌹🌹🌹👍🌹🌹👍🌹🌹👍🌹🌹👍🌹🌹
@sukhdevbrar5769
@sukhdevbrar5769 2 дня назад
ਕੱਲਾ ਮੂੰਹ ਹਿਲਦਾ ਆਵਾਜ਼ ਹੈਣੀ ।
@SukhwinderSingh-uv6rz
@SukhwinderSingh-uv6rz 2 дня назад
ਭਾਈ ਸਾਹਿਬ ਦੇ ਪੇਰ ਵਰਗਾ ਵੀ ਨਹੀਂ ਸ਼ਨੀਲ ਜਾਖੜ ਦੱਲ ਬਦਲੁ ਹੈ ਜਾਖੜ ਭਾਈ ਸਾਹਿਬ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਦੇ ਖਿਲਾਫ ਸੀ ਨੋਜਵਾਨਾਂ ਨੂੰ ਗੁਰੂ ਘਰ ਜੋੜਦਾ ਸੀ
@SatinderKaur-vp1zk
@SatinderKaur-vp1zk 2 дня назад
Waheguru ji mehar kran ji
@kulwantsinghhundal1131
@kulwantsinghhundal1131 2 дня назад
ਭਾਜਪਾ ਮੁਰਦਾਬਾਦ।
@tajindersohal890
@tajindersohal890 2 дня назад
Good majitha
@RanjitSingh-bk4mv
@RanjitSingh-bk4mv 2 дня назад
ਕੀ ਭਾਰਤ ਦੀ ਸਰਕਾਰ ਰਾਮ ਰਹੀਮ ਨੂੰ ਵੀ ਪੈਰੋਲ ਦੇ ਸਮੇ ਪੁਲਸ ਕਸਟੱਡੀ ਵਿੱਚ ਰੱਖਦੀ ਹੈ ਜੀ ? ਜੇ ਨਹੀਂ ਤਾਂ ਭਾਰਤ ਸਿੱਖਾਂ ਪ੍ਰਤੀ ਬੇਈਮਾਨ ਹੈ ਜੀ ✍️🙏
@user-ho8mh7dt5e
@user-ho8mh7dt5e 2 дня назад
💐💐💐🙏🙏💐💐💐
@AmarjitKaur-wu2ph
@AmarjitKaur-wu2ph 2 дня назад
❤❤❤
@jagbirsingh4924
@jagbirsingh4924 2 дня назад
Sunil jakhar mentally upset ho gya h
@GurbachanSinghSidhu-tt3wh
@GurbachanSinghSidhu-tt3wh 2 дня назад
Hars👍🙏
@user-uo9iz8rs4c
@user-uo9iz8rs4c 2 дня назад
Cbi rahi taftwes krai jave
@AmandeepSinghDhalio
@AmandeepSinghDhalio День назад
Good
@labhbrar5385
@labhbrar5385 2 дня назад
ਅਕਾਲੀ ਦਲ ਦੇ ਨਹੀਂ ਸੁਖਬੀਰ ਦਾ ਵਫ਼ਾਦਾਰ
@harwindersingh41
@harwindersingh41 2 дня назад
Ramrem kene bar bahar aa a
@user-bo2dy3bj5x
@user-bo2dy3bj5x 2 дня назад
Good work
@tarnjeetkaur353
@tarnjeetkaur353 2 дня назад
Paii sab nal kina di tulna karda jakhar
@KulwinderKaur-vd8ic
@KulwinderKaur-vd8ic 2 дня назад
Sital agraja da ve akali dal vala hall hona
@JaswantSingh-qi4ok
@JaswantSingh-qi4ok 2 дня назад
Good job Chahal Sahb
@CharanjitSingh-em6cz
@CharanjitSingh-em6cz 2 дня назад
Az
@thehunterking8711
@thehunterking8711 День назад
Bhai Amritpal Singh Rihaa Kro ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@tajindersohal890
@tajindersohal890 2 дня назад
No mantre gapping marda Cm man
@DilwerSingh-mx5lv
@DilwerSingh-mx5lv 2 дня назад
Nice
@RAMSINGH-lr1mp
@RAMSINGH-lr1mp 2 дня назад
Ram Raheem ta jhakr de lrke da jar a gufa de drsn krauda rhea Ta he ta Ram Raheem nu praul dbauda rhea
@shamsingh8572
@shamsingh8572 2 дня назад
Nasha.khatam.karn.da.eko.tarika.Loka.nu.afim.ditti.jave....
@kulwantsinghhundal1131
@kulwantsinghhundal1131 2 дня назад
ਭਾਈ ਅਮ੍ਰਿਤ ਪਾਲ ਸਿੰਘ ਜ਼ਿੰਦਾਬਾਦ, ਭਾਈ ਅਮ੍ਰਿਤ ਪਾਲ ਸਿੰਘ ਨੂੰ ਬਿਨਾਂ ਸ਼ਰਤ ਰਿਹਾਅ ਕਰੋ।
@shindas4282
@shindas4282 2 дня назад
ਸਨੀਲ ਜਾਖੜ ਅੱਗੇ ਤੋਂ ਐਮ ਐਲੇ ਵੀ ਨਹੀਂ ਬਣ ਸਕਦਾ ਕਿਨੇ ਵਾਰ ਹਾਰ ਚੁੱਕਿਆ ਫੇਰ ਵੀ ਅਕਲ ਨਹੀਂ ਆਈ
@BhattisaabBhattisaab-gd4vm
@BhattisaabBhattisaab-gd4vm 2 дня назад
@user-pj9de6lg9h
@user-pj9de6lg9h 2 дня назад
Very Good Dutey Judge Sab
@BhupinderSingh-ed2kg
@BhupinderSingh-ed2kg 2 дня назад
ਸੁਨੀਲ ਜਾਖੜ ਉਪਰ NSA ਲੱਗਣਾ ਚਾਹੀਦਾ ਹੈ
@sukhdevbrar5769
@sukhdevbrar5769 2 дня назад
No sound.
@user-oq3gx2zb5r
@user-oq3gx2zb5r 2 дня назад
Nasaa ta china wala Kam Karo ji
@ManjitSingh-ho3tw
@ManjitSingh-ho3tw 2 дня назад
ਜਾਖਰ ਨੂੰ ਆਪਣਾ ਇਲਾਜ ਕਰਵਾ ਲਵੇ
@baldevsinghbajwa4493
@baldevsinghbajwa4493 2 дня назад
Jakhar should not forget,he is Elected by 400000, people keep your mouth shut
@laddisingh9422
@laddisingh9422 2 дня назад
Man Saba go meet and toking AAP party dad in jail and baby in road 😂😂😂😂😂
@sangatsingh4850
@sangatsingh4850 День назад
Bhai Amrit pal Singh zindabad
@baljeetdhillon2881
@baljeetdhillon2881 2 дня назад
🎉 amartpalsingh
@jagtarsidhu8082
@jagtarsidhu8082 День назад
Fir tan Elction karvaon di lod ni je chune hoye mp nu sansad vich jan hi ni dena
@user-re6gk5qm3o
@user-re6gk5qm3o 2 дня назад
😊😅
@AvnoordeepMahal
@AvnoordeepMahal 2 дня назад
😮
@user-rl2dx2qy3u
@user-rl2dx2qy3u 2 дня назад
❤😂🎉😢😮😅😊
@reshamsingh999
@reshamsingh999 2 дня назад
Ik no da fudu banda h jhakar.kl kita h is sirf partya hi badlya ne
@user-tq3ol6pj6y
@user-tq3ol6pj6y 2 дня назад
Jakhad nu kade jit naseeb nai hoi eh leader de kabil nahi faltu beanbaji joga hai
@BhupinderSingh-jn5ej
@BhupinderSingh-jn5ej 2 дня назад
Jakad.sikha.da.duzman.ha.hrek.var.bhokda.a.ki..khatra.a.tanu.sikha.to
@user-sz8pg4zp5v
@user-sz8pg4zp5v 2 дня назад
A
@user-sz8pg4zp5v
@user-sz8pg4zp5v 2 дня назад
😂😂😂😂😂
@user-pc4xs8jp9u
@user-pc4xs8jp9u 2 дня назад
Nhi chuchni chidi....
@user-bo2dy3bj5x
@user-bo2dy3bj5x 2 дня назад
Aap te bjp amritpal nu nahi chhad rhi.sikh virodhi
@SukhwinderSingh-tg3vj
@SukhwinderSingh-tg3vj 2 дня назад
੫੫੫
@gursahibbrar7255
@gursahibbrar7255 2 дня назад
Pp
@BudhSingh-r9n
@BudhSingh-r9n 2 дня назад
P
@BhupinderSingh-jn5ej
@BhupinderSingh-jn5ej 2 дня назад
Ehna.nikume.leadran.nu.party.to.bahar.nikal.ke.hi.party.vich.dosh.disde.ne.pehela.kdah.khay.jande.ne
@jantasingh4600
@jantasingh4600 2 дня назад
ਭਗਵੰਤ ਮਾਨ ਜਿੰਦਾਬਾਦ
@user-wx5qk3gz5v
@user-wx5qk3gz5v 2 дня назад
ਸਨੀਲ ਜਾਖੜ ਨੇ ਕਹਿਣਾ ਹੀ ਹੈ ਕਿਉਂਕਿ ਕਿ ਵਿਸਨੋਈ ਸੁਨੀਲ ਜਾਖੜ ਦਾ ਜਵਾਈ ਹੈ ਜਦੋਂ ਬਿਸ਼ਨੋਈ ਪਾਕਿਸਤਾਨ ਵੀਡੀਓ ਕਾਲ ਕਰਦਾ ਉਦੋਂ ਜਾਖੜ ਨੂੰ ਦਿਸਦਾ ਇਹ ਦੱਲੇ ਸਿੱਖ ਕੌਮ ਦੇ ਵਿਰੋਧੀ ਹਨ
@bksharma9965
@bksharma9965 2 дня назад
Bhai amritpal jindabad
@bksharma9965
@bksharma9965 2 дня назад
Nahi jitda mahindar
@pishorasingh1991
@pishorasingh1991 2 дня назад
Sunil.jakhar.gangster.and.babiya.ke.sath.mila.hua.hai.isliye.bakwaash.kar.raha.hai.yeh.pb.ka.nahi.hai
@surjitgill737
@surjitgill737 2 дня назад
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਹਾਰ ਦੇ ਮੁੱਖ ਕਾਰਨ ਦੱਸੋ? ਪਾਰਟੀ ਪ੍ਰਤੀ ਮਤਲਬ ਕੋਈ ਹੋਰ ਨਹੀਂ
Далее
POLI зовет Газана
00:12
Просмотров 364 тыс.
Girls !! Best Kabaddi Match !! Punjab v/s Haryana
29:01