Тёмный

ਪੰਜਾਬੀ ਗੋਲਗੱਪੇ / ਵਿਦੇਸ਼ ਜਾਣ ਦੀ ਬਜਾਏ ਪੰਜਾਬੀ ਨੌਜਵਾਨ ਨੇ ਗੋਲ ਗੱਪਿਆਂ ਦਾ ਕੰਮ ਕੀਤਾ ਸ਼ੁਰੂ / Prime Khalas tv 

Prime khalas tv
Подписаться 1,1 тыс.
Просмотров 3,1 тыс.
50% 1

ਪੰਜਾਬੀ ਨੌਜਵਾਨ ਨੇ ਬਾਹਰ ਜਾਣ ਦੀ ਬਜਾਏ ਪੰਜਾਬ ਅੰਦਰ ਗੋਲ ਗੱਪੇ ਦਾ ਕੰਮ ਸ਼ੁਰੂ ਕੀਤਾ । ਲੋਕ ਕਰ ਰਹੇ ਨੌਜਵਾਨ ਦੀ ਸ਼ਲਾਘਾ। ਘੈਂਟ ਕੰਮ ਵੀਰ ਦਾ
ਪੰਜਾਬੀ ਗੋਲਗੱਪੇ
Pardeep singh Ghalkalan

Опубликовано:

 

17 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 27   
@baljitkaurkaur2527
@baljitkaurkaur2527 3 месяца назад
ਪੰਜਾਬੀ ਵੀਰ ਦੀ ਮਿਹਨਤ ਵੇਖ ਕੇ ਬੜੀ ਖੁਸ਼ੀ ਹੋਈ। ਮੈ ਸਾਰੇ ਪੰਜਾਬੀ ਬੇਰੁਜ਼ਗਾਰ ਵੀਰਾ ਨੂੰ ਬੇਨਤੀ ਕਰਦੀ ਆ ਕੇ ਹਰ ਕਿਸਮ ਦੇ ਫਾਸਟ ਫੂਡ ਦੀਆ ਰੇਹੜੀਆ ਲਾਓ। ਮੈ ਕਦੇ ਗੋਲ ਗਪੇ ਨਹੀ ਖਾਦੀ ਕਿਉਂਕਿ ਮੇਰੇ ਸਹਿਰ ਬਟਾਲੇ ਵਿਚ ਕੋਈ ਸਰਦਾਰ ਵੀਰ ਦੀ ਰੇਹੜੀ ਨਹੀ ਹੈਗੀ ਸਾਰੇ ਸਹਿਰ ਵਿੱਚ ਪ੍ਰਵਾਸੀ ਨੇ ਤੇ ਉਹ ਸਫਾਈ ਨਹੀ ਰੱਖਦੇ।
@Amarjeet_22_Lmk
@Amarjeet_22_Lmk 3 месяца назад
ਭਈਏ ਭਜਾਉ, ਪੰਜਾਬ ਬਚਾਉ ਪੰਜਾਬੀਉ ਇਕ ਬਈਏ ਨੇ ਪੰਜਾਬ ਵਿੱਚ ਗੋਲ ਗੱਪਿਆ ਦੀ ਇਕ ਸੀਜਨ ਰੇੜੀ ਲਾ ਕੇ 4 ਲੱਖ ਰੁਪਏ ਪੰਜਾਬ ਵਿੱਚੋਂ ਕਮਾਈ ਕਰਕੇ ਲੈ ਗਿਆ ਪੰਜਾਬੀ ਵੀਰੋ ਬਾਹਰ ਨਾ ਜਾਉ ਇਥੇ ਪੰਜਾਬ ਰਹਿ ਕੇ ਕੋਈ ਨਾ ਕੋਈ ਬਿਜਨਸ ਕਰੋ ਪੰਜਾਬ ਵਿੱਚ ਪੈਸਾ ਵਾਧੂ ਹੈਂ,,, ਜਿਮੀਦਾਰਾਂ ਨੂੰ ਵੀ ਚਾਹੀਦਾ ਏ ਕੋਈ ਨਵੀਆਂ ਫ਼ਸਲਾਂ ਬੀਜਣ ਮਜਦੂਰ ਵੀਰ ਵੀ ਤੁਹਾਡੇ ਨਾਲ ਖੇਤਾਂ ਵਿੱਚ ਕੰਮ ਕਰਨ ਤਾਂ ਕਿੰਨਾ ਵਧੀਆ ਕੰਮ ਚੱਲੂੰਗਾ ਕੋਈ ਭਈਏ ਕੰਮ ਤੇ ਨਾ ਰੱਖੋ ਫਿਰ ਆਪਣਾ ਪੰਜਾਬ ਬੱਚ ਸਕਦਾ ਹੈ, ਭਈਏ ਭਜਾਉ ਪੰਜਾਬ ਬਚਾਉ,,,,22...
@sikhivirsahongkong
@sikhivirsahongkong 3 месяца назад
ਵੀਰ ਨੇ ਕੋਈ ਸਰਮ ਨੀ ਕੀਤੀ । ਸਾਡਿਆਂ ਨੂੰ ਤੇ ਸਰਮ ਲੈ ਬੈਠਦੀਆਂ
@ramandeepkaur-x5o
@ramandeepkaur-x5o 3 месяца назад
ਵਧੀਆਂ ਕੰਮ ਆ ਮੁੰਡਾਂ ਵੀ ਪੜ੍ਹਿਆ ਲਿਖਿਆ ਲਗਦਾ
@sikhivirsahongkong
@sikhivirsahongkong 3 месяца назад
ਪੰਜਾਬ ਚ ਨੌਜਵਾਨਾਂ ਇਸ ਵੀਰ ਤੋਂ ਕੁੱਝ ਸਿੱਖਣਾ ਚਾਹੀਦਾ
@SimranjeetSingh-sh9iw
@SimranjeetSingh-sh9iw 2 месяца назад
👍👍👍👍👍👍👍👍👍👍👍👍👍🌹🌹🌹🌹
@sandeepsandhu4008
@sandeepsandhu4008 2 месяца назад
Bahut vadia gal aa maan khush ho gya ❤
@amulcattlefeedmoga247
@amulcattlefeedmoga247 3 месяца назад
ਬਹੁਤ ਸੋਹਣਾ ਵੀਰ
@Amrit-kf1xw
@Amrit-kf1xw 3 месяца назад
❤❤❤❤❤❤❤
@ranjitsinghranjitsingh6538
@ranjitsinghranjitsingh6538 3 месяца назад
ਵਾਹਿਗੁਰੂ ਜੀ ਮੇਹਰ ਕਰਨ ਜੀ
@narainsinghbajwa7320
@narainsinghbajwa7320 3 месяца назад
🎉🎉🎉🎉🎉
@Lsforgood
@Lsforgood 3 месяца назад
👍👍👍good job
@RanjitSandhu-st9zr
@RanjitSandhu-st9zr 3 месяца назад
🎉🎉
@JASWINDERSINGH-vv3em
@JASWINDERSINGH-vv3em 3 месяца назад
👍
@BaljeetSingh-u8m
@BaljeetSingh-u8m 3 месяца назад
😊😊😊😊😊
@Iqbalgill786
@Iqbalgill786 3 месяца назад
Good
@WELDINGCOMPANY-fj6wk
@WELDINGCOMPANY-fj6wk 3 месяца назад
Bhut shona
@bhupinderkaur5576
@bhupinderkaur5576 2 месяца назад
😂😂😂❤❤❤
@PhoolaSingh-l2d
@PhoolaSingh-l2d 3 месяца назад
Btaly too amritsar jandya mudal pind othy v sardar a ik golgappe wala guru da Singh
@KuldeepSingh-z3x2d
@KuldeepSingh-z3x2d 2 месяца назад
Anna.kam Karo.bakhra.najra.he❤
@SurinderKaur-i8d
@SurinderKaur-i8d 2 месяца назад
Sardar ji kolo free vich koi v gol gape na khade jan
@sikhivirsahongkong
@sikhivirsahongkong 3 месяца назад
❤❤❤
@PhoolaSingh-l2d
@PhoolaSingh-l2d 3 месяца назад
❤❤❤❤❤❤
@amulcattlefeedmoga247
@amulcattlefeedmoga247 3 месяца назад
🎉🎉🎉🎉
@sikhivirasat9865
@sikhivirasat9865 3 месяца назад
❤❤
@SukhjeetSingh-so4bt
@SukhjeetSingh-so4bt 3 месяца назад
❤❤❤
@Iqbalgill786
@Iqbalgill786 3 месяца назад
❤❤
Далее