Тёмный

ਸੁਖਬੀਰ ਬਾਦਲ ਬਾਰੇ ਸੁਣੋ ਪਿੰਡਾਂ ਆਲੇ ਬਾਬਿਆਂ ਦੀ ਰਾਇ | ਕਹਿੰਦੇ ਚਾਹ ਪੀਂਦਾ-ਪੀਂਦਾ ਕੰਮ ਕਰ ਜਾਂਦਾ | Akhar 

Mitti ਮਿੱਟੀ
Подписаться 1 млн
Просмотров 106 тыс.
50% 1

ਸੁਖਬੀਰ ਬਾਦਲ ਬਾਰੇ ਸੁਣੋ ਪਿੰਡਾਂ ਆਲੇ ਬਾਬਿਆਂ ਦੀ ਰਾਇ | ਕਹਿੰਦੇ ਚਾਹ ਪੀਂਦਾ-ਪੀਂਦਾ ਕੰਮ ਕਰ ਜਾਂਦਾ | Akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel videos,akhar viral video,PUNJAB ELECTIONS,punjab election 2022,punjab election 2022 public opinion,punjab polls 2022,punjab vidhan sabha live,ਪੰਜਾਬ ਚੋਣਾਂ,ਪੰਜਾਬ ਇਲੈਕਸ਼ਨ,sukhbir badal,punjab,punjab public opinion poll 2022,punjab public opinion,punjab public opinion 2022,aap,public opinion,sangrur,public survey,bhagwant mann interview,bhagwant mann latest speech,kejriwal live,kejriwal latest interview

Опубликовано:

 

17 фев 2022

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 63   
@jassikhangura4241
@jassikhangura4241 Год назад
ਮਹਾਰਾਜ ਸਾਬੵ ਦੀ ਬੇਅਦਬੀ ਨਾਲ਼ ੲਿਹਨਾ ਦਾ ਕੋੲੀ ਮਤਲਬ ਨਹੀ
@rajmohindersingh2869
@rajmohindersingh2869 10 месяцев назад
ਪਤਰਕਾਰ ਨੂੰ ਵੀ ਸ਼ਰਮ ਨਹੀਂ ਆਉਂਦੀ, ਇੰਟਰਵਿਊ ਵਾਸਤੇ ਕੋਈ ਹੋਰ ਨਹੀਂ ਮਿਲਦਾ, ਇਹਨਾਂ ਦੀਆਂ ਗੱਲਾਂ ਵਿੱਚੋਂ ਕੋਈ ਲੋਕਾਂ ਦਾ ਫਾਇਦਾ ਹੋਵੇਗਾ।
@rajmohindersingh2869
@rajmohindersingh2869 10 месяцев назад
ਮੁਰਗੀ ਫ਼ਾਰਮ ਹੈ, ਜਾਂ ਹੀਰਿਆਂ ਦੀ ਖਾਣ ਹੈ, ਚਵਾਨੀ ਹਿੱਸਾ ਪਾ ਲਿਆ।
@randhirkaur5356
@randhirkaur5356 2 года назад
ਕਰਜਾ ਵੀ ਤਾਂ ਹੀ ਚੜਿਆ ਪੰਜਾਬ ਤੇ ਐਨਾ ਬਾਦਲਾਂ ਨੇ ਕਿਹੜਾ ਪਲਿਓਂਂ ਦਿੱਤਾ ਬੇੜਾ ਗਰਕ ਕਰ ਦਿੱਤਾ
@karanjf
@karanjf Год назад
Bhand Ki karda
@MrMs_pannu
@MrMs_pannu Год назад
Hon wali sarkar khra kolo de rhi aa
@MrMs_pannu
@MrMs_pannu Год назад
Ena ne ki kita hon tak ja Congress ne ki kita Congress ne ta choothe case hi pvaye aa loka te
@Rabb_mehar_kre
@Rabb_mehar_kre Месяц назад
Palleon kaun dinda...oh Ravi Khalsa jeha Khalsa aid wala.... Oh donations Hinduan ton v lainda sikhan ton v....musalman tan dinde e nhi...but je kite musalmana de flood aa gya tan othe chla janda, sikhan de kol chla janda....but Hindu sahmne marda hove ohnu marda chhad jau....Hindu Maare jange Punjab de ikk din ehna lokan hathon....enne kattar lok...har gal ch dharam har gal ch dharam....fer v fail de fail..... Pakistan walyan ne Islam da beda gark krta....enna Islam Islam Saudi Arabia Wale ni krde jinna Pakistan Wale krde aa ...dekhlo fer ki haal aa...aata lain wele v murder hunde aa.....akhan khol ke dekho ikk var....apna v ehi haal kruga dharam....beda gark tan ho e reha apna dharam de adhaar te.... BJP da beda v gark dharam kr k h Hoya...je kite Vajpeyi wangu chlda Modi tan kde ni c haarda .. dharam koi v hove oh sirf private taur te man'na chahida naa k dujyan nu tang krde firo... Lekha jokha bande aa apna e hona ikkale da....othe ni kise ne puchhna k kinne comment kite c panth lyi ya dharam lyi😂....othe te puchhange k Naam dass kinna japya...nafrat wali thaan te Rabb vasda e nhi...te Punjab ch ajkl Nafrat ton Bina kujh v nhi.... Sade Wale pakhandian ne bahla gandd Paya Hoya.... Eh sare de sare jinne Ravi Khalsa varge aa uppar Jaa ke Guru Sahib Ji ton h thappar khaange....eh terrorist bande aa....pta ni kinne k lok maar ditte ehna ne Indira nal ral ke ...pehlan Indira ehna nu paaldi rhi fer eh Indira de uppar di ho gye..... Indira ne h paale c Akali Dall bu khatam karn lyi.....dekho fer Tohre da dimag...kadon chopar taa vadda kehnda kahaunda...pta v ni laggan ditta...nale Indira ne lai lya swad...jehra v Gurughar nal matha lau ohda haal tan bura h hou.... Indira ne direct matha laya te jehre Andar baithe c Darbar Sahib ch ohna ne indirectly laya....haige dono ikko side de bande c .....nuksan Guru Ji de asthaan da Hoya...danggar lyi haale v nhi samjhde....shreaam likhya kandh te nhi parhya Jaa reha kyian ton....kabootar bne hoye aa....Jaan bujh ke....es kr k Badal da te naam e lagda Panth da nuksan tan Sant Jarnail Singh ne, Giani Zail Singh ne, Indira Gandhi ne te ohdi team ne kita..... Rabb de Ghar ja ke sab clear hoju....chhittar ohna de v Paine aa jehre ohna nu support krde aa .... Waheguru Ji ka Khalsa, Waheguru Ji Ki Fateh....
@AvtarSingh-in5mb
@AvtarSingh-in5mb 2 года назад
Akali chor
@Khalsa-kf3wt
@Khalsa-kf3wt 2 года назад
ਬਾਦਲ ਮਿਨਾ ਹੈ ਜਿਨਾ ਬਾਦਲ ਵੱਡੇ ਨੇ ਪੰਥ ਦਾ ਨੁਕਸਾਨ ਕੀਤਾ ਕੋਈ ਵੀ ਲੀਡਰ ਇਹਨਾਂ ਨੁਕਸਾਨ ਨਹੀਂ ਕਰ ਸਕਦਾ
@silversinghsilver2961
@silversinghsilver2961 Год назад
ਜਿੰਨਾ ਨੁਕਸਾਨ ਬੜੇ ਬਾਦਲ ਨੇ ਕੀਤਾ ਉਨ੍ਹਾਂ ਤਾਂ ਕਾਂਗਰਸ ਨੇ ਨਹੀਂ ਕੀਤਾ ਗੋਲਕ ਚੋਰ ਬਾਦਲਾ ਨੇ ਸਿੱਖ ਧਰਮ ਨੂੰ ਰਲਗੱਡ ਕਰਕੇ ਰੱਖ ਦਿੱਤਾ
@anmolbrar3391
@anmolbrar3391 Год назад
ਬਾਈ ਜੀਉ ਇਹ ਖਾਸ ਤੌਰ ਤੇ ਬਾਦਲ ਜੀਉ ਵੱਲੋ ਹੀ ਉਨੀ ਸੌ ਸਤੰਨਵੇਂ ਤੋਂ ਖੇਤੀਬਾੜੀ ਵਾਲੀ ਵੀਹ ਪਾਵਰ ਦੀ ਇਕ ਮੋਟਰ ਦਾ ਬਿਲ ਮਾਫ ਕਰ ਦੇਣ ਕਾਰਨ ਹੁਣ ਤਕ ਦਾ ਵੀ ਇਹਨਾਂ ਤਕਰੀਬਨ ਸਹੀ ਚਾਰ ਲੱਖ ਰੁਪਏ ਦਾ ਫਾਇਦਾ ਹੋਇਆ ਹੈ।ਮੇਰੇ ਬਾਪੂ ਜੀ ਸਮੇਤ ਪੰਜ ਸਕੇ ਭਰਾਵਾਂ ਦੇ ਖੇਤਾਂ ਵਿੱਚ ਵੀ ਜੋ ਛੱਤੀ ਮੋਟਰਾਂ ਵੀਹ ਵੀਹ ਪਾਵਰ ਦੀ ਲੱਗੀਆਂ ਹੋਈਆਂ ਹਨ।ਇਹ ਬਿਲ ਮਾਫ ਕਰ ਦੇਣ ਕਾਰਨ ਹੀ ਹੁਣ ਤਕ ਤਕਰੀਬਨ ਪਰਿਵਾਰ ਨੂੰ ਨਕਦੀ ਇਕ ਕਰੋੜ ਰੁਪਏ ਦੀ ਬਚਤ ਹੋ ਗਈ ਹੈ। ਧੰਨਵਾਦ ਜੀਉ
@PalveerDhillon98
@PalveerDhillon98 10 месяцев назад
ਇਨੂੰ ਪੁਸ ਬੲਈ ਮਾਨ ਸਾਹਿਬ ਐਮ ਪੀ ਕੋਟੇ ਦੇ ਸਾਰੇ ਹੀ ਖਾ ਗਿਆ
@JagjitSingh-wg4ei
@JagjitSingh-wg4ei 3 месяца назад
Badel jindabaad
@DoctorBittu-yo2yx
@DoctorBittu-yo2yx 9 месяцев назад
ਭਗਵੰਤ ਮਾਨ ਜ਼ਿੰਦਾਬਾਦ
@sardarsaab1007
@sardarsaab1007 Год назад
ਇਹ ਸਭ ਝੂਠ ਬੋਲ ਰਹੇ ਨੇ ਅਸੀਂ ਇਕ ਵਾਰ ਦੀਪਕ ਢਾਬੇ ਤੇ ਰੁੱਕੇ ਸੀ ਢਾਬੇ ਦੇ ਮਾਲਕ ਨੂੰ ਪੁੱਛਿਆ ਸੀ ਕਿ ਸੁਖਬੀਰ ਹਿੱਸਾ ਮੰਗਦਾ ਸੀ ਢਾਬੇ ਦਾ ਮਾਲਕ ਕਹਿੰਦਾ ਸਭ ਝੂਠ ਹੈ ਇਹ ਸਿਰਫ਼ ਕਾਂਗਰਸ ਤੇ ਝਾੜੂ ਪਾਰਟੀ ਨੇ ਜਾਣ ਕੇ ਪ੍ਰੋਕੰਡਾ ਕੀਤਾ ਸੀ ਅਕਾਲੀ ਪਾਰਟੀ ਨੂੰ ਖਤਮ ਕਰਨ ਵਾਸਤੇ ਹੁਣ ਕੇਜਰੀਵਾਲ ਹਿੱਸੇ ਮੰਗ ਰਿਹਾ ਪੰਜਾਬ ਵਿੱਚ ਬਿਜ਼ਨਸ ਦਿੱਲੀ ਹਰਿਆਣਾ ਦੇ ਲੋਕ ਹਰੇ ਨੇ
@sahilgarg8558
@sahilgarg8558 11 месяцев назад
ਆ ਨੀਲੀ ਪੱਗ ਆਲਾ ਸਿਰੇ ਦਾ ਮਲੰਗ ਬੰਦਾ ਇਹ ਬੰਦਾ ਪੁੰਨਾਵਾਲ ਪਿੰਡ ਦਾ ਲਗਦਾ.....ਕਹਿੰਦੇ ਪਿੰਡ ਦੇ ਗੜੰਮ ਚੌਧਰੀਆਂ ਵਿੱਚ ਇਸਦੀ ਗਿਣਤੀ ਹੁੰਦੀ ਆ
@himmatsainkhle1517
@himmatsainkhle1517 9 месяцев назад
Sach keh ra baba ji
@SonuSingh-cn3ni
@SonuSingh-cn3ni 2 года назад
ਕੲੀ ਕਹਿਦੇ ਹਿਰੋ ਸਾਇਕਲ ਤੇ ਬੋਨ ਬਰੈਡ ਵਿਚ ਹਿਸਾ ਸਬ ਚੂਠ ਜਿਦਾ ਰਾਜ ਹੂੰਦਾ ਉਦਾ ਨਾਮ ਲੈ ਦਿਦੇ ਕੲੀ ਬੈਸਾ ਦਾ ਨਾਮ ਲੈਦੇ ਨੇ LDH ਵਿਚ ਸਬ ਚੂਠ ਹੈ
@jaswindersinghsingh513
@jaswindersinghsingh513 5 месяцев назад
😱😱😱😱😱
@GoogleAccount-pr6hn
@GoogleAccount-pr6hn 9 месяцев назад
ਰਾਜ ਨੀਤੀ ਵਿਚ ਗਧੇ ਹੀ ਆਉਂਦੇ ਆ ਬੰਦੇ ਨਹੀਂ,, ਹੁਣ ਵਾਲੇ ਦੇ ਲੱਛਣ ਦੇਖ ਲਉ,,ਕੀ ਕਰਦਾ,,
@vanshdeepsingh9438
@vanshdeepsingh9438 5 месяцев назад
ਮੁਖਤ ਕਰ ਕੇ ਪੰਜਾਬ ਮਰਿਆ
@dhillonls9180
@dhillonls9180 2 года назад
Bababian nu daso motran de billa da tukad sutt ke sari jindgi codhia sonu
@gudupandit4975
@gudupandit4975 2 года назад
Baba,ji,good
@manjitmanjit2282
@manjitmanjit2282 10 месяцев назад
ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕੀਤਾ ਗੁਰੂ ਦੀ ਬੇਅਦਬੀ ਕੀਤੀ ਉਹਦੇ ਰਾਜਸੀ
@kamleshkaur2919
@kamleshkaur2919 10 месяцев назад
Satcar Joog Bapu ji Sat Shree Akall ji Bapu ji Hun Ek Vaar Sukhbir ji Dakho Ona Vich V Thunu Badal papa ji Dhay Came Karan gay ji Ek Vaar Apni Akali Sarcar La ke Ahoo ji Thunu Sab kuch Bina Mangah He Milan gay te Thuday Sare Came Hoon gay ji
@ranranjit237
@ranranjit237 Год назад
ਹਰ ਲੋਕਾਂ ਦੇ ਕਾਰੋਬਾਰ ਜ਼ਬਰਦਸਤ ਚਵਾਨੀ ਹਿਸਾ ਰੱਖਣਾ ਛੋਟੇ ਬਾਦਲ ਤੇ ਮਜੀਠੀਆ ਵੱਲੋ ਪਾਰਟੀ ਨੂੰ ਢਾਹ ਲਾਇਆ ਤੇ ਪੇਟ ਨਹੀਂ ਭਰਦਾ ਇਹਨੁਈ ਜਾਇਦਾਦ ਬਣਾ ਕੇ
@ravdeepsingh2160
@ravdeepsingh2160 Год назад
ਬੁੜਾ ਐਂ ਦਸਦੈ ਜਿਵੇਂ ਆਪ ਹਿੱਸਾ ਪਵਾਕੇ ਆਇਆ ਹੋਵੇ। ਨਾਲੇ ਕਹਿੰਦਾ ਆਪਾ ਕਿਹੜਾ ਲਵੇ ਸੀ ।ਕਮਾਲ ਆ ਪੰਜਾਬੀ ਐਡੇ ਬੂਝੜ ਨੇ ਹੁਣ ਪਤਾ ਲੱਗਿਆ ਤਾਹੀਂ ਇਹਨਾਂ ਦੇ ਆ ਦਿਨ ਆਏ ਨੇ
@jagjeetsaini5872
@jagjeetsaini5872 Год назад
ਬਾਦਲਾਂ ਜਿੰਨਾ ਪੰਜਾਬ ਦਾ ਨੁਕਸਾਨ ਕਿਸ ਨੇ ਕੀਤਾ ਬਾਈ ਜੀ
@JasvirSingh-zp6ej
@JasvirSingh-zp6ej 2 года назад
Sukha gappi nu punjabia ne nkaar dita
@rakeshghodhela396
@rakeshghodhela396 9 месяцев назад
Bhagwant Maan jindabad
@himmatsainkhle1517
@himmatsainkhle1517 9 месяцев назад
Sunea pristin mall hisa na pain karke 4 saal bijli da cunation ni milea
@JasvirSingh-zp6ej
@JasvirSingh-zp6ej 2 года назад
10 saal loka nu sukha gappi ne tang kita c
@jaspalsinghrandhawa917
@jaspalsinghrandhawa917 2 года назад
Suno sukhe amli tuhade aadmi hi kya bol rahe hain
@smartphonedoctor1242
@smartphonedoctor1242 Год назад
Eh baba kol behta c os time
@nachhattarsinghmaan333
@nachhattarsinghmaan333 10 месяцев назад
ਬਾਬਾ ਗੱਪ ਤੇ ਗੱਪ ਮਾਰ ਰਿਹਾ ਹੈ ਚੈਨਲ ਵਾਲੇ ਬੀਰ ਨੂੰ ਸੰਗ ਨਹੀ ਲੱਗ ਰਹੀ ਇਕ ਵੀ ਗੱਲ ਸੱਚੀ ਨਹੀ ਇਹਨਾਂ ਕਾਰਨਾਂ ਕਰਕੇ ਲੋਕਾਂ ਦਾ ਭਰੋਸਾ ਚੈਨਲਾ ਤੋ ਉਠਦਾ ਜਾ ਰਿਹਾ ਹੈ
@kirnveer5292
@kirnveer5292 Месяц назад
ਬਾਬਾ ਤੂੰ ਕੋਲੇ ਸੀ ਸੁਖਵੀਰ ਦੇ ਕਿਓ ਪਕਾਈ ਮਾਰੀ ਜਾਨਾ
@jogindersingh3075
@jogindersingh3075 2 года назад
ਭਗਵੰਤ ਮਾਨ ਜਿਦਾ ਬਾਦ
@sukhirandhawa3723
@sukhirandhawa3723 10 месяцев назад
Lun chung le fr usda😂
@Jjj-dq9oe
@Jjj-dq9oe 10 месяцев назад
ਇਹ ਬਾਬੇ ਬਾਦਲ ਦੀਆਂ ਗੁਝੀਆਂ ਰਮਜਾਂ ਨੂੰ ਨਹੀਂ ਪਛਾਣ ਸਕੇ। ਪੰਜਾਬ ਦਾ , ਪੰਜਾਬ ਦੀ ਨੌਜਵਾਨੀ ਅਤੇ ਸਿੱਖੀ ਦਾ ਬੇੜਾ ਗਰਕ ਕਰਕੇ । ਅਪਨੇ ਪਰਿਵਾਰ ਨੂੰ ਅਰਬਾ ਖਰਬਾਂ ਪਤੀ ਬਣਾ ਗਿਆ।
@harjindersinghissapur6566
@harjindersinghissapur6566 2 года назад
ਬਾਬਾ ਜੇ ਤੇਰੇ ਨਾਲ ਹਿੱਸਾ ਪਾੲੇਅਾ ਤਾ ਦੱਸ ਨਹੀ ਅੈਵੇ ਲੋਕਾ ਦੀਅਾ ਸੁਣੀਅਾ ਨਾ ਮਾਰ
@balrajsinghnagi1175
@balrajsinghnagi1175 5 месяцев назад
Mufatkhore te jo papi masa badal hatao akali dal bachao ehe kahond badal ne kom da te pb. Da kina ghan kita a
@rakinderdhaliwal2238
@rakinderdhaliwal2238 2 года назад
Gup koi mari jana baba
@tajindersinghsidhu86
@tajindersinghsidhu86 2 года назад
Deepak dhaba ch sukhbir badal daa koi hissa nahi ...
@AvtarSingh-in5mb
@AvtarSingh-in5mb 2 года назад
Akali chor
@Sukhdev52688
@Sukhdev52688 10 месяцев назад
ਬਕਵਾਸ ਕਰਦਾ ਬੁੜਾ । ਬਰੇਨ ਵਾਸ਼ ਹੋਇਆ ਪਿਆ ਇਹਨਾਂ ਲੋਕਾਂ ਦਾ । ਅਜੇ ਬਦਲਾਵ ਵਾਲੀਆਂ ਜੁੱਤੀਆਂ ਖਾ ਲਓ ਥੋੜੀਆਂ ਹੋਰ ਫਿਰ ਆ ਜਾਊ ਅਕਲ ਟਿਕਾਣੇ । ਫਿਰ ਏਸੇ ਮੂੰਹ ਨਾਲ ਕਹੋਗੇ ਕਿ ਸੁਖਬੀਰ ਬਾਦਲ ਸਭ ਤੋਂ ਚੰਗਾ ਹੈ
@jassikhangura4241
@jassikhangura4241 10 месяцев назад
ੲਿਹਨਾ ਨੇ ਚੰਗਾ ਕੀ ਕੀਤਾ ਜੀ ੳੁਹ ਵੀ ਦਸਦੋ
@jogindersingh3075
@jogindersingh3075 2 года назад
ਮਾਰੋ ਜੁੱਤੀਆਂ ਬਾਦਲਾਂ ਨੂੰ
@MakhanSingh-je3qz
@MakhanSingh-je3qz 10 месяцев назад
Mann sab jindabad
@rajmohindersingh2869
@rajmohindersingh2869 10 месяцев назад
ਜਦੋ ਫੈਕਟਰੀ ਵਿਚ ਗਿਆ ਸੀ, ਤੁਸੀਂ ਵੀ ਨਾਲ ਸੀ, ਤੈਨੂੰ ਤਾਂ ਬਹੁਤ ਜਾਣਕਾਰੀ ਹੈ
@KuldeepSingh-es8zi
@KuldeepSingh-es8zi 10 месяцев назад
Deepak tabe te v nal c
@navgillnavgill7086
@navgillnavgill7086 Год назад
1978 Badal ne karvaya 1984 Badal ne 2017 Beadbi Vadde Badal ne karvayi...Badala ne punjab da ਬੇੜਾ ਗਰਕ karan wali Badal family
@smartphonedoctor1242
@smartphonedoctor1242 Год назад
Morkh Loko eh sab Galla jhutt ne
@Majha-Block-PB02
@Majha-Block-PB02 Год назад
Awesome badnam krta eh te sauda kraun gye Hon ghoose log
@mann-kg4pg
@mann-kg4pg 10 месяцев назад
ਹਿੱਸੇ ਪਾਉਣ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਕੀਤਾ। ਪੰਜਾਬ ਦਾ ਬੇੜਾ ਗ਼ਰਕ ਕਰਨ ਵਿਚ ਕੋਈ ਕਸਰ ਨਹੀਂ ਛੱਡੀ।
@DharmPal-mv4mh
@DharmPal-mv4mh 5 месяцев назад
ਬਾਬੇ ਦੀਆ ਗਲਾ ਗੂਝਾ ਭੇਤ ਦਸ ਗਈਆ ਦੁਖਬੀਰ ਬਾਦਲ ਨੇ ਅਕਾਲੀਆ ਦਾ ਭਠਾ ਬਹਾਇਆ
@randhirsingh6300
@randhirsingh6300 Год назад
ਇਹ ਲਗਦਾ ਝੂਠ ਬੋਲਦਾ,ਸਰਮ ਆਉਣੀ ਚਾਹੀਦੀ ਹੈ।ਇਹ ਚਾਵਲ ਨੂੰ। ਤੂੰ ਦੱਸ ਕੋਲ਼ੇ ਸੀ,
@karanjf
@karanjf Год назад
Gareeba Da. Hamdarad BadaL
Далее