Тёмный

ਪੰਜਾਬ ਚ 5 ਨਵੇਂ ਮੰਤਰੀ ਬਣੇ,cm ਮਾਨ ਦੀ ਸਾਥੀ ਦੀ ਛੁੱਟੀ ਹਰਿਆਣਾ ਕਾਂਗਰਸ ਚ ਖਿਲਾਰਾ ਵਧਿਆ 2756E(23-9-24 

Tiwana Radio
Подписаться 117 тыс.
Просмотров 3,4 тыс.
50% 1

ਪੰਜਾਬ ਚ 5 ਨਵੇਂ ਮੰਤਰੀ ਬਣੇ 4 ਦੀ ਛੁੱਟੀ cm ਮਾਨ ਦੀ ਸਾਥੀ ਦੀ ਛੁੱਟੀ
ਕੇਜਰੀਵਾਲ ਦੀ ਕੁਰਸੀ ਤੇ CM ਮਾਨ ਦਾ ਫੀਤਾ ਚਰਚਾ ਚ ਆਏ ,ਹਰਿਆਣਾ ਕਾਂਗਰਸ ਚ ਖਿਲਾਰਾ ਵਧਿਆ "#parmindersinghtiwana #tiwanaradio

Опубликовано:

 

22 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 11   
@tiwanaradio9627
@tiwanaradio9627 4 часа назад
Gurmailsingh ​​ਸਾਰਿਆਂ ਨੂੰ ਸੱਤ ਸ਼੍ਰੀ ਆਕਾਲ ਜੀ Inderjit Kaur ​​ਦੌਦਰ ਤੋਂ🙏🙏 Jasjeet Singh ​​Sat Shri Akal to all listeners 🙏 Charanjit Singh Shally ​​🙏🙏🙏🙏👍 Charanjit Singh Shally ​​ਟਿਵਾਣਾ ਜੀ ਅਤੇ ਟਿਵਾਣਾ ਰੇਡਿਉ ਦੇ ਸਾਰੇ ਸਤਿਕਾਰਤ ਸਰੋਤਿਆਂ ਨੂੰ 🙏 ਜੀ 👍 Pawan Maan ​​sat Sri akal uncle ji rajsthan tu Balraj Singh gill New member ​​ਜਸਵਿੰਦਰ ਸਿੰਘ ਟਿਵਾਣਾ ਜੀ ਅਤੇ ਰੇਡੀਓ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾ ਚੜਦੀ ਕਲਾ ਚ ਰਹੋ ਸੱਚ ਬੋਲਣ ਵਾਲਾ ਆਪਣਾ ਭਰਾ ਟਿਵਾਣਾ ਅਤੇ ਆਪਾਂ ਉਸ ਦਾ ਸਾਥ ਸਾਥ ਨਿਭਾਈਏ ਰੁੜਦੇ ਜਾਂਦੇ ਪੰਜਾਬ ਨੂੰ ਬਚਾਈਏ KHOOBSURAT TRAVEL ​​sat shri akal ji KHOOBSURAT TRAVEL ​​like 12 Vir Sidhu ​​Sat Sri Akal Pakhar Singh ​​ਭਾਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਲਾਈਕ ਨੰਬਰ ਅੱਠ Gurlal Singh Kang ​​ਸਤਿ ਸ੍ਰੀ ਆਕਾਲ ਜੀ 🙏🙏🙏 Gurlal Singh Kang ​​ਟਿਵਾਣਾ ਜੀ ਸਾਡੇ ਪਰਿਵਾਰ ਮਿੱਤਰ ਹਨ ਜੀ Sarb Brar ​​sat Shri akal Tiwana Saab ji 🙏🙏 Gurlal Singh Kang ​​ਸਰਬ ਬਰਾੜ ਜੀ 🙏🙏🙏🙏 ਜੋਰਾ ਸਿੰਘ ​​🙏🙏 sucha singh sweden ​​🙏👍🇸🇪 Sarb Brar ​​Gurlal singh Kang Sat Shri akal ji 🙏🙏 Satnam Singh ਜਾਣੀਆਂ ਚਾਹਲ ਤੋਂ। ​​ਜੀ ਆਇਆ ਨੂੰ Gurlal Singh Kang ​​ਸਰਬ ਬਰਾੜ ਜੀ 🙏🙏 yadwinder singh ​​Good evening Winnipeg S Baryar ​​sat shre akal tiwana jee Harjeet Sra ​​22 ਵਾ ਲਾਈਕ 👍 Gurlal Singh Kang ​​ਸਤਿਨਾਮ ਸਿੰਘ ਜੀ 🙏🙏 dharamSingh Ganday ​​ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਟੀਵਾਣਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ 🙏🏽🙏🏽 Jasbir Ghuman ​​ਸਤਿ ਸ੍ਰੀ ਆਕਾਲ ਜੀ ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ ਲਾਈਕ ਨੰਬਰ 22. Gurwinder Dhillon ​​ਸਤਿ ਸ੍ਰੀ ਆਕਾਲ ਸਾਰੇ ਵੀਰਾਂ ਨੂੰ 🙏🙏🙏👍26 Sarb Brar ​​ਟਿਵਾਣਾ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ 🙏🙏 Harjeet Sra ​​ਸਤਿ ਸ੍ਰੀ ਆਕਾਲ ਵੀਰ ਟਿਵਾਣਾ ਜੀ 🙏🙏🙏 dharamSingh Ganday ​​26 ਵਾ ਲਾਇਕ Devinder Singh ​​ਧਾਲੀਵਾਲ ਦੁਬਈ ਤੋ Gurlal Singh Kang ​​ਹਰਜੀਤ ਸਿੰਘ ਸਰਾਂ ਬਾਈ ਜੀ ਵਾਹਿਗੁਰੂ ਜੀ Rajinder Kumar ​​ਸਤਿ ਸ੍ਰੀ ਆਕਾਲ ਜੀ ਪਰਮਿੰਦਰ ਜੀ ਅਤੇ ਸੂਝਵਾਨ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਜੀ R Zira 🙏🏻🙏🏻🙏🏻🌹🌹🌹❣❣❣👏🏼 kulwant khanna ​​ਸਾਰੇ ਟਿਵਾਣਾ ਰੇਡੀਓ ਪ੍ਰੀਵਾਰ ਨੂੰ ਸਤਿ ਸ਼੍ਰੀ ਆਕਾਲ ਜੀ 🙏🌹💕🌹 Neeraj Saini ​​ssa ji tiwana online Punjabi Radio De Saare members te sarotia nu ji Harjeet Sra ​​ਸਰਵ ਬਰਾੜ ਵੀਰ ਜੀ ਸੁਬਾ ਵੇਲੇ ਪ੍ਰੋਗਰਾਮ ਚ ਸੁਣਿਆ ਬੜਾ ਦੁੱਖ ਲੱਗਿਆ Jagtar Singh Mallhi, Daudhar ​​ਟਿਵਾਣਾ ਸਾਹਿਬ ਤੇ ਸਾਰੇ ਰੇਡੀਓ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ 🙏🙏🙏🌹🌹🌹 Neeraj Saini ​​37 no like veer ji Buta Singh ​​good Rajinder Kumar ​​ਮਾਲੀ ਸਾਹਬ ਦੀ ਕੋਈ ਗੱਲ ਸੁਣਾਓ R zira Bhupinder Bharaj ​​ਟਿਵਾਣਾ ਸਾਬ੍ਹ ਸਤਿ ਸ੍ਰੀ ਆਕਾਲ ਜੀ ਅੱਜ ਆਵਾਜ਼ ਬਹੁਤ ਵੱਧੀਆ ਆ ਰਹੀ ਆ ਜੀ ਮਾਇਕ ਬਦਲਿਆ ਲੱਗਦਾ ਜੀ Sarb Brar ​​ਹਰਪ੍ਰੀਤ ਸਿੰਘ ਸਰਾਂ ਸਤਿ ਸ੍ਰੀ ਆਕਾਲ ਜੀ 🙏🙏 Rajan Saini ​​47 no like g Satnam Singh ਜਾਣੀਆਂ ਚਾਹਲ ਤੋਂ। ​​ਟਿਵਾਣਾ ਜੀ ਕੱਛੇ ਬਦਲਣ ਨਾਲ ਦਸਤ ਨਹੀਂ ਹਟਦੇ ।ਸੋ ਮੰਤਰੀ ਬਦਲਿਆ ਕੀ ਹੋਣਾ। Dr Malkeet ​​ਟਿਵਾਣਾਂ ਰੇਡੀਓ ਦੇ ਸਤਿਕਾਰਯੋਗ ਸਰੋਤਿਓ ਸਤਿ ਸ੍ਰੀ ਅਕਾਲ ਸਰ ਜੀ Balwant Singh ​​🙏🏽🙏🏽 Rajan Saini ​​SSA to Tiwana Radio family Harjeet Sra ​​ਜੱਟ ਨੇ ਇੱਕਲਾ ਖੇਤ ਨਹੀਂ ਵਹਾਉਣਾ ਸ਼ਰਮਾ ਜੀ ਨਾਲ ਨਾਲ ਬੀਜ ਖਬਰਾਂ ਦਾ ਵੀ ਪਾਉਣਾ ਸੋ ਠਹਿਰੋ Khosa T V ​​Good evening 🙏 Rajan Saini ​​ਸਾਰੇ ਪਰਿਵਾਰ ਨੂੰ ਸਮੂਹਿਕ ਸਤਿ ਸ੍ਰੀ ਅਕਾਲ 🙏🙏🙏🙏🙏ਜੀ Babbu Bhullar ​​ਸਤਿ ਸ੍ਰੀ ਆਕਾਲ ਜੀ 🙏🙏 Rajinder Kumar ​​ਇਸ ਹਿਸਾਬ ਨਾਲ ਸਾਰੇ ਫੰਡ ਇਕੱਠਾ ਕਰ ਲੈਣਗੇ ਅਗਲੀਆਂ ਚੋਣਾਂ ਲਈ R zira MPSingh Dhiman ​​58🙏🙏 Rajan Saini ​​ਟਿਵਾਣਾ ਸਾਬ ਖਰਚੇ ਦਾ ਬੋਝ ਤਾਂ ਟੈਕਸ ਪੇਅਰ ਤੇ ਪੈ ਰਿਹਾ ਜੀ। ਸਾਬਕਾ ਮੰਤਰੀਆਂ ਦਾ ਬੋਝ ਵੀ ਪੰਜਾਬੀਆਂ ਨੂੰ ਚੁੱਕਣਾ ਪੈਣਾ ਜੀ। ਟਿਵਾਣਾ ਸਾਬ। Gurmukh Singh ​​ssa ji Welcome to live chat! Remember to guard your privacy and abide by our community guidelines. Learn more Rishab Sharma ​​Like 64 Jagtar Singh Mallhi, Daudhar ​​ਤੂਰ ਸਾਹਿਬ ਪਤਾ ਹੀ ਹੈ ਸਭ ਨੂੰ ਕਿਉਂ ਹਟਾਇਆ ਓਐਸਡੀ ਉਹਦੇ ਬਾਰੇ ਕਿਹਨੂੰ ਨਹੀਂ ਪਤਾ Rajan Saini ​​ਵਾਹ ਸ਼ਰਮਾਂ ਜੀ ਵਾਹ। Rishab Sharma ​​Ssa tiwana radio family Rishab Sharma ​​Like and share karo dosto Harjeet Sra ​​ਅੱਜ ਮਾਨ ਸਾਹਿਬ ਨੂੰ ਸ਼ਾਮ ਵੇਲੇ ਵਾਲਾ ਪਾਣੀ ਪੀਤੇ ਨੇ ਕੰਮ ਨਹੀਂ ਕਰਨਾ Mandeep Singh ​​ਸਤਿ ਸ੍ਰੀ ਆਕਾਲ ਟਿਵਾਣਾ ਰੇਡੀਓ ਦੇ ਪਰਿਵਾਰ ਨੂੰ ਜੀ Sadul Siag ​​Tiwana ji Sadi bhasa ha ji bagdi Rajiv Kumar ​​ਸਤਿ ਸ੍ਰੀ ਅਕਾਲ ਟਿਵਾਣਾ ਰੇਡੀਓ ਨੁੰ 🙏🙏🙏👍👍👍❤ Beant Sandhu ​​like no 67 tiwana ji Baljit singh Bal Member (6 months) ​​ਟਿਵਾਣਾ ਰੇਡੀਓ ਨਾਲ ਜੁੜੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ ਲਾਈਕ 63 ਵਾ karnail Singh ​​hand-pink-wavinghand-pink-wavinghand-pink-wavinghand-pink-wavinghand-pink-waving Beant Sandhu ​​sat shri akal ji sare vera bhena nu Beant Sandhu ​​gurlal singh Kang ji Rajan saini ji sat shri akal ji Rajan Saini ​​ਖੇਤਰੀ ਪਾਰਟੀ ਬਾਰੇ ਗੱਲ ਕੀਤੀ ਸੀ ਜੀ ਖੋਸਾ ਟੀ ਵੀ ਸਾਬ। ਹੁਣ ਜੇ ਪਹਿਚਾਣ ਹੀ ਸੁਖਬੀਰ ਬਾਦਲ ਹੈ ਤਾਂ ਫਿਰ ਦੂਜੇ ਬਾਰੇ ਸੋਚ ਵੀ ਨਹੀਂ ਸਕਦੇ ਜੀ। Gurmail Singh ​​sat Sri akal ji kharar karnail Singh ​​ਹਾ ਹਾ ਹਾ ਡਰਾਮੇ ਵਿੱਚ ਮਾਹਰ ਨੇ ? Harjeet Sra ​​ਬਾਦਲ ਪਰਿਵਾਰ ਮੇਰੇ ਨੇੜੇ ਪਰ ਅਫਸੋਸ ਪਿੰਡਾਂ ਵਿੱਚ ਨਹੀਂ ਆਉਂਦੇ ਮੇਰੀ ਬੁੱਕਲ ਚ ਬੈਠੇ ਸ਼ਤਰੂਘਨ ਸਿਨਹਾ ਦਾ ਡਾਈਲੋਕ ਹੈ ਖ਼ਾਮੋਸ਼ 😂😂😂 Gurmit 800 ​​SSA TIWANA JI EVERYONE🙏🙏 Nrimal Saggi ​​s.s.a.ji Gurnek Singh ​​76ਵਾਂ.ਲਾਇਕ।🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਟਿਵਾਣਾ ਵੀਰ ਜੀ ਤੇ ਸਾਰੇ ਟਿਵਾਣਾ ਰੇਡੀਓ ਸੁਰੋਤਿਆਂ ਨੂੰ ਵੀ 💚👏👏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝☝☝✍💯 Baljinder Singh Maur Member (1 year) ​​ਅਯਨਘੋਸ਼ ਵਾਲੀ ਗੱਲ ਹੋਈ ਪਈ ਜੀ Baljinder Singh Maur Member (1 year) ​​ਸੈਨੀ ਸਾਬ pil ਪਾਓ ਜੀ ਤੁਸੀਂ Harjeet Sra ​​ਅਰਵਿੰਦਰ ਕੇਜਰੀਵਾਲ ਦੀ ਗੱਲ ਤੋਂ ਕੀ ਮਾਲੀ ਹਿਸਾਬ ਗਲਤ ਹਨ ਨਹੀਂ Charanjit Singh Shally ​​ਮੌੜ ਸਾਹਿਬ ਜੀ,,🙏 ਜੀ GsinghSran ​​Like 85 ssa everyone 🙏🙏🌹🌹 Chat...
@SukhjinderSingh-mj4ft
@SukhjinderSingh-mj4ft 41 секунду назад
Salute to you my great brother keep it up
@tiwanaradio9627
@tiwanaradio9627 4 часа назад
Gurnek Singh ​​ਪੌਕਸੋ ਐਕਟ ਵਿੱਚ ਤਾਂ ਟਿਵਾਣਾ ਵੀਰ ਛੇਤੀ ਜ਼ਮਾਨਤ ਨਹੀਂ ਹੁੰਦੀ ਇਸ ਤਰ੍ਹਾਂ ਦੀ ਵੀਡੀਓ ਤੋਂ ਬਹੁਤ ਦੂਰ ਰਹਿਣਾਂ ਚਾਹੀਦਾ ਹੈ ਜੀ 💚👏👏☝☝☝✍💯 Udeypal Singh ​​Right rajan saini sab Iqbal Singh Mann Member (1 month) ​​ਸਾਰੇ ਟਿਵਾਣਾ ਰੇਡੀਓ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ 🙏 Harjeet Sra ​​ਸਰਵ ਬਰਾੜ ਵੀਰ ਜੀ ਬੜਾ ਦੁੱਖ ਲੱਗਿਆ ਤੁਹਾਡੀ ਗੱਲ ਸੁਣ ਕੇ। Rajan Saini ​​ਜੀ ਉਦੇਪਾਲ ਸਿੰਘ ਜੀ ਵੀਰ ਜੀ Baljinder Singh Maur Member (1 year) ​​ਸਰਬ ਬਰਾੜ ਨਾਲ ਦਿੱਲੋਂ ਅਫਸੋਸ ਜੀ Rajan Saini ​​ਟਿਵਾਣਾ ਸਾਬ ਰੱਬ ਵਾਲੇ ਗੋਡੇ ਹੀ ਠੀਕ ਹੈ ਜੀ। Captainjaswant Singh ​​ਟਿਵਾਣਾ ਰੇਡੀਓ ਦੇ ਸਾਰੇ ਸਰੋਤਿਆਂ ਵਰਕਰਾਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਆਕਾਲ,। ਆਰਸੀ ਚੋਂ ਸੇਵਾ ਮੁਕਤ ਕੈਪਟਨ ਜਸਵੰਤ ਸਿੰਘ ਪਿੰਡ ਕੋਹਾਲੀ, ਤਹਿਸੀਲ ਬਟਾਲਾ ਜ਼ਿਲਾ ਗੁਰਦਾਸਪੁਰ Gurtej Pawra ​​ਸਾਰੇ ਸਰੋਤੇ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ dharamSingh Ganday ​​ਨਹੀਂ ਟੀਵਾਣਾ ਸਾਹਿਬ ਅਸੀਂ ਆਪਣੀ ਭਾਣਜੀ ਦੇ ਦੋਵੇਂ ਬਦਲੇ ਨੇਂ ਠੀਕ ਠਾਕ ਹੈ ਇਹ ਵੀਰ ਵਜ਼ਨ ਤੇ ਨਿਰਭਰ ਕਰਦਾ ਧੰਨਵਾਦ Mandeep Singh ​​ਮੇਰੀ ਚਾਚੀ ਦਾ ਪਿੱਛਲੇ ਸਾਲ ਦੋਨੋਂ ਗੋਡਿਆਂ ਦਾ ਹੋਇਆ ਸੀ 2 ਘੰਟੇ ਬਾਅਦ ਮੌਤ ਹੋ ਗਈ ਸੀ ਹੋਸ਼ ਸੰਭਾਲੇ ਸਾਰ ਹੀ ਕਹਿਣ ਲਗ ਪਈ ਸੀ ਦਰਦ ਬਹੁਤ ਹੁੰਦੀ ਆ ਬਸ 10 ਮਿੰਟ ਬਾਅਦ ਖਤਮ Baldev Brar ​​ਬਹੁਤ ਅਫਸੋਸ ਹੋਇਆ ਬਰਾੜ ਸਾਬ ਜੀ Balraj Singh gill New member ​​ਪੰਜਾਬ ਦਾ ਪੈਸਾ ਬਾਹਰਲੀਆਂ ਸਟੇਟਾਂ ਦੇ ਵਿੱਚ ਖਰਚਣ ਕਰਕੇ ਅੱਜ ਪੰਜਾਬ ਰੁੱਖਾ ਜਿਹਾ ਲੱਗਦਾ ਹੈ ਜਿਵੇਂ ਪੰਜਾਬ ਦਾ ਕੋਈ ਵਾਲੀ ਵਾਰਸ ਨਹੀਂ ਹੁੰਦਾ ਪੰਜਾਬ ਦਾ ਜਹਾਜ ਕੇਜਰੀਵਾਲ ਨੂੰ ਲੈ ਕੇ ਸਟੇਟਾਂ ਵਿੱਚ ਫਿਰਦਾ ਸੀ RAVINDER SINGH SIDHU ​​m. +Q1. Q1 Rajan Saini ​​ਡਾਕਟਰ ਪੱਟੀ ਸਾਬ ਵੀਰ ਜੀ ਮੈਂ ਤੁਹਾਡਾ ਕੂਮੈੰਟ ਹੁਣ ਦੇਖਿਆ ਜੀ। ਨਹੀਂ ਤਾਂ ਉਸੇ ਸਮੇਂ ਕੰਮ ਬੰਧ ਕਰ ਦਿੰਦਾ ਜੀ। ਧਨਵਾਦ ਵੀਰ ਜੀ। ਲਓ ਮੋਬਾਈਲ ਪਰੇ ਰੱਖ ਕੇ ਸੁਣਨ ਲੱਗਾੰ 🙏🙏🙏🙏ਜੀ Shinn Athwal ​​ਸਤਿ ਸ੍ਰੀ ਅਕਾਲ ਟਿਵਾਣਾ ਵੀਰ ਤੇ ਸਾਰੇ ਸਰੌਤਿਆ ਨੂ Babbu Bhullar ​​[message retracted] Jagtar Singh Mallhi, Daudhar ​​ਟਿਵਾਣਾ ਸਾਹਿਬ ਓਐਸਡੀ ਵੀ ਤਾਂ ਹੀ ਬਦਲਿਆ ਘਰ ਦੇ ਵਿੱਚ ਕਲੇਸ ਪਿਆ ਕਰਕੇ OSD ਦੀ ਬਲੀ ਚੜੀ ਆ Rajiv Kumar ​​captain jaswant singh ਜੀ 🙏ਅੱਜ ਸਾਡੇ ਲਾਗੇ ਦੇ ਪਿੰਡ ਦੇ ਸਿਰੋਤੇ ਜੁੜੇ ਧੰਨਵਾਦ ਮੇਰਾ ਪਿੰਡ ਧੀਰਾ Jagtar Singh Mallhi, Daudhar ​​ਬਾਈ ਜੀ ਸੈਣੀ ਸਾਹਿਬ ਵਧੀਆ ਗੱਲ ਆ ਫੋਨ ਪਰੇ ਰੱਖ ਕੇ ਪ੍ਰੋਗਰਾਮ ਸੁਣਿਆ ਜਾਵੇ ਤਾਂ ਵਧੀਆ ਜਦੋਂ ਕਮੈਂਟ ਕੁਮੈਂਟ ਹੀ ਹੋਣ ਲੱਗ ਜਾਂਦੇ ਤਾਂ ਪ੍ਰੋਗਰਾਮ ਦਾ ਮਜ਼ਾ ਹੀ ਨਹੀਂ ਆਉਂਦਾ Rajiv Kumar ​​OsD ਉਂਕਾਰ ਸਿੰਘ ਦਾ ਇਕ ਪੋਸਟ ਥਲੇ ਮੈ ਕੰਮੈਂਟ ਦੇਖਿਆ ਕੇਹਦਾ ਅਸਤੀਫਾ ਮੈ ਤਾਂ ਦਿਤਾ ਕੇ ਮੈ ਬੀਜੇਪੀ ਵਿੱਚ ਜਾ ਰਿਹਾ ਲਗਜੂ ਪਤਾ ਏਨਾ ਦਾ ਵੀ ਇਕ ਦੋ ਦਿਨਾ ਚ Sukhmander singh maan Sukhmander singh ​​127 no like Rajiv Kumar ​​ਅੱਜ ਭੈਡਾ ਨੇ ਬਹੁਤ ਰੌਣਕਾ ਲਾਈਆ ਕੰਮੈਂਟ ਚ Chat...
@surjeetsingh8809
@surjeetsingh8809 4 часа назад
🙏🙏🙏🙏🙏🙏🙏🙏🙏🙏🙏🙏👌👌
@rajindercheema4985
@rajindercheema4985 4 часа назад
ਸਤਿ ਸ੍ਰੀ ਅਕਾਲ ਜੀਓ ਸਭ ਸੱਜਣਾਂ ਨੂੰ
@KuldeepSingh-zq8zn
@KuldeepSingh-zq8zn 4 часа назад
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@tiwanaradio9627
@tiwanaradio9627 4 часа назад
Navraj Ubhawal ​​Ssa Tiwana Veer ji 🙏 ka Kanwar Singh ​​ਮਾਲੀ ਸਾਬ ਨੇ ਭਗਵੰਤ ਮਾਨ ਨੂੰ ਅਮਲੀ, ਮਾਸਟਰ ਦਾ ਫੁਕਰਾ ਮੁੰਡਾ ਕਾਫ਼ੀ ਕੁੱਛ ਲਿਖਿਆ ਹੈ ਪਿਛਲੀ ਪੋਸਟਾ ਵਿਚ ਆਹੀ ਗੱਲ ਦਾ ਗੁੱਸਾ ਕਰ ਗਏ Udeypal Singh ​​Harleen kaur ji ਭੰਡ ਦੀ ਸਪੋਟ ਕਰੀਏ ?? Sarb Brar ​​ਸਾਹੀ ਗਲ ਬਾਈ ਜੀ Beant Sandhu ​​harleen kaur de supne vich ta Badal te congress hu ai jade ji Charanjit Singh Shally ​​ਸੈਣੀ ਸਾਹਿਬ ਜੀ,,, ਆਪਾਂ ਪੀ ਆਈ ਐਲ ਪਾ ਦਿੰਦੇ ਹਾਂ ਦੋਵੇਂ ਜੀ??? Harleen kaur ​​hor ਹੈਗਾ ਕੋਈ ਇਮਾਨਦਾਰ ਲੀਡਰ ਪੰਜਾਬ ਕੋਲ Rajan Saini ​​ਸ਼ੈਲੀ ਵੀਰ ਜੀ ਸ਼ੁਕਰੀਆ ਵੀਰ ਜੀ। Harleen kaur ​​ਤੁਸੀ ਦਸੋ?? ਪੰਜਾਬ ਪੂਰੇ ਵਿਚ ਇਮਾਨਦਾਰ ਪਾਰਟੀ ਦਸੋ ਹੋਰ ਕਈ 🙏 ਨਿਸ਼ਾਨ ਗਿੱਲ 🙏 ​​ਹਰਲੀਨ ਜੀ ਬਿਲਕੁਲ ਹੈਗੇ ਜੇ ਆਪਣੇ ਵੋਟਰ ਲੋਕ ਸਿਆਣੇ ਹੋਣ ਤਾ Harleen kaur ​​ਕੇ ਤੁਸੀ ਕਿਸਾਨ ਆਗੂ ਸੀ ਐਮ ਬਣਾਉਣਾ?? Mandeep Singh ​​ਭਾਨੇ ਤੇ ਪਰਮਿੰਦਰ ਝੋਟੇ ਲਈ ਕਿੰਨੇ ਤਕੜੇ ਧਰਨੇ ਲੱਗੇ ਸੀ ਹੁਣ ਜਥੇਬੰਦੀਆਂ ਪਤਾ ਨੀ ਕਿਉਂ ਕਾਲ ਨਹੀਂ ਦਿੰਦੀਆਂ ਵੱਡਾ ਧਰਨਾ ਲੱਗਣਾ ਚਾਹੀਦਾ ਸੀ Rajan Saini ​​ਭੈਣ ਜੀ ਤੁਸੀਂ ਇਮਾਨਦਾਰੀ ਬਾਰੇ ਕੀ ਜਾਣਦੇ ਹੋ ਜੀ ? Harleen kaur ​​ਸਿਆਣੇ ਉਹਵੀ ਪੰਜਾਬੀ?? Harleen kaur ​​Punjab ਦੇ ਆਹ ਹਾਲ ਹੋਣੇ ਸੀ GsinghSran ​​ਇਸਦਾ ਮਤਲਬ ਇਹ ਹੋਇਆ ਕਿ ਦੂਜੀ ਸਵਾਰੀ ਨਾਂ ਬਿਠਾਓ 🙏 ਨਿਸ਼ਾਨ ਗਿੱਲ 🙏 ​​ਹਰਲੀਨ ਜੀ ਬਾਕੀ ਤੁਸੀਂ ਮੇਰੇ ਨਾਲ ਕਿੱਤੇ ਸਿੱਧੀ ਗੱਲਬਾਤ ਕਰਨਾ ਮੈਂ ਸਮਜਾਵਾ ਗਾਂ ਪੰਜਾਬ ਦਾ ਕੀ ਹੋ ਸਕਦਾ Harleen kaur ​​naam। ਦਸੋ ਇਮਾਨਦਾਰ ਲੀਡਰ ਦੀ ਪਾਰਟੀ ਦਾ?? ਦਸੋ Udeypal Singh ​​Harleen kaur ji ਤੁਸੀ ਦੱਸੋ ਕੋਣ ਇਮਾਨਦਾਰ ਏ Harleen kaur ​​ਇਮਾਨਦਾਰ ਨੂੰ ਬੇਈਮਾਨ ਕਹਿਕੇ ਹੋ ਹੋ ਕਰੀ ਜਾਣਾ ਪੰਜਾਬ ਦੀ ਪ੍ਰਾਣੀ ਆਦਤ ਹੈ Jagtar Singh Rai ​​👌🏻👌🏻👏👏🙏🏻🙏🏻🌷🌷 Harleen kaur ​​ਅੱਜ ਵੀ ਆਸ ਪਾਸ ਗੱਲਾਂ ਹੁੰਦੀਆ ਵੇਖਲੋ ਚਾਰੇ ਪਾਸੇ Pratap Sandhu ​​ਸਤਿ ਸ੍ਰੀ ਅਕਾਲ ਜੀ 🙏 Rajan Saini ​​ਭੈਣ ਹਰਲੀਨ ਕੋਰ ਜੀ ਮੈਂ ਕਦੀ ਅਣਜਾਣ ਬੰਦੇ ਨਾਲ ਗੱਲ ਨਹੀਂ ਕਰਦਾ ਪਰ ਪਤਾ ਨਹੀਂ ਕਿਉਂ ਤੁਹਾਡਾ ਭਰਮ ਦੂਰ ਕਰਨ ਨੂੰ ਦਿੱਲ ਕਰਦਾ ਜੀ। ਇਸ ਪਾਰਟੀ ਨੂੰ ਇਮਾਨਦਾਰ ਕਹਿਣਾ ਰੱਬ ਦੇ ਘਰ ਵਿੱਚ ਦੇਣਦਾਰੀ ਹੋਵੇਗੀ ਜੀ। ਤੁਹਾਨੂੰ ਕੁਝ ਵੀ ਨਹੀਂ ਪਤਾ ਭੈਣ ਜੀ। 🙏 ਨਿਸ਼ਾਨ ਗਿੱਲ 🙏 ​​ਹਰਲੀਨ ਜੀ ਤੁਹਾਡੇ ਕੁਮੈਂਟਾਂ ਤੋਂ ਮੈਨੂੰ ਤੁਹਾਡੀ ਸੋਚ ਸਮਝ ਲੱਗ ਰਹੀ ਵਾ ਤੁਸੀਂ ਇੱਹ ਕਹਿ ਰਹੇ ਉ ਕੇ ਸਾਰੇ ਪੰਜਾਬੀ ਇਮਾਨਦਾਰ ਨਹੀਂ ਸਾਰੇ ਵਿਕਾਊ ਵਾ Baljinder Singh Maur Member (1 year) ​​comment ਵੇਲੇ ਸਿਰ ਪੜ੍ਹੇ ਜਾਣ ਠੀਕ ਨੇ Harleen kaur ​​ਤਾਂਹੀ ਕੈਨੇਡਾ ਵਿਚ ਵੀ ਆਹੀ ਹਾਲ ਹੈ ਹੁਣ Pratap Sandhu ​​ਪਿੰਕਾ ਸਾਬ ਨੇ ਜਾਣਕਾਰੀ ਦਿੱਤੀ ਉਹਨਾਂ ਦੇ ਪੇਜ ਤੇ ਸੁਣਿਆ Lalli Tohra Official ​​ਸਤਿ ਸ੍ਰੀ ਆਕਾਲ ਜੀ ਓ Harleen kaur ​​ਪਾਰਟੀ ਇਮਾਨਦਾਰ ਦਾ ਨਾਂ ਦਸੋ 🙏 ਨਿਸ਼ਾਨ ਗਿੱਲ 🙏 ​​ਹਰਲੀਨ ਜੀ ਮੈਨੂੰ ਲੱਗਦਾ ਤੁਸੀਂ ਤਾਂ ਪੰਜਾਬੀ ਹੈਂ ਹੀ ਨਹੀਂ ਜਿੰਦਾ ਦੀ ਤੁਹਾਡੀ ਬੋਲੀ ਵਾ Harjeet Sra ​​ਟਿਵਾਣਾ ਜੀ ਕੁਮਾਰੀ ਸ਼ੈਲਜਾ ਜੀ ਤੋਂ ਗੱਲ ਯਾਦ ਆਈ ਆਪਣੀ ਪੀੜ੍ਹੀ ਹੇਠਾਂ ਸੋਟਾ ਨਹੀਂ ਮਾਰਦੇ ਕੁਰਸੀ ਲਈ ਇੰਨੇ ਮਿਆਰ ਡਿੱਗ ਸਕਦੇ Harvinder singh Singh ​​ਅੱਜ ਮੈਂ ਵੀ ਧਰਮਵੀਰ ਗਾਂਧੀ ਦੀ ਇੰਟਰਵੀਊ ਸੁਣੀ ਉਹ ਵੀ ਕਹਿੰਦੇ ਖੇਤਰੀ ਪਾਰਟੀ ਜ਼ਰੂਰੀ ਆ Harleen kaur ​​ਨਾ ਹੈ ਨਹੀ ਪਾਰਟੀ ਦਾ ?? ਇਕ ਵੀ ਤੇ ਗੱਲਾਂ ਪੰਜਾਬ ਇਹ ਪੰਜਾਬੀ ਉਹ ਸਭ ਫੁਕਰੀ Nirmal Singh Maan ​​Sat Shiri akal Bai ji 🙏🙏 Udeypal Singh ​​Harleen kaur ji ਫੇਰ ਤਾਂ ਬਾਦਲ ਕੇਪਟਨ ਇਮਾਨਦਾਰ ਹੋਏ Harleen kaur ​​ਭਗਵੰਤ ਮਾਨ ਨਹੀ ਤਾਂ ਕੌਣ ਬਣੇ ਸੀ ਐਮ Tariq Mehmood ​​trophy-yellow-smilingtrophy-yellow-smilingtrophy-yellow-smilingtrophy-yellow-smilingtrophy-yellow-smilingface-red-heart-shapeface-red-heart-shapeface-red-heart-shapeface-red-heart-shapeface-red-heart-shapeface-red-heart-shapeface-red-heart-shapeface-red-heart-shapeface-red-heart-shapeface-red-heart-shape Harleen kaur ​​ਪੰਜਾਬ ਦਾ ਮਾਣ ਸਨਮਾਨ ਪਰਕਾਸ਼ ਚੰਦ ਬਾਦਲ ਜੀਹਨੇ ਬੇਅਦਬੀ ਬਰਗਾੜੀ ਤੇ ਨਸ਼ੇ ਰੋਕੇ
@MustakKhan-up8bm
@MustakKhan-up8bm 4 часа назад
ਟਿਵਾਣਾ ਸਾਹਿਬ ਜੀ ਓ ਐਸ ਡੀ ਦੀ ਛੁੱਟੀ ਨਹੀਂ ਹੋਈ ਮਾਨ ਸਾਹਿਬ ਦੀ ਵੀ ਛੁੱਟੀ ਹੋ ਰਹੀ ਹੈ
@sansoa89
@sansoa89 48 минут назад
B MANN MUST CHANG B MANN SUPORTET MINSTER OUT FROM DELHI NOT LIER B MANN.B MANN ONLY DAMME C M
@sukhpreetsinghmankoo
@sukhpreetsinghmankoo 2 часа назад
Sukhbir baadal ਦਾ classmate ਰਿਹਾ Omar abdulla ਓਹਨੇ ਆਵਦੀ ਇੱਕ interview ਵਿੱਚ ਵੀ ਦੱਸਿਆ youtube channel (UNFILTERED by samdish) ਤੇ ਐਸੇ ਚੈਨਲ ਤੇ 2 ਸਾਲ ਪਹਿਲਾਂ ਦੀ ਇੱਕ interview ਪਈ ਹੈ ਓਹ ਸੁਣ ਲੈਣ ਤੇ 🎉ਉਸ ਬੰਦੇ ਨੂੰ copy/paste ਕਰ ਲੈਣ Sukhbir baadal ਪਾਰਟੀ ਦਾ revival ਹੋ ਜਾਊਗਾ. ਪਰ ਜਿਵੇਂ ਪੀਲੀਆਂ ਭੁੰਡੀਆ ਓਵੇਂ ਹੀ ਇਹਨਾਂ ਦੇ ਜਥੇਦਾਰ ਤੇ ਅੱਗੋ ਓਹਨਾਂ ਦੇ ਜੁਆਕ. ਓਹਦੇ ਤੱਕ ਜਾਂ ਉੱਤੇ ਤੱਕ ਕੋਈ ਚੱਜ ਦੀ ਗੱਲ ਪਹੁੰਚਣ ਹੀ ਨਹੀਂ ਦਿੰਦੇ.
@tiwanaradio9627
@tiwanaradio9627 4 часа назад
MUKADDAR SINGH AULAKH Member (1 year) ​​ਹਰਲੀਨ ਕੌਰ ਜੀ ਜਦੋਂ ਨੀਤੀਆਂ ਪਾਲਸੀਆਂ ਨਹੀਂ ਬਦਲਣੀਆਂ,ਫੇਰ ਮੁੱਖ ਮੰਤਰੀ ਭਗਵੰਤ ਮਾਨ ਹੋਵੇ ਜਾਂ ਫੇਰ ਕੋਈ ਹੋਰ,ਕੋਈ ਫਰਕ ਨਹੀਂ ਪੈਂਦਾ।ਅਕਾਲੀਆਂ,ਕਾਂਗਰਸੀਆਂ ਅਤੇ ਆਮ ਆਦਮੀ ਪਾਰਟੀ ਦੀ ਨੀਤੀ ਵਿੱਚ ਕੋਈ ਫਰਕ ਨਹੀਂ 🙏🏾🙏🏾 Rajan Saini ​​ਬੇਅੰਤ ਸੰਧੂ ਵੀਰ ਜੀ ਛੱਡੋ ਪਰੇ । ਜਵਾਬ ਨਹੀਂ ਦੇਣਾ। ਇਹ ਸਬ ਪੇਡ ਵਰਕਰ ਹਨ ਜੀ। MUKADDAR SINGH AULAKH Member (1 year) ​​ਹਰਲੀਨ ਕੌਰ ਜੀ ਭਾਸ਼ਾ ਠੀਕ ਰੱਖੋ, ਤੁਸੀਂ ਬਾਦਲ ਸਾਬ ਦੀ ਨੀਤੀ ਪਾਲਸੀ ਬਾਰੇ ਬੋਲੋ Sarb Brar ​​ਮੇਰਾ ਬਾਈ ਅੱਜ ਹੀ ਨੁਕਸਾਨ ਹੋਇਆ ਹੈ Beant Sandhu ​​ji saini sab Udeypal Singh ​​Harleen kaur ji ਭਗਞੰਤ ਮਾਨ ਦਾ ਕੋਈ ਇਕ ਵਦੀਆ ਕੰਮ ਦਸ ਦੋ Dr Malkeet ​​ਸਤਿਕਾਰਯੋਗ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਸਤਿ ਸ੍ਰੀ ਅਕਾਲ ਸਰ ਜੀ relax and quit the topic with respected bibi jee Harleen kaur ​​te ਬਿਜਲੀ ਬਹੁਤ ਬਚਾਈ ਪੰਜਾਬ ਦੀ 8 rs ਯੂਨਿਟ ਦੇ ਕੇ ਲੋਕਾਂ ਨੂੰ ਤਰਸਾ ਦਿੱਤਾ Harleen kaur ​​ਤੇ ਬੱਸ ਯਾਤਰਾ ਤੇ ਕੇਬਲ ਨੈੱਟਵਰਕ ਵਿੱਚ ਕਬਜ਼ਾ ਕੈਪਟਨ ਬਦਲ ਸਹਿਬ MUKADDAR SINGH AULAKH Member (1 year) ​​ਮੈਂ ਤੇ ਕਹਿੰਦਾ ਹਾਂ, ਕਿ ਭਗਵੰਤ ਮਾਨ ਨੂੰ ਛੱਡੋ,ਕਿਸੇ ਦੀ ਵੀ ਨੀਤੀ ਵਿੱਚ ਫਰਕ ਦਸੋ??ਬਦਲਾਓ ਦੇ ਨਾਮ ਤੇ ਕੁਰਸੀ ਤੇ ਬੈਠਣ ਵਾਲੇ ਚੇਹਰੇ ਬਦਲੇ ਹਨ Harleen kaur ​​ਤੇ ਰੇਤਾ ਬੱਜਰੀ ਕੰਪਨੀ ਸਿਮਟ Harleen kaur ​​ਫਰਕ ਅੱਖਾਂ ਨਾਲ ਵੇਖਣ ਤੇ ਮਿਲੂ MUKADDAR SINGH AULAKH Member (1 year) ​​ਹਰਲੀਨ ਕੌਰ ਜੀ ਹੁਣ ਕੇਵਲ,ਰੇਤਾ, ਸ਼ਰਾਬ ਕਿਸ ਕੋਲ ਹੈ?? Pratap Sandhu ​​ਇਹ I'd ਸਮਝ ਤੋਂ ਪਰੇ Harleen kaur ​​ਲੋਕ ਸੌਖੇ ਹੋਏ ਬਿਜਲੀ ਲਯੀ Ravinder Kaur ​​🙏🙏🙏 MUKADDAR SINGH AULAKH Member (1 year) ​​ਤੁਸੀਂ ਅੱਖਾਂ ਨਾਲ ਵੇਖ ਕੇ ਫਰਕ ਦਸੋ? Harleen kaur ​​ਰੇਤਾ online bidding ਹੋ ਰਹੀ Harleen kaur ​​cotton ਵੀ MUKADDAR SINGH AULAKH Member (1 year) ​​ਕਰਜ਼ਾ ਚੁੱਕ ਕੇ ਬਿੱਜਲੀ ਫਰੀ😀 Welcome to live chat! Remember to guard your privacy and abide by our community guidelines. Learn more Rajan Saini ​​ਮੁੱਕਦਰ ਵੀਰ ਜੀ ਵਿਚਾਰ ਚਰਚਾ ਆਪਣਿਆਂ ਵਿੱਚ ਹੁੰਦੀ ਜੀ। ਪੇਡ ਵਰਕਰਾਂ ਵਿੱਚ ਨਹੀਂ ਪਿਆਰੇ ਵੀਰ ਜੀਓ Harleen kaur ​​GST khooo ke modi oh gyaa dita himaachal ਪੰਜਾਬ ਨੂੰ ਕੱਖ ਨਹੀਂ ਤੇ ਮਿਲਣਾ ਵੀ ਨਹੀਂ ਜਿਹੋ ਜਿਹੇ ਲੋਕ MUKADDAR SINGH AULAKH Member (1 year) ​​ਜੀ ਸੈਣੀ ਬਾਈ ਜੀ 🙏🏾👍🏾 Harleen kaur ​​ਪੰਜਾਬ ਦੇ ਲੋਕ ਮੁਕੱਦਰ ਨੂੰ ਨਾ ਰੋਣ।।। ਬੇਵਕੂਫ ਲੋਕਾਂ ਨੂੰ ਰੋਣ ਪੰਜਾਬ ਦੇ ਉਹ ਵਧ ਜਿੰਮੇਵਾਰ Pratap Sandhu ​​ਸਰਬ ਬਰਾਰ ਭਾਜੀ ਕੀ ਨੁਕਸਾਨ ਹੋਇਆ ਦੱਸੇਓ Harleen kaur ​​ਕੈਨੇਡਾ ਦੀ ਪੋਲੀਸੀ ਤਾਂ ਵਧੀਆ ਸੀ ਓਥੇ ਪੰਜਾਬੀ ਕਿੰਨਾ ਕੁ।।?? Rajan Saini ​​ਲੱਗ ਗਿਆ ਪਤਾ ਮੁੱਕਦਰ ਵੀਰ ਜੀ।? MUKADDAR SINGH AULAKH Member (1 year) ​​ਬਿਲਕੁੱਲ ਸੈਣੀ ਬਾਈ ਜੀ
Далее
4 YEAR SIBLING DIFFERENCE! 😭 #shorts
00:11
Просмотров 9 млн
4 YEAR SIBLING DIFFERENCE! 😭 #shorts
00:11
Просмотров 9 млн