Тёмный

CM ਭਗਵੰਤ ਮਾਨ ਨੂੰ ਇਕ ਵੱਡਾ ਝਟਕਾ ਪੰਜਾਬ ਵਜ਼ਾਰਤ ਚ ਉਲਟਫੇਰ ਜਾਰੀ, MP ਅੰਮ੍ਰਿਤਪਾਲ ਸਿੰਘ ਦੀਆ ਮੁਸ਼ਕਲਾਂ ਵਧੀਆਂ 2755 

Tiwana Radio
Подписаться 117 тыс.
Просмотров 4,4 тыс.
50% 1

CM ਭਗਵੰਤ ਮਾਨ ਨੂੰ ਇਕ ਵੱਡਾ ਝਟਕਾ ਪੰਜਾਬ ਵਜ਼ਾਰਤ ਚ ਉਲਟਫੇਰ ਜਾਰੀ ਹੋਰ ਦੀ ਵੀ ਤਿਆਰੀ ਕਈ ਹੋਰਾਂ ਦੀ ਤਿਆਰੀ ਕੇਜਰੀਵਾਲ ਪਿਆ ਭਾਰੀ ਅੰਮ੍ਰਿਤਪਾਲ ਸਿੰਘ ਦੀਆ ਮੁਸ਼ਕਲਾਂ ਵਧੀਆਂ ( 2755) #parmindersinghtiwana #tiwanaradio

Опубликовано:

 

22 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 68   
@mukaddarsingh5917
@mukaddarsingh5917 6 часов назад
ਸਤਿ ਸ੍ਰੀ ਅਕਾਲ ਜੀ ਟਿਵਾਣਾ ਰੇਡੀਓ ਪਰਿਵਾਰ ਦੇ ਸਾਰੇ ਸਤਿਕਾਰਤ ਸੱਜਣਾਂ ਨੂੰ ਅਤੇ ਕੁੱਕੀ ਗਿੱਲ ਜੀ 🙏🏾🇮🇳🙏🏾🇮🇳👍🏾👌🏾
@SarbjitSingh-vl6tm
@SarbjitSingh-vl6tm 3 часа назад
ਸਤਿ ਸ੍ਰੀ ਅਕਾਲ ਗਿੱਲ ਸਾਬ੍ਹ ਜੀ ਬੜੀ ਸਿਰੇ ਦੀ ਗੱਲ ਕੀਤੀ ਕੇਜਰੀਵਾਲ ਬਾਰੇ ਕੇਜਰੀਵਾਲ ਦਾ ਸੁਫਨਾ ਹੀ ਬਣਕੇ ਰਹਿ ਜੁ cm ਦੀ ਕੁਰਸੀ
@balourbrar3498
@balourbrar3498 2 часа назад
ਕੁੱਕੀ ਗਿੱਲ ਇੱਕ ਵਧੀਆ ਵਿਸ਼ਲੇਸਕਾਰ ਨੇ ਬਹੁਤ ਵਧੀਆ ਜਾਣਕਾਰੀ ਦਿੰਦੇ ਨੇ ਚੰਗੇ ਸੁਝਾਅ ਵੀ ਦਿੰਦੇ ਨੇ ।ਸਹੀ ਹੈ ਆਮ ਆਦਮੀ ਪਾਰਟੀ ਬਹੁਤ ਬੁਰੀ ਤਰਾਂ ਫੇਲ ਹੋ ਚੁੱਕੀ ਹੈ ।
@nirmalsinghsandhu6289
@nirmalsinghsandhu6289 3 часа назад
ਟਿਵਾਣਾ ਜੀ ਚੰਗੀ ਪੱਤਰਕਾਰੀ ਕਰਦਿਆ ਇਕ ਵਿਸ਼ੇਸ਼ ਜਗਾ ਬਨਾ ਲਈ ਹੈ, ਵਧਾਈ ਪਾਤਰ
@HardialSandhu-si7gq
@HardialSandhu-si7gq 4 часа назад
ਬਾਗਾਂ ਦੇ ਰਾਗਾਂ ਦੀ ਧਰਤੀ ਸੁਭਾਨ ਅੱਲਾਹ । ਸੁਪਰੀਮ ਦੇ ਇਸ਼ਾਰੇ ਤੇ ਹੁੰਦਾ ਹੈ ਸਭ ਕੁਝ ਇਹ ਕੋਈ ਨਵੀਂ ਗੱਲ ਨਹੀਂ ਇੰਡੀਆ ਚ।
@rajindercheema4985
@rajindercheema4985 Час назад
ਸਤਿ ਸ੍ਰੀ ਅਕਾਲ ਟਿਵਾਣਾ ਸ੍ਹਾਬ ਸ੍ਰ ਰਣਜੀਤ ਸਿੰਘ ਕੁੱਕੀ ਗਿੱਲ ਸ੍ਹਾਬ ਅਤੇ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹ਬੇਬਾਕ ਹੋਸਟ ਬੇਬਾਕ ਵਿਸ਼ਲੇਸ਼ਣਕਾਰ ਬਹੁਤ ਬਹੁਤ ਧੰਨਵਾਦ ਦੋਵੇਂ ਸਰਦਾਰਾਂ ਦਾ
@pardumansingh495
@pardumansingh495 3 часа назад
ਪੰਜਾਬ ਦੇ ਲੋਕ ਸਰਕਾਰ ਤੋ ਨਹੀਂ ਭਗਵੰਤ ਮਾਨ ਤੋ ਦੁੱਖੀ ਹਨ ਇਸ ਨੇ ਆਪਣਾ ਬੇਹੜਾ ਆਪ ਗ਼ਰਕ ਕੀਤਾ ਬੇਕਸੂਰ ਨੌਜਵਾਨਾ ਤੇ ਐੱਨਐੱਸਏ ਲੱਗਾ ਕੇ
@raikotbaring4833
@raikotbaring4833 4 часа назад
ਮੋਦੀ ਸਰਕਾਰ ਜ਼ਿੰਦਾਬਾਦ 🇮🇳🙏🏿🌹🌹🙏🏿
@bb-vi5db
@bb-vi5db 5 часов назад
ਹੋਰ ਸੀ ਐਮ ਅਗਰ ਬਣਿਆ ਤਾ ਨੁਝਸ਼ਾਨ ਹੀ ਹੋਵੇ ਗਾ ਮਾਨ ਦਾ ਵੀ ਕੋਈ ਫਾਇਦਾ ਨਹੀ
@GurvinderSingh-v8e
@GurvinderSingh-v8e Час назад
ਭਗਵੰਤ ਮਾਨ ਨੇ ਆਪਣਾ ਆਪ ਨੂੰ ਸਿੱਧ ਕਰ ਦਿੱਤਾ ਕਿ ਇਹ ਭੰਡ ਈ ਆ ਮੁੱਖ ਮੰਤਰੀ ਬਨਣ ਦੇ ਲਾਈਕ ਨਹੀਂ
@hskhunger5714
@hskhunger5714 3 часа назад
ਹੁਣ ਨਹੀ ਮੁੜਦੇ ਗੱਦੀ ਤੇ ਸੁਪਰੀਮੋ ਝੂਠੀਆ ਮਸ਼ਹੂਰੀਆ ਵਾਲੇ ਲੋਕ ਹਨ ।
@harjeetsra320
@harjeetsra320 5 часов назад
ਦੋਹਾਂ ਵੀਰਾਂ ਨੂੰ ਸਤਿ ਸ੍ਰੀ ਆਕਾਲ
@sukhpreetsinghmankoo
@sukhpreetsinghmankoo 3 часа назад
ਲਾਉਂਦੇ ਹੀ ਨਹੀਂ ਦਰੱਖਤ ਮੁੱੜ ਕੇ, ਭੱਜ ਹੀ ਜਾਂਦੇ ਆ ਸੜਕ ਬਣਾ ਕੇ. ਤਾਹੀਂ ਵਿਰੋਧ ਕਰਦੇ ਆ ਲੋਕ.
@balvirsingh1384
@balvirsingh1384 3 часа назад
ਕੇਜਰੀਵਾਲ ਨੂੰ ਪੰਜਾਬ ਵਿੱਚੋਂ ਛਿੱਤਰ ਹੀ ਪੈਣਗੇ ਜੀ ਪੰਜਾਬ ਹੁਣ ਪੂਰਾ ਸੁਚੇਤ ਹੈ ਜੀ ਪਿੱਛੇ ਵੋਟਾਂ ਵੀ ਮਾਨ ਸਾਹਿਬ ਨੂੰ ਹੀ ਪੲਈਆ ਨੇ ਜੀ ਪਰ ਹਾ ਪਰ ਕੁਝ ਦਿੱਲੀ ਤੋਂ ਹੀ ਚਲਦਾ ਹੈ ਜੀ ਇਹ ਸੱਚ ਹੈ ਜੀ
@farmertv5483
@farmertv5483 53 минуты назад
ਜਿਹੜੇ ਨਵੇ ਬਣਾਏ ਇਹ ਵੀ ਬਦਲ ਦੇਣੇ ਇਨਾ ਨੇ ਹੋਰ ਛੇ ਮਹੀਨਿਆ ਨੂੰ,ਗੇੜਾ ਕੱਢਣਗੇ 92 ਐਮ ਐਲ ਏ ਨੂੰ
@yadwindersingh7091
@yadwindersingh7091 5 часов назад
Very nice program ❤
@nirmalsinghsandhu6289
@nirmalsinghsandhu6289 3 часа назад
ਜੇ ਭਗਵੰਤ ਮਾਨ ਅਰਵਿੰਦ ਜੀ ਦੇ ਪੈਰੀ ਹੱਥ ਲਾ ਸਕਦੇ ਹਨ, ਪੰਜਾਬ ਤੇ ਪੰਜਾਬੀਆ ਦੀ ਕਿਸਮਤ ਉਸੇ ਦਿਨ ਡੁਬ ਗਈ,ਪੰਜਾਬ ਦੇ ਸ਼ਹਿਰੀ ਨਾਗਰਿਕ ਪਿੰਡਾ ਵਿੱਚ ਖੇਤੀ ਲਈ ਦਿਤੀ ਜਾਦੀ ਮੁਭਤ ਬਿਜਲੀ ਲਈ ਨਾਰਾਜ਼ਗੀ ਪ੍ਰਗਟ ਕਰਦੇ ਸਨ,ਕੋਈ ਤਰਕ ਨਹੀ,ਪ੍ਰੰਤੂ ਬੱਚਿਆ ਵਰਗੀ ਸ਼ਹਿਰੀਆਂ ਦੀ ਮੰਗ ਨਾਲ ਮੁਭਤ ਬਿਜਲੀ ਕੋਈ ਵਾਜਿਬਤਾ ਨਹੀ ਹੈ,ਪੰਜਾਬ ਤੇ ਪੰਜਾਬੀਆ ਦਾ ਲਗਾਤਾਰ ਨੁਕਸਾਨ ਪਹੁੰਚਾਉਣ ਲਈ ਅਰਵਿੰਦ ਕੇਜਰੀਵਾਲ ਜੀ ਦਾ ਕਥਿਤ ਲੁਕਿਆ ਮਿਸ਼ਨ ਪੂਰਾ ਕਰ ਲੈਣਗੇ?ਫਿਰ ਚੰਗੇ ਸੰਭਾਵਿਤ ਨੇਤਾ ਜਿਵੇ ਕੁਕੀ ਗਿਲ, ਕੰਵਰ ਸੰਧੂ,ਧਰਮਵੀਰ ਗਾਂਧੀ,ਗੁਰਤੇਜ ਸਿੰਘ,ਕੇ ਸੀ ਸਿੰਘ, ਮਹੀਪ ਸਿੰਘ,ਜਥੇਦਾਰ ਭਾਈ ਰਣਜੀਤ ਸਿੰਘ ਵਗੈਰਾ ਪੰਜਾਬ ਦੀ ਰਾਜਨੀਤਕ ਖੇਡ ਵਿਚ ਪੰਜਾਬੀਆ ਦੇ ਹਿਤਾ ਦਾ ਧਿਆਨ ਰੱਖ ਸਕਦੇ ਹਨ,ਪਰੰਤੂ ਸਿਸਟਮ ਇਹਨਾ ਨੂੰ ਅੱਗੇ ਨਹੀ ਆਉਣ ਦਿੰਦਾ,ਪੰਜਾਬ ਦਾ ਰਾਖਾ
@HardialSandhu-si7gq
@HardialSandhu-si7gq 4 часа назад
नेशनल पार्टी बुरी तरह फ्लॉप हो गई है।
@jalourSingh-bz4dj
@jalourSingh-bz4dj 4 часа назад
ਤੇ ਹੁਣ ਪਦਮਸ਼੍ਰੀ ਇਹਨਾਂ ਨੂੰ ਨਾਟੋ ਤੋਂ ਵੀ ਘੱਟ ਵੋਟਾਂ ਮਿਲਣੀਆਂ ਹਨ ਕੇਜਰੀਵਾਲ ਜੋ ਕੇਜਰੀਵਾਲ ਕਰਦਾ ਫੜਿਆ ਉਹਨੂੰ ਕਿਸੇ ਪੁੱਛਣਾ ਹੀ ਨਹੀਂ ਹੈ ਵੀ ਕੇਜਰੀਵਾਲ ਕੌਣ ਸੀ ਹਰਿਆਣੇ ਚ ਤੇ ਇਹ ਕਹਿੰਦੇ ਮੈਂ ਸਮਝੌਤਾ ਨਹੀਂ ਸਮਝੌਤਾ ਨਹੀਂ ਕਰਦਾ ਪੰਜਾਬ ਨੂੰ ਵੀ ਜਿੰਨਾਂ ਧੱਕਾ ਕਰ ਰਿਹਾ ਆਪਾਂ ਤਾਂ ਪਤਾ ਹੀ ਹੈ ਸਾਰਾ ਪੰਜਾਬ ਇਹ ਕਹਿੰਦੇ ਮੈਂ ਮੈਂ ਹੀ ਕੈਪਚਰ ਕਰਨਾ ਮੈਂ ਹੀ ਕੈਪਚਰ ਕਰਨਾ ਪਰੰਤੂ ਪੰਜਾਬ ਦੇ ਲੋਕ ਇਹ ਬਰਦਾਸ਼ਤ ਨਹੀਂ ਕਰਨਗੇ
@sarbbrar4173
@sarbbrar4173 5 часов назад
ਸਤਿ ਸ੍ਰੀ ਆਕਾਲ ਟਿਵਾਣਾ ਸਹਿਬ ਬਾਈ ਰਣਜੀਤ ਸਿੰਘ ਗਿੱਲ ਸਹਿਬ ਜੀ 🙏🙏
@gurbazhindigaming
@gurbazhindigaming 3 часа назад
ਲਵ ਯੂ ਲੋਟ ਟਿਵਾਣਾ ਵੀਰ ਐਂਡ ਕੁਕੀ ਬਰੋ ਡੈਸ਼ਿੰਗ ਆਲਵੇਜ਼
@surjeetuppal1466
@surjeetuppal1466 4 часа назад
Very nice Tiwana ji and Gill sahib Satsiriakal surjeet ganganagar
@mukandsingh6105
@mukandsingh6105 5 часов назад
ਭੰਤਮਾਨ ਜ਼ੀਰੋ ਹੋ ਚੁੱਕਿਆ ਜਿਹੜਾ ਭਰੋਸਾ ਢਾਈ ਸਾਲ ਪਹਿਲਾਂ ਸੀ ਲੋਕਾਂ ਚ ਉਹ ਖਤਮ ਹੋ ਗਿਆ ਹੁਣ ਇਹਦੇ ਨਾਲ ਅਕਾਲੀਆਂ ਨਾਲ਼ੋਂ ਵੀ ਮਾੜੀ ਹੋਵੇਗੀ ਹੁਣ ਜਿਹੜਾ ਮਰਜ਼ੀ ਆਜੇ ਛਿੱਤਰਾਂ ਤੋਂ ਸਿਵਾਏ ਕੁਝ ਪੱਲੇ ਨੀ ਪੈਣਾ ਇਹ ਕਹਿੰਦਾ ਸੀ ਮੈਂ ਲੋਕਾਂ ਨੂੰ ਸੁਆਲ ਕਰਨ ਲਾਇਆ ਲੋਕਾਂ ਨੂੰ ਪਰ ਹੁਣ ਜਦ ਇਹਨੂੰ ਸਵਾਲ ਪੁੱਛਦੇ ਆ ਤਾਂ ਫੜਕੇ ਅੰਦਰ ਕਰ ਦਿੰਦਾ ਮਾਲੀ ਦਾ ਮਾਮਲਾ ਈ ਦੇਖਲੋ ਉਹਨੇ ਕੀ ਬੰਬ ਸੁੱਟ ਦਿੱਤਾ ਜਿਹੜਾ ਘੰਟੇ ਦੀ ਕਾਰਵਾਈ ਚ ਹੀ ਫੜਕੇ ਅੰਦਰ ਦੇ ਦਿੱਤਾ। ਇਸ ਕਾਰਵਾਈ ਨਾਲ ਸਰਕਾਰ ਨੇ ਆਤਮਹੱਤਿਆ ਕਰ ਲਈ ਆ
@shallysingh829
@shallysingh829 4 часа назад
ਟਿਵਾਣਾ ਜੀ,,,ਬਾ ਕਮਾਲ ਦੀ ਇੰਟਰਵਿਊ ਬਹੁਤ ਹੀ ਵਧੀਆ ਸਵਾਲ ਜਵਾਬ 👍
@SatnamSingh-qh3le
@SatnamSingh-qh3le 5 часов назад
ਸਾਰੇ ਸਤਿਕਾਰਯੋਗ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
@GurvinderSingh-v8e
@GurvinderSingh-v8e Час назад
ਸ਼ਾਨਦਾਰ ਸਮੀਖਿਆ
@KuldeepSingh-yg3bq
@KuldeepSingh-yg3bq 5 часов назад
Shame On kajeriwal For OSD 😂 Kuldeep MAAN
@singh.pradeep
@singh.pradeep 5 часов назад
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@SukhjinderSingh-mj4ft
@SukhjinderSingh-mj4ft 5 часов назад
Salute to you both brothers for top class journalism god bless you great job for awaring public
@bb-vi5db
@bb-vi5db 5 часов назад
ਗਿਲ ਜੀ ਟਿਵੲਆ ਜੀ ਮਾਨ ਸਰਕਾਰ ਨੇ ਕੁਝ ਵੀ ਚੰਗਾ ਨਹੀ ਕੀਤਾ ਕਰਜਾ ਹੀ ਕਰਜਾ ਚਾੜ ਦਿਤਾ ਪੰਜਾਬ ਸਿਰ 30=30 ਹਜਾਰ ਰਜਿਸਟਰੀ ਦਾ ਚਲਦਾ ਰਿਹਾ ਲੋਕਾ ਰੋਲਾ ਪਾਇਆ ਪਰ ਕਿਸੇ ਨੀ ਸੁਣੀ ਹਰ ਪਾਸੰ ਰਿਸ਼ਵਤ ਦਾ ਬੋਲ ਬਾਲਾ ਹੈ ਅਤੇ ਰਹੇ ਗਾ ਸੱਭ ਅੱਛਾ ਨਹੀ ਹੈ ਕੇਜਰੀ ਵਾਲ ਮੋਦੀ ਨਾਲੋ ਵੀ ਮਤੱਸਵੀ ਹੈ ਰੱਬ ਹੀ ਰਾਖਾ ਪੰਜਾਬ ਦਾ ਵਹਿਗੁਰੂ ਜੀਓ
@sandeepmasih5143
@sandeepmasih5143 41 минуту назад
Keep it up kukee bhi ji love you guys 🇺🇸🇺🇸🇺🇸🇺🇸🇺🇸🇺🇸🦁🦁🙏🙏
@HardialSandhu-si7gq
@HardialSandhu-si7gq 4 часа назад
ਮਾਲੀ ਸਾਹਿਬ ਵਰਗੀਆਂ ਗੱਲਾਂ ਨਾ ਕਰੋ ਟਵਾਣਾ ਸਾਹਿਬ ਕੱਲ ਨੂੰ ਪਰਚਾ ਤੁਹਾਡੇ ਤੇ ਵੀ ਪੈ ਸਕਦਾ।
@rajindercheema4985
@rajindercheema4985 Час назад
ਹਕੀਕਤ ਚ ਨਹੀਂ ਸੁਖੋਪਤ ਅਵਸਥਾ ਚ ਵਿਚਰ ਰਹੇ ਹਨ ਪੰਜਾਬ ਨੂੰ ਚਲਾਉਣ ਵਾਲੇ ਸ਼ੇਖ਼ਚਿਲੀ ਵੀ ਥੋੜਾ ਬਹੁਤ ਧਰਤ ਤੇ ਵਿਚਰਿਆ ਪਰ………….
@HardialSandhu-si7gq
@HardialSandhu-si7gq 4 часа назад
Truth is bitter.
@surjeetsingh8809
@surjeetsingh8809 5 часов назад
👍🙏🙏👍👌
@gurjindersingh4666
@gurjindersingh4666 3 часа назад
Public sab Janti hai ji 🌹
@kulwantkhanna6899
@kulwantkhanna6899 6 часов назад
ਦੋਵੇਂ ਸਖਸ਼ੀਅਤਾਂ ਨੂੰ ਸਤਿ ਸ਼੍ਰੀ ਆਕਾਲ ਜੀ 🙏🌹💕🌹
@TalwinderSingh-b4r
@TalwinderSingh-b4r 5 часов назад
ਟਿਵਾਣਾ ਸਾਬ ਤੇ ਕੁੱਕੀ ਗਿੱਲ ਜੀ ਨੂੰ ਸਤਿ ਸ੍ਰੀ ਅਕਾਲ ਜੀ
@Gurlalsinghkang
@Gurlalsinghkang 4 часа назад
ਟਿਵਾਣਾ ਬਾਈ ਜੀ ❤❤❤
@JasbirSingh-vf2le
@JasbirSingh-vf2le 4 часа назад
🙏🙏🌹🌹🙏🙏
@jagtarsinghlangrian4209
@jagtarsinghlangrian4209 4 часа назад
❤❤❤❤❤❤❤❤
@harjeetsra320
@harjeetsra320 5 часов назад
24ਵਾ ਲਾਈਕ
@tejinderbhinder4791
@tejinderbhinder4791 4 часа назад
Absolutaly right
@karansingh-sk6qn
@karansingh-sk6qn Час назад
Reporting ❤🎉
@BalveerSingh-j1u
@BalveerSingh-j1u 3 часа назад
Good gill sahib
@GurnekSingh-l6c
@GurnekSingh-l6c 2 часа назад
174 ਵਾਂ ਲਾਇਕ 🙏 ਸਤਿ ਸ੍ਰੀ ਆਕਾਲ ਟਿਵਾਣਾ ਵੀਰ ਤੇ ਵੀਰ ਆਰ ਐਸ ਕੁੱਕੀ ਗਿੱਲ ਜੀ 💚👏👏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️✍️💯
@mukaddarsingh5917
@mukaddarsingh5917 5 часов назад
ਟਵਾਣਾ ਸਾਹਿਬ ਅਸੀਂ ਨਹੀਂ ਕਹਿੰਦੇ ਵੀ ਮਾਨ ਸਾਹਿਬ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਾਰਨ, ਪਰ ਪੰਜਾਬ ਦਿਨੋਂ ਦਿਨ ਕਰਜਾਈ ਹੋ ਰਿਹਾ ਹੈ ,ਮਾਨ ਸਾਹਿਬ ਦਾ ਕੋਈ ਇਹੋ ਜਿਹਾ ਡਿਸੀਜਨ ਜਿਹਦੇ ਨਾਲ ਪੰਜਾਬ ਦੀ ਆਮਦਨ ਵਧਾਉਣ ਵਾਸਤੇ ਕੋਈ ਵੱਡਾ ਕਦਮ ਹੋਵੇ?? ਜਦੋਂ ਮਾਨ ਸਾਹਿਬ ਵਿਰੋਧੀ ਧਿਰ ਵਿੱਚ ਸੀ, ਇਹ ਖੁਦ ਕਹਿੰਦੇ ਹੁੰਦੇ ਸੀ, ਕਿ ਰੇਤੇ ਅਤੇ ਸ਼ਰਾਬ ਦੀ ਸਰਕਾਰੀ ਪੋਲਸੀ ਬਣਾਓ ,ਹੁਣ ਇਹ ਬੋਲਦੇ ਹੀ ਨਹੀਂ, ਜੇ ਪੰਜਾਬ ਲਈ ਕੋਈ ਚੰਗਾ ਡਿਸੀਜਨ ਹੀ ਨਹੀਂ ਹੋਣਾ, ਫਿਰ ਕੁਰਸੀ ਤੇ ਕੋਈ ਬੈਠਾ ਰਵੇ ਜੀ ਕੀ ਫਰਕ ਪੈਂਦਾ, ਦੁੱਖ ਨਾਲ ਕਹਿਣਾ ਪੈ ਰਿਹਾ
@shallysingh829
@shallysingh829 4 часа назад
ਗਿੱਲ ਸਾਹਿਬ ਜੀ,,ਇਸ ਤਰ੍ਹਾਂ ਮੁੱਖ ਮੰਤਰੀ ਦੀ ਕੁਰਸੀ ਅਪਮਾਣਤ ਨਹੀ ਹੈ ਜੀ???
@Lalitpuri-mk8kj
@Lalitpuri-mk8kj 3 часа назад
Tiwana veer ji te kuki gill veer ji nu sat Shri akal ji 🙏
@manpreetsangha5481
@manpreetsangha5481 4 часа назад
Good discussion bai ji
@jasbirsingh215
@jasbirsingh215 4 часа назад
Sat Sri akal Tiwana sahib. Gill sahibji .
@BaljinderSarao-ub1mj
@BaljinderSarao-ub1mj 5 часов назад
Saadi. Nzr. Amber. Tukk a
@Gurmit800
@Gurmit800 2 часа назад
SSA TIWANA ji Everyone Ranjit Singh Gill@ kuki ji🙏🙏
@nirmalsinghsandhu6289
@nirmalsinghsandhu6289 3 часа назад
Sat siri akal Tiwana ji and Kuki Gill Sahib.
@mankamalsingh5754
@mankamalsingh5754 2 часа назад
When gill saab smiles 🙂 it's the best moment of interview 👍👌
@jeewanjot5382
@jeewanjot5382 3 часа назад
ਵੀਰ ਬਾਗਾਂ ਵਾਲੀ ਗਲ ਬਹੁਤ ਸੁਣ ਲੲਈ ਇਹ ਨੂੰ ਬੰਦ ਕਰ ਰੋਜ਼ ਕਹਿਣਾ
@GurmeetSingh-vb8zy
@GurmeetSingh-vb8zy 3 часа назад
Gill saab ❤❤❤
@mandeepsingh-rl2vm
@mandeepsingh-rl2vm 3 часа назад
90 percent lok kejriwal de faislae nu galat mannangae
@BaljinderSarao-ub1mj
@BaljinderSarao-ub1mj 5 часов назад
Sheesha. Saaf. Nzr naal.vekho
@kanwalnainsingh4635
@kanwalnainsingh4635 2 часа назад
Kuki gill sir Sat Sri Akal ji tuhada bdda fan aa me
@karamjitsinghsidhu4587
@karamjitsinghsidhu4587 5 часов назад
ਸਤਿ ਸ੍ਰੀ ਆਕਾਲ ਜੀ
@jugrajgill8179
@jugrajgill8179 5 часов назад
🇺🇸🇺🇸📻📻
@jugrajgill8179
@jugrajgill8179 5 часов назад
Badlwaa....Changing..Transfers..?
@HardialSandhu-si7gq
@HardialSandhu-si7gq 4 часа назад
Think before you speak.. we will have to follow the protocol as a political analysis and as a chief minister.
@public-voice1023
@public-voice1023 5 часов назад
Gill shab tamasa ho reha AAP Ch 😂😂😂
@RanjitSingh-zh4ty
@RanjitSingh-zh4ty Час назад
Eh bhookia di party hai becare dhid bharan lai aye hun.
@raikotbaring4833
@raikotbaring4833 4 часа назад
ਮੋਦੀ ਸਰਕਾਰ ਜ਼ਿੰਦਾਬਾਦ 🇮🇳🇮🇳🙏🏿🙏🏿🙏🏿🙏🏿🙏🏿🌹👍🏿
Далее
БЕЛКА РОДИЛА КОТЯТ#cat
00:20
Просмотров 413 тыс.
Analytical Eye On India | Caught Behind
38:30
Просмотров 19 тыс.
NADIR ALI PODCAST FEATURING DR ZAKIR NAIK !!
1:41:28
Просмотров 4,1 млн