Тёмный

ਪੰਜਾਬ 'ਚ MLA -ਮੰਤਰੀ ਤੇ ਵੱਡੇ ਪੁਲਿਸ ਅਫ਼ਸਰ ਵਿਕਾ ਰਹੇ ਨੇ ਨਸ਼ਾ! ਦੇਖੋ ਕਿਹੜੀਆਂ ਗੱਡੀਆਂ 'ਚ ਲੰਘਾਇਆ ਜਾ ਰਿਹੈ ਚਿੱਟਾ? 

Uncut Qisse with Sidhu
Подписаться 58 тыс.
Просмотров 87 тыс.
50% 1

ਪੰਜਾਬ 'ਚ MLA -ਮੰਤਰੀ ਤੇ ਵੱਡੇ ਪੁਲਿਸ ਅਫ਼ਸਰ ਵਿਕਾ ਰਹੇ ਨੇ ਨਸ਼ਾ!
ਦੇਖੋ ਕਿਹੜੀਆਂ ਗੱਡੀਆਂ 'ਚ ਲੰਘਾਇਆ ਜਾ ਰਿਹੈ ਚਿੱਟਾ?
ਪਹਿਲੀ ਵਾਰ ਨਾਵਾਂ ਸਮੇਤ ਸਨਸਨੀਖੇਜ਼ ਖ਼ੁਲਾਸੇ
#sukhwindersinghsidhu
#punjabupdatetoday
#todayupdate
#punjabreporttoday
For Advertising queries, please call on +91 7087641702

Опубликовано:

 

12 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 293   
@manoharsingh9443
@manoharsingh9443 2 месяца назад
ਆਮ ਪਾਰਟੀ ਪੰਜਾਬ ਪੰਜਾਬੀ ਆ ਦੀ ਵਿਰੋਧੀ ਪਾਰਟੀ ਹੈ ਆਮ ਪਾਰਟੀ ਭਜਾਓ ਪੰਜਾਬ ਬਚਾਓ। ਪੰਜਾਬੀ ਵੀਰੋ ਪੰਜਾਬ ਪੰਜਾਬੀਅਤ jindabad ❤
@jarnailsingh1731
@jarnailsingh1731 2 месяца назад
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਇਸ ਜਵਾਨ ਨੇ ਬਿਲਕੁਲ ਸੱਚੀਆਂ ਗੱਲਾਂ ਕੀਤੀਆਂ ਹਨ। ਬਹੁਤ ਬਹੁਤ ਧੰਨਵਾਦ ਜੀ।
@sabi-mansa
@sabi-mansa 2 месяца назад
ਭੰਡ ਬੁੱਚੜ ਭਜਾਓ ਪੰਜਾਬ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏
@KamalSingh-td8sk
@KamalSingh-td8sk 2 месяца назад
ਵੀਰ ਜੀ ਲਿਆਉਣਾ ਕਿਸ ਨੂੰ ਹੈ
@JagroopSingh-no7xy
@JagroopSingh-no7xy 2 месяца назад
@@KamalSingh-td8skਖਾਲਿਸਤਾਨ ਲਿਆਕੇ। ਹਰ ਮਸਲੇ ਦਾ ਹੱਲ ਹੋ ਜਾਣਾ
@bhupindersinghsaini2186
@bhupindersinghsaini2186 2 месяца назад
ਪੁਲਿਸ ਨੂੰ ਬਦਲਣ ਨਾਲ ਫ਼ਰਕ ਨਹੀਂ ਪੈਣਾ, ਆਖਿਰਕਾਰ ਪੁਲਿਸ ਵੀ ਤਾਂ ਕਿਸੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦੀ ਹੈ। ਜ਼ਰੂਰਤ ਹੈ ਮੁੱਖ ਮੰਤਰੀ ਦੇ ਸਖ਼ਤ ਤੇ ਨਤੀਜਾ ਦੇਣ ਵਾਲੇ ਸਮਾਂ ਬੱਧ ਦਿਸ਼ਾ ਨਿਰਦੇਸ਼ਾਂ ਦੀ। ਡਾਇਰੈਕਟਰ ਅੱਛਾ ਹੋਵੇ ਤਾਂ ਮਾੜੇ ਅਦਾਕਾਰਾਂ ਕੋਲ਼ੋਂ ਵਧੀਆ ਕੰਮ ਲੈ ਲੈਂਦਾ ਹੈ।ਢਿੱਲ ਗੌਰਮਿੰਟ ਦੀ ਹੈ।
@msrayat6409
@msrayat6409 2 месяца назад
ਸਰਕਾਰ ਲੋਕਾਂ ਦੀ ਮਾਂ ਦੇ ਬਰਾਬਰ ਹੁੰਦੀ ਹੈ ਜੋ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨਾ ਸਰਕਾਰ ਦਾ ਧਰਮ ਫਰਜ਼ ਬਣਦਾ ਹੈ 👍🙏🏼
@PS-mz6gs
@PS-mz6gs 2 месяца назад
ਜਿਹੜੀ ਪਾਰਟੀ ਪੰਜਾਬ ਤੋਂ ਬਾਹਰੋਂ ਚੱਲੂ ਬੇੜਾ ਸੀ ਗ਼ਰਕ ਕਰੂ ਉਹਨਾਂ ਨੂੰ ਸਭ ਪਤਾ ਇਕ ਪੰਜਾਬ ਈ ਆ ਜਿਹੜਾ ਸਿਰ ਚੁੱਕਦਾ
@ParamjitSingh-pb1cv
@ParamjitSingh-pb1cv 2 месяца назад
ਫੇਲ ਸਰਕਾਰ AAP💯💯💯
@ASingh1699k
@ASingh1699k 2 месяца назад
Hun daso ji ki hona childa.
@ParamjitSingh-pb1cv
@ParamjitSingh-pb1cv 2 месяца назад
@@ASingh1699k ਕਿਸੇ,ਖੁਸਰੇ ਨੂੰ CM ਬਣਾ ਦਿਓ ਫਿਰ 🙏🙏🙏
@JagroopSingh-no7xy
@JagroopSingh-no7xy 2 месяца назад
@@ParamjitSingh-pb1cvਇਸ ਸਰਾਬੀ ਨਸੇੜੀ ਨਾਲੋ ਤਾ ਖੁੱਸਰਾ ਚੰਗਾ ਹੀ ਸਿੱਧ ਹੋਵੇਗਾ
@harpalsingh3194
@harpalsingh3194 2 месяца назад
ਸਹੀ ਕਿਹਾ ਵੀਰੇ 😂😂😂😂
@gurdevsingh-zc5xw
@gurdevsingh-zc5xw 2 месяца назад
ਬਦਕਿਸਮਤੀ ਪੰਜਾਬ ਤੇ ਪੰਜਾਬੀਆਂ ਦੀ ਜੋ ਕਾਬਲ ਅਫਸਰ ਤੇ ਸਿਆਂਣੇ ਸਿਆਸਤਦਾਂਨ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਕਿਸੇ ਜਿਮੇਵਾਰੀ ਵਾਲੇ ਅਹੁਦੇ ਤੇ ਨਾ ਲਾਇਆ ਗਿਆ ।
@JagroopSingh-no7xy
@JagroopSingh-no7xy 2 месяца назад
ਲੋਕਾ ਦੇ ਪੁੱਤ ਮਾਰਨ ਵਾਲਾ ਬਿਹਾਰੀ ਕੁੰਵਰ ਵਿਜੇ ਤੋ ਬਿਨਾ ਕੋਈ ਪੰਜਾਬ ਗਰਿਹ ਵਿਭਾਗ ਨਹੀ ਚਲਾ ਜੇ ਬਿਹਾਰੀ ਐਨਾ ਹੀ ਯੋਗ ਹੈ ਜਾਕੇ ਬਿਹਾਰ ਦਾ ਸੁਧਾਰ ਕਰੇ
@gurdevsingh-zc5xw
@gurdevsingh-zc5xw 2 месяца назад
@@JagroopSingh-no7xy ਵੀਰ ਜੇ ਕੋਈ ਕੁੰਵਰ ਵਿਜੇ ਨੇ ਐਸਾ ਕੀਤਾ ਕਿਸੇ ਦਾ ਪੁਤ ਮਾਰਿਆ ਜਾਣਕਾਰੀ ਲਈ ਦੱਣਾ ਜਰੂਰ ਇੰਤਜਾਰ ਰਹੇਗਾ।
@GurdeepHara
@GurdeepHara 2 месяца назад
ਰੱਬ ਹੀ ਰਾਖਾ ਹੁਣ ਪੰਜਾਬ ਦਾ ਵਾਹਿਗੁਰੂ ਜੀ ਮੇਹਰ ਕਰਨ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਸਿੱਧੇ ਰਸਤੇ ਪਾਉਣ ਜੀ ਏਹੋ ਅਰਦਾਸ ਕਰਦੇ ਹਾਂ ਜੀ ਸਰਕਾਰਾਂ ਤੋ ਉਮੀਦ ਕੋਈ ਨਹੀ ਵਾਹਿਗੁਰੂ ਜੀ ਭਲੀ ਕਰਨ ਜੀ
@GurmukhSingh-mz5it
@GurmukhSingh-mz5it 2 месяца назад
ਜੇਕਰ ਆਮ ਆਦਮੀ ਦੀ ਪਾਰਟੀ ਨੇ ਨਸੇ ਨੂੰ ਠਲ ਨਾ ਪਾਈ ਇਸ ਦਾ ਹਾਲ ਕਾਲੀਆਂ ਵਰਗਾ ਹੋਵੇਗਾ
@GopiDhaliwal-ib1mh
@GopiDhaliwal-ib1mh 2 месяца назад
Right 👍
@gurnamsingh-es9bo
@gurnamsingh-es9bo 2 месяца назад
Fir ki ho jayega? Bkkar Party de leaders / worker crorepati bn ke saari Umar aish krnge.Nuksan taan Punjab & Punjab de lokkan da hovega.
@JagroopSingh-no7xy
@JagroopSingh-no7xy 2 месяца назад
@@gurnamsingh-es9boਹਰ ਮਸਲੇ ਦਾ ਹੱਲ ਖਾਲਿਸਤਾਨ ਹੈ ਰਿਫਰੰਡਮ ਵਾਸਤੇ ਵੋਟਾ ਰਜਿਸਟਰ ਕਰਵਾਓ
@harmandeepharman-js6gx
@harmandeepharman-js6gx 2 месяца назад
​@@JagroopSingh-no7xynsha ta punjab de lok vechde, punjab de peende. Fr ki kru khalisthan
@harwindersingh3834
@harwindersingh3834 2 месяца назад
ਪੰਜਾਬ ਸਰਕਾਰ ਇਸ ਦੀ ਗੱਲ ਤੇ ਸਪੱਸ਼ਟੀਕਰਨ ਦੇਵੇ
@bb-vi5db
@bb-vi5db 2 месяца назад
ਥੋੜੀ ਫੋਰਸ ਨਸ਼ਾ ਵਿਕਾਉਦੀ ਹੈ ਵੱਡੇ ਅਫਸਰ ਦਾ ਪੁਰਾ ਹੱਥ ਹੈ
@balbirkaur8022
@balbirkaur8022 2 месяца назад
100% ਸਹੀ
@Gagandeepsingh-j6b
@Gagandeepsingh-j6b 2 месяца назад
ਪ੍ਰਸ਼ਾਸਨ ਹੀ ਨਹੀਂ ਚਾਹੁੰਦਾ ਨਸ਼ਾ ਤੇ ਰਿਸ਼ਵਤ ਖ਼ਤਮ ਹੋਵੇ
@RajinderSingh-mp1hz
@RajinderSingh-mp1hz 2 месяца назад
good ananlices sir
@iqbalbrar2942
@iqbalbrar2942 2 месяца назад
💯💯💯💯💯💯💯
@MakhanSingh-nb9fl
@MakhanSingh-nb9fl 2 месяца назад
ਮੁੱਖ ਮੰਤਰੀ ਤਾਂ ਆਪ ਨਸ਼ਾ ਕਰਦਾ ਕਿਸੇ ਨੂੰ ਕੀਹਨੇ ਰੋਕਣਾ
@JagroopSingh-no7xy
@JagroopSingh-no7xy 2 месяца назад
ਜਦੋ ਵੋਟਾ ਤੋ ਪਹਿਲਾ ਕਿਸੇ ਨੂੰ ਕਹੀ ਦਾ ਸੀ ਜੋ ਖੁੱਦ ਸਰਾਬੀ ਕਬਾਬੀ ਹੈ ਤਾ ਲੋਕ ਗਾਲਾ ਕੱਢਦੇ ਸਨ ਕਿ ਸਾਰੀ ਦੁਨੀਆ ਹੀ ਸਰਾਬ ਪੀਦੀ ਹੈ ਪਰ ਸਾਰੀ ਦੁਨੀਆ ਸਾਡੇ cm ਵਾਗ ਸਵੇਰੇ ਹੀ ਸਰਾਬ ਨਹੀ ਪੀਦੀ
@SurprisedJumpingPuppy-rw5tt
@SurprisedJumpingPuppy-rw5tt 2 месяца назад
ਵੱਡੇ ਤਸਕਰ ਲੀਡਰਾਂ ਦੇ ਹੱਥ ਠੋਕੇ ਹਨ ਉਹਨਾਂ ਦੇ ਕਰਕੇ ਲੀਡਰ ਪਲਦੇ ਨੇ ਕਿਹੜੇ ਮੂੰਹ ਨਾਲ ਫੜਨਗੇ ਪੰਜਾਬ ਦਾ ਭਲਾ ਕਦੇ ਵੀ ਨਹੀਂ ਹੋਣਾ ਜੀ।
@HarpalSingh-ez8fm
@HarpalSingh-ez8fm 2 месяца назад
ਨਸ਼ੇ ਕਾਰਨ ਬਹੁਤ ਮੌਤਾ ਹੋ ਰਹੀਆ ਹਨ, ਪਰ ਬਦਨਾਮੀ ਤੇ ਬਚਾਅ ਲਈ, ਮਾਪੇ-ਵਾਰਸ ਹਾਰਟ ਅਟੈਕ ਹੋਣ ਕਾਰਨ ਦੱਸਦੇ ਹਨ
@Sukhdev03596
@Sukhdev03596 2 месяца назад
ਭਗਵੰਤ ਮਾਨ ਦੇ ਵੱਸੋ ਗੱਲ ਬਾਹਰ ਹੋਈ ਲਗਦੀ ਐ ਪੰਜਾਬ ਚ ਸਰਕਾਰ ਨੂੰ ਕੋਈ ਬਾਹਰੀ ਸ਼ਕਤੀ ਚਲਾ ਰਹੀ ਐ
@hardevsandhu21
@hardevsandhu21 2 месяца назад
ਭਾਅ ਜੀ, ਸਲਵਿੰਦਰ ਸਿੰਘ ਕਰਕੇ ਹੀ ਅੱਜ ਅਕਾਲੀ ਦਲ ਦਾ ਇਹ ਹਾਲ ਏ। ਉਸਨੇ ਸਿੱਧੇ ਕਿਹਾ ਸੀ ਕਿ ਉਸ ਨੂੰ ਡਰੱਗਜ਼ ਨੂੰ ਇਥਰ ਓਧਰ ਕਰਨ ਲਈ ਹੀ ਗੁਰਦਾਸਪੁਰ ਵਿਖੇ ਲਾਇਆ ਸੀ। ਕੋਈ ਵੀ ਸ਼ੱਕ ਨਹੀਂ ਕਿ ਅਕਾਲੀ, ਬੀ ਜੈ ਪੀ, ਕਾਂਗਰਸ ਤੇ ਏਥੋਂ ਤੱਕ ਕਿ ਆਪ ਦੇ ਬਹੁਤ ਸਾਰੇ ਲੋਕ ਡਰੱਗ ਵਿੱਚ ਸ਼ਾਮਲ ਲੋਕਾਂ ਨਾਲ ਰਲ ਗਏ।
@baldevsingh1206
@baldevsingh1206 2 месяца назад
ਪੱਤਰਕਾਰ ਵੀਰ ਜੀ ਜਿਸ ਬੰਦੇ ਦੀ ਇੰਟਰਵਿਊ ਕਰਦੇ ਹੋ,ਉਸ ਨੂੰ ਬੋਲਣ ਦਿਉ ਤੇ ਵਿੱਚੋਂ ਨਾ ਟੋਕੋ ਜਾਂ ਉਸ ਦੇ ਵਿਚਾਰ ਨੂੰ ਕੱਟਕੇ ਆਪਣਾ ਟੱਟੂ ਧੂੜ 'ਚ ਨਾਂ ਭਜਾਓ!
@kewalbansal4507
@kewalbansal4507 2 месяца назад
ਇਸਦੀ ਜੜ ਕਦੋ ਲਗੀ ਇਹ ਮੁੱਦਾ ਨਹੀ ਮੁੱਦਾ ਤਾ ਇਹ ਹੈ ਕਿ ਇਸਦਾ ਹਲ ਕੀ ਹੈ
@SohanSingh-yt2pn
@SohanSingh-yt2pn 2 месяца назад
ਇਕ ਤਰੀਕਾ ਇਹ ਵੀ ਹੈ ਕਿ ਅਫੀਮ ਜਾ ਡੋਡਿਆ ਦੇ ਕਾਰਡ ਬਣਾਏ ਜਾਣ।ਫੇਰ ਚਿੱਟਾ ਬੰਦ ਹੋ ਸਕਦਾ।
@user-gn5sd4iq9k
@user-gn5sd4iq9k Месяц назад
ਫੇਰ ਮੰਤਰੀਆਂ ਤੇ ਪੁਲੀਸ ਦਾ ਰੁਜਗਾਰ ਬੰਦ ਹੋਜੂਗਾ
@mann-kg4pg
@mann-kg4pg 2 месяца назад
ਮੰਤਰੀ ਸੁਧਰ ਜਾਣ,, ਮਹੀਨੇ ਹਫਤੇ ਲੈਂਣੇ ਬੰਦ ਕਰ ਦੇਣ,, ਅਫਸਰ ਤੇ ਮੰਤਰੀ ਚਹੁੰਦੇ ਹੀ ਨਹੀਂ ਕੀ ਨਸ਼ਾਂ ਬੰਦ ਹੋ ਜਾਵੇ,, ਰੋਲਾ ਸਾਰਾ ਹਫਤੇ ਮਹੀਨੇ ਲੈਣ ਦਾ।
@sabi-mansa
@sabi-mansa 2 месяца назад
ਭੰਡ ਟੋਲਾ ਭਜਾਓ ਪੰਜਾਬ ਬਚਾਓ ਪੰਜਾਬੀਓ
@ManjitSingh-wt5xl
@ManjitSingh-wt5xl 2 месяца назад
ਪੰਜਾਬੀਓ ਆਪਣਾ ਪੰਜਾਬ ਬਚਾ ਲਾਓ ਇਹ ਸਿਆਸਤ ਦਾਨ ਖਤਮ ਕਰ ਦੇਣਗੇ ਤੁਹਾਡੀਆਂ ਨਸਲਾਂ ਨੂੰ ਤਗੜੇ ਹੋ ਜਾਓ
@parmindersingh2081
@parmindersingh2081 2 месяца назад
ਸਿਰਫ ਚਿੱਟਾ ਈ ਨਹੀਂ ਫੜਿਆ ਜਾਂਦਾ ਬਾਕੀ ਤਾਂ ਸਭ ਕੁਝ ਪੁਲਿਸ ਕਰ ਰਹੀ ਹੈ ਜੀ ਅਫੀਮ ਭੁੱਕੀ ਫੜਨੀ ਹੋਵੇ ਤਾਂ ਮਿੰਟ ਲਗਦਾ ਉਦੋਂ ਪੁਲਿਸ ਦੀ ਗਿਣਤੀ ਕਿਥੇ ਹੁੰਦੀ ਹੈ ਜੀ ਜਦੋਂ ਕਿ ਅਫੀਮ ਭੁੱਕੀ ਬੰਦੇ ਨੂੰ ਮਾਰਦੀ ਵੀ ਨਹੀਂ ਪਰ ਸਾਡੀਆਂ ਸਰਕਾਰਾਂ ਅਫੀਮ ਭੁੱਕੀ ਖਾਣ ਵਾਲਿਆਂ ਨੂੰ ਵੀ ਚਿੱਟਾ ਲੈਣ ਲਈ ਮਜਬੂਰ ਕਰ ਦਿੰਦੀ ਹੈ ਜੀ ਜਿਨ੍ਹਾਂ ਜੋਰ ਮਰਜ਼ੀ ਲਾ ਲਵੋ ਉਨ੍ਹਾਂ ਚਿਰ ਚਿੱਟਾ ਬੰਦ ਨਹੀਂ ਹੁੰਦਾ ਜਿਨਾਂ ਚਿਰ ਇਸਦੀ ਮੰਗ ਨਹੀਂ ਖ਼ਤਮ ਹੁੰਦੀ ਜੇਕਰ ਅੱਜ ਸਰਕਾਰ ਪੰਜਾਬ ਵਿੱਚ ਅਫ਼ੀਮ ਭੁੱਕੀ ਲੀਗਲ ਕਰ ਦੇਵੇ ਤਾਂ ਸਪਲਾਈ ਆਪਣੇ ਆਪ ਰੁਕ ਜਾਵੇਗੀ ਜੀ ਨਹੀਂ ਤਾਂ ਨੌਜਵਾਨ ਮਰੀ ਜਾਣਗੇ ਕਦੇ ਆ ਹਿਸਾਬ ਲਾਇਆ ਕਿ ਜਦੋਂ ਦੇ ਰਾਜਸਥਾਨ ਵਿਚ ਪੋਸਤ ਦੇ ਠੇਕੇ ਬੰਦ ਹੋਏ ਹਨ ਉਸ ਤੋਂ ਬਾਅਦ ਈ ਪੰਜਾਬ ਦੇ ਖਾਸ ਕਰਕੇ ਮਾਲਵੇ ਵਿੱਚ ਚਿੱਟਾ ਸ਼ੁਰੂ ਹੋਇਆ ਸੀ
@iqbalbrar2942
@iqbalbrar2942 2 месяца назад
💯💯💯💯💯💯
@BalkarSingh-dc1oq
@BalkarSingh-dc1oq 2 месяца назад
ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ
@sabi-mansa
@sabi-mansa 2 месяца назад
ਬੁੱਚੜ ਭਜਾਉ ਪੰਜਾਬ ਦੀ ਨੌਜਵਾਨੀ ਬਚਾਓ ਜਾਗਦੀ ਜ਼ਮੀਰ ਵਾਲੇ ਪੰਜਾਬੀਓ 🙏 ਭੰਡ ਪੰਜਾਬ ਦਾ ਦੁਸ਼ਮਣ ਬਣਿਆ
@sukhvindersingh-fw8zb
@sukhvindersingh-fw8zb 2 месяца назад
Bai os nu ki hi os NE ta BJP vich Jana a
@amardeepsingh8338
@amardeepsingh8338 2 месяца назад
ਮੇਰੇ ਪਿੰਡ ਤੁੱੜ ਹਲਕਾ ਖਡੂਰ ਸਹਿਬ ਵਿੱਚ ਵੀਹ ਬੰਦੇ ਤੇ ਬੁੱਢੀਆਂ ਵੇਚ ਰਹੇ ਨੇ ਕਿਲੋਆ ਵਿੱਚ ਪੁਲੀਸ ਪਿੰਡ ਵਿੱਚ ਵੀ ਨਹੀ ਆਉਂਦੀ।ਮੇਰੇ ਕੋਲ ਪੁਲੀਸ ਆ ਜਾਵੇ ਮੈ ਦੱਸਾਗਾ ਕੀਹੜੇ ਕਿਹੜੇ ਵੇਚਦੇ ਆ।।।
@KamalSingh-td8sk
@KamalSingh-td8sk 2 месяца назад
ਨਾ ਜੀ ਨਾ ਪੁਲਿਸ ਨਹੀਂ ਆਉਂਦੀ
@chunilal3906
@chunilal3906 2 месяца назад
Very good point sir
@msrayat6409
@msrayat6409 2 месяца назад
ਆਜ਼ਾਦ ਭਾਰਤ ਵਿਚ ਹਰ ਨਾਗਰਿਕ ਨੂੰ ਰੋਜ਼ਗਾਰ ਸਿੱਖਿਆ ਸਿਹਤ ਪੈਨਸ਼ਨ ਸੁੱਧ ਵਾਤਾਵਰਣ ਦੇਣਾ ਸਰਕਾਰ ਦਾ ਧਰਮ ਫਰਜ਼ ਬਣਦਾ ਹੈ ਨਾ ਕਿ ਆਪਣੇ ਘਰ ਭਰਨਾ
@balversinghbs3325
@balversinghbs3325 2 месяца назад
ਵੀਰ ਇਹ ਕिਹਣਾ ਗਲਤ ਹੈ ਕੀ ਪੁिਲਸ ਦੀ ਨਫਰੀ ਘਟ ਹੈ िਸਧਾ िਕੳੂ ਨਹੀ ਦਸਦੇ ਕਨੂੰਨ ਦੀ ਚਾਬੀ ਮੰਤਰੀਅਾ ਦੇ ਹਥ
@jeevansidhu7586
@jeevansidhu7586 2 месяца назад
Nafri nahi hai veer ji crime rate vadia hai
@premsingla6692
@premsingla6692 2 месяца назад
ਬਿਲਕੁਲ ਠੀਕ ਕਿਹਾ
@ParveenKumar-ck3ev
@ParveenKumar-ck3ev 2 месяца назад
Good 👍 work ਵੀਰ ਜੀ
@satwinderpanju9049
@satwinderpanju9049 2 месяца назад
ਸਖ਼ਤ ਹੁਕਮ ਦੀ ਜਗ੍ਹਾ ਤੇ ਤਬਾਦਲੇ ਕਰਤੇ ਲੋਕਾਂ ਨੂੰ ਲੱਗੇ ਸਰਕਾਰ ਕੰਮ ਕਰ ਰਹੀ ਹੈ
@user-ud2yf7gs6l
@user-ud2yf7gs6l 2 месяца назад
100% RIGHT G
@ParamjitSingh-bj8xc
@ParamjitSingh-bj8xc 2 месяца назад
ਜੇਕਰ ਕੁੰਵਰ ਵਿਜੇ ਪ੍ਰਤਾਪ ਨੂੰ ੲਿਸ ਕੰਮ ਤੇ ਲਗਾ ਦਿੰਦੇ ਤਾਂ ਡਰਗ ਵਿਕਣੀ ਨਹੀ ਸੀ ਸਾਰੇ ਵਡੇ ਡੀਲਰ ਫੜੇ ਜਾਣੇ ਸਨ ਤੇ ਫਿਰ ਜਿਹਭਾ ੲੇਨਾ ਕਾਲੇ ਧਨ ਨਾਲ ਸਾਡੇ ਨੇਤਾ ਤੋ ਪੁਲਿਸ ਅਫਸਰ ਅਫਸਰਾਂ ਦਾ ਵਿਕਾਸ ਨਹੀ ਹੋਣਾ ਸੀ ਸੋ ਸਾਰਾ ਕੰਮ ਮਿਲੀ ਭੁਗਤ ਨਾਲ ਹੀ ਪੰਜਾਬ ਨੂੰ ਬੁਲੰਦੀਅਾਂ ਤੇ ਖੜਾ ਕੀਤਾ ਗਿਅਾ ਹੈ
@jamadesigallan5356
@jamadesigallan5356 2 месяца назад
ਸਿੱਧੂ ਸਾਬ੍ਹ ਜੀ Good, ਬਿੱਲਾ ਲਸੋਈ
@naseebchand8371
@naseebchand8371 2 месяца назад
ਇਹ ਸੱਚਾਈ ਹੈ ਅਤੇ ਕੇਜਰੀਵਾਲ ਨੇ ਸੋਨਿਆਰੇ ਨੂੰ 2 ਲੱਖ ਰੁਪਏ ਇਨਾਮ ਦਿੱਤਾ ਸੀ ਇਹ ਵੀ ਯਾਦ ਹੋਣਾ ਚਾਹੀਦਾ ਹੈ
@BhupinderSingh-dj1em
@BhupinderSingh-dj1em 2 месяца назад
ਲੀਡਰਾਂ ਨਾਲ ਦੋ ਸਿਪਾਹੀ ਤੋਂ ਵੱਧ ਹੋਣੇ ਹੀ ਨਹੀਂ ਚਾਹੀਦੇ ਅਬਲ ਦੋਂ ਦੀ ਵੀ ਲੋੜ ਨੀ ਲੀਡਰ ਲੋਕ ਸੇਵਾ ਵਾਸਤੇ ਨੇ, ਲੋਕਾਂ ਵਿੱਚ ਹੀ ਤੁਰੇ ਫਿਰਨ, ਬਾਕੀ ਪੁਲੀਸ ਸੜਕਾਂ ਤੇ ਜਾਂ ਗਸ਼ਤ ਤੇ ਹੋਣੀ ਚਾਹੀਦੀ ਹੈ ਉਹ ਲੋਕ ਤੇ ਲੀਡਰ ਭਲਾਈ ਲਈ ਕਾਫੀ ਹੈ । ਏਥੇ ਪੁਲਿਸ ਪਰਸਨਲ ਵਰਤੋਂ ਲਈ ਬਹੁਤ ਭੈੜੀ ਲਾਹਨਤ ਹੈ ਪੰਜਾਬ ਵਿੱਚ।
@NarinderSingh-dn8dg
@NarinderSingh-dn8dg 2 месяца назад
Dushmani palj hundi dil dukha k public da khof ho janda a..j sub nu khush rakhda Jaa fer Galt nee chlda us nu koi khof he nee hunda..jo ulta chalda a us nu khof hunda a
@surinderparmar3306
@surinderparmar3306 2 месяца назад
1960 ਤੋਂ ਮੈਂ ਵੇਖ ਰਿਹਾਂ ਅਫ਼ੀਮ ਵਿਕਦੀ ਆ ਰਹੀ ਆ। ਹੁਣ ਹੋਰ ਨਸ਼ੇ ਆਗੇ। ਕਰਨੈਲ ਸਿੰਘ ਪਾਰਸ ਦੀ 1961ਦਾ ਰਿਕਾਰਡ ਆ ਸਾਡਾ ਰੰਗਲਾ ਪੰਜਾਬ ਨਸ਼ਿਆਂ ਨੇ ਗਾਲਤਾ।
@msrayat6409
@msrayat6409 2 месяца назад
ਗੁਰਦੁਆਰਾ ਸਾਹਿਬ ਨੇਕੀ ਪਰਉਪਕਾਰ ਦੇ ਕੇਂਦਰ,ਪ੍ਰਧਾਨਗੀ ਨਹੀਂ, ਸੇਵਾਦਾਰ 👍🙏🏼🙏🏼
@JagroopSingh-no7xy
@JagroopSingh-no7xy 2 месяца назад
ਇਸ ਵਿੱਚ ਗੁਰਦੁਵਾਰੇ ਕਿੱਥੋ ਆ ਗਏ ਕੀ ਗੁਰਦੁਵਾਰੇ ਲੋਕਾ ਨੂੰ ਨਸੇ ਉਪਰ ਲਾਉਦੇ ਮੈ ਤਾ ਕਹਿੰਦਾ ਨਸੇ ਲਈ ਬਾਮਣ ਅਤੇ ਮੰਦਰ ਜਿੰਮੇਵਾਰ ਹਨ ਜੇ ਇੱਕ ਬਾਪ ਦਾ ਹੋਇਆ ਜਵਾਬ ਦੇਵੇਗਾ
@khindasurjit5301
@khindasurjit5301 2 месяца назад
SHO ਤੋਂ ਥੱਲੇ ਵਾਲੇ ਸਿਪਾਹੀ ਕੀ ਕਰ ਸਕਦੇ ਹਨ ਸਾਡੀ ਰਾਜਨੀਤੀ ਬਹੁਤ ਗੰਦੀ ਹੋ ਗਈ ਹੈ
@user-qx2ps5ys2l
@user-qx2ps5ys2l 2 месяца назад
ਲਵੇਗੀ ਲਵੇਰੀ ਮੱਝ ਦਾ ਦੁੱਧ ਚੋਣਾਂ ਹੀ ਹੈ ਚਾਹੇ ਕੋਈ ਪਾਰਟੀ ਹੋਵੇ ਆਪ ਪਿੱਛੇ ਕਿਵੇਂ ਰਹਿ ਸਕਦੀ ਹੈ
@jalourSingh-bz4dj
@jalourSingh-bz4dj 2 месяца назад
ਬਾਈ ਜੀ ਪੂਰੀ ਸਪੋਰਸ ਥਾਣਿਆਂ ਵਿੱਚ ਹੈ ਹੀ ਨਹੀਂ ਉਹ ਤਾਂ ਲੋਕਾਂ ਦੀਆਂ ਸਕਿਉਰਟੀਆਂ ਦੇ ਦੁਰ ਲਲਾ ਕੰਜਾ ਰਨ ਨਾ ਕਰਨ ਜਿਵੇਂ ਕਹਿੰਦੇ ਹੁੰਦੇ ਨੇ ਉਹ ਵੀ ਸਿਕਿਉਰਟੀਆਂ ਲਈ ਫਿਰਦਾ ਉਹਨਾਂ ਨੂੰ ਮੌਤ ਦਾ ਡਰ ਇਸ ਸਿਕਿਉਰਟੀਆਂ ਸਭ ਹਟਾਉਣੀਆਂ ਚਾਹੀਦੀਆਂ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ ਨਹੀਂ ਤਾਂ ਕੋਈ ਨਹੀਂ ਕੋਈਦਾ ਅਾ
@PreetKaur-et8np
@PreetKaur-et8np 2 месяца назад
ਨਸ਼ੇ ਕਦੇ ਵੀਨੀ ਖਤਮ ਹੋ ਸਕਦਾ
@BhimSingh-mw8qn
@BhimSingh-mw8qn 2 месяца назад
ਸਮੈਕ ਕਾਗਰਸ ਸਰਕਾਰ ਦੇ ਸਮੇਂ 2003 ਵਿੱਚ ਆਈ ਸੀ
@parmvirsinghtarkheri
@parmvirsinghtarkheri 2 месяца назад
Right 💯
@JagroopSingh-no7xy
@JagroopSingh-no7xy 2 месяца назад
ਜੀਜਾ ਬਣਾ ਲਓ ਕੁੰਵਰ ਵਿਜੇ ਬਿਹਾਰੀ ਨੂੰ ਕੀ ਕੋਈ 91 ਪੰਜਾਬੀ mla ਗਰਿਹ ਮੰਤਰੀ ਬਣਨ ਦ ਯੋਗ ਨਹੀ ਜੇ ਇਹ ਕੁੰਵਰ ਵਿਜੇ ਬਿਹਾਰੀ ਐਨਾ ਹੀ ਯੋਗ ਹੈ ਤਾ ਉਹ ਬਿਹਾਰ ਦਾ ਸੁੱਧਾਰ ਕਰੇ ਜਾਕੇ
@ranagnz7442
@ranagnz7442 2 месяца назад
ਹਿੰਦੋਸਤਾਨ ਦਾ ਇਤਿਹਾਸ ਗਵਾਹ ਹੈ।ਏਥੇ ਦੁਜੇ ਮੁਲਕਾਂ ਤੋਂ ਧਾੜਵੀ ਆਪਣੀ ਤਾਕਤ ਨਾਲ ਲੋਕਾਂ ਨੂੰ ਲੁੱਟਣ ਆਉਂਦੇ ਰਹਿੰਦੇ ਸੀ। ਤਾਕਤਵਰ ਹਮੇਸ਼ਾਂ ਆਪਣੀ ਤਾਕਤ ਦੇ ਨਾਲ ਆਮ ਲੋਕਾਂ ਨੂੰ ਲੁੱਟਦਾ ਹੈ ਅਤੇ ਦਬਾਅ ਕੇ ਰੱਖਦਾ ਹੈ।ਇਹ ਅੱਜ ਵੀ ਹੋ ਰਿਹਾ ਹੈ। ਜਿਸ ਦੇਸ਼ ਦੇ ਨੇਤਾਵਾਂ ਦੇ ਉੱਤੇ ਦਸ ਦਸ ਜ਼ੁਰਮਾਂ ਦੇ ਕੇਸ ਚਲਦੇ ਹੋਣ ਉਸ ਦੇਸ਼ ਵਿੱਚ ਅਮਨ ਕਨੂੰਨ ਅਤੇ ਇਨਸਾਫ ਦੀ ਉਮੀਦ ਕੀ ਕਰ ਸਕਦੇ ਹੋ। ਹਿੰਦੋਸਤਾਨ ਇੱਕ ਭ੍ਰਿਸ਼ਟ ਦੇਸ਼ ਹੈ ਤੇ ਪੰਜਾਬ ਇਸ ਦਾ ਸੂਬਾ ਹੈ। ਰੱਬ ਖੈਰ ਕਰ😩
@karamsingh1479
@karamsingh1479 2 месяца назад
Bilkul.sach.he
@msrayat6409
@msrayat6409 2 месяца назад
ਅੱਜ ਤੀਕ ਜੋ ਵੀ ਕੁਰਸੀ ਤੇ ਬਿਠਾ ਦਿੱਤਾ ਅਪਣਾ ਘਰ ਭਰਨ ਲਈ
@AmandeepSingh-bu4wn
@AmandeepSingh-bu4wn 2 месяца назад
ਫੇਲ ਸਰਕਾਰ ਏ
@zaildarcheema106
@zaildarcheema106 2 месяца назад
ਸਾਡੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਦੀ ਮਿਲੀਭੁਗਤ ਤੇ ਪੁਲੀਸ ਵਾਲਿਆਂ ਦੀ ਮਿਲੀਭੁਗਤ ਤੋਂ ਨਹੀਂ ਵਿਕਦਾ ਅਸਲ ਵਿੱਚ ਸੈਂਟਰ ਦੀਆਂ ਸਰਕਾਰਾਂ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਨੇ ਪੰਜਾਬ ਦੀ ਨੌਜਵਾਨੀ ਪੀੜੀ ਨੂੰ ਨਸ਼ਿਆ ਦੀ ਦਲਦਲ ਵਿੱਚ ਧੱਕਣ ਲੱਗੇ ਹੋਏ ਨੇ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੇ ਨੇ ਕਿਸੇ ਨਾਂ ਕਿਸੇ ਤਰੀਕੇ ਨਾਲ ਜੱਦੋਂ ਵੀ ਕੋਈ ਅਧਿਕਾਰੀ ਜਾਂ ਫੇਰ ਹੋਰ ਛੋਟਾ ਕਰਮਚਾਰੀ ਦੀ ਬਦਲੀ ਹੁੰਦੀ ਹੈ ਉਹ ਉਹਦੀ ਜਗਾਹ ਆਉਣ ਵਾਲੇ ਅਧਿਕਾਰੀ ਨੂੰ ਆਪਣੇ ਇਲਾਕੇ ਦੇ ਅਪਰਾਧੀਆਂ ਜਾਂ ਫੇਰ ਹੋਰ ਨਸ਼ਾ ਤਸਕਰਾਂ ਦੀ ਪੂਰੀ ਲਿਸਟ ਦੇਕੇ ਜਾਂਦਾ
@sikandersingh8137
@sikandersingh8137 2 месяца назад
ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਿਲਕੁਲ ਸਹੀ ਗੱਲਾਂ ਆਖੀਆਂ ਤੁਸੀਂ ਕਿਉਂ ਕੇ ਸੋਟਾ ਮੁਲਾਜ਼ਮ ਉਹ ਤਾਂ ਆਪਦਾ ਵਿਚਾਰਾ ਟਾਈਮ ਪਾਸ ਕਰ ਰਿਹਾ ਘੱਟ ਤੋਂ ਘੱਟ ਐਸਐਚਓ ਤੋਂ ਥੱਲੇ ਆ ਜਿਹੜੇ ਇਹ ਤਾਂ ਵਿਚਾਰੇ ਆਪਦਾ ਟਾਈਮ ਕਾ ਪਾਸ ਕਰ ਰਹੇ ਹਨ
@mann-kg4pg
@mann-kg4pg 2 месяца назад
ਟਰਾਂਸਪੋਰਟ ਮੰਤਰੀ ਬਿਲਕੁਲ ਭ੍ਰਿਸ਼ਟ ਹੈ,, ਤਾਂ ਹੀ ਚਾਰ ਗੱਡੀਆਂ ਦਾ ਮਾਲ ਇੱਕ ਗੱਡੀ ਤੇ ਜਾ ਰਿਹਾ,, ਓਵਰਲੋਡ ਚੱਲ ਰਹੀਆਂ ਗੱਡੀਆਂ ਦੀਆਂ ਟਰਾਂਸਪੋਰਟ ਦੇ ਨਾਂ,,PCS,, PRISTINE,,HIND,, GATEWAY,,,, ਵਾਲੀਆਂ ਟਰਾਂਸਪੋਰਟ ਪਠਾਨਕੋਟ ਤੋਂ ਇਹ ਸਭ ਟਰਾਂਸਪੋਰਟ ਮੰਤਰੀ ਨੂੰ ਤੇ ਅਫ਼ਸਰਾਂ ਨੂੰ ਮਹੀਨੇ ਹਫਤੇ ਭਰਦੇ ਹਨ।
@user-dd6vb3ie2b
@user-dd6vb3ie2b 2 месяца назад
They are saying absolutely right, it can't be stopped
@reshamthind9183
@reshamthind9183 2 месяца назад
GOOD 👍👍👍👍👍
@amannagra8579
@amannagra8579 2 месяца назад
ਸਭ ਤੋਂ ਪਹਿਲਾਂ ਲੋਕ ਨਾਦ ਦੇ ਪੱਤਰ ਕਾਰ ਨੂੰ ਫ਼ੜ ਕੇ ਕੰਵਰ ਵਿਜੇ ਪ੍ਰਤਾਪ ਸਿੰਘ ਕੋਲ ਲਿਜਾਣਾ ਚਾਹੀਦਾ ਹੈ ਤੇ ਇਸ ਗੱਲ ਦੀ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਪੁਸ਼ਟੀ ਕਰਾਉਣੀ ਚਾਹੀਦੀ ਹੈ।
@Surjitsingh-eg2hb
@Surjitsingh-eg2hb 2 месяца назад
Beh Ja BAHUTA SIYAANA NA NA BANN, BUDHU JIHA.... LAGDA HAI KE TU VI DRUG DA KAMM KARDA HOWEGA
@JasvirsinghGuron
@JasvirsinghGuron 2 месяца назад
ਬਿਲਕੁਲ.ਸਚਾਈ..ਵਾ.
@badalmohinder7408
@badalmohinder7408 2 месяца назад
Very very Good INTERVIEW 😊😊
@JaspalSingh-sf7dh
@JaspalSingh-sf7dh 2 месяца назад
Mann ਸਾਹਿਬ ਜੀ, ਏਦਾਂ ਨਹੀਂ ਗਲ ਬਣਨੀ,ਛੋਟੇ ਮੁਲਾਜਮਾਂ ਨੂੰ ਤੰਗ ਕਰਕੇ,ਮੁਲਾਜਮਾਂ ਦੇ ਵੀ ਪਰਿਵਾਰ ਹੁੰਦੇ ਹਨ ਜੀ, ਜਰਾ ਸੋਚੋ.😢
@harjitcheema-zb2ip
@harjitcheema-zb2ip 2 месяца назад
ਵੀਰ ਜੀ ਹਰ ਰੋਜ 60-70 ਡੈਥ ਹੁੰਦੀ ਹੈ
@manvirsingh494
@manvirsingh494 2 месяца назад
Bilkul thik hai ji
@mohankahlon4563
@mohankahlon4563 2 месяца назад
ਮਾਨ ਸਾਹਬ ਜੋ ਕਰਨ ਲਈ ਮੁਖ ਮੰਤਰੀ ਬਣਿਆ ਸੀ ਉਸ ਮਿਸਨ ਵਿਚ ਫੇਲ ਹੋਇਆ ਪਿਛਲੀਆਂ ਸਰਕਾਰਾਂ ਵਾਙੂ ਟਾਇਮ ਪਾਸ ਕਰ ਰਿਹਾ ਕਿਸੇ ਵੀ ਵਡੀ ਮਛੀ ਨੂੰ ਹਥ ਨਹੀਂ ਪਾਇਆ ਸਾਰੀਆਂ ਪਾਰਟੀਆਂ ਬਰਾਬਲ ਹੀ ਹਨ।
@aryaveersinghrollno5557
@aryaveersinghrollno5557 2 месяца назад
You are very much right 😮 sir
@Sukhdev03596
@Sukhdev03596 2 месяца назад
ਨਸ਼ੇ ਦੇ ਤਸਕਰਾਂ ਤੋ ਸੁਰਖਿਆ ਛੱਤਰੀ ਲੀਡਰ ਲੋਕ ਆ
@jagdevsingh9955
@jagdevsingh9955 2 месяца назад
ਤੁਹਾਡੀ ਬਹੁਤ ਦਲੇਰੀ ਤੇ ਬਹੁਤ ਵਡੀ ਸੇਵਾ ਸੱਚਾਈ ਦੱਸਣ ਵਾਸਤੇ kash ਜੁਰਅੱਤ ਵਾਲੇ ਬੰਦੇ ਇਸ ਤਰਾਂ ਚਾਂਦੀ ਦੇ ਰੁਪਏ ਵਾਗ kharhkan
@user-ts4es6bp8w
@user-ts4es6bp8w 2 месяца назад
Good information sir g
@JaswantSingh-mn7qm
@JaswantSingh-mn7qm 2 месяца назад
You are right brother
@user-gn5sd4iq9k
@user-gn5sd4iq9k Месяц назад
ਜਦੋਂ ਪੰਜਾਬ ਸਰਕਾਰ ਹੁਣ ਨਸ਼ਾ ਛੁਡਾਊ ਗੋਲੀਆਂ ਦਿੰਦੀ ਐ ਕੀਹ ਉਹ ਨਸ਼ਾ ਨਹੀਂ ,ਜਾਂ ਉਹਦੇ ਨਾਲ ਮੌਤ ਨਹੀਂ ਹੋ ਸਕਦੀ
@sardardoha8000
@sardardoha8000 2 месяца назад
Very nice information. Thanks 👍
@kanwerdawinder8888
@kanwerdawinder8888 2 месяца назад
ਪਰਮ ਸਤਿਕਾਰਯੋਗ ਪੱਤਰਕਾਰ ਭਾਈਓ ਅਤੇ ਹਾਲਾਤ ਵਿਸ਼ਲੇਸ਼ਕ ਨਸ਼ਿਆਂ ਵੱਲ ਸੋਸਾਈਟੀ ਕਿਸ ਤਰ੍ਹਾਂ ਖਿੱਚੀ ਜਾ ਰਹੀ ਹੈ ਅਤੇ ਇਸ ਦੇ ਦੁਰਪ੍ਰਭਾਵ ਸਮਾਜ ਵਿੱਚ ਕਿਸ ਤਰ੍ਹਾਂ ਵਧ ਰਹੇ ਹਨ ਇਹ 15 ਕੁ ਸਾਲ ਪਹਿਲਾਂ ਫਸਲ ਬੀਜੀ ਗਈ ਸੀ ਹੁਣ ਇਹ ਸਿੱਟਿਆਂ ਤੇ ਆ ਗਈ ਹੈ ਹੁਣ ਪੰਜਾਬੀ ਚੀਕਾਂ ਮਾਰ ਰਹੇ ਹਨ ਜਿਸ ਵੇਲੇ ਜਿਸ ਵੇਲੇ ਵੋਟਾਂ ਵੇਲੇ ਰਾਹੁਲ ਗਾਂਧੀ ਨੇ ਪੰਜਾਬ ਵਿੱਚ ਨਸ਼ਿਆਂ ਦੇ ਪ੍ਰਚਲਨ ਦੀ ਗੱਲ ਕੀਤੀ ਸੀ ਤੇ ਇਥੋਂ ਦੀਆਂ ਕੁਝ ਸਿਆਸੀ ਪਾਰਟੀਆਂ ਅਤੇ ਆਮ ਲੋਕ ਇਹ ਕਹਿੰਦੇ ਸਨ ਕਿ ਪੰਜਾਬੀਆਂ ਤੇ ਇਲਜਾਮ ਲਾ ਰਹੇ ਹਨ ਪੰਜਾਬੀ ਮੁਢ ਕਦੀਮ ਤੋਂ ਹੀ ਕੰਮ ਅਤੇ ਕਾਮ ਦੇ ਸ਼ੌਕੀਨ ਰਹੇ ਹਨ ਪਹਿਲਾਂ ਪੰਜਾਬ ਵਿੱਚ ਅਫੀਮ ਦੇ ਠੇਕੇ ਹੁੰਦੇ ਸਨ ਜਦੋਂ ਸਰਕਾਰਾਂ ਨੇ ਦੇਖਿਆ ਕੇਸ ਦੀ ਤਾਂ ਬਹੁਤ ਡਿਮਾਂਡ ਹੈ ਕਿਉਂ ਨਾ ਇਸ ਨੂੰ ਬਲੈਕ ਵਿੱਚ ਵੇਚਿਆ ਜਾਵੇ ਅਤੇ ਅਫੀਮ ਦੇ ਠੇਕੇ ਹਟਾ ਕੇ ਉਨਾਂ ਹੀ ਗਾਹਕਾਂ ਨੂੰ ਬਲੈਕ ਵਿੱਚ ਵੇਚਣੀ ਸ਼ੁਰੂ ਕਰ ਦਿੱਤੀ ਅਤੇ ਤਿਗ ਨੇ ਰੇਟ ਤੇ ਕਰ ਦਿੱਤੀ ਫਿਰ ਫਿਰ ਸਾਡੇ ਕਾਲਜਾਂ ਚ ਯੂਥ ਨੂੰ ਲੜਾਈ ਝਗੜਿਆਂ ਵੱਲ ਪ੍ਰੇਰਤ ਕੀਤਾ ਗਿਆ ਅਤੇ ਵਿਦਿਆ ਖੋਹੀ ਗਈ ਉਹਨਾਂ ਵਿੱਚ ਸਮੈਕ ਦਾ ਵਰਤਾਇਆ ਵਰਤਾਰਾ ਸ਼ੁਰੂ ਹੋ ਗਿਆ ਫਿਰ ਗੰਗਾਸਰ ਬਾਅਦ ਆਇਆ ਤੇ ਹੈਰੋਇਨ ਬਣ ਗਈ ਬੜੀ ਮਹਿੰਗੀ ਪੱਬਾਂ ਤੇ ਕਲੱਬਾਂ ਅਮੀਰ ਪੰਜਾਬੀ ਛੋਕਰਿਆਂ ਨੇ ਇਸ ਨੂੰ ਖੂਬ ਵਰਤਿਆ ਅਤੇ ਪੁਲਿਸ ਪ੍ਰੋਟੈਕਸ਼ਨ ਦੇ ਨਾਲ ਵਰਤਿਆ ਪੁਲਿਸ ਅੰਗਰੇਜ਼ ਮਾਂ ਦੇ ਮਗਰ ਆਇਆ ਉਹ ਹਰਾਮੀ ਬੱਚਾ ਹੈ ਜੋ 1857 ਦੇ ਗਦਰ ਤੋਂ ਬਾਅਦ 1859 ਵਿੱਚ ਇੰਡੀਅਨ ਲੋਕਾਂ ਨੂੰ ਹੱਕਣ ਲਈ ਅੰਗਰੇਜ਼ਾਂ ਨੇ ਲਿਆਂਦਾ ਸੀ ਅੱਜ ਉਹ ਬੱਚਾ ਇਹਨਾਂ ਬਲਵਾਨ ਹੋ ਗਿਆ ਕਿ ਇਸ ਨੇ ਕਈ ਵਾਰ ਪੰਜਾਬੀਆਂ ਨੂੰ ਨੈਕਸਲਾਈਟ ਕਹਿ ਕੇ ਅੱਤਵਾਦੀ ਕਹਿ ਕੇ ਵੱਖਵਾਦੀ ਕਹਿ ਕੇ ਗੰਗਾਸਰ ਕਹਿ ਕੇ ਅਤੇ ਕਿਸਾਨੀ ਘੋਲ ਕਹਿ ਕੇ ਕੁੱਟਿਆ ਹੈ ਕੋਈ ਵੀ ਸਰਕਾਰ ਚਾਹੇ ਕਿਸੇ ਵੀ ਪਾਰਟੀ ਦੀ ਹੋਵੇ ਉਹ ਪੰਜਾਬੀਆਂ ਨੂੰ ਇਸ ਹਰਾਮੀ ਬੱਚੇ ਤੋਂ ਨਹੀਂ ਬਚਾ ਸਕੀ ਹੁਣ ਤਾਂ ਸਰਕਾਰਾਂ ਹੀ ਇਹ ਬੱਚਾ ਬਣਾਉਣ ਲੱਗ ਗਿਆ ਹੈ ਇਸ ਕਰਕੇ ਪੰਜਾਬੀਆਂ ਦੇ ਬਚਨ ਦਾ ਬਹੁਤ ਹੀ ਘੱਟ ਚਾਂਸ ਰਹਿ ਗਿਆ ਹੈ ਕੋਈ ਵੀ ਸਰਕਾਰ ਜਦ ਆ ਕੇ ਇਸ ਹਰਾਮੀ ਬੱਚੇ ਦੀ ਪ੍ਰੋਪਰਟੀ ਦੀ ਜਾਂਚ ਕਰਾ ਕੇ ਤੇ ਇਹਨਾਂ ਦੇ ਮੁਕਦਮਿਆਂ ਨਾਲ ਅਟੈਚ ਨਹੀਂ ਕਰਦੀ ਉਨਾ ਚਿਰ ਪੰਜਾਬ ਦਾ ਭਲਾ ਨਹੀਂ ਹੋ ਸਕਦਾ
@BalwinderSingh-tk6hc
@BalwinderSingh-tk6hc 2 месяца назад
Khalistan Jaruri he JI Khalistan ZINDABAD SADA DAL Khalsa zindabad zindabad zindabad zindabad zindabad zindabad zindabad zindabad zindabad zindabad
@pawangoyal2496
@pawangoyal2496 2 месяца назад
What a dareable interview, congratulations both of you and your channel Ahmed garh Malerkotla Punjab
@bhupindersingh4185
@bhupindersingh4185 2 месяца назад
ਲਾਹਨਤ ਹੈ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ,ਜੇ 73 percent ਪੁਲਿਸ ਮੁਲਾਜ਼ਮ VIP security ਉਤੇ ਲਗਾਈ ਹੋਈ ਹੈ। ਭਗਵੰਤ ਸਿੰਘ ਮਾਨ ਨੂੰ ਫੌਰੀ ਇਹ ,73 percent police force ਹਟਾ ਲੈਣੀ ਚਾਹੀਦੀ ਹੈ।ਇਹ ਲੀਡਰ ਮਰਦੇ ਹਨ ਤਾ ਮਰਨ ਦਿਉ। ਪੰਜਾਬ ਦਾ ਸੁਧਾਰ ਰਬ ਵੀ ਨਹੀਂ ਕਰ ਸਕਦਾ। ਕਿਉਂਕਿ ਜਾਟੂ ਸਰਕਾਰਾ ਸੁਧਾਰ ਕਰਨਾ ਹੀ ਨਹੀਂ ਚਾਹੁੰਦੀਆਂ।
@ikodapasara8143
@ikodapasara8143 2 месяца назад
Public ਨਾਕੇ ਲਾਕੇ ਨਸ਼ਾ ਫੜ ਲੇ ਜਿਵੇ ਕਿਸਾਨ ਮੋਰਚੇ ਚ ਬੰਦੇ ਫੜੇ ਸੀ , ਕਿ ਬੱਸ ਗੱਲਾਂ ਦਾ ਕੜਾਹ ?
@naseebchand8371
@naseebchand8371 2 месяца назад
ਨਸ਼ਾ ਪੁਲਿਸ ਵੱਲੋਂ ਵੇਚਿਆ ਜਾਂਦਾ ਹੈ ਪੁਲਿਸ ਪੈਸਾ ਕਮਾਉਣ ਲਈ ਧੰਨਵਾਦ
@ikodapasara8143
@ikodapasara8143 2 месяца назад
@@naseebchand8371 ਨਸ਼ਾ ਬੰਦ ਕਰਾਦੋ ਪੈਸ਼ੇ ਬੰਦ ਹੋ ਜਾਣਗੇ ਆਪੇ ਕਿ ਹਿੱਸਾ ਭਾਲਦਾਂ ?
@naseebchand8371
@naseebchand8371 2 месяца назад
ਸ਼ਰਾਬ ਨੂੰ ਤੁਸੀਂ ਨਸ਼ਾ ਨਹੀਂ ਮੰਨਦੇ ਪਰ ਪੰਜਾਬ ਪੁਲਿਸ ਦਾ ਐਸ ਐਂਚ ਓ ਸਸਸੀਆ ਕੋ ਲੱਖਾਂ ਰੁਪਏ ਦੀ ਰਿਸ਼ਵਤ ਲੈਦੀ ਹੈ ਮੈਡੀਕਲ ਸਟੋਰ ਮਾਲਕ ਨਸ਼ਾ ਵੇਚਣ ਵਾਲਿਆਂ ਤੇ ਕੋਈ ਕਾਰਵਾਈ ਨਹੀਂ ਕਰਦੇਂ ਮਹੀਨੇ ਵਾਰ ਰਿਸ਼ਵਤ ਲੈਂਦੇ ਹਨ
@ikodapasara8143
@ikodapasara8143 2 месяца назад
ਨਸ਼ਾ ਬੰਦ ਕਰਾਦੋ ਪੈਸਾ ਬੰਦ ਹੋਜੂ ਕਿ ਹਿੱਸਾ ਭਾਲਦਾਂ ?
@deepdhindsa9216
@deepdhindsa9216 2 месяца назад
Right
@kevalkrishan8413
@kevalkrishan8413 2 месяца назад
Very good👍👍👍 sir
@jugrajsinghsidhu1551
@jugrajsinghsidhu1551 2 месяца назад
ਜਿਹੜੇ ਬੰਦੇ ਅਮਿੰਤਪਾਲ ਦੇ ਨਾਮ ਤੇ ਢੀਂਗਾ ਮਾਰਦੇ ਨੇ ਹੁਣ ਉਹਨਾ ਨੂੰ ਵੀ ਪਤਾ ਲੱਗ ਜਾਉਗਾ ਉਸ ਦੇ ਬਾਹਰ ਆਉਣ ਨਾਲ ਕਿੰਨਾ ਕੁ ਸੁਧਾਰ ਹੁੰਦਾ ਹੈ
@ramanmalhans2882
@ramanmalhans2882 2 месяца назад
ਸੈਕਸ ਤਾ ਇਨ੍ਹਾਂ ਦਾ ਖਤਮ ਹੋ ਜਾਂਦਾ ਸਾਡੇ ਪਿੰਡ ਇਸ ਦਿਆ ਉਦਾਰਣ ਹੈ
@mohankahlon4563
@mohankahlon4563 2 месяца назад
ਕੁੰਵਰ ਵਿਜੇ ਪਰਤਾਪ ਸਿੰਘ ਨੂੰ ਮੁਖ ਮੰਤਰੀ ਪੰਜਾਬ ਬਣਾਓ ਜੇ ਸਚਾਈ ਸਾਹਮਣੇ ਲਿਆਉਣੀ ਹੈ।
@JagroopSingh-no7xy
@JagroopSingh-no7xy 2 месяца назад
ਤੁਹਾਡਾ ਮਤਲਬ ਪੰਜਾਬੀ ਸਾਰੇ ਇੱਕ ਬਿਹਾਰੀ ਭਈਏ ਨਾਲ ਯੋਗ ਹੈ ਜੇ ਇਹ ਬਿਹਾਰੀ ਐਨਾ ਹੈ ਕਾਬਲ ਹੈ ਜਾਕੇ ਬਿਹਾਰ ਦਾ ਸੁਧਾਰ ਕਰੇ ਸਾਲਾ ਲੱਗਦਾ ਉਹ ਪੰਜਾਬ ਦਾ ਬਿਹਾਰੀ
@dilbaghsingh6589
@dilbaghsingh6589 Месяц назад
ਬਿਲਕੁਲਸਹੀਹੈ। ਵੰਡਿਆਮਗਰਮੰਛਾਕਰਕੇ। ਵਿਕਦਾ। ਪਰਚੇਪੀਣਵਾਲਿਆਤੇਹੌਈਜਾਦੇ।
@jamadesigallan5356
@jamadesigallan5356 2 месяца назад
ਚਟੋਪਾਧਿਆਏ ਬਣਨਾ ਮੁਸ਼ਕਿਲ ਹੈ ਜੇ ਉਸ ਵਕਤ ਡੀਜੀਪੀ ਲਾਏ ਜਾਂਦੇ ਪੰਜਾਬ ਅੱਜ ਵੱਖਰਾ ਹੀ ਹੋਣਾ ਸੀ ਜਾਂ ਗ੍ਰਹਿ ਵਿਭਾਗ ਵਿਜੇ ਕੁਮਰ ਪ੍ਰਤਾਪ ਜੀ ਨੂੰ ਦਿੱਤਾ ਜਾਵੇ ਕਿਉਂਕਿ ਜਿਸ ਡਰਾਈਵਰ ਨੂੰ ਗੱਡੀ ਚਲਾਉਣ ਦਾ ਪਤਾ ਹੋਵੇ ਉਹੀ ਚਲਾ ਸਕਦਾ ਉਹਨੂੰ ਪੁਲਿਸ ਦੇ ਚੰਗੇ ਮਾੜੇ ਲੋਕਾਂ ਦਾ ਪਤਾ ਕਾਲੀਆਂ ਭੇਡਾਂ ਦਾ ਪਤਾ ਭਗਵੰਤ ਮਾਨ ਜੀ ਨੂੰ ਨਹੀਂ ਪਤਾ
@randhawagoodscarrier7807
@randhawagoodscarrier7807 2 месяца назад
Sach ha paji
@kulwantsingh9415
@kulwantsingh9415 2 месяца назад
ਨਸ਼ਾ ਮੁਕਤ ਪੰਜਾਬ ਸਾਈਕਲ ਰੈਲੀਆ ਨਸ਼ਾ ਮੁਕਤ ਪੰਜਾਬ ਦੀਵਾਰ ਪੋਸ਼ਟਰ ਕੇਵਲ ਡਰਾਮਾ ਹੈ ਹਰ ਮਹੀਨੇ ਨਸ਼ੇ ਨਾਲ ਮੋਤ ਦੀਆ ਖ਼ਬਰਾਂ ਦੀ ਭਗਵੰਤ ਮਾਨ ਸਰਕਾਰ ਕੋਲ ਚਰਚਾ ਕਰਨ ਦਾ ਸਮਾਂ ਨਹੀਂ ਹੈ।
@LakhwinderSingh-px1td
@LakhwinderSingh-px1td 2 месяца назад
Very good
@JaspalSingh-rf7sl
@JaspalSingh-rf7sl 2 месяца назад
Sach❤❤❤
@user-cf3vx3uc9k
@user-cf3vx3uc9k 2 месяца назад
Wah
@kashmirsinghbathbath4362
@kashmirsinghbathbath4362 2 месяца назад
ਸ:ਨਿਰੰਜਣ ਸਿੰਘ, Retd ED officer ਨੇ ਮੀਡੀਆ ਇੰਟਰਵਿਉ ਨੂੰ ਦੱਸਿਆ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਨੇਤਾ,ਪੁਲਿਸ ਅਫਸਰ,ਅਤੇ ਹੋਰ ਪਤਵੰਤੇ ਵੀ ਡਰੱਗ ਕਾਰੋਬਾਰ ਚ ਲਿਪਤ ਹਨ ।ਪਰ ਕੋਈ ਵੀ ਸਰਕਾਰ ਕਾਰਵਾਈ ਕਰਨ। ਲਈ ਤਿਆਰ ਨਹੀਂ ।
@GurmeetSingh-yd6zn
@GurmeetSingh-yd6zn 2 месяца назад
❤❤❤❤❤❤❤❤❤❤❤❤❤❤❤
@Newslovergoogle222
@Newslovergoogle222 2 месяца назад
BAHUT VADIA PROGRAM
@SatnamSingh-su3kq
@SatnamSingh-su3kq 2 месяца назад
Very good job
@PARDEEPKUMAR-kr9ep
@PARDEEPKUMAR-kr9ep 2 месяца назад
ਪੰਜਾਬ ਵਿੱਚ,, ਆਜ਼ ਦੇ ਦਿਨ ਜ਼ੋ ਵੱਡੀ ਸਾਜ਼ਿਸ਼ ਚਲ ਰਹੀ ਹੈ,, ਇਹਦਾ ਇਲਾਜ਼ ਉਹ ਬੰਦੇ ਕਰਦੇ ਹਨ,, ਜਿਹਨਾਂ ਦਾ ਇਸ ਨਾਲ਼ ਕੋਈ ਮਤਲਬ ਨਹੀਂ ਹੈ,,, ਆਮ ਆਦਮੀ ਤੋਂ ਇਹਦਾ ਇਲਾਜ਼ ਪਤਾ ਕਰੋ,, ਸਹੀ ਇਲਾਜ਼ ਦਸ ਦੇਵੇਗਾ
@manjindersinghsidhu1275
@manjindersinghsidhu1275 2 месяца назад
ਗੱਪ ਛੱਡ ਰਿਹਾ 75% ਕਿਥੇ ਸਕਿਊਰਿਟੀ ਚ ਲੱਗੀ ਆ
@naseebchand8371
@naseebchand8371 2 месяца назад
ਪੁਲਿਸ ਮੁਲਾਜ਼ਮ ਲੱਗਦਾ ਹੈ ਇਸ ਵਿਡੀਉ ਨੂੰ ਗੱਪ ਕਹਿ ਹੈ ਪੁਲਿਸ ਪ੍ਰਸ਼ਾਸਨ ਦੀ ਕਰਤੂਤਾਂ ਸਹਾਮਣੇ ਹੈ ਬਿਲਕੁਲ ਸੱਚਾਈ ਹੈ ਮੈਂ ਦੱਸਦਾ ਹਾਂ, ਮੁਸਤਫਾਬਾਦ ਅਮ੍ਰਿਤਸਰ ਵਿੱਚ ਰਹਿਣ ਵਾਲਾ ਪੁਤਲੀ ਘਰ ਵਿੱਚ ਟਰੱਕਾਂ ਦੀ ਰਿਪੇਅਰ ਕਰਦਾ ਹੈ ਟਰੱਕਾਂ ਵਾਲੇ ਨਸਾ ਲਿਓਦੇ ਹਨ ਸਾਰੇ ਨਸ਼ਾ ਵੇਚਣ ਦਾ ਕੰਮ ਕਰਦੇ ਹਨ ਇਹ ਨਸ਼ਾ ਪਿੰਡ ਭਟੋਆ ਵਿੱਚ ਵਿੱਕਦਾ ਇਸ ਮੁਸਤਫਾਬਾਦ ਵਿੱਚ ਰਹਿਣ ਵਾਲ਼ੇ ਦੀ ਸੱਸ ਨੇ 52 ਸਾਲ ਦੀ ਉਮਰ ਵਿੱਚ ਵਿਆਹ ਕਰਵਾ ਲਿਆ ਹੈ ਅਤੇ ਮੇਰੀ ਜਾਇਦਾਦ ਤੇ ਪੰਜਾਬ ਪੁਲਿਸ ਦੀ ਦੇਖ ਰੇਖ ਵਿੱਚ ਕਬਜ਼ਾ ਕਰ ਲਿਆ ਹੈ ਦੀਨਾਨਗਰ ਥਾਣੇ ਦੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ,,,ਕੀ ਐਮ ਐਲ ਏ ਅਮ੍ਰਿਤਸਰ ਕੁਵੰਰ ਵਿਜੇ ਪਰਤਾਪ ਵੀ ਝੂਠ ਬੋਲ ਰਿਹਾ ਹੈ
@gurjeetsingh2072
@gurjeetsingh2072 2 месяца назад
27 ਭੱਗਤਮਾਨ ਖੱਤਮ ਸਰਕਾਰਾਂ ਹੀ ਵਿਕੳਦੀਆ ਚਿੱਟਾ
@MontyBrar-mu4ek
@MontyBrar-mu4ek 2 месяца назад
Tusi bahut vadia topic te debate kiti very✨ nice
@BalkarSingh-jb3wv
@BalkarSingh-jb3wv 2 месяца назад
ਨਸ਼ੇ ਦੇ ਟਰੱਕ ਲਗਦੇ ਆ, ਬਾਰਡਰ ਤੋਂ,,, ਸ਼ਰੇਆਮ
@GURSHERSINGH-p3e
@GURSHERSINGH-p3e 2 месяца назад
ਬਹੁਤ ਚੰਗੀ ਜਾਣਕਾਰੀ ਪਰ ਹੁਣ ਜੋ ਭਾਈ ਅੰਮ੍ਰਿਤਪਾਲ ਦਾ ਨਾਲ ਲਿਆ ਓਹ ਬਿਲਕੁਲ ਨਿਯਮਾਂ ਦੀ ਉਲੰਘਣਾ ਹੈ …. ਸਰਦਾਰ ਜੀ ਬਿਨਾ ਜਾਣਕਾਰੀ ਅੰਮ੍ਰਿਤ ਪਾਨ ਕਰਨ ਬਾਰੇ ਸ਼ੰਕਾ ਕਰਨਾ … ਘੋਰ ਉਲੰਘਣਾ ਹੈ ਜਨਾਬ
@MontyBrar-mu4ek
@MontyBrar-mu4ek 2 месяца назад
Harkiran singh ne bahut vadia point te bahut vadia information diti jive police de kithey kini percent duty ah te ik gal bahut vadia dassi jive car ch police uniform tang k galat Kam Karna te eh cheez aasi Ludhiana ch bahut dekhi ah Kai var ta 1 change ch 10 toon vadh cars ch uniform tangi dekhi ah
@MalkeetSran-wj7fx
@MalkeetSran-wj7fx 2 месяца назад
ਮੇਰੇ ਪਿੰਡ ਵੀ ਮੌਤ ਉਧਰ ਠੋਸ ਨਾਲ ਹੋਈ ਆ ਪਰ ਦਸਿਆ ਅਟੈਕ
@gumeetsingh5106
@gumeetsingh5106 2 месяца назад
ਜੋ 5-ਜਾਂ 10 ਸਾਲ ਪਹਿਲਾ ਇਸੇ ਥਾਣੇ ਵਿੱਚ ਸੀ ਉਹੀ ਦੁਬਾਰਾ ਉੱਥੇ ਲਗਾ ਦਿੱਤੇ ਉਹਨਾਂ ਦੀ ਪੁਰਾਣੀ ਜਾਣ ਪਹਿਚਾਣ ਹੈਗੀ ਇਸ ਕਰਕੇ ਬਦਲੀਆਂ ਕਰਨ ਨਾਲ਼ ਕੁੱਝ ਨਹੀਂ ਹੋਣਾ ਜੋ ਚੰਗੇ ਪੁਲਿਸ ਵਾਲੇ ਹਨ ਉਹ ਐਵੇਂ ਪ੍ਰੇਸ਼ਾਨ ਹਨ ਪਰ ਭ੍ਰਿਸਟ ਨੂੰ ਕੋਈ ਫਰਕ ਨਹੀਂ ਪੈਂਦਾ
Далее
Дежавю, прескевю и жамевю!
00:59
Просмотров 284 тыс.